ਭਾਵੇਂ ਮੇਰੇ ਨਾਲ 100 ਗੰਨਮੈਨ ਲਗਾ ਦੋ ਮੈਨੂੰ ਗੋ+ਲੀ ਤਾਂ ਵੱਜੇਗੀ : Nishant Sharma

  Рет қаралды 118,598

Rozana Spokesman

Rozana Spokesman

Жыл бұрын

#shivshena #nishantsharma #punjabpolitics #todaynews #livenews

Пікірлер: 724
@MandeepSingh-rl7sw
@MandeepSingh-rl7sw 7 күн бұрын
ਨਿਸ਼ਾਂਤ ਸ਼ਰਮਾ ਜੀ ਹਿੰਦੂ ਸਿੱਖ ਏਕਤਾ ਜਿੰਦਾਬਾਦ।ਮਾੜੇ ਚੰਗੇ ਲੋਕ ਹਰੇਕ ਕਮਿਊਨਿਟੀ ਚ ਹੁੰਦੇ ਹਨ ਓਨਾਂ ਦਾ ਮੁਕਾਬਲਾ ਸਾਨੂੰ ਹਿੰਦੂ ਸਿੱਖਾਂ ਨੂੰ ਰਲਮਿਲ ਕੇ ਕਰਨਾ ਚਾਹੀਦਾ ਹੈ। ਸਾਡੀ ਭਾਈਚਾਰਕ ਸਾਂਝ ਸਦੀਆਂ ਪੁਰਾਣੀ ਹੈ
@dreamslifeteam9307
@dreamslifeteam9307 Жыл бұрын
ਬਹੁਤ ਖੁਸ਼ੀ ਦੀ ਗੱਲ ਹੈ, ਪ੍ਰਮਾਤਮਾ ਨੇ ਮੇਹਰ ਕੀਤੀ ਹੈ ਤੇ ਸੁਮੱਤ ਬਖਸ਼ਿਸ਼ ਕੀਤੀ ਹੈ। ਆਪਸੀ ਭਾਈਚਾਰਕ ਸਾਂਝ ਬਾਰੇ ਸਮਝ ਆਈ ਹੈ। ਦੇਰ ਆਏ ਦਰੁਸਤ ਆਏ। ਵਾਹਿਗੁਰੂ ਭਲੀ ਕਰੇ ਤੇ ਸਾਨੂੰ ਸਭ ਨੂੰ ਸੁਮੱਤ ਬਖਸ਼ੇ।
@user-pl8ib4np4e
@user-pl8ib4np4e 3 ай бұрын
A sala darama karda
@mannugurdaspur5967
@mannugurdaspur5967 Жыл бұрын
ਨਹੀਂ ਨਿਸ਼ਾਂਤ ਸ਼ਰਮਾ ਜੀ ਹੁਣ ਤੋ ਤੁਹਾਨੂੰ ਕੋਈ ਵੀ ਗਾਲਾ ਨਹੀਂ ਕੱਢੂਗਾ ਸਹੀ ਇੰਨਸਾਨ ਬਣੋ ਜੀ❤🙏
@chaggersingh2865
@chaggersingh2865 6 күн бұрын
ਨਿਸ਼ਾਂਤ ਸ਼ਰਮਾ ਜੀ ਪਤਨੀ ਗੱਲ ਸੁਣ ਬਹੁਤ ਦੁਖ ਹੋਇਆ, ਤੂੰ ਆਪਣੀ ਬੱਚਿਆਂ ਨੂੰ ਸੰਭਾਲ ਵਿੱਚ ਧਿਆਨ ਰੱਖਣਾ, ਵਾਹਿਗੁਰੂ ਭਲੀ ਕਰੇ
@majorsingh1285
@majorsingh1285 Жыл бұрын
ਵੀਰੇ ਤੁਸੀਂ ਸਿਰਫ ਆਪਣੀ ਜ਼ੁਬਾਨ ਨੂੰ ਤਾਲਾ ਲਾਵੋ , ਕਿਸੇ ਨੂੰ ਮਾੜਾ ਨਾ ਕਿਹੋ , ਪਰਮਾਤਮਾ ਤੁਹਾਨੂੰ ਸਿੱਧੇ ਰਿਸ਼ਤੇ ਤੇ ਰੱਖੇ , ਸਭ ਧਰਮਾਂ ਦਾ ਸਤਿਕਾਰ ਕਰੇ ,
@santbhindranwalejidefanche8767
@santbhindranwalejidefanche8767 10 ай бұрын
ਤਾਲਾ ਨਹੀਂ ਜੰਦਰਾ, ਜਿੰਦਰਾ, ਜੰਦਾ, ਜਿੰਦਾ
@beinghimachalindn2893
@beinghimachalindn2893 6 күн бұрын
Majorsingh1285 ji aap ਓਹਨਾ ਲੋਕਾਂ ਨੂੰ ਭੀ ਸਲਾਹ ਦੇਦੋ ਜੇੜ੍ਹੇ ਮਰਨੇ ਮਰਨੇ ਦੀਆ ਗੱਲਾਂ ਕਰਦੇ ਨੇ
@gurpreetdhandli8389
@gurpreetdhandli8389 Жыл бұрын
ਜੇ ਵੀਰ ਤੂੰ ਗਲਤੀ ਕੀਤੀ ਤਾ ਮਾਫੀ ਤਾ ਮੰਗਣੀ ਚਾਹੀਦੀ, ਤੈਨੂੰ ਕੋਈ ਵੀ ਹੱਥ ਨਹੀਂ ਲਾ ਸਕਦਾ
@rajinderrajinder8058
@rajinderrajinder8058 Жыл бұрын
ਵਧੀਆ ਭਾਈ ਸੁਧਰ ਗਿਆ ਵਾਹਿਗੁਰੂ ਮੇਹਰ ਕਰੀ ਦਾਤਿਆ ਸਭ ਤੇ
@resputin8012
@resputin8012 Жыл бұрын
ਨਹੀਂ ਮਰੇਗਾ ਕੋਈ ਤੈਨੂੰ ਨਿਸ਼ਾਂਤ, ਇਹ ਗੱਲ ਲਿਖ ਕੇ ਲੈਲਾ, ਕਿਉਕਿ ਤੇਰੇ ਬੱਚੇ ਨੇ ਤੇ ਤੇਰੇ ਬਿਨਾ ਓਹਨਾ ਦਾ ਕੋਈ ਨਹੀਂ ਤੂੰ ਕਹਿ ਰਿਹਾ,ਤੇ ਬਚਿਆ ਦਾ ਕੋਈ ਕਸੂਰ ਨਹੀਂ ਤੇ ਖਾਲਸਾ ਏਨਾ ਵੀ ਬੇਰਹਿਮ ਨਹੀਂ, ਸੁਧੀਰ ਦੀ ਗੱਲ ਅਲਗ ਸੀ , ਤੇਰੀ ਅਲਗ ਏ । ਸੋ ਮੈਨੂੰ ਉਮੀਦ ਏ, ਕਿ ਖਾਲਸਾ ਤੈਨੂੰ ਮੁਆਫ ਕਰ ਦਵੇਗਾ, ਪਰ ਹੋ ਸਕਦਾ ਤੈਨੂੰ ਖਤਰਾ ਫੇਰ ਤੇਰੇ ਅਪਣਿਆ ਤੋਂ ਹੋਵੇ। ਤੇ ਹਮਲਾ ਕਰਕੇ ਨਾਮ ਸਿਖਾ ਦਾ ਲੱਗਾ ਦੇਣ । ਸੋ ਆਪਣਿਆ ਤੋ ਬਚ, ਸਿੱਖ ਕੌਮ ਬੇਰਹਿਮ ਨਹੀਂ, ਓਹ ਜਰੂਰ ਤੈਨੂੰ ਮੁਆਫ ਕਰ ਦਵੇਗੀ। ਬਕੀਂ security ਆਪਣੀ ਰੱਖੋ ਪੂਰੀ।
@KingHunter3597
@KingHunter3597 Жыл бұрын
Sahi Kiha Ji
@BALJIT_SINGH_CHAPRA
@BALJIT_SINGH_CHAPRA Жыл бұрын
