No video

ਭਿੰਡਰਾਂਵਾਲਿਆਂ ਨਾਲ ਸ਼ਹੀਦ ਹੋਏ ਭਾਈ ਅਮਰੀਕ ਸਿੰਘ ਦੇ ਪੁੱਤਰ ਦਾ ਇੰਟਰਵਿਊ | Bhai Tarlochan Singh

  Рет қаралды 137,603

Punjabi Lok Channel

Punjabi Lok Channel

Күн бұрын

Bhai Amrik Singh , Sant Jarnail Singh, Darbar Sahib , Amritsar , Ghallughara Diwas , Bhai Tarlochan Singh , Harpal Singh Sunam , America , Sikhism , Sikh Sangat , Sikhs , India Govt , Punjab Govt , Akali Dal, Congress , Badal , Gandhi Family , Bhai Amrik Singh Family , Sant kartar Singh Ji Khlasa , Interview , Latest , Bhai Tarlochan Singh Interview

Пікірлер: 433
@nishansingh4978
@nishansingh4978 4 жыл бұрын
ਭਾਈ ਤਰਲੋਚਨ ਸਿੰਘ ਜੀ ਬਹੁਤ ਵੱਡੀ ਅਤੇ ਮਾਨ ਵਾਲੀ ਗੱਲ ਹੈ ਕਿ ਤੁਸੀਂ ਭਾਈ ਅਮਰੀਕ ਸਿੰਘ ਜੀ ਦੇ ਸਪੁੱਤਰ ਹੋ ਧੰਨ ਤੁਹਾਡੇ ਪਿਤਾ ਜੀ ਤੇ ਮਾਤਾ ਜੀ
@RajveerSingh-iw6yo
@RajveerSingh-iw6yo 4 жыл бұрын
ਮੈਂ ਇੱਕ ਹਿੰਦੂ ਪਰਿਵਾਰ ਵਿੱਚੋ ਹਾਂ ਲੇਕਿਨ ਭਾਈ ਸਾਹਿਬ ਮੈਂ ਤੁਹਾਡੇ ਇੱਕ ਇੱਕ ਸ਼ਬਦ ਨਾਲ ਸਹਿਮਤ ਹਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Luvlyfvlogs
@Luvlyfvlogs 4 жыл бұрын
Waheguru ji da khalsa waheguru ji di fateh bhai saab.
@dhillonhub
@dhillonhub 4 жыл бұрын
ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ
@pargataulakh3489
@pargataulakh3489 4 жыл бұрын
ਮੇਰੇ ਵੀਰ ਤ੍ਰ੍ਲੋਚਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਰੱਖੇ
@Dog_friend07
@Dog_friend07 4 жыл бұрын
Bro tuc kiti asli hindu wali gaal waheguru ji da khalsa waheguru ji di Fateh
@khushwindersingh7570
@khushwindersingh7570 4 жыл бұрын
ਮਾ ਦੀ ਕੁੱਖ ਤੋਂ ਸਭ ਇੱਕ ਨੇ ,ਵਾਹਿਗੁਰੂ ਜੀ ਮੇਹਰ ਕਰਨ
@narinderpalsingh4086
@narinderpalsingh4086 4 жыл бұрын
ਸ੍ਰ ਹਰਪਾਲ ਸਿੰਘ ਸੁਨਾਮ ਜੀ ਤੁਹਾਡਾ ਧੰਨਵਾਦ ਜੋ ਤੁਸੀਂ ਭਾਈ ਸਾਹਿਬ ਜੀ ਦੇ ਦਰਸ਼ਨ ਕਰਵਾਏ
@charankaur8168
@charankaur8168 4 жыл бұрын
Very. Intellegent. Young. Boy. Son. Of. A. Martyr. God. Bless. Him.
@nirmalsingh3674
@nirmalsingh3674 4 жыл бұрын
ਵਾਹਿਗੁਰੂ ਜੀ ਮੱਨ ਖੁਸ਼ ਹੋ ਗਿਆ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦੇ ਸਪੁੱਤਰ ਜੀ ਦੇ ਦਰਸ਼ਨ ਕਰ ਕੇ ਪਹਿਲਾਂ ਵੱਡੀ ਭੈਣ ਜੀ ਦੇ ਦਰਸ਼ਨ ਹੋਏ ਸਨ ਧੰਨਵਾਦ ਹਰਪਾਲ ਸਿੰਘ ਸੁਨਾਮ ਜੀ ਦਾ
@ffbgfdgbfb
@ffbgfdgbfb 4 жыл бұрын
ਅਮਰ ਸ਼ਹੀਦ ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲੇ ਅਤੇ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਖ਼ਾਲਸਾ, ਜ਼ਿੰਦਾਬਾਦ!!!
