BHAGAT TRILOCHAN JI DI SAKHI | ਭਗਤ ਤ੍ਰਿਲੋਚਨ ਜੀ ਦੇ ਘਰ ਰਬ ਨੌਕਰ ਬਣਕੇ ਕਿਓਂ ਆਇਆ | Bhai Amritpal Singh

  Рет қаралды 382,137

Dhan mathomurari

Dhan mathomurari

2 жыл бұрын

#mathomurari #bhagattirlochan #anmolkatha #bhaiamritpalsingh #gianithakursingh
#dhangurunanak #sukhmanisahib #nitnem #japjisahib
For Full Suraj Parkash Granth Katha follow this link below :
• GURU AMARDAS JI DA SIK...
ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਇਹ ਕਥਾ ਦਾਸ ਵਲੋਂ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
This Channel Broadcast Religious stories of Sikh community
All Rights are original and Reserved with the channel
Audios and Videos Recordings are original
Images taken from pexel.com
No Copyright Image provided by www.pexels.com
Influenced by Giani Sant Singh Ji Maskeen
Katha Sri Gur Partap Suraj Parkash Granth
Narrated By Bhai Amrit pal singh
Written By Kavi Bhai Santokh Singh Choodamani
Compiled By Dr Ajeet Singh Aulakh
This katha is Approved by SGPC
Consultations - Respected Giani Thakur Singh Ji Damdami Taksal

Пікірлер: 240
@gillkaran4420
@gillkaran4420 2 жыл бұрын
ਧੰਨਧੰਨ ਭਗਤ ਬਾਬਾ ਤਿਰਲੋਚਨ ਜੀ
@rajinderrakhra1265
@rajinderrakhra1265 2 жыл бұрын
ਨਾਮਾ ਕਹੇ ਤਰਲੋਚਨਾ ਮੁੱਖ ਤੇ ਰਾਮ ਸੰਭਾਲ਼ ਹੱਥ ਪੈਰ ਕਰ ਕਾਮ ਸਭ ਚੀਤ ਨਿੰਰਜਨ ਨਾਲ।
@RajvirSingh-wo3yl
@RajvirSingh-wo3yl 2 жыл бұрын
ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰੁ ॥ ਨਦਰਿ ਕਰੇ ਜਿਸੁ ਆਪਣੀ ਤਿਸੁ ਲਾਏ ਹੇਤ ਪਿਆਰੁ ॥
@balvirbainsbains4384
@balvirbainsbains4384 2 жыл бұрын
ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਸਾਰੇ ਸੰਸਾਰ ਵਿੱਚ ਆਪਣੀ ਕ੍ਰਿਪਾ ਬਣਾਈ ਰੱਖੀ ਜੀ
@gillkaran4420
@gillkaran4420 2 жыл бұрын
ਧੰਨਧੰਨ ਭਗਤ ਬਾਬਾ ਤਰਲੋਚਨ ਜੀ
@baljitsidhu8912
@baljitsidhu8912 2 жыл бұрын
ਧੰਨ ਤੇਰਿਆਂ ਭਗਤਾਂ ਦੀ ਕਰਣੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।
@sukhjindersukhaurright8795
@sukhjindersukhaurright8795 2 жыл бұрын
ਬਾਈ ਜੀ ਅਨੰਦ ਆ ਗਿਆ ਜੀ ਕਥਾ ਸੁਣ ਕੇ ਦਿਲ ਖੁਸ਼ ਹੋ ਗਿਆ ਜੀ ।ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@gurnamsinghbedi5262
@gurnamsinghbedi5262 2 жыл бұрын
0
