Bebe Bapu (Official Video) | R Nait | Music Empire | Punjabi Songs

  Рет қаралды 63,615,559

R Nait

R Nait

4 жыл бұрын

R Nait Music Presents Punjabi Song Bebe Bapu by R Nait
Song - Bebe Bapu
Singer - R Nait
Lyrics - R Nait
Presentation - Satkaranvir Singh Khosa
Music - Music Empire
Video - Preet Bodal
DOP - Preet Cam
Editor - Gold Guri
Project by - Virvinder Singh(Kaku)
Convinced by - Sehajpal Singh Sidhu
Promotions - Gold Media
Special Thanks - Kesar Singh(Billa) & R Nait Freinds Group
Label - R Nait Music
Team Believe Artist Services - linktr.ee/believeartistservic...
🔔 Subscribe To Our Channel: / r nait - topic
Enjoy & stay connected with us!
► Like us on Facebook: / officialrnait1
► Follow us on Twitter: / rnaitofficial
► Follow us on Instagram: / official_rnait
► Follow on Snapchat: / r-nait
For Licensing enquiries:
Email:- sync-india@believedigital.com
#BebeBapu #RNait #PunjabiSong

Пікірлер: 28 000
@RNait
@RNait 4 жыл бұрын
Jo Jo Apne Bebe Bapu Nu Pyar Krda Kro Share🙏🙏 Ik Share Bebe Bapu de Naam🙏🙏
@ArshDeepSingh-zd3su
@ArshDeepSingh-zd3su 4 жыл бұрын
ਬੀਬੀ??? ਬਾਪੂ?????? ਬੇ
@vickybhalla6229
@vickybhalla6229 4 жыл бұрын
Hlo R nait g
@magarsingh23
@magarsingh23 4 жыл бұрын
Hlo
@jatindersandhujinder7836
@jatindersandhujinder7836 4 жыл бұрын
Nice song
@monudaroch9941
@monudaroch9941 4 жыл бұрын
Iove mom
@harpreetmehra9386
@harpreetmehra9386 4 жыл бұрын
ਮੰਮੀ ਪਾਪਾ👨‍👨‍👦 ਨੂੰ ਸਟਾਰ ਮੰਨਣ ਵਾਲੇ like 👍 ਸਿੰਗਰਾ ਨੂੰ ਸਟਾਰ ਮੰਨਣ ਆਲੇ comment💬
@preetparneet2012
@preetparneet2012 4 жыл бұрын
Fan r nait da
@gsjdevil6925
@gsjdevil6925 4 жыл бұрын
Firstly bebe bapu Second rabb Thirdly study Fourth friends Fifth songs
@preetparneet2012
@preetparneet2012 4 жыл бұрын
@@gsjdevil6925 1 number ta song aaa
@jaspal6151
@jaspal6151 4 жыл бұрын
Nice
@vandanarana3155
@vandanarana3155 4 жыл бұрын
Very nice koi bol nhi mere kol nice love you papa mommy
@vikersingh9447
@vikersingh9447 4 жыл бұрын
ਮਾਂ ਬਾਪ ਦੀ ਸੇਵਾ ਕਰਨੀ ਚਾਹੀਦੀ ਆ ਕਿਉਂਕਿ ਮਾਂ ਬਾਪ ਕਿਸੇ ਕਿਸੇ ਨੂੰ ਮਿਲਦੇ ਕਰਮਾਂ ਵਾਲੇ ਨੂੰ like ਜ਼ਰੂਰੀ ਕਰੋ ਜੀ
@ShivKumar-cq1jk
@ShivKumar-cq1jk 4 жыл бұрын
Theek kya
@gurjeetsingh4757
@gurjeetsingh4757 4 жыл бұрын
I love song mom dady
@PremKumar-nv6zo
@PremKumar-nv6zo 4 жыл бұрын
Prem Kumar
@preetsanghera114
@preetsanghera114 4 жыл бұрын
Niec vindeo
@theheadshotmachine7728
@theheadshotmachine7728 4 жыл бұрын
Sorry
@gurpavitarsingh9266
@gurpavitarsingh9266 Жыл бұрын
ਇਸ ਗੀਤ ਤੋਂ ਉੱਤੇ ਕੀ ਹੋ ਸਕਦਾ...love u R NAIT ❤❤
@harpreet370
@harpreet370 Ай бұрын
ਵਾਹਿਗੁਰੂ ਜੀ ਦੁਨੀਆਂ ਤੇ ਸੰਸਾਰ ਵਿੱਚ ਜਿੰਨੀਆਂ ਮਾਵਾਂ ਜਿੰਨੇ ਪਿਉਂ ਸਭ ਦੀ ਲੰਮੀ ਲੰਮੀ ਉਮਰ ਕਰਦੀ ਇਸੇ ਵੀਰ ਭੈਣਾਂ ਤੇ ਬੱਚਿਆਂ ਦੀਆਂ ਮਾਵਾਂ ਨਾਂ ਖੋਵੀ ਵਾਹਿਗੁਰੂ ਜੀ ਮੇਰੀ ਇਹੀ ਬੇਨਤੀ ਅਰਦਾਸ ਤੁਹਾਡੇ ਅੱਗੇ ਕਰਦੀ ਹਾਂ 🙏🙏🙏🙏🙏
@mpgosal9272
@mpgosal9272 Жыл бұрын
