Bhagwant Mann | ਬੁੱਕਲ ਦੇ ਸੱਪ ਅਫ਼ਸਰਾਂ 'ਤੇ Bhagwant Mann ਦੀ ਬਾਜ਼ ਅੱਖ, ਹੁਣ ਖ਼ੈਰ ਨਹੀਂ... | News18 Punjab

  Рет қаралды 100,469

News18 Punjab/Haryana/Himachal

News18 Punjab/Haryana/Himachal

13 күн бұрын

Bhagwant Mann | ਬੁੱਕਲ ਦੇ ਸੱਪ ਅਫ਼ਸਰਾਂ 'ਤੇ Bhagwant Mann ਦੀ ਬਾਜ਼ ਅੱਖ, ਹੁਣ ਖ਼ੈਰ ਨਹੀਂ... | News18 Punjab
#bhagwantmann #punjabpolice #news18punjab #PunjabPolice #News18Punjab #punjabcm #bhagwantmann #ssp #pc #punjabnews #punjablatestnews #latestnews #todaynews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 229
@RanjitSingh-gi7ye
@RanjitSingh-gi7ye 10 күн бұрын
ਬਾਜ ਅੱਖ? ਪੰਜਾਬ ਵਿੱਚ ਤਾ ਬਾਜ ਅੱਖ ਨੇ ਕੁਝ ਕੀਤਾ ਨੀ?
@ManinderBatth-vz5mw
@ManinderBatth-vz5mw 7 күн бұрын
ਇੰਨੇ ਤਾਂ ਕਾਰੇ ਕਰਵਾ ਦਿੱਤੇ ਤੁਹਾਨੂੰ ਪਤਾ ਹੀ ਨਹੀਂ wahhh
@moharpandher3574
@moharpandher3574 6 күн бұрын
ਤੁਸੀ ਕੁਝ ਲੋਕ ਹੋ ਜਿਹੜੇ ਮਾਨ ਸਰਕਾਰ ਦੇ ਕੀਤੇ ਕਿਸੇ ਵੀ ਕੰਮ ਤੇ ਖੁਸ ਨਹੀ ਤੁਸੀ ਸਿਰਫ ਵਿਰੋਧ ਹੀ ਕਰਨਾ ਚੰਗੇ ਨੂੰ ਚੰਗਾ ਕਹਿਣਾ ਦੀ ਆਦਤ ਪਾਉ
@godisone1203
@godisone1203 4 күн бұрын
​@@moharpandher357422 ji pahle number par nasha band karwana था
@godisone1203
@godisone1203 4 күн бұрын
,Center govt ਦਾ 1947 ਤੋਂ ਹੀ ਜ਼ੋਰ ਲਗਾ ਪਿਆ ਕਿ Panjab ਨੂੰ ਕਿੱਦਾਂ ਖ਼ਤਮ ਕੀਤਾ ਜਾ ਸਕਦਾ ਹੈ ਕਿਉਂਕਿ hathiyar ਚਲਾ ਕੇ, ਮੁਕਾਬਲੇ ਬਣਾ ਕੇ, ਬੇਦੋਸ਼ੇ ਘਰਾਂ ਤੋਂ ਚੱਕ-2 ਕੇ ਵੀ ਵੇਖ ਲਿਆ, 1984 ਚ ਦਰਬਾਰ ਸਾਹਿਬ attack ਕਰਕੇ ਵੇਖ ਲਿਆ ਪਰ ਅਖੀਰ ਤੇ ਏਹੀ Center govt ਨੇ ਸੋਚਿਆ ਕਿ ਹੁਣ nashaa ਫੈਲਾ ਦੋ ਪਿੰਡ-2 ਫਿਰ health wealth ਸਭ ਜਾਉ PANJAB ਦੀ. ਹੋਰ ਏਹ ਕਿ ਕਰ ਸੱਕਦੇ ਨੇ 😢😡😡😡
@chanchalsingh9938
@chanchalsingh9938 8 күн бұрын
ਸੀ ਐਮ ਚਾਹੇ ਤੇ ਇਕ ਘੰਟੇ ਚ ਨਸਾ ਬੰਦ ਹੌ ਸਕਦਾ ਹੁਣ ਤਾ ਬਹੁਤ-ਬਹੁਤ ਖਬਰਾ ਆ ਰਹੀਆ ਆਪਣੇ ਬਁਚੇ ਬਚਾਉ ਮੈ ਦੇਖਿਆ ਜਿਹੜੇ ਨਸਾ ਲੌਕਾ ਦੇ ਬਁਚਿਆ ਨੂੰ ਲਾ ਰਹੇ ਨੇ ਬਾਦ ਚ ਨਸੇ ਤੌ ਕਮਾਇਆ ਪੈਸਾ ਨਸੇ ਵੇਚਣ ਵਾਲਿਆ ਦੇ ਸੌ ਪਰੈਸਟ ਪੁਤ ਨਸਾ ਖਾਣ ਲਗ ਜਾਦੇ ਨੇ ਅਁਖੀ ਵੇਖਿਆ ਸਭ ਕੁਜ ਇਸ ਕਰਕੇ ਨਸੇ ਨਾ ਵੇਚਣ ਤਾ ਕੇ ਆਪਣੇ ਪੁੱਤਰ ਲੌਕਾ ਦੇ ਹੀਰਿਆ ਵਰਗੇ ਪੁਤਰ ਬਚਾਉ ਮਾਇਆ ਨਾਲ ਨਹੀ ਜਾਣੀ ਕਿਸ ਦਾ ਜਾ ਆਪਣਾ ਪੁਤ ਹੀਰਿਆ ਵਰਗਾ ਬਚਾਉ ❤❤❤❤❤❤❤
