ਭਗਵੰਤ ਮਾਨ ਨੇ ਧਮਾਕੇਦਾਰ ਭਾਸ਼ਣ ਚ ਕਰਾਈ ਅੱਤ ਸਟੇਜ ਤੋਂ ਪ੍ਰਕਾਸ਼ ਬਾਦਲ ਦੀ ਲੰਮੀ ਉਮਰ ਦੀ ਕੀਤੀ ਅਰਦਾਸ

  Рет қаралды 90,015

Punjabi Ekta

Punjabi Ekta

2 жыл бұрын

ਭਗਵੰਤ ਮਾਨ ਨੇ ਧਮਾਕੇਦਾਰ ਭਾਸ਼ਣ ਚ ਕਰਾਈ ਅੱਤ ਸਟੇਜ ਤੋਂ ਪ੍ਰਕਾਸ਼ ਬਾਦਲ ਦੀ ਲੰਮੀ ਉਮਰ ਦੀ ਕੀਤੀ ਅਰਦਾਸ
#PunjabiEkta #BhagwantMann #parkashsinghbadal
Mechanolith by Kevin MacLeod is licensed under a Creative Commons Attribution 4.0 license. creativecommons.org/licenses/...
Source: incompetech.com/music/royalty-...
Artist: incompetech.com/
Punjai Ekta Live | Punjai Ekta | Punjai Ekta News | Punjai Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on KZfaq which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Subscribe To Our Channel :
Like us on Facebook :
Follow us on Instagram :
Follow us on Twitter :
© Punjai Ekta

