No video

ਭਾਈ ਮਨਿੰਦਰ ਸਿੰਘ ਨੇ ਇਸ ਸ਼ਬਦ ਚ ਬੋਲ ਦਿੱਤਾ ਕੌਮ ਦਾ ਸੱਚ,TERI KOM KHILLAR GYI SARI |SUN KALGI WALE DATYA |

  Рет қаралды 586,426

5AABTODAY CHANNEL

5AABTODAY CHANNEL

5 жыл бұрын

bHAIMANINDERSINGH#5AABTODAYSHABAD
SUN KALGI WALE DATYA SHABAD BHAI MANIDER SINGH SRI NAGAR WALE,
TERI KOM KHILLAR GYI SARI SHABAD BHAI MANIDER SINGH ,
SUN KALGI WALE DATEA BHAI MANINDER SINGH ,
BHAI MANIDER SINGH SHABAD SUN KALGI WALE DATYA ,
ਭਾਈ ਮਨਿੰਦਰ ਸਿੰਘ ਨੇ ਇਸ ਸ਼ਬਦ ਚ ਬੋਲ ਦਿੱਤਾ ਕੌਮ ਦਾ ਮੌਜੂਦਾ ਕੌੜਾ ਸੱਚ
ਸੁਣ ਕਲਗੀ ਵਾਲੇ ਦਾਤਿਆ "ਕੋਈ ਆਪਣੇ ਵਰਗਾ ਭੇਜ ਦੇ ਤੇਰੀ ਕੌਮ ਖਿੱਲਰ ਗਈ ਸਾਰੀ "
ਅਕਾਲ ਤਖ਼ਤ ਦੇ ਜਥੇਦਾਰ ਤੋਂ ਲੈ ਕੇ ਹੋਰਾਂ ਬਾਰੇ ਵੀ ਸੱਚ ਕੀਤਾ ਬਿਆਨ
ਸ਼ਬਦ ਸੁਣਨ ਮਗਰੋਂ ਵੇਖੋ ਸੰਗਤਾਂ ਚ ਕਿਵੇਂ ਆਇਆ ਜੋਸ਼ ਤੇ ਲੱਗੇ ਬੋਲੇ ਸੋ ਨਿਹਾਲ ਦੇ ਜੈਕਾਰੇ Website:
www.5aabtoday.in/
Facebook:
www.facebook.c...
Twitter:
/ 5aabtodaychanel

Пікірлер: 849
@SatishKumar-pg2ps
@SatishKumar-pg2ps 5 жыл бұрын
ਸਿੰਘ ਸਾਹਿਬ ਜੀ ਬਿਲਕੁਲ ਸੱਚ ਹੈ ਜੀ ਤੁਹਾਡੀ ਅਵਾਜ ਵਿਚ ਵੀ ਬਹੁਤ ਰਸ ਹੈ ਕੋਈ ਵੀ ਗੁਰੂ ਘਰ ਦਾ ਸ਼ਬਦ ਦਿਲ ਵਿਚ ਜਾ ਅਸਰ ਕਰਦਾ ਹੈ
@sukhjiwansingh3899
@sukhjiwansingh3899 5 жыл бұрын
ਬਿਲਕੁਲ ਸਹੀ ਫੁਰਮਾਇਆ ਜੀ ਕਲਗੀਧਰ ਸੱਚੇ ਪਾਤਸ਼ਾਹ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ।
@sukhvindersigh4817
@sukhvindersigh4817 5 жыл бұрын
Bilkul Sahi gal hai g
@AvtarSingh-ks6rf
@AvtarSingh-ks6rf 5 жыл бұрын
100 per right
@GurnamSingh-ys1ov
@GurnamSingh-ys1ov 5 жыл бұрын
@@AvtarSingh-ks6rf !+
@INDIAN_TJ
@INDIAN_TJ 5 жыл бұрын
ਭਾਈ ਸਾਹਿਬ ,ਤੁਹਾਡੇ ਸੱਚ ਬੋਲਣ ਦੇ ਹੌਂਸਲੇ ਨੂੰ ਸਲਾਮ ਹੈ ਜੀ , ਸਾਰੀ ਕੌਮ ਤੁਹਾਡੇ ਨਾਲ ਹੈ।
@parmjitsingh4125
@parmjitsingh4125 5 жыл бұрын
Tusi sachi sewa kar rahe ho
@ishutravels6159
@ishutravels6159 5 жыл бұрын
Good
@harrysingh9721
@harrysingh9721 5 жыл бұрын
V.nice
@happylaleana03
@happylaleana03 5 жыл бұрын
kzfaq.info/get/bejne/adJhh9J505-lZXk.html
@balvirsingh-vl8ti
@balvirsingh-vl8ti 5 жыл бұрын
ਭਾਈ ਸਾਹਿਬ ਜੀ ਸਲਾਮ ਹੈ ਤੁਹਾਨੂੰ
@bhaimanjindersinghhathurwale
@bhaimanjindersinghhathurwale 5 жыл бұрын
ਵਾਬ ਭਾਈ ਮਨਿੰਦਰ ਸਿੰਘ ਜੀ ਸਲਾਮ ਤੁਹਾਡੇ ਜਜ਼ਬੇ ਅਤੇ ਦਲੇਰੀ ਨੂੰ
@ranvirsingh_91
@ranvirsingh_91 5 жыл бұрын
Exactly 👏👏👏
@tavneetkaur.1295
@tavneetkaur.1295 5 жыл бұрын
Absolutely correct
@sjujharsingh4679
@sjujharsingh4679 5 жыл бұрын
Bilkul ji Bhai Mnider Singh ji ne sacho sach bian keeta ha,i ehi sab Bhai Ranjit Singh dhadrian wale kehnde aa tahi ta dokhia nu chnge ni lagde.
@sukhlovesingh9562
@sukhlovesingh9562 5 жыл бұрын
Very very very nice great efforts by bhai shaib jiii keep it up baba ji mehar kro
@kulveersingh6123
@kulveersingh6123 5 жыл бұрын
@@raajkaregakhalsa4950 dhadriwala te dhumma
@tejindernagi7465
@tejindernagi7465 5 жыл бұрын
ਬਿਲਕੁਲ ਸੱਚ ਹੈ ਵਾਹਿਗੁਰੂ ਜੀ ਕਿਰਪਾ ਬਣਾ ਕੇ ਰੱਖੇ ਸਿੱਖ ਕੌਮ ਤੇ
@gurbachansingh440
@gurbachansingh440 5 жыл бұрын
ਵਾਹ ਭਾੲੀ ਸਾਹਬ ਜੀ ਬਹੁਤ ਹੀ ਸੋਹਣਾ ਗੀਤ ਗਾਯਾ ਹੇ ਬਿਲ ਕੁਲ ਸਚ ਦੀ ਗਲ ਕੀਤੀ ਹੇ ਸਲਾਮ ਹੇ ਅਾਪ ਜੀ ਦੀ ਬਹਾਦਰੀ ਨੁ
@gurmanmaan2731
@gurmanmaan2731 5 жыл бұрын
Very good
@baldevsingh9330
@baldevsingh9330 5 жыл бұрын
Bilkul sach kiha g.
