No video

ਕੌੜਾ ਸੱਚ - ਪੰਜਾਬ ਤੋਂ ਕੈਨੇਡਾ ਸੁਪਨੇ ਪੂਰੇ ਕਰਨ ਆਈਆਂ ਕੁੜੀਆਂ ਦਾ ਕੁੱਝ ਦਰਿੰਦੇ ਇਸ ਤਰਾਂ ਕਰ ਰਹੇ ਸ਼ੋਸ਼ਣ BASSI SHOW

  Рет қаралды 152,435

BASSI SHOW TORONTO

BASSI SHOW TORONTO

Күн бұрын

Пікірлер: 546
@HardeepSingh-HH88
@HardeepSingh-HH88 3 жыл бұрын
ਕੁੜੀ ਸਲਾਹ ਮੰਗਦੀ ਹੈ ਮੈਂ ਪੰਜਾਬ ਵਿੱਚ ਮੁਫ਼ਤ ਸਲਾਹ ਦਿੰਦਾ ਹਾਂ ਬੱਚੇ ਦੀ ਸਫਾਈ ਕਰਾਕੇ ਕੁੜੀ ਹੁਣ ਕਿਸੇ ਹੋਰ ਦਾ ਘਰ ਪੱਟਣ ਦੀ ਤਿਆਰੀ ਕਰੇ ਇਹੋ ਜਿਹੀਆਂ ਧੀਆਂ ਕਰਕੇ ਚੰਗੀਆਂ ਕੁੜੀਆਂ ਵੀ ਬਦਨਾਮ ਹੋ ਜਾਂਦੀਆਂ ਹਨ
@gurubajwa2936
@gurubajwa2936 3 жыл бұрын
ਭਈਆ ਨੇ ਪੰਜਾਬ ਨੂੰ ਬਿਹਾਰ ਯੂਪੀ ਬਣਾ ਦਿੱਤਾ ਪੰਜਾਬੀਆਂ ਨੇ ਕਨੇਡਾ ਜਾ ਕੇ ਕਨੇਡਾ ਨੂੰ ਬਿਹਾਰ ਯੂਪੀ ਜਿਹਾ ਬਣਾ ਦਿੱਤਾ
@jaskarankang8339
@jaskarankang8339 3 жыл бұрын
Bilkul shi veer
@kamaldhaliwal2211
@kamaldhaliwal2211 3 жыл бұрын
ਡੇਢ ਸਾਲ ਹੋਇਆ ਪੰਜਾਬ ਤੋਂ ਕੇਨੈਡਾ ਗਈ ਨੂੰ ਤੇ like like ਏਵੇਂ ਕਰਦੀ ਆ ਜਿਵੇਂ ਪਤਾ ਨੀ ਕਦੋਂ ਕੁ ਦੀ ਗਈ ਆ ਏਨਾ like like ਤਾਂ ਉੱਥੋਂ ਦੇ ਜੰਮਪਲ ਵੀ ਨੀ ਕਰਦੇ
@zstepxd2863
@zstepxd2863 3 жыл бұрын
😀😀😀😀
@Calpro5146
@Calpro5146 3 жыл бұрын
Like mai Punjab nu belong kar di like menu 6 month ho gaye like.
@vermaaru9927
@vermaaru9927 2 жыл бұрын
Sachi u r right she doing drama
@sunnyverma9900
@sunnyverma9900 Жыл бұрын
jado lahnta paia ta like like bhul gi 😂😂😂😂
@GurdevSingh-tl4dh
@GurdevSingh-tl4dh 3 жыл бұрын
ਲਾਲਚ ਵੱਸ ਲਾਲਚ ਵੱਸ ਲਾਲਚ ਵੱਸ ਆਪਣੇ ਲਾਲਚ ਨੂੰ ਸਭ ਕੁਝ ਕਰਿਆ ਹੈ
@RajKumar-yf8zc
@RajKumar-yf8zc 3 жыл бұрын
ਸਭ ਤੋਂ ਵੱਡੀ ਗਲਤੀ ਇਸ ਦੀ ਆ ਇਹ ਵੀ ਕਿਸੇ ਕੁੜੀ ਦਾ ਘਰ ਪੱਟਣ ਲੱਗੀ ਸੀ ਇਹ ਲਾਲਚ ਵਿੱਚ ਆ ਗਈ ਵੀ ਸਭ ਬਣਿਆ ਬਣਾਇਆ ਮਿਲ ਰਿਹਾ ਘਰ ਵੀ ਪੀ ਆਰ ਵੀ ਇੱਕ ਝਟਕੇ ਵਿੱਚ ਸਭ ਕੁਝ ਸੈੱਟ
@gagansandhu1584
@gagansandhu1584 3 жыл бұрын
bassi jindabaad next cm of punjab
@detroitgill1750
@detroitgill1750 3 жыл бұрын
ਬਾਈ ਨੈ like ਗੇਰ ਕੱਡ ਤੇ ਬਾਸੀ ਸ਼ਾਬ ਪੂਰਾ ਠਰਕ ਭੂਰ ਰਹੇ ਆ
@kaurhappy9566
@kaurhappy9566 3 жыл бұрын
ਜਨਾਨੀ ਹੋ ਕੇ ਜਨਾਨੀ ਦਾ ਬੁਰਾ ਸੋਚਦੀ ਸੀ ਤੇਰਾ ਅਾਪਣਾ ਬੁਰਾ ਹੋ ਗਿਅਾ , ਜਦ ਪਤਾ ਓਦੇ ਘਰਵਾਲੀ ਬੱਚੇ ਨੇ ਫਿਰ ਤੂੰ ਕਿ ਸੋਚ ਕੇ ਸਾਰਾ ਕੁੱਝ ਕਰਨਾ ਸੀ
@gurveersingh1675
@gurveersingh1675 3 жыл бұрын
Eh gandi jnani ohda ghar patna chahudi se ke apni wife to divorce lva app barbad ho gye chahe kisa nu gussa lga par koda sach aa
@jessiahuja1487
@jessiahuja1487 3 жыл бұрын
Sonu Saini ਪੈਸੇ ਕਰਕੇ ਕਰ ਬੈਠੀ ਹੁਣ ਧੋਖਾ ਹੋਗਿਆ
@gurveersingh1675
@gurveersingh1675 3 жыл бұрын
@@jessiahuja1487 hanji
@bkaur3380
@bkaur3380 3 жыл бұрын
Bassi ji your show is very nice I listen to you every day god bless you both
@suihvinderdhaliwal3595
@suihvinderdhaliwal3595 3 жыл бұрын
