Bhai Paramjit Singh Khalsa ਦੇ ਇਹ ਵਿਚਾਰ ਨਹੀਂ ਸੁਣੇ ਤਾਂ ਕੁਝ ਨਹੀਂ ਸੁਣਿਆ

  Рет қаралды 56,043

Surkhab Tv

Surkhab Tv

5 жыл бұрын

Bhai Paramjit Singh Khalsa ਦੇ ਇਹ ਵਿਚਾਰ ਨਹੀਂ ਸੁਣੇ ਤਾਂ ਕੁਝ ਨਹੀਂ ਸੁਣਿਆ
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZfaq Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZfaq Channel for Daily Updates and New Videos.
Like Our Facebook Page --- SurkhabTV
** Subscribe and Press Bell Icon also to get Notification on Your Phone **

Пікірлер: 141
@aulakh9276
@aulakh9276 4 жыл бұрын
ਭਾਈ ਸਾਹਿਬ ਜੀ ਦੀ ਕਥਾ ਬਹੁਤ ਹੀ ਜਿਆਦਾ ਵਧੀਆ ਏ ਜੀ । ਵਾਹਿਗੁਰੂ ਜੀ ਮੇਹਰ ਕਰਨ
@meradeshmerapunjabsandhu8174
@meradeshmerapunjabsandhu8174 5 жыл бұрын
ਸੱਚ ਦੀ ਅਵਾਜ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਖਾਲਸਾ
@sardulsingh5053
@sardulsingh5053 4 жыл бұрын
ਹੀਰੇ ਪ੍ਰਚਾਰਕ ਗੁਰੂ ਜੀ ਦੇ ਹੀਰੇ ਹੀ ਹੁੰਦੇ ਹਨ।ਗੁਰੂ ਜੀ ਦੇ ਪਿਆਰੇ ਪਰਮਜੀਤ ਸਿੰਘ ਜੀ
@sikhhistory4879
@sikhhistory4879 5 жыл бұрын
ਪਰਮਜੀਤ ਸਿੰਘ ਖਾਲਸਾ ਜੀ ਜਿੰਦਾਬਾਦ
@HarpreetSingh-cd7hy
@HarpreetSingh-cd7hy 5 жыл бұрын
ਵਾਹਿਗੁਰੂ ਜੀ ਮੇਹਰ ਕਰਨ ਇਹਨਾ ਨਕਲੀ ਪਰਧਾਨਾ ਤੋ ਖੈੜਾ ਛੁੱਟੇ ਸੱਚ ਕਿਹਾ ਭਾਈ ਸਾਹਿਬ ਜੀ ਨੇ
@SatnamSingh-hj1gl
@SatnamSingh-hj1gl 4 жыл бұрын
ਭਾਈ ਸਾਬ ਨੇ ਕੇਹੜੀ ਮਹਿਮ ਵਿਚ ਹਿਸਾ ਲਿਆ
@SS-sr5vr
@SS-sr5vr 3 жыл бұрын
ਪੰਥ ਉੱਤੇ ਅੱਜ ਵੀ ਮਸੰਦਾ ਦੀਆ ਪੀੜੀਆਂ ਕਾਬਜ ਹਨ। ਇਹ ਨਹੀਂ ਚੋਹਦੇ ਕੇ ਖਾਲਸਾ ਵਧੇ ਫੁੱਲੇ, ਇਹ ਕਦੀ ਵੀ ਪੰਥ ਦੇ ਸ਼ਹੀਦਾਂ ਦੇ ਪਰਵਾਰਾਂ ਦੀ ਸਾਰ ਨਹੀਂ ਲੈਣਗੇ, ਭਾਵੇਂ ਇਹਨਾ ਦਾ ਕਰੋੜਾਂ ਦਾ ਬਜਟ ਜੋ ਕੇ ਸੰਗਤ ਦਾ ਦਸਵੰਧ ਹੈ, ਲੁੱਟ ਕੇ ਖਾ ਜਾਣ। ਇਹ ਕੂੜ ਕਮੇਟੀਆਂ, ਇਹਨਾ ਦੇ ਮਸੰਦ ਭਰਧਾਨ ਅਤੇ ਜਥੇਦਾਰ ਗੁਰੂ ਦੇ ਹੁਕਮ ਤੋਂ ਉਲਟ ਹਨ, ਜੋ ਕੇ ਸੰਗਤ ਨੂੰ ਪਾੜਦੀਆਂ ਹਨ ਅਤੇ ਦਸਵੰਧ ਨੂੰ ਉਜਾੜਦੀਆਂ ਹਨ। ਇਹ ਕਮੇਟੀਆਂ ਵਾਲੇ ਅਤੇ ਧਰਮ ਨੂੰ ਧੰਦਾ ਬਣੋਣ ਵਾਲੇ ਮਸੰਦਾ ਦੀ ਔਲਾਦ ਹਨ. ਇਹ ਉਹਨਾਂ ਹੀ ਮਸੰਦਾ ਦੀਆ ਪੀੜੀਆਂ ਦੀਆ ਜਿਣਸਾ ਹਨ ਜਿਨਾ ਨੇ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਨੂੰ ਹਰਿਮੰਦਰ ਸਾਹਿਬ ਅੋਣ ਨਹੀਂ ਦਿੱਤਾ। ਇਹ ਅਸਲੀ ਆਕੀ ਹਨ । ਇਹਨਾਂ ਦੇ ਹੀ ਪਾਲਤੁ ਕੁੱਤੀਆਂ ਕਾਲਖੀ/ਕਾਲੀ ਲੀਡਰਾਂ ਨੇ 1984 ਦਾ ਹਮਲਾ ਭਾਰਤ ਦੀਆ ਖੁਫੀਆ ਅਜੰਸੀਆ ਨੂੰ ਛੈ ਦੇ ਕੇ ਕਰਾਇਆ ਸੀ । ਜਿਦਰ ਘੋੜੇ ਭਜੋਣੇ ਨੇ ਭਜਾ ਲਵੋ। ਬਿਨਾ ਗੁਰੂ ਦੇ ਹੁਕਮ ਮੰਨੇ ਤੋਂ ਕੁਝ ਨਹੀਂ ਹੋਣਾ। ਬਿਨਾ ਪੰਜ ਪੇਆਰੇ ਮਰਿਆਧਾ ਲਾਗੂ ਹੋਣ ਤੋਂ ਨਾਂ ਤਾਂ ਤੁਹਾਨੂੰ ਆਪਣੈ ਤਖਤਾ ਅਤੇ ਗੁਰਦਵਾਰੇਆ ਦੀ ਝੰਡਾ ਬਰਦਾਰੀ ਮਿਲਣੀ ਹੈ ਅਤੇ ਨਾਂ ਹੀ ਕੋਈ ਰਾਜ। ਤੁਹਾਡੀ ਮੱਤ ਨੂੰ ਕਮੇਟੀਆਂ, ਜਥੇਦਾਰਾਂ, ਭਰਧਾਨਾ ਅਤੇ ਇਹਨਾ ਦੇ ਪਾਲੇ ਹੋਏ ਨੀਤ ਮਾੜੇ ਪਾਰਲੀਮੈਂਟੇਰੀਅਨ ਰਾਜਨੀਤਾ ਅਤੇ ਰਾਜਨੀਤਕ ਪਾਰਟੀਆਂ ਨੇ ਖਾ ਲੇਆਂ ਹੈ। ਮਸੰਦ ਸ਼ੋਣੀ ਸ਼ੋਰੋਮਣੀ ਕਮੇਟੀ ਅੰਗਰੇਜ਼ਾ ਨੇ 36 ਮਸੱਦਾਂ ਨਾਲ ਮਿਲ ਕੇ ਬਣਾਈ ਸੀ ਕਮੇਟੀ ਅਤੇ ਜਥੇਦਾਰ ਸਿਸਟਮ ਸਾਕਤੀ ਸਿਸਟਮ ਹੈ ਜੋ ਸੰਗਤ ਨੂੰ ਵੋਟਾਂ ਵਿੱਚ ਪਾੜਦਾ ਹੈ ਅਤੇ ਦੰਸਵੰਦ ਨੂੰ ਉਜਾੜਦਾ ਹੈ। 1925 to ਲੈ ਕੇ ਅੱਜ ਤੱਕ ਦਾ ਇਤਿਹਾਸ ਫਰੋਲ ਕੇ ਦੇਖ ਲਵੋ ਇਸ ਮਸੰਦ ਸ਼ੋਣੀ ਦੇ ਥਾਪੇ ਹੋਏ ਭਰਧਾਨਾ ਅਤੇ ਲਫਾਫੇਬਾਜ ਜਥੇਦਾਰਾਂ ਨੇ ਪੰਥ ਨੂੰ ਅਤੇ ਪੰਜਾਬ ਦੇਸ਼ ਨੂੰ ਦੋਫਾੜ ਕੀਤਾ ਹੈ ਅਤੇ ਭਾਰੀ ਢਾਹ ਲਾਈ ਹੈ। ਇਹਨਾ ਦੇ ਹੀ ਭਰਧਾਨਾ ਨੇ ਮਨਮੁਖ ਅੰਗਰੇਜ਼ ਅਤੇ ਉਹਨਾਂ ਦੇ ਪਿੱਠੂ ਕਾਂਗਰਸੀ ਲੀਡਰਾਂ ਦੇ ਪਿੱਛੇ ਲੱਗ ਕੇ ਸਿੱਖਾਂ ਨੂੰ ਆਪਣਾ ਦੇਸ਼ ਨਹੀਂ ਦਵਾਈਆਂ। ਇਹ ਕਾਣੇ ਮਸੰਦ ਅੱਜ ਤੱਕ ਵੀ ਅੰਗਰੇਜ਼ਾਂ ਕਲੋਨੀਅਲ ਮੋਨੋਆਰਕੀ ਅਤੇ ਹਿੰਦੁਸਤਾਨੀ ਬਾਮਣੀ ਸਰਕਾਰਾਂ ਦੇ ਪਿੱਛੇ ਲੱਗ ਕੇ ਚੱਲ ਰਹੇ ਹਨ ਜੋ ਕੇ ਨਹੀ ਚੋਹਦੇ ਕੇ ਸਿੱਖ ਪੰਥ ਵਦੇ ਫੁੱਲੇ। ਇਹ ਕੂੜੇਆਰ ਗੁਰੂ ਦੇ ਹੁਕਮ ਤੋਂ ਉਲਟ ਵਿਵਸਥਾ ਹੈ। ਪੰਥ ਵਿੱਚ ਸਿਰਫ ਅਤੇ ਸਿਰਫ ਪੰਜ ਪਿਆਰੇ ਮਰਿਆਧਾ ਲਾਗੂ ਹੋਣੀ ਚਾਹੀਦੀ ਹੈ। ਗੁਰੂ ਗੋਬਿੰਦ ਸਿੰਘ ਪੰਥ ਦੀ ਝੰਢਾ ਬਰਾਦਰੀ ਪੰਜ ਪਿਆਰੇਆ ਨੂੰ ਸੌਂਪ ਕੇ ਗਏ ਸੀ। ਪੰਜ ਪਿਆਰੇ ਮਰਿਆਧਾ ਦਾ ਪ੍ਰਚਾਰ ਕਰਨਾ ਸ਼ੁਰੂ ਕਰੋ ਜੇ ਗੁਰੂ ਦੀ ਵਢੇਆਈ ਲੈਣੀ ਹੈ । ਧਰਮ ਨੂੰ ਧੰਧਾ ਬਣੋਣ ਵਾਲੇ ਸੁਣ ਲੈਣ ਕੇ ਦਰਗਾਹ ਵਿੱਚ ਮੁਹ ਕਾਲਾ ਹੋਵੇਗਾ ਤੁਹਾਡਾ ਅਤੇ ਤੁਹਾਡੀਆਂ ਕੁਲ੍ਹਾ ਦਾ। www.5p5p.org ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥
