Barnala 'ਚ ਸਾਬਕਾ ਕਾਨੂੰਨਗੋ ਨੇ ਮੰਗੀ ਰਿਸ਼ਵਤ ਤਾਂ SDM ਨੇ ... | News18 Punjab

  Рет қаралды 54,582

News18 Punjab/Haryana/Himachal

News18 Punjab/Haryana/Himachal

2 жыл бұрын

Barnala ਤਹਿਸੀਲ ਕੰਪਲੈਕਸ 'ਚ ਜ਼ਬਰਦਸਤ ਹੰਗਾਮਾ ਹੋਇਆ। ਰਿਟਾਇਰਡ ਕਾਨੂੰਨਗੋ 'ਤੇ ਰਿਸ਼ਵਤ ਮੰਗਣ ਦਾ ਇਲਜ਼ਾਮ ਹੈ। ਜ਼ਮੀਨ ਦੀ ਨਿਸ਼ਾਨਦੇਹੀ ਲਈ ਰਿਸ਼ਵਤ ਮੰਗਣ ਦਾ ਇਲਜ਼ਾਮ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਨਿਸ਼ਾਨਦੇਹੀ ਲਈ 50 ਹਜ਼ਾਰ ਰੁਪਏ ਮੰਗੇ ਨੇ। ਮਸ਼ੀਨ ਤੇ ਨਿਸ਼ਾਨਦੇਹੀ ਸਮੇਤ ਕੁੱਲ 1 ਲੱਖ ਮੰਗੇ ਤੇ ਰਿਸ਼ਵਤ ਮੰਗਣ ਦੀ ਆਡੀਓ ਵੀ ਕੀਤੀ ਜਨਤਕ। SDM ਨੇ ਜਾਂਚ ਕਰਨ ਦਾ ਦਿੱਤਾ ਭਰੋਸਾ।
#BarnalaNews #TehsilComplex #BreakingNews #News18Punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 61
@amarajitproductions3902
@amarajitproductions3902 2 жыл бұрын
ਪੰਜਾਬ ਦੇ ਲੋਕ ਭਰਿਸ਼ਟਾਚਾਰ ਤੋਂ ਨਜਾਤ ਚਾਹੁੰਦੇ ਨੇ, ਤੇੇੇ ਭਰਿਸ਼ਟਾਚਾਰ ਕਰਦੇ ਵੀ ਪੰਜਾਬ ਦੇ (ਅਫਸਰ)ਲੋਕ ਹੀ ਨੇ, ਆਪਣਿਆਂ ਨੇ ਆਪਣੇ ਹੀ ਫੜ੍ਨੇ ਨੇ, ਇਮਾਨਦਾਰ ਸਰਕਾਰ ਤਾਂ ਵੀਰੋ ਤੁਹਾਡੇ ਹੱਥ ਉਹ ਰੱਸਾ ਹੀ ਫੜਾ ਸਕਦੀ ਹੈ, ਮੌਕਾ, ਹੁਣ ਜੋ ਅੜਿਕੇ ਆਉਂਦਾ ਬੰਨੀ੍ ਤੁਰੀ ਜਾਉ -- ਸ਼ਾਬਾਸ਼
@kamaljeetsinghkhalsa2553
@kamaljeetsinghkhalsa2553 2 жыл бұрын
राज बदलते ही लोगों का होंसला बड ग्या तो अब ये सब भी रुकेगा ओर कम होता जाएगा उम्मीद करते हे सरकार से
@preetsingh7609
@preetsingh7609 2 жыл бұрын
Great aap.tuci loka di lathi bne es lai app da dhanvaad
@parmindergill9286
@parmindergill9286 2 жыл бұрын
ਜਿਹੜਾ ਬੰਦਾ ਰਿਟਾਇਰ ਐ ਸਰਕਾਰ ਨੇ ੳਨੂੰ ਕੰਮ ਤੋਂ ਸੇਵਾ ਮੁਕਤ ਕਰ ਦਿੱਤਾ ਤੁਸੀਂ ਫੇਰ ਉਹਨੂੰ ਕੰਮ ਲਈ ਕਿਵੇਂ ਕਿਹਾ ਕੋਈ ਗੱਲ ਨਹੀਂ ਬਣਦੀ ਐਵੇਂ ਨਿਜਾੲਇਜ ਰੰਜਸ਼ ਨ ਕੱਢੋ
@hsingh9180
@hsingh9180 2 жыл бұрын
Bro eh sale retire ho k v, they work as dalaals of officers
