Bhangra ਪਾ ਕੇ ਸਿਹਤ ਬਣਾਉਂਦੇ Chandigarh ਦੇ ਇਨ੍ਹਾਂ ਬਾਬਿਆਂ ਦੀ energy ਵੇਖਣ ਵਾਲੀ ਹੈ | 𝐁𝐁𝐂 𝐏𝐔𝐍𝐉𝐀𝐁𝐈

  Рет қаралды 83,192

BBC News Punjabi

BBC News Punjabi

Ай бұрын

ਲੋਕ ਆਪਣੇ ਆਪ ਨੂੰ ਸਿਹਤਮੰਦ, ਖੁਸ਼ ਅਤੇ ਤਣਾਅ ਮੁਕਤ ਰੱਖਣ ਲਈ ਕਈ ਤਰ੍ਹਾਂ ਦੇ ਉਪਾਅ ਕਰਦੇ ਹਨ। ਚੰਡੀਗੜ੍ਹ ਦੇ ਬਜ਼ੁਰਗਾਂ ਨੇ ਵੀ ਵਧੀਆ ਤਰੀਕਾ ਅਪਣਾਇਆ ਹੈ। ਮੌਜ-ਮਸਤੀ ਕਰਦੇ ਸਮੇਂ ਆਪਣੀ ਸਿਹਤ ਦਾ ਵੀ ਧਿਆਨ ਰੱਖਿਆ ਜਾਂਦਾ ਹੈ ਅਤੇ ਆਪਣੀ ਸੱਭਿਅਤਾ ਅਤੇ ਸੱਭਿਆਚਾਰ ਨੂੰ ਵੀ ਬਚਾਇਆ ਜਾ ਰਿਹਾ ਹੈ। ਬਹੁਤ ਸਾਰੇ ਬਜ਼ੁਰਗ ਚੰਡੀਗੜ੍ਹ ਦੇ ਸੈਕਟਰ 42 ਦੀ ਝੀਲ 'ਤੇ ਰੋਜ਼ਾਨਾ ਸਵੇਰੇ ਭੰਗੜਾ ਪਾਉਂਦੇ ਹਨ ਅਤੇ ਆਪਣੇ ਆਪ ਨੂੰ ਸਿਹਤਮੰਦ ਅਤੇ ਪੂਰੀ ਤਰ੍ਹਾਂ ਚਾਰਜ ਰੱਖ ਕੇ ਦਿਨ ਦੀ ਸ਼ੁਰੂਆਤ ਕਰਦੇ ਹਨ।
ਰਿਪੋਰਟ- ਮਯੰਕ ਮੋਂਗੀਆ, ਐਡਿਟ- ਗੁਰਕਿਰਤਪਾਲ ਸਿੰਘ
#dance #bhangra #chandigarh #internationaldanceday
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 60
@jatinderdeol6942
@jatinderdeol6942 Ай бұрын
ਬਹੁਤ ਵਧੀਆ। ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 👍
@saritakathuria9290
@saritakathuria9290 11 күн бұрын
No words to praise the motivational Bhangra big salute
@user-ny7op3zd3d
@user-ny7op3zd3d Ай бұрын
❤❤ ਵਾਹ ਵਾਹ ਵਾਹ ਬਹੁਤ ਹੀ ਵਧੀਆ ਜੀ ❤❤
@user-ze2to
@user-ze2to Ай бұрын
Bhngra pa ke seht bna rhe hann. Swere uth ke sair vi kr aaun adha ghnta, Te adha ghnta rabb nu vi de den Japji sahib da dhyaan kro Waheguru ji
@jimmydhanoa4603
@jimmydhanoa4603 18 күн бұрын
ਬਹੁਤ, ਬਹੁਤ ਵੱਧੀਆ ਉਪਰਾਲਾ ਕੀਤਾ ਹੈ। ਪੰਜਾਬੀਓ ਪੰਜਾਬ ਨੂੰ ਬਚਾਓ। ਸਾਡਾ ਵੀ ਬਹੁਤ ਦਿਲ ਕਰਦਾ ਹੈ। ਲੇਕਿਨ ਅਸੀਂ ਦੂਰ ਹਾਂ।
@RanjeetSingh-fu8sx
@RanjeetSingh-fu8sx 16 күн бұрын
Balkar bhaji jeonde Wasdey raho,carry on jatta
@yadrani4265
@yadrani4265 Ай бұрын
पंजाब भारत की शान सिरमोर
@rajrani-ii4rt
@rajrani-ii4rt 14 күн бұрын
Salute to all of you
@ParamjitKaur-bp4de
@ParamjitKaur-bp4de Ай бұрын
ਬਹੁਤ ਵਧੀਆ ਉਪਰਾਲਾ । ਪੰਜਾਬ ਬਚਾਓ ਪੰਜਾਬੀਅਤ ਬਚਾਓ ।
@vaarispunjabdederabassi1403
@vaarispunjabdederabassi1403 Ай бұрын
