ਭੂਤ ਕੱਢਣੇ ਬਹੁਤ ਸੌਖੇ l Gurdeep Kaur Grewal l Manjit Singh Rajpura l Sarbjeet Singh Sidhu I B Social

  Рет қаралды 12,827

B Social

B Social

Жыл бұрын

ਭੂਤ ਕੱਢਣੇ ਬਹੁਤ ਸੌਖੇ l Gurdeep Kaur Grewal l Manjit Singh Rajpura l Sarbjeet Singh Sidhu l B Social
#KadeDadeDiyanKadePoteDiyan
#BSocial
#GurdeepGrewal
Facebook Link : / bsocialofficial
Instagram Link : / bsocialofficial
Program : Kalakaaran Da Adda
Anchor : Gurdeep Kaur Grewal
Guest : Manjit Singh Rajpura & Sarbjeet Singh Sidhu
Cameraman : Harmanpreet Singh, Varinder Singh
Editor : Hardeep Singh Dhaliwal
Digital Producer : Gurdeep Kaur Grewal
Label : B Social

Пікірлер: 29
@sunilbali887
@sunilbali887 6 ай бұрын
ਕਯਾ ਵਧੀਆ ਗੱਲ ਆ ਜੋ ਮੰਡਾ ਚਾਹ ਫੜਾ ਕੇ ਗਿਆ, ਬਹੁਤ ਵਧੀਆ ਦ੍ਰਿਸ਼
@harpreet746
@harpreet746 Жыл бұрын
ਇਹ ਗੱਲ ਨਾਲ ਮੈਂ ਵੀ ਸਹਿਮਤ ਆ ਵੀ ਤੂੰ ਸ਼ਬਦ ਮਾੜਾ ਨਹੀਂ ਐ । ਮੈਂ ਵੀ ਆਪਣੀ ਮੰਮੀ ਮਾਸੀ ਭੂਆ ਬੇਬੇ ਤਾਈ ਚਾਚੀ ਹੋਰ ਬਹੁਤ ਰਿਸ਼ਤੇ ਨੇ ਜਿਹਨਾਂ ਨੂੰ ਤੂੰ ਕਹਿ ਕੇ ਈ ਗੱਲਾਂ ਕਰਦੇ ਆ ।। ਮੈਨੂੰ ਅਪਨਤ ਜੀ ਆਲਾ ਲਗਦਾ ਜੇ ਕੋਈ ਹੋਰ ਤੂੰ ਸ਼ਬਦ ਦੀ ਵਰਤੋਂ ਕਰ ਕੇ ਮੈਨੂੰ ਬੁਲਾਉਂਦੇ ਆ ।। ❤
@narinderbhaperjhabelwali5253
@narinderbhaperjhabelwali5253 Жыл бұрын
ਮੈਂ ਤਾਂ37 ਸਾਲ ਪਹਿਲਾਂ ਮੇਰੇ ਨਾਲ ਪੜ੍ਹਦੇ ਮੁੰਡੇ ਅਤੇ ਕੁੜੀਆਂ ਨੂੰ ਅਜੇ ਵੀ ਤੂੰ ਕਹਿ ਕੇ ਹੀ ਬੁਲਾਉਂਦਾ ਹਾਂ ਕੋਈ ਕਿਤੇ ਰਹਿੰਦੇ ਹਨ ਕੋਈ ਰਹਿੰਦੇ ਹਾਂ ਹਰ ਸਾਲ 14 ਜਾਣੇ ਜ਼ਰੂਰ ਇਕ‌ੱਠੈ ਹੁੰਦੇ ਹਾਂ ਹੁਣ ਤਾਂ ਲੱਗਭੱਗ 58 ਜਣੇ ਬਣ ਚੁੱਕੇ ਹਾ
@JyotiKumari-zl4ws
@JyotiKumari-zl4ws Жыл бұрын
Rupinder bhene miss u
@ManinderSingh-qc9db
@ManinderSingh-qc9db Жыл бұрын
ਬਾਈ ਮਨਜੀਤ ਤੇ ਸਰਬਜੀਤ 👌
@baljindersingh1184
@baljindersingh1184 Жыл бұрын
