Bhai Nirmal Singh Khalsa, Bahut Janam Vichhre. Record by Amrik Singh Carteret NJ.

  Рет қаралды 2,258,841

Amrik Singh

Amrik Singh

15 жыл бұрын

Bahut Janam Vichhre, Bhai Nirmal Singh Khalsa Hazori Ragi Darbar Sahib at Gurdwara Dashmesh Darbar Carteret, New Jersey. Record & Edited by Amrik Singh .Bhai Nirmal Singh Khalsa has become the first hazoori raagi of the Golden Temple to get Padma Shri award

Пікірлер: 1 200
@HarjinderSinghballoh1983
@HarjinderSinghballoh1983 Жыл бұрын
ਧੰਨ ਧੰਨ ਸਤਿਗੁਰ ਰਵੀਦਾਸ ਜੀ ਮਹਾਰਾਜ 🙏🙏
@GurnamSingh-wk5fe
@GurnamSingh-wk5fe 2 жыл бұрын
ਵਾਕਿਆ ਹੀ ਪਦਮ ਸ੍ਰੀ ਦੇ ਹੱਕਦਾਰ ਸਨ।ਪਰ ਆਖ਼ਰੀ ਸਮੇਂ ਜਾਤ ਦੇ ਹੰਕਾਰੀ ਲੋਕਾਂ ਨੇ ਇਹਨਾਂ ਦੀ ਆਤਮਾ ਨਾਲ ਚੰਗਾ ਨਹੀਂ ਕੀਤਾ।ਜਿਸ ਦਿਨ ਇਹ ਦੁਨੀਆ ਤੋਂ ਗੁਜਰੇ ਮੈਨੂੰ ਬਹੁਤ ਹੀ ਦੁੱਖ ਹੋਇਆ ਸੀ।
@sukhjotpunia4261
@sukhjotpunia4261 5 ай бұрын
Waheguru g
@gurtejsinghsodha3732
@gurtejsinghsodha3732 9 ай бұрын
ਰੂਹ ਨੂੰ ਸਕੂਨ ਦੇਣ ਵਾਲਾ ਸ਼ਬਦ ਤੇ ਆਵਾਜ ਵਾਹਿਗੁਰੂ ਭਾਈ ਸਾਹਿਬ ਜੀ ਨੂੰ ਆਪਣੇ ਚਰਨਾਂ ਵਿੱਚ ਰੱਖਣ
@manrajpadda7033
@manrajpadda7033 4 жыл бұрын
ਸ਼ਬਦ ਸੁਣਦੇ ਸੁਣਦੇ ਮਨ ਬਹੁਤ ਬੈਰਾਗ ਵਿੱਚ ਭਰ ਗਿਆ ਭਾਵੇਂ ਖਾਲਸ਼ਾ ਜੀ ਅੱਜ ਸ਼ਰੀਰਕ ਤੌਰ ਵਿੱਚ ਸਾਡੇ ਕੋਲ ਨਹੀ ਹਨ ਪਰ ਉਹਨਾ ਦੀ ਮਿੱਠੀ ਅਵਾਜ ਹਮੇਸ਼ਾ ਕੰਨਾਂ ਵਿੱਚ ਰੱਸ ਘੋਲਦੀ ਰਹੇਗੀ ਵਾਹਿਗੁਰੂ
@palwindersingh-yf6hc
@palwindersingh-yf6hc Жыл бұрын
ਜਿਨੀ ਵਾਰ ਮਰਜੀ ਸੁਣ ਲਵਾ, ਸਕੂਨ ਹੀ ਮਿਲਦਾ, ਪਰ ਮਨ ਨਹੀਂ ਭਰਦਾ, ਬਹੁਤ ਸੋਹਣਾ ਸ਼ਬਦ ਕੀਰਤਨ ਰਾਗ ਹੈ 🙏🙏💓
@karamjit6375
@karamjit6375 11 ай бұрын
ਵਾਹ ਵਾਹ,,, ਧੰਨ ਏ ਆਵਾਜ਼,,, ਧੰਨ ਸਨ ਭਾਈ ਨਿਰਮਲ ਸਿੰਘ ਜੀ,,,
@SANDHU_171
@SANDHU_171 4 жыл бұрын
ਬਹੁਤ ਵਧੀਆ ਰੂਹ ਵਿਛੜ ਗਈ ਗਿਆਨ ਦਾ ਹੀਰਾ ਸੀ ਭਾਈ ਸਾਹਿਬ ਜੀ
@maideewana
@maideewana 4 жыл бұрын
nishan sandhu. Thanks for watching.
@sumandeepsingh5081
@sumandeepsingh5081 4 жыл бұрын
ਗੰਦੇ ਸਿਸਟਮ ਕਰ ਕੇ ਭਾਈ ਸ੍ਹਾਬ ਸਾਡੇ ਵਿੱਚ ਨਹੀਂ ਰਹੇ ਵਾਹਿਗੁਰੂ ਵਿਛੜੀ ਰੂਹ ਨੂੰ ਚਰਨਾਂ ਵਿੱਚ ਬਾਸ ਦਵੇ ... ਸਿੱਖ ਕੌਮ ਨੂੰ ਬਹੁਤ ਵੱਡਾ ਘਾਟਾ ਪੈ ਗਿਆ ਭਾਈ ਸਾਹਬ ਦੇ ਜਾਣ ਨਾਲ .. ਗਿਆਨ ਦਾ ਸਾਗਰ ਸੀ ਭਾਈ ਸਾਹਿਬ
@oneness2404
@oneness2404 3 жыл бұрын
@@sumandeepsingh5081 Sat Sri Akal ji. Tuada dard smjh skde haan. Pr eh vi Rab da hukum hee si. Rab de hukum ton bina ta ik patta vi ni hilda. Waheguru ji charnaan vich niwas bakshan.
@harjinderkhalsa8851
@harjinderkhalsa8851 4 жыл бұрын
ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ
@SukhwinderMaan-un3lk
@SukhwinderMaan-un3lk Жыл бұрын
ਆਪਣੇ ਆਲੇ ਉਝ ਈ ਮੁਸਲਮਾਨਾਂ ਦੀਆਂ ਸਿਫਤਾਂ ਕਰੀ ਜਾਣ ਗੇ । ਕਦੇ ਭਾਈ ਨਿਰਮਲ ਸਿੰਘ ਖਾਲਸਾ ਦੀ ਵੀ ਸਿਫਤ ਕਰ ,ਲਿਆ ਕਰੋ।ਇਹ ਸਿੰਘ ਸਾਬ 31 ਰਾਗਾਂ ਦੇ ਜਾਣੂ ਸੀ
@Karan__fauji
@Karan__fauji 2 ай бұрын
ਸਾਰੇ ਆਪਣੇ ਹੀ ਆ
@jagdeepsaggo7854
@jagdeepsaggo7854 4 жыл бұрын
Bhai nirmal singh ji khalsa sade vich ehna ਸ਼ਬਦਾਂ de through sdaa hee amar rehan ge...😔😔 ਵਾਹਿਗੁਰੂ ਉਹਨਾ ਦੀ ਪਵਿੱਤਰ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ।
@maideewana
@maideewana 4 жыл бұрын
jagdeep saggo. Satnam Waheguru.