ਬਾਸੀ ਜੀ ਕੋਈ ਬੰਦਾ ਕੁੜੀਆਂ ਨਾਲ ਜ਼ਬਰਦਸਤੀ ਨਹੀਂ ਕਰ ਸਕਦਾ। ਸਿਰਫ਼ ਕੁੜੀਆਂ ਦੀ ਗਲਤੀ ਹੈ ਬਾਹਰਲੇ ਦੇਸ਼ ਵਿੱਚ ਕੋਈ ਵੀ ਬੰਦਾ ਕਿਸੇ ਕੁੜੀ ਨਾਲ ਧੱਕਾ ਨਹੀਂ ਕਰ ਸਕਦਾ। ਮੈਨੂੰ ਇੰਨਾ ਗੱਲਾਂ ਤੇ ਬਿੱਲਕੁਲ ਯਕੀਨ ਨਹੀਂ ਆਉਂਦਾ।ਇਹ ਉਸ ਬੰਦੇ ਨਾਲ ਕਿਉਂ ਜਾਦੀ ਸੀ। ਪਹਿਲਾਂ ਸਵਾਦ ਲੈਣ ਲੱਗ ਜਾਂਦੀਆਂ ਫਿਰ ਰੋਲਾ ਪਾਉਂਦੀਆਂ ਨਾਲੇ ਅਗਲੇ ਦਾ ਘਰ ਪੱਟ ਦੀਆਂ ਫਿਰ ਸੱਚੀਆਂ ਹੋ ਜਾਂਦੀਆਂ । ਇੱਕ ਕੁਆਰੀ ਕੁੜੀ ਨੂੰ ਬੇਬੀ ਚੈੱਕ ਕਰਨ ਦਾ ਵੀ ਪਤਾ ਹੈ। ਵਾਹਿਗੁਰੂ ਵਾਹਿਗੁਰੂ ਜੀ ਕੁੜੀਆਂ ਬਹੁਤ ਹੀ ਗੰਦੀਆਂ ਹਨ। ਕੋਈ ਕਿਸੇ ਨੂੰ ਹੱਥ ਨਹੀਂ ਲਾ ਸਕਦਾ। ਘਰ ਬਰਬਾਦ ਕਰ ਰਹੀਆਂ ਨੇ ਬਾਸੀ ਜੀ ਕਿਉਂ ਨਹੀਂ ਕਰਾੲਿਅਾ ਦਿੰਦੀਆਂ ਕੁੜੀ ਗਲਤ ਹੈ।ਇਸ ਕੁੜੀ ਨੇ ਉਸ ਬੰਦੇ ਦਾ ਘਰ ਪੱਟਿਆ ਇਸ ਕੁੜੀ ਨੂੰ ਸਜ਼ਾ ਦੇਣੀ ਚਾਹੀਦੀ ਹੈ।
@gagandeelkaur5156
@gagandeelkaur5156 3 жыл бұрын
right
@masoun675
@masoun675 3 жыл бұрын
ਪੰਜਾਬ ਦੇ ਪੜੇ ਲਿਖੇ ਲੋਕ ,ਇਹਨੀ ਘਟੀਆ ਸੋਚ
@gagandeelkaur5156
@gagandeelkaur5156 3 жыл бұрын
@@masoun675 sahi ta kha ohna ne koi ksy nl jvrdsti nhi kr skda j jvrdsti koi kruga v oh alg case aa
@jagseersidhu6226
@jagseersidhu6226 3 жыл бұрын
ਸੁਆਦ ਦੀ ਮਾਰੀ ਨੇ ਸਾਰਾ ਕੰਮ ਕਰਿਆਂ ਹੁਣ ਪਛਤਾਵਾ ਕਾਹਦਾ
@sukhdevdhillon8990
@sukhdevdhillon8990 3 жыл бұрын
Bassi Saab di ਬੋਡੀ ਸੁਨ ਹੋ ਗੲੀ 🤣
@jatindernagra4451
@jatindernagra4451 3 жыл бұрын
Ahahhaha
@dhanwantmoga
@dhanwantmoga 3 жыл бұрын
Mainu tan Bassi khod tempu lagda
@manjeetsehjal3408
@manjeetsehjal3408 3 жыл бұрын
ਬਾਸੀ ਸਾਹਿਬ ਜੀ ਸਾਰੇ ਕਹੀ ਜਾਂਦੇ ਹਨ ਕਿ ਲੜਕੀ ਗਲਤ ਹੈ ਬੰਦੇ ਦਾ ਕੋਈ ਵੀ ਕਸੂਰ ਨਹੀਂ ਜਿਸ ਨੇ ਨਾਜਾਇਜ ਫਾਇਦਾ ਲਿਆ ਉਸ ਨੂੰ ਲੜਕੀ ਦੀ ਮਦਦ ਕਰਨੀ ਚਾਹੀਦੀ ਸੀ ਨਾ ਕਿ ਬੱਚਾ
@harbanskaur4126
@harbanskaur4126 3 жыл бұрын
Sidhu sir you are absolutely right
@gaganguru8341
@gaganguru8341 3 жыл бұрын
Agree
@ManpreetKaur-xe9jh
@ManpreetKaur-xe9jh 3 жыл бұрын
Agree with the guy who said sodebazi Hai it's 100 percent right girl was having benefit of living free
@preetimann521
@preetimann521 3 жыл бұрын
Har koi ek jiha nhi hunda also shaid tuhi adult grooming nhi suniya. Kuch ta fas diya ne ho sakda maybe 10 percent are wrong but not all
@galanoth17
@galanoth17 3 жыл бұрын
@@preetimann521 Kuri aini bacchi ni haigi ki onu pta na hove sahi galat da. 15 saal di umar tak aini gal sarea nu pta hunda ki shadi shuda couples naal relation ni banane eh galt gal hundi. Bechari wife de ghar rah ke odi pith pichhe eh kare kardi rhi kuri te husband. Dono galat ne. Ainu koi apni umar da bf mil sakda c par nhi ae paisa vekh ke dul gai naal help mildi c naal aine socheya eh ta larde rahnde ta oh janani nu chhad ke mere naal vyah kra lu. Free PR te easy rich life.
