ਬਹੁਤ ਵੱਡੇ ਧੋਖੇਬਾਜ਼ ਨੂੰ ਮਾਫ ਕਿਵੇਂ ਕਰੀਏ | ਕੈਂਪ ਵਿੱਚ ਵੀਚਾਰ | Dhadrianwale

  Рет қаралды 44,863

Emm Pee

Emm Pee

7 ай бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZfaq Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
How to forgive a big cheater | Dhadrianwale
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZfaq Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#parmeshardwar
#mindset
#mindreset
#mentalhealth

Пікірлер: 183
@gurjeetkaur9238
@gurjeetkaur9238 7 ай бұрын
ਸਤਿਕਾਰਯੋਗ ਭਾਈ ਸਾਹਿਬ ਜੀ ਤੇ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏
@sidhu9472
@sidhu9472 7 ай бұрын
ਬਹੁਤ ਜ਼ਰੂਰੀ ਗੱਲ ਸਮਝਾਈ ਅੱਜ ਬਾਈ ਜੀ 🙏🏻 ਲਵ ਯੂ 💕 ਜਿਓਂਦੇ ਵਸਦੇ ਰਹੋ
@gurjeetkaur9238
@gurjeetkaur9238 7 ай бұрын
ਧੰਨਵਾਦ ਭਾਈ ਸਾਹਿਬ ਜੀ ਬਹੁਤ ਬਹੁਤ ਜਿਸ ਦਿਨ ਅਸੀਂ ਆਪਣੀ ਗਲਤੀ,ਆਪਣਾ ਦੋਸ਼,ਆਪਣੀ ਜਿੱਦ,ਮੰਨਣ ਲੱਗ ਪਏ ਸਭ ਦਰੁਸਤ ਹੋ ਜਾਵੇਗਾ 🙏ਜਿਉਂਦੇ ਵਸਦੇ ਰਹੋ ਜੀ ਭਾਈ ਸਾਹਿਬ ਜੀ
@advvikrambishnoi
@advvikrambishnoi 7 ай бұрын
🌸ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🌸 🌼ਤੂਹਾਡੇ ਵਿਚਾਰਾਂ ਨੂੰ ਸੁਣ-ਸੁਣ ਕੇ ਜ਼ਿੰਦਗੀ ਵਿੱਚ ਬਹੁਤ ਬਦਲਾਵ ਆਇਆ ਹੈ ਅਤੇ ਸੋਚਣ ਦਾ ਤਰੀਕਾ ਬਦਲੀਆਂ ਹੈ।🌼 🌼ਦਿਲੋਂ ਤੁਹਾਡਾ ਬਹੁਤ -ਬਹੁਤ ਧੰਨਵਾਦ। 🌼
@mandeepprincesingh
@mandeepprincesingh 7 ай бұрын
ਬਾਬਾ ਜੀ ਤੁਸੀਂ ਹਮੇਸ਼ਾ ਚੜਦੀ ਕਲਾ ਚ ਰਹੋ ਵਾਹਿਗੁਰੂ ਜੀ🙏 🛐🌹🌸🌺🌻🥀💐🌷🌼🙏🛐
@HarpreetKaur-pk5go
@HarpreetKaur-pk5go 7 ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏
@paramjitkaur495
@paramjitkaur495 7 ай бұрын
ਤੂੰ ਦਰੀਆਓ ਦਾਨਾ ਬੀਨਾ ਮੈ ਮੱਛਲੀ ਕੈਸੇ ਅੰਤ ਲੱਹਾ📖🐟📖❣👏
@Paramjitsingh-on5eo
@Paramjitsingh-on5eo 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 🙏🙏❤️❤️🎉🎉
@parmjeetdha3681
@parmjeetdha3681 7 ай бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀਅ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏🙏
@SandeepSingh-ky1wj
@SandeepSingh-ky1wj 7 ай бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ
@parveenkaur2583
@parveenkaur2583 7 ай бұрын
ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ 🙏♥️🌻
@jagtarsinghmattu
@jagtarsinghmattu 7 ай бұрын
ੴਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏🙏🙏🙏
@harjitkaur3753
@harjitkaur3753 7 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏
@bibisandeepkaurphagwara6501
@bibisandeepkaurphagwara6501 7 ай бұрын
ਧੰਨਵਾਦ ਭਾਈ ਸਾਹਿਬ ਜੀ।
@HarpreetSingh-zg8tw
@HarpreetSingh-zg8tw 7 ай бұрын
ਭਾਈ ਸਾਹਿਬ ਪਹਿਲੀ ਵਾਰ ਮੈਂ ਤੁਹਾਡੀ ਗੱਲ ਨਾਲ ਸੇਹਮੰਤ ਨਾਹੀਂ ਆ। ਜਦੋਂ ਕਿਸੇ ਵੀ ਹਾਲਤ ਚ ਸਾਹਮਣੇ ਵਾਲਾ ਨਾ ਮੰਨਣ ਤੇ ਘਰ ਦੀ ਹਰ ਗੱਲ ਬਾਹਰ ਜਾਵੇ ਤੇ ਕੁੜੀ ਦੇ ਮਾਪਿਆਂ ਨੇ ਆਪਣੀ ਕੁੜੀ ਦੀ ਗਲਤੀ ਨਾ ਮੰਨਣ ਤੇ ਮਾਂ ਧੀ ਦੇ ਘਰ ਉਚਾਰਨ ਤੇ ਆ ਜਾਏ ਤਾਂ ਮੈਂ ਆਪਣੇ ਮਨ ਨੂੰ ਕਿਦਾਂ ਸਮਝਾਵਾਂ ਕਿ ਚਲੋ ਗਲਤੀ ਮੇਰੀ ਹੀ ਆ। ਮੈਨੂੰ ਤਾਂ ਲੱਗਦਾ ਕਿ ਅੱਜ ਦੇ ਸਮੇਂ ਵਿੱਚ ਇੱਕ ਮੁੰਡਾ ਜਾ ਮਰਦ ਹੋਣਾ ਸਭ ਤੋਂ ਵੱਡੀ ਗੁਨਾਹ ਹੈ ਸਭ ਤੋਂ ਵੱਡਾ ਗੁਨਾਹ ਹੈ। ਸਾਰੀ ਜ਼ਿੰਮੇਵਾਰੀਆਂ ਪੂਰੀਆਂ ਕਰਕੇ ਵੀ ਤੁਸੀਂ ਸਮਾਜ ਦੇ ਨਿਗਾ ਚ ਇਕ ਕਲੰਕ ਦੀ ਤਰਫ ਰਹਿੰਦੇ ਹੋ ਉਹਦੇ ਘਰ ਤੇ ਕੀਤੇ ਕੰਮ ਕੰਮ ਹੁੰਦੇ ਹਨ ਪਰ ਇਕ ਮੁੰਡੇ ਦੇ ਤੌਰ ਤੇ ਤੁਹਾਡੇ ਕੀਤੇ ਕੰਮਾਂ ਦਾ ਕੋਈ ਮੁੱਲ ਨਹੀਂ ਹੁੰਦਾ ਤੁਸੀਂ ਆਪਣੇ ਹਰ ਫਰਜ਼ ਪੂਰੀ ਕਰਦੇ ਹੋ ਉਸ ਦੀ ਕੋਈ ਗਿਣਤੀ ਨਹੀਂ ਹੁੰਦੀ ਪਰ ਉਸ ਦੁਆਰਾ ਕੀਤੇ ਗਏ ਹਰ ਕੰਮ ਦੀ ਗਿਣਤੀ ਹੁੰਦੀ ਹੈ ਔਰਤ ਘਰ ਵਿੱਚ ਕਹਿੰਦੀ ਹੈ ਮੈਂ ਤੁਹਾਡੇ ਘਰ ਦਾ ਕੰਮ ਕਰਦੀ ਹ ਮੈਨੂੰ ਕੀ ਨੌਕਰਾਨੀ ਲਿਆਂਦੀ ਸੀ ਇਹ ਠੀਕ ਹੈ ਸਮਾਜ ਵਿੱਚ ਕਿਸੇ ਨੂੰ ਨਹੀਂ ਦਿਸਦਾ । ਪਰ ਜਦ ਮਰਦ ਆਪਣੀ ਖੂਨ ਪਸੀਨੇ ਦੀ ਕਮਾਈ ਉਹਦੇ ਉੱਪਰ ਉਡਾ ਦਿੰਦਾ ਹੈ ਉਸਨੂੰ ਖਿਲਾਉਂਦਾ ਹੈ ਪਿਲਾਉਂਦਾ ਇਸਦੇ ਸ਼ੌਂਕ ਪੂਰੇ ਕਰਦਾ ਉਸ ਚੀਜ਼ ਤੇ ਸ਼ੌਂਕ ਪੂਰੀ ਕਰਦਾ ਹੈ ਤੇ ਕਿ ਉਸਨੇ ਉਸਦੀ ਕਰਜਾ ਖਾਦਾ ਹੁੰਦਾ ਹੈ। ਹਰ ਗੱਲ ਤੇ ਆਪਣੀ ਗਲਤੀ ਮੰਨ ਲੈਣੀ ਇਹ ਮੁਰਦਿਆਂ ਦੀ ਨਿਸ਼ਾਨੀ ਹੁੰਦੀ ਹੈ
@gurjeetkaur9238
@gurjeetkaur9238 7 ай бұрын
