ਬਰਖ਼ਾਸਤ SHO ਨਵਦੀਪ ਸਿੰਘ ਆ ਗਿਆ ਕੈਮਰੇ ਅੱਗੇ ਖੜੇ ਕਰ'ਤੇ ਕਈ ਸਵਾਲ SI ਤੇ ASI ਤੇ ਵੀ ਲਗਾ'ਤੇ ਗੰਭੀਰ ਇਲਜ਼ਾਮ !

  Рет қаралды 20,104

Oneindia Punjabi

Oneindia Punjabi

3 ай бұрын

ਬਰਖ਼ਾਸਤ SHO ਨਵਦੀਪ ਸਿੰਘ ਆ ਗਿਆ ਕੈਮਰੇ ਅੱਗੇ
ਖੜੇ ਕਰ'ਤੇ ਕਈ ਸਵਾਲ
SI ਤੇ ASI ਤੇ ਵੀ ਲਗਾ'ਤੇ ਗੰਭੀਰ ਇਲਜ਼ਾਮ !

Пікірлер: 167
@gill-punjab
@gill-punjab 3 ай бұрын
ਨਵਦੀਪ ਸਿੰਘ ਵਰਗੇ ਪੁਲਿਸ ਵਾਲੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ
@NirmalSingh-bz3si
@NirmalSingh-bz3si 3 ай бұрын
ਕਿਉ ਤੇਰੀ ਕੀ ਭੈਣ ਚੋਦ ਲਈ ਇਸਨੇ ??ਇਸ ਨਾਲ ਤਾਂ ਸਗੋਂ ਧੱਕਾ ਹੋਇਆ??ਮਾਨਵ ਢਿੱਲੋ ਜਿਹੇ ਪਰਚਾ ਦਰਜ ਹੋਵੇ ??
@RajKhan19812
@RajKhan19812 3 ай бұрын
​@@NirmalSingh-bz3siodi ni tari behan chod te c
@RajKhan19812
@RajKhan19812 3 ай бұрын
​​​​@@NirmalSingh-bz3sifudi de bolan Lage jama ni dikhde lan lani da
@BaljinderSingh-lq7lt
@BaljinderSingh-lq7lt 3 ай бұрын
Nirmal Galt kio bol riha tu
@SarbjitSingh-yg7bs
@SarbjitSingh-yg7bs 3 ай бұрын
Ih aapni hi Auqaat ds riha hai Drpok ghtia Pedaish ​@@BaljinderSingh-lq7lt
@KuldeepSingh-vv6dm
@KuldeepSingh-vv6dm 3 ай бұрын
ਤੂੰ ਤੇ ਗਰੀਬਾਂ ਦੀਆਂ ਰੇਹੜੀਆਂ ਨੂੰ ਵੀ ਲੱਤਾਂ ਮਾਰੀਆਂ ਸੀ ਦੋ ਸਕੇ ਭਰਾਵਾਂ ਦਾ ਪੱਕਾ ਕਾਤਲ ਹੈ ਤੂੰ ਵਹਿਗੁਰੂ ਜੀ ਇਨਸਾਫ ਜਰੂਰ ਕਰਨਗੇ ਦਿਲ ਰੱਖ ਇਹ ਪਾਪ ਤੈਨੂੰ ਭੁਗਤਾਨ ਕਰਨਾ ਪਵੇਗਾ
@jashpalsingh1875
@jashpalsingh1875 3 ай бұрын
ਲਾਹਨਤ ਤੇਰੇ ਜੰਮਣ ਤੇ। ਯਾਦ ਰਖੀ ਰੱਬ ਦੀ ਅਦਾਲਤ ਵਿਚ ਤੇਰਾ ਕੋਈ ਨਾ ਬੇਲੀ ਰਾਮ ਹੋਣਾ। ਅੰਤ ਵੀ ਬਹੁਤ ਭਿਆਨਕ ਕਰੇਗਾ ਵਾਹਿਗੁਰੂ
