ਬੱਚੇ ਕਹਿੰਦੇ ਬਾਪੂ Canada ‘ਚ ਲੈ ਨਜ਼ਾਰੇ | ਪਰ ਬਾਪੂ ਮੁੜਿਆ ਪਿੰਡ, ਸੁਣੋ ਬਾਪੂ ਤੋਂ Canada ਦਾ ਹਾਲ | Akhar

  Рет қаралды 341,125

Mitti ਮਿੱਟੀ

Mitti ਮਿੱਟੀ

Күн бұрын

ਬੱਚੇ ਕਹਿੰਦੇ ਬਾਪੂ ਕਨੇਡਾ ‘ਚ ਲੈ ਨਜ਼ਾਰੇ |
ਪਰ ਬਾਪੂ ਮੁੜਿਆ ਪਿੰਡ, ਸੁਣੋ ਬਾਪੂ ਤੋਂ ਕਨੇਡਾ ਦਾ ਹਾਲ |
#canada #punjab #akhar
---------------------
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
-------------------
akhar channel,akhar viral video,akhar channel punjabi,akhar viral,canada story,punjab to canada emotional video,punjab to canada song,punjab to canada journey,canada emotional video,punjab farmers,farmer life,punjab agriculture,successful farming,canada baba,canada baba interview,old farmer return canada,farming,punjab made,truck driver canada salary,truck driver canada to usa,punjabi baba video,punjabi farmers in canada,punjabi farmers in california

Пікірлер: 380
@gamingzone-rs9md
@gamingzone-rs9md Жыл бұрын
ਕੈਨੇਡਾ ਕੈਨੂਡਾ ਸਾਡੇ ਪੰਜਾਬ ਤੋਂ ਅਮੀਰ ਨਹੀਂ ਹੈ। ਗੱਲ ਸਿਰਫ ਸਾਡੀ ਮਾਨਸਿਕਤਾ ਦੀ ਹੈ ਪੰਜਾਬੀਓ ਬੰਦ ਕਰੋ ਕੈਨੇਡਾ ਜਾਣਾ ਏਥੇ ਰਹਿ ਕੇ ਪੰਜਾਬ ਨੂੰ ਮੁੜ ਪੁਰਾਣਾ ਪੰਜਾਬ ਬਣਾਈਏ ❤
@deepagill8393
@deepagill8393 Жыл бұрын
ਜਿੰਨੇ ਵੀ ਯੂ ਟਿਊਬ ਦੇ ਪੱਤਰਕਾਰ ਆ ਉਨ੍ਹਾਂ ਵਿਚੋਂ ਬਾਈ ਨਵਰੀਤ ਸਿਵੀਆ ਸਾਬ ਬਾਕਮਾਲ ਪੱਤਰਕਾਰ ਆ.... ਬਾਕੀ ਬਾਪੂ ਜੀ ਦੀਆਂ ਗੱਲਾਂ ਕਿਸਿਆਂ ਨੇ ਤਾਂ ਦਿਲੋਂ ਮੰਨ ਮੋਹ ਲਿਆ ਹੈ .... ਜੁੱਗ ਜੁੱਗ ਜਿਓਂ ਬਾਬੇਓ 🙏👍👌👌❤️❤️
@gurpreetsingh-kn9so
@gurpreetsingh-kn9so Жыл бұрын
Hnji vdiaa veer aa
@Rajan_lifestyle-k1r
@Rajan_lifestyle-k1r Жыл бұрын
ਧਾਕੜ ਤਾ ਮਨ ਹੁੰਦਾ ਸਰੀਰ ਤਾ ਚੇਲਾ 👈 ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਬਾਪੂ ਜੀ ਨੂੰ 🙏
@gurdeepsinghpindbagrianusa4550
@gurdeepsinghpindbagrianusa4550 Жыл бұрын
ਵਾ ਜੀ ਵਾਹ ਕਮਾਲ ਹੀ ਕਰਤੀ ਬਾਪੂ ਜੀ ਨੇ. ਵਾਹਿਗੁਰੂ Chardi ਕਲਾ baksan. 🙏🙏
@ManbirMaan1980
@ManbirMaan1980 Жыл бұрын
ਬਾਪੂ ਦੀਆਂ ਗੱਲਾਂ ਸੁਣਕੇ ਦਿਲ ਖੁਸ਼ ਹੋ ਗਿਆ ਜੇਕਰ ਹਰ ਪੰਜਾਬੀ ਇਸ ਬਾਪੂ ਜੀ ਦੀ ਤਰ੍ਹਾਂ ਸੋਚਣ ਲੱਗ ਜਾਵੇ ਸਾਡੇ ਪੰਜਾਬ ਦਾ ਹਰ ਪਿੰਡ ਸਵਰਗ ਹੋਵੇਗਾ, ਗੁਰੂ ਨਾਨਕ ਦਾ ਸਹੀ ਫਲਸਫਾ ਇਹੋ ਆ ਜਿਸ ਤੇ ਬਾਪੂ ਚੱਲ ਰਿਹਾ
@JusticeforSidhuMoosewala29
@JusticeforSidhuMoosewala29 Жыл бұрын
Sidhu v aya c bai marwata Marn nalo ta desh shadya ee changa!
