ਭੈਣ ਭਰਾ ਬਣੇ ਪਤੀ ਪਤਨੀ , ਰਿਸ਼ਤੇ ਹੋਏ ਤਾਰ ਤਾਰ। ਹੁਣ ਜਾਨ ਬਚਾਉਣ‌ ਲਈ ਮੰਗ ਰਹੇ ਨੇ ਸਕਇਊਰਟਈ । ਘੋਰ ਕਲਯੁਗ ਕੀ ਕਹੋਗੇ

  Рет қаралды 855,086

Maluka TV

Maluka TV

10 ай бұрын

ਭੈਣ ਭਰਾ ਬਣੇ ਪਤੀ ਪਤਨੀ , ਰਿਸ਼ਤੇ ਹੋਏ ਤਾਰ ਤਾਰ।
ਹੁਣ ਜਾਨ ਬਚਾਉਣ‌ ਲਈ ਮੰਗ ਰਹੇ ਨੇ ਸਕਇਊਰਟਈ ।
ਘੋਰ ਕਲਯੁਗ ਕੀ ਕਹੋਗੇ ਇਸ ਰਿਸ਼ਤੇ ਬਾਰੇ
#malukatv #cmbhagwantmaan #jaskarnsinghmaluka #facebook #india #punjabpolitics #instagram #policepunjab #shortpunjabivideo
ਇਹ ਵੀਡੀਓ ਸੇਧ ਦੇਣ ਲਈ ਬਣਾਈ ਗਈ ਹੈ ਇਸ ਵੀਡੀਓ ਦਾ ਕਿਸੇ ਨਾਲ਼ ਕੋਈ ਸਬੰਧ ਨਹੀਂ ਹੈ।

Пікірлер: 1 700
@kuldeepkaurbajwa4168
@kuldeepkaurbajwa4168 9 ай бұрын
ਪੱਤਰਕਾਰ ਵੀਰ ਨੇ ਬਹੁਤ ਸੋਹਣੀਆ ਗਲਾ ਕੀਤੀਆਂ ਇਹ ਜਿਹੋ ਘਰ ਜਨਮ ❤❤❤❤❤❤❤❤❤❤❤ ਪਤਰਕਾਰ ਵੀਰ ਨੂੰ ਸਲਾਮ
@kuljitrana4851
@kuljitrana4851 10 ай бұрын
ਕੁੜੀ ਦੀ ਜ਼ਬਾਨ ਕੈਂਚੀ ਦੀ ਤਰਾਂ ਚੱਲਦੀ ਜਦੋਂ ਮਾਂ ਪਿਉ ਦੀ ਇੱਜ਼ਤ ਮਿੱਟੀ ਵਿੱਚ ਮਿਲਾ ਦਿੱਤੀ ਹੁਣ ਕਿਸ ਗੱਲ ਦਾ ਡਰ ਲਗਦਾ
@ParamjitSingh-ug3lc
@ParamjitSingh-ug3lc 9 ай бұрын
Fake video
@gurmeetbalian3212
@gurmeetbalian3212 9 ай бұрын
ਏ ਵੀਡੀਓ ਨਕਲੀ ਆ ਜੀ ਏ ਪੱਤਰਕਾਰ ਲੋਕਾ ਦੀ ਨਕਲ ਲੋਦਾ ਰੇਹਦਾ ਜੀ ਵੀਉ ਲੇਣ ਲਈ ਏ ਸਭ ਡਰਾਮਾ ਗਾ ਜੀ ਬਕਵਾਸ ਵੀਡੀਓ ਆ ਜੀ
@FRESHYHOOD
@FRESHYHOOD 3 ай бұрын
Bro scripted videos hi banunda eh banda 😂😂ehdi shakal te akal dekh ke lagda ghussa eh lan da patarkar eh😂😂😂
@sawindermalhi5499
@sawindermalhi5499 Ай бұрын
​@@ParamjitSingh-ug3lc😅😊😊😊😅😅😅
@sawindermalhi5499
@sawindermalhi5499 Ай бұрын
​@@gurmeetbalian3212😮😮
@Malkit_Singh_malkit
@Malkit_Singh_malkit 7 ай бұрын
ਕਿੱਡੇ ਬੇਸਰਮ ਨੇ ਦੋਵੇ😤।।।।। ਰਿਪੋਰਟ ਵੀਰੇ ਨੇ ਜਮਾ ਸਹੀ ਗੱਲ ਕਹੀ ।।।‌ਆਪੇ ਖਾਣਗੇ ਦੋਵੇ ਬੀਜਿਆ ਹੋਇਆ।।।।।।
@ve_yaara777
@ve_yaara777 9 ай бұрын
Reporter is more aggresive than their families😅😅
@RakeshKumar-sk3js
@RakeshKumar-sk3js 9 ай бұрын
Very good
@ramandeepreep2688
@ramandeepreep2688 9 ай бұрын
Well said😅😅
@SinghNaav
@SinghNaav 8 ай бұрын
​@@RakeshKumar-sk3jsun m😊 nu p9 lol😂 sa*ni ni
@nutzzgill8307
@nutzzgill8307 8 ай бұрын
Sahi bt hai yrrr😂😂
@Ramjatin
@Ramjatin 4 ай бұрын
😂😂😂😂😂😂😂
@BalwantSingh-rz4ch
@BalwantSingh-rz4ch 10 ай бұрын
ਜਿਹੜੇ ਮਾਪੇ ਪਾਲਦੇ ਪੜਾਉਂਦੇ ਨੇ ਉਨ੍ਹਾਂ ਤੋਂ ਹੀ ਇਹੋ ਜਿਹੇ ਆਸ਼ਕ ਡਰ ਦੇ ਮਾਰੇ ਸੁਰੱਖਿਆ ਮੰਗਣ ਲੱਗ ਜਾਂਦੇ ਨੇ ਲੱਖਾਂ ਲਾਹਣਤਾ ਇਹੋ ਜਿਹੇ ਭੈਣ ਭਰਾ ਨੂੰ
@gugigugu2202
@gugigugu2202 10 ай бұрын
Prank hai eh drame krde eh acting krde bhut video bnae hoeya ina sarea ne
@balvindersingh412
@balvindersingh412 9 ай бұрын
@@gugigugu2202 ll2 a
@iqbalfouji9929
@iqbalfouji9929 10 ай бұрын
ਰੱਬ ਹੀ ਰਾਖਾ ਹੁਣ ਤਾਂ,, ਕਲਯੁੱਗ ਆ ਗਿਆ,, ਅਣਖ ਮਰ ਗਈ ਲੋਕਾ ਵਿੱਚ,,
@Karni283
@Karni283 10 ай бұрын
ਮੌਤ ਦੀ ਸਜ਼ਾ ਸੁਣਾਈ ਜਾਵੇ
@Nani0001-ss3pd
@Nani0001-ss3pd 9 ай бұрын
12:54 12:55 14:24 14:27
@amantoor7892
@amantoor7892 9 ай бұрын
ਵਧੀਆ ਇੰਟਰਵਿਊ ਵਿਚ ਦੱਸਿਆ ਗਿਆ ਹੈ ਤੁਸੀਂ ਵੀ ਠੀਕ ਕੀਤਾ ਵੀਰਾਂ
@parmjitlegha9892
@parmjitlegha9892 10 ай бұрын
ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ| ਮਤਲਬ- ਮਾੜੇ ਕੰਮ ਦੀ ਸਜ਼ਾ ਤਾਂ ਬਾਬਾ ਨਾਨਕ ਜੀ ਕਹਿੰਦੇ ਮਿਲਣੀ ਹੈ ਭਾਵੇਂ ਉਸੀ ਸਮੇਂ ਮਿਲਜੇ ਜਾਂ ਸਮਾਂ ਪਾ ਕੇ ਮਿਲਜੇ
@lakhvirsingh2451
@lakhvirsingh2451 9 ай бұрын
Acting ਬਹੁਤ ਵਧਿਆ ।ਸੁਨੇਹਾ ਦਿੱਤਾ ਉਨ੍ਹਾਂ ਲੋਕਾ ਨੂੰ।ਜਿਹੜੇ ਰਿਸਤਾ ਤਿਆ ਨੂੰ ਤਾਰ ਤਾਰ ਕਰਦੇ ਆ
