Bhagwant Maan ਦੇ ਦਬਕੇ ਨੇ ਉੱਤੋਂ ਲੈ ਕੇ ਥੱਲੇ ਤੱਕ ਸਭ ਡਰਾਏ । KHAS REPORT | The Khalas Tv

  Рет қаралды 290,457

The Khalas TV

The Khalas TV

2 жыл бұрын

Shareeka | ਸ਼ਰੀਕਾ | New Punjabi Short Movie 2022 : • Shareeka | ਸ਼ਰੀਕਾ | Ne...
𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fswsbzyu
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate

Пікірлер: 98
@HarpreetSingh-jf8zu
@HarpreetSingh-jf8zu 9 күн бұрын
ਵਾਹਿਗੂਰੂ ਜੀ ਕਾ ਖਾਲਸ ਵਾਹਿਗੂਰੂ ਜੀ ਕੀ ਫਤਿਹ
@bhullarsahib69
@bhullarsahib69 2 жыл бұрын
ਲੋਕਾਂ ਨੂੰ ਚਾਹੀਦਾ ਹੈ ਕਿ ਭਗਵੰਤ ਸਿੰਘ ਮਾਨ ਸਰਕਾਰ ਨੂੰ ਸਾਥ ਦਿੱਤਾ ਜਾਵੇ 🚩 ਭ੍ਰਿਸ਼ਟਾਚਾਰ ਨੂੰ ਖਤੱਮ ਕਰਨਾ ਹੈ 🙏🏽☝️🚩
@kulwindersinghraju710
@kulwindersinghraju710 2 жыл бұрын
ਨਹੀ ਰੀਸਾ ਮਾਨ ਸਾਬ ਤੇਰੀਆ ਵਾਹਿਗੁਰੂ ਜੀ ਆਪ ਜੀ ਦੀ ਤੇ ਆਪ ਦੇ ਪਰਿਵਾਰ ਦੀ ਤੰਦਰੁਸਤੀ ਬਖਸ਼ੇ
@user-xy3rw7sn5s
@user-xy3rw7sn5s 2 жыл бұрын
ਵਾਹਿਗੁਰੂ ਚੜ੍ਹਦੀ ਕਲਾ ਰਖੇ ,(ਖalas) ਖਾਲਸ ਚੈਨਲ ਵਾਲਿਆਂ ਨੂੰ
@hardeepkaur7407
@hardeepkaur7407 2 жыл бұрын
ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹੀ ਸ਼ਹਿਰ ਵਿੱਚ ਵੱਡੀ ਗਿਆ
@rajajji4988
@rajajji4988 2 жыл бұрын
ਪੰਜਾਬ ਦੇ ਮੁੱਖ ਮੰਤਰੀ ਤੇ ਲੀਡਰਾਂ ਨੇ ਪੰਜਾਬ ਦਾ ਖਜ਼ਾਨਾ ਲੁੱਟਿਆ ਹੈ ਮਾਨ ਜੀ ਇੱਕ ਇੱਕ ਰੁਪਏ ਦਾ ਹਿਸਾਬ ਲਿਆ ਜਾਂਵੇ ਨਸ਼ਾ ਮੁਕਤ ਕਰਨ ਦੀ ਲੋੜ ਹੈ ਆਪ ਜੀ ਨੂੰ ਚਿੱਟੇ ਦੇ ਸੋਦਾਗਰਾ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ
@armaansehgal7469
@armaansehgal7469 2 жыл бұрын
Sb hovega sabar rkho
@jasanpalna2621
@jasanpalna2621 2 жыл бұрын
Fg
@sindasingh7839
@sindasingh7839 2 жыл бұрын
ਭਗਵੰਤ ਮਾਨ ਵੀਰੇ ਇਹਨਾਂ ਨੇ ਪੰਜਾਬ ਨੂੰ ਖਤਮ ਕਰਤਾ
@sewasingh5142
@sewasingh5142 2 жыл бұрын
ਵਾਹਿਗੁਰੂ ਹੀ ਰਾਖਾ ਹੈ ਜੀ 🙏🙏👍👍👌👌👌
@gurtejsinghsidhu9161
@gurtejsinghsidhu9161 2 жыл бұрын
Maan saab Good job.