@GurpreetSingh-kp8sj
@GurpreetSingh-kp8sj 2 жыл бұрын
ਭਰਾਵਾਂ ਇਹ ਮੌਜੂਦਾ ਕਾਨੂੰਨ ਗੋ ਨਾਲ ਮਿਲ ਕੇ ਉਸ ਦੀ ਥਾਂ ਆਉਦਾ ਹੈ ਅਤੇ 25000-30000 ਹਜਾਰ ਲੈਦਾ ਮਿਣਤੀ ਦਾ ਪਿਛਲੇ ਸਾਲ ਸਾਡੇ ਏਰੀਏ ਵਿੱਚ ਇਹਨਾਂ ਨੇ ਮਿਣਤੀ ਕੀਤੀ ਸੀ ਕਿਸਾਨ ਜਿਆਦਾਤਰ ਅਨਪੜ੍ਹ ਹਨ ਉਹਨਾਂ ਨੂੰ ਕੀ ਪਤਾ ਸਾਨੂੰ ਪੜ੍ਹੇ ਲਿਖਿਆ ਨੂੰ ਇਹਨਾਂ ਨੇ ਮੁਰਖ ਬਣਾ ਦਿੱਤਾ ਸੀ ਕਿ ਮੈਂ ਮੌਜੂਦਾ ਕਾਨੂੰਨ ਗੋ ਹਾਂ
@akashkamboj7150
@akashkamboj7150 2 жыл бұрын
Navya nu joining ni diti, that's why adhi tankha teh retire hi rakh lye ehna ne
@NirmalSingh-ls2vb
@NirmalSingh-ls2vb 2 жыл бұрын
Veerji eh osde ghar ni gye... Oh sala app nme kapde pa k daftaar aaunda loka nu lutten vaste.. Esh tira hor b bahut ne jo ratairmint to baad ch v khaida ni sad de daftaar da dalle ban jande ne
@ravindersinghgill314
@ravindersinghgill314 2 жыл бұрын
ਜਮੀਨ ਦੀ ਮਿਣਤੀ ਵਾਲੀ ਮਸ਼ੀਨ ਦਾ ਰੇਟ 5 ਕਿੱੱਲਿਆ ਤੱਕ 500/- ਰੁਪਏ ਅਤੇ 5 ਕਿੱਲਿਆਂ ਤੋਂ ਉੱਪਰ 2500/ - ਰੁਪਏ ਸਰਕਾਰ ਵੱਲੋਂ ਸਰਕਾਰੀ ਰੇਟ ਫਿਕਸ ਕੀਤਾ ਗਿਆ ਹੈ । ਬਾਕੀ ਰੀਟਾਇਰ ਕਾਨੂੰਗੋ ਦੀ ਸਰਕਾਰੀ ਫੀਸ ਤਹਿਸੀਲਦਾਰ ਜਮੀਨ ਦੇ ਮੁਤਾਬਿਕ ਫਿਕਸ ਕਰਦਾ ਹੈ । ਬਾਕੀ ਇਹ ਸਾਰਾ ਮਾਲ ਮਹਿਕਮਾ ਕਿਸਾਨਾਂ ਨੂੰ ਲੁੱਟਣ ਤੇ ਲੱਗਾ ਹੋਇਆ ਹੈ ਅਤੇ ਬਾਕੀ ਮਹਿਕਮੇ ( ਪੁਲਿਸ ) ਇਸ ਮਹਿਕਮੇ ਦਾ ਸਾਥ ਦੇਣ ਲੱਗੇ ਹੋਏ ਹਨ ।
@Rani_bhua001
@Rani_bhua001 2 жыл бұрын
ਲੋਕਾ ਦੇ ਹੌਸਲੇ ਦੀ ਦਾਤ ਦੇਣੀਂ ਬਣਦੀਐ
@JasvirSingh-zp6ej
@JasvirSingh-zp6ej 2 жыл бұрын
Retire hon ton baad employee aam ho janda kok os kol koi ohda nhi hunda fir rishvat da mamla kuj samaj nhi aa riha
@chamkaur7628
@chamkaur7628 2 жыл бұрын
ਬਹੁਤ ਵਧੀਆ ਕੰਮ ਕੀਤਾ ਵੀਰਾ ਨੇ
@vedbias8329
@vedbias8329 2 жыл бұрын
Vry good
@PrinceKumar-cf7ek
@PrinceKumar-cf7ek 2 жыл бұрын
🙏💐💐💐🙏... ...
