No video

39. 40 ਲੱਖ ਦਾਜ ਚ ਦਿੱਤਾ, 19 ਸਾਲਾਂ ਦੀ ਲਾੜੀ, ਹੁਣ ਮੁਕਰ ਗਿਆ ਲਾੜਾ ,ਜਰਾ ਬਚ ਕੇ ਕੈਨੇਡਾ ਵਾਲੇ ਲਾੜਿਆਂ ਤੋਂ

  Рет қаралды 236,222

BASSI SHOW TORONTO

BASSI SHOW TORONTO

Күн бұрын

#JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
#AntiFarmerActs #FarmersProtest #SupportFarmersProtest #FarmersProtest2020 #FarmerProtestPunjab #YesOrNo #tandimangta #TakeBackFarmLaw #FarmersAreLifeline #Standwithfarmerschallenge #FarmersProtestChallenge #BharatBand #आजभारतबंद_है
#DilDiyanGallan #Dil #Diyan #Gallan
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference..

Пікірлер: 496
@AmandeepSingh-eg2gr
@AmandeepSingh-eg2gr 3 жыл бұрын
19 ਸਾਲ ਦੀ ਕੁੜੀ ਦਾ ਵਿਆਹ ਕਰ ਦਿੱਤਾ । ਫਿਰ ਮੁੰਡਾ ਕੁੜੀ ਨੂੰ ਕੁੱਟਦਾ ਸੀ ਉਸਤੋਂ ਅੱਗੇ ਮੁੰਡੇ ਨੇ ਨਕਦੀ ਰੁਪਏ ਦੀ ਮੰਗ ਕੀਤੀ । ਕੁੜੀ ਦੇ ਘਰ-ਦਿਆਂ ਨੂੰ ਕੁਜ ਸਮਜ ਨਹੀਂ ਆਇਆ ਸਾਰੇ ਟੱਬਰ ਨੁ ਕਨੇਡਾ ਜਾਣ ਦੀ ਭੱਖ ਸੀ ਤੇ ਕੁੜੀ ਦੀ ਬਲੀ ਦੇ ਦਿੱਤੀ । ਬਾਸੀ ਸਾਬ ਇਨਸਾਫ਼ ਦਿਵਾ ਦਿਉ । ਮੁੰਡਾ ਫ਼ਾਇਦਾ ਚੁੱਕ ਗਿਆ । ਰੁਪਏ ਵਾਪਸ ਦਵਾ ਦਿਉ। ਭੈਣੇ ਤਕੜੀ ਹੋ ਆਈਲੇਟਸ ਕਰ ਤੇ ਕਨੇਡਾ ਜਾ ਪੱਕੀ ਹੋ ਕੇ ਕਨੇਡਾ ਸਰਕਾਰ ਤੋਂ ਇਨਸਾਫ਼ ਮੰਗ । ਮੁੰਡੇ ਨੇ ਹੁਣ ਪੰਜਾਬ ਨਹੀਂ ਆਉਣਾ ਤੇਨੂ ਕਨੇਡਾ ਜਾਣਾ ਪੇਣਾ ।
@Harjindersingh-dp3bv
@Harjindersingh-dp3bv 3 жыл бұрын
ਇਨਸਾਫ ਜਰੂਰ ਮਿਲੇਗਾ ਇਸ ਭੈਣ ਵਾਹਿਗੁਰੂ ਜੀ।ਅੱਗੇ ਅਰਦਾਸ ਕਰਦੇ ਹਾ
@smajiksedhantv3968
@smajiksedhantv3968 3 жыл бұрын
ਵੈਰੀ ਨੂੰ ਚੁਭਾਂਗਾ ਕੱਚ ਵਾਂਗਰਾਂ,ਮੇਹਲਾਂਗਾ ਹਿੱਕ ਤੇ ਸੱਪ ਵਾਂਗਰਾਂ,ਵੈਰੀ ਅੱਗੇ ਭੱਜੇਗਾ ਢਿੱਲੋਂ ਵੈਰੀ ਨਹੀ ਭੱਜਣ ਦੇਣਾ -kzfaq.info/get/bejne/fpZ4l5qgyN6Udmg.html
@avtarsamra2823
@avtarsamra2823 3 жыл бұрын
ਲਵ ਪ੍ਰੀਤ ਜੀ ਤੁਸੀ ਲਖ ਲਾ ਕੇ ਕੀ ਖੱਟਿਆ ਸਿਰਫ ਖੱਜਲ ਖੁਆਰੀ ਹੀ ਪਲੇ ਪੈ ਗੀ ਇਹੋ ਚਾਲੀ ਲਖ ਲਾ ਕੇ ਇਥੇ ਹੀ ਕੋਈ ਮਿਹਨਤੀ ਮੁੰਡਾ ਲਭ ਕੈ ਸੁਖੀ ਗ੍ਰਹਿਸਥੀ ਜੀਵਨ ਗੁਲਜਾਰ ਲੈਂਦੀ
@gurdevsingh977
@gurdevsingh977 4 жыл бұрын
ਵਾਹਿਗੁਰੂ ਜੀ ਲ਼ੜਕੀ ਨੁੰ ਿੲਨਸਾਫ ਮਿਲੇ
@rajuheman009
@rajuheman009 4 жыл бұрын
Saleya mundeya nu insaaf dwa de chodulal
@smajiksedhantv3968
@smajiksedhantv3968 3 жыл бұрын
ਵੈਰੀ ਨੂੰ ਚੁਭਾਂਗਾ ਕੱਚ ਵਾਂਗਰਾਂ,ਮੇਹਲਾਂਗਾ ਹਿੱਕ ਤੇ ਸੱਪ ਵਾਂਗਰਾਂ,ਵੈਰੀ ਅੱਗੇ ਭੱਜੇਗਾ ਢਿੱਲੋਂ ਵੈਰੀ ਨਹੀ ਭੱਜਣ ਦੇਣਾ -kzfaq.info/get/bejne/fpZ4l5qgyN6Udmg.html
@kuldipkaurkalsi923
@kuldipkaurkalsi923 4 жыл бұрын
ਜਿਅਾਦਾ ਹੀ ਭੁਖੇ ਹੇ ਕਨੇਡਾ ਵਾਲੇ ਸੁਹਰੇ
@dhaliwalbrar1990
@dhaliwalbrar1990 4 жыл бұрын
ਪਹਿਲੀ ਗੱਲ ਤਾਂ ਇਹ ਹੈ ਕਿ ਲੋਕਾਂ ਦੀ ਰਾਇ ਲੈਕੇ ਕੀ ਕਰਨਾ ਹੈ, ਜੇ ਮਦਦ ਕਰਨੀ ਹੀ ਹੈ ਤਾਂ ਉਹਨੂੰ ਕੋਈ ਕਾਨੂੰਨੀ ਕਾਰਵਾਈ ਦੀ ਸਲਾਹ ਦਿਓ।।
@smajiksedhantv3968
@smajiksedhantv3968 3 жыл бұрын
ਵੈਰੀ ਨੂੰ ਚੁਭਾਂਗਾ ਕੱਚ ਵਾਂਗਰਾਂ,ਮੇਹਲਾਂਗਾ ਹਿੱਕ ਤੇ ਸੱਪ ਵਾਂਗਰਾਂ,ਵੈਰੀ ਅੱਗੇ ਭੱਜੇਗਾ ਢਿੱਲੋਂ ਵੈਰੀ ਨਹੀ ਭੱਜਣ ਦੇਣਾ -kzfaq.info/get/bejne/fpZ4l5qgyN6Udmg.html
@GurdeepSingh-rf9fb
@GurdeepSingh-rf9fb 3 жыл бұрын
ਸੁਪਰੀਮ ਕੋਰਟ ਦੀ ਰੂਲਿੰਗ ਆ ਗਈ ਹੈ ਨੰੂ ਸੌਹਰਿਆਂ ਦੇ ਮਕਾਨ ਵਿਚ ਰਹਿ ਸਕਦੀ ਆ
@mohansidhu4671
@mohansidhu4671 4 жыл бұрын
ਕਿਰਪਾ ਕਰਕੇ ਰਿਸ਼ਤਾ ਕਰਨ ਤੋਂ ਪਹਿਲਾਂ ਪੜਤਾਲ ਜ਼ਰੂਰ ਕਰੋ।
@balcollection3105
@balcollection3105 3 жыл бұрын
Sir ji kdi life ch time mileBombay wal geda maar ke vekhna... sawarg banya pb waleya ne...🙏🙏🏼 asi ghuman gye se bass jaa ke wass gye pka.....