@musclehutbodybuilding2583
@musclehutbodybuilding2583 Жыл бұрын
ਲੋਕੀ ਅਪਣੇ ਆਉਣ ਵਾਲ਼ੇ ਸਮੇ ਬਾਰੇ ਨਹੀ ਸੋਚਦੇ। ਬੱਚਿਆ ਨੂੰ ਬਾਹਰ ਭੇਜਣਾ ਮਤਲਬ ਬੱਚੇ ਤੂਹਾਡੇ ਹੱਥ ਚੋ ਨਿਕਲ ਗਏ। ਬਾਪੂ ਜਿੰਨਾ ਟਾਈਮ ਕਾਇਮ ਆ ਓਹਨਾ ਸਮਾ ਪੰਜਾਬ ਚ ਅਪਣੇ ਕੰਮ ਕਾਜ ਕਰਦਾ ਜਦੌ ਬੁੱਢਾ ਹੋ ਗਿਆ ਉਸ ਸਮੇ ਬੱਚੇ ਬਾਪੂ ਨੂੰ ਵੀ ਬਾਹਰ ਸਦ ਲੈਂਦੇ। ਜਦੌ ਬਾਪੂ ਬਾਹਰ ਜਾਂਦਾ ਇਸਨੂੰ ਸਿਰਫ ਰੋਟੀ ਜੋਗਾ ਹੀ ਰੱਖਦੇ ਆ ਉਸਦੀ ਪੈਨਸ਼ਨ ਵੀ ਆਪ ਖ਼ਾ ਜਾਂਦੇ। ਫ਼ੇਰ ਬਾਪੂ ਸੋਚਦਾ ਮੈ ਕਿਓਂ ਬਾਹਰ ਭੇਜਿਆ ਬੱਚੇ ਨੂੰ ਪੰਜਾਬ ਚ ਕਿਸ ਚੀਜ਼ ਦੀ ਕਮੀ ਸੀ
@Ra-mu7bo
@Ra-mu7bo Жыл бұрын
@@JusticeforSidhuMoosewala29 canda vich daily firing rubbery hudyi oas nu dekh k sidhu vapas ayia c google data check kr candda da
@jassalkaur3548
@jassalkaur3548 Жыл бұрын
👌👌👍👏🏻👏🏻👏🏻👏🏻🙏🙏
@amarjitkaurnijjar
@amarjitkaurnijjar Жыл бұрын
​@@musclehutbodybuilding2583ਂਓਂਣਂਔ😊
@musclehutbodybuilding2583
@musclehutbodybuilding2583 Жыл бұрын
ਸਬਰ ਹੀ ਜ਼ਿੰਦਗੀ ਹੈ। ਵਰਨਾ ਅੰਬਾਨੀ ਵਰਗੇ ਹਜੇ ਵੀ ਨਹੀਂ ਰੱਜਦੇ
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਚੰਗੇ ਵਿਚਾਰ ਚੰਗੀ ਸੋਚ ਰੱਖਣ ਵਾਲੇ ਕਦੇ ਡੋਲਦੇ ਨਹੀ ਸਦਾ ਚੜ੍ਹਦੀਕਲਾ ਵਿੱਚ ਰਹਿੰਦੇ ਨੇ ।
@kewalkamboj7339
@kewalkamboj7339 Жыл бұрын
ਰੱਬ ਦਾ ਬੰਦਾ। ਦਿਲ ਸਾਫ਼। ਇਹ ਬਾਪੂ ਆਪਣੇ ਪਿੰਡ ਦਾ ਸੁਧਾਰ ਕਰੇਗਾ। ਪ੍ਰਮਾਤਮਾ ਹਮੇਸ਼ਾ ਬਾਪੂ ਨੂੰ ਚੜ੍ਹਦੀ ਕਲਾ ਚੋਂ ਰੱਖੇ।
@sukhchatha8581
@sukhchatha8581 Жыл бұрын
ਬਹੁਤ ਵਧੀਆਂ ਬਾਪੂ ਜੀ ਆਹ ਉਮਰ ਚ ਏਨਾ ਖੂਸ ਆ ਨਹੀਂ ਪੈਸਾ ਤਾ ਹੋਰ ਲੋਕਾਂ ਕੋਲ ਵੀ ਬਹੁਤ ਆ ਤੇ ਟੈਨਸਨਾ ਚ ਈ ਮਰੀ ਪਈ ਆ ਦੁਨੀਆ
@raovarindersingh7038
@raovarindersingh7038 Жыл бұрын
ਬਹੁਤ ਵਧੀਆ ਵਿਚਾਰ ਜੀ ਧੰਨ ਧੰਨ ਕਰਾਤੀ ਬਾਈ ਜੀ ਨੇ ਇਸ ਤਰਾਂ ਦੇ ਵਿਚਾਰ ਹੋਣ ਸੱਭਦੇ ਜੀ ਫਿਰ ਪੰਜਾਬ ਦਾ ਕੋਈ ਕੁਝ ਨਹੀ ਵਿਗਾੜ ਸਕਦਾ
@BaldevSingh-sq4cr
@BaldevSingh-sq4cr Жыл бұрын
ਭਰਾ ਆਪ ਜੀ ਦੇ ਵਿਚਾਰ ਸੁਣ ਕੇ ਮਨ ਬਹੁਤ ਬਹੁਤ ਖੁਸ਼ ਹੋਇਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@sukhpalsingh4983
@sukhpalsingh4983 Жыл бұрын
ਬੰਦਾ ਦਿਲ ਦਾ ਸੱਚਾ ਹੋਵੇ ਮੇਹਨਤੀ ਹੋਵੇ ਵਾਹਿਗੁਰੂ ਬਰਕਤਾਂ ਆਪ ਪਾਉਂਦਾ ਜੀ ।ਵਾਹਿਗੁਰੂ ਜੀ ਸਭ ਤੇ ਕਿਰਪਾ ਕਰਨ ਜੀ।🙏🙌
