No video

Canada on Work Permit: ਹਜ਼ਾਰਾਂ ਪੰਜਾਬੀ ਵਿਦਿਆਰਥੀਆਂ ਉੱਤੇ Deport ਹੋਣ ਦੀ ਤਲਵਾਰ ਕਿਉਂ ਲਟਕੀ| 𝐁𝐁𝐂 𝐏𝐔𝐍𝐉𝐀𝐁𝐈

  Рет қаралды 44,137

BBC News Punjabi

BBC News Punjabi

Күн бұрын

ਕੈਨੇਡਾ ਵਿੱਚ ਰਹਿੰਦੇ ਹਜ਼ਾਰਾਂ ਪੰਜਾਬੀ ਵਿਦਿਆਰਥੀ ਆਪਣੇ ਵਰਕ ਪਰਮਿਟ ਦੀ ਮਿਆਦ ਖ਼ਤਮ ਹੋਣ ਅਤੇ ਪੀਆਰ ਦਾ ਕੋਈ ਰਾਹ ਨਾ ਦਿਸਣ ਕਰਕੇ ਚਿੰਤਾ ਵਿੱਚ ਹਨ।
ਜਾਣਕਾਰ ਮੰਨਦੇ ਹਨ ਕਿ ਕੈਨੇਡਾ ਸਰਕਾਰ ਫ਼ਿਲਹਾਲ ਤਿੰਨ ਸਾਲਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਮਿਆਦ ਵਿੱਚ ਵਾਧਾ ਕਰਨ ਦੇ ਮੂਡ ਵਿੱਚ ਨਜ਼ਰ ਨਹੀਂ ਆਉਂਦੀ।
ਜੇਕਰ ਕੈਨੇਡਾ ਸਰਕਾਰ ਦੇ ਵਰਕ ਪਰਮਿਟ ਦੀ ਮਿਆਦ ਨਾ ਵਧਾਉਣ ਦਾ ਫੈਸਲਾ ਵਾਪਸ ਨਹੀਂ ਹੁੰਦਾ ਤਾਂ ਇਸ ਨਾਲ ਭਾਰਤੀ, ਖਾਸਕਰ ਪੰਜਾਬੀ ਵਿਦਿਆਰਥੀ ਆਪਣੀ ਵੱਡੀ ਗਿਣਤੀ ਕਾਰਨ ਵਧੇਰੇ ਪ੍ਰਭਾਵਿਤ ਹੋਣਗੇ।
ਰਿਪੋਰਟ - ਸਰਬਜੀਤ ਸਿੰਘ ਧਾਲੀਵਾਲ, ਐਡਿਟ - ਗੁਰਕਿਰਤਪਾਲ ਸਿੰਘ
#Canada #migration #studentvisa
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 135
@narinderpalsingh5349
@narinderpalsingh5349 Ай бұрын
ਜੇ ਕਨੇਡਾ ਦੇ ਇੰਨੇ ਬੁਰੇ ਹਾਲ ਹਨ ਤਾਂ ਪੰਜਾਬੀ ਲੋਕ ਅਜੇ ਵੀ ਕਨੇਡਾ ਵਾਸਤੇ ਪਾਗਲ ਕਿਉਂ ਹੋ ਰਹੇ ਹਨ ?? 😢😢😢😢😢
@ravsharma7214
@ravsharma7214 Ай бұрын
Great question ❤
@GurpreetSingh-bk1kw
@GurpreetSingh-bk1kw Ай бұрын
Good question
@GurpreetSingh-bk1kw
@GurpreetSingh-bk1kw Ай бұрын
ਪੜ੍ਹਨ ਲੀ ਘੱਟ ਹੀ ਜਾਂਦੇ ਨੇ PR ਲੀ ਜਾਂਦੇ ਨੇ
@hellman1350
@hellman1350 Ай бұрын
Bhed chaal bro jdo tk khud dhake nhi khande akal ni andi
@CHOUDHARY9875-n4p
@CHOUDHARY9875-n4p Ай бұрын
@@narinderpalsingh5349 vadiya Jaan doh massa massa panjab da gandh nikal rihaa
@lovepunjab2738
@lovepunjab2738 Ай бұрын
