ਭੂਤ ਪ੍ਰੇਤ ਹੁੰਦੇ ਆ ? ਨਰਕ ਸਵਰਗ ਕਿੱਥੇ ਹੈ? ਧਰਮਰਾਜ ਤੇ ਚਿਤਰਗੁਪਤ ਕੌਣ ਨੇ ! ਭਾਈ ਸਿਮਰਨਜੀਤ ਸਿੰਘ ਤੋਂ ਸੁਣੋ

  Рет қаралды 363,750

SMTV

SMTV

2 ай бұрын

ਭੂਤ ਪ੍ਰੇਤ ਹੁੰਦੇ ਆ ? ਨਰਕ ਸਵਰਗ ਕਿੱਥੇ ਹੈ? ਧਰਮਰਾਜ ਤੇ ਚਿਤਰਗੁਪਤ ਕੌਣ ਨੇ ! ਭਾਈ ਸਿਮਰਨਜੀਤ ਸਿੰਘ ਤੋਂ ਸੁਣੋ | EP. 105 | Simranjot Singh Makkar | SMTV |
#ghost #heaven #simranjotsinghmakkar #smtv #evil #ghosts #future #god #spirituality #humanbody

Пікірлер: 1 200
@rajinderkour2896
@rajinderkour2896 2 ай бұрын
ਭਾਈ ਸਾਹਿਬ ਜੀ ਦੇ ਵੀਚਾਰ ਬਹੁਤ ਹੀ ਗਿਆਨ ਭਰਪੂਰ ਹੈ ਉਹ ਗਿਆਨ ਨਹੀਂ ਜੋ ਬਾਹਰੀ ਸੰਸਾਰ ਵਿੱਚ ਕਿਤਾਬਾਂ ਪੜਕੇ ਜਾਂ ਏਧਰ ਓਧਰ ਜਾਕੇ ਪਰਾਪਤ ਕੀਤਾ ਹੋਵੇ ਨਹੀਂ ਸਗੋਂ ਭਾਈ ਸਾਹਿਬ ਜੀ ਨੇ ਸ਼ਬਦ ਦੀ ਕਮਾਈ ਕਰਕੇ ਆਪਣੇ ਮਨ ਨੂੰ ਸੁੰਨ ਅਵਸਥਾ ਵਿੱਚ ਟਿਕਾ ਕੇ ਪਰਾਪਤ ਕੀਤਾ ਹੋਇਆ ਹੈ
@user-kq5zb7cl6q
@user-kq5zb7cl6q Ай бұрын
@rajinderkour2896 ਸੁੰਨ ਅਵਸਥਾ ਬਾਰੇ ਤੁਸੀਂ ਜੇ ਕੁਝ ਜਾਣਦੇ ਹੋ ਤਾਂ ਦਸੋ।❤plz
@GurdevSingh-wt8wx
@GurdevSingh-wt8wx 2 ай бұрын
ਸਤਿ ਸ੍ਵੀ ਅਕਾਲ ਮੱਕੜ ਸਾਬ ਬਹੁਤ 2 ਧੰਨਵਾਦ ਜੀ। ਦੁਨਿਆਵੀ ਮੁਦਿਆਂ ਦੇ ਨਾਲ ਨਾਲ ਅਧਿਆਤਮਿਕਤਾ ਦੇ ਵਿਸ਼ੇ ਤੇ ਗੁਰਸਿੱਖ ਰੂਹਾਂ ਤੋਂ ਅਕਾਲ ਪੁਰਖ ਦੇ ਰੂਹਾਨੀ ਗਿਆਨ ਦਾ ਅਨੁਭਵ ਜਾਨਣ ਦੇ ਬੁਹਮਲੇ ਵਿਚਾਰ ਸੁਣੇ। ਸਾਨੂੰ ਮਾਣ ਹੈ ਕਿ ਵਾਹਿਗੁਰੂ ਜੀ ਨੇ ਤਹਾਨੂੰ ਆਪਣੀ ਕਿਰਤ ਦੇ ਨਾਲ ਗੁਰਮਿਤ ਦੇ ਪ੍ਵਚਾਰ ਲਈ ਸੰਗਤਾਂ ਦੀ ਸੇਵਾ ਕਰਨ ਦਾ ਮਹਾਨ ਕਾਰਜ ਵੀ ਬਖਸਿਆ ਹੈ। ਅਕਾਲ ਪੁਰਖ ਤਹਾਨੂੰ ਚੜ੍ਵਦੀ ਕਲਾ ਬਖਸਣ ਤੇ ਤੁਸੀਂ ਪੂਰਨ ਸਿੱਖੀ ਸਰੂਪ ਚ ਆਕੇ ਸਾਡੇ ਮਾਣ ਨੂੰ ਹੋਰ ਵਧਾਵੋ। ❤️❤️🙏🙏
@harpalmankoo6091
@harpalmankoo6091 Ай бұрын
Uyyuuyyutyyutyuyrutyyyyyhuytyyyyuryy😢th ਹੈਦਰਾਬਾਦ ਤੁਹਾਨੂੰ ਹੈਦਰਾਬਾਦ ਖੁਸ਼ ਸੀ y ਮੈਂ ਸੋਚਿਆ ਕਿ ਹਾਏ ਯਾ ਹਾਂ😢
@harjinderhundal2741
@harjinderhundal2741 2 ай бұрын
ਪੁੱਛ ਲਾ ਭਾਊ ਮੱਕੜ ਸਿਹਾਂ ਜੋ ਪੁੱਛਣਾ ਈ ਇਹ ਰੂਹ ਬੰਦਗੀ ਵਾਲੀ ਆ 🙏🙏💐
@Random_videostore
@Random_videostore 23 күн бұрын
Pakki gall a veer,, bahut agge tak pahunch gye bhai saab,, apni age to jaada achieve kita
@BhupinderNagra-bb3mg
@BhupinderNagra-bb3mg 11 күн бұрын
Definitely Divine Soul 😊
@BhupinderNagra-bb3mg
@BhupinderNagra-bb3mg 11 күн бұрын
Honestly Makker don’t have any Gurbani knowledge, very strange
@davinderkaur1914
@davinderkaur1914 2 ай бұрын
ਇੰਨਾ ਗਿਆਨ ਹੋਣ ਦੇ ਬਾਵਜੂਦ ਇੰਨੀ ਹਲੀਮੀ ਭਾਈ ਸਾਹਿਬ ਵਿੱਚ। ਧੰਨ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਟੋਹਾਣਾ ਜੀ।
@sahibjeetsingh8644
@sahibjeetsingh8644 2 ай бұрын
Dhan bhai sewa singh ji tarmala jina ne eh gyan bakshya
@bkgill9085
@bkgill9085 Ай бұрын
Eh gyan piyareo gurbani da e … thoda ja hor piche ja k vicharo 🙏🙏
@sandhusaabsaab8856
@sandhusaabsaab8856 Ай бұрын
😊
@jashanpreetkaur
@jashanpreetkaur 29 күн бұрын
Gurbani ta pehla v pdd rhe c aapa but geyaan den lyi ta teacher di lod aa ohi teacher Sade pyare pyare gurmukh Bhai Sahib Bhai sewa Singh ji tarmala ne ​@@bkgill9085
@gillprabhj4500
@gillprabhj4500 2 ай бұрын
ਬਹੁਤ ਵਧੀਆ ਗਿਆਨ ਦੀਆਂ ਗੱਲਾਂ ਸੁੱਣ ਕੇ ਮਨ ਖੁੱਸ਼ ਹੋ ਗਿਆ
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@sukhpalsinghsandhu9963
@sukhpalsinghsandhu9963 2 ай бұрын
ਵਾਹਿਗੁਰੂ,, ਭਾਈ ਸਾਹਿਬ ਜੀ ਦੀਆਂ ਰੱਬੀ ਗਿਆਨ ਦੀਆਂ ਗੱਲਾਂ ਸੁਣ ਕੇ ਮਨ ਦੀ ਅਵਸਥਾ ਸ਼ਾਤ ਹੋ ਗਈ
@KuldeepSingh-ku4un
@KuldeepSingh-ku4un 2 ай бұрын
Whaguru👍 ji❤❤❤❤❤
