ਬਹੁਤ ਮੀਠੀ ਆਵਾਜ਼ | SALOK MAHALLA 9 | BHAI BIKRAMJIT SINGH | BREAKING NEWS PUNJAB |

  Рет қаралды 8,225,126

Breaking News Punjab

Breaking News Punjab

5 жыл бұрын

SALOK 9TH MOHALLA | BHAI BIKRAMJIT SINGH | SALOK NOVE MOHALLE | ਬਹੁਤ ਮੀਠੀ ਆਵਾਜ਼ ਹੈ ਬਾਬਾ ਬਿਕਰਮਜੀਤ ਸਿੰਘ | BREAKING NEWS PUNJAB

Пікірлер: 4 800
@ManpreetKaur-in1dg
@ManpreetKaur-in1dg 9 ай бұрын
ਬਹੁਤ ਕਿਰਪਾ ਵਾਹਿਗੁਰੂ ਜੀ ਦੀ ਵੀਰ ਤੇ... ਮੈਂ ਕਿਸੇ ਦੇ ਸਟੇਟਸ ਵਿੱਚ ਸੁਣੀ ਸੀ ਤੇ ਮਨ ਵਿੱਚ ਵਾਰ ਵਾਰ ਸੁਣਨ ਦੀ ਇੱਛਾ ਹੋਈ। ਅੱਜ ਬੜੀ ਮੁਸ਼ਕਿਲ ਨਾਲ ਮਿਲੀ ਇਹ video.... ਧੰਨਵਾਦ ਵੀਰ ਜੀ ਇੰਨੀ ਮਿੱਠੀ ਅਵਾਜ਼ ਵਿੱਚ ਗੁਰਬਾਣੀ ਸਰਵਣ ਕਰਵਾਉਣ ਲਈ🙏🏻🙏🏻 ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖਣ ਤੁਹਾਨੂੰ
@jaspreetdhaliwal4252
@jaspreetdhaliwal4252 8 ай бұрын
Waheguru ji
@HarpreetKaur-pt4bo
@HarpreetKaur-pt4bo 7 ай бұрын
Bhut vdia awaaz veerg tuhadi.
@SukhbirSingh-bd9bw
@SukhbirSingh-bd9bw Ай бұрын
10:02
@didarsinghgill9968
@didarsinghgill9968 Жыл бұрын
ਬਹੁਤ ਪਿਆਰੀ ਤੇ ਮਿੱਠੀ ਅਵਾਜ ।ਗੁਰਬਾਣੀ ਲਿਖਦੇ ਕੁੱਝ ਗਲਤੀਆਂ ਹੋ ਗਈਆਂ ਹਨ , ਵਾਹਿਗੁਰੂ ਕਿਰਪਾ ਕਰਨ ਤੇ ਸੋਧ ਹੋ ਸਕੇ ।
@prabhmakeover1870
@prabhmakeover1870 10 ай бұрын
waheguru ji 🙏🏼🙏🏼🙏🏼🙏🏼 ਬਹੁਤ ਸਕੂਨ ਮਿਲਦਾ ਹੈ ਵੀਰ ਜੀ ਤੁਹਾਡੀ ਆਵਾਜ਼ ਚ ਬਾਣੀ ਸੁਣਨ ਕੇ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਚ ਰੱਖਣ🙏🏼🙏🏼🙏🏼🙏🏼
@vanshrajput3279
@vanshrajput3279 2 жыл бұрын
ਬਹੁਤ ਵਧੀਆ ਆਵਾਜ਼ ਹੈ ਵੀਰ ਜੀ ਦੀ ਏਨਾਂ ਦੇ ਮੁੱਖ ਦੇ ਵਿੱਚੋਂ ਬਾਣੀ ਸੁਣ ਕੇ ਆਨੰਦ ਆ ਗਿਆ ਵਾਹਿਗੁਰੂ ਦੀ ਕਿਰਪਾ ਹੈ ਵੀਰ ਦੇ ਉਪਰ 🙏🙏
@satnamshriwaheguruji4578
@satnamshriwaheguruji4578 2 жыл бұрын
ਬਹੁਤ ਮਿੱਠੀ ਆਵਾਜ਼ ਹੈ ਵੀਰ ਜੀ ਵਾਹਿਗੁਰੂ ਜੀ ਸਭ ਨੂੰ ਚੜ੍ਹਦੀਕਲਾ ਵਿੱਚ ਰੱਖਣ ਆਵਾਜ਼ ਸੁਣਦੇ ਸਾਰ ਹੀ ਸਭ ਦੁੱਖ ਦਰਦ ਭੁੱਲ ਜਾਂਦੇ ਹਨ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਖੁਸ਼ ਰੱਖਣ ਵਾਹਿਗੁਰੂ ਜੀ ਤੁਹਾਨੂੰ ਇੰਨੀ ਮਿੱਠੀ ਆਵਾਜ਼ ਦੀ ਦਾਤ ਬਖਸ਼ੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏 ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏 ਮੇਰੇ ਮਾਲਕਾਂ ਸਭ ਨੂੰ ਖੁਸ਼ ਰੱਖੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😊😊😊😊😊
@jasspreet132
@jasspreet132 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
@jasspreet132
@jasspreet132 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@SukhwinderSingh-hl6qu
@SukhwinderSingh-hl6qu Жыл бұрын
ਵਾਹਿਗੁਰੂ
@harryff7201
@harryff7201 Жыл бұрын
B xx😢
@amangill1309
@amangill1309 11 ай бұрын
ਵਾਹੇਗਰੂ ਜੀ
@gaganpreetsingh7660
@gaganpreetsingh7660 3 жыл бұрын
ਵਾਹਿਗੁਰੂ ਜੀ ਨੇ ਤੁਹਾਨੂੰ ਬਹੁਤ ਹੀ ਮਿੱਠੀ ਅਵਾਜ਼ ਬਖਸ਼ੀ ਹੈ, ਗੁਰਬਾਣੀ ਸੁਣ ਕੇ ਸਾਰੇ ਹੀ ਦੁਖ ਦੂਰ ਹੋ ਜਾਂਦੇ ਹਨ ਤੇ ਮਨ ਖੁਸ਼ੀਆਂ ਨਾਲ ਖਿੜ ਜਾਂਦਾ ਹੈ।
@its__manjot_
@its__manjot_ 2 жыл бұрын
😯😯😯😯😯😯😯
@PrabhjotKaur-rv3tf
@PrabhjotKaur-rv3tf 2 жыл бұрын
@@its__manjot_ lA
@pawankaur7288
@pawankaur7288 Жыл бұрын
Waheguru ji mehar kryo sb teh waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙌 ji waheguru waheguru ji waheguru ji waheguru ji waheguru ji waheguru ji waheguru ji 🙏 waheguru ji waheguru ji waheguru
@GurpreetSingh-lf6hs