@Lalsinghkairon786
@Lalsinghkairon786 9 ай бұрын
ਇਨ੍ਹਾਂ ਦੋਹਾਂ ਨੇ ਭੈਣ ਭਰਾ ਦਾ ਰਿਸ਼ਤਾ ਤੇ ਦਾਗ ਲਾ ਦਿੱਤਾ
@HardeepSingh-mt2vf
@HardeepSingh-mt2vf 10 ай бұрын
ਪੱਤਰਕਾਰ ਵੀਰੇ ਬਹੁਤ ਵਦੀਆ ਜੌਬ ਆ ਵੀਰੇ ਏਡਾ ਹੀ ਖਿੱਚ ਕੇ ਰੱਖੋ ਕੰਮ 🙏🙏🙏
@AGpunjabistory
@AGpunjabistory 10 ай бұрын
ਪੰਜਾਬ ਦਾ ਬੇੜਾ ਗ਼ਰਕ ਕੀਤਾ ਇਹੋ ਜਿਹੇ ਲੋਕਾਂ ਨੇ..
@rekhakaur7141
@rekhakaur7141 9 ай бұрын
Fake video aa e not real
@FRESHYHOOD
@FRESHYHOOD 3 ай бұрын
Bro scripted videos hi banunda eh banda 😂😂ehdi shakal te akal dekh ke lagda ghussa eh lan da patarkar eh😂😂😂 ehdi team aa
@SamsungThirty-zh6pp
@SamsungThirty-zh6pp 11 күн бұрын
QqP ​@@FRESHYHOOD
@KaranSingh-qk3oy
@KaranSingh-qk3oy 10 күн бұрын
😊​@@FRESHYHOOD
@jasmersingh6714
@jasmersingh6714 10 ай бұрын
ਅੱਜ ਕੱਲ ਦੇ ਹਾਲਾਤ ਤੇ ਬਹੁਤ ਵਧੀਆ ਵੀਡੀਓ, ਅੱਜ ਕੱਲ ਰਿਸ਼ਤੇ ਤਾਰ ਤਾਰ ਹੋ ਰਹੇ ਹਨ।
@user-yu2le4qj5i
@user-yu2le4qj5i 6 ай бұрын
ਵਾਹਿਗੁਰੂ ਜੀ ਸਮਤ ਬਖਸ਼ੇ
@gurchramsingh6760
@gurchramsingh6760 6 ай бұрын
ਇਨ੍ਹਾਂ ਨੂੰ ਬਿਲਕੁਲ ਨਹੀਂ ਪਉਟਏਕਸਨ ਨਹੀਂ ਮਿਲਣੀ ਚਾਹੀਦੀ ਛਿੱਤਰ ਪਰੇਡ ਕੀਤੀ ਜਾਵੇ ਜੀ
@FRESHYHOOD
@FRESHYHOOD 3 ай бұрын
Bro scripted videos hi banunda eh banda 😂😂ehdi shakal te akal dekh ke lagda ghussa eh lan da patarkar eh😂😂😂 ehdi team aa
@sonubishandass
@sonubishandass 26 күн бұрын
Saram kr le no cekuarti
@JeetSingh-mt4yl
@JeetSingh-mt4yl 5 күн бұрын
Pl​@@FRESHYHOODby no ko
@reshamsingh9178
@reshamsingh9178 10 ай бұрын
ਮੀਡੀਏ ਆਲੇ ਵੀਰ ਜੀ ਚੰਗੀ ਠੰਡ ਪਾ ਇਹੋ ਜਿਹੇ ਲੋਕਾਂ ਨੂੰ ਸ਼ਰਮਾ ਕਿਥੇ ਨੇ
@japnaazdhindsa6707
@japnaazdhindsa6707 9 ай бұрын
veere acting krde aa
@FRESHYHOOD
@FRESHYHOOD 3 ай бұрын
Bro scripted videos hi banunda eh banda 😂😂ehdi shakal te akal dekh ke lagda ghussa eh lan da patarkar eh😂😂😂 ehdi team aa
@user-gb5vw2mo2r
@user-gb5vw2mo2r 10 ай бұрын
ਇਹੋ ਜਿਹੀਆਂ ਵੀਡੀਓ ਨੂੰ ਦਿਖਾਉਣ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰੇਸ਼ਮ ਸਿੰਘ ਸੇਮਾ ਬਠਿੰਡਾ
@JagroopSingh-wf3nw
@JagroopSingh-wf3nw 28 күн бұрын
ਵੈਰੀ good ਪਤਰਕਾਰ ਜੀ ਮਾਤਾ ਪਿਤਾ ਦੇ ਸਾਈਨ ਹੋਣੇ ਜਰੂਰੀ ਨੇ
@sukhbirkaurkhalsa2261
@sukhbirkaurkhalsa2261 10 ай бұрын
ਕਲਜੁਗ ਦਾ ਪਹਿਰਾ ਚੱਲ ਰਿਹਾ ਜੀ
@luckyshorts4329
@luckyshorts4329 10 ай бұрын
ਕੁੜੀ - ਮੁੰਡਾ ਦੋਵੇਂ ਗਲਤ ਵਾ ਬਾਕੀ ਇਹ ਕੱਲਯੁੱਗ ਦਾ ਟਾਇਮ ਆ ਕੁਝ ਵੀ ਹੋ ਸਕਦਾ ਹੈ
@HarinderSingh-wh9nz
@HarinderSingh-wh9nz 10 ай бұрын
ਜਾਅਲੀ ਆ ਸਾਰਾ ਕੁਝ ਕਿਉ ਮੂਰਖ ਬਣਦੇ ਓ
@weareborntocreate
@weareborntocreate 9 күн бұрын
​@@HarinderSingh-wh9nz sahi keha acting kiti hoi aa eh..real nahi hai
@harmamdeepkhaira
@harmamdeepkhaira 10 ай бұрын
ਵੀਰ ਇਸ ਲੜਕੀ ਨੂੰ ਕਹਿਣਾ ਸੀ ਕਿ ਕਲ ਨੂੰ ਜਦੋਂ ਇਹਨਾਂ ਦੇ ਬੱਚੇ ਵੱਡੇ ਹੋਣ ਤਾਂ ਇਹਨਾਂ ਦੇ ਰਿਸ਼ਤੇ ਬਾਹਰੋਂ ਨਾਂ ਲਭਣ ਬਲਕਿ ਭੈਣ ਭਰਾ ਨੂੰ ਹੀ ਆਪੋ ਵਿੱਚ ਵਿਆਹ ਦੇਣ 😅
@user-uf4pj1uz3c
@user-uf4pj1uz3c 10 ай бұрын
Fake video a
@HarinderSingh-wh9nz
@HarinderSingh-wh9nz 10 ай бұрын
ਸ਼ਭ ਜਾਅਲੀ ਖੜੇ ਕਰੇ ਹੋਏ ਭੋਲੇ ਲੋਕੋ
@harmamdeepkhaira
@harmamdeepkhaira 10 ай бұрын
@@HarinderSingh-wh9nz ਹਾਂ ਹੋਰ ਵਿਡਿਓ ਵੇਖਣ ਤੇ ਸਚ ਪਤਾ ਲੱਗਾ ।
@user-uf4pj1uz3c
@user-uf4pj1uz3c 10 ай бұрын
@@HarinderSingh-wh9nz ryt bro apne lok akha bnd krke bishbas krde ne ..