@usharani3497
@usharani3497 2 жыл бұрын
Good.
@garrysingh1249
@garrysingh1249 Жыл бұрын
Good
@hardipsingh7339
@hardipsingh7339 Жыл бұрын
Cm Mann sahab jindabad whaeguru whaeguru whaeguru whaeguru whaeguru ji
@SarbjeetSingh-hm6rk
@SarbjeetSingh-hm6rk 2 жыл бұрын
Right
@supercool4573
@supercool4573 2 жыл бұрын
Sdm saab yeh kiya ho raiya aa
@amarjitgill6128
@amarjitgill6128 2 жыл бұрын
Retire hoon ton baad vi mangg ke khan di aadat nahi gayi, phittemooh tere chawla, harmzadeya
@gurjinderjassal9781
@gurjinderjassal9781 2 жыл бұрын
Waheguru ji
@vedbias8329
@vedbias8329 2 жыл бұрын
Very good
@hardipsingh7339
@hardipsingh7339 Жыл бұрын
ਇਹ ਮਹਿਕਮੇ ਦੇ ਵਿੱਚੋਂ ਕਦੀ ਰਿਸ਼ਵਤ ਨਹੀਂ ਖ਼ਤਮ ਹੋ ਸਕਦੀ ਇਹ ਮਹਿਕਮੇ ਪੇਸੈ ਵੀ ਲੈਂਦਾ ਹੈ ਕੰਮ ਵੀ ਨਹੀਂ ਕਰਦਾ
@balrajsingh3862
@balrajsingh3862 2 жыл бұрын
Paise den wale te v parcha karo
@nationbuilder1406
@nationbuilder1406 2 жыл бұрын
EDI penshion band karo
@armaan1357
@armaan1357 2 жыл бұрын
Oh already retired hai how could it possible it is personal matter may be
@baldev4692
@baldev4692 2 жыл бұрын
ਲਹੁ ਮੁਹ ਲॅਗਾ ਹੈ
@maxmanjania2101
@maxmanjania2101 2 жыл бұрын
He is lying.i pay 2o000 to present kanogo at mullanpur dakha.for property nishandhy
@mukhtarsingh4091
@mukhtarsingh4091 2 жыл бұрын
Fix him up.
@deeparcadian
@deeparcadian 2 жыл бұрын
hun parcha kraa k punishment honi chaidi ida d loka te ihna ne i punjab da beda gark kita aa
@aikomkar778
@aikomkar778 2 жыл бұрын
Patwari department the MOST Honest department of Punjab 😀😃😄😆😅😂🤣... Sada Phagwara sharki da Patwari Bohat dukhi karda hai
@desihomeguards7732
@desihomeguards7732 2 жыл бұрын
Einna nu bhauttt paisa bndaa ik sarkari sdo sadey kriyye te rehnda c roj lifafa paise da bharke leke aaunda c kehnda c sada uri canada bnya hoya kaafi purani gal aa
@digamberprasad.195ojoshi6
@digamberprasad.195ojoshi6 2 жыл бұрын
नोकरी से निकालो
@vattandhanju6122
@vattandhanju6122 2 жыл бұрын
@mohdnasir5961
@mohdnasir5961 2 жыл бұрын
आम आदमी पार्टी पंजाब जिंदाबाद
@RanjeetSingh-dv4dq
@RanjeetSingh-dv4dq 2 жыл бұрын
Ah,jlad,lok,lut,k,kah,gia,punjab,nu
@BalwinderSingh-md4is
@BalwinderSingh-md4is 2 жыл бұрын
Why all retired corrupt officials are sitting in tehsil offices? They are allowed to settle bribe for officers for getting their particular works. In Morinda tehsil few retired official s are seen dealing with public. Patwaries had employed private personal for getting their official works done and for collecting bribe.
@MohanSingh-zl7cn
@MohanSingh-zl7cn 2 жыл бұрын
Rispat ne lao .
