Balwinder Kaur Brar : uche burj (Ucē buraja) story ਉੱਚੇ ਬੁਰਜ

  Рет қаралды 20,837

Punjabi Vivek

Punjabi Vivek

Жыл бұрын

#BalwinderKaurBrar : #ucheburj (#Ucēburaja) story ਉੱਚੇ ਬੁਰਜ #rajinderpalsinghbrar #punjabiuniversitypatiala #punjabiliterature #punjabiculture #punjabifolklore #punjabisong #punjab #punjabipoetry #media #punjabpolitics #

Пікірлер: 46
@jagjeetguraddi
@jagjeetguraddi Жыл бұрын
ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ਜੀ, ਸੁਨਾਉਣ ਦੇ ਅੰਦਾਜ਼ ਨੇ ਹੋਰ ਵੀ ਦਿਲਚਸਪੀ ਤੇ ਦਿਲ ਨੂੰ ਛੂਹਿਆ ਏ ਜੀ।
@roopsidhu4301
@roopsidhu4301 8 ай бұрын
ਦਿਲ ਚੋਂ ਇਕ ਕੁਆਰੀ ਕੁੜੀ ਦੀ ਨਿਕਲੀ ਹੂਕ ਰੁਮਾਲ ਦੀ ਕਹਾਣੀ ਕਲਮ ਸਲਾਮਤ ਰਹੇ
@khokharpushvinder9332
@khokharpushvinder9332 2 ай бұрын
ਬਹੁਤ ਵਧੀਆ ਕਹਾਣੀ ਤੇ ਪੇਸ਼ਕਾਰੀ
@NavjotKaur-qf1qm
@NavjotKaur-qf1qm 7 ай бұрын
ਬਹੁਤ ਸੋਹਣੀ ਕਹਾਣੀ ਆ ਸੁਣ ਕੇ ਰੋਣ ਆ ਗਿਆ
@amansran7609
@amansran7609 6 ай бұрын
Bohat sohni h kahani m pehli vaar suni
@rupinderaulakh58
@rupinderaulakh58 11 ай бұрын
ਕਹਿਣੋਂ ਸੁਣਨੋਂ ਪਾਰ .., ਲਿੱਖਤ ਵੀ ਤੇ ਪੜ੍ਹਤ ਵੀ। ਸਭ ਸਾਖਿਆਤ ਦਿਸਿਆ 🙌
@jeetkaur7733
@jeetkaur7733 Жыл бұрын
ਕਹਾਣੀ ਦਿਲ ਨੂੰ ਛੂਹ ਗਈ।
@emilyselenagomez
@emilyselenagomez Жыл бұрын
'. ਉੱਚੇ ਬੁਰਜ ' ਇਹ ਕਹਾਣੀ ਮੈਂ ਕਈ ਦਿਨ ਪਹਿਲਾਂ ਮੈਡਮ ਚਰਨਜੀਤ ਜੀ ਦੀ ਅਵਾਜ਼ 'ਚ ਸੁਣੀ ! ਇਸ ਦਾ ਪ੍ਰਭਾਵ ਮੇਰੇ ਮਨ ਤੇ ਏਨਾਂ ਡੂੰਘਾ ਹੈ ਕਿ ਮੈਂ ਇਸ ਬਾਰੇ ਪੋਸਟ ਲਿਖਾਂਗੀ ਛੇਤੀ ਹੀ , ਵਿਸਥਾਰ ਨਾਲ ! ਥੈਂਕਸ
@RimpyBrar-sv9uh
@RimpyBrar-sv9uh 9 ай бұрын
ਬਹੁਤ ਵਧੀਆ ਕਹਾਣੀ
@sukhminderkaur6719
@sukhminderkaur6719 7 ай бұрын
Very nice story 👌 👍
@narindersingh-ku5ep
@narindersingh-ku5ep 3 ай бұрын
ਬਹੁਤ ਵਧੀਆ ਹੈ ਜੀ ਵਾਹਿਗੁਰੂ ਭਲੀ ਕਰੇ ਜੀ
@GG-LK51
@GG-LK51 2 ай бұрын
Wow Mrs Brar! Salam hai tuhadi kalam nu. Beautiful story. During narration, Charnjit did full justice to the feelings and emotions of the character of the story.