@ashuwalia146
@ashuwalia146 4 жыл бұрын
ਪ੍ਣਾਮ ਸ਼ਹੀਦਾਂ ਨੂੰ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ,ਜਰਨਲ ਸੁਬੇਗ ਸਿੰਘ ,ਭਾਈ ਅਮਰੀਕ ਸਿੰਘ ਅਤੇ ਘਲੂਘਾਰਾਜ ਜੂਨ1984 ਤੇ ਨਵੰਬਰ 84 ਸਭ ਨੂੰ ਖਾਲਿਸਤਾਨ ਜਿੰਦਾਬਾਦ
@amritlahoria6906
@amritlahoria6906 4 жыл бұрын
ਹੇ ਸੱਚੇ ਪਾਤਸ਼ਾਹ ਮੇਹਰ ਕਰੋ ਸਾਡਾ ਵਰਤਮਾਨ ਇਬਾਦਤ ਹੋਵੇ ਤੇ ਭਵਿੱਖ ਸਹਾਦਤ ਹੋਵੇ🙏🏻
@baljindersingh1184
@baljindersingh1184 4 жыл бұрын
ਭਾਈ ਸਾਹਿਬ ਜੀ ਸ਼ਹਾਦਤ ਨਹੀਂ ਮੰਗਣੀ ਚਾਹੀਦੀ ।ਚੜ੍ਹਦੀ ਕਲਾ,ਖਾਲਸ ਰਾਜ, ਵਾਹਿਗੁਰੂ ਸਭਨਾਂ ਨੂੰ ਸੁੱਖ, ਤਰੱਕੀ, ਤੰਦਰੁਸਤੀ , ਆਪਸੀ ਪਿਆਰ ਬਖਸ਼ੇ ।ਸ਼ਹੀਦ ਤਾਂ ਪਹਿਲਾਂ ਹੀ ਬਹੁਤ ਹੋ ਚੁੱਕੇ ਹਨ ।
@amritlahoria6906
@amritlahoria6906 4 жыл бұрын
@@baljindersingh1184 khalsa raaj lyi taan sahadat mngi
@baljindersingh1184
@baljindersingh1184 4 жыл бұрын
@@amritlahoria6906 ਗੁਰੂ ਸਾਹਿਬ ਜੀ ਬਿਨਾਂ ਸ਼ਹਾਦਤ ਤੋਂ ਵੀ ਇਛਾਵਾਂ ਪੂਰੀਆਂ ਕਰ ਦੇਣਗੇ ।ਜੇ ਅਸੀਂ ਗੁਰੂ ਚਰਨਾਂ ਨਾਲ ਜੁੜੀਏ।ਉਸ ਸਮੇਂ ਵੀ ਦਸ਼ਮੇਸ਼ ਪਿਤਾ ਜੀ ਨੇ ਬਾਬਾ ਹਰਨਾਮ ਸਿੰਘ ਜੀ ਰਾਮਪੁਰਾ ਖੇੜਾ ਨੇੜੇ ਗੜਦੀਵਾ ਲਾ ਨੂੰ ਇਹਨਾਂ ਕੋਲ ਭੇਜਿਆ ਸੀ ।ਹੁਕਮ ਕੀਤਾ ਸੀ ਕਿ ਅਕਾਲ ਤਖਤ ਤੇ ਥਿਰ ਘਰ ਬੈਸਹੁ ਹਰਿ ਜਨ ਪਿਆਰੇ ਵਾਲਾ ਸ਼ਬਦ ਪੜੋ ।ਅਸੀਂ ਛੇਤੀ ਹੀ ਮੰਗਾਂ ਪੂਰੀਆਂ ਕਰ ਦੇਵਾਂਗੇ ।ਪਰ ਅਫਸੋਸ ਦੋਵੇਂ ਸੰਤਾਂ ਨੇ ਗੁਰੂ ਸਾਹਿਬ ਜੀ ਦੇ ਹੁਕਮ ਅਮਲ ਨਹੀਂ ਕੀਤਾ ।ਪੜ੍ਹੋ ਕਿਤਾਬ ਸੇ ਕਿਨੇਹਿਆ ਲਿਖਤ ਸੰਤ ਸੇਵਾ ਸਿੰਘ ਜੀ ਰਾਮਪੁਰ ਖੇੜਾ ਨੇੜੇ ਗੜਦੀਵਾ ਲਾ ।ਇਹ ਕਿਤਾਬ ਜਰੂਰ ਪੜੋ ।ਇਹ ਯੂ ਟਿਊਬ ਤੇ ਵੀ ਪੜ੍ਹ ਸਕਦੇ ਹੋ ।
@gurmailsinghsingh9590
@gurmailsinghsingh9590 4 жыл бұрын
Jankary lai bhot 2 dhanwad ji satnam weheguru
@kulwinderkaurminhas8218
@kulwinderkaurminhas8218 4 жыл бұрын
ਬਹੁਤ ਵਧੀਆ ਉੱਤਰ ਦਿੱਤੇ ਗਏ ਹਨ, valuable interview.
