ਬਹਿਰੀਨ ‘ਚ ਪੰਜਾਹ ਸਾਲ ਪੁਰਾਣੇ ਪੰਜਾਬੀ। ਵੱਡੇ ਟੱਬਰਾਂ ਨਾਲ ਮੁਲਾਕਾਤਾਂ। punjabi in Bahrain। DayA-76

  Рет қаралды 117,558

Ghudda Singh

Ghudda Singh

5 ай бұрын

#punjabivlog #ghuddasingh #punjabivideo #travel #nature #amritpalsingh #gulfcycletour #bahrain

Пікірлер: 341
@Shazzvillagefoodsecrets
@Shazzvillagefoodsecrets 5 ай бұрын
ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾਮਾਵਾਂ ਭੈਣਾਂ ਅਤੇ ਵੀਰਾਂ ਨੂੰ ਸਲਾਮ ਤੁਸੀਂ ਸੁਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਆ ਕਿ ਸਾਰੀ ਸੰਗਤ ਜਿੱਥੇ ਵੀ ਰਵੇ ਹਮੇਸ਼ਾ ਖੁਸ਼ ਰਵੇ ਉਸਦੀ ਰਵੇ ਆਬਾਦ ਰਵੇ ਤੇ ਹਮੇਸ਼ਾ ਸ਼ਹਾਦ ਤੇ ਕਾਮਯਾਬ ਰਵੇ 🙏🌹😍🙏🙏🙏🙏
@SatnamSingh-mo1db
@SatnamSingh-mo1db 5 ай бұрын
👍
@pammazaildarusa330
@pammazaildarusa330 5 ай бұрын
❤❤❤
@labhBrarsantybrar
@labhBrarsantybrar 5 ай бұрын
❤❤❤🎉🎉🎉🎉
@tarsemsharma8872
@tarsemsharma8872 5 ай бұрын
ਬਹੁਤ ਬਹੁਤ ਧੰਨਵਾਦ ਵੀਰ ਘਰ ਬੈਠੇਂ ਬਹਿਰੀਨ ਵੇਖ ਲਿਆ ਜਿਉਂਦਾ ਰਹਿ ਵੀਰ ਵਲੋਂ ਤਰਸੇਮ ਸ਼ਰਮਾ ਪਤਰਕਾਰ ਕ੍ਰਾਈਮ ਇੰਡੀਆ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ 🎉
@sukhjitsinghthekedar
@sukhjitsinghthekedar 5 ай бұрын
ਸੋਹਣੇ ਰਾਹਾਂ ਦੇ ਸੋਹਣੇ ਜਵਾਨੋ ਨਵੇਂ ਰਾਹਾਂ ਦੇ ਦਰਸ਼ਨ ਕਰਾਉਣ ਲਈ ਸ਼ੁਕਰੀਆ ਜਵਾਨੋ🚲🚲 🙏🌹🎉🎊
@amriksingh6828
@amriksingh6828 5 ай бұрын
ਸਮੂਹ ਪੰਜਾਬੀ ਪਰਿਵਾਰਾਂ ਤੇ ਪੰਜਾਬੀ ਵੀਰਾਂ ਦਾ ਦਿਲੋਂ ਧੰਨਵਾਦ ਜੋ ਉਡਕੇ ਮਿਲਦੇ ਹਨ ਜਰੀਆ ਘੁਦਾ ਬਾਈ ਆ ਜਿਹਨੇ ਮਿਹਨਤੀ ਵੀਰਾਂ ਦੇ ਦਰਸ਼ਨ ਕਰਵਾਏ
@GurmeetSingh-rt6or
@GurmeetSingh-rt6or 5 ай бұрын
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਜੋ ਅਸੀਂ ਘੁੰਮ ਫਿਰ ਕੇ ਨਹੀਂ ਦੇਖ ਸਕਦੇ ਤੁਹਾਡੀ ਮੇਹਰਬਾਨੀ ਨਾਲ ਉਹ ਸਾਰੇ ਕੁਝ ਦੇਖ ਰਿਹਾ ਹਾਂ ਬਾਈਁ ਦਾ ਬਹੁਤ ਬਹੁਤ ਧੰਨਵਾਦ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@gurindersingh3073