@shindachahal216
@shindachahal216 Жыл бұрын
ਬਾਈ ਬਿੱਲਕੁੱਲ ਸਹੀ ਗੱਲ ਆ ਯਰ ਮੈਨੂੰ ਬਾਹਰ ਆਏ ਨੂੰ 4 ਸਾਲ ਹੋ ਗਏ ਜਿਹੜੀ ਨੀਦ ਆਖਰੀ ਰਾਤ ਘਰ ਆਈ ਸੀ ਉਹ ਨੀਦ ਹੁਣ ਤੱਕ ਨੀ ਆਈ ਤੜਫਦਾ ਹੀ ਆ ਬਾਬਾ ਸੁੱਖ ਰੱਖੇ ਜਲਦੀ ਬਾਪਸੀ ਕਰਾਗੇ 🙏🏽🥹
@amandeepkaurkhanna1696
@amandeepkaurkhanna1696 Жыл бұрын
ਧੰਨਵਾਦ ਵੀਰਜੀ ਸੱਚ ਬੋਲਣ ਲਈ
@narinderwaraich7442
@narinderwaraich7442 Жыл бұрын
ਸੁਪਨੇ ਤਾਂ ਵੀਰ ਪਿੰਡ ਦੇ ਹੀ ਆਉਂਦੇ ਹਨ
@balwantsingh-om1dv
@balwantsingh-om1dv Жыл бұрын
Right bro
@GurpreetSingh-qy9bk
@GurpreetSingh-qy9bk Жыл бұрын
waheguru meharr rakhn....pesaa kammaa k aao vaaps...punjab rangla bannee
@nasibkooner2181
@nasibkooner2181 Жыл бұрын
ਬਾਪੂ ਜੀ ਤੁਸੀਂ ਬਹੁਤ ਵਧੀਆ ਇਨਸਾਨ ਹੋ। ਕੈਨੇਡਾ ਵੀ ਵਧੀਆ ਹੈ ਖੇਤੀ ਲਈ। ਪਰ ਬਹੁਤ ਵਧੀਆ ਪਿੰਡ ਵਾਪਿਸ ਮੁੜਨਾ।
@Pritpxl
@Pritpxl Жыл бұрын
ਮੇਰੀ ਉਮਰ ਤੈਨੂ ਲੱਗ ਜਾਵੇ ਜਿਉਂਦਾ ਰਹਿ ਬਾਪੂ ❤
@sarabjeetkaur7318
@sarabjeetkaur7318 Жыл бұрын
ਬਾਪੂ ਜੀ ਦੀ ਗੱਲ ਸਹੀ ਹੈ ਸਾਨੂੰ ਰੱਬ ਤੇ ਭਰੋਸਾ ਰੱਖਣਾ ਚਾਹੀਦਾ ਤੇ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ
@lovepreetsinghbhullar0011
@lovepreetsinghbhullar0011 Жыл бұрын
ਬਿਲਕੁੱਲ ਸਹੀ ਗੱਲ ਆ ਜੀ ਮੈਨੂੰ ਬਾਹਰ ਆਏ ਨੂੰ 3.5 ਸਾਲ ਹੋ ਗਏ ਜਿਹੜੀ ਨੀਂਦ ਆਖ਼ਰੀ ਰਾਤ ਘਰ ਆਈ ਸੀ ਉਹ ਨੀਂਦ ਹੁਣ ਤੱਕ ਨੀ ਆਈ ਤੜਫਦਾ ਹੀ ਆ ਬਾਬਾ ਸੁੱਖ ਰੱਖੇ ਜਲਦੀ ਵਾਪਸੀ ਕਰਾਂਗੇ 🙏🙏
@darshansingh667
@darshansingh667 Жыл бұрын
ਵਾਹ ਕਿੰਨਾ ਸੱਚਾ ਸੁੱਚਾ ਬੰਦਾ ਵੱਡੇ ਭਾਗਾਂ ਵਾਲਾ
@baldeepsingh5709
@baldeepsingh5709 Жыл бұрын
ਪੰਜਾਬ ਨੂੰ ਬਚਾੳ ਏਸ ਧਰਤੀ ਵਰਗੇ ਨਜਾਰੇ ਕੀਤੇ ਨਹੀ ਕੀਤੇ ਬਿਹਾਰ ਨਾ ਬਣਜੇ ਪੱਤਰਕਾਰ ਵੀਰ ਦਾ ਬਹੁਤ ਧੰਨਵਾਦ
@Gurmeet_kaur_khalsa
@Gurmeet_kaur_khalsa Жыл бұрын
ਜਿਹੜਾ ਬੰਦਾ ਗੁਰੂ ਪ੍ਰਮਾਤਮਾ ਨੂੰ ਹਰ ਗੱਲ ਮੁਹਰੇ ਰੱਖਦਾ ਉਹ ਕਦੇ ਨੀ ਹਾਰਦਾ ❤💕🌹👌
@taranjotsingh8664
@taranjotsingh8664 Жыл бұрын
Good
@parvindersahni1629
@parvindersahni1629 Жыл бұрын
Bilkul shi Gl a
@jaswantsingh-kv8ep
@jaswantsingh-kv8ep Жыл бұрын
ਬਾਈ ਜੀ ਨੇ ਸਹੀ ਕਿਹਾ ਅਸੀਂ ਵੀ ਰੀਸ ਕਰਾਗੇ ਵਾਹਿਗੁਰੂ ਜੀ ਇਸਨੂੰ ਚੜਦੀ ਕਲਾ ਚ ਰਖਣ
@sahijankari9813