@preetimann521
@preetimann521 3 жыл бұрын
galanoth17 ok i can understand ur point of view but just one thing mein sure karda theek hain ohna ne relationship bnaya bande di jad wife c ta kudi nu jhooth que boliya i think adhe to vadh punjabiya nu adult grooming da pata nhi eh nhi hunda jad kudi nl galat hove ta bande bolan oh bachi nhi c kise nu groom karna ki meri wife nal bandi nhi eh galat hain . This is crime tusi kise nu jhooth bol k apne te trust karvaunde ho . Eh galat hain kudi me ta ostey trust kita. Ehi trust te mundiya da jhooth punjab nu kah riha. Har kise da bura haal hain
@preetimann521
@preetimann521 3 жыл бұрын
galanoth17 koi sach bol k te sach sun k raji he nhi hain , jado tak apni Genration bhave oh kudi bhave munda relationship vich sach nhi bolangy tad tak apni community da ehi haal huna even worse
@singhhappy8802
@singhhappy8802 3 жыл бұрын
How u know baby zara khul ke dasso dear
@BaljinderSingh-pi5qo
@BaljinderSingh-pi5qo 3 жыл бұрын
ਜੋਗਿੰਦਰ bassi sirra ਬੰਦਾ ਆ
@harpalsandhu7279
@harpalsandhu7279 3 жыл бұрын
ਇਹ ਸਾਰੇ ਸਿਆਪੇ ਟਰੂਡੋ ਦੇ ਪਾਏ ਹੋਏ ਹਨ ਮੈ ਕਨੇਡਾ ਦੀ ਕਮਿਉਨਿਟੀ ਨੂੰ ਬੇਨਤੀ ਕਰਦਾ ਹਾਂ ਕਿ ਅਗਲੀ ਵਾਰ ਕੰਜਰਵੇਟਵ ਪਾਰਟੀ ਦੀ ਸਰਕਾਰ ਬਣਾਉ
@jessiahuja1487
@jessiahuja1487 3 жыл бұрын
ਮਾਂ ਬਾਪ ਪੈਸੇ ਨਹੀਂ ਦਿੰਦੇ ਇੱਥੇ ਪੈਸੇ ਜ਼ਰੂਰੀ ਚਾਹੀਦੇ ਹਨ ਕੁੜੀ ਪੈਸੇ ਦੇ ਲਾਲਚ ਵਿੱਚ ਆ ਗਈ
@harjotmavi8839
@harjotmavi8839 3 жыл бұрын
😍ਇਹ ਲੜਕੀ ਦੀ ਗਲਤੀ ਹੈੇ ਜਿਸ ਨੇ ਮੈਰਿਡ ਆਦਮੀ ਨਾਲ ਪੈਸੇ ਕਰਕੇ ਸਬਧ ਬਣਾਏ
@jobanjitsingh5722
@jobanjitsingh5722 3 жыл бұрын
ਪਹਿਲਾ ਮਜੇ ਫਿਰ ਬਦਬਾਮ
@ekamsidhu2507
@ekamsidhu2507 3 жыл бұрын
ਬਾਸੀ ਬੁੜਾ ਹੋਗਿਆ ਤੇ ਚਾਲੀ ਸਾਲ ਹੋ ਗਏ ਰੇਡਿਓ ਚਲਾਉਦੇ ਨੂੰ ਤੇ ਕੁੜੀ ਨੂੰ ਕਹਿੰਦਾ how do you know you are pregnant? ਇਹਨੂੰ ਹਜੇ ਤੱਕ ਇਹ ਨੀ ਪਤਾ ਕਿ ਔਰਤਾਂ ਨੂੰ ਕਿਵੇਂ ਪਤਾ ਲਗਦਾ ਕਿ ਓਹ pregnant ਆ।
@lakhwinderkaurbajwa9797
@lakhwinderkaurbajwa9797 3 жыл бұрын
ਵਾਹਿਗੁਰੂ ਜੀ
@ManpreetKaur-xe9jh
@ManpreetKaur-xe9jh 3 жыл бұрын
Very nice suggestion by guy who said came as student and also suggest let's solve problem as community not accusing as student or citizens
@navhundal3198
@navhundal3198 3 жыл бұрын
ਮੈਨੂੰ ਤਾ ਕੁੜੀ ਵੀ ਗਲਤ ਲਗਦੀ ਇਸ ਨੂੰ ਵੀ ਲਾਲਚ ਸੀ ਇਹਨੂੰ ਨੀ ਪਤਾ ਲਗਦਾ ਇਹ ਨਿਆਣੀ ਸੀ
@singhhappy8802
@singhhappy8802 3 жыл бұрын
Sahi swad ne mar liya
@sarajmanes4505
@sarajmanes4505 3 жыл бұрын
ਜੋਗਿੰਦਰ ਸਿੰਘ ਬਾਸੀ ਸਾਹਿਬ ਸਿੱਧੂ ਸਾਹਿਬ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਇਸ ਲੜਕੀ ਦੇ ਨਾਲ ਬਾਕੀ ਬੇਟੀ ਵੀ ਪੜੀ ਲਿਖੀ ਹੈ ਜੀ ਇਸ ਨੂੰ ਆਪਣੇ ਮਾ ਬਾਪ ਦੀ ਇਜ਼ਤ ਬਾਰੇ ਵੀ ਸੋਚਣਾ ਚਾਹੀਦਾ ਸੀ ਦੂਸਰਾ ਪੱਖ ਸੁਣ ਕੇ ਇਸ ਨੂੰ ਇਨਸਾਫ ਦਿਵਾਉਣ ਕਿਰਪਾ ਕਰੋ ਜੀ ਜੋ ਅੱਗੇ ਕਿਸੇ ਹੋਰ ਧੀ ਭੈਣ ਦੇ ਨਾਲ ਇਹੋ ਜਿਹਾ ਗਲਤ ਕੰਮ ਨਾ ਹੋਵੇ ਧੰਨਵਾਦ ਜੀ
