Bhai Nirmal Singh Ji Khalsa | Babeeha Amrit Vele Boliya | Shabad Gurbani

  Рет қаралды 1,673,910

Shabad Gurbani

Shabad Gurbani

4 жыл бұрын

T-Series Shabad Gurbani presents
Song Details:
Shabad: Babeeha Amrit Vele Boliya
Album: Babeeha Amrit Vele Boliya
Singer: Bhai Nirmal Singh Ji Khalsa
Music: Bhai Nirmal Singh Ji Khalsa
Lyrics: Traditonal
FOR LATEST UPDATES:
----------------------------------------
SUBSCRIBE US Here: bit.ly/SSFUVX
LIKE US Here: on. TyJdPC
"If you like the Video, Don't forget to Share and leave your comments"
Visit Our Channel For More Videos: / tseriesshabad

Пікірлер: 395
@jaspalsingh-bo6yv
@jaspalsingh-bo6yv 3 ай бұрын
ਭਾਈ ਸਾਹਿਬ ਦੀ ਬਹੁਤ ਰਸ ਭਰੀ ਤੇ ਬਲੰਦ ਆਵਾਜ ਹਮੇਸਾ ਯਾਦ ਰਹੇਗੀ🎉🎉
@dalersingh5613
@dalersingh5613 3 ай бұрын
ਬੱਸ ਯਾਦਾਂ ਹੀ ਰਹਿ ਜਾਂਦੀਆਂ ਨੇ 🥲🥲🥲🥲👌👌👌
@Nirmal1017
@Nirmal1017 4 ай бұрын
ਇੰਨੀਂ ਰੂਹਾਨੀ ਆਵਾਜ਼ ਜੋ ਧੁਰ ਰੂਹ ਝੰਜੋੜ ਕੇ ਰੱਖ ਦਿੰਦੀ ਹੈ ਰਾਗ ਸੰਗੀਤ ਦਾ ਸੁਮੇਲ ਤੇ ਸਾਥੀ ਭਾਈ ਸਾਹਿਬ ਦਾ ਸਾਥ ਚਾਰ ਚੰਨ ਲਾਈ ਜਾਂਦਾ ਹੈ।
@saranpreetsingh31
@saranpreetsingh31 6 ай бұрын
ਸਲੋਕ ਮਃ ੩ ॥ ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ ॥ ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ ॥ ਹਉ ਤਿਨ ਕੈ ਬਲਿਹਾਰਣੈ ਜਿਨੀ ਸਚੁ ਰਖਿਆ ਉਰਿ ਧਾਰਿ ॥ ਨਾਨਕ ਨਾਮੇ ਸਭ ਹਰੀਆਵਲੀ ਗੁਰ ਕੈ ਸਬਦਿ ਵੀਚਾਰਿ ॥੧॥
@bindrykharoud7841
@bindrykharoud7841 4 жыл бұрын
ਭਾੲੀ ਸਾਹਿਬ ਜੀ ਤੁਸੀ ਸਾਡੇ ਦੀਲ ਵਿਚ ਵਸਦੈ ਹੋ ਨਾ ਕਿ ਦਿਮਾਗ ਵਿਚ ਤੁਹਾਡੇ ਜਾਣ ਨਾਲ ਜੋ ਸਿਖ ਸੰਗਤ ਨੂੰ ਘਾਟਾ ਪਿਅਾ ੳੁਹ ਕਦੇ ਵੀ ਪੂਰਾ ਨਹੀ ਹੋ ਸਕਦਾ ਜੀ ਵਾਹਿਗੁਰੂ ਜੀ ਤੁਹਾਨੂੰ ਅਾਪਣੇ ਚਰਨਾਂ ਵਿਚ ਥਾਂ ਬਖਸ਼ੀਸ ਕਰਨ ਜੀ 🙏🙏🙏🙏🙏
@jackykataria3773
@jackykataria3773 4 жыл бұрын
ਵਾਹਿਗੁਰੂ ਜੀ
@Ricky-wq6bc
@Ricky-wq6bc 6 ай бұрын
Waheguru ji
@gurshansingh3527
@gurshansingh3527 6 ай бұрын
Waheguru ji
@LegendofWorld-ki3pi
@LegendofWorld-ki3pi 5 ай бұрын