@SukhwinderSinghSukhwinde-tj6ij
@SukhwinderSinghSukhwinde-tj6ij 3 ай бұрын
ਤੈਨੂੰ ਸਾਰਾ ਪੰਜਾਬ ਜਾਣਦਾ। ਸਰਕਾਰ ਨੇ ਡਿਸਮਿਸ ਕਰਕੇ ਵਧੀਆ ਫੈਸਲਾ ਲਿਆ। ਢਿੱਲੋਂ ਭਰਾਵਾ ਦੇ ਨਾਲ ਆਪਣੇ ਪਿਉ ਦੀ ਮੋਤ ਦਾ ਜ਼ੁਮੇਵਾਰੀ ਵੀ ਤੇਰੀ ਆ । ਤੇਰੇ ਤੇ ਇੱਕ ਪਰਚਾ ਹੋਰ ਬਣਦਾ।
@MalkitSingh-nl1sg
@MalkitSingh-nl1sg 3 ай бұрын
ਪਾਵਰ ਦੇ ਨਸੇ ਵਿੱਚ ਅੰਨਾ ਹੋ ਗਿਆ ਸੀ ਹੁਣ ਖੁਲ ਗੀਆ ਅੱਖਾ ਦੋ ਪਰਿਵਾਰ ਉਜਾੜ ਕੇ
@SukhWantkaur-yi4hk
@SukhWantkaur-yi4hk 3 ай бұрын
ਕੋਈ ਨਾ ਪੁੱਤ। ਹੋਂਸਲਾ ਰੱਖ ਅਜੇ ਤੇ ਹੋਰ ਬਹੁਤ ਕੁੱਝ ਹੋਣਾ ਤੇਰੇ ਨਾਲ।
@hardishsingh2058
@hardishsingh2058 3 ай бұрын
ਤੂੰ ਕਾਤਲ ਹੈ ਹੁਣ ਕਿਉ ਰੋ. ਤੁਹਾਨੂੰ ਸਾਰਿਆ ਨੂੰ ਫਾਂਸੀ ਹੋਣੀ ਚਾਹੀਦੀ.
@gurdeepsinghgrewal5329
@gurdeepsinghgrewal5329 3 ай бұрын
ਕਿਵੇ ਰੇੜੀਆਂ ਵਾਲਿਆਂ ਦੇ ਲੱਤਾ ਮਾਰਦਾ ਸੀ
@rafijassrafijass9581
@rafijassrafijass9581 3 ай бұрын
ਸੱਚੀ ਗੱਲ ਆ
@gurdeepsinghgrewal5329
@gurdeepsinghgrewal5329 3 ай бұрын
ੱਆਪਣੇ ਵਾਰੀ ਕਿਵੇ ਚੀਕਾ ਮਾਰਦਾ ਉਹ ਕਿਸੇ ਦੇ ਪਿਉ ਨਹੀ ਸੀ ਜਿਹਨਾ ਦੀ ਤੂੰ ਬੇਜਤੀ ਕਰਦਾ ਸੀ
@nirpalsingh6735
@nirpalsingh6735 3 ай бұрын
ਪਹਿਲਾਂ ਤੇਰੀ ਘਰਵਾਲੀ ਨੇ ਵੀ ਲੋਕਾਂ ਤੋਂ ਚੰਗੀ ਤਰਾਂ ਛਿੱਤਰ ਖਾਦੇ ਸੀ ਅਤੇ ਉਹ ਮੁੜ ਕੇ ਨਹੀਂ ਬੋਲੀ
@gurtejsingh5383
@gurtejsingh5383 3 ай бұрын
ਭਾਈ ਤੂੰ ਬਹੁਤ ਭੂਸਰਿਆ ਸੀ ਕਰੋਨਾ ਕਾਲ ਵੇਲੇ ਵੀ ਤੇਰੀਆਂ ਕਾਫ਼ੀ ਕਰਤੂਤਾਂ ਦੇਖਣ ਨੂੰ ਮਿਲਿਆ ਸੀ
@TarveenThakur
@TarveenThakur 3 ай бұрын
ਬੰਦਾ ਝੂਠ ਬੋਲ ਰਿਹਾ ਹੈ ਇਸ ਬੰਦੇ ਨੇ ਦੋਵਾਂ ਭਰਾਵਾਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਸੀ ਬੇਇਜਤੀ ਨੂੰ ਓਹ ਨਾ ਬਰਦਾਸਤ ਕਰ ਸਕਿਆ ਤਾਂ ਉਸਨੇ ਜਮਾਨਤ ਤੋਂ ਤੁਰੰਤ ਬਾਅਦ ਸੂਸਾਇਡ ਕਰ ਲਿਆ ਸੀ ਪਰ ਇਹਨਾਂ ਨੂੰ ਦੂਸਰੇ ਤਕਲੀਫ਼ ਨਜ਼ਰ ਨਹੀਂ ਆਉਂਦੀ ਪਰ ਆਪਣੇ ਪਰਿਵਾਰ ਨੂੰ ਬਹੁਤ ਪੀੜਤ ਦਿਖਾਉਂਦੇ ਹਨ
@GurmukhSingh-cz2vm
@GurmukhSingh-cz2vm 3 ай бұрын
ਇਸ ਦਲੇ ਨੂੰ ਫਾਂਸੀ ਹੋਣੀਂ ਚਾਹੀਦੀ ਸੀ
@beantsingh642
@beantsingh642 3 ай бұрын
ਰੱਬ ਨੂੰ ਟੱਬ ਸਮਝਣ ਵਾਲੇ ਆ ਨਾਲ, ਮਾੜਾ ਹੀ ਹੋਵੇਗਾ, ਗਲਤ ਕੰਮਾਂ ਦੇ ਗਲਤ ਨਤੀਜੇ
@amarjeetsidhu6577
@amarjeetsidhu6577 3 ай бұрын
ਜਦੋ ਤੁਹਾਨੂੰ ਕੁਰਸੀ ਮਿਲ ਜਾਂਦੀ ਐ ਕਸਾਈ ਬਣ ਜਾਂਦੇ ਹੋ। ਜਦੋ ਕੁਰਸੀ ਖੁਸ ਜਾਂਦੀ ਹੈ ਫਿਰ ਤੁਸੀ ਲੋਕਾਂ ਨੂੰ ਕਾਨੂੰਨ ਸਿਖੋਣ ਲੱਗ ਜਾਦੋ ਹੋ। ਪਹਿਲਾ ਹੀ ਕਾਨੂੰਨ ਦਾ ਖੌਫ ਅਪਣੇ ਮਨ ਵਿਚ ਰੱਖਿਆ ਕਰੋ।
@RanjitsinghSingh-rn5hp
@RanjitsinghSingh-rn5hp 3 ай бұрын
ਹੁਣ ਤੇਰੀ ਤੇ ਪਰਚਾ ਹੋਇਆ ਉਹ ਝੂਠਾ ਜੇ ਦੂਸਰੇ ਤੇ ਹੋਵੇ ਤਾਂ ਸੱਚਾ
@rbrar3859
@rbrar3859 3 ай бұрын
ਪਾਪੀ ਪਾਪ ਕਮਾਵਦੇ ?…… ਜਦੋ ਆਂਵਦੇ ਨਾਲ ਬੀਤਦੀ ਹੈ ਫੇਰ ਪਤਾ ਲੱਗਦਾ ਹੈ।
@user-ce3md1yx3y
@user-ce3md1yx3y 3 ай бұрын
ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਅਜੇ ਤੇਰੀ ਅਕਲ ਟਿਕਾਣੇ ਆਊ
@grampanchayatmadhopur7529
@grampanchayatmadhopur7529 3 ай бұрын
ਪੁਲਿਸ ਦਰਖ਼ਾਸਤਾਂ ਦੱਬੀ ਰੱਖਦੀ ਆ ਇਹ ਗੱਲ SHO ਕਹਿ ਰਿਹਾ ਕਿਉਂਕਿ sho ਨੂੰ ਪਤਾ ਕਿ ਪੁਲਿਸ ਕਿਵੇਂ ਕੰਮ ਕਰਦੀ ਆ ਅੱਜ ਆਪ ਤੇ ਹੋ ਰਿਹਾ ਤਾਂ ਕੀ ਹਾਲਤ ਹੋਈ ਪਈ ਆ ਕਦੇ ਉਹਨਾਂ ਲੋਕਾਂ ਵਾਰੇ ਸੋਚਿਆ ਜਿਹਨਾ ਨੂੰ ਸ਼ਾਮਤਾਂ ਖੜੇ ਰੱਖ ਕੇ ਤੇ ਹੋਲੀ ਜਿਹੀ ਕਹਿ ਦਿੰਦੇ ਆ 2 ਦਿਨ ਬਾਅਦ ਆਵੀਂ ..