ਮੇਰੇ ਕੋਲੋਂ ਤੇ ਰੱਬ ਨੇ ਮੇਰਾ ਬਾਪੂ ਖੋਹ ਲਿਆ ਉਮੀਦ ਕਰਦਾ ਜੋ ਇਹ ਕਮੈਂਟਸ ਪੜਦਾ ਉਸਦੇ ਬਾਪੂ ਨੂੰ ਰੱਬਾ ਤੱਤੀ ਵਾਅ ਨਾ ਲੱਗਣ ਦਈ
@amritpal6527
@amritpal6527 Жыл бұрын
ਮੇਰੇ ਕੋਲੋ ਦੋਨੇ ਹੀ ਖੋਹ ਲਏ ਬਾਈ😭😭😭
@MaanSaab-gy9mm
@MaanSaab-gy9mm 11 ай бұрын
Sem story 😢😢
@RahulDhiman11214
@RahulDhiman11214 11 ай бұрын
Waheguru mehar kri bai te🙏 tandrusti bakshi privaar te 🙏🤞❤🥺
@sukhveerkaurbrar4211
@sukhveerkaurbrar4211 11 ай бұрын
Same lost my daddy ji
@jagdeepsinghsingh6797
@jagdeepsinghsingh6797 11 ай бұрын
❤❤ bapu bebe
@lovedeepharike1303
@lovedeepharike1303 4 жыл бұрын
R Nait ਨਹੀਂ ਕਿਸੇ ਨੇ ਬਣ ਜਾਣਾ, ਲਿਖਾਰੀ ਘਰ ਘਰ ਜੰਮਦੇ।
@makhansinghmakhansidhu483
@makhansinghmakhansidhu483 4 жыл бұрын
🌹R Nai ਨਹੀਂ ਕਿਸੇ ਬਣ ਜਾਣਾ, ਲਿਖਾਰੀ ਘਰ ਘਰ ਜੰਮਦੇ 👍🏽
@manpreetsran8055
@manpreetsran8055 4 жыл бұрын
R nait ਨਹੀਂ ਬਣ ਸਕਦਾ ਹਰ ਕੋਈ Love you R Nait
@bhawandeep9363
@bhawandeep9363 4 жыл бұрын
❤❤❤❤❤❤❤❤❤❤🙏
@sanjanasanjanakumari1705
@sanjanasanjanakumari1705 Жыл бұрын
ਰੱਬ ਸਭ ਦੇ ਮਾ ਬਾਪ ਨੂੰ ਲੰਬੀ ਉਮਰ ਹੋਵੇ 🙏🙏💯
@GurdeepSingh-sh4fj
@GurdeepSingh-sh4fj Жыл бұрын
❤❤❤❤😂😂😂😂😂😂
@manenderkumarjaat4598
@manenderkumarjaat4598 11 ай бұрын
ਬੇਬੇ ਬਾਪੂ ਨਾਲ ਹੋਵੇ ਸਾਰੇ ਖੀਲਾਫ਼ ਹੋਣ ਕੋਈ ਫ਼ਰਕ ਨਹੀਂ ਪੈਂਦਾ ਲਵ ਯੂ ਬੇਬੇ ਬਾਪੂ ਜੀ ❤❤❤❤❤❤❤❤❤❤❤❤
@sarabjitwarraich3007
@sarabjitwarraich3007 2 ай бұрын
ਸਹੀ ਕਿਹਾ ਬਈ ਜੀ
@SarabjitSingh-dy1fd
@SarabjitSingh-dy1fd 29 күн бұрын
D❤
@deepbajwa6677
@deepbajwa6677 4 жыл бұрын
ਅੱਜ ਪਤਾ ਲੱਗ ਗਿਅਾ ਕੁੜੀਅਾ ਚੰਗੀਅਾ ਬਾਪੂ ਬੇਬੇ ਨਾਲੋ like ਬਹੁਤ ਘੱਟ ਨੇ ਭਰਾਵੋ
@gamingwithjatt5074
@gamingwithjatt5074 3 жыл бұрын
O kudiya he kisi di wife ja sis or maa ban di aa ji pls soch nu badalo dear
@PardeepKumar-ip4ne
@PardeepKumar-ip4ne 4 жыл бұрын
ਬੇਬੇ ਬਾਪੂ ਲਈ ਇੱਕ like ta banda🌹
@babbudhiman7882
@babbudhiman7882 7 ай бұрын
ਆਪਣੇ ਆਪਣੇ ਮਾਂ ਬਾਪ ਸਭ ਨੂੰ ਪਿਆਰੇ ਹੁੰਦੇ ਗਰੀਬ ਹੋਣ ਜਾ ਅਮੀਰ ਫਿਰ ਵਾਹਿਗੁਰੂ ਖੁਸ਼ ਰੱਖੇ ਸਭਨਾ ਦੇ ਬੇਬੇ ਬਾਪੂ ਜੀ ਨੂੰ 🙏🙏
@user-py9os6mw7q
@user-py9os6mw7q 3 ай бұрын
Thanks Rabba mere ache din wapis lotane k liye ❤❤
@kuldeepsandhu3687
@kuldeepsandhu3687 4 жыл бұрын
ਜਿਹੜੇ ਆਪਣੇ ਮਾਂ ਪਿਉ ਨੂੰ ਪਿਆਰ ਦਿਲੋਂ ਕਰਦੇ ਹਨ o like karo ।💞💞❤️❤️
@lakhabuttar9360
@lakhabuttar9360 4 жыл бұрын
Love you Bebe bapu 😅😄😃merr parents mery life a Dil to love you a💏👨‍❤️‍💋‍👨👩‍❤️‍💋‍👩💑👫
@rickyrana6848
@rickyrana6848 4 жыл бұрын
Love you Bebe bapu 😍 😘 ❤ 😘 ❤
@princensndnfmd4788
@princensndnfmd4788 4 жыл бұрын
Att
@LovepreetSingh-sb8gr
@LovepreetSingh-sb8gr 4 жыл бұрын
ਜਿਨਾ ਨੂੰ ਗੀਤ ਵਧਿਆ ਲਗੇਅਾ ਲਾਇਕ ਕਰੋ ਜੀ 🙏🙏
@jaganaggarwal9184
@jaganaggarwal9184 6 ай бұрын
ਮੇਰਾ ਬਾਪੂ ਰੱਬ ਕੋਲ ਚਲਾ ਗਿਆ ਪਰ ਇਹ ਗੀਤ ਮੇਰੇ ਦਿਲ ਨੂੰ ਛੂਹ ਗਿਆ ਲੱਗਦਾ ਬਾਪੂ ਮੇਰੇ ਆਸ ਪਾਸ ਹੀ ਹੈ ਗੀਤ ਲਿੱਖਣ ਤੇ ਗਾਓੁਣ ਦਾ ਧੰਨਵਾਦ ਵੀਰ ਜੀ.🎉🎉🎉
@salamatbutter3474
@salamatbutter3474 Жыл бұрын
Without mom dad life is very difficult 😭😭
@basantdabdiya3060
@basantdabdiya3060 7 ай бұрын
Koi baat nhi hmare pass b nhi h.