ਸਾਡੇ ਵਾਲੇ ਲੋਕ ਬੇਸ਼ਕ ਅੱਜ ਆਪਣੇ ਆਪ ਨੂੰ ਸਿੱਖ ਆਖਵੋਂਦੇ ਨੇ, ਪਰ ਜੋ ਬ੍ਰਾਹਮਣ ਨੇ ਸਾਡੇ ਗਲਾ ਚ ਜਾਤ ਪਾਤ ਵਾਲਾ ਚੋਲਾ ਟੰਗਿਆ ਸੀ, ਹਲੇ ਤੱਕ ਅਸੀਂ ਨਹੀਂ ਲਾਹਿਆ, ਅੱਜ ਵੀ ਸਾਡੇ ਮਨਾ ਚ ਜੱਟਵਾਦ ਦਾ ਕਿੱਲਾ ਸਾਡੀ ਧੌਣ ਚ ਠੁਕਿਆ ਹੋਇਆ ਹੈ, ਏਹੀ ਜੱਟਵਾਦ ਦਾ ਘਮੰਡ ਕਰਕੇ ਹੀ ਕਈ ਪਿੰਡਾਂ ਚ ਸਮਸ਼ਾਨ ਘਾਟ ਤੇ ਗੁਰੂਘਰ ਅਲੱਗ ਬਣਾ ਲਏ! ਜਿਉਦੇ ਤਾ ਕੀ ਅਸੀਂ ਤਾ ਮਰਨ ਤੋਂ ਬਾਅਦ ਵੀ ਬ੍ਰਹਮਣ ਵਾਦੀ ਜਾਤ ਵਾਲਾ ਚੋਲਾ ਆਬਦੇ ਗਲੋਂ ਨਹੀਂ ਲਾਹ ਸਕੇ!
@user-dn9xy7ym2k
@user-dn9xy7ym2k 5 ай бұрын
Ati satkaryog Bhai sahib Waheguru Ji ap nu apney charna wich than bakhsan
@devdhaliwal9861
@devdhaliwal9861 Жыл бұрын
ਇਹ ਸ਼ਬਦ 👏 ਸੁਣ ਕੇ ਹੰਜੂ ਨਹੀਂ ਰੁੱਕ ਰਹੇ ਕਿੰਨੇ ਮਹਾਨ ਕੀਰਤਨੀਏ ਸਨ ਭਾਈ ਸਾਬ ਪਰ ਸਾਡੇ ਲੋਕਾਂ ਵਿੱਚ ਏਨੀ ਜਾਤ ਪਾਤ ਆ ਅਸੀਂ ਲੰਡਨ ਵਿੱਚ ਇਹ ਗੱਲ ਸੁਣ ਕੇ ਦੁੱਖੀ ਹੋਏ ਕੇ ਭਾਈ ਸਾਬ ਜੀ ਦੇ ਸੰਸਕਾਰ ਬਾਰੇ ਜੋ ਲੋਕਾਂ ਕੀਤਾ 😭😭😭😭😭😭😭 👏👏👏👏👏
@harjindersinghrathour6926
@harjindersinghrathour6926 Жыл бұрын
Shi gall veer 😭
@richhpalsra9823
@richhpalsra9823 11 ай бұрын
ਵੀਰ ਜੀ ਬਹੁਤ ਦੁਖ ਹੋਇਆ ਉਸ ਵੇਲੇ
@majorsingh3616
@majorsingh3616 10 ай бұрын
Pp
@parvindersingh5253
@parvindersingh5253 8 ай бұрын
​@@richhpalsra9823😊a😅
@nachhattarkaur7600
@nachhattarkaur7600 6 ай бұрын
Right 💯
@devdhaliwal9861
@devdhaliwal9861 2 жыл бұрын
Bhai ਸਾਹਿਬ ਜੀ ਵਰਗੀ ਆਵਾਜ਼ ਬਹੁਤ ਸਮੇਂ ਬਾਅਦ ਦੁਨੀਆ ਤੇ ਆਉਂਦੀ ਆ 👏👏👏👏👏👏👏👏👏👏👏👏👏👏👏👏👏👏👏👏👏👏👏👏
@pawanpreetsingh8016
@pawanpreetsingh8016 Жыл бұрын
🙏
@parwindersingh9202
@parwindersingh9202 Жыл бұрын
ਤੇਰੀ ਆਵਾਜ਼ ਤੇਰੇ ਰਾਗ ਤੇ ਤੇਰੇ ਜਿਹਾ ਕੋਈ ਵੀ ਨਹੀਂ ਹੋ ਸਕਦਾ ਸੱਜਣ ਪਿਆਰੇਆ 😢😢
@manmohana8260
@manmohana8260 18 күн бұрын
ਸੱਚ ਐ ਬਾਬਾ ਜੀ
@balwinderkumar4887
@balwinderkumar4887 4 жыл бұрын
ਇਹ ਅਵਾਜ਼ ਸਦਾ ਹੀ ਮਨੁੱਖ ਨੂੰ ਆਪਣੇ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜ ਬੈਠਣ ਦੀ ਪ੍ਰੇਰਨਾ ਦੇਦੀ ਰਹੇ ਗੀ।💐💐💐💐💐💐💐
@jagrajsingh5419
@jagrajsingh5419 Жыл бұрын
Sahi bolya c bar bar Amrit vele utth k ehhi awz sunn da main ta ❤❤❤❤
@butasingh8747
@butasingh8747 2 жыл бұрын
ਬਹੁਤ ਹੀ ਪਿਆਰੀ ਮਿੱਠੀ ਅਵਾਜ ਸੀ ਭਾਈ ਸਾਹਬ ਜੀ ਦੀ
@reshamsinghrshia4933
@reshamsinghrshia4933 Жыл бұрын
❤ਗੁਰੂ ਨਾਨਕ ਦੇਵ ਜੀ ਦੀਆਂ ਰਹਿਮਤਾਂ ਸੀ ਭਾਈ ਸਾਹਿਬ ਤੇ ਅਵਾਜ ਸਦਾ ਸਲਾਮਤ ਰਹੇਗਾ 🙏🙏👌
