No video

ਹਾਏ ਕਲਯੁੱਗ,ਮੇਰਾ ਘਰਵਾਲਾ ਤਾਂ ਕੈਨੇਡਾ,ਸਹੁਰੇ ਨੇ ਸੱਸ ਨਾਲ ਰਲਕੇ ਬੰਦੂਕ ਦੀ ਨੋਕ ਤੇ ਮੇਰੀ ਇੱਜਤ ਨੂੰ ਪਾਇਆ ਹੱਥ

  Рет қаралды 380,185

BASSI SHOW TORONTO

BASSI SHOW TORONTO

Күн бұрын

#JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
#AntiFarmerActs #FarmersProtest #SupportFarmersProtest #FarmersProtest2020 #FarmerProtestPunjab #YesOrNo #tandimangta #TakeBackFarmLaw #FarmersAreLifeline #Standwithfarmerschallenge #FarmersProtestChallenge #BharatBand #आजभारतबंद_है
#DilDiyanGallan #Dil #Diyan #Gallan
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference..

Пікірлер: 721
@kewalkamboj7339
@kewalkamboj7339 Жыл бұрын
ਬਾਸੀ ਸਾਹਿਬ ਸਤਿ ਸੀ੍ ਅਕਾਲ॥ਬਾਸੀ ਸਾਹਿਬ ਲੜਕੀ ਬਿਲਕੁਲ ਸਚ ਬੋਲਦੀ ਅਤੇ ਲੜਕੀ ਨਾਲ ਬਹੁਤ ਵਡਾ ਧੋਖਾ ਹੋਇਆ॥ਇਸ ਲੜਕੇ ਨੂੰ ਲੜਕੇ ਦੇ ਬਾਪ ਨੂੰ ਲੜਕੀ ਦੀ ਮਾ ਨੂੰ ਸਖਤ ਤੋ ਸਖਤ ਸਜ਼ਾ ਮਿਲਨੀ ਚਾਹੀਦੀ॥ਬਾਸੀ ਸਾਹਿਬ ਇਹ ਲੜਕੀ ਦੀ ਮਦਦ ਜਰੂਰ ਕਰੋ ਜੀ॥
@dhillonprince20
@dhillonprince20 12 күн бұрын
😅
@gulshanattri9833
@gulshanattri9833 3 жыл бұрын
ਹੋਰ ਗੱਲਾਂ ਤਾਂ ਮੈ ਸੁਣੀਆਂ ਨਹੀ ਪਰ ਬਾਸੀ ਸਾਬ o my god ਬਹੁਤ ਵਧੀਆ ਕੰਹਿਦਾ....☺️☺️
@kaalimatatuhiahend2263
@kaalimatatuhiahend2263 4 жыл бұрын
ਇਕ ਬੋਹਤ ਲੋੜਬੰਦ ਪ੍ਰੀਵਾਰ ਆ ਜੇ ਕੋਈ NRI ਵੀਰ ਜਾ ਭੈਣ ਓਨਾ ਦੀ ਮਦੱਤ ਕਰ ਸਕਦਾ ਤਾਂ ਸਾਡੇ ਕੋਲੋਂ ਨੰਬਰ ਤੇ ਅਡਰੈਸ ਲੈ ਸਕਦਾ
@ssssaini9858
@ssssaini9858 3 жыл бұрын
ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਇਸ ਪ੍ਰੋਗਰਾਮ ਦਾ ਮਨੋਰਥ ਕੀ ਹੈ।ਇਸ ਪ੍ਰੋਗਰਾਮ ਰਾਂਹੀ ਕਿਸੇ ਦਾ ਸਮਝੌਤਾ ਹੋਇਆ ਹੈ ਜਾਂ ਕਿਸੇ ਦੋਸੀ ਨੂੰ ਸਜਾ ਦਵਾਈ ਹੈ ਦੱਸਣ ਦੀ ਕਿਰਪਾਲਤਾ ਕੀਤੀ ਜਾਵੇ।
@RajinderKumar-nk1vy
@RajinderKumar-nk1vy 3 жыл бұрын
Belkul shae gal khe hye veer ji ne jaroor plz ahe jaroor dasyo
@jasjitsingh6495
@jasjitsingh6495 3 жыл бұрын
ਮੈਨੂੰ ਲਗਦਾ ਸਟੈਂਡ ਤੇ ਲਗੇ ਸਾਇਕਲ ਨੂੰ ਪੈਡਲ ਮਾਰਨ ਦਾ ਸਿਲਸਿਲਾ ਜੋ ਪੈਂਡਾ ਤਹਿ ਨਹੀਂ ਕਰ ਸਕਦਾ।ਟੀ ਆਰ ਪੀ ਦਾ ਰੌਲਾ ਸਾਰਾ ।ਜੇ ਕਿਸੇ ਦਾ ਕੇਸ ਹੱਲ ਹੋਇਆ ਦੱਸਿਆ ਜੇ ਪਲੀਜ।
@premsingh5091
@premsingh5091 3 жыл бұрын
@dhanwantmoga
@dhanwantmoga 3 жыл бұрын
Samjote nu ah kahda sala Sodi wakeel ah....Bhain chod Budhe vaare Tharak Bhor reha chawal
@notoriousjatt1993
@notoriousjatt1993 3 жыл бұрын
Es platform te veerji bas kuttekhaani hundi hor kuch nai . Ovve de log jo ethe zaleel hon aunde . Every girl boy nu puchde tusi pyaar(physical) kita . Fer puchu kinni vaar kita . That is dumbass show . I personally came here to see bassi s reactions. To see him sunn ho gya , ambulance bulao , sweety , baby , oh my god etc etc .
@vdhillon4382
@vdhillon4382 4 жыл бұрын
ਬਾਸੀ ਸਾਬ ਕੁੜੀਆਂ ਨੂੰ ਜ਼ਯਾਦਾ ਵਾਰੀ ਨਾ ਪੁੱਛਿਆ ਕਰੋ ਕੀ ਕਿੰਨਾ ਟਾਈਮ ਟਚ ਕੀਤਾ. ਸਾਰੇ ਤਾ ਸਮਝ ਜਾਂਦੇ ਆ. ਬਾਕੀ ਕੁੜੀ ਬੌਤ ਸਿਆਣੀ ਤੇ ਨਰਮ ਲੱਗਦੀ ਆ ਤੇ ਭੋਲੀ ਜਿਹੀ ਲੱਗਦੀ ਆ.ਕੁੜੀ ਨੂੰ ਇਨਸਾਫ ਦਿੱਤਾ ਜਾਵੇ ਸਾਡੇ ਏਰੀਆ ਦੀ ਕੁੜੀ ਆ. 🙏
@navjot_sidhu
@navjot_sidhu 3 жыл бұрын
V DHILLON he can’t understand, he have no sense
@smajiksedhantv3968
@smajiksedhantv3968 3 жыл бұрын
ਵੈਰੀ ਨੂੰ ਚੁਭਾਂਗਾ ਕੱਚ ਵਾਂਗਰਾਂ,ਮੇਹਲਾਂਗਾ ਹਿੱਕ ਤੇ ਸੱਪ ਵਾਂਗਰਾਂ,ਵੈਰੀ ਅੱਗੇ ਭੱਜੇਗਾ ਢਿੱਲੋਂ ਵੈਰੀ ਨਹੀ ਭੱਜਣ ਦੇਣਾ kzfaq.info/get/bejne/fpZ4l5qgyN6Udmg.html
@ManjitKaur-oe1hb
@ManjitKaur-oe1hb 4 жыл бұрын
Well said Mr Bassi.i sulte you for standing up for justice.i wish there was more brave people like you.