@jasbirsingh718
@jasbirsingh718 5 жыл бұрын
ਭਾਈ ਪਰਮਜੀਤ ਸਿੰਘ ਖਾਲਸਾ ਬਹੁਤ ਵਧੀਆ ਕਥਾ ਵਾਚਕ ਹਨ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ
@gandhimoosewalla
@gandhimoosewalla 3 жыл бұрын
kzfaq.info/love/t8zUAhuP1eT0Q12gD5tQYQ
@SS-sr5vr
@SS-sr5vr 3 жыл бұрын
ਪੰਥ ਉੱਤੇ ਅੱਜ ਵੀ ਮਸੰਦਾ ਦੀਆ ਪੀੜੀਆਂ ਕਾਬਜ ਹਨ। ਇਹ ਨਹੀਂ ਚੋਹਦੇ ਕੇ ਖਾਲਸਾ ਵਧੇ ਫੁੱਲੇ, ਇਹ ਕਦੀ ਵੀ ਪੰਥ ਦੇ ਸ਼ਹੀਦਾਂ ਦੇ ਪਰਵਾਰਾਂ ਦੀ ਸਾਰ ਨਹੀਂ ਲੈਣਗੇ, ਭਾਵੇਂ ਇਹਨਾ ਦਾ ਕਰੋੜਾਂ ਦਾ ਬਜਟ ਜੋ ਕੇ ਸੰਗਤ ਦਾ ਦਸਵੰਧ ਹੈ, ਲੁੱਟ ਕੇ ਖਾ ਜਾਣ। ਇਹ ਕੂੜ ਕਮੇਟੀਆਂ, ਇਹਨਾ ਦੇ ਮਸੰਦ ਭਰਧਾਨ ਅਤੇ ਜਥੇਦਾਰ ਗੁਰੂ ਦੇ ਹੁਕਮ ਤੋਂ ਉਲਟ ਹਨ, ਜੋ ਕੇ ਸੰਗਤ ਨੂੰ ਪਾੜਦੀਆਂ ਹਨ ਅਤੇ ਦਸਵੰਧ ਨੂੰ ਉਜਾੜਦੀਆਂ ਹਨ। ਇਹ ਕਮੇਟੀਆਂ ਵਾਲੇ ਅਤੇ ਧਰਮ ਨੂੰ ਧੰਦਾ ਬਣੋਣ ਵਾਲੇ ਮਸੰਦਾ ਦੀ ਔਲਾਦ ਹਨ. ਇਹ ਉਹਨਾਂ ਹੀ ਮਸੰਦਾ ਦੀਆ ਪੀੜੀਆਂ ਦੀਆ ਜਿਣਸਾ ਹਨ ਜਿਨਾ ਨੇ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਨੂੰ ਹਰਿਮੰਦਰ ਸਾਹਿਬ ਅੋਣ ਨਹੀਂ ਦਿੱਤਾ। ਇਹ ਅਸਲੀ ਆਕੀ ਹਨ । ਇਹਨਾਂ ਦੇ ਹੀ ਪਾਲਤੁ ਕੁੱਤੀਆਂ ਕਾਲਖੀ/ਕਾਲੀ ਲੀਡਰਾਂ ਨੇ 1984 ਦਾ ਹਮਲਾ ਭਾਰਤ ਦੀਆ ਖੁਫੀਆ ਅਜੰਸੀਆ ਨੂੰ ਛੈ ਦੇ ਕੇ ਕਰਾਇਆ ਸੀ । ਜਿਦਰ ਘੋੜੇ ਭਜੋਣੇ ਨੇ ਭਜਾ ਲਵੋ। ਬਿਨਾ ਗੁਰੂ ਦੇ ਹੁਕਮ ਮੰਨੇ ਤੋਂ ਕੁਝ ਨਹੀਂ ਹੋਣਾ। ਬਿਨਾ ਪੰਜ ਪੇਆਰੇ ਮਰਿਆਧਾ ਲਾਗੂ ਹੋਣ ਤੋਂ ਨਾਂ ਤਾਂ ਤੁਹਾਨੂੰ ਆਪਣੈ ਤਖਤਾ ਅਤੇ ਗੁਰਦਵਾਰੇਆ ਦੀ ਝੰਡਾ ਬਰਦਾਰੀ ਮਿਲਣੀ ਹੈ ਅਤੇ ਨਾਂ ਹੀ ਕੋਈ ਰਾਜ। ਤੁਹਾਡੀ ਮੱਤ ਨੂੰ ਕਮੇਟੀਆਂ, ਜਥੇਦਾਰਾਂ, ਭਰਧਾਨਾ ਅਤੇ ਇਹਨਾ ਦੇ ਪਾਲੇ ਹੋਏ ਨੀਤ ਮਾੜੇ ਪਾਰਲੀਮੈਂਟੇਰੀਅਨ ਰਾਜਨੀਤਾ ਅਤੇ ਰਾਜਨੀਤਕ ਪਾਰਟੀਆਂ ਨੇ ਖਾ ਲੇਆਂ ਹੈ। ਮਸੰਦ ਸ਼ੋਣੀ ਸ਼ੋਰੋਮਣੀ ਕਮੇਟੀ ਅੰਗਰੇਜ਼ਾ ਨੇ 36 ਮਸੱਦਾਂ ਨਾਲ ਮਿਲ ਕੇ ਬਣਾਈ ਸੀ ਕਮੇਟੀ ਅਤੇ ਜਥੇਦਾਰ ਸਿਸਟਮ ਸਾਕਤੀ ਸਿਸਟਮ ਹੈ ਜੋ ਸੰਗਤ ਨੂੰ ਵੋਟਾਂ ਵਿੱਚ ਪਾੜਦਾ ਹੈ ਅਤੇ ਦੰਸਵੰਦ ਨੂੰ ਉਜਾੜਦਾ ਹੈ। 