No video

Bhagwant Mann : 'ਰਿਸ਼ਵਤ ਲਈ ਦੂਰ ਇਲਾਕਿਆਂ 'ਚ ਹੀ ਨਿਯੁਕਤੀ ਕੀਤੀ ਜਾਂਦੀ ਰਹੀ' | News18 Punjab

  Рет қаралды 125,555

News18 Punjab/Haryana/Himachal

News18 Punjab/Haryana/Himachal

2 жыл бұрын

Chandigarh ਚ ਨੌਕਰੀਆਂ ਦੀਆਂ ਨਿਯੁਕਤੀ ਪੱਤਰ ਦੇਣ ਵੇਲੇ Bhagwant Mann ਨੌਜਵਾਨਾਂ ਨਾਲ ਕਰਦਿਆਂ ਕਿਹਾ ਕਿ ਪਹਿਲਾਂ ਸਰਕਾਰਾਂ ਜਾਣਬੁੱਝ ਕੇ ਦੂਰ ਇਲਾਕਿਆਂ ਚ ਹੀ ਨਿਯੁਕਤੀਆਂ ਦਿੱਤੀਆਂ ਜਾਂਦੀਆਂ ਸੀ ਕਿਉਂ ਕਿ ਰਿਸ਼ਵਤ ਦਾ ਮਸਲਾ ਸੀ।
#BhagwantMann #LiveNews #News18Punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 155
@rajdev4644
@rajdev4644 2 жыл бұрын
Bilkul sahi gal hai g
@ManjeetSingh-kr2zw
@ManjeetSingh-kr2zw 2 жыл бұрын
Very good CM bhagwant Mann sahib zindabad
@kulwindersinghraju710
@kulwindersinghraju710 2 жыл бұрын
ਨਹੀ ਰੀਸਾ ਮਾਨ ਸਾਬ ਤੇਰੀਆ ਵਾਹਿਗੁਰੂ ਜੀ ਆਪ ਜੀ ਦੀ ਤੰਦਰੁਸਤੀ ਰਖੇ
@BalkarSingh-dc1oq
@BalkarSingh-dc1oq 2 жыл бұрын
ਬਹੁਤ ਹੀ ਵਧੀਆ ਮਾਨ ਸਾਹਿਬ ਕਰ ਰਹੇ
@JaswinderSingh-ho4lp
@JaswinderSingh-ho4lp 2 жыл бұрын
Very nice 👍
@dilbagaulakhjcbqadian1133
@dilbagaulakhjcbqadian1133 2 жыл бұрын
ਅਜ ਤਕ ਕਿਸੇ ਵੀ ਮੁਖ ਮੰਤਰੀ ਨੇ ਤੁਹਾਨੂ ਐਹੋ ਜਿਹੀ ਗਲ ਨਹੀ ਦਸੀ ਬਸ ਏਹੋ ਕਹਿਦੇ ਰਹੇ ਮੈ ਫਲਾਣੇ ਤੇ ਪਰਚਾ ਕਰਾ ਦਉ ਮੈ ਲਾਲ ਡੈਰੀ ਲਾਈ ਆ ਸਾਰਿਆ ਤੋ ਗਿਣ ਗਿਣ ਕੇ ਬਦਲੇ ਲਉ
@baljindersinghgill3364
@baljindersinghgill3364 2 жыл бұрын
Cm sahb zindabad
@msr2692
@msr2692 2 жыл бұрын
ਭਗਵੰਤ ਮਾਨ ਸਾਬ ਜੀ ਜਿਹੜੇ ਵੀ ਮੁਲਾਜ਼ਮ ਸਹੀ ਡਿਉਟੀ ਨਹੀ ਕਰਦੇ ਉਹਨਾਂ ਨੂੰ ਤਾ ਜ਼ਿਲ੍ਹਾ ਤੋਂ ਬਾਹਰ ਬਦਲੀ ਕਰ ਦੇਣੀ ਚਾਹੀਦੀ ਹੈ
@punjabisahetnews91
@punjabisahetnews91 2 жыл бұрын
CM MAN Sab Jindabad
@AvtarSingh-in5mb
@AvtarSingh-in5mb 2 жыл бұрын
Cm good
@ManjitSingh-eh6ym
@ManjitSingh-eh6ym 2 жыл бұрын
Good speech 👏👏👌👍🙏🙏🙏
@seemathapar1442
@seemathapar1442 2 жыл бұрын
Bhagwant Mann is really great 👍🙏
@lovepreet-cr2ec
@lovepreet-cr2ec 2 жыл бұрын
Bilkul sahi keh rhy o maan saab eve e hunda bilkul. I know k tusi sab theek kar dena j . Love u .