@sahijankari9813 Жыл бұрын
ਬਾਪੂ ਇੱਕ ਆਸ਼ਰਮ ਬਣਾ ਦੇ ਜਿਵੇਂ ਗੁਰਪ੍ਰੀਤ ਸਿੰਘ "ਮਨੁੱਖਤਾ ਦੀ ਸੇਵਾ ,, ਵਾਲੇ ਨੇ ਬਣਾਇਆ ਜਿਸ ਵਿਚ ਹਰ ਗਰੀਬ ਦਾ ਇਲਾਜ ਕੀਤਾ ਜਾ ਸਕੇ
@user-yz9do7dw9k
@user-yz9do7dw9k Жыл бұрын
ਬਹੁਤ ਵਧੀਆ ਗੱਲ ਬਾਤ ਨੇ ਮਨ ਲੱਗੀ ਗੱਲ ਬਾਤ ਡੂੰਘੀ ਸੋਚ ਵਿਚਾਰ ਹੈ 👍🏿
@navroopsingh2164
@navroopsingh2164 Жыл бұрын
ਬਹੁਤ ਹੀ ਵਧੀਆ ਉਪਰਾਲਾ ਬਜ਼ੁਰਗਾਂ ਦਾ ਹੈ ਜੀ 🙏 ਸਤਿਗੁਰੂ ਚੜਦੀ ਕਲਾ ਵਿੱਚ ਰਖਣ। ਧੰਨਵਾਦ ਨਵਰੀਤ ਬਾਈ ਸਦਾ ਹੀ ਸਮਾਜ ਨੂੰ ਇਕ ਚੰਗੀ ਸੇਧ ਦੇਣ ਲਈ ਔਰ ਏਹੋਜੇ ਬੰਦਿਆ ਨੂੰ ਅੱਗੇ ਲਿਓਨ ਲਈ 😊🙏
@nachhattarsingh2122
@nachhattarsingh2122 Жыл бұрын
ਰੱਬੀ ਰੂਹ, ਰਜ਼ਾ ਚ ਰਾਜੀ ਸੰਤੋਖੀ ਬਾਪੂ, ਜੜਾਂ ਨਾਲ ਜੁੜਿਆ ਬਾਪੂ।
@miuclud3610
@miuclud3610 Жыл бұрын
sahi,,,,soch,,,a,,,baphu,,,,,,tuI,,,si,,,,baphu,,,rab,,,da,,,rupa
@jaswindersinghtoor4048
@jaswindersinghtoor4048 Жыл бұрын
ਰੱਬ ਦਾ ਬੰਦਾ।
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@user-qn2ei1fo8p
@user-qn2ei1fo8p Жыл бұрын
ਆਪਣੇ ਪੰਜਾਬ ਵਿੱਚ ਹੀ ਰਹਿ ਕੇ ਰੁਜ਼ਗਾਰ ਚਲਾਉਣ ਪੰਜਾਬੀ ਨੌਜਵਾਨ ਬਾਹਰਲੇ ਦੇਸ਼ਾਂ ਵਿੱਚ ਵੀ ਕੰਮ ਕਰਦੇ ਹਨ
@waraichsaab7
@waraichsaab7 Жыл бұрын
Sanu push k dekho bapu g kida bahar dil te pathar rakh k baithe a kida dil krda apna Punjab shad k jaan nu❤
@singhsardar9281
@singhsardar9281 Жыл бұрын
Sahi gal aa bai ji
@jagdeepkaur8855
@jagdeepkaur8855 Жыл бұрын
Great thanking baapu ji🎉🎉🎉🎉
@sanjogtarani3997
@sanjogtarani3997 Жыл бұрын
ਵੀਰ ਜੀ ਸੱਚ ਬੋਲਦੇ ਹਨ ਪਰ ਅਸੀਂ ਆਪਣੇ ਵਿਰਸੇ ਨੂੰ ਸੰਭਾਲਣ ਦੀ ਜਗ੍ਹਾ ਬਾਹਰ ਗੋਰਿਆਂ ਦੇ ਘਰਾਂ ਵਿੱਚ ਕੰਮ ਕਰਨਾ ਜ਼ਿਆਦਾ ਪਸੰਦ ਕਰਦੇ ਹਾਂ ਨਕਲ਼ੀ ਵਿਆਹ ਕਰਕੇ ਭੱਜੇ ਜਾਂਦੇ ਹਾਂ
@RanjeetSingh-pz9qi
@RanjeetSingh-pz9qi Жыл бұрын
❤ਘੈਂਟ ਬਾਪੂ❤
@rbrar9968
@rbrar9968 Жыл бұрын
ਬਾਪੂ ਜੀ ਦੀ ਖੁਸ਼ੀ ਦਾ ਰਾਜ਼ ਰੱਬ ਤੇ ਯਕੀਨ ਏ
@kakabullethomeroyalenfield7297
@kakabullethomeroyalenfield7297 Жыл бұрын
ਆਪਣੀ ਜਨਮ ਭੂੰਮੀ ਆਪਣੀ ਹੀ ਹੁੰਦੀ ਆ ❤️
@maradona1789
@maradona1789 Жыл бұрын
ਪਰਦੇਸ ਮਿਲਣ ਬਾਦਸ਼ਾਹੀਆ, ਪਰ ਦਿਲ ਵਤਨਾਂ ਨੂੰ ਤਾਂਘੇ। S.S. Buttar p.insp.