@GurpreetSingh-lf6hs Жыл бұрын
Gjp
@kamalmangla9244
@kamalmangla9244 11 ай бұрын
​@@its__manjot_xlq
@loveusa9093
@loveusa9093 2 жыл бұрын
ਮਨ ਨੂੰ ਸਕੂਨ ਮਿਲਦਾ ਸੁਣ ਕੇ। ਵਾਹਿਗੁਰੂ ਜੀ
@buntyverma4847
@buntyverma4847 2 жыл бұрын
Shri Waheguru g.... Ehna nu sun k mera depression ghat ho janda hai.... Bahut shanti mildi hai
@sidhusony5740
@sidhusony5740 3 жыл бұрын
ਵਾਹਿਗੁਰੂ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਪਾਠ ਚੱਲਦੇ ਵਿਚ ਮਸ਼ਹੂਰੀ ਬੰਦ ਕਰਨ ਦੀ ਨਿਮਰਤਾ ਸਹਿਤ ਬੇਨਤੀ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@harmansandhu1679
@harmansandhu1679 Жыл бұрын
Sahi khya
@mangatsingh6919
@mangatsingh6919 Жыл бұрын
Bilkul Sahi keha g bai g.
@user-bd6ht5qh5q
@user-bd6ht5qh5q Жыл бұрын
​@@harmansandhu1679 geasear pyr r
@mankiratkamboj2558
@mankiratkamboj2558 Жыл бұрын
Hanji 🙏
@mankiratkamboj2558
@mankiratkamboj2558 Жыл бұрын
Hanji 🙏❤
@dalveerkaur3001
@dalveerkaur3001 5 жыл бұрын
ਦਿਲ ਨੂੰ ਸਕੂਨ ਮਿਲਦਾ ਐਨੀ ਮਿੱਠੀ ਅਵਾਜ਼ ਸੁਣ ਕੇ ਵਾਹਿਗੁਰੂ ਜੀ ਤੁਸੀਂ ਧੰਨ ਹੋ ਜੀ
@gurpreetSingh-wx8qw
@gurpreetSingh-wx8qw 4 жыл бұрын
Hji ji bhot vadiya voice god bless you
@garry7738
@garry7738 4 жыл бұрын
Bilkul sai gll e ji Waheguru ji di mehar hai veer ji de sir te
@kulwindersingh214
@kulwindersingh214 3 жыл бұрын
@@garry7738by j no I'm mm
@prithvirajsharma732
@prithvirajsharma732 3 жыл бұрын
My
@kewalkewal5502
@kewalkewal5502 3 жыл бұрын
ਸਹੀ ਗੱਲ ਹੈ ਜੀ
@sharrykang607
@sharrykang607 11 ай бұрын
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਲੋਕ ਵਾਹਿਗੁਰੂ ਜੀ 🙏
@sukhdeepkaur6090
@sukhdeepkaur6090 9 ай бұрын
ਵਾਹਿਗੁਰੂ ਜੀ ਕਿੰਨੀਂ ਸੋਹਣੀ ਮਿੱਠੀ ਆਵਾਜ਼ ਐ ਭਾਈ ਸਾਹਿਬ ਜੀ ਦੀ ਦਿਲ ਨੂੰ ਸਕੂਨ ਮਿਲਦਾ ਹੈ ਅਤੇ ਮਨ ਨੂੰ ਸ਼ਾਂਤੀ ਮਿਲਦੀ ਹੈ ਭਾਈ ਸਾਹਿਬ ਜੀ ਦੀ ਆਵਾਜ਼ ਵਿੱਚ ਗੁਰਬਾਣੀ ਸੁਣ ਕੇ ਜੀ 🙏💐💐💐💐
@ahashdeepsingh7808
@ahashdeepsingh7808 7 ай бұрын
Fjtrbxwkicwwm9bhhd3ehontyo fj7eyouhjtufj7r5ejplku8jkti9 khigthsweeshi88hy77 n
@SATNAMSINGH-oc5sj
@SATNAMSINGH-oc5sj 3 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
@omkarsinghvirkjatt3942
@omkarsinghvirkjatt3942 2 жыл бұрын
Waheguru ji 🙏🙏🙏🙏🙏🙏
@hardeepuk8241
@hardeepuk8241 4 жыл бұрын
ਵਾਹਿਗੁਰੂ ਜੀ🙏🏻🙏🏻🙏🏻 ਬਹੁਤ ਸੁਰੀਲੀ ਆਵਾਜ਼ ਆ ਜੀ ਅਨੰਦ ਆ ਗਿਆ 🙏🏻😊😊🇬🇧
@surjitsingh6163
@surjitsingh6163 3 жыл бұрын
On kon me man OMB von no hindi Jun holl on on on on no prob ji ka HC on on on I'm om om
@satnamsingh627
@satnamsingh627 3 жыл бұрын
@@surjitsingh6163 Mmm
@pawandeepsingh4654
@pawandeepsingh4654 3 жыл бұрын
Llllĺĺl
@GaganSingh-ft9xk
@GaganSingh-ft9xk 3 жыл бұрын
Dhan Dhan Guru Nanak Dev Ji
@mandeepkhosa5247
@mandeepkhosa5247 2 жыл бұрын
ਵਾਹਿਗੁਰੂ ਜੀ 🙏🙏 ਇਨ੍ਹੀਂ ਪਿਆਰੀ ਆਵਾਜ਼ waheguru Ji ਦੀ ਦੇਣ🙏🙏
@gorasidhu2798
@gorasidhu2798 8 ай бұрын
ਬਹੁਤ ਵਧੀਆ ਸਲੋਕ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@satpalbhangu9041
@satpalbhangu9041 3 жыл бұрын
ਮਨ ਨੂੰ ਸਕੂਨ ਮਿਲ ਜਾਂਦਾ ਬਾਣੀ ਸੁਣਕੇ ਅਵਾਜ ਬਹੁਤ ਵਧੀਆ ਜੀ