@mohindersingh1689
@mohindersingh1689 2 жыл бұрын
ਮਾਨ ਸਾਹਿਬ, ਰਿਸਵਤ ਖੋਰੀ ਖਿਲਾਫ ਛੋਟੇ ਮੁਲਾਜ਼ਮਾਂ ਉੱਤੇ ਕਾਰਵਾਈ ਹੋ ਰਹੀ ਹੈ। ਬਹੁਤ ਚੰਗੀ ਗੱਲ ਹੈ । ਪਰ ਕੀ ਤੁਸੀਂ ਕੁਰੱਪਟ ਡਿਪਟੀ ਕਮਿਸ਼ਨਰ ਉਹ ਕਾਰਵਾਈ ਕਰਨ ਤੋਂ ਡਰਦੇ ਹੋ। ਮੈ 22 ਦਿਨ ਪਹਿਲਾਂ ਸਬੂਤਾ ਸਮੇਤ ਆਪ ਜੀ ਦੇ ਐਂਟੀ ਕੁਰੱਪਸ਼ਨ ਵਟਸਐਪ ਨੰਬਰ ਤੇ ਸਕਾਇਤ ਪਾਈ ਸੀ, ਰਿਮਾਇਂਡਰ ਵੀ ਦਿੱਤਾ, ਸਪੀਡ ਪੋਸਟ, ਈਮੇਲ ਵੀ ਕੀਤੀ ਪਰ ਨਤੀਜਾ ਜੀਰੋ, ਉਮੀਦ ਸੀ ਕਿ ਤੁਸੀਂ ਪਿਛਲੀਆਂ ਸਰਕਾਰਾਂ ਦੀ ਕੀਤੀਆਂ ਵਧੀਕੀਆਂ ਦਾ ਇਨਸਾਫ਼ ਦਿਵਾਓਗੇ। ਪਰ ਨਤੀਜਾ ਜੀਰੋ ।
@sandeepbhatti8783
@sandeepbhatti8783 2 жыл бұрын
ਏਕ ਨੋ ਜਵਾਨ ਸੀ ਐਮ ਦੀ ਸੋਚ ਅਤੇ ਗਲ ਬਖਰੀ ਕੋਈ ਕੁਸ਼ ਵੀ ਕਹੀ ਜਾਵੇ
@baljitkaur4368
@baljitkaur4368 2 жыл бұрын
Rally tuci great o asi ty aap g dy pehle comedy dy fan c but hun aap di honestly aapdi thinking aapda work mn gy aapnu sanu Pura faith a🙏🙏🙏👍👍
@makhansinghmameka4722
@makhansinghmameka4722 2 жыл бұрын
ਸੀ ਅੈਮ.ਸਾिਹਬ ਜੀ ਦੀ ਸਹੀ ਗਲ.ਅੈ ਜੀ.
@jaipalgarg9549
@jaipalgarg9549 2 жыл бұрын
ਤਰਨਤਾਰਨ ਬੈਠੇ ਵੱਖ ਵੱਖ ਜਿਲਿਆਂ ਦੇ ਟੀਚਰਾਂ ਨੂੰ ਵੀ ਆਪਣੇ ਆਪਣੇ ਘਰਾਂ ਦੇ ਨੇੜੇ ਲਿਆਉ ਮਾਨ ਸਾਹਿਬ।
@rajindersingh2439
@rajindersingh2439 2 жыл бұрын
Very good speech of hon,chief minister.We salute honest and BRAVE chief minister.