@karanwadhwa5660
@karanwadhwa5660 5 жыл бұрын
Gurbachan Singh geet ni aw shabad aw
@parveeninsasingh4933
@parveeninsasingh4933 5 жыл бұрын
Tusi v bhadar bano kise de gulam ni
@ranvirsingh_91
@ranvirsingh_91 5 жыл бұрын
ਮਨ ਖੁਸ਼ ਕਰਤਾ ਤੁਸੀਂ, ਮਨ ਦੀ ਆਵਾਜ਼ ਬੁਲੰਦ ਹੈ ਤੁਹਾਡੀ 👏👏👏
@amrindersinghsidhu5823
@amrindersinghsidhu5823 5 жыл бұрын
ਭਾਈ ਮਨਿੰਦਰ ਸਿੰਘ ਜੀ ਸਲੂਟ ਹੈ ਵਾਹ ਵਾਹ ਜਥੇਦਾਰ ਸਰਕਾਰੀ ,ਸਲੂਟ ਆ ਭਾਈ ਸਾਹਿਬ ਦੀ ਦਲੇਰੀ ਨੂੰ🙏🙏
@gurdeepkaur8721
@gurdeepkaur8721 5 жыл бұрын
ਵਾਹਿਗੁਰੂ ਜੀ ਦੀ ਕਿਰਪਾ ਹੈ 🙏🙏 ਵਾਹਿਗੁਰੂ ਜੀ ਤੁਸੀਂ ਤਾਂ ਸਭ ਦੀਆਂ ਅੱਖਾਂ ਖੋਲ੍ਹ ਦਿੱਤੀਆਂ
@jagraj777
@jagraj777 5 жыл бұрын
ਭਾਈ ਸਾਹਿਬ ਜੀ ਤੁਹਾਡੇ ਇਸ ਗੀਤ ਨੇ ਸਿੱਖ ਕੌਮ ਦੀ ਮੌਜੂਦਾ ਹਾਲਤ ਦੱਸ ਦਿੱਤੀ ।ਤੁਹਾਡੇ ਇਸ ਜਜ਼ਬੇ ਨੂੰ ਸਲਾਮ ਆ । ਅੱਜ ਲੋੜ ਹੈ ਸਾਰੀ ਸਿੱਖ ਕੌਮ ਨੂੰ ਇਕੱਠੇ ਹੋਣ ਦੀ। 🙏🙏
@kuljeet1797
@kuljeet1797 5 жыл бұрын
ਸਾਰੀ ਕੋਮ ਹੀ ਤੁਹਾਡੇ ਨਾਲ ਆ ਭਾਅ ਜੀ। ਕਿਸੇ ਦੇ ਕਹੇ ਤੇ ਕੀਰਤਨ ਕਰਨਾ ਨਹੀਂ ਛੱਡਣਾ plz। ਗੁਰੂ ਪਿਤਾ ਜੀ ਵੀ ਤੁਹਾਡੇ ਨਾਲ ਨੇ। ਵਹਿਗੁਰੂ ਜੀ ਤੁਹਾਨੂੰ ਹੋਰ ਵੀ ਹਿੰਮਤ ਬਖ਼ਸ਼ੇ 🙏🙏🙏🙏
@ratansingh9676
@ratansingh9676 5 жыл бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਫਤਹਿ। ਭਾਈ ਮਨਿੰਦਰ ਸਿੰਘ ਜੀ, ਦਸਮੇਸ਼ ਪਿਤਾ ਆਪ ਨੂੰ ਚੜ੍ਹਦੀ ਕਲਾ ਬਖ਼ਸ਼ੇ ਜੀ। ਜੈ ਜੈ ਕਾਰ ਹੋਵੇ।
@simrankhalsa9322
@simrankhalsa9322 5 жыл бұрын
ਬਿਲਕੁਲ ਸੱਚ ਕਿਹਾ ਭਾੲੀ ਸਾਹਿਬ ਜੀ ਪਰ ਕੌਮ ਦੇ ਗਦਾਰਾ ਨੂੰ ਤੁਹਾਡਾ ਸੱਚ ਰਾਸ ਨੲੀ ਅਾੲਿਅਾ ਜੀ
@SurinderSingh-dj7jg
@SurinderSingh-dj7jg 5 жыл бұрын
ਉਹ ਪੁਕਾਰ ਜਰੂਰ ਸੁਣੇਗਾ....ਤੇ ਭੇਜੇਗਾ ਵੀ👏🏻👏🏻👏🏻👏🏻👏🏻👏🏻👏🏻👏🏻🌺🌻🥀🌿🌷🌹
@rajkomal08053
@rajkomal08053 5 жыл бұрын
ਵਾਹਿਗੁਰੂ ਜੀ ਭਾਈ ਸਾਹਿਬ ਨੂੰ ਚੜਦੀ ਕਲਾ ਵਿਚ ਰੱਖਣਾ
@JarnailSingh-qw9yu
@JarnailSingh-qw9yu 5 жыл бұрын
Verygood.bhai.sahebji
@jagjitsinghnijjar4595
@jagjitsinghnijjar4595 5 жыл бұрын
Bahi mandiner singh ji very nice your phoe nuber key ya
@parmindersingh8027
@parmindersingh8027 5 жыл бұрын
ਸੱਚ ਭਾਵੇਂ ਕਦੇ ਨਹੀਂ ਮਰਦਾ ਪਰ ਗੁਰੂ ਦੀ ਕਿਰਪਾ ਨਾਲ ਸੱਚੋ ਸੱਚ ਜਿਊਂਦੀ ਜਾਗਦੀ ਜ਼ਮੀਰ ਵਾਲਾ ਹੀ ਬੋਲ ਸਕਦਾ ਹੈ
@Sukhrajsingh-jb3qr
@Sukhrajsingh-jb3qr 5 жыл бұрын
ਇੱਕ ਸੱਚਾ ਸੁੱਚਾ,ਦਿਲ ਵਿੱਚ ਪੰਥ ਲਈ ਦਰਦ ਰੱਖਣ ਵਾਲਾ ਸਿੱਖ ਹੀ ਇਹ ਕੌਮ ਦੇ ਆਪ ਬਣੇ ਠੇਕੇਦਾਰਾਂ ਲਈ ਨਾਂ ਹਜਮ ਹੋਣ ਵਾਲਾ ਸੱਚ ਕਹਿਣ ਦੀ ਹਿੰਮਤ ਕਰ ਸਕਦਾ ਸੀ, ਭਾਈ ਸਾਹਿਬ ਜਦੋਂ ਕਦੇ ਇਤਿਹਾਸ ਤੇ ਝਾਤ ਮਾਰੀ ਜਾਵੇਗੀ ਆਪ ਜੀ ਦਾ ਨਾਮ ਮੇਰੇ ਉਪਰੋਕਤ ਦੱਸੇ ਸਿੱਖ ਦੇ ਤੌਰ ਤੇ ਸਾਹਮਣੇ ਆਇਆ ਕਰੇਗਾ।ਜਾਗੋ ਕੌਮ ਦੇ ਸੂਝਵਾਨ ਨੁਮਾਇੰਦਿਓ 🙏
@simransinghsingh5756
@simransinghsingh5756 5 жыл бұрын
ਭਾਈ ਸਾਹਿਬ ਜੀ ਨੇ ਸਚ ਬਿਆਨ ਕੀਤਾ ਹੈ
@harmansandhu2568
@harmansandhu2568 5 жыл бұрын
Bhut hi wadia Geet bhai sahib ne giea Dharam dae thekedar sun lain
@jasbirkaurvirk1042
@jasbirkaurvirk1042 5 жыл бұрын
ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਸੱਚ ਬੋਲਣ ਦੀ ਹਿੰਮਤ ਦਿਖਾੲੀ ਭਾੲੀ ਤੁਸ਼ੀ
@gurleengoodgillljaskaran6232
@gurleengoodgillljaskaran6232 5 жыл бұрын
Bel ktm
@jaspreetgill4121
@jaspreetgill4121 4 жыл бұрын
@@gurleengoodgillljaskaran6232i sahib satguru mahar Karo bahi sahb ta kirpa karo
@preethundal1637
@preethundal1637 4 жыл бұрын
ਭਾਈ ਸਾਹਿਬ ਜੀ ਤਹਾਡੇ ਵਰਗਾ ਵੈਰਾਗਮਈ ਸਬਦ ਕੋਈ ਨਹੀਂ ਬੋਲ ਸਕਦਾ
@bhaivarindersinghakarpuri3228
@bhaivarindersinghakarpuri3228 5 жыл бұрын
ਭਾੲੀ ਸਾਹਿਬ ਜੀ ਬਿਲਕੁਲ ਸਹੀ ਕਿਹਾ ਜੀ ਤੁਸੀ ਦੋਹਾਂ ਨੇ। ਤੁਹਾਡੇ ਜਜ਼ਬੇ ਨੂੰ ਸਲਾਮ ਹੈ। ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦੀ ਕਲਾ ਚ ਰੱਖਣ ਜੀ।
@AmarJeet-su3ix
@AmarJeet-su3ix Жыл бұрын
Whaheguru ji
@harjitkaur6078
@harjitkaur6078 Жыл бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
@reshamresham9180
@reshamresham9180 5 жыл бұрын
ਭਾੲੀ ਮਨਿੰਦਰ ਸਿੰਘ ਜੀ ਤੁਸੀ ਹੀ ਡਾਂਗ ਫੜੋ ਤੇ ਸਾਰੇ ਹੀ ਪਰਚਾਰਕਾਂ ਤੇ ਸਿੱਖਾਂ ਨੂੰ ੲਿਕੱਠੇ ਕਰਦੋ।
@gurvinderkaursaini6409
@gurvinderkaursaini6409 5 жыл бұрын
ਬਹੁਤ ਵਧੀਆ ਬਾਬਾ ਜੀ ਬਿਲਕੁਲ ਸੱਚ ਕਿਹਾ ਜੀ ਤੁਸੀਂ... ਸੱਚ ਕੌੜਾ ਹੀ ਲਗਦਾ ਜੀ
@BHUPINDERSINGH-zf4et
@BHUPINDERSINGH-zf4et 5 жыл бұрын
sach da fal bada kora veerji
@jamesbelow2750
@jamesbelow2750 4 жыл бұрын
Gurvinder Kaur saini ji
@Learnwithfun-21
@Learnwithfun-21 5 жыл бұрын
ਸੱਚ ਨੂੰ ਕੋਈ ਛੁਪਾ ਨਹੀਂ ਸਕਦਾ, ਵਾਹਿਗੁਰੂ ਜੀ ਮੇਹਰ ਕਰਿਯੋ.