@sunitawalia3380
@sunitawalia3380 2 жыл бұрын
Gittay todo es kanungo de kise da lihaj na kro
@harbhajansinghsingh2835
@harbhajansinghsingh2835 2 жыл бұрын
Yaes di panssion band kar deo
@jaswantsinghchhina
@jaswantsinghchhina 2 жыл бұрын
Kanoongo ji warish Shah nahi aadtan jandian ni bhaven katiye poorian porian ji. Bas bhugat lavo chup chap bathers kamaya hawash nahi jandi mitra😭😭😂😂🙏
@MohanSingh-zl7cn
@MohanSingh-zl7cn 2 жыл бұрын
Retaired bande nu sarkar mur theke te rakh leydi hai
@HarpreetSingh-dh3mo
@HarpreetSingh-dh3mo 2 жыл бұрын
Ehde chitr phero
@parmindergill9286
@parmindergill9286 2 жыл бұрын
ਜਿਹੜਾ ਭਾਈ ਰਿਟਾਇਰ ਤੁਸੀਂ ੳਹਨੰ ਪੈਸੇ ਦੇ ਕਿਓਂ ਰਹੇ ਹੋ
@baajgill5311
@baajgill5311 2 жыл бұрын
Bir jaan pehchaan hoyu osdi kisse officer naal
@harjindersingh4098
@harjindersingh4098 2 жыл бұрын
ਉਹ ਦਲਾਲ ਹਨ ਜੀ
@desihomeguards7732
@desihomeguards7732 2 жыл бұрын
Koch nii hona praawa hun vi shreaam rishwat chldi aa bss video bnake koi vivaad vich nhi fasna chahunda jehda jyada hi akia hunda ohio step chukda baaki sab deke chup chap kam krayi jande its fact
@shubamkathpal6377
@shubamkathpal6377 2 жыл бұрын
Fuddu bna rahe retired bnda kive paise lai skda
@GurpreetSingh-kp8sj
@GurpreetSingh-kp8sj 2 жыл бұрын
ਵੀਰੇ ਪਿਛਲੇ ਸਾਲ ਸਾਡੇ ਖੇਤਾਂ ਵਿਚ ਮਿਲਣੀ ਕੀਤੀ ਇਸ ਿਰਟਾਇਰਡ ਰਾਜ ਕਾਨੂੰਨ ਗੋ ਨੇ ਪੈਸੇ ਵੀ 25000/- ਲਏ ਸੀ ਇਹੋ ਕਹਿੰਦਾ ਸੀ ਮੈਂ ਰਿਟਾਇਰਡ ਮੌਜੂਦਾ ਕਾਨੂੰ ਗੋ ਨੇ ਭੇਜੀਆ ਮੈਨੂੰ
@shubamkathpal6377
@shubamkathpal6377 2 жыл бұрын
@@GurpreetSingh-kp8sj ende odu kyu ni jutia Mariya salle de je eho ਜਿਹਾ c ਕੁਝ ਆਪਣੇ ਲੋਕ v ਗਲਤ a jehre enha nu paise dinde a
@khalsaas5306
@khalsaas5306 2 жыл бұрын
HUN KANUGO DE KANUN DA DANDA CHARH DITTA JAVE
EVOLUTION OF ICE CREAM 😱 #shorts
00:11
Savage Vlogs
Рет қаралды 4,8 МЛН
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 8 МЛН
Fast and Furious: New Zealand 🚗
00:29
How Ridiculous
Рет қаралды 15 МЛН
Пранк над Махачевым🥶
0:19
FERMACHI
Рет қаралды 11 МЛН
ПОМОГИ РАЗБУДИТЬ ПИЛОТА 😱😱
0:16
ДЭВИД ЛАВА
Рет қаралды 3,9 МЛН
Моя Жена Босс!
0:40
Petya English
Рет қаралды 8 МЛН
Во сколько смотришь? Заливаю в 10-22😉
0:36
Юлия Смирнова
Рет қаралды 1,8 МЛН
Крокодил получил по-заслугам! 😱
0:32
КиноСклад
Рет қаралды 8 МЛН
GiGaMoN! 5 🗿 #gigachad #sigma
0:53
The Logan Chitwood
Рет қаралды 7 МЛН