ਭੈਣਾਂ ਦਾ ਕਾਮਯਾਬ ਦੁੱਧ ਦਾ ਕਾਰੋਬਾਰ 400 ਰੁਪਏ ਲੀਟਰ ਦੁੱਧ ! Saanen Goat Farming | india goat milk farm

  Рет қаралды 66,465

Sirlekh

Sirlekh

26 күн бұрын

ਭੈਣਾਂ ਦਾ ਕਾਮਯਾਬ ਦੁੱਧ ਦਾ ਕਾਰੋਬਾਰ 400 ਰੁਪਏ ਲੀਟਰ ਦੁੱਧ ! Saanen Goat Farming | india goat milk farm
ਭੈਣਾਂ ਦਾ ਕਾਮਯਾਬ ਦੁੱਧ ਦਾ ਕਾਰੋਬਾਰ
400 ਰੁਪਏ ਲੀਟਰ ਦੁੱਧ ਵਿਕਦੈ !
ਘਿਓ ਦੀ ਮੰਗ ਬਹੁਤ ਐ,ਪੂਰਾ ਨਹੀਂ ਹੁੰਦਾ !
ਏਕਨੂਰ ਅਤੇ ਮੰਨਤ ਦੋ ਸਕੀਆਂ ਭੈਣਾਂ ਹਨ । ਦੋਵਾਂ ਭੈਣਾਂ ਨੇ ਮਾਤਾ ਪਿਤਾ ਦੇ ਸਹਿਯੋਗ ਸਦਕਾ ਦੁੱਧ ਦੀ ਮਾਰਕੀਟਿੰਗ ਨੂੰ ਮੁੱਖ ਰੱਖਕੇ ਇਹ ਕੰਮ ਸ਼ੁਰੂ ਕੀਤਾ । ਮੰਗ ਇੰਨ੍ਹੀ ਹੈ ਕਿ ਦੁੱਧ ਘਿਓ ਪੂਰਾ ਨਹੀਂ ਹੋ ਰਿਹਾ । ਇਸ ਵੀਡੀਓ ਨੂੰ ਪੂਰਾ ਸੁਣਕੇ ਸ਼ੇਅਰ ਜਰੂਰ ਕਰਨਾ ਜੀ। ਤਾਂ ਕਿ ਨੌਜਵਾਨ ਪੀੜ੍ਹੀ ਨੂੰ ਕੰਮ ਕਰਨ ਦੀ ਪ੍ਰੇਰਨਾ ਮਿਲੇ ।
goat farm,india goat milk farm,india goat,india goat milk,milk farm,goat milk farm,simon goat milk,goat milk,ਦੁੱਧ,ਘਿਓ,milk,goat,goat farming,bakri,bakri farming,bakra mandi,India Goats Milk Farm,Organic Goat Milk,India Goat's Milk Farm,Goat Milk,India Goat Milk Farm patiala,dairy,dairy farm,bakri milk,sirlekh,sirlekh tv,goat videos,Saanen Goat Farming,Highest Milk Producing Goat Breed,Goat Breed,Best Dairy Goat,SAANEN GOAT BREED,SAANEN GOAT,tv
#simongoatfarm #simon #goat #simonsaysgoat #farm #indiagoatmilkfarm #india #milkfarm #bakri #farming #bakra #bakramandi #sirlekh
India Goat Milk Farm Patiala
78890-02727

Пікірлер: 120
@sirlekh
@sirlekh 23 күн бұрын
India Goat Milk Farm Patiala 78890-02727
@suittyr
@suittyr 22 күн бұрын
Patiala vc kithe hai bai
@indiagoatmilkfarm
@indiagoatmilkfarm 22 күн бұрын
Patiala to Ghanour Road, Vill Raipur, Back side of Punjab College। Visit Allowed on Sunday।
@user-xn6lv9vs1i
@user-xn6lv9vs1i 22 сағат бұрын
God bless you all family 🙏🙏💞💞♥️♥️🌹🌹🌹🎉
@sarbjeetkaur2816
@sarbjeetkaur2816 23 күн бұрын
ਇਹਨਾਂ ਬੱਚੀਆਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ ਕਿਉਂਕ ਇਹ ਸਾਡੇ ਨੌਜਵਾਨ ਮੁੰਡੇ ਕੁੜੀਆਂ ਲਈ example ਹਨ ਜੋ ਬਿਨਾਂ ਵਜ੍ਹਾ ਵਿਦੇਸ਼ਾਂ ਨੂੰ ਜਮੀਨ ਵੇਚ ਕੇ 30-30 ਲੱਖ ਲਗਾ ਕੇ ਆਪਣੇ ਦੇਸ਼ ਅਤੇ ਪੰਜਾਬ ਨੂੰ ਬਦਨਾਮ ਕਰਕੇ ਕੰਮ ਨਾ ਮਿਲਣ ਦਾ ਬਹਾਨਾ ਲਗਾ ਕੇ ਜਾ ਰਹੇ ਹਨ..ਬੱਚੀਆਂ ਦੀ ਗੱਲਬਾਤ ਹੀ ਕਮਾਲ ਦੀ ਹੈ..God bless.....