@kgill1365
@kgill1365 2 жыл бұрын
Good morning sid sotra keep up good job vadeo GOOD JOB nice video
@rajs8247
@rajs8247 3 жыл бұрын
ਸਾਡੇ ਪੰਜਾਬੀਓ ਹਾਲੇ ਵੀ ਸਮਾਂ ਆ ਜਾਗ ਜਾਵੋ ਆਪਣੀਆਂ ਜ਼ਿੰਦਗੀਆਂ ਖ਼ਰਾਬ ਨਾਂ ਕਰੋ! ਇਨੇ ਪੈਸ਼ੇ ਲਗਾ ਕੇ ਇੰਡੀਆ ਚ ਬਹੁਤ ਕੰਮ ਸ਼ੁਰੂ ਕਰ ਸਕਦੇ ਹੋ।ਹੁਣ ਪਹਿਲਾ ਵਾਲ਼ੀਆਂ ਗੱਲਾਂ ਨਹੀਂ ਰਹਿ ਗਈਆ। ਹੁਣ ਵਿਦੇਸ਼ਾਂ ਚ ਵੀ ਬਹੁਤ ਜ਼ਿੰਦਗੀ ਅੋਖੀ ਹੋ ਗਈ ਹੈ। ਸਮਝੋ ਦੋਸਤੋ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਸਮਝਾਵੇ।ਧੰਨਬਾਦ
@vaarispunjabdederabassi1403
@vaarispunjabdederabassi1403 4 жыл бұрын
ਇਹ ਵਿਆਹ ਕੀਤਾ ਸੀ ਜਾਂ ਵਪਾਰ ਕੀਤਾ ਸੀ। ਕਨੇਡਾ ਜਾਣ ਦੇ ਚੱਕਰ ਵਿੱਚ ੧੯ ਸਾਲਾ ਕੁੜੀ ਵਿਆਹ ਦਿੱਤੀ ੨੦ ਲੱਖ ਨਕਦ ਦੇ ਦਿੰਤੇ ਅਤੇ ੩੦ ਲੱਖ ਦਾ ਖਰਚਾ ਸੋਨੇ ਸਮੇਤ ਦੱਸਿਆ ਜਾ ਰਿਹਾ ਹੈ ਏਨੇ ਪੈਸੇ ਨਾਲ ਪੰਜਾਬ ਵਿੱਚ ਹੀ ਕਾਰੋਬਾਰ ਕਰਕੇ ਕਨੇਡਾ ਵਾਲੇ ਨਜ਼ਾਰੇ ਲਏ ਜਾ ਸਕਦੇ ਸਨ ਪਰ ਚੋਪੜੀਆਂ ਦੇ ਚੱਕਰ ਵਿੱਚ ਅਣ ਚੋਪੜੀਆਂ ਤੋਂ ਵੀ ਗਏ। ਸਿੱਖਾਂ ਨੇ ਵਿਆਹ ਨੂੰ ਵਪਾਰ ਬਣਾ ਲਿਆ ਹੈ ਅਤੇ ਆਪਣੀ ਬਰਬਾਦੀ ਦਾ ਰਸਤਾ ਖੋਲ੍ਹ ਲਿਆ ਹੈ । ਗੁਰੂ ਨੂੰ ਟਿੱਚ ਜਾਣਨਾ ਸੁਰੂ ਕਰ ਦਿੱਤਾ ਹੈ ਅਤੇ ਨਤੀਜੇ ਸਾਹਮਣੇ ਆ ਰਹੇ ਹਨ ਜੋ ਬਹੁਤ ਦੁਖਦਾਈ ਅਤੇ ਖਤਰਨਾਕ ਹਨ, ਕੌਮੀੱ ਪੱਧਰ ਉੱਤੇ ਸਿੱਖ ਕੌਮ ਦੀ ਤਬਾਹੀ ਅਤੇ ਬਦਨਾਮੀ ਹੋ ਰਹੀ ਹੈ।
@GurpreetSingh-hc8xz
@GurpreetSingh-hc8xz 3 жыл бұрын
Bahut badiya show aa ji te Canadian community. Specially best host bassi saab 🥳🥳
@jashanpreetkaur3257
@jashanpreetkaur3257 Жыл бұрын
Bassi sow
@dhaliwalbrar1990
@dhaliwalbrar1990 4 жыл бұрын
ਕਿ ਉਹ ਕੀ ਕਰੇ,ਕੈਨੇਡਾ ਤੋਂ ਕਿਵੇਂ ਉਹਨੂੰ ਵਾਪਸ ਬੁਲਾਵੇ ਜਾਂ ਫਿਰ ਪੰਜਾਬ ਵਿੱਚ ਕਿਵੇਂ ਕਾਰਵਾਈ ਕਰੇ।।
@smajiksedhantv3968
@smajiksedhantv3968 3 жыл бұрын
ਵੈਰੀ ਨੂੰ ਚੁਭਾਂਗਾ ਕੱਚ ਵਾਂਗਰਾਂ,ਮੇਹਲਾਂਗਾ ਹਿੱਕ ਤੇ ਸੱਪ ਵਾਂਗਰਾਂ,ਵੈਰੀ ਅੱਗੇ ਭੱਜੇਗਾ ਢਿੱਲੋਂ ਵੈਰੀ ਨਹੀ ਭੱਜਣ ਦੇਣਾ -kzfaq.info/get/bejne/fpZ4l5qgyN6Udmg.html
@adsinghtt
@adsinghtt 3 жыл бұрын
ਪੰਜਾਬੀ ਫਿਲਮਾਂ ਵੇਖ ਵੇਖ ਕੇ ਪੰਜਾਬ ਚ ਬੈਠੇ ਕੁੜੀਆਂ ਮੁੰਡੇ ਤੇ ਓਨਾ ਦੇ ਮਾਪੇ ਸਮਜਦੇ ਕੇ ਬਾਹਰ ਡਾਲਰ ਦਰੱਖਤਾਂ ਤੇ ਲਗਦੇ ਨੇ ਤੇ ਓਥੇ ਜੀਨਾਂ ਤੇ ਟੋਪ ਪਾ ਕੇ ਬੱਸ ਮਹਿੰਗੀਆਂ ਗੱਡੀਆਂ ਚ ਘੁੰਮਣਾ ਹੁੰਦਾ ਜਿਵੇਂ ਫਿਲਮਾਂ ਚ ਦਿਲਜੀਤ ਤੇ ਨੀਰੂ ਬਾਜਵਾ ect ਐਕਟਰ ਘੁੰਮਦੇ ਨੇ। ਇਸੇ ਚੱਕਰ ਚ ਆਪਣਾ ਪੈਸਾ ਵੀ ਗਵਾਉਂਦੇ ਤੇ ਉਮਰ ਦੇ ਕੀਮਤੀ ਸਾਲ ਵੀ।
@amritpalsingh5785
@amritpalsingh5785 3 жыл бұрын
ਭੈਣ ਦੀ ਲੰਨ ਕਨੇਡਾ ਵਾਲੇ ਮੁੰਡੇ ਦੀ ਪਰ ਕੁੜੀ ਨੂੰ ਵੀ ਅਕਲ ਨਹੀ ਸੀ ਤੁਸੀਂ ਮਿਡਲ ਫ਼ੈਮਲੀ ਵਿੱਚ ਹੋ ਕੋਈ ਵਧੀਆ ਮੁੰਡਾ ਵੇਖ ਕੇ ਵਿਆਹ ਕਰ ਦੇਣਾ ਸੀ ਵਧੀਆ ਪਰਿਵਾਰ ਨੇ ਪੰਜਾਬ ਵਿੱਚ
@artithakur696
@artithakur696 3 жыл бұрын
Waheguru ji depot krn eda dey girre hoy ensan nu