@amriksingh146
@amriksingh146 Жыл бұрын
ਬਾਪੂ ਜੀ ਚੜਦਿਅਾਂ ਕਲਾਂ ਖੁਸ਼ ਕੀਤਾ ਵਾਹਿਗੁਰੀ😅😅😂❤
@avtarsingh9820
@avtarsingh9820 Жыл бұрын
ਕਨੇਡਾ ਵਾਸੀ ਪੰਜਾਬੀਓ, ਬਾਈ ਜੀ ਦੀਆਂ ਗੱਲਾਂ ਤੇ ਜਰੂਰ ਅਸਰ ਕਰੋ,ਨਹੀਂ ਤਾਂ ਅਖੀਰਲੇ (ਜਾਣ ਸਮੇਂ) ਟਾਇਮ ਤੇ ਤੁਸੀ ਹਸਪਤਾਲ ਹੋਵੋਗੇ ਅਤੇ ਤੁਹਾਡੇ ਬੱਚੇ ਆਪਣੇ ਕੰਮਾਂ ਤੇ ਹੋਣਗੇ,ਉਹਨਾਂ ਕੋਲ ਤੁਹਾਡਾ ਪਤਾ ਲੈਣ ਦਾ ਸਮਾਂ ਵੀ ਨਹੀਂ ਹੋਵੇਗਾ ।
@harmanjotkailey4115
@harmanjotkailey4115 Жыл бұрын
Shi gal bapu g di jagdi zmeera aale bnde gaht ajjkl jo apne pind nal jude a salute bapu g nu❤️
@ruvindersingh1348
@ruvindersingh1348 Жыл бұрын
vah o bai dil kush karta ,.kinay sohnay vichar aa bapu dy
@makhansingh3002
@makhansingh3002 Жыл бұрын
ਬਾਪੂ ਨੇ ਸਖ਼ਤ ਮਿਹਨਤ ਕੀਤੀ ਫਿਰ ਤਰੱਕੀਆਂ ਮਿਲਦੀਆਂ ਜਿਹਨੇ ਗਰੀਬੀ ਵੇਖੀਂ ਉਹ ਹਮੇਸ਼ਾ ਤੱਰਕੀ ਕਰਦਾ ਬਾਪੂ ਦੀ ਸੋਚ ਨੂੰ ਸਲੂਟ ਆ
@hitsong944
@hitsong944 Жыл бұрын
Babe ne waheguru nu kini vaar yaad kita bot interview dekhi koi koi banda hai jo waheguru ji nu yaad karda
@sewaksingh6309
@sewaksingh6309 Жыл бұрын
ਬਾਪੂ ਜੀ ਨੂੰ ਵਾਹਿਗੁਰੂ ਚੜਦੀ ਕਲਾ ਚੋ ਰੱਖੇ 🙏🙏
@BinduMavi-rq8zh
@BinduMavi-rq8zh Жыл бұрын
ਬਚਾ ਲੋ ਬਜ਼ੁਰਗਾਂ ਨੂੰ ਜੋ ਇਕਲੇ ਨੇ ਜਿਹਨਾਂ ਦੀ ਅੌਲਾਦ ਅਸਟ੍ਰੇਲੀਆ ਘੂੰਮ ਰਹੀ ਤੇ ਆਪ ਉਹ ਰੋਟੀ ਤੋਂ ਵਾਂਝੇ, ਪੈਸੇ ਵਾਲੇ ਹੋਣ ਕਰਕੇ ਇਕੱਲੇ ਰਹਿੰਦੇ ਹਨ,
@karanmehta7396
@karanmehta7396 Жыл бұрын
That’s like a true Punjabi Great message to Khalistani”s
@GurvinderSingh-xf6tb
@GurvinderSingh-xf6tb Жыл бұрын
Reporter veer ji Aap ton vade nu Tusi keh ke bulao.Baki buzurgan de charna utte lakh lakh vari parnam.
@ParamjeetKour-wh1tx
@ParamjeetKour-wh1tx Жыл бұрын
ਵਾਹਿਗੁਰੂ ਤੇ ਹਮੇਸ਼ਾ ਭਰੋਸਾ ਰੱਖੋ ਵਹਿਗੁਰੂ ਹਮੇਸ਼ਾ ਸਾਥ ਰਹਿੰਦਾ
@tarndeepsinghdhaliwal5105
@tarndeepsinghdhaliwal5105 Жыл бұрын
ਬਹੁਤ ਵਧੀਆ ਬਾਪੂ ਜੀ
@tarlochanchohan1660
@tarlochanchohan1660 Жыл бұрын
This is what I call real wealth. Wish you all the best Bapu ji. Tarlochan Singh UK
@MandeepSingh-pq1yh
@MandeepSingh-pq1yh Жыл бұрын
ਵੱਡੇ ਵੀਰ ਲਾਲੀ ਰੰਧਾਵੇ ਦਾ ਦਿਲ ਤੇ ਸਲਾਮ
@jogindersingh-iu5gs
@jogindersingh-iu5gs Жыл бұрын
ਭਰਾਵਾਂ ਪੰਜਾਬ ਬਹੁਤ ਹੀ ਸੋਹਣਾ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਇਥੇ ਸਭ ਦਾ ਜੀ ਕਰਦਾ ਹੈ ਕਿ ਉਹ ਆਪਣੇ ਪੰਜਾਬ ਦੀ ਧਰਤੀ ਨੂੰ ਛੱਡੇ ਨਾਂ ਭੁਲੇ ਪਰ ਕੁਝ ਕੁ ਲੋਕਾਂ ਨੇ ਇਸ ਨੂੰ ਲੁੱਟ ਲਿਆ ਹੈ ਅਤੇ ਇਥੋਂ ਦੇ ਹਾਲਾਤ ਵਿਗਾੜ ਦਿੱਤੇ ਹਨ ਪੰਜਾਬ ਵਿੱਚ ਉਹ ਹੀ ਪ੍ਰੀਵਾਰ ਸੁਖੀ ਵਸਦੇ ਹਨ ਜੋ ਪ੍ਰਮਾਤਮਾ ਨੂੰ ਹਰ ਵਕਤ ਯਾਦ ਰੱਖਦੇ ਹਨ ਤੋਤਾ ਨਰਸਰੀ ਭਾਈ ਰੂਪਾ ਬਠਿੰਡਾ
@jasdeepsingh1561
@jasdeepsingh1561 Жыл бұрын
Bapu ji Tuhadia galla thik aa, bahut sara satkar
@kirloskar_loverz
@kirloskar_loverz Жыл бұрын
Waaah ! Veer ji rooh khush ho gayi video dekh K 👌.
