No video

ਪੰਜਾਬੀ ਟਿੱਕ ਟੋਕ ਸਟਾਰ ਬਣੀ ਅਣ ਵਿਆਹੀ ਮਾਂ, ਦੋ ਜਵਾਕਾਂ ਦੇ ਪਿਓ ਨਾਲ ਸੀ ਚੱਕਰ BASSISHOW

  Рет қаралды 114,204

BASSI SHOW TORONTO

BASSI SHOW TORONTO

Күн бұрын

#JOGINDERBASSI #BASSISHOW #GAUNDAPUNJAB
#CANADAELECTION #JUSTINTRUDEAU #RUBYDHALLA #BASSISHOW
#ATTACKONJOGINDERBASSI #BASSIGUNSHOT #BASSIGOTATTACKED #JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference.
Bassi Broadcasting Corporation (BBC) | Not affiliated with any other media in the world.

Пікірлер: 300
@user-dt5vi1wf7j
@user-dt5vi1wf7j Жыл бұрын
ਬਾਸੀ ਸਾਹਿਬ ਜੀ ਦੋਨੋ ਹੀ ਗਲਤ ਨੇ ਕੁੜੀ ਤੇ ਮੁੰਡਾ ਜਦ ਵੀਰ ਦਾ ਵਿਆਹ ਹੋਈਆਂ ਸੀ ਫ਼ੇਰ ਪਿਆਰ ਦਾ ਕੀ ਮਤਬਲ ਹੋਈਆਂ ਪਿਆਰ ਕਰਨਾ ਘਰ ਵਾਲੀ ਨੂੰ ਹੀ ਕਰ ਲਵੇ
@baljeetbaljeetkaur6938
@baljeetbaljeetkaur6938 11 ай бұрын
ਬਾਈ ਜੀ ਏ ਮੁੰਡਾ ਗ਼ਲਤ ਹੈ ਜੀ ਬਾਕੀ ਤੁਸੀ ਸਮਜਦਾਰ ਹੋ
@user-dt5vi1wf7j
@user-dt5vi1wf7j Жыл бұрын
ਬਿੱਲਕੁਲ ਸਹੀ ਗੱਲ ਹੈ ਸਿੱਧੂ ਸਾਹਿਬ👍 ਜੀ ਆਪਾ ਵੀਰ ਪੰਜਾਬ ਦੇ ਰਹਿਣ ਵਾਲੇ ਲੋਕ ਹਾ ਜੀ🙏
@punjabimatt
@punjabimatt Жыл бұрын
ਬਿਲਕੁੱਲ ਸਵਾਦ ਲਿਆ ਦਿੱਤਾ ਸਿਸ਼ੂ ਬਾਈ ਨੇ , ਬਾਹਲਾ ਚਤਰਾ ਬਣਦਾ ਸੀ ਲੌਂਡਾ ਜਿਹਾ, ਹੁਣ ਨੀ ਕੁਸਕਿਆ ਜਦੋ ਤੇਰੀ ਭੈਣ ਬਾਰੇ ਕਿਹਾ ਸਿੱਧੂ ਨੇ,
@user-gw4kf6up9q
@user-gw4kf6up9q Жыл бұрын
ਕੁੜੀ ਨੇ ਜ਼ਿੰਦਗੀ ਚ ਗਲਤੀਆਂ ਜ਼ਰੂਰ ਕੀਤੀਆ ਪਰ ਉਹ ਸੱਚ ਬੋਲ ਰੀ ਆ ।
@reetkaur7542
@reetkaur7542 Жыл бұрын
Oh v ni Changi India ja k ohde te phla v case aa hor boys nal
@reetkaur7542
@reetkaur7542 Жыл бұрын
@@user-gw4kf6up9q kise da ghr tor k aapna ni vasda hunda
@ManjotBains-xo9js
@ManjotBains-xo9js 8 ай бұрын
😊
@harbanskaur1767
@harbanskaur1767 Ай бұрын
ਕੀ। ਚੰਗੀ। ਹੈ। ਕਿ। ਵੱਸਦਾ। ਘਰ। ਪੱਟਤਾ। ਪਤੀ। ਤਾ। ਅੰਯਾਸ਼ੀ। ਦਾ। ਭੂੰਖਾ। wife and kids ਨੂੰ। ਪੁੰਛੋ। ਕਿ। ਕੀ। ਚੰਗੀ। ਹੈ।
@user-dt5vi1wf7j
@user-dt5vi1wf7j Жыл бұрын
ਪਿਆਰ ਕਰਨ ਤੋ ਬਿਨਾ ਹੀ ਵੀਰ ਦੇ ਘਰਵਾਲੀ ਦੋ ਬੱਚੇ ਹੋ ਗਏ ਮੁੰਡੇ ਦੀ ਵੀ ਗਲਤੀ ਹੈ ਜੀ
@kulwinderbrar2537
@kulwinderbrar2537 11 ай бұрын
ਸਿੱਧੂ ਸਾਬ ਤੁਸੀਂ ਗਲਬਤ ਵਿੱਚੋ ਵਿੱਚੋ ਕਰਦੇ ਰਿਹਾ ਕਰੋ ਸਵਾਦ ਆ ਜਾਂਦਾ ਤੁਸੀਂ ਸਚੀਆ ਗਲਾਂ ਕਰਦੇ ਹੋ ਬਿਲਕੁਲ ਵੀਰ ਜੀ।