ਗੁਰੂ ਨਾਨਕ ਸਾਹਿਬ ਜੀ ਨੇ ਤਾਂ ਵਾਹਿਗੁਰੂ ਲਈ ਵੀ ਤੂੰ ਸ਼ਬਦ ਹੀ ਵਰਤਿਆ ਹੈ।ਇੱਕ ਵਚਨ ਲਈ ਤੂੰ ਸ਼ਬਦ ਹੀ ਵਰਤਿਆ ਜਾਣਾ ਠੀਕ ਹੈ। ਤੁਸੀਂ ਸ਼ਬਦ (ਬਹੁ ਵਚਨ) ਲਈ ਵਰਤਿਆ ਜਾਣਾ ਸਹੀ ਹੈ।
@punjabson5991
@punjabson5991 Жыл бұрын
ਮਨਜੀਤ ਸਿੰਘ ਤੇ ਹੋਰ ਵੀਰ ਭੈਣ ਜੀ ਤੁਹਾਨੂੰ ਨਹੀਂ ਪਤਾ ਤੁਸੀਂ ਪ੍ਰਗਟ ਹੀ ਗੁਰੂ ਸਾਹਿਬ ਦੀ ਚਰਣ ਸ਼ੋਹ ਧਰਤੀ ਹੋਏ ਹੋ । ਏਹ ਭੂਤ ਕੇਵਲ ਓਸ ਬੰਦੇ ਜਾਂ ਜਨਾਨੀ ਨੂੰ ਤੰਗ ਕਰਦੇ ਆ ਜਿਹੜਾ ਐਨਾ ਨੁੰ ਮਾਨਤਾ ਦਿੰਦਾ ਜੋ ਹੋਂਦ ਤੋਂ ਹੀ ਮੁਨਕਰ ਹੈ ਉਸਨੂੰ ਵੈਰੀ ਵੀ ਘੱਟ ਹੀ ਤੰਗ ਕਰਦਾ । ਗੁਰੂ ਸਾਹਿਬ ਦੀ ਬਾਣੀ ਨੇ ਬਹੁਤ ਘੱਟ ਕਰ ਦਿੱਤਾ ਇਨ੍ਹਾਂ ਨੁੰ। ਪਰ ਹੌਂਦ ਨਹੀਂ ਮਿੱਟੀ ਤੇ ਜੇ ਕਿਸੇ ਨੂੰ ਮੁਸ਼ਕਿਲ ਹੋਵੇ ਤਾਂ ਮਜ਼ਾਕ ਦਾ ਪਾਤਰ ਨਹੀਂ ਬਣਾ ਲੈਣਾ ਚਾਹੀਦਾ। ਮੁਸਲਮਾਨ ਭਾਈ ਈਸਾਈ ਲੋਕਾ ਦੀ ਕਬਰ ਦੇ ਲਾਗੇ ਹੀ ਰਹਿੰਦੀ ਹੈ ਰੂਹ ਕਿਓਂ ਕੇ ਮਾਨਤਾ ਹੈ ਕਿ ਅਜਰਾਈਲ ਮੌਤ ਦਾ ਫਰਿਸ਼ਤਾ ਹਸ਼ਰ ਦੇ ਰੋਜ ਬੰਸਰੀ ਵੱਜiਏਗਾ ਤੇ ਸਭ ਲੋਕ ਉੱਠ ਖਲੋਣ ਗੇ ਤਾਂ ਫਿਰ ਮੁਹੰਮਦ ਸਾਹਿਬ ਜਿਸ ਦੀ ਹਾਮੀ ਭਰਨਗੇ ਉਸਨੂੰ ਜਨਤ ਮਿਲ ਜੂ ਦੂਸਰੇ ਨਰਕ ਚ ਪੈਣਗੇ। ਬਾਬਾ ਫਰੀਦ ਜੀ ਦੀ ਬਾਣੀ ਪੜ੍ਹ ਲਓ, " ਮਹਿਲ ਨਿਸਖ਼ਣ ਰਹਿ ਗਏ ਵਾਸਾ ਆਇਆ ਤਲ , ਗੋਰਾ ਸੇ ਨਿਮਾਣੀਆਂ ਬੈਸਨ ਰੂਹਾਂ ਮੱਲ। ।" ਜੇ ਸਿੱਖ ਹੋ, ਗੁਰੂ ਨਾਨਕ ਸਾਹਿਬ ਨੂੰ ਮੰਨਦੇ ਹੋ ਤਾਂ ਦੇਖ ਲਉ
@Arabiantrucker1987
@Arabiantrucker1987 Жыл бұрын
ਘੈਂਟ ਚੰਗਿਆੜੇ ਕੱਢੇ ਆਂ
@satinderkaur7317
@satinderkaur7317 Жыл бұрын
ਆਪਣੇ ਬੀਬੀਆਂ ਈ ਪ੍ਰਮੋਟ ਕਰਦੀਆਂ ਬਾਬੇ ਭਾਰਤ, ਪਾਕਿਸਤਾਨ ਵਿੱਚ ਬੀਬੀਆਂ ਦੇ ਸਿਰੋਂ ਬਾਬੇ ਰੋਟੀ ਖਾਂਦੇ ਸਕੂਟਰਾਂ ਤੋਂ ਗੱਡੀਆਂ ਤੇ ਆ ਗਏ ਬਾਬੇ
@narinderbhaperjhabelwali5253
@narinderbhaperjhabelwali5253 Жыл бұрын
ਭੈਣ ਰੁਪਿੰਦਰ ਕੌਰ ਸੰਧੂ ਦੀ ਘਾਟ ਮਹਿਸੂਸ ਹੋ ਰਹੀ ਹੈ
@dalvirboparai6471
@dalvirboparai6471 Жыл бұрын
👍👍👍🙏
@narinderbhaperjhabelwali5253
@narinderbhaperjhabelwali5253 Жыл бұрын