@godisone1203
@godisone1203 4 күн бұрын
,Center govt ਦਾ 1947 ਤੋਂ ਹੀ ਜ਼ੋਰ ਲਗਾ ਪਿਆ ਕਿ Panjab ਨੂੰ ਕਿੱਦਾਂ ਖ਼ਤਮ ਕੀਤਾ ਜਾ ਸਕਦਾ ਹੈ ਕਿਉਂਕਿ hathiyar ਚਲਾ ਕੇ, ਮੁਕਾਬਲੇ ਬਣਾ ਕੇ, ਬੇਦੋਸ਼ੇ ਘਰਾਂ ਤੋਂ ਚੱਕ-2 ਕੇ ਵੀ ਵੇਖ ਲਿਆ, 1984 ਚ ਦਰਬਾਰ ਸਾਹਿਬ attack ਕਰਕੇ ਵੇਖ ਲਿਆ ਪਰ ਅਖੀਰ ਤੇ ਏਹੀ Center govt ਨੇ ਸੋਚਿਆ ਕਿ ਹੁਣ nashaa ਫੈਲਾ ਦੋ ਪਿੰਡ-2 ਫਿਰ health wealth ਸਭ ਜਾਉ PANJAB ਦੀ. ਹੋਰ ਏਹ ਕਿ ਕਰ ਸੱਕਦੇ ਨੇ 😢😡😡😡
@gautamramsaini7347
@gautamramsaini7347 7 күн бұрын
पंजाब पुलिस की बोलचाल का सुधार होना चाहिए।आम नागरिकों पर थर्ड डिग्री तरीके बिल्कुल बंद होने चाहिए। पुलिस को सबूत इकट्ठे करने चाहिए न कि कुटमार करनी चाहिए।
@sukhmandersingh5447
@sukhmandersingh5447 8 күн бұрын
ਚੇਤਾ ਤਾਂ ਫਿਰ ਛੇਤੀ ਹੀ ਆ ਗਿਆ ਬਦਲਣ ਦਾ
@ParmjeetsinghMaan
@ParmjeetsinghMaan 8 күн бұрын
ਅੱਜ।ਕਰੀ।ਐ।ਪੰਜਾਬ।ਦੇ।ਲੋਕਾ।ਦੇ।ਦਿਲ।ਵਾਲੀ।ਗੱਲ।ਧੰਨਵਾਦ।ਮਾਨ।ਸਾਹਬ।ਜੀ
@rajplsingh1309
@rajplsingh1309 8 күн бұрын
ਕੁਰੱਪਸ਼ਨ ਵਾਲੇ ਨੰਬਰ ਦਾ ਕੀ ਬਣਿਆਂ,ਓਸ ਬਾਰੇ ਵੀ ਗੌਰ ਕਰੋ ਜੀ
@gurpreetsingh-hp6qh
@gurpreetsingh-hp6qh 7 күн бұрын
ਸਿਰਫ਼ ਗੱਲਾ ਤੁਹਾਡੇ ਕੋਲ, ਜਦ ਕੋਈ ਐਕਸਨ ਕਰੋਗੇ ਫ਼ਿਰ ਵੇਖਾਗੇ। MLA ਤੁਹਾਡਾ ਬਿਆਸ ਦਰਿਆ ਚੋ ਰੇਤਾ ਵੇਚੀ ਜਾਦਾ । ਦਿਨ ਰਾਤ ਟਰੈਕਟਰ ਚਲਦੇ।
@jograj8168
@jograj8168 8 күн бұрын
ਕੁਲਵੀਰ ਜੀਰਾ ਵੀ ਤਾਂ ਨਸ਼ਾ ਤਸਕਰਾਂ ਦੀ ਮਦਦ ਕਰਦਾ ਜਿੰਮ ਵਾਲੇ ਮੁੰਡੇ ਉੱਤੇ ਗੋਲੀਆਂ ਨਾਲ ਹਮਲਾ ਕਰਵਾਇਆ ਓਹ ਮਰਨੋ ਬਚਿਆ ਪੰਜਾਬ ਪੁਲਿਸ ਨਸ਼ਾ ਤਸਕਰਾਂ ਦਾ ਸਾਥ ਦੇ ਰਹੀ ਆ ਓਹਦੀ ਕਿਤੇ ਵੀ ਸੁਣਵਾਈ ਹੋਈ।
@CalmBirdNest-bw6vx
@CalmBirdNest-bw6vx 7 күн бұрын
A gal scha hai
@sukhvindersinghsaini44de33
@sukhvindersinghsaini44de33 6 күн бұрын
ਹਾ ਮਾਨ ਹੜਾ ਞਲ ਞੀ ਧਿਆਨ ਦਿਓ ਇਸ ਞਾਰ ਸੁਖਬੀਰ ਬਾਦਲ ਦੀ ਗੱਲ ਨਹੀ ਸੁਣੀ ਮਾਨ ਸਾਬ ਮੇਰੇ ਪਿੰਡ ਦੀ ਸੜਕ ਬਣਾ ਦਿਓ ਮੈ 2 ਸਾਲ ਬਾਅਦ ਆਇਆ ਮੈਨੂ ਰੋਣਾ ਆ ਗਿਆ ਖੁੰਡਾ ਤੋ ਖੁਣਖੁਣ ਕਲਾ ਟਾਂਡਾ ਬਲਾਕ ਧੰਨਵਾਦ
@harjitsran4661
@harjitsran4661 11 күн бұрын
Mann sab go on the ground Take action please 🙏 You’re very honest cm ❤
