BEST OF Bhai Satwinder Singh & Bhai Harwinder Singh (Delhi Wale) VOL 1 | Shabad Gurbani

  Рет қаралды 758,878

Shabad Gurbani

Shabad Gurbani

Күн бұрын

KOI BOLEI RAM RAM - 00:00
SOYEE SOYEE DEVAI - 12:16
HAR AMRIT PAAN KAROH - 17:52
KAUN JAANAI GUNN TERE - 28:23
AAVAI SAHIB CHIT TEREYA BHAGTA DITTHEAA - 39:21
SATGUR HOYE DAYAL - 48:07
Enjoy the Best Shabad of Bhai Satwinder Singh & Bhai Harwinder Singh. . .
FOR LATEST UPDATES:
----------------------------------------
SUBSCRIBE US Here: bit.ly/SSFUVX
LIKE US Here: on. TyJdPC
"If you like the Video, Don't forget to Share and leave your comments"
Visit Our Channel For More Videos: / tseriesshabad

Пікірлер: 230
@mastermindbalwantsingh9874
@mastermindbalwantsingh9874 4 жыл бұрын
ਰਾਮਕਲੀ ਮਹਲਾ ੫ ॥ ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥ ਕੋਈ ਸੇਵੈ ਗੁਸਈਆ ਕੋਈ ਅਲਾਹਿ ॥੧॥ ਕਾਰਣ ਕਰਣ ਕਰੀਮ ॥ ਕਿਰਪਾ ਧਾਰਿ ਰਹੀਮ ॥੧॥ ਰਹਾਉ ॥ ਕੋਈ ਨਾਵੈ ਤੀਰਥਿ ਕੋਈ ਹਜ ਜਾਇ ॥ ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ ॥੨॥ ਕੋਈ ਪੜੈ ਬੇਦ ਕੋਈ ਕਤੇਬ ॥ ਕੋਈ ਓਢੈ ਨੀਲ ਕੋਈ ਸੁਪੇਦ ॥੩॥ ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ ॥ ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ ॥੪॥ ਕਹੁ ਨਾਨਕ ਜਿਨਿ ਹੁਕਮੁ ਪਛਾਤਾ ॥ ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ ॥੫॥੯॥ {ਪੰਨਾ 885}
@balbirsinghhera5512
@balbirsinghhera5512 28 күн бұрын
Nice voice
@mastermindbalwantsingh9874
@mastermindbalwantsingh9874 4 жыл бұрын
ਸਲੋਕੁ ॥ ਦੁਰਮਤਿ ਹਰੀ ਸੇਵਾ ਕਰੀ ਭੇਟੇ ਸਾਧ ਕ੍ਰਿਪਾਲ ॥ ਨਾਨਕ ਪ੍ਰਭ ਸਿਉ ਮਿਲਿ ਰਹੇ ਬਿਨਸੇ ਸਗਲ ਜੰਜਾਲ ॥੧੨॥ ਪਉੜੀ ॥ ਦੁਆਦਸੀ ਦਾਨੁ ਨਾਮੁ ਇਸਨਾਨੁ ॥ ਹਰਿ ਕੀ ਭਗਤਿ ਕਰਹੁ ਤਜਿ ਮਾਨੁ ॥ ਹਰਿ ਅੰਮ੍ਰਿਤ ਪਾਨ ਕਰਹੁ ਸਾਧਸੰਗਿ ॥ ਮਨ ਤ੍ਰਿਪਤਾਸੈ ਕੀਰਤਨ ਪ੍ਰਭ ਰੰਗਿ ॥ ਕੋਮਲ ਬਾਣੀ ਸਭ ਕਉ ਸੰਤੋਖੈ ॥ ਪੰਚ ਭੂ ਆਤਮਾ ਹਰਿ ਨਾਮ ਰਸਿ ਪੋਖੈ ॥ ਗੁਰ ਪੂਰੇ ਤੇ ਏਹ ਨਿਹਚਉ ਪਾਈਐ ॥ ਨਾਨਕ ਰਾਮ ਰਮਤ ਫਿਰਿ ਜੋਨਿ ਨ ਆਈਐ ॥੧੨॥ {ਪੰਨਾ 299}
@mastermindbalwantsingh9874
