'ਭਈਏ ਪੁੱਤ ਪੰਜਾਬ ਦੇ' ਬੁੱਢੇ ਪੰਜਾਬ ਦੀ ਅਸਲ ਹਕੀਕਤ ਹਰ ਪੰਜਾਬੀ ਜ਼ੁਰੂਰ ਦੇਖੇ

  Рет қаралды 219,483

Uncut Qisse with Sidhu

Uncut Qisse with Sidhu

Жыл бұрын

'ਭਈਏ ਪੁੱਤ ਪੰਜਾਬ ਦੇ'
ਬੁੱਢੇ ਪੰਜਾਬ ਦੀ ਅਸਲ ਹਕੀਕਤ
ਹਰ ਪੰਜਾਬੀ ਜ਼ੁਰੂਰ ਦੇਖੇ
#Winningpunjabtv #BreakingNews #LatestNews #PunjabiNews #PunjabNews
For Advertising queries, please call on +91 7087641702

Пікірлер: 265
@kulwinderkaur3618
@kulwinderkaur3618 Жыл бұрын
ਮੇਰੀ ਬੇਨਤੀ ਕਬੂਲ ਕਰੋ ਮਜ਼੍ਹਬੀ ਸਿੱਖਾਂ ਨੂੰ ਰੱਖੋ ਉਹਨਾਂ ਨੂੰ ਕੰਮ ਵੀ ਮਿਲੇਗਾ ਤੇ ਪੰਜਾਬ ਵੀ ਬਚੇਗਾ।
@rameshlal4571
@rameshlal4571 Жыл бұрын
ਇਹ ਕਹਾਣੀ ਹੋ ਸਕਦੀ ਹੈ ਪਰ ਇਹ ਸਚਾਈ ਵੀ ਹੈ।
@swaransingh1659
@swaransingh1659 Жыл бұрын
ਅੱਜ ਦੇ ਪੰਜਾਬ ਦੀ ਬੇਹੱਦ ਕੌੜੀ ਸੱਚਾਈ ਇਹੀ ਹੈ ਅਸੀਂ ਪ੍ਰਵਾਸੀਆਂ ਨੂੰ ਤਾਂ ਸਭ ਕੁੱਝ ਸੌਂਪਣ ਨੂੰ ਤਿਆਰ ਹਾਂ ਲੇਕਿਨ ਆਵਦੇ ਹੀ ਪਿੰਡ ਦੇ ਗਰੀਬ ਪ੍ਰੀਵਾਰਾਂ ਨੂੰ ਪ੍ਰੇਰ ਕੇ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਨਹੀਂ ਕਰਦੇ 4 ਪੰਜਾਬ ਹੋਣ ਤਾ ਇੱਕ ਬਿਹਾਰ ਬਣਦਾ ਸਭਦਾ ਜਿਆਦਾਤਰ ਰੁਖ ਪੰਜਾਬ ਵੱਲ ਹੈ ਉਹ ਦਿਨ ਦੂਰ ਨਹੀਂ ਲੱਗਦਾ ਜਦ ਪੰਜਾਬ ਵਿੱਚ ਵੀ ਅਸੀਂ ਸਿੱਖ ਦੋ ਪਰਸੈਂਟ ਹੀ ਰਹਿ ਜਾਵਾਂਗੇ
@kartaarfilms
@kartaarfilms Жыл бұрын
ਬੁੱਢੇ ਪੰਜਾਬ ਦੀ ਧਰਤੀ ਦਾ ਦੁਖਾਂਤ Good Story ਪੰਜਾਬ ਦੇ ਬਾਹਰ ਗਏ ਹੋਏ ਜਵਾਨਾਂ ਨੂੰ ਜਰੂਰ ਦੇਖਣੀ ਚਾਹੀਦੀ ਹੈ ਇਹ ਕਹਾਣੀ।
@faridworkers9069
@faridworkers9069 Жыл бұрын
101 ਪਰਸੇਟ ਸਚਾਈ ਹੈ ਆਉਣ ਵਾਲਾ ਸਮਾ ਬਹੁਤ ਭਿਆਨਕ ਜਾਪਦਾ ਪੰਜਾਬ ਵਾਸਤੇ 🙏🙏🙏🙏
@anmolbrar3391
@anmolbrar3391 Жыл бұрын
ਇਹ ਪੰਜਾਬ ਦੇ ਦਿਨੋ-ਦਿਨ ਹੀ ਬਣਦੇ ਜਾ ਰਹੇ ਹਲਾਤਾਂ ਦੀ ਅਸਲੀ ਸਚਾਈ ਪੇਸ਼ ਕੀਤੀ ਗਈ ਹੈ।ਧੰਨਵਾਦ ਜੀਉ।
@bhupindervirk6403
@bhupindervirk6403 Жыл бұрын
ਅਜ ਬੰਈਏ ਪੌਤ ਪਜਾਂਬ ਦੇ ਕਮ ਖੇਤੀ ਦਾ ਕਰਦੇ ਕਲ ਏਹਂਨਾ ਬਨਨਾ ਮਾਲਿਕ ਜੱਟਾ ਬਯੀਏ ਬਨ ਜਾਨਾ
@balwantkaurchahal8382
@balwantkaurchahal8382 Жыл бұрын
ਬਿੱਲਕੁਲ ਸੱਚੀ ਕਹਾਣੀ ਹੈ ਜਿਸ ਨੂੰ ਦੇਖੋ ਉਹੋ ਹੀ ਰਾਮ ਕਹਾਣੀ ਘਰ ਘਰ ਇਹੋ ਅੱਗ। ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਤੇ
@amarjitsinghmavi5084
@amarjitsinghmavi5084 Жыл бұрын
ਆਉਣ ਵਾਲਾਂ ਸੱਚ ਐ। ਕੌੜਾ ਸੱਚ ਪੰਜਾਬ ਦੀਆਂ ਜ਼ਮੀਨਾਂ ਦੇ ਮਾਲਕ ਪਰਵਾਸੀ ਹੀ ਬਣਨਗੇ।
@kulwinderkaur3618
@kulwinderkaur3618 Жыл бұрын
ਸਾਡੇ ਲੋਕ ਬਹੁਤ ਗਲਤ ਕੰਮ ਕਰ ਰਹੇ ਹਨ,ਭਈਆਂ ਦੀ ਬਜਾਏ ਮਜ਼ਹਬੀ ਸਿੰਘਾਂ ਨੂੰ ਰੱਖਣਾ ਚਾਹੀਦਾ ਹੈ ਉਹ ਘਰ ਦੀ ਰਖਵਾਲੀ ਵੀ ਕਰਨਗੇ।ਬਾਬਾ ਜੀ ਜ਼ਮੀਨ ਵੇਚ ਕੇ ਗ਼ਰੀਬ ਕਿਸਾਨਾਂ ਦੇ ਕਰਜ਼ੇ ਹੀ ਉਤਾਰ ਦਿਓ।ਰੱਬ ਦਾ ਵਾਸਤਾ ਜੇ ਇਹ ਗਲਤੀ ਨਾਂ ਕਰਨਾ।
@RavinderSingh-wd2jz
@RavinderSingh-wd2jz Жыл бұрын
ਵਾਹਿਗੁਰੂ ਜੀ ! ਮੇਹਰ ਕਰੋ ਪੰਜਾਬ ਤੇ , ਸੱਚਮੁੱਚ ਹੀ ਇਹ ਕੁਝ ਹਰ ਪਿੰਡ ਵਿੱਚ ਹੋ ਰਿਹਾ ਮਹਿਸੂਸ ਹੁੰਦਾ , ਹੋਵੇਗਾ ਵੀ ਕਿਉਂ ਨਹੀਂ ਪੰਜਾਬ ਦਾ ਪੂਰਾ ਸਿਸਟਮ ਹੀ ਫੇਲ੍ਹ ਹੋ ਗਿਆ, ਭਿਆਨਕ ਨਸ਼ੇ , ਬੇ ਰੁਜ਼ਗਾਰੀ , ਲੁੱਟਾਂ-ਖੋਹਾਂ ! ਪ੍ਰਸ਼ਾਸਨ ਵੀ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਮਜਬੂਰ ਲੱਗਦਾ, ਸਮਾਜ ਵਿੱਚ ਨਫਰਤ ਫੈਲਾਉਣ ਵਾਲਿਆਂ ਨੂੰ ਭੌਕਣ ਲਈ ਪੁਲੀਸ ਦੀ ਹਿਫਾਜ਼ਤ, ਆਮ ਲੋਕਾਂ ਦੀ ਕਤਲੋਗਾਰਤ , ਕੋਈ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ, ਉਪਰੋਕਤ ਕਾਰਨਾ ਕਰਕੇ ਹੀ ਪੰਜਾਬ ਖਾਲੀ ਹੁੰਦਾ ਜਾਂਦਾ । ਵਾਹਿਗੁਰੂ ਜੀ ! ਮਹਿਸੂਸ ਹੁੰਦਾ ਕਿ ਸਾਨੂੰ ਗੱਡੀਆਂ ਵਾਲੇ ਨਹੀਂ, ਪੁਰਾਤਨ ਗੱਡਿਆਂ ਵਾਲੇ ਪੰਜਾਬ ਦੀ ਲੋੜ ਹੈ !