ਨਹੀਂ ਬੇਟਾ ਕੋਈ ਕਲੰਕ ਨਹੀਂ ਭਾਵੇਂ ਕੁੜੀ ਭਾਵੇਂ ਮੁੰਡਾ ਜਿੰਮੇਵਾਰੀਆਂ ਸਾਨੂੰ ਸਾਰਿਆਂ ਨੂੰ ਨਿਭਾਉਣੀਆਂ ਚਾਹੀਦੀਆਂ ਨੇ ਔਰਤ ਤੇ ਮਰਦ ਇੱਕ ਗੁਸੇ ਹੁੰਦਾ ਤਾਂ ਦੂਜਾ ਮਨਾ ਲਓ ਸਭ ਸੰਤੂਲਨ ਚ, ਚੱਲੇਗਾਂਇੱਕਦੂਜੇ ਦੀਆਂ ਛੋਟੀਆਂ ਛੋਟੀਆਂ ਜਰੂਰਤਾਂ ਤੇ ਖੁਸ਼ੀਆਂ ਦਾ ਖਿਆਲ ਰੱਖੋ ਮੈਂ ਤਾਂ ਇਹੀ ਚਾਹੁੰਦੀ ਆਂ ਬੇਟਾ ਮੇਰੀ ਉਮਰ 44ਸਾਲ ਹੈ ਵੱਡੀ ਹੋਣ ਨਾਤੇ ਕਿਹਾ ਗੁੱਸਾ ਨਾ ਕਰਿਓ ਖੁਸ਼ ਰਹੋ ਬੇਟਾ 🥰🥰🙏
@AmandeepKaur-ju1zy
@AmandeepKaur-ju1zy 7 ай бұрын
🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੰਘ ਸਾਹਿਬ ਜੀ ਤੇ ਹੋਰ ਭੈਣ ਭਰਾਵਾਂ ਨੂੰ ਜੀ।🙏😂
@Balvirsingh-tn8bf
@Balvirsingh-tn8bf 7 ай бұрын
Thanks bhai sahib ji 🙏 🙏🙏🙏🙏Sach kiha ji🙏🙏🙏🙏❤❤❤❤
@paramjitkaur495
@paramjitkaur495 7 ай бұрын
🌺💦🌸🐟🌸💦🌺ਗੁਰੂ ਫ਼ਤਹਿ ਜੀ ਬਾਬਾ ਜੀ🌺💦🌸🐟🌸💦🌺ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਗੁਰੂ ਖਾਲਸਾ ਜੀ🌺💐🌺💐🌺👏
@gsdakha3763
@gsdakha3763 7 ай бұрын
ਬਿਲੱਕੁਲ ਸਹੀ ਗੱਲ ਹੈ ਜੀ 👌👍❤️
@KamaljitKaur-fy3uu
@KamaljitKaur-fy3uu 7 ай бұрын
ਕੈਂਪ ਦੌਰਾਨ ਹੋਈਆਂ ਇਹਨਾਂ ਵਿਚਾਰਾਂ ਨੂੰ ਕਿਰਪਾ ਕਰਕੇ ਹੋਰ ਵੀ ਖੋਲ੍ਹ ਕੇ ਸਮਝਾਇਓ ਜੀ ਜਰੂਰ 🙏🏻 ਸਮਾਜ ਨੂੰ ਸ਼ੀਸ਼ਾ ਦਿਖਾਉਂਦੇ ਕਮਾਲ ਦੇ ਬਚਨਾਂ ਲਈ ਆਪ ਜੀ ਦਾ ਕੋਟਿਨ ਕੋਟਿ ਧੰਨਵਾਦ ਜੀ 🙏🏻
@user-hl2oo4gm3f
@user-hl2oo4gm3f 7 ай бұрын
ਗਰੂ ਫਤਿਹ ਪ੍ਰਵਾਨ ਕਰਨੀ ਭਾਈ ਸਾਹਿਬ ਜੀ ਧਨ ਆ ਤੁਸੀ ਸਚ ਬੋਲੀਅ
@ManpreetSingh-kf8ii
@ManpreetSingh-kf8ii 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️
@ManjitKaur-wl9hr
@ManjitKaur-wl9hr 7 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏
@abhiyuvikaur8186
@abhiyuvikaur8186 7 ай бұрын
Waheguru ji ka Khalsa waheguru ji ki Fateh 🙏
@AmandeepKaur-vs9tt
@AmandeepKaur-vs9tt 7 ай бұрын
🙏Waheguru ji ,bhai saahb ji dhanwad tuhada.... bhut bhut sanu a gyan den ly...🙏
@gurnoorsidhu9786
@gurnoorsidhu9786 7 ай бұрын
Waheguru g
@HarjinderSingh-tz1vj
@HarjinderSingh-tz1vj 7 ай бұрын
ਸਤਿਨਾਮ ਵਾਹਿਗੁਰੂ ਸਹਿਬ ਜੀ