@DaljitGill-bt4oy
@DaljitGill-bt4oy Ай бұрын
Baba ji tuc vapis aa Jo thde Vali gal kise kolo ban ni 😢😢
@user-mk7is5zx7u
@user-mk7is5zx7u 3 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@ak47singh5
@ak47singh5 4 жыл бұрын
ਰੂਹਾਨੀ ਅਵਾਜ਼ ਸਾਡੇ ਵਿੱਚ ਨਹੀਂ ਰਹੀ Rip sir♥️🙏
@deepjoshan8159
@deepjoshan8159 3 ай бұрын
ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਬਹੁਤ ਖੂਬਸੂਰਤ ਅਵਾਜ ਦੇ ਮਹਾਨ ਗੁਰੂ ਘਰ ਦੇ ਕੀਰਤਨੀਏ ਭਾਈ ਸਰਦਾਰ ਨਿਰਮਲ ਸਿੰਘ ਜੀ ਹਜੂਰੀ ਰਾਗੀ, ❤🙏🏻❤🙏🏻
@saabmomi-iu7rm
@saabmomi-iu7rm 5 ай бұрын
ਮੈਨੂੰ ਇਕ ਵਾਰ ਭਾਈ ਸਾਹਿਬ ਨੂੰ ਮਿਲਣ ਦਾ ਮੌਕਾ ਮਿਲਿਆ ਬਹੁਤ ਉੱਚੀ ਸ਼ਖਸ਼ੀਅਤ ਦੇ ਮਾਲਿਕ ਸਨ ਪਰਮਾਤਮਾ ਓਹਨਾ ਨੂ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ❤
@parabhsarannayar4795
@parabhsarannayar4795 4 ай бұрын
What an amazing voice and such a reputed Kirtniaye. We had enjoyed his melodious voice and Kirtan many times at our local Gurdwara Sahib and at our house as well. Bhai Nir.mal Singh ji Khalsa will always be missed, and may Waheguru ji rest his soul in peace.😢
@inderjitkaur1028
@inderjitkaur1028 5 ай бұрын
Dhan Dhan Guru Ram Daas Ji bhai Sahib Ji nu apne charna vich nivas bakshana ji 🙏🙏
@BalwinderSingh-ne7ze
@BalwinderSingh-ne7ze 11 ай бұрын
ਭਾੲੀ ਸਾਹਿਬ ਭਾੲੀ ਨਿਰਮਲ ਸਿੰਘ ਜੀ ਖਾਲਸਾ, ਗੁਰੂ ਘਰ ਨਾਲ ਜੂੜੀ ਸਾਧ-ਸੰਗਤ ਦੇ ਮਨਾਂ ਵਿਚ ਹਮੇਸ਼ਾਂ ਅਮਰ ਰਹਿਣਗੇ। ੳੁਨਾਂ ਦੀ ਮਨ-ਮੋਹਿਕ ਅਤੇ ਅਕਾਲ ਪੁਰਖ ਦੇ ਚਰਨਾ ਨਾਲ ਜੋੜਨ ਵਾਲੀ ਸੁਰੀਲੀ ਅਵਾਜ ਹਮੇਸਾਂ ਯਾਦ ਅਾਓਂਦੀ ਰਹੇਗੀ।
@chamanstudio4451
@chamanstudio4451 4 ай бұрын
waheguru
@aniljuneja9841
@aniljuneja9841 8 ай бұрын
अति सुन्दर मैं खुद अपने दिल से इनकी आवाज सुन अपने शbad भी गाता हूं वो आवाज अब सच खंड मे गई भगवान इनको अपने चरणों मे स्थान दें। सात श्री अकाल
@sukhlalhiteshi2108
@sukhlalhiteshi2108 4 жыл бұрын
हर सुबह अमृत वेले इस शबद् का गायन सुनें, आप सभी भाई निरमल सिँह जी की कमी महसूस नहीं करोगे। परमात्मा की रचना को देखो, महसूस करो.