@avtartari8835
@avtartari8835 2 жыл бұрын
ਘਰ ਤੇ ਕਬਜਾ ਕਰ ਲਵੋ ਕੁੜੀ ਨੂੰ ਵਧੀਅਾ ਸਲਾਹ ਦਿੱਤੀ..ਮੁੰਡਾ ੲਿੱਥੇ ਅਾਓੁ ਫੜਿਅਾ ਜਾਓੁ.ਸਲਾਹ ਵਧੀਅਾ ਹੈ...
@artithakur696
@artithakur696 3 жыл бұрын
Ho ki gya a munde kudia nu majak bna k rakh diya viah nu hdu lahant a eda diya nu
@anterpreetkaur6664
@anterpreetkaur6664 3 жыл бұрын
Waste nu vaste pri jnda aa bassi 😆
@polasingh6018
@polasingh6018 4 жыл бұрын
ਕੁੜੀਆ ਵੀ ਬਾਹਰਲਾ ਮੁੰਡਾ ਭਾਲਦੀਆ ਨੇ ਇੰਨੇ ਪੈਸੇ ਲਾ ਕੇ ਇੱਥੇ ਅਰਾਮ ਨਾਲ ਸਾਰੀ ਜਿੰਦਗੀ ਵਧੀਆ ਤਰੀਕੇ ਨਾਲ ਨਿਕਲ ਸਕਦੀ ਏ
@sainiamarjeet
@sainiamarjeet 3 жыл бұрын
bilkul sahi bus NRI banan da nasha hega jida le dobega kudi nau
@smajiksedhantv3968
@smajiksedhantv3968 3 жыл бұрын
ਵੈਰੀ ਨੂੰ ਚੁਭਾਂਗਾ ਕੱਚ ਵਾਂਗਰਾਂ,ਮੇਹਲਾਂਗਾ ਹਿੱਕ ਤੇ ਸੱਪ ਵਾਂਗਰਾਂ,ਵੈਰੀ ਅੱਗੇ ਭੱਜੇਗਾ ਢਿੱਲੋਂ ਵੈਰੀ ਨਹੀ ਭੱਜਣ ਦੇਣਾ -kzfaq.info/get/bejne/fpZ4l5qgyN6Udmg.html
@sukhdeeps1
@sukhdeeps1 3 жыл бұрын
Kudia walea nu bas nri jan gvt job wala munda chaida hunda ....ajkl mundea da rishta krna jada aukha hoea peya
@polasingh6018
@polasingh6018 3 жыл бұрын
@@sukhdeeps1 ਦਫਾ ਕਰੋ ਨਹੀਂ ਰਿਸ਼ਤਾ ਹੁੰਦਾ ਚੁੱਪ ਕਰ ਨੇਪਾਲ ਵੜ ਜਾਉ
@gurtejboparai6273
@gurtejboparai6273 3 жыл бұрын
@@sukhdeeps1 hj
@nickisingh5745
@nickisingh5745 3 жыл бұрын
Bassi sir. Tusi great ho. God bless
@mohinderkaur6693
@mohinderkaur6693 4 жыл бұрын
ਕੈਨੇਡਾ ਦੇ ਲਾਲਚ ਵਿੱਚ ਫਸ ਗਏ ਸਨ ਤੇ ਹੁਣ ਬੈਠੇ ਰਹੋ
@sainiamarjeet
@sainiamarjeet 3 жыл бұрын
bus aye gal da jide fazad de gal jida fayeda cukde nae NRI kudi/NRI munde wale
@smajiksedhantv3968
@smajiksedhantv3968 3 жыл бұрын
ਵੈਰੀ ਨੂੰ ਚੁਭਾਂਗਾ ਕੱਚ ਵਾਂਗਰਾਂ,ਮੇਹਲਾਂਗਾ ਹਿੱਕ ਤੇ ਸੱਪ ਵਾਂਗਰਾਂ,ਵੈਰੀ ਅੱਗੇ ਭੱਜੇਗਾ ਢਿੱਲੋਂ ਵੈਰੀ ਨਹੀ ਭੱਜਣ ਦੇਣਾ -kzfaq.info/get/bejne/fpZ4l5qgyN6Udmg.html
@happyjammu7810
@happyjammu7810 3 жыл бұрын
Hiye Canada 🇨🇦😂😂😂😂😂😂
@happyjammu7810
@happyjammu7810 3 жыл бұрын
Lol🤪
@vickss8630
@vickss8630 3 жыл бұрын
Mohinder kaur canada da gand munda viah kra k gya kudi naal ok. Na k phajji c kudi. Fuddu soch apne kol rakh. Teri v kudi ya bhain naal ida hove fer swad aau
@Manjeetkaur-ml3fo
@Manjeetkaur-ml3fo 3 жыл бұрын
One side story to case clear ni ho skda after two side story totely change ho jandi ho skda munda sahi hova aaj kal kitiann ta jakeen ni haga