@panthrandhawa5444
@panthrandhawa5444 3 жыл бұрын
Bassi g plz 1 din sidhu Saab nu show host Karn doo sidhu Saab de awaza Wich bhut dam va
@notoriousjatt1993
@notoriousjatt1993 3 жыл бұрын
Naale sidhu saab nu kbrahat v nai hundi , naa e sunn hunde . Bassi saab te 8 vaar sunn ho jande 1 ghante ch , their team has to put lot of efforts to keep him working well 😆😆
@kiranpreet5317
@kiranpreet5317 3 жыл бұрын
Ehi gl main kehna chundi c
@jagtargill7098
@jagtargill7098 3 жыл бұрын
Ehne Sidhu g nu kde v agge ni aoun dena...sidhu 1000 tym better than baasi...
@kiranseth3117
@kiranseth3117 3 жыл бұрын
Divya is very true like my Daughter Bassi Ji please help her
@HardevSingh-yg6jx
@HardevSingh-yg6jx 4 жыл бұрын
ਵੀਰ ਜੀ ੲਿਹਨਾਂ ਦੱਲੇਅਾਂ ਤੇ ਭੈਣ ਚੋਦਾਂ ਦੀ ਕੁੜੀ ਲਿਅਓ ਚੱਕ ਕੇ ਜਿਨਾਂ ਚਿਰ ੲਿਹ ਬੱਚੀ ਰੱਖੀ ਹੈ ੲਿਹ ਦੱਲੇ ਨੇ ੳੁਸ ਤੋਂ ਦੁਗਣੇ ਚਿਰ ਰੱਖੋ ਨਾਲੇ ੳੁਪਰ ਚਬਾਰੇ ਵਿੱਚ ਰੱਖੋ ਜੇ ਭੈਣ ਨਹੀ ਹੈ ਤਾਂ ਸਾਲੇ ਦੀ ਬੂੜੀ ਲਿਅਾਓ ਛੱਡੋ ਕਿਸੇ ਛੜੇ ਕੋਲ ਮੇਰੀ ਤਾਂ ੲਿਕ ਹੋਰ ਸਲਾਹ ਹੈ ਵੀਰ ਜੀ ੲਿਸ ਕੁਤੇ ਦੀ ਮਾਂ ਤੇਭੈਣ ਨੂੰਦੋਨਾਂ ਨੂੰ ਹੀ ਅਾਪਣੇ ਘਰ ਵੰਡ ਵੰਡ ਨਜਾਰੇ ਲਵੋ ੲਿਹਨਾਂ ਭੈਣ ਚੋਦਾਂ ਨੂੰ ਪਤਾ ਲੱਗੇ ਕਿਸੇ ਦੀ ਧੀ ਦੀ ਕਿਵੇੲਿਜੱਤ ਨਾਲ ਨਜਾੲੀਜ ਖਿਲਵਾੜ ਕਰੀਦਾ ਸਾਲਓ✊✊✊✊✊✊✊
@kiranseth3117
@kiranseth3117 3 жыл бұрын
Divya is very true
@SukhdevSingh-co1zu
@SukhdevSingh-co1zu 3 жыл бұрын
ਸਰੀ ਗੇਂਮ ਲਾਲਚੀ ਸੌਹਰੇ ਦੀ ਹੈ ਲੜਕੀ ਨੰਊ ਇੰਨਸਾਫ ਦਵਾਇਆ ਜਾਵੇ।
@palwindervirk9
@palwindervirk9 4 жыл бұрын
ਬੱਸੀ ਰਿਹਾ ਨਾ $ਡੂ ਦਾ $ਡੂ ਹੀ, ਇਹ ਸਵਾਲ ਵਾਰ-ਵਾਰ ਪੁੱਛਣ ਵਾਲਾ ਸੀ ਇੱਕ ਕੁੜੀ ਨੂੰ ਕਿ ਉਹ ਤੈਨੂੰ ਕਿੰਨਾ ਸਮਾਂ ਟੱਚ ਕਰਦਾ ਰਿਹਾ, ਕੁੜੀ ਨੇ ਸ਼ਰਮ ਦੀ ਮਾਰੀ ਨੇ ਗੱਲ ਬਦਲਣ ਦੀ ਵੀ ਕੋਸ਼ਿਸ਼ ਕੀਤੀ ਪਰ ਤੂੰ ਚੌਰਿਆ ਫਿਰ ਓਸੇ ਹੀ ਸਵਾਲ ਤੇ ਆ ਕਿ ਫਿਰ ਪੁੱਛਣ ਲੱਗ ਪਿਆ ਕਿ ਪਹਿਲਾਂ ਇਹ ਦੱਸੋ ਕਿ ਓਹ ਤੁਹਾਨੂੰ ਕਿੰਨਾ ਸਮਾਂ ਟੱਚ ਕਰਦਾ ਰਿਹਾ..ਧੀ ਤਾਂ ਤੇਰੇ ਘਰੇ ਹੈ ਨਹੀਂ ਆ, ਪਰ ਮਾਂ ਤੇ ਭੈਣ ਤਾਂ ਹੋਣੀਆਂ ਹੀ ਹਨ..ਓਹਨਾਂ ਦੀ ਹੀ ਸ਼ਰਮ ਕਰ ਲਿਆ ਕਰ ਕਿਸੇ ਜਨਾਨੀ ਨੂੰ ਸਵਾਲ ਕਰਨ ਲੱਗਿਆਂ.. ਨਾਲੇ ਕੁੜੀ ਦੀ ਫੋਟੋ ਲਾਉਣੀ ਜਰੂਰੀ ਸੀ ਸਕਰੀਨ ਤੇ ਅਗਲੀ ਦਾ ਚਿਹਰਾ ਸਾਰੀ ਦੁਨੀਆਂ ਨੂੰ ਵਿਖਾ ਕਿ ਕੀ ਸਾਬਿਤ ਕਰਨਾ ਆ ਤੂੰ..? ਬਿਨ੍ਹਾਂ ਫੋਟੋ ਲਾਏ ਵੀ ਇੰਟਰਵਿਊ ਕਰ ਸਕਦਾ ਆ ਤੂੰ
@kaalimatatuhiahend2263
@kaalimatatuhiahend2263 4 жыл бұрын
Right bro
@onlyaap1493
@onlyaap1493 4 жыл бұрын
Nhi jnani jidi marji ijatt la deve eho jehia apni karttota da hi hisab chukaundia ne
@smajiksedhantv3968
@smajiksedhantv3968 3 жыл бұрын
ਵੈਰੀ ਨੂੰ ਚੁਭਾਂਗਾ ਕੱਚ ਵਾਂਗਰਾਂ,ਮੇਹਲਾਂਗਾ ਹਿੱਕ ਤੇ ਸੱਪ ਵਾਂਗਰਾਂ,ਵੈਰੀ ਅੱਗੇ ਭੱਜੇਗਾ ਢਿੱਲੋਂ ਵੈਰੀ ਨਹੀ ਭੱਜਣ ਦੇਣਾ kzfaq.info/get/bejne/fpZ4l5qgyN6Udmg.html