@ministories_narinder_kaur
@ministories_narinder_kaur 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਮਨ ਨੂੰ ਜਾਗਰਿਤ ਕਰਕੇ ਤੁਸੀਂ ਬਹੁਤ ਹੀ ਸ਼ਲਾਘਾ ਦੇ ਪਾਤਰ ਬਣ ਗਏ ਹੋ
@manjubala3049
@manjubala3049 6 ай бұрын
ਮੈ ਤੁਹਾਡਾ ਫੈਨ ਹਾ ਜੀ. ਬਾਬਾ ਜੀ ਇਹ ਵਿਚਾਰ ਗਲਤ ਹੈ.ੁਤੁਹਾਡੇ ਇਸ ਵਿਸ਼ੇ ਤੇ ਤਜਰਬੇ ਦੀ ਘਾਟ ਹੈ.ਮਾਫ ਕਰਨਾ ਜੀ
@SaroyaSaroya-dq1lu
@SaroyaSaroya-dq1lu 7 ай бұрын
Waheguru ji ❤️🙏🌹
@bittubansa3810
@bittubansa3810 7 ай бұрын
🙏🌹❤️ Waheguru ji ka khalsa waheguru ji ki Fateh ji 🙏❤️🌹
@sukhdevsinghsukhdevsinghkh8209
@sukhdevsinghsukhdevsinghkh8209 7 ай бұрын
ਜਿਉਂਦੇ ਰੰਹੋ ਭਾਈ ਸਹਿਬ ਜੀ
@kaurgurvinder7959
@kaurgurvinder7959 7 ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ❤❤❤❤❤❤🎉🎉🎉
@electricexperiment9072
@electricexperiment9072 7 ай бұрын
Thanks you Bhai Sahib Ji 🙏🙏
@Aatmitv
@Aatmitv 7 ай бұрын
ਵਾਹਿਗੁਰੂ ਜੀ
@hemantsharma1826
@hemantsharma1826 7 ай бұрын
ਮਾਫ਼ੀ ਦੇਣਾ ਰੱਬ ਦਾ ਕੰਮ ਹੈ ਤੇ ਅਸੀਂ ਰੱਬ ਨਾਹੀਂ
@gurinderkaur5637
@gurinderkaur5637 6 ай бұрын
ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ ❤❤
@gosusidhu3017
@gosusidhu3017 7 ай бұрын
Waheguru ji waheguru waheguru waheguru waheguru waheguru ji 🙏🙏
@sarabjitkaur8997
@sarabjitkaur8997 7 ай бұрын
Waheguru ji 🌷 🙏
@shersingh-ci7pt
@shersingh-ci7pt 7 ай бұрын
Waheguru ji Ka Khalsa waheguru ji Ki fathe ji
@ratankaur4822
@ratankaur4822 7 ай бұрын
❤❤❤❤❤❤❤❤ waheguru
@user-uj1ub9wg4n
@user-uj1ub9wg4n 7 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀਉ ਜੀ।
@harmindersingh1758
@harmindersingh1758 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏❤️❤️
@GurpreetSingh-zi1hx
@GurpreetSingh-zi1hx 7 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏 🌹🙏
