Bachittar Natak | ਬਚਿੱਤਰ ਨਾਟਕ | G. Bangla Sahib | Baba Banta Singh Ji | Part: 5

  Рет қаралды 28,619

Baba Banta Singh

Baba Banta Singh

3 жыл бұрын

Subscribe us on :-
KZfaq : - bit.ly/2RKD1cj
Baba Banta Singh Ji : / bababantasingh
Instagram : / bababantasinghji
Linkedin : - / kathatv
Twitter : - / tv_katha
Published Year : 2020
Copyright : Baba Banta Singh Channel Productions.

Пікірлер: 75
@gurmejsingh646
@gurmejsingh646 3 жыл бұрын
ਸ੍ਰੀ ਦਸਮ ਗ੍ਰੰਥ ਸ੍ਰੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਚਨਾ ਹੈ। ਇਸ ਵਿਚ ਰੰਚ ਮਾਤਰ ਵੀ ਮਿਲਾਵਟ ਨਹੀਂ ਹੋ ਸਕਦੀ। ਕਿਉਕਿ ਪੁਰਾਤਨ ਸਿੱਖ ਸਾਡੇ ਨਾਲੋ ਕਿਤੇ ਵੱਧ ਗਿਆਨਵਾਨ, ਸੂਝਵਾਨ, ਊਚ ਪੱਧਰ ਦੇ ਜੀਵਨ ਦੇ ਧਾਰਨੀ, ਬਹੁਤ ਸੁਚੇਤ ਤੇ ਸਾਵਧਾਨ ਸੋਝੀ ਦੇ ਸਵਾਮੀ ਸਨ ਉਹਨਾਂ ਦੇ ਹੁੰਦਿਆਂ ਕੋਈ ਬਾਹਰਲਾ ਲਿਖਾਰੀ ਮਿਲਾਵਟ ਕਰਨ ਦੀ ਜੁਰਅਤ ਕਿਵੇਂ ਕਰ ਸਕਦਾ ਸੀ।? ਇਸ ਲਈ ਦਰਸ਼ਨ ਪੰਥੀਏ , ਢਾਂਡੜੀ ਮਿਸ਼ਨਰੀ ਤੇ ਹੋਰ ਜੜ੍ਹ ਪੁਟਾਂ ਦੀਆ ਫੋਕੀਆਂ ਦਲੀਲਾਂ ਪਰਖ ਦੀ ਕਸਵੱਟੀ ਤੇ ਪੂਰੀਆਂ ਨਹੀਂ ਉਤਰ ਰਹੀਆਂ। ਜੇ ਇਹਨਾਂ ਦੀ ਮੰਨੀਏ ਤਾਂ ਕੀ ਅੰਮ੍ਰਿਤ ਸੰਚਾਰ ਦਾ ਵਿਧਾਨ ਕੋਈ ਬਦਲ ਸਕਦਾ ਹੈ ? ਸਿੱਖੀ ਸਿਧਾਂਤਾਂ ਵਿਚ ਕੋਈ ਰਦੋਬਦਲ ਕਰ ਸਕਣ ਦੀ ਸਮਰੱਥਾ ਰੱਖਦਾ ਹੈ ? ਅਜਿਹਾ ਅਨਰਥ ਕਰਨ ਦੀ ਖਾਲਸਾ ਪੰਥ ਕਿਸੇ ਨੂੰ ਆਗਿਆ ਨਹੀਂ ਦੇਵੇਗਾ। ਸ੍ਰੀ ਦਸਮ ਗ੍ਰੰਥ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਚਨਾ ਸੀ, ਹੈ ਤੇ ਸਦਾ ਰਹੇਗੀ। ਸਿੱਖ ਪੰਥ ਕੂੜਿਆਰਾਂ ਦੇ ਕੂੜ ਪ੍ਰਚਾਰ ਦਾ ਕੋਈ ਅਸਰ ਕਬੂਲ ਨਹੀਂ ਕਰੇਗਾ। ਇਹ ਲੋਕ ਜਾਣ ਬੁਝ ਕੇ ਸਿੱਖ ਪੰਥ ਵਿਚ ਬਾਹਰੀ ਪੰਥ ਵਿਰੋਧੀ ਸ਼ਕਤੀਆਂ ਦੇ ਇਸ਼ਾਰੇ ਤੇ ਦੁਬਿੱਧਾ ਖੜੀ ਕਰ ਰਹੇ ਹਨ। ਖਾਲਸਾ ਜੀ ਸਾਵਧਾਨ ਹੋ ਜਾਉ।
@karpetcabin
@karpetcabin 3 жыл бұрын
@@perfectgoals1200 teri maa khud bnaundi he 😂👍🏾🔞
@maindersingh1901
@maindersingh1901 3 жыл бұрын
Bahut sahi kya tusi bai g waheguru chardi kala vich rakhe sikh kaum nu
@gurlaldhillon3595
@gurlaldhillon3595 3 жыл бұрын
ਸਿੱਖ ਕੌਮ ਦੇ ਮਹਾਨ ਕਥਾਵਾਚਕ ਬਾਬਾ ਬੰਤਾ ਸਿੰਘ ਜੀ
@Rebel.s.king.9004
@Rebel.s.king.9004 2 жыл бұрын
ਸੱਚ ਕਿਹਾ
@jasbeersingh6917
@jasbeersingh6917 6 ай бұрын
😊
@manrajsingh4002
@manrajsingh4002 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@JarnailSingh-lh8bb
@JarnailSingh-lh8bb 2 жыл бұрын
dhan dhan guru shri gobind singh ji amrit de daate, badshah darvesh, dashmesh pita patshah sahib jeo, subedar major jarnail singh