@indiagoatmilkfarm
@indiagoatmilkfarm 23 күн бұрын
ਧੰਨਵਾਦ ਜੀ
@brar-bathindewala
@brar-bathindewala 22 күн бұрын
ਜਿਉ ਪੁੱਤਰ ਰੀਲਾਂ ਵਾਲੀਆਂ ਤੋ ਬਹੁਤ ਚੰਗੀਆਂ 🎉
@sarbjeetkaur2816
@sarbjeetkaur2816 24 күн бұрын
ਬੱਚੀਆਂ ਬਹੁਤ ਸੋਹਣੀ ਗੱਲ ਕਰਦੀਆਂ ਹਨ
@tailormaster451
@tailormaster451 23 күн бұрын
ਇਸ ਯੁਗ ਵਿੱਚ ਦੁਨੀਆਂ ਬਹੁਤ ਸਮਝਦਾਰ ਹੋ ਚੁੱਕੀਆਂ ਹਨ ਮੁੰਡਿਆਂ ਨਾਲੋਂ ਕੂੜੀਆਂ ਵਧੀਆ ਕਾਰੋਬਾਰ ਕਰ ਰਹੀਆਂ ਹਨ ਸਾਡੀ ਸਰਕਾਰਾਂ ਨੂੰ ਇਨਾਂ ਦਾ ਸਾਥ ਦੇਣਾ ਚਾਹੀਦਾ ਹੈ ਹ ਲੋਕਾਂ ਨੂੰ ਧੀਆਂ ਨੂੰ ਕੁੱਖ ਵਿਚ ਮਾਰਨਾ ਨਹੀਂ ਚਾਹੀਦਾ ਵੀ ਫਿਕਰ ਹੋ ਜਾਣਾ ਚਾਹੀਦਾ ਹੈ ਏ ਮਾਂ ਬਾਪ ਦਾ ਨਾਮ ਰੋਸ਼ਨ ਕਰਦੀਆ ਹਨ
@indiagoatmilkfarm
@indiagoatmilkfarm 23 күн бұрын
ਧੰਨਵਾਦ ਜੀ।
@user-vx6dh4pu8g
@user-vx6dh4pu8g 23 күн бұрын
ਬਹੁਤ ਵਧੀਆ ਲੱਗਿਆ ਕਿ ਸਾਡੇ ਪੰਜਾਬ ਦੇ ਬੱਚੇ ਵੀ ਇਸ ਤਰ੍ਹਾਂ ਦੇ ਕਾਰੋਬਾਰ ਵਿਚ ਵੀ ਕੰਮ ਕਰ ਰਹੇ ਨੇ ਇਹ ਬਹੁਤ ਜ਼ਰੂਰੀ ਹੈ ਕਿ ਸਾਡੇ ਬੱਚੇ ਵੀ ਇਹੋ ਜਿਹੇ ਕੰਮ ਕਰਨ ਤੇ ਬਾਹਰ ਵਾਲੇ ਚੱਕਰਾਂ ਤੋਂ ਸਾਡਾ ਖਹਿੜਾ ਛੁਡਾਇਆ ਜਾਵੇ
@satnam_bhangu.9625
@satnam_bhangu.9625 23 күн бұрын
ਬਹੁਤ ਸਮਝਦਾਰ ਬੱਚੀਆਂ ਨੇ 👍
@indiagoatmilkfarm
@indiagoatmilkfarm 23 күн бұрын
ਧੰਨਵਾਦ ਜੀ
@hardeepkaurdeol3795
@hardeepkaurdeol3795 23 күн бұрын
ਬੱਚਿਆਂ ਦੇ ਸੂਟ ਪਾਇਆ ਬਹੁਤ ਸੋਹਣਾ
@harkiratkaur3299
@harkiratkaur3299 24 күн бұрын
Kamaal Karti beta ji. Waheguru chardikla bakshan
@harbansbhangoo
@harbansbhangoo 24 күн бұрын
ਚੜਦੀ ਕਲਾ ਬਖਸਣ ਦਾਤਾ🎉🎉🎉🎉🎉
@indiagoatmilkfarm
@indiagoatmilkfarm 23 күн бұрын
ਧੰਨਵਾਦ ਜੀ
@BALDEVSINGH-uf1po
@BALDEVSINGH-uf1po 23 күн бұрын
ਯੂ ਟਿਊਬ ਜਿੱਥੇ ਵਧੀਆ ਜਾਣਕਾਰੀ ਦਿੰਦਾ,ਉਥੇ ਇਸ ਰਾਹੀਂ ਲੋਕ ਗੁੰਮਰਾਹ ਵੀ ਬਹੁ ਤ ਕਰਦੇ ਹਨ।500 ਦੀ ਆਮਦਨ ਵਾਲਾ ਵੀ 5 ਲੱਖ ਦੱਸਦਾ।ਬੱਕਰੀਆਂ ਵੇਚਣ ਦਾ ਬਿਜ਼ਨਸ ਕਰਨਾ,ਲੋਕਾਂ ਨੂੰ ਗੁੰਮਰਾਹ ਕਰਕੇ।
@indiagoatmilkfarm
@indiagoatmilkfarm 23 күн бұрын