@HARJINDERKAUR-xi9br
@HARJINDERKAUR-xi9br 8 ай бұрын
Very emotional story
@lakhvirnagra9431
@lakhvirnagra9431 7 ай бұрын
Well done Story bhut vadhiaa and peshkari os tu v vadhiaa Best story telling way Rooh nu tumbann vaalli story 👍🙏
@GurmeetKaur-rd1rf
@GurmeetKaur-rd1rf Ай бұрын
Very nice
@anwarchiragh1664
@anwarchiragh1664 Жыл бұрын
ਬਹੁਤ ਵਧੀਆ ਜੀ
@user-me1he4cg9d
@user-me1he4cg9d 8 ай бұрын
Heart touching story
@punjabivivek
@punjabivivek 8 ай бұрын
kzfaq.info/get/bejne/r8-Eatea3NjSdKs.html ਪ੍ਰੋਫੈਸਰ ਬਲਵਿੰਦਰ ਕੌਰ ਬਰਾੜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਲੇ ਹੁਣ ਵਸਨੀਕ ਕੈਲਗਰੀ ਕਨੇਡਾ ਦੀ ਖੂਬਸੂਰਤ ਕਹਾਣੀ "ਗੱਲ ਸਹੇ ਦੀ ਨਹੀਂ ਗੱਲ ਪਹੇ ਦੀ" ਜੱਗਬੀਤੀ ਵੀ ਹੈ ਤੇ ਹੱਡ ਬੀਤੀ ਵੀ ਹੈ। ਪੰਜਾਬ ਵਿੱਚ ਝੀਥਾਂ ਅੰਦਰ ਦੇਖਣ ਦੀ ਆਦਤ ਕਨੇਡਾ ਜਾ ਕੇ ਵੀ ਨਹੀਂ ਗਈ । ਕਹਾਣੀਕਾਰ ਨੇ ਗੁਆਂਢਣ ਗੋਰੀ ਦੇ ਘਰ ਕੀ ਦੇ ਦੇਖਿਆ ? ਤੁਸੀਂ ਵੀ ਦੇਖਣਾ ਹੈ ਤਾਂ ਕਹਾਣੀ ਸੁਣੋ।ਆਸ ਹੈ ਮੈਡਮ ਬਰਾੜ ਦੀਆਂ ਪਹਿਲੀਆਂ ਕਹਾਣੀਆਂ ਵਾਂਗ ਹੀ ਇਸ ਕਹਾਣੀ ਨੂੰ ਵੀ ਤੁਸੀਂ ਰੱਜਵਾਂ ਪਿਆਰ ਦਿਓਗੇ। ਸੁਣ ਕੇ ਅੱਗੇ ਸਾਂਝੀ ਕਰਨਾ,ਚੈਨਲ ਸਬਸਕ੍ਰਾਈਬ ਕਰੋ, ਨਵੀਂ ਵੀਡੀਓ ਪ੍ਰਾਪਤ ਕਰਨ ਲਈ ਘੰਟੀ ਦਾ ਬਟਨ ਦਬਾਓ, ਹੋਰ ਕਿਹੋ ਜਿਹੀਆਂ ਕਹਾਣੀਆਂ ਸੁਣਨੀਆਂ ਚਾਹੁੰਦੇ ਹੋ ਆਪਣੀ ਰਾਇ ਦਿਓ, ਮਿਹਰਬਾਨੀ।
@baljinderkaur3542
@baljinderkaur3542 8 ай бұрын
ਕੁਝ ਕਹਾਣੀਆਂ ਕਦੇ ਪੁਰਾਣੀਆਂ ਨਹੀਂ ਹੁੰਦੀਆਂ😢😢
@user-xl8cj6qg1s
@user-xl8cj6qg1s 2 ай бұрын
H Verry nice story 🙏🙏
@SandeepKaur-qk9gg
@SandeepKaur-qk9gg 2 ай бұрын
ਦਿਲ ਨੂੰ ਛੂ ਗਈ, ਕਈ ਲੋਕਾਂ ਨਾਲ ਬਸ ਇਕ ਰੂਹ ਦਾ ਰਿਸ਼ਤਾ ਹੋ ਜਾਂਦਾ ਜਿਸ ਦਾ ਕੋਈ ਨਾਮ ਨਹੀ ਹੁੰਦਾ, ਸਾਰੀ ਰਾਤ ਇਹੀ ਸਬ ਕਹਾਣੀ ਦੇ ਲੋਕ ਮੇਰਿਆ ਅਣਖਾਂ ਅੱਗੇ ਘੁੰਮਦੇ ਰਹਿ ਜਿਵੇ ਮੈ ਬਸ ਮੋੜ ਲਿਆਵਾ ਗਿੰਦਰ ਨੂੰ ਕਿਤੋਂ,,,,,,,
@surjeetkaur1930
@surjeetkaur1930 3 ай бұрын
ਬਹੁਤ ਹੀ ਖੂਬ😢😢😢
@ramanjeetkaur4663