@gurindersingh3073 5 ай бұрын
ਮੇਰੇ ਵੱਲੋਂ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
@jattmafia1517
@jattmafia1517 5 ай бұрын
ਦਿਲ ਬਹੁਤ ਖੁਸ਼ ਹੋਇਆ ਮਿਲ ਕੇ ਬਾਈ ਨੂੰ ❤️ ਰੱਬ ਹਮੇਸ਼ਾਂ ਚੱੜਦੀਕਲਾ ਰੱਖੇ ਬਾਈ ਨੂੰ 🙏 ਦੁਆਵਾਂ ਤੇ ਪਿਆਰ ❤️ ~ ਬਰਾੜ ਸਾਬ ❤
@labhBrarsantybrar
@labhBrarsantybrar 5 ай бұрын
ਦਿਪੀਕਾ ਵਾਲਾ ਸਿਨ ਬਹੂਤ ਸੋਹਣਾ ਲੈਗੇਆ ਖੂਸੀ ਹੋਈ ਦਿਪੀਦਾ ਨੇ ਖੁਸੀ ਖੁਸੀ ਬੋਲੀ ❤🎉 Deepika ❤❤🎉🎉 ਫੈਸਲਾਬਾਦ ਵਾਲੇ ਬਾਈ ਨੇ ਵੀ ਗੱਲ ਬਾਤ ਕਰੀ ਚੰਗਾ ਲਗੇਆ
@hardeepsinghkhatra4270
@hardeepsinghkhatra4270 5 ай бұрын
ਅੱਜ ਵੀ ਬਹੁਤ ਸਾਰੇ ਵੀਰਾਂ ਭੈਣਾ ਦੇ ਦਰਸ਼ਣ ਹੋਏ ਸਾਰਿਆਂ ਨੂੰ ਸਤਿ ਸਤਿ ਸ੍ਰੀ ਅਕਾਲ 🚲🙏
@GagandeepSingh-oz7lj
@GagandeepSingh-oz7lj 5 ай бұрын
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️ ਜ਼ਿੰਦਗੀ ਜ਼ਿੰਦਾਬਾਦ❣️🙏
@balwindersingh-zh6oi
@balwindersingh-zh6oi 5 ай бұрын
ਅਮ੍ਰਿੰਤਪਾਲ ਸਿੰਘ ਛੋਟੇ ਵੀਰ ਸਤਿ ਸ੍ਰੀ ਅਕਾਲਿ , ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ । ਵਿਦੇਸ਼ਾਂ ਵਿੱਚ ਵੱਸਦੇ ਵੀਰਾਂ ਅਤੇ ਭੈਣਾਂ ਨੂੰ ਸਤਿ ਸ੍ਰੀ ਅਕਾਲਿ ਜੀ ।
@manderjassal4890
@manderjassal4890 5 ай бұрын
ਪੰਜਾਬ ਪੰਜਾਬੀ ਪੰਜਾਬੀਅਤ ਪੰਜਾਬੀਆਂ ਵੱਲੋਂ ਮਿਲਦਾ ਬੇਅੰਤ ਬੇਅੰਤ ਪਿਆਰ ਸਨੇਹ ਆਪਣਾਪਣ ਡੁੱਲ ਡੁੱਲ ਪੈਂਦਾ ਸਾਰਿਆਂ ਭਰਾਵਾਂ ਚੋਂ।
@yadwindersingh-rw2de
@yadwindersingh-rw2de 5 ай бұрын
ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਰੱਖੇ ਪੁੱਤਰ ❤️👏🙌
@pindergill9109
@pindergill9109 5 ай бұрын
ਗੁਰਸੇਵਕ ਨੂੰ ਬਹਿਰੀਨ ਵਾਲੀ ਪਹਿਲੀ ਵੀਡਿਓ ਤੋਂ ਹੀ ਪਛਾਣ ਰਿਹਾ ਸੀ ਕਿ ਮੁੰਡੇ ਨੂੰ ਮਿਲਿਆ ਹੋਇਆ ਕਿਤੇ, ਫਿਰ ਦਿਮਾਗ ਤੇ ਜੋਰ ਪਾਉਣ ਤੇ ਯਾਦ ਆ ਗਿਆ ਕਿ ਓਹਨਾਂ ਦੇ ਤਾਈ ਜੀ ਮੇਰੇ ਭੂਆ ਜੀ ਸਨ। ਇੱਕ ਵਾਰ ਭੂਆ ਜੀ ਨੂੰ ਛੱਡਣ ਗਿਆ ਤਾਂ ਗੁਰਸੇਵਕ ਬਹਿਰੀਨ ਤੋਂ ਆਇਆ ਹੋਇਆ ਸੀ ਵਿਆਹ ਨਵਾਂ ਨਵਾਂ ਹੋਇਆ ਸੀ ਗੁਰਸੇਵਕ ਦਾ। ਅੱਜ ਜਦੋਂ ਪਿੰਡ ਦੱਸਿਆ ਤਾਂ ਪੱਕਾ ਹੋ ਗਿਆ ਕਿ ਉਹੀ ਮੁੰਡਾ। ਬਹੁਤ ਨਿੱਘੇ ਸੁਭਾਅ ਦਾ ਮੁੰਡਾ ਗੁਰਸੇਵਕ।👌👍