@gurleenkaur8170
@gurleenkaur8170 3 жыл бұрын
Tuhadi gal bilkul theek hai ,, smj to bhr ke kudi di photo kyo lgani ,, uprooo baar baar time puch rha kina time touch kr rha had ey waise ,, kudi vichari ne ahi sab gla krke apne veere nu ph de dita c ,, fr v basi nu skoon nai te baar baar puchi ja rha jad ke kudi de veere ne sab ds dit c
@simranjeet1595
@simranjeet1595 3 жыл бұрын
ਅੱਜ ਮੇਰਾ ਬਹੁਤ ਦੀਲ ਦੁਖਿਆ।।।। ਇਹ ਬੋਹਤ ਸ਼ਰਮ ਵਾਲੀ ਗੱਲ ਹੈ ਕਿ ਸਾਡੀ ਇਨਸਾਨੀਅਤ ਸਾਡੇ ਵਿਚੋਂ ਖ਼ਤਮ ਹੁੰਦੀ ਜਾ ਰਹੀ ਹੈ।।।। ਪਰ ਇਸਦਾ ਹਿਸਾਬ ਰੱਬ ਨੇ ਜ਼ਰੂਰ ਲੈਣਾ।।।।
@satpaulkaur159
@satpaulkaur159 3 жыл бұрын
Make me cry 😭😭
@cksudhir5662
@cksudhir5662 3 жыл бұрын
Bhan ji ja bassi Saab eh munda ketha rehnda ha in Canada please ess bhan di help karni chahedi ha
@manpreetgill8489
@manpreetgill8489 4 жыл бұрын
she is speaking truth bassi sir plz help her plz assist her for getting justice
@Gunbani_gameing
@Gunbani_gameing 3 жыл бұрын
Duniya kidar nu turr pai aa waheguru
@birsingh1166
@birsingh1166 3 жыл бұрын
I support divya
@navjit-fe4oo
@navjit-fe4oo 3 жыл бұрын
Pl help this girl.
@dasvirsingh7565
@dasvirsingh7565 4 жыл бұрын
ਵੀਰ ਜੀ India ਕੋਈ ਨਹੀਂ ਸੁਣਦਾ ਧੱਕੇ ਖਾਣੇ ਪੈਂਦੇ ਭਲਾ ਕਰੋ ਰੱਬ ਵਾਹਿਗੁਰੂ ਭਰੋਸਾ ਰੱਖੋ ਵੀਰ ਜੀ good job
@HardevSingh-yg6jx
@HardevSingh-yg6jx 4 жыл бұрын
ਜੈਨ ਸਾਹਿਬ ੲਿਹ ਕੰਜਰ ਬਖਸਣ ਵਾਲੇ ਨਹੀ ਧੀੲੇ ਤੈਨੂੰ ਮੇਰਾ ਵਾਹਿਗੁਰੂ ਜਰੂਰ ੲਿਨਸਾਫ ਦਿਵਾਵੇਗਾ🙏🙏
@smajiksedhantv3968
@smajiksedhantv3968 3 жыл бұрын
ਵੈਰੀ ਨੂੰ ਚੁਭਾਂਗਾ ਕੱਚ ਵਾਂਗਰਾਂ,ਮੇਹਲਾਂਗਾ ਹਿੱਕ ਤੇ ਸੱਪ ਵਾਂਗਰਾਂ,ਵੈਰੀ ਅੱਗੇ ਭੱਜੇਗਾ ਢਿੱਲੋਂ ਵੈਰੀ ਨਹੀ ਭੱਜਣ ਦੇਣਾ kzfaq.info/get/bejne/fpZ4l5qgyN6Udmg.html
@sukhmanpreetsingh1126
@sukhmanpreetsingh1126 3 жыл бұрын
ਮੇਰੇ ਵੱਲੋਂ ਸਾਹਿਲ ਜੈਨ ਨੂੰ ,ਸ਼ਾਬਸ਼ ! ਜਿਹੜਾ ਹਰ ਪੱਖ ਤੋਂ ਦਿਵਿਆ ਭੈਣ ਨਾਲ ਖੜ੍ਹਾ ਐ। ਇਹ ਅਕਸਰ ਨਹੀਂ ਹੁੰਦਾ .....
@nishanmarmjeetkour.verygoo1903
@nishanmarmjeetkour.verygoo1903 3 жыл бұрын
ਮੁੰਡੇ ਦੀ ਸ਼ਕਲ ਸੇਮ ਰਾਮ ਰਾ ਹੀਮ ਨਾਲ ਮਿਲੀ ਜਾਦੀ ਐ ਜਿਹੜੀ ਫਿਲਮਾਂ ਚ ਦਿਖਾਈ ਗੲੀ ਸੀ
@gillb5888
@gillb5888 4 жыл бұрын
ਮੁੰਡੇ ਵਿਆਹ ਕਰਕੇ ਇਕੱਲੀ ਕੁੜੀ ਨੂੰ ਇਥੇ ਛਡ ਜਾਂਦੇ ਹਨ ਇਹ ਗਲਤਹੈ ਫਿਰ ਦੇਖ ਲਉ ਕੀ ਹੋ ਰਿਹਾ ਹੈ ਬਾਪ ਵਾਸਤੇ ਵੀ ਗਲਤ ਗਲ ਹੈ ਇਸ ਕੁੜੀ ਨੂੰ ਇਨਸਾਫ ਦੀ ਬਹੁਤ ਲੋੜ ਹੈ
@singhisking539
@singhisking539 4 жыл бұрын
O my God
@jagjithsingh7532
@jagjithsingh7532 3 жыл бұрын
Kudi Sahi a
@singhisking539
@singhisking539 3 жыл бұрын
@@gillb5888 haji app nu patt ta dosoo ji.