@RakeshKumar-do9gz
@RakeshKumar-do9gz 2 ай бұрын
ਭਾਈ ਸਾਹਿਬ ਜੀ ਨੂੰ ਬਹੁਤ ਗਿਆਨ ਐ ਬਹੁਤ ਵਧੀਆ ਜੀ ਜੈ ਸ੍ਰੀ ਰਾਮ ਜੈ ਸ੍ਰੀ ਰਾਧੇ ਸ਼ਾਮ
@sukhjindercheema199
@sukhjindercheema199 2 ай бұрын
🙏ਬੇਸ਼ਕੀਮਤੀ ਗੱਲ ਬਾਤ ਹੈਜੀ ਸੁਣਕੇ ਆਨੰਦ ਮਾਣਿਆ
@Randhawa_712
@Randhawa_712 2 ай бұрын
ਬਹੁਤ ਵਧੀਆ ਅਤੇ ਚੜਦੀ ਕਲਾ ਵਾਲੀ ਇੰਟਰਵਿਊ ਹੋਈ ਆ ਜੀ, ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਟੋਹਾਣਾ ਜੀ ਅਤੇ ਪੱਤਰਕਾਰ ਭਾਈ ਸਿਮਰਨਜੋਤ ਸਿੰਘ ਮੱਕੜ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
@sukhwantsingh7911
@sukhwantsingh7911 2 ай бұрын
ਥਾਂ ਥਾਂ ਤੇ ਮੱਥੇ ਟੇਕਣ ਦੇ ਨਾਲ ਕੁਝ ਵੀ ਪ੍ਰਾਪਤ ਨਹੀਂ ਹੋਣਾ ਜਿੰਨਾ ਚਿਰ ਅਸੀਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਨਹੀਂ ਲੱਗਦੇ ਬਾਣੀ ਨਹੀਂ ਸੁਣਦੇ ਬਾਣੀ ਨਹੀਂ ਪੜਦੇ ਬਾਣੀ ਨਹੀਂ ਵਿਚਾਰਦੇ ਉਨਾ ਚਿਰ ਬੰਦਾ ਹਮੇਸ਼ਾ ਹੀ ਭਟਕਣਾ ਵਿਚ ਪਿਆ ਰਹਿੰਦਾ ਹੈ ਬਾਣੀ ਨੇ ਸਾਡਾ ਜੀਵਨ ਸਵਾਰਨ ਆਇਆ ਜੀ ਬਾਣੀ ਹੀ ਸਾਡਾ ਜੀਵਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ashokklair2629
@ashokklair2629 2 ай бұрын
ਜੇਹੜੇ ਕਿਤੇ ਵੀ ਮੱਥਾ ਨਹੀ ਟੇਕਦੇ, ਉਨਾ ਨਾਲੋ, ਥਾ ਥਾ ਮੱਥਾ ਟੇਕਣ ਵਾਲੇ ਚੰਗੇ ਨੇ। ਕਿਉਕਿ ਕਦੇ ਨਾ ਕਦੇ, ਥਾਂ ਥਾਂ ਮੱਥਾ ਟੇਕਦਿਐ, ਕਦੇ ਉਹ ਥਾ ਵੀ ਮਿਲਜੇਗੀ ਜਿਥੋ ਵਾਪਸ ਨਹੀ ਮੁੜਦੇ। 👉🏿ਕਬਹੁ ਸਾਧਸੰਗਤ ਇਹੁ ਪਾਵੈ।। ਉਸ ਅਸਥਾਂਨ ਤੇ ਬਹੁੜਿ ਨ ਆਵੈ।। ਅੰਤਰ ਹੋਇ ਗਿਆਨ ਪਰਗਾਸ।। ਉਸ ਅਸਥਾਨ ਕਾ ਨਾਹੀ ਬਿਨਾਸ।।
@mohitsahota895
@mohitsahota895 2 ай бұрын
ਗੱਲ ਤੁਹਾਡੀ ਸਹੀ ਹੇ ਮੈ ਇੱਕ ਪਰਿਵਾਰ ਨੂੰ ਜਾਣਦਾ ਸਭ ਗੁਰੂ ਦੇ ਸਿੱਖ ਸੀ ਚੰਗਾ ਕੰਮ ਕਾਰ ਸੀ ਕਿਸੇ ਨੇ ਟੂਣੇ ਕਰ ਕੇ ਸਭ ਮਾਰ ਦਿੱਤੇ ਉਹ ਮੁੰਡਾ ਘਰ ਬਾਰ ਵੇਚ ਕੇ ਦੂਰ ਚਲਾ ਗਿਆ ਫੇਰ ਵੀ ਚੀਜਾ ਪਿੱਛਾ ਨਹੀ ਛੱਡਦੀਆ ਹੁਣ ਕਿ ਕਰੇ ਬੰਦਾ ਹੈ ਕੋਈ ਹੱਲ
@Gur_preet_singh-
@Gur_preet_singh- Ай бұрын
​@@mohitsahota895 Ohna de ale duwale tuhade wrga ta injh hoya😊
@Gur_preet_singh-
@Gur_preet_singh- Ай бұрын
​@@ashokklair2629oh gall mahapurusha di a ji. Sulphe cigrate peen wale nhi
@harrysidhu239
@harrysidhu239 Ай бұрын
​@@ashokklair2629 Ave aavde hisaab naal na matlab kaddo Guru Sahib ne tha tha matha tekan ton sada rokeya. Na thode ki current laggda je tusi sirf Guru agge matha tekonge ? Fer horan di ki zaroorat Naale Guru Sahib ne keha "Tume chaad koi awar na dheaau, Jo var chahu so tum te pau" Jado Guru Sahib ne sidha khandan kita fer aapan kaun hunne aa
@mawinakaur3812
@mawinakaur3812 2 ай бұрын
ਗੁਰਬਾਣੀ ਦੇ ਅਨੁਸਾਰ ਹੀ ਭਾਈ ਸਾਹਿਬ ਜੀ ਨੇ ਆਤਮ ਗਿਆਨ ਬਾਰੇ ਜਾਣਕਾਰੀ ਦਿੱਤੀ ਹੈ
@sandeepkaur-mr5mb
@sandeepkaur-mr5mb 2 ай бұрын
aaaaq⁸1q⁸ Andyq8
@The__Turbanator-zm7mo
@The__Turbanator-zm7mo 2 ай бұрын
ਗੁਃ ਪ੍ਰਭੁ ਮਿਲਣੈ ਕਾ ਚਾਉ, ਮੋਗਾ, ਓਥੋਂ ਦੀ ਕੋਈ ਦੂਸਰੀ ਬ੍ਰਾਂਚ ਨਹੀਂ ਹੈ. ਬਹੁਤ ਉੱਘਾ ਗਿਆਨ ਪ੍ਰਾਪਤ ਕੀਤਾ ਹੈ ਇਹਨਾਂ ਗੁਰਮੁਖਾਂ ਨੇ ਉਹ ਪਵਿੱਤਰ ਅਸਥਾਨ ਤੋਂ
@Gurkirtan_singh_sidhu
@Gurkirtan_singh_sidhu Ай бұрын
​@@sandeepkaur-mr5mb❤❤❤
@ParmjitSandhuChamba
@ParmjitSandhuChamba 2 ай бұрын
ਮੱਕੜ ਸਾਹਿਬ ਨੇ ਬਹੁਤ ਸੋਹਣੇ ਸਵਾਲ ਕੀਤੇ ਆ ਅਤੇ ਭਾਈ ਸਾਹਿਬ ਨੇ ਵੀ ਸੁਚੱਜੇ ਢੰਗ ਨਾਲ ਜਵਾਬ ਦਿੱਤੇ ਹਨ।
@LOVE1987980
@LOVE1987980 2 ай бұрын
Eh makkar saab apne sikha vaari bde halimi naal sawal puchde ne. Koi hindu hunda te ehne pattak pattak sawal krne c
@JagjitSingh-it5fq
@JagjitSingh-it5fq 2 ай бұрын
@@LOVE1987980why you think that ?