ਸਰ, ਕ੍ਰਿਪਾ ਕਰਕੇ ਸਾਡੇ ਫ਼ਾਰਮ ਤੇ ਆਓ ਹਰ ਐਤਵਾਰ ਅਸੀ ਵਿਜਿਟ ਕਰਨ ਵਾਲਿਆ ਨੂੰ ਮਿਲਦੇ ਹਾਂ, ਉਮੀਦ ਕਰਦੇ ਹਾਂ ਸਭ ਕੁੱਝ ਅੱਖੀਂ ਦੇਖ ਕੇ ਤੁਸੀਂ ਸਮਜ਼ ਜਾਓ ਗੇ। ਧੰਨਵਾਦ ਜੀ
@karmveersingh7578
@karmveersingh7578 22 күн бұрын
ਤੁੰਹਾਡਾ ਫਾਰਮ ਪਟਿਆਲੇ ਕਿਥੇ ਹੈ ਪੂਰਾ ਪਤਾ ਦੱਸੋ ਅਸੀ ਵੀਜੀਟ ਕਰਨਾ ਚਾਹੁੰਦੇ ਹਾ
@babblysidhu5273
@babblysidhu5273 23 күн бұрын
ਪੁੱਤਰ ਪਰਮਾਤਮਾ ਤਰੱਕੀਆਂ ਬਖਸ਼ੇ
@majorsingh8647
@majorsingh8647 21 күн бұрын
ਹਿੰਮਤ ਕਰੇ ਇਨਸ਼ਨ ਤੋ ਕਿਆ ਹੋ ਨਹੀ ਸਕਦਾ ਵੋਹ ਕੋਣ ਸਾ ਉੱਕਤਾ ਹੈ ਜੋ ਹੱਲ ਹੋ ਨਹੀ ਸਕਦਾ।॥. ਬੇਟੀ ਆਪਣੇ ਟੀਚੇ ਨੂੰ ਮੁੱਖ ਰੱਖਕੇ ਚੱਲਦੇ ਰਹੋ ਸਫਲਤਾ ਜਰੂਰ ਮਿਲੇਗੀ ਮੈਨੂ ਵੀ ਸ਼ੋਕੌਕ ਹੈ ਬੱਕਰੀਆ ਰੱਖਣ ਦਾ ਬੇਟਾ ਜੀ ਜਰੂਰ ਜਾਣਕਾਰੀ ਲਵਾਂਗੇ ਸਦਾ ਖੁਸ਼ ਰਵੋ ਹੱਸਦੇ ਵੱਸਦੇ ਰਵੋ ਬੇਟਾ ਜੀ।
@indiagoatmilkfarm
@indiagoatmilkfarm 20 күн бұрын
ਧੰਨਵਾਦ ਜੀ
@user-pc9ob2hc1i
@user-pc9ob2hc1i 19 күн бұрын
ਬਹੁਤ ਵਧੀਆ ਲੱਗੀਆ ਬੇਟੀਆ ਨੂੰ ਦੇਖ ਕੇ ਤੁਸੀ ਸਾਰੇ ਦੁਵਾਵਾ ਦਿਊ ਮੇਰੀ ਬੇਟੀ ਵੀ ਕੁਝ ਬਣੇ
@user-df3jp5xl4z
@user-df3jp5xl4z 18 күн бұрын
ਕੀਨੀਆ ਸੋਹਣੀਆਂ ਗੱਲਾਂ ਕਰ ਦੀਆ ਨੇ ਬੱਚੀਆਂ ❤️
@harbansbhangoo
@harbansbhangoo 24 күн бұрын
ਐ ਨੀ ਸੋਹਣੀ ਬਚਾਇਆ ਕੁੜੀਆ ਹੋਕੇ ਵੱਡਾ ਕੰਮ ❤❤❤❤❤🎉🎉
@indiagoatmilkfarm
@indiagoatmilkfarm 24 күн бұрын
ਧੰਨਵਾਦ ਜੀ
@user-kf1cp1td9z
@user-kf1cp1td9z 22 күн бұрын
Meria bhana nu suit kine sone lgde a ❤❤❤❤
@sukhimaghanian707
@sukhimaghanian707 24 күн бұрын
ਬਹੁਤ ਕਮਾਲ ਦਾ ਤਰੀਕਾ ਹੈ ਪੈਸੇ ਕਮਾਉਣ ਦਾ....
@Vikk09321
@Vikk09321 Күн бұрын
SO INSPIRATIONAL❤. SHABASH
@cheemasingh3215
@cheemasingh3215 24 күн бұрын
Jeondha recaho beatio bohatt sohana tuse nitervio keetee TA bohatt He sohana tuse Kamm karro racaho honeww paneri Nu tohadha Wall dehak Kamm karanni chedhia jo kehandha ke kachamm hanniehe sadhar sasnckaar da heesia hann ehe parmatama de deathi hoe keeratt ha kuderrat de jee Nu palani sadharferagh ha veer paterkarr jee tohadha veera bohatt dhanwadah jeandhao recaho bohatt wadhia seawa karro recaho ho