@gurmanjotsinghbrar5875
@gurmanjotsinghbrar5875 5 ай бұрын
ਬਹਿਰੀਨ ਗਲਫ਼ ਦਾ ਬਹੁਤ ਸੋਹਣਾ ਤੇ ਅਜ਼ਾਦ ਦੇਸ਼ ਆ
@HarpreetSingh-ux1ex
@HarpreetSingh-ux1ex 5 ай бұрын
ਲੰਮੀ ਗੈਰਹਾਜ਼ਰੀ ਤੋਂ ਬਾਅਦ ਸ਼ੰਭੂ ਬਾਰਡਰ ਤੋਂ ਘਰ ਆਏ ਵਲੋਗ ਦੇਖ ਬਹੁਤ ਵਧੀਆ ਲੱਗਿਆ ਘੁੱਦੇ ਵੀਰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
@khushsekhon1363
@khushsekhon1363 5 ай бұрын
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਹਿ ||
@BSSK1182
@BSSK1182 5 ай бұрын
ਛੋਟੇ ਵੀਰ ਤੇਰੀਆਂ ਗੱਲਾਂ ਮੋਹ ਲੈਂਦੀਆਂ ਬੜਾ ਸੋਹਣਾ ਬਲੋਗ ਲੱਗਦਾ ਹੈ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਿਸ਼ ਕਰਨ ਰੱਸਤੇ ਪੈਂਡੇ ਵਿਚ ਆਪ ਸਹਾਈ ਹੋਣ
@KartarFg
@KartarFg 4 ай бұрын
ਜਿੱਥੇ ਜਾਣ ਪੰਜਾਬੀ ਨਵਾਂ ਪੰਜਾਬ ਵਸਾ ਲੈਂਦੇ 🙏 ਬਹੁਤ ਬਹੁਤ ਧੰਨਵਾਦ ਘੁੱਦੇ ਵੀਰ 🙏🙏🙏
@ManjeetSingh-vj5ox
@ManjeetSingh-vj5ox 5 ай бұрын
ਬਦੇਸ਼ਾਂ ਵਿੱਚ ਵਸਦੇ ਸਾਰਿਆਂ ਭੈਣਾਂ ਭਰਾਵਾਂ ਨੂੰ ਸਤਿਸ੍ਰੀਅਕਾਲ ਜੀ।
@GurpreetSingh-se4wi
@GurpreetSingh-se4wi 5 ай бұрын
ਜਿਵੇਂ ਅਜੈ ਦੇਵਗਨ ਦੇ ਘਰੋਂ, ਵਧੀਆ ਗੱਲ ਕੀਤੀ ਭਾਊ
@jiwansingh8287
@jiwansingh8287 5 ай бұрын
ਘੁੱਦੇ ਛੋਟੇ ਵੀਰ ਨੂੰ ਰਾਤ ਮਿਲੇ ਮਿਲ ਕੇ ਬਹੁਤ ਚੰਗਾ ਲੱਗਿਆ ਵੀਰ ਦਾ ਸੁਭਾਅ ਬਹੁਤ ਹੀ ਜਿਆਦਾ ਵਧੀਆ ਕੀਮਤੀ ਹੀਰਾ ਮਿਲਣਸਾਰ ਬੰਦਾ
@HappyBrar22
@HappyBrar22 5 ай бұрын
ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳
@ravibehla8780
@ravibehla8780 5 ай бұрын
ਮਨਾਮੇ ਦਾ ਮਸ਼ਹੂਰ ਮੱਛੀ ਚੌਂਕ ❤️❤️
@bharatsidhu1879
@bharatsidhu1879 5 ай бұрын
ਬਹੁਤ ਸੋਹਣਾ ਲੱਗਿਆ ਤੁਹਾਡਾ ਅੱਜ ਦਾ ਵਲੌਗ । ਬਹੁਤ ਅੱਛਾ ਲੱਗਿਆ ਪੰਜਾਬੀ ਪਰਵਾਰਾਂ ਨੂੰ ਬੈਹਰੀਨ ਚ ਦੇਖਕੇ । ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।
@user-mi8pw3kn7x
@user-mi8pw3kn7x 5 ай бұрын