@singhisking539
@singhisking539 3 жыл бұрын
@@gillb5888 tusi phone kar lo
@singhisking539
@singhisking539 3 жыл бұрын
@@gillb5888 haji key hall app ji the
@harjitsinghvirk4089
@harjitsinghvirk4089 4 жыл бұрын
ਪਰੋਗਰਾਮ ਦਾ ਫਾਇਦਾ ਤਾ ਹੈ ਜੇ ਤੁਸੀ ਕੁੜੀ ਨੂੰ ਕਨੇਡਾ ਬੁਲਾ ਕੇ ਇਹਨਾ ਦਾ ਸਮਝੋਤਾ ਕਰਾਉ
@rajinderbrar6934
@rajinderbrar6934 4 жыл бұрын
Harjit Singh Virk ਸਮਝੌਤੇ ਦਾ ਕੀ ਆਸਰਾ। ਸਜ਼ਾ ਹੋਣੀ ਚਾਹੀਦੀ ਹੈਮੁੰਡੇ ਨੂੰ ਡਿਪੋਰਟ ਕਰਾਓ ਤੇ ਇੰਡੀਆ ਪਹੁੰਚਦੇ ਸਾਰ ਏਅਰਪੋਰਟ ਤੇ ਹੀ ਬੁੱਚ ਲਓ ਤੇ ਕਿਸੇ ਸੁੰਨਸਾਨ ਥਾਂ ਲਿੱਜਾ ਕੇ ਦਗੜ-ਦੱਲੇ ਦੇ ਹੱਥ ਪੈਰ ਤੇ ਜੀਭ ਵੱਡ ਕੇ ਕੁੱਤਿਆਂ ਨੂੰ ਖੁਆ ਦਿਓ ਸਾਲਾ ਮੇਰਾ ਸਾਰੀ ਉਮਰ ਉਲਲ ਉਲਲ ਕਰਦਾ ਰਹੇ ਨਾ ਬੋਲ ਕੇ ਦਸ ਸਕੇ ਨਾ ਲਿਖ ਕੇ ਦਸ ਸਕੇ । ਤੇ ਸਹੁਰੇ ਦਾ ਕਨੈਕਸ਼ਨ ਕਟਾ ਕੇ ਘਰੇ ਤੋਰ ਦਿਓ ਤੇ ਸੱਸ ਨੂੰ ਸਵੇਰ ਸ਼ਾਮ ਛਿੱਤਰ ਫੇਰਨ ਲਈ ਇਕ ਬੰਦਾ ਰੱਖ ਲਓ ਜਿਹਦਾ ਕੰਮ ਹੀ ਇਹ ਹੋਵੇ ਬੀ ਜਦੋਂ ਚਿੱਤ ਜਿਹਾ ਕੀਤਾ ਉਠਕੇ ਬੁੜੀ ਦੀ ਧੌੜੀ ਲਾਹ ਦੇਵੇ। ਦਿਨ ਚ ਤਿੰਨ ਚਾਰ ਵਾਰ ਜ਼ਰੂਰੀ ਛਿਤਰੌਲ਼ ਕੀਤੀ ਜਾਵੇ। ਹੋ ਸਕੇ ਤਾੰ ਸਹੁਰੇ ਦੇ ਹੱਥ ਵੀ ਵੱਡ ਦਿੱਤੇ ਜਾਣ ਸਾਲੀ ਟੱਚ ਆਲ਼ੀ ਆਦਤ ਤੋਂ ਵੀ ਛੁਟਕਾਰਾ ਹੋਜੂ
@smajiksedhantv3968
@smajiksedhantv3968 3 жыл бұрын
ਵੈਰੀ ਨੂੰ ਚੁਭਾਂਗਾ ਕੱਚ ਵਾਂਗਰਾਂ,ਮੇਹਲਾਂਗਾ ਹਿੱਕ ਤੇ ਸੱਪ ਵਾਂਗਰਾਂ,ਵੈਰੀ ਅੱਗੇ ਭੱਜੇਗਾ ਢਿੱਲੋਂ ਵੈਰੀ ਨਹੀ ਭੱਜਣ ਦੇਣਾ kzfaq.info/get/bejne/fpZ4l5qgyN6Udmg.html
@tamangmadhav5362
@tamangmadhav5362 3 жыл бұрын
Right
@manjinderkalsi6462
@manjinderkalsi6462 3 жыл бұрын
ਬਾਸੀ ਕੋਲ ਐਨੀ ਪਾਵਰ ਹੈਗੀ ਆ ਕੇ ਇਹ ਕਿਸੇ ਨੂੰ ਇਨਸਾਫ਼ ਦੁਵਾ ਸਕੇ ? ਇਹ ਚੀਜ਼ ਕੀ ਆ ? ਮੈ ਤਾਂ ਓਹਨਾ ਲੋਕਾਂ ਨੂੰ ਫੁਦੂ ਮੰਨਦਾ ਜਿਹੜੇ ਇਸ ਛੱਕੇ ਦੇ ਸਾਮਣੇ ਆ ਕੇ ਅਪਣਾ ਜਲੂਸ ਕੱਢਦੇ ਆ ।
@merebapuji2848
@merebapuji2848 4 жыл бұрын
Es bhain nu waheguru ji bahut wadhia jeevan saathi denge
@balvirsingh1702
@balvirsingh1702 3 жыл бұрын
ਵਾਹ ਜੀ ਵਾਹ,ਬਾਸੀ ਜੀ ਇਸ ਦੁਖੀਆ ਲੜਕੀ ਦੀ ਹਰ ਹਾਲਤ ਵਿੱਚ ਮਦਦ ਕਰੋ ਜੀ।
@smajiksedhantv3968
@smajiksedhantv3968 3 жыл бұрын
ਵੈਰੀ ਨੂੰ ਚੁਭਾਂਗਾ ਕੱਚ ਵਾਂਗਰਾਂ,ਮੇਹਲਾਂਗਾ ਹਿੱਕ ਤੇ ਸੱਪ ਵਾਂਗਰਾਂ,ਵੈਰੀ ਅੱਗੇ ਭੱਜੇਗਾ ਢਿੱਲੋਂ ਵੈਰੀ ਨਹੀ ਭੱਜਣ ਦੇਣਾ kzfaq.info/get/bejne/fpZ4l5qgyN6Udmg.html
@Chak_mander
@Chak_mander 4 жыл бұрын
ਕੋਈ ਵੀ NRI ਪੈਸੇ ਬਗੈਰਾ ਦੀ ਡਿਮਾਡ ਰਖਦਾ ਉਸ ਨਾਲ ਮੈਰਿਜ ਲੜਕੀ ਬਿਲਕੁਲ ਨਾ ਕਰਵਾਏ ਇਹੋ ਹੀ ਹੱਲ ਹੈਂ।
@riverocean4380
@riverocean4380 4 жыл бұрын
NRI ਕੁੜੀਆ ਵੀ IELTs ਨੂ use ਕਰਕੇ ਪੈਸਾ ਮੁੰਡੇ ਵਾਲਿਆ ਤੋ ਲੈ ਕੇ ਕਨੇਡਾ ਵਿਚ ਪਕੀਆ ਹੋ ਕੇ ਫਿਰ ਮੁੰਡੇ ਤੂ ਪੁਛਦੀਆ ਹੀ ਨਹੀ, ਇੰਡੀਆ ਜਾ ਕੇ ਹੋਰ ਵਿਆਹ ਕਰਵਾ ਲੈਂਦੀਆ ਹਨ - ਬਹੁਤ case ਹਨ ਹਮਦਰਦ tv etc ਤੇ
@jagdevgill1406
@jagdevgill1406 4 жыл бұрын
Bilkull sahi. Dono hi galan totally galat Jan. Kisey da bhi galat faida nhi. Uthana chahida 😫☹️. Karma naam di bhi koi cheej hundi hai. Comes around goses around.....