@kuldipkaurkalsi923
@kuldipkaurkalsi923 3 жыл бұрын
ਕੁੜੀ ਦੀ ਗਲਤੀ ਹੇ ਿੲਹ ਪੜਦੀ ੲੰਡੀਅਾ ਤੋ ਪੜਨ ਅਾੲੀ ਪਕੇ ਹੋਣ ਕਰਕੇ ਬਚੇ ਬਨਾੳੁਣ ਲਗ ਜਾਦੀਅਾ ਹੇ ਿੲਸ ਤਰਾ ਦੀਅਾ ਕੁੜੀਅਾ ਕੲੀਅਾ ਦੇ ਘਰ ਬਰਬਾਦ ਕਰਦਅਾ ਿੲਸ ਦੇ ਮਾ ਾਪ ਨੁ ਦਸੋ ਨਹੀ ਤਾ ਬਾਪਸ ਭੇਜੋ ੲੰਡੀਅਾ ਨ ਧੰਨਵਾਦ
@jasvirkaursidhu120
@jasvirkaursidhu120 3 жыл бұрын
ਤੈਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਕੁੜੀਏ।।। ਤੈਨੂੰ ਵੀ ਪਤਾ ਸੀ ਕਿ ਉਹ ਸ਼ਾਦੀ ਸ਼ੁਦਾ ਸੀ।।। ਤੂੰ ਉਨ੍ਹਾਂ ਦਾ ਘਰ ਖਰਾਬ ਕਰ ਰਹੀ ਸੀ।।।‌‌ਜੇ ਕੋਈ ਫੈਨਸੀਅਲ ਪਰੋਬਲਮ ਸੀ ਤਾਂ ਡਰੋਪ ਲੈ ਲੈਂਦੀ ।।। ਪੈਸਾ ਕਮਾ ਲੈਂਦੀ ਤੇ ਫ਼ੀਸ ਭਰ ਲੈਂਦੇ।।।। ਇੱਜ਼ਤ ਵੀ ਕੋਈ ਚੀਜ਼ ਆ।। ਸਾਰਾ ਕਸੂਰ ਕੁੜੀ ਦਾ ਆ‌।‌ਕਰਾਇਆ ਵੀ ਆਸਾਨੀ ਨਾਲ ਕਮਾਈ ਕਰਕੇ ਭਰ ਸਕਦਾ।।।
@malwabeltpatiala.Europe
@malwabeltpatiala.Europe 3 жыл бұрын
Ki pta koi majburi
@malwabeltpatiala.Europe
@malwabeltpatiala.Europe 3 жыл бұрын
Ki pta koi majburi hoye gi Jass ji bakirabb janda mehnat karni chahidi ji
@malwabeltpatiala.Europe
@malwabeltpatiala.Europe 3 жыл бұрын
Hnji dekho kki v insaan ja kudi ja munda ajj da jo time a ji sab agge wadan nu firde te glti v krde fr hun glti kr k manv rahe fr fyeda ki a Jass ji
@rockysingh4090
@rockysingh4090 3 жыл бұрын
@@malwabeltpatiala.Europe kehdi majboori yr class ch yaar rkhe hunde a kam te yaar bahar yaar andar yaar harek banneya paihay khandia sand 🍌💦laindiya paiahy khulle hunde a ehna kol agle ne pr da jhansa ditta hou gsti nu
@jasvirkaursidhu120
@jasvirkaursidhu120 3 жыл бұрын
@@malwabeltpatiala.Europe ਬਾਈ sade bache v bahr aa hard work kr rhe aa... hard work nl sb kush ho janda.... ਬਾਕੀ ਸਟੂਡੈਂਟਸ ਇਕ ਦੂਸਰੇ ਦੀ ਸਹਾਇਤਾ ਕਰਦੇ ਆ
@ghumanranjit2007
@ghumanranjit2007 3 жыл бұрын
ਪਹਿਲਾ ਵਰਗਲਾਕੇ ਕੁੜੀ ਨੂੰ ਵਰਤਿਆ ਫਿਰ ਮੁਕਰ ਗਿਆ ਇਹ ਵੀ ਸੰਭਵ ਆ ਪਰ ਤਾੜੀ ਦੋਵੇਂ ਹੱਥਾਂ ਨਾਲ ਵੱਜਦੀ ਆ
@pushpindersingh6645
@pushpindersingh6645 3 жыл бұрын
ਕਮਾਲ ਆ !!!! ਕੁੜੀ ਨੇ ਪੈਸਿਆਂ ਦੀ ਲਾਲਚ ਵਿਚ ਬੰਦੇ ਨੂੰ ਵਰਤਿਆ, ਘਰ ਪਾੜਿਆ , ਹੁਣ ਸ਼ਰੇਆਮ ਬਲੈਕਮੇਲ ਕਰ ਰਹੀ ਆ
@bantasingh9458
@bantasingh9458 3 жыл бұрын
ਬਿਲਕੁਲ ਭਾਜੀ ! ਮੈ ਤਾਂ ਖੁਦ ਹੈਰਾਨ ਆ
@pushpindersingh6645
@pushpindersingh6645 3 жыл бұрын
@@bantasingh9458 ਭਾਜੀ ਬਾਕੀ ਲੋਕ ਇੰਨੇ ਸੋਹਣੇ ਦੇਸ਼ਾਂ ਚ ਜਾਕੇ ਵੀ ਨਹੀਂ ਸਮਝਦੇ, ਸਾਡੇ ਵਰਗੇ ਮਰ ਰਹੇ ਆ ਏਥੇ
@sunnyverma9900
@sunnyverma9900 Жыл бұрын
saal baad hi kudia like like like karn lag jandia 😂😂😂😂😂
@jagmanpreetsingh2940
@jagmanpreetsingh2940 3 жыл бұрын
Bassi v swaad lenda 😂
@VijayKumar-dk5mw
@VijayKumar-dk5mw 3 жыл бұрын
HHHHH HHHHH HHHHH HHHHH HHHHH HHHHH HHHHH HHHHH
@raj-ed5tg
@raj-ed5tg 3 жыл бұрын
Bassi baitha hi swad lain layi
@navjot_sidhu
@navjot_sidhu 3 жыл бұрын