@rajanmehmi9772
@rajanmehmi9772 4 жыл бұрын
ਰੱਬਾਂ ਉਮਰ ਵਧਾ ਦੇ ਬੇਬੇ ਬਾਪੂ ਦੀ ਆਪਾ ਵਾਧਾ ਘਾਟਾ ਕਰ ਲਮਾਂਗੇ ਮੇਰੇ ਵਾਲੀ'ਚੋਂ👌👌👌
@bindrabanchaudharyvlogs1442
@bindrabanchaudharyvlogs1442 4 жыл бұрын
R Nait hun de samay ch top te aaa Thoko like
@mani5684
@mani5684 4 жыл бұрын
Hai ta top te bai pr mere lyi top te aujla a
@mani5684
@mani5684 4 жыл бұрын
2 r nait
@ogharsh-ch1fi
@ogharsh-ch1fi 4 жыл бұрын
@@mani5684 kya baat ay Mere lyi vi aujla hi 👍
@bhawandeep9363
@bhawandeep9363 4 жыл бұрын
R nait top te aa bro
@hardipsingh1580
@hardipsingh1580 4 жыл бұрын
BINDRABAN CHAUDHARY CREATOR
@avtarsinghchanne5720
@avtarsinghchanne5720 9 ай бұрын
ਜਿਸ ਤਰ੍ਹਾਂ ਗੀਤ ਬਹੁਤ ਵਧੀਆ ਲਿਖਿਆ ਹੈ ਉਸੇ ਤਰ੍ਹਾਂ ਗਾਇਕੀ ਵੀ ਕਮਾਲ ਦੀ ਹੈ 👌
@ankitmananaiya
@ankitmananaiya Жыл бұрын
Nice song Maa Bapa ❤️❤️🙏🙏
@Kismat...
@Kismat... 4 жыл бұрын
ਵੀਰੇ ਹੰਜੂ ਹੀ ਕਡਾਤੇ 😭😭❤️❤️❤️
@gogotindersinghgogotinders9181
@gogotindersinghgogotinders9181 4 жыл бұрын
Veer bohat vadiaa gana yaar roaaa dita
@GurjeetSingh-sh4nv
@GurjeetSingh-sh4nv 4 жыл бұрын
ਜਿਨ੍ਹਾਂ ਨੇ dislike ਕੀਤਾ ਉਹ ਆਪਣੇ ਬੇਬੇ ਬਾਪੂ ਨੂੰ ਪਿਆਰ ਨੀ ਕਰਦੇ ਹੋਣੇ... Respect talent ❤️❤️❤️❤️
@Mandeepkaur-gz5pf
@Mandeepkaur-gz5pf 4 жыл бұрын
Right bevkuffff Lok aa oho 😡
@Must-education
@Must-education 4 жыл бұрын
ਇਹ ਗੱਲ ਬਿਲਕੁਲ ਗਲਤ ਹੈ Like or Dislike ਕਰਨ ਨਾਲ ਪਿਆਰ ਨਹੀ ਹੋਣਾ ਬੇਬੇ ਬਾਪੂ ਨੂੰ ਵੀਰੇ ਪਿਆਰ ਤਾਂ ਦਿਲ ਵਿਚੋ ਹੁੰਦਾ
@Must-education
@Must-education 4 жыл бұрын
ਇੰਝ ਨਹੀਂ ਹੁੰਦਾ ਮੈਂ ਲਾਈਕ ਨਹੀ ਕੀਤਾ ਪਰ ਮੈ ਆਪਣੇ ਬੇਬੇ ਬਾਪੂ ਨੂੰ ਪਿਆਰ ਬਹੁਤ ਕਰਦਾ
@santasingh8665
@santasingh8665 Жыл бұрын
Waheguru ji 🙏🙏🙏🙏🙏 sb de mummy daddy nu khush rkheo family ch pyar wsda rhe hr ghr waheguru ji 🙏🙏🙏🙏🙏🙏❤️
@user-qv2vi6oh1g
@user-qv2vi6oh1g 7 ай бұрын
Jo Jo apan Baba na pyar Karo Shara ❤❤❤❤❤❤❤❤❤❤❤
@babbubhunder1343
@babbubhunder1343 4 жыл бұрын
ਬੇਬੇ ਬਾਪੂ ਨੂੰ ਪਿਆਰ ਕਰਨ ਵਾਲੇ ਲਾਇਕ ਕਰਦੋ। 👇👇👇👇 👇👇
@AdityaRaj-vn4nd
@AdityaRaj-vn4nd 3 жыл бұрын
Ha bhai
@dilpreetkaur5157
@dilpreetkaur5157 3 жыл бұрын
💔💔
@ursmahakdeep9484
@ursmahakdeep9484 4 жыл бұрын
ਜਿਹੜਾ r nait ਦਾ ਦਿਲੋਂ ਫੈਨ ਵਾ like karo
@user-gw9ri9co1d
@user-gw9ri9co1d 2 ай бұрын
Me veer
@harpreet370
@harpreet370 Ай бұрын
ਹੇ ਵਾਹਿਗੁਰੂ ਜੀ ਆਪਣੇ ਲਈ ਤਾਂ ਮੰਗ ਸਕੀ ਹੇ ਵਾਹਿਗੁਰੂ ਜੀ ਜਿਹੜੇ ਵੀਰ ਭੈਣਾਂ ਦੇ ਮਾਂ ਪਿਓ ਨੂੰ ਲੰਮੀ ਲੰਮੀ ਉਮਰ ਉਹਨਾਂ ਨੂੰ ਕਦੇ ਵੀ ਜ਼ਿੰਦਗੀ ਵਿਚ ਮਾਂ ਪਿਓ ਕਮੀ ਮਹਿਸੂਸ ਹੋਣਨਾ ਦੇਵੀਂ ਮੇਰੀ ਵੀ ਉਮਰ ਲੱਗਜੇ 🙏🙏🙏🙏 ਧੰਨਵਾਦ ਤੁਹਾਡਾ ਜੀ 🙏🙏🙏
@vishnugodara6238
@vishnugodara6238 Жыл бұрын
Miss you papaaaa😢😢😢😢😭😭😭😭😭😭😭😭
@mandeepmaavi6049
@mandeepmaavi6049 4 жыл бұрын
ਪੱਕੇ _Fāñ_Rñåit_ਵੀਰ _ਦੇ ਬਹੁਤ_ਵਧੀਆ_Søng_ ਦਿਲੋ_Lïke👍👍👍👍👍👍
@Bobby01__
@Bobby01__ 4 жыл бұрын
R nait Ji nu bina sune like krn wale like Kyoki hr song r nait da enddddd hunda 🎈🎈🎈🔥🔥🔥🔥
@jagmeetteona6186
@jagmeetteona6186 4 жыл бұрын
Jagmeet Bathinda
@harpreetchaukria8117
@harpreetchaukria8117 4 жыл бұрын
Grate @@jagmeetteona6186
@KuldeepSingh-im4pc
@KuldeepSingh-im4pc 4 жыл бұрын
Kuldeepsingh Chahal good luck good luck
@gurmeetbhullargurmeetbhull8509
@gurmeetbhullargurmeetbhull8509 4 жыл бұрын
Hello
@jeetm7102
@jeetm7102 Жыл бұрын
