No video

ਮਾਸ਼ੂਕ ਨੂੰ ਮੱਝ ਗਿਫ਼੍ਟ ਕਰਨ ਵਾਲੇ ਆਸ਼ਿਕ਼ ਤੇ ਲੱਗੇ ਕਤਲ ਦੇ ਦੋਸ਼ , BASSI TALK SHOW TORONTO

  Рет қаралды 76,523

BASSI SHOW TORONTO

BASSI SHOW TORONTO

Күн бұрын

ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
YOURGURBHEJ@GMAIL.COM ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto 1610AM most popular Radio & TV in Canada
GAUNDA PUNJAB
Bassi Show Toronto Gaunda Punjab serving community since 13 april 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680 or E-mail us at YOURGURBHEJ@GMAIL.COM
Advertise any kind of business with us and feel the difference.

Пікірлер: 208
@kd7835
@kd7835 3 жыл бұрын
ਹਾਂ ਬਾਸੀ ਸਾਬ ਇਹ ਗੱਲ ਬਿਲਕੁਲ ਸੱਚ ਹੈ। ਕਿ ਮੁੰਡਾ ਬਾਹਰ ਗਿਆ ਹੋਇਆ ਹੈ। ਉਸ ਚੱਕਰ ਵਿਚ ਲੋਕੀਂ ਫੋਟੋ ਉਪਰ ਹੀ ਵਿਆਹ ਕਰ ਲੈਂਦੇ ਆਂ।
@user-sr3gk4de9w
@user-sr3gk4de9w 3 жыл бұрын
j kise nu mashuar karwauna hove basi show te karwau😀😀 gud job bassi sabb
@vdhillon4382
@vdhillon4382 3 жыл бұрын
ਬਾਸੀ ਜੀ ਕਿਸੇ ਦਿਨ ਆਵਦੇ ਲੀਗਲ ਪੈੱਨਲ ਨਾਲ ਵੀ ਮਿਲਵਾਦੋ ਸਾਨੂੰ.
@jatinderssingh3042
@jatinderssingh3042 3 жыл бұрын
Comon baby what you talking about ਤੁਸੀਂ ਮੇਰੇ ਸਿਰ ਦੇ ਤਾਜ ਹੋ ਸਤਿਕਾਰ ਯੋਗ ਹੋ ਤੇ ਮੈ ਪਤਾ ਕੀਤਾ ਥੋਡਾ ਇਲਾਕੇ ਵਿਚ ਬਹੁਤ ਮਾਨਣ ਤੇ ਸਨਮਾਨ ਏ. ਤੇ ਮੇਰੇ ਲੀਗਲ ਪੈਨਲ ਤੁਹਾਨੂੰ watch ਕਰ ਰਿਹਾ e So tell me ਟੂਰੋ
@sukhjindersinghmettla2906
@sukhjindersinghmettla2906 3 жыл бұрын
@@jatinderssingh3042 hahaha
@awesomeevents8442
@awesomeevents8442 3 жыл бұрын
😂😂
@vdhillon4382
@vdhillon4382 3 жыл бұрын
@@jatinderssingh3042 ਤੁਹਾਡਾ ਕੋਮੈਂਟ ਪੜਕੇ ਮੇਰੀ ਬੌਡੀ ਸੁਨ ਹੋਗੀ. ਮੇਰੇ ਟੀਕਾ ਲਗਵਾਓ ਸੰਧੂ ਸਾਬ.come on honey🤪
@vdhillon4382
@vdhillon4382 3 жыл бұрын
@@sanchitsharma8806 tuhada comment mera leagle pannel watch reha e te leagle pannel tuhade te action lai sakda hai honey. Come on babby😁
@suihvinderdhaliwal3595
@suihvinderdhaliwal3595 3 жыл бұрын
ਬਾਸੀ ਜੀ ਕੁੜੀ ਦੇ ਚਾਚੇ ਨੂੰ ਆਉਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਹੈ।ਜੇ ਤੂੰ ਇੱਟਲੀ ਵਿਚ ਹੈ ਕੀ ਤੂੰ ਆਪਣੇ ਗਰੀਬ ਭਰਾ ਦੀ ਮੱਦਦ ਨਹੀਂ ਕਰ ਸਕਦਾ। ਉਹ ਇਸ ਤਰ੍ਹਾਂ ਕਿਸੇ ਤੋਂ ਪੈਸੇ ਕਿਉਂ ਮੰਗਣ ਗਰੀਬ ਆਪਣੇ ਭਰਾ ਦੀ ਮੱਦਦ ਕਰ। ਤੈਨੂੰ ਰੇਡੀਓ ਤੇ ਆਉਣ ਪਤਾ ਹੈ ਪਰ ਮੱਦਦ ਨਹੀਂ ਕਰ ਸਕਦਾ। ਲੱਖ ਲਾਹਨਤ ਤੇਰੇ ਵਰਗੇ ਚਾਚੇ ਦੇ ਜੇ ਤੂੰ ਸਬਜ਼ੀ ਨਾਲ ਰੋਟੀ ਖਾ ਰਿਹਾ।ਕੀ ਭਰਾ ਨੂੰ ਤੂੰ ਅਚਾਰ ਨਾਲ ਰੋਟੀ ਨਹੀਂ ਖਵਾ ਸਕਦਾ। ਫਿੱਟ ਲਾਹਨਤ ਤੇਰੇ ਵਰਗੇ ਬੰਦੇ ਦੇ।
@deepjot3065
@deepjot3065 3 жыл бұрын
Right
@darshankaur3734
@darshankaur3734 3 жыл бұрын
Tv
@galanoth17
@galanoth17 3 жыл бұрын
Ki pta oh v Italy ch mara hi hove. Zaroori ni sare italy jake ameer ho jaan.