ਉਹ ਤਾ ਸਟੱਡੀ ਵੀਜਾ ਤੇ ਗਏ ਸੀ, ਉਹਨਾਂ ਨੇ ਆਉਣਾ ਹੀ ਆ ਵਾਪਿਸ . ਬਾਕੀ ਸਟੇਟ ਦੇ ਲੋਕ ਜਾਂਦੇ ਹੋਣਗੇ, ਸਟੱਡੀ ਲਈ. ਪੰਜਾਬ ਦੇ ਲੋਕ ਪੀਆਰ ਲਈ ਜਾਂਦੇ ਆ,ਜਿਹੜੇ ਪੰਜਾਬ ਚ ਨਹੀਂ ਪੜ੍ਹਦੇ, ਉਹ ਕੈਨੇਡਾ ਚ ਕੀ ਪੜ੍ਹਨਗੇ 😄
@subagsingh5057
@subagsingh5057 Ай бұрын
Good comat
@user-ol5tk8xt2d
@user-ol5tk8xt2d Ай бұрын
@@lovepunjab2738 comment ਦੇ ਸਪੈਲਿੰਗ ਲਿਖਣੇ ਤਾਂ ਸਿੱਖ ਲੈ।
@GurpreetSingh-bk1kw
@GurpreetSingh-bk1kw Ай бұрын
@@subagsingh5057 it’s true
@HarpreetSingh-ux1ex
@HarpreetSingh-ux1ex Ай бұрын
ਪੰਜਾਬ ਤੇ ਭਾਰਤ ਦੀਆਂ ਹੋਰਨਾਂ ਸਟੇਟਾਂ ਤੋਂ ਹਜ਼ਾਰਾਂ ਬਿਲੀਅਨ ਟਰਿਲੀਅਨ ਡਾਲਰ ਇਕੱਠੇ ਕਰਕੇ ਹੁਣ ਇਨ੍ਹਾਂ ਨੂੰ ਵਾਪਸ ਆਪਣੇ ਘਰਾਂ ਨੂੰ ਖਾਲੀ ਹੱਥ ਜਾਣਾ ਲਈ ਮਜਬੂਰ ਕੀਤਾ ਜਾਵੇਗਾ
@tornadoblack4476
@tornadoblack4476 Ай бұрын
Paji jado student india to janda va canda oddo eeho kendy aa assi higher education li canada jana feer assi india aa jana . Is vich koii galat gaal nahi. Jado student khud eh keeh ke janda canada ki assi sirf study li jana te vapis aana feer kyoo chekan marde .
@HarpreetSingh-ux1ex
@HarpreetSingh-ux1ex Ай бұрын
@@tornadoblack4476 ਇਹ ਦੇਸ਼ਾਂ ਦੀਆਂ ਪੋਲਸੀਆ ਹੁੰਦੀਆਂ ਹਨ ਬੱਚਿਆਂ ਦੇ ਕੈਰੀਅਰ ਤੇ ਉਨ੍ਹਾਂ ਦੇ ਮਾਂ ਬਾਪ ਦੀ ਜ਼ਿੰਦਗੀ ਭਰ ਦੀ ਪੂੰਜੀ ਦੀ ਬਰਬਾਦੀ ਦੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਦੁਨੀਆਂ ਪੈਸੇ ਦੀ ਦੌੜ ਵਿੱਚ ਲੱਗੀ ਹੈ ਫਿਰ ਕੋਈ ਹੋਰ ਸਕੀਮਾਂ ਐਲਾਨ ਕਰ ਦੇਣਗੇ ਓਹੀ ਪੈਸੇ ਲਈ
@ravsharma7214
@ravsharma7214 Ай бұрын
They have gone only for study visa,not for residency,veer ji try to understand.
@tornadoblack4476
@tornadoblack4476 Ай бұрын
@@ravsharma7214 yeah true that's what im saying .