@SinghSingh-yp9vc
@SinghSingh-yp9vc 4 жыл бұрын
🙏🙏
@jagtarsinghjagtar9139
@jagtarsinghjagtar9139 3 жыл бұрын
@Jaspreet Singh 5 fr r
@hardeepkaur982
@hardeepkaur982 Жыл бұрын
@@SinghSingh-yp9vc qq
@karanbirsingh5367
@karanbirsingh5367 Жыл бұрын
Om
@jagrajsingh5419
@jagrajsingh5419 Жыл бұрын
Meri Amrit wele di shuruwat hee Eh awaz sun k hundi hai missss you bahi saab ji har ik pal 😢❤❤❤❤😢😢😢
@nilkamalbhuyan9507
@nilkamalbhuyan9507 Жыл бұрын
Last September me aaya tha Darshan karne waahe guru jee ki kripa se, tab sune the ye Amrit vaani, aankho se aansu nikal gaya, dil bhar aaya, aaj bhi suna, hu to me Assam se, par najane kyu dil me baar baar Guru jee ki kirtan bajte rehte hai
@manpreet8769
@manpreet8769 Жыл бұрын
Waheguru ki kirpa hai apke uper
@arshbir-tl8wh
@arshbir-tl8wh Ай бұрын
ਧੰਨ ਧੰਨ ਭਗਤ ਕਬੀਰ ਜੀ ਪਿਆਰੇ❤ ਧੰਨ ਧੰਨ ਬਾਬਾ ਫ਼ਰੀਦ ਜੀ ਪਿਆਰੇ❤
@robertsingh8552
@robertsingh8552 2 жыл бұрын
Ruh di khuraak meri .....pai shb ji dy mukh thu anmol kirtan......
@jai-hind82
@jai-hind82 10 ай бұрын
ਵਾਹਿਗੁਰੂ ਜੀ।।❤ ਇਕ ਬੇਨਤੀ ਦਿਮਾਗ ਵਿਚ ਕਰਨ ਲਈ ਵਿਚਾਰ ਉਤਪਨ ਹੋਇਆ ਹੈ ਕਿ ਅਜਕਲ ਆਪਣੇ ਦੇਸ਼ ਚ ਇਕ ਖਾਸ ਪ੍ਰਵਿਰਤੀ ਵਾਲੇ ਸਮੂਹ ਵਲੋਂ ਇਹ ਗੱਲ ਗੱਲ ਦੇ ਆਪਣੇ ਅਨੁਸਾਰ ਮਤਲਬ ਕੱਢ ਲਏ ਜਾਂਦੇ ਹਨ ਤੇ ਸੰਬਧਿਤ ਇਨਸਾਨ ਨੂੰ ਬਹੁਤ ਭੈੜੀ ਸਿਚੂਏਸ਼ਨ ਨਾਲ ਮੱਥਾ ਲਵਾ ਦਿੱਤਾ ਜਾਂਦਾ ਹੈ,, ਜਿਵੇਂ ਬੰਬੀਹਾ ਤੇ ਆਪਣੇ ਖਿੱਤੇ ਆਪਣੀ ਬੋਲੀ ਸਭਿਆਚਾਰ ਚ ਭਜਨ ਬੋਲੀਆਂ ਗੀਤ ਗਾਏ ਜਾਂਦੇ ਹਨ,,ਪਰ ਪਿਛੇ ਜਹੇ ਬੰਬੀਹਾ ਨਾਲ ਸਿੱਧੂ ਮੂਸੇਆਲਾ ਦੁਆਰਾ ਗੀਤ ਗਾ ਦਿਤੇ ਜਾਣ ਤੇ ਉਸਨੂੰ ਗੈਂਗਸਟਰਵਾਦ ਨਾਲ ਜੋ ਕੇ ਉਸ ਦੀ ਹੱਤਿਆ ਕਰਾਓਣ ਲਈ ਮਹੌਲ ਸਿਰਜ ਦਿਤਾ ਗਿਆ ਤੇ ਹੱਤਿਆ ਨੂੰ ਜਸਟੀਫਾਈ ਤੱਕ ਕਰ ਦਿਤਾ ਜਾ ਰਿਹਾ ਹੈ। ❤ਜੈ ਹਿੰਦ❤
@amanjotnirmaan2924
@amanjotnirmaan2924 5 ай бұрын
Waheguru ji ka khalsa Waheguru ji ki Fateh Ji 🥺❤️🙏
@amanjotnirmaan2924
@amanjotnirmaan2924 5 ай бұрын
Dhan Dhan Shri Guru Granth Sahib Maharaj Ji ❤💕🌸🙏
@PardeepSingh-zs3hc
@PardeepSingh-zs3hc 2 ай бұрын
ਕਰੋਨਾ ਦਾ ਜਹਿਰ ਮਾੜਾ ਸੀ ਪਰ ਉਸ ਤੋਂ ਵੀ ਜਿਆਦਾ ਉਸ ਸਮਾਜ ਦਾ ਸੀ ਜਿਸ ਨੇ ਭਾਈ ਸਾਹਿਬ ਜੀ ਦੇ ਸੰਸਕਾਰ ਸਮੇਂ ਭੇਦ ਭਾਵ 7ਵੇ ਅਸਮਾਨ ਤਕ ਕੀਤਾ 🙏🙏🙏🙏🙏... ਦਿਲਾਂ ਚ ਰਹੂ