@user-vs7dz1vj4d
@user-vs7dz1vj4d 4 жыл бұрын
ਭਾਈ ਅਮਰੀਕ ਸਿੰਘ ਜੀ ਸ਼ਹੀਦ ਵਰਗੇ ਯੋਧੇਆ ਅੱਜ ਬਹੁਤ ਲੋੜ fr
@narinderpalsingh4086
@narinderpalsingh4086 4 жыл бұрын
ਭਾਈ ਸਾਹਿਬ ਤੁਹਾਡੇ ਦਰਸ਼ਨ ਕਰਕੇ ਮਨ ਤ੍ਰਿਪਤ ਹੋ ਗਿਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 🙏
@mannsp13
@mannsp13 4 жыл бұрын
ਸਹੀ ਗੱਲ ਹੈ 🙏🙏🙏💝
@misrasingh7808
@misrasingh7808 4 жыл бұрын
Right veer ji
@kuldipjhajj5085
@kuldipjhajj5085 4 жыл бұрын
ਬਹੁਤ ਵਧੀਆ ਵਿਚਾਰ ਰੱਖੇ ਹਨ ਬੇਟਾ ਵਹਿਗੂਰੁ ਤੁਹਾਨੂੰ ਚੜਦੀ ਕਲਾ ਵਿਚ ਰੱਖੇ।
@bikramjeetsingh3847
@bikramjeetsingh3847 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਬ ਭਾਈ ਸਾਹਬ ਭਾਈ ਤਰਲੋਚਨ ਸਿੰਘ ਭਿੰਡਰਾਂਵਾਲੇ ਦੇ ਚਰਨਾਂ ਵਿੱਚ ਸਿਰ ਝੁਕਦਾ ਸ਼ਹੀਦਾਂ ਦੇ ਵਾਰਸਾਂ ਨੂੰ
@user-ty6tn6it8y
@user-ty6tn6it8y 2 ай бұрын
ਵੀਰ ਤਰਲੋਚਨ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਖ਼ਾਲਸਾ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
@mehakpreetsingh1522
@mehakpreetsingh1522 4 жыл бұрын
My school teacher sardar Tarlochan singh ji khalsa. I proud of you sir.
@rajsingh7849
@rajsingh7849 4 жыл бұрын
Which place?
@mehakpreetsingh1522
@mehakpreetsingh1522 4 жыл бұрын
Bhuttiwala Dirstt sri muktsar sahib veere Bout vadya soch a ena di
@ShamsherSingh-tz3lw
@ShamsherSingh-tz3lw 4 жыл бұрын
Which school?
@talwindershah606
@talwindershah606 4 жыл бұрын
Mehakpreet Singh than vere
@manigill1270
@manigill1270 4 жыл бұрын
Ji eh tan amerika rhende ne
@ParamjeetSingh-cc5vs
@ParamjeetSingh-cc5vs 3 жыл бұрын
ਵਾਹਿਗੁਰੂ ਜੀ ਰੂਹ ਖੁਸ਼ ਹੋ ਗਈ ਭਾਈ ਅਮਰੀਕ ਸਿੰਘ ਜੀ ਦੇ ਸਪੁੱਤਰ ਜੀ ਦੇ ਦਰਸ਼ਨ ਕਰਕੇ ❤️❤️❤️❤️❤️🙏🙏🙏🙏🙏
@singhiskingg909
@singhiskingg909 4 жыл бұрын
ਦਿਲ ਰੋ ਪਿਆ ਸੁਣ ਕੇ 🙏🙏🙏🙏
@gurjeetbajwa6268
@gurjeetbajwa6268 4 жыл бұрын
ਬਹੁਤ ਖੂਬ ਭਾਈ ਸਾਹਿਬ ਭਾਈ ਤ੍ਰਿਲੋਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ਦੇ ਨਾਅਰੇ ਭਾਈ ਤ੍ਰਿਲੋਚਨ ਸਿੰਘ ਜੀ ਨੇ ਸਹੀ ਕਿਹਾ
@gurmeetsingh236
@gurmeetsingh236 4 жыл бұрын
ਧਨਵਾਦ ਪੰਜਾਬੀ ਲੋਕ ਚੈਨਲ ਦਾ ਜੋ ੧੯੮੪ ਦੇ ਸਹੀਦਾ ਦੇ ਪਰਿਵਾਰਾ ਨੂੰ ਦੁਨੀਆਂ ਦੇ ਰੁਹ ਬਾ ਰੁਹ ਕਰਵਾ ਰਹੇ ਹੋ
@mannsp13
@mannsp13 4 жыл бұрын
ਸਹੀ ਗੱਲ ਹੈ 😔 ਭਾਈ ਤਰਲੋਚਨ ਸਿੰਘ ਜੀ 🙏🙏🙏🙏 ਧੰਨ ਨੇ ਆਪ ਜੀ ਦੇ ਪਿਤਾ ਜੀ ਅਮਰੀਕ ਸਿੰਘ ਜੀ ਧੰਨ ਹੋ ਆਪ ਜੀ 🙏🙏🙏🙏
@ParamjitSingh-rv8uq
@ParamjitSingh-rv8uq 4 жыл бұрын