@ashokklair2629
@ashokklair2629 2 ай бұрын
ਪਰ ਸੱਚਾਈ ਇਹ ਹੈ ਕਿ ਮੱਕੜ ਜੀ ਭਾਵੇ ਜਿਤਨੇ ਮਰਜੀ ਸਵਾਲਾ ਦੇ ਉਤੱਰ ਲੈ ਲਵੇ, ਪਰ ਮੱਕੜ ਜੀ ਨੇ ਖੱਟਣਾ ਕੁਝ ਵੀ ਨਹੀ। ਪਰ ਸੰਤਾਂ ਦੀ ਮਗਜ ਖਪਾਈ ਜਰੂਰ ਕਰਵਾਅ ਰਿਹੈ।
@GurdialSingh-yn9tq
@GurdialSingh-yn9tq 2 ай бұрын
@@ashokklair2629😂😂😂😂😂
@OnebyOneMusic1
@OnebyOneMusic1 2 ай бұрын
Tusi dekho ke bhai sahab ander di deeply gall karde rahe par Makar hamesha bahari gallan e karde c Ander bare ki keh sakde c bina abhyaas toh Nale eh ta patrakaar ne fer ptarkari de daere ch rahenge Bhai sab ne abheyaas di gall kiti jo gur bani v dasdi hai te hor fareera te ved garantha ne v abhyaas bare e saseya hai Vichar mukat hon da abhyas karna hai fer agge gall turdi hai Sant ninda nahi karde te hamesha positive gall e karde ne jive bhai sab ne kiti
@guramritpalsingh8393
@guramritpalsingh8393 2 ай бұрын
ਬਹੁਤ ਵਧੀਆ ਭਾਈ ਸਾਹਿਬ ਮੇਰੇ ਨਾਲ ਖੁਦ ਹੋਇਆ ਇਹ ਵਾਹਿਗੁਰੂ ਜੀ
@yashsalhan4475
@yashsalhan4475 28 күн бұрын
ਕਿੱਦਾ ਹੋਇਆ ਥੋੜਾ ਦਸਿਓ ਤੇ ਜਾਪ ਕਿੱਦਾ ਕਰਦੇ ਓ ਕਿਰਪਾ ਕਰਕੇ ਦਸਿਓ ਜੀ
@harwindersingh9399
@harwindersingh9399 2 ай бұрын
ਭਾਈ ਸਾਹਿਬ ਨੂੰ ਬਹੁਤ ਗਿਆਨ ਹੈ... ਵਾਹਿਗੁਰੂ ਜੀ🙏
@AryanPatiala-vk4tx
@AryanPatiala-vk4tx 2 ай бұрын
Bhai sahib ne us waheguru nu paya ji 🙏
@premsingh699
@premsingh699 2 ай бұрын
ਭਾਈ ਸਾਬ੍ਹ ਨੇ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ। ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ਣ ਜੀਓ !!
@PuranSingh-ym4mu
@PuranSingh-ym4mu 2 ай бұрын
ਇਹੋ ਜਿਹੇ ਇੰੰਟਰਵਿਊ ਹੋਣੇ ਚਾਹੀਦੇ ਹਨ ਸਲੂਟ ਆ ਮੱਕੜ ਸਾਹਬ
@OfficialAabmaan
@OfficialAabmaan 2 ай бұрын
ਬਹੁਤ ਸੋਹਣੀ ਗੱਲਬਾਤ ❤ ਮਜ਼ਾ ਆ ਗਿਆ ਸੁਣ ਕੇ😍🤗
@tarinderjeetsingh9885
@tarinderjeetsingh9885 2 ай бұрын
ਭਾਈ ਸਾਹਿਬ ਦਿਲ ਨੂੰ ਛੂਹ ਗਈਆਂ ਸਾਰੀਆਂ ਗੱਲਾਂ
@sonubrarharyanawala1728
@sonubrarharyanawala1728 2 ай бұрын
ਬਹੁਤ ਸਮੇਂ ਬਾਅਦ ਜਿਨਾਂ ਗੱਲਾਂ ਦੀ ਖਿੱਚ ਸੀ ਓਹ ਸੁਣਨ ਨੂੰ ਮਿਲੀਆਂ
@ramanhari510
@ramanhari510 2 ай бұрын
Consciousness (ਚੇਤਨਾ) is everything. ਤੁਹਾਡੀ ਚੇਤਨਾ ਹੀ ਅਸਲ ਸੱਚ ਹੈ ਬਾਕੀ ਸਭ ਭਰਮ ਹੈ । ਤੁਸੀ ਹੀ ਰੱਬ ਦਾ ਰੂਪ ਹੋ । ਅਹਿਮ ਮਨ ਤੋ ਉੱਪਰ ਉੱਠ ਕੇ ਹੀ ਆਪਣੇ ਅਸਲ ਰੂਪ ਪਰਮ ਆਤਮਾ ਨਾਲ ਮਿਲ ਸਕਦੇ ਆ । ਸਭਨਾਂ ਨੂੰ ਪਿਆਰ ਕਰੋ । ਅਗਿਆਨਤਾ ਹੀ ਦੁੱਖਾਂ ਦਾ ਕਾਰਨ ਹੈ ਇਸ ਲਈ ਦੁੱਖ ਵੀ ਭਰਮ ਹਨ ਜੋ ਕਿ ਅਹਿਮ ਮਨ ਨਾਲ ਸਬੰਧਿਤ ਹਨ ।
@ThebRar-no3nk
@ThebRar-no3nk Ай бұрын
Kive jaaniye chetna rabb
@manjinderkaur8293
@manjinderkaur8293 2 ай бұрын
ਬਹੁਤ ਬਹੁਤ ਧੰਨਵਾਦ ਮੱਕੜ ਵੀਰ ਭਾਈ ਸਾਹਿਬ ਦੀ ਇੰਟਰਵਿਊ ਲਈ
@gurjeetsingh2072
@gurjeetsingh2072 2 ай бұрын
ਭਾਈ ਸਿਮਰਨਜੀਤ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਵਾਹਿਗੁਰੂ ਜੀ ਸਾਨੂੰ ਵੀ ਨਾਮ ਦਾਨ ਭਰੋਸਾ ਬਖਸ਼ਣ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਦੇ ਜੀ
@AvtarSingh-om1dq
@AvtarSingh-om1dq 2 ай бұрын
ਬਹੁਤ ਹੀ ਵਧੀਆ ਵਿਚਾਰ ਚਰਚਾ ਕੀਤੀ ਗਈ ਹੈ. ਜੇ ਇੰਝ ਹੀ ਵਿਚਾਰ ਚਰਚਾ ਚਲਦੀ ਰਹੇਗੀ ਦੁਨੀਆਂ ਤਰ ਜਾਵੇਗੀ.