1925 to ਲੈ ਕੇ ਅੱਜ ਤੱਕ ਦਾ ਇਤਿਹਾਸ ਫਰੋਲ ਕੇ ਦੇਖ ਲਵੋ ਇਸ ਮਸੰਦ ਸ਼ੋਣੀ ਦੇ ਥਾਪੇ ਹੋਏ ਭਰਧਾਨਾ ਅਤੇ ਲਫਾਫੇਬਾਜ ਜਥੇਦਾਰਾਂ ਨੇ ਪੰਥ ਨੂੰ ਅਤੇ ਪੰਜਾਬ ਦੇਸ਼ ਨੂੰ ਦੋਫਾੜ ਕੀਤਾ ਹੈ ਅਤੇ ਭਾਰੀ ਢਾਹ ਲਾਈ ਹੈ। ਇਹਨਾ ਦੇ ਹੀ ਭਰਧਾਨਾ ਨੇ ਮਨਮੁਖ ਅੰਗਰੇਜ਼ ਅਤੇ ਉਹਨਾਂ ਦੇ ਪਿੱਠੂ ਕਾਂਗਰਸੀ ਲੀਡਰਾਂ ਦੇ ਪਿੱਛੇ ਲੱਗ ਕੇ ਸਿੱਖਾਂ ਨੂੰ ਆਪਣਾ ਦੇਸ਼ ਨਹੀਂ ਦਵਾਈਆਂ। ਇਹ ਕਾਣੇ ਮਸੰਦ ਅੱਜ ਤੱਕ ਵੀ ਅੰਗਰੇਜ਼ਾਂ ਕਲੋਨੀਅਲ ਮੋਨੋਆਰਕੀ ਅਤੇ ਹਿੰਦੁਸਤਾਨੀ ਬਾਮਣੀ ਸਰਕਾਰਾਂ ਦੇ ਪਿੱਛੇ ਲੱਗ ਕੇ ਚੱਲ ਰਹੇ ਹਨ ਜੋ ਕੇ ਨਹੀ ਚੋਹਦੇ ਕੇ ਸਿੱਖ ਪੰਥ ਵਦੇ ਫੁੱਲੇ। ਇਹ ਕੂੜੇਆਰ ਗੁਰੂ ਦੇ ਹੁਕਮ ਤੋਂ ਉਲਟ ਵਿਵਸਥਾ ਹੈ। ਪੰਥ ਵਿੱਚ ਸਿਰਫ ਅਤੇ ਸਿਰਫ ਪੰਜ ਪਿਆਰੇ ਮਰਿਆਧਾ ਲਾਗੂ ਹੋਣੀ ਚਾਹੀਦੀ ਹੈ। ਗੁਰੂ ਗੋਬਿੰਦ ਸਿੰਘ ਪੰਥ ਦੀ ਝੰਢਾ ਬਰਾਦਰੀ ਪੰਜ ਪਿਆਰੇਆ ਨੂੰ ਸੌਂਪ ਕੇ ਗਏ ਸੀ। ਪੰਜ ਪਿਆਰੇ ਮਰਿਆਧਾ ਦਾ ਪ੍ਰਚਾਰ ਕਰਨਾ ਸ਼ੁਰੂ ਕਰੋ ਜੇ ਗੁਰੂ ਦੀ ਵਢੇਆਈ ਲੈਣੀ ਹੈ । ਧਰਮ ਨੂੰ ਧੰਧਾ ਬਣੋਣ ਵਾਲੇ ਸੁਣ ਲੈਣ ਕੇ ਦਰਗਾਹ ਵਿੱਚ ਮੁਹ ਕਾਲਾ ਹੋਵੇਗਾ ਤੁਹਾਡਾ ਅਤੇ ਤੁਹਾਡੀਆਂ ਕੁਲ੍ਹਾ ਦਾ। www.5p5p.org ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥
@nirbhaisingh5484
@nirbhaisingh5484 3 жыл бұрын
weghuru ji
@illegalpawan6847
@illegalpawan6847 4 жыл бұрын
ਠੀਕ ਹੈ ਜੀ, ਵਾਹਿਗੁਰੂ ਜੀ।
@omkarmatharu9229
@omkarmatharu9229 4 жыл бұрын
Truth hard to listen but truth always alive keep up God bless you thank you
@MandeepSingh-lp3hc
@MandeepSingh-lp3hc 4 жыл бұрын
ਕੌਮ ਦਾ ਹੀਰਾ ਪ੍ਰਚਾਰਕ ਹੈ ਭਾਈ ਪਰਮਜੀਤ ਸਿੰਘ ਖਾਲਸਾ ਜੀ
@sardulsingh5053
@sardulsingh5053 4 жыл бұрын
ਸੱਚ ਦੀ ਅਤੇ ਗੁਰੂ ਜੀ ਦੀ ਅਵਾਜ਼ ਪਰਮਜੀਤ ਸਿੰਘ
@gurbanistudiobhaihardipsin5306
@gurbanistudiobhaihardipsin5306 5 жыл бұрын
ਵਾਹਿਗੁਰੂ ਜੀ
@sandhusaab8734
@sandhusaab8734 4 жыл бұрын
ਬਿਲਕੁਲ ਸਹੀ ਆ ਬਾਬਾ ਜੀ । ਪਿੰਡ ਪਿੰਡ ਇਹੋ ਹਾਲ ਆ । ਜਿਨਾ ਚਿਰ ਸੰਗਤ ਨਹੀ ਜਾਗਰਿਤ ਹੁੱਦੀ ਉਨਾ ਚਿਰ ਇਹੋ ਹਾਲ ਰਹਿਨਾ ।
@kulwindersingh2484
@kulwindersingh2484 3 жыл бұрын