@simrankhalsa9322
@simrankhalsa9322 5 жыл бұрын
ਭਾੲੀ ਸਾਹਿਬ ਜੀ ਸਾਰੀ ਕੌਮ ਤੁਹਾਡੇ ਨਾਲ ਅਾ ਜੀ
@BaljitKaur-dm1wb
@BaljitKaur-dm1wb 5 жыл бұрын
Waheguru ji sare sikh kom ikathi ho jaoo sab de apne apne he raste han ik ho jaao te guru de dase raste te challo rajneete ch kush nehi rakhia
@simrankhalsa9322
@simrankhalsa9322 5 жыл бұрын
@@BaljitKaur-dm1wb ryt g
@singhinstyle
@singhinstyle 5 жыл бұрын
Wah bhai sahab Ajj kom nu tuhade warge sach bolan Wale parcharka di lod hai..
@simrankhalsa9322
@simrankhalsa9322 5 жыл бұрын
@@singhinstyle sahi a g
@jaspreetottal3291
@jaspreetottal3291 5 жыл бұрын
I
@GodIsOne010
@GodIsOne010 4 жыл бұрын
🙏🏻Dhan Dhan. Guru Gobind. Singh ji 🙏🏻waheguru ji🙏🏻. Sikha te. Mehar kro ji plzzzzzzzzzzzzzzzzzzzzzzzzzzzzzz ji 🙏🏻waheguru ji 🙏🏻. Sab di. Nafrat khatam kara do ji plzzzzzzzzz ji 🙏🏻
@Mandeepsingh-rs5zh
@Mandeepsingh-rs5zh 5 жыл бұрын
ਭਾਈ ਮਨਿੰਦਰ ਸਿੰਘ ਜੀ ਸਲਾਮ ਅੈ ਜੀ
@JaspalSingh-vq1gl
@JaspalSingh-vq1gl 5 жыл бұрын
ਭਾਈ ਬਲਦੇਵ ਸਿੰਘ ਵਡਾਲਾ ਜੀ ਨੂੰ ਇਸੇ ਤਰਾ ਸਚ ਬੋਲਣ ਤੇ ਕੀਰਤਨ ਦੀ ਡਿਊਟੀ ਤੋ ਬਰਖਾਸਤ ਕਰ ਦਿੱਤਾ ਸੀ
@sjujharsingh4679
@sjujharsingh4679 5 жыл бұрын
Hanji kyoke sach kauda lagda gddara nu
@riverocean4380
@riverocean4380 5 жыл бұрын
ਜਦੋ ਲੋਕ ਦੂਸਰਿਆ ਵਾਸਤੇ ਖੜੇ ਨਹੀ ਹੁੰਦੇ ਉਦੋ ਇਕਲੇ ਇਕਲੇ ਮਾਰੇ ਜਾਂਦੇ ਹਨ! ਇਨਾ ਵਡਾ ਹਿੰਦੁਸਤਾਨ ਹੁੰਦਾ ਸੀ ਜਿਸ ਤੇ ਮੁਠੀ ਭਰ ਬਹਾਰਲੇ ਹਮਲਾਵਰ, ਬਾਹਰੋ ਆ ਕੇ, ਨਾ ਬੋਲੀ ਜਾਣਦੇ, ਨਾ ਰੋਟੀ ਪਾਣੀ ਕੋਲ, ਘਰੇ ਆ ਕੇ ਲੁਟ ਲੈ ਜਾਂਦੇ ਸੀ ਸਭ ਕੁਝ !!! ਗੋਰੇ 8,000 km ਦੂਰ ਗਰਮ ਦੇਸ ਵਿਚ ਆ ਕੇ ਬੈਠ ਗਏ ਤੇ ਹੋਲੀ ਹੋਲੀ ਭੇਦ ਪਾ ਕੇ ਸਾਰਾ control ਕਰ ਲਿਆ? ਕਿਓ - ਕਿਓ ਕਿ ਜਨਤਾ ਦਾ ਦਿਮਾਗ brahmin ਨੇ ਗੁਲਾਮ ਕੀਤਾ ਹੋਇਆ ਸੀ ਡਰਾਵਾ ਦੇ ਕੇ. ਲੋਕ ਮਰਗ ਵੇਲੇ ਵੀ ਆਵਦੇ ਪ੍ਲਿਓ ਪੈਸਾ ਖਰਚ ਕੇ ਗੰਗਾ ਤੇ ਜਾ ਕੇ ਆਵਦੀ ਪੂੰਜੀ ਉਨਾ ਨੂ ਘਰੇ ਫੜਾ ਕੇ ਆਓਦੇ ਸੀ ਨਹੀ ਤਾ ....ਉਨਾ ਦੇ loved one ਦੀ ਗਤੀ ਨਹੀ ਹੁਣੀ ਸੀ according to ਧਾਰਮਿਕ boss Sikh ਜਿਨਾ ਨੂ ਉਨਾ ਦੇ ਵਡੇਰਿਆ ਤੇ ਗੁਰੂ ਸਾਹਿਬਾਨ ਨੇ ਕੁਰਬਾਨੀਆ ਦੇ ਕੇ ਇਨਾ ਵਡਾ ਪੰਜਾਬ ਰਾਜ ਦਿਤਾ ਸੀ ਓਹ ਕਿਧਰ ਗਿਆ ਤੇ ਕਿਓ - ਜਿਸ ਵਿਚ ਅਜ ਦੀ ਦਿਲੀ, ਇਸਲਾਮਾਬਾਦ, ਚੰਦੀਗੜ, ਹਿਮਾਚਲ, ਹਰਿਆਣਾ, ਪਛਮੀ ਪੰਜਾਬ ਆਦਿ ਸਨ ...ਅਜ ਸਿਖ ਕਿਧਰੇ ਮੁਸਲਮਾਨਾ ਤੋ ਕਿਧਰੇ ਹਿੰਦੁਆ ਤੇ ਇਜਾਜਿਤ ਮੰਗਦੇ ਹਨ ਆਵਦੇ ਗੁਰਦਵਾਰਾ ਸਾਹਿਬ visit ਕਰਨ ਵਾਸਤੇ - ਕਰਤਾਰਪੁਰ ਦੀ ਗਲ ਹੈ!!!! Until the Partition of Punjab in 1947, the British Punjab Province encompassed the present-day Indian states and union territories of Punjab, Haryana, Himachal Pradesh, Chandigarh, and Delhi; and the Pakistani provinces of Punjab and Islamabad Capital Territory. It bordered the Balochistan and Pashtunistan regions to the west, Kashmir to the north, the Hindi Belt to the east, and Rajasthan and Sindh to the south. en.wikipedia.org/wiki/Punjab