@Mandeepkaur-fl4cd
@Mandeepkaur-fl4cd 7 ай бұрын
Waheguru ji
@nehakaushal4307
@nehakaushal4307 7 ай бұрын
waheguru g ka khalsa waheguru g ke fetha baba g ❤❤❤
@harjitkaur3753
@harjitkaur3753 7 ай бұрын
Waheguru ji 🙏🙏🙏🙏
@BaljinderKaur-fu1ci
@BaljinderKaur-fu1ci 7 ай бұрын
Waheguru ji waheguru ji
@user-sh8zg5iq6i
@user-sh8zg5iq6i 7 ай бұрын
Waheguru ji❤❤
@hardeepkaur3764
@hardeepkaur3764 7 ай бұрын
ਅੱਜ ਦਾ ਵਿਚਾਰ ਸਭ ਤੋਂ ਵਧੀਆ ਲੱਗਾ
@deepraj_kaurz
@deepraj_kaurz 7 ай бұрын
An inspiration ❤
@dishakour13
@dishakour13 7 ай бұрын
🙏 Waheguru g 🙏
@tajwrsingh5990
@tajwrsingh5990 7 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏 ਸੱਚ ਗੱਲ ਬਿਲਕੁਲ ਸੱਚ 101% ਸੱਚ ਬਾਬਾ ਜੀ
@Jamir-kk3fl
@Jamir-kk3fl 7 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@jasvindarsingh6016
@jasvindarsingh6016 7 ай бұрын
❤❤ waheguru ji ❤❤
@ParamjeetKaur-jd4sl
@ParamjeetKaur-jd4sl 7 ай бұрын
🙏🙏🙏🙏🙏
@JagtarSingh-rb7vx
@JagtarSingh-rb7vx 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@gurjindersingh4666
@gurjindersingh4666 7 ай бұрын
Dhanbad G
@paramjitkaur495
@paramjitkaur495 6 ай бұрын
❤❤❤ਵਾਹਿਗੁਰੂ❤❤❤🌺👏
@gurdevsingh3957
@gurdevsingh3957 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@karamjeetkaurguddi4284
@karamjeetkaurguddi4284 6 ай бұрын
🎉🎉🎉🎉🎉ਧੰਨਵਾਦਜੀ
@HarpreetKaur-gf9kl
@HarpreetKaur-gf9kl 6 ай бұрын
Wheguru ji ka khalsa Wheguru ji father vir ji
@avtarkaur7476
@avtarkaur7476 7 ай бұрын
Harman Kaur 🙏🙏🌹🌹🌹🙏🌹
@RajwinderKaur-hy2og
@RajwinderKaur-hy2og 7 ай бұрын
Waheguru ji ka khalsa waheguru ji ki fateh bhai sahib ji🙏🙏
@championgamemap6485
@championgamemap6485 7 ай бұрын
ਵਾਹਿਗੁਰੂ ਜੀ ❤
@user-lv7jj8oj7u