I lost my mom and dad few years ago but I always feel their presence with me. By listening this heartfelt, emotional song, today I can’t stop my tears. R Nait Ji, thx for sharing this saaf suthri, beautiful lyrics wali Gaayki. Please keep up the good work. Waheguru Ji bless you and your parents 🙏🙏
@japneetkaur4818
@japneetkaur4818 10 ай бұрын
😍😘😁😍😍😍😍😍🖤🖤🖤🖤❤🙏😉😉😞😎🙏🙏🙏😉🙏kjh😍🖤😎🖤😎😎😎😎🖤🖤🖤🖤❤👨‍⚕️👨‍⚕️❤😎😎👋🖤🖤😍😍😍☺😍😍😍😍😍😍🖤🖤❤😙😙😙😙😙😙😉😉🖤😎❤❤😉😙😉phjjkkkkkn
@Motherislove
@Motherislove 8 ай бұрын
so sad
@manenderkumarjaat4598
@manenderkumarjaat4598 11 ай бұрын
ਵਾ ਵਡੇ ਵੀਰ ਸੀਰਾ ਹੀ ਲਾ ਤਾ ਭੋਤ ਸੋਣੀ ਕਲਮ ਹ ਵੀਰੇ ਰੱਬ ਚੜਦੀ ਕਲਾ ਵਿੱਚ ਰੱਖੇ ❤❤❤❤🤝
@Manpreetsingh-ex1qu
@Manpreetsingh-ex1qu 4 жыл бұрын
ਬਹੁਤ ਸੋਹਣਾ ਗੀਤ 🙏 ਤੇ ਵਾਹਿਗੁਰੂ ਜੀ ਅਨਲਾਇਕ ਕਰਨ ਵਾਲਿਆ ਨੂੰ ਸਦਬੁੱਧੀ ਬਖ਼ਸ਼ਣ🙏🙏
@ArshChahal47
@ArshChahal47 4 жыл бұрын
"Unlike walea nu sadbudhi" es nu parrh k ta mainu hasa aya😆
@Manpreetsingh-ex1qu
@Manpreetsingh-ex1qu 4 жыл бұрын
@@ArshChahal47 kyo veer haasa kyo??
@singhsssa7226
@singhsssa7226 4 жыл бұрын
Manpreet singh .jndjdnd
@karanveersingh9956
@karanveersingh9956 4 жыл бұрын
ਇਹ , ਗਾਣੇ ਵਰਗਾ ਕੋਈ ਗਾਣਾ ਨੀ ਹੈਗਾ ।
@paramkaur6042
@paramkaur6042 4 жыл бұрын
Right
@rmnkaurdeep7799
@rmnkaurdeep7799 4 жыл бұрын
100 ryt g
@karanrandawa54321
@karanrandawa54321 Жыл бұрын
Ameen for all parents Allah sb de ami abu ny sahat de 🤲
@shooterff6063
@shooterff6063 Жыл бұрын
Rabba umar badha de bebe bapu di aapa wada ghata kr lenge mere aali cho...❤❤❤❤❤
@khushpreetsidhu5777
@khushpreetsidhu5777 4 жыл бұрын
Love you ਬੇਬੇ ਬਾਪੂ 👨‍👩‍👦‍👦👍
@nanavsingh3551
@nanavsingh3551 4 жыл бұрын
ਦਿਲ ਨੂੰ ਛੂਹਣ ਵਾਲਾ ਗਾਣਾ ਭਰਾ 💙
@MandeepMandeep-dk4zz
@MandeepMandeep-dk4zz 10 ай бұрын
Har ik de maa bapu nu kush rakhe.i miss very very may Bibi papa ..har lk de bebe bapu lai 1 like jaruree hai I miss you bebe bapu hamesa lai rahuga .😂😂😂😂😂...
@familypage5186
@familypage5186 Жыл бұрын
Bapu hani maa hagi aa bahut yaad aundi bapu di🙏😇🙈
@arshjoshi727
@arshjoshi727 4 жыл бұрын
Pta ni loak Eho j Song v kyo unlike krde aa 🤔🤔 BHOT VDIA VEERE 👌
@simransimi5020
@simransimi5020 4 жыл бұрын
Fuddu soch jihnaa di veer ohi krde aa unlike
@arshjoshi727
@arshjoshi727 4 жыл бұрын
@@simransimi5020 hmm sahi aa bai👍
@Saifilm786
@Saifilm786 4 жыл бұрын
Competitors to unlike hi krenge
@arshjoshi727
@arshjoshi727 4 жыл бұрын
@@Saifilm786 ap bhi shi o
@specialmotivation3749
@specialmotivation3749 4 жыл бұрын
Pta sare loak eho jhe song nu unlike kyu krde a Kyu k oh loak apne bebe bappu nu sacha pyaar krde aa Na k loak dikhawa Understand
@amuljangra7324
@amuljangra7324 4 жыл бұрын
Bebe Bapu Love u h😍😍 R Nait Hite Like👍
@T--wv4mj
@T--wv4mj Жыл бұрын
all sab ke bebe babu ko lambi zindgi de
@sukhdarshansingh7235
@sukhdarshansingh7235 Жыл бұрын
ਯਾਰ ਨੇਤ ਡਿਫਾਲਟਰ ਵਾਲਾ ਉਲਾਂਭਾ ਲਾਹ ਦਿੱਤਾ। 👏👏👏👏👏
@jossan870
@jossan870 4 жыл бұрын
ਸੋਂਹ ਰੱਬ ਦੀ ਅੱਖਾਂ ਚੋਂ ਪਾਣੀ ਨਿਕਲ ਗਿਆ ਗਾਣਾ ਸੁਣਕੇ 😨
@mnjindersandhu7129
@mnjindersandhu7129 4 жыл бұрын
Shi aw bai
@mnjindersandhu7129