ਸਹੀ ਕਹੀ ਆਪਣਿਆਂ ਵਾਲੀ ਗੱਲ ।
@GaganDeep-it7wk
@GaganDeep-it7wk 6 күн бұрын
Bai apne domuhean sajna toon Bach bai eh apne political benefit layi apnea d Bali de dinde e -sikh badi bhavuk Kom aa terian galan sun ke tenu koi sikh na mada kahe ga te na hi Tera mada kare ga. Change insaan bano
@ranjitkaursaroay7609
@ranjitkaursaroay7609 6 күн бұрын
ਖਾਲਸਾ ਨਾ ਰੱਬ ਹੋ ਗਏ
@onkarsingh7147
@onkarsingh7147 Жыл бұрын
ਸ਼ਰਮਾਂ ਜੀ.. ਇਕ ਵਾਰ ਸ਼ੀ ਦਰਬਾਰ ਸਾਹਿਬ ਜਾ ਕੇ . ਮੱਥਾ ਟੇਕ ਕੇ. ਮਾਫੀ ਮੰਗ ਲੋ... ਕੋਈ ਵੀ ਸਿੱਖ ਲੋਕ ਤੁਹਾਡੀ ਜਾਨ ਦਾ ਦੁਸ਼ਮਣ ਨੀ ਰਹਿਣਾ... ਸੋਚੋ
@sahibdeepsingh_
@sahibdeepsingh_ Жыл бұрын
Ryt ji
@deepludhiana3913
@deepludhiana3913 Жыл бұрын
asi sc sikh lok khalistaniya te hindu rashtra de dushman ha...
@gurpreetsingh-pw5wb
@gurpreetsingh-pw5wb Жыл бұрын
@@deepludhiana3913 tu krde awde bhen da rishta kri ja raaj
@AbhiAbhi-kl2br
@AbhiAbhi-kl2br Жыл бұрын
@@deepludhiana3913 chal ਕੁੱਤਾ ਚੂੜਾ ਕਰਨਾ ਰਾਜ ਮਾ ਅੱਪਣੀ ਦਾ ਫੁੱਦਾ
@bawa4830
@bawa4830 6 ай бұрын
​@@deepludhiana3913Tu yr sc keda a kon a Tu apni jat bgera ds
@bastuhitu1417
@bastuhitu1417 6 күн бұрын
ਬਹੁਤ ਚੰਗਾ ਲਗਾ ਆਪna aap ਬਦਲ ਲਿਆ ਖੁਸ਼ੀ ਵਾਲੀ ਗਲ ਮਹਾਰਾਜ ਮੇਹਰ ਰਾਖੇ ❤
@kamaljeetjassal2176
@kamaljeetjassal2176 Жыл бұрын
ਵਾਹਿਗੁਰੂ ਜੀ ਸਭਨਾਂ ਨੂੰ ਸੋਝੀ ਬਖਸ਼ਣ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ
@HardeepSingh-HH88
@HardeepSingh-HH88 Жыл бұрын
ਵਧੀਆ ਕੀਤਾ ਨਿਸ਼ਾਂਤ ਸ਼ਰਮਾ ਜੀ ਪਰਮਾਤਮਾ ਦਾ ਨਾਮ ਜਪੋ ਧੰਨਵਾਦ ਬਸ ਆਪਣਿਆਂ ਤੋਂ ਬਚੀ ਤੇਰੇ ਆਪਣੇ ਹੀ ਨੁਕਸਾਨ ਕਰ ਸਕਦੇ ਨੇ ਅਸਲੀ ਸਿੰਘ ਭੁਲੇ ਨੂੰ ਜ਼ਰੂਰ ਬਖਸ਼ਦੇ ਨੇ
@surjitsingh7789
@surjitsingh7789 Жыл бұрын
ਨਿਸ਼ਾਤ ਸਾਹਿਬ ਤੁਸੀ ਬਿਲਕੁੱਲ ਸਿਆਣੇ ਹੋ ਗਏ ਹੋ ਹੁਣ ਤੁਹਾਨੂੰ ਕੋਈ ਖਤਰਾ ਨਹੀ ਕੋਈ ਵੀ ਸਿੱਖ ਤੈਨੂੰ ਕੋਈ ਨੁਕਸਾਨ ਨਹੀ ਪਹਿਚਾ ਸਕਦਾ ਕਿਉਕਿ ਸਿੱਖ ਧਰਮ ਬਹੁਤ ਹੀ ਰਹਿਮ ਦਿਲ ਹੈ ਤੁਸੀ ਮੰਦਰ ਵਿੱਚ ਰੱਬ ਦਾ ਨਾਮ ਲੈ ਰਿਹਾ ਹੈ ਰੱਬ ਤੁਹਾਡੀ ਰਾਖੀ ਆਪ ਕਰ ਰਿਹਾ ਹੈ
@user-ly1qt7qe1n
@user-ly1qt7qe1n 6 күн бұрын
ਕਾਸ਼ ਅਮਿਤ ਅਰੋੜੇ ਨੂੰ ਵੀ ਪਰਮਾਤਮਾ ਸੁਮੱਤ ਬਖਸ਼ੇ
@JagdeepSingh-gc9uk
@JagdeepSingh-gc9uk 4 күн бұрын
Holi Holi ohnu v akal aa jau 😂😂😂
@bonypalasour761
@bonypalasour761 Жыл бұрын
ਬਹੁਤ ਵਧੀਆ ਵਿਚਾਰ ਕੀਤੇ ਲੰਕੇਸ਼ ਜੀ ,ਕਾਸ਼ , ਹੁਣ ਪਰਮਾਤਮਾ ਮਿਹਰ ਕਰੇ ਤੇ ਏਨੀ ਅਕਲ ਲੌਇਨ ਨੂੰ ਵੀ ਆ ਜਾਵੇ।
@amarkhalsa4567
@amarkhalsa4567 Жыл бұрын
ਭਾਈ ਸਾਬ ਅਸੀਂ ਕਦੇ ਗਾਲ ਨਹੀਂ ਕੱਢਦੇ ਸਾਡਾ ਵੈਰ ਦਿੱਲੀ ਨਾਲ ਐ ਰਾਜ ਤਾਂ ਅਸੀਂ ਕਰਾਂਗੇ ਸਾਡੇ ਗੁਰੂ ਸਾਹਿਬਾਨ ਦੇ ਅਟੱਲ ਬਚਨ ਨੇ
@deepludhiana3913
@deepludhiana3913 Жыл бұрын
oye asi sc sikh lok Raj krage tuc jatt attwadi nhi...
