Amar Singh Chamkila ਦੀ ਜੋੜੀਦਾਰ ਗਾਇਕਾ ਅਮਰਜੋਤ ਕੌਰ ਕੌਣ ਸਨ, ਕਤਲ ਵਾਲੇ ਦਿਨ ਕੀ ਹੋਇਆ ਸੀ| 𝐁𝐁𝐂 𝐏𝐔𝐍𝐉𝐀𝐁𝐈

  Рет қаралды 59,091

BBC News Punjabi

BBC News Punjabi

3 ай бұрын

ਪੰਜਾਬ ਵਿੱਚ 1980 ਦੇ ਦਹਾਕੇ ਵਿੱਚ ਇੱਕ ਗਾਇਕ ਜੋੜੀ ਪੰਜਾਬੀਆਂ ਨੇ ਕਾਫੀ ਪਸੰਦ ਕੀਤੀ ਸੀ। ਲੋਕ ਦੂਰ-ਦੂਰ ਤੋਂ ਇਸ ਜੋੜੀ ਦੇ ਅਖਾੜੇ ਸੁਣਨ ਲਈ ਆਉਂਦੇ ਹਨ। ਉਨ੍ਹਾਂ ਦਿਨਾਂ ਵਿੱਚ ਨਾਮਣਾ ਖੱਟਣ ਵਾਲੀ ਇਹ ਗਾਇਕ ਜੋੜੀ ਸੀ ਧਨੀ ਰਾਮ ਉਰਫ਼ ਅਮਰ ਸਿੰਘ ਚਮਕੀਲਾ ਤੇ ਫ਼ਰੀਦਕੋਟ ਦੀ ਬੱਬੀ ਅਮਰਜੀਤ ਕੌਰ ਉਰਫ਼ ਅਮਰਜੋਤ ਕੌਰ। ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਉੱਤੇ ਬਣੀ ਬਾਓਪਿਕ 'ਚਮਕੀਲਾ'
12 ਅਪ੍ਰੈਲ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋ ਗਈ ਹੈ। ਜਾਣੋ ਅਮਰਜੋਤ ਕੌਰ ਬਾਰੇ ਤੇ ਕਤਲ ਵਾਲੇ ਦਿਨ ਦੀ ਕਹਾਣੀ ਬਾਰੇ।
ਰਿਪੋਰਟ- ਭਰਤ ਭੂਸ਼ਣ, ਐਡਿਟ- ਰਾਜਨ ਪਪਨੇਜਾ
#chamkila #amarjotchamkila #amarsinghchamkila #diljitdosanjh #parineetichopra
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 91
@lovepreetdhillon5216
@lovepreetdhillon5216 3 ай бұрын
ਬਹੁਤ ਸੋਹਣੀ ਫ਼ਿਲਮ ਆ । ਤੇ ਪੰਜਾਬ ਦੇ ਨਾਮਵਾਰ ਗਾਇਕ ਨੂੰ ਨੈਸ਼ਨਲ ਲੈਵਲ ਤੇ ਲੈ ਕੇ ਆਉਣਾ ਬਹੁਤ ਮਾਣ ਵਾਲੀ ਗੱਲ ਆ
@HardeepSingh-jy2ln
@HardeepSingh-jy2ln 3 ай бұрын
ਚਮਕੀਲੇ ਦੇ ਕਾਤਲਾਂ ਚੋਂ ਇੱਕ ਲਵਸ਼ਿੰਦਰ ਸਿੰਘ ਡੱਲੇਵਾਲ ਨਾਂ ਦਾ ਕਾਤਲ ਅੱਜ ਵੀ ਜਿਉਂਦਾ ਹੈ ਤੇ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੀ ਤਰ੍ਹਾਂ ਇੱਕ ਚੈਨਲ ਤੇ ਇੰਟਰਵਿਊ ਰਾਹੀਂ ਸ਼ਰੇਆਮ ਚਮਕੀਲੇ ਦੇ ਕਤਲ ਦੀ ਜ਼ਿੰਮੇਵਾਰੀ ਲੈ ਰਿਹਾ ਹੈ। ਚਮਕੀਲੇ ਬਾਈ ਨੂੰ ਪਿਆਰ ਕਰਨ ਵਾਲਿਆਂ ਨੂੰ ਇਸ ਅਪਰਾਧੀ ਸ਼ਖਸ ਤੇ ਦੁਬਾਰਾ ਕਾਨੂੰਨੀ ਕਾਰਵਾਈ ਕਰਨ ਤੇ ਦੁਬਾਰਾ ਕੇਸ ਖੋਲਣ ਤੇ ਕੇਸ CBI ਹਵਾਲੇ ਕਰਨ ਦਾ ਭਾਰਤ ਸਰਕਾਰ ਤੇ ਜ਼ੋਰ ਪਾਉਣਾ ਚਾਹੀਦਾ ਹੈ। ਅਪਰਾਧੀ ਕਾਨੂੰਨ ਤੋਂ ਬਚਣੇ ਨੀ ਚਾਹੀਦੇ
@Bathinda111
@Bathinda111 3 ай бұрын