Waheguru ji waheguru ji waheguru ji waheguru ji waheguru ji
@old_is_gold19-20
@old_is_gold19-20 2 жыл бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
@singhsingh8113
@singhsingh8113 5 жыл бұрын
Boht khub bhai saab waheguru
@HarpreetSingh-cd7hy
@HarpreetSingh-cd7hy 5 жыл бұрын
ਪਰਮਜੀਤ ਸਿੰਘ ਖਾਲਸਾ ਸੱਚ ਦੀ ਅਵਾਜ ਜਿੰਦਾਬਦ ਵਾਹਿਗੁਰੂ ਜੀ ਚੜਦੀਆ ਕਲਾ ਬਖਸ਼ਣ ਸਿੱਖ ਕੌਮ ਨੂੰ ਸੱਚ ਸੁਣਾਉਂਦੇ ਰਹਿਣ ਵਾਹਿਗੁਰੂ ਜੀ
@paramjeetkaur5088
@paramjeetkaur5088 4 жыл бұрын
Khalsa ji right now 💯👌 🙏
@DeepSingh-qs6bz
@DeepSingh-qs6bz 4 жыл бұрын
Dhan dhan dhan waheguru ji 🙏🙏🙏🙏🙏🌹🌹🌹🌹🌹👌👌👌👌👌
@gurjitsingh7061
@gurjitsingh7061 4 жыл бұрын
ਖਾਲਸਾ ਜੀ ਤੁਹਾਡਾ ਪਰਚਾਰ ਬਹੁਤ ਹੀ ਵਧੀਆ ਹੁੰਦਾ ਹੈ ਪਰ ਖਾਲਸਾ ਜੀ ਰੱਬ ਹੈ ਕਿਥੇ ਜਿਥੇ ਲੇਖਾ ਮੰਗਿਆ ਜਾਏਗਾ ਇਸ ਬਾਰੇ ਸਿੱਖ ਕੌਮ ਦੁਬਿਧਾ ਵਿੱਚ ਹੈ
@harpalkaur9600
@harpalkaur9600 4 жыл бұрын
gurjit singh lekha rab mangesiya ayio kihre km shri guru garnth sahib vich darj hai tusi is nu nhi mande jihre mande ohna iyi rab aap a janda jdo os nu yad krde ih v bani vich hi darj hai bhagt parlahid bhagt dhru bhagt dhana bhagt namdev
@gurjitsingh7061
@gurjitsingh7061 4 жыл бұрын
@@harpalkaur9600 ਜੀ ਰੱਬ ਤੁਹਾਡੇ ਵਿੱਚ ਵੀ ਹੈ ਤੇ ਮੇਰੇ ਵਿੱਚ ਵੀ ਜੇਕਰ ਮੈ ਤੁਹਾਡੇ ਬਾਰੇ ਗਲਤ ਵਿਚਾਰ ਰੱਖਾ ਤਾ ਮੈ ਦੈਂਤ ਹਾ ਜੇਕਰ ਚੰਗੇ ਵਿਚਾਰ ਹਨ ਤਾ ਮੈ ਦੇਵ ਹਾ ਇਹ ਸਾਰਾ ਕੁਝ ਸਾਡੀ ਸੋਚ ਤੇ ਹੈ ਬਾਕੀ ਲੇਖੇ ਤਾ ਦੇ ਹੀ ਰਹੇ ਚੰਗੇ ਤੇ ਮਾੜੇ ਵਿਚਾਰਾ ਨਾਲ
@charanjeetsinghchadha4231
@charanjeetsinghchadha4231 3 жыл бұрын
ਬਹੁਤ ਜੀ ਪਿਆਰਾ ਗਿਆਨ। ਜੀਵਨ ਜੀਨ ਲਈ🙏🙏
@balbirsingh5687
@balbirsingh5687 4 жыл бұрын
Khalsa jee ne kafee bhio bhio juteea mreea hn. Guroo sahib kirpa krn sanu smjh aa jave. Eis tran de Prcharkan nu Salute hai.