@jasbirsingh3673
@jasbirsingh3673 3 жыл бұрын
ਵਾਹਿਗੁਰੂ ਜੀ ,ਸਿੰਖਾਂ ਕੀ ਦੁਨੀਆਂ ਦਾ ਹੀਰਾ ਗਵਾਚ ਗਿਆ ਏ
@gurbindersingh-yn5tw
@gurbindersingh-yn5tw 5 жыл бұрын
ਸਿੱਖ ਪੰਥ ਦੇ ਸਿਰਮੌਰ ਕੀਰਤਨੀਏ ਭਾਈ ਨਿਰਮਲ ਸਿੰਘ ਖਾਲਸਾ ਜੀ ਪਰਮਾਤਮਾ ਚੜਦੀ ਕਲਾ ਵਿੱਚ ਰਖੇ ਜੀ ।
@maideewana
@maideewana 5 жыл бұрын
gurbinder singh0001. Thanks for watching.
@jasminekhinda2388
@jasminekhinda2388 3 жыл бұрын
❤😫😫
@vihaanthechihuahuafan
@vihaanthechihuahuafan 3 жыл бұрын
Kho lea gande system ne.......
@lakhwindersingh4135
@lakhwindersingh4135 3 жыл бұрын
Waheguru ji ka khalsa waheguru g ke fathay
@manpreetsinghmanpreet6674
@manpreetsinghmanpreet6674 2 жыл бұрын
@@vihaanthechihuahuafan ਸਹੀ ਕਿਹਾ ਆਪ ਜੀ ਨੇ,,ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਕਰੋੜਾਂ ਦਾ budget ਆ,ਪਰ ਆਪਣੇ ਰਾਗੀ ਸਿੰਘਾ ਲਈ ਹੌਸਪੀਟਲ ਨਹੀਂ ਬਣਾ ਸਕੇ,,ਭਾਈ ਸਾਹਿਬ ਜੀ ਜਾਣ ਵਾਲੇ ਨਹੀਂ ਸਨ,ਇਹਨਾ ਗੰਦੇ ਲੋਕਾਂ ਨੇ ਭਾਈ ਸਾਹਿਬ ਜੀ ਨੂੰ ਦੁਨੀਆ ਛੱਡਣ ਲਈ ਮਜਬੂਰ ਕਰ ਦਿੱਤਾ,ਜਿਸ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਦੀ ਏਨੀ ਕਿਰਪਾ,ਪੰਥ ਰਤਨ,,ਪਦਮ ਸ਼੍ਰੀ ,ਭਾਈ ਸਾਹਿਬ ਨੂੰ ਗੁਰੂ ਸਾਹਿਬ ਦੀ ਕਿਰਪਾ ਸਕਦਾ,,ਇਹ ਕਰੋਨਾ ਕੀ ਵਿਗਾੜ ਲੈਂਦਾ,,ਮਾੜਾ ਸਿਸਟਮ,,ਖੋਂ ਲਿਆ ਹੀਰਾ ਇਹਨਾ ਕੋਲੇ ਵਰਗੇ ਕਾਲੇ ਦਿਲਾਂ ਨੇ😭😭😭😭😭
@kulwindersingh6295
@kulwindersingh6295 4 жыл бұрын
ਬਹੁਤ ਸੁੰਦਰ ਆਵਾਜ਼ ਦੇ ਮਾਲਕ ਸੀ ਭਾਈ ਸਾਹਿਬ ਜੀ
@maideewana
@maideewana 4 жыл бұрын
Kulwinder singh. Thanks for watching Waheguru.
@mrjatt8749
@mrjatt8749 4 жыл бұрын
Waheguru ji
@amriksingh7099
@amriksingh7099 3 жыл бұрын
Amrik Singh bsnpfsjgeffegsgsgsysyysydy
@amriksingh7099
@amriksingh7099 3 жыл бұрын
mr jatt arqt TTS day
@amieemaan100
@amieemaan100 3 жыл бұрын
Hun
@gurdeepgurdeep4214
@gurdeepgurdeep4214 Жыл бұрын
ਭਾਈ ਸਾਹਿਬ ਨਾਲ ਜੋ ਅੰਤ ਸਮੇ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ
@12vpass420
@12vpass420 6 ай бұрын
Veer ji ki hoya c dsdo
@akashdeepbrar637
@akashdeepbrar637 3 жыл бұрын
ਅੰਦਰ ਰੂਹ ਤਕ ਸਕੂਨ ਮਿਲਿਆ ਸੁਣ ਕੇ ❤️
@BhaipargatSinghSingh-pq3ec
@BhaipargatSinghSingh-pq3ec Жыл бұрын
ਢ੍੍ਬ੍੍।ਢਬ।੍੍੍ਬ।।੍। ੍੍੍ਬ। ਢਬ ੍ ੍੍੍ਬ ੍੍੍ਬ ੍੍੍ਬ।।੍੍੍੍ਢ੍ ਢ੍੍ਬ੍੍ ੍੍੍ਬ ੍੍੍ਬ ‌। ੍੍੍ਬ ਬ।ਢ।।ਬ ਢ੍੍ਬ੍੍ ੍੍੍ਬ ੍ ੍੍੍ਬ। ੍‌ ੍੍੍ਬ। ੍੍੍ਬ ਢ੍੍ਬ੍੍ ‌ ੍੍੍ਬ ਬ‌ ਹੈ ੍੍ਬਬਬ੍੍ਬ੍।੍।੍।੍੍੍ ੍੍੍ਬ ੍੍੍ਬ ਬ੍੍ ੍੍੍ਬ ਬ੍੍੍੍ ੍੍੍ਬ ੍੍੍੍੍੍।੍ਬ੍੍੍।ਬ੍ ੍੍੍ਬ ੍੍੍ਣ੍੍੍੍੍੍੍੍੍ਬਬਬ੍੍ਬ ਬ੍੍ ੍ਬ।੍ ੍੍੍ਬ ੍੍੍ਬ। ੍੍੍ਬ ੍।।੍੍ ੍੍੍ਬ ੍।੍ਬ੍੍ਬ।੍।ਬ ੍੍੍ਬ। ੍ ੍੍੍ਬ ੍ ੍੍੍ਬ ੍੍੍ਬ ੍ਬ੍੍੍੍।੍੍੍੍੍੍੍੍੍।ਪੜ ੍ਬ੍੍੍੍ ਪੜ। ਬ੍੍ ੍੍੍ਬ ੍।੍।੍ ੍੍੍ਬ। ੍੍੍ਬ ੍੍੍ ੍੍੍ਬ ਬ੍੍੍੍ ੍੍ਬ੍।੍੍ਬ੍੍੍ ੍੍੍ਬ ੍।੍੍੍੍੍੍। ਬਹੁਤ। ੍੍੍ਬ ਬ੍੍੍੍ ੍੍੍। ੍੍੍ਬ ੍੍ ੍੍੍ਬ ੍ ੍੍੍ਬ ੍੍੍ ੍੍੍ਬ ੍੍੍ਬ ੍ਬ੍੍੍੍ ਼ਬ।੍।੍ ਬ੍੍ ੍੍੍ਬ ੍੍੍ਣ੍੍੍੍੍੍੍੍੍ਬਬਬ੍੍ਬ ਭਭਭਭਬ ੍੍੍ਬ ਬਬਬਬਬਢਢਢ ਭਭਭਭਬ ਫ਼ਲ਼।।਼।।।।਼਼਼਼਼਼਼਼਼਼਼਼ਭ਼਼਼।ਭ।਼਼਼਼਼਼਼਼਼਼਼਼ਭ਼਼਼।਼਼਼਼਼਼਼਼਼਼਼਼ਭ਼਼਼।।ਭ।਼਼਼਼਼਼਼਼਼਼਼਼ਭ਼਼਼।।।਼।਼਼਼਼਼਼਼਼਼਼਼਼ਭ਼਼਼।।।਼਼਼਼਼਼਼਼਼਼਼਼ਭ਼਼਼।਼਼਼਼਼਼਼਼਼਼਼਼ਭ਼਼਼।।਼਼਼਼਼਼਼਼਼਼਼਼ਭ਼਼਼,਼਼। ਬ੍੍ ਼ ਬ੍੍ ੍੍ਬ੍ ੍ਬ੍੍੍੍ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼ ਼਼਼਼਼਼਼਼਼਼਼਼ਭ਼਼਼। ਼਼਼਼਼਼਼਼਼਼਼਼ਭ਼਼਼।। ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼। ਬ੍੍ ੍੍੍ਬ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼। ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼। ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼। ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼ ਼਼਼਼਼਼਼਼਼਼਼਼ਭ਼਼਼