@jatinderdeol6942
@jatinderdeol6942 2 жыл бұрын
ਮਾਨ ਸਰਕਾਰ ਜਦੋਂ ਵੱਡੇ ਮਗਰਮੱਛ ਭ੍ਰਿਸ਼ਟਾਚਾਰ ਤਹਿਤ ਅੰਦਰ ਕਰੇਗੀ ਤਾਂ ਪਿੱਠ ਥਾਪੜਾਂਗੇ। ਹਾਲੇ ਤਾਂ ਸਿਰਫ਼ ਬਿਆਨਬਾਜ਼ੀ ਹੈ। ਪੰਜਾਬ ਦੇ ਅਸਲ ਮੁੱਦਿਆਂ ਤੇ ਵੀ ਸਟੈਂਡ ਲਵੇ ਸਰਕਾਰ।
@sonisingh7483
@sonisingh7483 2 жыл бұрын
👍🏻
@sukhpalgill785
@sukhpalgill785 2 жыл бұрын
Wait a few more months you will see everything
@surinderkaur2661
@surinderkaur2661 2 жыл бұрын
Good maan di lalten
@sarjivanlal1211
@sarjivanlal1211 2 жыл бұрын
Very good maan saab jindabad
@swarnjitkaur489
@swarnjitkaur489 2 жыл бұрын
Keep it up 💯💯💯💯👍🏻👍🏻👍🏻👍🏻👍🏻👍🏻👍🏻👍🏻
@gurcharanjitkaur7717
@gurcharanjitkaur7717 2 жыл бұрын
ਹਰਸ਼ਰਨ ਕੌਰ ਬੇਟੇ ਜੀ ਮੈਂ ਵਿਧਵਾ ਹਾਂ ਮੇਰੀ ਪੈਨਸ਼ਨ ਮਨਜ਼ੂਰ ਹੋੲੀ ਹੈ ਚਾਰ ਮਹੀਨੇ ਹੋ ਗਏ ਹਨ ਪਰ ਮੈਨੂੰ ਨਹੀਂ ਮਿਲ ਰਹੀ ਮੈਂ ਕੀ ਕਰਾਂ
@gurcharanbhamra9852
@gurcharanbhamra9852 7 күн бұрын
Waheguru ji 🌹🌹
@lakhwindersandhu6739
@lakhwindersandhu6739 2 жыл бұрын
Good
@SanjeevSharma-oq2ru
@SanjeevSharma-oq2ru 2 жыл бұрын
Responsible for AKali & congrssi...
@daljitdaljit165
@daljitdaljit165 Жыл бұрын
ਨਜਾਇਜ਼ ਪਿਨਸਿਨ ਦੇ ਪੈਸੇ ਵਪ਼ਸ ਲੈਨੇ ਚਾਹੀਦੇ ਹਨ
@sandeepspain1392
@sandeepspain1392 2 жыл бұрын
ਕੈਪਟਨ ਦੀ ਸਰਕਾਰ ਵੇਲੇ ਇਹ ਭਗਵੰਤ ਕਹਿਂਦਾ ਸੀ ਇਹ ਪ੍ਰੋਜੈਕਟ ਬਹੁਤ ਮਾੜਾ ਤੇ ਗਲਤ ਏ ਤੇ ਹੁਣ ,ਬੰਦਾ ਬਣ ਭਗਵੰਤ ਏ ਕਮੇਡੀ ਸੋ ਨੀ ਆਪਣੀ ਜ਼ੁਬਾਨ ਤੇ ਰਿਹਾ ਕਰੋ
@gurshindersinghmahil8430
@gurshindersinghmahil8430 2 жыл бұрын
Good work Public hope lots
@SarvanSingh-yr2xz
@SarvanSingh-yr2xz 2 жыл бұрын
A.