@AmrikSingh-ky9pc
@AmrikSingh-ky9pc 2 жыл бұрын
plàà1
@gillkaran4420
@gillkaran4420 2 жыл бұрын
ਧੰਨਧੰਨ ਭਗਤ ਬਾਬਾ ਤਿਰਲੋਚਨ ਸਾਹਿਬ ਜੀ
@mechanical731
@mechanical731 2 жыл бұрын
ਵਾਹ ਜੀ ਵਾਹ ਕਿਆ ਸਾਖੀ ਹੈ ਭਗਤਾਂ ਜੀ ਦੀ..🙏🌿
@lakhvindersingh2741
@lakhvindersingh2741 Жыл бұрын
Pⁿ
@manjeetsinghgill799
@manjeetsinghgill799 Жыл бұрын
ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ
@sarabjeetkaur6626
@sarabjeetkaur6626 11 ай бұрын
Dhan Dhan Shri Guru Nanak Dev Sahib Ji Maharaj Ji 🙏🏻❤️ Satnam Shri Waheguru Sahib Ji 🙏🏻❤️
@bangtanblink7
@bangtanblink7 2 жыл бұрын
🙏🌹🙏🌹🙏🌹🙏 ਧੰਨ ਧੰਨ ਭਗਤ ਤ੍ਰਿਲੋਚਨ ਜੀ ਧੰਨ ਧੰਨ ਬਾਬਾ ਨਾਮਦੇਵ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🥀🙏🌹🙏🥀🙏🌹🙏🥀🙏🌹🙏🙏
@charansingh5732
@charansingh5732 2 жыл бұрын
Hnm
@surjitsinghsidhu2568
@surjitsinghsidhu2568 2 жыл бұрын
Satnam waheguru ji Satnam waheguru ji Satnam waheguru ji Satnam waheguru ji Satnam waheguru ji
@GurjitSingh-bz2uv
@GurjitSingh-bz2uv 2 жыл бұрын
ਵਹਿਗੂਰੂ ਜੀ🙏🙏🙏
@soapshouse9275
@soapshouse9275 2 жыл бұрын
👑Dhan Dhan Sri WAHEGURU JI DHAN DHAN Satgur Nanak Dev Ji👑
@tarloksinghpunia7888
@tarloksinghpunia7888 2 жыл бұрын
ਰੱਬ ਬੰਦਾ ਬਣ ਕੈ ਆਦਾ ਸਾਰੈ ਕੰਮ ਆਪ ਕਰਦਾ ਹੈ , ਜੈ ਤੂਸੀ ਆਪਣਾ ਦਸਮਾ ਦਵਾਰ ਖੋਲ ਲਵੋ , ਬਾਣੀ ਵਿਚ ਦਰਜ ਕਿਆ ਹੈ ਨੋ ਦਰ ਠਾਕੈ ਧਾ ਵਤ ਰਹਾਏ ਦਸਮੈ ਨਿਧ ਕਰ ਬਾਸਾ ਪਾਵੈ ਊਥੈ , ਹਨਹਦ ਸਬਦ , ਵਜੈ ਦਿਨ ਰਾਤੀ ਗੂਰਮਤੀ ਸਬਦ ਸੂਣਾਵਣਿਆ, ਇਕ ਸਬਦ ਇਸ ਤਰਾ ਦਾ ਹੈ ਜੋ ਸਾਡੈ ਹਰ ਇਕ ਦੈ ਅੰਦਰ ਧੂਨਕਾਰਾ ਦੈ ਰਿਹਾ ਹੈ
@summan500
@summan500 2 жыл бұрын
ਬਿਲਕੁਲ ਸਹੀ ਜੀ Rsg
@msrayat6409
@msrayat6409 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ 🙏🙏🙏🙏🙏
@gillkaran4420
@gillkaran4420 2 жыл бұрын
ਧੰਨਧੰਨ ਭਗਤ ਬਾਬਾਤਰਲੋਚਨ ਜੀ
@gagandeepsinghkaku671
@gagandeepsinghkaku671 2 жыл бұрын
Waheguru ji ka khalsa waheguru ji ki fateh
@paramjitmalhi6543
@paramjitmalhi6543 2 жыл бұрын
Waheguru ji
@manbirkaurbhatti513
@manbirkaurbhatti513 2 жыл бұрын
Dhan Dhan Bhagat Baba NAMDEV Ji🙏
@sandeepdeepdeep7706
@sandeepdeepdeep7706 2 жыл бұрын
SATNAM SHRI WAHEGURU JI SAB TE MEHAR KARNI JI
@harjinderpannusinghpannu1766
@harjinderpannusinghpannu1766 Жыл бұрын