@user-lv7jj8oj7u 7 ай бұрын
❤❤❤❤🙏🙏🙏
@LaiLoPRNAWABGANJD
@LaiLoPRNAWABGANJD 7 ай бұрын
Waheguru Ji
@cheemasaab681
@cheemasaab681 7 ай бұрын
Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏
@kakaludhiana1892
@kakaludhiana1892 7 ай бұрын
Bhai saab ji aaj da vichaar bahut badiya c 🙏
@naveenpandhu7024
@naveenpandhu7024 7 ай бұрын
Wmkg
@inderjeetkaur3274
@inderjeetkaur3274 7 ай бұрын
Man no shantie aunide ha bahi shib ji 🙏
@ravneetkaur6205
@ravneetkaur6205 6 ай бұрын
Speechless bhai sahib ji🙏
@bibisandeepkaurphagwara6501
@bibisandeepkaurphagwara6501 7 ай бұрын
ਸਾਨੂੰ ਮਓਟਈਵਏਸਨ ਕਰਨ ਲਈ।
@RajuGill-yj1cj
@RajuGill-yj1cj 7 ай бұрын
ਇਕਧੀ ਨੁ ਮਾਪਿਆ ਨੇ ਤੋਰ ਤਾ ਅੱਗੋ ਘਰਵਾਲਾ ਨਸ਼ੇ ਕਰਦਾ ਹੋਵੇ ਨਿੱਕਮਾ ਹੋਵੇ ਉਹ ਕੁੜੀ ਜੇਵਾਪਿਸ ਪੇਕੇ ਆਉ ਤਾ ਸਮਾਜ ਵੀ ਪ੍ਰਵਾਨ ਨੀ ਕਾਰਦਬਕੀ ਪਹਿਲਾ ਚੰਗਾ ਨਿ ਦੂਜਾ ਚੰਗਾ ਮਿਲਜੂ ਨਿੱਕਮੇ ਬੰਦੇ ਨਾਲ ਦਿਨ ਕਟਨੇ ਤਾ ਆਪਾ ਮਾਰਨ ਆ ਓਤੋ ਸੋਹਰੈ ਠੋਕਰਾ ਮਾਰਦੇ ਆ ਇਹ ਤੇਰੇ ਕਰਮ ਆ ਪੁੱਤ ਦੀਆਂ ਗ਼ਲਤੀਆਂ ਨਿ ਦੇਖਦੇ ,,,,,,ਮੇਨੂ ਦੱਸੋ ਉਸ ਧੀ ਦਾ ਕੀ ਕਸੂਰ ਆ ਓਨੇ ਜੰਮ ਕਿਓ ਲਿਆ ਜਾ ਉਹ ਆਪਣੇ ਪੇਰਾ ਟੇਨੀ ਖਰੀ ਹੋਪਾਈ ਇਹ ਕਸੂਰ ਆ ਦਸੋ ਭਾਈ ਸਾਹਿਬ ਜੀ🙏🏼🙏🏼,,,,,,,,,ਅਮਰਜੀਤ ਕੌਰ ਮੋਗਾ
@inderjeetkaur3274
@inderjeetkaur3274 7 ай бұрын
Waheguru ji k kalsha waheguru ji k fathy 🙏🌹
@daljitgrewal9641
@daljitgrewal9641 7 ай бұрын
Goodveerji🎉🎉🎉🎉🎉❤❤
@diljotsingh1189
@diljotsingh1189 6 ай бұрын
Waheguru ji waheguru ji 🙏🙏🙏🙏🙏
@sudeshrani8825
@sudeshrani8825 7 ай бұрын
Wahe guru ji 🙏🙏
@manjitkaursandhu4785
@manjitkaursandhu4785 6 ай бұрын
Bulkul sahi aa ji 🙏🙏❤🙏🙏
@parmjitrandhawa5118
@parmjitrandhawa5118 7 ай бұрын
🙏🙏🙏❤️❤️
@ratankaur4822
@ratankaur4822 7 ай бұрын
❤❤❤❤❤❤❤❤❤❤❤❤❤
@ShamsherSingh-ff5jg
@ShamsherSingh-ff5jg 7 ай бұрын
🌹🌹🙏
@preetkaursidhu76
@preetkaursidhu76 7 ай бұрын
🙌🙌
@jotsingh5323