@ManpreetSingh-tt8vx
@ManpreetSingh-tt8vx 3 жыл бұрын
Eh kehda path aa name dss skde oo
@gillmannangillmannan1600
@gillmannangillmannan1600 3 жыл бұрын
ਬਹੁਤ ਹੀ ਵਧੀਆ ਅਤੇ ਬਹੁਤ ਹੀ ਮਿਠੀ ਅਵਾਜ਼
@_punjab_tv7797
@_punjab_tv7797 3 жыл бұрын
@@ManpreetSingh-tt8vx ਸਲੋਕ ਮਹਲਾ 9
@satnamgill4788
@satnamgill4788 2 жыл бұрын
7hhhhhhhhhhhhhhhhhhhhhhhhhh
@user-ci7mu6gw6x
@user-ci7mu6gw6x 4 ай бұрын
​@@ManpreetSingh-tt8vxeh pogh Vala path
@gurmailbrar4221
@gurmailbrar4221 5 жыл бұрын
ਵੀਰ ਦੀ ਮਿੱਠੀ ਆਵਾਜ਼ ਸਿੱਧਾ ਦਿਲ "ਚ'' ਉਤਰ ਦੀ ਆ ਵਾਹਿਗੁਰੂ ਵੀਰ ਤੇ ਕਿਰਪਾ ਰੱਖੇ।
@harpreetkaurji2111
@harpreetkaurji2111 4 жыл бұрын
Waheguru ji mehar kro veer di bhut mithhi avaj a sun ke bhut vdiya lgea
@rktejas9431
@rktejas9431 3 жыл бұрын
Pari nai boat pari
@mabankamboj6166
@mabankamboj6166 3 жыл бұрын
Very sweet voice
@happyjagtaraulakh9460
@happyjagtaraulakh9460 Жыл бұрын
ਵਾਹਿਗੁਰੂ ਜੀ, ਮਿਹਰ ਕਰੋ ਸਭਨਾਂ ਤੇ 🙏🏽❤️🙏🏽❤️🙏🏽❤️🙏🏽❤️🙏🏽❤️🙏🏽
@GodIsOne010
@GodIsOne010 2 жыл бұрын
ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻ਵਾਹਿਗੁਰੂ ਸਭ ਨੂੰ ਸੇਵਾ ਸਿਮਰਿਨ ਬਖਸੋ ਜੀ🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻🙏🏻🙏🏻
@AvtarSingh-no4lv
@AvtarSingh-no4lv 2 жыл бұрын
ਬਹੁਤ ਸਕੂਨ ਮਿਲਦਾ ਹੈ ਵੀਰ ਜੀ ਤੁਹਾਡੀ ਅਵਾਜ ਸੁਣ ਕੇ ਮੇਰੀ ਪਰਮਾਤਮਾ ਅੱਗੇ ਅਰਦਾਸ ਹੈ ਕਿ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ
@rajwantkaurmattu5020
@rajwantkaurmattu5020 Жыл бұрын
Bilkul shi keha
@GurdeepSingh-mb5ny
@GurdeepSingh-mb5ny Жыл бұрын
Waheguru
@harjinder77kaur91
@harjinder77kaur91 Жыл бұрын
So Soothing....🙏🙏
@mejarsingh3520
@mejarsingh3520 Жыл бұрын
@@rajwantkaurmattu5020 ववव््ववव्््वव्वव।वव्ववव्।वो।व्व।वव्ववव्।ववव््ववव्््वव्वव।वव्।ववव।व'वव।व्््व्वंव।वो वव्ववव् वह।।वह वव्ववव् वं ववव््ववव्््वव्वव वव्ववव् ववव््ववव्््वव्वव ् ववव््ववव्््वव्वव ववव््ववव्््वव्वव ववव््ववव्््वव्वव वह वव्ववव् वं ववव््ववव्््वव्वव ववव््ववव्््वव्वव वह वव्ववव् ववव््ववव्््वव्वव। ववव््ववव्््वव्वव ववव््ववव्््वव्वव वं् ववव््ववव्््वव्वव ववव््ववव्््वव्वव वह वव्ववव् ववव््ववव्््वव्वव ववव््ववव्््वव्वव ववव््ववव्््वव्वव वं् ववव््ववव्््वव्वव ववव््ववव्््वव्वव वं्। वह ववव््ववव्््वव्वव ववव््ववव्््वव्वव वं्। ववव््ववव्््वव्वव ववव््ववव्््वव्वव वं् ववव््ववव्््वव्वव ववव््ववव्््वव्वव। ववव््ववव्््वव्वव ववव््ववव्््वव्वव वं् ववव््ववव्््वव्वव वं् ववव््ववव्््वव्वव ववव््ववव्््वव्वव ववव््ववव्््वव्वव। ववव््ववव्््वव्वव ववव््ववव्््वव्वव ववव््ववव्््वव्वव वं् ववव््ववव्््वव्वव वं् ववव््ववव्््वव्वव वं्। ववव््ववव्््वव्वव ववव््ववव्््वव्वव। वह वव्ववव् ्'।वं् वह ववव््ववव्््वव्वव ववव््ववव्््वव्वव वं् ववव््ववव्््वव्वव ््वं ववव््ववव्््वव्वव वं् ववव््ववव्््वव्वव। ववव््ववव्््वव्वव ््वं वंव ््वं ््वं।वं्।वह ववव््ववव्््वव्वव ववव््ववव्््वव्वव ववव््ववव्््वव्वव।वह ववव््ववव्््वव्वव वं्।।। ््वं ््वं ववव््ववव्््वव्वव।। ््वं वं् ववव््ववव्््वव्वव ववव््ववव्््वव्वव ववव््ववव्््वव्वव।। वं् ववव््ववव्््वव्वव वं् ववव््ववव्््वव्वव ववव््ववव्््वव्वव वं् ववव््ववव्््वव्वव ववव््ववव्््वव्वव। ््वं ््वं वं्। ््वं। ववव््ववव्््वव्वव वव। ववव््ववव्््वव्वव। वह ववव््ववव्््वव्वव ववव््ववव्््वव्वव वंववंवं ््वं। वह ववव््ववव्््वव्वव। न ववव््ववव्््वव्वव ््वं