Yes
@darshankaur3663
@darshankaur3663 2 ай бұрын
Yes
@davindersingh-zb5hd
@davindersingh-zb5hd 3 ай бұрын
ਬਹੁਤ ਵਧੀਆ ਜੀ❤❤❤
@manmindersidhu7936
@manmindersidhu7936 3 ай бұрын
Chamkila’s best movie came out. Chamkila is best forever 🥰💐🥰💐🥰
@user-rl8nv9mm2z
@user-rl8nv9mm2z 3 ай бұрын
ਵਾਹਿਗੁਰੂ ਭਲੀ ਕਰੇ
@KuldeepSingh-jq5ks
@KuldeepSingh-jq5ks 3 ай бұрын
waheguru g
@sonalkaurtaneja19
@sonalkaurtaneja19 3 ай бұрын
Bhut vadhiya lagi movie 😊
@Khalid_E_Kashmir.287
@Khalid_E_Kashmir.287 3 ай бұрын
THANKU BBC FOR REPORTING FROM BLOODLINES OF BOTH SINGERS
@RJRamanOfficial
@RJRamanOfficial 3 ай бұрын
Very surprised that why isn't any media channel speaking about the movie '22 Chamkila Forever' which had released in 2022, this was the 1st original biopic movie of Amar Singh Chamkila that had been made in Punjabi. The movie was made and acted by my fellow friend Deepa Rai.
@mera.raj.
@mera.raj. 3 ай бұрын
@NishantSingh-sl4wi
@NishantSingh-sl4wi 3 ай бұрын
Never in punjab history..... Great legend.....
@karama709
@karama709 3 ай бұрын
Gurdeep singh Deepa ਮੁਰਦਾਬਾਦ
@didarsingh8607
@didarsingh8607 3 ай бұрын
Amar Jodi ❤️❤️❤️
@lovedeepsidhu7454
@lovedeepsidhu7454 3 ай бұрын
ਚਮਾਰ ਹਾਂ ਭੁੱਖਾ ਤਾਂ ਨਹੀਂ ਮਰਦਾ| ❤
@amritdhaliwal9107
@amritdhaliwal9107 3 ай бұрын
ਜਵਾਨ ਹਾ,ਇਹ ਕਿਹਾ ਸੀ ਵੀਰ!
@ravideep31
@ravideep31 3 ай бұрын
@@amritdhaliwal9107Nhi veer chamar hee keha c
@manusharma5059
@manusharma5059 3 ай бұрын
Very sad ! He was a star.