@nirpalsingh6735
@nirpalsingh6735 3 ай бұрын
ਲੋਕਾਂ ਦੇ comment ਪੜ ਲੇ ਚੰਗੀ ਤਰ੍ਹਾਂ
@gulzarsingh5405
@gulzarsingh5405 3 ай бұрын
ਡਿਸਮਿਸ ਦੀ ਸਜਾ ਤੇਰੇ ਗੁਨਾਹਾਂ ਅੱਗੇ ਤਾਂ ਕੁਛ ਵੀ ਨਹੀਂ!ਤੈਨੂੰ ਤਾਂ ਫਾਂਸੀ ਦੀ ਸਜਾ ਵੀ ਘੱਟ ਹੈ
@gurtejsingh5383
@gurtejsingh5383 3 ай бұрын
ਢਿਲੋਂ ਭਰਾਵਾਂ ਦੇ ਕਾਤਲ ਨੂੰ ਫਾਂਸੀ ਲਾਓ
@harbhajansinghsekhon2899
@harbhajansinghsekhon2899 3 ай бұрын
ਰੱਬ ਘਰ ਦੇਰ ਏ ਅਧੇਰ ਨਹੀ , ਤੁੰ ਦੋ ਭਰਾਵਾਂ ਦਾ ਕਾਤਲ ਏ, ਇਕ ਜਨਾਨੀ ਪਿਛੇ ਲੱਗ ਕੇ ਦੋ ਭਰਾ ਮਰ ਗਏ ਨੇ
@user-ut8zl3tj6n
@user-ut8zl3tj6n 3 ай бұрын
ਰੱਬ ਦੀ ਕਚਿਹਰੀ ਵਿੱਚ ਕਿਹੜੀ ਧਾਰਾ ਲੱਗਣੀ ਆ
@NarinderSingh-sv4eu
@NarinderSingh-sv4eu 3 ай бұрын
ਤੈਨੂੰ ਵੀ ਰੱਬ ਭੁਲ ਗਿਆ ਸੀ
@kesarsingh7124
@kesarsingh7124 3 ай бұрын
ਹੁਣ ਚੀਕਾਂ ਮਾਰਦਾ ਕੁਰਸੀ ਤੇ ਬਹਿ ਕੇ ਕੁਝ ਹੋਰ ਹੀ ਹੁੰਦੇ ਨੇ
@user-pw4yb3oh4s
@user-pw4yb3oh4s 3 ай бұрын
ਕੋਈ ਗੱਲ ਨਾ ਪੁੱਤ ਅਜੇ ਅੱਗੇ ਦੇਖ ਤੇਰੇ ਨਾਲ ਹੁੰਦਾ ਕੀ ਹੈ ਪੁੱਤ ਅਜੇ ਤਾਂ ਤੇਰੇ ਕੀੜੇ ਪੇਣੇ ਹੈ
@bharatbhushanbansal4840
@bharatbhushanbansal4840 3 ай бұрын
ਧਰਤੀ ਦਾ ਜੁਮਦੂਤ
@jassikhangura4241
@jassikhangura4241 3 ай бұрын
ਇਹ ਸਭ ਤੋਂ ਮਾੜਾ ਬੰਦਾ
@gurdeepsinghgrewal5329
@gurdeepsinghgrewal5329 3 ай бұрын
ਤੈਨੂੰ ਹੋਰ ਵੀ ਸਖਤ ਸਜਾ ਮਿਲਣੀ ਚਾਹੀਦੀ ਆ
@LakhvirSingh-dx1pf
@LakhvirSingh-dx1pf 3 ай бұрын
ਜਦੋ ਤੁਸੀ ਵਰਦੀ ਹੁੰਦੇ ੳਦੋ ਤੁਹਾਨੂੰ ਰੱਬ. ਯਾਦ. ਨੀ ਹੁੰਦਾ
@ssbani6949
@ssbani6949 3 ай бұрын
ਆਪਣੇ ਵਾਰੀ 😂😂😂ਚੀਕ ਰਿਹਾ
@gursahibsingh7048
@gursahibsingh7048 3 ай бұрын
ਗੁਰੂ ਰਾਮਦਾਸ ਸਾਹਿਬ ਤੋਂ ਡਰ
@asttydydydgfxfxyfufug3798
@asttydydydgfxfxyfufug3798 3 ай бұрын
