ਬਰਗਾੜੀ ਦਾ ਮਸ਼ਹੂਰ ਗੁੜ। ਕਿਵੇਂ ਬਣਦਾ? ਨਵੇਂ ਜ਼ਮਾਨੇ ਦਾ ਘੁਲਾੜਾ । Bhupinder Singh Bargari। Ghudda Singh ।

  Рет қаралды 77,071

Ghudda Singh

Ghudda Singh

2 жыл бұрын

#bargarigur #progressivefarmer #punjab
ਭੁਪਿੰਦਰ ਸਿੰਘ ਬਰਗਾੜੀ ਅਧਿਆਪਕ ਹੋਣ ਦੇ ਨਾਲ ਨਾਲ
ਅਗਾਂਹਵਧੂ ਕਿਸਾਨ ਵੀ ਹੈ।
ਪਰਿਵਾਰਕ ਕਿੱਤੇ ਨੂੰ ਅੱਗੇ ਤੋਰਿਆ ਤੇ ਗੁੜ ਦਾ ਵੱਡਾ ਬਰੈਂਡ ਬਣਾਇਆ।
ਗੁੜ ਕਿਵੇਂ ਬਣਦਾ? ਗੁੜ ਦੀ ਸਾਫ ਸਫਾਈ ਦਾ ਢੰਗ?
ਕਿਵੇਂ ਪੀੜਨ ਤੋਂ ਲੱਗਕੇ ਪੈਕਿੰਗ ਤੱਕ ਦਾ ਸਫਰ।
ਬਰਗਾੜੀ ਗੁੜ- 94634 00098

Пікірлер: 143
@jagdevsingh7524
@jagdevsingh7524 2 жыл бұрын
ਭੁਪਿੰਦਰ ਸਿੰਘ ਨੇ ਆਪਣੀ ਜ਼ਿੰਦਗੀ ਨੂੰ ਬਹੁਤ ਵਧੀਆ ਮੋੜਾ ਦਿੱਤਾ ਹੈ। ਅੱਜ ਦੀ ਨੌਜਵਾਨੀ ਲਈ ਇੱਕ ਮੀਲ ਪੱਥਰ ਹੈ, ਇਹ ਕਹਿਣ ਵਿੱਚ ਕੋਈ ਸੰਕੋਚ ਨਹੀਂ ਹੈ। ਵਾਹਿਗੁਰੂ ਤੰਦਰੁਸਤੀਆਂ ਬਖਸ਼ਿਸ਼ ਕਰਨ।
@harindersinghdeep6971
@harindersinghdeep6971 2 жыл бұрын
ਭੂਆ ਦਿਆ ਪੁੱਤਾ (ਭੁਪਿੰਦਰ ਸਿੰਘ) ਬਹੁਤ ਬਹੁਤ ਵਧਾਈਆਂ ,ਘੁੱਦੇ ਬਾਈ ਨੇ ਬਹੁਤ ਵਧੀਆ ਉਪਰਾਲਾ ਕੀਤਾ
@user-sw4kq7dv7p
@user-sw4kq7dv7p 9 ай бұрын
ਬਹਤ ਵਧੀਅਾ ਬਾੲੀ ਭੁਪਿੰਦਰ ਸਿੰਘ ਜੀ.ਲੋਕ ਦਿਵਾਂਨੇ ਕਰਤੇ ਗੁੜ ਨੇ
@AmrikSingh-bd4pf
@AmrikSingh-bd4pf 2 жыл бұрын
Ghudda ji SsA. Once again I watched your Bagarhi Gurh programme. I appreciate your simplicity, your simple but good presentation & sweetness of your spoken language & brevity in style.