@mastermindbalwantsingh9874 4 жыл бұрын
ਅਰਥ: ਹੇ ਭਾਈ! ਪਰਮਾਤਮਾ ਆਪਣੇ ਸੇਵਕਾਂ ਦੀ (ਸਦਾ) ਰਾਖੀ ਕਰਦਾ ਹੈ। (ਸੇਵਕਾਂ ਨੂੰ ਆਪਣੇ) ਗਲ ਨਾਲ ਲਾ ਕੇ ਦਇਆ-ਦਾ-ਘਰ ਸਰਬ-ਵਿਆਪਕ ਬਖ਼ਸ਼ਣਹਾਰ ਪ੍ਰਭੂ ਉਹਨਾਂ ਦੇ ਸਾਰੇ ਔਗੁਣ ਮਿਟਾ ਦੇਂਦਾ ਹੈ।ਰਹਾਉ। ਹੇ ਭਾਈ! ਜਿਸ ਪ੍ਰਭੂ ਨੇ ਚੌਹੀਂ ਪਾਸੀਂ (ਸਾਰੀ ਸ੍ਰਿਸ਼ਟੀ ਵਿਚ) ਆਪਣੀ ਕਲਾ ਵਰਤਾਈ ਹੋਈ ਹੈ, ਉਸ ਨੇ (ਆਪਣੇ ਦਾਸ ਦੇ) ਸਿਰ ਉੱਤੇ ਸਦਾ ਹੀ ਆਪਣਾ ਹੱਥ ਰੱਖਿਆ ਹੋਇਆ ਹੈ। ਮੇਹਰ ਦੀ ਨਿਗਾਹ ਨਾਲ ਆਪਣੇ ਦਾਸ ਵੱਲ ਤੱਕਦਾ ਹੈ, ਤੇ, ਉਸ ਦਾ ਹਰੇਕ ਦੁੱਖ ਦੂਰ ਕਰ ਦੇਂਦਾ ਹੈ।੧। ਹੇ ਭਾਈ! ਪ੍ਰਭੂ ਦੇ ਦਾਸ ਆਪਣੇ ਪ੍ਰਭੂ ਪਾਸੋਂ ਜੋ ਕੁਝ ਮੰਗਦੇ ਹਨ ਉਹ ਉਹੀ ਕੁਝ ਉਹਨਾਂ ਨੂੰ ਦੇਂਦਾ ਹੈ। ਹੇ ਨਾਨਕ! ਪ੍ਰਭੂ ਦਾ) ਸੇਵਕ ਜੋ ਕੁਝ ਮੂੰਹੋਂ ਬੋਲਦਾ ਹੈ, ਉਹ ਇਸ ਲੋਕ ਵਿਚ ਪਰਲੋਕ ਵਿਚ ਅਟੱਲ ਹੋ ਜਾਂਦਾ ਹੈ।੨।੧੪।੪੫।
@user-gz6zx6sn9c
@user-gz6zx6sn9c 2 ай бұрын
वाहेगुरु जी का खालसा वाहेगुरु जी की फतेह वीर सतविंदर सिंह जी न्यू बहुत बहुत प्रणाम बहुत सुंदर गुरबाणी है आप जीती वाहेगुरु चढ़दी कला रखें आप जिन
@mastermindbalwantsingh9874
@mastermindbalwantsingh9874 4 жыл бұрын
ਧਨਾਸਰੀ ਮਹਲਾ ੫ ॥ ਚਤੁਰ ਦਿਸਾ ਕੀਨੋ ਬਲੁ ਅਪਨਾ ਸਿਰ ਊਪਰਿ ਕਰੁ ਧਾਰਿਓ ॥ ਕ੍ਰਿਪਾ ਕਟਾਖ੍ਯ੍ਯ ਅਵਲੋਕਨੁ ਕੀਨੋ ਦਾਸ ਕਾ ਦੂਖੁ ਬਿਦਾਰਿਓ ॥੧॥ ਹਰਿ ਜਨ ਰਾਖੇ ਗੁਰ ਗੋਵਿੰਦ ॥ ਕੰਠਿ ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰਖ ਬਖਸੰਦ ॥ ਰਹਾਉ ॥ ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ॥ ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ ॥੨॥੧੪॥੪੫॥ {ਪੰਨਾ 681}
@surjitsingh5296
@surjitsingh5296 Жыл бұрын
🙏 ਸਤਨਾਮ ਸ੍ਰੀ ਵਾਹਿਗੁਰੂ ਜੀ 🙏 ਵਾਹਿਗੁਰੂ 🌹🙏 ਵਾਹਿਗੁਰੂ 🌹🙏 ਸਤਨਾਮ ਸ੍ਰੀ ਵਾਹਿਗੁਰੂ ਜੀ 🙏🌹
@jagtarkaur8200
@jagtarkaur8200 Жыл бұрын
੧ਓ ਸ਼ੀ੍ ਵਾਹਿਗੁਰੂ ਜੀ ਸਰਬੱਤ ਦਾਂ ਭੱਲ਼ਾਂ ਕਰਨਾਂ ਜੀ
@mastermindbalwantsingh9874
@mastermindbalwantsingh9874 4 жыл бұрын