@prembajwa
@prembajwa 11 ай бұрын
😊
@shivamonty2586
@shivamonty2586 2 жыл бұрын
OM ❤❤❤7❤❤❤ 0M
@bcnrvju
@bcnrvju 2 жыл бұрын
ਬਹੁਤ ਵਧੀਆ ਵਿਚਾਰ
@gurjeetkaur9238
@gurjeetkaur9238 2 жыл бұрын
Bilkul right bai jii
@gulzarsingh893
@gulzarsingh893 2 жыл бұрын
ਕੈਰੀ ਔਨ ਮਾਨਾ 🙏
@jasvirtejay28
@jasvirtejay28 2 жыл бұрын
ਮਾਨ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਹਨ
@sukhwinderkaur-hm7xe
@sukhwinderkaur-hm7xe 2 жыл бұрын
bilkul sahi
@karamjeetsidhusidhu7361
@karamjeetsidhusidhu7361 2 жыл бұрын
Good cm sahib ji
@CharanSingh-xq9ep
@CharanSingh-xq9ep 2 жыл бұрын
Sahi gal hai Mann Saab ji jindabad
@5aabalert
@5aabalert 2 жыл бұрын
101% good work 👍
@singhnanak8865
@singhnanak8865 2 жыл бұрын
Very good 👍
@mann-kg4pg
@mann-kg4pg 2 жыл бұрын
ਇਹ ਗੱਲਾਂ ਸੱਚੀਆਂ ਨੇ,,
@surjeetpandher997
@surjeetpandher997 2 жыл бұрын
ਬਹੁਤ ਵਧੀਆ cm ਮਾਨ ਸਾਹਿਬ ਜੀ
@ksdhaliwal3670
@ksdhaliwal3670 2 жыл бұрын
ਨੌਕਰੀਆਂ ਪੰਜਾਬੀਆਂ ਨੂੰ ਹੀ ਦਿਓ।
@rajeshgoyal991
@rajeshgoyal991 2 жыл бұрын
Punjab CM Bhagwant maan Zindabaad
@sarbjeetbanger2945
@sarbjeetbanger2945 2 жыл бұрын
Nice speech Sr g
@oemex388
@oemex388 2 жыл бұрын
He is alright good man
@RajinderSingh-ue5pl
@RajinderSingh-ue5pl 2 жыл бұрын
Very good Maan Saab 👌👌👌👌
@Punjab-x01
@Punjab-x01 2 жыл бұрын
ਕੋਈ ਹੱਲ ਨਹੀ ਹੋ ਰਿਹੈ,,, ਬਦਲੀ ਆ ਨਾਲ਼ ਕੀ ਹੋਣਾਂ,, ਬੁਰਾ ਬੰਦਾ ਹੋਰ ਕੀਤੇ ਜਾਂ ਕੇ ਵੀ ਗਲਤ ਹੀ ਕਰੂਗਾ,, ਨੰਬਰ ਦੇਣ ਨਾਲ਼ ਕੁਝ ਨੀ ਹੋਇਆ,, ਰਿਸ਼ਵਤ ਓਦਾ ਹੀ ਚਲ ਰਹਿ ਆ
@jaggisingh2720
@jaggisingh2720 2 жыл бұрын
Veer pihla ta kis ne number ve nhi deta
@ashokrai6770
@ashokrai6770 2 жыл бұрын
@@jaggisingh2720 right
@ramsawroop8589
@ramsawroop8589 2 жыл бұрын
मुख्यमंत्री जी पंजाब के जिंदाबाद, पंजाब सरकार जिंदाबाद 🙏🙏🎉🎉❤️💐💐🌹🌹🌹🌹
@jaggisingh2720
@jaggisingh2720 2 жыл бұрын
Niac
@vijaygill7653
@vijaygill7653 2 жыл бұрын
well done good work maan sahib ji
@GurdeepSingh-nc3wy
@GurdeepSingh-nc3wy 2 жыл бұрын
Good
@singhsandhu6031
@singhsandhu6031 2 жыл бұрын
Good CM punjab
@kewalkrishan4556
@kewalkrishan4556 2 жыл бұрын
Apni sarkar jindabad
@gurpreetchhina7571
@gurpreetchhina7571 2 жыл бұрын
Good.cm.ji
@dimplekumar8651
@dimplekumar8651 2 жыл бұрын
Good CM bhgwant mann ji zindabad
@parivartan6697
@parivartan6697 2 жыл бұрын
MAAN SAHIB ABSOLUTELY RIGHT. MY FAMILY SUFFERED FROM IT.