@kamaljeet3751
@kamaljeet3751 4 күн бұрын
ਸੱਚੇ ਪਾਤਸ਼ਾਹ ਚੱੜਦੀ ਕਲਾ ਵਿੱਚ ਰੱਖੇ ਮਾਨ ਸਾਹਬ
@sukhjiwansingh8070
@sukhjiwansingh8070 11 күн бұрын
ਵਧੀਆ ਫੈਸਲਾ ਹੈ ਜੀ
@jagroopsingh5602
@jagroopsingh5602 11 күн бұрын
ਮਾਂਨ ਸਾਬ ਸਾਡੇ ਭਦੌੜ ਹਲਕੇ ਦੀ ਵੀ ਗੋਰ ਕਰੋ ਤਪੇ ਸ਼ਹਿਰ ਵਿੱਚ ਮੋੜ ਨਾਭਾ ਵਿੱਚ ਸਹਣੈ ਵਿੱਚ ਫੁੱਲ ਵਿਕਦਾ
@hcfgjfgygby8306
@hcfgjfgygby8306 10 күн бұрын
ਵੋਟਾ ਪੈ ਲੈਣ ਦੋ ਜਦੋ ਲੋਕ ਉਠੇ ਸੀ ਕਹਿਦੇ ਸੀ ਕਾਨੂੰਨ ਹਥ ਵਿਚ ਲੈਦੇ ਹੁਣ ਮੰਨ ਵੀ ਰਹੇ
@AvtarSingh-bv5eq
@AvtarSingh-bv5eq 8 күн бұрын
ਐਮ ਐਲ ਏ ਮਾਲ ਵਿਭਾਗ ਦੇ ਮੁਲਾਜ਼ਮਾਂ ਤੋਂ ਹਿੱਸਾ ਲੈਂਦੇ ਹਨ ਅਤੇ ਪਟਵਾਰੀ ਕਹਿਦੇ ਹਨ ਨੇਤਾ ਜੀ ਨੂੰ ਵੀ ਦੇਣੇ ਹਨ ਕੀ ਕਰੀਏ ਘੱਟ ਤਾਂ ਕਰ ਲਈਏ
@pirthipalsahota862
@pirthipalsahota862 10 күн бұрын
Bhagwant Mann ji tusi punjab de cm ho Thodi knowelge rakhe karo lok sabha election 7 phase which hoya tusi pata nahi kive punjab which 8th phase which keh rahe ho jiho j tusi oho j tuhade DGP jo tuhade nal bethe ne jina nu eh pata nahi kio ke una ne bi tuhanu correct nahi kita Rab bachave eh ਜਿਹੇ ਲੋਕਾਂ ਤੋਂ
@user-dh5wl3bu7s
@user-dh5wl3bu7s 4 күн бұрын
ਇੱਕ ਤਾਂ ਨਸ਼ਾ ਖਤਮ ਕਰਦੇ ਨੰਬਰ 2 gengsatar ਖਤਮ ਕਰਦੇ ਨੰਬਰ 3 ਮੁਲਾਜ਼ਮਾਂ ਦੇ ਮਸਲੇ ਹੱਲ ਕਰਦੇ ਨੰਬਰ 4 ਰਿਸ਼ਵਤਖੋਰੀ ਬੰਦ ਕਰਦੇ ਫਿਰ ਤੁਸੀਂ ਜ਼ਿੰਦਗੀ ਭਰ ਪੰਜਾਬ ਤੇ ਰਾਜ ਕਰਦੇ ਰਹੋ ਗੇ ਜ਼ਿੰਦਾਬਾਦ
@BalkarSingh-jb3wv
@BalkarSingh-jb3wv 8 күн бұрын
ਭਰਾ,, ਮੁੱਖਮੰਤਰੀ,,ਅਫ਼ੀਮ, ਪੋਸਤ ਵਗੈਰਾ ਕੈਮੀਕਲ ਦੇ ਬਦਲ ਵਜੋਂ ਢਿੱਲਾ,, ਕਰੋ,,,,,ਬਿਲਕੁਲ ਨਸ਼ਾ ਛੱਡਣਾ ਅਸੰਭਵ ਆ,,,,ਯਾਰ ਭੁੱਲ ਤਾਂ ਨਈ ਗਿਆ,,
@mann-kg4pg
@mann-kg4pg 9 күн бұрын
ਮਾਨ ਸਾਹਿਬ ਤੁਹਾਡੇ ਮੰਤਰੀ ਵੀ ਭ੍ਰਿਸ਼ਟ ਹਨ, ਟਰਾਂਸਪੋਰਟ ਮੰਤਰੀ ਵੀ ਛਕ ਰਿਹਾ ਹੈ ਤਾਂ ਹੀ ਚਾਰ ਗੱਡੀਆਂ ਦਾ ਮਾਲ ਇੱਕ ਗੱਡੀ ਤੇ ਜਾ ਰਿਹਾ,, ਜੰਡਿਆਲਾ ਗੁਰੂ ਵਾਲਾ ਮੰਤਰੀ ਵੀ ਛਕ ਰਿਹਾ ਹੈ,, ਹਲਕਾ ਬਾਬਾ ਬਕਾਲਾ ਦਾ MLA ਵੀ ਛਕ ਰਿਹਾ ਹੈ,, ਮਾਝੇ ਵਿੱਚ ਬੁਰਾ ਹਾਲ ਹੈ
@InderjitSingh-nv1yu
@InderjitSingh-nv1yu 9 күн бұрын
Medical drug chite nalo vi jada chal riha . Us te koi karwai nahi ho rahi.