@asdullet
@asdullet 2 жыл бұрын
Bhupinder Ji you deserve full appreciation. God keep blessing you
@baljitsingh7861
@baljitsingh7861 2 жыл бұрын
ਬਹੁਤ ਵਧੀਆ ਅਸੀ ਵੀ ਆਪਣੇ ਘਰ ਵਰਤਣ ਲਈ ਗੁੜ ਬਣਉਦੇ ਆ
@jaspreetsinghaulakh1424
@jaspreetsinghaulakh1424 2 жыл бұрын
ਬਹੁਤ ਵਧੀਆ ਪ੍ਰਬੰਧ ਹੈਂ ਪੰਜਾਬ ਦੇ ਹਰ ਜ਼ਿਲ੍ਹੇ ਚੌਂ ਹੌਣਾ ਚਾਹੀਦਾ ਹੈ ਵੀਰ ਜੀ 👍👍🙏🙏
@OfficialJasSingh
@OfficialJasSingh 9 ай бұрын
ਮਾਸਟਰ ਜੀ ਦਾ ਗੁੜ ਬਹੂਤ ਵਧੀਆ ਹੈ ਜੀ।
@KuldeepKaur-oc8cn
@KuldeepKaur-oc8cn 9 ай бұрын
Tuhadi Baiti Bahut Kismat Vali Ha Jo k Tuhanu Ani Vdiya Sava Loka Ly Wahaguru Ji Nay Mouka Dita Ha
@DilbagSibiaShow
@DilbagSibiaShow 2 жыл бұрын
ਬਹੁਤ ਵਧੀਆ ਹਮੇਸ਼ਾ ਦੀ ਤਰ੍ਹਾਂ ਵਧੀਆ ਪ੍ਰੋਗਰਾਮ
@inderjitsinghsohi1112
@inderjitsinghsohi1112 2 жыл бұрын
Boht vadia amritpal veere, bargari veer di gall bat sun ke rooh khush ho gi 🙏
@thewarrior679
@thewarrior679 2 жыл бұрын
ਬਾਈ ਘੁੱਦਾ ਤੇ ਭੁਪਿੰਦਰ ਬਾਈ ਬਹੁਤ ਵਧੀਆ ਜੀ। ਰੱਜੀ ਰੂਹ ਆਲੇ ਬੰਦੇ
@sarbjeetbuttar5212
@sarbjeetbuttar5212 2 жыл бұрын
ਬਹੁਤ ਵਧੀਆ ਬਰਗਾੜੀ ਸਾਹਿਬ
@kuljitsingh5432
@kuljitsingh5432 2 жыл бұрын
ਬਹੁਤ ਬਹੁਤ ਮੁਬਾਰਕਾਂ ਮਾਸਟਰ ਜੀ
@ss-pm6oj
@ss-pm6oj 2 жыл бұрын
ਬਾਈ ਤੇਰੇ ਚੈਨਲ ਦਾ ਲੋਗੋ ਪੰਜਾਬੀ ਚ ਦੇਖ ਕੇ ਬੜੀ ਖੁਸ਼ੀ ਹੋਈ। ਚੜ੍ਹਦੀ ਕਲ਼ਾ !