ਦੋਨਾਂ ਭਰਾਵਾਂ ਅਤੇ ਭੈਣ ਗੁਰਦੀਪ ਕੌਰ ਗਰੇਵਾਲ ਨੂੰ ਸਤਿ ਸ੍ਰੀ ਅਕਾਲ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਪਿੰਡ ਅਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
@daljeetsidhu9144
@daljeetsidhu9144 11 ай бұрын
Good
@dhaliwal855wale5
@dhaliwal855wale5 Жыл бұрын
👌👌🙏
@JasvirKaur-zb2ru
@JasvirKaur-zb2ru Жыл бұрын
🙏👍
@KulwantSingh-cz5in
@KulwantSingh-cz5in Жыл бұрын
ਬਾਈ ਜੀ ਕੱਪ ਦੀ ਥਾਂ ਦੇਸੀ ਗਲਾਸ ਵਰਤਿਆ ਕਰੋ
@kirankaur4504
@kirankaur4504 Жыл бұрын
ਸਤਿ ਸ੍ਰੀ ਅਕਾਲ ਜੀ 🙏🙏🙏
@livleen25
@livleen25 Жыл бұрын
I agree with Rajpura bai. Tu ch apnatt hai
@user-vk7vp5ez9p
@user-vk7vp5ez9p Жыл бұрын
ਸਤਿ ਸ੍ਰੀ ਅਕਾਲ
@igurpreet_7
@igurpreet_7 Жыл бұрын
"ਤੂੰ ਮੇਰਾ ਰਾਖਾ ਸਭਨੀ ਥਾਂਈ " ਰੱਬ ਨੂੰ ਤੂੰ ਤੂੰ ਕੇਹ ਰਹੇ ਆ ਤੇ ਬੰਦੇ ਨੂੰ ਤੁਸੀਂ ਕਹੋ ਬਕਵਾਸ ਗੱਲ ਜੋਂ ਕਹਿੰਦੇ ਆ ਤੁਸੀ ਕਹੋ ।
@gurBigo
@gurBigo Жыл бұрын
ਇਹਨਾ ਕਲੇਟੂਆ ਨੂੰ ਚਮਚੇ ਨਾਲ ਨਮਕੀਨ ਖਾਣ ਦਾ ਤਾਂ ਪਤਾ ਨੀ 😂
@narinderbhaperjhabelwali5253
@narinderbhaperjhabelwali5253 Жыл бұрын
ਮੈਨੂੰ ਲੱਗਦਾ ਹੈ ਭੈਣ ਰੁਪਿੰਦਰ ਕੌਰ ਸੰਧੂ ਸੁਖਬੀਰ ਦੀ ਪਾਣੀ ਵਾਲੀ ਬੱਸ ਉੱਤੇ ਆਇਆ ਕਰਨਗੇ
@amannehal8410
@amannehal8410 Жыл бұрын
manjeet bai k ghare chori ho gai c ki banea amritpal ghudde bai n story pai c insta te
@dilversidhu6320
@dilversidhu6320 Жыл бұрын
Manjit toon v gallan jiniya marzi krwa lao le taan eh kise thaa te sewa krn pahunch jye punjab nu lod aa prr ehne ehdaa khara bni jana galaan krke
@thelion6821
@thelion6821 Жыл бұрын
Apni apni jabli maari jande fukre loka da fudu khich rhe 😂😂😂😂
@aulakhhappy8066
@aulakhhappy8066 Жыл бұрын