@indiagoatmilkfarm
@indiagoatmilkfarm 23 күн бұрын
ਧੰਨਵਾਦ ਜੀ
@prab293
@prab293 10 күн бұрын
ਸਹੀ ਕਿਹਾ ਕਿਸੇ ਨੇ ਜਿਸ ਨੇ ਕੱੰਮ ਕਰਨਾ ਉਸ ਲਈ ਇੱਥੇ ਹੀ ਕਨੇਡਾ ਅਮਰੀਕਾ ਹੈ 🙏🙏🙏 ਬੱਸ ਸਾਡੇ ਜਵਾਕ ਖੁਦ ਹੱਥੀ ਇੱਥੇ ਕੱੰਮ ਨਹੀ ਕਰਨਾ ਚਾਹੁੰਦੇ ਬੱਸ ਦੇਖੋ ਦੇਖ ਬਾਹਰ ਜਾਨ ਪਿੱਛੇ ਭੱਜੇ ਜਾਦੇ🙏🙏🙏
@hollywoodstar8792
@hollywoodstar8792 23 күн бұрын
Sukhi Bhaii Ji Tuhada V Bahut Bahut Dhanwad Farming Nu Permote Karn Lyi
@user-db5iy2nw8n
@user-db5iy2nw8n 23 күн бұрын
Bahut vadiya kam hai beta g
@user-zi8bb8or6d
@user-zi8bb8or6d 8 күн бұрын
Very good 👍👍😊😊😊
@_Amritsar_california_
@_Amritsar_california_ 15 күн бұрын
ਬਹੁਤ ਹੀ ਵਦੀਆ ਲੱਗੀ ਤੁਹਾਡੀ ਵਿੰਡੀੳ ਜੀ ਕਿੳਕੇ ਛੋਟੀਆਂ ਭੈਣਾਂ ਬੱਕਰੀਆਂ ਸਾਬਦੀਆਂ ਨੇ ਨਾਲੇ ਦੁੱਧ ਵੇਚਦੇ ਨੇ ਜੀ
@ajitkaur9054
@ajitkaur9054 24 күн бұрын
God bless you beta
@jugindersingh3607
@jugindersingh3607 23 күн бұрын
ਬਹੁਤ ਵਧੀਆ
@ranakilewala
@ranakilewala 23 күн бұрын
Bahot vadhea ji
@Pamil1310
@Pamil1310 16 күн бұрын
ਬਹੁਤ ਵਧੀਆ ਪੁੱਤਰ ਜੀ
@prabhjotkaur629
@prabhjotkaur629 24 күн бұрын
ਜੁਗ ਜੁਗ ਜੀਉ🙏🙏
@indiagoatmilkfarm
@indiagoatmilkfarm 24 күн бұрын
ਧੰਨਵਾਦ ਜੀ
@JasvirKaur-rr8cy
@JasvirKaur-rr8cy 17 күн бұрын
God bless you
@bhangraboy5508
@bhangraboy5508 23 күн бұрын
Boht vadea 👍
@navtej_singh354
@navtej_singh354 23 күн бұрын
Bacheea bhut changia ne
@indiagoatmilkfarm
@indiagoatmilkfarm 23 күн бұрын
ਧੰਨਵਾਦ ਜੀ
@user-hi7rg1qz1t
@user-hi7rg1qz1t 24 күн бұрын
Good job 👍
@Inderjeetsingh-pp6tq