@kulwindersingh7497
@kulwindersingh7497 Жыл бұрын
ਬਹੁਤ ਵਧੀਆ ਉਪਰਾਲਾ, ਵਾਹਿਗੁਰੂ ਚੜਦੀ ਕਲਾ ਚ ਰੱਖੇ ਬਾਈ ਨੂੰ. ਇਕ ਸਵਾਲ, ਕਿ ਤੁਸੀਂ online delivery ਵੀ ਕਰਦੇ ਹੋ ਗੁੜ ਦੀ ਇੰਡੀਆ ਚ? ਜੇ ਘਰ ਬੈਠ ਕੇ ਮੰਗਵਾਉਣਾ ਹੋਵੇ ਤਾਂ ਕਿਵੇਂ ਮੰਗਵਾ ਸਕਦੇ ਹਾਂ 🙏
@sarajmanes4505
@sarajmanes4505 2 жыл бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਉਪਰਾਲਾ ਕੀਤਾ ਹੈ ਘੁੱਦਾ ਸਿੰਘ ਬਾਈ ਜੀ ਨੇ ਇਕ ਸਿਹਤਮੰਦ ਜੀਵਨ ਜਿਉਣ ਦੀ ਸ਼ੁੱਧ ਚੀਜ਼ ਗੁੜ ਦੀ ਵੀਡੀਓ ਪਾ ਕੇ ਲਾ ਜਵਾਬ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏❤❤👍👍👌👌👏👏
@prabhdhillon9115
@prabhdhillon9115 2 жыл бұрын
ਘੈਂਟ ਆ ਬੰਦਾ ਬਾਈ ਭੁਪਿੰਦਰ
@jijajino1
@jijajino1 2 жыл бұрын
ਮੈਂ ਘੱਟ ਹੀ ਕਿਸੇ ਪੰਜਾਬੀ youtuber ਬਾਰੇ ਚੰਗਾ ਬੋਲਦਾ ਕਿਓਂ ਕਿ ਜਾਦਾ ਤਰ ਫੁੱਦੂ ਕੰਟੇੰਟ ਲੈ ਕੇ ਆਂਦੇ ਨੇ ਤੇਰਾ ਬਾਈ ਕੰਟੇੰਟ ਵੀ ਬਹੁਤ ਵਧੀਆ ਤੇ ਬਾਈ ਜੀ ਦਾ ਕਮ ਵੀ ਬਹੁਤ ਸ਼ਾਨਦਾਰ . ਮੈਨੂੰ ਆਰਗੈਨਿਕ ਕਮ ਚ ਲੱਗੇ ਆਪਣੇ ਪੰਜਾਬੀ ਭਰਾ ਬੜੇ ਚੰਗੇ ਲੱਗਦੇ ਨੇ. ਇਕ ਕੰਮ ਹੋਰ ਕਰ ਲੋ ਬਾਈ ਜੀ ਜਿਥੇ ਗੂੜ੍ਹ ਬੰਦਾ ਹੈ ਓਥੇ ਅੰਦਰ ਲਈ ਚੱਪਲ ਵੱਖਰੀ ਰੱਖੋ ਜੇੜ੍ਹੀ ਸਿਰਫ ਅੰਦਰ ਹੀ ਪਾਈ ਜਾਵੇ ਬਾਹਰ ਵਾਲੀ ਚੱਪਲ ਅੰਦਰ ਨਾ ਜਾਵੇ . ਮੈਂ ਆਵਾ ਗਾ ਤੁਹਾਨੂੰ ਮਿਲਣ ਲਈ ਜਰੂਰ
@Premdeepmann
@Premdeepmann 2 жыл бұрын
ਵਧੀਆ ਜਾਣਕਾਰੀ❤️
@jaspreetsinghaulakh1424
@jaspreetsinghaulakh1424 2 жыл бұрын
ਬਹੁਤ ਵਧੀਆ ਉਪਰਾਲਾ ਹੈ ਵੀਰ ਜੀ 👍👍🙏🙏
@NirmalSingh-wk2dr
@NirmalSingh-wk2dr 2 жыл бұрын
Veer tuhada km dekh dil khush hogya tusi proof krta b apa nu bahrliya countries ch jan di jaroorrt hi ni j apa eda de km diya kosis kriye
@TarsemSingh-cn6cn
@TarsemSingh-cn6cn 2 жыл бұрын
ਬਹੁਤ ਵਧੀਆ ਵੀਰ 👍ਬਹੁਤ ਵਧੀਆ ਉਪਰਾਲਾ
@satnamsinghpurba9584
@satnamsinghpurba9584 Жыл бұрын
Bhut vadia video laga ji god bless both of you 🙏🏽
@gurdeepsinghbhullar3033
@gurdeepsinghbhullar3033 2 жыл бұрын
Bahut Wadhia Bai g . Bai Ghudda g Dhanwad g Thanks.