ਅਰਥ: ਹੇ ਮੇਰੇ ਮਾਲਕ ਪ੍ਰਭੂ! ਮੇਰੇ ਅੰਦਰ ਇਤਨੇ ਔਗੁਣ ਹਨ ਕਿ ਉਹ ਗਿਣੇ ਨਹੀਂ ਜਾ ਸਕਦੇ। (ਤੇ, ਜਿਸ ਜੀਵ ਦੇ ਅੰਦਰ ਅਣਗਿਣਤ ਔਗੁਣ ਹੋਣ, ਉਹ ਐਸਾ) ਕੋਈ ਭੀ ਨਹੀਂ ਹੁੰਦਾ ਜੋ ਤੇਰੇ ਗੁਣਾਂ ਨਾਲ ਡੂੰਘੀ ਸਾਂਝ ਪਾ ਸਕੇ (ਜੋ ਤੇਰੀ ਸਿਫ਼ਤਿ-ਸਾਲਾਹ ਵਿਚ ਜੁੜ ਸਕੇ) ।1। ਰਹਾਉ। (ਹੇ ਮੇਰੇ ਸਾਹਿਬ! ਅਣਗਿਣਤ ਔਗੁਣਾਂ ਦੇ ਕਾਰਨ ਹੀ ਸਾਨੂੰ ਅਨੇਕਾਂ ਜੂਨਾਂ ਵਿਚ ਭਟਕਣਾ ਪੈਂਦਾ ਹੈ, ਅਸੀਂ ਕੀਹ ਦੱਸੀਏ ਕਿ) ਕਦੋਂ ਦੀ ਸਾਡੀ (ਕੋਈ) ਮਾਂ ਹੈ ਕਦੋਂ ਦਾ (ਭਾਵ, ਕਿਸ ਜੂਨ ਦਾ) ਸਾਡਾ ਕੋਈ ਪਿਉ ਹੈ, ਕਿਸ ਕਿਸ ਥਾਂ ਤੋਂ (ਜੂਨ ਵਿਚੋਂ ਹੋ ਕੇ) ਅਸੀਂ (ਹੁਣ ਇਸ ਮਨੁੱਖਾ ਜਨਮ ਵਿਚ) ਆਏ ਹਾਂ? (ਇਨ੍ਹਾਂ ਔਗੁਣਾਂ ਦੇ ਕਾਰਨ ਹੀ ਸਾਨੂੰ ਇਹ ਵਿਚਾਰ ਭੀ ਨਹੀਂ ਫੁਰਦੀ ਕਿ) ਅਸੀਂ ਕਿਸ ਮਨੋਰਥ ਵਾਸਤੇ ਪਿਤਾ ਦੇ ਬੀਰਜ ਨਾਲ ਮਾਂ ਦੇ ਪੇਟ ਦੀ ਅੱਗ ਵਿਚ ਨਿੰਮੇ, ਤੇ ਕਾਹਦੇ ਵਾਸਤੇ ਪੈਦਾ ਕੀਤੇ ਗਏ।1। (ਅਣਗਿਣਤ ਔਗੁਣਾਂ ਦੇ ਕਾਰਨ) ਅਸਾਂ ਅਨੇਕਾਂ ਰੁੱਖਾਂ ਬਿਰਖਾਂ ਦੀਆਂ ਜੂਨਾਂ ਵੇਖੀਆਂ, ਅਨੇਕਾਂ ਵਾਰੀ ਪਸ਼ੂ-ਜੂਨਾਂ ਵਿਚ ਅਸੀਂ ਜੰਮੇ, ਅਨੇਕਾਂ ਵਾਰੀ ਸੱਪਾਂ ਦੀਆਂ ਕੁਲਾਂ ਵਿਚ ਪੈਦਾ ਹੋਏ, ਤੇ ਅਨੇਕਾਂ ਵਾਰੀ ਪੰਛੀ ਬਣ ਬਣ ਕੇ ਉਡਦੇ ਰਹੇ।2। (ਜਨਮ ਜਨਮਾਂਤਰਾਂ ਵਿਚ ਕੀਤੇ ਕੁਕਰਮਾਂ ਦੇ ਅਸਰ ਹੇਠ ਹੀ) ਮਨੁੱਖ ਸ਼ਹਰਾਂ ਦੀਆਂ ਹੱਟੀਆਂ ਭੰਨਦਾ ਹੈ, ਪੱਕੇ ਘਰ ਭੰਨਦਾ ਹੈ (ਸੰਨ੍ਹ ਲਾਂਦਾ ਹੈ) , ਚੋਰੀ ਕਰ ਕੇ (ਮਾਲ ਲੈ ਕੇ) ਆਪਣੇ ਘਰ ਆਉਂਦਾ ਹੈ, (ਚੋਰੀ ਦਾ ਮਾਲ ਲਿਆਉਂਦਾ) ਅੱਗੇ ਪਿੱਛੇ ਤੱਕਦਾ ਹੈ (ਕਿ ਕੋਈ ਆਦਮੀ ਵੇਖ ਨ ਲਏ, ਪਰ ਮੂਰਖ ਇਹ ਨਹੀਂ ਸਮਝਦਾ ਕਿ ਹੇ ਪ੍ਰਭੂ!) ਤੇਰੇ ਪਾਸੋਂ ਕਿਤੇ ਲੁਕਾ ਨਹੀਂ ਕਰ ਸਕਦਾ।3। (ਇਹਨਾਂ ਕੀਤੇ ਕੁਕਰਮਾਂ ਨੂੰ ਧੋਣ ਲਈ ਅਸੀਂ ਜੀਵ) ਸਾਰੀ ਧਰਤੀ ਦੇ ਸਾਰੇ ਤੀਰਥਾਂ ਦੇ ਦਰਸਨ ਕਰਦੇ ਫਿਰਦੇ ਹਾਂ, ਸਾਰੇ ਸ਼ਹਰਾਂ ਬਜ਼ਾਰਾਂ ਦੀ ਹੱਟੀ ਹੱਟੀ ਵੇਖਦੇ ਹਾਂ (ਭਾਵ, ਭੀਖ ਮੰਗਦੇ ਫਿਰਦੇ ਹਾਂ, ਪਰ ਇਹ ਕੁਕਰਮ ਫਿਰ ਭੀ ਖ਼ਲਾਸੀ ਨਹੀਂ ਕਰਦੇ) । (ਜਦੋਂ ਕੋਈ ਭਾਗਾਂ ਵਾਲਾ ਜੀਵ-) ਵਣਜਾਰਾ (ਤੇਰੀ ਮਿਹਰ ਦਾ ਸਦਕਾ) ਚੰਗੀ ਤਰ੍ਹਾਂ ਪਰਖ-ਵਿਚਾਰ ਕਰਦਾ ਹੈ (ਤਾਂ ਉਸ ਨੂੰ ਸਮਝ ਪੈਂਦੀ ਹੈ ਕਿ ਤੂੰ ਤਾਂ) ਸਾਡੇ ਹਿਰਦੇ ਵਿਚ ਹੀ ਵੱਸਦਾ ਹੈਂ।4। (ਹੇ ਮੇਰੇ ਸਾਹਿਬ!) ਜਿਵੇਂ (ਅਮਿਣਵੇਂ) ਪਾਣੀ ਨਾਲ ਸਮੁੰਦਰ ਭਰਿਆ ਹੋਇਆ ਹੈ, ਤਿਵੇਂ ਹੀ ਸਾਡੇ ਜੀਵਾਂ ਦੇ ਅਣਗਿਣਤ ਹੀ ਔਗੁਣ ਹਨ। (ਅਸੀਂ ਇਹਨਾਂ ਨੂੰ ਧੋ ਸਕਣ ਤੋਂ ਅਸਮਰਥ ਹਾਂ) , ਤੂੰ ਆਪ ਹੀ ਦਇਆ ਕਰ ਮਿਹਰ ਕਰ। ਤੂੰ ਤਾਂ ਡੁੱਬਦੇ ਪੱਥਰਾਂ ਨੂੰ ਭੀ ਤਾਰ ਸਕਦਾ ਹੈਂ।5। (ਹੇ ਮੇਰੇ ਸਾਹਿਬ!) ਮੇਰੀ ਜਿੰਦ ਅੱਗ ਵਾਂਗ ਤਪ ਰਹੀ ਹੈ, ਮੇਰੇ ਅੰਦਰ ਤ੍ਰਿਸ਼ਨਾ ਦੀ ਛੁਰੀ ਚੱਲ ਰਹੀ ਹੈ। ਨਾਨਕ ਬੇਨਤੀ ਕਰਦਾ ਹੈ- ਜੋ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਉਸ ਦੇ ਅੰਦਰ ਦਿਨ ਰਾਤ (ਹਰ ਵੇਲੇ ਹੀ) ਆਤਮਕ ਆਨੰਦ ਬਣਿਆ ਰਹਿੰਦਾ ਹੈ।6।5।17।
@ranisen7930
@ranisen7930 10 ай бұрын
Thanks for the translation, beautiful words.