Wmk g
@prabjotbatth3474
@prabjotbatth3474 4 жыл бұрын
veer ji ke tuse sanu ds sakde ho ke es video vich bhai sunam singh ji bhai sahib huna tu question push rhe c ke ona di mata ji bare ke ek time te ona lyi pati te pra nu sahid krvona kive da sama c ke sant jarnal singh ji ena di mata ji de paen sn
@prabjotbatth3474
@prabjotbatth3474 4 жыл бұрын
sorry sant jarnal singh ji ena di mata ji de pra sn
@mohindersingh8896
@mohindersingh8896 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਜੀ ਸ਼ਹੀਦਾਂ ਦੇ ਪਰਿਵਾਰਾਂ ਦੀ ਦਾਸਤਾਨ ਸੁਣਾ ਕੇ ਮਨ ਨੂੰ ਐਝਂ ਲਗਦਾ ਜਿਵੇਂ ਕੋਈ ਧਰਮ ਦੇ ਬੂਟੇ ਨੇ ਸਾਨੂੰ ਵੀ ਕੁਝਕੂ ਫਲ ਬਖ਼ਸ਼ ਦਿੱਤਾ ਹੋਵੇ। ਵਾਹਿਗੁਰੂ ਜੀ ਦਾ ਲਖ ਲਖ ਸ਼ੁਕਰ ਹੈ ਜੀ।। ਮਹਿੰਦਰ ਸਿੰਘ ਫ਼ੌਜੀ ਜਟਾਣਾਂ ਮਾਨਸਾ ਪੰਜਾਬ।।
@RajinderSingh-nr6wl
@RajinderSingh-nr6wl 4 жыл бұрын
ਵਿਰ ਜੀ ਇੱਕ ਮਹਾਨ ਸ਼ਖ਼ਸੀਅਤ ਹੋ ਇੱਕ ਹੀਰੇ ਵਰਗੇ ਤੁਸੀਂ ਪੰਜਾਬ ਵਿੱਚ ਆ ਕੇ ਮਾਰਗ ਦਰਸ਼ਨ ਕਰੋ ਖਾਲਸਾ ਪੰਥ ਦੀ ਸੇਵਾ ਕਰੋ
@kuldipkaur2251
@kuldipkaur2251 4 жыл бұрын
A very big salute to your mother nd father Parnaam Shaheedan noo Dhan kurbani sant Jarnail singh ji bhinderawalia
@KulwinderKaur-xt4no
@KulwinderKaur-xt4no 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਬਹੁਤ ਵਧੀਆ ਗੱਲ-ਬਾਤ ਸੀ ਜੀ ਪੂਰੀ ਇੰਟਰਵਿਊ ਸੁਣੀ ਛੋੜੀ ਅਮੋਸ਼ਨਲ ਸੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖ਼ਸ਼ੇ
@singhisking539
@singhisking539 4 жыл бұрын
Kulwinder kaur ji you are very 2 right .waheguru ji waheguru ji ❤❤❤❤❤🙏🙏🙏🙏🙏
@atinderpalsingh1547
@atinderpalsingh1547 4 жыл бұрын
Salute hai khalsa ji aap de pita Di kurbani nu waheguru ji chardi Kala Karan
@jitendersingh7289
@jitendersingh7289 4 жыл бұрын
ਭਾਈ ਸਾਹਿਬ ਜੀ ਵਾਹਿਗੁਰੂ ਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਗੁਰੂ ਜੀ ਕੀ ਫ਼ਤਹਿ, ਧੰਨਭਾਗ ਤੁਹਾਡੇ ਦਰਸ਼ਨ ਹੋਇ,ਕਿਰਪਾ ਕਰਕੇ ਅਧਿਆਤਮਕ ਵਿੱਦਿਆ ਅਤੇ ਦੁਨਿਆਵੀ ਵਿੱਦਿਆ ਦਾ ਕੌਮ ਲਈ ਉਪਰਾਲਾ ਕੀਤਾ ਜਾਵੇ
@surinderkaur5083
@surinderkaur5083 4 жыл бұрын
Bhut bhut dhanwad channel da eho jehi sakhshiyat nu sangtan de rubru krwaoun lyi Dhan dhan sare singh shaheed🙏🙏🙏🙏🙏
@kakumember7702
@kakumember7702 4 жыл бұрын
ਸਾਰੇ ਖਾੜਕੂ ਸਿੰਘਾ ਸੰਤ ਭਿਡਰਾਵਾਲੇ ਸਾਰੇ ਸਹਾਦਤ ਦੇਣ ਵਾਲੇ ਸਿੰਘਾ ਨੂੰ ਸਲਾਮ ਆ
@SatnamSingh-sd8nt
@SatnamSingh-sd8nt 4 жыл бұрын
ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਸ਼ਹੀਦ ਭਾਈ ਅਮਰੀਕ ਸਿੰਘ ਜੀ ਯੋਧੇ ਸੀ
@nirmalsharma3190
@nirmalsharma3190 4 жыл бұрын
You could not get your beard trimmed and call yourself satnam singh in 80's in Punjab, 100% possibility was that you could have been dragged out of thebus with other hindus and killed by khadkoos of these yodhas. It is good to be alive sir. waheguru bolo ji
@drharbans
@drharbans 4 жыл бұрын
I am so pleased to see you and hear your voice, Bhai Tarlochan Singh ji, son of our colleague, Sardar Amrik Singh, after so many years. May Vaheguru bless you and your family. Please stay in charade Kala and in touch.
@paramjitmalhi6543
@paramjitmalhi6543 4 жыл бұрын
Thank you so much bhai Harpal Singh ji
@gurpreetsaran1556
@gurpreetsaran1556 4 жыл бұрын
Very intelligent young boy.,Son of a martyr. God bless him.
@tajindersingh6137
@tajindersingh6137 4 жыл бұрын
I thanks of Punjabi lok channel. Very good interview of bhai tarlochan singh ji. Waheguru ji mehar Kare.
@amarjitkaur748
@amarjitkaur748 4 жыл бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਧੰਨ ਸਿੱਖੀ
@rampalsingh5046
@rampalsingh5046 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@nursingtreasure9877
@nursingtreasure9877 4 жыл бұрын
Real hero..sant ji,amrik Singh ji ,subeg singh ji
@sardarsingh2837
@sardarsingh2837 4 жыл бұрын
ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਅਲੇਪ🙏🙏🙏🙏🌹🌹
@harbanskaur180
@harbanskaur180 4 жыл бұрын
Bhai Sahibji Bhai Tarlochan Singh ji sikh kom de Mahaan Shaheed yodhya nu koti koti naman karde ha jee. Sikh kom aj v vikhri hoyi h..... Lor h saaria nu Bani, Baane te shashtara de dhaarni ho k 1 nishaan thale ikjut hona pavega.....
@ParamjeetSingh-cc5vs
@ParamjeetSingh-cc5vs 3 жыл бұрын
🙏🙏❤️❤️❤️ ਪ੍ਰਣਾਮ ਸ਼ਹੀਦਾਂ ਨੂੰ
@gurdiyalbhari384
@gurdiyalbhari384 4 жыл бұрын
ਵਾਹਿਗੁਰੂ ਭਲੀ ਕਰੇ
@singhranjit9833
@singhranjit9833 4 жыл бұрын
Good job
@jagseerchahal1866
@jagseerchahal1866 4 жыл бұрын
Dil vich vasde ne ji sant jarnail singh ji bhndrawale te Bhai Amrik singh khalsa ...waheguru ji
