No video

ਬਲਵਿੰਦਰ ਸਿੰਘ ਖੋਜਕੀਪੁਰ ਦੇ ਮੂੰਹੋਂ ਦਰਬਾਰ ਸਾਹਿਬ 'ਤੇ ਹਮਲੇ ਦਾ ਅੱਖੀਂ ਡਿੱਠਾ ਹਾਲ

  Рет қаралды 15,503

Talking World Media House

Talking World Media House

Күн бұрын

ਬਲਵਿੰਦਰ ਸਿੰਘ ਖੋਜਕੀਪੁਰ ਦਾ ਕਹਿਣਾ ਹੈ ਕਿ ਉਹ ਆਖਰੀ ਸਮੇਂ ਤੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਲ ਰਿਹਾ ਅਤੇ ੬ ਜੂਨ ਨੂੰ ਫੌਜ ਨੇ ਉਸ ਨੂੰ ਅਕਾਲ ਤਖਤ ਦੇ ਬਾਹਰੋਂ ਗ੍ਰਿਫਤਾਰ ਕੀਤਾ. ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਨੇ ਖੋਜਕੀਪੁਰ ਨਾਲ ੨੦੧੪ ਵਿਚ ਇਹ ਇੰਟਰਵਿਊ ਕੀਤਾ ਸੀ ਜਿਸ ਵਿਚ ਉਸ ਨੇ ਕੁਝ ਅਜਿਹੀਆਂ ਗੱਲਾਂ ਕੀਤੀਆਂ ਹਨ ਜਿਹਨਾਂ ਬਾਰੇ ਪੜਚੋਲ ਦੀ ਲੋੜ ਹੈ. ਉਹਨਾਂ ਨੇ ਕੈਮਰੇ ਤੋਂ ਪਾਸੇ ਹੋ ਕੇ ਬਹੁਤ ਗੱਲਾਂ ਅਜਿਹੀਆਂ ਵੀ ਕੀਤੀਆਂ ਜਿਹੜੀਆਂ ਵੱਡੇ ਸਵਾਲ ਖੜ੍ਹੇ ਕਰਦਿਆਂ ਹਨ ਅਤੇ ਅਜਿਹੇ ਸਵਾਲਾਂ ਬਾਰੇ ਟੀਵੀ ਸੀਰੀਜ਼ "ਐਂਡ ਦੇ ਓਕਉਪਾਈਡ ਮੀ" ਵਿਚ ਖੁਫੀਆ ਏਜੰਸੀਆਂ ਦੇ ਕਿਰਦਾਰ ਬਾਰੇ ਚੰਗੀ ਤਰਾਂ ਰੋਸ਼ਨੀ ਪੈ ਗਈ ਹੈ. ਤੁਹਾਡਾ ਸਾਰੀਆਂ ਦਾ ਸ਼ੁਕਰੀਆ!

Пікірлер: 40
@truckmakhma20
@truckmakhma20 3 ай бұрын
ਟਇਮ ਵੇਸਟ ਹੀ ਕੀਤਾ ਬਾਈ ਸੁਰਿੰਦਰ ਸਿੰਘ ਜੀ ! ਬਾਦਲ ਵਾਰੇ ਪੁੱਛ ਲੋ ਉਹ ਦੱਸ ਦੇਣ ਗੇ
@sukhjhaneri576
@sukhjhaneri576 Жыл бұрын
ਸਾਰੀਆਂ ਗੱਲਾੰ ਗੋਲ ਕਰ ਦਿੱਤੀਆਂ
@arjunarora773
@arjunarora773 Жыл бұрын
Balwinder Singh Ji.. aap ki de vichar bahut uch hai.🙏
@XTREME-MOTO-WITH_VIKRAM97.