@gurwantsingh1895
@gurwantsingh1895 11 ай бұрын
ਜਮਾ ਹੀ ਬੈੜਾ ਘਰਕ ਕੀਤਾ ਪਿਆ ਸੰਧੂ ਸਾਹਿਬ ਨੋਜਵਾਨੀ ਨੇ
@inderjeetpurewall7663
@inderjeetpurewall7663 Жыл бұрын
ਮੁੰਡਾ ਗਲਤ ਹੈ ਜਿਹਨੇ ਵਿਆਹੇ ਹੋਏ ਹੋਣ ਕਰਕੇ ਦੂਜੀ ਜਨਾਨੀ ਨਾਲ ਰਿਸ਼ਤਾ ਬਣਾਇਆ ।ਬਾਸੀ ਜੀ ਕੁੜੀ ਨੂੰ ਬੋਲਣ ਨਹੀ ਦੇ ਰਹੇ ਜੋ ਕੇ ਗਲਤ ਹੈ ।
@anmoltiwana420
@anmoltiwana420 Жыл бұрын
Bilkul me v ehi soch reha c hai taan sala bassi v pura khachra aaw ikk num da
@guridhindsa5832
@guridhindsa5832 Ай бұрын
bilkul right veer ek nmbr da jhuta eh dalla sala hon scha bnrya pravo ehe munda te khusrii hsi hs rya te kudi rori h v salya tu eni srm kr te kudi nu te boln hi ni dere ne yrr glt h bassi sir di v yr te ehnu dalle nu eni srm ni k tere bhn ni koi ma te h salya chlo mnde ha ki kudi v glt hou te ohne sch te dsya apne relationa vare v dsta te eh kuta sala mjak bnarya ohde kol 5 mnth da bby h te kudi khri h dna test krao sch pta lgju sbnu eh nu bhndeyarr nu india bulao dsde ha ehnu kive hs hs ke kive kise di kudi di jindgi krab krke sala dalla jsrya h hr gl ch te psise khanda c sala nude pics pake loka to paise khanda sala kuta bnda h ek nmbr da jhutha h sbti phli ehdi v glti h sale di viaya hoke v sala duji kudi nal kyo gl kiti ehne tw bilkul schi h kudi ne dsya h k munda chonda c te kyonki saf h ehde kol 2 gudia ne dekho kini ghtia soch da malak h eh bnda sala dalla eh mnde ha tadi 2ono htha nsl vjdi h dekho te rent te rkhlu ga bc sala dalla te mere pyare sidhu veer ne schi te saf gk khi h sidhu veer thnku bhot vdia gla sunae h sale mere aman nu dlla bhndayar sala
@seemuadi5715
@seemuadi5715 Ай бұрын
Sidhu sir ne barf ch laata lahanttiye Aman nu, very good job sir I respect you, bassi sir ton nhi a gll hundi jedi tu c ik br bol k 100 glln de brar keh Janey o, salute a tuhadi samjh te soch nu, thank you .