@mastermindbalwantsingh9874
@mastermindbalwantsingh9874 4 жыл бұрын
ਪਉੜੀ ॥ ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ ॥ ਸਤਿਗੁਰੁ ਹੋਇ ਦਇਆਲੁ ਨ ਕਬਹੂੰ ਝੂਰੀਐ ॥ ਸਤਿਗੁਰੁ ਹੋਇ ਦਇਆਲੁ ਤਾ ਦੁਖੁ ਨ ਜਾਣੀਐ ॥ ਸਤਿਗੁਰੁ ਹੋਇ ਦਇਆਲੁ ਤਾ ਹਰਿ ਰੰਗੁ ਮਾਣੀਐ ॥ ਸਤਿਗੁਰੁ ਹੋਇ ਦਇਆਲੁ ਤਾ ਜਮ ਕਾ ਡਰੁ ਕੇਹਾ ॥ ਸਤਿਗੁਰੁ ਹੋਇ ਦਇਆਲੁ ਤਾ ਸਦ ਹੀ ਸੁਖੁ ਦੇਹਾ ॥ ਸਤਿਗੁਰੁ ਹੋਇ ਦਇਆਲੁ ਤਾ ਨਵ ਨਿਧਿ ਪਾਈਐ ॥ ਸਤਿਗੁਰੁ ਹੋਇ ਦਇਆਲੁ ਤ ਸਚਿ ਸਮਾਈਐ ॥੨੫॥ {ਪੰਨਾ 149}
@user-zr5cq9ew2y
@user-zr5cq9ew2y 2 ай бұрын
🙏🙏..
@baljindersingh-jf6ot
@baljindersingh-jf6ot 3 жыл бұрын
wahiguru ji di bahut kirpa tuhade te bhai sahib ji
@mastermindbalwantsingh9874
@mastermindbalwantsingh9874 4 жыл бұрын
ਪਉੜੀ ॥ ਆਵੈ ਸਾਹਿਬੁ ਚਿਤਿ ਤੇਰਿਆ ਭਗਤਾ ਡਿਠਿਆ ॥ ਮਨ ਕੀ ਕਟੀਐ ਮੈਲੁ ਸਾਧਸੰਗਿ ਵੁਠਿਆ ॥ ਜਨਮ ਮਰਣ ਭਉ ਕਟੀਐ ਜਨ ਕਾ ਸਬਦੁ ਜਪਿ ॥ ਬੰਧਨ ਖੋਲਨ੍ਹ੍ਹਿ ਸੰਤ ਦੂਤ ਸਭਿ ਜਾਹਿ ਛਪਿ ॥ ਤਿਸੁ ਸਿਉ ਲਾਇਨ੍ਹ੍ਹਿ ਰੰਗੁ ਜਿਸ ਦੀ ਸਭ ਧਾਰੀਆ ॥ ਊਚੀ ਹੂੰ ਊਚਾ ਥਾਨੁ ਅਗਮ ਅਪਾਰੀਆ ॥ ਰੈਣਿ ਦਿਨਸੁ ਕਰ ਜੋੜਿ ਸਾਸਿ ਸਾਸਿ ਧਿਆਈਐ ॥ ਜਾ ਆਪੇ ਹੋਇ ਦਇਆਲੁ ਤਾਂ ਭਗਤ ਸੰਗੁ ਪਾਈਐ ॥੯॥ {ਪੰਨਾ 520}
@mastermindbalwantsingh9874
@mastermindbalwantsingh9874 4 жыл бұрын
ਗਉੜੀ ਚੇਤੀ ਮਹਲਾ ੧ ॥ ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥ ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥੧॥ ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥ ਕਹੇ ਨ ਜਾਨੀ ਅਉਗਣ ਮੇਰੇ ॥੧॥ ਰਹਾਉ ॥ ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ ॥ ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ॥੨॥ ਹਟ ਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ ॥ ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ ॥੩॥ ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ ॥ ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ ॥੪॥ ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ ॥ ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥੫॥ ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ ॥ ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ ॥੬॥੫॥੧੭॥ {ਪੰਨਾ 156}
@user-zr5cq9ew2y
@user-zr5cq9ew2y 2 ай бұрын
☝️
@ravinderpalsinghpinky
@ravinderpalsinghpinky 3 жыл бұрын
ਚੜਦੀਆਂ ਕਲਾ ਵਿੱਚ ਰਹੋ ਹਮੇਸ਼ਾ ਵਾਸਤੇ GOOD WORK
@ranthirsingh8886
@ranthirsingh8886 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@jagtarkaur8200
@jagtarkaur8200 Жыл бұрын
੧ਓ ਸ਼ੀ੍ ਵਾਹਿਗੁਰੂ ਜੀ ਸਰਬੱਤ ਦਾਂ ਭੱਲਾ ਕਰਨਾ ਜੀ
@mastermindbalwantsingh9874
@mastermindbalwantsingh9874 4 жыл бұрын
ਅਰਥ: (ਹੇ ਪ੍ਰਭੂ!) ਤੇਰੇ ਭਗਤਾਂ ਦਾ ਦਰਸ਼ਨ ਕੀਤਿਆਂ ਤੂੰ ਮਾਲਕ ਅਸਾਡੇ ਮਨ ਵਿਚ ਆ ਵੱਸਦਾ ਹੈਂ, ਸਾਧ ਸੰਗਤਿ ਵਿਚ ਅੱਪੜਿਆਂ ਮਨ ਦੀ ਮੈਲ ਕੱਟੀ ਜਾਂਦੀ ਹੈ, (ਸਾਧ ਸੰਗਤਿ ਵਿਚ ਰਹਿ ਕੇ) ਸਿਫ਼ਤਿ-ਸਾਲਾਹ ਦੀ ਬਾਣੀ ਪੜ੍ਹਿਆਂ ਸੇਵਕ ਦਾ ਜਨਮ ਮਰਨ ਦਾ (ਭਾਵ, ਸਾਰੀ ਉਮਰ ਦਾ) ਡਰ ਕੱਟਿਆ ਜਾਂਦਾ ਹੈ, ਕਿਉਂਕਿ ਸੰਤ (ਜਿਸ ਮਨੁੱਖ ਦੇ ਮਾਇਆ ਵਾਲੇ) ਬੰਧਨ ਖੋਲ੍ਹਦੇ ਹਨ (ਉਸ ਦੇ ਵਿਕਾਰ ਰੂਪ) ਸਾਰੇ ਜਿੰਨ ਭੂਤ ਲੁਕ ਜਾਂਦੇ ਹਨ। ਇਹ ਸਾਰੀ ਸ੍ਰਿਸ਼ਟੀ ਜਿਸ ਪ੍ਰਭੂ ਦੀ ਟਿਕਾਈ ਹੋਈ ਹੈ, ਜਿਸ ਦਾ ਅਸਥਾਨ ਸਭ ਤੋਂ ਉੱਚਾ ਹੈ, ਜੋ ਅਪਹੁੰਚ ਤੇ ਬੇਅੰਤ ਹੈ, ਸੰਤ ਉਸ ਪਰਮਾਤਮਾ ਨਾਲ (ਅਸਾਡਾ) ਪਿਆਰ ਜੋੜ ਦੇਂਦੇ ਹਨ। (ਹੇ ਭਾਈ!) ਦਿਨ ਰਾਤਿ ਸੁਆਸ ਸੁਆਸ ਹੱਥ ਜੋੜ ਕੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ, ਜਦੋਂ ਪ੍ਰਭੂ ਆਪ ਹੀ ਦਿਆਲ ਹੁੰਦਾ ਹੈ ਤਾਂ ਉਸ ਦੇ ਭਗਤਾਂ ਦੀ ਸੰਗਤਿ ਪ੍ਰਾਪਤ ਹੁੰਦੀ ਹੈ।੯।
@ranisen7930
@ranisen7930 10 ай бұрын
Thank you for the translation.