@ParminderSingh-se7vo
@ParminderSingh-se7vo 8 күн бұрын
Cm ਸਾਹਿਬ ਪਾਰਟੀ ਵਿੱਚ ਵੀ ਉਹਨਾਂ ਬੰਦਿਆਂ ਨੂੰ ਹੀ ਇਲੈਕਸ਼ਨ ਲੜਨ ਦਾ ਮੌਕਾ ਦਿਉ ਜਿਹੜੇ ਲੋਕਾਂ ਦੇ ਲਈ ਸੇਵਾ ਦੀ ਭਾਵਨਾ ਰੱਖਦੇ ਹੋਣ।
@user-wx9kc2cn6h
@user-wx9kc2cn6h 6 күн бұрын
ਪੰਜਾਬ ਚ ਭੁੱਕੀ ਅਫੀਮ ਲੀਗਲ ਕਰੋ ਮਾਨ ਸਾਬ ਬਾਕੀ ਸਭ ਬੰਦ ਕਰੋ ਕੁਦਰਤੀ ਨਸ਼ਿਆਂ ਨਾਲ ਕੋਈ ਲੌਸ ਨੀਂ ਹੁੰਦਾ ਜੀ baki tusi sab jann de ho
@SatbirSingh-rr5ty
@SatbirSingh-rr5ty 7 күн бұрын
🙏🙏❤❤
@Brarsab49
@Brarsab49 5 күн бұрын
ਬਹੁਤ ਵਧੀਆ ਫੈਸਲਾ ਕੀਤਾ ਹੈ ਜੀ CM ਸਾਹਬ
@sadhusinghbhullar7339
@sadhusinghbhullar7339 7 күн бұрын
ਪਹਿਲਾ ਪਹਿਲਾ ਇਹ ਗੱਲ ਸੁਣੀ ਹੋਈ ਹੈ ਉਨੀ ਸੌ ਪੰਜਾਹ ਵਿੱਚ ਪੰਜਾਬ ਵਿੱਚ ਡਾਕੂਆਂ ਦੀ ਚੜਤ ਸੀ ਭੈ ਸੀ,ਦਹਿਸਤ ਸੀ,ਪੰਜਾਭ ਦੁਖੀ ਸੀ ਡਾਕੂ ਡਕੈਤ ਪੁਲਿਸ ਨਾਲ ਮਿਲੇ ਹੋਏ ਸੀ ਅਸਲਾ ਗੋਲੀ ਸਿੱਕਾ ਸਾਰਾ ਪੁਲਿਸ ਵੱਲੋ ਮਿਲਦਾ ਲੁੱਟ ਵਿੱਚ ਹਿੱਸਾ ਹੁੰਦਾ ਸੀ ਛੋਰ ਮੱਚਿਆ ਰੋਲਾ ਪਿਆ ,ਤਰਾਹ ਤਰਾਹ ਹੋਈ,ਫਿਰ ਇੱਕ ਪੁਲਿਸ ਅਫਸਰ ਆਇਆ ਰਾਓ,ਰਾਓ ਸਾਹਿਬ ਕਹਿੰਦੇ ਸਨ ਰਾਓ ਸਾਹਿਬ ਨੇ ਮੀੰਟਗ ਸੱਦੀ ਪੁਲਿਸ ਅਧਿਕਾਰੀ ਸਾਇਦ ਥਾਣੇ ਦਾਰ ਵੀ ਹੋਣ ਰਾਓ ਸਾਹਿਬ ਦਾ ਹੁਕਮ ਆਇਆ ਡਾਕੂ,ਡਕੈਤ ਖਤਮ ਹੋਣ ਡਾਕੇ ਨਾ ਪੈਣ ਕਤਲ ਨਾ ਹੋਣ,ਜਿਹੜੇ ਥਾਣੇ ਦੇ ਪਿੰਡ ਸਹਿਰ ਡਾਕਾ ਪਿਆ ਜਾਂ ਕਤਲ ਕਰੇ ਡਾਕੂ ਬੰਦਾ ਮਾਰ ਗਏ ਰਾਓ ਸਾਹਿਬ ਕਹਿੰਦੇ ਮੈਂ ਓਹ ਥਾਣੇ ਦਾਰ ਉੱਥੇ ਮੁਕਾਬਲੇ ਵਿੱਚ ਸਹੀਦ ਦੇਖਣਾ ਹੈ ਭਾਵ ਮੁਕਾਬਲਾ ਹੋ ਗਿਆ ਡਾਕੂ ਪੁਲਿਸ ਵਾਲੇ ਐਸ ਐਚ ਓ ਨੂੰ ‌ਸਹੀਦ ਕਰ ਗਏ ਦੁਖੀ ਹਿਰਦੇ ਨਾਲ ਕਹਿੰਦੇ ਹਾ ਮਾਰ ਗਏ ਕਤਲ ਕਰ ੲਏ ਸਵਾ ਮਹੀਨੇ ਵਾਅਦ ਪੰਜਾਬ ਵਿੱਚ ਕੋਈ ਡਾਕੂ ਨਹੀ ਸੀ ਪੰਜਾਬ ਛੱਡ ਗਏ ਸਰੀਰ ਛੱਡ ਗਏ ਪਂਜਾਬ ਡਾਕੂ ਮੁੱਕਤ ਓਸ ਸਮੇ ਸਾਡਾ ਘਰ ਫੂਕਿਆ ਗਿਆ ਸੀ ਲੁੱਟਿਆ ਗਿਆ ਸੀ ਸਾਡੇ ਤਾਇਆ ਜੀ ਸਾਬਕਾ ਸੈਨਿਕ ਕੱਦ ਛੈ ਫੁੱਟ ਸਾਡੇ ਤਿੰਨ ਇੰਚ ਸਾਥੋ ਖੋਹ ਲਿਆ ਸੀ ਦੁਸਮਣ ਡਾਕੂ ਗੋਲੀਆ ਹੀ ਮਾਰਦੇ ਗਏ ਮੇਰੇ ਤਾਇਆ ਜੀ ਦਾ ਫਰਿਵਾਰ ਅਨਾਥ ਹੋਇਆ ਇਹ ਵਾਰਦਾਤ ਉੱਨੀ ਸੌ ਇਕਵੰਜਾ ਦੀ ਹੈ ਬੜਾ ਮੁਸਕਲਾ ਵਾਲਾ ਸਮਾ ਗੁਜਾਰਿਆ ਹੈ ਇਹ ਸਮਾ ਕਿਸੇ ਤੇ ਨਾ ਆਵੇ ਸਾਰੇ ਭੈਣ ਭਰਾ ਸੁਖੀ ਵੱਸਣ ਧੰਨਵਾਦ ਵੀਰੋ
@iqbalaualkh9828
@iqbalaualkh9828 10 күн бұрын
good.ji
@ashmeetbrar8169
@ashmeetbrar8169 8 күн бұрын
ਸਹੀ। ਮੁਲਾਜ਼ਮ ਬਲਦੀ। ਕੀਤੇ। ਲੁਟੇਰੇ। ਉਥੇ ਹੀ ਬੈਠੇ ਨੇ
@JaswantsinghJaswantSingh-pp5tq
@JaswantsinghJaswantSingh-pp5tq 7 күн бұрын
❤❤❤
@balwantshergill
@balwantshergill 8 күн бұрын
justice delayed justice denied sir
@sukhvindersinghsaini44de33
@sukhvindersinghsaini44de33 6 күн бұрын
ਮਾਨ ਸਾਬ ਇਹ ਬਹੁਤ ਞੱਡਾ ਐਕਸ਼ਨ ਹੁਟਰ ਨਹੀ ਮਾਰਣਾ ਚਾਹਦਾ ਮੇਨੂ ਨੀ ਲੱਗਦਾ ਆਜਦੇ ਕਲਯੁੱਗ ਞਿਚ ਇਹਦਾ ਮੁੱਖ ਮੰਤਰੀ ਨਹੀ ਮਿਲਣਾ ਧੰਨਵਾਦ
@rajplsingh1309
@rajplsingh1309 8 күн бұрын
ਜਿਹੜੀਆਂ ਸ਼ਿਕਾਇਤਾਂ ਥੋਡੇ ਪਹਿਲਾਂ ਵਾਲੇ ਨੰਬਰ ਤੇ ਭੇਜੀਐਂ ਓਨਾਂ ਦਾ ਕੀ ਬਣਿਆਂ?