@parveenkumarchandel8574
@parveenkumarchandel8574 4 ай бұрын
ਵਾਹ ਮਲੂਕਾ ਜੀ ,ਪਾਣੀ ਚ ਡੋਬ ਡੋਬ ਕੇ ਜੁੱਤੀਆਂ ਮਾਰੀਆਂ। ਬਹੁਤ ਵਧੀਆ ਸਵਾਲ ਕੀਤੇ ਤੁਸੀ।ਚੰਦ ਨੇ ਸੱਚੀ ਚੰਦ ਹੀ ਚਾੜਿਆ ਹੈ।
@JagroopSingh-wf3nw
@JagroopSingh-wf3nw 28 күн бұрын
ਇੰਨਾ ਦੇ ਕੀੜੇ ਪੈਣਗੇ ਮਾ ਪਿਉ ਦੀ ਇੱਜ਼ਤ ਰੋਲੀ ਇੰਨਾ ਨੇ😢😢😢😢
@GurmailSingh-rf6sv
@GurmailSingh-rf6sv 10 ай бұрын
ਇਹਨਾ ਨੂੰ ਕੋਈ ਵੀ ਮੱਦਦ ਨਹੀਂ ਮਿਲਣੀ ਚਾਹੀਦੀ।
@parmjitlegha9892
@parmjitlegha9892 10 ай бұрын
ਵੀਰੇ ਸਾਡੇ ਕੋਰਟਾਂ ਨੇ ਬੇੜਾ ਬਿਠਾ ਦਿੱਤਾ ਦੇਸ਼ ਦਾ ,ਕੋਰਟ ਜੇ ਸਜ਼ਾ ਦੇਵੇ ਤਾਂ ਕਿਸੇ ਦੀ ਜੁਰਅਤ ਨਾ ਹੋਵੇ
@sukhwinderkaur8980
@sukhwinderkaur8980 10 ай бұрын
Bai ji ena di tan jwa Sharm leygi ena nu mar jana chahida
@sukhwinderkaur8980
@sukhwinderkaur8980 10 ай бұрын
Maa pio nu jwa e Marta khrab ne gujra5 vala kanun lagu kre sarkar fer bchugi jnta
@sukhwinderkaur8980
@sukhwinderkaur8980 10 ай бұрын
Gujrat vala kanun bnao ji
@dilwarshergill7500
@dilwarshergill7500 10 ай бұрын
ਇਹੋ ਸਰਕਾਰ ਜ਼ਿੰਮੇਵਾਰ ਹਨ ਸਰਕਾਰਾਂ ਦਾ ਸਾਰਾ ਵਜੂਦ ਬੜਾ ਗਦਰ
@dilwarshergill7500
@dilwarshergill7500 10 ай бұрын
ਸਰਕਾਰ ਜ਼ਿੰਮੇਵਾਰ ਇਹ ਨੂੰ ਫਾਂਸੀ ਦੇਣ ਚਾਹੀਦੀ
@user-ys3es3iq5e
@user-ys3es3iq5e 4 ай бұрын
ਵਾਹਿਗੁਰੂ ਸਮਰਤ ਬਖਸ਼ੇ ਵਾਹਿਗੁਰੂ
@user-dh6zx6wj3z
@user-dh6zx6wj3z Күн бұрын
Satnam ji waheguru ji 🙏😮😮😮😮😮😮😮😮
@rajichumber5329
@rajichumber5329 10 ай бұрын
ਭਰਾਵਾ ਨਸ਼ੇ ਬਾਰੇ ਵੀ ਸੋਚ
@BhupinderKaur-df8tb
@BhupinderKaur-df8tb 10 ай бұрын
ਦੇ ਇੰਨਾਂ ਹੀ ਪਿਆਰ ਹੈ ਫਿਰ ਡਰ ਕਾਹਦਾ ਮਰ ਮਿਟੋ ਹੁਣ। ਸੱਸੀ ਪੁੰਨੂੰ , ਮਿਰਜ਼ਾ ਸਾਹਿਬਾਂ , ਵਗੈਰਾ ਦਾ ਪਿਆਰ ਸੱਚਾ ਸੀ ਪਰ ਉਹ ਭੈਣ ਭਰਾ ਨਹੀਂ ਸੀ। ਕੈਂਚੀ ਵਾਂਗ ਜ਼ੁਬਾਨ ਚਲਦੀ ਆ ਕੁੜੀ ਦੀ।
@user-uf4pj1uz3c
@user-uf4pj1uz3c 10 ай бұрын
Fake video aa
@pushpindersingh3961
@pushpindersingh3961 10 ай бұрын
Fake video ha ji
@BaldevSingh-ex1li
@BaldevSingh-ex1li 9 ай бұрын
right ji
@narinder760
@narinder760 9 ай бұрын
Acting kar rahe ne ji...fake video for message..