@brijbhushan310
@brijbhushan310 2 жыл бұрын
ਮੁੱਖ ਮੰਤਰੀ ਸਾਹਿਬ ਜੀ ਤੁਹਾਡਾ ਬਹੁਤ ਧੰਨਵਾਦ । ਬੇਨਤੀ ਹੈ ਕਿ ਜਿਹੜੇ ਬਿਜਲੀ ਮੁਲਾਜ਼ਮ ਘਰ ਤੋਂ 70 ਜਾਂ 80 ਕਿਲੋਮੀਟਰ ਦੂਰ ਡਿਊਟੀ ਕਰਦੇ ਹਨ ਉਨ੍ਹਾਂ ਨੂੰ ਆਪਣੇ ਏਰੀਏ ਵਿੱਚ ਐਡਜਸਟ ਕਰੋ ਤਾਂ ਕਿ ਉਹ ਆਪਣੀ ਡਿਊਟੀ ਸਹੀ ਢੰਗ ਨਾਲ ਨਿਭਾ ਸਕਣ ।
@sarabjitrandhawa7192
@sarabjitrandhawa7192 2 жыл бұрын
Wao,great speech U r wonderful man
@amarjeetsingh2346
@amarjeetsingh2346 2 жыл бұрын
ਮਾਨ ਸਾਹਿਬ ਹਰੇਕ ਜ਼ਿਲ੍ਹੇ ਨੂੰ ਕੇਂਦਰ ਮੰਨਕੇ ਸੱਤ ਜੋਨ ਬਣਾ ਦਿਉ ।ਸਭ ਤੋਂ ਪਹਿਲੀ ਨਿਯੁਕਤੀ ਦੂਰ ਦੇ ਜੋਨਾਂ ਵਿੱਚ ਨਿਯੁਕਤੀ ਕਰੋ ਇੱਕ ਸਕੂਲ ਵਿੱਚ ਤਿੰਨ ਸਾਲ ਤੋਂ ਬਾਅਦ ਠਹਿਰ ਨਹੀਂ ਚਾਹੀਦੀ ਨਹੀਂ ਤਾਂ ਸਿਫਾਰਸ਼ੀ ਲੋਕ ਸ਼ਹਿਰਾਂ ਵਿੱਚ ਹੀ ਬੈਠੇ ਰਹਿੰਦੇ ਹਨ ਅਤੇ ਸਕੂਲਾਂ ਨੂੰ ਆਪਣੀ ਜਗੀਰ ਹੀ ਸਮਝਦੇ ਹਨ । ਇਸੇ ਤਰ੍ਹਾਂ ਕੋਈ ਵੀ ਕਰਮਚਾਰੀ ਇੱਕ ਸਟੇਸ਼ਨ ਤੇ ਤਿੰਨ ਸਾਲ ਤੋਂ ਵੱਧ ਨਹੀਂ ਰਹਿਣਾ ਚਾਹੀਦਾ ਵਿਭਾਗ ਭਾਵੇਂ ਕੋਈ ਹੋਵੇ ਤਾਂ ਹੀ ਰਿਸ਼ਵਤ ਖੋਰੀ ਘੱਟ ਸਕਦੀ ਹੈ
@naseebchand8371
@naseebchand8371 2 жыл бұрын
ਮਾਨ ਸਾਹਿਬ ਜੀ ਰਿਸ਼ਵਤ ਖੋਰੀ, ਨਸ਼ਾ ਖੋਰੀ, ਉਸ ਤਰ੍ਹਾਂ ਹੀ ਚਲ ਰਿਹਾ ਹੈ ਆਮ ਆਦਮੀ ਪਾਰਟੀ ਦੇ ਆਉਣ ਨਾਲ ਕੋਈ ਫਰਕ ਨਹੀਂ ਪਿਆ ਧੰਨਵਾਦ
@shamlal6247
@shamlal6247 2 жыл бұрын
Good CM sahib
@garrygillgarry3592
@garrygillgarry3592 2 жыл бұрын
Gud
@vijaypuaal3691
@vijaypuaal3691 2 жыл бұрын
Pinda de sfaai sewka vall v dhyaan kro ji time te paise v ni milde 5 mhine ho gye sellry mili nu😔😔😔😔🙏🙏🙏🙏
@jasvirtejay28
@jasvirtejay28 2 жыл бұрын
ਜੇਕਰ ਤਰੱਕੀਆਂ ਕਰਨੀਆਂ ਹਨ ਤਾਂ ਆਪਣੇ ਆਸ਼ਿਆਨੇ ਛੱਡਣੇ ਪੈਂਦੇ ਨੇ
@ParminderSingh-sf6zk
@ParminderSingh-sf6zk 2 жыл бұрын
ਥੋੜਾ ਸਰਕਾਰ ਸਖ਼ਤ ਹੋਵੇ, ਸੱਭ ਲਈ।। ਕੋਈ ਵੀ ਹੋਵੇ।। ਅਵੇ ਲੋਕ ਨੀ ਲੋਟ ਆਉਂਦੇ
@user-lg2nb8ts5b
@user-lg2nb8ts5b 2 жыл бұрын
Wah kya idea hai
@navdeepkumar7005
@navdeepkumar7005 2 жыл бұрын
Good CM
@krishanchand7095
@krishanchand7095 2 жыл бұрын
If government is posted a employees nearest the home, this is a good design
@shamshersingh895
@shamshersingh895 2 жыл бұрын
ਅਸੀਂ ਮਾਨਸਾ ਜਿਲੇ ਦੇ ਹਾਂ ਪਰ ਨੌਕਰੀ 260 ਕਿੱਲੋਮੀਟਰ ਦੂਰ ਤਰਨਤਾਰਨ ਤੋਂ ਵੀ ਦੂਰ ਕਰਦੇ ਹਾਂ .ਅਤੇ ਬਦਲੀ ਕਰਨ ਦੀ ਕੋਈ ਗੱਲ ਨਹੀਂ ਸੁਣਦਾ
@jasvirkaur4224
@jasvirkaur4224 Жыл бұрын
👍
@ramkumar6964
@ramkumar6964 2 жыл бұрын
gud maan saab