@XTREME-MOTO-WITH_VIKRAM97. Жыл бұрын
Thankuu. He were my dady. 😢. Khojkipur saab
@jaspindersingh9945
@jaspindersingh9945 10 ай бұрын
ਬਾਈ ਜੀ ਅਜਕਲ ਬਾਦਲ ਪਾਰਟੀ ਅਨੰਦ ਮਾਣ ਰਹੇ ਹਨ ਸਾਰੇ ਕਹਿੰਦੇ ਸੁਬੇਗ ਸਿੰਘ ਦੀ ਮੋਰਚਾ ਬੰਦੀ ਕੀਤੀ ਜੀ ਤੁਸੀਂ ਇਹ ਨਾ ਕਹਿ ਦਿਉ ਲੜਾਈ 2 ਘਟੇ ਵਿਚ ਖਤਮ ਹੋ ਗਈ
@JaswantSingh-rh6km
@JaswantSingh-rh6km Жыл бұрын
ਜਦੋਂ ਬੰਦਾ ਗਿਰਨ ਲਗਦਾ ਤਾ ਕੲਈ ਵਾਰ ਗੰਦੇ ਨਾਲੇ ਵਿੱਚ ਜਾ ਡਿੱਗਦਾ ਹੈ।
@Punjabi__haca
@Punjabi__haca Жыл бұрын
ਰੱਬੀ ਰੂਹ ❤🙏
@KulwinderSingh-sh2jk
@KulwinderSingh-sh2jk 9 ай бұрын
ਯੋਜਨਾ ਬੰਦੀ ਬਿਨਾ ਕੋਈ ਲੜਾਈ ਨਹੀ ਲੜੀ ਜਾਂਦੀ
@Smagh
@Smagh Жыл бұрын
ਭਾਈ ਸੁਰਿੰਦਰ ਸਿੰਘ ਜੀ, ਤੁਸੀ ਕੋਮ ਦੇ ਇੱਕ ਸਿਪਾਹੀ ਹੋ ਬਹੁਤ ਵਧੀਆ ਕੰਮ ਕਰ ਰਹੇ ਹੋ ਪਹਿਲਾ ਇਹ ਮਰਦ ਏ ਮੁਜਾਹਿਦ ਸੀਰੀਜ ਤੇ ਹੁਣ ਵੈਬ ਸੀਰੀਜ, ਪਰ ਆਹ ਜੋ ਲੋਕ ਏਨੇ ਮਹਾਨ ਸੰਘਰਸ਼ ਨੂੰ ਏਨਾ ਹਲਕਾ ਕਰਕੇ ਦੱਸਦੇ ਆ ਉਹਨਾ ਦੀ ਵੀਡੀਉ ਨਾ ਅੱਪਲੋੜ ਕਰੋ , ਇਹ ਬੰਦੇ ਥਿੜਕੇ ਹੋਏ ਲੋਕ ਆ, ਨਵੀ ਪੀੜੀ ਨੂੰ ਇਹਨਾ ਦੀ ਸੱਚਾਈ ਨੀ ਪਤਾ ਉਹਨਾ ਨੇ ਇਸ ਵੀਡਿੳ ਤੋ ਸੇਧ ਕੀ ਲੈਣੀ ਆ ਤੁਸੀ ਆਪ ਸੋਚੋ,, ਮੈ ਦਲਬੀਰ ਸਿੰਘ ਦੀ ਵੀ ਕਿਤਾਬ ਪੜੀ ਆ ਨੇੜਿਉ ਡਿੱਠੇ ਸੰਤ ਭਿੰਡਰਾਂਵਾਲੇ, ਉਹ ਪਹਿਲਾਂ ਹੋਰ ਸੀ ਤੇ ਬਾਅਦ ਹੋਰ ਹੋ ਗਏ, ਬਾਕੀ ਅਸੀ ਕਿਸੇ ਧਰਮ ਦੇ ਵਿਰੱਧ ਨਹੀ ਪਰ ਸੱਚਾਈ ਦਿਖਾਉ ਜਿਸ ਨਾਲ ਕੌਮ ਦ੍ਰਿੜ ਹੋਵੇ
@TALKINGWORLDMEDIAHOUSE
@TALKINGWORLDMEDIAHOUSE Жыл бұрын
ਹਾਂਜੀ ਤੁਹਾਡੇ ਨਾਲ ਸਹਿਮਤ ਹਾਂ, ਇਹ video ਇਸ ਕਰਕੇ ਅੱਪਲੋਡ ਕੀਤੀ ਤਾਂ ਕਿ ਅਜਿਹੇ ਲੋਕਾਂ ਬਾਰੇ ਵੀ ਸੰਗਤ ਨੂੰ ਪਤਾ ਲੱਗ ਸਕੇ. ਅਜਿਹੇ ਲੋਕਾਂ 'ਚੋਂ ਇੱਕ ਬੰਦੇ ਦਾ ਰੋਲ ਮੈਂ ਕੀਤਾ ਹੈ ਟੀਵੀ ਸੀਰੀਜ਼ ਵਿਚ