@mnjindersandhu7129 4 жыл бұрын
Ehh hundi aw kalam di power
@khushisandhu7445
@khushisandhu7445 4 жыл бұрын
Ryt veer
@royalsaab524
@royalsaab524 4 жыл бұрын
Sachi yaar
@hardeepsingh5420
@hardeepsingh5420 4 жыл бұрын
ਬੇਬੇ ਬਾਪੂ lyi like kro ❤️❤️🙏🙏🙏
@mohitsongaliya8168
@mohitsongaliya8168 4 жыл бұрын
Hardeep singh kantttttttyyytttttttt
@varinderSingh-vj4xn
@varinderSingh-vj4xn 4 жыл бұрын
👌👌👌👌👌
@vjvanjravet7159
@vjvanjravet7159 4 жыл бұрын
@@varinderSingh-vj4xn pooja
@vjvanjravet7159
@vjvanjravet7159 4 жыл бұрын
Pookj
@ashuthakur8348
@ashuthakur8348 4 жыл бұрын
Hardeep singh nice
@kirangill136
@kirangill136 8 ай бұрын
ਲਵ ਯੂ ਆਰ ਨੇਤ ਬਾਈ ਬਹੁਤ ਸੋਹਣਾ ਲਿਖਦੇ ਤੇ ਗਾਉਂਦੇ ਹੋ
@ankushkaushik1665
@ankushkaushik1665 Жыл бұрын
Rabba mere Babu n khush rakhe
@VarinderSingh-zp6jx
@VarinderSingh-zp6jx 3 жыл бұрын
ਬੇਬੇ ਬਾਪੂ ਨੂੰ ਪਿਆਰ ਕਰਨ ਵਾਲੇ ਜਰੂਰੀ ਲਾਇਕ ਕਰਨ👍👍
@praveshyadav6193
@praveshyadav6193 3 жыл бұрын
🎉🎉
@praveshyadav6193
@praveshyadav6193 3 жыл бұрын
. 👑👑👑😘👑
@lovelyfazilka4076
@lovelyfazilka4076 4 жыл бұрын
Kon kon apne bebe bapu nall pyar karda ha hits like.. Yes (like) No (comments)
@munishkansal1840
@munishkansal1840 4 жыл бұрын
Kio tu dus ki lena hai
@bishnoi29monika22
@bishnoi29monika22 4 жыл бұрын
Nice
@ravneetbhullar9410
@ravneetbhullar9410 4 жыл бұрын
Tu fudu a k Like krke ki pta lg ju..ki kina pyaar krda? Tu lul jmya c k?
@unknownghost7253
@unknownghost7253 4 жыл бұрын
Yes
@Sahil-nd5tx
@Sahil-nd5tx Жыл бұрын
Bhagwaan Sabke Maa Baap ki Lambi Umar Krye 🙏🕉️
@RavikashyapKashyap-qs9ou
@RavikashyapKashyap-qs9ou Жыл бұрын
Without mom dad life is very impossible 😢😢😢
@karanpalkaransran8223
@karanpalkaransran8223 4 жыл бұрын
Jo appana Bebe bapu nu payar karda ha o like Karo ❤️☁️🎈
@rajeshkaliraman6701
@rajeshkaliraman6701 4 жыл бұрын
Awesome
@malikaixjani9812
@malikaixjani9812 4 жыл бұрын
ILove y ami abu
@varinderSingh-vj4xn
@varinderSingh-vj4xn 4 жыл бұрын
Love uu bebe babu 🙏🙏
@deepakhooda4208
@deepakhooda4208 4 жыл бұрын
mere Maa bapu mere LIYE bhaghwan h
@manjotvinjowal9520
@manjotvinjowal9520 4 жыл бұрын
I love bebe bapu
@hargunbhullar9072
@hargunbhullar9072 4 жыл бұрын
R-nait de asli fans ❤️ like kro 😎 . . . . 👌
@manishajhuriya7531
@manishajhuriya7531 4 жыл бұрын
Nice bhai
@ajaykamboj1049
@ajaykamboj1049 4 жыл бұрын
nyc. 😍
@entertainmentvideos4063
@entertainmentvideos4063 4 жыл бұрын
Tenu kyo kriye
@mokshtaneja
@mokshtaneja 4 жыл бұрын
@@entertainmentvideos4063 tera bolna jruri aa
@karansargodha7257
@karansargodha7257 4 жыл бұрын
Nice ji
@vinodnayak3089
@vinodnayak3089 2 ай бұрын
Very nice song ❤❤🎉🎉🎉
@davood04
@davood04 Жыл бұрын
Tribute To Sidhu Moose wala (Father) 😢
@sunitarani4214
@sunitarani4214 Жыл бұрын
ਮੈ ਦੁਬਈ ਤੋਂ 6 ਸਾਲ ਬਾਅਦ ਜਾਂ ਰਿਹਾ ਰੋਜ ਇਹੋ ਸੋਂਗ ਸੁਣਦਾ ਆ ਵਾਹਿਗੁਰੂ ਜੀ ਕ੍ਰਿਪਾ ਕਰਨ ਮੰਮੀ ਤੇ ਨਈ ਹੇਗੀ ਬਾਪੂ ਨੂੰ ਇਕੱਲੇ ਨੂੰ ਛੱਡ ਕੇ ਆਇਆ ਸੀ ਬੱਸ 2 ਮਹੀਨੇ ਹੋਰ ਬਾਪੂ ਮੈ ਆ ਰਿਹਾ 2 ਧੀਆਂ ਤੇ ਇਕ ਬਾਪੂ ਨੂੰ ਛੱਡ ਕੇ ਆਇਆ ਸੀ ਪਤਨੀ ਰੱਬ ਕੋਲ ਆ ਮਾਂ ਵੀ
@123KBT
@123KBT Жыл бұрын
Dhan aa y tu ....