@user-uo3pu4ie5o
@user-uo3pu4ie5o 11 ай бұрын
​@@BhaipargatSinghSingh-pq3eculcc
@Jasvinder518
@Jasvinder518 4 жыл бұрын
धनासरी भगत रविदास जी की ੴ सतिगुर प्रसादि ॥ हम सरि दीनु दइआलु न तुम सरि अब पतीआरु किआ कीजै ॥ बचनी तोर मोर मनु मानै जन कउ पूरनु दीजै ॥ अर्थ: (हे माधो!) मेरे जैसा और कोई निमाणा नहीं, और तेरे जैसा और कोई दया करने वाला नहीं, (मेरी कंगालता का) अब और परतावा करने की जरूरत नहीं। (हे सुंदर राम!) मुझ दास को ये पूर्ण सिदक बख्श कि मेरा मन तेरी महिमा की बातों में पसीज जाया करे।1। हउ बलि बलि जाउ रमईआ कारने ॥ कारन कवन अबोल ॥ रहाउ॥ अर्थ: हे सुंदर राम! मैं तुझसे सदा सदके हूँ, क्या बात है कि तू मेरे से बात नहीं करता?। रहाउ। बहुत जनम बिछुरे थे माधउ इहु जनमु तुम्हारे लेखे ॥ कहि रविदास आस लगि जीवउ चिर भइओ दरसनु देखे ॥२॥१॥ अर्थ: रविदास कहता है: हे माधो! कई जन्मों से मैं तुझसे विछुड़ता आ रहा हूँ (मेहर कर, मेरा) ये जन्म तेरी याद में बीते; तेरा दीदार किए काफी समय हो गया है, (दर्शन की) आस में ही मैं जीता हूँ।2।1।
@sarbajitsinghkhurana2282
@sarbajitsinghkhurana2282 2 жыл бұрын
धन आप जी प्यार गुरु रविदास जी दी बाणी आज उन की स्वर्ण जयन्ती की मुबारकबाद हो
@babbudhaliwal3766
@babbudhaliwal3766 4 жыл бұрын
ਭਾਈ ਨਿਰਮਲ ਸਿੰਘ ਜੀ ਬਾ ਕਮਾਲ ਦੇ ਆਰਟੈਸਟ ਸਨ ਵਾਹ ਜੀ ਵਾਹ ਕਿਆ ਬਾਤ ਐ ਅਣਮੁੱਲੇ ਹੀਰੇ ਸਨ ਭਾਈ ਨਿਰਮਲ ਸਿੰਘ ਜੀ
@barjindersingh6165
@barjindersingh6165 Жыл бұрын
ਵਾਰ ਵਾਰ ਸੁਣਨ ਨੂੰ ਦਿਲ ਕਰਦਾ ,ਬਹੁਤ ਸੋਹਣਾ ਸ਼ਬਦ ਗਾਇਨ ਕੀਤਾ। ਵਾਹਿਗੁਰੂ ਭਾਈ ਸਾਹਿਬ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ।
@HarjitSingh-bt2pc
@HarjitSingh-bt2pc 4 жыл бұрын
Bhai Nirmal Singh ji really deserved for Padam Shri Award.. ਵਾਹਿਗੁਰ ਜ਼ੀ ।
@maideewana
@maideewana 4 жыл бұрын
Harjit Singh. Thanks for watching.
@punjablover83
@punjablover83 Жыл бұрын
But Bhai sahib also tortured by castisam in golden tampl. Jathedar of that time call him by "chooda " word. Bhai Saab told about it in his interview
@gagandeep8931
@gagandeep8931 Жыл бұрын
​@@punjablover83give me link?
@NISHAJAANU
@NISHAJAANU 8 ай бұрын
ਜਿੰਨੀ ਵਾਰ ਸੁਣਦਾ ਆ ਰੋ ਪੈਂਦਾ ਆ। ਧੁਰ ਅੰਦਰ ਤੱਕ ਨਿਚੋੜ ਦਿੰਦੀ ਆ ਅਵਾਜ ਤੇ ਸ਼ਬਦ❤❤❤। ਜਿੰਨੀ ਬਾਰ ਸੁਣਿਆ ਰੋਕੇ ਹੀ ਸੁਣਿਆ ਆ। 2010 ਵਿੱਚ ਸੁਣਿਆ ਸੀ ਭਾਈ ਸਾਹਿਬ ਦੀ ਲਾਈਵ ਅਵਾਜ ਵਿਚ ਦਰਬਾਰ ਸਾਹਿਬ❤❤
@komalkomal3386
@komalkomal3386 7 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🙏
@jagdeepsinghgill1653
@jagdeepsinghgill1653 5 жыл бұрын
ਰੁਹਾਨੀਅਤ ਤੇ ਬਿਰਹਾ ਭਰੀ ਅਵਾਜ
@satpalsingh1366
@satpalsingh1366 Жыл бұрын
ਬਹੁਤ ਪਿਆਰੀ ਮਿੱਠੀ ਅਵਾਜ਼ ਦੇ ਮਾਲਕ ਭਾਈ ਸਹਿਬ ਜੀ ਨੂੰ ਵਾਹਿਗੁਰੂ ਜੀ ਫੇਰ ਵੀ ਭੇਜਣਾ ਕਰਨ ਭਾਈ ਸਹਿਬ ਜੀ ਦੇ ਦਰਸ਼ਨ ਕਰੀਏ ਮਿੱਠੀ ਅਵਾਜ਼ ਸੁਣੀਏ
@dayalsingh8519
@dayalsingh8519 3 жыл бұрын
ਭਾਈ ਸਾਹਿਬ ਜੀ ਤੇ ਵਾਹਿਗੁਰੂ ਜੀ ਦੀ ਅਪਾਰ ਕ੍ਰਿਪਾ ਸੀ। ਉਨ੍ਹਾਂ ਦਾ ਕੋਈ ਸਾਨੀ ਨਹੀਂ।.........ਵਾਹਿਗੁਰੂ!