@user-tz4kn7gw4z
@user-tz4kn7gw4z 7 күн бұрын
ਮਾਨ ਸਾਬ ਜਿੰਦਾਬਾਦ ਜਿਉਂਦਾ ਰਹੋ।ਤੇਰੇ ਵਰਗਾ ਸੀ ਐਮ ਨਾ ਮਿਲਿਆ ਨਾ ਮਿਲਣਾ
@PSingh1146
@PSingh1146 11 күн бұрын
ਪਿੱਛਲੇ 3 ਸਾਲ ਦੇ ਅਰਸੇ ਵਾਲੇ CIA ਸਟਾਫ. ਤੇ ਸਾਰੇ SHO. ਤੇ ਉਸਦੇ ਸਿਵਲ ਸਟਾਫ ਦੀ ਪੜਤਾਲ ਕਰੋ .....50.% ਨਸਾ ਖ਼ਤਮ
@user-gl7tr9pq1n
@user-gl7tr9pq1n 6 күн бұрын
@SukhdevSingh-ju1ie
@SukhdevSingh-ju1ie 10 күн бұрын
ਅਫਸਰਾਂ ਨੂੰ ਵੀ ਚਾਹੀਦਾ ਹੈ ਕਿ ਟਾਈਮ ਸਿਰ ਹਿਸਾ ਪਹੁੰਚਾਉਣ
@hcfgjfgygby8306
@hcfgjfgygby8306 10 күн бұрын
ਤਾਂ ਹੀ ਛੋਟੇ ਮੁਲਾਜ਼ਮ ਤ ਬਦਲੇ ਹੁਣ ਤਾ ਚੈਨਲ ਤੇ ਚਲੀ ਜਾਦਾ 4:09
@inderjeetsharma7529
@inderjeetsharma7529 7 күн бұрын
ਮਾਨ ਸਾਹਿਬ ਪੱਜਾਵ ਦੇ ਕਿਸੇ ਵੀ ਵੱਦੇ ਨੁ ਏ ਊਮੀਦ ਨਹੀ ਸੀ ਕੇ ਇਕ ਕਲਾਕਾਰ ਭੀ ਪੱਜਾਵ ਚ ਏਨੇ ਸੁਲਜੇ ਹੋਏ ਢੱਗ ਨਾਲ ਪ੍ਰਸ਼ਾਸਨ ਨੁ ਹੋਡਲ ਕਰ ਸਕਦਾ, ਕਮਾਲ ਕਰ ਰਹੇ ਔ। ਖੁਸ਼ ਰਹੋ ਮਾਨ ਜੀ।
@bkbally5163
@bkbally5163 5 күн бұрын
ਦਿਲ ਖੁਸ਼ ਕਰਤਾ ਪਰ ਕਿੰਨੇ ਅਸਲੀ ਪੰਜਾਬੀਆਂ ਨੂੰ. ਪੁਲਸ ਚ ਭਰਤੀ ਕਰੋ ਗੇ !ਕਿਤੇ ਭੱਈਆ ਨਾਂ ਭਰਤੀ ਕਰ ਲਿਓ
@user-fq8mw7pv2u
@user-fq8mw7pv2u 7 күн бұрын
🙏ਬੁਹਤ ਵਧੀਆ ਫੈਸਲਾ👍🏻 ਮਾਨ ਸਾਹਿਬ🌷 ਜਿੰਦਾ ਬਾਦ 💪👍🏻👍🏻👍🏻 🐪ਅਭ ਅਏਗਾ ਉਠ ਪਹਾੜ ਕੇ ਨਿਚੇ 🐪🐫
@moharpandher3574
@moharpandher3574 6 күн бұрын
ਚੰਗੇ ਕੰਮ ਨੂੰ ਚੰਗਾ ਜਰੂਰ ਕਹੋ
@user-ww4ef9tc3u
@user-ww4ef9tc3u 8 күн бұрын
ਬਹੁਤ ਬਧਿਆ ਫੈਸਲਾ ਹੈ ਮੁਖ ਮੰਤਰੀ ਸਾਹਿਬ ਜੀ ਦਾ ਧੰਨਵਾਦ ਕਰਦੇ ਹਾਂ
@baljinderkaur7776
@baljinderkaur7776 4 күн бұрын
Excellent work
@gsdhillon7560
@gsdhillon7560 9 күн бұрын
Very good ji Cm Sahib jindabad
@vijaygarg8275
@vijaygarg8275 4 күн бұрын
Verry Nice Mann Sahib je 🎉
@kalakumar4595
@kalakumar4595 4 күн бұрын
ਹਾਂ ਕੇਸ ਕਰ ਦੋ ਜੇਲ ਚ ਭੇਜ ਦੋਫਿਰ ਜੁਬਾਨਤ ਤੇ ਛੱਡ ਦਿਓ ਫਿਰ ਜਵਾਨਤ ਤਾਂ ਦੇ ਦਿਓ ਫਿਰ ਜਵਾਨਤ ਤਾਂ ਦੇ ਦਿਓ ਫਿਰ ਫਿਰ ਉਹ ਉਹੀ ਕੰਮ ਸ਼ੁਰੂ ਫਿਰ ਕੰਮ ਸ਼ੁਰੂ ਫਿਰ ਕੰਮ ਸ਼ੁਰੂ
@baljinderkaur7776
@baljinderkaur7776 4 күн бұрын
🎉
@KulwinderSingh-ob6lt
@KulwinderSingh-ob6lt 8 күн бұрын
ਬਸ ਮਾਨ ਸਾਹਬ ਜੇ ਇਹ ਮਹਿਕਮਾਂ ਸੁੱਧਰ ਗਿਆ ਸਮਝੋ ਪੰਜਾਬ ਸੁੱਧਰ ਗਿਆ good
@gurjantchoudhary1308
@gurjantchoudhary1308 8 күн бұрын