@Punjab16994
@Punjab16994 5 жыл бұрын
ਰਾਗੀ ਪ੍ਰਚਾਰਕ ਬਣਨ ਦਾ ਤਾਂ ਹੀ ਕੋਮ ਨੂੰ ਫਾਇਦਾ ਜੇ ਸੱਚ ਬੋਲਿਆ ਜਾਵੇ, ਸੋ ਭਾਈ ਸਾਹਿਬ ਜੀ ਦਾ ਧੰਨਵਾਦ ਕਰਨਾ ਬਣਦਾ ਹੈ ਜਿੰਨ੍ਹਾਂ ਨੇ ਸੱਚ ਬੋਲਣ ਦੀ ਜੁਅਰਤ ਕੀਤੀ
@kanwaljitsingh1801
@kanwaljitsingh1801 5 жыл бұрын
Salute to truth speakers.They are Very much needed for Sikh Kom’s goodness
@happylaleana03
@happylaleana03 5 жыл бұрын
ਵਾਹਿਗੁਰੂ ਜੀ ।। ਸੱਚ ਨੂੰ ਬਿਆਨ ਕਰਦਾ ਗੀਤ
@sukhvindersingh9765
@sukhvindersingh9765 5 жыл бұрын
ਸਿੰਘ ਸਾਹਿਬ ਜੀ ਤੁਸੀਂ ਬਿਲਕੁਲ ਸਹੀ ਕਿਹਾ ਹੈ ਐਸਾ ਦਲੇਰਾਨਾ ਉੱਦਮ ਕੌਈ ਕੌਈ ਕਰ ਸਕਦਾ
@seemakaur784
@seemakaur784 5 жыл бұрын
ਭਾਈ ਸਾਹਬ ਪੂਰੀ ਕੌਮ ਤੁਹਾਡੇ ਨਾਲ ਹੈ ਇਹ ਤੂਹਾਡਾ ਆਖਰੀ ਪਰੋਗਰਾਮ ਨਹੀ ਹੋਣਾ ਚਾਹੀਦਾ
@paramsunilsingh9593
@paramsunilsingh9593 5 жыл бұрын
ਸਲਾਮ ਭਾਈ ਜੀ ਸੱਚ ਕਹਿਣ ਲਈ
@kaursinghgillmultanian3061
@kaursinghgillmultanian3061 5 жыл бұрын
ਵਾਹ ਭਾਈ ਸਹਿਬ ਜੀ ਸਾਰੀ ਸਿੱਖ ਕੌਮ ਤੁਹਾਡੇ ਨਾਲ ਖੜੀ ਐ ਸੱਚ ਬੋਲਣ ਦੀ ਹਿੰਮਤ ਕੀਤੀ ਐ ਸਲਾਂਮ ਕਰਦਾਂ ਤੁਹਾਨੂੰ
@sarbjitkaurgill9388
@sarbjitkaurgill9388 5 жыл бұрын
ਭਾਈ ਸਾਹਿਬ ਜੀ ਸੱਚ ਦਾ ਰਾਹ ਬਹੁਤ ਅੌਖਾ ਹੈ ਤੁਹਾਡੇ ਹੌਸਲੇਂ ਨੂੰ ਸਲਾਮ ਹੈ ਜਿਉਂਦੇ ਰਹੋ ਸਿੱਖ ਕੌਮ ਦੀ ਸੇਵਾ ਕਰਦੇ ਰਹੋ 🙏🏻🙏🏻🙏🏻🙏🏻🙏🏻
@gurvailgill4012
@gurvailgill4012 5 жыл бұрын
ਕੱਚ ਤੇ ਸੱਚ ਬਹੁਤ ਚੁਬਦਾ,,,,ਪਰ ਸੱਚ ਬੋਲਣ ਵਾਲੇ ਲੋਕ ਬਹੁਤ ਥੋੜੇ ਇਸ ਦੁਨੀਆ ਚ ਤੁਸੀਂ ਹੀਰੇ ਜੇ ਭਾਈ ਸਾਹਿਬ ਜੀ
@manjindersingh7952
@manjindersingh7952 5 жыл бұрын
ਬਹੁਤ ਹੀ ਵਧੀਆ ਭਾਈ ਸਾਹਿਬ ਜੀ
@gurnamsingh5820
@gurnamsingh5820 5 жыл бұрын
Wah ji wah rooh nu sakoon mil gea ji.....Bahut hi sohna shabad hai.....Waheguru ji..
@kuldipsingh4070
@kuldipsingh4070 5 жыл бұрын
ਜਦੋਂ ਤੁਹਾਨੂੰ ਲੋਕ ਮੂਰਖ ਕਹਿਣ ਲੱਗਣ ਤਾਂ, ਸਮਝ ਲੈਣਾ ਤੁਸੀਂ ਸਹੀ ਰਸਤਾ ਅਖਤਿਆਰ ਕੀਤਾ ਹੈ,
@damanpreetkaur1969
@damanpreetkaur1969 5 жыл бұрын
ਭਾਈ ਸਾਹਿਬ ਜੀ ਦੇ ਜਜ਼ਬੇ ਨੂੰ ਸਲਾਮ 🙏
@jagbinderkour3488
@jagbinderkour3488 5 жыл бұрын
ਭਾਈ ਸਾਹਿਬ ਬਹੁਤ ਵਧੀਆ ਗਾਇਆ ਇਹ ਬਿਲਕੁਲ ਸੱਚ ਆ ਕੋਟ ਕੋਟ ਧੰਨਵਾਦ ਜੀ
@RajuSingh-rt1es
@RajuSingh-rt1es Жыл бұрын
ਭਾਈ ਸਾਹਿਬ ,ਤੁਹਾਡੇ ਸੱਚ ਬੋਲਣ ਦੇ ਹੌਂਸਲੇ ਨੂੰ ਸਲਾਮ ਹੈ ਜੀ
@kuldipghuman2644
@kuldipghuman2644 5 жыл бұрын