@Smagh
@Smagh Жыл бұрын
ਹਾਂਜੀ ਖਾਲਸਾ ਜੀ, ਬਹੁਤ ਵਧੀਆ ਉਪਰਾਲਾ ਜੀ ਥੋਡਾ , ਜਦੋ ਸੀਰੀਜ ਰਲੀਜ ਹੋਈ ਇੱਕੋ ਵਾਰੀ ਚ ਪੂਰੀ ਦੇਖ ਲਈ ਸੀ ਜੀ, 🙏🏼
@sukhsukh178
@sukhsukh178 Жыл бұрын
ਇਹ ਤਾਂ ਲਾਲਾ ਜਗਤ ਨਰਾਇਣ ਨੂੰ ਵੀ ਬਹੁਤ ਵਧੀਆ ਇਨਸਾਨ ਕਹਿ ਰਹੇ ਨੇ ਖੋਜਕੀਪੁਰ ਸਾਬ ਫਿਰ ਕੀ ਸੰਤ ਗਲਤ ਸੀ ਜੋ ਲਾਲਾ ਜਗਤ ਨਰਾਇਣ ਨੂੰ ਧੇਲੇ ਦਾ ਲਾਲਾ ਕਹਿ ਕੇ ਸੰਬੋਧਿਤ ਹੁੰਦੇ ਸਨ ।
@sukhmandersingh1100
@sukhmandersingh1100 Жыл бұрын
,
@hardeepbrar771
@hardeepbrar771 11 ай бұрын
Sada bapu balwinder khojkipur ਥਿੜਕਿਆ ਹੋਇਆ ਨਹੀਂ ਆ. Sanu pta sadey bapu sant ji de nal cc Sri Darbar Sahib Ji vich.. sada baap hun sadey to bhut door chl gya nhi ta tuhdi mulakat krwa k weham kdh dindy tuhdy k peo sada ਥਿੜਕਿਆ ਹੈ ਜਾਂ ਨਹੀਂ।😢😢😢😢
@jagdevdhaliwal4692
@jagdevdhaliwal4692 Жыл бұрын
ਵੀਰ ਜੀ ਇਹੋ ਜਿਹੇ ਬੰਦੇ ਨੂੰ ਸੰਗਤਾਂ ਦੇ ਸਾਹਮਣੇ ਨਾਂ ਲੈ ਕੇ ਆਇਆ ਕਰੋ
@babavirsa801
@babavirsa801 Жыл бұрын
ਵਾਹਿਗੁਰੂ ਜੀ ਸੰਘਰਸ਼ ਦੀ ਹੇਠੀ ਕਰਨ ਵਾਲੇ ਬੰਦੇ ਨੂੰ ਲੋਕਾਂ ਸਾਹਮਣੇ ਨਹੀਂ ਲੈ ਕੇ ਆਉਣਾ ਚਾਹੀਦਾ, ਇਹ ਇਕ ਨੰਬਰ ਦਾ ਚਵਲ ਪੁਲਸ ਦਾ ਟਾਉਟ ਸੀ
@udayveersingh8238
@udayveersingh8238 Жыл бұрын
Eh Balwinder singh Khojkipur oh banda jo Sant ji da saath maan k vi brra halka ban gia..tukkarbocha naal ral k..eh Bande ne Reeki kar k Roshan dimaag Bhai Harmandir Singh Sandhu nu marwaya...Akhouti Kharkuaa ton..