ਬਹੁਤ ਵਧੀਆ ਮੇਲੇ ਗੇਲੇ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ❤❤❤
@phulkaristudiomk1908
@phulkaristudiomk1908 5 ай бұрын
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ
@sarabjitbadhesha
@sarabjitbadhesha 5 ай бұрын
ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਨਾਲ ਵਾਲੇ ਵੀਰਾਂ ਭੈਣਾਂ ਨੂੰ ਜੀ। ਬਹੁਤ ਸੁੰਦਰ ਥਾਂਵਾਂ ਦਿਖਾਉਣ ਲਈ ਤੁਹਾਡਾ ਅਤੇ ਸਾਥੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ।❤❤❤❤❤
@kuldiptoor6822
@kuldiptoor6822 5 ай бұрын
ਘੁਦੇ ਬਾਈ ਦਾ ਗਾਣਾਂ ਗਾਉਣਾਂ ਬਹੁਤ ਵਧੀਆ ਲੱਗਦਾ
@PreetDhaliwal-xh6dm
@PreetDhaliwal-xh6dm 5 ай бұрын
We like all companies peapel thanks 😊❤
@Janti838
@Janti838 5 ай бұрын
Sister ji salute ha tuhanu 👍
@JaswinderSingh-io7uo
@JaswinderSingh-io7uo 5 ай бұрын
❤❤❤ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਜੀ ❤❤❤
@user-hd3ce7gf5m
@user-hd3ce7gf5m 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ❤❤❤❤
@BalvirSingh-kz3uf
@BalvirSingh-kz3uf 5 ай бұрын
ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਜੀ
@Takdir-Singh_Gill
@Takdir-Singh_Gill 5 ай бұрын
Excellent blog .all Panjabis of arb country deserve lot of love and appreciation for their hospitality.god bless you all.
@manisidhumani205
@manisidhumani205 5 ай бұрын
ਘੁੱਦੇ ਬਾਈ ਤੁਸੀ ਬਹੁਤ ਚੰਗੇ ਕਰਮ ਤੇ ਚੰਗੇ ਭਾਗਾ ਵਾਲੇ ਹੋ ਜੋ ਸਾਰਾ ਸੰਸਾਰ ਘੁੰਮ ਰਹੇ ਹੋ ਤੇ ਨਾਲ ਸਾਨੂੰ ਘਰ ਬੈਠੇ ਸਾਰੇ ਮੁਲਕਾਂ ਦੇ ਦਰਸ਼ਨ ਕਰਵਾ ਰਹੇ ਹੋ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਤੇ ਚੜਦੀਕਲਾਂ ਵਿੱਚ ਰੱਖੇ
@harjindersingh3262
@harjindersingh3262 5 ай бұрын
Waheguru ji ka khalsa waheguru ji ki fateh #justice for sidhu moosewala