@kkaur5881
@kkaur5881 Жыл бұрын
ਬੇਸ਼ੱਕ ਕੁੜੀ ਦਾ v ਕਸੂਰ ਹੈ ਪਰ ਬੱਸੀ ਨੇ ਤਾਂ ਬੇਵਕੂਫੀ ਦੀਆਂ ਹੱਦਾਂ ਪਾਰ ਕਰਤੀਆਂ, ਮੁੰਡੇ ਦੀਆਂ ਗੱਲਾਂ ਸੁਣੀ ਜਾਂਦਾ ਕੁੜੀ ਨੂੰ ਬੋਲਣ ਨੀ ਦੇ ਰਿਹਾ ਉਪਰੋਂ comedy ਕਰਨ ਦੀ ਕੋਸ਼ਿਸ਼ ਕਰ ਰਿਹਾ ,,,, ਚੂੰ ਚਾਂ..😡, ਐਂਵੇ ਪਾਣੀ ਚ ਮਧਾਣੀ ਪਾਈ ਜਾ ,ਤੇਰੇ ਨਾਲੋਂ ਤਾਂ ਸਿਧੂ ਜੀ ਵਧ ਸਿਆਣੇ ਆ ,ਸੌ ਦੀ ਇਕ ਸੁਣਾ ਕੇ ਸਾਰਿਆ ਦੀ ਬੋਲਤੀ ਬੰਦ ਕਰਤੀ,👍🏻👏👏to the point ta sidhu Saab ne kiti a, bassi should definitely appreciate , ਮਾਫ਼ੀ ਕਿਹੜੀ ਗੱਲ ਦੀ, MR SIDHU MUST HOST THIS PROGRAM ✌️
@surjeetsighsonu7896
@surjeetsighsonu7896 Жыл бұрын
ਸਿੱਧੂ ਵੀਰ ਸਵਾਦ ਲਿਆਤਾ ਸਲੂਟ ਆ ਧੰਨਵਾਦ
@harbanssingh4615
@harbanssingh4615 Жыл бұрын
Sidhu saab very good you are right
@preetsomal9483
@preetsomal9483 Жыл бұрын
Sidhu is real Singh clap for sidhu
@GurjeetSingh-ry5mf
@GurjeetSingh-ry5mf Жыл бұрын
ਇਸ ਨੂੰ ਪਿਆਰ ਨਾ ਕਹੋ ਇਸ ਨੂੰ ਵਪਾਰ ਕਹੋ ਦੋਸਤ ਕਦੇ ਦੋਸਤ ਨੂੰ ਬਦਨਾਮ ਨੀ ਕਰਦੇ
@Njmodelmaker
@Njmodelmaker Жыл бұрын
ਇਹ ਕੁੜੀ ਵੀ ਕੋਈ ਦੁੱਧ ਧੋਤੀ ਨਹੀਂ ਹੈ ਜੀ
@jordansandhu520
@jordansandhu520 17 күн бұрын
Sidhu Saab salute AA ji dilo bhut bhut respect ❤❤❤❤❤
@jagroopkaur2600
@jagroopkaur2600 Жыл бұрын
Ssg sidhu g tusi bhut wadia gall kiti aa ta bhut dukh lga munde nu baki sidhu saab bathinde to ne eda di koi galt nhi sunde bhut changa lga k munde nu jwab ch ohdi bhen waste tusi keha ta mircha lgiaa ohnu kise di jindgi khraab kr k o kehnda k mai ta sreef aa bhut kudi hi gandi aa tainu bhr rakhluga swaad lain nu shrm nhi aundi eho jehe bnde nu baki sidhu saab tuhadi soch nu slaam aa FROM Germany 🇩🇪
@gillbinder8178
@gillbinder8178 Жыл бұрын
ਮੁੰਡੇ ਨੇ ਜੋ ਵੀ ਕੀਤਾ ਗ਼ਲਤ ਕੀਤਾ ਪਰ ਏਦਾ ਦੀਆਂ ਨਾਲ ਹੋਂਣਾ ਏਦੇ ਹੀ ਚਾਹੀਦਾ ਕਿਉਂ ਕੇ ਕਿਸੇ ਸ਼ਰੀਫ ਮੁੰਡੇ ਨੂੰ ਕੁੱਛ ਨਈਂ ਜਾਣਦੀਆਂ ਦੁਨੀਆ ਏਨਾ ਨੂੰ ਹੀ ਪਤਾ ਏ ਬੱਸ ਚੱਲੋ ਬੁਗਤੋ ਹੁਣ ਕੁੱਛ ਨਈਂ ਹੋਣਾ 🙏🙏
@rajinderkaur8964
@rajinderkaur8964 Жыл бұрын
ਵਾਸੀ ਵੀਰ ਨਾਲ ਤੇ ਸਿਧੂ ਪੁੱਤਰ ਨੇ ਗੱਲ ਸਹੀ ਕੀਤੀ ਅਪਣੇ ਵਾਰੇ ਇਸ ਮੁੰਡੇ ਨੂੰ ਸੇਕ ਲੱਗਿਆ
@gurwantsingh1895
@gurwantsingh1895 11 ай бұрын
ਬਾਈ ਬੜੀਆ ਮਿਰਚਾ ਲੱਗੀਆ ਸੰਧੂ ਸਾਹਿਬ ਦੀ ਗੱਲ ਦਾ ਓੁਹਨਾ 100 percent ਸਹੀ ਕਿਹਾ ਜੇ ਕੋਈ ਤੇਰੀ ਭੈਣ ਨਾਲ ਕਰੇ ਕੱਜਰਾ
@gurwantsingh1895
@gurwantsingh1895 11 ай бұрын
ਸੰਧੂ ਸਾਹਿਬ ਸਵਾਦ ਲਿਆ ਤਾ
@kiranNagi6569
@kiranNagi6569 Жыл бұрын
46:50 well said sidhu saab .... I agree 👍🏻💯%
@rickyjass49
@rickyjass49 Жыл бұрын