@VinodKumar-qs2tc
@VinodKumar-qs2tc Жыл бұрын
Satnam Shri Wahe Guru Ji 🍀🌺🌺🍃🌸🌸🌹🌻🌻🌹🌸🌲🌱🌺🌺🍃🌻🍀🍃🍀🍀🌺🌸🌹🙏🙏🙏🙏🙏🙏🙌🙌🙌🙌
@user-hw3vb7rh4n
@user-hw3vb7rh4n Жыл бұрын
ਵਾਹਿਗੁਰੂ ਜੀ 🙏🙏
@Jagsir-em2ho
@Jagsir-em2ho 7 күн бұрын
Satnam waheguru ji
@user-cx9hw8zw3k
@user-cx9hw8zw3k 11 күн бұрын
Sukrana mere daata 🙏🙏🙏🙏🙏🌹🌹🌹🌹❤️❤️❤️❤️
@seemavohra5513
@seemavohra5513 2 жыл бұрын
🙏🌴🌻🌻🌻🌻🌻🇮🇳💖Dhan Dhan Guru Nanak Dev Sahib Ji 💖🇮🇳🌻🌻🌻🌻🌻🌴🙏💐💐💐💐💐😇
@harmeshsingh2017
@harmeshsingh2017 Жыл бұрын
Waheguru ji 🙏
@seemavohra5513
@seemavohra5513 Жыл бұрын
@@harmeshsingh2017 ji... Waheguru ji... 🙏🙏😇
@mastermindbalwantsingh9874
@mastermindbalwantsingh9874 4 жыл бұрын
ਅਰਥ: ਹੇ ਸਾਰੇ ਜਗਤ ਦੇ ਮੂਲ! ਹੇ ਬਖ਼ਸ਼ਿੰਦ! ਹੇ ਕਿਰਪਾਲ! ਹੇ ਰਹਿਮ ਕਰਨ ਵਾਲੇ! ਜੀਵਾਂ ਨੇ ਆਪੋ ਆਪਣੇ ਧਰਮ-ਪੁਸਤਕਾਂ ਦੀ ਬੋਲੀ ਅਨੁਸਾਰ ਤੇਰੇ ਵਖ ਵਖ ਨਾਮ ਰੱਖੇ ਹੋਏ ਹਨ, ਪਰ ਤੂੰ ਸਭ ਦਾ ਸਾਂਝਾ ਹੈਂ) ।੧।ਰਹਾਉ। ਹੇ ਭਾਈ! ਕੋਈ ਮਨੁੱਖ (ਪਰਮਾਤਮਾ ਦਾ ਨਾਮ) 'ਰਾਮ ਰਾਮ' ਉਚਾਰਦਾ ਹੈ, ਕੋਈ ਉਸ ਨੂੰ 'ਖ਼ੁਦਾਇ, ਖ਼ੁਦਾਇ' ਆਖਦਾ ਹੈ। ਕੋਈ ਮਨੁੱਖ ਉਸ ਨੂੰ 'ਗੋਸਾਈਂ' ਆਖ ਕੇ ਉਸ ਦੀ ਭਗਤੀ ਕਰਦਾ ਹੈ, ਕੋਈ 'ਅੱਲਾ' ਆਖ ਕੇ ਬੰਦਗੀ ਕਰਦਾ ਹੈ।੧। ਹੇ ਭਾਈ! ਕੋਈ ਮਨੁੱਖ ਕਿਸੇ ਤੀਰਥ ਉਤੇ ਇਸ਼ਨਾਨ ਕਰਦਾ ਹੈ, ਕੋਈ ਮਨੁੱਖ (ਮੱਕੇ) ਹੱਜ ਕਰਨ ਵਾਸਤੇ ਜਾਂਦਾ ਹੈ। ਕੋਈ ਮਨੁੱਖ (ਪ੍ਰਭੂ ਦੀ ਮੂਰਤੀ ਬਣਾ ਕੇ) ਪੂਜਾ ਕਰਦਾ ਹੈ, ਕੋਈ ਨਮਾਜ਼ ਪੜ੍ਹਦਾ ਹੈ।੨। ਹੇ ਭਾਈ! ਕੋਈ (ਹਿੰਦੂ) ਵੇਦ ਆਦਿਕ ਧਰਮ-ਪੁਸਤਕ ਪੜ੍ਹਦਾ ਹੈ, ਕੋਈ (ਮੁਸਲਮਾਨ ਆਦਿਕ) ਕੁਰਾਨ ਅੰਜੀਲ ਆਦਿਕ ਪੜ੍ਹਦਾ ਹੈ। ਕੋਈ (ਮੁਸਲਮਾਨ ਹੋ ਕੇ) ਨੀਲੇ ਕੱਪੜੇ ਪਹਿਨਦਾ ਹੈ, ਕੋਈ (ਹਿੰਦੂ) ਚਿੱਟੇ ਬਸਤ੍ਰ ਪਾਂਦਾ ਹੈ।੩। ਹੇ ਭਾਈ! ਕੋਈ ਮਨੁੱਖ ਆਖਦਾ ਹੈ 'ਮੈਂ ਮੁਸਲਮਾਨ ਹਾਂ', ਕੋਈ ਆਖਦਾ ਹੈ 'ਮੈਂ ਹਿੰਦੂ ਹਾਂ'। ਕੋਈ ਮਨੁੱਖ (ਪਰਮਾਤਮਾ ਪਾਸੋਂ) ਬਹਿਸ਼ਤ ਮੰਗਦਾ ਹੈ, ਕੋਈ ਸੁਰਗ ਮੰਗਦਾ ਹੈ।੪। ਹੇ ਨਾਨਕ! ਆਖ-ਜਿਸ ਮਨੁੱਖ ਨੇ ਪਰਮਾਤਮਾ ਦਾ ਹੁਕਮ ਪਛਾਣਿਆ ਹੈ, ਉਸ ਨੇ ਮਾਲਕ-ਪ੍ਰਭੂ ਦਾ ਭੇਤ ਪਾ ਲਿਆ ਹੈ (ਕਿ ਉਸ ਨੂੰ ਕਿਵੇਂ ਪ੍ਰਸੰਨ ਕਰ ਸਕੀਦਾ ਹੈ) ।੯।
@user-zr5cq9ew2y
@user-zr5cq9ew2y 2 ай бұрын
Nice...🙏🙏☝️
@JinderSandhu-en8bl
@JinderSandhu-en8bl 9 ай бұрын
Satnam waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@mastermindbalwantsingh9874