@sarbjitsingh6984
@sarbjitsingh6984 4 жыл бұрын
Interview make me cry but the taking interview he keep smiling still thanks for showing us. Waheguru ji
@user-gn9qc5yb2v
@user-gn9qc5yb2v 4 жыл бұрын
ਬਾਬਾ ਜਰਨੈਲ ਸਿੰਘ ਭਿਡਰਾਵਾਲਿਆਂ ਦੇ ਪੁੱਤਰਾ ਨਾਲ ਵੀ ਇੰਟਰਵਿਊ ਕਰੋ ਜੀ ਕਦੇ ,
@sahibsingh3002
@sahibsingh3002 4 жыл бұрын
ਧੰਨ ਭਾਈ ਤ੍ਰਲੋਚਨ ਸਿੰਘ ਜੀ ਤੇ ਧੰਨ ਤੁਹਾਡੇ ਪਿਤਾ ਜੀ ਤੇ ਮਾਤਾ ਜੀ
@megaclusterheadbharana6625
@megaclusterheadbharana6625 4 жыл бұрын
Bhai Tarlochan singh ji apne pita ji wangu Punjab ch aake sewa karo kaum nu bari lor a thoudi
@sahibsingh3408
@sahibsingh3408 4 жыл бұрын
ਥੋਡੇ ਪਿਤਾ ਜੀ ਰੱਹੀਦੀ ਦੋਨੀਆ ਤੱਕ ਹੱਨ ਬਹੁਤ ਖੁਸ਼ੀ ਹੋਈ ਭਾੲੀ ਸਾਹਿਬ
@ManjitKaur-lf1lf
@ManjitKaur-lf1lf 4 жыл бұрын
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤੇ ਫਤੇ ਧੰਨ ਓ ਤੁਸੀ ਧੰਨ ਆਪ ਜੀ ਦਾ ਪਰਵਾਰ ਜੇਹੜੇ ਦੇਸ਼ ਲਈ ਸਹਿੰਦੀ ਪਾ ਗਏ ਕੋਮ ਆਪ ਜੀ ਦੇ ਪਰਵਾਰ ਦੀ ਹਮੇਸਾ ਰਿਣੀ ਰਹੇਗੀ ਭਾਰੀ ਸਹਿਬ ਦੇ ਅਸੀਂ ਦਰਸ਼ਨ ਕਿਤੇ ਨੇ ਬਹੁਤ ਸੁਭ ਦੇ ਮਿੱਠੇ ਤੇ ਬਾਣੀ ਤੇ ਬਾਣੇ ਵਿੱਚ ਰੱਗੇ ਹੋਏ ਸਨ ਪੁਰੇ ਗੁਰ ਸਿੱਖ ਸਨ ਰਿਬਨਾਂ ਸਹਿੰਦਾ ਅੱਗੇ ਕੋਮ ਦਾ ਸਿਰ ਝੁਕਦਾ ਤੇ ਕੋਟ ਕੋਟ ਪ੍ਰਨਾਮ ਸਹਿੰਦਾ ਨੂੰ
@RajveerSingh-iw6yo
@RajveerSingh-iw6yo 4 жыл бұрын
ਧੰਨ ਓ ਖਾਲਸਾ ਜੀ ਤੇ ਧੰਨ ਤੁਹਾਡਾ ਪਰਿਵਾਰ
@manisidhu4278
@manisidhu4278 4 жыл бұрын
Bhai sari kom yaad krdi ah thode pitha ji nu 🙏🙏🙏🙏
@jaswindergill33
@jaswindergill33 4 жыл бұрын
ਪ੍ਰਣਾਮ ਹੈ ਤੁਹਾਡੇ ਖਾਨਦਾਨ ਨੂੰ। ਹੁਣ ਵੀ ਟਕਸਾਲ ਦੇ ਮੁੱਖੀ ਚੰਗੇ ਹੋਣੇ ਚਾਹੀਦੇ ਹਨ।
@satbirsingh8453
@satbirsingh8453 4 жыл бұрын
Veer ji🙏🙏🙏 Waheguru ji ka khalsa Waheguru ji ki Fateh ji
@harveerdhaliwal548
@harveerdhaliwal548 4 жыл бұрын
Waheguru ji
@CHAHAL_33
@CHAHAL_33 4 жыл бұрын
ਧੰਨ ਧੰਨ ਬਾਬਾ ਸ਼ਹੀਦ ਭਾਈ ਅਮਰੀਕ ਸਿੰਘ ਖਾਲਸਾ ਭਿੰਡਰਾਂਵਾਲੇ ਧੰਨ ਧੰਨ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲੇ ਧੰਨ ਧੰਨ ਬਾਬਾ ਝੰਡਾ ਸਿੰਘ
@jaskaransinghbrar4518
@jaskaransinghbrar4518 4 жыл бұрын
ਬਹੁਤ ਵਧੀਆ ਵਿਚਾਰ ਖਾਲਸਾ ਜੀ ਬਹੁਤ ਕੁਝ ਸਿਖਿਆ ਤੁਹਾਡੀਆਂ ਗੱਲਾਂ ਤੋ
@harjitsingh5242
@harjitsingh5242 4 жыл бұрын
🙏Waheguru ji ka khalsa Waheguru ji ke Fatah Veer Tarlochan Singh ta Veer Harpal Singh ,bohat tuhada Dhanwad Veer ji,,
@kulwinderkaurminhas8218
@kulwinderkaurminhas8218 4 жыл бұрын
Good programme....