ਪੰਜਾਬ ਬਚਾਉਣ ਲਈ ਕੰਜਰ, ਨਚਾਰ ਬਣਨਾ ਕਿਉਂ ਜਰੂਰੀ ਹੈ ਮਹਾਨ ਅਕਲਦਾਨ ਮੈਡਮ ??
@yadandespunjabdiyan8446
@yadandespunjabdiyan8446 Ай бұрын
Bahut sohna uprala aa ina saria walo❤❤👌👌❤❤
@purshotamchand3268
@purshotamchand3268 18 күн бұрын
God.blasse.you Mata.rani.blasse.you
@manvindersinghkhalsa1566
@manvindersinghkhalsa1566 Ай бұрын
It's proud to be a member of Channi sabhycharak manch 🌷✨🙏🙏
@Varshasaini9860
@Varshasaini9860 Ай бұрын
Can you provide Instagram id of this organisation. Could you please confirm morning time?.🙏
@vaarispunjabdederabassi1403
@vaarispunjabdederabassi1403 Ай бұрын
ਇਹ ਸਭਿਆਚਾਰਕ ਮੰਚ ਹੈ ਜਾਂ ਕੰਜਰਾਂ, ਨਚਾਰਾਂ ਦਾ ਮੰਚ ਹੈ ???
@kuldipsinghdhesi7018
@kuldipsinghdhesi7018 26 күн бұрын
ਬਹੁਤ ਹੀ ਸਲਾਘਾ ਯੋਗ ਕਾਰਜ good good im present in usa comeing soon mohali and join this group ❤❤❤ k s dhesi
@sarbjeetkaurbajwa4164
@sarbjeetkaurbajwa4164 19 күн бұрын
Good 💯
@JaswinderKaur-oe8xj
@JaswinderKaur-oe8xj 13 күн бұрын
Good luck❤❤❤❤
@tarankang298
@tarankang298 26 күн бұрын
ਬਹੁਤ ਵਧੀਆ ਉਪਰਾਲਾ ਹੈ
@jaswinderkaur1907
@jaswinderkaur1907 Ай бұрын
Bahut bahut bahut bahut khoob 🙏🙏🙏🙏🙏
@vaarispunjabdederabassi1403
@vaarispunjabdederabassi1403 Ай бұрын
ਕੰਜਰ, ਨਚਾਰ ਬਣਨਾ ਬਹੁਤ ਬਹੁਤ ਵਧਾਈਆਂ ਮੈਡਮ ਨੂੰ ਪਰ ਨਾਓ ਨਾਲ ** ਕੌਰ ** ਲਿਖਦਿਆਂ ਸ਼ਰਮ ਨਹੀਂ ਆਈ ਭੋਰਾ **
@bhupinderkaur4021
@bhupinderkaur4021 5 күн бұрын
Nice
@roopinderghuman779
@roopinderghuman779 20 күн бұрын
Very good ji Good effort Congratulations
@T.K.-cz1mc
@T.K.-cz1mc 26 күн бұрын
commendable step
@ButtaSingh-kv9ge
@ButtaSingh-kv9ge 20 күн бұрын
Kit baat babeo ❤
@kulwinderkulwinder6341
@kulwinderkulwinder6341 Ай бұрын
Very nice
@satwinderpawar9532
@satwinderpawar9532 Ай бұрын
ਕਿਰਪਾ ਕਰਕੇ ਟਾਇਮ ਦੱਸੀਓ
@SukhwinderKaur-kn8pi
@SukhwinderKaur-kn8pi 19 күн бұрын
Vry nice
@gurdeepkhubbar4049