@rameenkaur998
@rameenkaur998 Жыл бұрын
ਬਹੁਤ ਵਧੀਆ ਪਤਰਕਾਰ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੀ ਪੰਜਾਬ ਦਾ ਸੱਚ ਦਿਖਾਉਣ ਵਾਸਤੇ ਜੀ 👍
@ashokklair2629
@ashokklair2629 Жыл бұрын
ਬਹੁਤ ਦੁਖ ਭਰਿਆ ਨਾਟਕ:----ਸਾਇਦ ਹੁਣ ਪੰਜਾਬ ਵਿਚ ਰਹਿਣ ਵਾਲੇ ਸਾਰੇ ਭੋਲੇ ਖੰਡੇ ਬਾਟੇ ਦੀ ਪਾਹੁਲ ਛਕਕੇ ਭੋਲਾ ਸਿੰਘ ਬਣ ਜਾਣਗੇ। ਜਾਂ ਪੰਜਾਬ ਨੂੰ ਹਿੰਦੂਸਤਾਨ ਬਣਾਉਣਗੇ।
@tarsemlal4750
@tarsemlal4750 Жыл бұрын
ਪੰਜਾਬ ਵਿੱਚ ਪਰਕਾਸ਼ ਸਿੰਘ ਬਾਦਲ ਇਸ ਦੀ ਔਰਤ ਰਾਖਸ਼ਸੀਹਨੀ ਅਤੇ ਇਸ ਦਾ ਪਰਿਵਾਰ ਰਾਖਸ਼ ਪੰਜਾਬ ਨੂੰ ਖਾ ਗਏ ਅਤੇ ਪੰਜਾਬ ਦਾ ਬੈੜਾ ਗਰਕ ਕਰ ਗਏ ਪੰਜਾਬ ਦੀ ਜਵਾਨੀ ਵੀ ਖਾ ਗਏ।
@kushwindersinghkhazangill5624
@kushwindersinghkhazangill5624 Жыл бұрын
ਬਹੁਤ ਵਧੀਆ ਕਹਾਣੀ ਪੇਸ਼ ਕੀਤੀ ਹੈ✌✌। ਸਰਕਾਰ ਨੂੰ ਸੋਚਣਾ ਚਾਹੀਦਾ ਹੈ
@sukhbirsingh7749
@sukhbirsingh7749 Жыл бұрын
Sarkar kol hor koi kam nahi? Naale ki loka nu sochna band kar dena chahida hai te sochan da kam v sarkar karre
@mampreetsingh6594
@mampreetsingh6594 Жыл бұрын
ਸਰਕਾਰ ਤਾਂ ਸੋਚੀ ਬੈਠੀ ਹੈ ਸੋਚਣ ਦਾ ਸਮਾਂ ਤੁਹਾਡਾ ਹੈ
@basantjairajputanasingh2659
@basantjairajputanasingh2659 Жыл бұрын
ਪੰਜਾਬ ਨੂੰ ਖ਼ਾ ਗਿਆ ਨਸ਼ਾ ਤੇ ਬੇਰੋਜ਼ਗਾਰੀ ਭਾਈ ਸਾਹਿਬ ਇਕ ਖ਼ਾ ਗਿਆ ਕੋਟਾ 32ਪਰਸੈਂਟ ਤੇ ਮੈਨੇਜਮੈਂਟ ਕੋਟਾ ਤੇ ਖ਼ਾ ਗਏ ਪੋਲਟਿਸ਼ਨ 92 ਪਰਸੈਂਟ ਵਾਲੇ ਬਾਹਰ ਜਾਣ ਤੇ 32ਪਰਸੈਂਟ ਵਾਲੇ ਪੰਜਾਬ ਰਹਿਣ
@rajinderaustria7819
@rajinderaustria7819 Жыл бұрын
ਇਹ ਸੁਣ ਕੇ ਮਨ ਨੂੰ ਇਹਨਾਂ ਦੁੱਖ ਹੋਇਆ ਕਿ ਲਿਖ ਕੇ ਬਿਆਨ ਨਹੀਂ ਕਰ ਸਕਦਾਂ। RAJINDER SINGH AUSTRIA
@bahadursingh5896
@bahadursingh5896 Жыл бұрын
ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਬਈਆ ਨੇ ਰਾਜ ਕਰਨਾ ਪੰਜਾਬੀ ਤੁਹਾਡੇ ਪਰ ਇਨਾ ਨੇ ਛਿੱਤਰ ਫੇਰਨਾ
@ranjitbrar2449
@ranjitbrar2449 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਜਦੋ ਪੰਜਾਬ ਦੇ ਜੰਮਪਲ ਬੱਚੇ ਸਾਰੇ ਦੇ ਸਾਰੇ ਪਰਿਵਾਰ ਕਨੇਡਾ ਅਮਰੀਕਾ ਹੋਰ ਵੀ ਬਹੁਤ ਵਦੇਸ਼ ਚਲੇ ਗਏ ਹੁਣ ਪੰਜਾਬ ਵਿੱਚ ਕੌਣ ਰਹੇਗਾ ਭਈਏ ਹੀ ਰਹਿਣਗੇ ਜੇਹੜੇ ਇਥੋ ਦੇ ਸਾਡੇ ਪੋਤੇ ਪੋਤੀਆਂ ਪੰਜਾਬ ਵਲ ਮੂੰਹ ਨਹੀਂ ਕਰਦੇ ਕੀ ਕਰੀਏ ਧੰਨਵਾਦ
@kuldipsingh5345
@kuldipsingh5345 Жыл бұрын
ਬਿਲਕੁਲ ਸਚਾਈ ਪੇਸ਼ ਕੀਤੀ ਗਈ ਹੈ।ਇਹ ਵੀ ਸੱਚ ਹੈ ਕਿ ਇੱਕ ਨਾ ਇੱਕ ਦਿਨ ਪੰਜਾਬ, ਪੰਜਾਬ ਨਹੀਂ,ਭਈਆ ਪੰਜਾਬ ਹੋਵੇਗਾ ਅਤੇ ਉਹ ਹੀ ਪੰਜਾਬ ਤੇ ਰਾਜ ਕਰਨਗੇ। ਪੰਜਾਬ ਦੇ ਅਸਲੀ ਵਾਰਸਾਂ ਨੂੰ ਗੰਭੀਰਤਾ ਨਾਲ ਵਿਚਾਰ ਕਰਕੇ ਇਸ ਸਮੱਸਿਆ ਦੇ ਹੱਲ ਲਈ ਇੱਕ ਜੁੱਟਤਾ ਨਾਲ ਯਤਨਸ਼ੀਲ ਹੋਣਾ ਚਾਹੀਦਾ ਹੈ।
@amangill9590
@amangill9590 Жыл бұрын
Ke aka jut how gia Canada very nice
@amangill9590
@amangill9590 Жыл бұрын
Atha kam da koi fada ne
@amangill9590
@amangill9590 Жыл бұрын
Ahaha o he aa gda koi hath ne pada
@mahindersingh5428
@mahindersingh5428 Жыл бұрын
Pl No
@GurnamSingh-hu5fq
@GurnamSingh-hu5fq Жыл бұрын
ਇਹ ਐ ਵਾਰਸ ਪੰਜਾਵ ਦੇ ਹੋਰ ਤਾ ਸਬ ਸਿਰ ਮੰਗਦੇ ਨੇ ਅਕਲ ਦੀ ਕੋਈ ਗਲ ਨਹੀ ਕੀ ਕੀਤਾ ਜਾਏ ????