@darpokhdarpokh5677
@darpokhdarpokh5677 4 жыл бұрын
ਚਲੋ ਕਿਸੇ ਨੇ ਥੌੜੀ ਹਿੰਮਤ ਕੀਤੀ ਸਾਡੇ ਲੋਕਾਂ ਅੰਦਰ ਡਰ ਤੇ ਸੁਆਰਥ ਇਕੱਠੇ ਹੋ ਗਏ ਸੰਤ ਜਰਨੈਲ ਸਿੰਘ ਵਰਗਾ ਸੂਰਮਾ ਹੀ ਇਹਨਾਂ ਨੂੰ ਲੋਕ ਵਿੱਚ ਸਜਾ ਦੇ ਸਕਦਾ
@old_is_gold19-20
@old_is_gold19-20 2 жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
@masterkashmirsinghmasterka7530
@masterkashmirsinghmasterka7530 4 жыл бұрын
Bilkul sachian gallan
@kanwaljitsinghsandhunarla8401
@kanwaljitsinghsandhunarla8401 5 жыл бұрын
ਇਨਾ ਦੁਸ਼ਟਾ ਨੇ free dish ਤੇ ਕੀਰਤਨ ਬੰਦ ਕੀਤਾ ਇਸ ਤੇ ਵੀ ਬਚਨ ਕਰਿਓ ਵਾਹਿਗੁਰੂ ਜੀ
@DavinderSingh-vt1ys
@DavinderSingh-vt1ys 4 жыл бұрын
Veer Main America Dallas TX USA Vich Aa Main Socheya K Sayed Ethe Hi band Keta Hona aa America Vich....par Ehna PapiyA ne Panjab Vich V Band kartaa
@lakhvindersinghbrarlakha9222
@lakhvindersinghbrarlakha9222 5 жыл бұрын
Waheguru ji
@k.skhehrakhehra1824
@k.skhehrakhehra1824 4 жыл бұрын
Waheguru ji
@sukhwinderjudge1580
@sukhwinderjudge1580 4 жыл бұрын
Bhai Parmjit Singh khalsa Anadpur Sahib waliya nu WAHEGURU Ji sda Chardiya Kalah Bakshan Ji Bahut Nitharak Guru Granth Sahib Ji de Sach de Parcharak han.
@old_is_gold19-20
@old_is_gold19-20 2 жыл бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ
@jindersingh2891
@jindersingh2891 4 жыл бұрын
WAHEGURU ji
@GurmeetSingh-ug6uj
@GurmeetSingh-ug6uj 4 жыл бұрын
ਭਾਈ ਪਰਮਜੀਤ ਸਿੰਘ ਖਾਲਸਾ ਬਹੁਤ ਵਧੀਆ ਵਿਚਾਰ ਹਨ ਜੀ
@preetsingh5244
@preetsingh5244 3 жыл бұрын
Satnam Shri waheguru
@Never_Forget84
@Never_Forget84 5 жыл бұрын
Gursikh meet chalo Gurchaali.Waheguru
@balwantkaur9760
@balwantkaur9760 3 жыл бұрын
WaheGuru ji 👏
@ravisinghfatehravisinghfat4922
@ravisinghfatehravisinghfat4922 4 жыл бұрын
Wahegeru g ka Khalsa wahegeru g ki FATEH g Right g
@JaswantSingh-fu4tx
@JaswantSingh-fu4tx 3 жыл бұрын
ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ
@nzlocalcleaners2130
@nzlocalcleaners2130 Жыл бұрын
ਖਾਲਸਾ ਜੀ ਸੱਚੇ ਸਿੱਖ ਹਨ ਵਾਹਿਗੁਰੂ ਜੀ ਤੋ ਖਾਲਸਾ ਜੀ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ
@gursandhu8894
@gursandhu8894 3 жыл бұрын
Waheguru waheguru waheguru
@AshokKumar-ne7vq
@AshokKumar-ne7vq 3 жыл бұрын
ਵਾਹਿਗੁਰੂ
@sukhjindersinghlyall
@sukhjindersinghlyall 4 жыл бұрын
Kise veer kol puri video da link hai ta please reply kario
@user-eu2jm4nj2q
@user-eu2jm4nj2q 4 жыл бұрын
waheguru
@narinderkaur3772
@narinderkaur3772 3 жыл бұрын
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji mehar Krna ji
@jaspalsinghjassi5904
@jaspalsinghjassi5904 4 жыл бұрын
Right waheguruji
@bholajarg6944
@bholajarg6944 4 жыл бұрын
v nice g
@jeetworld9799
@jeetworld9799 3 жыл бұрын
☬ਵਾਹਿਗੁਰੂ ਜੀ🙏🏻
@abhigursu6897
@abhigursu6897 4 жыл бұрын
Waheguru ji waheguru ji..
@vishavdeepsingh3918
@vishavdeepsingh3918 3 жыл бұрын
Waheguru ji 🙏🙏🙏🙏🙏🙏🙏🙏🙏🙏🙏
@singhsingh5076
@singhsingh5076 3 жыл бұрын
🙏🙏
@JORDAN-bb3bu
@JORDAN-bb3bu 4 жыл бұрын
Right 🙏🏾🙏🏾🙏🏾🙏🏾
@dawindersingh4538
@dawindersingh4538 4 жыл бұрын
Good good good
@jatinderlive7846
@jatinderlive7846 4 жыл бұрын
Sahi bolde bhai ranjit singh g....
@jaskiratghatory8417
@jaskiratghatory8417 4 жыл бұрын
Bhai paramjeet Singh ji you are a diamond of Sikhism ...
@happybhatti450
@happybhatti450 4 жыл бұрын
Very nice
@amrindersingh6114
@amrindersingh6114 4 жыл бұрын
Good
@warriorrecord1372
@warriorrecord1372 5 жыл бұрын
KHALSA GG Seane kehde ne 100 din Chor da Te 1 din sadd da Jiss din sadd da din aunda Uhh 100 din da hisab 10 minute vich le landa . Jiss din BHINDRA WALLE SANTA wargea wallea 1 Singh da 1 din aw gea Usne ehna kollo Sara hisab 10 minute vich le Lena Eh na bulleo Itehas bedal da Rehda Es dharte te Aurangzeb , Ravan , korva - panda VARGE nai rahe te Eh ta cheg hi koi Nahi aw .....