@kamalkaur2824
@kamalkaur2824 4 жыл бұрын
Sari family di ik e gal a
@neetukalotia9261
@neetukalotia9261 3 жыл бұрын
ਬਾਹਰ ਦੇ ਬੱਚੇ ਇਨੇ ਹੁਸ਼ਿਆਰ ਨਹੀਂ ਹੁੰਦੇ । ਉਹਨਾ ਨੂੰ ਇਨੀ ਚਤੁਰਾਈ ਨਹੀਂ ਆਉਂਦੀ , ਹਾ ਉਸ ਦੇ ਮਾਂ ਬਾਪ ਹੋ ਸਕਦੇ ਹਨ ਉਹਨਾ ਨੂੰ ਪਤਾ ਹੈ ਕਿ , ਉਹਨਾ ਦਾ ਬੱਚਾ ਗਲਤ ਹੈ । ਪੈਸੇ ਲੜਕਾ ਨਹੀਂ ਉਸ ਦੇ ਮਾਂ ਬਾਪ ਮੰਗਦੇ ਹੋਣੇ ਹਨ ।
@phenomenalgill3798
@phenomenalgill3798 3 жыл бұрын
Hanji ho skda h ,. Gal taa sahi h k edhrle born eda de ni hunde par ki keh skde kise baare ,.maa pyo v nal honge utto utto drama kr rhe hone
@smajiksedhantv3968
@smajiksedhantv3968 3 жыл бұрын
ਵੈਰੀ ਨੂੰ ਚੁਭਾਂਗਾ ਕੱਚ ਵਾਂਗਰਾਂ,ਮੇਹਲਾਂਗਾ ਹਿੱਕ ਤੇ ਸੱਪ ਵਾਂਗਰਾਂ,ਵੈਰੀ ਅੱਗੇ ਭੱਜੇਗਾ ਢਿੱਲੋਂ ਵੈਰੀ ਨਹੀ ਭੱਜਣ ਦੇਣਾ -kzfaq.info/get/bejne/fpZ4l5qgyN6Udmg.html
@daljitjasprit8345
@daljitjasprit8345 3 жыл бұрын
Right ji
@harmansuperstar2789
@harmansuperstar2789 3 жыл бұрын
ਕੀ ਹੋਇਆ ਪਿਆ ਲੋਕਾਂ ਨੂੰ। ਜੇ ਨਹੀਂ ਰੱਖਣਾ ਸੀ ਕੁੜੀ ਨੂੰ ਵਿਆਹ ਕਰਵਾਉਣ ਦੀ ਕਿ ਲੋੜ ਸੀ।
@CE-cy6wh
@CE-cy6wh 3 жыл бұрын
ਇਹੋ ਲਾਲਚੀਆਂ ਅਤੇ ਮੂਰਖ ਲੋਕਾਂ ਨਾਲ ਇਝ ਹੀ ਹੋਣਾ ਚਾਹੀਦਾ ਹੈ । ਮੂਰਖਤਾ ਦੀ ਹੱਦ ਹੋ ਗਈ । ਇੰਨਾਂ ਦੀਆਂ ਅੱਖਾਂ ਉਦੋਂ ਕਿਉ ਨੀ ਖੋਲੀਆ ਜਦੋਂ ਉੰਨਾ ਨੇ ਗੱਡੀ ਮੰਗੀ । ਜੇ ਇੰਨਾਂ ਨੇ ਉਸੇ ਸਮੇਂ ਹੀ ਇਹ ਗਲਤੀ ਨਾ ਕੀਤੀ ਹੁੰਦੀ ਤਾਂ ਅੱਜ ਇਹ ਹਾਲਤ ਨਾ ਹੁੰਦੇ ।
@ballykaur2718
@ballykaur2718 4 жыл бұрын
Bassi you doing interview or police inquiry ????😂😂😂😂😂
@surjitsingh2954
@surjitsingh2954 3 жыл бұрын
ਪੰਦਰਾਂ ਲਖ ਲਾ ਕੇ ਪੰਜਾਬ ਦਾ LATEST ਵਾਲਾ ਲੜਕਾ ਲਭ ਲੇਦੀ
@gurcharansinghmaanmann3675
@gurcharansinghmaanmann3675 3 жыл бұрын
Very nice good news channel
@surjitsingh2954
@surjitsingh2954 3 жыл бұрын
ਇਹ ਕੁੜੀ ਨਾਲ ਧੋਖਾ ਨਹੀਂ ਹੋਇਆ ਕੁੜੀ ਦੇ ਮਾ ਥਾਪ ਨਾਲ ਧੋਖਾ ਹੋਇਆ ਕੁੜੀ ਦੀ ਪੜਨ ਦੀ ਉਮਰ ਸੀ ਆਈ ਲੈਟ ਕਰ ਕੇ ਜਾ ਸਕਦੀ ਸੀ ਜਰੂਰ ਜਰੂਰ ਲੜਕੀ ਦੀ ਗਲਤੀ ਹੋਵਾਂਗੀ
@lovepreetkaur2829
@lovepreetkaur2829 3 жыл бұрын
Ke galti hoyi ladki de
@sukhrajrandhawa1706
@sukhrajrandhawa1706 3 жыл бұрын
@@lovepreetkaur2829 g sohre ghar vich ja skde tuhanu koi ni rok skda
@satwantkaur6414
@satwantkaur6414 3 жыл бұрын
Anay passay ch indian unemployed boy naal wadhia life nahi c vitaa sakdy.
@partapvirk5898
@partapvirk5898 3 жыл бұрын
Lovepreet was 20 years, and now 22 years. So why is it callers keep on saying 18?