@meetokaur6000
@meetokaur6000 Жыл бұрын
ਬਹੁਤ ਹੀ ਦੁੱਖ ਹੋਇਆ ਸੁਣਕੇ ਦੇਨੋ ਜਣਿਆ ਦੀ ਬਹੁਤ ਹੀ ਮਾੜਾ ਸਾਡੇ ਮੁੰਡੇ ਆ ਨੂੰ ਆਪ ਹੀ ਸੋਚਣਾ ਚਾਹੀਦਾ ਆਪਦੇ ਮਾਪਿਆਂ ਵਾਰੇ ਦਾ ਕਦੇ ਦੇਣ ਨਹੀਂ ਦੇ ਸਕਦੇ ਜੇ ਕਰ ਉਹਨਾਂ ਬੰਦੇਸ਼ ਰਹਿਣਾ ਆਉਣਾ ਜਾਣਾ ਜਾਂਦੇ ਰਿਹਾ ਕਰਨ ਤਾ ਮਾਪਿਆਂ ਦਾ ਦਿਲ ਲਗਿਆ ਰਹੇ ਜੇ ਮਾਪੇ ਏਨਾ ਕਰਦੇ ਬਚਿਆ ਨੂੰ ਵੀ ਜਰੁਰੀ ਕਰਨਾ ਚਾਹੀਦਾ ਵਾਹਿਗੁਰੂ ਜੀ ਤੁਹਾਨੂੰ ਰਾਜੀ ਖੁਸ਼ੀ ਰੱਖੇ ਮਨ ਬਹੁਤ ਹੀ ਦੁੱਖੀ ਹੋਇਆ 🌹🙏👌❤
@sunitarani3073
@sunitarani3073 Жыл бұрын
ਮੈਨੂੰ ਤਾਂ ਇਹ ਕਹਾਣੀ ਅਸਲੀ ਹੀ ਲੱਗਦੀ ਹੈ ਜੀ 🙏🏻❤️ ਬਹੁਤ ਹੀ ਵਧੀਆ ਪੇਸ਼ਕਾਰੀ ਹੈ ਜੀ 🙏🏻
@talwindersingh463
@talwindersingh463 Жыл бұрын
V nice. 🙏👍
@AmrikSingh-fi1mn
@AmrikSingh-fi1mn Жыл бұрын
ਸੱਚਾਈ ਐ ਜੀ
@balrajsandhu8084
@balrajsandhu8084 Жыл бұрын
Ki ਸਿਸਟਮ ਕਿਸਾਨਾਂ ਲਈ ਹੀ ਖਰਾਬ ਹੈ ਏਥੇ ਹਿੰਦੂ ਲੋਕਾਂ ਦੇ ਪੁੱਤ v ਡਿਗਰੀਆਂ ਕਰਦੇ ਹਨ o ta ਅੱਪਣੇ ਦੁਕਾਨਾਂ ਕਰਨ ਲੱਗ ਜਾਂਦੇ ਨੇ।ਕਿਸਾਨ ਵੀਰਾਂ v kuk sochna pavega ।
@permsingh7156
@permsingh7156 Жыл бұрын
ਜੋ ਪੰਜਾਬ ਦੇ ਗਰੀਬ ਲੋਕ ਇਹਨਾਂ ਨੂੰ ਚੰਗੇ ਨਹੀਂ ਲੱਗਦੇ ਹਨ।
@DarshanSingh-cp6dd
@DarshanSingh-cp6dd Жыл бұрын
🙏ਵਾਹਿਗੁਰੂ ਜੀ ਬਿਲਕਲ ਸਹੀ ਕਿਹਾ ਤੁਸੀਂ ਪੰਜਾਬ ਦੇ ਗਰੀਬ ਇਹਨਾਂ ਨੂੰ ਨਹੀਂ ਦਿਸਨੇ ਚਾਹੀਦੇ ਪਰ ਭਾਈਆਂ ਨੂੰ ਪੁੱਤ ਦਾ ਦਰਜਾ ਦੇ ਕੇ ਰੱਖਣਾ ਹੈ 🙏
@jassigiri6422
@jassigiri6422 Жыл бұрын
Ena di gardan ch ek sria pea hoea .... waheguru de svroop nu salean ch nhi dekh skde a lok...ena da ehi hal ho jana ..
@osltvkumar8886
@osltvkumar8886 Жыл бұрын
ਇਸ ਅਸਲੀਅਤ ਹੈ,ਕਹਾਣੀ ਨਹੀ
@niranjanwahhla4336
@niranjanwahhla4336 Жыл бұрын
ਪੰਜਾਬ ਦਾ ਸੱਚ
@DarshanSingh-cp6dd
@DarshanSingh-cp6dd Жыл бұрын
🙏ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ.... ਇਹ ਸਟੋਰੀ ਤਾ ਬਿਲਕੁ ਸਹੀ ਆ ਪਰ ਭਈਏ ਵੀ ਰੱਖਣੇ ਕੋਈ ਜਰੂਰੀ ਨਹੀਂ ਕੋਈ ਪੰਜਾਬੀ ਗਰੀਬ ਦਾ ਪੁੱਤ ਨੂੰ ਵੀ ਪੁੱਤ ਦਾ ਮਾਣ ਦਿਤਾ ਜਾ ਸਕਦਾ ਹੈ...... ਪੰਜਾਬ ਚ ਬਹੁਤ ਸਾਰੇ ਗਰੀਬ ਨੇ ਜੋ ਕੀ ਗਰੀਬੀ ਤੋਂ ਤੰਗ ਆ..... 🙏
@jassigiri6422
@jassigiri6422 Жыл бұрын
Bhut vdia gal kiti veere
@baghatakhar4236
@baghatakhar4236 Жыл бұрын
Pr bai koi km laggan lai tyar nai..greeb bhave aa..pr koi kise naal km nai kraunde..