@tanveersinghchannel357
@tanveersinghchannel357 3 жыл бұрын
Right viraa
@gurmailsinghcoach8388
@gurmailsinghcoach8388 3 жыл бұрын
SADE KHUJ LOOK ENE SERE DE BUDU HAN V COMENT TA KAR DENDE HAN V CHACHA ITLY VITCHO MADAD NE KAR SAKDA PAR KAE WAR ITLY VITCH CHACHA HE FASEA V HOWE KESE KARN NA MADAD KAR SAKDA HOWE KOE JARORE NE V ITLY VITCH REHAN WALA NAGREK AMEER HOWE SADE PENDO EK MUNDA ETLY VITCH A TE OH SARA KHUJ V WEKU HO GEA TE TE FAST CH BEBE KEHNDE MAE GAREEB NAL KAHDE HAN V BEBE TENU SHARM AUNE BANDE HAE V JEFDA BANDA BAHRO RUPEA KUDE DE PREWAR WALEA NU BEFLEO TE ECTEVA LAE LAE KE DENDA OH GAREEB A JAKAR MAE KEHNA V EHE CHEJA ENA DEA KUDEA NU KOE BAHRO RUPEA BHEJE TE JDO KOE ENA DEA KUDEA NAL NIGTA LA JAWE TE BAD CH RUPEA BAPES MANGE TA DASSO V KUDE DE EJJAT LUTA KE RUPEA WAPES EHE KARNGE NAHE TA ENJ KRO NERMAL DE BUND MARWA DEO US KUDE DE BAROTHER NU TE SARA KHUJ BAPES DEVA DEO ENJ KAR LOW NERMAL DE BAHEN DEA PHOTOMA US KUDE DE BAROTHER NAL EKHTE BETH KE LAHA DEO TE RUPEA BAPES KAR DEO
@vickss8630
@vickss8630 3 жыл бұрын
Yaari lgi te lvaa dita takhtey.. Tutti te chagaath patt lyi😂😂
@ranjeetkaur7733
@ranjeetkaur7733 3 жыл бұрын
ਜਦੋਂ ਕਿਸੇ ਦੇ ਕਰਮਾਂ ਚ ਰੱਜ............ਕੇ ਭੰਡੀ ਲਿਖੀ ਹੋਵੇ ਤਾਂ ੳੁਹ ਬਾਸੀ ਤੋਂ ਕਰਵਾਓ 👊👊👊
@manaklottia7145
@manaklottia7145 3 жыл бұрын
🤟🤟🤟✍️✍️
@ravijeet2296
@ravijeet2296 3 жыл бұрын
😀😀😀😀😀😀
@sindrellafairy
@sindrellafairy 3 жыл бұрын
Spot on You have nailed it.
@Gurpreet1957
@Gurpreet1957 3 жыл бұрын
🤣🤣
@taranvirsingh
@taranvirsingh 3 жыл бұрын
😂😂
@ManjitSingh-cp9rr
@ManjitSingh-cp9rr 3 жыл бұрын
Very good job joginder Bassi ji Manjit singh Lohara Ludhiana
@user-sr3gk4de9w
@user-sr3gk4de9w 3 жыл бұрын
baasi nu Bangalore bhejan lage si bassi kehnda mein ni jana😂😂
@rd58vlogs60
@rd58vlogs60 3 жыл бұрын
Very nice ji
@sidhuroop3368
@sidhuroop3368 3 жыл бұрын
O my God meri body sunn ho gyi
@kuldipsinghtodrjithuwhywhy217
@kuldipsinghtodrjithuwhywhy217 3 жыл бұрын
ਜਿਨ੍ਹਾਂ ਪੈਸਾ ਖਾਦਾ ਉਹ ਲਜਾਮ ਦਾ ਕੇ ਸੱਚੇ ਬਨਦੇ ਨੇ ਇਕ ਗੱਲ ਹੋਰ ਐਕਟਿਵਾ ਮੱਝ ਦਾ ਪਰੂਫ਼ ਕੋਲ ਤਾਂ ਮਨ ਆ ਇਕ ਗੱਲ ਹੋਰ ਜਿਹੜਾ ਬੰਦਾ ਮੱਝਾ ਗਾਵਾਂ ਲੈਣ ਕੇ ਦੇ ਸਕਦਾ ਉਹ ਪੈਸੇ ਕਉਨੀ
@sunnythind821
@sunnythind821 3 жыл бұрын
Baasi saab show dekhan baad eh na pta lagge v usne majj di katti da qatal karta.