ਹੁਣ ਤੂ ਬੋਲਣ ਲੱਗਾ ਪਹਿਲਾਂ ਇਨੇ ਦਿਨਾਂ ਦਾ ਕਿਉ ਨਹੀਂ ਬੋਲਿਆ
@BaljeetSingh-go5vi
@BaljeetSingh-go5vi 3 ай бұрын
ਜਦੋਂ ਤੁਸੀਂ ਝੂਠੇ ਪਰਚੇ ਝੂਠੇ ਮੁਕਾਬਲੇ ਕਰਦੇ ਹੋ
@karpal_pannu_12
@karpal_pannu_12 3 ай бұрын
KANJARA SARAM KAR 🙏🏿🙏🏿
@balveersing7534
@balveersing7534 3 ай бұрын
Tu vi aahi kugh krda si
@arnsthans8850
@arnsthans8850 3 ай бұрын
ਇਹ ਇਨਸਾਨ ਨਹੀਂ ਹਿਵਾਨ ਦੀ ਸ਼ਕਲ ਵਿਚ ਨਜ਼ਰ ਆ ਰਿਹਾ ਹੈ ਇਸ ਉਤੇ ਕਾਰਵਾਈ ਕਰਨੀ ਚਾਹੀਦੀ ਹੈ
@jai-hind82
@jai-hind82 3 ай бұрын
ਵਾਹਿਗੁਰੂ ਜੀ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾ ਚ ਸਥਾਨ ਬਖਸ਼ਣ,,,, ਰੱਬ ਮਿਹਰ ਕਰੇ ਪੰਜਾਬ ਤੇ,,ਕਿ ਪੰਜਾਬ ਚ ਪੰਜਾਬੀ ਦੁਬਾਰਾ ਆਪਣਾ ਤੇ ਆਪਣੇ ਬੱਚਿਆਂ ਦਾ ਭਵਿੱਖ ਦੇਖਣ ਲੱਗ ਜਾਣ,,❤,,। ਪਤਾ ਸਾਨੂ ਵੀ ਹੈ ਕਿ ਪੰਜਾਬ ਪੰਜਾਬੀਆਂ ਲਈ (ਖਾਸ ਕਰਕੇ ਪੜੇ ਲਿਖੇ ਥੋੜੇ ਬਹੁਤ ਰੋਟੀ ਖਾਂਦੇ ਪੰਜਾਬੀਆਂ ਲਈ) ਢੁੱਕਵੀਂ ਜਗਾ ਨਹੀ ਰਹਿਣ ਦਿੱਤਾ ਗਿਆ,,ਪਰ ਚਲੋ ਅਰਦਾਸ ਤਾਂ ਆਪਾਂ ਇਕ ਇਨਸਾਨ ਹੋਣ ਦੇ ਨਾਤੇ ਕਰ ਹੀ ਸਕਦੇ ਹਾਂ,,ਰੱਬ ਤੋਂ ਤਾਂ ਆਸ ਉਮੀਦ ਤਾਂ ਰੱਖ ਸਕਦੇ ਹਾਂ।।
@gurug9558
@gurug9558 3 ай бұрын
No mafi tu danger se
@CanadaKD
@CanadaKD 3 ай бұрын
ਭੁੱਲ ਗਿਆ ਜਦ ਗਰੀਬਾਂ ਦੀਆਂ ਰੇੜੀਆਂ ਨੂੰ ਲੱਤਾਂ ਮਾਰ ਦਾ ਸੀ ਤੇਰੇ ਨਾਲ ਏਦਾਂ ਹੀ ਹੋਣਾਂ ਸੀ ।
@ga53
@ga53 3 ай бұрын
ਕਿਹਦੇ ਆ ਨਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਤੇਰੇ ਨਾਲ ਓਹੀ ਹੋਈ ਆ
@ramankumar-gk3js
@ramankumar-gk3js 3 ай бұрын
Es nu sakht to sakht saza honi chaidy
@ਚੜਦੀਕਲਾ
@ਚੜਦੀਕਲਾ 3 ай бұрын
😅ਇਸ ਦੱਲੇ ਨੂੰ ਫਾਂਸੀ ਦੀ ਸਜਾ਼ ਹੋਣੀ ਚਾਹੀਦੀ ਹੈ
@sukhdipsukh1119
@sukhdipsukh1119 3 ай бұрын
Rabb kolo dar sajna
@BaljinderSingh-ig1zd