@balvirsinghsnehi_
@balvirsinghsnehi_ 2 ай бұрын
ਬਹੁਤ ਵਧੀਆ ਵਿਚਾਰ। ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ।
@harinderkaur5075
@harinderkaur5075 2 ай бұрын
ਭਾਈ ਸਾਹਿਬ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@gurdeepjhajj3550
@gurdeepjhajj3550 2 ай бұрын
ਧੰਨ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਬਹੁਤ ਸੋਹਣੇ ਤੁਹਾਡੇ ਵਿਚਾਰ
@realkhalsa5919
@realkhalsa5919 2 ай бұрын
ਕੌਣ ਹਨ ਇਹ ਭਾਈ ਸਾਹਿਬ ਜੀ ਬਹੁਤ ਵਧੀਆ ਵੀਚਾਰ ਸਨ ਪਹਿਲੀ ਵਾਰ ਸੁਣਿਆ ਸਾਰੇ ਜਵਾਬ ਬੜੇ ਸਹਿਜ ਵੀਚਾਰ ਨਾਲ ਦਸੇ ਕੋਈ ਵਖਰੀ ਗਲ ਸੀ ਕੋਈ ਅੰਤਰ ਦੀ ਗਲ ਸੀ😇 ਲੋਕ ਭਲਾਈ ਵਾਸਤੇ ਇਹ ਵੀਚਾਰ ਹੋਣੀ ਚਾਹੀਦੀ ਹੈ ਮਕੜ ਜੀ ਬਹੁਤ ਧੰਨਵਾਦ ਜੀ ਅਧਿਆਤਮਕ ਵੀਚਾਰ ਹੋਣੀ ਜਰੂਰੀ ਹੈ ਸੰਸਾਰ ਵਿੱਚ ਅੰਧਾ ਵੀਚਾਰ ਬਹੁਤ ਹੈ ਅਜ ਕਿਸੇ ਨੂੰ ਕੁਝ ਨਹੀ ਪਤਾ ਸਭ ਆਪਸ ਵਿਚ ਹੀ ਝਗੜੀ ਜਾਦੇ ਹਨ ਨਾਮ ਦੀ ਗੁਰਬਾਣੀ ਦੀ ਸਚ ਦੀ ਵੀਚਾਰ ਕੋਈ ਨਹੀ ਕਰਦਾ
@singh6927
@singh6927 2 ай бұрын
Prabh Milne ka cho search kro KZfaq te
@khalsaboutique61
@khalsaboutique61 2 ай бұрын
ਹਾਂ ਜੀ
@jkaurgill4254
@jkaurgill4254 2 ай бұрын
Bhai simranjit Singh tohana
@GurjeetSingh-kj3ti
@GurjeetSingh-kj3ti 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖੁਆਰ ਹੋਏ ਸਭ ਮਿਲੈਂਗੇ ਬੱਚੇ ਸਰਨ ਜੋ ਹੋਇ #ਵਾਹਿਗੁਰੂ ਮੱਕੜ ਸਾਭ ਭਾਈ ਸਾਹਿਬ ਜੀ ਨੂੰ ਹੋਰ ਜ਼ਿਆਦਾਂ ਇੰਟਰਵਿਊ ਲਉ ਬੋਹਤ ਬਧਿਆ ਤੇ ਬੋਹਤ ਗਹਿਰੀਆਂ ਅਕਾਲ ਪੁਰਖ ਵਾਹਿਗੁਰੂ ਜੀ ਕੀ ਬਾਤਾਂ ਦਸੀਆਂ ਵਾਹਿਗੁਰੂ ਜੀ #SMTV ਧੰਨਵਾਦ ਜੀ 🙏🏻 ❤🎉
@khalsaboutique61
@khalsaboutique61 2 ай бұрын
ਭਾਈ ਸਾਹਿਬ ਜੀ ਦਾ ਚੈਨਲ ਹੈ ਤੁਸੀਂ ਉਸ ਉਪਰ ਹਰ ਰੋਜ਼ ਭਾਈ ਸਾਹਿਬ ਜੀ ਦੇ ਵਿਚਾਰ ਸੁਣ ਸਕਦੇ ਹੋ
@amriksinghdhanju732
@amriksinghdhanju732 2 ай бұрын
Ki name a chenal
@khalsaboutique61
@khalsaboutique61 2 ай бұрын
ਗੁਰਮੱਤ ਮੈਡੀਟੈਸਨ ਟੋਹਾਣਾ
@gurjant552
@gurjant552 7 күн бұрын
ਸਭ ਤੋਂ ਵਧੀਆ ਸਵਾਲ ਮੱਕੜ ਸਾਹਿਬ ਨੇ ਕੀਤੇ ਇਹ ਤਰਕ ਨਾਲ ਚਲਦਾ
@deepaman6343
@deepaman6343 2 ай бұрын
ਵਾਹਿਗੁਰੂ ਜੀ ਮੇਰੇ ਤਾਂ ਰੋਮ ਰੋਮ ਤੱਕ ਅਂਨੰਦ ਆ ਗਿਆ ਜੀ। ਭਾਈ ਸਾਹਿਬ ਦਾ ਗੱਲ ਕਰਨ ਦਾ ਤਰੀਕਾ ਅਤੇ ਸਮਝਾਉਣ ਦਾ ਤਰੀਕਾ ਬੇਅੰਤ ਵੱਧੀਆ ਹੈ । ਵਾਹਿਗੁਰੂ ਜੀ।
@sohansinghbharaj3635
@sohansinghbharaj3635 2 ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਭਾਈ ਸਾਹਿਬ ਜੀ ਨੇ
@incubator2525
@incubator2525 2 ай бұрын
ਬਹੁਤ ਸੋਹਣੇ ਵਿਚਾਰ ਭਾਈ ਸਾਹਿਬ❤
@Hello-jz6ve
@Hello-jz6ve 2 ай бұрын
ਭਾਈ ਸਿਮਰਨਜੀਤ ਸਿੰਘ ਟੋਹਾਣਾ ਜੀ ਦੇ ਵਿਚਾਰ ਸਣੇ ਕੇ ਮਨ ਨੂੰ ਬਹੁਤ ਸਾਂਤੀ ਮਿਲਦੀ ਹੈ ਵਾਹਿਗੁਰੂ ਜੀ ਅਸੀਂ ਵੀ ਤੇਰਾ ਨਾਮ ਜਪਿਏ
@amarjitkaur4948
@amarjitkaur4948 2 ай бұрын
Waheguru waheguru waheguru ji 🙏🙏🙏🙏🙏🙏🙏🙏🙏🙏🙏🙏
@ParamjeetKaur-tn5px
@ParamjeetKaur-tn5px 2 ай бұрын
Kithe h sangat g tohana pls, which state,dicrt
@AzaadPanjab-rh2ep
@AzaadPanjab-rh2ep 2 ай бұрын
Tohana ਮੂਨਕ ਤੋਂ ਅੱਗੇ ਹੈ ਹਿਸਾਰ ਨੂੰ ਜਾਂਦਿਆ ਰਸਤੇ ਵਿਚ ਆਉਂਦਾ
@deepsingh3824
@deepsingh3824 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@kiratsingh8044
@kiratsingh8044 2 ай бұрын
ਬਹੁਤ ਹੀ ਵਧੀਆ ਵਿਚਾਰ ਨੇ ਬਾਬਾ ਜੀ ਦੇ ❤❤
@user-bb8ss5wv1q
@user-bb8ss5wv1q 2 ай бұрын
ਬਹੁਤ ਧੰਨਵਾਦ ਕਿਰਪਾ ਕਰਕੇ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਉਨ੍ਹਾਂ ਨੂੰ ਵੀ ਸੰਗਤਾਂ ਦੇ ਰੂਬਰੂ ਲੈ ਕੇ ਆਓ
@manpreet_1506
@manpreet_1506 2 ай бұрын
Agreed with you
@jarnailsingh1314
@jarnailsingh1314 2 ай бұрын
ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਧੰਨਵਾਦ ❤️🙏🙏🙏
@kalgidhardashmesh7288
@kalgidhardashmesh7288 2 ай бұрын
ਮਕੜ ਸਾਂਭ ਬਹੁਤ ਵਧੀਆ ਉਪਰਾਲਾ ਤੁਹਾਡਾ ਇਹ ਹੈ ਜ਼ੋ ਸਾਨੂੰ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਹੋਰ ਵਧੀਆ ਜਾਣੂ ਕਰਵਾਇਆ ਜੀ , ਅਸੀਂ ਆਪ ਜੀ ਦੇ ਤਹਿ ਦਿਲੋਂ ਧੰਨਵਾਦੀ ਹਾਂ ਵੀਰ ਜੀ
@user-fv6rh5nh1z
@user-fv6rh5nh1z 2 ай бұрын
Wahe Guru ji ka Khalsa waheguru Ji ki fahite Ji Maharaj ji baba ji ok tata by ji dhan dhan satguru ji guru nanak dev ji ok tata by ji ok
@Sarpanch.2
@Sarpanch.2 2 ай бұрын
ਬਾਈ ਨੰ ਪੂਰਾ ਗਿਆਨ ਆ ਸਾਰੇਆਂ ਸਵਾਲਾਂ ਦੇ ਜਬਾਵ ਬਿਨਾਂ ਰੁਕੇ ਦਿੱਤੇ
@satnamkhattra1602
@satnamkhattra1602 2 ай бұрын
ਵਾਹਿਗੁਰੂ g
@baldevsingh2960
@baldevsingh2960 Ай бұрын
Buhat vadia program. Minu lagda sare lokan nu eh program Dekha chida Hai..