@ramanjeetkaur4663 3 ай бұрын
Excellent presentation Ramanjeet Kaur Scotland
@balwinderkaurcheema2267
@balwinderkaurcheema2267 2 ай бұрын
👍👍👍👍🙏
@sital8
@sital8 Жыл бұрын
Charanjit's masterful narration of "Oche Burj" effortlessly immersed me into the characters' world, while Balwinder Brar's poetic writing style enriched the story with its descriptive vocabulary, vivid imagery, and effective use of similes and metaphors. The synergy between the storytelling and the story itself created an unforgettable experience.
@punjabivivek
@punjabivivek Жыл бұрын
Thanks
@GurmeetKaur-rd1rf
@GurmeetKaur-rd1rf Ай бұрын
❤❤❤❤❤❤❤
@sarbjitkaursandhu5904
@sarbjitkaursandhu5904 3 ай бұрын
ਬਹੁਤ। ਵਧੀਆ। ਜੀ
@JASWINDERSINGH-th4kv
@JASWINDERSINGH-th4kv 8 ай бұрын
Ki kahan eh story ni real story lgi speechless no word
@simratkaur7840
@simratkaur7840 9 ай бұрын
👌👌
@doublembrother2774
@doublembrother2774 3 ай бұрын
ਬਹੁਤ ਖੂਬ proud o fyou
@karamjitkaur8267
@karamjitkaur8267 8 ай бұрын
Good story.
@harjinderkaur9251
@harjinderkaur9251 Ай бұрын
Very nice story 👌
@sukhwantsingh2513
@sukhwantsingh2513 9 ай бұрын
Ossam
@sukhpalkaur9782
@sukhpalkaur9782 8 ай бұрын
🎉
@KulwinderKaur-cf2fu
@KulwinderKaur-cf2fu Жыл бұрын
Very nice story
@swaransinghsidhu2403
@swaransinghsidhu2403 3 ай бұрын
❤️🙏👍
@punjabivivek
@punjabivivek 8 ай бұрын