@HarpreetSingh-ux1ex
@HarpreetSingh-ux1ex Ай бұрын
@@ravsharma7214 ਉਨ੍ਹਾਂ ਲਈ ਸਭ ਇਕ ਹੈ ਹੌਲੀ ਹੌਲੀ ਸਮਝ ਜਾਵੋਗੇ
@TheMindsetChanger
@TheMindsetChanger Ай бұрын
ਪੰਜਾਬ ਆ ਕੇ ਆਪਣੇ business setup ਕਰੋ। ਹੁਣ ਤੱਕ ਤਾਂ ਕੈਨੇਡਾ ਤੋਂ ਬਹੁਤ ਸਾਰੇ business ideas ਮਿਲ ਗਏ ਹੋਣੇ, kindly implement these in Punjab. ਵਾਪਸ ਆਪਣੀ ਮਿੱਟੀ ਨਾਲ ਜੁੜੋ। ਯੂਪੀ ਬਿਹਾਰ ਦੇ ਕਾਮਿਆਂ ਤੋਂ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਓ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। 🙏🏻🙏🏻🪯🪯
@Mayabi625
@Mayabi625 Ай бұрын
Punjab nu bachaan leyi apne dimaago nafarat kdo sab to pgela dujyian leyi fir hi kuj hona
@vijaykumarjassal5531
@vijaykumarjassal5531 Ай бұрын
Parmatma Ap ji nu Jaldi P R kradey Apda Sara Rupeya Canada nu dita hai
@SandeepSingh-yl7mc
@SandeepSingh-yl7mc Ай бұрын
Sare punjab nu na pakke kar den agle . Sare e muh chak ke Canada Canada gand pa ditta ethe bhaiya ne . 10 lac punjabi pakke karke baki sare deport karo... Ethe aa ke karo kamm bhaiye v ta karde e ne 1000 / 2000 dihadi bana ke janda redi wala v te eh kende aa kamm ni ethe .......... Ena karke e punjab da beda gark hoya
@Study-nh8ej
@Study-nh8ej Ай бұрын
Maximum ta Ameer log h ..... 5 Mrabe Jameen wale bhi canda Jaa rhe h.... Agriculture ki padhaiye karo aur startup karo yaar kitni cheeze h algio, spirulina , musli ugao , honey kaa kaam karlo, beej ki supply karo , khaas banao apni jameeno pe , tume line kheti leke aao gaav me..... kitne kaam h agriculture me ache se padh ke skills gain Karo aur startup karo companies ke sath contract karo.....nhi to fir mtt khena gujrati aa gye Punjab me buisness karne . Wha bhaar dihadi karne se acha hi h
@sahil__10
@sahil__10 Ай бұрын
Punjabi khatri tan hege aa on top​@@Study-nh8ej
@kill3rbyysight
@kill3rbyysight Ай бұрын
ethe ehna nu sharm aundi a na
@kissanjattkissan9976
@kissanjattkissan9976 Ай бұрын
@@Study-nh8ej5 mrabe aley ameer ne ??
@AJ-ro4qc
@AJ-ro4qc Ай бұрын
ਨਾ ਜੀ ਅਸੀਂ ਏਥੇ ਕੰਮ ਨਹੀਂ ਕਰਨਾ canede ਦੇ bhaiyye ਬਣਨਾ 😂😂😂 ਪਰ ਫਿਰ ਭੀ ਬੁਰਾ ਮਨ ਜਾਂਦੇ 😂😂 ਭਲੇ ਲੋਕੋ up,ਬਿਹਾਰ ਦੇ bhaiyye 200 ਰੁਪਏ ਵਿਚ ਏਥੇ ਕਮਾਈ ਕਰ rahe, ਉਹ ਭੀ ਅਪਣੇ ਦੇਸ਼ ਵਿੱਚ, ਤੇ ਤੁਸੀਂ? ਲੱਖਾਂ ਰੁਪਿਆਂ ਖਰਚ ਕਰਕੇ ਜਾਂਦੇ ਵਿਦੇਸ਼, ਤੇ ਲੇਬਲ ਲੱਗਦਾ sasti labour ਦਾ 😂😂 ਸ਼ਰਮ ਭੀ ਨਹੀਂ ਆਉਂਦੀ ਦਿਖਾਵਾ ਕਰਦੇ? ਜਿਵੇਂ dc lgge ਹੁੰਦੇ?