@goraangrej5821
@goraangrej5821 3 жыл бұрын
ਬਾਸੀ ਜੀ ਸ਼ਲੂਟ ਹੈ ਬਹੁਤ ਹੀ ਵਧੀਆ ਪਰੋਗਰਾਮ ਹੈ ਲੋਕ ਮੱਝ ਦਾ ਮਜਾਂਕ ਕਰਦੇ ਹੈ ਮੈ ਪੰਜ ਹਜਾਰ ਰੁਪਏ ਦੀ ਮੱਝ ਲਈ ਸੀ ਅੱਜ ਮੈ 50000 ਹਜਾਰ ਰੁਪਏ ਦਾ ਦੁੱਧ ਵੇਚਿਆ ਹੈ ਅੱਜ ਮੱਝ 70000ਹਜਾਰ ਰੁਪਏ ਦੀ ਹੈ ਤੇ ਇਕ ਛੋਟਾ ਬੱਚਾ ਹੈ ਕੱਟੀ ਹੈ ਜੋ ਦੋ ਸਾਲ ਬਾਅਦ ਇਹ ਵੀ 80000ਰੁਪਏ ਦੀ ਹੋਵੇ ਗੀ
@deepsina1130
@deepsina1130 3 жыл бұрын
waheguru ji
@dubbjaspreet7642
@dubbjaspreet7642 3 жыл бұрын
Bassi ji hyeeeeeeeeeeeeeeeeeee😁😆😅😅
@ramanpalkaur1433
@ramanpalkaur1433 3 жыл бұрын
👍
@ranjeetkaur7733
@ranjeetkaur7733 3 жыл бұрын
ਬੱਸ ਕਰੋ ਬਾਸੀ g ..ਕੱਲ ਪਰਸੋਂ ਦੀ ਮੱਝ ੲੀ ਖੋਲੀ ਫਿਰਦੇ ਓ 😂😂😂 ਮੱਝ ਵਿਚਾਰੀ ਛਿੱਕਾਂ ਮਾਰ ਮਾਰ ਕਮਲੀ ਹੋੲੀ ਪੲੀ ਹੋੳੂ , ਸਾਡੀਅਾਂ ਵੱਖੀਅਾਂ ਦਾ ਵੀ ਖਿਅਾਲ ਕਰੋ . ਹੁਣ ਬੰਨ੍ ਦਿਓ ੲਿਹਨੂੰ ਕਿੱਲੇ ਤੇ
@vdhillon4382
@vdhillon4382 3 жыл бұрын
ਹੁਣ ਮੱਝ ਸ਼ਰਮ ਨਾਲ ਪਾਣੀ ਪਾਣੀ ਹੋ ਰਹੀ ਆ ਡੀਅਰ.
@abbc2217
@abbc2217 3 жыл бұрын
Nice😀😀😁😁😄😄😃
@Navjotkaur-ii1lp
@Navjotkaur-ii1lp 3 жыл бұрын
hahahaha
@kuljitkaur3628
@kuljitkaur3628 3 жыл бұрын
ਸਹੀ ਆ ਬਾਸੀ ਨੇ ਮੱਝ ਨੲੀ ਬੰਨਨੀ ਅਜੇ
@yaadcheema1771
@yaadcheema1771 3 жыл бұрын
Lol sahi keha
@jattjameson7859
@jattjameson7859 3 жыл бұрын
Like, who's missing the "STUDIO TEMPERATURE HIGH A" dialogue
@balwanthande1997
@balwanthande1997 3 жыл бұрын
ਜਿਸਤਰਾਂ ਗੂੰਗਾ ਬੋਲਣ ਦੀ ਕੋਸ਼ਿਸ਼ ਕਰਦਾ ਹੈ ਸਰਬਜੀਤ ਇਲਜਾਮ ਜੋੜ ਜੋੜ ਕੇ ਉਸ ਤਰਾ ਹੀ ਟੁੱਟ ਰਿਹਾ , ਇੱਕ ਮੰਗਣੀ ਦੋ ਵਿਆਹ ਕੁੜੇ ਉਤੋਂ ਐਕਟਿਵਾ ਦਾ ਕਿ ਵਿਸਾਹ ਕੁੜੇ ਆਹ ਦੇਖੋ ਮੱਝ ਦੇ ਗੋਹੇ ਕਿੱਦਾਂ ਬਣਾਉਦਾ ਇਹ ਸੁਆਹ ਕੁੜੇ ਜਨਾਨੀਆਂ ਦਾ ਚੱਕਰ ਬੰਦਾ ਚਲਾਉਦਾ ਰਹਿੰਦਾ ਹੈ ਭੂਤਰੀ ਮੱਝ ਸੀ ਜਾ ਮੱਝ ਭੂਰੀ ਸੀ ਜਾ ਕਾਲੀ ਬੱਲੀ ਸੀ ਜਾ ਤੋਕੜ ਸੀ ਮੱਝ ਕਿਨਵੇ ਸੂਏ ਸੀ ਮੱਝ ਦੇ ਕਿੰਨੇ ਕੱਟੇ ਵੱਛੇ ਸੀ ਕਿੰਨੀਆਂ ਕੱਟੀਆਂ ਸੀ ਅਜੇ ਤੁਹਾਨੂੰ ਬਾਸੀ ਸਾਹਿਬ ਨੇ ਇਹ ਸੁਆਲ ਪਰਸੀਡ ਨਹੀਂ ਕੀਤੇ ਇਲਜਾਮ ਉਹ ਹੁੰਦੇ ਹਨ ਜੋ ਸੱਚ ਸਾਬਿਤ ਹੋ ਜਾਣ ਖੁਆਜੇ ਦਾ ਗੁਆਹ ਡੱਡੂ ਨਹੀਂ ਬਣੀਦਾ ਆਸ਼ਕੀ ਦਾ ਚੱਕਰ ਪਰਸੀਡ ਕਰੋ ਆਹ ਤਾਂ ਉਹ ਗੱਲ ਹੋ ਗਈ ਖੁਸਰੇ ਨਾਲ ਖੁਸਰਾ ਸੁੱਤਾ ਨਾ ਕੁਝ ਲਿਆ ਤੇ ਨਾ ਕੁਝ ਦਿੱਤਾ
@deepjot3065
@deepjot3065 3 жыл бұрын
Come on baby 😂
@balwanthande1997
@balwanthande1997 3 жыл бұрын
@@deepjot3065 ji prseed kro
@balwanthande1997
@balwanthande1997 3 жыл бұрын
ਪੈਕੀ ਜੀ ਤੁਸੀ ਕਹਿਣਾ ਇਸਨੇ ਮੇਰੇ ਨਾਲ ਦੋ ਵਾਰ ਕੀਤਾ
@balwanthande1997
@balwanthande1997 3 жыл бұрын
ਸਿੱਧੂ ਸਾਹਿਬ ਇਸਤੇ ਐਕਸ਼ਨ ਲਵੋ ਤੁਹਾਡਾ ssp ਕੌਣ ਹੈ ਤੁਹਾਡੇ ਠਾਣੇ ਦਾ sho ਕੌਣ ਉਹ ਬੜੇ ਨੇਕ ਬੰਦੇ ਹਨ ਪਰ ਸਿਰੇ ਗੰਦੇ ਵੀ ਹਨ
@dragonwalker9832
@dragonwalker9832 3 жыл бұрын
bassi ji haiiiiìiiiiiiii
@kuldipsinghtodrjithuwhywhy217
@kuldipsinghtodrjithuwhywhy217 3 жыл бұрын
ਪਿਆਰ ਦੇ ਲਾਲਚ ਵਿੱਚ ਗਰੀਬ ਰਗੜ ਤਾ ਜਦੋਂ ਪੈਸੇ ਖਾਦੇ ਸੀ ਉਦੋਂ ਚੰਗਾ ਸੀ ਮੁੰਡਾ
@deepjot3065
@deepjot3065 3 жыл бұрын
Majh te gal activa te nibar gyi majh India wlea ne choo lyi te activa chache nu agi
@gurpreetbrar5991
@gurpreetbrar5991 3 жыл бұрын
Bassi g sira
@nishandeepbuttar5282
@nishandeepbuttar5282 3 жыл бұрын
Paise vapis kro munde de khachrya jeha kudi da chacha bani firda 🤣
@LOVEPREETSINGH-vr6gf
@LOVEPREETSINGH-vr6gf 3 жыл бұрын
Kmal dy bnde tuc😂😂
@Hardeep0199
@Hardeep0199 3 жыл бұрын
Come-on baby
@baljinderSingh-zb3us
@baljinderSingh-zb3us 3 жыл бұрын
Bassi saab right hai...