@bodhrajsingh1705
@bodhrajsingh1705 9 ай бұрын
Good ਰਿਪੋਰਟ
@binderrai7043
@binderrai7043 8 ай бұрын
Galt hai bhai peport wala ,
@GopiBhumbla
@GopiBhumbla 8 ай бұрын
@chaudharykukreja5049
@chaudharykukreja5049 8 ай бұрын
​@@binderrai7043I I 😢
@gurjeetkaur9428
@gurjeetkaur9428 6 ай бұрын
​@@GopiBhumbla😊😊
@gaggusiidhu7861
@gaggusiidhu7861 9 ай бұрын
ਐਸੇ ਕਰਕੇ ਮਾਪੇ ਕੁੜੀਆਂ ਜੰਮਣ ਤੋਂ ਡਰਦੇ ਆ ਬਾਈ ਬਾਕੀ ਬਾਈ ਕੁੜੀ ਦੀ ਜੁਬਾਨ ਕੈਂਚੀ ਵਾਂਗ ਚਲਦੀ ਆ 😢
@FRESHYHOOD
@FRESHYHOOD 3 ай бұрын
Bro scripted videos hi banunda eh banda 😂😂ehdi shakal te akal dekh ke lagda ghussa eh lan da patarkar eh😂😂😂
@JAGDISHSingh-mo3yn
@JAGDISHSingh-mo3yn 10 ай бұрын
ਨਿੱਕਲ ਕੇ ਜਾਣ ਵਾਲੀ ਨੂੰ ਮੋਤ ਜਰੂਰੀ ਹੈ ਸਕਿਉਰਿਟੀ ਨਹੀਂ
@user-cz6bn7qc4c
@user-cz6bn7qc4c 10 ай бұрын
ਸਕਓਲਟੀ ਨਹੀਂ ਮੌਤ।
@amarjitkaur8985
@amarjitkaur8985 10 ай бұрын
ਹੁਣ ਤਾਂ ਕੁੜੀਆਂ ਨੂੰ ਸਰਮ ਨੀ ਆਉਂਦੀ
@kulwinderkaur1050
@kulwinderkaur1050 10 ай бұрын
ਬਹੁਤ ਵਧੀਆ ਸੁਨੇਹਾ
@LalSingh-ie9sf
@LalSingh-ie9sf 10 ай бұрын
ਪਿਆਰ ਨੂੰ ਬਦਨਾਮ ਨਾ ਕਰੋ ਲੋਕੋ ਪਿਆਰ ਬਹੁਤ ਹੀ ਪਵਿੱਤਰ ਚੀਜ਼ ਆ ਬਖਸ਼ੋ ਪਿਆਰ ਨੂੰ ਬਦਨਾਮ ਨਾ ਕਰੋ
@litikasharma1759
@litikasharma1759 10 ай бұрын
Ajj kal pyar nhi smjhde g
@Stutatsvideo
@Stutatsvideo 9 ай бұрын
A pyar kida da bhra nal marriage kara lya
@avleenkaur8351
@avleenkaur8351 9 ай бұрын
ਇਹਨਾ ਨੂੰ ਕੀ ਪਤਾ ਪਿਆਰ ਕੀ ਹੁੰਦਾ
@CharityRuthRavi392.
@CharityRuthRavi392. 8 ай бұрын
Isnu piyar nhi knde isnu lust knde ne kudi v lust di bhuki a te Munda v lust da bhukha a .a koi piyar nhi .jehda munda ja kudi rishte nu tar tar kr den.
@balvirkaur-is1pk
@balvirkaur-is1pk 8 ай бұрын
@Amritsingh80244
@Amritsingh80244 10 ай бұрын
ਸਹੀ ਗੱਲਾਂ ਨੇ ਪੱਤਰਕਾਰ ਵੀਰ ਦੀਆਂ ਸਮਾਜ ਨਿਗਰਦਾ ਜਾ ਰਿਹਾ
@LakhaChugha-yf6os
@LakhaChugha-yf6os 9 ай бұрын
ਪੱਤਰਕਾਰ ਬਾਈ ਸਲਾਮ ਤੇਰੀ ਸੋਚ ਨੂੰ
@harmanpreetgagat
@harmanpreetgagat 10 ай бұрын
ਮੈਨੂੰ ਤਾ ਲੱਗਦੀ ਨੀ ਕੁੜੀ ਇੱਕੀ ਸਾਲ ਦੀ ਆ ਗੱਲਾ ਤਾ ਵੱਡੀ ਵੱਡੀਆ ਕਰਦੀ ਆ ਹੁਣ ਬੂਥਾ ਲਕੋ ਕੇ ਕਿਉ ਖੜਦੀ ਆ
@user-uf4pj1uz3c
@user-uf4pj1uz3c 10 ай бұрын
Fake video aa 😂
@sonysidhu2145
@sonysidhu2145 10 ай бұрын
ਇਹ ਪਿਆਰ ਮਹਬਤ ਕੁਝ ਕੋ ਦਿਨ ਆ,ਇਨਾ ਨੇ ਈ ਇਕ ਦੂਜੇ ਦੇ ਜੁਤੀਆ ਮਾਰਨੀਆ , ਪਤਰਕਾਰ ਵੀਰ ਦੀ ਪਤਰਕਾਰੀ ਪ੍ਰਸੰਸਾ ਯੋਗ.
@LovedeepMaan-yg8gk
@LovedeepMaan-yg8gk 9 ай бұрын
Like lee video ban rhaa na
@MandeepKaur-xz9ic
@MandeepKaur-xz9ic 10 ай бұрын
ਇਹ ਗਁਲ ਬਹੁਤ ਗਁਲਤ ਹੈ ਇਹਨਾ ਨੂਂ ਦੇਖ ਕੇ ਹੋਰ ਬਁਚਿਆ ਤੇ ਇਸਰ ਪੈਂਦਾਹੈ ਮਾਪਿਆ ਦਾ ਦਿਲ ਟੁਁਟ ਜਾਦਾ
@ManjeetKaur-cz3jd
@ManjeetKaur-cz3jd 10 ай бұрын