@mastermindbalwantsingh9874 4 жыл бұрын
ਅਰਥ: ਜਿਸ ਮਨੁੱਖ ਉੱਤੇ ਸਤਿਗੁਰੂ ਕਿਰਪਾ ਕਰੇ (ਉਸ ਦੇ ਅੰਦਰ ਪਰਮਾਤਮਾ ਉੱਤੇ) ਪੱਕਾ ਭਰੋਸਾ ਬੱਝ ਜਾਂਦਾ ਹੈ, ਉਹ (ਕਿਸੇ ਦੁੱਖ-ਕਲੇਸ਼ ਦੇ ਆਉਣ ਤੇ) ਕਦੇ ਗਿਲਾ ਗੁਜ਼ਾਰੀ ਨਹੀਂ ਕਰਦਾ (ਕਿਉਂਕਿ) ਉਹ (ਕਿਸੇ ਆਏ ਦੁੱਖ ਨੂੰ) ਦੁੱਖ ਨਹੀਂ ਸਮਝਦਾ, ਸਦਾ ਪ੍ਰਭੂ ਦੇ ਮੇਲ ਦਾ ਆਨੰਦ ਮਾਣਦਾ ਹੈ। (ਦੁੱਖ ਕਲੇਸ਼ ਤਾਂ ਕਿਤੇ ਰਿਹਾ) ਉਸ ਨੂੰ ਜਮ ਦਾ ਭੀ ਡਰ ਨਹੀਂ ਰਹਿੰਦਾ (ਇਸ ਤਰ੍ਹਾਂ) ਉਸ ਦੇ ਸਰੀਰ ਨੂੰ ਸਦਾ ਸੁਖ ਰਹਿੰਦਾ ਹੈ। ਜਿਸ ਉਤੇ ਗੁਰੂ ਦਇਆਵਾਨ ਹੋ ਜਾਏ ਉਸ ਨੂੰ (ਮਾਨੋ) ਜਗਤ ਦੇ ਨੌਂ ਹੀ ਖ਼ਜ਼ਾਨੇ ਮਿਲ ਪਏ ਹਨ (ਕਿਉਂਕਿ) ਉਹ ਤਾਂ (ਖ਼ਜ਼ਾਨਿਆਂ ਦੇ ਮਾਲਕ) ਸੱਚੇ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ। 24।
@armangharu2801
@armangharu2801 4 ай бұрын
🤲🤲🙏🙏❤❤
@TulsiDass-rv4bu
@TulsiDass-rv4bu 4 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@user-zr5cq9ew2y
@user-zr5cq9ew2y 2 ай бұрын
Waheguru ji ☝️🙏🙏..
@GurwinderSingh-hn1tb
@GurwinderSingh-hn1tb 2 ай бұрын
Bilkul ji, Waheguru ji 🙏
@TulsiDass-rv4bu
@TulsiDass-rv4bu Ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@paramjeetkaur1686
@paramjeetkaur1686 Жыл бұрын
Sweet voice shbed gurbani gbu Sweet voice shabad Gurbani god bless you
@jagtarkaur8200
@jagtarkaur8200 10 ай бұрын
੧ਓ ਸ਼ੀ੍ ਵਾਹਿਗੁਰੂ ਜੀ ਸਰਬੱਤ ਦਾਂ ਭੱਲ਼ਾਂ ਕਰਨਾਂ ਜੀ 🙏🙏🙏🙏🙏
@manmohananand2619
@manmohananand2619 Жыл бұрын
Waheguru waheguru waheguru ji
@jagtarkaur8200
@jagtarkaur8200 8 ай бұрын
waheguru. Ji. apne. Mahar. Karo. ji. 🙏🙏🙏🙏🙏
@user-cx9hw8zw3k
@user-cx9hw8zw3k 11 күн бұрын
Naanak naam chardicla ter bhane sarbat Da Bhala 🙏🙏🙏🙏🙏🙏🌹🌹🌹🌹❤️❤️❤️❤️❤️❤️❤️❤️❤️❤️❤️❤️
@DaljitSingh-fu9yi
@DaljitSingh-fu9yi 21 күн бұрын
Both Sony Awaaz Hai Ji
@mandeepaksngh
@mandeepaksngh Жыл бұрын
The most beautiful kirtan for years to come.💝🌸
@AmritvelaDarbarBhavnagar
@AmritvelaDarbarBhavnagar 7 жыл бұрын
Bhlo bhlo Re Kirtaniya.. Kirtan Nirmolak Hira.Aanand Guni Gahira.