@therealgirlgunjangirlll7541
@therealgirlgunjangirlll7541 4 жыл бұрын
Jdo v mein eh shabad sundi aa meri ankhan hanjhu ni rookde,hun tan sohne Bhai Sahib ji nu Guru ne apne kol bula liya pr sade toh bahut door ho gye,m very fond of this shabad ,I searched so many times but I couldn't reach it but unfortunately after babaji sudden demise I found it ,I can't stop my tears, feel like Mera apna chala gyaa bahut door,mere Sohne Guru Dee Sohni Bani gaun wale v Guru da roop ajj Guru ch hi vilin ho gayee
@amankuli3442
@amankuli3442 4 жыл бұрын
Eh janam tumhare lekhe Satguru Ravidass ji ki bani and sweet voice of bhai ji .jai guru dev dhan guru dev
@maideewana
@maideewana 4 жыл бұрын
Aman Kuli. Thanks for watching
@Jasvinder518
@Jasvinder518 4 жыл бұрын
ਧਨਾਸਰੀ ਭਗਤ ਰਵਿਦਾਸ ਜੀ ਕੀ Dhanaasaree, Devotee Ravi Daas Jee: ੴ ਸਤਿਗੁਰ ਪ੍ਰਸਾਦਿ ॥ One Universal Creator God. By The Grace Of The True Guru: ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ There is none as forlorn as I am, and none as Compassionate as You; what need is there to test us now? ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥ May my mind surrender to Your Word; please, bless Your humble servant with this perfection. ||1|| ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ I am a sacrifice, a sacrifice to the Lord. ਕਾਰਨ ਕਵਨ ਅਬੋਲ ॥ ਰਹਾਉ ॥ O Lord, why are You silent? ||Pause|| ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮੑਾਰੇ ਲੇਖੇ ॥ For so many incarnations, I have been separated from You, Lord; I dedicate this life to You. ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥ Says Ravi Daas: placing my hopes in You, I live; it is so long since I have gazed upon the Blessed Vision of Your Darshan. ||2||1||
@Jasvinder518
@Jasvinder518 4 жыл бұрын
धनासरी भगत रविदास जी की ੴ सतिगुर प्रसादि ॥ हम सरि दीनु दइआलु न तुम सरि अब पतीआरु किआ कीजै ॥ बचनी तोर मोर मनु मानै जन कउ पूरनु दीजै ॥ अर्थ: (हे माधो!) मेरे जैसा और कोई निमाणा नहीं, और तेरे जैसा और कोई दया करने वाला नहीं, (मेरी कंगालता का) अब और परतावा करने की जरूरत नहीं। (हे सुंदर राम!) मुझ दास को ये पूर्ण सिदक बख्श कि मेरा मन तेरी महिमा की बातों में पसीज जाया करे।1। हउ बलि बलि जाउ रमईआ कारने ॥ कारन कवन अबोल ॥ रहाउ॥ अर्थ: हे सुंदर राम! मैं तुझसे सदा सदके हूँ, क्या बात है कि तू मेरे से बात नहीं करता?। रहाउ। बहुत जनम बिछुरे थे माधउ इहु जनमु तुम्हारे लेखे ॥ कहि रविदास आस लगि जीवउ चिर भइओ दरसनु देखे ॥२॥१॥ अर्थ: रविदास कहता है: हे माधो! कई जन्मों से मैं तुझसे विछुड़ता आ रहा हूँ (मेहर कर, मेरा) ये जन्म तेरी याद में बीते; तेरा दीदार किए काफी समय हो गया है, (दर्शन की) आस में ही मैं जीता हूँ।2।1।
@harinderrana8129
@harinderrana8129 4 жыл бұрын
Tears are rolling today on this day . Bhai Sahib is no more with us.
@maideewana
@maideewana 4 жыл бұрын
Harinder Rana. Satnam Waheguru.
@positivethoughts8461
@positivethoughts8461 5 жыл бұрын
ਇਹ ਅਵਾਜ਼ ਮਨ ਨੂੰ ਬਹੁਤ ਖਿੱਚ ਪਾਉਂਦੀ ਸੀ ਜਦੋਂ ਭਾਈ ਸਾਹਿਬ ਨੂੰ ਪਦਮ ਸ਼੍ਰੀ ਮਿਲਿਆ ਤਾਂ ਮਨ ੳਛਲ ਪਿਆ ਭਾਈ ਸਾਹਿਬ ਸਚਮੁਚ ਇਸ ਦੇ ਹੱਕ ਦਾਰ ਸਨ। ਬਹੁਤ ਕਮਾਲ ਦੀ ਅਵਾਜ਼ ਹੈ।
@maideewana
@maideewana 5 жыл бұрын
Usha Rani Thanks for watching.
@GurmeetSingh-ou8tk
@GurmeetSingh-ou8tk 4 жыл бұрын
ਬਿਲਕੁਲ ਸਹੀ ਕਿਹਾ ਤੁਸੀਂ।ਰੂਹ ਨੂੰ ਸਕੂਨ ਦੇਣ ਵਾਲੀ ਅਵਾਜ ਸਾਥੋਂ ਸਦਾ ਲਈ ਵਿੱਛੜ ਗਈ।
@AmandeepSingh-cv5dt
@AmandeepSingh-cv5dt 4 жыл бұрын
Waheguru. Ji
@parmodhsingh3595
@parmodhsingh3595 4 жыл бұрын
Waheguru ji Guru pyari Rooh nu appne charna wich niwaas bakhsho
@VeerSingh-zz7th
@VeerSingh-zz7th 4 жыл бұрын
Sahi keha tusi
@shivsharma6141
@shivsharma6141 9 жыл бұрын
Whenever i hear this SHABD my eyes and soul become full of tears God know where He places me .Thanks for shabd voice and that devine blessings .op.sharma
@balsingh4504
@balsingh4504 6 жыл бұрын
Shiv Sharma . M
@surrey357
@surrey357 4 жыл бұрын
So do I my friend
@nsingh8220
@nsingh8220 4 жыл бұрын
Nice voice n nice Person I was meet him 24 .2.20 yesterday in Bangla sahib Gurdwara ..