@baldevsingh7616
@baldevsingh7616 Жыл бұрын
Very nice bari g
@JD-pendu
@JD-pendu Жыл бұрын
​@@deepludhiana3913ਓ ਜਾ ਓਏ ਫੁੱਦੁਆ, ਫੇਰ ਕਹੇਗਾ ਸਾਨੂੰ ਜਾਤੀ ਸੂਚਕ ਸ਼ਬਦ ਬੋਲੇ ਹੈ। ਸਾਲਾ ਰਾਜ ਕਰੇਗਾ ਵੱਡਾ। ਬੁੰਡ ਤੇ ਮਾਰ ਮਾਰ ਜੁੱਤੀਆ ਭਜਾਵਾ ਗੇ
@FExVeLLY
@FExVeLLY Жыл бұрын
​@@deepludhiana3913 Teri bhain de fudde te mai raaj Kru kise kutti deya bachheya
@user-gs3sf7sv4g
@user-gs3sf7sv4g Жыл бұрын
Pehla beadbi tah rok lo
@karanjit80
@karanjit80 8 ай бұрын
ਨਿਸ਼ਾਂਤ ਭਾਈ ਚੰਗੀ ਸੋਚ ਆਈ . ਇਹ ਵੀ ਮਾਲਿਕ ਦੀ ਕਿਰਪਾ .. ਹੌਸਲਾ ਰੱਖੋ ਗ਼ਲਤੀਆਂ ਸਬ ਤੋਂ ਹੁੰਦੀਆਂ . ਵਾਹਿਗੁਰੂ ਤੁਹਾਡੇ ਤੇ ਮੇਹਰ ਕਰਨ
@harindermundi2207
@harindermundi2207 Жыл бұрын
ਬਹੁਤ ਵਧੀਆ ਗੱਲ ਆ ਜੋਂ ਵੀ ਬੰਦਾ ਸਹੀ ਹੁੰਦਾ ਤਾਂ ਸਿੱਖ ਕੌਮ ਸਾਰੀ ਓਹਦੇ ਨਾਲ ਆ।।
@sukhwindersinghbenipal9344
@sukhwindersinghbenipal9344 Жыл бұрын
ਬੇਟਾ ਪੰਜਾਬ ਤੇਪੰਜਾਬੀਆ ਨੂੰ ਪਿਆਰ ਕਰੋ ਪੰਜਾਬ ਸਿੱਖ ਹਿੰਦੂ ਮੁਸਲਮਾਨ ਸਭ ਦਾ ਹੈ ਸਾਰੇ ਧਰਮਾ ਦਾ ਸਤਿਕਾਰ ਕਰੋ ਇੱਜਤ ਵੀ ਮਿਲੇਗੀ ਮੌਤ ਦਾ ਵੀ ਖਤਰਾ ਨਹੀ
@vikramsomalsomal5480
@vikramsomalsomal5480 4 күн бұрын
22 ਜੀ ਜਦੋਂ ਤੁਸੀਂ ਜਦੋਂ ਆਪਣੇ ਵਿੱਚ ਐਨਾ ਬਦਲਾ ਕਰ ਲਿਆ ਹੈ ਤਾਂ ਤੁਹਾਡੀ ਨਾਲ ਵੇਰ ਵੀ ਨਹੀਂ ਕੋਈ ਰੱਖਦਾ । ਵਹਿਗੁਰੂ ਜੀ ਅਤੇ ਭੋਲੇ ਸ਼ੰਕਰ ਜੀ ਨੇ ਕਿਰਪਾ ਕਰ ਦਿੱਤੀ ਹੈ।
@GujjarBoy-nt8dx
@GujjarBoy-nt8dx Ай бұрын
ਸਾਰਿਆਂ ਦੇ ਜੀਵਨ ਸਾਥੀ ਜਿਉਂਦੇ ਰਹਿਣ, ਕਿਸੇ ਨੂੰ ਕੁਝ ਨਾ ਹੋਵੇ ਭਰਾਵਾ! ਬਹੁਤ ਮਾੜਾ ਹੋਇਆ ਵੀਰ ਨਾਲ! ਪਰਮਾਤਮਾ ਵੀਰ ਨਿਸ਼ਾਂਤ ਸ਼ਰਮਾ ਦੇ ਦਿਲ ਨੂੰ ਸ਼ਾਂਤੀ ਦੇਣ!
@ragveerkaler-db1mq
@ragveerkaler-db1mq Жыл бұрын
ਨੀਸਾਂਤ ਸਾਰਮਾਂ ਜੀ ਵਾਹਿਗੁਰੂ ਜੀ ਨੇ ਮੇਹਰ ਕਾਰਤੀ ਵੀਰ ਤੇਰੇ ਤੇ ਹਮੇਸ਼ਾਂ ਖੋਸ ਰਖੇ ਪਾਰਮਾਤਮਾ ਤੈਨੂੰ
@shindatakhar9585
@shindatakhar9585 Жыл бұрын
ਜੇ ਕਈ ਸਵੇਰ ਦਾ ਭੁਲਿਆ ਸ਼ਾਮ ਨੂੰ ਘਰ ਆ ਜਾਏ ਉਸ ਨੂੰ ਭੁਲਿਆ ਨਹੀਂ ਕਹਿੰਦੇ।ਜੇ ਭਰਾਵਾਂ ਤੂੰ ਸੱਚੀ ਸਹੀ ਰਸਤੇ ਤੇ ਚੱਲਿਆ ਤਾਂ ਪ੍ਰਮਾਤਮਾ ਤੇਰੀ ਸਹਾਇਤਾ ਜ਼ਰੂਰ ਕਰੇਗਾ ।
@Tonygill829
@Tonygill829 Жыл бұрын
ਅੱਜ ਵੀਰ ਦੀ ਆ ਗੱਲਾਂ ਵਧੀਆ ਲੱਗੀਆਂ ਚਲੋ ਜਦੋ ਬੰਦੇ ਨੂੰ ਸਮਝ ਲੱਗੇ ਅਪਣੇ ਜੀਵਨ ਦੀ ਤਦੇ ਸਵੇਰ ਪਰ ਬਾਈ ਵਧੀਆ ਬੰਦਾ ਲੱਗਾ ਸ਼ਰਮਾ ਜੀ ਸਹੀ ਗੱਲ ਹੈ ਵੀਰ ਲੈ ਕੇ ਕੀ ਜਾਣਾ ਕੁਝ ਨੀ ਬਸ ਪ੍ਰਭੂ ਨਾ ਨਾਮ ਜਾਣਾ
@avneetgrewal4408
@avneetgrewal4408 Жыл бұрын
ਅੱਜ ਸਹੀ ਲਗਿਆ ਇੰਟਰਵਿਊ ਸੁਣ ਕੇ ਵੀਰ ਦੀ।।
@sunnygill909
@sunnygill909 Жыл бұрын