@LovePreet-xp3uo
@LovePreet-xp3uo Жыл бұрын
@@harjinder77kaur91 ਜੀ 🙏
@amritpalsingh9825
@amritpalsingh9825 3 жыл бұрын
ਵਾਹਿਗੁਰੂ ਜੀ ਬਹੋਤ ਹੀ ਮੀਠੀ ਆਵਾਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@hardeepvadhon7613
@hardeepvadhon7613 2 жыл бұрын
Bhot sohni awaaz baba g🙏skoon mil janda a paath sun k....waheguru ji🙏
@gursimranmaan8531
@gursimranmaan8531 Жыл бұрын
Waheguru ji ❤️🙏🏻ਸਰਬੱਤ ਦਾ ਭਲਾ 🙏🏻
@jarmanjeetmalhi9473
@jarmanjeetmalhi9473 4 жыл бұрын
ਬਹੁਤ ਵਧੀਆ ਮਿੱਠੀ ਆਵਾਜ਼ ਖਾਲਸਾ ਜੀ ਚੜ੍ਹਦੀ ਕਲਾ ਵਿਚ ਰੱਖਣਾ ਵੀਰ ਜੀ ਨੂੰ ਵਾਹਿਗੁਰੂ ਜੀ
@RajinderSingh-tp3gu
@RajinderSingh-tp3gu 3 жыл бұрын
Tk ji
@SukhwinderSingh-qu1dw
@SukhwinderSingh-qu1dw 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jsgamingwithpb5471
@jsgamingwithpb5471 3 жыл бұрын
Satnam shiri waheguru ji
@naibsingh5877
@naibsingh5877 3 жыл бұрын
@@RajinderSingh-tp3gu laà
@Rsb1952
@Rsb1952 3 жыл бұрын
Aaytyyyyy0ytytay
@ranjitkaur862
@ranjitkaur862 3 жыл бұрын
ਵਾਹ ਜੀ, ਵਾਹਿਗੁਰੂ ਜੀ ਨੇ ਮਿੱਠੀ ਅਵਾਜ ਬਖਸ਼ੀ ਹੈ, ਸੁਣਦੇ ਸਾਰ ਹੀ ਮਨ ਖਿੜ ਜਾਂਦਾ , ਦਿਲ ਖੁਸ਼ ਹੋ ਜਾਂਦਾ ਜੀ , ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜਦੀਕਲਾ ਵਿਚ ਰੱਖਣ ਜੀ ।😊🙏
@ramchand9435
@ramchand9435 3 жыл бұрын
a
@jasveershramasharma9350
@jasveershramasharma9350 3 жыл бұрын
Jio baba ji
@gursharansinghguri58
@gursharansinghguri58 3 жыл бұрын
Very nice god bless you
@balbirsingh1123
@balbirsingh1123 3 жыл бұрын
B Satnam Shri Waheguru
@balbirsingh1123
@balbirsingh1123 3 жыл бұрын
B Satnam Shri Waheguru
@gurcharankulana3971
@gurcharankulana3971 7 ай бұрын
ਬਹੁਤ ਵਧੀਆ ਬਾਣੀ ਨੂੰ ਗਾਇਆ ਮਨ ਨੂੰ ਸਕੂਨ ਮਿਲਦਾ ਹੈ ਸੁਣਕੇ ਜੀ ਵਾਹਿਗੁਰੂ ਜੀ ਮੇਹਰ ਕਰਨਾ ਜੀ 🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🥀🥀🥀🥀🥀🥀🥀🥀🥀🥀🥀🥀🥀🥀
@HardeepSingh-qg3db
@HardeepSingh-qg3db Жыл бұрын
So fabulous😋✨ voice I am listen daily this path nice🙏🙏 voice
@kamalkaran2165
@kamalkaran2165 5 жыл бұрын
ਵਾਹਿਗੁਰੂ ਇਸੇ ਤਰਾਂ ਚੜਦੀ ਕਲਾ ਚ ਰੱਖਣ ਵੀਰ ਨੂੰ ਹੋਰਾਂ ਵੀਰਾਂ ਭੈਣਾਂ ਨੂੰ ਵੀ ਸੁਮੱਤ ਦੇਣ
@love_sanatan0
@love_sanatan0 3 жыл бұрын
Dil khush ho janda ji . O parmatma aaja Tere bhagat bula rahe ne. ਵਾਹਿਗੁਰੂ ਜੀ ਕਾ ਖਾਲਸੇ ਵਾਹਿਗੁਰੂ ਜੀ ਕੀ ਫਤਿਹ
@alamdeepsingh7581
@alamdeepsingh7581 2 ай бұрын
ਵਾਹਿਗੁਰੂ ਜੀ ਰੋਮ ਰੋਮ ਖੜਾ ਹੋ ਗਿਆ ਮਨ ਨੂੰ ਕਿੰਨਾ ਸਮਝਾ ਗਈ ਬਾਣੀ ਗੁਰੂ ਜੀ🙏 😭😭
@AmandeepSingh-cs2vs
@AmandeepSingh-cs2vs 3 ай бұрын
ਬਹੁਤ mithi ਆਵਾਜ਼ ਹੈ bhai ਸਾਬ ਦੀ karda var var sunun nu
@nagarsingh6516
@nagarsingh6516 2 жыл бұрын
Very sweet voice of baba ji for these salok of Sri granth sahib ji
@balwindersinghjohal1576
@balwindersinghjohal1576 3 жыл бұрын
DHAN Dhan Sri Guru Granth sahib ji .Dhan Guru ji di bani. Wahe Guru ji ka khalsa wahe guru ji ki Fatah. 🙏🙏