@bazsingh2075
@bazsingh2075 4 жыл бұрын
Bai Jo ap k upkr guru ki ki kirpa hai
@kalapoonia5650
@kalapoonia5650 4 жыл бұрын
ਭਾਈ ਜੀ ਦੀ ਮੋਤ ਦਾ ਬਹੁਤ ਹੋਇਆ ਮੈਨੂੰ
@alfaazpresents3462
@alfaazpresents3462 4 жыл бұрын
ਅੱਜ ਫਿਰ ਭਾਈ ਸਾਹਿਬ ਦਾ ਇਹ ਸ਼ਬਦ ਸੁਣਿਆ। ਤੇ ਸੁਣ ਕੇ ਇੰਜ ਲਗਦਾ ਹੈ ਕਿ ਜਿਵੇਂ ਭਾਈ ਸਾਹਿਬ ਨੇ ਰੱਬ ਨਾਲ ਮੇਲ ਕਰਾ ਦਿੱਤਾ ਹੋਵੇ। ਤੇ ਸ਼ਬਦ ਸੁਣ ਕੇ ਪਤਾ ਨਹੀਂ ਕਿਉਂ ਅੱਖਾਂ ਭਰ ਆਈਆਂ। ਵਾਹਿਗੁਰੂ ਜੀ ਕਿਰਪਾ ਕਰੋ
@maideewana
@maideewana 4 жыл бұрын
alfaaz present's. Thanks for watching
@shamisingh2851
@shamisingh2851 2 жыл бұрын
ਭਾਈ ਸਾਹਿਬ ਤੁਸੀ ਅਮਰ ਹੋ ਤੁਹਾਡੇ ਮੁੱਖੋ ਗੁਰਬਾਣੀ ਸੁਣ ਕੇ ਆਤਮਾ ਨੂੰ ਸਾਨਤੀ ਮਿਲਦੀ ਹੈ।
@gurpreetkaur2675
@gurpreetkaur2675 4 жыл бұрын
Such a soulful shabad it is. I'm trying to understand the psychology of those people who disliked such a peaceful video.
@gurjotsingh5728
@gurjotsingh5728 3 жыл бұрын
Kids
@akashdeepbrar637
@akashdeepbrar637 3 жыл бұрын
Absolutely
@sandhuchouhan8545
@sandhuchouhan8545 4 жыл бұрын
ਭਾਈ ਸਾਹਬ ਅਸੀਂ ਤੁਹਾਡੇ ਰਿਣੀ ਵੀ ਆਂ ਤੇ ਗੁਨਾਹਗਾਰ ਵੀ😭😭ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ।
@maideewana
@maideewana 4 жыл бұрын
sandhu chouhan. Thanks for watching.
@user-xi2sn3wv3u
@user-xi2sn3wv3u 10 ай бұрын
ਭਾਈ ਨਿਰਮਲ ਸਿੰਘ ਜੀ ਖਾਲਸਾ ਬਹੁਤ ਹੀ ੳੁੱਚੀ ਸੁੱਚੀ ਰੂਹ ਸਨ।ਜੋ ਦੱਸਦੇ ਸਨ ਕਿ 1984 ਵੇਲੇ ਅਸੀ ਸੱਭ ਕੁੱਝ ਦੇਖਿਆ ਏ, ਦੱਸਦੇ ਸਨ ਕਿ ਕੁੱਝ ਆਪਣੇ ਹੀ ਵਿੱਚ ਗਦਾਰ ਸਨ।ਉਨਾਂ ਕਿਹਾ ਸੀ ਕਿ ਸਾਡੀ ਇਕ ਕਿਤਾਬ ਲਿਖ ਕੇ ਆਵੇਗੀ ਜੇ ਜਿਉਂਦੇ ਰਹੇ ਤਾਂ।ਜਿਸ ਵਿਚ ਸੱਭ ਕੁੱਝ ਲਿਖਿਆ ਹੋਵੇਗਾ,ਪਰ ਉਹਨਾਂ ਨੂੰ ਕਰੋਨਾ ਦੀ ਬਿਮਾਰੀ ਵਿੱਚ ਪਹਿਲਾ ਹੀ ਬਹਾਨੇ ਨਾਲ ਮਾਰ ਦਿੱਤਾ ਗਿਆ। ਤਾਂ ਜੋ ਸੱਚ ਸਾਹਮਣੇ ਨਾਂ ਆ ਸਕੇ। ਵਹਿਗੁਰੂ ਵਹਿਗੁਰੂ ਵਹਿਗੁਰੂ
@taranpreetbhatti9992
@taranpreetbhatti9992 4 жыл бұрын
ਧੰਨ ਧੰਨ ਸਤਿਗੁਰੂ ਰਵਿਦਾਸ ਮਾਹਾਰਾਜ ਜੀ ਜੈ ਗੁਰੂ ਦੇਵ ਜੀ 🙏🙏🙏🙏🙏🌹🌹
@maideewana
@maideewana 4 жыл бұрын
Taranpreet Bhatti. Thanks for watching.
@jatticlubwali
@jatticlubwali 12 жыл бұрын
This shabad makes you cry.. If you listen from heart
@rammurtipawar528
@rammurtipawar528 4 жыл бұрын
Really true, very touching ti heart, I listen 100 time in a day. 🙏🙏🙏🙏🙏
@jaswinderanand6368
@jaswinderanand6368 4 жыл бұрын
ਬਿਲਕੁਲ ਜੀ । ਭਾਈ ਸਾਹਿਬ ਦਾ ਗਾਇਨ ਬਹੁਤ ਪਿਆਰਾ ਹੈ । ਉਨ੍ਹਾਂ ਦਾ ਗਲਾ ਦੱਸਦਾ ਹੈ ਕਿ ਉਨ੍ਹਾਂ ਨੇ ਨਿੱਠ ਕੇ ਕਲਾਸੀਕਲ ਰਿਆਜ਼ ਕੀਤਾ ਹੋਇਆ ਸੀ।
@chanchalrana4659
@chanchalrana4659 3 жыл бұрын
Bilkul
@BHSHVACPLUMBING
@BHSHVACPLUMBING 3 жыл бұрын
Yes right ji
@makhansahoke3833
@makhansahoke3833 3 жыл бұрын
Very nice
@mohansingh3992
@mohansingh3992 Жыл бұрын
ਭਾਈ ਸਾਹਬ ਜੀ ਦੀ ਆਬਾਜ ਸੋਣੀ ਸੀ ਵਾਹਿਗੁਰੂ ਜੀ ਨੂੰ ਬਹੁਤ ਪਿਆਰਾ ਲਗਦਾ ਸੀ ਤਾਈਓਂ ਲੈਗਿਆ ਸੱਚ ਖੰਡ ਵਿਚ ਸੁਣੀਇਆ ਕਰੋਂ ਜੀ 🙏🌹🙏🌹🙏🌹🥀⚔️🥀❤️💐❤️
@botttsj00
@botttsj00 3 жыл бұрын
ਬਹੁਤ ਕਾਲਾਕਰ ਆਏ ਲੇਕਿਨ ਇਯੋ ਜੀ ਆਵਾਜ਼ ਦਾਂ ਕੋਈ ਮੁਕਾਬਲਾ ਨਹੀਂ ਪਦਮਸ਼ਿਰੀ ਮਿਲਣਾ ਕੋਈ ਸੌਖੀ ਗੱਲ ਨਹੀਂ ਰਬ ਇਨਾ ਦੀ ਆਤਮਾ ਨੂੰ ਸ਼ਾਂਤੀ ਦੇਹਆਂ ਵਾਹਿਗੁਰੂ
@v.bhushansharma591
@v.bhushansharma591 5 жыл бұрын
Bahut janam bichde the madho...ae janam tumhare lekhe...a soul stirring shabad of Ravi das ji in divine voice of padam shree bhai Nirmal Singh JI khalsa hajuri ragi at Darbar saheb
@SukhwinderSingh-ef2ze
@SukhwinderSingh-ef2ze 4 жыл бұрын
Wagheguru ji
@paramjitsinghahuja5014
@paramjitsinghahuja5014 2 жыл бұрын
Really soul touching shabad
@Principal1966
@Principal1966 2 жыл бұрын
बहुत ही मधुर आवाज जो परमात्मा के दर्शन कराती है।
@gurdeepgurdeep4214
@gurdeepgurdeep4214 11 ай бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ
@HarpalSingh-uv9ko
@HarpalSingh-uv9ko 4 жыл бұрын
Sade lye badi dukh di gall a asi anmol hire nu kho chukke han. Bhai Nirmal Singh ji sade india da anmol hira c. WaheGuru ji WaheGuru ji apne charna ch niwas bakshan.