ਨਿਸ਼ਾਤ ਵੀਰ ਹੋਸ਼ਲਾ ਰੱਖੋ ਤੇ ਸਰਬੱਤ ਦਾ ਭਲਾ ਮੰਗੋ ਦੁੱਖੀ ਹੋੲਿਅਾ ਬੰਦਾ ਬਦਲ ਹੀ ਜਾਦਾਂ
@jasvirgosal1850
@jasvirgosal1850 Жыл бұрын
ਚੰਗੀ ਗੱਲ ਆ ਵੀਰ ਜਿਵੇਂ ਦਾ ਇਨਸਾਨ ਬੀਜ ਬੀਜਦਾ ਓਹੀ ਫ਼ਸਲ ਵੱਡਿਆਂ ਕਰਦਾ ਪਿਆਰ ਦਵੋਗ ਪਿਆਰ ਹੀ ਮਿਲਦਾ ਸਿਵਜੀ ਭਗਵਾਨ ਥੋਡਾ ਕਲੀਆਂਣ ਕਰਨ
@jaskaranbrar1697
@jaskaranbrar1697 Жыл бұрын
ਬਹੁਤ ਵਧੀਆ ਗੱਲਾਂ ਲੱਗੀਆਂ ਅੱਜ ਨਿਸ਼ਾਨ ਵੀਰ ਦੀਆਂ
@nishansingh8951
@nishansingh8951 Жыл бұрын
ਸ਼ਰਮਾ ਜੀ ਜ਼ਬਾਨ ਤੇ ਕੰਟਰੋਲ ਰੱਖੋ, ਸਿੱਖ ਕੌਮ ਕਿਸੇ ਨਾਲ ਧੱਕਾ ਨਹੀਂ ਕਰਦੀ
@theunidentified01
@theunidentified01 Жыл бұрын
ਜਦ ਦਿਲੋ ਅਹਿਸਾਸ ਹੋ ਗਿਆ ਆਵਦੀਆਂ ਗਲਤੀਆਂ ਦਾ ਤਾਂ ਕੋਈ ਗੁੱਸਾ ਗਿਲਾ ਨਹੀਂ ਰਹਿੰਦਾ । ਪੰਜਾਬੀ ਕਦੀ ਮਿਲ ਵਰਤਣ ਲੱਗੇ ਧਰਮ ਅੱਗੇ ਲੈਅ ਕੇ ਨਹੀਂ ਆਉਂਦੇ। ਪੰਜਾਬ ਦੇ ਅਸਲੀ ਸਿੱਖ ਤੇ ਹਿੰਦੂ ਪੰਜਾਬ ਛੱਡ ਕੇ ਬਾਹਰ ਜਾ ਰਹੇ ਆ, ਬਾਹਰਲੇ ਪੰਜਾਬ ਦੀ ਧਰਤੀ ਤੇ ਆ ਕੇ ਵਸ ਰਹੇ ਆ। ਤੂੰ ਬਾਈ ਹਰ ਗੱਲ ਤੇ ਧਰਮ ਵਿੱਚ ਲੈਅ ਆਉਂਦਾ ਸੀ ਸਿਰਫ ਆਵਦੀ ਮਸ਼ਹੂਰੀ ਲਈ। ਚਲੋ ਦੇਰ ਆਏ ਦਰੁਸਤ ਆਏ। ਭਿਵਿੱਖ ਲਈ ਸੁਭਕਾਮਨਵਾ...!
@PalveerDhillon98
@PalveerDhillon98 Жыл бұрын
ਪਵਿਤਰ ਹੱਥ ਲੱਗੇ ਨੇ ਏਨੂੰ ਅਕਲ ਜ਼ਰੂਰ ਆਊਗੀ। ਵਾਹਿਗੁਰੂ ਗੁਰੂ ਅਤੇ ਰਾਮ ਭਲੀ ਕਰੇ
@user-eb3zo6gp1q
@user-eb3zo6gp1q 11 күн бұрын
Bai ji Sach gall Kahi ji
@GurmeetSingh-ud1dv
@GurmeetSingh-ud1dv 7 күн бұрын
ਹਿੰਦੂ ਵੀਰਾਂ ਦੇ ਸਿੱਖਾਂ ਨਾਲ ਬਹੁਤ ਪੱਕੀ ਯਾਰੀ ਦਾਸ ਖਾਲਸਾ ਹਾਂ ਬੜਾ ਪਿਆਰ ਏ ਵਿਵਾਹ ਸ਼ਾਦੀ ਤੇ ਇਕਠੇ ਹੁਣੇ ਆ ਵੀਰ ਜੀ ਤੁਹਾਨੂੰ ਸੋਚਣਾ ਚਾਹੀਦਾ ਦੁਖ ਏ ਪਰ ਸਹਿਣ ਸ਼ਕਤੀ ਵੀ ਰੱਖੋ ਕਿਸੇ ਧਰਮ ਵਾਰੇ ਮਾੜਾ ਨਾ ਸੋਚੋ ਕਹੋ ਨਾ
@gurpalsingh8314
@gurpalsingh8314 Жыл бұрын
ਸ਼ਰਮਾ ਜੀ ਮੈਂ ਵੀ ਸਿੱਖ ਹਾਂ ਵਧੀਆ ਲੱਗਾ ਤੁਹਾਡੇ ਵਿੱਚ ਬਦਲਾਵ ਦੇਖ ਕੇ ਜੇ ਤੁਸੀਂ ਹੁਣ ਵੀ ਤੱਤੇ ਬਿਆਨ ਦੇਦੇ ਤਾਂ ਫਿਰ ਔਖਾ ਸੀ ਦਰਬਾਰ ਸਾਹਿਬ ਜਾੳ ਮੱਥਾ ਟੇਕੋ
@satindersingh6022
@satindersingh6022 8 ай бұрын
22 g koi badlav ni aya mandir te kabja Karan nu firda
@maninderkaur5484
@maninderkaur5484 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਸਭ ਨੂੰ ਪਿਆਰ ਕਰੋ ਕਿਸੇ ਦਾ ਮਾੜਾ ਨਾ ਕਰੋ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ
@user-jf1wx9xo5n
@user-jf1wx9xo5n 5 күн бұрын
ਆਪਣੀ ਜੁਬਾਨ ਨੂੰ ਸੂਰੀ ਵਾਂਗ ਨਾ ਵਰਤੋ ਬੜਕ ਮਾਰਨੀ ਤੇ ਫਿਰ ਮੋਕ ਮਾਰਨੀ
@chaggersingh2865
@chaggersingh2865 6 күн бұрын