@prabhdyalsingh4722
@prabhdyalsingh4722 5 ай бұрын
ਭਾਈ ਸਾਹਿਬ ਜੀ, ਬਹੁਤ ਖੁਸ਼ੀ ਹੋਈ ਕਿ ਤੁਹਾਡੇ ਚਾਰ ਮੁੰਡੇ ਹਨ ਅਤੇ ਯੂ.ਐਸ.ਏ, ਵਿੱਚ ਸੈਟ ਹਨ। ਮੁੰਡੇ 3/4 ਹੋਣੇ ਹੀ ਚਾਹੀਦੇ ਹਨ।
@SonyGill-ty1xu
@SonyGill-ty1xu 4 ай бұрын
ਵਾਹਿਗੁਰੂ ਹਮੇਸ਼ਾ ਤੈਨੂੰ ਵੀਰੇ ਚੜਦੀ ਕਲਾ ਵਿਚ ਰੱਖ 🙏🙏🙏🙏
@khokharvlogs4732
@khokharvlogs4732 5 ай бұрын
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ
@parvindersingh9525
@parvindersingh9525 5 ай бұрын
ਮੈ ਵੱਸਾ ,,,, ਸਾਡੇ ਵੀਰ ਭਰਾ , ਵੀ, ਵੱਸਣ,੬ਵ੬੬ ਦੁੱਖ ਸੁੱਖ ਜਿੰਦਗੀ ਦੇ,, ਇੱਕ ਦੂਸਰੇ ਨੂੰ ਦੱਸਣ, ਨਾ ਕੋਈ ਜਾਤਾ ਪਾਤਾ ਦਾ,, ਕੋਈ ਹੋਵੇ ਦੁਵਾਰਾ,, ਏਨੀਆਂ ਰੱਖੀਏ ਸਾਝਾ,,, ਬਣੇ ਮੁਹੱਬਤਾਂ ਦਾ ਚੁਬਾਰਾ,, ਫਿੱਕਾ ਪੈ ਜਾਵੇ ਜਿੱਥੇ,,, ਪਾਣੀ ਸਮੁੰਦਰਾਂ ਦਾ ਖਾਰਾ,, ਕਦੇ ਹੋਵੇ ਨਾ 47,,,ਸੈਣਾ ਔਖਾ ਏ ਔਜਾੜਾ,,, ,,,,ਪਿਆਰ ਬਿਖੇਰਦੇ ਤੁਰਿਆ🚶👣👣 ਜਾਵੇ,, ਵੀਰ ਸਾਡਾ ਘੁੱਦਾ ਸਿੰਘ,,, ਬਣ ਅੱਖੀਆਂ ਦਾ ਤਾਰਾ,, ,,, ਜਿੱਥੇ ਪੈਰ👣 ਉੱਥੇ ਖੈਰ❤❤❤❤❤❤
@KAKRA3446
@KAKRA3446 5 ай бұрын
ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ
@user-no5gi9pm5p
@user-no5gi9pm5p 5 ай бұрын
ਬਹਰੀਨ ਦੇਸ਼ ਬਹੁਤ ਵਧੀਆ ਲੱਗਿਆ
@amansidhu8696
@amansidhu8696 4 ай бұрын
ਇਥੇ ਇੱਕ ਬਾਈ ਜੀ ਲੱਲੂ ਸਿਨਮਾ ਹੁੰਦਾ ਸੀ
@ravibehla8780
@ravibehla8780 5 ай бұрын
ਵੀਰ ਜੀ ਯਾਦਾਂ ਤਾਜ਼ਾ ਕਰਾ ਦਿੱਤੀਆਂ ਤੁਹੀਂ 2017-18-19 ਬਹੁਤ ਘੁੰਮਿਆਂ ਇਹਨਾਂ ਗਲੀਆਂ ਚ
@ranagurbindersingh9447
@ranagurbindersingh9447 5 ай бұрын
ਬਹੁਤ ਵਧੀਆ ਛੋਟੇ ਵੀਰ ❤❤❤❤
@gurmelsingh8065
@gurmelsingh8065 5 ай бұрын
ਤੁਸੀਂ ਭੀ ਸਰਕਾਰਾ ਵਾਂਗ ਸਾਨੂੰ ਮੁਫ਼ਤ ਹੀ ਸੈਰ ਸਪਾਟਾ ਕਰਵਾ ਰਹੇ ਹੋ। ਧੰਨਵਾਦ।
@shera207
@shera207 5 ай бұрын
ਵਾਹਿਗੁਰੂ ਭਲੀ ਕਰੇ ਵੀਰ ਤੇ nice veer
@rajinderthakri
@rajinderthakri 5 ай бұрын
Panjabio jithe rho khush te tandrust rho .