@Inderjeetsingh-pp6tq 24 күн бұрын
Best of luck ❤❤
@balvirmangat3644
@balvirmangat3644 22 күн бұрын
Good job
@rajkheri8921
@rajkheri8921 23 күн бұрын
Very good beta
@parampalkaur6052
@parampalkaur6052 23 күн бұрын
Very wise girls ❤❤
@ManjinderSingh-rv6vz
@ManjinderSingh-rv6vz 21 күн бұрын
Very good
@AjitSingh-vp5jh
@AjitSingh-vp5jh 22 күн бұрын
Good beta ji
@LalliSingh-kk2zn
@LalliSingh-kk2zn 23 күн бұрын
Good job sisters
@daljitsingh4739
@daljitsingh4739 20 күн бұрын
Nice 👌🦋🦋
@dhanoagamer-qn3su
@dhanoagamer-qn3su 21 күн бұрын
V good
@jagroopsingh644
@jagroopsingh644 20 күн бұрын
Good
@KuldipSingh-bt4rq
@KuldipSingh-bt4rq 24 күн бұрын
Goodjob beta ji
@surindersingh-zg6go
@surindersingh-zg6go 16 күн бұрын
Nice sister ji
@srgoatmarket8670
@srgoatmarket8670 24 күн бұрын
Best of luck sisters 👍 keep it up
@indiagoatmilkfarm
@indiagoatmilkfarm 24 күн бұрын
ਧੰਨਵਾਦ ਵੀਰ ਜੀ
@tejigrewal6867
@tejigrewal6867 9 күн бұрын
Sanu proud a tuhda te
@user-uv8mo2yr2h
@user-uv8mo2yr2h 17 күн бұрын
Salute to you ❤ patran patiala
@gurfatehsing9028
@gurfatehsing9028 23 күн бұрын
Well done beta g
@user-pc9ob2hc1i
@user-pc9ob2hc1i 19 күн бұрын
ਕੁੜੀਆ ਨੂੰ ਦੇਖ ਕੇ ਸਰਕਾਰਾ ਨੂੰ ਵੀ ਕੋਈੈ ਫੈਸਲਾ ਲੈਣਾ ਚਾਹੀਦਾ ਕੀ ਕੁੜੀਆ ਕਿੰਨੀ ਤਰੱਕੀ ਕਰ ਰਈਆ ਹੁਣ ਮੁਡੀਆ ਨਾਲੋ ਵੱਧ ਕੇ ਕੁੜੀਆਂ ਕੰਮ ਕਰ ਰਈਆ ਹੁਣ ਕੁੜੀਆ ਨੂੰ ਨੌਕਰੀਆਂ ਮਿਲਣੀਆ ਚਾਹੀਦੀਆ ਮੁੰਡੇ ਨਸੇ ਵਿਚ ਲੱਗ ਕੇ ਜਮੀਨਾ ਵੇਚ ਰਏ ਨੇ ਕੁੜੀਆ ਇਹੋ ਜਿਆ ਕੋਈ ਕੰਮ ਨਹੀ ਕਰਦੀਆ
@sarbjeetkaur2816
@sarbjeetkaur2816 24 күн бұрын
👍
@user-ds9qt3fs8e
@user-ds9qt3fs8e 11 күн бұрын
❤❤❤❤❤
@jagsirsingh2697
@jagsirsingh2697 23 күн бұрын
Nagar kehda bachia da?