@dharammahay9643
@dharammahay9643 6 жыл бұрын
What a giani Dhiani Ragi. Proper blessad Ragi. God gifted. Wa wa Nirmal singh ji.
@surtaalmusicacademysangrur8044
@surtaalmusicacademysangrur8044 6 жыл бұрын
Today on 1st January, 2018 the first day of the year one thought came in my mind that which Shabad I must hear. God he himself told me hear this Shabd. There were tears in my eyes when i was hearing this shabd written by Bhagat Ravi Dass G. I don't know why this happened ? God knows all. Every one should hear this Shabd also a message by God.
@cleanykid1663
@cleanykid1663 5 жыл бұрын
Which shabad
@maideewana
@maideewana 5 жыл бұрын
manoj kumar thanks for watching.
@bpindorie8353
@bpindorie8353 5 жыл бұрын
You are blessed
@baltej317
@baltej317 4 жыл бұрын
Waheguru
@baltej317
@baltej317 4 жыл бұрын
Manoj ji aajkal baani koi nhi pad raha saari bani aise shabdo se hi bhari padi hai waheguru g
@jagsirsingh4300
@jagsirsingh4300 4 жыл бұрын
ਭਾਈ ਸਾਹਿਬ ਜੀ ਦਾ ਸਬਦ ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ
@sukhratainda4942
@sukhratainda4942 Жыл бұрын
ਅਵਾਜ ਬਹੁਤ ਸੋਹਣੀ ਤੇ.ਮੰਨ ਮੌਹਣੀ ਸੀ...ਭਾਈ ਸਾਹਿਬ ਜੀ ਦੀ🙏🙏🙏🙏
@kanwalahluwalia4768
@kanwalahluwalia4768 6 жыл бұрын
Bohat janam vichre they madho eh janam tumare lekha Waheguru ji mehar kro taras kro apna nam baksho janam apne lekha lga lao bohat touching shabad hai
@mohit2236
@mohit2236 4 жыл бұрын
Rest In Peace baba ji...i used to listen to this shabad every night before i sleep...
@maideewana
@maideewana 4 жыл бұрын
Mohit. Thanks for watching.
@harkaransingh4785
@harkaransingh4785 4 жыл бұрын
🌺
@gurbanidua500
@gurbanidua500 4 жыл бұрын
Wahe guru ji Dhan guru ram daas Rakho sharnai
@gurpreetdhillon2984
@gurpreetdhillon2984 4 жыл бұрын
@Jim R to p
@SurinderSingh-mk8fy
@SurinderSingh-mk8fy 4 жыл бұрын
@@maideewana u hjv3xxਸ਼ hjv3xxਸ਼ ਉਸ
@LakhvirSingh-bw3bt
@LakhvirSingh-bw3bt 3 жыл бұрын
ਰੂਹ ਨੂੰ ਟੁੰਬ ਕੇ ਰੱਖ ਦਿੰਦੀ ਭਾਈ ਸਾਬ੍ਹ ਦੀ ਮਿੱਠੀ ਆਵਾਜ਼ 🙏🏽🙏🏽🙏🏽🙏🏽 ਪਰਮਾਤਮਾ ਭਾਈ ਸਾਬ੍ਹ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ 🙏🏽🙏🏽🙏🏽
@jagdevsinghmaan7257
@jagdevsinghmaan7257 4 жыл бұрын
ਅਨੰਦ ਆ ਗਿਆ ਕੀਰਤਨ ਸੁਣ ਕਿ ਸਾਰੇ ਸੁਣੋ
@maideewana
@maideewana 4 жыл бұрын
jagdev singh maan. Thanks for watching.
@TheWarriorClass
@TheWarriorClass 14 жыл бұрын
The Lord says we have wasted too many life times in chasing material things and we should use this life time for its true purpose and that is to find the Lord and this can be done through the grace of the Guru.
@gurirattol1530
@gurirattol1530 4 жыл бұрын
🙏 🙏 ਮਾਲਕ ਦੀ ਉੱਚੀ ਤੇ ਸੂੱਚੀ ਰੂਹ 🙏🙏
@maideewana
@maideewana 4 жыл бұрын
gurpreet singh. Thanks for watching.
@FolkGeetPunjab
@FolkGeetPunjab 3 жыл бұрын
ਭਾਈ ਸਾਹਿਬ ਦਾ ਗਾਇਆ ਹੋਇਆ ਇਹ ਸ਼ਬਦ ਇਮੋਸ਼ਨਲ ਕਰ ਦਿੰਦਾ ਹੈ।
@gurpreetsingh-gz5hs
@gurpreetsingh-gz5hs 4 жыл бұрын
Khalsa ji man vragi ho janda app ji di awaj vich bhagat ravidas ji da sabad sun k
@jagdeepsaggo7854
@jagdeepsaggo7854 4 жыл бұрын
Bhai nirmal singh ji khalsa sade dilan vich,sadi yaad vich tuc hamesha amar rahoge. I miss you very much...😔😔
@hometown131
@hometown131 4 жыл бұрын
jagdeep saggo true veer Ji 😔
@kamalrai5232
@kamalrai5232 3 жыл бұрын
This is the shabad that I can listen full day....so soul connecting
@sodhielectrical696
@sodhielectrical696 3 жыл бұрын
ਸਤਿ ਨਾਮ ਸ੍ਰੀ ਵਾਹਿਗੁਰੂ ਜੀ ਬਹੁਤ ਵਧੀਆ ਅਵਾਜ਼ ਜੀ ਪਦਮਸ੍ਰੀ ਭਾਈ ਸਾਹਿਬ ਨਿਰਮਲ ਸਿੰਘ ਜੀ ਖਾਲਸਾ
@MandeepKaur-xs2yz
@MandeepKaur-xs2yz 4 жыл бұрын
Sach much bhai ji eh janam waheguru ji de Lakhe la dita waheguru ji apne charna vich niwas dio
@maideewana
@maideewana 4 жыл бұрын
Mandeep Kaur. Thanks for watching.