@CH-ng8ei
@CH-ng8ei 3 ай бұрын
Seera
@ranveerkhanoura
@ranveerkhanoura 3 ай бұрын
5:12 eh boota gappi da ki chakar aa ? Kmaal hogi
@PritamSingh-gw1iq
@PritamSingh-gw1iq 3 ай бұрын
ਰੱਬੀ ਰੂਹਾਂ ਅਮਰ ਜੋੜੀ ਜੀਂਦਾ ਬਾਦ
@karamjeetsingh4038
@karamjeetsingh4038 3 ай бұрын
Kedi rabi rooh?? Ki gaanda si oh rab de geet te nhi si
@ArshChahal47
@ArshChahal47 3 ай бұрын
ਫ਼ਿਲਮ 'ਚ ਭੱਜਕੇ ਵਿਆਹ ਕਰਵਾਇਆ ਵਿਖਾਇਆ ਗਿਆ। ਤੇ ਹੋਰ ਵੀ ਕਈ ਗੱਲਾਂ ਅਜੀਬ ਲੱਗੀਆਂ ਫ਼ਿਲਮ ਵਿੱਚ। ਮੈਨੂੰ ਵਧੀਆ ਨਹੀਂ ਲੱਗੀ ਫ਼ਿਲਮ।
@lifelessons069
@lifelessons069 3 ай бұрын
Bhagat Singh Varge Bandea di history v Dokhaea karo plz. 1800 toh Le ke 1992 tak bahut vaddi brave history rahi hai punjab di ji. Punjab di society ute Song te singers da bahut vadda asar reha, par changi side nu nahi bas galat side nu hi reha . Bbc da dhanwaad ji
@manmindersidhu7936
@manmindersidhu7936 3 ай бұрын
Other singers are jealous on them. Singers are involved in Chamkila’s death. It’s 100% clear
@JaspalSingh-sx1pp
@JaspalSingh-sx1pp 3 ай бұрын
ਲਵਸ਼ਿੰਦਰ ਸਿੰਘ ਡੱਲੇਵਾਲ ਨੂੰ ਡਿਬਰੂਗੜ੍ਹ ਸਾਰੀ ਉਮਰ ਲਈ ਜੇਲ੍ਹ ਭੇਜਣਾ ਬਣਦਾ ਜਾਂ ਤਿਹਾੜ ਜੇਲ੍ਹ ਚ ਫਾਂਸੀ ਦੇਣੀ ਹੈ।
@shadow-wr8on
@shadow-wr8on 3 ай бұрын
He was more sidhu moosewala in his times
@Modi-Drink-Moot
@Modi-Drink-Moot 3 ай бұрын
Nothing in history has ever been like sidhu don't compare a dirty singer to a legend!!!
@user-hb7qq7zv7g
@user-hb7qq7zv7g 3 ай бұрын
Deepa heera is just a khassii guy , nihathe nu goli maarti
@Punjzaabi_guy_
@Punjzaabi_guy_ 3 ай бұрын
Killing him was not good thing....lokk ajj v sarkar te agencies de jaal vich fass rahe hnn....insecure lokk aapne aapne narrative set krr rahe pr Sach ta eh hai k chamkila bot popular c ... ki vekhna ki sunana eh sbb lokaaan di marzi hai... shayad eh saadi fitrat hai Taras khake asin greeb di madad ta krde aaa pr jdo koi aapne balboote stand kre ta asin jealousy v krde esse traa moosewala naal hoya
@karamjeetsingh4038
@karamjeetsingh4038 3 ай бұрын
Mainu vi yehi lgda ,enhu casteism vleya ne maariya
@Punjzaabi_guy_
@Punjzaabi_guy_ 3 ай бұрын
@@karamjeetsingh4038 bss krr yaar menu pta tera agenda....bloody IT cell
@samip3124
@samip3124 3 ай бұрын
​@@Punjzaabi_guy_ਖਾਲਿਸਤਾਨ ਦੇ ਸਮਰਥਕ ਅਤੇ ਆਪਣੇ ਆਪ ਨੂੰ ਸਿੱਖੀ ਦੇ ਠੇਕੇਦਾਰ ਮੰਨਣ ਵਾਲੇ ਜੱਟਵਾਦੀ ਸਿੱਖ ਸੋਚਦੇ ਹਨ ਕਿ ਜੋ ਵੀ ਉਨ੍ਹਾਂ ਦਾ ਪਾਲਣ ਨਹੀਂ ਕਰੇਗਾ ਉਸ ਦਾ ਵੀ ਇਹੀ ਹਾਲ ਹੋਵੇਗਾ, ਇਸੇ ਕਰਕੇ ਪੰਜਾਬ ਦੇ ਦਲਿਤ ਬੁੱਧ ਅਤੇ ਈਸਾਈ ਧਰਮ ਅਪਣਾ ਰਹੇ ਹਨ।
@PBxSAHIL
@PBxSAHIL 3 ай бұрын
ਸ਼ਹੀਦ ਗੁਰਦੀਪ ਸਿੰਘ ਦੀਪਾ ਹੇਰਾਂ ਵਾਲਾ ਜ਼ਿੰਦਾਬਾਦ 🔥
@Punjabi.Pandit.Secular
@Punjabi.Pandit.Secular 3 ай бұрын
ਅੱਤਵਾਦੀ ਗੁਰਦੀਪ ਮੁਰਦਾਬਾਦ ।
@mera.raj.