🙏😢👌👌👌👌👌 ਬਹੁਤ ਹੀ ਵਧੀਆ ਹਰ ਕੋਈ ਅਪਣੇ ਘਰ ਚ ਇਹੀ ਅਰਦਾਸ ਕਰਦਾ ਹੈ ❤️🤞👌👍ਸੱਚ ਕਿਹਾ ਹੈ 👌👍 ਤੁਸੀ ਸਟੇਜ ਤੇ ਕਿਹਾ ਇਸ ਲਈ ਲੋਕਾਂ ਨੂੰ ਮਿਰਚਾਂ ਲੱਗਦੀਆਂ ਨੇ ??? ਪਰ ਕਿਓਂ ?? ਸੱਚ ਬੌਲਣ ਤੇ ਤਾ ਮਿਰਚਾਂ ਲੱਗਣੀਆਂ ਹਰ ਵਕਤ ??? ਜਦੋਂ ਸਿੱਖਾਂ ਦਾ ਹੀ ਏਕਾ ਹੈ ਨਹੀਂ ?? ਤਾ ਦੂਜੇ ਨੂੰ ਕੀ ਸਮਝਾਓਗੇ ?? ਤੁਹਾਡੀ ਇਸ ਅਰਦਾਸ ਵਿੱਚ ਹੀ ਕਰੋੜਾਂ ਲੌਕਾ ਦੀ ਅਰਦਾਸ ਹੈ 🤞❤️😢🙏 ਗੁਰੂ ਗੋਵਿੰਦ ਸਿੰਘ ਜੀ ਸਾਹਿਬ ਨੇੜੇ ਹੋ ਕੇ ਸੁਣਨ ਹੇ ਅਕਾਲਪੁਰਖ ਵਾਹਿਗੁਰੂ ਜੀ ਪਲੀਜ ਇਕ ਹੀ ਅਰਦਾਸ ਇਕ ਹੀ ਆਸ ਸਬ ਦੇ ਅੱਕਲਾ ਦੇ ਖ਼ਜ਼ਾਨੇ ਭਰਭੂਰ ਕਰੋ🤞😢 ਹੇ ਵਾਹਿਗੁਰੂ ਜੀ ਅਸੀਂ ਨਹੀਂ ਜਾਣਦੇ ਉਹ ਕੋਣ ਹੋਵੇਗਾ ਪਰ ਲੋੜ ਹੈ ?? ਇਹ ਤੁਸੀ ਜਾਣਦੇ ਤੁਸੀ ਕਿਸ ਨੂੰ ਇਸ ਧਰਤੀ ਤੇ ਭੇਜਣਾ ਕਦੋਂ ? ਹੇ ਅਕਾਲਪੁਰਖ ਵਾਹਿਗੁਰੂ ਜੀ ਪਲੀਜ ਨੇੜੇ ਹੋ ਕੇ ਸੁਣੋ 🤞❤️😢🙏ਭਾਈ ਮਨਿੰਦਰ ਸਿੰਘ ਜੀ 👌👌👌👌👌❤️❤️❤️❤️❤️🤞🤞🤞🤞🤞🙏🙏🙏🙏🙏
@kuldeepsingh402
@kuldeepsingh402 4 жыл бұрын
Mere waheguru ji sachi kom khilar gye Sare😭bhej do baba ji apne varga bhot jarurt hai🙏🙏🙏🙏
@hardeepsinghkhurana3988
@hardeepsinghkhurana3988 2 жыл бұрын
Speechless Truth
@HardeepSinghSalaria
@HardeepSinghSalaria 5 жыл бұрын
ਬਾਬਾ ਜੀ ਸਲਾਮ ਹੈ ਜੀ ਤੁਹਾਨੂੰ
@dollymoga5482
@dollymoga5482 5 жыл бұрын
ਸ਼ਾਬਾਸ਼ ਜੀ
@laadpunjabi8907
@laadpunjabi8907 5 жыл бұрын
true facts.i have no words.... bhai saab proud 2 b a sikh
@jagatdhaliwaldhaliwalsingh8059
@jagatdhaliwaldhaliwalsingh8059 5 жыл бұрын
ਖਾਲਸਾ ਜੀ ਓਦੇ ਵਰਗਾ ਤਾ ਓਹੀ ਹੈ ਪਰ ਤੁਹਾਡੀ ਪਰਿਆਦ ਬੇਅਰਥ ਨਹੀ ਜਾਵੇਗੀ ਕਿਉਕੇ ਉਹ ਆਪ ਹੀ ਆਪਣੇ ਪੰਥ ਨੂੰ ਸੰਭਾਲਣ ਲਈ ਆ ਚੁੱਕਾ ਹੈ
@bakshokaur7615
@bakshokaur7615 5 жыл бұрын
ਭਾਈ ਸਾਹਿਬ ਨੁੂੰ ਸਚੇ ਪਾਤਸਾਹ ਚੜ ਦੀ ਕਲ੍ਹਾ ਰੱਖੇ
@punjabsingh1675
@punjabsingh1675 5 жыл бұрын
ਵਾਹ ਜੀ ਵਾਹ ਕਿਆ ਬਾਤ ਹੈ ਸ਼ਾਬਾਸ਼ ਭਾਈ ਸਾਹਿਬ ਜੀ
@SUKHBIRSINGH-ec7wn
@SUKHBIRSINGH-ec7wn 5 жыл бұрын
ਵਾਹਿਗੁਰੂ ਜੀ ਸਿੱਖ ਨੂੰ ਬਕਸਣ ਧੰਨ ਗੁਰੂ ਨਾਨਕ ਦੇਵ ਜੀ
@AmrikSingh-qp9hl
@AmrikSingh-qp9hl 5 жыл бұрын
ਵਾਹਿਗੁਰੂ ਮੇਹਿਰ ਕਰੇ ਭਾਈ ਮਨਿੰਦਰ ਸਿੰਘ ਜੀ ਆਪ ਤੇ ਬਿਲਕੁੱਲ ਸਹੀ ਗਲ ਬੋਲੀ ਜੇ ।ਵਾਹਿਗੁਰੂਜੀ ਵਾਹਿਗੁਰੂ ਜੀ
@BalwinderSingh-vy2rl
@BalwinderSingh-vy2rl 5 жыл бұрын
ਬੱਹੁਤ ਸੋਹਣਾ ਜੀ ਸੁੱਣਕੇ ਬੱਹੁਤ ਸੱਕੂਨ ਮਿਲਿਅਾ ਮੈ ਮਾਫੀ ਮੰਗਦਾ ਜੇ ਗੁਸਤਾਖੀ ਲੱੲੀ..... ਦਾਸ ਦੀ ਬੇਨਤੀ ਹੈ ਕਿ ਸ਼ੱਬਦ ੲਿਹ ਹੋਣਾ ਚਾਹੀਦਾ ਸੀ ਭੇਜ ਕੋੲੀ ਅੱਪਣਾ ਬੰਦਾ ਤੇਰੀ ਕੋਮ ਖਿਲਰ ਗੲੀ ਸਾਰੀ ਕਿੳੁਕਿ ਮੇਰੇ ਦੱਸਮ ਪਿਤਾ ਵੱਰਗਾ ਹੋਰ ਨੀ ਹੋ ਸੱਕਦਾ ਮੱਰਦ ਅੱਗਮੜਾ ਵਰਿਅਾਮ ਅਕੇਲਾ ਭਾਵ ਹੋਰ ਨੀ ਹੋ ਸੱਕਦਾ ਸਿਰਫ ੲਿਕੋ ਹੀ ਹੈ ਮੇਰਾ ਗੁਰੂ ਪਿਤਾ ਦੱਸਮ ਪਾਤਿਸ਼ਾਹ ਜੀ
@Gurugopy786
@Gurugopy786 5 жыл бұрын
Veere Khalsa mero roop hai khass ohna ne hi keha
@amarjitkaursidhu8839
@amarjitkaursidhu8839 5 жыл бұрын
SINGH GURPREET hanji
@harpreetpannu987
@harpreetpannu987 5 жыл бұрын