@RanjitSingh-ms2yu
@RanjitSingh-ms2yu 2 ай бұрын
ਆਨੇ ਨੂੰ ਰਾਹ ਦਖਾਉਣ ਵਾਲੀ ਇਟਰਵਿਉ ਬਹੁਤ ਵਧਿਅ ਜੀ
@sukhjindersingh4770
@sukhjindersingh4770 2 ай бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ
@kulvirt
@kulvirt 2 ай бұрын
ਭਾਈ ਸਾਹਿਬ ਜੀ ਨੂੰ ਬਹੁਤ ਗਿਆਨ ਐ ਬਹੁਤ ਵਧੀਆ ਜੀ Waheguru 🙏
@BhupinderNagra-bb3mg
@BhupinderNagra-bb3mg 11 күн бұрын
ਨਾਮ ਸਿਮਰਨ ਨਾਲ ਕਿਰਪਾ ਹੁੰਦੀ ਹੈ ਵਾਹਿਗੁਰੂ ਜੀ🙏🏻
@SehajuSehaj
@SehajuSehaj 2 ай бұрын
ਬਹੁਤ ਵਧੀਆ ਵਿਚਾਰ ਹੈ ਇੱਕ ਇੱਕ ਵਿਚਾਰ ਨਾਲ ਮਨ ਨੂੰ ਸ਼ਾਂਤੀ ਮਿਲਦੀ ਆ ਵਾਹਿਗੁਰੂ ਜੀ 🙏
@Harjinder_happy
@Harjinder_happy 2 ай бұрын
ਸਤਿਕਾਰ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ.... ਵਾਹਿਗੁਰੂ ਜੀ..........
@Jugrajsngh345
@Jugrajsngh345 2 ай бұрын
ਜਿਹੜਾ ਗੁਰਮੰਤਰ ਜਪਦਾ ਜਿਹੜਾ ਜੀਵ ਅਨਹਦ ਸੁਣਦਾ ਉਹ ਆਪਣੇ ਨਾਮ ਅੱਗੇ ਸੰਤ ਨਹੀ ਲਗਾਉਦਾ ਉਹਨੂੰ ਪਤਾ ਲੱਗ ਜਾਂਦਾ ।ਕਿ ਨਿਮਾਣਾ ਨਿਤਾਣਾਂ ਹੋ ਕੇ ਮਾਲਕ ਮਿਹਰ ਕਰਦਾ॥ ਬਹੁਤ ਬਹੁਤ ਧੰਨਵਾਦ ਭਾਈ ਸਿਮਰਜੀਤ ਸਿੰਘ ਜੀ ॥ ਪੰਜਾਬ ਦੇ ਹੀਰੇ ਭਾਈ ਸੇਵਾ ਸਿੰਘ ਤਰਮਾਲਾ ਭਾਈ ਦਲਬੀਰ ਸਿਘ ਪ੍ਰਭ ਮਿਲਣੇ ਕਾ ਚਾਓ ਭਾਈ ਡਿਪਟੀ ਸਿੰਘ ਜੰਡਿਆਲਾ ਭਾਈ ਲੱਖਬੀਰ ਸਿੰਘ ਫਰਿਦਕੋਟ ਭਾਈ ਧਰਮਜੀਤ ਮੋਗਾ ਕੋੰਕੇ ਭਾਈ ਹਰਦੇਵ ਸਿੰਘ ਖਾਲਸਾ ਹੁਸ਼ਿਆਰਪੁਰ
@singhmanjit790
@singhmanjit790 2 ай бұрын
ਸਾਡੇ ਲਈ ਤੁਸੀਂ ਵੀ ਸਤਿਕਾਰਯੋਗ ਹੋ ਭਾਈ ਸਾਹਿਬ ਜੀ।
@preetdidiary6157
@preetdidiary6157 2 ай бұрын
ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ... 🙏🙏🙏ਇਹੋ ਜਿਹੇ ਹੀਰੇ ਬਖਸ਼ਣ ਲਈ 🙏🙏🙏
@Jugrajsngh345
@Jugrajsngh345 2 ай бұрын
@@singhmanjit790 ਵਾਹਿਗੁਰੂ 🙏🙏ਏਕਸ ਪਿਤਾ ਏਕਸ ਕੇ ਹਮ ਬਾਰਿਕ
@singhmanjit790
@singhmanjit790 2 ай бұрын
@@Jugrajsngh345 ਵਾਹਿਗੁਰੂ ਜੀ🙏🙏🙏
@punjabiWomenWordwide
@punjabiWomenWordwide 2 ай бұрын
ਬਹੁਤ ਖੂਬ , ਬੜੀ ਹੀ ਸੁਚੱਜਤਾ ਨਾਲ ਬਹੁਤ ਇੱਕਦਮੀ ਜਵਾਬ ਦਿੱਤੇ ਸਵਾਲਾਂ ਦੇ ਭਾਈ ਸਾਹਿਬ ਨੇ , ਕੌਣ ਨੇ ਇਹ ?
@sonu5013
@sonu5013 2 ай бұрын
youtube.com/@SachNaadOfficial?si=Zspoet8kJshj7ZBk
@punjabistatus7235
@punjabistatus7235 2 ай бұрын
ਭਾਈ ਸਿਮਰਨਜੀਤ ਸਿੰਘ ਜੀ ਟੋਹਾਣਾ ਇਹਨਾਂ ਦੀ ਕਥਾ ਸੁਣ ਕੇ ਜੀਵਨ ਬਦਲ ਜਾਂਦਾ
@jaswinderkaurdhillon
@jaswinderkaurdhillon 2 ай бұрын
Bhai Saab nal asi v telegram te jure hoi a.ajj to 2 dhai saal pehla Bhai Saab nu sunya te meri zindgi change ho gai.odo to hi jure hoi ha.