@premsandhu5271
@premsandhu5271 4 жыл бұрын
Waheguru g ehna nu apne charna wich niwas dena
@amanjotnirmaan2924
@amanjotnirmaan2924 5 ай бұрын
Dhan Dhan Shri Guru Gobind Singh Sahib Maharaj Ji ❤
@gurpinderbhullar4595
@gurpinderbhullar4595 9 ай бұрын
Waheguru ji waheguru ji waheguru ji waheguru ji waheguru ji Dhan Dhan Guru Ramdas ji 🎉🎉🎉🎉🎉
@raghvirkaur6309
@raghvirkaur6309 9 ай бұрын
Wahe guru app de parvaar nu b chardhikala ch rakhe app da veer g sawarga ch basa hove
@hermit6044
@hermit6044 3 жыл бұрын
What happened to Bhai Nirmal Singh after his death is very saddening. Why couldn't the SGPC arrange for his cremation in a respectful manner? Was it delebrately done? No one talks about it. Everyone knows that Bhai Nirmal Singh spoke his mind and many people didn't like it. If this is the sorry state of affairs of our top Gurudwara administration body, I am happy sitting at my home and practising my religion. I don't need religious interpretations from people who are baised, unethical and with no tolerance of genuine criticism. It is high time that we stood up against this anarchy and for once display that we have not forgotten our Guru's teachings and their great sacrifices for justice. Waheguru ji ka Khalsa, Waheguru ji ki Fateh 🙏
@satnamsingh-3559
@satnamsingh-3559 10 ай бұрын
Anand aa gya waheguru ji ❤❤❤❤❤❤❤❤❤❤❤❤
@thebirdlife3660
@thebirdlife3660 4 жыл бұрын
Aena anand kise vi awaz vich nehi hunda .Mann apne app os prabu de charna vich ja penda 🙏🙏 Kash bhai sahib ji da akhiri time eda na hunda . Guru Ramdas ji mehar karn sab te 🙏🙏
@harvinderhappy7185
@harvinderhappy7185 3 жыл бұрын
🙏🙏🙏
@ashwanikumartoor5863
@ashwanikumartoor5863 4 жыл бұрын
I have lisson first time bhai Nirmal Singh Ji Khalsa. And his voice give spiritual relief.