@Sukhdeep123-wj9rn
@Sukhdeep123-wj9rn 23 күн бұрын
Sada bakra name babbu a bakri name somi a
@user-zv4yg5qt9n
@user-zv4yg5qt9n 19 күн бұрын
🎉🎉🎉🎉proud
@user-dd4vd7jg6l
@user-dd4vd7jg6l 24 күн бұрын
❤❤❤❤
@user-rf6kb9ok5q
@user-rf6kb9ok5q 23 күн бұрын
Bai je coment he Karn janday ho jouth ja hor Kam karkay ta deakho.
@kalakhan4658
@kalakhan4658 12 күн бұрын
saneen bakri da prize kii ha gg
@user-ik2wp3bc2g
@user-ik2wp3bc2g 24 күн бұрын
Farm kithe ha. G
@indiagoatmilkfarm
@indiagoatmilkfarm 24 күн бұрын
ਪਟਿਆਲਾ ਵਿਖੇ ਹੈ ਜੀ
@indiagoatmilkfarm
@indiagoatmilkfarm 24 күн бұрын
ਪਟਿਆਲਾ ਵਿਖੇ
@ranakilewala
@ranakilewala 23 күн бұрын
Apne Kam de khud malek bno kise de gulame Karen nalo changa
@ravinderkaur3905
@ravinderkaur3905 24 күн бұрын
Tusi viedo bnan to pehla sher pind kitho da he eh vi dsya kro evi video pan da ki fyda
@noormannat4480
@noormannat4480 23 күн бұрын
Patiala Punjab vich India Goat milk Farm
@AshokKumar-rb6er
@AshokKumar-rb6er 24 күн бұрын
❤GOOD ❤JOB ❤BETA ❤JI ❤
@indiagoatmilkfarm
@indiagoatmilkfarm 24 күн бұрын
ਧੰਨਵਾਦ ਜੀ
@user-wr4fh6ot5w
@user-wr4fh6ot5w 23 күн бұрын
ਬੱਕਰੀਆਂ ਕਿਹੜੀ ਨਸਲ ਹੈ ਦੱਸਣਾ
@shivdevsingh3626
@shivdevsingh3626 23 күн бұрын
ਸਾਨਣ ਸਵਿਟਜ਼ਰਲੈਂਡ ਦੀ ਨਸਲ ਹੈ |
@indiagoatmilkfarm
@indiagoatmilkfarm 23 күн бұрын
Saanen
@narindersingh9914
@narindersingh9914 24 күн бұрын
Pind kehra aa
@avtarbasi9588
@avtarbasi9588 24 күн бұрын
Patiala
@narindersingh9914
@narindersingh9914 23 күн бұрын
Pura address bhej do
@babblysidhu5273
@babblysidhu5273 23 күн бұрын
ਪੁੱਤਰ ਸਿਰ ਤੇ ਚੁੱਨੀ ਜਰੂਰ ਰੱਖੇਆ ਕਰੋ
@sukhdeepdhindsa6157
@sukhdeepdhindsa6157 21 күн бұрын
ਚੱਕ ਦੇਤਾ ਗਿਆਨ😂😂😂😂
@user-zv4yg5qt9n