@NarinderSingh-nt4xc
@NarinderSingh-nt4xc 2 жыл бұрын
CM sahib ji very good job keep it up Ik test v 10 km vich hi rakho jive PTET CTET JEE NEET and sare tra de test
@pritammanshahia3030
@pritammanshahia3030 2 жыл бұрын
ਭਗਵੰਤ ਮਾਨ ਜੀ ਇੱਕਲੀਆਂ ਗੱਲਾਂ ਨਾਲ ਨੀ ਸਰਨਾ ਸਖ਼ਤਾਈ ਵਰਤੋਂ ਇਹ‌ ਲੋਕ ਮਾੜੇ ਖੜਕੜੇ ਨੀ‌ ਸਰਨਾ
@sarbjeetbanger2945
@sarbjeetbanger2945 2 жыл бұрын
Baba saab ne v Lai k dita vote Da adkar Sr g
@kiranhargovindsinghkaur323
@kiranhargovindsinghkaur323 2 жыл бұрын
Cm Good
@sharrygaming121
@sharrygaming121 2 жыл бұрын
ਗਰੀਬਾਂ ਦੇ ਹੱਕ ਵਿੱਚ ਵੀ ਬੋਲੇ 2016 ਵਿਚ ਨਿਕਲੀ ਡਰਾਇਵਰ ਭਰਤੀ ਬਾਰੇ ਭਗਵੰਤ ਮਾਨ ਤੇ ਚੀਮਾ ਸਾਹਿਬ ਨੂੰ ਕੲੀ ਵਾਰ ਮਿਲੇ ਪਰ ਕੋਈ ਫਾਇਦਾ ਨਹੀਂ ਹੋਇਆ ਮੰਗ ਪੱਤਰ ਦਿੱਤਾ ਪਰ ਕੋਈ ਫਾਇਦਾ ਨਹੀਂ ਹੋਇਆ ਇਹ ਸਰਕਾਰ ਗਰੀਬਾਂ ਦੇ ਹੱਕ ਵਿੱਚ ਨਹੀਂ ਇੱਕ ਡਰਾਇਵਰ ਭਰਤੀ ਪੂਰੀ ਕਰਾਉਣ ਲਈ ਪਹਿਲਾਂ ਕੈਪਟਨ ਦੀਆਂ ਮਿੰਨਤਾਂ ਕੀਤੀਆਂ ਫੇਰ ਚੰਨੀ ਦੀਆਂ ਮਿੰਨਤਾਂ ਕੀਤੀਆਂ ਹੁਣ ਭਗਵੰਤ ਮਾਨ ਦੀਆਂ ਮਿੰਨਤਾਂ ਕੀਤੀਆਂ ਪਰ ਕੋਈ ਫਾਇਦਾ ਨਹੀਂ ਹੋਇਆ ਬੇੜਾ ਗ਼ਰਕ ਕਰਤਾ ਪੰਜਾਬ ਦਾ ਆਮ ਆਦਮੀ ਪਾਰਟੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
@Asattuu
@Asattuu 2 жыл бұрын
Aaj ese program vich menu appointment letter miliya jis vich mere ghar to 300 km de distance te menu station dita gya 😂
@harwinderkaur1470
@harwinderkaur1470 2 жыл бұрын
joining to hogi 6635 ett aale di v krdo joining hm sari umer laii gr to durr reh lega fer bhavme 300km to jyada v durr hove koi gl ni
@harwinderkaur1470
@harwinderkaur1470 2 жыл бұрын
job milgi odda sukur kro otrwise brojgari ka dard hm ett alya kolo puchu
@Asattuu
@Asattuu 2 жыл бұрын
@@harwinderkaur1470 ehna di joining process ch he jald hi appointment letter dite jange So thoda hosla rakho
@harwinderkaur1470
@harwinderkaur1470 2 жыл бұрын
@@Asattuu bro bharti te stay hai sadi court ch hai aabhi to bs trika te trika hi mil rhi hai appointment te joining da ta jhutta supna v ni aanda
@vimalsharmalath9732
@vimalsharmalath9732 2 жыл бұрын
Sahi kha bijali grid kitchen me lega deo
@thewisdomstudychemistrynma6104
@thewisdomstudychemistrynma6104 2 жыл бұрын