ਅੱਜ ਆਯਾ ਮਾਨ ਸਾਬ ਆਪਣੇ ਅਸਲੀ ਰੂਪ ਚ ਤੇ ਬੱਸ ਆਹੀ ਤਾ ਲੋਕ ਚਾਹੀਦੇ ਸੀ ਥੋਡੇ ਤੋਂ 🙏
@user-lp3if2eo8t
@user-lp3if2eo8t 4 күн бұрын
ਪਿੰਡਾ, ਸ਼ਹਿਰਾ ਦੇ ਚੌਰਸਤਿਆਂ ਤੇ ਖੁਫੀਆ ਕੈਮਰਾ ਲੱਗਾ ਦਿਉ । ਵੱਡੇ ਹੋਟਲਾਂ ਦੀਆ ਕੈਮਰੇ ਦੀਆ ਰਿਕਾਰਡ ਚੈਕ ਕਰੋ। ਪ੍ਰਾਪਰਟੀ ਕਿੰਨਿਆਂ ਦੀ ਜਬਤ ਕੀਤੀ, ਕਿੰਨੇ ਰਿਸ਼ਵਤਖੋਰਾਂ ਨੂੰ ਘਰ ਭੇਜਿਆ ਰਿਪੋਰਟਾਂ ਜਨਤਕ ਕਰੋ।
@msf5937
@msf5937 8 күн бұрын
ਮਾਨ ਸਾਬ ਜਨਤਾ ਬਹੁਤ ਦੁੱਖੀ ਆ ਚਿੱਟੇ ਤੋ ਇਸ ਦੀ ਰੋਕ ਥਾਮ ਕਰੋ ਥੋੜੇ ਤੋ ਬਹੁਤ ਉਮੀਦਾਂ ਹਨ ਲੋਕਾਂ ਤੋ ਕਿਉਂ ਗਾਲਾ ਲੈਂਦੇ ਹੋ ਨਿੱਤ ਮੁੰਡੇ ਮਰ ਰਹੇ ਨੇ ਕ੍ਰਿਪਾ ਕਰਕੇ ਸਖਤ ਮਹੇਨਤ ਕੀਤੀ ਜਾਵੇ
@AmanDeep-st2pk
@AmanDeep-st2pk 6 күн бұрын
ਨਸ਼ੇ ਦੇ ਬਹਾਨੇ ਹੁਣ ਓਹ ਲੋਕ ਅੰਦਰ ਕੀਤੇ ਜਾਣਗੇ ਜੋ ਹੋਰ ਪਾਰਟੀਆਂ ਦੇ ਚਿੱਕੜ ਚੌਧਰੀ ਹਨ ਹੁਣ ਓਹਨਾ ਦੀ ਖੈਰ ਨਹੀਂ । ਅਸਲ ਨਸ਼ੇ ਦੇ ਸੌਦਾਗਰਾਂ ਨੂੰ ਫੜਨ ਦੀ ਹਿੰਮਤ ਨਹੀਂ ਇਹਨਾ ਕੋਲ ਕਿਓਂਕਿ ਸਰਕਾਰ ਉਹਨਾ ਦੇ ਸਿਰ ਤੇ ਚੱਲਦੀ ਹੈ
@HappyBajra-sz4vp
@HappyBajra-sz4vp 4 күн бұрын
Very good bahot vdia way aa pls kuch kreo v galan nal na sareao
@muridpursaab5692
@muridpursaab5692 8 күн бұрын
ਹੁਣ ਨਹੀਂ ਲੋਕਾਂ ਨੇ ਗੱਲਾ ਵਿੱਚ ਆਣਾ
@ajmersinghgill9452
@ajmersinghgill9452 8 күн бұрын
Good sir
@JyotiDevi-bp5st
@JyotiDevi-bp5st 11 күн бұрын
dhuri ch bazzigar basti ch sb to jiyada h
@balbirze
@balbirze 4 күн бұрын
Dhanwad Mann sahib
@InderjitSingh-nv1yu
@InderjitSingh-nv1yu 9 күн бұрын
Sarea to pehla srab de theke band karo ki oh nasa nahi.
@SajjuJawanda-qm8gy
@SajjuJawanda-qm8gy 5 күн бұрын
KZfaq Sajju Jawanda ਨਾ ਤੇ ਭੇਜ ਬਣਿਆ ਹੋਇਆ ਬਈ ਮੇਰਾ ਭਾਈ ਜੀ ਮੈਂ ਭਾਰਤ ਵਾਸਤੇ 14 ਹੋ ਤਿਆਰ ਕੀਤੀ ਹੋਈ ਆ ਸਰਕਾਰ ਮੈਨੂੰ ਪਰਮੇਸ਼ਰ ਦੇ ਪਾਣੀ ਤਿਆਰ ਕਰ ਦੂ ਵੀ ਯੋਗ ਤੇਲ ਤਿਆਰ ਕਰਦੀ 3:15
@sukhdevsingh-pr5br
@sukhdevsingh-pr5br 11 күн бұрын
Others department val v Dhian deo Maan sab
@harbhajanmallah9729
@harbhajanmallah9729 4 күн бұрын
Man sahb aa ਕੂਮੈਂਟ ਪੜ ਕੇ ਕੇਹਾ ਦਾ ਮਸਲਾ ਰਹਿ ਨਾ ਜਾਵੇ
@Advocate431
@Advocate431 8 күн бұрын
Forget Sir ji.Reduce the nafri of police if you want to save the Punjab.