@amandeepsingh6156
@amandeepsingh6156 Ай бұрын
ਇਥੇ ਵੀ ਰੌਲਾ ਪਾਉਣਾ ਸਰਕਾਰਾਂ ਮੜੀਆ ਬੇਰੋਜਗਾਰੀ ਆ ਉਥੇ ਵੀ ਏਹੀ ਰੌਲਾ ਕੰਮ ਪੰਜਾਬ ਚ ਘੱਟ ਨਹੀਂ
@JaspalSingh-sx1pp
@JaspalSingh-sx1pp Ай бұрын
ਇਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਫਲਸਤੀਨ ਜਾਂ ਯੂਕਰੇਨ ਭੇਜਿਆ ਜਾਵੇ ਤੇ ਪੱਕੀ ਪੀ ਆਰ ਦਿੱਤੀ ਜਾਵੇ।😊😊😊
@Harpreetsingh-pb31
@Harpreetsingh-pb31 Ай бұрын
😂😂
@prabjotsingh2148
@prabjotsingh2148 Ай бұрын
❤😂😂😂😂😂😂😂
@sabhajeetpandey1217
@sabhajeetpandey1217 Ай бұрын
🎉🎉🎉🎉🎉🎉🎉😂😂😂😂😂😂😂😂😂😂
@simranjeetkaur4702
@simranjeetkaur4702 Ай бұрын
Shame on you
@user-ol5tk8xt2d
@user-ol5tk8xt2d Ай бұрын
As same way you came here. Taking asylum in Canada. All know this during the time when Punjab is suffering from terrorist attack. Shame
@AmandeepSingh-po3pd
@AmandeepSingh-po3pd Ай бұрын
ਇੰਟਰਨੈਸ਼ਨਲ ਭਈਏ 😂😂😂😂
@500BHP
@500BHP Ай бұрын
Ehne truck v rent te le lya hona. Canada ch koi v degree le lo, chalana truck hai ya kise store ya warehouse ch Lagg Jaana. Jida fer v kuch na banay! Oh winnipeg chala jave ya kise hor jagah 😂 adhaar card waang te PR dinday ne.
@AmandeepSingh-po3pd
@AmandeepSingh-po3pd Ай бұрын
@@500BHP sahi gall aa veer
@Smart-One
@Smart-One Ай бұрын
Please keep it secret till 15.07.2047. ❤😂
@SohansinghSikh-li9bp
@SohansinghSikh-li9bp Ай бұрын
ਕਨੇਡਾ ਨੇ ਬਹੁਤ ਵਧੀਆ ਫੇਸਲਾ ਲਿਆ ਪੰਜਾਬੀਆਂ ਦੇ ਮਾਂ ਪਿਊ ਦਾ ਦਮਾਗ ਪਰਾਬ ਹੋ ਗਿਆ ਜਿਹੜੇ ਆਪਣੇ ਧੀਆਂ ਪੁੱਤਾ ਨੂੰ ਕਨੇਡਾ ਪੇਜ ਰਿਹਾ ਹੈ ਮਾਪੇ ਆਪਣੇ ਲਾਲਚ ਨੂੰ ਭੇਜ ਰਹੇ ਹਨ ਕ ਕਨੇਡਾ ਜਾਣ ਲਈ 😂 ਸਾਡੀ ਧੀ ਨੇ ਸਾਨੂੰ ਕਨੇਡਾ ਸੱਦ ਲੈਣਾ😂😂😂
@studyfun7875
@studyfun7875 Ай бұрын
Jad Canada vich ini problem aaa to kyu janda Canada
@Userr-rt4kr
@Userr-rt4kr Ай бұрын
ਜਲਦੀ ਜਾਉ ਕੇਨੇਡਾ ਪੰਜਾਬੀਉ😂😂 ਪੈਲੀਆਂ ਵੇਚ ਕੇ ਸਭ ਕੁਝ ਵੇਚ ਦੋ ਪੰਜਾਬ ਚੋ ਫਿਰ ਨਾ ਵਾਪਸ ਆਇਉ ,,ਭਈਏ ਹੀ ਕੰਮ ਕਰ ਦੇਆ ਪੰਜਾਬ ਚ ,, ਪੰਜਾਬੀਆ ਵਾਸਤੇ ਰੋਜ਼ਗਾਰ ਨਹੀਂ,,ਏਥੇ ਆਉਣ ਵਾਲੇ ਟਾਈਮ ਚ ਭੲਈਏ ਸਰਕਾਰ ਬਣਾਉ ਗੇ ਪੰਜਾਬ ਚ😂😂
@canadaimmigration6429
@canadaimmigration6429 Ай бұрын
It's not deportation; their work permit is expiring. Misleading headline.