@gurdeepkhubbar4049 Ай бұрын
May not say Babe… you’re downgrading ..say young above Sixty..very nice effort..Appreciate nd love ❤️👍
@gurbhindersandhu8654
@gurbhindersandhu8654 22 күн бұрын
ਬਹੁਤ ਵਧੀਆ ਜੀ
@krishnababool4857
@krishnababool4857 Ай бұрын
Good
@gurmitminhas6461
@gurmitminhas6461 22 күн бұрын
Good job
@ajitkaur9054
@ajitkaur9054 Ай бұрын
Nice vlog
@bikkersingh6236
@bikkersingh6236 Ай бұрын
Morning time?❤
@kaurcooks1201
@kaurcooks1201 Ай бұрын
Nice hema malini v bharat natyam😊 dance ker ker k young rehndi hai
@balwinderkaur5330
@balwinderkaur5330 20 күн бұрын
🎂💐💐💐💐💐🙏🏻
@jasdeepkaur2541
@jasdeepkaur2541 Ай бұрын
Bai g time dasdo kinne vajje training hundi hai
@harmeshsingh7028
@harmeshsingh7028 Ай бұрын
🙏🌹🧙‍♀️
@surinderkaur1373
@surinderkaur1373 Ай бұрын
Very good may God bless all
@vaarispunjabdederabassi1403
@vaarispunjabdederabassi1403 Ай бұрын
ਲੰਡਰ ਬੁੱਧੀ, ਲੱਚਰ ਬਿਰਤੀ ਵੱਲੋਂ ਨਚਾਰ, ਕੰਜਰਪੁਣੇ ਨੂੰ ਲਾਹਨਤ ਦੀ ਥਾਂ ਵੱਡਿਆਈ, ਸ਼ਰਮ ਹੈ ਭੋਰਾ ?? ਫਰਜ਼ੀ ਕੌਰ ਮੈਡਮ ਨੂੰ ??
@user-mn8kl3sr8z
@user-mn8kl3sr8z Ай бұрын
Wah ji wah
@ManpreetSingh-xc5uz
@ManpreetSingh-xc5uz Ай бұрын
Very very good 🎉🎉🎉🎉🎉
@vaarispunjabdederabassi1403
@vaarispunjabdederabassi1403 Ай бұрын
ਮੂਤ ਪੀਣੇ ਨਚਾਰ,ਕੰਜਰ ਆਪਣੇ ਆਪ ਨੂੰ ਸਿੰਘ ਵੀ ਲਿਖ ਲੈਂਦੇ ਹਨ, ਬੇਸ਼ਰਮ??
@rameshkumar-tr2gj
@rameshkumar-tr2gj Ай бұрын
badi cjangi gal hai panjabi sabaychar nu bachan layi ek changi soch hai
@narindersingh1708
@narindersingh1708 Ай бұрын
बोहत वढ़िया उपराल होर शैरा विच शुरू करो
@satinderpalsingh6055
@satinderpalsingh6055 Ай бұрын
Good job sir❤❤❤❤
@minnydhami376
@minnydhami376 Ай бұрын
👍 good job 👏👏👏👏
@TajinderSingh-it6qo
@TajinderSingh-it6qo Ай бұрын
thethar
@NirmalSingh-ly9ds
@NirmalSingh-ly9ds Ай бұрын
Chandigarh ta Punjab nu dita he Nai....!!