Caller at 24:20 gave best advice, completely agreed 🙌
@lakhwinderkaurbajwa9797
@lakhwinderkaurbajwa9797 3 жыл бұрын
ਵਾਹਿਗੁਰੂ
@sukhdevghotra4841
@sukhdevghotra4841 3 жыл бұрын
Oh my god come on baby
@Sonivibez
@Sonivibez 3 жыл бұрын
Bassi mai Canada dey prime minster nu guzarish karda is ghassi nu award deo.... best tharki reporter 😂😂😂...ghalla mala 😂😂
@kanwaljitkamaal1274
@kanwaljitkamaal1274 3 жыл бұрын
👍 like like ke os ne like menu like kar lia like hunipree babe de jaal vich fass hi jandia
@RanjitSingh-fk8dg
@RanjitSingh-fk8dg 3 жыл бұрын
Good job for society
@jaswant5395
@jaswant5395 3 ай бұрын
ਉਹ ਜਾਗੱਰਾ ਤੂੰ ਕਹਿੰਦਾ ਸੀ ਇਥੇ ਨਹੀਂ ਆਏ ਪਰ ਆ ਦੇਖ ਜਾਗੱਰਾ ਇਹ ਊਹਹੋ ਹਨ
@karnailsingh5823
@karnailsingh5823 3 жыл бұрын
Very good job
@harpalkaur3615
@harpalkaur3615 3 жыл бұрын
ਇਹ ਬੱਚੀ ਨੇ ਵੇ ਸਮਝੀ ਵਿੱਚ ਕੰਮ ਕਰ ਲਿਆ ਬਚਾਰੀ ਨੇ
@harmansuperstar2789
@harmansuperstar2789 3 жыл бұрын
ਕੁੜੀਆਂ ਨੂੰ ਕੱਲੀਆਂ ਨਾ ਭੇਜੋ ਬਾਹਰਲੇ ਮੁਲਕਾਂ ਵਿੱਚ। ਬਲਾਤਕਾਰ ਹਰ ਮੁਲਕ ਵਿੱਚ ਹੋ ਰਹੇ ਹਨ।
@ranogill7311
@ranogill7311 3 жыл бұрын
HARMANDEEP SINGH ji ih blatkar nhi hai .tali dona ne ral ke bjaye hai. Kisy hor shadi sudda di life v khrab karti ina dona ne.
@ranjeetkaur7733
@ranjeetkaur7733 3 жыл бұрын
ਚੰਗੀ ਹੋੲੀ ਤੇਰੇ ਨਾਲ . ਖਾਹ ਧੱਕੇ 👊👊
@amanpreetsingh7865
@amanpreetsingh7865 3 жыл бұрын
Yr
@vermaaru9927
@vermaaru9927 2 жыл бұрын
Chungal chungal koï ni bassi sir eh bhut sahitan kudi aa eh bassi ji
@PuranSingh-ho6jx
@PuranSingh-ho6jx 3 жыл бұрын
, ਬਾਸੀ ਸਰ ਤੁਹਾਡੇ ਸੋਅ ਜਿਸ ਲੜਕੇ ਲੜਕੀ ਦਾ ਕੇਸ਼ ਹੁੰਦਾ ਹੈ ਉਸਦੇ ਹੀ ਰਿਸ਼ਤੇਦਾਰ ਫੋਨ ਲਾ ਕੇ ਦੂਜੇ ਨੂੰ ਬਲੇਮ ਕਰੀ ਜਾਂਦੇ ਆ
@JazzyM510
@JazzyM510 3 жыл бұрын
Mainu ik gall di samjh nai aundi jine v students aunde a es show te oh 'like 'like 'like kyu kehnde rehnde a ? Kina irritate karde a 'like 'like'
@gurjeetwarriach4442
@gurjeetwarriach4442 3 жыл бұрын
Hhhhhh🤣🤣🤣🤣ryt nwi angrezi sikhi hondi aata
@karamjeetkaur284
@karamjeetkaur284 3 жыл бұрын
Sahi ha like like bewkuf bundi ha eh kudi
@amendeepkaur3466
@amendeepkaur3466 3 жыл бұрын
ਇਸ ਕੁੜੀ ਦੀ ਗਲਤੀ ਜਾਦਾ ਹੈ ਇਹਨੇ ਲਾਲਚ ਕੀਤਾ ਕੇ ਪੀ ਆਰ ਹੋ ਜਾਉਗਾ ਅਤੇ ਪੈਸੇ ਵਾਲਾ ਬੰਦਾ ਚਲੋ ਸਬੰਧ ਬਨਾ ਲੈਣੇ ਆ । ਭੈਣ ਮੇਰੀ ਤੂੰ ਕਿਦਾ ਸੋਚ ਲਿਆ ਕਿਸੇ ਦਾ ਘਰ ਖਰਾਬ ਕਰਨ ਬਾਰੇ ।
@Rajput_bistdoaba
@Rajput_bistdoaba 3 жыл бұрын
Oh har koi kàrda ,agla nu bhe limit ch rehna chada
@g.ksandhu2461
@g.ksandhu2461 3 жыл бұрын
Excuse me,you can't blame to girls Mistakes both side aa So boy's nu v sochna chahida aa
@galanoth17
@galanoth17 3 жыл бұрын
@@Rajput_bistdoaba Har koi ki karda? Married loka na har koi relation bananda?