@kamaljitsingh7943
@kamaljitsingh7943 2 жыл бұрын
Very nice
@OnkarSingh-ux3yh
@OnkarSingh-ux3yh 4 жыл бұрын
ਸਤਿ ਨਾਮੁ ਸ਼੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ ਓਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿਚ ਵਾਸ ਦੇਣ।
@manjitkaur9336
@manjitkaur9336 2 жыл бұрын
🙏🙏🙏
@peaceformind627
@peaceformind627 3 жыл бұрын
ਮਹਾਨ ਰਾਗੀ ਸਨ ਭਾਈ ਸਾਬ ਜੀ
@diakor4132
@diakor4132 9 ай бұрын
Waheguru ji❤❤
@jasvinder3184
@jasvinder3184 7 ай бұрын
वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु
@BaljitKaur-rb4tj
@BaljitKaur-rb4tj 4 жыл бұрын
Waheguru ki.dil nu shoh gya shbad Kirtan.mann Bhar janda ohna de Jaan to bddd.......
@amritkaur3990
@amritkaur3990 28 күн бұрын
Waheguru di kirpa se ehna te bahut e rasbhina Kirtana karde hunde se ❤❤❤❤❤
@amanjotnirmaan2924
@amanjotnirmaan2924 5 ай бұрын
Waheguru ji 🌸 🙏
@BalbirSingh-xu1nx
@BalbirSingh-xu1nx 28 күн бұрын
Bhai Sahib ji tuhade varga koi hor ni ho sakda ❤❤
@taranjeetgulati6476
@taranjeetgulati6476 Жыл бұрын
Ekomkar satnam Shri waheguru ji Prabhu ke simran ridhi sidhi naunidhi apda sukrana krde hai sabhna da bhla kre
@ramanbrar9045
@ramanbrar9045 Жыл бұрын
ਕੱਲੇ ਦਿਲ ਵਿੱਚ ਹੀ ਨਹੀਂ ਰੋਮ-ਰੋਮ ਵਿੱਚ ਵੱਸਦੇ ਹਨ।
@saranpreetsingh31
@saranpreetsingh31 6 ай бұрын
ਬਹੁਤ ਹੀ ਮਿੱਠੀ ਆਵਾਜ਼ ਭਾਈ ਸਾਬ ਜੀ ਦੀ , ਗੁਰਬਾਣੀ ਸੁਣ ਕੇ ਮਨ ਪ੍ਰਫੁੱਲਿਤ ਹੋ ਜਾਂਦਾ ਹੈ l ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆ ਤੇ 🙏🏻🙏🏻😊
@harmeshsinghatwal9149
@harmeshsinghatwal9149 4 жыл бұрын
♥️So beautiful and nice performed by Bhai Sahib ♥️
@HarjinderSingh-bt4rc
@HarjinderSingh-bt4rc 4 жыл бұрын
WAHEGURU ji ka Khalsa Waheguru g ki fethe g Very nice kirtan Ustad ji
@BaluPawar-rx9bv
@BaluPawar-rx9bv 11 ай бұрын
Satnam waheguru ji
@jasnoorsingh9644
@jasnoorsingh9644 4 жыл бұрын
Waheguru ji is atma nu apne charna vich nivas bakshaoo
@rightturnmusic6751
@rightturnmusic6751 4 жыл бұрын
Waheguru ji bhai ji wrgi sachi rooh nu apne charna vich jagah dena 🙏🙏 saadi sangeet di dunia da anmol heera saade kollon chala gaya 😓🙏 MAY GOD REST IN PEACE
@vishalbhatt101
@vishalbhatt101 2 жыл бұрын
Wahe guru ji
@mndpsingh995
@mndpsingh995 Жыл бұрын
Jado bhi koi preshani hove gurbani sunn k sukoon milda, naviyan rahan mill jandiyan ne
@SinghSingh-yp9vc
@SinghSingh-yp9vc 4 жыл бұрын
GEM OF INDIA...BHAI NIRMAL SINGH JI KHALSA !!!