@lionofthepend1402
@lionofthepend1402 Жыл бұрын
@@baghatakhar4236 ਸਹੀ ਗੱਲ ਆ ਵੀਰ
@shindarsingh3820
@shindarsingh3820 Жыл бұрын
Bhaji ehi kmi h sade punjabia ch Khas krkre jat mehkmey ch Jina ne seeree hundea hoea jana vaar dittia jat de nal khde Oh dushman hogey Prwasi aa k moja lainde
@karamjitkaur9326
@karamjitkaur9326 Жыл бұрын
Waheguru
@iqbaldiaryfarmpaliakhurd2118
@iqbaldiaryfarmpaliakhurd2118 Жыл бұрын
ਸਹੀ।ਗੱਲ।ਜੀ
@JagdishSingh-be7lc
@JagdishSingh-be7lc Жыл бұрын
ਸਮਾਂ ਹਮੇਸ਼ਾਂ ਤਾਕਤਵਰ ਰਹਿੰਦੈ ,ਇਨਸਾਨ ਨੂੰ ਕਿੱਥੇ ਰੱਖਣਾ ਹੈ ,ਸਮੇਂ ਦੇ ਵੱਸ ਹੈ ! ਸਾਡੇ ਬੱਚੇ ਵੀ ਅਸਟਰੇਲੀਆ ਹਨ ,ਅਸੀਂ ਪੰਜਾਬ ਵਿੱਚ ,ਪਰ ਸਾਰੇ ਹੀ ਖੁਸ਼ੀ ਖੁਸ਼ੀ ਜੀਅ ਰਹੇ ਹਾਂ ! ਹਮੇਸ਼ਾੰ ਜਨਮ ਅਸਥਾਨ ਉੱਤੇ ਜਿਊਣਾ ਹੈ, ਪਾਗਲਪਣ ਹੈ ਜਾਂ ਭਰਮਾਊ ਸੋਚ ! ਗੁਰਬਾਣੀ ਕੀ ਕਹਿੰਦੀ ਹੈ ਸੁਣੋ ਪਿਆਰ ਨਾਲ “ਮੇਰੇ ਰਾਮ ਰਾਇ ਜਿਉ ਰਾਖਹਿ ਤਿਉਂ ਰਹੀਐ ! ਸੂਹੀ ਮ:੫ ਭਾਵ ਅਰਥ, ਹੇ ਸਰਿਸਟੀ ਨੂੰ ਚਲੌਣ ਵਾਲਿਆ ਜਿੱਥੇ ਤੂੰ ਰਖਦੈੰ ਉੱਥੇ ਹੀ ਅਸੀਂ ਰਹਾਾਂਗੇ ਅਨੰਦ ਵਿੱਚ ,ਖੁਸ਼ੀ ਵਿੱਚ ???
@ashokklair2629
@ashokklair2629 Жыл бұрын
ਮਤਾ ਕਰੈ ਪਛਮ ਕੀ ਤਾਈ, ਪੂਰਬ ਹੈ ਲੈ ਜਾਤ।। ਖਿਨੁ ਮਹਿ ਥਾਪਿ ਉਥਾਪਣਹਾਰਾ, ਆਪਨੈ ਹਾਥਿ ਮਤਾਤਿ।।
@JagdishSingh-be7lc
@JagdishSingh-be7lc Жыл бұрын
@@ashokklair2629 ਸਿਆਨਪ ਕਾਹੂ ਨਾ ਕਾਮਿ ਆਤ ! ਜੋ ਅਨਰੂਪਿਓ ਠਾਕੁਰਿ ਮੇਰੈ ਹੋਇ ਰਹੀ ਉਹ ਬਾਤ ॥੧॥ ਰਹਾਉ ॥ ਧੰਨਵਾਦ ਆਸ਼ੋਕ ਜੀ
@DarshanSingh-cr7cz
@DarshanSingh-cr7cz Жыл бұрын
Haa.tushi.jithe.marzi.raho.ghar.bhave.bhaye.sanbhan.vah.bay.jat.akal.ghat.
@JagdishSingh-be7lc
@JagdishSingh-be7lc Жыл бұрын
@@DarshanSingh-cr7czਸੋਰਠਿ ਮਹਲਾ ੫ “ਏਕ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ ਹੇ ਮਿੱਤਰ! (ਸਾਡਾ) ਇਕੋ ਹੀ ਪ੍ਰਭੂ-ਪਿਤਾ ਹੈ, ਅਸੀ ਇਕੋ ਪ੍ਰਭੂ-ਪਿਤਾ ਦੇ ਬੱਚੇ ਹਾਂ, (ਫਿਰ,) ਤੂੰ ਮੇਰਾ ਗੁਰਭਾਈ (ਭੀ) ਹੈਂ । The One God is our father; we are the children of the One God. You are our Gurbhai also. Gurbani ਗੁਰਬਾਣੀ ਵਿੱਚੋਂ
@santokhsingh6343
@santokhsingh6343 Жыл бұрын
ਇਸ ਵਿੱਚ ਕਾਫੀ ਹੱਦ ਤੱਕ ਸਚਾਈ ਹੈ। ਅਸੀਂ ਪੰਜਾਬੀ ਬਾਹਰਲੇ ਮੁਲਕਾਂ ਵਾਸਤੇ ਲੇਬਰ ਰੂਪੀ ਪਨੀਰੀ ਤਿਆਰ ਕਰਦੇ ਹਾਂ।
@gcsharma310
@gcsharma310 Жыл бұрын
ਇਹ ਹੀ ਹਾਲ ਹੈ ਅੱਜ ਪੰਜਾਬ ਦਾ ,ਹਰ ਘਰ ਵਿੱਚ ਬੱਚੇ ਬੱਸ ਬਾਹਰ ਦੇ ਸਪਨੇ ਹੀ ਲੈਂਦੇ ਹਨ ਅਤੇ ਆਪਣੇ ਘਰਾਂ ਦੇ ਕੰਮ ਵੱਲ ਕੋਈ ਧਿਆਨ ਨਹੀਂ ਦਿੰਦੇ ਨਾਂ ਕੋਈ ਹੋਰ ਕੰਮ ਲਈ ਤਿਆਰ ਹਨ ਬੱਸ ਬਾਹਰ ਜਾਣਾ ਹੀ ਇੱਕ ਮਕਸਦ ਬਣਾ ਲਿਆ ਹੈ। ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਪੂਰੀ ਤਰ੍ਹਾਂ ਭਈਆਂ ਦੇ ਕੋਲ ਆ ਜਾਵੇਗਾ ਅਗਰ ਸਮੇਂ ਸਿਰ ਲੋਕ ਅਤੇ ਹਕੂਮਤਾਂ ਨਾਂ ਜਾਗੀਆਂ।
@Sukhvinder395
@Sukhvinder395 Жыл бұрын
ਪਹਿਲਾਂ ਕੰਮ ਕਾਰ ਖੋਹ ਲਈਆਂ ਨੇ ਭਈਆਂ ਨੇ ਹੌਲੀ-ਹੌਲੀ ਪੰਜਾਬ ਵੀ ਖੋਹ ਲੈਣਾ ਭਈਆਂ ਨੇ
@ashuverma9355
@ashuverma9355 Жыл бұрын
Veer fer TUC kam kar lo je ene made lagde aa bhaiye dihadiya water
@lovelymultani8243
@lovelymultani8243 Жыл бұрын
very nicd bil kul sahi
@0001schoudhary
@0001schoudhary Жыл бұрын
ਅਮਰੀਕਾ ਲਈ ਤਾਂ 55 ਲੱਖ ਰੁਪਏ ਤੱਕ ਲੈ ਰਹੇ ਹਨ ਏਜੰਟ ਤੇ ਆਪਣੇ ਪੰਜਾਬ ਤੇ ਹਰਿਆਣਾ ਤੋਂ ਇੰਨੇ ਰੁਪਏ ਦੇ ਕੇ ਅਮਰੀਕਾ ਬਹੁਤ ਜਾ ਰਹੇ ਹਨ ਇਹੀਂ ਹਕੀਕਤ ਹੈ ਬਾਈ ਜੀ
@gurpreetmaan7924
@gurpreetmaan7924 Жыл бұрын
ਬਹੁਤ ਮਾੜਾ ਸਿਸਟਮ ਕਰ ਦਿੱਤਾ ਪੰਜਾਬ ਦਾ ਲੀਡਰਾਂ ਨੇ
@KulwantSingh-ff4ju
@KulwantSingh-ff4ju Жыл бұрын
ਸਿਸਟਮ ਦੇ ਸਤਾਏ ਹੋਏ ਨੌਜਵਾਨ ਪੀੜ੍ਹੀ ਬਾਹਰਲੇ ਮੁਲਕਾਂ ਨੂੰ ਭੱਜ ਰਹੇ ਨੇ
@rajinder1466
@rajinder1466 Жыл бұрын
Nice story Sukhvinder, Heart touching story dear.