ਪੁਲੀਸ ਵਾਲੇ ਇਹਨਾਂ ਦੇ ਬਾਪ ਦੇ ਨੌਕਰ ਨੇ ਮਿਲਟਰੀ ਬੁਲਾਵੋ ਬਾਡਰ ਦੇ ਦੇਸ ਦੀ ਰਖਿਆ ਕਰਨਾ ਕੋਈ ਜ਼ਰੂਰੀ ਨਹੀਂ ਫੌਜ ਭੇਜੋ ਇਹਨਾਂ ਦੀ ਰਖਿਆ ਕਰਨ ਲਈ ਈ ਕੀਤੀ ਭੌਂਕਦੀ ਵੀ ਕੁਤੇ ਵਾਂਗੂ ਹੈ
@HarjeetSingh-eh4ss
@HarjeetSingh-eh4ss 4 ай бұрын
😊
@Sukhpalsingh-vt9fk
@Sukhpalsingh-vt9fk 10 ай бұрын
ਖੁਨ ਦਾ ਰਿਸਤਾ ਖਤਮ ਹੋਗਿਆ
@anshveerbirring6630
@anshveerbirring6630 10 ай бұрын
ਸਾਰੇ ਬੱਚਿਆਂ ਇਦਾ ਦੇ ਨਹੀਂ ਹੁੰਦੇ ਭੈਣ ਭਰਾ ਦਾ ਪਵਿੱਤਰ ਹੁੰਦਾ
@user-ck9on9qv1b
@user-ck9on9qv1b 9 ай бұрын
ਬਹੁਤ ਹੀ ਵਧੀਆ ਸੁਨੇਹਾ ਦਿੰਦੀ ਹੈ ਇਹ ਵੀਡਿਉ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਬਾਹਰ ਜਾਣ ਲਈ ਲੋਕ ਭੈਣ ਭਰਾ ਦਾ ਵਿਆਹ ਕਰਵਾਈ ਜਾ ਰਹੇ ਨੇ ਇਹੋ ਜਿਹੇ ਲੋਕਾਂ ਦੀ ਗੈਰਤ ਮਰ ਚੁੱਕੀ ਹੈ ਉਹ ਰਿਸ਼ਤਿਆਂ ਨੂੰ ਭੁੱਲ ਚੁੱਕੇ ਹਨ
@tarloksingh9383
@tarloksingh9383 3 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਜੀ
@naginderpalsingh5284
@naginderpalsingh5284 10 ай бұрын
ਏ ਓਹੋ ਕੁੱੜੀ ਆ ਜਿੰਨੇ ਕਨੈਡਾ ਜਾ ਕੇ ਘਰ ਵਾਲੇ ਨੂੰ ਛੱਡਿਆ ਸੀ।
@SidhuMallah-jq7tj
@SidhuMallah-jq7tj 10 ай бұрын
ਹਾਜੀ ੳੁਹ ਕੁੜੀ ਆ
@GurpreetKaur-fq6ul
@GurpreetKaur-fq6ul 10 ай бұрын
ਕੁੜੀ ਬਹੁਤ ਬੇਸ਼ਰਮ ਹੈ ਇਹ ਆਪਣੇ ਬੱਚਿਆਂ ਨੂੰ ਕੀ ਸਿੱਖਿਆ ਦੇਣ ਗੇ
@user-uf4pj1uz3c
@user-uf4pj1uz3c 10 ай бұрын
Natak aa veer
@BalkarSingh-cm8xo
@BalkarSingh-cm8xo 10 ай бұрын
ਪਿਆਰ ਅੰਨਾ ਹੁੰਦਾ ਏ ਪਰ ਇਨ੍ਹਾਂ ਵੀ ਹੋਣਾ ਨਹੀਂ ਚਾਹੀਦਾ ਕੀ ਭੈਣ ਭਰਾ ਦੇ ਰਿਸ਼ਤੇ ਬਦਨਾਮ ਹੋ ਜਾਣ _ਛੇਤੀ ਹੀ ਏਦਾਂ ਦਾ ਪਿਆਰ ਕੀ ਹੁੰਦਾ ਪਤਾ ਲੱਗੇਗਾ
@Mamtakamboj1313
@Mamtakamboj1313 9 ай бұрын
ਵਾਹਿਗੁਰੂ ਜੀ ਕੀ ਬਣੂ ਦੁਨੀਆਂ ਦਾ 😢😢😢😢😢
@GurtejSingh-zz3rj
@GurtejSingh-zz3rj 10 ай бұрын
ਵੀਰ ਜੀ ਇਹ ਤਾਂ ਨਾਟਕ ਦੀ ਤਰਾ ਲਗਦਾ ਹੈ ਉਨ੍ਹਾਂ ਦਾ ਮੂੰਹ ਨੰਗਾ ਕਰੋ
@amriksingh9589
@amriksingh9589 10 ай бұрын
ਬਾਈ ਤੁਹਾਡੇ ਕਲਾਕਾਰ ਵੀਡੀਓ ਵਿੱਚ ਐਕਟਿੰਗ ਬਿਲਕੁਲ ਜਵਾ ਅਸਲੀ ਐਕਟਿੰਗ ਕਰਦੇ ਨੇ ਪਰ ਵੀਡੀਓ ਦੇਖਣ ਵਾਲੇ ਕੇਈ ਬੰਦੇ ਬੇਵਕੂਫ ਨੇ ਕਮੇਟ ਐ ਕਰਦੇ ਨੇ ਕੀ ਹੁਣੇ ਹੀ ਫੋਨ ਵਿਚੋ ਕੱਢ ਕੇ ਸਿਰ ਪਾੜ ਦੇਈਏ ਉਨਾ ਮੂਰਖਾਂ ਨੂੰ ਐ ਨਹੀਂ ਪਤਾ ਕਿ ਇਹ ਅਸਲੀ ਕਹਾਣੀ ਨੂੰ ਐਕਟਿੰਗ ਕਰ ਕੇ ਫਿਲਮਾਉਦੇ ਨੇ ਬਹੁਤ ਵਧੀਆ ਕੰਮ ਕਰ ਰਹੇ ਹੋ
@armanachouhan9549
@armanachouhan9549 10 ай бұрын
Hm mnu v lga c acting a
@Jatt...DiQUEEN
@Jatt...DiQUEEN 9 ай бұрын
ਪਿਆਰ ਉਪਰ ਲਉ ਜਾ ਥੱਲੇ😂😂😂😂
@lakhnbhai8955
@lakhnbhai8955 2 күн бұрын
😂😂😂
@armanachouhan9549
@armanachouhan9549 10 ай бұрын
Hy ਰਿਸ਼ਤਿਆਂ ਨੂੰ bdnm ਕਰਤਾ
@AGpunjabistory
@AGpunjabistory 10 ай бұрын
ਪੱਤਰਕਾਰ ਵੀਰ ਤੁਹਾਡੀਆਂ ਬਹੁਤ ਵੀਡਿਓ ਦੇਖੀਆ, ਵਧੀਆ ਹੁੰਦੀਆ, ਪਰ ਏਦਾ ਦੀਆ ਵੀਡਿਓ ਨਹੀਂ ਦਿਖਾਉਣੀਆਂ ਚਾਹੀਦੀਆ, ਇਹੋ ਜਿਹੇ ਲੋਕਾਂ ਨੂੰ ਜੁਤੀਆਂ ਪੈਣੀਆਂ ਚਾਹੀਦੀਆ
@FRESHYHOOD
@FRESHYHOOD 3 ай бұрын