@SarvanSingh-yr2xz
@SarvanSingh-yr2xz 2 жыл бұрын
W
@manumahal1492
@manumahal1492 2 жыл бұрын
Thanksv nice
@DarshanSingh0001
@DarshanSingh0001 2 жыл бұрын
ਵਾਹਿਗੁਰੂ ਪਰਮਾਤਮਾ ਹੀ ਰਾਖਾ ਪੰਜਾਬ ਦਾ ਇਹ ਰਾਜਨੀਤਕ ਗੁੰਡਿਆਂ ਨੇ ਹੀ ਪੰਜਾਬ ਨੂੰ ਲੁੱਟਿਆ
@arpanvirk7134
@arpanvirk7134 Жыл бұрын
🙏🙏🙏🙏🙏🙏🙏
@beantsingh9451
@beantsingh9451 2 жыл бұрын
Good man sab 👏👍🙌👌💙💪👏
@karamjitkaur2935
@karamjitkaur2935 6 күн бұрын
ਬੁਹਤ. ਵਧਿਆ ਹੋਇਆ. ਬਿਲ ਮਾਫ ਖੇਤੀਯੋਗ. ਪਾਣੀ.ਮਿਲ ਰਿਹਾਅ.ਨੌਕਰੀਅ. ਮਿਲ ਗਈ ਅ. ਦੁਜੀਅ. ਪਾਰਟੀਆ. ਕੰਮ.ਨੀ.ਕਰਨ.ਦੇਦੀਅ.ਮੁੱਖ. ਮੰਤਰੀ.ਚੰਗੇ.ਕੰਮ. ਕਰਦੇਅ. ਭਗਵੰਤ ਸਿੰਘ ਮਾਨ ਜਿੰਦਾਬਾਦ ❤❤❤
@jagirsingh7369
@jagirsingh7369 2 жыл бұрын
ਜਿਹੜੀਆਂ ਸਰਕਾਰਾਂ ਨੇ ਪੰਜਾਬ ਪੁਲਿਸ ਅਤੇ ਸਥਾਨਕ ਮਹਿਕਮਿਆਂ ਦੀ ਮਦਦ ਨਾਲ ਪਿੰਡ ਪੰਚਾਇਤਾਂ ਅਪਣੀ ਮਰਜੀ ਨਾਲ ਬਣਾਈਆਂ ਸਨ/ਹਨ, ਉਥੇ ਇਹੋ ਕੁੱਝ ਹੋਣਾ ਸੀ ।
@satvirnehal9417
@satvirnehal9417 2 жыл бұрын
Very very nice
@kuljeetbajwa5408
@kuljeetbajwa5408 2 жыл бұрын
ਕਈ ਹੁਣ 60 ਸਾਲ ਦੇ ਹਨ ਪਰ ਪੈਨਸ਼ਨ 20 ਸਾਲ ਤੋਂ ਲੈ ਰਹੇ ਹਨ
@RavinderSingh-lr9zh
@RavinderSingh-lr9zh 6 күн бұрын
Cm maan Saab ji great thinking ji
@karamjitsingh5522
@karamjitsingh5522 8 күн бұрын
❤❤❤❤❤❤❤❤❤❤❤
@baazs
@baazs 2 жыл бұрын
KEEP it up ✌️
@user-qb6jn7yo3x
@user-qb6jn7yo3x 8 күн бұрын
@sarwansingh6636
@sarwansingh6636 8 ай бұрын
Very Good job bat g god blass you Great cm maan sab ji proud of you 🎉🎉🎉🎉🎉❤❤❤❤❤
@ManjeetKaur-fs4bu
@ManjeetKaur-fs4bu 2 жыл бұрын
ਜਸਪ੍ਰੀਤ
@avtarsingh1141
@avtarsingh1141 2 жыл бұрын
V good step
@harwindersingh6553
@harwindersingh6553 2 жыл бұрын
Nip
@SatnamSingh-jg9cp
@SatnamSingh-jg9cp 5 күн бұрын
ਸਰਪੰਚ ਨੇ ਵੋਟਾਂ ਕਰਕੇ ਪੈਨਸ਼ਨਾਂ ਲਈ ਆ ਨੇ 60ਸਾਲ ਤੋਂ ਘੱਟ ਉਮਰ ਵਾਲੇ ਦੀਆਂ ਜਿੜੇ ਮੁਲਾਜ਼ਮਾਂ ਦੀ ਮੋਤ ਹੋ ਗਈ ਉਹਨਾਂ ਦੀ ਪੈਨਸ਼ਨ a t m ਰਾਹੀਂ ਲੇਰਹੇਨੇ
@RajinderSingh-ri7bw
@RajinderSingh-ri7bw 2 жыл бұрын
ਸ਼ਾਬਾਸ਼ ਭਗਵੰਤ ਮਾਨ, ਦੇਵਤਾ ਹੈ ਤੂੰ,,ਪਰ ਅਫਸੋਸ ਹੈ ਕਿ ਕੰਵਰ ਵਿਜੇ ਪ੍ਰਤਾਪ ਨੂੰ ਕੈਬਨਿਟ ਤੋਂ ਦੂਰ ਰੱਖਿਆ ਗਿਆ ਹੈ?