ਵਾਹਿਗੁਰੂ ਜੀ
@rajvirtangra1864
@rajvirtangra1864 2 жыл бұрын
Dhan Dhan Shri Guru Ramdaas Sahib Maharaj Ji Tera Hi Aasra Satnaam Shri Waheguru Ji
@sandhusaab8734
@sandhusaab8734 2 жыл бұрын
ਵਾਹਿਗੁਰੂ ਜੀ 🙏
@ManpreetSingh-jy7yb
@ManpreetSingh-jy7yb 2 жыл бұрын
Dhan bhagat ji🙏🏻🙏🏻
@sony_.x
@sony_.x 25 күн бұрын
Guru sahib ji Shama bhakho maharaaj ✨❤️
@ekamjotsingh9098
@ekamjotsingh9098 2 жыл бұрын
Waheguru ji🙏🌹🌻🤲🍓🍎🍊🍒
@gurdaasvairaagi3440
@gurdaasvairaagi3440 2 жыл бұрын
Waheguru Waheguru Waheguru
@BachittarSingh-md5vc
@BachittarSingh-md5vc 2 жыл бұрын
Waheguru ji 🙏
@harvirkaur8152
@harvirkaur8152 2 жыл бұрын
Waheguru ji waheguru ji waheguru ji waheguru waheguru ji
@ranjeetsinghranasingh5974
@ranjeetsinghranasingh5974 2 жыл бұрын
Satnaam waheguru ji
@karamjitsingh7479
@karamjitsingh7479 2 жыл бұрын
ਬਹੁਤ ਵਧੀਆ ਵਾਹਿਗੁਰੂ ਜੀ
@sukhramsingh3598
@sukhramsingh3598 2 жыл бұрын
Sàtnam Shri waheguru ji
@inderjeetkaurkaur8976
@inderjeetkaurkaur8976 2 жыл бұрын
ਵਾਹਿ ਗੁਰੂ ਜੀ
@dreamersvision.1741
@dreamersvision.1741 4 ай бұрын
ਸਤਿਨਾਮ ਵਾਹਿਗੁਰੂ ਜੀ 🙏
@DilbagSingh-oi5kt
@DilbagSingh-oi5kt 2 жыл бұрын
Waheguru ji mehar kareo
@harmanpreet416
@harmanpreet416 Жыл бұрын
Verey nice ji
@rajindersingh1473
@rajindersingh1473 2 жыл бұрын
ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ
@pushpindersingh6603
@pushpindersingh6603 2 жыл бұрын
Dhan dhan satguru tirlochan ji maharaj
@manjeetsinghnigah4695
@manjeetsinghnigah4695 2 жыл бұрын
WAHEGUR Ji 🙏❤️🙏❤️🙏❤️🙏❤️🙏❤️🙏❤️🙏❤️
@GurpreetSingh-jb5oy
@GurpreetSingh-jb5oy 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jatenhora8354
@jatenhora8354 Жыл бұрын
Dhan dhan guru nanak dev ji waheguru ji waheguru ji waheguru 😭😭🙏🙏🙏
@bachitarsingh4691
@bachitarsingh4691 2 жыл бұрын
ਵਹਿਗੁਰੂ ਜੀ 🙏🙏🙏
@sukhchainsekhon5999
@sukhchainsekhon5999 2 жыл бұрын
Waheguru ji Meher karna 🙏🙏🙏🙏
@sehajsingh4448
@sehajsingh4448 2 жыл бұрын
satnam shri wheguru ji
@ranjodhsingh7174
@ranjodhsingh7174 Жыл бұрын
ਸਤਿ ਸਤਿ ਅਕਾਲ ਪੁਰਖ !