Verry good sedhu sahib.... Solutely right😊
@HarjitSingh-vo2ge
@HarjitSingh-vo2ge Жыл бұрын
Sidhu veer nea bhot kamaal De gl kiti
@daljitkaur6993
@daljitkaur6993 Жыл бұрын
ਰਾਜਾ ਸਾਹਿਬ ਜੀ ਗੁਰੂ ਘਰ ਖੜ੍ ਕੇ ਫੋਟੋ ਖਿਚਵਾ ਕੇ ਮੁੰਡਾ ਆਪਣੀ ਜਿੰਮੇਵਾਰੀ ਤੋ ਭੱਜ ਰਿਹਾ,,ਹੋਣ ਵਾਲਾ ਬੱਚੇ ਦਾ ਉਹਨੂੰ ਹੱਕ ਦੇ,ਤੇਰੇ ਚੱਵਲ ਪਿੱਛੇ ਕੁੜੀ ਗੱਲਾ ਸੁਣਦੀ ਆ ,
@AmanMahi-hb8wy
@AmanMahi-hb8wy Жыл бұрын
2 august nu show ch kudi kehrahi lava hoyia phir duje din show ch mukargyi jhoothi a fake a
@bhupinderjhalli3502
@bhupinderjhalli3502 Жыл бұрын
Please kise vi guru ghar nu vich na ley ke avo
@daljitkaur6993
@daljitkaur6993 Жыл бұрын
@@bhupinderjhalli3502 eh pehla kehnde c ,asa laava layia ,yeh dove galat aa
@daljitkaur6993
@daljitkaur6993 Жыл бұрын
Raja sahib ji di jagah behut sakht aa,apa Guru ghar nu vich nhi le ke aa rahe ehna show raja sahib ji de Guru ghar da jikar keeta ,asa lava kayia,photo Guru ghar di layi c,
@reetkaur7542
@reetkaur7542 Жыл бұрын
​@@daljitkaur6993kudi di phla v bohat mundya nal gal aa
@user-dt5vi1wf7j
@user-dt5vi1wf7j Жыл бұрын
ਪੰਦਰ੍ਹਾਂ ਸਾਲ ਦੀ ਕੁੜੀ ਹੈ 14 ਸਾਲ ਤੂੰ ਵੱਸ ਚੁੱਕੀ ਹੈ ਤੇਰੀ ਵੀ ਬਹੁਤ ਵੱਡੀ ਗਲਤੀ ਹੈ ਭੈਣ ਮੇਰੀ ਏ ਬਹੁਤ ਧੰਨਵਾਦ ਜੀ🙏
@jpsamra6308
@jpsamra6308 Жыл бұрын
Bassi naal v bachpan tu hi bahut dhakke ho rehe ah hun eh use too ho gea hun like karda dhakke te dhakka
@ReallifeH2
@ReallifeH2 Жыл бұрын
Sidhu brother, great 👍👍👍👍👍
@Jay-rz5cl
@Jay-rz5cl Жыл бұрын
47:03 ਸਿੱਧੂ 🫡 ਆ ਤੈਨੂੰ। More power to you man 👏👏👏
@gurpreetmaangurpreetmaan3425
@gurpreetmaangurpreetmaan3425 Жыл бұрын
Sidhu bai sirra la ta bai
@abhikarra1546
@abhikarra1546 Жыл бұрын
Salute to Sidhu veer ji
@satindersingh8612
@satindersingh8612 Жыл бұрын
Sidhu bai is right 👍
@nirbhaisingh2306
@nirbhaisingh2306 Жыл бұрын
Sidhu v true
@amarjitsamra3496
@amarjitsamra3496 Жыл бұрын
Sidhu veer ji u r right.👍🏻
@JaspreetKaur-gd8dr
@JaspreetKaur-gd8dr Жыл бұрын
Salute sidhu saab tuhnu bhut sohni soch tuhdi ❤
@rbrar3859
@rbrar3859 Жыл бұрын
ਮੁੰਡਾ ਸੱਚ ਬੋਲਦਾ ਹੈ, ਕੁੜੀ ਨੇ ਆਪਣੇ ਜਾਲ ਵਿੱਚ ਫਸਾ ਲਿਆ ਮੁੰਡੇ ਨੂੰ।
@ggs0022
@ggs0022 Жыл бұрын
Siraa Lata sidhu y love you
@sonubajwa2108
@sonubajwa2108 7 ай бұрын
Sidhu sabb ne 102% sahi kiha.