@harpreetsivia9067
@harpreetsivia9067 2 жыл бұрын
Bhut sone kam... silver bartan use ho rhe jis vch laddyfinger pai a... packing room ch jutti bhr luni chidi a
@jagdevsingh7524
@jagdevsingh7524 2 жыл бұрын
ਬਹੁਤ ਵਧੀਆ ਗੁੜ ਹੈ ਜੀ। ਅਸੀਂ ਘਰ ਵਿੱਚ ਵਰਤਦੇ ਹਾਂ।
@ArjunSingh-mj2gt
@ArjunSingh-mj2gt 2 жыл бұрын
Bahut vadiya vlog amrit veer ji👍🙏 best wishes veer ji hona nu🙏 waheguru ji chardi kalaan bakshan🙏
@manpreetsinghbrarmp1133
@manpreetsinghbrarmp1133 2 жыл бұрын
Very nice good soch a kisa nu roti pauna baut soni soch g 🙏🙏
@gurwantsandhu2699
@gurwantsandhu2699 2 жыл бұрын
ਬਹੁਤ ਵਧੀਆ ਜੀ
@sandhugjatt
@sandhugjatt 2 жыл бұрын
ਬਹੁਤ ਵਧੀਆ ਕੰਮ ਰਿਹਾ ਬਾਈ
@manpreetatwal6270
@manpreetatwal6270 Жыл бұрын
Waheguru ji 🙏🏻🙏🏻🙏🏻 love you sidhu mosewala forever 😘😘😘
@preetpalsingh5624
@preetpalsingh5624 2 жыл бұрын
Bai g m sikandr bai di khani sun k hi badlya m bhut shrab pinda c sikandr bai mera fevret hero h
@raavistudio6828
@raavistudio6828 2 жыл бұрын
Bahut khoob master ji
@dharampal3864
@dharampal3864 2 жыл бұрын
ਬਹੁਤ ਵਧੀਆ ਉਪਰਾਲਾ ਬਰਗਾੜੀ ਸਾਹਿਬ ਦਾ, ਘੁਦਾ ਸਿੰਘ ਬਹੁਤ ਵਧੀਆ ਵਲੋਗ, ਬਰਗਾੜੀ ਭਿੰਡੀ ਬਾਰੇ ਦੱਸਣਾ ਇਹ ਭਿੰਡੀ ਕਿਹੜੀ ਹੈ। ਧੰਨਵਾਦ ਜੀ।
@JaswinderSingh-lq6zj
@JaswinderSingh-lq6zj 2 жыл бұрын
Ghaint galbat bro.
@kksandhu3838
@kksandhu3838 2 жыл бұрын
Bahut vadia soch
@pritamsinghchakpakhi
@pritamsinghchakpakhi 2 жыл бұрын
ਬਹੁਤ ਵਧੀਆ ਬਾਈ ਜੀ
@jassrao6024
@jassrao6024 2 жыл бұрын
ਚੜਦੀ ਕਲਾ ✊👌
@sukhwaveseducationforall8698
@sukhwaveseducationforall8698 2 жыл бұрын
Bhaut wadhiya Bai👍
@gurmitkaursahota3984
@gurmitkaursahota3984 2 жыл бұрын
Very nice 👍 very good job 👏 thanks 🙏 for sharing
@jaideepchouhan5758
@jaideepchouhan5758 2 жыл бұрын
Superb bhaiya
@pindbvocalforlocalfarmer2624
@pindbvocalforlocalfarmer2624 2 жыл бұрын
ਬਹੁਤ ਵਧੀਆ ਬਾਈ
@gurwantsingh5068
@gurwantsingh5068 Жыл бұрын
Good job Master Saab & Ghudda bro 👍👍
@GurpreetSingh-in2ib
@GurpreetSingh-in2ib 2 жыл бұрын
Bhupinder g good job
@jasmersinghjassbrar3673
@jasmersinghjassbrar3673 2 жыл бұрын
ਹਾਂ ਬਾਈ Ghudda ਅਜ ਕੱਲ ਕੀ ਬਣਦਾ ਹੈ ਘਰ ਰਹਿ ਕੇ |ਆਪਣੀਆਂ ਲਿਖ਼ਤਾਂ ਬਾਰੇ ਚਾਨਣਾ ਪਾਉਣਾ.