ਕਦੇ ਕਿਸੇ ਧਰਮ ਬਾਰੇ ਗ਼ਲਤ ਸ਼ਬਦਾਵਲੀ ਨਾ ਬੌਲੋ ਨਹੀਂ ਤਾਂ ਪਤਾ ਸੂਰੀ ਨੇ ਸ਼ਬਦਾਂ ਨੇ ਹੀ ਇਸ ਦੁਨੀਆਂ ਤੋਂ ਚੱਕ ਦਿੱਤਾ
@luv_preet
@luv_preet Жыл бұрын
ਸੰਗਲਾ ਦੇ ਵਿੱਚ ਬੰਨੇ ਵੀ ਹਾਏ ਮਾਰ ਜਾਂਦੇ ਨੇ ਥੱਪੜੇ ਉਹ ਭਾਈ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ 🙏
@charnjitsingh9267
@charnjitsingh9267 8 күн бұрын
ਜੇਕਰ ਸਾਰੇ ਹਿੰਦੂ ਭਾਈਚਾਰੇ ਦੇ ਲੋਕ ਇਸ ਤਰ੍ਹਾਂ ਦੇ ਹੋ ਜਾਣ ਸਿੱਖ ਧਰਮ ਦੇ ਲੋਕ ਇਹਨਾਂ ਦੀ ਮੱਦਦ ਕਰਨਗੇ ਪੰਜਾਬ ਵਿੱਚ ਭਾਈਚਾਰਕ ਸਾਂਝ ਕਾਇਮ ਰਹਿਣੀ ਚਾਹੀਦੀ ਹੈ ਦੇਰ ਆਏਂ ਦਰੁਸਤ ਆਏ ਸ਼ੁਕਰੀਆ
@bhupindercheema399
@bhupindercheema399 Жыл бұрын
ਨਿਸਾਂਤ ਰੱਬ ਤੁਹਾਨੂੰ ਸ਼ਾਂਤੀ ਬਖ਼ਸ਼ੇ ਕੋਈ ਨੀ ਮਾਰਦਾ ਤੈਨੂੰ ਵੀਰੇ
@SukhBajwaMusic
@SukhBajwaMusic 6 күн бұрын
Hware de asirwaad nal bai di jindgi badal gyi
@ballysingh4296
@ballysingh4296 Жыл бұрын
Nishant bhaji don’t feel low.tuhadi ta tuhadi family nu waheguru chardi kala vich rakha
@user-se9gi7jz7e
@user-se9gi7jz7e 6 күн бұрын
🙏🌿 ਧੰਨ ਧੰਨ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ
@kirpalsingh-bz7fp
@kirpalsingh-bz7fp 6 күн бұрын
ਨਿਸ਼ਾਂਤ ਭਾਈ ਸਾਹਿਬ ਜੀ, ਸਤਿ ਸ੍ਰੀ ਆਕਾਲ ਜੀ ਆਪ ਜੀ ਦੀ ਇੰਟਰਵਿਊ ਸੁਣੀ, ਦੁੱਖ ਲਗਾ ਕਿ ਭੈਣ ਜੀ ਚੜ੍ਹਾਈ ਕਰ ਗਏ ਦੁੱਖ ਲਗਾ। ਆਪ ਜੀ ਨੇ ਨਵਾਂ ਰਸਤਾ ਚੁਣਿਆ ਹੈ ਚੰਗਾ ਲਗਾ। ਆਪ ਜੀ ਨੂੰ ਦਾਤਾਜੀ ਆਪਣੇ ਨਾਮ ਨਾਲ ਜੋੜ ਕੇ ਰੱਖਣ ਜੀ 🙏
@jaspalsinghbains4045
@jaspalsinghbains4045 5 күн бұрын
ਸਹੀ ਗੱਲ ਤਾ ਇਹ ਹੈ ਕਿ ਪੰਗਾ ਨਾ ਲਵੋ।
@mejarsingh4353
@mejarsingh4353 5 күн бұрын
ਰੱਬ ਭਲੀ ਕਰੇ
@SonuSingh-mi6cu
@SonuSingh-mi6cu Жыл бұрын
Very good Sharma ji waheguru bless u
@HarjinderSINGH-gh6hr
@HarjinderSINGH-gh6hr Жыл бұрын
ਹੁਣ ਬੱਚੇ ਯਾਦ ਆਉਂਦੇ ਆ! ਏਹ ਗਲਤੀਆਂ ਕਰਨ ਤੋਂ ਪਹਿਲਾਂ "ਤੈਨੂੰ" (ਹੀ) ਸੋਚਣਾ ਚਾਹੀਦਾ ਸੀ! ਜਦੋਂ 👉 "ਤੁਸੀਂ" ਆਪਣੇ ਬੱਚਿਆਂ ਬਾਬਤ ਨਹੀਂ ਸੋਚਦੇ ਫ਼ਿਰ ਕਿਸੇ ਦੂਸਰੇ ਜਾਂ ਪਰਾਇਆਂ ਤੋਂ ਕੀ ਆਸ ਰੱਖਦੇ ਓ..??
@kuldipsingh6246
@kuldipsingh6246 Жыл бұрын
ਨਿਸ਼ਾਂਤ ਸ਼ਰਮਾ ਬਹੁਤ ਵਧੀਆ ਇੰਨਸਾਨ ਬਣੇ ਇਹ ਮੇਰੀ ਕਾਮਨਾ ਹੈ ਪੂਜਾ ਪਾਠ ਹੀ ਨਾਲ ਜਾਣਾ ਬਹੁਤ ਵਧੀਆ ਜ਼ੋ ਤੁਸੀਂ ਆਪਣੇ ਆਪ ਨੂੰ ਸੁਧਾਰ ਲਿਆ
@kamalakg9113
@kamalakg9113 6 күн бұрын
Nishant ji sacha hindu & sacha Sikh .. sarbat Da bhala mangan Wale sada Amar hoye ne......Jai shiv bhole nath ......