@ChahalCom
@ChahalCom 4 күн бұрын
O bai sia sari sari rat jag ke tapi di aa motra tras frm tara le jinda chte wale burahal bai ji
@GurpreetkaurThandi
@GurpreetkaurThandi 7 күн бұрын
Punjab police officers de property check karo india nhi abroad ch Canada Australia England etc
@RahulVerma-bu8qh
@RahulVerma-bu8qh 6 күн бұрын
Ludhiana improvement trust se registry kran jao 1500 chaler no reply. Noc maaf kro
@user-gd9pp9hy2r
@user-gd9pp9hy2r 7 күн бұрын
Very good Job aa CM.Pb jio 💚🙏🙏👍👌👌 Form Advocate GS Khaira.☝️☝️☝️☝️☝️✍️✍️💯👏💚
@user-gl7tr9pq1n
@user-gl7tr9pq1n 6 күн бұрын
Mann sahab salute Hain aapko
@kesarpandher1627
@kesarpandher1627 8 күн бұрын
I love u man sahib
@dr.jasbirsembhi3043
@dr.jasbirsembhi3043 9 күн бұрын
SSF nu daily alag alag jgah ta nake laa K check krna chahida ha. Maximum lok nshaa krke driving krda hnn
@user-dh5wl3bu7s
@user-dh5wl3bu7s 4 күн бұрын
ਜੇ ਨਸ਼ਾ ਮੁਕਤ ਪੰਜਾਬ ਹੋ ਗਿਆ ਆਪ ਆਮ ਆਦਮੀ ਪਾਰਟੀ ਫਿਰ 5 ਸਾਲ ਰਾਜ ਕਰੇਗਾ
@user-fq8mw7pv2u
@user-fq8mw7pv2u 7 күн бұрын
👌👌👌ਵਾਹ ਵਾਹ🙏 ਮਾਨ ਸਾਹਿਬ 🙏👍🏻👍🏻👍🏻👏👏👏👏👏
@dr.jasbirsembhi3043
@dr.jasbirsembhi3043 9 күн бұрын
Nshaa and Officers ta nkel pao
@SukhwinderSingh-ut4nc
@SukhwinderSingh-ut4nc 7 күн бұрын
ਪੁਲਿਸ ਨਜਾਇਜ਼ ਨਾਂ ਕਰੇਂ ਜਿਹੜੀਆ ਵੱਡੀਆਂ ਮੱਛੀਆਂ ‌‌ਫੜੋ
@pritambeetan6647
@pritambeetan6647 5 күн бұрын
Very good maan Sab g❤
@bhupindersinghmann630
@bhupindersinghmann630 10 күн бұрын
Maan saab eh sikhia aapne mla and leadra nu devo Punjab aap theek ho javega
@jattlife7451
@jattlife7451 7 күн бұрын
ਕੀ ਕਰੀ ਪੰਜਾਬ ਦੇ ਲੋਕਾਂ ਦੇ ਮਨਾਂ ਦੀ ਗੱਲ ਕਿ ਅੰਮ੍ਰਿਤਪਾਲ ਤੇ ਦੂਜੀ ਵਾਰ ਐਨ ਐਸ ਏ ਲਗਾ ਕੇ ਸ਼ਰਮ ਕਰੋ ਅੰਨੇ ਭਗਤ ਨਾ ਬਣੋ ।
@Neartonature-fb1iy
@Neartonature-fb1iy 7 күн бұрын
ਹਰ ਥਾਂ ਪੁਲਿਸ ਤਾਇਨਾਤ ਨਹੀਂ ਕੀਤੀ ਜਾ ਸਕਦੀ।ਤਕਨਾਲੋਜੀ ਉਹਨਾਂ ਦੀ ਮਦਦ ਕਰ ਸਕਦੀ ਹੈ।
@mahigill3068
@mahigill3068 7 күн бұрын
Buht vadiya keeta maan saab je❤
@GillJattz-rq1vi
@GillJattz-rq1vi 9 күн бұрын
Very very good job cm sahib ji zindabad
@saabisuman9275
@saabisuman9275 7 күн бұрын
Very good CM saab
@khushwindersingh7570
@khushwindersingh7570 7 күн бұрын
Gud job maan g
@gurdevsingh5852
@gurdevsingh5852 8 күн бұрын
Bhout.nsa.ji
@Parkash-sz3ur
@Parkash-sz3ur 7 күн бұрын
Imandar Cm Maan asha kaam nahi badnam Punjab ki shaan ZINDABAD
@kuldeepthind7996
@kuldeepthind7996 8 күн бұрын
Cm sahib kion na mulazma Dee salary soobe Dee GDP naal jorri jave.sooba taraky kare taan tankhah wdhai javee.