@sukhjhaneri576
@sukhjhaneri576 Жыл бұрын
Bilkul ehnu lala jagat narain satkarjog lagan lagg geya ….
@user-dp2eh4pv3d
@user-dp2eh4pv3d 10 ай бұрын
ਤੂੰ ਕਹਿੰਦਾ ਕੀ ਲਾਲੇ ਜਗਤ ਨਰੈਣ ਨੂੰ ਏਜੰਸੀਆਂ ਨੇ ਮਾਰਿਆ, ਤਾਂ ਫਿਰ ਤੇਰੇ ਹਿਸਾਬ ਨਾਲ ਨਛੱਤਰ ਸਿੰਘ ਤੇ ਸਵਰਨ ਸਿੰਘ (ਸੰਤਾਂ ਦਾ ਭਤੀਜਾ) ਏਜੰਸੀਆਂ ਦੇ ਬੰਦੇ ਸਨ? ਵਾਹ ਤੇਰੇ
@MandeepSingh-vo6mu
@MandeepSingh-vo6mu Жыл бұрын
Bhaji there was an interview with patarkar Dalbir Singh ji. If I remember that was in 2 parts. Please upload that too.
@TALKINGWORLDMEDIAHOUSE
@TALKINGWORLDMEDIAHOUSE Жыл бұрын
done
@jasbirbansi1
@jasbirbansi1 Жыл бұрын
ਗੋਲ ਮੌਲ ਜਿਹੀਆਂ ਗੱਲਾਂ ਕਰ ਰਹੇ ਹਨ ਲੱਗਦਾ ਕਿਸੇ ਦਬਾਅ ਹੇਠ ਹਨ
@anandaaatam530
@anandaaatam530 2 ай бұрын
0:22
@Rony-i4q
@Rony-i4q 9 ай бұрын
Ma eh enterview sunn to phela ek cement read keta Jo so ho reha c fer sare de sare cement read kete te bad vich vina enterview dekhe lakh d laanat Dena es bande nu (aa thu)
@ArshdeepSingh-eg8lr
@ArshdeepSingh-eg8lr 27 күн бұрын
Nahi eh singh nal ni ho skde kdi v
@arshbirsingh685
@arshbirsingh685 Жыл бұрын
Kise ne kea tan c k khojkipur kaum da dalla. Ajj sun k pta v lag gya. Lakh di lahnat. Shaheed bhai subeg singh huna nu mitti krta. Kalla ahi siyana c othe. Fr marya nai othe. Ah kut siyapa tan na krda
@DavinderSingh-xc5qi
@DavinderSingh-xc5qi 9 ай бұрын
ਸੂਰਜ ਤੇ ਥੁੱਕਣ ਨਾਲ ਥੁੱਕ ਆਪਣੇ ਤੇ ਪੈਣੀ ਛੋਟੇ ਵੀਰ ਸੂਰਜ ਦਾ ਨੀ ਕੁੱਝ ਜਾਣਾ ਸਿਆਣੇ ਕਹਿੰਦੇ ਅਧੂਰਾ ਗਿਆਨ ਬੰਦੇ ਦੇ ਦਿਮਾਗ ਨਈ ਹਾਨੀਕਾਰਕ ਆ ਏਸ ਕਰਕੇ ਮੇਰੇ ਵੀਰ ਤੂੰ ਏਨੀ ਗੱਲ ਕਰਨ ਦਿਆ ਤੇਰੇ ਵਡੇਰੇ ਕਿਨਾਂ ਕ ਜੁੜਗੇ ਕੋਈ ਲਹਿਰ ਨਾ ਤੁਹਾਡੇ ਨਾਲੋਂ ਜਿਆਦੀਆਂ ਦੀਵਾਲੀਆਂ ਇਹਨਾਂ ਨਾ ਵੇਖੀਆਂ ਸਿਆਣਪ ਨਾਲ ਬੋਲੀ ਦਾ ਹੁੰਦਾ
@jasbirgill9170
@jasbirgill9170 Жыл бұрын
Harminder.singh.sandhu..da.qatil.hai
@babavirsa801
@babavirsa801 Жыл бұрын