@navpannu6131
@navpannu6131 Ай бұрын
Bhosdu work permit extend nhi hoya tan othe rakhu kon PR thodi denge
@kamalsingh-dc1vs
@kamalsingh-dc1vs Ай бұрын
ਪਰ 2003,04 ਵਿਚ ਰੰਗਲਾ ਪੰਜਾਬ ਹੁੰਦਾ ਸੀ ਸੱਚ ਵਿਚ ਹੀ,, ਕਬੱਡੀਆਂ ਕੁਸ਼ਤੀਆਂ ਕ੍ਰਿਕਟ ਚਲਦੇ ਸਨ ਹਰੇਕ ਪਿੰਡ ਵਿਚ ਅਤੇ ਕਨੇਡਾ ਇੰਗਲੈਂਡ ਅਮਰੀਕਾ ਵਾਲੇ ਪੰਜਾਬ ਵਿੱਚ ਖੇਡ ਮੇਲੇ ਕਰਵਾਉਂਦੇ ਪਰ ਉਹੀ ਪੰਜਾਬ ਨੂੰ ਖੁਸ਼ਹਾਲ ਕਰਨ ਵਾਲਾ ਕਨੇਡਾ ਇੰਗਲੈਂਡ ਅਮਰੀਕਾ ਅੱਜ ਖੁਦ ਹੀ ਬੁਰੇ ਹਾਲਾਤਾਂ ਵਿੱਚ ਹੈ 😢 ਯਕੀਨ ਨਹੀਂ ਹੁੰਦਾ 😮
@bains6218
@bains6218 Ай бұрын
ਹੁਣ ਕੈਨੇਡਾ ਵਿੱਚ ਜਿਹੜੇ ਲੋਕ ਆਪਣੇ ਬੱਚਿਆ ਨੂੰ ਭੇਜ ਰਹੇ ਆ ਜਾ ਅੱਧਖੜ ਉਮਰ ਦੇ ਆ ਰਹੇ ਆ ਉਹ ਭਾਂਵੇ visitors ਵੀਜ਼ਾ ਨੂੰ ਵਰਕ ਪਰਮਿਟ ਵਿੱਚ ਬਦਲ ਰਹੇ ਆ ਜਾ ਪੜਨ ਵਾਲੇ ਉਹ ਜਾ ਤਾਂ ਸਿਰੇ ਦੇ ਬੇਵਕੂਫ ਹੈ ਜਾ ਮਾਨਸਿਕ ਤੌਰ ਤੇ ਬੀਮਾਰ ਹੋ ਗਏ ਆ ਜਿਹੜੇ ਸਭ ਕੁਝ ਆਪਣਾ ਵੇਚ ਵੱਟ ਕਿ ਇਹਨਾ ਮੁਲਕਾਂ ਵੱਲ ਆ ਰਹੇ ਹੈ ਕਿਉਕਿ ਇਹਨਾ ਬੇਵਕੂਫ ਲੋਕਾਂ ਨੂੰ ਪਤਾ ਹੀ ਨਹੀ ਕੀ ਅਗਲੇ ਪੰਜ ਸੱਤ ਸਾਲ ਬਾਅਦ ਉਹ ਬੱਚਾ ਕਿਸੇ ਕੰਮ ਦਾ ਨਹੀ ਰਹਿਣਾ ਨਾ ਉਹ ਚੰਗੀ ਸਿੱਖਿਆ ਲੈ ਸਕਿਆ ਨਾ ਉਹ ਇਹਨਾ ਮੁਲਕਾਂ ਵਿੱਚ ਪਰਮਾਨੈਟ ਰੈਜੀਡੈਂਸ ਬਣ ਸਕਿਆ ਇਸ ਵਕਤ ਕੈਨੇਡਾ ਵਿੱਚ ਚਾਰ ਪੰਜ ਮਿਲੀਅਨ ਲੋਕ ਆਰਜੀ ਹਨ ਅਤੇ ਘੱਟੋ-ਘੱਟ ਇਕ ਤੋਂ ਦੋ ਮਿਲੀਅਨ ਲੋਕ ਬਿੰਨਾ ਕਿਸੇ ਸਟੇਟਸ ਤੋਂ ਇੱਥੇ ਦਿਹਾੜੀਆ ਲਾ ਰਹੇ ਆ ਇਹ ਗਿਣਤੀ ਘੱਟੋ-ਘੱਟ 60-65 ਲੱਖ ਲੋਕਾਂ ਦੀ ਹੈ । ਆਉਣ ਵਾਲੇ ਪੰਜ ਸਾਲ ਬਾਅਦ ਇਹਨਾ ਸਾਰੇ ਮੁਲਕਾਂ ਵਿੱਚ 60 ਨੌਕਰੀਆਂ ਖਤਮ ਹੋ ਜਾਣੀਆ ਕਿਉਕਿ AI ( Artificial intelligence) ਇਹਨਾ ਮੁਲਕਾਂ ਕੋਲ ਕਾਮਿਆ ਦਾ ਬਦਲ ਹੈ ਜਿਸ ਨੇ ਭਵਿੱਖ ਵਿੱਚ ਮਜਦੂਰੀ ਕਰਨ ਵਾਲੇ ਕਾਮਿਆ ਨੂੰ ਵਿਹਲੇ ਕਰ ਦੇਣਾ ਕਿਉਕਿ ਏਸ਼ੀਅਨ ਮੁਲਕਾਂ ਤੋਂ ਬਹੁਤਾਤ ਆਉਣ ਵਾਲੇ ਲੋਕ ਇਹਨਾ ਮੁਲਕਾਂ ਵਿੱਚ ਮਜਦੂਰੀ ਕਰਦੇ ਹਨ ।
@user-td7cy9hl9f
@user-td7cy9hl9f Ай бұрын
Vapas ajo bharat visav guru ban gia
@sandy-ny8uw
@sandy-ny8uw Ай бұрын
Ena ne Sara work permit Uber kadd kadd expire karwa leya...Hun PR layi raula paunde
@amandeepkaur-jy5wj
@amandeepkaur-jy5wj Ай бұрын
ਪੜਾਈ ਘੱਟ ਬਾਹਰ ਜਾ ਕੇ ਗੁੰਡਾਗਰਦੀ ਜਿਆਦਾ ਕਰਦੇ ਨੇ ਪੰਜਾਬੀ ਮੁੰਡੇਇਸ ਕਰਕੇ ਇਹਨਾਂ ਨੂੰ ਉੱਥੇ ਕੰਮ ਨਹੀਂ ਮਿਲ ਰਿਹਾ
@inderjitsingh378
@inderjitsingh378 Ай бұрын
It's time for them to come back they over stay their time over there
@jaispadda899
@jaispadda899 Ай бұрын
ਮੈਂ ਦੋ ਦਿਨ ਪਹਿਲਾਂ ਹੀ ਆਇਆ ਕੈਨੇਡਾ ਦੋ ਦਿਨ ਵਿੱਚ ਹੀ ਪਤਾ ਲੱਗ ਗਿਆ ਕੈਨੇਡਾ ਦੇ ਹਾਲਾਤਾਂ ਦਾ
@user-ui1fy7po3k
@user-ui1fy7po3k Ай бұрын
Punjab to Master degree t ja Koi skilled course degree ker ke jao Canada job sponser visa t ja india to hi pr ho ke Jao fir Thik he