@surjitsurjit9398
@surjitsurjit9398 Жыл бұрын
ਸਿੱਧੂ ਸਾਬ 46:27👍👍👍
@goldenjatt3060
@goldenjatt3060 Жыл бұрын
Come on baby wali 😂eh gal ta siraaa la denda basi😂
@boharsingh6654
@boharsingh6654 Жыл бұрын
Sidhu sahib ji end
@jinderpreet7621
@jinderpreet7621 Жыл бұрын
Apni bhanh da wrha dukh lagea dusre di bhan di koi izat ni hundi kise di tee di izat nal khalanh lage ek gam bnha k hi khal de a teean bhanha sab dian sanjian ਹੁੰਦੀਆਂ ਹੁਣ ਬੇੜਾ ਹੀ ਗਰਕ ਗਿਆ ਹੁਣ ਤਾਂ ਨਾਲ ਦੇ ਜੰਮਿਆਂ ਦਾ v zakin nai reha o my god
@ggs0022
@ggs0022 Жыл бұрын
Sidhu y bahut wadia gal kiti
@sarbjitkaur6757
@sarbjitkaur6757 Жыл бұрын
Sidhu shab 👌👌👌👌👌👌👌
@Sanj2020
@Sanj2020 Ай бұрын
Sidhuuu is right !!!!!!!!!!! 100%
@user-xm5un1vf7l
@user-xm5un1vf7l 2 ай бұрын
Wah oA Raba. Kisa nu doo doo ta kisa nu ekk vee naa
@rajkumarsharda5657
@rajkumarsharda5657 9 ай бұрын
Sidhu ji ne bilkul theek bolya. I agree with Mr Sidhu
@rajinderkaur8964
@rajinderkaur8964 Жыл бұрын
ਬਹੁਤ ਵਧੀਆ ਗੱਲ ਕੀਤੀ ਪੁੱਤਰ ਜੀ ਇਹੋ ਜਿਹੇ ਬੰਦੇ ਨੂੰ ਜਵਾਬ ਦਿੱਤਾ
@KulwinderSingh-ut1db
@KulwinderSingh-ut1db Жыл бұрын
Sidhu sahib I will salute brother And basi not doing good
@uttamsingh-du2ox
@uttamsingh-du2ox Жыл бұрын
God jobb bai ji
@momdadladli
@momdadladli Жыл бұрын
Wawawaooo Sidhu sir ਸਲੋਟ app di soch nl te
@Parv0722
@Parv0722 Жыл бұрын
Sire da khach banda......Bassi nu respect respect di payi a.....
@jasdeepsingh8757
@jasdeepsingh8757 Ай бұрын
365 din te 366 bande 😂 bassi saab ne end karti 😂
@skyislimit1767
@skyislimit1767 Жыл бұрын
Why Sandhu sir need to say sorry. He was right.