@user-zv4yg5qt9n 19 күн бұрын
ਤੂੰ ਕਮੀ ਕਢਣੀ ਸੀ ਕੱਢ ਦਿਤੀ ਹੁਣ ਤੁਰਜਾ app ਚਾਦਰਾ or ਪੱਗ ਬਨ ke ਆ 🙏
@ManpreetMehra-up7oi
@ManpreetMehra-up7oi 14 күн бұрын
😂😂😂
@ManpreetMehra-up7oi
@ManpreetMehra-up7oi 14 күн бұрын
Burka ta nahi
@shivcharndhaliwal1702
@shivcharndhaliwal1702 23 күн бұрын
ਬੱਕਰੀਆਂ ਗੱਲਾਂ ਨਾਲ ਨਹੀਂ ਪਲਦੀਆਂ,,ਸਾਰਾ ਦਿਨ ਖੇਤਾਂ ਵਿੱਚ ਮੱਗਰ ਮੱਗਰ ਆਜੜੀ ਬਣਕੇ ,,ਲੱਲਾ,,ਸੀ ਸੀ। ਟਿਚ ਕਰਨਾ ਪੈਂਦਾ ਹੈ,, ਰੋਜ਼ ਦੇਖਦੇ ਹਾਂ,,, ਧੁੱਪਾਂ ਵਿਚ, ਲੂਆਂ ਵਿੱਚ ,,, ਹਜ਼ਮ ਨਹੀਂ ਆਉਂਦੀ ਇੰਟਰਵਿਊ 😂😂😢😢😢😢
@indiagoatmilkfarm
@indiagoatmilkfarm 23 күн бұрын
ਵੀਰ ਜੀ, ਆਓ ਫਾਰਮ ਤੇ , ਤੇ ਦੇਖੋ , ਅਸੀਂ ਘਰ ਦੀ ਤੀਜੀ ਮੰਜ਼ਿਲ ਤੇ ਵੀ ਪਾਲੀਆ ਨੇ। ਬਾਕੀ ਵੀਡੀਓ ਵਿੱਚ ਦੇਖੋ ਕੋਈ ਬੱਕਰੀ ਕਮਜ਼ੋਰ ਲੱਗਦੀ ਹੋਵੇ ਤਾਂ ਦੱਸਿਓ। ਆਉਣ ਵਾਲੇ ਸਮੇਂ ਵਿੱਚ ਸਿਰਫ਼ ਸਟਾਲ ਫੀਡਿੰਗ ਹੀ ਚੱਲੇਗੀ ਕਿਉਂਕਿ ਸਮੇਂ ਨਾਲ ਚਰਾਂਦਾ ਖ਼ਤਮ ਹੁੰਦੀਆ ਜਾ ਰਹੀਆ ਨੇ। ਬਾਕੀ ਕਿਸੇ ਨੂੰ ਪਾਣੀ ਦਾ ਗਿਲਾਸ ਅੱਧਾ ਭਰਿਆ ਲੱਗਦਾ,ਕਿਸੇ ਨੂੰ ਖਾਲੀ, ਸਬ ਆਪਣੀ ਸੋਚ ਤੇ ਨਿਰਭਰ ਹੈ ਜੀ।
@parampandher325
@parampandher325 23 күн бұрын
Fake
@pindwale3190
@pindwale3190 24 күн бұрын
Bakri de dudd de lassi paneer nhi banda lutroo boldiyan tan tusi bhut
@indiagoatmilkfarm
@indiagoatmilkfarm 24 күн бұрын
ਵੀਰ ਜੀ ਸਭ ਬਣਦਾ, ਜੇ ਆਪ ਕੁੱਛ ਕੰਮ ਕਰੋ ਗੇ ਤਾਂ ਪਤਾ ਲੱਗੂ।
@PritamSingh-nz6cu
@PritamSingh-nz6cu 24 күн бұрын
Virji utube te update raho Europe vich goat cheese bahut Harman pyari hai
@hollywoodstar8792
@hollywoodstar8792 24 күн бұрын
Good Job Beta God Bless U​@@indiagoatmilkfarm
@avtarbasi9588
@avtarbasi9588 23 күн бұрын
Feta cheese Jo five star hotel vich chance ho, oh Bakri de dudh da hi hunda
@shivdevsingh3626
@shivdevsingh3626 23 күн бұрын
ਇੱਥੇ ਨਿਊ ਯੌਰਕ ਅਮਰੀਕਾ ਵਿੱਚ ਬੱਕਰੀਆਂ ਦਾ ਪਨੀਰ ਬਹੁਤ ਮਹਿੰਗਾ ਮਿਲਦਾ ਹੈ |
@jagdevsarpanch4506
@jagdevsarpanch4506 24 күн бұрын
ਐਮੇ ਝੂਠ ਬੋਲਣ ਤੋਂ ਇਲਾਵਾ ਹੋਰ ਵੀ ਕੋਈ ਗੱਲ ਕਰੋ