Bro scripted videos hi banunda eh banda 😂😂ehdi shakal te akal dekh ke lagda ghussa eh lan da patarkar eh😂😂😂 ehdi team aa
@kaurparm301
@kaurparm301 10 ай бұрын
ਬਿਲਕੁਲ ਨਹੀਂ ਮਿਲਣੀ ਚਾਹੀਦੀ ਇਨ੍ਹਾਂ ਨੂੰ ਸਕਿਊਟੀ
@user-uf4pj1uz3c
@user-uf4pj1uz3c 10 ай бұрын
Fake video aa 😂
@subhashkala6247
@subhashkala6247 Ай бұрын
Very good massage veer ji
@user-gt5it1wf8s
@user-gt5it1wf8s 6 ай бұрын
ਮਲੂਕਾ ਸਾਹਿਬ ਇਨ੍ਹਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ ਇਨ੍ਹਾਂ ਦੇ ਛਿੱਤਰ ਪਰੇਡ ਕਰਨੀ ਚਾਹੀਦੀ ਹੈ ਗੁਰਜੰਟ ਇੰਸਾਂ
@rajwinder1968
@rajwinder1968 10 ай бұрын
ਬਹੁਤ ਵਧੀਆ ਵੀਡੀਉ ਵੀਰੈ ਸੁਨੇਹਾ ਹੈ ਲੋਕਾ ਨੂੰ
@Stutatsvideo
@Stutatsvideo 9 ай бұрын
ਸ਼ਰਮ ਦਾ ਘਾਟਾ ਮਰ ਜਾਊ ਕਿਤੇ ਡੁੱਬ ਕੇ 😢
@ManjeetSingh-nk7tt
@ManjeetSingh-nk7tt 10 ай бұрын
ਏਨਾ ਦਾ ਦਮਾਕ ਖਰਾਬ
@user-zl9hz6gf7c
@user-zl9hz6gf7c 10 ай бұрын
ਵੀਰੇ ਮਾਤਾ ਪਿਤਾ ਜੀ ਦੀ ਜਿੰਦਗੀ ਆਪਣੇ ਬੱਚੇ ਹੁੰਦੇ ਹਨ ਇਸ ਲਈ ਬੱਚਿਆਂ ਨੂੰ ਵੀ ਅਾਪਣੇ ਮਾਤਾ ਪਿਤਾ ਬਾਰੇ ਸੋਚਣਾ ਚਾਹੀਦਾ ਹੈ ਉਹਨਾਂ ਦਾ ਕਰਜ ਬੱਚੇ ਸਾਰੀ ਜਿੰਦਗੀ ਨਹੀਂ ਦੇ ਸਕਦੇ
@JaspalSingh-lc2eq
@JaspalSingh-lc2eq 10 ай бұрын
ਮਲੂਕਾ ਸਾਹਿਬ ਇਸ ਪਾਸਪੋਰਟ ਵਾਲੀ ਕੁੜੀ ਦੀ ਐਕਟਿੰਗ ਬਹੁਤ ਵਧੀਆ ਹੈ
@user-mf5jn9my4e
@user-mf5jn9my4e 8 ай бұрын
Right a kudi ohi va passport vali
@user-preet793
@user-preet793 10 ай бұрын
ਵੀਰੇ ਤੂੰ ਰੱਜ ਰੱਜ ਕੇ ਜਲੀਲ ਕੀਤਾ ਮੁੰਡੇ ਕੁੜੀ ਨੇ ਮਸਾ ਨੀ ਫੀਲ ਕੀਤਾ
@rahulvijay484
@rahulvijay484 9 ай бұрын
😂😂😂
@user-preet793
@user-preet793 8 ай бұрын
@@rahulvijay484 😜😜😜😜
@rahulvijay484
@rahulvijay484 8 ай бұрын
@@user-preet793 gal ke aa
@user-preet793
@user-preet793 8 ай бұрын
@@rahulvijay484 sorry
@arshpeetmlk5283
@arshpeetmlk5283 4 ай бұрын
ਉਸ ਦਿਨ ਕੰਡਕਟਰ ਮੁੰਡਾ ਹੋਰ ਸੀ ਇਸ ਮੁੰਡੇ ਦੀ ਆਵਾਜ਼ ਨਹੀ ਜਚਦੀ
@gurdevkaur1209
@gurdevkaur1209 10 ай бұрын
ਘੋਰ ਕਲਯੁੱਗ ਘੋਰ ਕਲਯੁੱਗ ਘੋਰ ਕਲਯੁੱਗ
@GurtejSingh-zz3rj
@GurtejSingh-zz3rj 10 ай бұрын
ਤੇ ਕੁੜੀ ਜਮਾਂ ਬੇਵਕੂਫ ਕੁੜੀ ਪੜੀ ਲਿਖੀ ਨਹੀਂ ਲੱਗਦੀ ਦੀਆਂ ਕੁੜੀਆਂ ਤਾਂ ਪੜ੍ਹ ਲਿਖ ਕੇ ਵਿਆਕਲ ਹੋ ਜਾਂਦੀਆਂ ਹਨ ਮਾਪਿਆਂ ਦੀ ਇੱਜ਼ਤ ਵੱਲ ਜ਼ਰਾ ਵੀ ਨਹੀਂ ਸੋਚਦੇ ਏ ਕੁੜੀ ਬੋਹਤ ਵਿਆਕਲ ਹੈ
@ManjeetsinghMatu
@ManjeetsinghMatu 9 ай бұрын
ਮਲੂਕਾ ਜੀ ਬਹੁਤ ਬਹੁਤ ਤੁਹਾਡੇ ਫਿਟੇ ਮੂੰਹ ਆ ਏਹੇ ਜੀਹੀ ਵਿਡਿਓ ਬਣਾਉਣ ਵਾਸਤੇ
@AvneetKaur-iz3wd
@AvneetKaur-iz3wd 28 күн бұрын
ਪੱਤਰਕਾਰ ਵੀਰ ਨੂੰ ਸਲਾਮ
@rubykaur9998
@rubykaur9998 10 ай бұрын
ਜਿਹੜੀ ਕੁੜੀ ਮਾਂ ਬਾਪ ਦੀ ਇੱਜ਼ਤ ਨਹੀਂ ਰੱਖੀ ਮਾਮੇ ਦਾ ਪੁੱਤਰ ਭਰਾ ਪਰ ਫਿਰ ਵੀ ਗਲਤੀ ਵੀ ਨਹੀਂ ਮੰਨਦੇ ਕੋਟ ਫੈਸਲਾ ਕਰੇ ਹੈ ਤਾਂ ਗ਼ਲਤ ਰੱਖੜੀ ਬੰਨੀ 6ਸਾਲ ਬਾਅਦ ਹਸਬੈਂਡ ਬਣਾ ਲਿਆ 😅😅😅😅😅
@user-uf4pj1uz3c
@user-uf4pj1uz3c 10 ай бұрын
Natak \aa brother
@kumarpawan7979