@BaljinderSingh-ig1zd 3 ай бұрын
Jasi karni vasi bharni oh waheguru ji dekhda hai
@user-pi7lb9zo5n
@user-pi7lb9zo5n 3 ай бұрын
ਕਿਹੜਾ ਮਾੜਾ ਟਾਇਮ ਸੀ ਤੂੰ ਪੈਦਾ ਹੋਇਆ ਦੁਸ਼ਟ
@gursahibsingh7048
@gursahibsingh7048 3 ай бұрын
ਰੱਬ ਤੋ ਡਰ ਪਾਪੀਆਂ
@rajveergill6036
@rajveergill6036 3 ай бұрын
Jes den punjab police apna kam sahi karn lag gai os den balle balle ho jao
@user-br9xr3xf5f
@user-br9xr3xf5f 3 ай бұрын
Rab te kduha nal tu vair pa laia kaka rab toi dar sajna❤
@sukhvindersingh1456
@sukhvindersingh1456 3 ай бұрын
Jina tu karda riha very fi
@arnsthans8850
@arnsthans8850 3 ай бұрын
ਪੁਲਿਸ ਭਾਵੇਂ ਜਿੰਨਾ ਮਰਜ਼ੀ ਸੱਚ ਦੀ ਆਵਾਜ਼ ਸੁਣਾਂਦਾ ਹੈ ਪਰ ਇਹ ਕਦੀਂ ਵੀ ਸੱਚ ਬੋਲ ਸਕਦੇ ਇਹ ਸਿਰਫ਼ ਲੋਕਾਂ ਦੇ ਉਤੇ ਜ਼ੁਲਮਾਂ ਦੀ ਬਰਸਾਤ ਕਰਦੇ ਹਨ ਜਲਦੀ ਤੋਂ ਜਲਦੀ ਹੀ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਗੀ 😂😂😂😂😂😂😂
@maradona1789
@maradona1789 3 ай бұрын
ਇਹ ਬਹੁਤ ਹੰਕਾਰਿਆ ਪੁਲਿਸ ਦਾ ਥਾਣੇਦਾਰ ਰਿਹਾ ਹੈ, ਹੁਣ ਇਸਨੂੰ ਪੁਲਿਸ ਦੀ ਢਿੱਲੀ ਕਾਰਗੁਜਾਰੀ ਯਾਦ ਆ ਰਹੀ ਹੈ
@BhindersinghBhinda-oq5xv
@BhindersinghBhinda-oq5xv 3 ай бұрын
Changa mada ithe hi ya
@sukhdhillon8697
@sukhdhillon8697 3 ай бұрын
Eda mu kala kro Kise di pag launi kadi sarkari duty a
@BaljinderSingh-lq7lt
@BaljinderSingh-lq7lt 3 ай бұрын
Jail di tiyari karo beta ji
@harrySandhu76
@harrySandhu76 3 ай бұрын
Esh nu ta ajje parmatma di dargah wch v saza milni
@shehrajvirsingh6678
@shehrajvirsingh6678 3 ай бұрын
biggest police crook.