@pushmindersingh1620
@pushmindersingh1620 3 жыл бұрын
Singh saabh ji , ਚੜਦੀਕਲਾ ਚ ਰਹਿਣਾਂ, ਗੁਰੂ ਸਾਹਿਬ ਜੀ ਦੀ ਬਾਣੀ ਦੀ ਅਸਲੀ ਕਥਾ ਚ ਡਟੇ ਰਹਿਣਾ🙏 , ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।
@jaskaransingh7931
@jaskaransingh7931 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@AmritBhullar
@AmritBhullar 3 жыл бұрын
ਵਾਹਿਗੁਰੂ ਜੀ
@loveroop6322
@loveroop6322 Жыл бұрын
Waheguru ji Dhan Guru Gobind Singh Ji
@jasbirkaur4917
@jasbirkaur4917 Жыл бұрын
Wahguru g🙏🙏 💐💐❤❤
@jarnailsinghhundal2694
@jarnailsinghhundal2694 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@amriksingh.musiclover1238
@amriksingh.musiclover1238 3 жыл бұрын
Waheguru ji ka Khalsa waheguru ji ki Fateh
@jagroophundal6079
@jagroophundal6079 Жыл бұрын
Satnam Waheguru ji mehar kre
@akashdeep6715
@akashdeep6715 11 ай бұрын
Waheguru ji 🙏♥️
@arshmultani1175
@arshmultani1175 Жыл бұрын
Waheguru ji🙏🏻
@harjindersingh881
@harjindersingh881 3 жыл бұрын
Waheguru ji
@harjeetsinghvirk1374
@harjeetsinghvirk1374 3 жыл бұрын
satnam waheguru Waheguru ji
@jasbirkaur4917
@jasbirkaur4917 7 ай бұрын
Wahguru g
@kalabrar9453
@kalabrar9453 3 жыл бұрын
Waheguru. Ji
@mohinderkaur3957
@mohinderkaur3957 2 жыл бұрын
waheguru ji
@akhandgurbani9151
@akhandgurbani9151 3 жыл бұрын
Waheguru chardi klla karan
@user-kp5hk1eh6f
@user-kp5hk1eh6f 3 жыл бұрын
ਵਾਹਿਗੁਰੂ
@GurjeetSingh-lc1yh
@GurjeetSingh-lc1yh 3 жыл бұрын
बहुत सुंदर कथा करते हैं बाबा जी
@amritpreet3393
@amritpreet3393 3 жыл бұрын
Waheguru
@user-sl4cd9cm5z
@user-sl4cd9cm5z 3 жыл бұрын
ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ
@bikkar57
@bikkar57 3 жыл бұрын
💎 ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 💎
@jasbirkaur4917
@jasbirkaur4917 2 жыл бұрын
Wahguru g ਧਨੰਵਾਦ ਬਾਬਾ ਜੀ ਬਹੁਤ ਸੁੰਦਰ ਉਪਦੇਸ਼ ਹੈ ਦਾਸ ਆਪ ਜੀ ਦੇ ਦਰਸ਼ਨਾਂ ਦੀ ਚਾਹਵਾਨ ਹੈ ਦਾਸ ਆਪ ਜੀ ਦੇ ਚਰਨ ਸਪਰਸ਼ ਕਰਦੀ ਹੈ🙏🙏💐💐❤❤
@harjindersingh9622
@harjindersingh9622 3 жыл бұрын
Satnam wharguru
@Tharam1966
@Tharam1966 3 жыл бұрын
Satnam Waheguru. Bahot Dhanvad Ji.