@avtarkaur2065
@avtarkaur2065 9 ай бұрын
We buy some gur only month ago is very good 👍🏻 👌
@harpalsingh2627
@harpalsingh2627 2 жыл бұрын
Bhut wadia veere
@sukhdarshan3477
@sukhdarshan3477 2 жыл бұрын
Bahut vdia g
@sukhmaan4896
@sukhmaan4896 2 жыл бұрын
ਅੱਤ ਕਰਤੀ ਘੁੱਦਾ ਵੀਰ
@jaswinderpaldhaliwal3412
@jaswinderpaldhaliwal3412 2 жыл бұрын
Very nice brother 🇨🇦🇨🇦🇨🇦
@indo-canadianswinebreeders2780
@indo-canadianswinebreeders2780 2 жыл бұрын
Good job 👍
@gurdialsingh3131
@gurdialsingh3131 2 жыл бұрын
Khulke gal kiti bai ji thik hai bai ji aadmi sapasht hi hona hi chahida ji thanks veer ji
@jagdevdhaliwal7256
@jagdevdhaliwal7256 2 жыл бұрын
Old method very good very good thinking
@pritamsingh5
@pritamsingh5 2 жыл бұрын
Great Bai g
@amandeepsinghbenipal9207
@amandeepsinghbenipal9207 2 жыл бұрын
Superb 👍 veer g 🌷
@jugnusidhu4912
@jugnusidhu4912 2 жыл бұрын
22 salam tenu
@mizzsandhuunknown
@mizzsandhuunknown 2 жыл бұрын
Bargarhi bai you are doing a great job. Very good effort.. can we order your products in other parts of punjab?
@harpalkaur4530
@harpalkaur4530 8 ай бұрын
Good
@jimysngh7560
@jimysngh7560 2 жыл бұрын
Punjab di kissani vaaste master g example ho
@laddimalhi1603
@laddimalhi1603 2 жыл бұрын
Good work bai g
@maninder_terrace_farming
@maninder_terrace_farming 7 ай бұрын
Very nice veer ji
@jeethanda230
@jeethanda230 7 ай бұрын
Very good y ji🙏
@quantityquit426
@quantityquit426 Жыл бұрын
ਬੇਟਾ ਜੀ ਕੰਮ ਤਾਂ ਤੁਸੀਂ ਠੀਕ ਕਰ ਰਹੇ ਹੋ ਪਰ ਤੁਹਾਡੀਆਂ ਹਿੱਲਜੁੱਲੀ ਹਰਕਤਾਂ ਸੂਝਵਾਨ ਐਂਕਰ ਵਾਲੀਆਂ ਨਹੀਂ ਜਾਪਦੀਆਂ ਮਾਸਟਰ ਜੀ ਹੱਥ ਜੋੜ ਕੇ ਫ਼ਤਹਿ ਗ਼ਜ਼ਾਉਂਦੇ ਨੇ ਪਰ ਆਪ ਲੱਕ ਤੇ ਹੱਥ ਕੇ ਖੜ੍ਹੇ ਦਿਖਾ ਦੇ ਰਹੇ ਐਂ ਜੀ।ਧਿਆਨ ਨਾਲ ਦੇਖੋ ਕਿਸ ਤਰ੍ਹਾਂ ਲੱਗਦਾ ਏ।
@sampurankhangura1842
@sampurankhangura1842 9 ай бұрын
I also felt so veer
@kuljitsinghsekhon2014
@kuljitsinghsekhon2014 2 жыл бұрын
ਬਹੁਤ ਖ਼ੂਬ ਵੀਰ
@JaspreetjassiDeo-ov7jp
@JaspreetjassiDeo-ov7jp 2 ай бұрын
Good man honest
@harbhajanmalhi7269
@harbhajanmalhi7269 2 жыл бұрын
Very good
@karama709
@karama709 2 жыл бұрын
Bargadi beadbi mudde da ki banea veer Bhupinder ?