@BaljinderSingh-lq7lt
@BaljinderSingh-lq7lt 3 ай бұрын
Lakh lahant h tere jaman walea de
@yugplayz2474
@yugplayz2474 3 ай бұрын
Mainu ta eh sho navdeep singh bilkul jhootha banda lag reha e. Is nu sakhat toh sakhat sja milni chahidi e.
@kulbhushan560
@kulbhushan560 3 ай бұрын
Navdeep Singh ji me v Punjab police vicho asi retire ha me ta eh hi kahuga ki mehkma vich kam Karn da koi fiada nahi
@simarsingh7046
@simarsingh7046 3 ай бұрын
Yaad aa jdo greeb rerhi wale d rerhi te latt marke ohda sab kuj fnaa kr dita c . Oh te record hogea c ta pta lagi teri kartoot. Tu hor pta ni kine paap kite wa policia Ahunkaar ch. RUB hor v saabh kru tere naal
@jaspalsingh1650
@jaspalsingh1650 3 ай бұрын
Kare ga so bhare ga hun drame karn da koi faida nahi kursi vade vade loka da dimag kharab kar dandi ha .
@user-fn7lj4uw3f
@user-fn7lj4uw3f 3 ай бұрын
Navdeep paji main te meri kaum tuhade naal khade haan Tusi ghabraana nahi hai
@user-br9xr3xf5f
@user-br9xr3xf5f 3 ай бұрын
Jihna de bchilren marte ohna da bap ke khanda hovega oh ve bap puter se Tera bap anokha hai❤❤❤❤❤❤❤
@kulbhushan560
@kulbhushan560 3 ай бұрын
Is mehkme vich bahut jiada Siana banan di lod nahi time pass Karo kanoon mutabik sahi kam Karn naal ehi inam milda hai Jo thuahnu milia hai
@jeet2122
@jeet2122 3 ай бұрын
He was hiding all this time , now he is out with someone’s help . He is a currupt . And criminal person..
@FilmyROTT
@FilmyROTT 3 ай бұрын
Waheguru ji jaroor insaaf karna Teri halat DSP Sandhu wali howegi
@user-br9xr3xf5f
@user-br9xr3xf5f 3 ай бұрын
Police nu badnam na kr kaka rab toi dr sajna❤❤❤❤❤❤
@pachukoking2963
@pachukoking2963 3 ай бұрын
You killed two brothers?? How can you become an animal??
@chamkaursingh3603
@chamkaursingh3603 3 ай бұрын
Tu ta dood dhota hai jo tu kita aus da results mil reha
@HarpreetSingh-hb3wd
@HarpreetSingh-hb3wd 3 ай бұрын
Ehdi ta shakal hi badal gai barkhast hon toh baad att ni chukni chahidi tu v hankari hoya firda c
@Lenexa1314
@Lenexa1314 3 ай бұрын
Aapi vari badiya mircha lariya. Camera kio kharab ho gae c us in tere thane de??? Now he doesn't like the taste of his own dish.😂. Karma is a Bitch.
@user-dg3rc3we5s
@user-dg3rc3we5s 3 ай бұрын
TOW HING HO SHO KATAL HAIAN SAPAN PICHE LAG KE TEH NOKRI GUA LAI
@Pawanjotgill091
@Pawanjotgill091 3 ай бұрын
Aam bnde da haal ohi hunda jo puut tu krda rea hun teri vaari aai ta cheka maarda pea tu
@balwindersinghbhangu1497
@balwindersinghbhangu1497 3 ай бұрын
Eh jalam hai hun Pattaya laguna eh nu sajja deo
@user-xp7ke8pv5s
@user-xp7ke8pv5s 3 ай бұрын
Hun akall tikane aa gai kehda jhutha parcha hoyai
@JaspalSingh-rf7sl
@JaspalSingh-rf7sl 3 ай бұрын
Tere---Hath----Per----Vadd----dene----Chahide-----Papi----Bande
@charanjitsingh3878
@charanjitsingh3878 3 ай бұрын
Fake encounters bande see ji, Dhaka chale da hai ji.