@nikkasidhuspain2332
@nikkasidhuspain2332 3 жыл бұрын
Bassi Ji ma thuda bhot vada Fan. Ta Sidhu ji love u thanu ve Sidhu ma Spain to a and meri full family spain a. Ja ma thudi koi help kar sakda das deo
@gurdeepkaur1041
@gurdeepkaur1041 3 жыл бұрын
👍👍👍👍👍👍👍
@kirandeepkaur3880
@kirandeepkaur3880 3 жыл бұрын
🤪
@tungfamily
@tungfamily 3 жыл бұрын
Tu brother ho kee apne brother di help nahi kar sakda opro kenda mera brother ta bahut gareeb a
@user-gd6tv2vm6o
@user-gd6tv2vm6o 3 жыл бұрын
Wah bassi sab tuhade progranmme nu wekh k mainu inj lagda jidan koi Spain da bandar sahmne khada howe
@bhupindersingh9677
@bhupindersingh9677 3 жыл бұрын
Tanda , dasuya,mukeriyan....... Kadde v nahi..
@Enthusiastic0811
@Enthusiastic0811 3 жыл бұрын
Bda asha gala mala nice
@rajinderkaur1982
@rajinderkaur1982 3 жыл бұрын
Ssa bassi ji kurhi da chacha v froth ch samal lagda ji I am fom italy
@manusingh1288
@manusingh1288 3 жыл бұрын
hnji tusi sahi kehea
@dilbaghsingh377
@dilbaghsingh377 3 жыл бұрын
Bassi g sada nal b frod hoya agent ne sade nal frod kita agar tushi koi hal kar sakdo
@sukhdoab834
@sukhdoab834 3 жыл бұрын
Is there any legal penal for kanjar Gidha.
@AmarjitSingh-td2du
@AmarjitSingh-td2du 3 жыл бұрын
Com on baby
@sukhdoab834
@sukhdoab834 3 жыл бұрын
@@wrongbuthonestsanatnihuman9148 Teri hai tan lawa le .nahi tan fat jaye gi
@navneetsinghchohan4028
@navneetsinghchohan4028 3 жыл бұрын
ਮੈਂ ਤੁਹਾਡੀ ਰਿਸਪੈਕਟ ਕਰਦਾ, ਤੁਸੀਂ ਮੇਰੇ ਸਿਰ ਦੇ ਤਾਜ਼ ਓ, ਤੁਸੀਂ respected ਫੈਮਿਲੀ ਨੂੰ ਬੇਲੋਂਗ ਕਰਦੇ ਓ
@sainisingh2248
@sainisingh2248 3 жыл бұрын
ਡੋਕਟਰ ਕੋਣ ਿੲਹਨਾ ਦਾ ਿਜਸ ਨੇ ਮੱਝ ਲੈਕੇ ਿੱਦੱਤੀ ਅੱਜ ਕਲ ਤਾਂ ਕੋਈ 10ਰੁ ਨੀ ਦਿੰਦਾ ਬਾਸੀ ਜੀ ਕੁੜੀ ਵਾਲੇ ਪੈਸੇ ਖਾਣੇ ਸੱਪ ਹਨ
@satinderkaur7582
@satinderkaur7582 3 жыл бұрын
Boring topic
@garchajatt759
@garchajatt759 Жыл бұрын
Bassi v swaad lainda poora 😁
@tanveersinghchannel357
@tanveersinghchannel357 3 жыл бұрын
Tuci halp kro aupna brother di pls uncle ji
@Harpreetsingh-tx9tx
@Harpreetsingh-tx9tx 3 жыл бұрын
ਬੱਕਰੀਆਂ ਵਾਲੇ ਨੂੰ ਕਹੋ ਹੋਰ ਕਿਤੇ ਜਾ ਕੇ ਬੱਕਰੀਆਂ ਵੇਚ
@taranvirsingh
@taranvirsingh 3 жыл бұрын
Ohne kal de ne 2-4 bakria bech tiya
@deepakbawa8346
@deepakbawa8346 3 жыл бұрын
Sahi gal a o call kar ke eve hi kehda
@deepjot3065
@deepjot3065 3 жыл бұрын
😂😂😂😂
@jpvlogs2315
@jpvlogs2315 3 жыл бұрын
Ohda bakriya da bada a Amrika vich .
@rajrani8172
@rajrani8172 3 жыл бұрын
Beshk munde da ricord khrab ja bedkhl but ohne pese bheje mihnt krke oh jrur vapis hone chahide a baki rhi Activa te Majh di gll pese jeb vich pa k sman kishtan te le lia ihde vich munde da ki ksur
@ramanpunjabwala8346
@ramanpunjabwala8346 3 жыл бұрын
Sochde ki a Honda ki haqikat f samne ondi jdo duhi dheera samne andia f hi actual pta lgda
@awesomeevents8442
@awesomeevents8442 3 жыл бұрын
Bassi sahab tusi sade boht hi respected ho main tuhadi respect karda. Par ajj de show ch koi mja nhi aya.. na koi najayaz relation na koi kudi da chakar. Koi masala nhi c😂😂
@sindrellafairy
@sindrellafairy 3 жыл бұрын
😂😂😂😂😂😂
@mahindersingh9852
@mahindersingh9852 3 жыл бұрын
Bassi ji nu Bangalore bheji janda ha ha ha ha ha ha ha
@jasdeepsingh7005
@jasdeepsingh7005 3 жыл бұрын
Mai ta munde to heyran aa. Uda hi muh chak k paise bheji gya. Ki vishvas c ki ohne aap mange jaa eh aap hi dinda reha..