@surjitsohi8339
@surjitsohi8339 Жыл бұрын
Munda very claver hai
@santoshrai8437
@santoshrai8437 Жыл бұрын
JADON MIYA BIWI RAJI , ,FIR KIYA KARU KAJI ,,, KIYA KARU BASSI ,,,BASSI JI BHI SUYAD LAIMDE HAN ,
@momdadladli
@momdadladli Жыл бұрын
😮😮😮boy har ek gal nu chng krda peia
@punjabimatt
@punjabimatt Жыл бұрын
ਕੁੜੀਏ ਜਿਥੇ ਅੱਗੇ ਕੱਢਿਆ ਐਨਾ ਸਮਾਂ ਉਥੋਂ ਦੱਬ ਘੁੱਟਕੇ 6 ਮਹੀਨੇ ਹੋਰ ਕੱਢ ਲੈ, ਕੀ ਕਰਾਉਣਾ ਇਹਤੋਂ ਖੱਚ ਜਿਹੇ ਤੋਂ, ਜਿਸਦੇ ਬਾਰੇ ਕਹਿਣੀ ਤੂੰ ਖੁਦ ਕਿ ਤੇਰੀਆਂ ਫੋਟੋ ਨਿਊਡ ਪੋਸਟ ਕਰਦਾ ਰਿਹਾ, ਜਦੋ ਜਵਾਕ ਹੋ ਗਿਆ ਫੇਰ ਪਾਈ ਏਹਦੇ ਬਾਹ ਠੇਠਰ ਜਿਹੇ ਦੇ,
@RajinderSingh-lz6lj
@RajinderSingh-lz6lj Жыл бұрын
ਬਾਈ ਸਿੱਧੂ ਨੇ ਸੰਵਾਦ ਲਿਆ ਤਾ ਮੁੰਡਾ ਜਿਆਦਾ ਗਲਤ ਏ ਅਪਣੇ ਬੱਚਿਆਂ ਨੂੰ ਛੱਡਕੇ ਸਰੇਆਮ ਝੂਠਾ
@allsalution1947
@allsalution1947 Жыл бұрын
ਖੱਚ ਕਹਿੰਦਾ ਮੇਰੀਆਂ ਫੋਟੋਆਂ ਨਾਂ ਲਾਵੋ ਨਾਲੇ ਕਹਿੰਦਾ ਇਹਦੇ ਤਿੰਨ ਵਿਆਹ ਹੋਏ ਨੇ ਕੰਜਰਾ ਜੇ ਤੂੰ ਐਡਾ ਜਸੂਸ ਸੀ ਬੁੰਡ ਦੇਣ ਨੂੰ ਨਾਲ ਰਹਿੰਦਾ ਰਿਹਾ ਹੈ।
@Ynotbehumanfirst
@Ynotbehumanfirst Жыл бұрын
It’s quite shameful how the guy said that she will keep her on side. He should be prosecuted!!
@hakamsingh404
@hakamsingh404 Жыл бұрын
21 ਮਿੰਟਾਂ ਦੀ ਵੀਡੀਓ ਤੋ ਬਾਦ ਪਤਾ ਲੱਗਾ ਫੋਟੋ ਦਾ 😂 ਬਾਕੀ ਅੱਗੇ ਤੁਸੀਂ ਆਪ ਸਮਝਦਾਰ ਓ😮
@GurjitSingh-kt3nv
@GurjitSingh-kt3nv Жыл бұрын
Nic sidhu paji
@narinderkumar4333
@narinderkumar4333 23 күн бұрын
Bassi ji Ne Sare Punjab Di Munni Badnam Kar Tee
@narinderparmar8956
@narinderparmar8956 Жыл бұрын
🙏🏻🙏🏻🙏🏻🙏🏻
@Avtar-xu1dd
@Avtar-xu1dd 6 күн бұрын
ਕੁੜੀ ਨੇ ਗਲਤੀਆਂ ਕੀਤੀ ਹੋਣਗੀਆਂ ਪਰ ਹੁਣ ਸਹੀ ਹੈ ਇਹ ਹਰਾਮੀ ਨੇ ਹੀ ਉਹਨੂੰ ਪ੍ਰੈਗਨੈਂਟ ਕਰ ਦਿੱਤ ਹੈ ਮੁੰਡਾ ਲੈਣ ਦੇ ਕਰਕੇ ਜੀ
@sonudanewala3831
@sonudanewala3831 10 ай бұрын
Sidhu sab good very good sir
@truckingvlog9928
@truckingvlog9928 Жыл бұрын
ਸਲਿਊਟ ਸਿੱਧੂ ਸਾਹਬ bondu ਨਾਲੋਂ ਕਿਤੇ vadia ਜੱਜ ਮੈਂਟ ਆ
@MSGaminG-cc4dz
@MSGaminG-cc4dz Жыл бұрын
Sidhu Bai Very good Bai g
@serjitgill3405
@serjitgill3405 Жыл бұрын
The girl is right
@arwinderdeol6400
@arwinderdeol6400 Жыл бұрын
Miss use kardi eh janani
@gurcharnsingh1389
@gurcharnsingh1389 6 ай бұрын
Bassi Saab kuri sahi a
@vikramjeetsingh2934
@vikramjeetsingh2934 Жыл бұрын