kzfaq.info/get/bejne/r8-Eatea3NjSdKs.html ਪ੍ਰੋਫੈਸਰ ਬਲਵਿੰਦਰ ਕੌਰ ਬਰਾੜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਲੇ ਹੁਣ ਵਸਨੀਕ ਕੈਲਗਰੀ ਕਨੇਡਾ ਦੀ ਖੂਬਸੂਰਤ ਕਹਾਣੀ "ਗੱਲ ਸਹੇ ਦੀ ਨਹੀਂ ਗੱਲ ਪਹੇ ਦੀ" ਜੱਗਬੀਤੀ ਵੀ ਹੈ ਤੇ ਹੱਡ ਬੀਤੀ ਵੀ ਹੈ। ਪੰਜਾਬ ਵਿੱਚ ਝੀਥਾਂ ਅੰਦਰ ਦੇਖਣ ਦੀ ਆਦਤ ਕਨੇਡਾ ਜਾ ਕੇ ਵੀ ਨਹੀਂ ਗਈ । ਕਹਾਣੀਕਾਰ ਨੇ ਗੁਆਂਢਣ ਗੋਰੀ ਦੇ ਘਰ ਕੀ ਦੇ ਦੇਖਿਆ ? ਤੁਸੀਂ ਵੀ ਦੇਖਣਾ ਹੈ ਤਾਂ ਕਹਾਣੀ ਸੁਣੋ।ਆਸ ਹੈ ਮੈਡਮ ਬਰਾੜ ਦੀਆਂ ਪਹਿਲੀਆਂ ਕਹਾਣੀਆਂ ਵਾਂਗ ਹੀ ਇਸ ਕਹਾਣੀ ਨੂੰ ਵੀ ਤੁਸੀਂ ਰੱਜਵਾਂ ਪਿਆਰ ਦਿਓਗੇ। ਸੁਣ ਕੇ ਅੱਗੇ ਸਾਂਝੀ ਕਰਨਾ,ਚੈਨਲ ਸਬਸਕ੍ਰਾਈਬ ਕਰੋ, ਨਵੀਂ ਵੀਡੀਓ ਪ੍ਰਾਪਤ ਕਰਨ ਲਈ ਘੰਟੀ ਦਾ ਬਟਨ ਦਬਾਓ, ਹੋਰ ਕਿਹੋ ਜਿਹੀਆਂ ਕਹਾਣੀਆਂ ਸੁਣਨੀਆਂ ਚਾਹੁੰਦੇ ਹੋ ਆਪਣੀ ਰਾਇ ਦਿਓ, ਮਿਹਰਬਾਨੀ।
@surinderpalsingh6302
@surinderpalsingh6302 Ай бұрын
ਭੈਣ ਕਹਾਣੀ ਪੁਰਾ ਸਿਰੇ ਦੀ ਕਹਾਣੀ ਹੈ
@roopsidhu4301
@roopsidhu4301 8 ай бұрын
ਅਜੋੜ ਵਿਆਹ ਦੇ ਦੁੱਖ ਦਾ ਦਿ੍ਰਸ ਵਰਨਣ
@anupmakhurana8173
@anupmakhurana8173 20 күн бұрын
ਰੋਮ ਰੋਮ ਕੁਰਲਾ ਉੱਠਿਆ
@user-yq6mw2yu2p
@user-yq6mw2yu2p 9 ай бұрын
ਕੋਈ ਸਬਦ ਨਹੀਂ ਕਹਿਣ ਲਈ
@KulwinderKaur-cf2fu
@KulwinderKaur-cf2fu Жыл бұрын
Very nice story
@KulwinderKaur-cf2fu
@KulwinderKaur-cf2fu Жыл бұрын
Very nice story
@BaljitKaur-wn3pl
@BaljitKaur-wn3pl 2 ай бұрын
Very nice story
@rajwinder2413
@rajwinder2413 8 ай бұрын
Very nice story
I Can't Believe We Did This...
00:38
Stokes Twins
Рет қаралды 133 МЛН
Playing hide and seek with my dog 🐶
00:25
Zach King
Рет қаралды 32 МЛН
Happy 4th of July 😂
00:12
Alyssa's Ways
Рет қаралды 68 МЛН
Kalma De Kafle with Dr. Balwinder Kaur Brar || Host : MP Singh
36:27
Voice of India Media
Рет қаралды 1,8 М.
EXCLUSIVE INTERVIEW | PROFF. BALWINDER KAUR BRAR | DAILY KHABAR
27:39
Book - Sacho Sach By Narinder Singh Kapoor ( Part - 1 )
2:56:58
Punjabi Audiobooks By D.K. Saini
Рет қаралды 5 М.
I Can't Believe We Did This...
00:38
Stokes Twins
Рет қаралды 133 МЛН