@Secret-vg9mz
@Secret-vg9mz Жыл бұрын
Waheguru ji
@rajmahal3837
@rajmahal3837 Жыл бұрын
Waheguru ji 🙏
@karanbeersingh-ui2yh
@karanbeersingh-ui2yh Жыл бұрын
Raab tere baap te teeya nu lambiya umra bkshe waheguru ji 🙏🙏🙏🙏🙏🙏
@mrumar6112
@mrumar6112 9 ай бұрын
J😊aa❤i
@jaggipathankoti3968
@jaggipathankoti3968 4 жыл бұрын
ਮੰਮੀ ਡੈਡੀ ਨਹੀਂ ਹਨ ਇਸ ਦੁਨੀਆਂ ਚ...ਯਾਦ ਆ ਗਈ ਯਾਰ ..ਰੋਂਦੇ ਹੋਏ ਇਹ ਕਮੈਂਟ ਲਿਖ ਰਿਹੈਂ.. ਤੇਰੇ ਬੇਬੇ ਬਾਪੂ ਦੀ ਉਮਰ ਲੰਮੀ ਹੋਵੇ ਯਾਰਾ 🙏🙏🙏
@anjuanju5705
@anjuanju5705 4 жыл бұрын
Bai same he ha
@gurmailbrar4221
@gurmailbrar4221 4 жыл бұрын
ਕੋਈ ਨਾ ਵੀਰ ਜੀ ਹੌਸਲਾ ਰੱਖੋ।
@gurdeepsinghbadesha7800
@gurdeepsinghbadesha7800 4 жыл бұрын
😥😥😥
@HardeepSingh-vu9pb
@HardeepSingh-vu9pb 4 жыл бұрын
Veer mera koi v ni hega na mother aa na bapu na sis na bro ikalla hi aa fer v duniya dekh riha waheguru mehar kro
@anjuanju5705
@anjuanju5705 4 жыл бұрын
Koi nahi veer
@gurnamguri4716
@gurnamguri4716 Жыл бұрын
ਕੁਝ ਦਿਨ ਪਹਿਲਾਂ ਹੀ ਮਾਂ ਦੀ ਮੌਤ ਹੋਈ ਹੈ, ਬਹੁਤ ਯਾਦ ਆਉਂਦੀ ਹੈ
@VinodKumar-kw7zt
@VinodKumar-kw7zt Жыл бұрын
❤❤❤❤❤ nice
@chumberuppalia7036
@chumberuppalia7036 4 жыл бұрын
ਬੇਬੇ ਬਾਪੂ ਨੂੰ ਪਿਆਰ ਕਰਨ ਵਾਲੇ 👍Like karo
@DeepakDeepak-kr5bx
@DeepakDeepak-kr5bx 4 жыл бұрын
I love you my Jaan mom dad ji
@sanabhaisanamajid2430
@sanabhaisanamajid2430 3 жыл бұрын
I love my family very much
@sakshisharma7016
@sakshisharma7016 3 жыл бұрын
👍
@GurpreetSingh-tg5mc
@GurpreetSingh-tg5mc 4 жыл бұрын
ਆ ਗੀਤ ਮੈਂ ਆਵਦੇ ਕਾਲਜ ਚ ਗਾਇਆ ਸੀ ਅੱਜ ਫੇਰ ਸੁਣ ਕੇ ਨਜਾਰਾ ਆ ਗਿਆ ਆਰ ਨੇਤ ਵੀਰ ਜਿਉਂਦਾ ਰਹਿ ਯਰ ਲਵ ਜੂ
@MalukSimgh-dh3je
@MalukSimgh-dh3je 6 ай бұрын
🎉🎉🎉🎉🎉🎉 ਵਹਿਗੁਰੂ ਜੀ ਭਲੀ ਕਰਨ 2024🎉❤😅😢😢🎉😂🎉❤
@NikhilKumar-mc3rp
@NikhilKumar-mc3rp Жыл бұрын
🙏🏻❤️😘🙏LOVE YOU BEBE BAPU🙏😘❤️🙏🏻🙏😘🙏🏻🙏🏻
@SukhwinderSingh-gj2yb
@SukhwinderSingh-gj2yb 4 жыл бұрын
R nait ਬਹੁਤ ਵਧੀਆ ਛੋਟੇ ਵੀਰ ਆਈ ਲਵ ਜੂ
@siddharthrajput6532
@siddharthrajput6532 4 жыл бұрын
Bebe bapu ko Jo Pyaar krde ho Like here
@dhillon3846
@dhillon3846 4 жыл бұрын
Bebe bapu nu kaun pyar nhi karda.....kam se kam ohna de na te tan like mangne Chad deyo
@challengergaming412
@challengergaming412 4 жыл бұрын
ciraa lagee
@sukhsingh5500
@sukhsingh5500 4 жыл бұрын
@@dhillon3846 sahi veer
@pramodak651
@pramodak651 4 жыл бұрын
Super song pramod baby up
@jagjitsingh58
@jagjitsingh58 4 жыл бұрын
Boht nice song
@Rahul-lk6gb
@Rahul-lk6gb 23 сағат бұрын
Waheguru ji🙏❤💗
@LakhwinderSingh-xb4id
@LakhwinderSingh-xb4id 8 ай бұрын
ਬਹੁਤ ਹੀ ਸੋਹਣਾ ਲਿਖਿਆ ਅਤੇ ਬਹੁਤ ਹੀ ਸੋਹਣਾ ਗਾਇਆ ਹੈ ਇਹ ਗੀਤ।
@Arshdeep_13
@Arshdeep_13 4 жыл бұрын
👌 ਬਹੁਤ ਈ ਵਧਿਆ ਗਾਣਾ 👌 ❤❤ ਬੇਬੇ ਬਾਪੂ❤❤ ਕੋਣ ਕੋਣ aggre ਕਰਦਾ like ਕਰੋ
@manpreepdhrg85fjj5mmgbhatt4
@manpreepdhrg85fjj5mmgbhatt4 4 жыл бұрын
AJAY
@gobindsingh400
@gobindsingh400 4 жыл бұрын
I love my baby bouby💖💖💖💖
@giansingh149
@giansingh149 4 жыл бұрын
ਕੋਈ ਮੁਕਾਬਲਾ ਨੀ 22 R NAIT ਦਾ ਦਿਲ ਲੱਗਣ ਵਾਲੇ ਗਾਣੇ ਹੁੰਦੇ ਨੇ ਜੀ 22 ਦੀ ਕਲਮ ਦੇ ਫ਼ੈਨ ਆ
@sareenbro7973
@sareenbro7973 4 жыл бұрын
Maan sab da gana aa
@Hardeepsingh-hq5zd
@Hardeepsingh-hq5zd 4 жыл бұрын
Bhu
@giansingh149
@giansingh149 4 жыл бұрын
@@sareenbro7973 ਮਾਨ ਸਾਬ ਸੇਤੀ ਕਿਸੇ ਨਾਲ ਕੰਮ ਨੀ ਕਰਦੇ ਮੁੰਡੇ ਵਿੱਚ ਕੋਈ ਗੱਲ ਸੀ ਤਾਂਹੀ ਮਾਨ ਸਾਬ ਨਾਲ ਕੰਮ ਨਾਲ ਕੰਮ ਕਰ ਰਹੇ ਨੇ ਕਲਮ ਕਰ ਕੇ ਹੀ R NAIT R NAIT ਹੋਈ ਆ
@giansingh149
@giansingh149 4 жыл бұрын
@@sareenbro7973 ਗਾਣਾ R NAIT ਵੀਰ ਦਾ ਹੀ ਆ ੳੁਹ ਹੋਰ ਗਾਣਾ ਮਾਨ ਸਾਬ ਵਾਲਾ ਹਲੇ ਰਲੀਜ਼ ਨਹੀਂ ਹੋਇਆ ਵੀਰ
@kingparvezraza4429
@kingparvezraza4429 Жыл бұрын
Waheguru ji sab de maa bapu di umar wdai ji mere te hai nahi tussi yaad dilati i miss you mummy daddy
@ManjeetSingh-hu6kn
@ManjeetSingh-hu6kn Жыл бұрын
ਮਾ ਬਾਪ ਕੇ ਬਿਨਾ ਦੁਨੀਆ ਤੇ ਕੋਈ ਨਹੀਂ
@harman_atlewala
@harman_atlewala 4 жыл бұрын
🙏🙏ਰੱਬਾ ਉਮਰ ਵੱਧਦੇ ਬੇਬੇ ਬਾਪੂ ਦੀ ❤ ਆਪਾਂ ਵਾਧਾ ਘਾਟਾ ਕਰਲਾਗੇ ਮੇਰੇ ਆਲੀ ਚੋਂ🙏🙏
@avtarchhajla9074
@avtarchhajla9074 4 жыл бұрын
B.C. game ppl game ppt game
@kingslayer6198
@kingslayer6198 4 жыл бұрын
Nice line ⬇️⬇️⬇️⬇️ 🔜 ⬇️⬇️⬇️⬇️ Rabba umar wadade bebe baapu di Appa waada ghatta kar laange meri Wali ch.