Master cadre diyan postan recruitment kro plz
@HarjinderSingh-pj6ws
@HarjinderSingh-pj6ws 2 жыл бұрын
Aap
@surinderkuamr7717
@surinderkuamr7717 2 жыл бұрын
🐅 is heman Maan sad ji
@AmrikSingh-dd1dx
@AmrikSingh-dd1dx 2 жыл бұрын
raw teachers regular karo sir g
@BaljinderSingh-gr9ck
@BaljinderSingh-gr9ck 2 жыл бұрын
ਬਦਲੀ ਨਾ ਕੀਤੀ ਤਾਂ ਇਹ ਯੂਨੀਅਨ ਦੇ ਮੈਬਰ ਬਣ ਜਾਣ ਗੇ, ਇਸ ਤੋ ਬਾਅਦ ਇਹ ਧਰਨੇ ਤੇ ਬੈਠ ਜਾਣਗੇ।
@GurjitSingh-on1hb
@GurjitSingh-on1hb 2 жыл бұрын
Sir please medical collages de staff nu v distric hospitals vich aaun di permission de deo bahut taff hai ladies lai morning vich 4am to ja k evening vich 6pm ghar aauna . Please ladies di transfer jaroor karo
@sidhumoosewaladachotabhai413
@sidhumoosewaladachotabhai413 2 жыл бұрын
Bhagwant maan shab aun waliyan bharti ch residence jaruri kro 🙏🙏🙏🙏
@oldcoinlover9331
@oldcoinlover9331 2 жыл бұрын
Maan sahb kache mulazim ja out source mulazim ha ohna da b socheo pls
@mathshub4709
@mathshub4709 2 жыл бұрын
Mere verge di 200 km + posting hai.....mnu jrurat hai sir
@gurvinderpalsingh679
@gurvinderpalsingh679 2 жыл бұрын
PAHILE SISWAN FARM TON BADLIAN HUNDIAN CI
@AjayKumar-en9vo
@AjayKumar-en9vo 2 жыл бұрын
Sadi vi koi avaj chuko plz handicapped blind cote ch assi Sanu 150 km door ja k job karni pai rahi plz Sadi help kro Maan Saab tak avaj uthao plz main Ajay cooperative bank vich join ha
@kohinoor2743
@kohinoor2743 2 жыл бұрын
Manna mann tere te inklab nu yad rakhna . inklab zindabad karna
@vineetbhatt1286
@vineetbhatt1286 2 жыл бұрын
Bhave tarantaran bhej de
@jaswindersingh-lm9ue
@jaswindersingh-lm9ue 2 жыл бұрын
ਮਾਨ ਸਾਹਿਬ ੳੁਹੀ ਕੁਝ ਹੋ ਰਿਹਾ ਜੀ
@sonujassal8402
@sonujassal8402 2 жыл бұрын
Cm banjab ki
@satnamsingh1213
@satnamsingh1213 2 жыл бұрын
Police mehkme ch eh kamm bahut chall reha ji
@satnaambkm3767
@satnaambkm3767 2 жыл бұрын
ਆਹ ਜਿਹੜਾ ਉੱਪਰ ਲਿਖਿਆ k ਨੌਜਵਨਾਂ ਨੂੰ ਦਿੱਤੇ ਜਾ ਰਹੇ ਨਿਜੁਕਤੀ ਪੱਤਰ ,,,, ਦਸਿਓ ਕਿਹੜੇ ਨੂੰ ਦਿੱਤਾ ਪੱਤਰ?