@jaswindersingh2928
@jaswindersingh2928 5 ай бұрын
ਬਹੁਤ ਵਧੀਆ👍💯👍💯👍💯
@jagroopsingh5686
@jagroopsingh5686 5 ай бұрын
ਬਹੁਤ ਵਧੀਅਾ ਵੀਰ
@manpreetatwal6270
@manpreetatwal6270 4 ай бұрын
Waheguru ji🙏🙏🙏
@JagtarSingh-qh8jc
@JagtarSingh-qh8jc 5 ай бұрын
#Save Farmers Save Punjab #We Support
@jaspreetkahlon3417
@jaspreetkahlon3417 5 ай бұрын
ਬਹੁਤ ਵਧੀਆ ਗੱਲ ਬਾਤ
@inderlubana123
@inderlubana123 5 ай бұрын
Bahut sohni video hundiya baba ji veer nu chardikla vich rakhan te wmk
@mandeepkaurgilljharsahib3543
@mandeepkaurgilljharsahib3543 5 ай бұрын
ਬਸ ਘੁੱਦੇ ਬਾਈ ਇੱਕ ਸੁਨੇਹਾ ਸਭ ਤੱਕ ਪਹੁੰਚਦਾ ਕਰ ਦਿਓ ਕਿ ਜੇ ਕੋਈ ਸਰਕਾਰ ਦਾ ਬੰਦਾ ਧਰਨੇ ਵਿੱਚ ਹੁੱਲੜਬਾਜ਼ੀ ਕਰਦਾ ਤਾਂ ਉਸ ਦੀ ਵੀਡੀਓ ਜਰੂਰ ਬਣਾਇਓ ਤੇ ਆਪ ਪਹਿਲ ਨਾ ਕਰਿਓ 🙏🙏 ਪਹਿਲੇ ਅੰਦੋਲਨ ਵਾਂਗ ਸਾਰੀ ਦੁਨੀਆਂ ਨੂੰ ਆਪਣੇ ਨਾਲ ਖੜੀ ਕਰਿਓ 🙏🙏 ਦੀਪ ਸਿੱਧੂ ਦੀਆਂ ਗੱਲਾਂ ਯਾਦ ਰੱਖਿਓ 🙏🙏
@Manjitsingh-yi7dh
@Manjitsingh-yi7dh 5 ай бұрын
ਮੈਂ ਵੀ 2021 ਵਿੱਚ ਬਹਿਰੀਨ ਮਾਨਾਮਾ ਟੂਰ ਤੇ ਗਿਆ ਸੀ ਮੈਂ ਇਹ ਸਾਰੀਆਂ ਥਾਵਾਂ ਤੇ ਗਿਆ ਸੀ ਹੁਣ ਦੁਬਾਰਾ ਦੇਖ ਕੇ ਯਾਦਾਂ ਤਰੋ ਤਾਜ਼ਾ ਹੋ ਗਈਆਂ ਧੰਨਵਾਦ ਘੁੱਦੇ
@HarpreetKaur-st8fn
@HarpreetKaur-st8fn 5 ай бұрын
ਸਤਿ ਸ੍ਰੀ ਅਕਾਲ ਬੇਟਾ❤❤🎉🎉USA California
@rajubir7256
@rajubir7256 5 ай бұрын
Punjab Punjab Punjab
@GurmeetSingh-beer
@GurmeetSingh-beer 5 ай бұрын
🎉🎉❤🎉❤🎉❤🎉🎉
@charnjeetkaur4521
@charnjeetkaur4521 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੇਟਾ ਜੀ 🎉
@RanjeetSingh-vo3qp
@RanjeetSingh-vo3qp 5 ай бұрын
Sare pardesi veeran nu payar bhari sat sri akal g....parmtma chardi kla vich raho
@JotPb31
@JotPb31 5 ай бұрын
ਵਾਹਿਗੁਰੂ ਜੀ
@manpreettoor6763
@manpreettoor6763 5 ай бұрын
Jarnail Singh mere pind toh a very nyc bro
@bittitalwandisabo5343
@bittitalwandisabo5343 5 ай бұрын
ਬਾਬ ਅਲ ਬਹਿਰੀਨ
@RanjitSingh-ms2yu
@RanjitSingh-ms2yu 5 ай бұрын
ਵਾਹ ਵਾਹ ਬਹੁਤ ਪਿਆਰ ਵੱਡਦਾ 🙏🙏
@DarshanSingh-dr8hx
@DarshanSingh-dr8hx 5 ай бұрын
ਬਾਬ ਅਲ ਬਾਬਲ
@KulwinderSingh-fm5hu
@KulwinderSingh-fm5hu 5 ай бұрын
ਨਿਰਾ ਪਿਆਰ ਬਾਈ ਘੁੱਦੇ ❤❤❤