@shindisran8524
@shindisran8524 Жыл бұрын
ਇਸੇ ਤਰ੍ਹਾ ਠੰਡਾ ਰਿਹਾ ਕਰ ਬਾਈ ਅੱਜ commant ਵੀ ਦੇਖਲਾ ਕਿਸੇ ਨੇ ਨਹੀਂ ਗਾਲ ਕੱਢੀ । ਬਸ ਚੱਜਦੇ ਵਿਚਾਰ ਦਿਆ ਕਰੋ ਜਿਵੇਂ ਅੱਜ ਬੋਲ ਰਹੇ ਓ ਕੋਈ ਨਹੀਂ ਗੋਲੀ ਮਾਰਦਾ ਜਦੋ ਪੁੱਠਾ ਬੋਲਣਾ 24*7 ਫਿਰ ਬਾਈ ਲੋਕਾ ਚ ਗੁੱਸਾ ਆਉਂਦਾ ।
@BALJIT_SINGH_CHAPRA
@BALJIT_SINGH_CHAPRA Жыл бұрын
ਬਿਲਕੁਲ ਸਹੀ। ਅੱਜ ਸਾਰੇ ਤਾਰੀਫ਼ ਕਰ ਰਹੇ ਨੇ ।
@JaswantSingh-sw9qi
@JaswantSingh-sw9qi Жыл бұрын
ਆਖਿਰ ਆ ਹੀ ਗਈ ਅਕਲ ਟਿਕਾਣੇ।ਇਹ ਬਦਾਮ ਖਾ ਕੇ ਨਹੀ ਆਉਂਦੀ ਪਰ ਤਜਰਬੇ ਨਾਲ ਜਰੂਰ ਆ ਜਾਂਦੀ ਐ।
@gurbhajsingh2187
@gurbhajsingh2187 Жыл бұрын
ਨਿਸਾਤ ਸਰਮਾ ਜੀ ਬਹੋਤ ਵਧੀਆ ਵਿਚਾਰ ਆ
@jasvirsinghjasvirsingh4510
@jasvirsinghjasvirsingh4510 7 күн бұрын
ਪਰਮਾਤਮਾ ਤੇ ਭਰੋਸਾ ਕਰੋ ਕੋਈ ਕੁਝ ਨਹੀਂ ਕਹਿ ਸਕਦਾ ਜੀ
@jaskaranbrar1697
@jaskaranbrar1697 Жыл бұрын
ਬਹੁਤ ਵਧੀਆ ਫੈਸਲਾ ਵੀਰ ਤੁਹਡਾ ਪੂਜਾ ਕਰੋਂ ਸਿਮਰਨ ਕਰੋ ਇਹੀ ਨਾਲ ਜਾਣ ਗੇ ਜੀ। ਨਾਂ ਪੈਸਾ ਨਾਲ ਜਾਵੇ ਤੇ ਨਾ ਗਾਨਮੈਨ ਨਾਲ਼ ਜਾਣ ਵੀਰ। ਸਿਮਰਨ ਕਰੋ ਵੀਰ ਜਿੰਨਾ ਹੁੰਦਾ ਹੈ ਉਹ ਨਾਲ ਜਾਉਗਾ ਜੀ ਹੋਰ ਕੁੱਝ ਵੀ ਨਾਲ ਨਹੀਂ ਜਾਣਾਂ ਚਾਹੀਦਾ ਵੀਰ ਜੀ
@RajKumar-pj6xd
@RajKumar-pj6xd Жыл бұрын
ਬਿਲਕੁਲ ਠੀਕ ਲਿਖਿਆ ਹੈ ਜਿਸ ਵੀਰ ਨੇ ਲਿਖਿਆ
@vardaantv542
@vardaantv542 Жыл бұрын
EXACTLY...
@AmandeepSingh-pd4cm
@AmandeepSingh-pd4cm 6 күн бұрын
ਹਵਾ ਚੁਬਾਰੇ ਦੀ ਚਪੇੜ ਹਵਾਰੇ ਦੀ ਹਿਰਦੇ ਪਰਿਵਰਤਨ ਇਕੋਂ ਨਾਲ ਹੋ ਗਿਆ ਵਧੀਆ ਗੱਲ ਏ
@jaskaranjitsingh450
@jaskaranjitsingh450 Жыл бұрын
ਕੁਝ ਨਹੀ ਰਁਖਿਅਾ ਲਾਲਾਲਾ ਕਰਨ ਦੀ ਪ੍ਮਾਤਮਾ ਦਾ ਨਾ ਲਵੌ ਜਿਸ ਨੇ ਅੰਤ ਸਹਾੲੀ ਹੌਣਾ ਕਿਸੇ ਨੇ ਨਾਲ ਨਹੀ ਜਾਣਾ ਨਿਸਾਤ ਸਰਮਾ ਜੀ ਬਹੁਤ ਵਧੀਅਾ ਵਿਚਾਰ ਤੁਹਾਡੇ
@jasvir863
@jasvir863 Жыл бұрын
ਮੇਹਰ ਕਰੇ Sharma ਤੇ
@malkitsingh3250
@malkitsingh3250 Жыл бұрын
ਵਾਹਿਗੁਰੂ ਸਭ ਸੁਮੱਤ ਬਖਸ਼ੇ
@GurmailSingh-cu6jz
@GurmailSingh-cu6jz Жыл бұрын
ਵੀਰ ਜੀ ਸੀ੍ ਦਰਬਾਰ ਸਾਹਿਬ ਜਾ ਕਿ ਭੁੱਲ ਬਖਸਾ,ਲਵੋ
@JaspalSingh-ez2hu
@JaspalSingh-ez2hu Жыл бұрын
, ਅਵਲ ਅੱਲ ਨੂਰ ਆਪੇ ਕੁਦਰਤ ਦੇ ਸਭ ਬੰਦੇ
@bobbysharma2808
@bobbysharma2808 Жыл бұрын
Vry good nisat Sharma har har mahadev
@ballysingh4296
@ballysingh4296 Жыл бұрын
Nishant bhaji god bless you .all Human are equal.we shouldn’t spread hate.himdu Sikh veer
@jaskaranbrar1697
@jaskaranbrar1697 Жыл бұрын
ਨਿਸ਼ਾਨ ਸ਼ਰਮਾ ਜੀ ਗੁਰੂਆਂ ਦੀ ਮਾਤਾ ਦੀ ਤਸਵੀਰ ਵੱਲ ਪਿੱਠ ਕਰਕੇ ਨਾਂ ਬੈਠਿਆਂ ਕਰੋ ਜੀ।ਇਸ ਗੱਲ ਦਾ ਸਾਰੇ ਵੀਰ ਧਿਆਨ ਰੱਖਿਆ ਕਰੋ ਜੀ। ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।
@sarbguram446
@sarbguram446 Жыл бұрын
Good job n god bless u ,respect everyone always
@agamdeep5474
@agamdeep5474 Жыл бұрын
ਮੱਛੀ ਪੱਥਰ ਚੱਟਕੇ ਮੁੜੀ ਤੁਸੀ ਬਹੁਤ ਵਾਰੀ ਸੁਣਿਆਂ ਹੋਵੇਗਾ, ਬਾਂਦਰ ਪੱਥਰ ਚੱਟਕੇ ਮੁੜਿਆਂ ਪਹਿਲੀ ਵਾਰ ਵੇਖਿਆ ਹੋਵੇਗਾ।
@jsvir7522
@jsvir7522 Жыл бұрын
Waheguru ji
@Cricket-fr1xt
@Cricket-fr1xt 6 күн бұрын
ਲੈਣਾ ਵੀ ਕੀ ਅਾ ਕਿਸੇ ਤੋ ਅਪਣੇ ਪਰਿਵਾਰ ਬਾਰੇ ਸੋਚੋ ਕਿਸੇ ਵੀ ਬੰਦੇ ਜਾ ਕਿਸੇ ਵੀ ਧਰਮ ਬਾਰੇ ਮਾੜਾ ਨਾ ਬੋਲੋ
@gurjantsingh6378
@gurjantsingh6378 6 күн бұрын
Waheguru ji very nice bir ji dhanbad ji 🙏
@Punjabisurma
@Punjabisurma Жыл бұрын
ਵਿਸ਼ਾਲ ਸ਼ਰਮਾ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ
@balwinder-bc8db
@balwinder-bc8db Жыл бұрын
Good nishaant vadde veer. Rab naal yaari pai gy hun mubarrakaa veere. ❤ bohut chungga lagea dekh ke veer. Jai bhole nath Di
@satwindersingh1171
@satwindersingh1171 Жыл бұрын
ਕੋਈ ਨਹੀਂ ਮਾਰਦਾ ਅਛੇ ਕਰਮ ਕਰੋ
@ssbani6949
@ssbani6949 Жыл бұрын
Waheguru Mehar kare Veer
@surawebstudio7101
@surawebstudio7101 Жыл бұрын
ਜੇ ਤੂੰ ਵੀਰ ਸੱਚੀ ਸੁਧਰਨਾ ਤੇ ਭੋਲੇ ਸ਼ੰਕਰ ਜੀ ਦੀ ਭਗਤੀ ਕਰਨੀ ਆ ਸੱਚੀ ਤਾਂ ਜਿੰਨਾ ਨੂੰ ਗਲਤ ਬੋਲਿਆ ਮਾਫ਼ੀ ਮੰਗ ਲੋ ਦਰਬਾਰ ਸਾਹਿਬ ਜਾ ਕੇ ਗੁਰੂ ਸਾਹਿਬ ਕੋਲੋਂ ਮੈਂ ਲਿਖ ਕੇ ਦਿੰਨਾਂ ਕੋਈ ਤੁਹਨੂੰ ਮਾਰੂਗਾ ਨੀ ਨਾ body ਗਾਰਡ ਦੀ ਲੋਡ਼ ਹੋਣੀ ਆ ਕਿਉਂਕਿ ਜਾ ਤੁਸੀ ਕਿਸੇ ਦੀ respect ਕਰੋਗੇ ਤਾਂ respect ਈ ਮਿਲੂਗੀ or ਜੇ ਕਿਸੇ ਬਾਰੇ ਨਫਰਤ ਦੇ ਬੋਲ ਬੋਲੋਗੇ ਤਾਂ ਨਫਰਤ ਈ ਮਿਲੂਗੀ