@jotsingh5323 7 ай бұрын
Dur fite muh very gud ya wah Bhai Sahib kehan valia de ek ta maa peo de awagia karni das te Bhai Sahib ne k gal ne manni duja ethy gurbani de tuk fit kar gya k chalo nal lok bolde aa gurbani bhi shaid aahi kendi aa jado k pure shabad de arath kujh hor aur oh kis dukh Val ishara karde aa oh shjon de jgha apdi marji nal ee gurbani mod gya Teja k viah karvia munde ne ha keti aur ghar vali de gal sune Bina kasoorwar bana gya kyu k tadi ek hath nal ne vajdi ya ta fir eh gal ho ge jeda thode aa k gode ghut gya oh sahi aa jeda nahi aya oh Galt eh kida ho ju Dona pakha nu sune Bina fasla kive k oh Galt aa had lok chudu ban k bethy rehnde aa ulta k koi puchda ne Bhai Sahib tu maa peo de sewa karno bhajia hoya dujia nu bhi ohi mat dena
@KamaljitKaur-fy3uu
@KamaljitKaur-fy3uu 6 ай бұрын
ਐਸੀ ਕੋਈ ਗੱਲ ਨਹੀਂ ਵੀਰ,,, ਉਨ੍ਹਾਂ ਸਿਰਫ਼ ਇਹ ਦੱਸਿਆ ਕਿ ਇਸ ਫੈਸਲੇ ਵਿੱਚ ਮਾਂ ਪਿਓ ਦੇ ਪ੍ਰੈਸਰਾਈਜ ਕਰਨ ਤੇ ਅਸੀਂ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾ ਦਿੰਦੇ ਹਾਂ,, ਸਾਨੂੰ ਮਾਂ ਪਿਓ ਦਾ ਦਿਲ ਵੀ ਰੱਖ ਲੈਣਾ ਚਾਹੀਦਾ ਤੇ ਉਨ੍ਹਾਂ ਤੋਂ ਕੁਝ ਸਮਾਂ ਮੰਗ ਲੈਣਾ ਚਾਹੀਦਾ ਤਾਂ ਕਿ ਜਿਸ ਨਾਲ ਜ਼ਿੰਦਗੀ ਬਿਤਾਉਣੀ ਉਸ ਬਾਰੇ ਪੂਰੀ ਇਨਕੁਆਰੀ ਹੋ ਸਕੇ,,, ਬੱਸ ਤਾਂ ਕਿਹਾ ਕਿ ਸਾਡੀ ਵੀ ਗਲਤੀ ਹੁੰਦੀ ਹੈ ਕਿ ਅਸੀਂ ਇਮੋਸਨਲ ਹੋ ਜਾਂਦੇ ਹਾਂ,,ਦੂਜੀ ਗੱਲ ਜਿਸ ਵੀਰ ਨਾਲ ਬੀਤੀ ਸੀ ਉਸਨੇ ਸਵਾਲ ਪੁੱਛਿਆ,,,ਕੀ ਪਤਾ ਕਿੰਨੇ ਮੌਕੇ ਦਿੱਤੇ ਹੋਣ, ਕਿੰਨਾ ਸੁਣਿਆ ਹੋਵੇ, ਕਿੰਨੇ ਮਹੀਨੇ ਕੋਰਟ ਵਿੱਚ ਪੁੱਛਗਿਛ ਹੋਈ ਹੋਵੇ ਤਾਂ ਜਾ ਕੇ ਤਲਾਕ ਹੋਇਆ ਹੋਵੇ,,,
@jotsingh5323
@jotsingh5323 6 ай бұрын
​@@KamaljitKaur-fy3uuchalo thek aa par ke os kudi da pakh puchia k gal ke hoi ho sakda galti munde de hove os kudi ne kine k moke dite hone ke pata Munda Galt hove hun ethy gurbani de tuk Jo mai kea so mai paia oh fir kar dite but eh pura shabad pado guru sahib kis chej lai keh rahe ne os kudi nu puchia k Bhai tu kyu gai aur hor gal kinde k dosh apne karma da hun karm ke aa bas apa nu ena pata k guru sahib kende aa k dogla na bano