@rachhpal9033
@rachhpal9033 2 ай бұрын
ਬਹੁਤ ਸੋਹਣੇ ਵਿਚਾਰ ਨੇ ਬਹੁਤ ਵਧੀਆ ਗਿਆਨ
@randhirsingh2337
@randhirsingh2337 2 ай бұрын
ਵਾਹਿਗੁਰੂ ਜੀ।।
@BaljitKaur-gl9jn
@BaljitKaur-gl9jn 2 ай бұрын
ਬੁਹਤ ਵਦਿਆ ਗਿਆਨ ਦੀਆ ਗਲਾਂ ਦਸੀਆ ਜੀ 🙏
@GurpreetSingh-gc4ue
@GurpreetSingh-gc4ue 2 ай бұрын
ਬੌਤ ਬੌਤ ਧੰਨਵਾਦ ਮੱਕੜ ਸਾਬ ਜੀ ਬੌਤ ਸੋਹਣੀ ਇੰਟਰਵਿਊ ਲਈ tuci ਭਾਈ ਸਾਹਿਬ ਜੀ ਨੇ ਵੀ ਬੌਤ ਵਧੀਆ ਜਾਣਕਾਰੀ ਦਿੱਤੀ ਹਲੀਮੀ ਨਾਲ 🙏🙏🙏🙏🙏🙏🙏🙏💯💯💯💯💯
@dkkhalsa1551
@dkkhalsa1551 2 ай бұрын
🌹🌹ਮਨ ਤੂ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ।।🌹🌹 🌹🌹ਹੁਕਮੁ ਤੇਰਾ ਖਰਾ ਭਾਰਾ ਗੁਰਮੁਖਿ ਕਿਸੈ ਬੁਝਾਇ।।🌹🌹❤️❤️❤️ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤੁ ਰਖਾਇਆ।।🌹ਗੁਰੂਦੁਆਰੈ ਲਾਇ ਭਾਵਨੀ ਇਕਨਾ ਦਸਵਾ ਦੁਆਰ ਦਿਖਾਇਆ।।🌹
@diljeetsingh83
@diljeetsingh83 2 ай бұрын
ਅਨਰਜ਼ੀ ਵਾਲੀ ਗੱਲ ਬਿਲਕੁਲ ਸਹੀ ਸ਼ੁਕਰੀਆ ਗਿਆਨੀ ਜੀ
@jagsirsingh4420
@jagsirsingh4420 2 ай бұрын
ਮੱਕੜ ਸਾਬ ਮੇਰੇ ਕੋਲ ਸ਼ਬਦ ਹੈਨੀ ਸੋਡਾ ਧੰਨਵਾਦ ਕਰਨ ਵਾਸਤੇ।ਵੀਰ ਨੇ ਬਹੁਤ ਵਧੀਆ ਮੱਤ ਦਿੱਤੀ ਹੈ । ਅੱਗੇ ਤੋਂ ਵੀ ਇਹੋ ਜਿਹੇ ਇਨਸਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਬੁਲਾਇਆ ਕਰੋ। ਧੰਨਵਾਦ
@singhzorawar9922
@singhzorawar9922 2 ай бұрын
ਧੰਨ ਗੁਰੂ ਨਾਨਕ
@sarassinghjoy9734
@sarassinghjoy9734 2 ай бұрын
ਇਹ ਸਭ ਗਿਆਨ ਬਹੁਤ ਵਧੀਆ ਲਗਿਆ ਜੀ ਬਹੁਤ ਕੁਝ ਮਿਲਿਆ ਸਿੱਖਣ ਨੂੰ ਹੁਣ ਪਤਾ ਲੱਗ ਗਿਆ ਧਰਮ ਕੋਈ v different ni hai bs ਸਭ ਦਾ ਸਾਰ ਇੱਕੋ ਹੈ ਸਮਝਣ ਦੀ ਲੋੜ ਹੈ ਬਸ ਮੈਂ ਹਮੇਸ਼ਾ ਸੋਚਦੀ c Guru di ਬਾਣੀ ਇਹ ਸਭ ਨਿਕਾਰਦੀ ਹੈ ਪਰ ਮੇਰਾ ਹੀ ਗਿਆਨ ਬਹੁਤ ਘੱਟ ਹੈ ਗੁਰਬਾਣੀ ਤਾਂ ਸਭ ਕੁਝ ਬਿਆਨ ਕਰ ਰਹੀ ਹੈ 🙏🏻🙏🏻 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ 🙏🏻🙏🏻🙏🏻🙏🏻🙏🏻 ਸੁਪਰੀਮ ਪਾਵਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦ🙏🏻🙏🏻🙏🏻🙏🏻🙏🏻
@gurbhejsingh6751
@gurbhejsingh6751 2 ай бұрын
ਧੰਨ ਭਾਈ ਸੇਵਾ ਸਿੰਘ ਤਰਮਾਲਾ
@Tara.singh.sunner
@Tara.singh.sunner 2 ай бұрын
ਧੰਨਵਾਦ SMTV
@KulwinderSingh-fd7ei
@KulwinderSingh-fd7ei 2 ай бұрын
ਵਾਹਿਗੁਰੂ ਜੀ ਅਨੰਦ ਮਈ ਜੀਵਨ ਜੀਣ ਲਈ ਬਿਨ੍ਹਾ ਕੁੱਝ ਮੰਗੇ ਨਾਮ ਜੱਪੋ । ਕੁੱਝ ਟਾਈਮ ਕਰੋ ਉਹ ਅਕਾਲ ਪੁਰਖ ਮਿਲਦਾ ਹੈ ,,,, ਉਹ ਸਵਾਦ ਹੀ ਵੱਖਰਾ ਹੈ ,, ਆਪਣੇ ਆਪ ਤੁਹਾਨੂੰ ਤੁਹਾਡੇ ਸਵਾਲਾਂ ਦਾ ਜਵਾਵ ਮਿਲ ਜਾਣਾ ,, ਧਿਆਨ ਕਰੋ ਤੁਸੀ ਵੀ ਉਸ ਪਰਮਾਤਮਾ ਦੇ ਦਰਸ਼ਨ ਕਰ ਸਕਦੇ ਹੋ,, ਵਾਹਿਗੁਰੂ ਜੀ ।🙏🏻
@jarnailkaur1145
@jarnailkaur1145 2 ай бұрын
ਬਹੁਤ ਵਧੀਆ ਵਾਹਿਗੁਰੂ ਜੀ 🙏🏼ਵਾਹਿਗੁਰੂ ਸਾਰਿਆਂ ਤੇ ਕਿਰਪਾ ਕਰੇ🙏🏼
@pritpalbal892
@pritpalbal892 2 ай бұрын
ਬਹੁਤ ਹੀ ਸੂਖਮ ਸੋਚ, ਧਿਆਨ ਅਤੇ ਗੁਰਮਤਿ ਗਿਆਨ ਨਾਲ ਭਰਪੂਰ ਜਾਣਕਾਰੀ ਦੇਣ ਲਈ ਭਾਈ ਸਾਹਿਬ ਦਾ ਤੇ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਹੈ ਜੀ
@user-vo2tk7sp3o
@user-vo2tk7sp3o 2 ай бұрын
Brilliant interview 😊😊
@singhshorts2494
@singhshorts2494 2 ай бұрын
@saabji5539
@saabji5539 2 ай бұрын
ਭਾਈ ਮੱਕੜ ਸਾਬ ਤੇ ਵੀ ਕ੍ਰਿਪਾ ਹੈ ਇਹਨਾਂ ਦਾ ਮਨ ਵੀ ਚਾਹੁੰਦਾ ਹੁਣ ਮੁਕਤ ਹੋਣ ਲਈ
@buttarajia815
@buttarajia815 2 ай бұрын
ਵਾਹਿਗੁਰੂ ਜੀ 🙏🏻🙏🏻🙏🏻🙏🏻
@user-bl7md4yn4g
@user-bl7md4yn4g 2 ай бұрын
ਬਹੁਤ ਵਧੀਆ ਤਰੀਕੇ ਨਾਲ ਸਮਜਾਇਆ ਭਾਈ ਸਾਹਿਬ ਨੇ
@Singhmanjit012
@Singhmanjit012 2 ай бұрын