@ravneetkaur5993
@ravneetkaur5993 2 жыл бұрын
U you ml my I
@deepdeep-wp9qi
@deepdeep-wp9qi Жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਕੋਟਿ ਕੋਟਿ ਪ੍ਰਣਾਮ। 🙏🙏🙏 ਹੇ ਵਾਹਿਗੁਰੂ ਜੀ ਇਹੋ ਅਰਦਾਸ ਬੇਨਤੀ ਹੈ ਕਰਦਾ ਹਾਂ ਕੀ ਹਰ ਇਕ ਤੇ ਮੇਹਰ ਭਰਿਆ ਹੱਥ ਰੱਖੇ ਦੁਖੀ ਦੇ ਦੁੱਖ ਦੂਰ ਕਰਨ ਤੇ ਭੁੱਖੇ ਨੂੰ ਰੋਟੀ ਬਖਸ਼ੀ 🙏🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏
@RanjitSingh-ti5nk
@RanjitSingh-ti5nk 5 ай бұрын
ਬਹੁਤ ਵਧੀਆ ਗੁਰਬਾਣੀ ਸੁਣ ਮਨ ਨੂੰ ਸਕੂਨ ਮਿਲਦਾ ਹੈ ਵਾਹਿਗੁਰੂ ਜੀ ਮੇਹਰ ਕਰੇ
@B-S-Mehra530
@B-S-Mehra530 5 жыл бұрын
Kya baat aa ji Dil khush ho gaya ji ਤੁਹਾਡੀ ਅਵਾਜ਼ ਵਿੱਚੋ ਗੁਰਬਾਣੀ ਸੁਣ ਦਿਲ ਨੀ ਭਰਦਾ..
@preetsing9050
@preetsing9050 4 жыл бұрын
Hii
@rajkaur7310
@rajkaur7310 4 жыл бұрын
Waheguru ji
@RanjeetSingh-gj1bu
@RanjeetSingh-gj1bu 4 жыл бұрын
O
@baggag7803
@baggag7803 4 жыл бұрын
🙏❤ਵਹਿਗੁਰੂ ਜੀ ਵਹਿਗੁਰੂ ਜੀ
@Subhpreetkaur-pb5cd
@Subhpreetkaur-pb5cd 4 жыл бұрын
Waheguru ji
@amanpreetkaurdhillon2458
@amanpreetkaurdhillon2458 3 жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ।
@yaadgoraya63
@yaadgoraya63 2 жыл бұрын
♥️♥️♥️♥️♥️♥️
@sahibsinghsidhu8938
@sahibsinghsidhu8938 7 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sukhmulowali8628
@sukhmulowali8628 Жыл бұрын
Waheguru ji waheguru ji waheguru ji ❤❤❤❤❤
@somarani969
@somarani969 3 жыл бұрын
ਵਾਹਿਗੁਰੂ ਜੀ 😇😇😇👏
@somarani969
@somarani969 3 жыл бұрын
ਵਾਹਿਗੁਰੂ ਜੀ 😇👏
@gurcharansinghgill8093
@gurcharansinghgill8093 2 жыл бұрын
ਵਾਹਿਗੁਰੂ ਜੀ।। ਗੁਰਸਿਖ ਵੀਰ ਦੀ ਆਵਾਜ ਬਹੁਤ ਹੀ ਮਿਠੀ ਹੈ ਸਹਿਦ ਨਾਲੋ ਵੀ ।। ਦਿਲ ਕਰਦਾ ਹੈ । ਸਾਰਾ ਦਿਨ ਵਾਰੀ ਵਾਰੀ ਸੁਨੀ ਜਾਈਏ।। ਸਤਗੁਰ ਸਚੇਪਾਤਸ਼ਾਹ ਜੀ ਵੀਰ ਨੂੰ ਸਦਾ ਹੀ ਚੜਦੀ ਕਲਾ ਵਿਚ ਰਖਣ ਜੀ।।
@manjitbains9897
@manjitbains9897 8 ай бұрын
Waheguru ji❤
@dhadde_0008
@dhadde_0008 4 жыл бұрын
ਵਾਹਿਗੁਰੂ ਜੀ 🙏🙏
@gaggisingh6492
@gaggisingh6492 4 жыл бұрын
ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ 🙏🙏
@rai_6069
@rai_6069 3 жыл бұрын
Satnam sri waheguru ji
@manjitkuar9327
@manjitkuar9327 3 жыл бұрын
ਵਾਹਿਗੁਰੂ ਜੀ ਦੀ ਇਸ ਬੱਚੇ ਉਤੇ ਬਹੁਤ ਮਿਹਰ ਏ👍👏
@atindersidhu9764
@atindersidhu9764 2 жыл бұрын
Satnam shri waheguru ji sarbat da bhala kri nd sab nu bani da bal bakshi
@GurjeetSingh066
@GurjeetSingh066 4 ай бұрын
ਵਾਹਿਗੁਰੂ ਜੀ ਸਭਨਾਂ ਤੇ ਮੇਹਰ ਭਰਿਆ ਹੱਥ ਸਿਰ ਰੱਖਣਾ ਜੀ ਚੈਨਲ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਜੇ ਤੁਸੀਂ ਮਸੂਰੀ ਕਰਨੀ ਹੁੰਦੀ ਆ ਤਾਂ ਧਰਮਕ ਮਸੂਰੀ ਹੀ ਦਿਉਂ ਕਰੋਂ ਜੀ 👏👏👏👏👏
@kasmirchand609
@kasmirchand609 2 жыл бұрын
Nanak naam Chad di klla Tere bhane sarbat da bhla 🙏🙏🙏 bhut hi vadia voice aa thodi . Waheguru thonu hmesha chd di kllla ch rkhann . waheguru jii Mehrr kreyo🙏🙏🙏
@gurisandhu4191
@gurisandhu4191 3 жыл бұрын
🙏 WAHEGURU JI 🙏 WAHEGURU JI 🙏 WAHEGURU JI 🙏 WAHEGURU JI 🙏 WAHEGURU JI 🙏
@amanpreetkaurdhillon2458
@amanpreetkaurdhillon2458 3 жыл бұрын
Satnam waheguru ji 😊🙏🤲 l.
@omkarsinghvirkjatt3942
@omkarsinghvirkjatt3942 2 жыл бұрын