Basi ji munde di side kyo le rhe ho tusi
@gurwantsingh1895
@gurwantsingh1895 11 ай бұрын
ਬਾਈ ਸਾਇਕਲ ਦਾ ਵੀ ਸਟੈਡ ਹੁੰਦਾ ਤੇਰਾ ਕੋਈ ਸਟੈਡ ਨੀ ਕਦੇ ਮੇ ਰੱਖਣੀ ਆ ਕਦੇ ਮੇ ਕਿਓ ਰੱਖਾ
@MajorSingh-mo1vc
@MajorSingh-mo1vc Жыл бұрын
Sidhu very good
@kashbassey9149
@kashbassey9149 Жыл бұрын
Both baef-koof😂😂😂
@gurwantsingh1895
@gurwantsingh1895 6 ай бұрын
ਕੁੜੀ ਸਹੀ ਲੱਗ ਰਹੀ ਆ
@gurmindersingh4579
@gurmindersingh4579 Жыл бұрын
Come on baby
@BaljitKaur-zo1le
@BaljitKaur-zo1le Жыл бұрын
End marda hunda aho jhee bnde da Dina bich he result mide ajkal
@krishnasingh292
@krishnasingh292 Жыл бұрын
Good morning
@gurwantsingh1895
@gurwantsingh1895 6 ай бұрын
ਬਾਈ ਤੂੰ ਬੀ ਸਬਾਦ ਲਿਆ ਫ਼ਰੀ ਚ
@Njmodelmaker
@Njmodelmaker Жыл бұрын
ਵਾਹ ਜੀ ਵਾਹ ਇਹ ਕੁੜੀ ਕੱਪੜਿਆਂ ਵਾਂਗ ਬੰਦੇ ਬਦਲਦੀ ਹੈ ਕੁੜੀ ਖੁੱਲੇ ਡੁੱਲੇ ਸੁਭਾਅ ਦੀ ਹੈ ਮੁੰਡੇ ਨੇ ਇਸ ਚੀਜ ਦਾ ਫਾਈਦਾ ਉਠਾਇਆ ਹੈ ਬਸ
@Rosegamingyt622
@Rosegamingyt622 Жыл бұрын
Awww boys too😂😂😂😂
@Bhattiparam23
@Bhattiparam23 3 ай бұрын
ਇਹ ਕੋਟ ਕਿਹੜੀ ਜਿੱਥੇ ਫੈਸਲਾ ਹੁੰਦਾ ਲੜਾਇਆ ਦਾ ਸਾਲਾ ਤਮਾਸ਼ਾ ਬਣਾਇਆਂ ਲੋਕਾ ਨੇ ਆਪਣਾ
@jordansandhu520
@jordansandhu520 Жыл бұрын
Munde ne majje lene c le lye kudi nu sochna chhida eho jehe munde time pass krde Baki glti ta kudi Di vi
@palpatrewala
@palpatrewala Ай бұрын
sidhu is king singh
@Sing-ek2ed
@Sing-ek2ed 7 ай бұрын
Eh munde da vi kasoor ah
@kauramrit7861
@kauramrit7861 Жыл бұрын
Lesson for all mans women... Young n old people... Life is not for only time pass or enjoyment... Salute to sidhu sir🙏🙏🙏🙏🙏Everyone please you have to keep results of these kinds relations in your mind before crossing your limits... Rab sahi raste te Chal ye sab nu.. Waheguru ji meher kro🙏🙏🙏🙏
@Kang_dulla.
@Kang_dulla. 8 ай бұрын
ਅੰਮ੍ਰਿਤ ਕੋਰ ਜੀ ਤੁਸੀ ਦੇਖੋ ਕੇ ।.. ਚਾਰ। ਵਾਰ। ਲਾਵਾ ਲਾਇਆ ਤੇ ਪੰਜਵੀ। ਵਾਰ ਤਿਆਰ ਆ।। ਇਹ ਹੁਣ ilets PR ਵਾਸਤੇ। ਆਮ ਘਰਾਂ ਦੇ ਮੁੰਡੇ ਨੂੰ ਪਾਗਲ ਬਣਾਕੇ ॥.. ਫੇਰ ਮੁਕਰ ਜਾਂਦੀਆਂ ਕਿ ਜ਼ਿੰਦਗੀ ਬਸ PR ਹੀ। ਰਿਹ ਗਿਆ ।,. ਇਹ ਦੇਖ। ਲੈਣ ਉਹ ਕੁੜੀਆਂ ਜੋ ਹਜੇ 20..25 ਸਾਲ ਦਿਆ ਹਨ ਸਾਰੀ ਉਮਰ ਪਈ ।..ਧੋਖਾ ਕੀਤਾ ਸਾਰਾ ਕੁਝ ਇੱਥੇ ਹੀ ਸਜ਼ਾ ਮਿਲਣੀ ।.. ਅੋਰ ਬਹੁਤ ਜਾਂਦੀ ਮਿਲੂ ਗੀ ।..