@user-ws5uj2ht5h
@user-ws5uj2ht5h 5 ай бұрын
❤❤❤❤ਬਹੁਤ ਵਦੀਆ ਘੈਟ ਜੱਟ ਪੰਜਾਬ ਦਾ ਨ❤❤❤❤❤❤❤❤❤❤❤❤
@user-lj9ym9jt4w
@user-lj9ym9jt4w 5 ай бұрын
ਸਤਿ ਸ਼੍ਰੀ ਅਕਾਲ ਵਾਈ ਜੀ ❤️🌹🌹🌹🌹🌹❤️🎉🎉🎉🎉🎉🎉🎉🎉🎉🎉❤️❤️🙏🙏
@MalkitSingh-nl1sg
@MalkitSingh-nl1sg 4 ай бұрын
Bapu ji tusi.sari.dunia.ghoum li kuskismat o
@kuljitkanda1276
@kuljitkanda1276 5 ай бұрын
ਬਾਈ ਅਮ੍ਰਿਤ ਬੋਹਤ ਬੱਦੀਆ ਕਿਰਪਾਂ ਬਾਬਾ ਨਾਨਕ ਦੇਵ ਸਾਹਿਬ ਜੀ ਮੇਹਰ ਰੱਖਣ
@BalwantSingh-wm6zy
@BalwantSingh-wm6zy 5 ай бұрын
ਬਹੁਤ ਵਧੀਆ ਅੱਜ ਦੀ ਵੀਡਿਉ ਬਾਈ 24:19
@sandhugjatt
@sandhugjatt 5 ай бұрын
ਜਿਉਂਦਾ ਵੱਸਦਾ ਰਹਿ ਬਾਈ
@daljitsingh7980
@daljitsingh7980 5 ай бұрын
ਸਤਿ ਸ੍ਰੀ ਅਕਾਲ ਬਾਈ ਜੀ 🙏
@SantaliNama
@SantaliNama 5 ай бұрын
Bohat khoob!!!!
@OnkarSingh-ym7ht
@OnkarSingh-ym7ht 5 ай бұрын
ਵੀਰ ਜੀ ਤੁਸੀ ਯਾਦਾ ਤਾਜਾ ਕਰਵਾ ਦਿੱਤੀਆ 2009 ਵਿੱਚ ਬਹਿਰੀਨ ਵੇਖਿਆ ਸੀ
@bittitalwandisabo5343
@bittitalwandisabo5343 5 ай бұрын
ਸਾਰੇ ਪਰਿਵਾਰ ਨੇ ਬਹੁਤ ਪਿਆਰ ਸਤਿਕਾਰ ਦਿੱਤਾ ਘੁੱਦੇ ਬਾਈ ਸਤਿ ਸ੍ਰੀ ਆਕਾਲ ਇਹਨਾਂ ਨੂੰ ਵੀ
@bawabrar2382
@bawabrar2382 5 ай бұрын
ਦਿਲਾ ਨੂੰ ਛੂਹਣ ਆਲਾ ਸਾਡਾ ਘੁੱਦਾ❤
@bhindajand3960
@bhindajand3960 5 ай бұрын
ਅਰਬ ਦੇਸ਼ਾਂ ਦੇ ਵੱਖ ਵੱਖ ਰੰਗ ਉਹਨਾਂ ਰੰਗਾਂ ਵਿੱਚੋ ਬਹਿਰੀਨ ਦੇ ਸ਼ਾਨਦਾਰ ਝਾਕੇ ਵਾਕੇ ਮਿੱਤਰਾਂ ਨਾਲ਼ ਸਾਂਝਾ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਾਰੇ ਭਰਾਵਾਂ ਨੂੰ ਜ਼ਿੰਦਗੀ ਜ਼ਿੰਦਾਬਾਦ
@babbigill9800
@babbigill9800 5 ай бұрын
ਖੂਬ ❤
@ravindermaan9551
@ravindermaan9551 5 ай бұрын
ਸਤਿ ਸ਼੍ਰੀ ਅਕਾਲ ਜੀ 🙏🎉
@bittitalwandisabo5343
@bittitalwandisabo5343 5 ай бұрын
ਬਾਈਆਂ ਨਾਲ ਬੈਠ ਕੇ ਰੋਟੀ ਪਾਣੀ ਖਾਧਾ ਗਿਆ ਬਹੁਤ ਵਧੀਆ ਗੱਲ ਹੈ
@tarinder
@tarinder 5 ай бұрын
Miti da peair dul dull panda❤
@bittitalwandisabo5343
@bittitalwandisabo5343 5 ай бұрын
ਬਹੁਤ ਵਧੀਆ ਰਿਹਾ ਅੱਜ ਦਾ ਦਿਨ ਬਾਈ ਸਿਆਂ ਮਿਲਦੇ ਹਾਂ ਅਗਲੇ ਬਲੌਗ ਵਿੱਚ ਕੱਲ੍ਹ ਨੂੰ ਰੱਬ ਰਾਖਾ ਸਤਿ ਸ੍ਰੀ ਆਕਾਲ
@bittitalwandisabo5343
@bittitalwandisabo5343 5 ай бұрын
ਇੱਕ ਵਾਰੀ ਫਿਰ ਤੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਬਾਈਆਂ ਨੂੰ
@rajindersingh-so4hw
@rajindersingh-so4hw 5 ай бұрын