@simar5967
@simar5967 2 жыл бұрын
My favourite shabad and Ragi 😍
@HarpreetSingh-yb6px
@HarpreetSingh-yb6px 4 жыл бұрын
Y sbd muje bhut acha lagta hai waheguru ji inki atma ko santi de waheguru ji Mehr rakhi
@daljeetkaur7621
@daljeetkaur7621 3 жыл бұрын
Waheguru ji sarbat da bhalla karna mere malaka mehar karo❤❤👏👏👏👏👏👏👏👏👏👏👏👏🙏🙏🙏🙏🙏🙏
@AizelCaur-jm7is
@AizelCaur-jm7is Жыл бұрын
Waheguru ji apne charnon mein niwas bakshan ate parivaar nu bhana manan da bal bakshan RIP
@gurmeetgeeta-cp8fq
@gurmeetgeeta-cp8fq 9 ай бұрын
Waheguru ji 🙏🙏🙏🙏🙏
@beantsingh9208
@beantsingh9208 4 жыл бұрын
Waheguru ji must give salvation to the soul of Bhai Nirmal Singh Khalsa
@jasskaur7866
@jasskaur7866 4 жыл бұрын
Kitho labna eh heera dubara sikh kom nu😢😭🙏
@dayasaini2452
@dayasaini2452 4 жыл бұрын
Waheguruji
@dontha7923
@dontha7923 4 жыл бұрын
Waheguru Waheguru Waheguru Waheguru Waheguru Waheguru Satnam shree Waheguru g Waheguru ji ka Khalsa Waheguru ji ki fathe 🙏🙏🙏🙏🙏🌹🌹🌹❤️👏👏👏👏👏👏👏👏👏👏👏🌸🌺🥀🍀🌿🌴🌱☀️🌷🌻🌼☘️💐🌳🍁🌺🥀🍀🌿🙏
@manpreetkaurrandhawa6120
@manpreetkaurrandhawa6120 10 ай бұрын
Waheguru ji 🙏
@SukhwinderSingh-ct4vg
@SukhwinderSingh-ct4vg Жыл бұрын
Waheguru ji 😊
@KaramjeetSingh-jg9zx
@KaramjeetSingh-jg9zx 10 ай бұрын
Waheguru ji 😢❤❤❤❤
@jandwalianath7279
@jandwalianath7279 Жыл бұрын
ਬਹੁਤ ਵਧੀਆ ਉਪਰਾਲਾ ਖਾਲਸਾ ਜੀ
@tejpalsingh366
@tejpalsingh366 4 жыл бұрын
Kripadhaar his voice.... Ultimate
@amitrajamitraj7084
@amitrajamitraj7084 2 жыл бұрын
Waheguru ji waheguru ji 🙏🙏🙏🙏🙏
@HarjinderKaur-ko6of
@HarjinderKaur-ko6of 11 ай бұрын
My favorite shabad
@kalasheron6413
@kalasheron6413 4 жыл бұрын
Waheguruji
@manjeetkaurkhalsa5921
@manjeetkaurkhalsa5921 4 жыл бұрын
ਵਾਹਿਗੁਰੂ ਜੀ
@mannisingh4396
@mannisingh4396 4 жыл бұрын
😔😔😔 bahi nirmal singh ji
@shuchasingh1312
@shuchasingh1312 4 жыл бұрын
Wahguru ji
@RajwinderSingh-gh5zl
@RajwinderSingh-gh5zl Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@BaljinderSingh-yr3ed
@BaljinderSingh-yr3ed Жыл бұрын
bhai sahib di awaz bahut hi jyada mithi a anand a janda sun k
@sunilsingh92.
@sunilsingh92. 4 жыл бұрын
Waheguru ji aap ji de sewkanu app ji de charna kamalla vich niwas rakhan. ..... Miss you bhai nirmal Singh ji. .
@harmanjotsingh7438
@harmanjotsingh7438 4 жыл бұрын
ਵਾਹਿਗੁਰੂ ਜੀ ਭਾਈ ਸਾਹਿਬ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ
@JagtarSingh-lr3fd
@JagtarSingh-lr3fd 4 жыл бұрын
Waheguru ji🙏🙏 Waheguru ji mehar krna ena de parivaar te Bhana manan da bhal bakshna gi
@dalersingh5613
@dalersingh5613 Жыл бұрын
ਹੇ ਵਾਹਿਗੁਰੂ ਸਰਬੱਤ ਦਾ ਭਲਾ ਕਰੀ 🙏🙏🙏🙏🙏🙏
@dalbirbhullar3870
@dalbirbhullar3870 Ай бұрын
Heart touching shabad kirtan I miss his soul touching voice.gurujee mehar karan
@arshbir-tl8wh
@arshbir-tl8wh Ай бұрын
ਵਾਹਿਗੁਰੂ ਜੀ❤
@parvindersingh3680
@parvindersingh3680 4 жыл бұрын
Bai nirmal sing j sikh kom de Hera se
@DaljitKaur.Devi.sports-ow9xy
@DaljitKaur.Devi.sports-ow9xy 7 ай бұрын
Bhai sahib di awaz god gifted aa.