@kamalkaur6450
@kamalkaur6450 3 жыл бұрын
Waheguru ji ki Fateh 🙏🙏🙏
@deepwaraich2696
@deepwaraich2696 3 жыл бұрын
WAHEGURU G
@harjindersingh8638
@harjindersingh8638 3 жыл бұрын
Waheguru ji chdikla vich rkhyo Gyani ji nu
@AmritpalSingh-yn2lx
@AmritpalSingh-yn2lx 3 жыл бұрын
Chardikala dasam granth di
@rupinderkaur8496
@rupinderkaur8496 2 жыл бұрын
Satnam Shiri Waheguru Ji 🙏
@kuldipsidhu7246
@kuldipsidhu7246 2 жыл бұрын
Waheguru ji ka kalsha waheguru ji ke Fatah 🙏🙏
@karangill8172
@karangill8172 3 жыл бұрын
Waheguru gg🙏🏻🙏🏻
@sukhchainsinghghotralubana4264
@sukhchainsinghghotralubana4264 2 жыл бұрын
Waheguru ji 🙏🙏🙏🙏🙏🙏
@jagdeepkaur5039
@jagdeepkaur5039 3 жыл бұрын
🙏🙏🙏🙏🙏
@bobbylalli3775
@bobbylalli3775 3 жыл бұрын
Waheguru ji
@jaskirtsingh6805
@jaskirtsingh6805 Жыл бұрын
,🙏🙏🙏🙏🙏
@RupinderSingh-gh1md
@RupinderSingh-gh1md 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.
@rajwinderpandher220
@rajwinderpandher220 3 жыл бұрын
Very good 👍 keep on syad kuj smj a jye loga nu k shri dasam granth sahib g guru granth sahib d nal attach t brabar n
@GurmukhSingh-xb4zp
@GurmukhSingh-xb4zp 2 жыл бұрын
🙏❤BABA BANTA SINGH JI BEST WISHES WAHE GURU JI GOD BLESS❤🙏
@RanjitSingh-xf8td
@RanjitSingh-xf8td 3 жыл бұрын
ਰਾਜ ਕਰੇਗਾ ਖਾਲਸਾ ਕੁਤਾ ਰਾਜ ਬਹਾਲੀਏ ਫ਼ਿਰ ਚਕੀ ਚਟੈ🐕🐕🐕 ਅਕਿਰਤਘਣ ਬਾਮਨ ਦੀ
@HarvinderSingh-jj2mb
@HarvinderSingh-jj2mb Жыл бұрын
ਮਸ਼ਹੂਰੀਆਂ ਘੱਟ ਦਿਆਂ ਕਰੋਂ ਕਿਰਪਾ ਕਰਕੇ ਜੀ
@ranjitdeol214
@ranjitdeol214 3 жыл бұрын
eh hundi a khata ave dandri varge 4th fail vidwan banke beh jande ne
@straightforward8674
@straightforward8674 3 жыл бұрын
Sahi keha ....
@harjindersingh8638
@harjindersingh8638 3 жыл бұрын
Shi gl aa ji
@leenakalra4783
@leenakalra4783 3 жыл бұрын
Jo Guru di Bani sun nahin sakta that man is worse than him.
@Prabh0751
@Prabh0751 Жыл бұрын
ik hor hega j dhunda v ehe dowe dhadri te dhunda pracharak nhi comedian ne
@gurmitsingh6870
@gurmitsingh6870 3 жыл бұрын
Baba Ji Our faith is in Only G G Sahib We dislike imaginary stories. Pl don't waste our time
@karpetcabin
@karpetcabin 3 жыл бұрын
You have faith in SGGS? Why are you watching this video then?