ਬਹੁਤ ਵਧੀਆ
@user-je4pj5fw9b
@user-je4pj5fw9b 5 ай бұрын
BAHUT vadia lag Raha
@harfjit540
@harfjit540 5 ай бұрын
ਅੰਮ੍ਰਿਤ ਵੀਰ ਜ਼ਿਲ੍ਹੇ ਦੇ ਨਾਲ ਨਾਲ ਪਿੰਡ ਵੀ ਪੁੱਛ ਲਿਆ ਕਰ ਵੀਰਾਂ ਦੇ ਉਹ ਸੁਣ ਕੇ ਹੋਰ ਵੀ ਜ਼ਿਆਦਾ ਖੁਸ਼ੀ ਹੋਵੇ ਗੀ 🙏🏻
@user-xx2gy9ut4z
@user-xx2gy9ut4z 5 ай бұрын
Ha yar yaad aya Amritpal bro tusi gana bohat vadhia gaunde o
@bittitalwandisabo5343
@bittitalwandisabo5343 5 ай бұрын
ਅੱਜ ਜਿੰਨ੍ਹੇ ਵੀ ਵੀਰ ਭਰਾ ਬਾਈ ਘੁੱਦੇ ਨੂੰ ਮਿਲੇ ਸਾਰਿਆਂ ਨੂੰ ਸਤਿ ਸ੍ਰੀ ਆਕਾਲ ਰਾਜ਼ੀ ਖੁਸ਼ੀ ਰੱਖੇ ਬਾਬਾ
@mandeepkumar-pf5ln
@mandeepkumar-pf5ln 5 ай бұрын
ਦਾਤਾ ਮਿਹਰ ਕਰੇ ਵੀਰ ਤੇ……
@amarjeetsingh1159
@amarjeetsingh1159 5 ай бұрын
So nice 👌 thank ❤❤❤
@musicloverrinkugill1352
@musicloverrinkugill1352 5 ай бұрын
Bohut badiya veere
@GulabSingh-cl2kw
@GulabSingh-cl2kw 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੁਤ ਹੀ ਵਧੀਆ ਜੀ
@bikramsingh8710
@bikramsingh8710 5 ай бұрын
❤🙏
@user-xx2gy9ut4z
@user-xx2gy9ut4z 5 ай бұрын
1986 vich bahrain gaye c ikk wari sbabb bania, best off luck Amritpal Singh brother, Gajjan Singh Aulakh jethuwal Amritsar
@babachahal9381
@babachahal9381 5 ай бұрын
ਬਹੁਤ ਵਧੀਆ ❤❤❤❤❤
@balwinderkaurkhalsa5118
@balwinderkaurkhalsa5118 5 ай бұрын
Veere Waheguru ji chardi kla rakhe tuhadi
@parminderkaur3523
@parminderkaur3523 5 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ
小宇宙竟然尿裤子!#小丑#家庭#搞笑
00:26
家庭搞笑日记
Рет қаралды 9 МЛН
Alex hid in the closet #shorts
00:14
Mihdens
Рет қаралды 17 МЛН
ХОТЕЛ ПОТОПИТЬ ДЖЕКА, НО НЕ ВЫШЛО
0:51
Tasty Series
Рет қаралды 1,1 МЛН
Choices for your loved ones❤️
0:15
ISSEI / いっせい
Рет қаралды 19 МЛН
Каха заблудился в горах
0:57
К-Media
Рет қаралды 9 МЛН
Matt Kills Dexter's Deer | Dexter: New Blood S1E1 | #Shorts
0:51
Clashed PR
Рет қаралды 24 МЛН
УДИВИЛА ПАРНЯ🤯👏
0:20
Бутылочка
Рет қаралды 2,5 МЛН
ХОТЕЛ ПОТОПИТЬ ДЖЕКА, НО НЕ ВЫШЛО
0:51
Tasty Series
Рет қаралды 1,1 МЛН