@JagjeetSingh-cw1is
@JagjeetSingh-cw1is 4 жыл бұрын
ਵਾਹਿਗੁਰੂ ਜੀ 🙏🙏
@jagdevsinghmaan7257
@jagdevsinghmaan7257 5 жыл бұрын
ਬਹੁਤ ਸੁੰਦਰ ਅਵਾਜ
@satwinderrealyouristrueisa9647
@satwinderrealyouristrueisa9647 4 жыл бұрын
Best presentation of Bhai Nirmal Singh ji Khalsa (padam Shri) Very melodious Shabad Kirtan . RIP. Thanks
@akashmakhan777
@akashmakhan777 Жыл бұрын
Baba ji minu ta jakeen v nhi hunda tu c meri v ardaas suni 🥺🥺🥺 LOVE YOU BABA NANAK JI 💫🌹
@prabh454410
@prabh454410 2 жыл бұрын
Dhan Dhan Satguru Ravidas ji.
@gumailchandsaini383
@gumailchandsaini383 3 жыл бұрын
Waheguru ji ka khalsa waheguru ji Ki fateh. In the real sense bhai nirmal Singh ji khalsa is genius of Sikh panth. I prey to God waheguru with folded hands that he might bless his soul with peace.
@amankuli3442
@amankuli3442 4 ай бұрын
Very sweet bani of Satguru shri guru Ravidass ji and sung very sweet by bhai Nirmal singh ji.
@user-dr1lq1tn5p
@user-dr1lq1tn5p Жыл бұрын
बहुत ही सुन्दर और मीठी आवाज़ हैं। बहुत ही मन करता है सुनने को। पाठी दा बोहत ज़ोर लगदा एह गानें नू।🙏🙏🙏
@Rupinderkumar007
@Rupinderkumar007 6 жыл бұрын
Bhai nirmal singh ji u have bleesed voice. Shabad sung by u r very nice
@skippersingh3800
@skippersingh3800 4 жыл бұрын
ਵਾਹਿਗੁਰੂ ਜੀ ਆਪ ਜੀ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ। ਸਤਨਾਮ ਵਾਹਿਗੁਰੂ
@maideewana
@maideewana 4 жыл бұрын
Skipper Singh. Thanks for watching Waheguru.
@manpreetsood9559
@manpreetsood9559 Жыл бұрын
ਸਤਿਗੁਰੂ ਰਵਿਦਾਸ ਮਹਾਰਾਜ ਜੀ ਕਿਰਪਾ ਬਣਾਈ ਰੱਖਣ ਸਰਬੱਤ ਸੰਗਤ ਤੇ
@SatbirSingh-yd4yc
@SatbirSingh-yd4yc 4 жыл бұрын
Bhai ji nu waheguru apne charna ch niwass bakhse... Bht dukh lagg reha ehh soch ke ki bhai sabb sade vich nai.. 😭😭😭
@jasssingh7688
@jasssingh7688 9 жыл бұрын
This shabad has brought good changes in my life. Now I keep listen. thanks waheguru
@ajaydthnetwork861
@ajaydthnetwork861 3 жыл бұрын
🙏🙏🙏🙏🙏👍👍👍👍
@sukhraj1981
@sukhraj1981 13 жыл бұрын
Thanks for uploading. Dhan Dhan Sri Guru Granth Sahib Ji Maharaj.
@harbhajansingh5306
@harbhajansingh5306 9 ай бұрын
👍🙏 ਗੁਰੂ ਰਾਮਦਾਸ ਜੀ ਰਚਿਤ ਇਹ ਰਚਨਾ ਰੂਹ ਛੂਹ ਗਈ: ਮਨੁੱਖਾ ਜਨਮ ਸਭ ਤੋਂ ਉਤਮ ਤੇ ਵਾਹਿਗੁਰੂ ਜੀ ਦੇ ਲੇਖੇ ਭਾਵ ਸਿਮਰਨ ਲਈ ਹੈ: ਭਾਈ ਪਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ: ਅਵਰ ਕਾਜ਼ ਤੇਰੇ ਕਿਤੇ ਨਾ ਕਾਮ: ਮਿਲ ਸਾਧ ਸੰਗਤ ਭਜ ਕੇਵਲ ਨਾਮੁ: .... ਈਹਾ ਖਾਟ ਚਲੋ ਹਰਿ ਲਾਹਾ ਆਗੈ ਵਸਣ ਸੁਹੇਲਾ......🌹🌹
@BalwinderSingh-ne7ze
@BalwinderSingh-ne7ze 3 жыл бұрын
ਬਹੁਤ ਹੀ ਸੂੰਦਰ ਅਧਿਅਾਤਮਕ, ਦਿਲ ਦੀਅਾਂ ਗਹਿਰਾੲੀਅਾਂ ਤਕ ਪੁਜਣ ਵਾਲੀ ਅਵਾਜ਼ ਸੀ। ਵਾਹਿਗੁਰੂ ਜੀ।
@karmisahota7597
@karmisahota7597 4 жыл бұрын
Waheguru ji visri rooh nu apne charna vich nivas bakhsan ji
@maideewana
@maideewana 4 жыл бұрын
Karmi Sahota. Thanks for watching
@naibsingh1151
@naibsingh1151 4 жыл бұрын
ਮੇਰਿਆ ਮਾਲਕਾ ਮੇਰਿਆ ਦਾਤਿਆ I love you ਨਾਇਬ ਸਿੰਘ ਕੰਨੀਆਂ ਹੁਸੈਨੀ ਤੋਂ
@maideewana
@maideewana 4 жыл бұрын
Naib Singh. Thanks for watching.
@MrHarryrawkz
@MrHarryrawkz 4 жыл бұрын
ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੇ ਨੀਤ , ਜਗ ਰਚਨਾ ਤੈਸੇ ਰਚੀ ਕਹਿ ਨਾਨਕ ਸੁਨ ਮੀਤ
@avsingh5539
@avsingh5539 4 жыл бұрын
Bhai Nirmal Singh Sikh Koum de Anmol Ratn ha Bhai Sahab sadha saade dillaan Ch rehange ❤️
@charangandhi9783
@charangandhi9783 4 жыл бұрын
Its just amazing, what a voice Waheguru ji.
@indrajeetsingh1384
@indrajeetsingh1384 3 жыл бұрын
Where is your Singh great surname of Sikh guru Govind Singh
@harpinderkaur4786
@harpinderkaur4786 4 жыл бұрын
ਧੰਨ ਧੰਨ ਵਾਹਿਗੁਰੂ ਜੀਓ
@maideewana
@maideewana 4 жыл бұрын
HARPINDER KAUR. Thanks for watching.
@pathak5200
@pathak5200 4 жыл бұрын
संत रविदास जी के इतने अद्वितीय भजन और भाव की संगति बहुत सुन्दर 🌷🙏🌷
@maideewana
@maideewana 4 жыл бұрын
Rajkumar Pathak. Thanks for watching Bhai Sahib Ji.