@KuldeepSingh-cx2iq
@KuldeepSingh-cx2iq Жыл бұрын
ਇਹ ਪੰਜਾਬ ਦੀ ਹਕੀਕਤ ਹੈ ਪਰ ਪੰਜਾਬ ਦੇ ਸਾਰੇ ਨੌਜਵਾਨ ਸਾਰੇ ਕੈਨੇਡਾ ਪਹੁੰਚ ਗਏ ਪਰ ਸਰਕਾਰਾਂ ਨੂੰ ਕੋਈ ਫਿਕਰ ਨਹੀ ਪੰਜਾਬ ਦੀ ਏਨਾਂ ਸਰਕਾਰਾਂ ਵੋਟਾਂ ਚਾਹੀਦੀਆਂ ਵੋਟਾ ਭਇਆਂ ਤੋਂ ਪੁਵਾ ਲੈਣੀਆਂ ਇਹ ਤਰੀਕੇ ਜਾਣਦੇ ਨੇ ਬਹੁਤ ਦੁੱਖ ਭਰੀ ਦਾਸਤਾਨ ਹੈ ਧੰਨਵਾਦ ਜੀ
@jinderpal4664
@jinderpal4664 Жыл бұрын
ਬਿਲਕੁਲ💯 ਸਹੀ ਗੱਲ ਆ
@KuldeepSingh-cx2iq
@KuldeepSingh-cx2iq Жыл бұрын
@@jinderpal4664 ਧੰਨਵਾਦ ਵੀਰ
@rajdeepbhol8780
@rajdeepbhol8780 Жыл бұрын
ਗਰੀਬ ਦੀ ਤਾ ਮਜਬੂਰੀ ਹੈ ਵਿਦੇਸ਼ ਜਾਣਾ। ਪਰ ਸਾਡੇ 20,30, ਕਿਲਿਆਂ ਵਾਲੇ ਸ਼ੋਕ ਨੂੰ ਹੀ ਬਾਹਰ ਜਾ ਰਹੇ ਨੇ। 😌
@o.pgorakapoorpind6908
@o.pgorakapoorpind6908 Жыл бұрын
ਜੇਕਰ ਸਰਕਾਰ ਨੇ ਪੰਜਾਬ ਦੇ ਨੋਜਵਾਨਾਂ ਨੂੰ ਪੰਜਾਬ ਵਿੱਚ ਨੋਕਰੀਆਂ ਨਹੀਂ ਦੀਤੀਆ ਗੲੀਆਂ ਤਾਂ ਬਹੁਤ ਹੀ ਜਲਦੀ ਪੰਜਾਬ ਖਾਲੀ ਤੇ ਖਤਮ ਹੋ ਕੇ ਭੲਈਆ ਦੇ ਹੱਥਾਂ ਵਿਚ ਆ ਜਾਵੇਗਾ ਤਾ ਫਿਰ ਗੁਰੂਆਂ ਪੀਰਾਂ ਨੇ ਵੀ ਪੰਜਾਬੀਆਂ ਦਾ ਸਾਥ ਨਹੀਂ ਦੇਣਾ ਹੈ ਸੋਚੋ ਤੇ ਵਿਚਾਰੋ ਜ਼ਰੂਰੀ ਹੈ
@user-be5dh6jd2p
@user-be5dh6jd2p 6 ай бұрын
Eh hai Punjab di sachi ashal khani🎉
@ManjitSingh-de7dq
@ManjitSingh-de7dq Жыл бұрын
Satnam Sri Wahguru ji
@gurcharnvirk5885
@gurcharnvirk5885 Жыл бұрын
ਬਹੁਤ ਹੀ ਵਧੀਆ ਜੀੰ
@balwinderbains2896
@balwinderbains2896 Жыл бұрын
Satnam whahagur g 🙏. Bilkul shi ha.