@rabbrakhassk9806
@rabbrakhassk9806 4 жыл бұрын
Bai tarlochan singh ji love u veera ji
@er.jagjitsingh5092
@er.jagjitsingh5092 4 жыл бұрын
ਪ੍ਰਣਾਮ ਸ਼ਹੀਦਾ ਨੂੰ
@jattpannu8468
@jattpannu8468 2 жыл бұрын
ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ
@paramjitmalhi6543
@paramjitmalhi6543 4 жыл бұрын
Thank you so much for good massage
@rabbrakhassk9806
@rabbrakhassk9806 4 жыл бұрын
SANT GYANI SANT BABA JARNAIL SINGH JI KHALSA BHINDRANWALE JI ATE SAARE JATHE SINGHA NU KOTI KOTI PARNAAM
@Luvlyfvlogs
@Luvlyfvlogs 4 жыл бұрын
Bhai saab dhanwad tuhada chardikala ch rakhe waheguru.
@gurmeetsingh7326
@gurmeetsingh7326 4 жыл бұрын
ਵਾਹਿਗੁਰੂ ਜੀ
@666jassi
@666jassi 4 жыл бұрын
Parnam saheeda nu 🙏🙏🙏 am Hindu Grand salute too u.😔😔😔 I never forget 1984 😞😞😞
@paljandu
@paljandu 3 жыл бұрын
ਦਿਲੋਂ ਪ੍ਰਣਾਮ ਸ਼ਹੀਦਾਂ ਨੂੰ
@VeerSingh-kf6sl
@VeerSingh-kf6sl 4 жыл бұрын
You are great 👍 ❤❤❤❤👏👏👏👏👏👏👏
@jatinderkaur8382
@jatinderkaur8382 4 жыл бұрын
ਬਹੁਤ ਵਧੀਅਾ , ਵਾਹਿਗੁਰੂ ਚੜਦੀ ਕਲਾ ਬਖਸ਼ਣ
@user-bv8lu6gm1m
@user-bv8lu6gm1m 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।।
@khalistanjindabad9729
@khalistanjindabad9729 3 жыл бұрын
🙏ਖਾਲਿਸਤਾਨ ਸੰਘਰਸ਼ ਦੇ ਚੜਤ ਦਾ ਸਿਖਰ ਸ਼ਹੀਦ ਭਾਈ ਅਮਰੀਕ ਸਿੰਘ ਜੀ 🙏
@SukhdevSingh-pp6zv
@SukhdevSingh-pp6zv 4 жыл бұрын
ਨੌਜਵਾਨ ਦਿਲਾਂ ਦੀ ਧੜਕਣ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦਾ ਮੇਰੇ ਦਿਲ ਅੰਦਰ ਬਹੁਤ ਹੀ ਸਤਿਕਾਰ ਹੈ ਪਤਾ ਨਹੀਂ ਕਿਉਂ ਜਦ ਵੀ ਭਾਈ ਸਾਹਿਬ ਜੀ ਦਾ ਨਾਂ ਕੰਨਾਂ ਵਿਚ ਪੈਂਦਾ ਹੈ ਦਿਲਅਂੰਦਰ ਝਰਨਾਹਟ ਛਿੜਪੈਂਦੀਹੈ ਭਾਵੇਂ ਮੈਂ ਸਰੀਰਕ ਤੌਰ ਤੇ ਭਾਈ ਸਾਹਿਬ ਜੀ ਦੇ ਦਰਸ਼ਨ ਨਹੀਂ ਕੀਤੇ
@rajputsingh454
@rajputsingh454 4 жыл бұрын
We are so proud of you , your family and your father bhai Amrik singh ji
@baljeetkaur9738
@baljeetkaur9738 4 жыл бұрын
ਨਮਸਕਾਰ ਹੈ ਉਹਨਾਂ ਮਾਤਾਵਾਂ ਅਤੇ ਸ਼ਹੀਦ ਸਿੰਘਾਂ ਨੂੰ
@diljitsingh7751
@diljitsingh7751 4 жыл бұрын
ਵਾਹਿਗੁਰੂ ਜੀ ਕ੍ਰਿਪਾ ਕਰਨ
@Komalsingh-xu8ir
@Komalsingh-xu8ir 4 жыл бұрын
Satnam Waheguruji
@satvirkour4167
@satvirkour4167 4 жыл бұрын
Bahut vadiy tirlochan veer ji waheguru tanu chardiya kla vich rakhe
@News_today111
@News_today111 4 жыл бұрын
Anand hi anand ji app de darshan kar ke Waheguru
@harpalsandhu8364
@harpalsandhu8364 4 жыл бұрын
Waheguru ji
@paramjitvirk1788
@paramjitvirk1788 4 жыл бұрын
ਵਾਹਿਗੁਰੂ ਜੀ ਮੇਹਰ ਕਰੇ
@prabhjotsingh3639
@prabhjotsingh3639 3 жыл бұрын