@naraindass8921
@naraindass8921 2 жыл бұрын
Praiseable work being done Thanks for this
@sukhwindersinghsahota4071
@sukhwindersinghsahota4071 2 жыл бұрын
Sanu ajj pata lagia k voter ID card kis d den hai jai Bhagwant Maan de
@ravindersingh-ui7ul
@ravindersingh-ui7ul 2 жыл бұрын
Maan sahib tusi v ni Chad de comedy 😂love u bro
@sardoolsingh8639
@sardoolsingh8639 2 жыл бұрын
maan saab chitta band krao ji. 🙏
@harmindermidas2652
@harmindermidas2652 2 жыл бұрын
Cm sahib tusi loga de dila di jaande ho....
@KuldeepSingh-oh2mr
@KuldeepSingh-oh2mr 2 жыл бұрын
Pehla mulazm ta rakh lao
@satindersingh3699
@satindersingh3699 2 жыл бұрын
Hun vi ess tara hunda ha jado permotio hundi ha udo ehh problem hundi aa
@BalbirSingh-ws3bo
@BalbirSingh-ws3bo 2 жыл бұрын
CM sahib asin aje tak uhna dian gallan kari jane aa aje takk uhna varga koi bhi kam nahin kar sake Asin uhna de pairan warge bhi nahin .
@kashmirsingh6982
@kashmirsingh6982 2 жыл бұрын
This is 100./. Right, paise dao badlee karwao paise dao badlee rukwao was going on each and every department in Punjab. Not only this even suspension case bhi bahaal hondey rahe, and many more.
@rajdeepkaurrajdeepkaur140
@rajdeepkaurrajdeepkaur140 2 жыл бұрын
Sir sadi bharti puri kiti jave ett 6635 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@rajdeepkaurrajdeepkaur140
@rajdeepkaurrajdeepkaur140 2 жыл бұрын
Sir assi aakha galean test paas krke but joing ni mili jiong deo sir 6635 vich
@baldevsinghgill3132
@baldevsinghgill3132 2 жыл бұрын
MAAN-SAAB-KUSH-BANDIA-DI-TANKAH-GHER-HI-BHEJ-DIYA-KARO-TA-KE-PARSHANI-NA-HOVE-THANKS
@satindersingh3699
@satindersingh3699 2 жыл бұрын
Sir ji ma pisla 11sal to 150kilo meter upp down kar riha ha
@vimalsharmalath9732
@vimalsharmalath9732 2 жыл бұрын
Man sahib sarkari karmchari ki salary itani bad gi log ko paise Dene me kathanai nhi
@ravindersingh-ui7ul
@ravindersingh-ui7ul 2 жыл бұрын
Labi Umar bakhsi malka sade cm sahib nu
@ruplalsehgal1117
@ruplalsehgal1117 Жыл бұрын
punja
@ramkumarjain4269
@ramkumarjain4269 2 жыл бұрын
Views are very good but reality will be not practical
@singh891
@singh891 2 жыл бұрын
Cm.man.sabh.pcs.pepar.di.deat.aluse.caro.ji
IQ Level: 10000
00:10
Younes Zarou
Рет қаралды 13 МЛН
Schoolboy - Часть 2
00:12
⚡️КАН АНДРЕЙ⚡️
Рет қаралды 17 МЛН
Чёрная ДЫРА 🕳️ | WICSUR #shorts
00:49
Бискас
Рет қаралды 2,9 МЛН