@mohankahlon4563
@mohankahlon4563 Жыл бұрын
ਕਹਾਣੀ ਸਚਾਈ ਪੇਸ ਕਰਦੀ ਹੈ ਪੰਜਾਬ ਦਾ ਸਚ ! ਸਮਝੋ ? ਪੰਜਾਬੀਓ ਜੀਵਨ ਬਹੁਤਾ ਲੰਮਾ ਨਹੀਂ ਇਧਰ ਘਰ ਪਰਿਵਾਰ ਜਮੀਨਾ ਸੰਭਾਲੋ ਭੈਣਾਂ ਭਰਾਵਾਂ ਵਿਚ ਰਹੋ ਬਾਹਰਲੇ ਬੰਦੇ ਪੰਜਾਬ ਵਿਚ ਮਹੌਲ ਖਰਾਬ ਕਰ ਰਹੇ ਹਨ ਸੰਭਲੋ ? ਯਾਰੋ।
@chaudhary7619
@chaudhary7619 Жыл бұрын
ਬਾਹਰ ਦਾ ਭੂਤ ਜਿਹੜਾ ਪੰਜਾਬੀਆਂ ਤੇ ਹਾਬੀ ਹੋਇਆ ਹੈ ਇਹ ਭੂਤ ਨੇ ਹੀ ਪੰਜਾਬ ਅਤੇ ਪੰਜਾਬੀਆਂ ਪੰਜਾਬੀਅਤ ਨੂੰ ਖ਼ਤਮ ਕਰਨਾ ਹੈ ਜਿਹੜੀ ਮਾੜੀ ਮੋਟੀ ਰਹਿੰਦੀ ਹੈ
@takhigeeta8798
@takhigeeta8798 Жыл бұрын
ਇਕ ਦਿਨ ਸਾਡੇ ਗੁਰੂ ਘਰਾਂ ਵਿੱਚ ਵੀ ਬਿਹਾਰ ਵਾਲੇ ਕਾਬਜ ਹੋਣਗੇ ਜਰੂਰ ਹੋਣ ਗੇ ਕਿਉ ਕੇ ਸਾਡੀ ਕਰਤੂਤਿ ਹੋਣਾ ਹੈ ਪਹਿਲਾ ਵੀ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਮੁਗਲ ਸਰਕਾਰ ਨੇ ਸਿੱਖਾਂ ਦਾ ਘਾਂਣ ਕੀਤਾ ਬੀਕਾਨੇਰ ਦੇ ਜੰਗਲਾਂ ਵਿੱਚ ਲੁਕ ਲੁਕ ਕੇ ਰਹਿੰਦੇ ਸਨ ਹੁਣ ਸਿੱਖ ਬਾਹਰ ਨੂੰ ਭੱਜੇ ਜਾਂਦੇ ਨੇ ਕਬਜ਼ਾ ਤਾਂ ਫਿਰ ਬਿਹਾਰ ਵਾਲੇ ਹੀ ਕਰਨਗੇ ਨਾ
@gsrana9893
@gsrana9893 Жыл бұрын
Reality of Punjab
@gurpartapsingh6051
@gurpartapsingh6051 Жыл бұрын
Bilkul sahi ajj di sachai
@JaswinderKaur-ep5ox
@JaswinderKaur-ep5ox Жыл бұрын
Nice story Rajwinder Sir👍
@gurmitsingh7503
@gurmitsingh7503 Жыл бұрын
Verygoodveerji
@romyphotographyamritsar7420
@romyphotographyamritsar7420 Жыл бұрын
ते साढ़े सिक्ख वीर खालिस्तान बनाने के बारे में सोच रहे हैं। मेरे सिक्ख भाईयो मैं भी एक हिन्दू पंजाबी हूं। हमारे पंजाब के लोग बहुत ही तेजी से ईसाई धर्म अपना रहे हैं। कुश हिन्दू और सिक्ख राधास्वामी बन गए है। कुछ डेरा सच्चा सौदा के पास चले गए है। बहुत सारे निरंकारी मिशन में स्थानांतरित हो रहे हैं। बाकी लोगो को सरकार ने ही जात पात में बांट दिया है। और मुझको लगता है कि सारे भारत में सबसे अधिक विदेश जाने वाले युवा पीढ़ी भी पंजाब से ही है। जरूरत हम सब लोगो को मिलकर पंजाब को बचाने की।जैसे बाहरी राज्यों से लोग आ कर था बस रहे हैं एक दिन सिक्ख समाज गिनती में कम हो जाएगा पंजाब मे। पंजाबी लोगो के वोट बैंक का कोई मोल नहीं रहेगा।
@DarshanSingh-cr7cz
@DarshanSingh-cr7cz Жыл бұрын
Eh.bhatha.bit JB haeaa.badal.sarkar.ne.te.hun.bhi.sukhbie.keanda.cee.mea.tuhanu.10.lakh.lon.dinda.tushi.videsh.jaaoo.kioke.bhaye.ushdi.maa.de.yaar.han.
@SukhdevSingh-bn2if
@SukhdevSingh-bn2if Жыл бұрын
Iओ पंजाबियो भरावो , अपना अकल वरतो। बजाऐ ऐसदे के दूजयां ते इलजाम लगाओ, आप गलती ना करो।
@SatnamSingh-op5to
@SatnamSingh-op5to Жыл бұрын
Wahe guru ji mahar kari
@meredostchanel3594
@meredostchanel3594 Жыл бұрын
ਜਰੂਰੀ ਗੱਲ:- ਬਾਹਰ ਤੋਂ ਆਏ, ਬਿਹਾਰ, ਯੂਪੀ, ਨੇਪਾਲ, ਜੰਮੂ, ਬੰਗਾਲ,ਦੇ ਲੋਕ ਇੱਥੇ ਆਕੇ 8 ਯਾ 10 ਹਜਾਰ ਦੀ ਨੌਕਰੀ ਕਰ ਰਹੇ ਹਨ, ਆਪਣੇ ਬੱਚੇ ਪਾਲ ਰਹੇ ਹਨ ਆਪਣੀ ਮਜ਼ਬੂਰੀ ਨੂੰ ਕੰਮ ਕਰ ਰਹੇ ਹਨ, ਤੇ ਪੰਜਾਬ ਦੇ ਬੱਚੇ ਇਹ ਕੰਮ ਆਪ ਨਹੀਂ ਕਰਦੇ ਜੈ
@balbirkumar5969
@balbirkumar5969 Жыл бұрын
Bohat dil nu shu Len wali kahani aa ji 🙏🙏
@Reme873
@Reme873 Жыл бұрын
ਜੇ ਹਰ ਇਕ ਫੈਮਿਲੀ ਦੇ 3-4 ਪੁੱਤ ਹੁੰਦੇ ਤਾਂ ਇਕ ਦੋ ਪੰਜਾਬ ਵਿੱਚ ਰਹਿ ਤਾਂ ਜਾਂਦੇ। ਸਾਡੇ ਬੱਚੇ ਕੰਮ ਨੀ ਕਰਨਾ ਚਾਹੁੰਦੇ।35 ਲੱਖ ਦਾ ਇੱਥੇ ਹੀ ਕੋਈ ਕੰਮ ਪਾ ਲੈਦਾ ।ਅੱਜ ਪੰਜਾਬ ਸਿੱਖਾਂ ਤੋਂ ਖ਼ਾਲੀ ਹੋ ਰਿਹਾ ਹੈ। ਕੈਨੇਡਾ ਜਾ ਕੇ ਪੰਜਾਬ ਉਜਾੜ ਰਹੇ ਹਨ ਸਿੱਖ
@sukhdevsingh7358
@sukhdevsingh7358 Жыл бұрын
ਜੰਮਣ ਮਰਨ ਉਤਲੇ ਠੇਠਰ ਹੱਥ ਹੈਜਹ
@Reme873
@Reme873 Жыл бұрын
@@sukhdevsingh7358 ਕਿ ਮਤਲਬ। ਸਮਝਿਆ ਨਹੀਂ ਜੀ
@saritacokar7222
@saritacokar7222 Жыл бұрын
Good Story 👍👍👍👍👍👍👍👍👍👍👍👍👍 👍👍👍👍👍
@surjitkalhar6688
@surjitkalhar6688 Жыл бұрын
Right veer ji God blessed Punjab
@Wahegurusathai
@Wahegurusathai Жыл бұрын
ਭਾਈ ਸਾਹਿਬ ਜੀ ਇਹ ਨਾਟਕ ਬਣਾਇਆ ਗਿਆ ਹੈ ਭਇਆ ਜਾਅਲੀ ਲਗਦਾ ਹੈ
@dhainchand1643
@dhainchand1643 Жыл бұрын