@nricanadian8796
@nricanadian8796 3 жыл бұрын
India ਵਿੱਚ ਲੋਕੀ ਕੁੜੀ ਨੂੰ ਵਿਆਹ ਕਰਕੇ, ਫਿਰ ਪੈਸੇ ਕਮਾ ਰਹੇ ਨੇ 20 ਤੋਂ 40 ਲੱਖ ! ਹੁਣ ਤੇ ਮਾਂ ਬਾਪ India ਵਿੱਚ ਕੁੜੀਆਂ ਦੀ ਦਲਾਲੀ ਖਾ ਰਹੇ ਨੇ ! ਬਾਸੀ ਸਾਹਿਬ ਪੱਤਾ ਕਰੋ ਕਿਸ ਠਾਣੇ ਵਿੱਚ, ਇਕ ਕੁੜੀ ਕਿੰਨੀ ਵਾਰ divorce ਕਰ ਰਹੀ ਹੈ ! ਕਈ ਕੁੜੀਆਂ court marriage ਨਹੀ ਕਰਦੀਆਂ , ਉਹ ਕਿੰਨੇ ਕੇਸ ਨੇ ! ਦੁਆਬੇ ਵਿੱਚ ਇਸ ਤਰਾਂ ਦੇ ਮਾਂ ਬਾਪ ਦਲਾਲ ਬਹੁਤ ਮਿਲਣੇ ! ਇਕ ਕੁੜੀ ਦੋ-ਦੋ ਵਾਰ ਤਿੰਨ ਤਿੰਨ ਵਿਆਹ ਕਰਵਾ ਰਹੀਆਂ ਨੇ ! ਬਾਸੀ ਸਾਹਿਬ ਪੱਤਾ ਕਰੋ ਪੰਜਾਬ ਠਾਣਿਆ ਵਿੱਚੋਂ ਕੇ ਇਕ ਕੁੜੀ ਕਿੰਨੀ ਵਾਰ ਵਿਆਹ ਕਰਵਾ ਕੇ ਠਾਣੇ ਵਿੱਚ fir ਕਰਵਾ ਰਹੀ ਹੈ
@sewaksingh1951
@sewaksingh1951 3 жыл бұрын
Athe ta munde kuware Bethe hn kisan ekta jindabad
@257-x4s
@257-x4s 3 жыл бұрын
Punjab ch mundya da ghata ni Je bhar nu jaonge Ta eve hi hovers✌
@kuldipkaurkalsi923
@kuldipkaurkalsi923 4 жыл бұрын
Basi you are right
@lovelymanukumar5407
@lovelymanukumar5407 3 жыл бұрын
Sat shiri akal ji 🙏
@nricanadian8796
@nricanadian8796 3 жыл бұрын
ਇਸ ਕੁੜੀ ਨੂੰ ਪਿੱਛੋਂ ਕੋਈ ਦੱਸ ਰਹਿਆ ! ਕੇ ਤੂੰ ਕੀ ਬੋਲ radio ਤੇ !
@mandykaur5439
@mandykaur5439 4 жыл бұрын
Parents be aware when you decide that your kids should get married . Make your daughters and sons independent I came alone to Canada 🇨🇦 studied here and then worked because my parents gave me right morals and right independence I never made wrong choices . I studied here and got Pr with my own credentials without doing anything wrong . I did not need a boy to survive or to get pr so please make sure the money that you give as Dowery you must use that money on your daughters education
@sindrellafairy
@sindrellafairy 3 жыл бұрын
Well said ,You have put in words very nicely but issue is Parents wants to make sure daughters are safe in Foreign countries.Not Every Girl is lucky like us Sister.
@neetukalotia9261
@neetukalotia9261 3 жыл бұрын
ਭੈਣੇ ਇਨੇ ਪੈਸਿਆਂ ਵਿੱਚ ਤਾਂ ਤੁਸੀਂ IELTS ਕਰਕੇ ਚਲੇ ਜਾਂਦੇ ਉਹਨਾ ਨੂੰ ਪੈਸੇ ਦੇਣ ਦੀ ਕੀ ਜ਼ਰੂਰਤ ਸੀ ।
@tanbirmaan3181
@tanbirmaan3181 3 жыл бұрын
Your right
@happyjammu7810
@happyjammu7810 3 жыл бұрын
Gasti a Kuri
@narindersidhu1741
@narindersidhu1741 4 жыл бұрын
lovepreet kaur tera te weharguru ji mehar kro ji
@diyslimes949
@diyslimes949 4 жыл бұрын
If anyone asking 💰 MONEY for MARRIAGE, never never marry them. You can directly get CANADA visa with this much Money.
@smajiksedhantv3968
@smajiksedhantv3968 3 жыл бұрын
ਵੈਰੀ ਨੂੰ ਚੁਭਾਂਗਾ ਕੱਚ ਵਾਂਗਰਾਂ,ਮੇਹਲਾਂਗਾ ਹਿੱਕ ਤੇ ਸੱਪ ਵਾਂਗਰਾਂ,ਵੈਰੀ ਅੱਗੇ ਭੱਜੇਗਾ ਢਿੱਲੋਂ ਵੈਰੀ ਨਹੀ ਭੱਜਣ ਦੇਣਾ -kzfaq.info/get/bejne/fpZ4l5qgyN6Udmg.html
@AmrikSingh-pe1my
@AmrikSingh-pe1my 4 жыл бұрын
Bassi g well doing &keep it up
@JatinderSingh-gi6cy
@JatinderSingh-gi6cy 3 жыл бұрын
ਲੋਕ ਪਤਾ ਨੀ ਕਿਉ ਫੁਦੂ ਬਣੀ ਜਾਦੇ ਨੇ ਧੀਆ ਨੂੰ ਪਾਲਪਲੋਸ ਕਿ ਭੜਾਕਿ ਫੇਰ ਕੁਤੇ ਲੋਕਾ ਦੇ ਲੜ ਲਾਕੇ ਪਰਦੇਸ਼ ਤੋਰਨ ਲਈ ਮਿੰਟ ਨੀ ਲਾਉਦੇ ਮਰਜੋ ਤੁਸੀ ਡੁਬ ਕਿ ਇਹੋ ਜਿਹੇ ਮਾਪੇ ਜੋ ਧੀ ਨੂੰ ਆਪ ਬਾਹਰ ਜਾਣ ਲਈ ਪੋੜੀ ਬਣਾ ਬਰਤਣ ਦੀ ਕੋਸ਼ਿਸ਼ ਕਰਦੇ ਹਨ ਹੁਣ ਬਚਾਰੀ ਕੁੜੀ ਕੀ ਕਰੂ ਦਲਿਓ ਹੋਰ ਲੋਕਾ ਨੂੰ ਸੋਚਣਾ ਚਾਹੀ ਦਾ ਇਹ ਕੰਮ ਨਾ ਕਰੋ ਧੀਆ ਨਾ ਦਾਹ ਤੇ ਲਾਵੋ ਸਮਝੋ ਸੋਚੋ
@robin9418
@robin9418 3 жыл бұрын
It's such a sad position in Punjab , im so sorry ,
@preetgill8849
@preetgill8849 3 жыл бұрын
Lalach maada hi hunda kudiya v NRI hi labh diya phir rondiya
@adsinghtt
@adsinghtt 3 жыл бұрын
Jinnu foreign jan da ya set hon da shaunk hai ,apni mehnat, himmat , akal ,te qualification de base te jave. That's all.kuriyan munde parde likhde te hai nahi te bass paise de sirr te short cut mar ke bahar jana bhalde ne.otton viah di pata ni ki agg lag jandi janta nu.duniya da kuj pata hunda nahi .atleast girl should be 26 and boy must be over 27.