@hiravideoamritsar6383
@hiravideoamritsar6383 2 жыл бұрын
Heart ❤touch voice..ਵਾਹਿਗੁਰੂ ਜੀ
@komalpreetkaur5236
@komalpreetkaur5236 4 жыл бұрын
Waheguru waheguru waheguru 🙏🙏🙏🙏🙏
@sonybainslakha3949
@sonybainslakha3949 Ай бұрын
ਵਾਹਿਗੁਰੂ ਜੀ 🙏🏻🙏🏻🙏🏻❤️❤️
@chattarsingh08
@chattarsingh08 4 жыл бұрын
Whaguru was paviter atma nu Shanti David🙏🙏🙏🙏🙏😿👳
@mendorkaur7456
@mendorkaur7456 4 жыл бұрын
😮 Wow! Wow! This is like being in SURG listening to this Kirtan! WAHEGURU JI, please Bless my Bhai Sahibji with the best life now that he’s gone ! 🙏💖🙏💖🙏
@srsatnarain2234
@srsatnarain2234 28 күн бұрын
Dhan Dhan Sri Waheguru Sahib Jee Babiha Amrit Vele Boliaea Jee mehar banae rakhna Jee
@satinderpalsingh6703
@satinderpalsingh6703 4 жыл бұрын
Waheguru ji Rakhi charms de kol
@dhartpunjab2515
@dhartpunjab2515 3 жыл бұрын
Waheguru ji hamesha mehar rakho sb te
@pavneetsingh1985
@pavneetsingh1985 Жыл бұрын
Bhai saheb Bhai Nirmal Singh ji aap ji da Jana panth nu naa puran hon wala ghaata h
@alkamittal7544
@alkamittal7544 4 жыл бұрын
❤️ ਵਾਹਿਗੁਰੂ ਜੀ 🌹🌹🌹🌹🙏🙏 ਵਾਹਿਗੁਰੂ ਜੀ ਇਸ ਪਵਿੱਤਰ ਆਤਮਾ ਨੂੰ ਸ਼ਾਂਤੀ ਦੇਣਾ ਜੀ 🙏🙏
@dayasaini2452
@dayasaini2452 4 жыл бұрын
Waheguruji
@sukhdevsinghrg
@sukhdevsinghrg 3 жыл бұрын
Bhai Nirmal Singh ji khalsa ji di Avaj Sachmuch ik Ruhani Avaj C
@sandhumalhi4050
@sandhumalhi4050 6 ай бұрын
Mere papa ji nai akhri war mainu is shabad da clip bhejia c eh ohna wlo bhejia mainu akhri video c..😔🙏 bhot yaad ondi mainu papa ji di
@anjandas968
@anjandas968 4 жыл бұрын
Good afternoon waheguru waheguru waheguru waheguru waheguru
@anandkaur5682
@anandkaur5682 4 жыл бұрын
Waheguru ji ❤️❤️❤️❤️❤️❤️❤️❤️❤️❤️❤️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻💐💐💐💐💐💐💐💐💐💐💐
@narinderkaur257
@narinderkaur257 Жыл бұрын
Bhaven Bhai Sahib ji aj saade Vic nahi hai par una di surili awaz juga juga tak isi tra gujndi rahegi
@PrabhKaaSimran
@PrabhKaaSimran 4 жыл бұрын
Vaheguroo❤😍🙏
@guruthapa5149
@guruthapa5149 4 жыл бұрын
Waheguru ji kirpa karna sab te... 🙏🙏🙏
ПРОВЕРИЛ АРБУЗЫ #shorts
00:34
Паша Осадчий
Рет қаралды 7 МЛН
НЫСАНА КОНЦЕРТ 2024
2:26:34
Нысана театры
Рет қаралды 1,3 МЛН
Bhai Nirmal Singh Ji Khalsa II Babiha Amrit Velle Boleya II 9868019033 II
12:41
BYTANAT - ҚЫЗҒАЛДАҒЫМ
2:24
BYTANAT
Рет қаралды 158 М.
Alisher Konysbaev - Suie ala ma? | Official Music Video
2:24
Alisher Konysbaev
Рет қаралды 1,2 МЛН
Munisa Rizayeva - Aka makasi (Official Music Video)
6:18
Munisa Rizayeva
Рет қаралды 13 МЛН
R-ONE - SENSIZ / СЕНСІЗ (Official Audio)
2:51
R-ONE MUSIC
Рет қаралды 57 М.
Serik Ibragimov ft IL'HAN - Жарығым (official video) 2024
3:08
Serik Ibragimov
Рет қаралды 175 М.
Nurmuhammed Jaqyp  - Nasini el donya (cover)
2:57
Nurmuhammed Jaqyp
Рет қаралды 642 М.