@GurpreetSingh-pm3oy
@GurpreetSingh-pm3oy 2 жыл бұрын
👍👍
@babbughudda4203
@babbughudda4203 2 жыл бұрын
🙏🙏👌
@JagtarSingh-xz4xx
@JagtarSingh-xz4xx 2 жыл бұрын
Super
@sjeetkor5505
@sjeetkor5505 2 жыл бұрын
🙏🏼
@gurpreetsingh-lf5sl
@gurpreetsingh-lf5sl 9 ай бұрын
Keda killo ha ji
@GurvinderSingh75
@GurvinderSingh75 2 жыл бұрын
Packing vele gloves vi poine chahide va.
@GurwinderSingh-vt8nr
@GurwinderSingh-vt8nr Жыл бұрын
Labor.nu.kistrana.paise.dinde.o.ji
@khalsariderssriamritsar2630
@khalsariderssriamritsar2630 2 жыл бұрын
👍🏻👍🏻👍🏻👌👌👌
@gurbajsingh5718
@gurbajsingh5718 Жыл бұрын
Rate kinna y gud da
@sikanderjitdhaliwal2078
@sikanderjitdhaliwal2078 4 ай бұрын
ਕਨੇਡਾ ਟਰਾਟੋ ਕਿਹੜੇ ਸਟੋਰ ਵਿੱਚੋ ਮਿਲ ਸਕਦਾ । ਗੁੜ ਬਹੁਤ ਮਿਲਾਵਟ ਵਾਲਾ ਮਿਲ ਰਿਹਾ ਹੈ
@himmatpanjab
@himmatpanjab 2 жыл бұрын
ਸਕੂਲੀ ਟੀਚਰ ਤਾਂ ਮੌਜ ਕਰਦਾ ਵੀ
@ramandeepkaur6826
@ramandeepkaur6826 2 жыл бұрын
💪💪👌👌👌
@Sandeep-nh8yq
@Sandeep-nh8yq Жыл бұрын
Vire desi khand v milju???
@satnamsingh8695
@satnamsingh8695 2 жыл бұрын
Rate dasan di kirpa karo.
@grewalfarmpb1010
@grewalfarmpb1010 2 жыл бұрын
First view
@maninder_terrace_farming
@maninder_terrace_farming 7 ай бұрын
Veer ji ludhiana delivery kar do ga
@davindersekhon8646
@davindersekhon8646 2 жыл бұрын
Bai g Ki Tusi USA nu shipping kar sakde ho ?
@gurcharansingh3986
@gurcharansingh3986 2 жыл бұрын
Bhupinder veer tusi kise v top Bekri ton jeada safaee apne Ghularh te rakhi hoe aa jis da koe mukabla nhi . Ik veer da comment rahi sujhao aa k Production Unit ch je koe bahr ton Vekhan aave tan us nu andr jaan lae apne kol ton Chapel da intjam kr devo . Ene Sohne Production house nu vekh sb dian expectations kujh jeada honian SUBHAVAK hi lagdian ne . Es nu tuhade parsnsk alochna na samjhan . Main chahunda han k tusi Apne HIMMTI sathian nu naal lai k co-operative society Registered krva k Apne is niji krobar ton alg ik Farm kaym kro jis naal Punjab de 8 mahine Vehle rhn vale Nojawana nu VEHLEPN ton MUKTI te AMDANI dona di prapti da RAAH mil jave . Thanks .