ਸਤਨਾਮ ਵੀਰ, ਅੱਜ ਕੱਲ ਜਣਾਂ ਖਣਾਂ ਹੀ ਉਠਕੇ ਪੰਜਾਬ ਪੰਜਾਬ ਕਰਨ ਲੱਗ ਪੈਂਦਾ। ਸਦੀਆਂ ਤੋਂ ਆਪਣੇ ਵਧੀਆ ਭਵਿੱਖ ਲਈ ਇਨਸਾਨ ਦੇਸ਼ਾਂ ਪਰਦੇਸਾਂ ਵਿੱਚ ਵਸਦਾ ਆ ਰਿਹਾ। 15 ਕਿੱਲੇ ਵਾਲੇ ਦਾ ਪੰਜਾਬ ਵਿੱਚ ਗੁਜ਼ਾਰਾ ਨਹੀਂ ਪਰ ਵੀਰ ਇਥੇ ਉਹ ਲੋਕ ਵੀ ਹਨ ਜਿਨ੍ਹਾਂ ਕੋਲ 15 ਇੰਚ ਜ਼ਮੀਨ ਵੀ ਨਹੀਂ ਹੈ ।
@superior9591
@superior9591 Жыл бұрын
Jayali hi hai
@AmritpalSingh-zs7ts
@AmritpalSingh-zs7ts Жыл бұрын
Waheguru ji
@satinderdeol4290
@satinderdeol4290 Жыл бұрын
ਬਿਲਕੁਲ ਸਹੀ ਗੱਲ ਆ
@rajwindermaan5640
@rajwindermaan5640 Жыл бұрын
Good Story bohat khoob putra
@bhupindersingh8374
@bhupindersingh8374 Жыл бұрын
ਬਿਲਕੁਲ ਸੱਚ ਹੈ
@mohandhaliwal9812
@mohandhaliwal9812 Жыл бұрын
Nice story sukhvinder,Heart touching story dear
@PritamSingh-yn9di
@PritamSingh-yn9di Жыл бұрын
Good video
@Cake4684
@Cake4684 Жыл бұрын
ਜਮੀਨਾ ਨਾ ਵੇਚੋ। ਭਰਵਾਂ
@suchasingh2663
@suchasingh2663 Жыл бұрын
Bahut Vadhiya video Sardar g
@sukhwinderrehill9590
@sukhwinderrehill9590 Жыл бұрын
Bhut dill khraab hoia khani dekhke waheguru hi rakkha
@ajaysingh2529
@ajaysingh2529 Жыл бұрын
Bilkul sahi g u are great
@pindadalifestyle682
@pindadalifestyle682 Жыл бұрын
ਇਹੀ ਹਾਲ ਆ ਸਾਡੇ ਗੁਆਂਢ ਚ ਵੀ ਗਿਆ 35,40ਕਿਲਿਆਂ ਦਾ ਮਾਲਕ ਆ
@bhadarsingh1871
@bhadarsingh1871 Жыл бұрын
Whaheguru ji very good story hee thanks
@kulwindersingh-du6lt
@kulwindersingh-du6lt Жыл бұрын
ਅਕਲ ਨੂੰ ਹੱਥ ਮਾਰ ਲਓ ਪੰਜਾਬੀਓ। ਅਪਣੇ ਰਿਸ਼ਤੇਦਾਰਾਂ ਦੇ ਬੱਚਿਆਂ ਨੂੰ ਹੀ ਅਪਣੇ ਕੋਲ ਰੱਖ ਲਓ।
@gopalkrishan3218
@gopalkrishan3218 Жыл бұрын
This is truth. Go to different industries and shops in Punjab to know and relate how these people are rotating the business wheel of Punjab.
@laddiladdi2833
@laddiladdi2833 Жыл бұрын
ਫ਼ੇਕ 🙏🏻
@SonuSingh-jo3gc
@SonuSingh-jo3gc Жыл бұрын
ਪੰਜਾਬੀ ਪੁੱਤਰੋ ਆਪ ਸਾਰੇ ਸਮਝ ਜਾਉ ਇੱਕ ਦਿਨ ਭਾਇਆ ਨੇ ਤੁਹਾਡੇ ਤੇ ਰਾਜ ਕਰੇਗੇ ਸਾਰਿਆਂ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਆਪਣੇ ਆਪਣੇ ਬੱਚਿਆਂ ਨੂੰ ਸਮਝਾਉ ਕਂਈ ਭਂਇਆ ਚੱਗੇ ਹਨ ਪਰ ਜਿਆਦਾ ਕਰਕੇ ਭਂਇਆ ਗਲਤ ਹੈ ਇਸ ਲਈ ਆਪਣਾ ਵਿਰਸਾ ਸਭਾਲੋ ਜਿਹਾਨਾ ਕਲੋ ਖੇਤੀ ਹੈ ਉਹਨਾ ਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਦੇਸ਼ ਵਿਦੇਸ਼ ਗਰੀਬਾਂ ਨੂੰ ਭੋਜੋ ਜੋਂ ਤੁਹਾਡਾ ਪੰਜਾਬ ਮਜ਼ਬੂਤ ਹੋ ਜਾਏ 🙏🌺🚩🚩
@raipallpall5452
@raipallpall5452 Жыл бұрын
Up Bihar de loka ne hi punjab di kheti nu bchake rukhea nhi ta jmeena bnjjr ho jania c hun ina nu mare na kho sgo hrr bnde nu ijjt deo all the best
@ajaibsingh6044
@ajaibsingh6044 Жыл бұрын
ਕਹਾਣੀ ਨਹੀ ਭਾਈ ,ਦੁਖਦਾਇਕ ਸੱਚਾਈ ਹੈ ।ਮੇਰੇ ਨਾਲ ਵੀ ਹੋਣ ਜਾ ਰਹੀ ਹੈ ਅਸੀ ਪੈਸੇ ਲਾਕੇ ਖੁਦ ਆਪਣੀਆਂ ਹੀ ਜੜਾਂ ਪੁੱਟ ਲਈਆ ਨੇ।
@rajindersingh2098
@rajindersingh2098 Жыл бұрын
ਸਭ ਸਚਾਈ ਹੈ ਪਰ ਹਰ ਕੋਈ ਆਪਣੇ ਲਈ ਸੋਚਦਾ ਹੈ ਕਿਸੇ ਲਈ ਕੋਈ ਨਹੀਂ ਸੋਚਿਆ
@rajwinder1968
@rajwinder1968 Жыл бұрын
ਬਿੱਲਕੁੱਲ ਸੱਚੀ ਕਹਾਣੀ
@user-fv8rz9gs3w
@user-fv8rz9gs3w Жыл бұрын
आप जी जरा सोचो अगर बिहारियों को बिहार में रोजगार मिले तो सरदार जी बिहारी बाल बच्चे छोड़ कर आपके पंजाब में नौकरी करें हमारे बिहार की सरकार जात पात की राजनीति के अलावा कुछ सोचा सोचा ही नहीं सरदार जी मैं भी 10 साल पंजाब में रहा बहुत प्यार मिला मुझे पर अब मैं अपना घर में ही रहता हूं
@Goldenpunjab2024
@Goldenpunjab2024 Жыл бұрын
ਇॅਕ ਸੌ ਇॅਕ ਪ੍ਤੀਸ਼ਤ ਸॅਚੀ ਕਹਾਣੀ ਪੇਸ ਕੀਤੀ ਅਾ ਬਾਈ ਜੀ
@surjeetsingh5317
@surjeetsingh5317 Жыл бұрын
Aaj ka Zaman apnon se praye ache. Main retd hoon. Mere ko rukh lo
@HarpreetKaur-kc7sk
@HarpreetKaur-kc7sk Жыл бұрын
Waheguru g mehar kro
@rajwantkaur2937
@rajwantkaur2937 Жыл бұрын
Ek din eda da aaona kae pariwaara dea jhra (roots) Punjab wicho khatam ho janea. Waheguru sanu ethe hi taraki dye, Punjab naal sadeya jhra (roots) jore rakhi.