Balwinder Singh ਜੀ ਕਲਗੀਆ ਵਾਲੇ ਵਰਗਾ ਕਲਗੀ ਵਾਲੇ ਦਾ ਸਾਜਿਆ ਖਾਲਸਾ ਹੈ, ਖਾਲਸਾ ਮੇਰੋ ਰੂਪ ਹੈਖਾਸ਼, ਖਾਲਸੇ ਮੈਂ ਹੂ ਕਰੂ ਨਿਵਾਸ, ਭਾਈ ਸਾਹਿਬ ਜੀ ਨੇ ਜੁਰਤ ਰੱਖਣ ਵਾਲੇ ਦੀ ਗੱਲ ਕੀਤੀ ਹੈ ਅਕਾਲੀ ਫੂਲਾ ਸਿੰਘ ਖਾਲਸਾ ਜੀ ਵਰਗੀ, ਸੰਤ ਜਰਨੈਲ ਸਿੰਘ ਜੀ, ਤੇ ਜੀਦੀਆਂ ਜਮੀਰਾਂ ਦੀ।
@BalwinderSingh-vy2rl
@BalwinderSingh-vy2rl 5 жыл бұрын
@@harpreetpannu987 ਜੀ ਮੈ ਪਹਿਲਾ ਹੀ ਖਿਮਾ ਮੰਗ ਚੁੱਕਾ ਅਪਣੇ ਸ਼ੱਬਦਾ ਲੱੲੀ ਮੈ ੲਿੱਹ ਸ਼ੱਬਦ ਅਪਣੇ ਫੋਨ ਵਿੱਚ ਡਾੳੁਨਲੋਡ ਕੱਰ ਲਿਅਾ ਹੈ ੲਿੱਨਾ ਅੱਨੰਦ ਅਾੳੁਦਾ ਕਿ ਬਾਰ ਬਾਰ ਸੁੱਣ ਵੀ ਰਿਹਾਂ..ਤੁਹਾਨੂੰ ਮੇਰੇ ਸ਼ੱਬਦ ਵਿੱਚ ਭਾੲੀ ਸਾਹਬ ਦੇ ਸ਼ੱਬਦਾ ਦਾ ਵਿਰੋਧ ਨੱਜਰ ਅਾ ਰਿਹਾਂ ਜਦੋ ਕਿ ਮੇਰਾ ੲਿਵੇ ਦਾ ਕੋੲੀ ਵਿਚਾਰ ਨਹੀ...ਮੈ ਤਾ ਸ਼ੱਬਦ ਦੀ ਤੱਬਦੀਲ ਕੱਰਕੇ ਕੱਲਗੀਧਰ ਪਾਤਿਸ਼ਾਹ ਦੀ ਵੱਡਿਅਾੲੀ ਵਿੱਚ ਵਾਧਾ ਕੱਰਨ ਦੀ ਕੋਸੀਸ਼ ਕੀਤੀ ਹੈ..ਭਾੲੀ ਸਾਹਬ ਨੇ ਅਖੀਰ ਵਿੱਚ ਅਕਾਲ ਤੱਖ਼ਤ ਦੇ ਜਥੇਦਾਰ ਅਕਾਲੀ ਫੂੱਲਾ ਸਿੰਘ ਹੱਰੀ ਸਿੰਘ ਨੱਲੂੲੇ ਵੱਰਗੇ ਬੱਹਾਦਰਾ ਦਾ ਨਾਮ ਲਿਅਾ ਹੈ ਸਾਰੇ ਸਿੰਘਾਂ ਨੂੰ ਕੋਟਿ ਕੋਟਿ ਪੱਰਣਾਮ ਪੱਰ ਤੁੱਸੀ ਸ਼ੱਬਦਾ ਦਾ ਜਾਲ ਬੁੱਣਕੇ ਮੇਰੇ ਸ਼ੱਬਦਾ ਦਾ ਗੱਲਤ ਅੱਰਥ ਕੱਡ ਦਿੱਤਾ ਕੱਲਗੀਧਰ ਪਾਤਿਸ਼ਾਹ ਜੀ ਨੇ ਅੱਪਣੇ ਨਿਅਾਰੇ ਖਾਲਸੇ ਤੇ ਕਿਰਪਾ ਕੀਤੀ ਹੈ ਅੱਪਣਾ ਰੂਪ ਦੇਕੇ ਖਾਲਸੇ ਵਿੱਚ ਨੀਵਾਸ ਕਰਦੇ ਨੇ ਕੱਲਗੀਧਰ ਪਾਤਿਸ਼ਾਹ ਜੀ.. ੲਿੱਹ ਤਾ ਕੱਲਗੀਧਰ ਅੱਪਣੇ ਸਿੱਖਾ ਨੂੰ ਵੱਡਿਅਾੲੀਅਾ ਬੱਕਸ਼ਦੇੇ ਨੇ....ੲਿਸਦਾ ੲਿੱਹ ਮੱਤਲਬ ਨੀ ਕੀ ਅੱਸੀ ਖ਼ਾਲਸੇ ਨੂੰ ਦੂਜਾ ਕੱਲਗੀਧਰ ਪਾਤਿਸ਼ਾਹ ਮੰਨ ਲੲੀੲੇ..ਕੱਲਗੀਧਰ ਪਾਤਿਸ਼ਾਹ ਜੀ ਖ਼ਾਲਸੇ ਵਿੱਚ ਨੀਵਾਸ ਕਰਦੇ ਨੇ ਕਿੳੁਕਿ ੳੁਹਨਾ ਦਾ ਖ਼ਾਲਸਾ ਕੱਦੇ ਡੋਲ ਨਾ ਜਾਵੇ ਗੁਰੂ ਸਾਹਿਬ ਅੰਗ ਸੰਗ ਰਹਿਕੇ ਅਪਣੇ ਖ਼ਲਸੇ ਦੀ ਅੱਗਵਾੲੀ ਕਰਦੇ ਨੇ..ਹੁੱਣ ਤੁੱਸੀ ਮੇਰੇ ਸਿਧੇ ਸੱਵਾਲ ਦਾ ਸਿੱਧਾ ਜਿਹਾ ਜੱਵਾਬ ਦੇਣਾ ਵੀਰ ਮੇਰਾ ਸਵਾਲ ੲਿੱਹ ਹੈ.ੲਿੱਕ ੲਿਨਸਾਨ ੲਿੱਹ ਕੱਹੇ ਵੀ ਕੱਲਗੀਧਰ ਵੱਰਗਾ ਕੋੲੀ ਹੋਰ ਅਾ ਜਾਵੇ ਜਾ ਕੱਹੇ ਅਾ ਸੱਕਦਾ ਹੈ ਅੱਤੇ ੲਿੱਕ ਕੱਹੇ ਵੀ ਕੱਲਗੀਧਰ ਪਾਤਿਸ਼ਾਹ ਵੱਰਗਾ ਦੂਜਾ ਕੋੲੀ ਹੋਰ ਨਹੀ ਹੋ ਸੱਕਦਾ ਜਾ ੳੁਹਨਾ ਵੱਰਗਾ ਕੋੲੀ ਹੋਰ ਨੀ ਬੱਣ ਸੱਕਦਾ ੲਿਹਨਾ ਦੋਵਾ ਵਿੱਚੋ ਕਿਹੜੇ ਸ਼ੱਬਦਾ ਵਿੱਚ ਕੱਲਗੀਧਰ ਪਾਤਿਸ਼ਾਹ ਦੀ ਵੱਡਿਅਾੲੀ ਜਿਅਾਦਾ ਮੇਰਾ ਮੱਕਸਦ ਸਿਰਫ ਦੱਸਮ ਪਿਤਾ ਦੀ ਵੱਡਿਅਾੲੀ ਵਿੱਚ ਵਾਧਾ ਕਰਨਾ ਹੈ ਹੋਰ ਕੁੱਝ ਨੀ Waheguru jiiiii ka khalsa waheguru jiiii ki fateeeehh
@harpreetsinghsainsara705
@harpreetsinghsainsara705 5 жыл бұрын
ਹਰ ਜਨ ਐਸਾ ਚਾਹਿਏ ਜੈਸਾ ਹਰ ਹੀ ਹੋਇ
@GurwinderSingh-rl6sg
@GurwinderSingh-rl6sg 5 жыл бұрын
ਭਾਈ ਸਾਹਿਬ ਜੀ ਤੁਸੀ ਅਸਲ ਪੰਥ ਦਰਦੀ ਹੋ ਜੀ ਗੁਰੂ ਮਹਾਰਾਜ ਜੀ ਆਪ ਜੀ ਨੂੰ ਹਮੇਸਾ ਚੜਦੀਕਲਾ ਵਿਚ ਰੱਖਣ ਜੀ🙏 🙏😭😭😭😭😭
@tarnsingh4216
@tarnsingh4216 5 жыл бұрын
ਐਨਾ ਸੱਚ ਪਾਪੀਆ ਨੰੂ ਰਾਸ ਨਹੀ ਅਉਨਾ ਵਹਿਗੁਰੂ ਜੀ ਕਿਰਪਾ ਕਰਨ
@gobindsappal8867
@gobindsappal8867 5 жыл бұрын
wahrguru tuhade t mehar kare
@sukhjindersingh4004
@sukhjindersingh4004 5 жыл бұрын
Truly said Bhai Ji ,we are proud of you.