Waheguru ji 🙏🙏🙏🙏🙏
@sharrykang607
@sharrykang607 2 жыл бұрын
ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਸਲੋਕ ਸੁਣ ਕੇ ਆਨੰਦ ਆ ਗਿਆ ਮਨ ਨੂੰ ਸਕੂਨ ਮਿਲਦਾ 🙏🙏
@SukhwinderSingh-hl6qu
@SukhwinderSingh-hl6qu Жыл бұрын
ਵਾਹਿਗੁਰੂ
@sandhurajpalkaur8200
@sandhurajpalkaur8200 2 жыл бұрын
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮੇਹਰ ਕਰੀ ਹਮੇਸ਼ਾ ਸਾਰਿਆਂ ਤੇ ਗੁਰਬਾਣੀ ਪੜਨ ਦੀ ਦਾਤ ਬਖਸ਼ੀ ਵਹਿਗੁਰੂ ਜੀ
@anandpreetarora9157
@anandpreetarora9157 5 жыл бұрын
Mai gurbani adhar ha gurbani laag rhaye, satgur mera sadha sadha na ave na jaye oh abhinassi purakh hai sab mai riha samaye...... melodious voice I don't have words. tears are rolling on my mouth. guru Nanak g bless us with wonderful dhur ki bani..... Anand is a very little, ausmmmmm wonderful veer g... dhan guru Nanak g, Dhan baba deep singh g 🙏🙌😇
@makesomecrazy4371
@makesomecrazy4371 5 жыл бұрын
Anandpreet Arora
@brargur6900
@brargur6900 2 жыл бұрын
Waheguru ji
@sukhdhillon2286
@sukhdhillon2286 3 жыл бұрын
ਬਹੁਤ ਵਧੀਆ ਪਾਠ ਸੁਣ ਕੇ ਰੁਹ ਨੂੰ ਸਕੂਨ ਆਉਦਾ ਹੈ ਜੀਉ🙏🙏🙏🙏🙏🙏🙏🙏🙏
@JaswinderKaur-un1sy
@JaswinderKaur-un1sy 3 жыл бұрын
Wahaguru ji chdhikaka bkhshan ji
@lubanajass5725
@lubanajass5725 3 жыл бұрын
Waheguru ji mehar karan 🙏🙏🙏
@seeratpreetkaur9thb450
@seeratpreetkaur9thb450 3 жыл бұрын
Iiiiiiiioiii
@BaljinderSingh-ek9ht
@BaljinderSingh-ek9ht 3 жыл бұрын
@@JaswinderKaur-un1sy jgy
@kulwantSingh-bf2ph
@kulwantSingh-bf2ph 8 ай бұрын
ਵਾਹਿਗੁਰੂ.ਜੀ.ਸਬਨਾ.ਤੇ.ਅਪਨਾ.ਮੇਹਰ ਭਰਿਅਾ.ਹੱਥ.ਰੱਖਣਾ🙏🙏🙅🌹🌹❤❤
@tajveersinghkahlon1044
@tajveersinghkahlon1044 2 жыл бұрын
Veer ji ਤੁਹਾਡੀ ਮਿੱਠੀ ਅਵਾਜ ਵਾਲੀ ਗੁਰਬਾਣੀ ਸੁਣ ਕੇ ਚਿੱਤ ਕਰਦਾ ਕੇ ਵਾਰ ਵਾਰ ਸੁਣੀ ਚਲੀਏ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@rajbirkaur3847
@rajbirkaur3847 3 жыл бұрын
ਵਾਹਿਗੁਰੂ ਜੀ ਇੰਨੀ ਮਿਠੀ ਬਾਣੀ ਤੇ ਆਵਾਜ ਮੁਰਦੇ ਵਿਚ ਵੀ ਜਾਨ ਪਾ ਦੇਵੇ
@kamaljitkaur7626
@kamaljitkaur7626 2 жыл бұрын
ਰੂਹ ਨੂੰ ਸਕੂਨ ਮਿਲਦਾ ਸੁਣਕੇ🙏🙏🙏
@GurjinderSingh-vz1qo
@GurjinderSingh-vz1qo 6 ай бұрын
Baot pyaari awaaj baba g di waheguru ਸਤਿਨਾਮ ਵਾਹਿਗੁਰੂ ਵਾਹਿਗੁਰੂ
@AmritpalSingh-nl2ow
@AmritpalSingh-nl2ow 2 жыл бұрын
Satnam Shri Waheguru ji
@jagroopsingh777
@jagroopsingh777 3 жыл бұрын
Veer ji guru sahib di kirpa nal thonu bhot vdia avaj bkhshi gurupita ji ne
@gopyrai461
@gopyrai461 2 жыл бұрын
ᗷᗩᕼᑌT ᐯᗩᗪᕼIᗩ ᗩᗯᗩᒍ
@progamer-dd5hx
@progamer-dd5hx 2 жыл бұрын
Very ni message
@jiwanbajwa8214
@jiwanbajwa8214 2 жыл бұрын
ਬਾਣੀ ਸੁਣ ਕੇੇ ਮਨ ਨੂੰ ਸਕੂਨ ਦਿੰਦੀ ਹੈ ਵਾਹਿਗੁਰੂ ਜੀ
@kiratkaur1984
@kiratkaur1984 Жыл бұрын
ਵਾਹਿਗੁਰੂ 🙏 .... ਜੀ ਮਿਹਰ ਕਰਦੋ... 🙏
@soniamalhotra6200
@soniamalhotra6200 3 жыл бұрын
Satnam Shri Waheguru Sahib ji 🙏
@Amar-dw6tz
@Amar-dw6tz 5 жыл бұрын
ਬਹੁਤ ਹੀ ਜਿਅਾਦਾ ਦਿਲ ਨੂੰ ਛੂਹ ਲੈਣ ਵਾਲੀ ਮਿੱਠੀ ਅਾਵਾਜ ...ਵਾਹਿਗੂਰੁ ਕਿਰਪਾ ਕਰੇ ਵੀਰ ਤੇ . .
@kamarpalbatth5650
@kamarpalbatth5650 5 жыл бұрын
.hm💾im..uip MIbnul🇩🇰🇦🇮🎛📋💾📊📊📊
@singhsaab2506