@balkarsingh904
@balkarsingh904 2 жыл бұрын
🙏🏻🙏🏻waheguru ji ka Khalsa waheguru ji ki fateh ji
@gumdoorsingh824
@gumdoorsingh824 7 күн бұрын
Aage wala mukhymantri amritpal Singh
@hakamsingh5528
@hakamsingh5528 2 жыл бұрын
Very good
@DoctorBittu-yo2yx
@DoctorBittu-yo2yx 7 күн бұрын
Good cm Man Sahib
@HiraSingh-bp5tn
@HiraSingh-bp5tn 12 күн бұрын
Very good CmMaam
@kulwantsingh-gl1zp
@kulwantsingh-gl1zp 6 күн бұрын
👳❤❤💃
@gormkhapanjabi3277
@gormkhapanjabi3277 2 жыл бұрын
Waheguru mehar Karen sister maangood Cm 💐💐👌
@JaspalSingh-hi3xy
@JaspalSingh-hi3xy 8 күн бұрын
🌹🌹☕☕🚶‍♀️🚶‍♂️👈🙏🙏🙋‍♀️
@RanjitSingh-cm8dm
@RanjitSingh-cm8dm 2 жыл бұрын
ਮੈਡਮ ਜੀ ਮਜ਼ਦੂਰਾਂ ਦੀ ਖ਼ਬਰ ਵੀਲਾਓ
@user-pc1vi9vg8v
@user-pc1vi9vg8v 6 күн бұрын
ਪਰਲ ਵਾਲੀਆਂ ਨੂੰ ਵੀ ਨੱਥਾ ਪਾ ਲੋਜੀ
@promilamalhotra8625
@promilamalhotra8625 2 жыл бұрын
Constructive role u r playing
@darshansingh8897
@darshansingh8897 2 жыл бұрын
Good CM Mann karga
@AmanSingh-xl5wz
@AmanSingh-xl5wz 12 күн бұрын
Bhagwant Mann Ji da sat daoaa
@Bawa..
@Bawa.. 2 жыл бұрын
🙏🇮🇶🇮🇶🇮🇶🙏
@jasbirsingh8936
@jasbirsingh8936 2 жыл бұрын
Captian or Badal da fix mach na Punjab nu barbad kar deta
@TechWise007adds
@TechWise007adds 2 жыл бұрын
Bhain mare. Aj. A. Gia. Sada. Veer. Mann. Hun. Nia. Mile ga
@jassikaur8781
@jassikaur8781 2 жыл бұрын
Death hon to bad v budhapa pension bache le rehe n inquiry honi chahdi
@armaansehgal7469
@armaansehgal7469 2 жыл бұрын
Bhot vdia CM h ji maan saab good work
@SukhwinderSingh-le2wi
@SukhwinderSingh-le2wi 2 жыл бұрын
Bhan ji jo Ejant Frod karky Loka da pasa mar k bathy ne oha da koey uprala karo
@ArshpreetSingh-qg4zy
@ArshpreetSingh-qg4zy 8 күн бұрын
Tuhadea jeba. Vitcho sara rupeya kadange te hun apnea jeba bharange ase nale sawesh banka vitch kahte v te khulwoune han hun dekheo sadea jamena jaedada vitch bada hunda hae hun na rokeo moe pase hat jawo hun ne mud de yar seast dan he offesra to dhake nal sine karwunde san ghat age wale de penson kes tra lage howege jdo ke adhar card ta nal lagda hae han kae noukrea to rtd hoke v budepa pensona lende dekhe gae han ja yade jamena wale v mla to phone karwa ke patwarea to jameen