@Smart-One
@Smart-One Ай бұрын
Ludhiana mohalla industries owners and their sons are real culprits. They insult Punjabis, they abuse Punjabis but give job to UP , Bihar immigrants. ❤😂
@s0hail1
@s0hail1 Ай бұрын
*Plz Go Back India is waiting for u People's come come to india*
@lifelessons069
@lifelessons069 Ай бұрын
Governments are changed in all those countries Europ,, one by one ,, also they changed the law for foreigners. In the next 5 years people will see fall down . So beautiful ready .
@kaur_brar772
@kaur_brar772 Ай бұрын
Ab tak jo student aapne point pure nahi kar sake work permit de 3 year pure kar lye ona da Canada govt bi ki kare 😊
@tirathsingh6539
@tirathsingh6539 Ай бұрын
NRI ਭਾਈਏ 😅😅😅😅
@user-ol5tk8xt2d
@user-ol5tk8xt2d Ай бұрын
Same to you
@ckcheemainterlock6556
@ckcheemainterlock6556 Ай бұрын
101%rit
@Smart-One
@Smart-One Ай бұрын
Please keep it secret ❤😂. Ludhiana mohalla industries owners need these UP Bihar sons in law.
@Smart-One
@Smart-One Ай бұрын
Punjab Bhar Gia. ❤😂
@ranger5705
@ranger5705 Ай бұрын
This is the failure of the government policy which they realized it now. First the government issued mass study visas blindly. Now when there is no infrastructure, no jobs for as many people the social structures started to crumble. The local people also started to feel heat when they couldn't find jobs, couldn't see their children finding summer jobs, their children couldn't secure admission to the local colleges, the situation became ugly. The unscrupulous people came to the market, who feigned themselves as businessmen, started to sell LMIAs for huge amount of money to the persons who wanted a shortcut way for the permanent residency. This was another form of exploitation of the vulnerable people. Adding fuel to the situation is the price of the grocery went up 50% in the year, no affordable housing. At this time living in Canada has become tough. People thinking of coming here should postpone their plans for the time being.