@neelamsohal1922
@neelamsohal1922 3 жыл бұрын
Jo loka te paisa lana ohi apne te paisa lao te life set kro.....fudu loka te paisa laa k apne aap nu barbaad na kro ok
@manpreetdhillon1216
@manpreetdhillon1216 4 жыл бұрын
40 lakh lgga k khud hi chale jande. viah kraun di ki zaroort si
@GG-qe5yt
@GG-qe5yt 4 жыл бұрын
40 lakh account ch rqkhdi adhi duniya ch ghum aundi, killya wale soch i a fir jatta d
@gorabadshah4478
@gorabadshah4478 4 жыл бұрын
ਸਾਢਾ ਜੀਵਨ िਨਰਭਰ ਕਰਦਾ ਸਾਢੀ ਸੋਚ ਤੇ ਸੋਚ ਨੂੰ ਵਧੀਆ ਬਨਾੳੁਣ ਲਈ ਮਨੁਖ ਕੇਵਲ ਦੁिਨਅਾਵੀ ਪੜਾਈ ਪੜਦਾ ਜਦ िਕ ਇਸ ਦੇ ਨਾਲ ਨਾਲ ਅिਧਅਾਤਮਕ िਵिਦਅਾ ਵੀ ਅਤੀ ਜਰੂਰੀ ਹ ਭਾਵ ਬਾਣੀ . ਬਾਣੀ ਦਾ ਕਥਨ ਹ ਨ ੳੁਹ ਮਰੈ ਨ ਠਾਗੈ ਜਾਇ. िਜਨ ਕੈ ਰਾਮ ਵਸੈ ਮਨ ਮਾिਹ ਪੰਛੀ ਦੇ ਦੋ ਪਰ ਹੁੰਦੇ ਹਨ िਜਸ ਕਰਕੇ ਅਕਾਸ ਦੇ िਵਚ ੳੁਚੀਅਾ ੳੁਢਾਰੀਅਾ ਲਾੳੁਂਦਾ ੲੇਸੇ ਤਰਾਂ ਮਛੀ ਹੈ ਜੋ िਕ ਅਪਣੇ ਪੰਖਾਂ ਨਾਲ ਸਮੁੰਦਰ ਦਾ ਅਨੰਦ ਮਾਣਦੀ ਹੈ ੲੇਸੇ ਤਰਾਂ ਮਨੁਖ ਨੂੰ ਚਾਹੀਦੇ ਅਾ ਦੋ ਪੰਖ ਦੁिਨਅਾਵੀ िਵिਦਅਾ ਅਤੇ ਰੁਹਾਨੀ िਵिਦਅਾ ਭਾਵ िਕ ਬਾਣੀ ਵੀ ਗੁਰਦਵਾਰੇ ਜਾੳੁ ਸੇਵਾ ਅਤੇ िਸਮਰਨ ਨਾਲ ਜੁੜੋ ਅਾਤਮਕ ਅਨੰਦ ਮਾਣੋ िਫਰ ਤੁਹਾਢੇ ਨਾਲ ਕੋਈ ਠਗੀ ਨੀ ਮਾਰ ਸਕਦਾ
@pwndipkourpawan8773
@pwndipkourpawan8773 3 жыл бұрын
ਜੀ ਆਪਣਾ ਨੰਬਰ ਦਿਓ ਜੀ ਤੁਹਾਡਾ ਕੂਮੈਟ ਬਹੁਤ ਵਧੀਆ ਲੱਗਿਆ
@AvtarSingh-ts2ju
@AvtarSingh-ts2ju 3 жыл бұрын
Bassi good bro
@rockysharma9992
@rockysharma9992 4 жыл бұрын
There is no love India hi best to live
@assaultgaming2441
@assaultgaming2441 3 жыл бұрын
Bassi sahib larki nu insaff dilvao sir ji
@dharminderchahal9422
@dharminderchahal9422 3 жыл бұрын
Lok kehde aa ithe nashe aa, munde vehle aa, par sab istra de nhi Punjab vich v bahut vadhia munde ne, par lalach caneda da
@Surinder-pw3ee
@Surinder-pw3ee 3 жыл бұрын
Waheguru ji Maher kro sister ji t insaf deo
@deutschlandiyaa8649
@deutschlandiyaa8649 3 жыл бұрын
Bassi saab tusi khud hi vekh lo jado vii koi caller kudi te swaal chukda bhi kita edii kissa naal gal baat ta nahi cc ta kudii paira te pani ni pain dindi agoo gal hi badal dindi aaa minu ta ee ni samaj lagdii bhi jedii vii kudi nu pucho ohii kehndii ke na merii ta kita gal ha nii te jediyaa sade naal set ne ja hor prem kahaniya sunidiyaa na ohh kudiyaa kon na kita ohh mangal greh to ta ni ayia
@nirmalbrar6146
@nirmalbrar6146 4 жыл бұрын
ਲੜਕੀ ਨੂੰ ੲਿਨਸਾਫ ਮਿਲਨਾ ਚਾਹੀਦਾ ਞਾ
@ravindersangha7030
@ravindersangha7030 4 жыл бұрын
Dajj de lalchy nal rishte na karo
@nirmalbrar6146
@nirmalbrar6146 4 жыл бұрын
ਞਾਸੀ ਮੂੰਡੇ ਦੀ ਗਲਤੀ ਞਾ
@rajuheman009
@rajuheman009 4 жыл бұрын
Tu yanda munde nu???