@BaljinderSingh-xz2xp
@BaljinderSingh-xz2xp Жыл бұрын
Sahi gal hai ji
@pargatsingh-io8gc
@pargatsingh-io8gc Жыл бұрын
Right
@vardaantv542
@vardaantv542 Жыл бұрын
100 PERCENT TRUE...
@gurpreetdhandli8389
@gurpreetdhandli8389 Жыл бұрын
ਬਹੁਤ ਵਧੀਆ ਵਿਚਾਰ ਜੇ ਅੰਗਰੇਜ਼ੀ ਵਿਚ ਨਾ ਲਿਖਦੇ ਤਾ ਹੋਰ ਵੀ ਵਧੀਆ ਲੱਗਣਾ ਸੀ
@surawebstudio7101
@surawebstudio7101 Жыл бұрын
@@gurpreetdhandli8389 🤔🤔🤔🤔 ਉ ਭਾਊ ਪੰਜਾਬੀ ਵਿੱਚ ਆ ਸਾਰੇ ਵਿਚਾਰ ਉ ਇੱਕ ਅੱਧਾ ਅੱਖਰ ਹੋਗਿਆ ਹੋਣਾ ਕਿਉਂਕਿ ਕੀ-ਬੋਰਡ ਖਰਾਬ ਆ ਯਾਰ ph ਦਾ ਨਵਾਂ ਲਵੋਨ ਵਾਲਾ
@narindersingh8794
@narindersingh8794 Жыл бұрын
Waheguru ji mat bakhse. 🙏
@navjotsingh7110
@navjotsingh7110 3 күн бұрын
ਅਮਿਤ ਅਰੋੜਾ ਨੂੰ ਵੀ ਸਮਝਾਓ ਹਿੰਦੂ ਜੱਟ ਨੂੰ
@chanchalsingh9938
@chanchalsingh9938 6 күн бұрын
ਨਿਸਾਤ ਵਧੀਆ ਬੰਦਾ ਪਰ ਬਚਿਆ ਵਾਸਤੇ ਸਭ ਕੁਜ ਕਰਨਾ ਪੈਦਾ ਚੰਗੇ ਪਾਸੇ ਲਗ ਗਿਆ ਵਧੀਆ ਵੀਚਾਰ ❤❤
@gauravkhatri6073
@gauravkhatri6073 Жыл бұрын
Nishan paji waheguru sda kush rkhe tuhanu 🙏
@ajmerjaggaguruajmer3054
@ajmerjaggaguruajmer3054 Жыл бұрын
Good job veer ji God bless you all family ❤️❤️❤️❤️❤️❤️❤️
@prizleenkaur7424
@prizleenkaur7424 Жыл бұрын
ਵੀਰ ਮੈਂ 2006 ਤੋਂ ਜਾਣ ਦਾ ਤੇਰਾ ਹਿਸਾਬ ਕਿਤਾਬ ਧਕਾ ਤੂੰ ਵੀ ਕਿਆ ਨਾਲ ਕਿੱਤਾ ਦੋਸਤ ਪ੍ਰ ਅੰਤ ਆ ਹੀ ਆ ਵੀਰ ਕਾਸ਼ ਤੈਨੂੰ ਪਹਿਲਾਂ ਹੀ ਸਮਜ ਆ ਜਾਂਦੀ ਹੁਣ ਵੀ ਕੁਝ ਨੀ ਵਿਗੜਿਆ ,,,,
@RamanDeep-id9mp
@RamanDeep-id9mp 4 күн бұрын
Waheguru ji nisat sarma te mehar karo ona nu bahut lambi umar bakhse te apne pirawar nal sada rehan
@SonuSingh-mi6cu
@SonuSingh-mi6cu Жыл бұрын
Hun waheguru sangat nu v chahida j koi changa ban reha Osdi help karo waheguru tuhadi help karega
@BLACKDRAGON084
@BLACKDRAGON084 Жыл бұрын
Tere to salah mngi kise ne
@BLACKDRAGON084
@BLACKDRAGON084 Жыл бұрын
@user-hc4kf7st7w muh Chad Tera ta me akh, nak, dheed, bund sab khol du apni avdi personal bndook nal....Teri tsalia kra du ga....bs tu apne ander Len vla ban😅
@bawa4830
@bawa4830 6 ай бұрын
​@@BLACKDRAGON084teri bond kio dukhi tenu kene badiya comment ch emu. A giya bich tenu slah diti a dfa ho
@BalkarSingh-jb3wv
@BalkarSingh-jb3wv Жыл бұрын
Love all,, ਸਭ ਨੂੰ ਪਿਆਰ ਕਰਦੇ ਆ,, ਹਿੰਦੂ,ਮੁਸਲਿਮ ਸਾਡੇ ਭਰਾ ਆ
@deep_2113
@deep_2113 Жыл бұрын
Punjabi Banda hameshaa sachi baat karte hai jab emoshnal hota hai 😢
@sarbjitsingh1603
@sarbjitsingh1603 Жыл бұрын
A punjabi ni
@MagaKumar-kd2el
@MagaKumar-kd2el Жыл бұрын
​@@sarbjitsingh1603 ਕਿਉਂ!ਹੋਰ ਕੀ ਏ?