Пікірлер: 120
@SukhwinderSingh-zw6vu
@SukhwinderSingh-zw6vu 2 жыл бұрын
ਜਿਉਂਦਾ ਰਹਿ ਪੰਜਾਬ ਦੇ ਸ਼ੇਰਾ ਸਲੂਟ ਮਾਰਨ ਦੀ ਲੋੜ ਹੈ
@sarwansingh2243
@sarwansingh2243 2 жыл бұрын
ਵੱਡੇ ਵੱਡੇ ਮੱਗਰਮੱਛ ਸੁਟ ਤੇ ਹੁਣ ਪੰਜਾਬ ਵਿੱਚ ਦਰੱਖਤ ਲਗਵਾਉ ਸੀ ਐਮ ਮਾਨ ਜੀ ਧੰਨਵਾਦ
@payalarora9840
@payalarora9840 2 жыл бұрын
ਮਾਨ ਸਾਹਿਬ ਹੁਣ ਰੁੱਖ ਲਗਵਾਓ ਪੰਜਾਬ ਬਚਾਓ
@msrayat6409
@msrayat6409 2 жыл бұрын
ਪੰਜਾਬ ਸਰਕਾਰ ਈਮਾਨਦਾਰੀ ਨਾਲ ਕੰਮ ਕਰ ਰਹੀ ਹੈ ਹਰ ਪੱਖੋਂ ਲੋਕਾਂ ਦੀਆ ਲੋੜਾਂ ਵੱਲ ਧਿਆਨ ਦਿੱਤੇ ਜਾ ਰਹੇ ਹਨ ਸਮਾਂ ਲੱਗੇਗਾ ਸਭ ਠੀਕ ਹੋ ਜਾਵੇਗਾ 👆🙏🙏
@nishansingh3587
@nishansingh3587 2 жыл бұрын
Maan sahib zindabad Aap zindabad
@msrayat6409
@msrayat6409 2 жыл бұрын
ਪੰਜਾਬ ਦੇ ਲੋਕਾਂ ਨੇ ਜਾਤ-ਪਾਤ ਕੌਮ ਮਜ਼ਹਬ ਨੂੰ ਤਿਆਗ ਕੇ ਸੂਬੇ ਦੀ ਖੁਸ਼ਹਾਲੀ ਵਾਸਤੇ ਕੰਮ ਕਰਨ ਵਾਸਤੇ ਈਮਾਨਦਾਰ ਸਰਕਾਰ ਨੂੰ ਵੋਟ ਪਾਈ ਹੈ ਈਮਾਨਦਾਰ ਕੱਟੜ CM ਏਸ ਤੇ ਕੰਮ ਕਰ ਰਹੇ ਹਨ ਕਿਸ਼ ਸਮਾਂ ਜਰੂਰ ਲੱਗੇ 👆🙏🙏
@g.p.singhkhalsa9874
@g.p.singhkhalsa9874 2 жыл бұрын
ਸਾਬਾਸ਼ ਛੋਟੇ ਭਰਾ ਸ਼ਾਬਾਸ਼
@ManjitSingh-mn9qu
@ManjitSingh-mn9qu 2 жыл бұрын
ਸਾਡਾ ਪਿਆਰਾ ਮਾਨ।ਜੀਓ ਸਰਦਾਰ ਮਾਨ ਸਾਹਿਬ। ਥੋਡੇ ਸਾਰੇ ਸੁਪਨੇ ਬਾਬਾ ਨਾਨਕ ਸਾਹਿਬ ਸੱਚ ਕਰਨਗੇ।
@msrayat6409
@msrayat6409 2 жыл бұрын
AAP Party ਸੋਚ ਰੱਖਦੇ ਹਨ ਕਿ ਪੰਜਾਬ ਵਿਚ ਖੇਤੀ,,ਡਾਇਰੀ ਫਾਰਮ,ਹਾਊਸ ਬੋਰਡ ,
@msrayat6409
@msrayat6409 2 жыл бұрын
ਰੰਗਲਾ ਪੰਜਾਬ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਲੋਕੋ
@subhashpoonia5608
@subhashpoonia5608 2 жыл бұрын
Only AAP party jindabad bhgvent Singh man ji jindabad
@mehmisinger
@mehmisinger 2 жыл бұрын
ਅਸੀਂ ਬੜੇ ਮਾਣ ਨਾਲ ਕਹਿ ਸਕਦੇ ਹਾਂ ਕੀ ਇਹ ਸਾਡਾ ਸੀਐੱਮ ਬਹੁਤ ਹੀ ਇਮਾਨਦਾਰ ਹੈ
@msrayat6409
@msrayat6409 2 жыл бұрын
ਯੂਰਪ ਵਿੱਚ ਹਰ ਨਾਗਰਿਕ ਨੂੰ ਰੋਜ਼ਗਾਰ ਮਿਲ ਸਕਦਾ ਹੈ ਪੰਜਾਬ ਵਿੱਚ ਕਿਉਂ ਨਹੀਂ????ਕੰਪੈਰੇਟਿਵ ਬੈਂਕ ਨਾਲ ਫੂਡ ਪ੍ਰੋਸੈਸਿੰਗ,ਡਾਇਰੀ ਮਿਲਕ ਪਲਾਂਟ,ਹਾਊਸਿੰਗ ਸੋਸਾਇਟੀ ਜੌਬ ਬੈਂਕ ਵਾਧਾ ਪੰਜਾਬ ਦੀ ਆਰਥਿਕਤਾ ਠੀਕ ਹੋਵੇਗੀ ਕ੍ਰਾਇਮ ਘੱਟ, ਸਮੇਂ ਨਾਲੋਂ ਪੰਜਾਬ ਖੁਸ਼ਹਾਲ ਹੋਵੇਗਾ 👍🙏
@msrayat6409
@msrayat6409 2 жыл бұрын
ਨੀਤ ਠੀਕ ਠੀਕ ਠੀਕ ਠੀਕ ਠੀਕ ਠੀਕ,ਨੀਤੀ ਵੀ ਠੀਕ ਹੋਵੇਗੀ ਲੋਕਾਂ ਦਾ ਸਹਿਯੋਗ ਜ਼ਰੂਰੀ 👆👆👆👆👆👆👆👆👆👆👆👆👆👆👆👆👆👆👆👆👍🙏
@bindersingh1754
@bindersingh1754 2 жыл бұрын
ਮਾਨ ਵੀਰੇ ਸਾਨੂੰ ਮਾਨ ਆ ਤੇਰੇ ਤੇ
@g.p.singhkhalsa9874
@g.p.singhkhalsa9874 2 жыл бұрын
ਸ਼ਾਬਾਸ਼
@harnekmalhans7783
@harnekmalhans7783 2 жыл бұрын
Mann sahib AAP Govt zindabad Honest Govt zindabad
@DilbagSingh-cv9ik
@DilbagSingh-cv9ik 2 жыл бұрын
Simranjeet singh maan zindabad
@ReshamSingh-bo6mn
@ReshamSingh-bo6mn 2 жыл бұрын
Very good CM Maan Saab
@msrayat6409
@msrayat6409 2 жыл бұрын
ਪੰਜਾਬ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਵੀ ਸੰਜਮ ਨੀਤੀ ਅਪਨਾਉਣ ਦੀ ਜ਼ਰੂਰਤ ਹੈ ਪੰਜਾਬ ਦੇ ਪਾਣੀਆਂ ਨੂੰ ਸੇਵ ਕੀਤਾ ਜਾ ਸਕੇ 👆🙏🙏
DAD LEFT HIS OLD SOCKS ON THE COUCH…😱😂
00:24
JULI_PROETO
Рет қаралды 16 МЛН
ПРОВЕРИЛ АРБУЗЫ #shorts
00:34
Паша Осадчий
Рет қаралды 7 МЛН
Harinder Singh Sikka Podcast: अकाल तख़्त, Khalistan और Sikh | Calling Sehmat | Nanak Shah Fakir
40:34
DAD LEFT HIS OLD SOCKS ON THE COUCH…😱😂
00:24
JULI_PROETO
Рет қаралды 16 МЛН