@kabtak96
@kabtak96 Ай бұрын
ode naal ki matlab ena nu. Eh taan dine bhangra paunde ne te raati pegg launde ne. Beda grk kita ena salyan bewkof loka ne
@paramjitaujla6363
@paramjitaujla6363 Ай бұрын
👍
@ParamjitKaur-bp4de
@ParamjitKaur-bp4de Ай бұрын
ਕੀ ਫੀਸ ਹੈ ਜੁੜਨ ਲਈ ।
@vaarispunjabdederabassi1403
@vaarispunjabdederabassi1403 Ай бұрын
ਨਚਾਰ ਕੰਜਰ ਬਣਨ ਲਈ ਫੀਸ ਵੀ ਦੇਣੀ ਪੈਂਦੀ ਹੈ ?? ਸਭ ਤੋਂ ਪਹਿਲਾਂ **ਕੌਰ ** ਨੂੰ ਸ਼ਰਮ ਤਾਂ ਲਾਹੁਣੀ ਪੈਦੀ ਹੈ, ਫੀਸ ਤਾਂ ਕੋਈ ਵੀ ਮੁਸ਼ਟੰਡਾ ਭਰ ਦੇਵੇਗਾ।।
@sinderkaur9769
@sinderkaur9769 Ай бұрын
🎉🎉🎉🎉
@vaarispunjabdederabassi1403
@vaarispunjabdederabassi1403 Ай бұрын
ਕੰਜਰ ਨਚਾਰ ਬਣਨ ਦੀਆਂ ਖੁਸ਼ੀਆਂ ?? ਨਾਓ ਨਾਲ ਕੌਰ ਲਿਖਦਿਆਂ ਸ਼ਰਮ ਨਹੀਂ ਆਈ ??
@RainSingh-yt2hd
@RainSingh-yt2hd Ай бұрын
ਵੀਰ ਜੀ ਬੋਲੀਆਂ ਵਧੀਆ ਪਾਇਆ ਕਰੋ ਜਿਸ ਵਿਚ ਧੀਆਂ ਭੈਣਾਂ ਦੀ ਇੱਜ਼ਤ ਹੋਵੇ ਹੀਰ ਸਾਹਿਬਾ ਦਾ ਨਾਮ ਨਾਂ ਨਾ ਹੋਵੇ
@vaarispunjabdederabassi1403
@vaarispunjabdederabassi1403 Ай бұрын
ਪਰ ਕੰਜਰ ਨਚਾਰ ਜਰੂਰ ਬਣੋ ?? ਵਾਹ ਕਿਆ ਕੰਮੈਂਟ ਹੈ, ਗਊ ਮਾਤਾ ਦਾ ਮੂਤ ਪੀਤਾ ਹੋਇਆ ਲਗਦੈ??
@Aaj361
@Aaj361 29 күн бұрын
ਬਿਲਕੁਲ ਸਹੀ ਭਰਾ ਜੀ. ਹੀਰ ਸਹਿਬਾ ਦਾ ਨਾ ਨਹੀਂ ਲੈਣਾ ਚਾਹੀਦਾ l ਜੇ ਇਹ ਚੰਗੇ ਸੀ ਤਾਂ ਕਿਸੇ ਨੇ ਆਪਦਾ ਨਾ ਹੀਰ ਸਹਿਬਾ ਨਹੀਂ ਰੱਖਿਆ
@balwinderkaur1853
@balwinderkaur1853 Ай бұрын
Very nice
1❤️
00:20
すしらーめん《りく》
Рет қаралды 33 МЛН
Bro be careful where you drop the ball  #learnfromkhaby  #comedy
00:19
Khaby. Lame
Рет қаралды 46 МЛН
Noodweer in Duitsland: huizen kapot en koeien gered
2:05
NOS Jeugdjournaal
Рет қаралды 78 М.