@Official_lovenav7
@Official_lovenav7 3 жыл бұрын
yr eh sare case sade DASUYE de hi aunde bassi kol 😂
@deepjot3065
@deepjot3065 3 жыл бұрын
Bassi di rishredari a lgda othe come on baby 😂
@Official_lovenav7
@Official_lovenav7 3 жыл бұрын
@@deepjot3065 hahahhaha shy kea paji
@mandeepbaaz2018
@mandeepbaaz2018 3 жыл бұрын
Chacha kehnda unlegal aa🤣🤣🤣🤣🤣
@AmarjitSingh-td2du
@AmarjitSingh-td2du 3 жыл бұрын
Legally chanal so person legal meet you legal panail
@filmyduniya9829
@filmyduniya9829 3 жыл бұрын
Majj da goha vech k hka ge sare da Sara 😥😥😫
@kirandeepkaur3880
@kirandeepkaur3880 3 жыл бұрын
Hhhaaa .. cake bna ke. Puntanjli vala
@ekamsidhu2507
@ekamsidhu2507 3 жыл бұрын
ਕੁੜੀ ਦਾ ਚਾਚਾ ਇਕ ਪਾਸੇ ਕਹਿੰਦਾ ਮੁੰਡੇ ਦੀਆਂ ਭੈਣਾ ਨਾਲ ਓਹਦੀ ਬੋਲ ਚਾਲ ਹੈਨੀ ਸੀ। ਦੂਜੇ ਪਾਸੇ ਕਹੀ ਜਾਂਦਾ ਮੁੰਡੇ ਦੀਆਂ ਭੈਣਾ ਕੁੜੀ ਨੂੰ ਸ਼ਗਨ ਪਾਉਣ ਗਈਆਂ ਸੀ।
@deepjot3065
@deepjot3065 3 жыл бұрын
UK to bheji a majh
@rameshkumarsharma8373
@rameshkumarsharma8373 3 жыл бұрын
HUN SARBJET NU SARAM BHUAT AUNDE HI PAHLA HELP NAHE KATE APNA BROTHES DI HUN BADDA JAAT NU SARAM AUNDE HI
@sukhmanchahal6444
@sukhmanchahal6444 3 жыл бұрын
Sir Sada case solve kardo
@kaurs2063
@kaurs2063 3 жыл бұрын
Bassi sahib es show nu zyada lengthy na kro ...kudee nu phone te lea k clear kro . This has became very boring now.
@ParamjeetKaur-qj6zr
@ParamjeetKaur-qj6zr 3 жыл бұрын
Dunya jo ve muh c aunda boli jande a koi samag nahi aunde
@sonubharta5250
@sonubharta5250 3 жыл бұрын
Tusi sade sarkar jog ho
@Preetisharma-dv4on
@Preetisharma-dv4on 3 жыл бұрын
Omg 🙀
@ssladharkaur7767
@ssladharkaur7767 3 жыл бұрын
😝😝😝🤣🤣🐃🐃
@komalrandhawa139
@komalrandhawa139 3 жыл бұрын
Ooooo 😳😳😳
@SurinderSingh-wd4ms
@SurinderSingh-wd4ms 3 жыл бұрын
पहलां तां आसकीयां कर दे हाँ फिर ईक दूजे ते दोस लादे ने
@galanoth17
@galanoth17 3 жыл бұрын
Chacha sahi lagda mainu. Ohne keha je munde ne Spain sadna c kuri nu ta kharcha ta karna hi c agents utte te aidar uddar jaan lai fees bharan lai. Baki kahnda majh munde ne ni lai ke ditti. Te activa v kahnda kishta te c te kuri ne lai kishta. Baki gal rahi phones di o zaroor laike ditte hone munde ne to zada to zada 2 lakh da kharcha kita hona kuri te. Par gall aida ki jado vyah one karana ta kharcha v karna painda. Sohni kuri te dul gaya par je hun bahar di gal ni bani ta kuri ne ta mana karna hi hai. Naale kahnde munde te parcha hai ta oh india vapis v ni aa sakda. Ta kuri di ki future hona munde de naal? Dono mil hi ni sakde kadi. Anyways munde nu sochna chahida c eh sab kharcha karan to pahla. Hun kitho kuri mordu gi paise jad honge hi ni ode kol? Paise ta kharche gaye.