@mera.raj. 3 ай бұрын
Bond de de ohnu
@1993sidhu
@1993sidhu 3 ай бұрын
ਔਰਤ ਨੂੰ ਗੋਲੀ ਮਾਰਨ ਵਾਲਾ ਗੁਰੂ ਦਾ ਸਿੰਘ ਨੀ ਹੋ ਸਕਦਾ
@HardeepSingh-jy2ln
@HardeepSingh-jy2ln 3 ай бұрын
ਦੀਪਾ ਹੇਰਾਂ ਵਾਲਾ ਇੱਕ ਲੁਟੇਰਾ ਸੀ ਜੋ ਲੋਕਾਂ ਤੋਂ ਫ਼ਿਰੌਤੀਆਂ ਮੰਗਦਾ ਨਾ ਦੇਣ ਤੇ ਕਤਲ ਕਰਦਾ ਤੇ ਰਾਤਾਂ ਨੂੰ ਲੋਕਾਂ ਨੂੰ ਹਥਿਆਰਾਂ ਨਾਲ ਡਰਾ ਕੇ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟਦਾ ਹੁੰਦਾ ਸੀ
@punjabimusicworld9333
@punjabimusicworld9333 3 ай бұрын
​@@1993sidhukyo
@gillsinghsingh1224
@gillsinghsingh1224 3 ай бұрын
ਸਿੰਘਾ ਨਾਲ ਵੈਰ ਨਾ ਪੈਂਦਾ ਤੇ ਨਾ ਗੱਡੀ ਚੜਦਾ
@mera.raj.
@mera.raj. 3 ай бұрын
Sarse wala Baba taan chadya nhi
@vijay-808k
@vijay-808k 3 ай бұрын
O ja prawa tusi kise nu jeen na deo
@gamechanger7894
@gamechanger7894 3 ай бұрын
ਟਿੱਕਟ ਤਾਂ ਤੇਰੇ ਦੀਪੇ ਦੀ ਵੀ ਕੱਟੀ ਸੀ ਫੇਰ ਨਰਕਾਂ ਦੀ 😂
@ravideep31
@ravideep31 3 ай бұрын
Chal sala
@rajansandhu7022
@rajansandhu7022 3 ай бұрын
ਭੋਰਨ ਵਾਲੇ ਭੋਰ ਜਾਂਦੇ ਨੇ ਪਾੜ ਸੀਨਾ ਪਥਰਾ ਦਾ।👎👎👎
@PBxSAHIL
@PBxSAHIL 3 ай бұрын
Shaheed Gurdeep Singh Deepa Heran Wala Zindabad 🔥
@Punjabi.Pandit.Secular
@Punjabi.Pandit.Secular 3 ай бұрын
terrorist Gurdeep Muradabad
@1993sidhu
@1993sidhu 3 ай бұрын
ਦੀਪਾ ਲੁਟੇਰਾ ਮੁਰਦਾਬਾਦ
@harpreetkaur5022
@harpreetkaur5022 3 ай бұрын
👍👍👍👍🙏🙏🙏🙏🙏
@1993sidhu
@1993sidhu 3 ай бұрын
ਇੱਕ ਗੱਲ ਦਾ ਜਵਾਬ ਦੇ ਦੇ ..... ਜੇ ਤੇਰਾ ਦੀਪਾ ਗੁਰੂ ਦਾ ਅਸਲੀ ਸਿੰਘ ਸੂਰਮਾ ਸੀ ਜਨਾਨੀ ਨੂੰ ਵੀ ਮਾਰ ਸਕਦਾ ,
@PBxSAHIL
@PBxSAHIL 3 ай бұрын
@@1993sidhu ਉਨਾਂ ਨੂੰ ਵਾਰਨਿੰਗ ਦਿੱਤੀ ਸੀ ਜਨਾਨੀ ਵੀ ਉਨਾ ਹੀ ਗੰਦ ਗਾਉਂਦੀ ਸੀ ਸਜਾ ਬਰਾਬਰ ਹੀ ਮਿਲਣੀ ਸੀ ।
@belbeersingh1258
@belbeersingh1258 3 ай бұрын
Oh zubaan sambhal ke atwadi tuhanu lagde aa oh Singh kise begunah nu nhi marde c Paap kita c ine ta marya c inu