@vaidjaswindersingh3495
@vaidjaswindersingh3495 3 жыл бұрын
Good mas singh sahib ji da
@bikrambhullar800
@bikrambhullar800 4 жыл бұрын
Right Bhai sahib ji
@onlinetechnology5014
@onlinetechnology5014 4 жыл бұрын
True
@kulbirsinghshersingh9967
@kulbirsinghshersingh9967 3 жыл бұрын
Right baba ji
@RajinderSingh-jh8bh
@RajinderSingh-jh8bh 2 жыл бұрын
GOOD. KALSH. G
@user-ux5zm9zx4i
@user-ux5zm9zx4i 4 жыл бұрын
Right khalsa ji
@karmveersingh789
@karmveersingh789 4 жыл бұрын
Parmjeet Singh t ranjeet singh dhadrian ala kaum d hera
@Inderjitsingh-ny9if
@Inderjitsingh-ny9if 3 жыл бұрын
खालसा जी आप जी गुरसिक्खी के सही रहनुमा हो स्पष्ट बात करने कोई गॉल मार नहीं सिख कौम आपका बहुत-बहुत आभारी है
@SukhdeepSingh-tr5bh
@SukhdeepSingh-tr5bh 4 жыл бұрын
ਸਾਰੇ ਪ੍ਰਧਾਨ ਖੂਹ ਦੇ ਡੱਡੂ ਹਨ
@bikrambhullar800
@bikrambhullar800 4 жыл бұрын
Badala da ki bano
@vijenderg91
@vijenderg91 4 жыл бұрын
Sgpc Members Da Chaa To Vaddhke Sirf Vaham Hai Inna Da
@SukhveerSingh-qg1go
@SukhveerSingh-qg1go 4 жыл бұрын
Sach sabna hoy daru pap kade dhoy
@jazzdosanjh7380
@jazzdosanjh7380 4 жыл бұрын
Teer wale di lor a dubara ajo sant ji
@jaswinderkaur8448
@jaswinderkaur8448 3 жыл бұрын
Baba g tuc akha meet k waheguru jpayi jande o muhre biba kesgi panic hundi nale threading krayi hundi tuhanu ni disda m note kita tuc jma e ni tukde kise nu eh gl vdya ni tode li ah aj d ktha sunn to bad m AJ k 9 setmbr2020 nu tuhanu ds rhi aa eh dhkosla bnd krayo sirf apnia rotya hi na seki chlo sare
@SatnamSingh-hj1gl
@SatnamSingh-hj1gl 4 жыл бұрын
ਸੱਚ ਬੋਲ ਕੇ ਕੀ ਕਰਤਾ ਪਰਮਜੀਤ ਸਿੰਘ ਜੀ ਸਿਸਟਮ ਗਿਗਲਿਆ ਬੋਲੋ ਵਾਹਿਗੁਰੂ ਆਪਾ ਰੌਲ਼ਾ ਪਾਉਣਾ ਬੋਲੋ ਵਾਹਿਗੁਰੂ ਅਸੀ ਕੇਜਰੀਵਾਲ ਵਾਂਗੂ ਕੁੱਝ ਨਹੀਂ ਕਰਨਾ ਬੋਲੋ ਵਾਹਿਗੁਰੂ।
@parmklair2362
@parmklair2362 4 жыл бұрын
ਢਢਰੀ ਰੋਜ ਨਿੰਦਿਆ ਕਰਦੈ।
@kuldeepsinghsingh7575
@kuldeepsinghsingh7575 4 жыл бұрын
Ehe kehna ke koi dusri adalat hai jitha faisla hunda hai chlak pujari da concept hai gur matt da nehi....
@vpalsinghsandhu3999
@vpalsinghsandhu3999 4 жыл бұрын
Tu dhai saab Da chela h tera ksoor ni
@jagbhajan1000
@jagbhajan1000 4 жыл бұрын
guru nanak dev ji ne na koi kacheri lai na ohna nu fikar ehne de kuch karan ja na karan di.....oh mukt atma ona nu apni dukan darri wich na wadiya kro.....oh parmatma ch ek mik ne
@GurpreetSingh-kb6ih
@GurpreetSingh-kb6ih 4 жыл бұрын
Hai kisse hor kathawatchak vich inni jurrat hun sikh khud anderjhaat maar lane ikko ikk mard kathawatchak
@harinderjitsingh4413
@harinderjitsingh4413 4 жыл бұрын
ਗੁਰਬਾਨੀ िਵਚ ਤੁਹਾਨੂ ਵੀ ਮਲੇਸ਼ िਕਹਾ ਹੈ ਤੁਹਾੜੀ ਹਾਲਤ ਵੀ ੳੁਨਾ ਵਾਲੀ ਹੋਨੀ ਹੈ ਤੁਸੀ ਅਾਪਣਾ ਸੋਚੋ
@user-qv1iq1yw7k
@user-qv1iq1yw7k 4 жыл бұрын
ਅਸੀਂ ਤੇ ਹੁਣ ਕਥਾਵਾਚਕ ਹੀ ਸੁਣਨੇਂ ਬੰਦ ਕਰਤੇ ਇਹਨਾਂ ਦੀਆਂ ਆਪਣੀਆਂ ਲੜਾਈਆ ਨੀ ਮੁੱਕਦੀਆਂ ਕਥਾ ਸਵਾ ਸੁਣਾਨੀ ਇਹਨਾਂ
@GagandeepSingh-oq5kv
@GagandeepSingh-oq5kv 4 жыл бұрын
ਇਧਰ ਉਧਰ vr g akath katha sunea kro j sunani e a ta
@GagandeepSingh-oq5kv
@GagandeepSingh-oq5kv 4 жыл бұрын