@nijjarnijjar708
@nijjarnijjar708 Жыл бұрын
Sat nam waheguru ggggg💟❤🧡💛💚💙💯💯🤝🤲✍✍🖕🙏🏻🙏🏻🙏🏻🙏🏻🙏🏻🙏🏻🙏🏻
@Ashok.kumar.khunda
@Ashok.kumar.khunda 2 жыл бұрын
Waheguru ji🙏🙏🙏
@jagirsingh7381
@jagirsingh7381 2 жыл бұрын
ਵਾਹਿਗੁਰੂ ਜੀ🙏🙏🙏🙏🙏
@paramjitmalhi6543
@paramjitmalhi6543 2 жыл бұрын
Bhouth bhouth dhanbad veer ji bhouth he payari kitha he ji
@darshansurilamanish9811
@darshansurilamanish9811 2 жыл бұрын
💞👑🙏🏽💐♥️❤️🌹Jai guru dev g ♥️💐🙏🏽👑💞❤️🌹
@SukhwinderSingh-so8mr
@SukhwinderSingh-so8mr 2 жыл бұрын
Waheguru
@AmrikSingh-ic2qk
@AmrikSingh-ic2qk 2 жыл бұрын
Dhan Dhan bhagat Tirlochan Ji
@HarjitSingh-il4ce
@HarjitSingh-il4ce 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jsdhaliwal9099
@jsdhaliwal9099 2 жыл бұрын
Waheguru ji dhen waheguru t
@jsdhaliwal9099
@jsdhaliwal9099 2 жыл бұрын
Waheguru tera shukar her
@sardarjivideos4363
@sardarjivideos4363 2 жыл бұрын
Waheguru ji waheguru ji
@shankytiwana925
@shankytiwana925 2 жыл бұрын
ੴ ਸੱਤਨਾਮ ਵਾਗਿਗੁਰੂ ਸੱਤਨਾਮ ਵਾਗਿਗੁਰੂ ਜੀ ਕਾ ਖਾਲਸਾ ਵਾਗਿਗੁਰੂ ਜੀ ਕੀ ਫ਼ਤਹਿ ਸਾਹਬ ਸਿੰਘ ਟਿਵਾਣਾ ਟਿਵਾਣਾ ਵਾਗਿਗੁਰੂ ਜੀ ਕਾ ਖਾਲਸਾ ਵਾਗਿਗੁਰੂ ਜੀ ਕੀ ਫ਼ਤਹਿ ਸਾਹਬ ਸਿੰਘ ਟਿਵਾਣਾ 🙏✈✈💞🍇🛩✍💚💛🤚💯🌷🌹🥀🌻✈✈🙏🙏🙏🙏🙏🙏🙏🙏🙏🙏🙏🙏🙏
@kirankaur3553
@kirankaur3553 2 жыл бұрын
Sàtnam waheguru ji
@gurindersinghgurindersingh6568
@gurindersinghgurindersingh6568 Жыл бұрын
Than bhagat trilochan Ji 🙏🏻🙏🏻🙏🏻🙏🏻 Waheguru Ji 🙏🏻🙏🏻
@tarlochansinghbhatia3710
@tarlochansinghbhatia3710 2 жыл бұрын
Wahegurji ji meher kro ji
@vickycollection5148
@vickycollection5148 2 жыл бұрын
DHAN DHAN Guru tegbahudar Sahib Jee Mehar Karo apne sewaka the laaj rakhna Simran De Shakti pardan Karo vinti hai ardaas savikar Karo Vicky
@SukhwinderSingh-kf6ic
@SukhwinderSingh-kf6ic 2 жыл бұрын
6unn.m
@SukhwinderSingh-kf6ic
@SukhwinderSingh-kf6ic 2 жыл бұрын
6unn.m jjj99ml..moĺa
@SukhwinderSingh-kf6ic
@SukhwinderSingh-kf6ic 2 жыл бұрын
mohindr x7change 7xf7c
@dilbagdhaliwal1938
@dilbagdhaliwal1938 2 жыл бұрын
👏👏
@MadanLal-pz9wd
@MadanLal-pz9wd 2 жыл бұрын
Jai gurudev g
@RavinderSingh-jx4le
@RavinderSingh-jx4le 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਓ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
@tarlochandhillon5476
@tarlochandhillon5476 2 жыл бұрын
Gcujopoi by by Dr Dr . L
@gurvindersingh2008
@gurvindersingh2008 2 жыл бұрын
Waheguru ji mehar hor kirpa karan ji waheguru ji
@surjitgill6411
@surjitgill6411 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@MrYankeejatt
@MrYankeejatt 2 жыл бұрын
ਸਹਿਜ ਪਾਠ ਲਈ share and subscribe ਜੀ,,let's spread the message of Gurbani 🙏 kzfaq.info
@daljitsingh6590
@daljitsingh6590 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@harbanslal7653
@harbanslal7653 2 жыл бұрын
ਜੈ ਗੁਰੂਦੇਵ ਜੀ ਜਪੋ ਸਤਿਨਾਮ ਸਤਿਨਾਮ ਸਤਿਨਾਮ ਜੀ