@Ramgarhiasingh-mg7pj
@Ramgarhiasingh-mg7pj 2 жыл бұрын
ਬਾਈ ਘੁੱਦੇ ਤੇਰਾ ਨਾਂ ਲੈ ਕੇ ਗੁੜ ਲਈ ਓਨਾ ਆਪਾਂ ਉਦਾਰ ਤੇ
@balwindersinghbrar5963
@balwindersinghbrar5963 9 ай бұрын
ਤੁਹਾਡੀ ਦੁਕਾਨ ਅਤੇ ਕਾਰਖ਼ਾਨਾ (ਕੁਲ੍ਹਾੜਾ) ਬਰਗਾੜੀ ਤੋਂ ਕੋਟਕਪੂਰਾ ਵਾਲ਼ੇ ਪਾਸੇ ਹੈ ਜਾਂ ਬਾਜਾਖਾਨਾ ਵੱਲ? ਤੇ ਕਿੰਨੀ ਦੂਰੀ ‘ਤੇ ਹੈ?ਦੱਸਣਾ ਚਾਹੀਦਾ ਸੀ।
@dpksandhu
@dpksandhu 2 жыл бұрын
Main parminder palli guru ki dhab da brother an
@Bhupinderbrg
@Bhupinderbrg 2 жыл бұрын
Great
@balwindersinghjattana5770
@balwindersinghjattana5770 2 жыл бұрын
🙏🙏🙏🙏
@harkiratkaur6705
@harkiratkaur6705 2 жыл бұрын
Kehri jaga hai ji...adress plz
@BalwinderKaur-qu9ls
@BalwinderKaur-qu9ls 2 жыл бұрын
Kaka u should become generalist anchor
@mylovelybtscollextion1234
@mylovelybtscollextion1234 Жыл бұрын
Address of your store
@sunilkapoor9468
@sunilkapoor9468 2 жыл бұрын
Gudda ji tusi es de add na karo bilkul v theek nahi gurh
@satnamsingh8695
@satnamsingh8695 2 жыл бұрын
U TUBE TE CHAHIDI MASHOORI PAR PHONE CHAKKAN DI MAJBOORI
@braronhunt9742
@braronhunt9742 2 жыл бұрын
Sade thodi door e a bai bargari
@100babbu
@100babbu 2 жыл бұрын
Yy ghudde bargari da no. Mill skda yy de help chidi cc...??
@AmritPalSinghGhudda
@AmritPalSinghGhudda 2 жыл бұрын
+91 94634 00098
@cyclingandtravelingheera2968
@cyclingandtravelingheera2968 2 жыл бұрын
ਗੱਲਬਾਤ ਘੁੱਦਾ ਸ਼ਿਆਂ।
@sukhbeersingh9852
@sukhbeersingh9852 2 жыл бұрын
ਵਾਡੀਉ ਵੱਡੀ ਬਣਾਉਣ ਸੀ
@jassihota1266
@jassihota1266 2 жыл бұрын
ਵੀਰ ਜੀ online ਮਿਲ ਸਕਦਾ
@AshaRani-ov6xp
@AshaRani-ov6xp 8 ай бұрын
ਫੋਨ ਨੂੰ ਪੇਜੋ
Sigma girl and soap bubbles by Secret Vlog
00:37
Secret Vlog
Рет қаралды 14 МЛН
Smart Sigma Kid #funny #sigma #comedy
00:40
CRAZY GREAPA
Рет қаралды 11 МЛН
Викторина от МАМЫ 🆘 | WICSUR #shorts
00:58
Бискас
Рет қаралды 2,7 МЛН
Amazing weight loss transformation !! 😱😱
00:24
Tibo InShape
Рет қаралды 61 МЛН
Advance Jaggery Production | Hindi Version | Trueline Media
5:20
Trueline Media
Рет қаралды 24 М.
❗️XOTINI YOMON QURQIB KETTI 😱😱
0:18
HUSAN_SHORTS1
Рет қаралды 5 МЛН
Waka waka 🤣 Which video is the best 1,2,3,4? 🤩
0:13
Adani Family
Рет қаралды 6 МЛН
С топором нельзя #ссср #история
1:00
MOTIVATION
Рет қаралды 2,3 МЛН
ToRung short film: i sell watermelon🍉
0:38
ToRung
Рет қаралды 22 МЛН