singers diya interviews tuc 2,2 ghnte dia lende o makar saab eho jhe bhai saab di sirf 40mint. eh interview chahidi c 2 ghnte di makar saab apni hor tyari kr ke questions ready krke ehna nu duwara bulao mehrbani🙏
@harjitnagra809
@harjitnagra809 2 ай бұрын
Please dwara bulao-this feels like only 4 minutes 🙏
@Singhmanjit012
@Singhmanjit012 2 ай бұрын
@@harjitnagra809 yes u r ryt mis
@BlessingsofWaheguru-ds4zu
@BlessingsofWaheguru-ds4zu Ай бұрын
True
@BlessingsofWaheguru-ds4zu
@BlessingsofWaheguru-ds4zu Ай бұрын
Please don't interrupt too much while interviewing.... also do make part 2
@keharsingh4315
@keharsingh4315 Ай бұрын
Baba ji anand aa gaya
@Kulwinder_Kaur420
@Kulwinder_Kaur420 2 ай бұрын
ਤੁਹਾਡੇ ਸਵਾਲ ਤੇ ਉਹਨਾਂ ਜਵਾਬ 💯 ਸੱਚ ਬਿਲਕੁਲ ਸੱਚ ਨੇ ਜਿਸ ਤਨ ਲੱਗਿਆ ਸੋ ਤਨ ਜਾਣੇ।
@pargatdhaliwal2404
@pargatdhaliwal2404 2 ай бұрын
ਬਹੁਤ ਵਧੀਆ. ਐਪੀਸੋਡ
@amritapalsingh1693
@amritapalsingh1693 2 ай бұрын
ਬਾਣੀ ਨੂੰ ਅਸੀਂ ਝੂਠਾ ਨਹੀਂ ਸਕਦੇ ਬਾਣੀ ਸੱਚ ਕਹਿੰਦੀ ਹੈ
@kamalbhagat4464
@kamalbhagat4464 2 ай бұрын
Bhai ਸਾਹਿਬ ਤੁਸੀਂ bhout vadia vachar sajea ketea
@kahansingh9700
@kahansingh9700 2 ай бұрын
ਵਾਹਿਗੁਰੂ ਜੀ
@Lovenature-nt8zm
@Lovenature-nt8zm 2 ай бұрын
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਅਰਥਾਂ ਨਾਲ ਪੜੋ , ਸੁਣੋ ਅਤੇ ਮੰਨੋ 🙏
@cookingwithshallu7809
@cookingwithshallu7809 2 ай бұрын
Rooh khush ho gayi waheguru ji aap ji de bachan sunn ke🙏🏻🙏🏻
@user-on5bs3bf7i
@user-on5bs3bf7i 20 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਕੜ ਸਾਹਿਬ ਮੈਂ ਸੰਤ ਬਾਬਾ ਮਸਕੀਨ ਜੀਆਂ ਦੀ ਕਥਾ ਸੁਣਦੀ ਆ ਰੋਜ ਸੁਣਦੀ ਆ ਤੇ ਕਾਫੀ ਟਾਈਮ ਤੋਂ ਸੁਣਦੇ ਆਂ ਜਦੋਂ ਸੁਣਦੀਆਂ ਮੇਰਾ ਧਿਆਨ ਉਹਨਾਂ ਦੀਆਂ ਗੱਲਾਂ ਦੇ ਵਿੱਚ ਚਲਿਆ ਜਾਂਦਾ ਜੋ ਮਤਲਬ ਕਿ ਉਹ ਕਥਾ ਸੁਣਾਉਂਦੇ ਨੇਗੇ ਜੋ ਵੀ ਮਤਲਬ ਸ਼ਬਦ ਕਰਦੇ ਨੇ ਉਥੇ ਚਲਿਆ ਜਾਂਦਾ ਮੇਰੇ ਅੱਗੇ ਇੱਕ ਫਿਲਮ ਦੀ ਤਰ੍ਹਾਂ ਬਣ ਜਾਂਦਾ ਜੋ ਜੋ ਕਥਾ ਸੁਣਾਉਂਦੇ ਆ ਇੱਕ ਫਿਲਮ ਦੀ ਤਰਾਂ ਸ਼ੁਰੂ ਹੋ ਜਾਂਦਾ ਦਿਮਾਗ ਮੈਨੂੰ ਆਲੇ ਪਰ ਕਥਾ ਦੇ ਨਾਲ ਨਾਲ ਮੈਂ ਮਤਲਬ ਸਿਮਰਨ ਵੱਲ ਵੀ ਧਿਆਨ ਦਿੱਤਾ ਤੇ ਸਿਮਰਨ ਕਰਨਾ ਸ਼ੁਰੂ ਦੋਂ ਸਿਮਰਨ ਕਰਦੇ ਸੀਕੁਝ ਸਿਮਰਨ ਕਰਨ ਲੱਗੇ ਸਿਮਰਨ ਕਰਦੀ ਕਰਦੀ ਦੇ ਮੇਰੇ ਮਨ ਚ ਬਹੁਤ ਤਰ੍ਹਾਂ ਦੇ ਖਿਆਲ ਆਉਣ ਲੱਗ ਗਏ ਜਿਹਦੇ ਕਰਕੇ ਮੇਰਾ ਕਦੀ ਕਦੀ ਮਨ ਖਰਾਬ ਵੀ ਹੁੰਦਾ ਸੀ ਉਦਾਸ ਦਿਲ ਕਰਦਾ ਸੀ ਮੈਂ ਰੋਵਾਂ ਵੀ ਮੈਨੂੰ ਇਹ ਕੀ ਹੋ ਰਿਹਾ ਗਾ ਤੇ ਹੌਲੀ ਹੌਲੀ ਉਹ ਵੀ ਹੱਟ ਗਿਆ ਤੇ ਮੇਰੇ ਇਹਨਾਂ ਕੰਨਾਂ ਦੇ ਵਿੱਚ ਇੱਕ ਆਵਾਜ਼ ਜੋ ਸਮਝ ਜੋ ਕਿ ਟੀ ਟੀ ਦੀ ਆਵਾਜ਼ ਆ ਰਹੀ ਸੀ ਗੀ ਤੇ ਇੱਕ ਦਿਨ ਤਾਂ ਰਾਤ ਨੂੰ ਬਹੁਤ ਜਿਆਦਾ ਹੋਈ ਮੈਂ ਸਰਾਣੇ ਨਾਲ ਆਪਣਾ ਕੰਨ ਦੱਬਿਆ ਤਾਂ ਮੈਨੂੰ ਕੁਝ ਸ਼ਾਂਤੀ ਮਿਲੀ ਉਹ ਸਮਝ ਨਹੀਂ ਆਇਆ ਕੀ ਸੀ ਤੁਸੀਂ ਤੁਸੀਂ ਇਹ ਸਵਾਲ ਪਲੀਜ਼ ਜਰੂਰ ਕਰਿਓ ਨਹੀਂ ਆਉਂਦਾ ਕੀ ਚੱਲ ਰਿਹਾ ਮੇਰੇ ਆਦਲ ਬਸ ਮੈਂ ਫਿਲਮ ਚ ਚਲੀ ਜਾਂਦੀ ਇੱਕ ਤਰ੍ਹਾਂ ਨਾਲ ਇਹ ਮੈਨੂੰ ਸਮਝ ਨਹੀਂ ਆਇਆ ਵੀ ਇਹ ਕੀ ਚੀਜ਼ ਹੈ
@karmjeethans6194
@karmjeethans6194 2 ай бұрын
ਬਹੁਤ ਵਧੀਆ ਲੱਗਿਆ ਬਾਬਾ ਜੀ ਸੁੱਤਿਆਂ ਨੂੰ ਜਗਾ ਦਿੱਤਾ ਵਾਹਿਗੁਰੂ ਜੀ ਤਹਾਨੂੰ ਸੇਵਾ ਵਖਸਦੇ ਰਹਿਣ ਤੇ ਚੜਦੀ ਕਲਾ ਬਖਸਣ 🙏🏻🇨🇦
@user-co5cn5ep6d
@user-co5cn5ep6d 2 ай бұрын
Waheguru ji 🙏🙏🙏🙏🙏
@rajkumarisinghsingh4282
@rajkumarisinghsingh4282 2 ай бұрын