@bsasr4872
@bsasr4872 Ай бұрын
Student study nahi karan aundy resettlement lie aundy
@Baljeetkaurkhurlvlogs
@Baljeetkaurkhurlvlogs Ай бұрын
Very good
@sandeepgarcha4980
@sandeepgarcha4980 Ай бұрын
There are lots of jobs in Punjab, please come back punjab is waiting for you.
@prithipalsingh1812
@prithipalsingh1812 Ай бұрын
Why u left ur mother Punjab
@tarunsharma8349
@tarunsharma8349 Ай бұрын
Jad to jai shree ram wale..... Te bole so nihal wale..... Canada di sarhka te fassan lagge... Udo to he canada sarkar ne mann banaya hoya.... K firku ansar bahar kadne ne..... Koi we dharam howe.... Jad sarhk te mahaul kharab karan lagge.... Ta changiya sarkara step chukdia he ne
@anitagupta678
@anitagupta678 Ай бұрын
Punjabis have done good service to Canada they have democratic right to be Canadian citizens
@Yeglife
@Yeglife Ай бұрын
😂😂😂
@tirathsingh6539
@tirathsingh6539 Ай бұрын
ਇਨ੍ਹਾਂ ਭਾਈਏ ਨੂੰ ਇਥੋ ਭਜਾਓ ਪੰਜਾਬ 😅😅😅😅
@yourmaster157
@yourmaster157 Ай бұрын
Stupid
@yourmaster157
@yourmaster157 Ай бұрын
Sorry
@ramasroay6614
@ramasroay6614 23 күн бұрын
Very nice
@bsasr4872
@bsasr4872 Ай бұрын
Good News
@CHOUDHARY9875-n4p
@CHOUDHARY9875-n4p Ай бұрын
Finally labour reveal 😂
@gss6617
@gss6617 Ай бұрын
ਕੈਨੇਡਾ ਨੂੰ ਜਨਰਲ ਡਾਇਰ ਚਾਹੀਦਾ ਜਿਹੜਾ ਇਹ ਗੱਦਾਰ ਪੰਜਾਬੀਆਂ ਨੂੰ ਸਬਕ ਸਿੱਖਾ ਸਕੇ,,, ਕੌਮ ਦੇ ਗੱਦਾਰ
@s0hail1
@s0hail1 Ай бұрын
*These All Need to Go Back My Question is V simple Can India will give Permanent Card Anyone No So Plz go back*
@Param1984peace
@Param1984peace Ай бұрын
Galti canada sarkar di hai .. Phala jihara dekho mooh chuk kay andar vad laya ..+2 ton baad sponsor nu v othe bula lavo..jina nu india koi kuta nahi puchda c oh v mooh chuk kay bhar chale gaye ..hun jado country te gal ayi te hun pata laga ki kee kee huna agge ..
@user-td7cy9hl9f
@user-td7cy9hl9f Ай бұрын
Canada ne sadea si
@ramankang8105
@ramankang8105 Ай бұрын
Hun ta fer v 12 te ielts krke sadde si,ohto pehla ta kai kudia naal traali bann ke,kai naqli viah krake,eho je v pohnche hoye ne jinna ne dasmi class ni si tappi.vaddi kudi ya munde nu viah k saara tabbar dependent chalya janda si.eh kuch ta 30 ,40 saal to ho reha.ohna e loka de hun dard ho reha jiada
@bsasr4872
@bsasr4872 Ай бұрын
Canada need president like Trump not Trudeau
@sikandersamra1259
@sikandersamra1259 Ай бұрын
ਵਾਪਸ aajjo ਭਾਰਤ World ਦੀ no 1 ਅਰਥਵਿਵਸਥਾ ਬਣ ਗਿਆ 😅😂😅😂😅😂
@vikassharma8358
@vikassharma8358 Ай бұрын
Saleya Pakistan nalo fer Vdia a tuhanu vehlian nu chaida Sara kuj
@kill3rbyysight
@kill3rbyysight Ай бұрын
arth vivasta taan mantria te ameera di hee no. 1 hundi... oh bhave India hove te bhave Canada... gareeba da kite v kuj ni banda
@AmritpalSingh-cp1ce
@AmritpalSingh-cp1ce Ай бұрын
Punjabi people always doing. fraud that's why now one like him😂
@all_well_7
@all_well_7 Ай бұрын
Good news. Aao vapas😅😅😂😂 Bahar kaddo
@anonymous-qy3bw
@anonymous-qy3bw Ай бұрын
Vapas aake pakode tal lo😅
@sandeepgarcha4980
@sandeepgarcha4980 Ай бұрын
Fish pakora! 😂😂😂
@choudharyjaat07191
@choudharyjaat07191 Ай бұрын
bahut bdia eena lassia nu bahar kdo nale india ch aan ta deyo eena di service ta krdya deshdrohian di
@pritpal-ws7vo
@pritpal-ws7vo Ай бұрын
Lassi is better than gau mootra Oo salya eh sare international student aa ehna da khalistan nal koi MATLAB nhi. Oh bande duje aa jehre 25-30 sal pehla canada gye te hun well settle aa. Oh khalistan mngde aa
@SurjitSingh-iw5ek
@SurjitSingh-iw5ek Ай бұрын
Good answer Dita khote nu​@@pritpal-ws7vo
@user-zf7to3st9r
@user-zf7to3st9r Ай бұрын
Moot peene te gobar khane
@sonusonu-qv4op
@sonusonu-qv4op Ай бұрын
​@@pritpal-ws7vo saleya eh Punjabi sikh banda hai jo nakali ID to comment kar riha tu eve hi jahar kadi jana hindua layi.