@achook99
@achook99 3 жыл бұрын
Daal wich kuchh kala nahin itthey tan munda hi kala hai. He is like Maharaja Bhupinder Singh Patiala , nobody knew how many queens he had.
@mamtarani5686
@mamtarani5686 3 жыл бұрын
Sir how can I listen ur programme live in India??
@sunnyjakhu7985
@sunnyjakhu7985 3 жыл бұрын
ajo chl pya a show
@jatinderssingh3042
@jatinderssingh3042 3 жыл бұрын
22 ਮੈਨੂੰ ਲੱਗਦਾ job ਤੇਰੇ ਕੋਲ ਵੀ ਹੈ ਨਹੀ 🤣🤣🤣 ਮੇਰੇ ਵੀਰ ਤੁਸੀਂ ਮੇਰੇ ਸਤਿਕਾਰ ਯੋਗ ਹੋ ਥੋਡਾ ਇਲਾਕੇ ਵਿਚ ਬਹੁਤ ਮਾਨਣ ਤੇ ਸਤਿਕਾਰ ਏ. ਇਸ ਲਈ ਤੁਸੀਂ ਬਾਸੀ ਨੂੰ ਸੁਣ ਕੇ ਆਪਣੇ ਟਾਈਮ ਦੇ ਬਰਬਾਦੀ ਨਾ ਕਰੋ 🙏
@sunnyjakhu7985
@sunnyjakhu7985 3 жыл бұрын
@Malkit Singh kisnu keh reha aa ??
@jassjohal7454
@jassjohal7454 3 жыл бұрын
Utube ta 7 .30pm Te live honda
@GG-qe5yt
@GG-qe5yt 3 жыл бұрын
ooo my god meri body sun ho gi😱
@deepjot3065
@deepjot3065 3 жыл бұрын
Come on baby 😂
@kamalsekhon6176
@kamalsekhon6176 3 жыл бұрын
😂
@jattjameson7859
@jattjameson7859 3 жыл бұрын
Come on sweety 😘
@jassig2743
@jassig2743 3 жыл бұрын
Chacha keyu nahi help karda aspne bhara de
@sunnythind821
@sunnythind821 3 жыл бұрын
Bai g ki hunda ja reha smaaj ch. unbelievable
@dreamland4031
@dreamland4031 3 жыл бұрын
Sabi girls buri nhi Sabi boys bure nhi plz girls Ko badnaam na karo jo bechari innocent hai girls unse b ab kyoi shadi nhi karta juane fruad kiya us ladki ko bolo
@kuldipgill1626
@kuldipgill1626 3 жыл бұрын
He's not said that online why don't you understand Bassi ji
@MrCanadiansingh
@MrCanadiansingh 3 жыл бұрын
3:30 bhra unlegal nahi illegal hunda
@uppal382
@uppal382 3 жыл бұрын
🤣🤣🤣🤣🤣👈👍
@nirmalkaur7266
@nirmalkaur7266 3 жыл бұрын
ਜਦੋ ਅਾਵਦੇ ਘਰ ਨੂੰ ਅਗ ਲਗੀ ਹੰੁਦੀ ੳੁੋ ਪਤਾ ਲਗਦਾ ਲੋਕ ਕੀ ਬੋਲੀ ਜਾਦੇ ! ਕਦੇ ਬਕਰੀ ਦਾ ਨਾਮ ਲੲੀ ਜਾਦੇ
@gurcharansingh7460
@gurcharansingh7460 3 жыл бұрын
Vapas karo paise
@Rajwinderkaur-kh9ww
@Rajwinderkaur-kh9ww 3 жыл бұрын
Hahahhahaha .one caller everyday bought bakri for them . 😂😂😂😂😂
@rubymand9873
@rubymand9873 3 жыл бұрын
🤣🤣🤣🤣🤣🤣
@kirandeepkaur3880
@kirandeepkaur3880 3 жыл бұрын
Osda kam a bakriya da. Sale krn da
@sarbjitkaur644
@sarbjitkaur644 3 жыл бұрын
Basi sahib jehri poto shadi karai berhi aa os bare v pushu ke munde ne v es tisri larki nal kiwe shadi karda
@gamernav8245
@gamernav8245 3 жыл бұрын
Sab paise da masala
@countryside8149
@countryside8149 3 жыл бұрын
Bassi sahab show di tag line vekho maj vala aashiq tusi aap usually mazak uda rahe o
@ausveet5804
@ausveet5804 3 жыл бұрын
Hi
@DYLON007USA
@DYLON007USA 3 жыл бұрын
Sarabjit .....hu .... hu.... huuuuu
@jaspalmaan4373
@jaspalmaan4373 3 жыл бұрын
😁😁😁😁
@gursharanjitsinghnagra4403
@gursharanjitsinghnagra4403 3 жыл бұрын
What's cooking...