Sardar harpal singh bhut bhut meherbani g
@gagandeepsingh-cg2qm
@gagandeepsingh-cg2qm 4 жыл бұрын
ਕੋਟ ਕੋਟ ਪਰਨਾਮ ਸਾਰੇ ਮਹਾਨ ਸ਼ਹਿਦਾ ਨੂੰ ।
@manbirsingh6450
@manbirsingh6450 4 жыл бұрын
Waheguru mehr kare 🙏 ..... Never forget 1984
@msidhu3601
@msidhu3601 3 жыл бұрын
Salute to tarlochan Singh ji
@Dcc71
@Dcc71 4 жыл бұрын
ਪ੍ਰਨਾਮ ਸ਼ਹੀਦਾਂ ਨੂੰ ਅਤੇ ਭਾਈ ਤ੍ਰਿਲੋਚਨ ਸਿੰਘ ਜੀ ਦੀ ਸੋਚ ਨੂੰ
@transportia841
@transportia841 4 жыл бұрын
Khalistan zindabadh
@paramjitkaur9228
@paramjitkaur9228 4 жыл бұрын
Wahaguru ji
@rajinderkaur544
@rajinderkaur544 3 жыл бұрын
ਵਾਹਿਗੁਰੂ ਜੀ 🙏🙏🙏🙏🙏
@GagandeepSingh-qy9tp
@GagandeepSingh-qy9tp 3 жыл бұрын
ਵਾਹਿਗੁਰੂ ਜੀ 🙏🙏
@shergill4301
@shergill4301 4 жыл бұрын
Proud of you Bai ji
@AvtarSingh-di9tt
@AvtarSingh-di9tt 4 жыл бұрын
Dhan sant kartar Singh ji
@aliza767
@aliza767 4 жыл бұрын
Mai sant jarnail singh ji bhindravaleya da bahut vadda fan ha.
@gursewakbuttar6371
@gursewakbuttar6371 4 жыл бұрын
Good job vir g
@vishavdeepsingh3918
@vishavdeepsingh3918 4 жыл бұрын
Waheguru ji 🙏🙏🙏🙏🙏🙏🙏🙏🙏🙏🙏
@pagal___shayar_______8301
@pagal___shayar_______8301 4 жыл бұрын
Dhan Dhan Guru Granth Sahib Ji Sarbat Da Bhala Kareo Satnam Waheguru
@preetains1171
@preetains1171 4 жыл бұрын
Kahlstan zindabad 🙏🙏🙏🙏🙏🚩🚩🚩🚩🚩⚘⚘⚘⚘⚘
@user-bl1ds6cj8t
@user-bl1ds6cj8t 3 жыл бұрын
Thank you S Harpal Singh ji
@VikramSingh-ky6jo
@VikramSingh-ky6jo Жыл бұрын
ਵਾਹਿਗੁਰੂ 🙏❤️
@sarjeetsingh3757
@sarjeetsingh3757 4 жыл бұрын
Waheguru ji waheguru Ji waheguru Ji waheguru ji waheguru Ji waheguru ji .Dhan Teri Sikhi.
@sarjeetsingh3757
@sarjeetsingh3757 4 жыл бұрын
Uttarakhand India to Sadi Prem Bhari Satsri Akaal ji.
@Rajinderkaur-cr7et
@Rajinderkaur-cr7et 4 жыл бұрын
Parnam shaheedan nu
@singhkaler6203
@singhkaler6203 4 жыл бұрын
Veer g 🙏🙏🙏
@paramjitmalhi6543
@paramjitmalhi6543 4 жыл бұрын
Waheguru ji bhai Tarlochan Singh ji Khalsa nu chardi kla Vic rakho ji
@navkaur2703
@navkaur2703 4 жыл бұрын
ਵਾਹਿਗੁਰੂ ਜੀ । 🙏🙏💐🏆👌👍
@prabhjotsingh3639
@prabhjotsingh3639 3 жыл бұрын
Dhan dhan bhai amrik singh g
The Giant sleep in the town 👹🛏️🏡
00:24
Construction Site
Рет қаралды 20 МЛН
Dad Makes Daughter Clean Up Spilled Chips #shorts
00:16
Fabiosa Stories
Рет қаралды 1,4 МЛН
The Giant sleep in the town 👹🛏️🏡
00:24
Construction Site
Рет қаралды 20 МЛН