@JaswinderKaur-ip9dj
@JaswinderKaur-ip9dj 6 ай бұрын
Boht meethi voice waheguru ji mehar rakhn 🙏🙏🙏🙏🙏🙏🙏
@RanjeetSingh-gq3we
@RanjeetSingh-gq3we Жыл бұрын
Satnam shri waheguru ji sabna te Mehran kro ji 🙏
@sidhumossewala5911__
@sidhumossewala5911__ 11 ай бұрын
Waha guro ji mahar kra sab ta ❤❤bouth hepayari voice haji bhi satwinderji di
@baljinderaujla6285
@baljinderaujla6285 7 жыл бұрын
vaheguru di kirpa nal veer ji tusi jad kirtan karde ho bahut bahut anand aonda aa .
@GurwinderSingh-hn1tb
@GurwinderSingh-hn1tb 2 ай бұрын
Waheguru Waheguru Waheguru ji ❤️💐🙏🙏🙏
@davinderflora3577
@davinderflora3577 3 жыл бұрын
Veerji.....tussi sachhe mann naal kirtan karde ho.....🙏🙏
@user-sn6vk4yy4r
@user-sn6vk4yy4r 5 ай бұрын
Shabad kirtan gives sakoon to the mind
@sunitanagpal6320
@sunitanagpal6320 Ай бұрын
Waheguru ji 🙏
@naivsingh5816
@naivsingh5816 Жыл бұрын
ਰਸ ਭਿੰਨਾ ਕੀਰਤਨ.. ਵਾ ਵਾ 💯
@JaswinderKaur-ip9dj
@JaswinderKaur-ip9dj 6 ай бұрын
Boht mithe awaaz🙏🙏🙏🙏🙏🙏🙏🙏🙏
@g.munirajaraju6186
@g.munirajaraju6186 11 ай бұрын
🌹🌹🌷🥀🙏 WAHEGURU JI 🙏🥀🌷🌹🌹 🌹🌷🙏RADHA SWAMI BABA JI🙏🥀🌷🌹 🌹🌷🥀🙏 ರಾಧಾ ಸ್ವಾಮಿ ಬಾಬಾ ಜಿ 🙏🥀🌷🌹
@rakeshsaluja6894
@rakeshsaluja6894 Жыл бұрын
Waheguru jee🙏🙏🙏 Waheguru jee🙏🙏🙏 Waheguru jee🙏🙏🙏
@sasldh1152
@sasldh1152 Жыл бұрын
Waheguru ji
@GurvinderSingh-hb7fu
@GurvinderSingh-hb7fu 7 жыл бұрын
Waheguru Waheguru Waheguru Waheguru Waheguru ji
@browniethestar951
@browniethestar951 Жыл бұрын
Waheguru ji mehar karo ji 🙏🙏
@user-sn6vk4yy4r
@user-sn6vk4yy4r 5 ай бұрын
Shabad kirtan brings a man out of depression
@meerabhatia6080
@meerabhatia6080 Жыл бұрын
Waheguru Ji🙏❤
@kulwantsinghphagura7575
@kulwantsinghphagura7575 Жыл бұрын
Waheguru ji Waheguru ji Waheguru ji Waheguru ji Waheguru ji 🙏🙏🙏🙏🙏
@HarpalSingh-uv9ko
@HarpalSingh-uv9ko Жыл бұрын
SATNAM JI WAHEGURU JI SATNAM JI WAHEGURU JI
@user-vc9po3uk6t
@user-vc9po3uk6t 7 ай бұрын
Waheguru ji ❤❤❤
@warval1915
@warval1915 2 ай бұрын
ਸਤਨਾਮ ਸ਼੍ਰੀ ਵਾਹਿਗੁਰੂ ਜੀ 🙏 🙏 🙏 🙏 🙏
@MadanLal-yy3di
@MadanLal-yy3di 3 ай бұрын
Best of, Gurbani hai SatNambah,guru
@laxmisingh4604
@laxmisingh4604 3 ай бұрын
Bhut pyaari aawaz maan nu badi Shanti milya satnam Shree Waheguru ji 🌹🌹🙏🙏
@gianiajitsinghkhalsa6979
@gianiajitsinghkhalsa6979 7 жыл бұрын
Bhai ji tusi great ho.....
@Supreet.kaur..
@Supreet.kaur.. 4 ай бұрын
Jo mange thakur apne te soi soi deve🙏
@tinnysingh3958
@tinnysingh3958 Жыл бұрын
Waheguru ji 🙏🙏🙏🙏
@arvindersingh867
@arvindersingh867 3 жыл бұрын
Satnam Shiri waheguru Ji 🙏🙏🙏🙏🙏 Waheguru Ji ka Khalsa 🙏🙏🙏🙏🙏 Shiri 🙏🙏🙏🙏🙏 Waheguru Ji ki Fateh 🙏🙏🙏🙏🙏 Dhan Teri Sikhi 🙏🙏🙏🙏🙏
@xblinke-
@xblinke- 4 ай бұрын
Waheguru ji 🙏🌹🙏🌹🙏🌹🙏
@user-zr5cq9ew2y
@user-zr5cq9ew2y 2 ай бұрын
Waheguru ji 🙏🙏🌹🙏🙏..
@PawanKumar-yw8me
@PawanKumar-yw8me 3 жыл бұрын
Waheguru ji...... Satnam Shri waheguru ji.....
@jagtarkaur8200
@jagtarkaur8200 Жыл бұрын
Dhillon ....waheguru...ji.,....