@amriksinghbhanri4377
@amriksinghbhanri4377 3 жыл бұрын
Lakh lahant tere italy wale
@rounaksingh97
@rounaksingh97 3 жыл бұрын
Chacha v apnia di he help krda or bakrian vala banda bilkul Pagal he lagda
@ranasaabrana7377
@ranasaabrana7377 3 жыл бұрын
Hello
@dreamland4031
@dreamland4031 3 жыл бұрын
Pata nhi logon ke 1,2,3 marriages kaise ho jati hai muje to yeh samj nhi aata
@rameshkumarsharma8373
@rameshkumarsharma8373 3 жыл бұрын
SARJEET PARTY IS VERY VERY FARUAD PARTY
@kundal1987
@kundal1987 3 жыл бұрын
You can be charged 😃
@AmarjitSingh-td2du
@AmarjitSingh-td2du 3 жыл бұрын
Legal panail and Basi pasia kumanda his chanal badnam ho gia
@reepankaushal5771
@reepankaushal5771 3 жыл бұрын
Haye me mrja come on baby tusi eda ni kr skde
@rajkanwarpreet2085
@rajkanwarpreet2085 3 жыл бұрын
Sarbjit ji tuse be unleagl koyo kandya ho tuse be ass tra he parmant hovo gay
@yaartera383
@yaartera383 3 жыл бұрын
Tanu paka pata nhi ta ava mu chk boln lag pea jo glt hova basi kol nhi avaga
@kisanadeawaj8961
@kisanadeawaj8961 3 жыл бұрын
Es munda kolo ta paisa lai he na paisa kha ka activa kista ta la lai
@deepakbawa8346
@deepakbawa8346 3 жыл бұрын
Bakriya wala manu Jada khala lagda edi bakriya vikwao
@deepjot3065
@deepjot3065 3 жыл бұрын
Come on baby 😂 tusi eda word use nhi kr skde respected ne Sade
@sukhdevsinghsohi1951
@sukhdevsinghsohi1951 3 жыл бұрын
Uncle v Pura jhi hai
@MadhuBala-wv9jl
@MadhuBala-wv9jl 3 жыл бұрын
Sarabjit ji ikathe ho ke uhde paise morho
@kirandeepkaur3880
@kirandeepkaur3880 3 жыл бұрын
Ryt
@rahulsingla1072
@rahulsingla1072 3 жыл бұрын
U cant ,, cmon baby
@chandershekhar2921
@chandershekhar2921 3 жыл бұрын
Bassi sab aaj fir SUN na ho jayeo!!!
@sukhmanchahal6444
@sukhmanchahal6444 3 жыл бұрын
Sir thode nal contect kiven Karie meri wife meri file nai lva rhi
@sukhmanchahal6444
@sukhmanchahal6444 3 жыл бұрын
@@kaurjatti743 thx ji
@jorawarsingh7306
@jorawarsingh7306 3 жыл бұрын
Oh Bassi ! Tere warga ghatiya banda main ni dekhya kde, kyon salya apne 4-5 views di khatir loka di jindgi khrab karn lagga aa. Rab kre teri v sali edda di hi news bne. Ta tainu pta laggu. Sire da landu banda aa tu.
@kalamannkalamann2328
@kalamannkalamann2328 3 жыл бұрын
22 ਸਿਰਾਂ ਲਾਤਾ
@lakhvira6056
@lakhvira6056 3 жыл бұрын
BAssi dhyaan naal unah di gall te sunn lia kar ,, oh keh riha k munda kudi nu bahar balon layi try kar riha c te kuri nu paise bhej k agenta kol bhejda c te agenta te kharcha karva riha c, kudi ne koyi hor kitte nahi paise kharch kitte,, hun mein india kuri pasand karke , oste paise kharch karke bahar apne kol balon layi try kara, j kudi da naa kum baney , baad vich mein kudi kolo paisa thoda vapis mangugaaa
@jagsirsingh7200
@jagsirsingh7200 3 жыл бұрын
Sarabjit also telling lie
@krishanlal7490
@krishanlal7490 3 жыл бұрын
kK
@garysidhu71
@garysidhu71 3 жыл бұрын
Pls bassi stop. Roj roj same topic
@ParamjeetKaur-qw1ne
@ParamjeetKaur-qw1ne 3 жыл бұрын
Gal soch soch k kr reha chacha .
Can This Bubble Save My Life? 😱
00:55
Topper Guild
Рет қаралды 82 МЛН
SPONGEBOB POWER-UPS IN BRAWL STARS!!!
08:35
Brawl Stars
Рет қаралды 16 МЛН
Yum 😋 cotton candy 🍭
00:18
Nadir Show
Рет қаралды 7 МЛН
Magic? 😨
00:14
Andrey Grechka
Рет қаралды 18 МЛН
Can This Bubble Save My Life? 😱
00:55
Topper Guild
Рет қаралды 82 МЛН