@karamjitkaur2391
@karamjitkaur2391 2 жыл бұрын
ਭਾਈ ਸਾਹਿਬ ਜੀ ਨੇ ਬਹੁਤ ਹੀ ਉਤਸ਼ਾਹ ਨਾਲ ਇਹਦਾ ਸਬਦ ਕਹੇ
@bsbalbalkohnacanada4209
@bsbalbalkohnacanada4209 5 жыл бұрын
Waheguru g ka Khalsa Waheguru g ki Fateh ll Bahut bahut dhanwadi haan haan Bhai Maninder Singh g Srinagar hura de I Good luck to u ! 28-12-2018
@sohi5443
@sohi5443 5 жыл бұрын
ਖਾਲਸਾ ਜੀ ਐਨਾ ਸਚੁ ਬੋਲਣਾ ਪਾਪੀਆ ਨੂੰ ਰਾਸ ਨਹੀ ਆਉਦਾ ਬੌਡੀਗਾਰਡ ਬਿਨਾਂ ਸਚੁ ਬੋਲਣਾ ਖਤਰਾ ਹੈ ਜੀਓ
@waheguruji421
@waheguruji421 5 жыл бұрын
Waheguru ehna nu rakhan wale
@lucky3409
@lucky3409 5 жыл бұрын
Bilkul sahi keha ji...badal hona da koi pta ni ..ehna kuj krwa den ..waheguru ji
@sohi5443
@sohi5443 5 жыл бұрын
Good g
@vickygill3459
@vickygill3459 5 жыл бұрын
🙏🙏🙏🙏🙏🙏
@hardeepkaur5328
@hardeepkaur5328 4 жыл бұрын
@@vickygill3459 w1
@NirmalSingh-nk4nf
@NirmalSingh-nk4nf 5 жыл бұрын
ਭਾਈ ਸਾਹਿਬ ਜੀ ਬੱਸ2 ਬੰਦਿਆ ਦਾ ਹੀ ਬੇੜਾ ਗਰਕ ਹੋ ਜਾਵੇ ਤਾਂ ਵੀ ਕੌਮ ਇਕੱਠੀ ਹੋ ਸਕਦੀ ਆ।ਸਲਾਮ ਹੈ ਤੁਹਾਡੇ ਜਜਬੇ ਨੂੰ।
@simarbhullar8480
@simarbhullar8480 5 жыл бұрын
ਉਹ ਸਮਾਂ ਹੁਣ ਦੂਰ ਨਹੀਂ ਭਾਈ ਸਾਹਿਬ ਜੀ ਜਿਸ ਸਮੇਂ ਵਾਸਤੇ ਤੁਸੀਂ ਬੇਨਤੀ ਕਰ ਰਹੇ ਓ ।
@ekamjot5817
@ekamjot5817 Жыл бұрын
ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜਦੀਕਲਾ ਵਿਚ ਰੱਖਣ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@karantv3651
@karantv3651 5 жыл бұрын
ਵਾਹਿਗੁਰੂ ਜੀ ਕਿਰਪਾ ਕਰਕੇ ਇਸ ਕੌਮ ਨੂੰ ਖਿਲਰਨ ਤੋਂ ਬਚਾਉ 🙏🙏😭😭😭
@HarpreetKaur-dp8dg
@HarpreetKaur-dp8dg 5 жыл бұрын
Bilkul sai gal kiti aa bhai sahib g aasi tuhade naal aa
@achharjeetsingh728
@achharjeetsingh728 5 жыл бұрын
ਸੱਚ ਆਖਿਆ ਭਾਈ ਸਾਹਿਬ ਨੇ।। ਸੱਚ ਕੌੜਾ ਹੁੰਦਾ ਬਹੁਤਿਆ ਨੂੰ ਸੁਣਨਾ ਔਖਾ ਹੋਣਾ ।। ਵਾਹਿਗੁਰੂ ਮੇਹਰ ਕਰਨ ਜੀ।।
@GurpreetSingh-hk1pn
@GurpreetSingh-hk1pn 5 жыл бұрын
ਸਾਰੀ ਸਿੱਖ ਕੌਮ ਨੂੰ ਬੇਨਤੀ ਹੈ ਕਿ ਧਾਰਮਿਕ ਪਰੋਗਰਾਮਾ ਤੇ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲਿਆ ਨੂੰ ਹੀ ਬਲਾਓ ਜੀ
@SinghRai-zz1xy
@SinghRai-zz1xy 5 жыл бұрын
Verygood bhai sahib buland honsle
@gurpreetgoraya2182
@gurpreetgoraya2182 5 жыл бұрын
ਇਹ ਹੁੰਦੀ ਹੈ ਬਖਸ਼ੀਸ਼ ਵਾਹਿਗੁਰੂ ਜੀ ਦੀ ਵਾਹਿਗੁਰੂ ਜੀ ਸਭ ਨੂੰ ਸੰਮਤ ਬਖਸ਼ਣ
@allinonejatt9340
@allinonejatt9340 5 жыл бұрын
Tapa Raj Rata Natk
@allinonejatt9340
@allinonejatt9340 5 жыл бұрын
Tapo Raj Rajo Nark
@jangsinghbhadla5945
@jangsinghbhadla5945 5 жыл бұрын
Bhai Sahb Ji you are right. Unity is the need of time, but will achieve with the grace of Shri Guru Gobind Singh Ji, the founder of Khalsa Panth. Waheguru ji mehar karyo ji
@sondjagraon8089
@sondjagraon8089 5 жыл бұрын
ਭਾਈ ਸਾਹਿਬ ਤੁਹਾਡੀ ਉੱਚੀ ਸੁਚੀ ਸੋਚ ਨੂੰ ਸਲਾਮ ,ਅਰਦਾਸ ਕਰੋ ਸੱਚੇ ਕੀ ਪਾਤਸ਼ਾਹ ਹਰ ਗੁਰਸਿੱਖ ਨੂੰ ਸੁਮਤ ਬਖਸ਼ੇ।ਤੇ ਆਪਣੀ ਮੇਹਰ ਦਾ ਕਿਣਕਾ ਦੇ ਕੇ ਸੱਚ ਦੇ ਮਾਰਗ ਤੁਰਨ ਦਾ ਬੱਲ ਬਖਸ਼ੇ 🌅🌏
@avtarsandhu7754
@avtarsandhu7754 5 жыл бұрын
ਭਾਈ ਸਾਹਿਬ, ਦਸਵੇ ਪਾਤਸਾਹ ਜਰੂਰ ਤੁਹਾਡੀ ਅਰਜੋਈ ਪ੍ਰਵਾਨ ਕਰਨਗੇ
@jatinderbajwa1512
@jatinderbajwa1512 5 жыл бұрын
ਬਹੁਤ ਵਧੀਆ ਭਾਈ ਸਹਿਬ ਜੀ ਬਹੁਤ ਹੀ ਹਿੰਮਤ ਵਾਲੀ ਗੱਲ ਕੀਤੀ ਹੈ
@pardeepkaur2738
@pardeepkaur2738 5 жыл бұрын
Bhai sahib ji kalgidhar patshah aap ji nu hmesha chardi kla ch rakhn jiiii Guru nanak ji aap jiiii de naal han 🙏🏻🙏🏻🙏🏻🙏🏻
@sherpartapsingh1079
@sherpartapsingh1079 5 жыл бұрын
Bhai sahib ji ne bht sohna gaya ji. 👏👏👏👏👌👌👌👏👏👏👏👌👌👌👌👌waheguru ji chrdhi kla ch rkhn aap ji nu
@satwinderrealyouristrueisa9647
@satwinderrealyouristrueisa9647 5 жыл бұрын
BHAI SAHIB JI BAHUT VADHIYA SACH SHABAD GAYAN KITA HAI JI TUHANU DIL SE SALUTE HAI JI WAHEGURU WAHEGURU JI
@KartarSingh-by8pd
@KartarSingh-by8pd 5 жыл бұрын
ਬਹੁਤ ਵਧੀਆ,ਭਾਈ ਸਾਹਿਬ ਜੀ ਕਿਰਪਾ ਹੈ ਵਾਹਿਗੁਰੂ ਜੀ ਦੀ ਆਪ ਜੀ ਤੇ
@SagarSingh-wf5fb
@SagarSingh-wf5fb 5 жыл бұрын
Both vadia gal kahi baba je,rab thunu chardi kala baksha je,thussi hasmsa sagat de sava karda raho je gurbani nal jod ka je,
@karamjitkaursidhu1177
@karamjitkaursidhu1177 5 жыл бұрын
Salute to u bhai sahib tuhanu.Bahut himmat chahiday hai sach bolan de lye.