@kumarpawan7979 10 ай бұрын
ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ
@balkarvirk5499
@balkarvirk5499 8 ай бұрын
ਡਰਾਮਾ ਹੈ ਇਹ ਸਬ ,,,,,ਨਾਟਕ ਹੈ ਵੀਰੋ 😊
@user-gd8bq1lv4x
@user-gd8bq1lv4x 6 ай бұрын
ਪੱਤਰਕਾਰ ਵੀਰ ਜੀ! ਮੱਝ ਅੱਗੇ ਬੀਨ ਵਜਾਣ ਦਾ ਕੋਈ ਫਾਈਦਾ ਨਹੀ ਸ਼ਰਮ ਲੈਹ ਚੁੱਕੀ ਹੈ ਲੋਕਾਂ ਦੀ ਗਲਤੀ ਨੂੰ ਜਿੰਨਾ ਚਿਰ ਮੰਨ ਨਹੀ ਲੈਦੇ ਕਦੇ ਵੀ ਕੋੲੀ ਬੇਹਤਰ ਨਹੀ ਬਣ ਸਕਦਾ Gs sandhu NSG
@charnjitsingh9267
@charnjitsingh9267 10 ай бұрын
ਵੀਡੀਓ ਨਹੀਂ ਤਾਂ ਫੇਕ ਮੰਨੀਂ ਜਾਓ ਕੁੜੀ ਦਾ ਮੂੰਹ ਨੰਗਾ ਕਰਵਾਓ ਪਹਿਲਾਂ ਇੱਕ ਰੋਲਾ ਪਾਇਆ ਸੀ ਕੁੜੀ ਬਾਹਰਲੇ ਮੁਲਕ ਜਾਂ ਕੇ ਮੁੱਕਰ ਗਈ ਸੀ ਅਵਾਜ਼ ਉਹ ਕੁੜੀ ਦੀ ਲੱਗਦੀ ਹੈ
@harmailsingh2302
@harmailsingh2302 10 ай бұрын
ਜਦੋਂ ਜੱਜ ਹੀ ਅਜਿਹੇ ਕੰਮ ਕਰਦੇ ਸਮਾਜ ਨੂੰ ਕੀ ਸੇਧ ਦੇਣਗੇ
@Lalsinghkairon786
@Lalsinghkairon786 9 ай бұрын
ਇਹਨਾਂ ਦੋਵਾਂ ਨੂੰ ਬਿਲਕੁਲ ਪ੍ਰਸ਼ਨ ਨਾ ਦਿੱਤੀ ਜਾਵੇ
@bantkaur8539
@bantkaur8539 Күн бұрын
Good message
@SukhdevSingh-of7iu
@SukhdevSingh-of7iu 10 ай бұрын
ਜਜ ਕੋਲ਼ ਜਾਣ ਦੀ ਲੋੜ ਹੈ ਵੀਰ ਜੀ
@SavekBrar-fj8qh
@SavekBrar-fj8qh 10 ай бұрын
ਬਹੁਤ ਵਧੀਆ ਵੀਡੀਓ ਹੁੰਦੀਆਂ ਹਨ ਮਲੂਕਾ ਸਾਬ
@SurinderSingh-jr4fb
@SurinderSingh-jr4fb 10 ай бұрын
Ihna dea goli Maro tea Kam nibard do
@gurnishanbhullar805
@gurnishanbhullar805 10 ай бұрын
Sab fake video banoda ik hi kudi hundi har natak ch.😂
@nellemmahey6382
@nellemmahey6382 10 ай бұрын
​@@gurnishanbhullar805shi keha veer ji
@randhawasaab7429
@randhawasaab7429 9 ай бұрын
​@lakhvirkaur3987😂😂😂😂😂😂😂
@MalkeetsinghMaan-ti2tz
@MalkeetsinghMaan-ti2tz 4 ай бұрын
ਡਰਾਮਾ ਕੀਤਾ ਰਲਕੇ ਪਤਰਕਾਰ ਨਾਲ ਇੱਕ ਵਿਡੀਓਜ ਬਾਬਾ ਵੀ ਬਨੀ ਸੀ
@parveenkumarchandel8574
@parveenkumarchandel8574 4 ай бұрын
ਵਿਆਹ ਲਈ, ਮੁੰਡੇ ਨਾਲੋਂ ਜਿਆਦਾ ਕਾਹਲੀ ਤਾਂ ਲਗਦਾ ਏ ਕੁੜੀ ਨੂੰ ਸੀ।
@amanguru9582
@amanguru9582 10 ай бұрын
ਪਹਿਲਾਂ ਤਾਂ ਡਾਂਗ ਫੇਰ ਪੱਤਰਕਾਰ ਵੀਰ ਦੋਵਾਂ ਦੇ
@bajwa4032
@bajwa4032 9 ай бұрын
ਅੱਗ ਲਾਈ ਸਾਰਾ ਲੰਨ ਦਾ ਸਿਆਪਾ ਹੈ ਰੱਬ ਨੇ ਬੰਦੇ ਨੂੰ ਲੰਨ ਲਾਅ ਕੇ ਬੜੀ ਵੱਡੀ ਗਲਤੀ ਕੀਤੀ ਹੈ
@GurpreetSingh-mj3wg
@GurpreetSingh-mj3wg 9 ай бұрын
ਮਨਘੜ੍ਹਤ ਕਹਾਣੀ
@GurdeepSingh-bv8zi
@GurdeepSingh-bv8zi 8 ай бұрын
Hanji hanji Natak
@himanshupahwa4312
@himanshupahwa4312 9 ай бұрын
ਮੁਸਲਮਾਨਾ।ਵਾਲਾ ਕੰਮ ਕੀਤਾ ਹੁਣ ਧਰਮ ਵੀ ਬਦਲ ਲੳ
@seemukaur6671
@seemukaur6671 10 ай бұрын
ਿਇਹੋ ਜਿਹੇ ਬੱਚੇ ਜੰਮਦੇ ਹੀ ਮਰ ਜਾਵਣ
@bittusingh5969
@bittusingh5969 9 ай бұрын
ਮੈਂ ਤਾਂ ਕਹਿਣਾ ਹੁਣ ਵੀ ਚੱਕ ਦੇਣ ਦੋਨਾਂ ਨੂੰ
@user-is5hz7ky2i
@user-is5hz7ky2i 10 ай бұрын
ਓਏ ਪੱਤਰਕਾਰਾ ਹੱਦ ਤਾਂ‌ ਤੂੰ ਕਰੀਂ ਜਾ ਰਿਹੈ ਇਹੋ ਜੇਹੀਆਂ ਵੀਡੀਓਜ਼ ਪਾ ਕੇ, ਭੈਣ ਭਰਾ ਦੇ ਵਿਆਹ ਨੂੰ ਉਤਸ਼ਾਹਿਤ ਕਰ ਰਿਹੈ ਤੂੰ !