ਬਿਲਕੁਲ ਪੁਲਸ ਦਾ ਟਾਉਟ ਸੰਧੂ ਨੂੰ ਮਰਵਾਉਣ ਲਈ ਇਸੇ ਕੁੱਤੇ ਨੇ ਰੈਕੀ ਕੀਤੀ ਸੀ, ਜਰਨੈਲ ਸਿੰਘ ਜੀ ਬੂਹ ਨੂੰ ਆਪਣੇ ਘਰ ਵਿੱਚ ਸੱਦ ਕੇ ਮੁਕਾਬਲਾ ਕਰਵਾਉਣ ਵਾਲਾ ਦੁਸ਼ਟ ਹੈ
@undergroundauthority3305
@undergroundauthority3305 Жыл бұрын
garbar hai kuj in speaking and eye and about facts...
@rajbirsamra7085
@rajbirsamra7085 9 ай бұрын
ਭਾਈ ਸਾਹਿਬ ਇਹੋ ਜਿਹੇ ਬੰਦੇ ਦੀ ਇੰਟਰਵਿਊ ਨਾ ਲਿਆ ਕਰੋ .ਕੌਮ ਵਿੱਚ ਕੋਈ ਹੋਰ ਹੀ bibta na pa deieo veer. ਕੁਝ ਕੁ vio len ਕਰਕੇ aeve ਨਾ ਹਰ ਇਕ ਅੱਗੇ ਮਾਈਕ ਕਰ ਦੀਆ ਕਰੋ.
@XTREME-MOTO-WITH_VIKRAM97.
@XTREME-MOTO-WITH_VIKRAM97. Жыл бұрын
😢😢😢😢😢 died 🥹🥹🥹🥹🥹
@jatindersinghnagra367
@jatindersinghnagra367 Жыл бұрын
Eh ta jo v bol rahe ne dar jhalak riga gov da eh sachai nhi das rahe
@dreamonefilmUSA
@dreamonefilmUSA Жыл бұрын
This guy appears thoroughly disturbed by the interconnectedness of all things. Mas 1971
@johnjones-zq2uf
@johnjones-zq2uf 9 ай бұрын
Very stupid end ,she says to paterkar at the end
@Daddyji829
@Daddyji829 Жыл бұрын
Ehh banda bhout shtan a koi v gal da theek answer ni dey rya 😮😮😮
@jasbirgill9170
@jasbirgill9170 Жыл бұрын
Kaum.da.gadaar
@user-em1ko9ot8b
@user-em1ko9ot8b 9 ай бұрын
Sav..chut.bolda gadaŕ va😊
Fortunately, Ultraman protects me  #shorts #ultraman #ultramantiga #liveaction
00:10
Magic trick 🪄😁
00:13
Andrey Grechka
Рет қаралды 51 МЛН
Parenting hacks and gadgets against mosquitoes 🦟👶
00:21
Let's GLOW!
Рет қаралды 13 МЛН
Whoa
01:00
Justin Flom
Рет қаралды 20 МЛН
Sant Jarnail Singh Ji & Sikh politics of 80's : Bhai Mohkam Singh
1:16:46
Papalpreet Singh
Рет қаралды 16 М.
Show with Jathedar Ranjit Singh | Political | EP 189 | Talk with Rattan
30:14
Fortunately, Ultraman protects me  #shorts #ultraman #ultramantiga #liveaction
00:10