dhake nal ghat lekhwa ke pensona lende gae san jdo os vitch offesra nu polletesana ne he majboor karke sine karwunde san ek jdo kese de pensoner de deth ho jande hae os da prewar penson band nahe karwunda oh na ta koe kadwa sakda hae os de kahte vitch he bada hoe jabda hae har month oh rbahut rupeya ese tra be banka vitch pea hae os de bapse karwe jawe os da kabjane nu bahout faexa howega
@kuldipsingh-rs3sc
@kuldipsingh-rs3sc 2 жыл бұрын
Mam education ch teacher bnon wali shopes vi band krvao
@kuljeetbajwa5408
@kuljeetbajwa5408 2 жыл бұрын
Bilkul sahi
@harnekmalhans7783
@harnekmalhans7783 2 жыл бұрын
Mann Govt zindabad people should cooperate with the honest govt AAP Govt of punjab zindabad such persons who looted punjab are raising voices against Mann Govt by lame excuses They are making false propaganda against Mann Govt
@kakanamann7541
@kakanamann7541 2 жыл бұрын
Ip9
@hardeepsingh6435
@hardeepsingh6435 2 жыл бұрын
Hi
@manjindersingh7379
@manjindersingh7379 2 жыл бұрын
Very good CM 🌷🌷
@kulvirkaurrao8153
@kulvirkaurrao8153 2 жыл бұрын
Loka nu sahth dena chida hai bhwantman ik changa cm bnaga please emandar cm da sath do
@hardeepkaur7407
@hardeepkaur7407 2 жыл бұрын
Very good cm mann sab ji sare gudia nu jail vich sut duo omr bhar layi band rakho
@GurwinderSingh-vy5gl
@GurwinderSingh-vy5gl 2 жыл бұрын
Drame bazz party aaap
@jasbirsingh8936
@jasbirsingh8936 2 жыл бұрын
Punjab de lotari na Punjab de old leader ship
@jasbirsingh8936
@jasbirsingh8936 2 жыл бұрын
We don't need everything ve need those that punjabi lotara go to jail
@LovelySingh-nd2cj
@LovelySingh-nd2cj 2 жыл бұрын
Llv
@satwindersingh180
@satwindersingh180 2 жыл бұрын
.
@khalsaas5306
@khalsaas5306 2 жыл бұрын
B.J.P+KHALIDAL+CONGRESS..PUNJABIYAN DE PUNJAB DE DUSHMAN..👎👎👎
@dr.paramjitsinghsumra179
@dr.paramjitsinghsumra179 2 жыл бұрын