@amarjitpannu9357
@amarjitpannu9357 Жыл бұрын
Great story!
@tarunbatura552
@tarunbatura552 Жыл бұрын
Sahi gaal hai 22
@struggler36
@struggler36 Жыл бұрын
Panjab Waheguru Bacha o Ga Ji
@amansidhu5438
@amansidhu5438 Жыл бұрын
Sir send me your num I really need your number plz sir
@sukwindersingh2510
@sukwindersingh2510 Жыл бұрын
eñh. Bilkul. Sahi a g.
@simranjotkaur549
@simranjotkaur549 Жыл бұрын
Shai ehi hall sare punjab da
@gurmindersingh2909
@gurmindersingh2909 Жыл бұрын
Punjab da rub hi rakha
@brarbrar9374
@brarbrar9374 Жыл бұрын
Very nice aji
@amangill9590
@amangill9590 Жыл бұрын
Punjab da bada gark hon wala kon jama war govt aa canda very nice
@HarbhajanSingh-jn5gx
@HarbhajanSingh-jn5gx Жыл бұрын
jaswantSinghSoKarnail Singhso PiaraSinghSoBhagSinghSoPunjab singhV poNall Jallandher pb India Pvt ltd
@viadrandhawa5329
@viadrandhawa5329 Жыл бұрын
Bhiya adhar card vote banani band. Kre Punjab. Sarkar
@0001schoudhary
@0001schoudhary Жыл бұрын
ਬਈ ਤੁਸੀਂ ਲੋਕਾਂ ਨੂੰ ਬੇਵਕੂਫ ਸਮਝਿਐ
@KULWANTSINGH-es1no
@KULWANTSINGH-es1no Жыл бұрын
ਬੜੀ ਸੱਚਾਈ ਦਿਖਾਈ ਗਈ, ਇਸ ਵਾਸਤੇ ਤੁਹਾਡਾ ਬੜਾ ਸ਼ੁਕਰੀਆ ਜੀ, ਭਰ ਏਕ ਪ੍ਰਾਰਥਨਾ ਹੈ ਕਿ, ਇਨ੍ਹਾ ਨੂੰ ਬਿਹਾਰੀ ਯ ਯੂਪੀ ਦੇ ਭੱਯਾ ਨ ਸਮਝੋ, ਇਸਤਰ੍ਹਾਂ ਤੇ ਸਤਗੁਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਵੀ ਬਿਹਾਰ ਦੇ ਪੁੱਤਰ ਹਨ। ਇਹਨਾ ਨੂੰ, ਇਹਨਾ ਦੀਆਂ ਜੜ੍ਹਾਂ ਤੋਂ ਕਟਣ ਦੀ ਕੋਸ਼ਿਸ਼ ਨ ਕਰੋ, ਇਹਨਾ ਨੂੰ ਸਤਸਰੀ ਅਕਾਲ ਦੀ ਜਗ੍ਹਾ ਨਮਸਕਾਰ, ਰਾਮ ਰਾਮ ਦੀ ਆਦਤ ਪਾਈ ਰੱਖੀ, ਨ ਹੀ ਇਹਨਾਂ ਨੂੰ ਕੇਸ ਧਾਰਿ ਸਰਦਾਰ ਹੀ ਬਣਾਉਣ ਦੀ ਕੋਸ਼ਿਸ਼ ਕਰਨਾ। ਇਹਨਾ ਦਾ ਜੀਵਨ, ਜਿਸ ਤਰ੍ਹਾਂ ਵੀ ਹੈ ਉਸ ਤਰ੍ਹਾਂ ਵਰਤਣ ਦੇਵੋ। ਸਾਡੀ ਪੰਜਾਬ ਦੀ ਰਵਾਇਤ ਤੇ ਸੰਸਕ੍ਰਿਤੀ ਇਹੀ ਕਹਿੰਦੀ ਹੈ।
@DarshanSingh-cr7cz
@DarshanSingh-cr7cz Жыл бұрын
Vah.kulwant.singh.ji.ashi.ta.viharia.ja.up.valea.nu.put.manie.te.ih.sade.gale.katan.te.sabh.kuchh.sanbh.lean.peahli.gal.taa.punjabia.dya.khash.karke.jat.akal.ghat.akal.thorhi.de.mali kk. Hunde.han.jo.maa.baap.nu.maa.baap.nahi.samjade.te.ghar.sanbade.bhaye.te.uho.malik.bhi.ban.jande.han.baki.rahi.gal.je.guru.govind.singh.ji .maharaj.aap.ji.aone.oita.ji.di.dharam.parchar.vashte.gae.san.te.othe.hi.satguru.ji.da.parkash.patba.saheb.c ha. How Ea.baki.ashi.ta. bhayaa.nu.pjt.karke.palde.haa.te.bhaye.sade.punjabia.de.gal.vadhade.han.sabase.tuhade.jato.vajea.hi.akal.ghat.hea.
@manderjassal5532
@manderjassal5532 Жыл бұрын
ਬਾਈ ਥੋਨੂੰ ਮੈਂ ਇੱਕ ਸਕੀਮ ਦਿਲਾਂ ਪੰਜਾਬ ਦੇ ਸਾਰੇ ਮਜ਼ਹਬੀ ਸਿੱਖਾਂ ਚਮਿਆਰਾਂ ਘੁਮਿਆਰਾਂ ਛੀਬਿਆਂ ਨਾਨਕਿਆਂ ਤੋਰੀਆਂ ਤੇ ਹੋਰ ਜਾਤਾਂ ਦੇ ਲੋਕਾਂ ਨੂੰ ਭਾਲ ਭਾਲ ਜ਼ਹਿਰ ਨਾ ਦਿਓ ਥੋਨੂੰ ਸ਼ਾਂਤੀ ਆਜੂ
@jassigiri6422
@jassigiri6422 Жыл бұрын
Cm sahib bhagwant singh maan ji jagoooooo,,,,cheeta tan hle v punjab ch oven hi chal rehaaaaaa...ki a sb sarkaran de hi theke chuke hoe ne kiton
@bhupinderdhaliwal9493
@bhupinderdhaliwal9493 Жыл бұрын
So painfully emotional reality of Punjab! Waheguru ji kirpa karoh Guru jis dharti oppar!
@jspawaar675
@jspawaar675 Жыл бұрын
ਕਹਾਣੀ ਨੂੰ ਬਿਆਨ ਸਹੀ ਕੀਤਾ ਹੈ ਜੀ ਪਰ ਭੋਲੇ ਨੂੰ ਭਈਏ ਦੀ ਬੋਲੀ ਬੋਲਣ ਲਈ ਦਿੱਕਤ ਆ ਰਹੀ ਹੈ ਜੋ ਕਿ ਸਾਫ਼ ਪਤਾ ਲਗਦਾ ਹੈ ਜੀ ਕਿਉਂਕਿ ਜੇਕਰ ਕੋਈ ਇਸ ਬੋਲੀ ਨੂੰ ਸਹੀ ਬੋਲ ਕੇ ਪੇਸ਼ ਕਰਦਾ ਤਾਂ ਫਿਰ ਹੋਰ ਵੀ ਵਧੀਆ ਲੱਗੇ ਜੀ
Now THIS is entertainment! 🤣
00:59
America's Got Talent
Рет қаралды 40 МЛН
Женская драка в Кызылорде
00:53
AIRAN
Рет қаралды 464 М.