@arjansingh2798
@arjansingh2798 Жыл бұрын
Buhat vadia bapu ji tuhadi soch nu salute hai Ji 🙏🙏🙏🙏🙏🙏
@HardeepSingh-kh2jk
@HardeepSingh-kh2jk Жыл бұрын
ਬਹੁਤ ਵਧੀਆ ਬਾਈ ਜੀ
@parmjeetkaur158
@parmjeetkaur158 Жыл бұрын
Mara paera veer GE interveu Sun ka ruh kush ho gea jug jug jug jeo God bless you veer GE you are grate Farmer
@bsingh1310
@bsingh1310 Жыл бұрын
ਵਾਹਿਗੁਰੂ ਜੀ ਧੰਨੇ ਭਗਤ ਨੂੰ ਰੱਬ ਪੱਥਰ ਚੋ ਨੀ ਮਿਲੀਆਂ ਦੂਸਰੇ ਜਾਤੀ ਦੇ ਭਗਤਾਂ ਨੂੰ ਦੇਖ ਭਗਤ ਦਾ ਚਾਉ ਹੋਇਆ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਦਰਜ ਹੈ ਸਤਿ ਸ੍ਰੀ ਅਕਾਲ ਸਭ ਨੂੰ
@nasibkooner2181
@nasibkooner2181 Жыл бұрын
ਬਹੁਤ ਵਧੀਆ interview ਲੱਗੀ।
@paramdhillon-bk5de
@paramdhillon-bk5de Жыл бұрын
Love you bapu g bhut sakun mileya ruh nu thade ped pode dekh ke te thade km dekh ke bhut sohna apna panjab ampni miti vrgi moj kite nhi labhdi love you mere sohne panjab tade vrge bapu sda jiude vsde rahin jihna nu dekh ke km dekh ke panjab hor vi jiada piara lagda 🙏Waheguru g chardikala vich rakhn aap nu sare panjab nu g🙏
@GurpreetSingh-qy9bk
@GurpreetSingh-qy9bk Жыл бұрын
bhutttt vdiaaa bapu ji....chardikala ch rakhe akaal purakh....eddi saare baahrle punjabi sochn te punjab firr rangla bn jaave
@angrejsinghchehal4046
@angrejsinghchehal4046 Жыл бұрын
ਬਾਪੂ ਦਿਆ ਗੱਲਾ ਵਧੀਆ
@jaswindersingh-po7hh
@jaswindersingh-po7hh Жыл бұрын
ਬਹੁਤ ਵਧੀਆ
@navdeepkaur2185
@navdeepkaur2185 Жыл бұрын
Bapu ji tuhade vang j sare ess traa sochan te lok zminna vich k bhar na jaan🙏🙏
@JagjitSingh-vx9bz
@JagjitSingh-vx9bz Жыл бұрын
ਚੰਗੇ ਰਹੇ ਸਮੇਂ ਸਿਰ ਹੀ ਸੰਭਲ਼ ਗਏ।
@darshpreetsingh5399
@darshpreetsingh5399 Жыл бұрын
Waheguru ji ka khalsa waheguru ji ki Fateh
@pavitarsingh4165
@pavitarsingh4165 Жыл бұрын
Koi sabad ha nahe kuj kehn nu bapu ji 🙏🙏🙏🙏🙏 ਸਲਾਮ ❤❤❤❤❤❤❤❤❤❤❤
@charanjeetsandhu1669
@charanjeetsandhu1669 Жыл бұрын
ਵਾਹਿਗੁਰੂ ਜੀ ਕਿਰਪਾ ਰੱਖੋ ਬਾਬੂ ਤੇ
@paramdhillon-bk5de
@paramdhillon-bk5de Жыл бұрын
Je srkara na madiya hundia ta kde vi koi bahr na janda je janda vi ta puri family nhi c jadi hun ta sare privar bahar vasge jake sanu ene vadhya satikar yog vadhya soch vale vadhya km kheti kran wale bapu nhi aage milne ehna bujurga nal hi jmana panjab sohna lagda sabh lo bujurga nu aon vale time vich eh bujurg nhi labhne so manu ehna bujurga nal buht moh piyar a Waheguru g ehna diya umara lamiya kran tandrustiya bakhsan chardikala vich rakhn asi ehna krke hi a sadi virasat ne bujurg sada panjab ehna krke hi sohna lagda 🙏sade Guru pira di opjau dharti a 🙏👍
@karmasingh4938
@karmasingh4938 Жыл бұрын
Waheguru ji
@jatinderkaur6239
@jatinderkaur6239 Жыл бұрын
👍🏻 sahi bilkul sach keha pitaji ne🙏🏻
@ravinderkaur5512
@ravinderkaur5512 Жыл бұрын
Waheguru ji Bapuji tey mehar kareo 🙏🙏
@GurjantSingh-vt7eb
@GurjantSingh-vt7eb Жыл бұрын
🎉 very good ਬਾਪੂ ਜੀ ਪਰ ਇਕ ਗੱਲ ਦਾ ਧਿਆਨ ਰੱਖਣਾ ਇਥੇ 70% ਬੇਈਮਾਨ ਲੋਕ ਆ ਕੋਈ ਰਗੜ ਨਾ ਦੇਵੇ।
@ranjitsinghbhullar3010
@ranjitsinghbhullar3010 Жыл бұрын
ਵਾਹਿਗਰੂ ਤੇਰਾ ਸੁਕਰ ਹੈ ਬਾਪੂ ਜਿਹੇ ਬੰਦਿਆਂ ਵਿੱਚ ਰੱਬ ਵੱਸਦਾ ਹੈ ਜੀ
@harpinderrai9660
@harpinderrai9660 Жыл бұрын
Exellent interview. Every word is valuable.