@jagroopbal4958
@jagroopbal4958 2 жыл бұрын
Yaar agriculture wala banda ehnaa passa dee hi nhi skda
@KulwinderSingh-jm5dx
@KulwinderSingh-jm5dx 4 жыл бұрын
ਬੀਬੀ ਤੂੰ ਵੀ ਕੈਨੇਡਾ ਵਾਲਾ ਲੱਭ ਦੀ ਸੀ, ਜੈ ਐਨੇ ਪੈਸੇ ਸੀ ਕਿਸੇ ਸਾਧਾਰਨ ਮੁੰਡੇ ਨਾਲ ਵਿਆਹ ਕਰਵਾ k ਪੰਜਾਬ ਹੀ ਖੁਸ਼ ਰਹਿਦੀ
@jangsher8983
@jangsher8983 4 жыл бұрын
Ooooo
@jangsher8983
@jangsher8983 4 жыл бұрын
So good
@manpreetdhillon1216
@manpreetdhillon1216 4 жыл бұрын
eh v galt gl hai. kise nl viah karaun lyi paise den di ki zaroort hai. rishte just money minded hi reh gye
@iqbalsingh9765
@iqbalsingh9765 4 жыл бұрын
Oho jehiA kudiA ,Canada Ch bushes nal viah jr Lena etho de young munde made lgde
@gagandeep3148
@gagandeep3148 4 жыл бұрын
I am gagandeep Singh Gill lovepreet mother and father nice na
@smajiksedhantv3968
@smajiksedhantv3968 3 жыл бұрын
ਵੈਰੀ ਨੂੰ ਚੁਭਾਂਗਾ ਕੱਚ ਵਾਂਗਰਾਂ,ਮੇਹਲਾਂਗਾ ਹਿੱਕ ਤੇ ਸੱਪ ਵਾਂਗਰਾਂ,ਵੈਰੀ ਅੱਗੇ ਭੱਜੇਗਾ ਢਿੱਲੋਂ ਵੈਰੀ ਨਹੀ ਭੱਜਣ ਦੇਣਾ -kzfaq.info/get/bejne/fpZ4l5qgyN6Udmg.html
@mangatfitness1953
@mangatfitness1953 4 жыл бұрын
Jehre munde valey genuine hunde han,sachi gal karde han,oh kurian valian nu pasand hi nahin aaonde. Result ehi nikalda.Gar kauri hai par ehi sachhai hai.
@ramanpalkaur1433
@ramanpalkaur1433 3 жыл бұрын
👍
@grewal4833
@grewal4833 3 жыл бұрын
R u from where 🤔
@navdeepsingh-vl8uo
@navdeepsingh-vl8uo 4 жыл бұрын
Bina mehnat to paise kamaun da assan tareka bana rakheya girls te Canada America de boys ne
@sonysran903
@sonysran903 3 жыл бұрын
Bassi saab a kudi di gal kran to lagda ka a as tra di aa..a kudi bot shuhel aa..sanskri aa
@harmanrai4230
@harmanrai4230 4 жыл бұрын
Ryt jeh ohh money dii demand kr reha a kyo krde aa lok . Riste paise nl nhi ruh nl jud de a
@inderbatth6930
@inderbatth6930 4 жыл бұрын
ruha walia v kise kise nu mildia ne💃
@baljeet3314
@baljeet3314 3 жыл бұрын
👏
@sikanderdhillon6633
@sikanderdhillon6633 3 жыл бұрын
Live programme bahut changa lag riha hai g
@manindersingh3651
@manindersingh3651 3 жыл бұрын
*Ehna de husband nu job karn di ki jrurat aa ., jehre loka nu haraam da paisa khan di adat hundi oh sirf paisa haraam da hi kmaunde aa*
@bhupindersingh9677
@bhupindersingh9677 3 жыл бұрын
O lokko, risty karo. Saude na karo.
@sunnyshah5761
@sunnyshah5761 3 жыл бұрын
Hi
@neetukalotia9261
@neetukalotia9261 3 жыл бұрын
ਇਹ ਹੋਇਆ ਤਾਂ ਬਹੁਤ ਗਲਤ ਹੈ । ਪਰ ਕੁਝ ਹੱਦ ਤੱਕ ਤੁਸੀਂ ਵੀ ਗਲਤ ਹੋ । ਤੁਸੀਂ ਦੱਸਿਆ ਕਿ ਤੁਹਾਡੇ ਮਾਮਾ ਜੀ ਉੱਥੇ ਰਹਿੰਦੇ ਹਨ । ਕੀ ਤੁਸੀਂ ਉਹਨਾ ਨੂੰ ਪਰਿਵਾਰ ਵਾਰੇ ਪਤਾ ਕਰਨ ਨੂੰ ਨਹੀਂ ਕਿਹਾ ਕਿ ਕਿਹੋ ਜਿਹੇ ਉਹ ਬੰਦੇ ਹਨ । ਭੈਣੇ ਹੈ ਤਾਂ ਬਹੁਤ ਬਹੁਤ ਗਲਤ । ਕਿਰਪਾ ਕਰਕੇ ਨਿਉਜ ਪੇਪਰਾਂ ਤੋਂ ਰਿਸ਼ਤੇ ਨਾ ਕਰੋ ।
@baljeetgurna740
@baljeetgurna740 3 жыл бұрын
ਰੱਬ ਰਾਖਾ ਲੋਕਾਂ ਦਾ, ਪੈਸਾ ਕੈਨੇਡਾ ਬੱਸ 🙏
@humanityfirst5820
@humanityfirst5820 3 жыл бұрын
Love preet don’t worry arange for u to come Uk
@lovepreetkaur2829
@lovepreetkaur2829 3 жыл бұрын
Ke khana o ji
@Randhawakul
@Randhawakul 4 жыл бұрын
She is 22 in 2020 and 19 in 2018 what a math.
@smajiksedhantv3968
@smajiksedhantv3968 3 жыл бұрын
ਵੈਰੀ ਨੂੰ ਚੁਭਾਂਗਾ ਕੱਚ ਵਾਂਗਰਾਂ,ਮੇਹਲਾਂਗਾ ਹਿੱਕ ਤੇ ਸੱਪ ਵਾਂਗਰਾਂ,ਵੈਰੀ ਅੱਗੇ ਭੱਜੇਗਾ ਢਿੱਲੋਂ ਵੈਰੀ ਨਹੀ ਭੱਜਣ ਦੇਣਾ -kzfaq.info/get/bejne/fpZ4l5qgyN6Udmg.html
@HarkrishanSinghDhillon
@HarkrishanSinghDhillon 3 жыл бұрын
🤣
@inderjeetmattu1447
@inderjeetmattu1447 3 жыл бұрын
Girl is good
@sewasingh5353
@sewasingh5353 4 жыл бұрын
Recently after marriage their relation become very worst how she is waiting for him to satle the matter . She made her mind to leave the relation
@balcollection3105
@balcollection3105 3 жыл бұрын
Gall eh aa ajj ton 15 saal pehla da roula paaa rahe ke bacho bacho parr.... amrica canada de chakr ch kyo beda gark karwa rahe.