@taranjitsingh2714
@taranjitsingh2714 7 ай бұрын
Very insightful Bhai Sahib, Thank you 🙏
@user-xj2rx2yu7y
@user-xj2rx2yu7y 7 ай бұрын
Waho waho gobind
@hardipsingh7691
@hardipsingh7691 7 ай бұрын
🙏
@jasvirkaur9681
@jasvirkaur9681 7 ай бұрын
🙏🙏🙏🙏
@RanjitSingh-po5iv
@RanjitSingh-po5iv 7 ай бұрын
Right 100
@kulwantsinghgill311
@kulwantsinghgill311 7 ай бұрын
Guru Fateh ji ❤❤
@parladsingh6817
@parladsingh6817 7 ай бұрын
ਬਹੁਤ ਵਧੀਆ ਭਾਈ ਸਾਹਿਬ ਜੀ ਧੰਨਵਾਦ
@ManjitKaur-yt9pu
@ManjitKaur-yt9pu 6 ай бұрын
Good vichar
@DaljitKaur-md4yd
@DaljitKaur-md4yd 7 ай бұрын
Bilkul sach🙏🙏
@kmehta5119
@kmehta5119 7 ай бұрын
ਪਿਆਰ ਭਾਈ ਸਾਹਿਬ ਜੀ ❤ਸਮਝਾਓ ਸਾਨੂੰ ਕਿ ਮਾਂ ਪਿਓ ਦੀ ਆਗਿਆ ਮੰਨਣੀ ਸਾਡੀ ਗਲਤੀ ਕਿਵੇਂ ਹੋਈ 🙏🏻
@darshankaddonwalaofficial
@darshankaddonwalaofficial 7 ай бұрын
⛳⛳ chardikala
@avtarkaur7476
@avtarkaur7476 7 ай бұрын
Harman Kaur 🙏🏻🤚🙏🏻🙏🏻🙏🙏🏻🙏
@avtarkaur7476
@avtarkaur7476 7 ай бұрын
Harman Kaur 🙏🏻🤚🙏🏻🙏🏻
@Arshjot_98kaurArshjot
@Arshjot_98kaurArshjot 6 ай бұрын
Wehguru ji
@sarabjitkaur7225
@sarabjitkaur7225 7 ай бұрын
Good vachar
@kulwinderdosanjh4108
@kulwinderdosanjh4108 7 ай бұрын
100%right
I’m just a kid 🥹🥰 LeoNata family #shorts
00:12
LeoNata Family
Рет қаралды 18 МЛН
I CAN’T BELIEVE I LOST 😱
00:46
Topper Guild
Рет қаралды 57 МЛН
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 7 МЛН
Random passerby 😱🤣 #demariki
0:18
Demariki
Рет қаралды 8 МЛН
Щенок Нашёл Маму 🥹❤️
0:31
ДоброShorts
Рет қаралды 5 МЛН