@golagola2740
@golagola2740 4 жыл бұрын
Yes
@VarinderSingh-sq7lk
@VarinderSingh-sq7lk 8 ай бұрын
ਮੇਰਾ ਬਾਪੂ ਵੀ ਰੱਬ ਨੇ ਖੋਹ ਲਿਆ 😢😢
@manpreetdevi6452
@manpreetdevi6452 Жыл бұрын
Without moom dad life is very difficult❤❤❤❤ 🎉🎉🎉🎉🎉🎉
@partappur1khatima372
@partappur1khatima372 4 жыл бұрын
Kon kon 3 million ton pellaa vekh Reha Like thoko😁🙏
@Heer-co2ro
@Heer-co2ro 4 жыл бұрын
Bhikhari
@KuldeepSingh-nr4ex
@KuldeepSingh-nr4ex 4 жыл бұрын
Chha Gaya 22ji
@partappur1khatima372
@partappur1khatima372 4 жыл бұрын
@@Heer-co2ro acha g to phir kuch khaane Ko dedo😂😂 Deepak kalaal ki gandi aulaat
@technicaldeep9812
@technicaldeep9812 4 жыл бұрын
Kon Kon apne parents di Respect karda hit the like👍👍
@Punjabisong42
@Punjabisong42 8 ай бұрын
Allah pak sab ky maa bap ko lambi zendagii dy ameen sumhmeen
@HasanAli-mf5of
@HasanAli-mf5of 2 ай бұрын
Ameen
@harkiratcheema
@harkiratcheema 3 ай бұрын
Veer tenu rabb baut khushiya deve ruh kadd ke lai gya ehe gana
@user-rz2tv6op4p
@user-rz2tv6op4p 4 жыл бұрын
ਰੋਣਾ ਆ ਗਿਆ ਗੀਤ ਸੁਣ ਕੇ ਜਿਉਂਦਾ ਰੇ ਬਾਈ
@param_up31ala
@param_up31ala 4 жыл бұрын
Ryt
@Loveprreet
@Loveprreet 4 жыл бұрын
Siraa song 👇🏻
@sawinderkaur7542
@sawinderkaur7542 4 жыл бұрын
VNice
@Surajsingh-qo9px
@Surajsingh-qo9px 4 жыл бұрын
Tu banda hi fuddu ha jo babe bapu layi hazari lawa rwha.....sare hi apne babe bapu nu pyaar karde ha
@hammadgujjar8082
@hammadgujjar8082 4 жыл бұрын
Video very nice
@vipansarna1942
@vipansarna1942 4 жыл бұрын
I love you mom dad 😘😘😘😘
@shawannehal4030
@shawannehal4030 4 жыл бұрын
good look song. r neit veere
@Sahil-nd5tx
@Sahil-nd5tx 6 ай бұрын
🙏🕉️ Bhagwan Sabke Maa Baap ki Lambi Umar Krye aur Sabko Sahi Salamat Rakhe g, Har Har Mahadev Ji 🙏🕉️
@user-me3tu8wy6d
@user-me3tu8wy6d 6 ай бұрын
Love you beba bapuji ❤️❤️🙏🙏💯💐💐✅🌷
@nishansinghbrar6835
@nishansinghbrar6835 4 жыл бұрын
Jo Babe- bapu nu pyar💛💚 krda ly like kro. 👍👍
@swarngurney2327
@swarngurney2327 4 жыл бұрын
Jo bebe bapu nu pyar karde ne like kro
@swarngurney2327
@swarngurney2327 4 жыл бұрын
Nyc song
@tiktokfuny6502
@tiktokfuny6502 4 жыл бұрын
Jis jis ko yeh song acha laga yaar WO like kara
@AkramKhan-dc9bc
@AkramKhan-dc9bc 4 жыл бұрын
Hlo
@Bhavishyajotbrar
@Bhavishyajotbrar 28 күн бұрын
ਵਾਹ ਕਿਆ ਬਾਤ ਆ ਵੀਰ ਦਿਲ ਖੁਸ਼ ਕਰਤਾ Love u ਬੇਬੇ ਬਾਪੂ
@RonnyRajput01.