@indiagoatmilkfarm
@indiagoatmilkfarm 23 күн бұрын
ਵੀਰ ਜੀ, ਕ੍ਰਿਪਾ ਕਰਕੇ ਸਾਡੇ ਫ਼ਾਰਮ ਤੇ ਆਓ ਹਰ ਐਤਵਾਰ ਅਸੀ ਵਿਜਿਟ ਕਰਨ ਵਾਲਿਆ ਨੂੰ ਮਿਲਦੇ ਹਾਂ, ਉਮੀਦ ਕਰਦੇ ਹਾਂ ਸਭ ਕੁੱਝ ਅੱਖੀਂ ਦੇਖ ਕੇ ਤੁਸੀਂ ਸਮਜ਼ ਜਾਓ ਗੇ। ਧੰਨਵਾਦ ਜੀ
@harkiratkaur3299
@harkiratkaur3299 24 күн бұрын
Your insta page di ki nam hai
@pet768
@pet768 24 күн бұрын
400 Rs 1 liter bilkul jhuth
@indiagoatmilkfarm
@indiagoatmilkfarm 23 күн бұрын
ਵੀਰ ਜੀ, ਕ੍ਰਿਪਾ ਕਰਕੇ ਸਾਡੇ ਫ਼ਾਰਮ ਤੇ ਆਓ ਹਰ ਐਤਵਾਰ ਅਸੀ ਵਿਜਿਟ ਕਰਨ ਵਾਲਿਆ ਨੂੰ ਮਿਲਦੇ ਹਾਂ, ਉਮੀਦ ਕਰਦੇ ਹਾਂ ਸਭ ਕੁੱਝ ਅੱਖੀਂ ਦੇਖ ਕੇ ਤੁਸੀਂ ਸਮਜ਼ ਜਾਓ ਗੇ। ਧੰਨਵਾਦ ਜੀ
@VeerpalKaur-wh4yb
@VeerpalKaur-wh4yb Күн бұрын
Veer g jad kise nu lod hundi aa Ona da Fida chuk de aa
@HarryPotter-ec5gs
@HarryPotter-ec5gs 21 күн бұрын
God bless you beta
@kamaljitkaur8296
@kamaljitkaur8296 24 күн бұрын
Good
@Kisanfoodfarming
@Kisanfoodfarming 24 күн бұрын
Good job
@indiagoatmilkfarm
@indiagoatmilkfarm 24 күн бұрын
ਧੰਨਵਾਦ ਜੀ
@sainijaswinderkaur3569
@sainijaswinderkaur3569 23 күн бұрын
Best of luck ❤❤❤❤
@NishanSingh-tp5tb
@NishanSingh-tp5tb 23 күн бұрын
ਬਹੁਤ ਵਧੀਆ
@indiagoatmilkfarm
@indiagoatmilkfarm 23 күн бұрын
ਧੰਨਵਾਦ ਜੀ
@kuldeepkaur2318
@kuldeepkaur2318 23 күн бұрын
👍
@NavbrarBrar-xp6bm
@NavbrarBrar-xp6bm 24 күн бұрын
❤❤❤❤
@user-sd1et8ti1l
@user-sd1et8ti1l 23 күн бұрын
❤❤❤❤❤
@ParmjitSingh-nu1nu
@ParmjitSingh-nu1nu 24 күн бұрын
Good
@jagsirsingh2697
@jagsirsingh2697 23 күн бұрын
Good
Como ela fez isso? 😲
00:12
Los Wagners
Рет қаралды 30 МЛН
$10,000 Every Day You Survive In The Wilderness
26:44
MrBeast
Рет қаралды 47 МЛН
КАК СПРЯТАТЬ КОНФЕТЫ
00:59
123 GO! Shorts Russian
Рет қаралды 3 МЛН
Como ela fez isso? 😲
00:12
Los Wagners
Рет қаралды 30 МЛН