@smajiksedhantv3968
@smajiksedhantv3968 3 жыл бұрын
ਵੈਰੀ ਨੂੰ ਚੁਭਾਂਗਾ ਕੱਚ ਵਾਂਗਰਾਂ,ਮੇਹਲਾਂਗਾ ਹਿੱਕ ਤੇ ਸੱਪ ਵਾਂਗਰਾਂ,ਵੈਰੀ ਅੱਗੇ ਭੱਜੇਗਾ ਢਿੱਲੋਂ ਵੈਰੀ ਨਹੀ ਭੱਜਣ ਦੇਣਾ kzfaq.info/get/bejne/fpZ4l5qgyN6Udmg.html
@sukhdeeps1
@sukhdeeps1 3 жыл бұрын
Koi v kudi jo zameen dekhke vyaah kede na krao
@jaibabapuranjijaibabapuran7678
@jaibabapuranjijaibabapuran7678 3 жыл бұрын
@@jagdevgill1406 ...
@suchasingh8589
@suchasingh8589 3 жыл бұрын
ਸ਼ਰਮ ਕਰ ਬਾਸੀ ਸੁਆਦ ਲੈ ਰਿਹਾ
@notoriousjatt1993
@notoriousjatt1993 3 жыл бұрын
Fuddu questions raised by bassi always.
@VinayKumar-vk9bf
@VinayKumar-vk9bf 3 жыл бұрын
bassi bondu hai😁😁😁
@ajoypalsingh4055
@ajoypalsingh4055 3 жыл бұрын
ਬਾਸੀ ਸਾਹਿਬ ਤੁਸੀ ਸਾਡੇ ਸਤਿਕਾਰਯੋਗ ਹੋ ਸਾਡੇ ਸਿਰ ਦੇ ਤਾਜ ਹੋ । ਮੇਰਾ 38;39;40 ਦਾ ਤੁਜਿਰਬਾ ਹੈ।ਪਰ ਪਤਾ ਨੀ ਕਿਸ ਚੀਜ ਦਾ
@harman3232
@harman3232 4 жыл бұрын
Mr Sahil Jain ,you are speaking truth. But there no justice in India.
@avtar2425
@avtar2425 3 жыл бұрын
Very nice comment about Bains Bros .. it’s true Mr. Bassi u alwys done great work ....
@armansingh3019
@armansingh3019 4 жыл бұрын
Sister nu rodi sun ke mera app rona a gea Behan main ta app dubb gae nark vich maa bapp de ghar eni moj kiti c kde bhulni nhi
@ShivKumartewari
@ShivKumartewari 4 жыл бұрын
ਰਵਾ ਦੇਖਾੇ ਰਵਾ। ਰਵਾ ਹੀ ਹੁੰਦਾ ਹੈ
@mandykaur5439
@mandykaur5439 4 жыл бұрын
She is speaking the truth
@smajiksedhantv3968
@smajiksedhantv3968 3 жыл бұрын
ਵੈਰੀ ਨੂੰ ਚੁਭਾਂਗਾ ਕੱਚ ਵਾਂਗਰਾਂ,ਮੇਹਲਾਂਗਾ ਹਿੱਕ ਤੇ ਸੱਪ ਵਾਂਗਰਾਂ,ਵੈਰੀ ਅੱਗੇ ਭੱਜੇਗਾ ਢਿੱਲੋਂ ਵੈਰੀ ਨਹੀ ਭੱਜਣ ਦੇਣਾ kzfaq.info/get/bejne/fpZ4l5qgyN6Udmg.html
@mannukaur6675
@mannukaur6675 4 жыл бұрын
Waheguru meher karo ji 🙏🏻
@VSingh590
@VSingh590 3 жыл бұрын
ਬੱਚੀ ਬਹੁਤ ਡਰੀ ਹੋਈ ਐ
@dipchand9257
@dipchand9257 3 жыл бұрын
You all NRIs well aware about Indian System and political interference in every field. If she would have gone to the police station at that time, as every caller is telling her, can you imagine the police who has not even arrested her father in law in last three years even FIR lodged against him. That also in punjab although he belong to Haryana. You can imagine about his approach with politicians. In haryana what she could do. So callers do something if you can. But I am very grateful to bassi sahib and all callers who have shown sympathy with her. Now I hope she must get justice through your channel. May God bless you Bassi sahib. And you live at least hundred years because people need your services.
@ramankaur514
@ramankaur514 4 жыл бұрын
Waheguru mehar kari Es bhen tay
@vijay7524
@vijay7524 4 жыл бұрын
ਬੰਸੀ ਸਾਹਿਬ ਏ ਕੁੜੀ ਸਹੀ ਹੈ ਸੱਚੀ ਹੈ
@amansandhu576
@amansandhu576 4 жыл бұрын
Tusi jande oh ena nu
@ajmerbrar7490
@ajmerbrar7490 21 күн бұрын
Waheguru ji mehar karn ge beti te
@Rinkukhurdvlogs
@Rinkukhurdvlogs 4 жыл бұрын
ਜਗਿੰਦਰ ਬਾਸੀ ਜਿੱਦਾਬਾਦ
@ManjitSingh-nc7dy
@ManjitSingh-nc7dy Жыл бұрын
ਬੀਸਾ ਸਟੋਪੀਟ
@pb07aaletrucker74
@pb07aaletrucker74 3 жыл бұрын
ਜੇ ਤਾਂ ਏਹ ਕੁੜੀ ਨਾਲ ਸੱਚੀ ਸ਼ਰਮਨਾਕ ਕੰਮ ਹੋਇਆ. ਤਾਂ ਜੋ ਸੱਸ ਨੇ ਤੇ ਸੋਹਰੇ ਨੇ ਮਿਲ ਕੇ ਕੀਤਾ. ਏਸ ਤੋ ਪਤਾ ਏਹ ਲੱਗਦਾ ਵਾ ਕਿ ਸੋਹਰਾ ਆਪ ਬੀ ਅਪਣੀ ਘਰਵਾਲੀ ਜਾਣੀ ਕਿ ਕੁੜੀ ਸੱਸ ਨੂੰ ਬੀ ਲੋਕਾਂ ਅੱਗੇ ਪੇਸ਼ ਕਰਦਾ ਹੋਣਾ ਵਾ.....
@Okay-oz4tl
@Okay-oz4tl 4 жыл бұрын
Bohat e Bholi a kudi. I feel for her jado she said mere 2 bhain bhaii v baithe ne es to pata lagda kinni caring and sacrifice karn vali kudi a. I am so sorry but trust me bhain tu Bach gaii ohna kamineya to Rabb tenu Insaf davayga te tenu world best Husband Mile jo tenu dillo pyar kare teri izzat karega 🙏🏻
@ramandeepmanju9061
@ramandeepmanju9061 3 жыл бұрын
It’s wrong Mr Bassi ,you cannot ask these detailed questions to the girl in public. It’s not nice !