@singhsaab2506 5 жыл бұрын
Amar ਲਹੋਰੀ ਜੱਟ n
@GaganSingh-zc7bv
@GaganSingh-zc7bv 4 жыл бұрын
Sixyfkm
@lovepreetwarval2884
@lovepreetwarval2884 Жыл бұрын
ਮਨ ਨੂੰ ਸਕੂਨ ਮਿਲਿਆ ਸੁਣ ਕੇ
@gurdit2748
@gurdit2748 2 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏
@lakhsingh5006
@lakhsingh5006 3 жыл бұрын
ਵਾਹਿਗੁਰੂ ਜੀ ਨੇ ਬਹੁਤ ਮਿੱਠੀ ਅਵਾਜ਼ ਬੱਖਸ਼ਿਆ ਵਾਰੀ ਵਾਰੀ ਸੁਣ ਨੂੰ ਮਨ ਕਰਦੇ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ
@kaimdeep6040
@kaimdeep6040 3 жыл бұрын
Waheguru ji ne bahut Mithi awaz bhakshi vary vary sun nu maan karde waheguru ji hamasha chardi kala wich rakha
@guntaassingh3632
@guntaassingh3632 2 жыл бұрын
Sweet voice
@kuldipsingh31394
@kuldipsingh31394 4 ай бұрын
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ। ਤੇਗ ਬਹਾਦਰ ਸਿਮਰੀਐ ਘਰ ਨਉ ਨਿਧਿ ਆਵੈ ਧਾਇ।। ਬਹੁਤ ਹੀ ਵਧੀਆ ਉਚਾਰਨ।❤❤
@jashanpreetkaur3140
@jashanpreetkaur3140 Жыл бұрын
bhot mithi awaz veer ji scoon mil gaya sun k🙏🙏🙏🙏🙏
@avtarsingh8237
@avtarsingh8237 5 жыл бұрын
ਵਾਹਿਗੂਰੁ ਜੀ
@amritkaur7059
@amritkaur7059 3 жыл бұрын
Very nyc voice 🙏🙏🙏🙏🙏❤waheguru ji sanu apne chrna ch rkhyo 🙏🙏🙏🙏🙏❤
@ggn_1
@ggn_1 2 жыл бұрын
🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿੱਠ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🙏🌹🌹🙏🌹🌹
@preetsaini5979
@preetsaini5979 2 жыл бұрын
Sohni awaaj dil nu chhuu gai
@happysing4369
@happysing4369 3 жыл бұрын
Mann nu shanti mildee hai Like i m sitting in gurudwara sahib Dhan dhan shri GURU TEG BAHADER SAHIB JI
@gurpreetsingh5056
@gurpreetsingh5056 3 жыл бұрын
Wahguru ji
@satwindersinghheera6073
@satwindersinghheera6073 2 жыл бұрын
Mann nu shanti mildee hai
@satwindersinghheera6073
@satwindersinghheera6073 2 жыл бұрын
🙏🙏🙏🙏
@manjitkaur-bz5vd
@manjitkaur-bz5vd 2 жыл бұрын
Waheguru ji ka Khalsa waheguru ji Fateh 🙏😇♥️🙏😇♥️🙏😇♥️♥️🙏🙏😇😇♥️🙏😇♥️♥️🙏🙏
@JaiSingh-gi4gz
@JaiSingh-gi4gz 2 жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਬ ਤੇ ਮੇਹਰ ਕਰਿਓ ਜੀ
@SimranSingh-wl6mo
@SimranSingh-wl6mo 3 жыл бұрын
🙏🙏Waheguru ji 🙏🙏
@ManpreetKaur-ld6xc
@ManpreetKaur-ld6xc 5 жыл бұрын
Thanks for this video. Very sweet voice
@narayanrairaisaab7992
@narayanrairaisaab7992 2 жыл бұрын
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@parabjotlaur8647
@parabjotlaur8647 4 ай бұрын
ਬਹੁਤ ਮਿੱਠੀ ਅਵਾਜ਼ ਹੈ ਮਨ ਨੂੰ ਸਕੂਨ ਮਿਲਦਾ ਹੈ
@sheratejatibashera5762
@sheratejatibashera5762 5 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@sunnysingh-kl5he
@sunnysingh-kl5he 5 жыл бұрын
Very very sweet voice God bless you waheguru ji
@amarjitkaur4963
@amarjitkaur4963 4 ай бұрын
ਵਾਹਿਗੁਰੂ ਜੀ ਵੀਰੇ ਨੂੰ ਚੜਦੀ ਕਲਾ ਵਿੱਚ ਰੱਖਣਾ🙏🙏🙏🙏🙏🌹🌹🙏🙏🙏🙏
@markasgill3875
@markasgill3875 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@atinderpalkaur1000
@atinderpalkaur1000 3 жыл бұрын
Dil krda hai ehi paath suni jaao 🙏..God Bless You veer g ....