@navjotkaur4098
@navjotkaur4098 3 жыл бұрын
Like like like. What is like like
@malwabeltpatiala.Europe
@malwabeltpatiala.Europe 3 жыл бұрын
Ehna gussa ji
@raj-ed5tg
@raj-ed5tg 3 жыл бұрын
Sahi gall ji har gall te like aida like aida ik gall notice kiti kudi nu koi fark nahi lag riha act kar rahi aa
@shindakang1661
@shindakang1661 3 жыл бұрын
Like like jaida ho riha
@surjitsinghsurjitsingh1801
@surjitsinghsurjitsingh1801 3 жыл бұрын
ਕੁੜੀ ਲਾਲਚ ਅਾ ਗੲੀ
@shh5154
@shh5154 3 жыл бұрын
Like like like like like like , ik sentence ch 10 wari like OMG
@VarinderSingh-jg1pw
@VarinderSingh-jg1pw 3 жыл бұрын
ਕੁੜੀ ਦੀ ਮੱਦਦ ਕਰਨੀ ਚਾਹੀਦੀ ਹੈ ਨਾ ਕਿ ਊਸਦਾ ਮਜਾਕ ਬਣਾਓ ਇਸ ਲੜਕੀ ਦੀ ਜਗਾਹ ਤੁਹਾਡੀ ਭੈਣ ਵੀ ਹੋ ਸਕਦੀ ਹੈ
@sukhvindersingh5596
@sukhvindersingh5596 3 жыл бұрын
ਉਹ ਮਾਈ ਗੌਡ ! ਭਾਈ ਮੈਂ ਤਾਂ ਹਸਪਤਾਲ਼ ਚੱਲਿਆਂ ਮੈਥੋ ਨੀ ਹੋਰ ਸੁਣ ਹੁੰਦਾ🤣
@hardialsingh5492
@hardialsingh5492 3 жыл бұрын
ਇਹਨਾਂ ਦਾ ਰੈਂਟ ਮਾਫ ਦੇ ਬਦਲੇ ਸਭ ਕੁੱਝ ਕਰਦੇ ਨੇ।ਪਰ ਮਰਜੀ ਤੋਂ ਇਲਾਵਾ ਕੁਝ ਨਹੀਂ ਹੁੰਦਾ
@gagandeelkaur5156
@gagandeelkaur5156 3 жыл бұрын
kudi de like like sun k mera ser pain krn lg gyea🙉
@harmansinghsidhu1155
@harmansinghsidhu1155 3 жыл бұрын
Accha ji
@gagandeelkaur5156
@gagandeelkaur5156 3 жыл бұрын
@@harmansinghsidhu1155 hmmm
@harmansinghsidhu1155
@harmansinghsidhu1155 3 жыл бұрын
@@gagandeelkaur5156 galti kis di aa ji
@harmansinghsidhu1155
@harmansinghsidhu1155 3 жыл бұрын
@@gagandeelkaur5156 u from
@gagandeelkaur5156
@gagandeelkaur5156 3 жыл бұрын
@@harmansinghsidhu1155 khre glti mtlb
@HarjeetKaur-oz3kf
@HarjeetKaur-oz3kf 3 жыл бұрын
On kive karnu video
@vikramjitsingh2688
@vikramjitsingh2688 3 жыл бұрын
ਬਾਈ ਜੀ ਚੱਲੋ ਆਪਾ ਸਾਰੀਆ ਨੂੰ ਤਾ ਨੀ ਕਹਿੰਦੇ ਪਰ ਬਹੁਤ ਕੁੜੀਆ ਦਾ ਬਹੁਤ ਮਾੜਾ ਹਾਲ ਏ ਕੁੜੇ ਨੇ ਵੀ ਆਪਣਾ ਫਾਇਦਾ ਦੇਖਿਆ ਬਈ ਕੁੜੀਆ ਦਾ ਬਹੁਤ ਮਾੜਾ ਹਾਲ ਕੁੜੀ ਹੁਣ ਮੁੰਡੇ ਤੇ ਇਲਜਾਮ ਲਾਉਦੀ ਮੁੰਡਾ ਤਾ ਗਲਤ ਹੈ ਔ ਏ ਪਰ ਗਲਤੀ ਤਾ ਕੁੜੀ ਦੀ ਵੀ ਏ ਕੁੜੀ ਨੇ ਵੀ ਤਾ ਆਪਣਾ ਫਾਇਦਾ ਦੇਖਿਆ
@ManpreetKaur-xe9jh
@ManpreetKaur-xe9jh 3 жыл бұрын
Bilkul sahi eh kudi bohr jyada Galt Hai 100 percent
@vikramjitsingh2688
@vikramjitsingh2688 3 жыл бұрын
@@ManpreetKaur-xe9jh gl eddan e ji glti ta us bande di v pr tc eh socho jdo kudia ene paise la k canada aa jandia ethe ehna di akal nu ki hojnda unj ta eh kehndia hunia v asi canada aa k pta ni ki rabb jitt lea mnlo j oh banda ehnu paise dayi janda fr ehne ethe kithe onna c jdo ehne ohde nall relation bnaye us time ehnu kyu ni eh gll yadd rhia ghardea ne jo v sikhaya kyubhull gyi bus eko gll canada a k kudia kehndi pta ni rabb te he phonch gyiaaa frood ehne v ta kita kudi ne enni ta eh v neani ni hai
@vikramjitsingh2688
@vikramjitsingh2688 3 жыл бұрын
@@ManpreetKaur-xe9jh baki mundea da ta aj de time sbb nu pta oh mtlb kadan tak matlb rakhde ennia bhollia ni hai eh
@vdhillon4382
@vdhillon4382 3 жыл бұрын
ਹਨੀਪ੍ਰੀਤ 🙏
@ManpreetKaur-xe9jh
@ManpreetKaur-xe9jh 3 жыл бұрын
Don't bring her mangoes 😂😂😂😂😂😂😂😂😂😂😂😂😂😂😂😂😂😂😂😂😂😂😂😂
@yuvraj8bp174
@yuvraj8bp174 3 жыл бұрын
Hahahaha 🤣 hahahaha Manpreet you nailed it
@happyjammu7810
@happyjammu7810 3 жыл бұрын
Manpreet u like mango 🥭 if u mango I bring Mango for u
@grewalgill2179
@grewalgill2179 3 жыл бұрын
Lol
@happyjammu7810
@happyjammu7810 3 жыл бұрын
Grewal Gill u like Mango😌
@barjindersingh8118
@barjindersingh8118 Жыл бұрын
Like Like Like O My God
@Seattledriver-WAUSA-u8oh
@Seattledriver-WAUSA-u8oh 3 жыл бұрын
Obviously
@kgill1365
@kgill1365 3 жыл бұрын
Hilo good saw kas said story,keep up
@balbirkaur8033