@bhagatsinghfans2115
@bhagatsinghfans2115 Жыл бұрын
Menu lagda dove hi gal nu ghuma rhe aa
@rafiqmohammadmohammad-zx2ps
@rafiqmohammadmohammad-zx2ps Жыл бұрын
A sila binder ha sila
@preetsomal9483
@preetsomal9483 Жыл бұрын
Show the photo of this man
@bhagatsinghfans2115
@bhagatsinghfans2115 Жыл бұрын
Aah gal sahi aa swad wali
@RanjitSandhu-wx6vd
@RanjitSandhu-wx6vd 17 күн бұрын
😢😢😢😢
@JaspreetKaur-gd8dr
@JaspreetKaur-gd8dr Жыл бұрын
Munde nu shrm chahidi
@satindersingh5484
@satindersingh5484 Жыл бұрын
Koi ne chad da jdo mil j kisa nu b bai 😁
@harbanssingh4615
@harbanssingh4615 Жыл бұрын
Bassi saab larke di side keon lende ho
@TheGurmukhdhaliwal
@TheGurmukhdhaliwal Жыл бұрын
Yar Munde da Mooh kyon blurr kita?Pata ni laga Munde de mooh da😂😂😂😂
@Hammayt007
@Hammayt007 Жыл бұрын
India ch tn titok ban A ohne kida chla lya tiktok te num deta tainu
@surjitsohi8339
@surjitsohi8339 Жыл бұрын
Kudi bilkul theek hai
@daljitam
@daljitam 4 ай бұрын
लगता है ये जुमलू हिल गया सावरकर का घंटा मिल गया 🇮🇳🇮🇳🙏
@barinderkaurhundal9856
@barinderkaurhundal9856 Жыл бұрын
ਵਾਸੀ ਸਾਹਿਬ ਰਾਜਾ ਸਾਹਿਬ ਹੁੰਦੀਆ ਲਾਵਾ ਇਹ ਮੁੰਡਾ ਝੂਠ ਬੋਲਦਾਕੁੜੀ ਸੱਚ ਬੋਲਦੀ ਆ ਸਾਡੇ ਕੋਲ ਆ ਰਾਜਾ ਸਾਹਿਬ ਜੀ ਦਾ ਗੁਰਦੁਆਰਾ ਬੰਗਿਆ ਕੋਲ ਆ ਸਾਡਾ ਪਿੰਡ ਕੋਲ ਆ ਵਾਸੀ ਸਾਹਿਬ ਤੁਸੀ ਮੁੰਡੇ ਦੀ ਤਰੀਫ ਨਾ ਕਰੋ ਕੁੜੀ ਨੂੰ ਬਦਨਾਮ ਨਾ ਕਰੋ ਰਾਜਾ ਸਾਹਿਬ ਰੱਛ ਬਹੁਤ ਹੁੰਦਾ
@AvtarGujjar-je8hj
@AvtarGujjar-je8hj Жыл бұрын
Veer ji eh kuri nsr v rehndi c banga rod te
@rajwinderkhabra3572
@rajwinderkhabra3572 11 ай бұрын
Barinder Sister ji lama ni hoyea enna de enna ne Gurdwara sahib ja ke guru ji nu hajer mann ke palla faryea promise kite jo eh keh rahi sandoor payea and munda ne keha tu meri ajj toh wife aa and kudi es nu hi lama hoyea kehnde aa ji guru ji muhre beth ke promise kita.but enna nu lama ni keh sakhde haa eh keh sakhde guru ji nu hajer mann ke guru ji muhre promise kita c es bande ne ke tu meri wife aa.waheguru ji sab dekhde es man nu sja jroor denge 🙏🏻
هذه الحلوى قد تقتلني 😱🍬
00:22
Cool Tool SHORTS Arabic
Рет қаралды 31 МЛН
Kind Waiter's Gesture to Homeless Boy #shorts
00:32
I migliori trucchetti di Fabiosa
Рет қаралды 14 МЛН
Ik Heb Aardbeien Gemaakt Van Kip🍓🐔😋
00:41
Cool Tool SHORTS Netherlands
Рет қаралды 9 МЛН