@gurbaxkour9213
@gurbaxkour9213 5 жыл бұрын
Wahegurujiwahegurujiwahegurujiwahegurujiwaheguruji verynice
@gurmeetpahuja6668
@gurmeetpahuja6668 2 жыл бұрын
WAHEGURU JI KA KHALSA WAHEGURU JI KI FATEH
@jaskawaljit1158
@jaskawaljit1158 2 жыл бұрын
ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਜੀ
@navdeepgaming393
@navdeepgaming393 3 жыл бұрын
Waheguru ji 🙏🙏
@lakhwindersingh-mm1og
@lakhwindersingh-mm1og 3 жыл бұрын
Waheguru ji
@markasgill3875
@markasgill3875 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@yadwindersinghchhattiana3324
@yadwindersinghchhattiana3324 Жыл бұрын
So beautiful awaz gursikh di waheguru ji
@NavjotKaur-db4wr
@NavjotKaur-db4wr 3 жыл бұрын
very heart touching voice..gbu🙏🙏🙏🙏
@shamindergill3352
@shamindergill3352 5 жыл бұрын
Dhan Dhan Sahib Shri Guru Teg Bahader Sahib Ji Dhan Pawiter bani Waheguru ji Waheguru ji bahut vadia ji
@mangalsinghtoor7642
@mangalsinghtoor7642 4 жыл бұрын
Sat nam Sri wahe Waheguru sahib ji
@mangalsinghtoor7642
@mangalsinghtoor7642 4 жыл бұрын
Dhan guru ramdaas sabb ooper mehar bahria hath rakhna
@gurlalsinghgurlal2003
@gurlalsinghgurlal2003 4 жыл бұрын
🙏🙏🙏🏼🙏🏼🙏🏼
@jagsirmanku8409
@jagsirmanku8409 Жыл бұрын
Satnam shri Waheguru Waheguru ji mehar kro sb te 💖😇😇🙏🙏🙏🙏🙏😇💝💖💝 gurshik ji tohadi voice bhut jyada mithi aaa sariya tenison door ho giya sun k 💖💖💖❤❤❤🙏🙏🙏😇
@angrejsingh827
@angrejsingh827 Жыл бұрын
Hgfkbvvxdsadqhgbpwea
@angrejsingh827
@angrejsingh827 Жыл бұрын
Gfhueeww
@easypaintingandcreative3526
@easypaintingandcreative3526 2 жыл бұрын
Waheguru ji 🙏🌷🌹🙏🙏🙏🙏🙏 🙏🙏
@wahegurujikaur3612
@wahegurujikaur3612 3 жыл бұрын
Dil nu skoon milda a veer di eni mithi awaaz sun ke wahguru ji ne veer nu anmuli daat dakhshi a
@gurpinder4050
@gurpinder4050 3 жыл бұрын
Waheguru ji sarbat da plla krna 🙏🏻🙏🏻🙏🏻🙏🏻
@harrysingh6613
@harrysingh6613 5 ай бұрын
ਬਹੁਤ ਸੋਹਣੀ ਅਵਾਜ਼ ਬਾਬਾ ਜੀ ਵਾਹਿਗੁਰੂ ਮੇਹਰ ਕਰਨ 🙏🙏🙏🙏
버블티로 체감되는 요즘 물가
00:16
진영민yeongmin
Рет қаралды 55 МЛН
Which one is the best? #katebrush #shorts
00:12
Kate Brush
Рет қаралды 27 МЛН
Универ. 13 лет спустя - ВСЕ СЕРИИ ПОДРЯД
9:07:11
Комедии 2023
Рет қаралды 6 МЛН
Salok Mahala 9 recited by Students of Akal Academy Baru Sahib
20:35
BaruSahibHP
Рет қаралды 2 МЛН
Waheguru Simran (Full HD) || #BhaiJoginderSinghRiar || Jap Mann Record || New Shabad Kirtan 2019
31:11
Bhai Joginder Singh Riar - Jap Mann Record
Рет қаралды 26 МЛН
Salok Bhagat Fareed Ji - Bhai Gurbaj Singh Ji | Salok Bhagat Fareed Ji Ke | Fateh Records
41:32
Shabad Gurbani Kirtan - Fateh Records
Рет қаралды 3,7 МЛН
Waheguru Simran Bhai Joginder Singh Riar | Shabad Gurbani Kirtan Simran Live | Waheguru Jaap
58:01
Shabad Kirtan Gurbani - Divine Amrit Bani
Рет қаралды 61 МЛН