Je ehda di vakwash krni hundi eh hor channel baut na otha kre kro ik channel chaj da etha aun di load ni kita hor jake comment kro Dhanwaad 🙏
@SukhlovekamallDeep8714
@SukhlovekamallDeep8714 Жыл бұрын
ਪਿੱਤਲ ਦੇ ਗਲਾਸ ਦੇਣੇ c ਇਹਨਾਂ ਨੂੰ
@balwindersinghgill1532
@balwindersinghgill1532 Жыл бұрын
ਕੁੜੀਏ ਤੂੰ ਕਿਉਂ ਅਨਪੜਾਂ ਨਾਲ ਮੱਥਾ ਮਾਰੀ ਜਾਨੀ ਐਂ
@GurdevSingh-tl4dh
@GurdevSingh-tl4dh 6 ай бұрын
ਇਹ ਗੱਲ ਤਾਂ ਚੱਓ ਹੱਸਣ ਦੀ ਹੈ ਪਰ ਮਨਜੀਤ ਵੀਰ ਜਿਸ ਤੇ ਬੀਤਦੀ ਹੈ ਉਸ ਨੂੰ ਪਤਾ ਹੁੰਦਾ ਮੈਂ ਤਾਂ ਆਪਣੀਆਂ ਅੱਖਾਂ ਨਾਲ ਇਹ ਚੀਜ ਦੇਖੀ ਹੈ ਹੋਰ ਲੋਕਾਂ ਨਾਲ ਵੀ ਬਹੁਤ ਨਾਲ ਹੋਇਆ ਹੋਣਾ ਪਰ ਮੈਨੂੰ ਪੁੱਛਕੇ ਦੇਖ ਜਾਂ ਉਹਨਾਂ ਨੂੰ ਪੁੱਛਕੇ ਦੇਖ ਜਿਹਨਾਂ ਦੇ ਘਰ ਬਰਬਾਦ ਕਰ ਦਿੱਤੇ ਇਹ ਚੀਜਾਂ ਨੇ ਜਿਸ ਨਾਲ ਬੀਤਦੀ ਨਹੀਂ ਉਸ ਨੂੰ ਤਾਂ ਲੱਗਦਾ ਇਹ ਚੀਜਾਂ ਨਹੀਂ ਹੁੰਦੀਆਂ ਪਰ ਜਿਸ ਦੇ ਪਿੱਛੇ ਪੈ ਜਾਂਣ ਉਸ ਦਾ ਕੂਸ ਨੀ ਛੱਡ ਦਿਆਂ ਜਿਸ ਚੀਜ ਦਾ ਨਾਮ ਹੈ ਉਹ ਚੀਜ ਇਸ ਧਰਤੀ ਤੇ ਵੀ ਹੈ ਬੀਜ ਨਾਸ ਕਿਸੇ ਚੀਜ਼ ਦਾ ਨਹੀਂ ਹੁੰਦਾ ਤੇ ਨਾ ਕਦੇ ਕੋਈ ਕਰ ਸਕਿਆ ਇਹ ਵੀ ਉਸ ਕੁਦਰਤ ਦੀ ਬਣਾਈ ਹੋਈ ਮਖਲੂਕ ਹੈ
Double Stacked Pizza @Lionfield @ChefRush
00:33
albert_cancook
Рет қаралды 69 МЛН
Best father #shorts by Secret Vlog
00:18
Secret Vlog
Рет қаралды 22 МЛН
Дарю Самокат Скейтеру !
00:42
Vlad Samokatchik
Рет қаралды 8 МЛН
Maahi Di Mehfil | Episode no 16 - Debi Makhsoospuri | Maahi Sharma
1:35:35
DES PUADH : Malkit Rauni l Manjit Singh Rajpura l B Social
36:16
ВОТ как ЖЕНИХ выбирает СЕБЕ невесту 😱 #shorts
1:00
Лаборатория Разрушителя
Рет қаралды 5 МЛН
покупки за продуктами сейчас вс раньше
0:23
ВОДА В СОЛО
0:20
⚡️КАН АНДРЕЙ⚡️
Рет қаралды 18 МЛН
Бушмен и бабуин. В поисках воды.
0:42
He doesn’t like illusions
0:17
V.A. show / Магика
Рет қаралды 4,9 МЛН