@RonnyRajput01. 3 ай бұрын
Dil Jit Liya Yaara ✨♥️😊
@GurvinderSingh-dz9bp
@GurvinderSingh-dz9bp 4 жыл бұрын
ਚੰਗੀ ਚੀਜ ਨੂੰ ਕਰੋ ਹੁਣ ਟਰੈਡਿੰਗ ਚ ❤ਲਵ ਬੇਬੇ ਬਾਪੂ❤
@rishur6098
@rishur6098 4 жыл бұрын
aah ni aaunda loki bas galan hi kran joge aa .. ehi kitr chkva hunda ta hor do ghnte nu trnding ch lgya hona c . pr eda koi pta ni
@GurvinderSingh-dz9bp
@GurvinderSingh-dz9bp 4 жыл бұрын
Sahi keha g @@rishur6098
@LakhwinderSingh-nw8xw
@LakhwinderSingh-nw8xw 4 жыл бұрын
Gurvindr Singh
@bhawandeep9363
@bhawandeep9363 4 жыл бұрын
❤❤❤❤
@SumerAdwana
@SumerAdwana 4 жыл бұрын
*पंजाबी समझ मे कम ही आती है* .... *फिर भी सूनने को जी करता है*
@AbhiAbhi-kb3vc
@AbhiAbhi-kb3vc 4 жыл бұрын
Love uu Punjabi nu Payer crn li😚
@mahla259
@mahla259 4 жыл бұрын
love u Punjabi nu payroll kar wali
@Andy_chouhan
@Andy_chouhan 4 жыл бұрын
Koi ni ji me sikata tennu punjabi no bhejo
@Andy_chouhan
@Andy_chouhan 4 жыл бұрын
@@sukhdayaldhanday na vire aidi koi gal nai sigi mere pra
@puneetsharma4160
@puneetsharma4160 4 жыл бұрын
Woh keh Raha hai ki "mere mom dad ki Umar Ko jyada kr do Bhagwan,chahe meri Umar Mai se le lo"kyoki jo pyar maa bap krte hai koi aur pyar Ni kr skta.
@amarsharma2257
@amarsharma2257 Жыл бұрын
ਅੱਜ ਮੰਮੀ ਡੈਡੀ ਦੀ ਬਹੁਤ ਯਾਦ ਆ ਰਹੀ ਆ,,ਆ ਸੌਂਗ ਸੁਨ ਕੇ ,,ਰੱਬਾ ਬਹੁਤ ਜਲਦੀ ਕਰ ਗਿਆ
@amarsharma2257
@amarsharma2257 Жыл бұрын
10,4,23
@kalasingh2234
@kalasingh2234 Жыл бұрын
HAMARE BHARAT DESH KO HAR DESHVASI KO HAMESHA KHUSH RAKHNA BAGVAN JI
@maanft8532
@maanft8532 4 жыл бұрын
EnD AAA Veer🤗🤗🤗
@ramankaur1074
@ramankaur1074 4 жыл бұрын
Bebe bapu tn bina kahdi duniya i love my Mom Mad Bro Sis
@ramankaur1074
@ramankaur1074 4 жыл бұрын
@@maanft8532 Sahi gl aa yr soch k v dar lagda ae aehe jiya gallan tn
@kirandeep7711
@kirandeep7711 4 жыл бұрын
Veere bapu nu hi khosh vekh sakdi aa bebe ta is duniya che hi nhi i love you mamma 😭😭😭
@maanft8532
@maanft8532 4 жыл бұрын
koi Ni Veere 🙏
@maanft8532
@maanft8532 4 жыл бұрын
@@ramankaur1074 Mean
@vijayrathore9798
@vijayrathore9798 4 жыл бұрын
Million likes meri trf se❤❤❤❤❤
@DeepakKumar-vi6iz
@DeepakKumar-vi6iz 4 жыл бұрын
Very nice song r nait bhai ji ma bap hi sab kuch h
@harleenkour5030
@harleenkour5030 Жыл бұрын
R Nait ji sach bolo toh maine apka "bebe bapu song"aaj suna 7 oct 2023 ko aur sun kr 3-4 hrs rohti rahi bcoz I lost my father on 11 feb 2001.Really heart touching song. Ur voice is amazing.
@ManjitKaur-mg8zb
@ManjitKaur-mg8zb Жыл бұрын
Love Song Rab Sab De Bebe Bapu Nu Tanrusati Te Lambian Umara Deve
@beststudypunjab5368
@beststudypunjab5368 4 жыл бұрын
ਵੀਰ ਬਹੁਤ ਸੋਹਣਾ ਲਿਖਿਆ ਅਤੇ ਗਾਇਆ ਏ ,ਰੱਬ ਹੋਰ ਵੀ ਅੱਗੇ ਲੈ ਕੇ ਜਾਵੇ ਤੁਹਾਡੀ ਕਲਮ ਨੂੰ ..
@meetkohli4343
@meetkohli4343 4 жыл бұрын
ਬੇਬੇ ਬਾਪੂ ਨੂੰ ਪਿਆਰ ਕਰਨ ਵਾਲੇ ਸਾਰੇ ਵੀਰ ਭੈਣ ਲਾਈਕ ਜਰੂਰ ਕਰਨਗੇਂ।
@karanveerkhan9665
@karanveerkhan9665 3 жыл бұрын
Kt
@karanveerkhan9665
@karanveerkhan9665 3 жыл бұрын
😂😂😂😂😂😂😂😭😭😭😭😭😭😭
@rananadeem2675
@rananadeem2675 3 жыл бұрын
Dhk
@salochanaratti6575
@salochanaratti6575 3 жыл бұрын
😍😍😍😍
@tonibai7575
@tonibai7575 3 жыл бұрын
Kt
@kalasingh2234
@kalasingh2234 Жыл бұрын
HAM SABKE MATA PITA KO 100 SAAL JIYANA 🙏🇮🇳🙏🇮🇳
Despicable Me Fart Blaster
00:51
_vector_
Рет қаралды 17 МЛН
Who has won ?? 😀 #shortvideo #lizzyisaeva
00:24
Lizzy Isaeva
Рет қаралды 62 МЛН
Harsh Likhari - Bebe Bapu | Vagish | Harf Kambo (Official Video)
4:07
harshlikhariofficial2007
Рет қаралды 52 МЛН
Guru Nanak Dev Ji | Gurupurab  | R Nait | Devotional songs
26:41
R Nait
Рет қаралды 2,1 МЛН
Tu Hukam Taan Karda ve | Asi dinde Jaan Yaara | Yaara (Rocky Mental)
6:51
Ranjit Bawa: DOLLAR vs ROTI (Full Video) |  Mitti Da Bawa | Beat Minister
6:24
T-Series Apna Punjab
Рет қаралды 41 МЛН
Janona
4:09
Release - Topic
Рет қаралды 2,1 МЛН
Serik Ibragimov - Сен келдің (mood video) 2024
3:19
Serik Ibragimov
Рет қаралды 1,7 МЛН
Bakr x Бегиш - TYTYN (Mood Video)
3:08
Bakr
Рет қаралды 1,5 МЛН
Sadraddin - Jauap bar ma? | Official Music Video
2:53
SADRADDIN
Рет қаралды 11 МЛН