@balbirkaur8033 3 жыл бұрын
Kise da gher na paato kudi de galti aa
@RanjitSingh-fk8dg
@RanjitSingh-fk8dg 3 жыл бұрын
Ur great bassi ji 🙏
@sethir32
@sethir32 3 жыл бұрын
Bassi Saab is very cute
@sainisingh2248
@sainisingh2248 3 жыл бұрын
ਮੇਨ ਗਲਤੀ ਕੁੜੀ ਦੀ ਅਪਣੇ ਲਾਲਚ ਲਈ ਿੲਹ ਕੁੜੀ ਖ਼ੁਦ ਗਈ ੳਹ ਦੇ ਕੋਲ
@Sonivibez
@Sonivibez 3 жыл бұрын
1.5 saal vich 😂agli ney 😂citizenship leni c
@sandeepkhinda7486
@sandeepkhinda7486 3 жыл бұрын
Sachi. gl aa
@HarjinderBhullar6076
@HarjinderBhullar6076 Жыл бұрын
ਬਾਸੀ ਕਮਲੇ,ਕਾਲਰ ਦੀ ਸਹੀ ਗੱਲ ਆ,ਹਨੀਪਰੀਤ ਮੁੰਡੇ ਕੋਲ ਅੰਬ ਲੈਣ ਗਈ ਸੀ, ਕੋਈ ਆਖੇ, ਘਰ ਫਰੀ ਰਹਿ,ਆਖੇ ਵਿਆਹ ਕਰਾਉ, ਰਿਲੇਸ਼ਨ ਬਣਾ ਲਵੇ, ਕੁੜੀ ਨੂੰ ਕੋਈ ਲਾਲਚ ਸੀ
@bhajansingh8503
@bhajansingh8503 3 жыл бұрын
Waheguru ji
@grewaljarnail8810
@grewaljarnail8810 3 жыл бұрын
She is smart girl .. Did everything with her own consent nothing done forcibly
@PENDUJEHA143
@PENDUJEHA143 3 жыл бұрын
Oh my god ...bassi di body ਸੁੰਨ ho gyi...😄.... Kudi glt aa bs 🤨.. kudiya ਨਿਆਣੀਆ ni .. ena nu sab pta hunda ... a phla pyaar diya ਪੀਂਗਾ pondiya .. fr a munde da kasoor gin giya ne ....🤨🤨🤨🤨
@kirandeepkaur255
@kirandeepkaur255 3 жыл бұрын
Jdo bnde ne relationship offer kita kudi odo ni soch skdi c Jeda apni wife nal jedi akhan de samne rehndi a odey nal ni rehna chaunda oh bgani kudi nal reh lau? First and foremost Jeda jnani hunde hoye duji kudi nu keh reha physical relation bnaun nu??? Kudi v mann gyi physical relationship lyi? Herani wali gal a eni sidhi c tu kudiye? Fer kehnde a rape hoya ,, rape kida hoya? Eh mutual understanding nal kita gya fer hon ron da ki faida
@malwabeltpatiala.Europe
@malwabeltpatiala.Europe 3 жыл бұрын
Sab moh maya bacho jina bach hunda kiran ji vich kehdi English boli c samj nhi ayi mnu translation kr deyo kiran ji
@9501701271mr
@9501701271mr 3 жыл бұрын
Like like kri jandi a
@navv4u088
@navv4u088 3 жыл бұрын
Like nu chad vi de kuriye
@navv4u088
@navv4u088 3 жыл бұрын
@Kevin Edw veer koi na enna marra nhi bolida..
@SarbSanjiGurbani
@SarbSanjiGurbani 3 жыл бұрын
Like Bohat Kardi Aa Fer A Sab Kuch Ane Aap Like kita Hona like jida kida
@pb46wala76
@pb46wala76 3 жыл бұрын
J Sade Punjab de sarkar chgi hove ta loki eda Bahr keo jn
@ekammalhi1717
@ekammalhi1717 3 жыл бұрын
Absolutely right vr
@rakeshgarg4631
@rakeshgarg4631 3 жыл бұрын
Bassi veer ji app great ho ..? I salout you
@rockysingh4090
@rockysingh4090 3 жыл бұрын
Kudi da naa :honeypreet Makaan malik da naa: ram rahim rakh do 😂
@jasbirjassajatt1513
@jasbirjassajatt1513 3 жыл бұрын
Hahaha
@FanZonewithJay
@FanZonewithJay 3 жыл бұрын
Ek Dooje nu Maafia Dai Jaan Naale
@grewalgill2179
@grewalgill2179 3 жыл бұрын
Haha
@BaljinderSingh-pi5qo
@BaljinderSingh-pi5qo 3 жыл бұрын
Sarse ਆਲਾ yaad krata mama
@dhanwantmoga
@dhanwantmoga 3 жыл бұрын
Best Tharki reporter award goes to .........jaswinder Bassi
@rajbirsingh615
@rajbirsingh615 3 жыл бұрын
ਇਸ ਵਿੱਚ ਸਾਫ ਗਲਤ ਕੁੜੀ ਆ ਜੋ ਗਲਤ ਨੇ ਗਲਤ ਹੀ ਕਵੋ ਚਾਹੇ ਸਾਡੀ ਸਕੀ ਭੈਣ ਹੋਵੇ ਬਾਕੀ ਗੱਲ ਜਿੰਨਾ ਤੱਕ ਉਹ ਇਸ ਨੂੰ ਪੈਸੇ ਦੇ ਰਿਹਾ ਸੀ ਉਹਨਾ ਤੱਕ ਸਹੀ ਤੇ ਜਦੋ ਹੁੱਣ ਪੈਸੇ ਨਈ ਮਿਲ ਰਹੇ ਹੁੱਣ ਉਹ ਕਿਹ ਰਿਹਾ ਕੀ ਜਾਉ ਬਾਹਰ ਘਰੋ ਤੇ ਕੁੜੀ ਨੇ ਕਿਹ ਤਾ ਕੀ ਮੇਰੇ ਨਾਲ ਗਲਤ ਹੋਇਆ ਸਰਮ ਵਾਲੀ ਗੱਲ ਆ ਯਾਰ ਗਲਤ ਆ ਕੁੜੀ ਸਾਫ
@AjaySingh-ii8if
@AjaySingh-ii8if 3 жыл бұрын
Mainu lgda Canada Thailand a with bassi to
@suihvinderdhaliwal3595
@suihvinderdhaliwal3595 3 жыл бұрын