@vikramjatt9484
@vikramjatt9484 Жыл бұрын
Sare Jahan se achcha Hindustan hamara hai ❣️
@meharsinghgill1734
@meharsinghgill1734 7 күн бұрын
ਇਹ ਬਲੀ ਦੇ ਬੱਕਰੇ ਆ। ਦੋਹਾ ਪਾਸਿਉਂ।।। ਲਿਖਤੀ ਮਾਫੀ ਇਕ ਪਾਸੇ ਦਾ ਡਰ ਮੁੱਕਾ ਸਕਦੀ। ਡਰ ਵਿੱਚ ਜਿਉਣਾ ਔਖਾ ਹੈ
@official__Jatt.307
@official__Jatt.307 Жыл бұрын
ਹੁਨ ਅਕਲ ਆਈ ਆ ਕਿਸੇ ਵੀ ਧਰਮ ਬਾਰੇ ਗਲਤ ਨਾ ਬੋਲੇ ਆ ਕਰੋ ਹਿੰਦੂ ਧਰਮ ਹੋਵੇ ਸਿੱਖ ਧਰਮ ਹੋਵੇ ਜਾ ਮੁਸਲਿਮ ਧਰਮ ਹੋਵੇ ਸਰੇ ਬਹੁਤ ਵਧੀਆ ਰਹਿ ਰਹੇ ਨੇ ਕੁਝ ਲੋਕ ਨੇ ਧਰਮਾ ਦੇ ਨਾਮ ਤੇ ਆਪਣੀ ਰੋਟੀ ਸੇਕ ਰਹੇ ਆ
@malkeetpannu1447
@malkeetpannu1447 Жыл бұрын
ਇਹ ਬੰਦਾ ਸਹੀ ਰਾਹ ਤੇ ਆ ਗਿਆ ਹੈ ਕਿਸੇ ਵੀ ਧਰਮ ਨੂੰ ਮਾੜਾ ਨਹੀ ਕਹੀ ਦਾ ਸਿੱਖ ਕੋਮ ਕਿਸੇ ਦਾ ਵੀ ਮਾੜਾ ਨਹੀ ਚਾਹੁੰਦਾ ਕੌਟਰ ਵਰਸੀ ਚ ਕੁਝ ਨਹੀ ਰੱਖਿਆ ਪੰਜਾਬ ਚ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਪੰਜਾਬ ਨੂੰ ਨਸੇ ਤੇ ਨਫਰਤ ਤੋ ਇੱਕ ਹੋ ਕੇ ਬਚਾਉਣ ਦੀ ਲੌੜ ਹੈ
@Rinkukhurdvlogs
@Rinkukhurdvlogs Жыл бұрын
ਸ਼ੁਕਰ ਆ ਦੇ ਸੁਧਰ ਗਿਆ ਤੂੰ
@naturehub1568
@naturehub1568 Жыл бұрын
ਬਹੁਤ ਵਧੀਆ ਵੀਰ ਜੀ ।
@Prince_randhawa0001
@Prince_randhawa0001 Жыл бұрын
Waheguru sb nu smath bkshe 🙏
@Kamal11471
@Kamal11471 Жыл бұрын
Darbar sahib jah bai sache dilo matha tek galtia mann.. Waheguru tadrusti bakshu
@user-vm3jw4je4k
@user-vm3jw4je4k 6 күн бұрын
ਤੂੰ ਤਾਂ ਯਾਰ ਬੜਾ ਇਤਿਹਾਸਿਕ ਬੰਦਾ ਹੈ ਤੇਰੇ ਕਰਕੇ ਤਾਂ ਹਵਾਰੇ ਦੀ ਚਪੇੜ ਮਸ਼ਹੂਰ ਹੋਈ ਸੀ
@JagdeepSingh-gc9uk
@JagdeepSingh-gc9uk 4 күн бұрын
Chaped ta ik hor nu v pai gy eh chapeda nal he soot aun gay😂😂😂
@parminderdhillon6646
@parminderdhillon6646 Жыл бұрын
Gud job veer ji God bless you.
@AmandeepSingh-fo5ul
@AmandeepSingh-fo5ul Жыл бұрын
Lakesh sir good job,eh punjab aa🙏🙏🙏🙏🙏🙏
@KingHunter3597
@KingHunter3597 Жыл бұрын
ਬੜੀ ਚੰਗੀ ਗੱਲ ਆ ਕਿ ਤੂੰ ਸਿਆਣਾ ਹੋ ਗਿਆ, ਸਿੱਖ ਏਨੇ ਨਿਰਦਈ ਨਹੀਂ, ਜਰੂਰ ਤੈਨੂੰ ਮੁਆਫ਼ ਕਰ ਦੇਣਗੇ, ਹੁਣ ਤੈਨੂੰ ਤੇਰੇ ਆਪਣਿਆਂ ਤੋਂ ਬੱਚਤ ਰੱਖਣੀ ਚਾਹੀਦੀ ਹੈ, ਕਿਉਂਕਿ ਕਿਤੇ ਇਹ ਨਾ ਹੋਵੇ ਕਿ ਤੇਰੇ ਆਪਣੇ ਤੇਰਾ ਨੁਖਸਾਨ ਕਰਕੇ ਨਾਮ ਸਿੱਖਾਂ ਦਾ ਲਗਾ ਦੇਣ
@MajhEAALE147
@MajhEAALE147 Жыл бұрын
waheguru ❤
@sam-sj2bm
@sam-sj2bm 4 күн бұрын
ik dam se waqt badal gaya jazbaat badal gaye 😁😁😁😁😁😁😁😁😁😁😁😁😁😁😁😁
@balvirsingh6587
@balvirsingh6587 Жыл бұрын
Nishant sharma ji bahut wadhia ji.waheguru sabh da bhla kre.
@gurwindersingh8394
@gurwindersingh8394 Жыл бұрын
Waheguru mehar kare is veer te welcome back to brotherhood
@harpreetsinghthind2816
@harpreetsinghthind2816 6 күн бұрын
🙏🚩ਵਾਹਿਗੁਰੂ,,,, ਬਾਈ ਜੀ,,, ਤੁਸੀਂ ਕਿਸੇ ਬਾਰੇ ਜਹਿਰ ਨਾ ਉਗਲੋ,,,,, ਗੁਰੂ ਸਾਹਿਬ ਆਪ ਜੀ ਨੂੰ ਕੁਝ ਨਹੀ ਹੋਣ ਦੇਣਗੇ,,,, 🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Punjab-Singh-vy8wm
@Punjab-Singh-vy8wm Жыл бұрын
ਜਦੋਂ ਬੰਦਾ ਰੱਬ ਦੇ ਕਰੀਬ ਹੁੰਦਾ ਉਸ ਟਾਈਮ ਬੰਦੇ ਦਾ ਮਨ ਨਿਰਮਲ ਤੇ ਓਹਦੇ ਅੰਦਰੋਂ ਨਫ਼ਰਤ ਵੀ ਪਿਆਰ ਚ ਤਬਦੀਲ ਹੋ ਜਾਂਦੀ ਹੈ
Watermelon Cat?! 🙀 #cat #cute #kitten
00:56
Stocat
Рет қаралды 54 МЛН
Haha😂 Power💪 #trending #funny #viral #shorts
00:18
Reaction Station TV
Рет қаралды 14 МЛН
Wait for the last one! 👀
00:28
Josh Horton
Рет қаралды 104 МЛН
A pack of chips with a surprise 🤣😍❤️ #demariki
00:14
Demariki
Рет қаралды 53 МЛН
Watermelon Cat?! 🙀 #cat #cute #kitten
00:56
Stocat
Рет қаралды 54 МЛН