@ghummanbroadway803
@ghummanbroadway803 5 жыл бұрын
ਸੱਚ ਸੁਨਣਾ ਬਾਦਲਾ ਵਾਸਤੇ ਬਹੁਤ ਮੁਸ਼ਕਲ ਹੋ ਰਿਹਾ ਹੈ ਇੰਨਾ ਦਾ ਟਾਈਮ ਖਤਮ ਹੈ
@gurayasaab9217
@gurayasaab9217 5 жыл бұрын
Bilkul sahi gl aa g Pehla mugla di ਜੜ੍ patti gyi c hun ਬਾਦਲਾ di vaari aa
@GurmukhSingh-fz9bn
@GurmukhSingh-fz9bn 5 жыл бұрын
ਇਹ ਸੱਚ ਤਾ ਬਾਦਲ ਤੇ ਡੇਰੇਦਾਰਾਂ ਨੂੰ ਚੁੱਬਦਾ
@shuklasandeep1780
@shuklasandeep1780 5 жыл бұрын
Eh shabad bhai sahab de dil de dard nu byan krda h naale kaum de aan wale waqt nu apni akhan naal dekh k eh shabad rachna kiti...... Salute to the living legend
@rasulpuriasaggu9942
@rasulpuriasaggu9942 5 жыл бұрын
ਵਾਹ ਭਾੲੀ ਸਾਬ ਜੀ ਗਦਾਰਾਂ ਨੂੰ ਸ਼ੀਸ਼ਾ ਵਿਖਾ ਦਿਤਾ ਜੇ, ਵੱਡੇ ਵੱਡੇ ਜਥੇਦਾਰਾਂ ਤੇ ਪ੍ਚਾਰਕਾ ਨਾਲੋ ਨੰਬਰ ਲੈ ਗੲੇ ਜੇ, ਸੱਚ ਬੋਲਣ ਦੀ ਦਲੇਰੀ ਵਿਖਾ ਦਿਤੀ
@bhajankaur4027
@bhajankaur4027 5 жыл бұрын
Bhai sahib tuhade is geet ne sade dil da dard beyan kar dita. Satgur kirpa kare,sikh sampradavan to upar uth ke guru granth sahib de sikh ho jan. Dhan Guru Nanak.
@1gs3
@1gs3 5 жыл бұрын
No words. Super great. Truth is hard to swallow but we MUST face it and correct it.
@sukhjeetkaur3186
@sukhjeetkaur3186 5 жыл бұрын
ਭਾਈ ਸਾਹਿਬ ਜੀ ਆਪ ਜੀ ਨੂੰ ਬਹੁਤ ਹੌਸਲਾ ਸੱਚ ਬੋਲਣ ਦਾ ਆਪ ਜੀ ਕੋਟ ਕੋਟ ਪਰਨਾਮ ਆਪ ਜੀ ਨੂੰ ਗੁਰੂ ਗ੍ਰੰਥ ਸਾਹਿਬ ਚਦੀਕਲਾ ਰੱਖੇ
@harchandsingh8374
@harchandsingh8374 5 жыл бұрын
ਭਾਈ ਸਾਹਿਬ ਭਾਈ ਮਨਇੰਦਰ ਸਿੰਘ ਜੀ ਵਾਹਿਗੁਰੂ ਚੜ੍ਹਦੀ ਕਲਾ ਬਕਸ਼ੇ ਤੁਹਾਨੂੰ
@ranveersingh130
@ranveersingh130 Жыл бұрын
ਵਾਹਿਗੁਰੂ ਤੁਹਾਡੀ ਉ‌‌ੱਮਰ ਲੰਬੀ ਕਰੇ ਤੇ ਤੁਸੀਂ ਇਸੇ ਤਰ੍ਹਾਂ ਗਾਉਦੇ ਰਹੋ ।
@loveleenkaur7217
@loveleenkaur7217 4 жыл бұрын
😭😭😭Waheguru jii kirpa kro 🙏🙏🙏🙏
@user-et5gh9jo1w
@user-et5gh9jo1w 5 жыл бұрын
Waheguru ji aap nu hamesha chardikla bakshan...
@satnamkaur8281
@satnamkaur8281 5 жыл бұрын
baba ji sab sach keha aa tusi pita dashmesh ji aap nu hamesha sach boln di himat den waheguru ji 🙏🏻🙏🏻
@gurmeetsingh5375
@gurmeetsingh5375 5 жыл бұрын
Bhut Vadia bhai sahib ji tuhada ik ik lafaj sachha a waheguru ji ka khalsa waheguru ji ki fteh 🙏🙏🙏
@sharanjitkaur6067
@sharanjitkaur6067 5 жыл бұрын
ਭਾਈ ਸਾਹਿਬ ਜੀ ਨੇ ਬਿਲਕੁਲ ਸਹੀ ਗੱਲ ਕਹੀ ਆ ਜੀ
@IqbalKaursweet18
@IqbalKaursweet18 5 жыл бұрын
I have no words for you. You are a brave and fearless true Sikh. Waheguru ji hamesha tuhanu chardi kala ch rakhan.
@Prabhdeep0909
@Prabhdeep0909 5 жыл бұрын
bht sohniya kavita bolde bhai saab waheguru tadi lambi umar kre sach de ashiqa di lambi umr hove
@deepinderdhillon1263
@deepinderdhillon1263 5 жыл бұрын
ਗੁਰੂ ਮੇਰਾ ਬਕਸ਼ ਦੇ ਕੌਮ ਨੂੰ ਇੱਕ ਹੋਰ ਭਿੰਡਰਾਂਵਾਲਾ
@harjapsingh9281
@harjapsingh9281 5 жыл бұрын
ਵਾਹ ਜੀ ਸਲਾਮ ਤੁਹਾਨੂੰ ਭਾਈ ਸਾਿਹਬ ਜੀ
@BalwinderKaur-ph6dy
@BalwinderKaur-ph6dy 5 жыл бұрын
Stnam waheguru....
@gurdeepsinghvilljandali5506
@gurdeepsinghvilljandali5506 5 жыл бұрын
Dhan baba Zorawar Singh Dhan baba Fateh Singh g aap nu Chardikla bakshan g 🙏🙏
@khalsaji1134
@khalsaji1134 5 жыл бұрын
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਭਾਈ ਸਾਹਿਬ ਇਹ ਸੱਚ ਕਵਿਤਾ ਰਾਹੀਂ ਹੀ ਕਿਹਾ ਜਾ ਸਕਦਾ ਸੀ ਆਪ ਜੀ ਦੇ ਹਿਰਦੇ ਵਿਚ ਕੌਮ ਦਾ ਬਹੁਤ ਵੱਡਾ ਦਰਦ ਹੈ ਜੀ ਏਨਾਂ ਸੱਚ ਹਰ ਇਕ ਦੇ ਹਿੱਸੇ ਨਹੀਂ ਆ ਸਕਦਾ ਇਉਂ ਪ੍ਰਤੀਤ ਹੋ ਰਿਹਾ ਹੈ ਜੀ ਸਰਬੰਸਦਾਨੀ ਪਿਤਾ ਜੀ ਨੇ ਆਪ ਹੀ ਪ੍ਰੇਰ ਕੇ ਆਪ ਜੀ ਤੋਂ ਇਹ ਸੇਵਾ ਲਈ ਹੋਵੇ ਸੰਗਤਾਂ ਦੀਆਂ ਅਸੀਸਾਂ ਸਦਾ ਸਦਾ ਵਾਸਤੇ ਆਪ ਜੀ ਦੇ ਨਾਲ ਹਨ ਜੀ ....ਜੇ ਕੋ ਬੋਲੈ ਸਚੁ ਕੂੜਾ ਜਲ ਜਾਵਈ
@harmeetkaur197
@harmeetkaur197 5 жыл бұрын
Bilkul sahi keha g aap ne
@pargatsingh1960
@pargatsingh1960 5 жыл бұрын
ਭਾਈ ਸਾਹਿਬ ਜੀ ਆ ਸਬਦ ਦੀ ਬਹੁਤ ਵੱਡੀ ਲੋੜ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਚ ਬੋਲ ਨਾ ਵੀ ਪਕਾ ਧਰਮ ਹੈ
@lakshyaadi4675
@lakshyaadi4675 5 жыл бұрын
waheguru ji. mai bahut bahut vadi fan a tuhade. tuhada her shabad sunn k mai amotional ho jani aa
@narinderjitsingh5131
@narinderjitsingh5131 5 жыл бұрын
ਭਾੲੀ ਸਹਿਬ ਜੀ ਤੁਹਾਡਾ ਕੋਟਨ ਕੋਟ ਧੰਨਵਾਦ ਜੀ
@meradeshmerapunjabsandhu8174
@meradeshmerapunjabsandhu8174 5 жыл бұрын
ਵਾਹਿਗੁਰੂ ਜੀ
Советы на всё лето 4 @postworkllc
00:23
История одного вокалиста
Рет қаралды 5 МЛН
Kind Waiter's Gesture to Homeless Boy #shorts
00:32
I migliori trucchetti di Fabiosa
Рет қаралды 6 МЛН
Vattan Lambia Te Rasta Pahard Da
6:51
Nirbhao Nirvair
Рет қаралды 6 МЛН