@sandeepSingh-ob4up
@sandeepSingh-ob4up 3 ай бұрын
Ehdi Behan c amrjot ehna ly oh attwadi hi c
@MrSam-mg5ut
@MrSam-mg5ut 3 ай бұрын
je oh papi hai, ta fer jo SGPC kar rahei a. Oh ki a. Badal family ki a. Oh kese nu kuch nahi kehnda koi.. Jes te jor chalda oh papi ban janda
@samip3124
@samip3124 3 ай бұрын
ਖਾਲਿਸਤਾਨ ਦੇ ਸਮਰਥਕ ਅਤੇ ਆਪਣੇ ਆਪ ਨੂੰ ਸਿੱਖੀ ਦੇ ਠੇਕੇਦਾਰ ਮੰਨਣ ਵਾਲੇ ਜੱਟਵਾਦੀ ਸਿੱਖ ਸੋਚਦੇ ਹਨ ਕਿ ਜੋ ਵੀ ਉਨ੍ਹਾਂ ਦਾ ਪਾਲਣ ਨਹੀਂ ਕਰੇਗਾ ਉਸ ਦਾ ਵੀ ਇਹੀ ਹਾਲ ਹੋਵੇਗਾ, ਇਸੇ ਕਰਕੇ ਪੰਜਾਬ ਦੇ ਦਲਿਤ ਬੁੱਧ ਅਤੇ ਈਸਾਈ ਧਰਮ ਅਪਣਾ ਰਹੇ ਹਨ।
@Bathinda111
@Bathinda111 3 ай бұрын
Yes
@sahil__10
@sahil__10 2 ай бұрын
Jattwad destroy panjab
@DharwindersinghSandhu
@DharwindersinghSandhu 3 ай бұрын
Jo Marzi bolo songs taa gande c te doosra viahia hoia c
@sikhtraveller8860
@sikhtraveller8860 3 ай бұрын
deepa heera gasti da beez😅
@kamalpreet3283
@kamalpreet3283 3 ай бұрын
Dhee da fuda deepa hera da
@gurmukhsinghgill9117
@gurmukhsinghgill9117 3 ай бұрын
ਤੂੰ ਦੀਪੇ ਹੇਰਾ ਵਾਲੇ ਦਾ ਬੀਜ
@kamalpreet3283
@kamalpreet3283 3 ай бұрын
​@@gurmukhsinghgill9117 bhain da fuda deepa hera da
@user-lb9fp4tm5p
@user-lb9fp4tm5p 3 ай бұрын
Jitna bada badmaash ho
Imtiaz Ali Interview with Sucharita Tyagi | Amar Singh Chamkila | Netflix
22:02
Sigma Kid Hair #funny #sigma #comedy
00:33
CRAZY GREAPA
Рет қаралды 32 МЛН
How Many Balloons Does It Take To Fly?
00:18
MrBeast
Рет қаралды 167 МЛН
Дарю Самокат Скейтеру !
00:42
Vlad Samokatchik
Рет қаралды 8 МЛН
Double Stacked Pizza @Lionfield @ChefRush
00:33
albert_cancook
Рет қаралды 79 МЛН
Sigma Kid Hair #funny #sigma #comedy
00:33
CRAZY GREAPA
Рет қаралды 32 МЛН