@smajiksedhantv3968
@smajiksedhantv3968 3 жыл бұрын
ਵੈਰੀ ਨੂੰ ਚੁਭਾਂਗਾ ਕੱਚ ਵਾਂਗਰਾਂ,ਮੇਹਲਾਂਗਾ ਹਿੱਕ ਤੇ ਸੱਪ ਵਾਂਗਰਾਂ,ਵੈਰੀ ਅੱਗੇ ਭੱਜੇਗਾ ਢਿੱਲੋਂ ਵੈਰੀ ਨਹੀ ਭੱਜਣ ਦੇਣਾ kzfaq.info/get/bejne/fpZ4l5qgyN6Udmg.html
@hardingtutors7934
@hardingtutors7934 3 жыл бұрын
Agree 100% He needs EDUCATION
@NarinderSingh-bt9if
@NarinderSingh-bt9if 4 жыл бұрын
Rabba ki banu duniya da
@reshamkaur9798
@reshamkaur9798 4 жыл бұрын
ਇਸ ਬੰਦੇ ਨੁੰ ਤਾ ਉਮਰ ਕੈਦ ਸਜਾ ਦਿਲਾਓ
@jaswinderjitkaurjaswal301
@jaswinderjitkaurjaswal301 4 жыл бұрын
So sad make me cry. Hope the girl will get justice. Please parents should not proceed those kind relations or deal to get in overseas. Please respect your daughters. 😭
@highwayrider9165
@highwayrider9165 4 жыл бұрын
Very sad 😭 and low profile people are doing such bad things to Respected Daughter in law . Waheguru Mehar Karan 🙏
@aminachaudhry4571
@aminachaudhry4571 4 жыл бұрын
So sad mard hota hi bewafa
@highwayrider9165
@highwayrider9165 4 жыл бұрын
Amina ji wafa di gal nai .. ethe gal sahi te galat attention di hai towards daughter in law
@hardingtutors7934
@hardingtutors7934 3 жыл бұрын
Waheguru!
@baljeetgurna740
@baljeetgurna740 3 жыл бұрын
ਵਧੀਆ ਉਪਰਾਲਾ ਕਰ ਰਹੇ ਹੋ ਬਾਸੀ ਸਾਹਿਬ, ਲੋਕ ਬਹੁਤ ਬੇਈਮਾਨ ਹੋ ਗਏ ਇਹਨਾਂ ਨੂੰ ਦੁਨੀਆਂ ਸਾਹਮਣੇ ਲੈਕੇ ਆਓਣਾ ਚਾਹੀਦਾ ਇਹਨਾਂ ਬੇਈਮਾਨ ਲੋਕਾਂ ਨਾਲ ਕੋਈ ਰਿਸ਼ਤਾ ਨਾਂ ਬਣਾਓ ਇਹਨਾਂ ਨੂੰ ਸਜਾ ਦੇਣੀ ਚਾਹੀਦੀ ਹੈ
@JAGJEETSingh-lv1dm
@JAGJEETSingh-lv1dm 3 жыл бұрын
ਲੜਕੀ ਨੂੰ ਸਹੁਰੇ ਦੀ ਵੀਡੀਓ ਦਾ ਕੋਈ ਸਬੂਤ ਵੀ ਰੱਖਣਾ ਚਾਹੀਦਾ ਸੀ। ਤਾਂ ਕਿ ਐਨੇ ਵਾਰੀ -ਵਾਰੀ ਇਹ ਅਸ਼ਲੀਲ ਸਵਾਲ ਨਾ ਕਰਨੇ ਪੈਂਦੇ।
@rockysharma9992
@rockysharma9992 4 жыл бұрын
Is bande ka visa kro refused . Deport him to India
@kgill1365
@kgill1365 2 жыл бұрын
Good morning sid sotra keep up
@InCircle
@InCircle 3 жыл бұрын
Hey Parmatma 🙏🏻
@mamtajhally8661
@mamtajhally8661 4 жыл бұрын
100% sachi aa kuri Sir Ji
@natureofgod6765
@natureofgod6765 3 жыл бұрын
So sad oh my god
@jaamjo5477
@jaamjo5477 4 жыл бұрын
Waheguru ji
@malwindermahal2801
@malwindermahal2801 3 жыл бұрын
Bassi da legal panel 😅
@prabjit7425
@prabjit7425 4 жыл бұрын
ਕੁੜੀ ਨਾਲ ਕਿੰਨਾ ਗਲਤ ਕੀਤਾ ਗਿਆ ਹੈ । ਇਹੋ ਜਿਹੇ ਕੰਜਰ ਲੋਕ ਵੀ ਪੜੀ ਲਿਖੀ ਕੁੜੀ ਦੀ ਮੰਗ ਕਰਦੇ ਹਨ ?? ਇਹ ਪੜ੍ਹੀ ਲਿਖੀ ਕੁੜੀ ਨੂੰ ਗੁਲਾਮ ਬਣਾ ਕੇ ਰੱਖਣ ਦੀ ਵੀ ਸੋਚ ਰੱਖਦੇ ਹਨ । ਇਹੋ ਜਿਹੇ ਪਰਿਵਾਰ ਨੂੰ ਤਾਂ ਰੱਬ ਦੀ ਦਰਗਾਹ ਵਿੱਚ ਵੀ ਜਰੂਰ ਧੱਕੇ ਪੈਣਗੇ ।
@harbirkaur3081
@harbirkaur3081 3 жыл бұрын
kini war hath laiya had hogii mera dil krda jor nal thapad lwa es d
@sohanduggal5089
@sohanduggal5089 3 жыл бұрын
Ladki bilkul Sachi ha
@assaultgaming2441
@assaultgaming2441 4 жыл бұрын
Larki te uss dy privar nu insaff dilvaya jave bassi sahib
@sahiljain7108
@sahiljain7108 4 жыл бұрын
I am very thankfull for the people who are supporting us here.
@nitinbhardwaj1906
@nitinbhardwaj1906 4 жыл бұрын
Don't worry bro, your sister will get justice and soon the boy and his family will be behind the bars.
@sukhuttam3502
@sukhuttam3502 4 жыл бұрын
For sure she will get justice brother, but please iss bassi nu kush akal deyo, ik gal nu eh kyu baar baar highlight kar rehaa, sexual assault hoya ik war dassey ton pta laggda..eh 5 baar thude ton, 5 baar uss didi ton puch reha..ehnu sharam aauni chaahidi aaa.. Paaji tussi kise ache news channel kol jao..eh reporter farjiii hai, sirf avdi TRP dekhda..tussi chaaho tan ehde baaki shows dekhlo...tussi Indian media de kise naamwar channel kol jao..Sister should get justice for sure...
@sukhuttam3502
@sukhuttam3502 4 жыл бұрын
We all are with your sister, she should get justice and the person should be behind bars.