@navdeepsingh-vl8uo
@navdeepsingh-vl8uo 4 жыл бұрын
Ek Canadian layi 50 lakh koi bahut wadhe rakam paise nahi hunde ,eh gal samjh nahi aaunde ,baki har girl boy daa eko iljaam hunda paise daaj maar kut ext.....,
@smajiksedhantv3968
@smajiksedhantv3968 3 жыл бұрын
ਵੈਰੀ ਨੂੰ ਚੁਭਾਂਗਾ ਕੱਚ ਵਾਂਗਰਾਂ,ਮੇਹਲਾਂਗਾ ਹਿੱਕ ਤੇ ਸੱਪ ਵਾਂਗਰਾਂ,ਵੈਰੀ ਅੱਗੇ ਭੱਜੇਗਾ ਢਿੱਲੋਂ ਵੈਰੀ ਨਹੀ ਭੱਜਣ ਦੇਣਾ -kzfaq.info/get/bejne/fpZ4l5qgyN6Udmg.html
@manjitkathar7291
@manjitkathar7291 3 жыл бұрын
50000 bhi nhi Canada walian kol
@jashanpreetkaur3257
@jashanpreetkaur3257 Жыл бұрын
Bahat vadia
@MrKunaalbrar
@MrKunaalbrar 4 жыл бұрын
ਮਲੰਗ ਬੰਦੀਆਂ 55 ਲੱਖ ਲੈ ਕੇ ਵੀ ਤੂੰ ਫੇਲ ਹੋਣਾ ਇਹਨਾਂ ਪੈਸਿਆਂ ਨਾਲ ਵੀ ਤੇਰਾ ਕੂਝ ਨਹੀਂ ਬਨਣਾ ।।
@smajiksedhantv3968
@smajiksedhantv3968 3 жыл бұрын
ਵੈਰੀ ਨੂੰ ਚੁਭਾਂਗਾ ਕੱਚ ਵਾਂਗਰਾਂ,ਮੇਹਲਾਂਗਾ ਹਿੱਕ ਤੇ ਸੱਪ ਵਾਂਗਰਾਂ,ਵੈਰੀ ਅੱਗੇ ਭੱਜੇਗਾ ਢਿੱਲੋਂ ਵੈਰੀ ਨਹੀ ਭੱਜਣ ਦੇਣਾ -kzfaq.info/get/bejne/fpZ4l5qgyN6Udmg.html
@laaljotsingh6141
@laaljotsingh6141 3 жыл бұрын
GOD BLESS ALL OF YOU
@sewasinghsidhu8687
@sewasinghsidhu8687 4 жыл бұрын
Why people are arranging their daughters' marriages with greedy people? Genuine people will never ask for money.
@dalbirrai6288
@dalbirrai6288 3 жыл бұрын
So sad 😞
@paramjitmalhi6543
@paramjitmalhi6543 4 жыл бұрын
So sad story Lovepreet Waheguru ji meaher kro ji
@gagandeep3148
@gagandeep3148 4 жыл бұрын
Girl niec family ea right a
@kuldeepbrar9766
@kuldeepbrar9766 3 жыл бұрын
Kothi te kabja Kar lo ohna Di te...kade oh kothi v sail na Kar dain...fir kuch ni milna kudi walia nu...kuch ta return Hovega kudi walia nu...
@drpartapsinghsandhu7258
@drpartapsinghsandhu7258 3 жыл бұрын
Waheguru ji
@varinderkaur7743
@varinderkaur7743 4 жыл бұрын
I have see 2 3 case's about hitt girl's
@trending_media45
@trending_media45 4 жыл бұрын
Kudia v hun ta 40 40 lakh le k ja feesa bhra k muker rahia ne
@chamkaursingh6460
@chamkaursingh6460 3 жыл бұрын
ਝੂਠ ਵੱਢੀ ਚੱਲੋ ਆਕੇ you tube ਤੇ ਜਿੰਨਾ ਮਰਜੀ।
@iqbalsingh9765
@iqbalsingh9765 4 жыл бұрын
Aine pause ethe educated munde te launde,te Canada tourist jandi
@momatwal1412
@momatwal1412 4 жыл бұрын
Section 498a case karo india vich
@sukhwindersingh8884
@sukhwindersingh8884 3 жыл бұрын
I don't no man
@harmeshsingh2017
@harmeshsingh2017 3 жыл бұрын
Good girl
@rajwinderKaur-ui3fj
@rajwinderKaur-ui3fj 3 жыл бұрын
🙏🙏🙏🙏🙏
@ballykaur2718
@ballykaur2718 4 жыл бұрын
She's making no sense .....No one in India buys car for boys outside India....something fishy with this story .....bullshit story ....🇬🇧🇬🇧
@arpanathakur3564
@arpanathakur3564 3 жыл бұрын
Bassi ji punjab k log bade badnaam ho gye canada k chakkar mei ..itna crime kisi other state mei nai
@gorabadshah4478
@gorabadshah4478 4 жыл бұрын
ਲਾਲਚ ਬੁਰੀ ਬੁਲਾ
@armeenkaur2025
@armeenkaur2025 4 жыл бұрын
Never marry this kind of person jo veah ton pehlan paiseyan di mang kre... Chahe Canada da rishta howe ya India da Shame on these kinds of people Maa- peyo paal pos k vaddi kr k tuhanu apni dhee de dinde a.. Ehde ton uppr kuj nhi aa
@JATTBADSTUDIO
@JATTBADSTUDIO 4 жыл бұрын
V good thinking 😊
@haileykaur3196
@haileykaur3196 3 жыл бұрын
Wait a min my husband is married to her? I’m Michelle from previous bassi show about my husband harjinder Singh
@amritpalkaur6135
@amritpalkaur6135 4 жыл бұрын
Ehne v canada jna c ta study base te tur jndi......ehna canada jan de chakar ki pta paper marriage kiti hove 40 lakh ch......kyuki moge wal v kuddi ni eda e kita c .....
@devindersodhi4892
@devindersodhi4892 4 жыл бұрын
right may be paper marriage
@hardeepdhami3947
@hardeepdhami3947 4 жыл бұрын
Waheguru ji waheguru ji
WILL IT BURST?
00:31
Natan por Aí
Рет қаралды 17 МЛН
WORLD'S SHORTEST WOMAN
00:58
Stokes Twins
Рет қаралды 209 МЛН
Meet the one boy from the Ronaldo edit in India
00:30
Younes Zarou
Рет қаралды 18 МЛН
Prank vs Prank #shorts
00:28
Mr DegrEE
Рет қаралды 9 МЛН
Total Dhamaal with Arshad Warsi ft. Samdish Bhatia | Unfiltered by Samdish
31:59
UNFILTERED by Samdish
Рет қаралды 1,8 МЛН
WILL IT BURST?
00:31
Natan por Aí
Рет қаралды 17 МЛН