@BaljinderSingh-lq7lt
@BaljinderSingh-lq7lt 3 ай бұрын
Hun kuz ni hona....chall jhuuta
@DarshanSingh-xn9xi
@DarshanSingh-xn9xi 3 ай бұрын
Insaf apni karni da upper vale ton jaroor milda hai. Ajj nahi tan kal
@vipanlal3192
@vipanlal3192 3 ай бұрын
Sho sahib now your in problem that’s buy you carrying that’s buy people said go round come round very good
@jeetamand4837
@jeetamand4837 3 ай бұрын
Lag gya pta hun tusi am badeyan nal karde ho
@gursharankaur704
@gursharankaur704 3 ай бұрын
tuhada ehi hall huna cahida ya hun pata lagda put 😂😂😅
@AshokKumar-vz3ge
@AshokKumar-vz3ge 3 ай бұрын
Sir coment par la bus
@BaljinderSingh-lq7lt
@BaljinderSingh-lq7lt 3 ай бұрын
Dakua da munda 3 ...filam bao ess te
@jitmechenical-bh8yt
@jitmechenical-bh8yt 3 ай бұрын
Tainu fassi dain ik riswat khore ghut ho ju
@jasvirsingh8317
@jasvirsingh8317 3 ай бұрын
Galati tah tu kiti
@huntergrouphoshiarpur8664
@huntergrouphoshiarpur8664 3 ай бұрын
Navdeep singh g tusi P. S City Hoshiarpur vch v SHO rhe kisi time yaad huna tuhnu SSP bhullar saab g c yaad huna ap g nu..
@JaspalSingh-rf7sl
@JaspalSingh-rf7sl 3 ай бұрын
Lucha----Vardi--Walla
@baljitkaur3314
@baljitkaur3314 3 ай бұрын
Tusi v bohat chetta paeya byeksur mundeya te
@bsingh2804
@bsingh2804 3 ай бұрын
Navdeep Singh naal dhukka hoya
@kakadhillondhillon1486
@kakadhillondhillon1486 3 ай бұрын
fukra sho
@user-oc7me7bb1g
@user-oc7me7bb1g 3 ай бұрын
Inspector ban ke raab nu yaad rakna si bro
@pachukoking2963
@pachukoking2963 3 ай бұрын
Pair chhad giya si SHO ban ke
@GURWINDERSINGH-wg4yg
@GURWINDERSINGH-wg4yg 3 ай бұрын
ਲਾਹਨਤ ਤੇ ਜੰਮਣ ਤੇ
@jitmechenical-bh8yt
@jitmechenical-bh8yt 3 ай бұрын
Jaidad duty tio pahila tai sispend tio baad kini vadha hoiaa riswat khore. The jaidad kuk karo. Tamasa band karo
@balwindertiwana8806
@balwindertiwana8806 3 ай бұрын
ਤੈਨੂੰ ਤਾ ਘੱਟੋ ਘੱਟ ਫਾਂਸੀ ਦੀ ਸਜਾ ਹੋਣੀ ਚਾਹਿਦੀ ਹੈ
@SURINDERKAUR-fk9pr
@SURINDERKAUR-fk9pr 3 ай бұрын
Chootha,,saja milni chahidi rab de gharo.Bhala Hove tera
@Risk952
@Risk952 3 ай бұрын
Teri koi ni mannda, jo marji boli jao..Nukri kde v sahi kro...
Little girl's dream of a giant teddy bear is about to come true #shorts
00:32
Mom's Unique Approach to Teaching Kids Hygiene #shorts
00:16
Fabiosa Stories
Рет қаралды 35 МЛН
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 10 МЛН
Пранк пошел не по плану…🥲
00:59
Саша Квашеная
Рет қаралды 6 МЛН
Little girl's dream of a giant teddy bear is about to come true #shorts
00:32