@smajiksedhantv3968
@smajiksedhantv3968 3 жыл бұрын
ਵੈਰੀ ਨੂੰ ਚੁਭਾਂਗਾ ਕੱਚ ਵਾਂਗਰਾਂ,ਮੇਹਲਾਂਗਾ ਹਿੱਕ ਤੇ ਸੱਪ ਵਾਂਗਰਾਂ,ਵੈਰੀ ਅੱਗੇ ਭੱਜੇਗਾ ਢਿੱਲੋਂ ਵੈਰੀ ਨਹੀ ਭੱਜਣ ਦੇਣਾ kzfaq.info/get/bejne/fpZ4l5qgyN6Udmg.html
@bigdreams7380
@bigdreams7380 3 жыл бұрын
Don't worry brother we all with your sister and family. I'm from Canada before marriage but now in UK. But we all Indian. Take care your sister please. Jaz
@nishanmarmjeetkour.verygoo1903
@nishanmarmjeetkour.verygoo1903 3 жыл бұрын
ਅਕਸਰ ਬਹੁਤੀਆਂ ਕੁੜੀਆਂ ਕਨੇਡਾ ਵਾਲੇ ਮੁੰਡਿਆਂ ਤੋਂ ਦੁਖੀ ਨੇ ਬਹੁਤੀਆਂ ਰੁਲ ਗੲੀ ਆ ਵਿਚਾਰੀਆਂ ਮਾਪੇ ਵੀ ਦੁਖੀ ਨੇ
@reetutiwana8102
@reetutiwana8102 4 жыл бұрын
Divya jain and sahil jain we are with you
@sahiljain7108
@sahiljain7108 4 жыл бұрын
@reetu tiwana.. Can u suggest anything mam. Pls share contact number
@saritamurgai3826
@saritamurgai3826 3 жыл бұрын
Wao baasi saab ji ur great prsnelty.
@gurbinderpandher7316
@gurbinderpandher7316 3 жыл бұрын
ਬਹੁਤ ਮਾੜੀ ਘਟਨਾ ਹੈ
@jagd9954
@jagd9954 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਟਲੀ ਤੋ ,ਪਿੰਡ ਡੱਲਾ ਤੋਂ ।ਮੱਦਦ ਕਰੋਂ ਇਹਨਾਂ ਦੀ।ਹਰਾਮੀ ਨੂੰ ਫੜੋ ।
@PawanKumar-jw1gy
@PawanKumar-jw1gy 3 жыл бұрын
.
@mehardeepsingh5951
@mehardeepsingh5951 3 жыл бұрын
Bassi doing good job. God bless Jain family
@omgoyal2516
@omgoyal2516 3 жыл бұрын
Larke sahi a ji
@JasbirKaur-ti5kb
@JasbirKaur-ti5kb 4 жыл бұрын
She is right
@sanghuparveen408
@sanghuparveen408 4 жыл бұрын
Eh kuri sach boldi aa bassi g
@MsSarb
@MsSarb Жыл бұрын
The guy who is speaking from india is the lovepreets lawyer!
@JagdishSingh-yp2pc
@JagdishSingh-yp2pc 3 жыл бұрын
ਬਾਸੀ , ਤੈਨੂੰ ਮਾਵਾਂ ਭੈਣਾਂ ਨਾਲ ਅਜਿਹੀਆਂ ਗੱਲਬਾਤਾੰ ਨਹੀਂ ਕਰਨੀਆਂ ਚਾਹੀਦੀਆਂ ॥
@birsingh1166
@birsingh1166 3 жыл бұрын
Kudi bhot bholi aa yaar
@balnoorsingh6442
@balnoorsingh6442 4 жыл бұрын
Plz help this girl. Plz send girl to Canada for justice
@smajiksedhantv3968
@smajiksedhantv3968 3 жыл бұрын
ਵੈਰੀ ਨੂੰ ਚੁਭਾਂਗਾ ਕੱਚ ਵਾਂਗਰਾਂ,ਮੇਹਲਾਂਗਾ ਹਿੱਕ ਤੇ ਸੱਪ ਵਾਂਗਰਾਂ,ਵੈਰੀ ਅੱਗੇ ਭੱਜੇਗਾ ਢਿੱਲੋਂ ਵੈਰੀ ਨਹੀ ਭੱਜਣ ਦੇਣਾ kzfaq.info/get/bejne/fpZ4l5qgyN6Udmg.html
@tevezheer4504
@tevezheer4504 4 жыл бұрын
I'm so sorry for my this sister I'm leaving in uk if this wanker live in hear I'll swere my mum ill gone beat him 😡😡😡
@billorani64
@billorani64 3 жыл бұрын
So sad..😢..she,s going thru depression i think..plz help her to get her justice ..🙏
@RajVeer-xh6kv
@RajVeer-xh6kv 3 жыл бұрын
Bassi bole kan nu masin lga ek gal bar bar sunda hai
@Rinkukhurdvlogs
@Rinkukhurdvlogs 3 жыл бұрын
ਬਾਂਸੀ ਜੀ ਬੈਸ ਸਹੀਬ ਨੇ ਤਾ ਸਰਮ ਲਾ ਰੱਖੀ ਆ
@sandhufamily4281
@sandhufamily4281 4 жыл бұрын
V painfully story please kuri nu insaaf dva do
@smajiksedhantv3968
@smajiksedhantv3968 3 жыл бұрын
ਵੈਰੀ ਨੂੰ ਚੁਭਾਂਗਾ ਕੱਚ ਵਾਂਗਰਾਂ,ਮੇਹਲਾਂਗਾ ਹਿੱਕ ਤੇ ਸੱਪ ਵਾਂਗਰਾਂ,ਵੈਰੀ ਅੱਗੇ ਭੱਜੇਗਾ ਢਿੱਲੋਂ ਵੈਰੀ ਨਹੀ ਭੱਜਣ ਦੇਣਾ kzfaq.info/get/bejne/fpZ4l5qgyN6Udmg.html
@kiranseth3117
@kiranseth3117 3 жыл бұрын
Bassi Ji your are doing well
@balwanthande1997
@balwanthande1997 4 жыл бұрын
ਸਹੁਰਾ ਇੱਕ ਬਾਪ ਹੀ ਹੁੰਦਾ ਹੈ ਇਹ ਮੰਦਭਾਗੀ ਖਬਰ ਹੈ ਦਿਵਿਆ ਜੈਨ ਇੱਕ ਸ਼ਰੀਫ ਪਰਿਵਾਰ ਦੀ ਬੱਚੀ ਹੈ ,, ਜੈਨ ਸਾਹਿਬ ਜਗਰਾਉ ਫੈਮਲੀ ਬਹੁਤ ਰਿਸਪਿਕਟ ਹੈ ,,ਮੇਰੇ ਖਿਆਲ ਅੰਬਾਲੇ ਵਾਲੇ ਵੀ ਜੈਨੀ ਧਰਮ ਨਾਲ ਸਬੰਧ ਹਨ ,, ਭਾਰਤ ਦਾ ਮੀਡੀਆ ਸਿਰਫ ਅਕਾਲੀ ਦਲ ਕਾਂਗਰਸ ਬੀਜੇਪੀ ਦਾ ਹੈ ਜਨਤਾ ਨਾਲ ਮੀਡੀਆ ਕੋਈ ਸਬੰਧ ਨਹੀਂ ਹੈ
@smajiksedhantv3968
@smajiksedhantv3968 3 жыл бұрын
ਵੈਰੀ ਨੂੰ ਚੁਭਾਂਗਾ ਕੱਚ ਵਾਂਗਰਾਂ,ਮੇਹਲਾਂਗਾ ਹਿੱਕ ਤੇ ਸੱਪ ਵਾਂਗਰਾਂ,ਵੈਰੀ ਅੱਗੇ ਭੱਜੇਗਾ ਢਿੱਲੋਂ ਵੈਰੀ ਨਹੀ ਭੱਜਣ ਦੇਣਾ kzfaq.info/get/bejne/fpZ4l5qgyN6Udmg.html
@shalli2003
@shalli2003 4 жыл бұрын
Mr bassi you are torturing that girl 😡😡😡asking same question again and Again Te janab tusi v politician nu VADE samjdeo,,tahi Break ch photo dakha rae ho MODI BADAL te Canada te minister naal
@manjitsidhu510
@manjitsidhu510 4 жыл бұрын
He is not torturing, he is helping in this way.