ਬਾਸੀ ਜੀ ਉਸ ਦੇ ਘਰ ਵਾਲੀ ਵੀ ਇੱਕ ਜਨਾਨੀ ਹੈ। ਉਸ ਦੇ ਦਿਲ ਤੇ ਕੀ ਬੀਤਦੀ ਹੋਵੇਗੀ। ਬਾਸੀ ਜੀ ਇਹ ਕਿਤੇ ਨਿਆਣੀ ਹੈ। ਇੰਡੀਆ ਤੋਂ ਆ ਗੲੀ ਹੈ।ਇਹਨੇ ਘਰ ਬਰਬਾਦ ਕਰ ਤਾਂ ਉਹਨਾਂ ਦਾ ਬਾਸੀ ਜੀ ਤੁਹਾਨੂੰ ਪੱਕਾ ਪਤਾ ਹੈ ਉਹਨਾਂ ਵਿੱਚ ਲੜਾਈ ਝਗੜਾ ਹੈ ਇਸ ਡੈਣ ਨੇ ਘਰ ਪੱਟ ਤਾਂ ਉਹਨਾਂ ਦਾ। ਕਿਵੇਂ ਮਾਂ ਪਿਓ ਦੇ ਮੱਥੇ ਲੱਗੂ‌। ਬਾਸੀ ਲੋਕ ਸਹੀ ਕਹਿ ਰਹੇ ਹਨ।ਪਰ ਤੁਸੀਂ ਬੇਇਜ਼ਤੀ ਨਾ ਕਰੋ ਲੋਕਾਂ ਦੀ ਪਲੀਜ਼।
@jaymotay8053
@jaymotay8053 3 жыл бұрын
ਇਹ students ਇਧੇ ਪੜਨ ਆਉਂਦੇ ਨੇ ਜਾ ਆਸ਼ਕੀਆ ਕਰਨ ਇਹ ਜਿਹੜੇ ਬਿਹਾਰ ਵਿੱਚ ਆਗੇ ਇਹ ਬੱਚੇ ਨਹੀਂ
@ManpreetKaur-xe9jh
@ManpreetKaur-xe9jh 3 жыл бұрын
Agree 100 percent kudian Galt ne reason Hai parents oh ehna nu Kam karna nahin sikhande
@amandeepgill5370
@amandeepgill5370 3 жыл бұрын
OMG ਸੁਆਦ ਤੁੰ ਪੁਰਾ ਲੇਨਾ 😜😜
@ManpreetKaur-xe9jh
@ManpreetKaur-xe9jh 3 жыл бұрын
Agree agree agree 2nd caller saudebazi Hai she is 17 and affair with married guy not charging rent
@kulwantkaur7816
@kulwantkaur7816 3 жыл бұрын
Bassi bro kuriea nu samj kio nahi aundi parents di ijat da koi kihal hi nahi
@shh5154
@shh5154 3 жыл бұрын
At 24:40 caller like like like wala v student hi aa, kioki like like like takiya klaam Punjabi bolde Te English bolde hoye laona student hi sikhde Canada ja k , pta ni eh like kitho aaonda OMG 😮
@manjeetmakkar576
@manjeetmakkar576 3 жыл бұрын
Parents should teach their daughters and sons before they leave their house. If the children are innocent but the parents have life experience.
@Rajput_bistdoaba
@Rajput_bistdoaba 3 жыл бұрын
Madi gal aa, sharm aundi eh sab dekh ke 🤭 Rab help karo kudi di
@avtarnagra9987
@avtarnagra9987 3 жыл бұрын
Bassi sahib I like your show You are very great Surinder Singh Sarpanch Pind Chuhar Pur Nsr
@deepnijjar5
@deepnijjar5 3 жыл бұрын
Dont bring your mangoes hahaha 😂😂🤣
@Sonivibez
@Sonivibez 3 жыл бұрын
😂😂😂muslaman ban kay 😂2 wife Punjabi apne siraaa
@jassingh3867
@jassingh3867 3 жыл бұрын
Like like like bs eh story aa
@waheguruekonkar3723
@waheguruekonkar3723 3 жыл бұрын
Gd evening sir as kuri bhut like like kehnde pls ehna like nhe sun hunda basi sir
@vikramjitsingh2688
@vikramjitsingh2688 3 жыл бұрын
hun y ji ohne kudi nu paisea to ya kise gl to mna krta hoona kudia da kam ee ahhi ee ehde ch v eh apne faida takdiaaa
@chamkaursingh6460
@chamkaursingh6460 3 жыл бұрын
ਬੰਦੇ ਦਾ ਫਾਇਦਾ ਚੱਕਣ ਨੂੰ ਇਹ ਕੁੜੀ ਫਿਰਦੀ ਸੀ ... ਪਰ GaMe ਪੁੱਠੀ ਪੈਗੀ ਫਾਇਦਾ ਬਾਈ ਚੱਕ ਗਿਆ ।।। ਨਾਲੇ ਸੋਚ ਕੇ ਕਹਿੰਦੀ ਪਹਿਲਾ ਮਹੀਨਾ ਚਲਦਾ ਜੀ । ਝੂਠੀ ਆ ਕੁੜੀ ਹੁਣ ਇੱਥੇ ਸੱਚੀ ਬਣਦੀ ਆ
@saritamurgai3826
@saritamurgai3826 3 жыл бұрын
Caller biljul shee kiha ji
@SatnamWaheguru-1313-f4e
@SatnamWaheguru-1313-f4e 3 жыл бұрын
Like like bala boldi aa
@jagmanpreetsingh2940
@jagmanpreetsingh2940 3 жыл бұрын
Bassi kise di gl ni sunn da.
@dilbagvirk7364
@dilbagvirk7364 3 жыл бұрын
Ye like like kya hai?har gal te like like?
@parmindervicky7762
@parmindervicky7762 3 жыл бұрын
Eh dsss rahi haiii k mainu English bahut jada aundi haiii jis tarah bassi sabh come on baby 👶 kehnda haiii 😂 LoL
@ParamjeetKaur-qj6zr
@ParamjeetKaur-qj6zr 3 жыл бұрын
P R de jaroort nahi thaunu beta par tusi socho asi ke karn aye ha ethe
@jassi-yy2zu
@jassi-yy2zu 3 жыл бұрын
Come baby
Kolkata Case | Why is India so UNSAFE For Women? | Dhruv Rathee
26:58
Dhruv Rathee
Рет қаралды 13 МЛН
The Giant sleep in the town 👹🛏️🏡
00:24
Construction Site
Рет қаралды 20 МЛН
managed to catch #tiktok
00:16
Анастасия Тарасова
Рет қаралды 46 МЛН
Happy birthday to you by Tsuriki Show
00:12
Tsuriki Show
Рет қаралды 11 МЛН
The Giant sleep in the town 👹🛏️🏡
00:24
Construction Site
Рет қаралды 20 МЛН