@Prabh0751
@Prabh0751 Жыл бұрын
na g tuhi shabad roop nu v nhi guru mannde
@bjsingh9358
@bjsingh9358 3 жыл бұрын
ਬੇਅਕਲਾਂ ਬੰਤਿਆ ਤੇਰੀ ਜੀਭ ਨੂੰ ਕੀੜੇ ਪੈਣਗੇ, ਤੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗਾਉਣ ਦੀ ਜਗਾ ਕਿਸੇ ਹੋਰ ਦੀ ਸ਼ੋਭਾ ਕਰ ਰਿਹਾ ਏ , ਤੂੰ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰ ਰਿਹਾ ਏ
@karpetcabin
@karpetcabin 3 жыл бұрын
Katha sarwan kar bhrava. Gurubani to olt ki he katha vich?
@jotkaur9790
@jotkaur9790 3 жыл бұрын
Bj singh ਤੁਹਾਡੀ ਜੀਭ ਤੋਂ ਇਹ ਅੱਖਰ ਨਿਕਲੇ ਨੇ, ਵਾਹਿਗੁਰੂ ਮਾਫ ਕਰ ਦਵੇ ਤੁਹਾਨੂੰ !! ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ(ਪ੍ਰੇਮ ਰੂਪੀ) ਤੇ ਦਸਮ ਗ੍ਰੰਥ ਦੀ ਬਾਣੀ (ਬੀਰ ਰਸ) ਸਦਕਾ ਤੁਹਾਨੂੰ ਸਮੱਤ ਬਖਸ਼ੇ!
@RAV_GORU
@RAV_GORU 3 жыл бұрын
Fir Tu Krlea Kr Katha Je Eni Hi Akkl Aa Tenu
@Prabh0751
@Prabh0751 Жыл бұрын
bedbi tuc kr rho g tuhi shabad guru nu v nhi mnnde j mnnde hunde eni eerkha eni kathor zzubaan nhi c honi taadi
@guriguri7733
@guriguri7733 Жыл бұрын
ਵਾਹਿਗੁਰੂ ਜੀ
@amriksingh.musiclover1238
@amriksingh.musiclover1238 3 жыл бұрын
Waheguru ji ka Khalsa waheguru ji ki Fateh
@bikkrmjitsinghsingh7521
@bikkrmjitsinghsingh7521 3 жыл бұрын
🙏🏻waheguru ji
@user-nv6mf6gs8z
@user-nv6mf6gs8z 11 ай бұрын
Waheguru ji
@rangicable5031
@rangicable5031 2 жыл бұрын
Dhan Dhan Shri Granth Sahib Ji
@Rebel.s.king.9004
@Rebel.s.king.9004 2 жыл бұрын
ਵਾਹਿਗੁਰੂ ਜੀ
@ekamdhaliwal
@ekamdhaliwal 3 жыл бұрын
ਵਾਹਿਗੁਰੂ ਜੀ
@leenakalra4783
@leenakalra4783 3 жыл бұрын
Waheguru ji
@deeppunjabi1774
@deeppunjabi1774 3 жыл бұрын
Waheguru ji
@preetsinghpreetsinghpreets1009
@preetsinghpreetsinghpreets1009 Жыл бұрын
Waheguru ji
@sardartaranbirsingh
@sardartaranbirsingh 2 жыл бұрын
Waheguru ji
@taranjeetsingh7741
@taranjeetsingh7741 3 жыл бұрын
Waheguru ji ka Khalsa Waheguru ji ki Fateh
@GurdeepSingh-wj7td
@GurdeepSingh-wj7td 2 жыл бұрын
Waheguru ji
@swaransingh483
@swaransingh483 3 жыл бұрын
Waheguruji
One moment can change your life ✨🔄
00:32
A4
Рет қаралды 19 МЛН
100❤️
00:19
MY💝No War🤝
Рет қаралды 22 МЛН
Happy 4th of July 😂
00:12
Pink Shirt Girl
Рет қаралды 62 МЛН
NERF WAR HEAVY: Drone Battle!
00:30
MacDannyGun
Рет қаралды 58 МЛН
CHAUPAI SAHIB | G. Bangla Sahib | Baba Banta Singh Ji | 2021 | Day: 1
54:00
CHAUPAI SAHIB | G. Bangla Sahib | Baba Banta Singh Ji | 2021 | Day: 5
53:54
One moment can change your life ✨🔄
00:32
A4
Рет қаралды 19 МЛН