@harnishchawla9454
@harnishchawla9454 Жыл бұрын
Sri waheguru ji
@sachinsehgal5777
@sachinsehgal5777 7 жыл бұрын
veer ji nice kirtan Mai too magan ho jata hu
@lovleenkaur7333
@lovleenkaur7333 Ай бұрын
❤🎉waheguru ji ❤🎉
@user-gz6zx6sn9c
@user-gz6zx6sn9c 3 ай бұрын
वाहेगुरु जी दा खालसा वाहेगुरु जी दी फतेह बहुत सुंदर गुरबाणी वीर जी सतविंदर सिंह जी आपने बहुत बहुत प्रणाम
@H.singh_Sheron
@H.singh_Sheron 5 жыл бұрын
Waheguru ji... Dil nu suh lainda Shabad 🙏🙏🙏🙏🙏🙏🙏
@bikramsingh7347
@bikramsingh7347 6 жыл бұрын
Big thanks to Shabad Gurbani
@valaitsinghvalaitsingh9010
@valaitsinghvalaitsingh9010 2 жыл бұрын
Waheguru ji Maher kario sab te 🙏🙏🙏🙏🙏🙏🙏🙏🙏🙏🙏🙏🙏
@RathaudSP
@RathaudSP 7 жыл бұрын
Bahut sunder aatma sudh ho gayi
@seemavohra5513
@seemavohra5513 2 жыл бұрын
Awesome Bhai Satwiinder singh ji, Bhai Harvinder singh ji... Waheguru ji... 🙏🙏🙏🙏🙏😇
@TEA_KOOK786
@TEA_KOOK786 Жыл бұрын
Satnam shri waheguru 🙏🙏🙏🙏
@arshdeepkaur4265
@arshdeepkaur4265 6 ай бұрын
Waheguru g🤍
@JasvinderSingh-yw8gv
@JasvinderSingh-yw8gv 7 жыл бұрын
dhan guru diii sikhi
@jagtarkaur8200
@jagtarkaur8200 Жыл бұрын
Dhillon . waheguru. Ji.
@tavinderkour8790
@tavinderkour8790 2 ай бұрын
Waheguru ji mehar kro ❤️❤️🌹🌹🌺💐💐💖💖💖💖🙏🙏🙏🙏🙏🏽🙏🏽🙏🏽🙏🙏🙏🙏🙏🙏🙏🙏❤
@singhsimar1185
@singhsimar1185 Ай бұрын
Very very nice voice and shabad ji waheguru ji Mehar Karo ji sub te
@chainsingh9802
@chainsingh9802 Жыл бұрын
Best gurbani shabad waheguru waheguru waheguru ji sarbat da bhala karo ge
@saranjeetsingh9778
@saranjeetsingh9778 Жыл бұрын
waheguru ji
@dailydose411
@dailydose411 Жыл бұрын
wahe guru gi☺
@baldevrajarora4971
@baldevrajarora4971 3 ай бұрын
Wahe guru jl ka khaisa wahe guru jl kl fateh nawa saai sabko mubarek yeh saai sab ke ghro me khusya iakar aave
@navdeepsinghnav7660
@navdeepsinghnav7660 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🌹🌹
@user-dg8wq7ml5u
@user-dg8wq7ml5u 8 ай бұрын
Waheguru ji kirpa karo
@renukamra3766
@renukamra3766 2 жыл бұрын
Wahe guru
@PawanKumar-yw8me
@PawanKumar-yw8me 3 жыл бұрын
Bole so Nihal...... Sat Shri aakal.....
@DeepakSingh-rr4lt
@DeepakSingh-rr4lt Ай бұрын
All world best voice 🙏🙏😘
@prabjeetkaur6387
@prabjeetkaur6387 6 жыл бұрын
Satnam waheguru ji 🙏
@spread24truth
@spread24truth 6 жыл бұрын
waheguru ji sabna te mehar kari
@kulwantvirk2533
@kulwantvirk2533 5 жыл бұрын
Vaheguru ji
@sardarjitendrasingh8334
@sardarjitendrasingh8334 4 жыл бұрын
Very beautiful sbad.🙏🙏
@BalbirMaan-se7jb
@BalbirMaan-se7jb Ай бұрын
Bhai.sahib.ji.de.surili.awaj.all.all.sabad.very.nice.sun.sakoon.milda.h.jio
@tarsemproductionhouse
@tarsemproductionhouse 6 жыл бұрын
Waheguru Ji
@NavjotSingh-un3iw
@NavjotSingh-un3iw Жыл бұрын
Satnam vaheguru
@surindersingh2129
@surindersingh2129 Жыл бұрын
❤❤waheguru ji❤❤
@manoharlalsharma2127
@manoharlalsharma2127 3 жыл бұрын
Bahut sundar. Wahe Guru.
@kulwantsinghphagura7575
@kulwantsinghphagura7575 Жыл бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। । ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀਆ ਤੇ ਖੁਸ਼ੀਆ ਬਖਸ਼ਿਸ਼ ਕਰਨ। 🙏🙏🙏🙏🙏
@sunilbangia8301
@sunilbangia8301 Жыл бұрын
WAHE GURU JI MEHAR KARO AAP
@lovekaur2164
@lovekaur2164 7 жыл бұрын
very nice
@msjandu7332
@msjandu7332 2 жыл бұрын
ਸ਼ੂਕ ਰਾਨਾ ਗੁਰੂ ਜੀ ਮਹਾਰਾਜ ਜੀ 🙏🙏🙏
skibidi toilet 73 (part 2)
04:15
DaFuq!?Boom!
Рет қаралды 25 МЛН
КАК ГЛОТАЮТ ШПАГУ?😳
00:33
Masomka
Рет қаралды 2,2 МЛН
SMART GADGET FOR COOL PARENTS ☔️
00:30
123 GO! HOUSE
Рет қаралды 22 МЛН
LAKH KHUSEEAA PAATSAHEEAA | BHAI SATWINDER SINGH, BHAI HARVINDER SINGH
55:05
Akimmmich & Bimo | Qaraközim (Mood Video)
2:45
akimmmich
Рет қаралды 616 М.
Asik - Coco Chanel (Lyrics Video)
1:58
Rukh Music
Рет қаралды 1,1 МЛН
Жонибек - Санамжон ( Видеоклип )
5:40
JonibekStudio
Рет қаралды 3 МЛН
Alisher Konysbaev - Ol Aru (Official Music Video)
2:40
Alisher Konysbaev
Рет қаралды 2,4 МЛН
Kalifarniya - Hello [official MV]
2:54
Kalifarniya
Рет қаралды 587 М.
Ернар Айдар - Шүкір
3:40
Ernar Aidar
Рет қаралды 76 М.