@malkiatsingh7612
@malkiatsingh7612 Жыл бұрын
Sachchian gallan waheguru hamesa chaddi kalan vich rakhey 🙏
@sharanjhutty3180
@sharanjhutty3180 Жыл бұрын
waheguru ji 🙏
@rajuambo
@rajuambo Жыл бұрын
bht wadia soch e bapu ji di parmatma hamesha chardikala ch rakhe 🙏
@majorsingh5308
@majorsingh5308 Жыл бұрын
ਅਸ਼ਕੇ ਜਾਵਾਂ ਤੇਰੀ ਸੋਚ ਦੇ!
@BinduMavi-rq8zh
@BinduMavi-rq8zh Жыл бұрын
ਵੀਰ ਜੀ ਕੱਲ ਇਕ ਬਿਜਲੀ ਬੋਰਡ ਤੋ ਰਿਟਾਇਰ ਵਿਅਕਤੀ ਰੋ ਪਿਆ, ਕਿਓਕਿ ਪਤਨੀ ਦੀ ਮੋਤ ਹੋ ਗੀ, ਦੋਨੋ ਮੂੰਡੇ ਪਰਿਵਾਰ ਸਮੇਤ ਅਸਟ੍ਰੇਲੀਆ, ਬਜੁਰਗ ਇਕੱਲਾ ਹੈ ਰੋ ਰਿਹਾ ਕੂਝ ਹੋ੍ ਜਾਵੇ ੳਉਸਨੁੰ ਕਿਰਪਾ ਇੰਟਰਵਿਊ ਲੈ ਲਵੋ ਰਾਜਪੁਰਾ ਵਿਖੇ, 45000 ਪੈਨਸਨ ਲੈ ਰਿਹਾ, ਰਾਜਪੁਰਾ ਦੀ ਲਾਇਬ੍ਰੇਰੀ ਵਿੱਚ ਬਜੁਰਗ ਬੈਠੇ ਰੋ ਰਹੇ ਪੈਸੇ ਹਨ ਰੋਟੀ ਦੇਣ ਵਾਲਾ ਕੋਈ ਨਹੀਂ
@user-yz9do7dw9k
@user-yz9do7dw9k Жыл бұрын
ਬਹੁਤ ਸਾਰੇ ਦੁਖ ਹੋਇਆ। ਬਾਬਾ ਜੀ ਤੁਹਾਡੇ ਮੇਹਰ ਕਰੇ 🙏
@BinduMavi-rq8zh
@BinduMavi-rq8zh Жыл бұрын
@@user-yz9do7dw9k ਮੇਰੇ ਨੀ ਮੈਂ ਕੋਰਟ ਵਿੱਚ ਕੰਮ ਕਰਦਾ ਹਾਂ ਜੀ, ਬਹੁਤ ਸਾਰੇ ਲੋਕ ਮੈਂ ਸੋਸ਼ਲ ਵਰਕਰ ਸਮਝ ਲਵੋ, ਬੱਚੀਆਂ ਨੂੰ ਲਹੂ ਰੀਤਾਂ ਨੀ ਸਿਖਾਈਆ ਲਾਲਚੀ ਹਨ ਇਸ ਲਈ ਭੱਜ ਰਹੇ
@jangsingh9119
@jangsingh9119 Жыл бұрын
Bheje bi ina ne c Odno tan Lokna nu dasde hone ne Putt bahar set aa Najare Lende ne Apne Ghar aap hi Nera kitta ina ne
@BinduMavi-rq8zh
@BinduMavi-rq8zh Жыл бұрын
@@jangsingh9119 ਸਾਡੇ ਲੋਕਾਂ ਦੇ ਦਿਲ ਛੋਟੇ ਹੋ ਚੁਕੇ ਹਨ, ਮਤਲਬੀ ਹੋ ਚੁੱਕੇ ਹਨ, ਦੁਸਰੇ ਦੇ੍ ਦੁਖ ਸਾਂਝੇ ਕਰਨੇ ਛੱਡ ਦਿਤੇ ਹਨ
@jangsingh9119
@jangsingh9119 Жыл бұрын
@@BinduMavi-rq8zh bro Dukh Apna Punjabi aap hi Khareed Rahe han Putt Bahar Bhej ke Aap Anne ho rahe ne Lok Apna Ghar Aap hi Ujjad Rahe han Punjab 🙏 Apne Gurna di Dharti aa Es Nu Chadd ke na Jao Eh Apne Bachhe nu Samgao Mere bi 2 Bachhe ne Par oh bahar Jaun de ichhak nahi Waheguru Ji da Shukar hai 😂
@kuldipnandchahal8994
@kuldipnandchahal8994 Жыл бұрын
Apni materbhumi nal judia apni mitti nal judia sachcha suchcha banda rabb sab nu eho jehi soch eho jehi kismat debe.