@amanychauhan
@amanychauhan 10 ай бұрын
ਬਾਈ ਏਨਾ ਨੂੰ ਹੋਰ ਕੰਮ ਨੀ ਹੈਗਾ ਆਪਾ ਪੰਜਾਬ ਵਿਚ ਰਹਿਣ ਵਾਲੇ ਆ ਆਪਣੇ ਗੁਰੂ ਪੀਰ ਮੰਨਦੇ ਆ ਏਨਾ ਨੂੰ ਅਕਲ ਨੀ ਹੈਗੀ ਯਰ ਕਿਹੋ ਜਿਹੀ ਵੀਡਿਓ ਪਾਈ ਏਨੇ
@gurnishanbhullar805
@gurnishanbhullar805 10 ай бұрын
Saram ni aundi patarkaar nu mankarat kahani
@user-is5hz7ky2i
@user-is5hz7ky2i 10 ай бұрын
@@gurnishanbhullar805 ਬਿਲਕੁਲ ਜੀ
@robinpreet7945
@robinpreet7945 10 ай бұрын
Shi gl a bro media wala khrab krda system nu
@HarinderSingh-wh9nz
@HarinderSingh-wh9nz 10 ай бұрын
ਇਹਦੀਆ ਵੀਡੀਓ ਤੇ ਕਲਿਕ ਨਾ ਕਰੋ ਚਵਲ ਬੰਦਾ ਇਹ
@SabiSingh-jn3mg
@SabiSingh-jn3mg 10 ай бұрын
ਆਪਣਾ ਧਿਆਨ ਆਪ ਰੱਖੋ
@bodhrajsingh1705
@bodhrajsingh1705 9 ай бұрын
ਵੀਰ ਜੀ ਜਦੋਂ ਖਾੜਕੂ ਸੀ ਇਸ ਤਰਾਂ ਦੇ ਗੰਦੇ ਕੰਮ ਨਹੀਂ ਸੀ ਹੁੰਦੇ ਦੋਹਾਂ ਦੇ ਗੋਲੀ ਮਾਰੋ
@butakhan3468
@butakhan3468 10 ай бұрын
ਕੁੱਝ ਮਾਪਿਆਂ ਦਾ ਵੀ ਕਸੂਰ ਹੁੰਦਾ ਬਾਕੀ ਮੁੰਡੇ ਅਤੇ ਕੁੜੀ ਦਾ ਵੀ ਕਸੂਰ ਹੈ।ਬਾਕੀ ਲੜਕੀ ਨੇ ਸਹੀ ਕਿਹਾ।(70%) ਤਕੜੇ ਲੋਕਾਂ ਨੇ ਕਨੇਡਾ ਵਾਸਤੇ ਕੁੜੀਆ ਦੇ 4=4 ਵਿਆਹ ਕਰਕੇ ਬਾਹਰ ਭੇਜੀਆਂ ਹਨ। ਬਾਕੀ ਇਹੋ ਜਿਹੇਆ ਵੀਡੀਓ ਲਾਇਵ ਨਾ ਕਰਿਆ ਕਰੋ। ਰਬ ਰਾਖਾ
@abcabc-lj8tk
@abcabc-lj8tk 10 ай бұрын
ਹੁਣ ਤਾਂ ਇਹ ਆਮ ਗੱਲ ਆ ਜੀ ਘਰਦਿਆਂ ਨੂੰ ਵੀ ਇਸ ਦੀ ਇਜਾਜਤ ਦੇ ਦੇਣੀ ਚਾਹੀਦੀ ਹੈ । ਜਦੋਂ ਕਿਸੇ ਨੇ ਕੈਨੇਡਾ ਜਾਣ ਹੁੰਦਾ ਤਾ ਕਈ ਮਾ ਪਿਓ ਹੀ ਸਕੀ ਭੈਣ ਨਾਲ ਵਿਆਹ ਕਰ ਦਿੰਦੇ ਨੇ ਓਦੋਂ ਸ਼ਰਮ ਕਿਧਰ ਜਾਂਦੀ ਆ । ਇਹ ਸਾਰੀ ਦੁਨੀਆ ਗੋਲ ਐ ਸਲਾ ਵਿਊ ਵਾਸਤੇ ਕੀ ਕੀ ਪਾਖੰਡ ਕਰਦਾ । ਰਹੀ ਗੱਲ ਇਹਨਾਂ ਦੀ ਆਪਣੀ ਦੁਨੀਆ ਆਪ ਚਲਾਉਣ
@user-uf4pj1uz3c
@user-uf4pj1uz3c 10 ай бұрын
Ek Case Da prof hai tere kol apna no send kr je sach a apne pyo Da eh kut bhkai apne kolo marde ne lok skki bhin wala prof DE baki eh v fake video aa
@SukhdevSingh-of7iu
@SukhdevSingh-of7iu 10 ай бұрын
ਲੋਕਾਂ ਨੇ ਆਪ ਕਮ ਸ਼ੁਰੂ ਕੀਤਾ ਵਿਆਹ ਕਰਾਕੇ ਕਨੇਡਾ ਭੇਜਦੇ ਹਨ ਭੈਣ ਭਰਾ ਦਾ ਉ ਗ਼ਲਤ ਨਹੀਂ ਸੀ ੲਤਾ ਕਮ ਸ਼ੁਰੂ ਹੋ ਗਿਆ ਹੈ
@nehasahota6325
@nehasahota6325 10 ай бұрын
ਬਹੁਤ ਹੀ ਗਲਤ ਕੀਤਾ
@rajusinghsingh9995
@rajusinghsingh9995 10 ай бұрын
ਬੇੜਾ ਗ਼ਰਕ ਕੀਤਾ ਏਨਾ ਨੇ
@SurjeetSingh-eg8gi
@SurjeetSingh-eg8gi 10 ай бұрын
Very good job ji
@JASRAJGiIl
@JASRAJGiIl 10 ай бұрын
ਆ ਤਾਂ ਕੁਝ ਨਹੀਂ ਬਾਈ ਕਈ ਵਾਰੀ ਆਪਣੇ ਪਿਉ ਨਾਲ ਹੀ ਕਰਾਂ ਹੋਇਆ ਵਿਆਹ ਬਾਹਰ ਜਾਣ ਪਿੱਛੇ 😂
@rinkusingh3632
@rinkusingh3632 3 ай бұрын
ਆ ਤਾ ਸਰਕਾਰ ਦਾ ਮੈਰਵਾਣੀਆ ਜੀ
@RameshKumar-wl8ub
@RameshKumar-wl8ub 7 күн бұрын
ਯਾਰ ਮਲੂਕਾ ਸਚਮੁੱਚ ੲਿਹ ਸਚ ਯਕੀਨ ਨੀ
@AanchaldhillonAanchaldhillon
@AanchaldhillonAanchaldhillon 9 ай бұрын
ਪੱਤਰਕਾਰ ਸਾਬ ❤🎉
@satinderpalsingh7801
@satinderpalsingh7801 7 ай бұрын
ਲਾਨਤਾਂ ਹਨ ਇਹੋ ਜਿਹੇ ਲੋਕਾਂ ਨੂੰ ਜਿਨ੍ਹਾਂ ਨੇ ਭੈਣ ਭਰਾ ਦੇ ਰਿਸ਼ਤੇ ਨੂੰ ਚੂਰਾ ਚੂਰ ਕਰ ਦਿੱਤਾ ਹੈ
@FRESHYHOOD
@FRESHYHOOD 3 ай бұрын
Bro scripted videos hi banunda eh banda 😂😂ehdi shakal te akal dekh ke lagda ghussa eh lan da patarkar eh😂😂😂 ehdi team aa
@user-cv3zu4vv1i
@user-cv3zu4vv1i 8 ай бұрын
Patarkaar sahi aa veer
@user-sg9cb1yb1y
@user-sg9cb1yb1y 10 ай бұрын
ਇਹ ਰਿਸ਼ਤਾ ਮੁਸਲਮਾਨੀ ਹੋ ਗਿਆ। ਹੁਣ ਇੰਨਾ ਨੂੰ ਸਲਾਮ ਕਬੂਲ ਕਰ ਲੈਣੀ ਚਾਹੀਦੀ ਹੈ।
@nisha6819
@nisha6819 10 ай бұрын
ਸਜਾ ਦੇਵੋ ਸਜ਼ਾ
Универ. 10 лет спустя - ВСЕ СЕРИИ ПОДРЯД
9:04:59
Комедии 2023
Рет қаралды 2,6 МЛН
Children deceived dad #comedy
00:19
yuzvikii_family
Рет қаралды 4,7 МЛН