Master piece ਹੈ ਇਹ interview 🙏🙏🙏
@BalwinderSingh-mk9go
@BalwinderSingh-mk9go 2 ай бұрын
Satnam good vichar
@AmandeepSingh-bu4wn
@AmandeepSingh-bu4wn 2 ай бұрын
ਵਹਿਗੁਰੂ ਸਾਹਿਬ ਜੀ
@kamalpreetdhindsa
@kamalpreetdhindsa 2 ай бұрын
Waheguru ji ...shukr aa 🙏
@nihalsingh9658
@nihalsingh9658 2 ай бұрын
Waheguru ji waheguru ji bht he Gyan deya gallan.bht vdiya uprala Verji..god bless you
@anmolanmol8791
@anmolanmol8791 2 ай бұрын
ਬਹੁਤ ਬਹੁਤ ਧੰਨਵਾਦ ਮਕੜ ਸਾਬ ਰਬੀ ਰੂਹ ਦੇ ਦਰਸ਼ਨ ਕਰਵਾਉਣ ਲਈ
@jassasingh4337
@jassasingh4337 2 ай бұрын
ਵਾਹਿਗੁਰੂ ਜੀ ਬਹੁਤ ਹੀ ਵਧੀਆ ਵਿਚਾਰ ਕੀਤੀ ਹੈ
@davindersingh8229
@davindersingh8229 2 ай бұрын
Very good taking
@JJ_7658
@JJ_7658 2 ай бұрын
Beautiful thank you so much.So much deep information about Guru Guru GranthSahib thank you Makar sahib
@ramandeepkaur9381
@ramandeepkaur9381 2 ай бұрын
ਵਾਹਿਗੁਰੂ
@BHAIVIJAYSINGH
@BHAIVIJAYSINGH 2 ай бұрын
Simranjot ji pehla ap ji da bahut bahut dhannwad jo ap ji bhai saab ji nu apne channel te lai ke aye
@starxbgmi475.
@starxbgmi475. 2 ай бұрын
Waheguru ji
@baljitsidhu8912
@baljitsidhu8912 2 ай бұрын
ਐਸੀਆਂ ਵਿਚਾਰਾਂ ਦਾ ਪ੍ਰਚਾਰ ਹੋਵੇ ਵਿਸ਼ਾਲ ਪੱਧਰ ਉਤੇ ਤਾਂ ਕੌਮ ਭਰਮ ਭੁਲੇਖਿਆਂ ਕਰਮਕਾਂਡਾਂ ਤੋਂ ਬਚ ਸਕਦੀ ਹੈ। ਨਹੀਂ ਤਾਂ ਬਿਪਰ ਵਾਦ ਸਾਰੇ ਪਾਸੇ ਪੈਰ ਫੈਲਾ ਰਿਹਾ ਹੈ ਵੱਡੀ ਪੱਧਰ ਤੇ। ਬਹੁਤ ਬਹੁਤ ਧੰਨਵਾਦ ਮੱਕੜ ਸਾਹਿਬ ਅਤੇ ਗੁਰਮੁਖ ਟੋਹਾਣਾ ਜੀ।❤
@karnailsinghkhalsausa176
@karnailsinghkhalsausa176 2 ай бұрын
ਧੰਨਵਾਦ ਜੀ। ਬਹੁਤ ਵਧੀਆ। ਵਾਹਿਗੁਰੂ ਸਭ ਤੇ ਮੇਹਰ ਕਰੋ ਜੀ।
@harmanpreetkaur751
@harmanpreetkaur751 2 ай бұрын
🙏🙏🙏Best interview
@JagrajSingh-fl3fx
@JagrajSingh-fl3fx 2 ай бұрын
ਗੁਰੂ ਗ੍ਰੰਥ ਸਾਹਿਬ ਜੀ ਫੁਰਮਾਨ ਕਰਦੇ ਹਨ। ਅੰਤ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ।।ਪ੍ਰੇਤ ਜੋਨਿ ਵਲਿ ਵਲਿ ਅਉਤਰੈ।। ਭਾਵ ‌ਜਿਹੜਾ ਬੰਦਾ ਆਖਰੀ ਸਮੇਂ ਆਪਣੇ ਘਰ ਅਤੇ ਮੜੀ ਮਸਾਣੀ ਦੀ ਚਿੰਤਾ ਵਿੱਚ ਮਰਦਾ ਹੈ ਉਹ ਬੰਦਾ ਮੁੜ ਮੁੜ ਕੇ ਪ੍ਰੇਤ ਬਣਦਾ ਹੈ🙏🙏🙏🙏🙏🙏
@JaswinderSingh-gg7zv
@JaswinderSingh-gg7zv 2 ай бұрын
ਵਾਹਿਗੁਰੂ ਜੀ 🙏
@gurjeetsingh2072
@gurjeetsingh2072 2 ай бұрын
ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਧੰਨਵਾਦ ਕਰਦੇ ਹਾਂ ਗੁਰੂ ਫ਼ਤਹਿ 🙏🏻 ਜੀ
@harpreetkataria2814
@harpreetkataria2814 2 ай бұрын
ਸਹੀ ਗਿਆਨ ਹੈ ਜੀ ਭਾਈ ਸਾਬ ਨੂੰ
@JagdeepSingh-ei3mi
@JagdeepSingh-ei3mi 2 ай бұрын
Waheguru ji 🙏
@entertainmentandinfovideos9629
@entertainmentandinfovideos9629 9 күн бұрын
ਏਨਾ ਦੀ ਏਕ ਏਕ ਗੱਲ ਬਿਲਕੁਲ ਸਹੀ ਆ, ਪ੍ਰੈਕਟਿਕਲ ਕਰ ਕੇ ਨਾਮ ਦਾ ਧਿਆਨ ਧਰ ਕੇ ਸਭ ਕੁਛ ਹੋ ਸਕਦਾ
В ДЕТСТВЕ СТРОИШЬ ДОМ ПОД СТОЛОМ
00:17
SIDELNIKOVVV
Рет қаралды 3,9 МЛН
PINK STEERING STEERING CAR
00:31
Levsob
Рет қаралды 19 МЛН
I Built a Shelter House For myself and Сat🐱📦🏠
00:35
TooTool
Рет қаралды 32 МЛН
Full video Gurmat vichar at PAU LUDHIANA | Bhai Simranjeet Singh (Tohana)
19:53
Prabh Milne Ka Chao Tohana
Рет қаралды 92 М.
В ДЕТСТВЕ СТРОИШЬ ДОМ ПОД СТОЛОМ
00:17
SIDELNIKOVVV
Рет қаралды 3,9 МЛН