ਇਧਰ ਉਧਰ baki kathawa da feda v ni koi
@guruall9741
@guruall9741 5 жыл бұрын
Baba Ji Tuc aap Sahi chalo loka Wal na dekho Guru Maharaj ਕਹਿੰਦੇ ਕੋਈ ਬੁਰਾ ਚੰਗਾ ਨਿੰਦਾ ਨਾਂ ਕਿਸੇ ਦੀ ਕਰੋ
@harsimransingh3992
@harsimransingh3992 5 жыл бұрын
Tun agency de nakli bande ethe v aa jande ho tera koi ghar loot k lai jaiga te tu police kol javenga k nahi Dass k oh v nindiya hoyegi
@guruall9741
@guruall9741 5 жыл бұрын
@@harsimransingh3992 veer Gal kehdi ho rahi hai Tu Gal kidr le geya tu ta filmy dialogue Marne chalu krte
@GURWINDERSINGH-ho2wj
@GURWINDERSINGH-ho2wj 4 жыл бұрын
Sach bolna nindea ni hundi
@samshersingh41
@samshersingh41 4 жыл бұрын
Sat nam waheguru
@Harpnahar47
@Harpnahar47 4 жыл бұрын
Bas krya kro veere
@JaswinderSingh-hy7ul
@JaswinderSingh-hy7ul 4 жыл бұрын
ਭਾਈ ਸਾਹਿਬ ਦਾੜੀਆਂ ਕੱਟਣ ਜਾਂ ਰੰਗਣ ਨਾਲ ਸਿੱਖੀ ਨਹੀਂ ਘੱਟਦੀ ਹੈ।ਸਿੱਖੀ ਦਾ ਸੰਬੰਧ ਗਿਆਨ ਸਿੱਖਣ ਨਾਲ ਹੈ ਮੈਂ ਨਹੀਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਅੰਗ ਬੋਲ ਰਿਹਾ ਹੈ ਸਾਹਿਬਾਂ ਦੀ ਬਾਣੀ ਦੀ ਇਹ ਗੱਲ ਵੀ ਕਰਿਆ ਕਰੋ।। ਗੁਣਾਂ ਤੇ ਔਗੁਣਾਂ ਦੀ ਗੱਲ ਵੀ ਕਰੋ ਐਵੇ ਦੁਨੀਆਂ ਨੂੰ ਵੰਡਣ ਦੇ ਰਾਹ ਪੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੱਵਿਤਰਤਾ ਭੰਗ ਨਾ ਕਰਿਆ ਕਰੋ।।
@bholajarg6944
@bholajarg6944 4 жыл бұрын
eh v theek h pr jis munde di sakal pio nal na mile oh harmda hunda h sadda pio guru govind s g h
@JaswinderSingh-hy7ul
@JaswinderSingh-hy7ul 4 жыл бұрын
@@bholajarg6944 ਜਿਹੜਾ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਨਾ ਮੰਨੇ ਉਸ ਨੂੰ ਕੀ ਕਹੀਏ ਇਹ ਦੱਸ ਦੇਓ ਜੀ
@bholajarg6944
@bholajarg6944 4 жыл бұрын
@@JaswinderSingh-hy7ul ki guru garanth s kaihnde ne k darr kasa katal karvao
@bholajarg6944
@bholajarg6944 4 жыл бұрын
giaan ta hindu muslam esai nu v h pr sikh ni rehat piari h
@JaswinderSingh-hy7ul
@JaswinderSingh-hy7ul 4 жыл бұрын
@@bholajarg6944 Na kes rakhan nu Na kes ktaoun nu kiha hai...Guru granth sahib tan Hindu anna Turku kana keh rahe ne g
@KulwinderSingh-ut1db
@KulwinderSingh-ut1db 4 жыл бұрын
I not agree with you
@SatnamSingh-cu6nu
@SatnamSingh-cu6nu 3 жыл бұрын
Whey ji
@tikkasingh2369
@tikkasingh2369 3 жыл бұрын
chuth sach nal kida sehmat ho sakda
@mahakrajsingh2974
@mahakrajsingh2974 4 жыл бұрын
ਵਾਹਿਗੁਰੂ ਜੀ
@kamalwalia8892
@kamalwalia8892 3 жыл бұрын
Waheguru ji
@dayasingh7144
@dayasingh7144 3 жыл бұрын
Good
@abhigursu6897
@abhigursu6897 4 жыл бұрын
Waheguru ji
@kawaljitsinghjudge9254
@kawaljitsinghjudge9254 4 жыл бұрын
ਵਾਹਿਗੁਰੂ ਜੀ
@manpreetkaurgill1688
@manpreetkaurgill1688 3 жыл бұрын
Waheguru ji
@kandharasingh267
@kandharasingh267 4 жыл бұрын
Waheguru ji
@baggamaan2900
@baggamaan2900 4 жыл бұрын
Waheguru ji
Wait for the last one! 👀
00:28
Josh Horton
Рет қаралды 129 МЛН
Mool Mantra chanted by a Foreigner kid || Hamdard Tv
2:02
Hamdard Media Group Canada
Рет қаралды 312 М.
Sant Hardev Singh Ji Lulo Wale - Duniya Nu Jitan Wale Mann Agge Haar GAYE | Full Katha Kirtan 2021
49:30
Wait for the last one! 👀
00:28
Josh Horton
Рет қаралды 129 МЛН