*ਆਮ ਆਦਮੀ ਪਾਰਟੀ ਵਿੱਚ ਜਲਦੀ ਹੋਵੇਗੀ ਹਿੱਲ ਚੁੱਲ, ਹੋ ਸਕਦਾ ਭਗਵੰਤ ਮਾਨ ਨੂੰ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਦੀ ਕੁਰਸੀ ਛੱਡਣ ਲਈ ਮਜ਼ਬੂਰ ਕਰ ਦਿੱਤਾ ਜਾਵੇ। ਪੁਰਾਣੇ ਵਿਧਾਇਕਾਂ ਪ੍ਰਿੰਸੀਪਲ ਬੁੱਧਰਾਮ, ਮਨਜੀਤ ਸਿੰਘ ਬਿਲਾਸਪੁਰ, ਪ੍ਰੋਫੈਸਰ ਬਲਜਿੰਦਰ ਕੌਰ ਤੇ ਸਰਬਜੀਤ ਕੌਰ ਮਾਣੂੰਕੇ ਨੂੰ ਅੱਖੋਂ ਪਰੋਖੇ ਕਰਨਾ ਮਹਿੰਗਾ ਪੈ ਸਕਦਾ। ਗੁਰੂ ਗਰੰਥ ਸਾਹਿਬ ਦੀ ਬੇਅਦਬੀ ਸਬੰਧੀ ਪੱਖਪਾਤੀ ਰਿਪੋਰਟ ਤਿਆਰ ਕਰਕੇ ਅਸਲੀ ਦੋਸ਼ੀਆਂ ਨੂੰ ਕਲੀਨ ਚਿੱਟ ਦੇਣੀ, ਮੱਤੇਵਾੜਾ ਦੇ ਜੰਗਲਾਂ ਵਿੱਚ ਟੈਕਸਟਾਈਲ ਇੰਡਸਟਰੀ ਲਾਉਣਾ, ਪੰਜਾਬ ਦੇ ਖ਼ਜ਼ਾਨੇ ਨੂੰ ਖੋਰਾ ਲਗਾ ਕੇ ਪੰਜਾਬ ਦੇ ਪਾਣੀ ਰਾਜਿਸਥਾਨ ਨੂੰ ਦੇਣ ਵਾਸਤੇ ਨਹਿਰਾਂ ਪੱਕੀਆਂ ਕਰਕੇ ਦੇਣੀਆਂ, ਦਿੱਲੀ ਨੂੰ ਦੁਗਣੇ ਤੋਂ ਵੀ ਜਿਆਦਾ ਪਾਣੀ ਦੇਣਾ। ਪੰਜਾਬ ਦੇ ਪੰਜਾਬੀ ਅਖਬਾਰਾਂ ਨੂੰ ਛੱਡਕੇ ਹਿਮਾਚਲ ਪ੍ਰਦੇਸ਼,ਗੁਜਰਾਤ, ਰਾਜਿਸਥਾਨ ਦੇ ਅਖਬਾਰਾਂ ਨੂੰ ਇਸ਼ਤਿਹਾਰ ਦੇਕੇ ਪੰਜਾਬ ਦਾ ਖ਼ਜ਼ਾਨਾ ਖਾਲੀ ਕਰਨਾ। ਮੁੱਫਤ ਵਾਲੀਆਂ ਸ਼ਹੂਲਤਾਂ ਦੇਣ ਵਿੱਚ ਵਿਤਕਰਾ ਕਰਨਾ ਦਾ ਨਤੀਜਾ ਸੰਗਰੂਰ ਦੀ ਜਿਮਨੀ ਚੋਣ ਵਿੱਚ ਭੁਗਤਣਾ ਪਿਆ। ਅੱਗੇ ਮਿਊਂਸਪਲ ਤੇ ਪੰਚਾਇਤੀ ਚੋਣਾਂ ਵਿੱਚ ਲੋਕ ਝੋਟੀਆਂ ਚੁਘਾਂ ਦੇਣਗੇ।
@sukhpalgill785
@sukhpalgill785 2 жыл бұрын
Previous governments looted Panjab that’s why Panjab conditions now every where cruption from 70 years it will be taking time to clean their mess
@GurpreetSingh-ui7vq
@GurpreetSingh-ui7vq 2 жыл бұрын
ਸਹੀ ਗੱਲ ਆ ਜੀ ਇਹ
@TechWise007adds
@TechWise007adds 2 жыл бұрын
Hun lucha. Lafanga. Caption. Dipti. Rastr Pty. Bnega
@GurdeepSingh-lv7hu
@GurdeepSingh-lv7hu 2 жыл бұрын
Punjab daa her sarkari mulazaand her leader bhirshter Wich shamal han
@SurinderKaur-dv5pr
@SurinderKaur-dv5pr 2 жыл бұрын
Taan ki hun akalon khaliyaan nu votes pa deyiye? Paid channel
@ranjeetkhanna3993
@ranjeetkhanna3993 9 күн бұрын
ਸਾਨੂੰ ਪਿਨਯਿਨ ਨਹੀਂ ਭਾਈ ਅਮਿੰਤਪਾਲ ਸਿੰਘ ਖਾਲਸਾ ਲੈਣ ਕੁਝ ਕਰ ਲੈ ਵੋਟਾ ਨਹੀਂ ਅਗਲਾ ਮੁੰਖ ਮਾਤਰੀ ਪੰਜਾਬ ਭਾਈ ਅਮਿੰਤਪਾਲ ਸਿੰਘ ਖਾਲਸਾ🦁
@GurwinderSingh-vy5gl
@GurwinderSingh-vy5gl 2 жыл бұрын
Aap jumle bazz
@TechWise007adds
@TechWise007adds 2 жыл бұрын
Bhain. Mare. Loto. Loka. Noo. Bhajn. Lae. Rah. Nhi. Lbh. Rhe. Sada veer. Punjab. Noo. Jaroor. Khush. Hal. Bne. Ga. Asi. Ve. Apni jime. Vari. Poori. Kre a
@user-qb6jn7yo3x
@user-qb6jn7yo3x 8 күн бұрын
@MohanSingh-mm5kb
@MohanSingh-mm5kb 2 жыл бұрын
Waheguru ji 🌹 🌹 🌹 🌹 🌹
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 10 МЛН
Мы никогда не были так напуганы!
00:15
Аришнев
Рет қаралды 5 МЛН
터키아이스크림🇹🇷🍦Turkish ice cream #funny #shorts
00:26
Byungari 병아리언니
Рет қаралды 29 МЛН
Heartwarming: Stranger Saves Puppy from Hot Car #shorts
00:22
Fabiosa Best Lifehacks
Рет қаралды 16 МЛН
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 10 МЛН