@simransingh571
@simransingh571 2 жыл бұрын
ਲੱਖ ਲਾਹਣਤਾਂ ਵਿੱਚ ਮਸ਼ਹੂਰੀਆਂ
@narinderkaur5644
@narinderkaur5644 2 жыл бұрын
👏👏👏👏🌺🌺❤❤🌺🌺👏👏👏👏
@oparora2991
@oparora2991 2 жыл бұрын
Waheguru ji satnam wahegur ji DHAN DHAN SHREE GURU NANAK DEV JI maharaj ji mehar karo ji satnam wahegur ji
@KaramjeetSingh-jg9zx
@KaramjeetSingh-jg9zx 11 ай бұрын
Waheguru ji 😢😢😢❤❤❤
@bittushukwindersingh7884
@bittushukwindersingh7884 2 жыл бұрын
Waheguru g waheguru g
@gurbindersingh6647
@gurbindersingh6647 2 жыл бұрын
Waheguru g
@karmjeet7110
@karmjeet7110 2 жыл бұрын
Wahe.guru.g🙏🏼❤️
@oyefukre3719
@oyefukre3719 2 жыл бұрын
🙏waheguru ji mehr Kari sabte ❤
@hemlata8368
@hemlata8368 Жыл бұрын
Yeh Shree krishna ji sige jo anteryami nokr bna ke aaye si 🙏🙏
@satindersingh4286
@satindersingh4286 Жыл бұрын
Satnàmjiwahaguruji
@shersingh6503
@shersingh6503 2 жыл бұрын
WAHEGURU JI
@jattpurebrandedjatt7779
@jattpurebrandedjatt7779 Жыл бұрын
Har Maidan Fateh...🎉
@ranjitkaur7721
@ranjitkaur7721 2 жыл бұрын
Waheguru ji 🙏🙏👋👋
@tarlochanbrar71
@tarlochanbrar71 2 жыл бұрын
ਵਾਹਿਗੁਰੂ ਜੀ ਗੁਰੂ ਸਾਹਿਬ ਜੀ ਸਦਾ ਹੀ ਆਪਣੀ ਕਿ੍ਪਾ ਬਣਾਈ ਰੱਖਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ।
@Chransingh956
@Chransingh956 2 жыл бұрын
🙏ਵਾਇਗੂਰੁ ਜੀ🙏
@sandeepsinghkhalsa331
@sandeepsinghkhalsa331 2 жыл бұрын
Wahayguru Ji
@harpalsingh-px2er
@harpalsingh-px2er 2 жыл бұрын
Satnaam wahegur ji mehar karo
@gopygill2210
@gopygill2210 2 жыл бұрын
Wahe.guru.ji
@MrYankeejatt
@MrYankeejatt 2 жыл бұрын
ਸਹਿਜ ਪਾਠ ਲਈ share and subscribe ਜੀ,,let's spread the message of Gurbani 🙏 kzfaq.info
@Jaswindersingh-rs9uc
@Jaswindersingh-rs9uc 2 жыл бұрын
Satnam waheguru ji
@kajalpal7971
@kajalpal7971 2 жыл бұрын
harakirshan.jagannath
@paramjitmalhi6543
@paramjitmalhi6543 2 жыл бұрын
Dhan dhan Bhai Tarlochan ji
@harpreetbuttar4529
@harpreetbuttar4529 2 жыл бұрын
🙏🏻 ਵਾਹਿਗੁਰੂ ਜੀ 🙏🏻
@indervirsidhu8549
@indervirsidhu8549 2 жыл бұрын
Wahiguruji kirpa karo ji.
@manoharlalsachdeva629
@manoharlalsachdeva629 2 жыл бұрын
waheguru ji
@gpsandhu2169
@gpsandhu2169 2 жыл бұрын
Waheguru ji mehar karan ehna te
@Sarabjotsinghvlogs
@Sarabjotsinghvlogs 2 жыл бұрын
🙏🙏 ਵਾਹਿਗੁਰੂ ਜੀ
@paramjitmalhi6543
@paramjitmalhi6543 2 жыл бұрын
Dhan dhan Bhakat Namdev ji
@plcrepairingretrofitting2799
@plcrepairingretrofitting2799 Жыл бұрын
Waheguru gee
@tejsinghtezas1831
@tejsinghtezas1831 2 жыл бұрын
Waheguru ji di lila apar apaar hai 🙏🏻🙏🏻
@Gurubangi
@Gurubangi 9 ай бұрын
❤️❤️❤️
@niranjansinghjhinjer1370
@niranjansinghjhinjer1370 Жыл бұрын
Waheguru ji Ka Khalsa Waheguru ji Ki Fateh 🙏
⬅️🤔➡️
00:31
Celine Dept
Рет қаралды 51 МЛН
孩子多的烦恼?#火影忍者 #家庭 #佐助
00:31
火影忍者一家
Рет қаралды 17 МЛН
⬅️🤔➡️
00:31
Celine Dept
Рет қаралды 51 МЛН