@user-qc9ih9ph8h
@user-qc9ih9ph8h 7 күн бұрын
Nsha ik week vich bnd ho skda maan saab jis tra da eh kdm chukia mava de putt mrde mava 1000mgr mr gyea km se km maan saab nu ght toh ght 5saal ta deo 75saal akha bnd rkhia hun 5sal vaste ta khol lende but kise da je khyea usi da js gyea ethe ult jis da khye use de pith te vaar kr jye bill maff loka vich greeb ameer sb nl cm gl kre bahut bdi gl
@AmarjitSingh-vp7do
@AmarjitSingh-vp7do 6 күн бұрын
Transfer karo koi
@user-qc9ih9ph8h
@user-qc9ih9ph8h 7 күн бұрын
Maan saab hun mn vich dhar lo ke chitta dina vich khtm krna jehde change km asi kite madda km maan saab ne chlaka da km ni ta hor k sho nu sb pta hunda but note bnde police valeo hik te rkh ke le jyeo koi le ke ni janda khali hath aye khali jana but jo glt kma nl paisa kmande boriya phr ke rkh deo mrn toh pehla he ghr valia nu keh deo kio k mrea toh uth ta ni hona but ghrdia ne v tuhade toh dr lgda bhana maar ke agni phet kr dena te rj rj rotia khania chlo janda sari umr de roti de gya eh ni pta lalu te phago vali gl honi putt iko he madda nikl gya paisa udd gya akl kro phagwan ne jo roti apne dro ditti us da sukhrana kria kro lut de mehal sohne bahut hunde but tutn vele veero der ta ke jd phagwan apni ayi te aa jave mint ni landa hun sma kina khtnak koi virla he bchna kio k atachar bahut vd gya sanu muu de khani pe rehi aa
@darshankumarlaleana383
@darshankumarlaleana383 8 күн бұрын
18/12/2023 ਦੀ ਮੀਟਿਗ ਦਾ ਕੀ ਬਣਿਆ ਜੀ ਸਿਹਤ ਵਿਭਾਗ ਚੰਡੀਗੜ੍ਹ ਨੇ ਦਰਜਾ -4 ਕਰਮਚਾਰੀਆਂ ਦੀ ਪਦ - ਉਨਤੀ ਦਾ ਕੰਮ ਉਥੇ ਹੀ ਖੜਾ ਹੈ ਜੀ ਸਾਨੂ ਦੱਸਿਆ ਜਾਵੇ ਕੇ ਇਹ ਕੰਮ ਇਹਨੇ ਸਮੇਂ ਚੋਂ ਪੂਰਾ ਹੋਵੇਗਾ
@GurbajDhillon-zv4rk
@GurbajDhillon-zv4rk 6 күн бұрын
Kyi Kam continue rakhe Jaan gy jiwe k bikasura te NSA
@varindersingh3473
@varindersingh3473 3 күн бұрын
Punjab vaari eh baaz akh Anni ho jandi hai
@CalmBirdNest-bw6vx
@CalmBirdNest-bw6vx 7 күн бұрын
Maan sab kal chatta badd kr do thade baalla baalla kr k dako
@Neartonature-fb1iy
@Neartonature-fb1iy 7 күн бұрын
ਪੁਲਿਸ ਦੀ ਸਖ਼ਤ ਮਿਹਨਤ ਅਤੇ ਆਧੁਨਿਕ ਤਕਨੀਕ ਕਾਨੂੰਨ ਵਿਵਸਥਾ ਨੂੰ ਕੰਟਰੋਲ ਕਰ ਸਕਦੀ ਹੈ।
@user-kx7ls9pw1q
@user-kx7ls9pw1q 7 күн бұрын
ਸਖ਼ਤ 😂😂😂
@sushilsharma5914
@sushilsharma5914 6 күн бұрын
Sir I need Medical Help
@balbirsahota4189
@balbirsahota4189 8 күн бұрын
ਮਾਨ ਸਾਹਿਬ ਸੁਰੂ ਤੋਂ ਕਹਿੰਦੇ ਮੇਰੀ ਬਾਜ ਅਖ ਆ ਕੋਈ ਫਾਇਦਾ ਤੇ ਦਿਖਾਈ ਨਹੀਂ ਦਿਤਾ
@amarjitdhillon6623
@amarjitdhillon6623 7 күн бұрын
ਮਾਨ ਤੇ ਪੰਜਾਬ ਸਰਕਾਰ ਦੀ ਮਦਦ ਕਰਨੀ ਚਾਹੀਦੀ ਹੈ
@parmjitsingh9574
@parmjitsingh9574 8 күн бұрын
Very. Best. Thought ,s. By. CM. Maan. Ji, Maan. Shib. Na. Kisan. And. Poor. For. Work. Largely. Our. Punjab da. People. Is. AKART. GAN. Na. In .election. no. Understand Maan. Shib. Jakhar. Ji. Na. Punjab cong. Da. Back bone. Wih sura. Jad. Dita
@surindergarg2425
@surindergarg2425 8 күн бұрын
No control over corruption. Corruption has increased
@InderjitSingh-nv1yu
@InderjitSingh-nv1yu 9 күн бұрын
Tusi hrek pind vich parmanet police mulajam tinat karo ta ke pind vich hoi ghatna bare ose police mulajam walo hi thane nu suchit kita javw ta jo turant action ho sake.jado lok thane nu suchit karde ne ta mulajam pinda vich pahuch hi nahi karde jina chir kise di sifaris na jave.
@SANTOKHSINGH-io3qo
@SANTOKHSINGH-io3qo 10 күн бұрын
Good cm punjab
@paramjitsinghsaini9179
@paramjitsinghsaini9179 6 күн бұрын
Mann sahib political influence not used by leader
@InderjitSingh-nv1yu
@InderjitSingh-nv1yu 9 күн бұрын
Nale pind vich hunndi vardat khud hi ruk jawegi te police mulajam pind ch tinat hoia ta
@GopalSingh-qz9xj
@GopalSingh-qz9xj 6 күн бұрын
ਮਾਨ ਸਾਹਿਬ ਇਹ ਜੋ Ips pls ਅਫਸਰ ਇਹ ਤੇਰੀ ਮਾਸੀ ਦੇ ਪੁੱਤ ਨੇ ਇਹ 50 ਪ੍ਸੈਟ ਡੀਏ ਲੈ ਰਹੇ ਹਨ ਪੈਨਸ਼ਰਾ ਨੂੰ ਕਿਉ ਨਹੀ ਜੁਆਬ ਦਿਉ ਪੈਨਸ਼ਰਾ ਨੂੰ ਇਹ ਮੇਰੀ ਮੰਗ ਹੈ
@daljeetghuman
@daljeetghuman 9 күн бұрын
Attached the property of Police Officer, who is involved in smuggling and assisting smuggling.
ਜਾਦੂਗਰ ਨੇ ਬੰਦਾ ਗੈਪ ਕਰਤਾ
12:02
AK TV PUNJAB
Рет қаралды 1 МЛН
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 6 МЛН
ОСКАР ИСПОРТИЛ ДЖОНИ ЖИЗНЬ 😢 @lenta_com
01:01
NERF WAR HEAVY: Drone Battle!
00:30
MacDannyGun
Рет қаралды 21 МЛН
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 6 МЛН