@arshbir-tl8wh
@arshbir-tl8wh Ай бұрын
ਭਾਈ ਸਾਹਿਬ ਜੀ ਪਰਮਾਤਮਾ ਚ ਇੱਕ ਮਿੱਕ ਹੋਗੇ ❤ਕਿੰਨੀ ਮਿੱਠੀ ਅਵਾਜ਼ ਹੈ ❤
@JagdishKumar-jb6wt
@JagdishKumar-jb6wt 2 жыл бұрын
Babaji will surely keep this noble soul in His feet.
@drsudeshkum
@drsudeshkum 4 жыл бұрын
Bhae Sahib guru maharaj de charna ch ja veraajey. Aap hamesha sadey dillan cha rahogey . You were a noble soul as well, down to earth. Miss you forever
@Avneetkaur.
@Avneetkaur. Жыл бұрын
ਸੱਚੇ ਪਾਤਸ਼ਾਹ ਜੀ 🥺🙇🏻‍♀️
@gurmandeepsingh4440
@gurmandeepsingh4440 6 ай бұрын
Eh shabad sun k dhan Ravidas ji maharaj ji kine sohni bani sanu akal diti k assi Waheguru da naam japna jap lao loko
@payaldadrah9108
@payaldadrah9108 3 жыл бұрын
WAHEGURU 🙏🏻❤️nirmal sir your voice was the purest🙏🏻lots of respect for you. May you rest in peace 🙏🏻you always be in our hearts 😭🙏🏻❤️
@arwindersingh4096
@arwindersingh4096 6 жыл бұрын
Eh janam tuhade lekhe lag jave eh dass di ardas parvan karna waheguru ji
@rajujoshi4176
@rajujoshi4176 Жыл бұрын
ਕਿੰਨੀ ਪਿਆਰੀ ਅਵਾਜ ਸੀ ਵਾਹਿ ਗੁਰੂ ਆਪਣੇ ਚਰਨਾ ਵਿਚ ਇਹਨਾ ਰੂਹ ਨੂੰ ਥਾ ਬਕਛਣ
@harindersingh7093
@harindersingh7093 11 ай бұрын
ਬਹੁਤ ਹੀ ਵਧੀਆ ਸ਼ਬਦ
@Ravindersingh-mn4he
@Ravindersingh-mn4he 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@Polkhol13
@Polkhol13 6 жыл бұрын
Waheguru ji o mere malka.... he mere sachhe patsah.... Ardaas kabul karo... Apne mehr bharya hath sade sir utte rakho..
@gurmeetkaursyal9221
@gurmeetkaursyal9221 Жыл бұрын
ਵਾਹਿਗੁਰੂ ਜੀ ਅੰਮ੍ਰਿਤ ਦੀ ਦਾਤ ਬਖਸ਼ੋ ਜੀ 🙏
@gurtejsingh3579
@gurtejsingh3579 4 жыл бұрын
ਬਾਬਾ ਜੀ ਦੀ ਇਹ ਮਨੋਕਾਮਨਾ ਪੂਰੀ ਹੋਵੇ ਵਾਹਿਗੁਰੂ ਜੀ।
@maideewana
@maideewana 4 жыл бұрын
Surjit Singh. Thanks for watching
@jerrymichulekjerrymichulek770
@jerrymichulekjerrymichulek770 4 жыл бұрын
Waheguru waheguru ji❤️❤️❤️❤️❤️❤️
@majors.randhawa740
@majors.randhawa740 9 жыл бұрын
whenever i listen this shabad i listen it for atleast 10 times. thanks.
@maideewana
@maideewana 9 жыл бұрын
Thanks
@BalwinderSingh-rb9bt
@BalwinderSingh-rb9bt 5 жыл бұрын
Bhaigurmaj singh
@maninderjeetbook
@maninderjeetbook 4 жыл бұрын
Shabad te sona hai hi, gaya bhi bohot sona...same here, i also hear it multiple times
@santokhsingh1112
@santokhsingh1112 4 жыл бұрын
ਭਾਈ ਨਿਰਮਲ ਸਿੰਘ ਜੀ ਦੀ ਬੇਵਕਤੀ ਮੋਤ ਲਈ ਅਸੀਂ ਸਾਰੇ ਜਿੰਮੇਵਾਰ ਹਾਂ ।ਅਸੀਂ ਉਹਨਾਂ ਨੂੰ ਬਚਾਉਣ ਦਾ ਕੋਈ ਉਪਰਾਲਾ ਕੀਤਾ ਹੀ ਨਹੀਂ ।
@gurmeetkaursyal9221
@gurmeetkaursyal9221 Жыл бұрын
ਖਾਲਸਾ ਜੀ ਨੇ ਬਹੁਤ ਅਨੰਦਿਤ ਕੀਰਤਨ ਕੀਤਾ, ਬਹੁਤ ਹੀ ਆਨੰਦ ਆਇਆ ਜੀ 🙏
@radhiuamkhan5709
@radhiuamkhan5709 5 жыл бұрын
Satnam shri waheguru ji 🙏
@maideewana
@maideewana 5 жыл бұрын
Radhiuam Khan thanks for watching.
@vinnikaur4362
@vinnikaur4362 4 жыл бұрын
Waheguru ji
Koi Bole Ram Ram Koi Khudaie - Bhai Nirmal Singh Khalsa
13:53
Mann Video
Рет қаралды 2,4 МЛН
НЫСАНА КОНЦЕРТ 2024
2:26:34
Нысана театры
Рет қаралды 1,4 МЛН
Can A Seed Grow In Your Nose? 🤔
00:33
Zack D. Films
Рет қаралды 23 МЛН
ЧУТЬ НЕ УТОНУЛ #shorts
00:27
Паша Осадчий
Рет қаралды 10 МЛН
BHAI NIRMAL SINGH KHALSA | HAR KIRTAN SUNE HAR KIRTAN GAWAE | LIVE SHABAD KIRTAN |
12:25
𝑀𝑆 𝑀𝑈𝑆𝐼𝐶
Рет қаралды 160 М.
Eh Jo Duniya - Bhai Inderjit Singh
24:23
Gurbani Katha/Kirtan
Рет қаралды 2,4 МЛН
KAR BANDE TU BANDGI - BHAI NIRMAL SINGH JI KHALSA (New Zealand 2011) - YouTube2.flv
14:38
Vaho Vaho Karti Rasna - Bhai Mehtab Singh Jalander
11:39
Mahakaal Studios
Рет қаралды 258 М.
Bhai Nirmal Singh Ji Khalsa II Har Kou Naam Sadaa Sukhdayee II 9868019033 II
13:13
Kar Bande Tu Bandgi
13:24
Bhai Nirmal Singh Ji Hazuri Ragi Sri Darbar Sahib - Topic
Рет қаралды 1,3 МЛН
С топором нельзя #ссср #история
1:00
MOTIVATION
Рет қаралды 3,1 МЛН
#рекомендации #батёк #смешныевидео
1:00
funny video-batek
Рет қаралды 2,5 МЛН