@smajiksedhantv3968
@smajiksedhantv3968 3 жыл бұрын
ਵੈਰੀ ਨੂੰ ਚੁਭਾਂਗਾ ਕੱਚ ਵਾਂਗਰਾਂ,ਮੇਹਲਾਂਗਾ ਹਿੱਕ ਤੇ ਸੱਪ ਵਾਂਗਰਾਂ,ਵੈਰੀ ਅੱਗੇ ਭੱਜੇਗਾ ਢਿੱਲੋਂ ਵੈਰੀ ਨਹੀ ਭੱਜਣ ਦੇਣਾ kzfaq.info/get/bejne/fpZ4l5qgyN6Udmg.html
@notoriousjatt1993
@notoriousjatt1993 3 жыл бұрын
Tuhade sahure ne tuhanu touch kita ?, kinna time touch karda reha ?, physical kita sahure ne tuhade naal? . Rubbish questions bassi is asking every caller . Ek vaar kudi ne kehh dita samaj nai aaunda . 6 times aahi gal puch layi kudi nu . Kinni vaar kudi embrace hovve dass dass ke . Ek vaar kehh dita ohne sabb and you are asking again and again. Are you Dumbass bro ? Ek vaar ch smaj nai aaundi . Pehla avda ilaaz karvao . Shankpushpi peo and mental illness durr karo bassi saab . I don't know what have you done in your 38 years of broadcasting. Asking rubbish things since so long . Oh my god tusi sunn nai ho rahe aaj haale tak ??. Improve your skills of raising questions bassi saab . Rabb naa kare tuhanu avdi beti nu aa questions puchne pae jaan , fer v repeatedly pucho . Kinna time touch kita , kithe kithe touch kita , etc etc . Sabb nu avdi beti vangu smjho and then ask questions
@notoriousjatt1993
@notoriousjatt1993 3 жыл бұрын
Badal varge chor bassi saab de yaar aa , he is showing people ki badal naal v sidhi gal baat aa . Otherwise naa badal power ch aa , naa canada aa badal , naa koi badal de product di advertisement aa , then what is the purpose of showing image with them ?? No one want to see how good your relations with politicians. No one here gets justice. Bas kuttekhaani kronde aake. 10 min di gal hundi 1 hour khich dinde , bcoz they want real running time on AIR , youtube , Facebook etc
@vikasmathur9417
@vikasmathur9417 3 жыл бұрын
@@manjitsidhu510 മ-
@prabjotgill7500
@prabjotgill7500 4 жыл бұрын
Father in law nu Bassie sahib police nu farroo. Please help this poor girl.
@reshamkaur9798
@reshamkaur9798 4 жыл бұрын
ਇਹ ਬੰਦਾ ਨਹੀ ਜਾਨਵਰ ਹੈ
@smajiksedhantv3968
@smajiksedhantv3968 3 жыл бұрын
ਵੈਰੀ ਨੂੰ ਚੁਭਾਂਗਾ ਕੱਚ ਵਾਂਗਰਾਂ,ਮੇਹਲਾਂਗਾ ਹਿੱਕ ਤੇ ਸੱਪ ਵਾਂਗਰਾਂ,ਵੈਰੀ ਅੱਗੇ ਭੱਜੇਗਾ ਢਿੱਲੋਂ ਵੈਰੀ ਨਹੀ ਭੱਜਣ ਦੇਣਾ kzfaq.info/get/bejne/fpZ4l5qgyN6Udmg.html
@punjabijatt9033
@punjabijatt9033 Жыл бұрын
Dso bassi saab
@navjot_sidhu
@navjot_sidhu 3 жыл бұрын
Please after covering somebody stories , make sure you guys help the family and we as auditions must know, how you guys helped and what outcome came from that case ...🙏
@sahiljain7108
@sahiljain7108 3 жыл бұрын
No outcome brother
@sahiljain7108
@sahiljain7108 3 жыл бұрын
@@navsinghnagra2754 ji mam hello
@navsinghnagra2754
@navsinghnagra2754 3 жыл бұрын
@@sahiljain7108 sir tuc puchheya ni call krk k tuc ta sanu help krna da promise kita c
@navsinghnagra2754
@navsinghnagra2754 3 жыл бұрын
@@sahiljain7108 oh veer ji really soooo sad bro mere nal b cheat hoya mainu bot loki kende a talk with them
@navsinghnagra2754
@navsinghnagra2754 3 жыл бұрын
But sis nu kaho plz waheguru te bhrosa rakho sb kuj thk ho jana ohna nu himmant dwo k bot saria kuria nal tuade wang dhokhe hoye ne
@robin9418
@robin9418 3 жыл бұрын
Bassi saab , beti baccho, please call CM Punjab , OSD
@sonubajwa7925
@sonubajwa7925 4 жыл бұрын
Sir ih kuri bilkul sach bol rahi ai, Munda e namard ai.
@ashokrana8326
@ashokrana8326 3 жыл бұрын
Bassi saab ena da insaaf karo
@ParamjeetKaur-qw1ne
@ParamjeetKaur-qw1ne 3 жыл бұрын
Ho jehe sahore nu sakht sajja milni chahidi.
@jeevansingla5872
@jeevansingla5872 4 жыл бұрын
Bassi g tusi bhout grate hoon
@sukhdoab834
@sukhdoab834 4 жыл бұрын
There is no one SSP in Punjab who is not biased by political. SSP it self is political.
@jazztv7816
@jazztv7816 Жыл бұрын
Sidhu veeere baaasi saaab nu samjhaaao k ek banda pehla hi dukhi hunda upro baaar baaar physically touch waaale deeep questions
@rockyking7892
@rockyking7892 Жыл бұрын
So said
@BaljinderSingh-zn5qw
@BaljinderSingh-zn5qw 3 жыл бұрын
Mereya akha bhar aiya bhen tera dukh sunke bhen himat kar
@satpaulkaur159
@satpaulkaur159 3 жыл бұрын
Kuri 100% sach boldi ay ji💔😭😭🙏
@vickychana1981
@vickychana1981 3 жыл бұрын
Bassi sab da pet dialogue..... Eh tuc dosh la rhe o.. K thode naal hoia ... Come on baby ☺
@Noorsukh23
@Noorsukh23 3 жыл бұрын
Indian system na kuj ni krna sir plz help kro girl
English or Spanish 🤣
00:16
GL Show
Рет қаралды 6 МЛН
The Joker saves Harley Quinn from drowning!#joker  #shorts
00:34
Untitled Joker
Рет қаралды 72 МЛН
managed to catch #tiktok
00:16
Анастасия Тарасова
Рет қаралды 46 МЛН
王子原来是假正经#艾莎
00:39
在逃的公主
Рет қаралды 9 МЛН
English or Spanish 🤣
00:16
GL Show
Рет қаралды 6 МЛН