@bsasr4872
@bsasr4872 Ай бұрын
India ch school college nahi hun
@harrykumar1880
@harrykumar1880 Ай бұрын
Panjab azaad karwao te apne family ch rehke Panjab ch kamm kro. India nu pucho jinahne 50% jobs Panjabia nu den da promise kita c 1947 ch
@SukhjinderSingh-kb5fr
@SukhjinderSingh-kb5fr Ай бұрын
HUN CANADA 🇨🇦 NE WORK PERMITS VI BANDH KARNE AA.
@nationfirst8572
@nationfirst8572 Ай бұрын
यहां पर शिंभु बार्डर नहीं है।
@Smart-One
@Smart-One Ай бұрын
We have Snow Streets here. ❤😂👺
@paulj4030
@paulj4030 Ай бұрын
Punjabi kaame, what about others?
@rajkochi2198
@rajkochi2198 Ай бұрын
😂 I will came back to my home country when. Y study will be completed.😂
@supervideo3938
@supervideo3938 Ай бұрын
Canadian Bhaiyeee Hayeee canada khaa gye Inko Punjab Bhagao 😂😂
@anonymous-qy3bw
@anonymous-qy3bw Ай бұрын
Iss de piche rrs da hath hai
@saminafaisal7291
@saminafaisal7291 Ай бұрын
By by
@saminafaisal7291
@saminafaisal7291 Ай бұрын
@HarwinderSingh-tm5iz I’m Canadian citizen 😃😃😃
@saminafaisal7291
@saminafaisal7291 Ай бұрын
@HarwinderSingh-tm5iz in ur dream dump
@LovePreet-LP4
@LovePreet-LP4 Ай бұрын
Bohut wadia hun bound v de do canada di government nu 😅😅😅😅😂😂😂😂
@manpree376
@manpree376 Ай бұрын
na jao bond den jande o canda
@KaranSingh-re9qj
@KaranSingh-re9qj Ай бұрын
ਇੰਟਰਨੈਸ਼ਨਲ ਭਈਏ
@AJ-ro4qc
@AJ-ro4qc Ай бұрын
ਅੰਦੋਲਨ ਕਰੋ ਅੰਦੋਲਨ ਤੁਸੀਂ ਪੰਜਾਬੀ ਹੋ, ਕੈਨੇਡਾ ਦੀ ਸਰਕਾਰ ਹਿਲਾ ਦੋ, ਵਾਪਸ ਨਹੀਂ ਆਉਣਾ,
@vikramvikram-vi4qb
@vikramvikram-vi4qb Ай бұрын
Hhhhhhhhh
@dhapindersingh6783
@dhapindersingh6783 Ай бұрын
Canada 🇨🇦 nay punjab f ...u banaa tA
Ouch.. 🤕
00:30
Celine & Michiel
Рет қаралды 48 МЛН
wow so cute 🥰
00:20
dednahype
Рет қаралды 13 МЛН
👨‍🔧📐
00:43
Kan Andrey
Рет қаралды 10 МЛН
Ouch.. 🤕
00:30
Celine & Michiel
Рет қаралды 48 МЛН