@gurupreetsingh2497
@gurupreetsingh2497 Жыл бұрын
Salute ji Rab tuhanu sadda Khush rakhe ji 🙏🙏
@harjitlitt1375
@harjitlitt1375 Жыл бұрын
Great so proud of you
@JaswantSingh-sw9qi
@JaswantSingh-sw9qi Жыл бұрын
ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ।ਪੈਸਾ ਬੰਦੇ ਨੂੰ ਸਿਆਣਾ ਬਣਾ ਦਿੰਦਾ ਹੈ ਤੇ ਗੱਲ ਵੀ ਬੜੀ ਔੜਦੀ ਐ।
@kulwantsingh7606
@kulwantsingh7606 Жыл бұрын
ਪਰ ਬਾਹਰੋਂ ਮੁੜਨਾ ਕੋਈ ਸੋਖਾਂ ਨਹੀਂ ਬਥੇਰੇ ਸੋਖੇ ਬੈਠੇ ਇੱਥੇ ਅਮਰੀਕਾ ਵਿੱਚ ਪਰ ਵਾਪਸ ਜਿਸਨੂੰ ਸਬਰ ਉਹ ਆਉਂਦਾ
@harmeshsinghkhokhar5895
@harmeshsinghkhokhar5895 Жыл бұрын
ਵਾਹਿਗੂਰੂ ਜੀ
@surdipkaur5909
@surdipkaur5909 Жыл бұрын
Sat shri akal uncle ji buhat vadia punjab sada aap na hai athe asi gorya de nokar aa from Germany
@sarbatdabhalla68
@sarbatdabhalla68 Жыл бұрын
Great video veerji very nice ❤
@thakurjagvirsingh2910
@thakurjagvirsingh2910 Жыл бұрын
Big salute..Bapu ji🙏🙏
@user-ck7xi7zg9s
@user-ck7xi7zg9s Жыл бұрын
putter tuc bahut vadhya bolde ho God bless you dear son
@sunilGujjar-yf9mk
@sunilGujjar-yf9mk Жыл бұрын
ਪੈਸੇ ਕਮਾਉ ਪਰ ਇਕ ਦੋ ਪਰਿਵਾਰ ਦੇ ਮੈਂਬਰਾਂ ਨੂੰ ਇੰਡੀਆ ਵੀ ਸੈਟ ਕਰਨਾ ਚਾਹੀਦਾ ਹੈ ਜੀ
@apnapunjab2023
@apnapunjab2023 Жыл бұрын
ਜੋ ਨਜ਼ਾਰਾ ਪੰਜਾਬ ਦੀ ਧਰਤੀ ਤੇ ਹੈ ਉਹ ਕਿੱਤੇ ਨਹੀਂ ਮਿਲਣਾ
@HarjinderSingh-ln1nw
@HarjinderSingh-ln1nw Жыл бұрын
Sab ton vadia bapu ji di Language aa..Parmatma prati vishwas.. Reallity aa
@AmandeepSingh-qd9gm
@AmandeepSingh-qd9gm Жыл бұрын
Waheguru g mehar karn
@iqbalsingh6505
@iqbalsingh6505 11 ай бұрын
Very nice discussion, swad aa gaya ❤😊
@manjitkaur-qr1dn
@manjitkaur-qr1dn Жыл бұрын
Sehr schön 👍Onkel ji god bless you 🙏
@hardeepkaur-fr9sk
@hardeepkaur-fr9sk Жыл бұрын
ਵਹਿਗੂਰੁ ਜੀ❤❤
@KuldeepSingh-dt6eo
@KuldeepSingh-dt6eo Жыл бұрын
Waheguru ji 🙏 Sarbat da bhla krn 🙏🙏
@tejinderkaur5820
@tejinderkaur5820 Жыл бұрын
Very appreciative in life
@randhawa_farms1944
@randhawa_farms1944 Жыл бұрын
Bhut vdia lga babu ji diya Galla sun keh..
@AmandeepSingh-ul9mz
@AmandeepSingh-ul9mz Жыл бұрын
ਬਹੁਤ ਵਧੀਆ ਬੰਦਾ
@arvinderalagh6999
@arvinderalagh6999 Жыл бұрын
Baapu ji tuhadi soch nu slaam
@5911fullpower
@5911fullpower Жыл бұрын
Bai menu v 5 saal ho gye dil krda bs Punjab ja k rhyee thudha ja hor sukha hojiye kabildariyaa tu
@kamalchaudhary9654
@kamalchaudhary9654 Жыл бұрын
Bahut vadia ji ❤❤❤❤❤
Who has won ?? 😀 #shortvideo #lizzyisaeva
00:24
Lizzy Isaeva
Рет қаралды 65 МЛН
Little girl's dream of a giant teddy bear is about to come true #shorts
00:32
Who has won ?? 😀 #shortvideo #lizzyisaeva
00:24
Lizzy Isaeva
Рет қаралды 65 МЛН