Mainu Roz GURU SAHIB de Darshan hunde || Katha-Giani Paramjit Singh Ji Khalsa Anandpur Sahib Wale

  Рет қаралды 69,705

BHSKhalsa

BHSKhalsa

3 жыл бұрын

#BHSKhalsa_Presents
Katha-Giani Paramjit Singh Ji Khalsa Anandpur Sahib Wale
Copyright © 2012 BHSKhalsa. All rights reserved.
WhatsApp; +91 98140 33300
**************************
KIRTAN KATHA NITNEM SIMRAN STORY POEM Links :-
* KZfaq :
/ @bhskhalsa_channel
*****************************
#NITNEM_SIMRAN
BY BHAI HARCHARAN SINGH KHALSA HAZOORI RAGI
• Nitnem, Simran by Bhai...
******************************
#KIRTAN_PLAY_LIST
BY BHAI HARCHARAN SINGH KHALSA HAZOORI RAGI
• Bhai Harcharan Singh K...
*******************************
#KATHA BY
#GIANI_SANT_SINGH_JI_MASKEEN
• Katha Giani Sant Singh...
*****************************
#PURATAN_KIRTAN
• Kirtan by Puratan Ragi...
*****************************
#SUKHMANI_SAHIB_KATHA
BY #GIANI_TARJIT_SINGH_JI_KARNAL
• Katha Sukhmani Sahib b...
****************************
#KATHA
BY #BHAI_GURBHEJ_SINGH_KHALSA_JI
• Katha - Bhai Gurbhej S...
****************************
#KATHA
BY #GIANI_ANOOP_SINGH_JI_AMRITSAR
• Katha - Giani Anoop Si...
******************************
#Stories_&_Poems
by #Bhai_Harcharan_Singh_Khalsa_Hazoori_Ragi
• Stories & Poems by Bha...
********************************
FACEBOOK ID :
/ bhaiharcharansinghkhalsa
FACEBOOK PAGE :
BHSKhalsa/?r...
MY POETRY :
/ poetryharcharankhalsa
INSTAGRAM :
/ bhs_khalsa
*************THANKS**************
- Bhai Harcharan Singh Khalsa
(Hazoori Ragi Sri Darbar Sahib)

Пікірлер: 165
@navjotkaur6647
@navjotkaur6647 10 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤
@rajindersinghraj5425
@rajindersinghraj5425 9 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@balvindersinghbhambra8470
@balvindersinghbhambra8470 3 жыл бұрын
ਜਿਸ ਮਨੁੱਖ ਦੇ ਬੋਲਾਂ ਵਿੱਚ, ਅੱਖਾਂ ਵਿੱਚ, ਮਨ ਵਿੱਚ, ਕੰਮਾਂ ਵਿੱਚ ਸਚ ਜਾਹਰ ਹੁੰਦਾ ਹੋਵੇ, ਉਹ ਗੁਰੂ ਦੇ ਦਰਸ਼ਨ ਕਰ ਰਿਹਾ ਹੈ ।
@reetgrewal9160
@reetgrewal9160 9 ай бұрын
🙏🙏🙏🙏🙏
@manjitkaur8135
@manjitkaur8135 Жыл бұрын
ਵਾਹਿਗੁਰੂ ਜੀ
@GurmeetKaur-to4pz
@GurmeetKaur-to4pz 3 ай бұрын
waheguru ji 🙏
@ransinghmeet1136
@ransinghmeet1136 Жыл бұрын
Bahut bahut dhanvad Khalsa ji Sangat no bani naal jor rahe ho ji barna dere wale sadh ta apane naal jore rahe hann ji
@jasmeetkaur2123
@jasmeetkaur2123 Жыл бұрын
Waheguru ji
@majersingh6529
@majersingh6529 8 ай бұрын
🙏🙏🌹
@jasmeetsingh1078
@jasmeetsingh1078 3 жыл бұрын
ਧੰਨ ਧੰਨ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹ ਜੀ
@dailpsingh6253
@dailpsingh6253 3 жыл бұрын
Very. Good. Dhan. Dhan. Guru. Gobind. Singh. Singh. Ji. Maraj
@JagsirSingh-se3bt
@JagsirSingh-se3bt 3 жыл бұрын
ਵਾਹਿਗੁਰੂ ਜੀ, ਇਹ ਸੱਭ ਮਨ ਦੀ ਚਾਲ ਹੈ, ਮਨ ਹੀ ਅਨੇਕ ਰੂਪ ਧਾਰਨ ਕਰ ਸਕਦਾ ਹੈ ਔਰ ਕਈ ਤਰਾਂ ਦੇ ਰੂਪ ਧਾਰਨ ਕਰਕੇ ਦਰਸ਼ਨ ਦਿੰਦਾ ਰਹਿੰਦਾ ਹੈ ਜੋ ਸੱਚ ਨਹੀਂ, ਜਰਾ ਸੋਚੋ ਜੇਕਰ ਤੁਸੀਂ ਗੁਰੂ ਜੀ ਦੀ ਫੋਟੋ ਨਾ ਦੇਖੀ ਹੁੰਦੀ ਤਾਂ ਦਰਸ਼ਨ ਕਿਵੇਂ ਹੁੰਦੇ ਔਰ ਕਿਸ ਉਮਰ ਦੇ ਰੂਪ ਵਿਚ ਹੁੰਦੇ, ਬਾਣੀ ਵੀ ਕਹਿੰਦੀ ਹੈ ਕਿ ਜੋ ਦੀਖੇ ਸੋ ਸਗਲ ਬਿਨਾਸ਼ਾ , ਗੁਰੂ ਸਾਹਿਬ ਜੀ ਦਾ ਕੋਈ ਸਰੀਰ ਨਹੀਂ ਉਹੋ ਪ੍ਰਮਾਤਮਾ ਵਿਚ ਮਿਲ ਕੇ ਵਿਦੇਹੀ ਹੋ ਗਏ ਹਨ, ਆਤਮਾ ਵਿਚ ਵਿਲੀਨ ਹੋ ਗਏ ਹਨ, ਆਤਮਾ ਅਜਨਮਾਂ ਹੈ, ਅਮਰ ਹੈ, ਵਿਦੇਹੀ ਹੈ, ਸੱਭ ਕੁਛ ਕਰਦੇ ਹੋਏ ਵੀ ਆਕਰਤਾ ਹੈ, ਅਚਿੰਤ ਹੈ, ਮਨ ਔਰ ਬੁੱਧੀ ਤੋਂ ਪਰੇ ਹੈ, ਸਰਵ ਵਿਆਪਕ ਹੈ, ਅਚੱਲ ਹੈ, ਸਭੀ ਕਾ ਆਧਾਰ ਹੈ ,ਅਲਖ ਹੈ, ਸੱਚ ਹੈ, ਅਨਾਮੀ ਹੈ, ਖੰਡਾ, ਬ੍ਰਾਹਮੰਡ ,ਸੰਸਾਰ, ਸਰੀਰ, ਇਹਨਾਂ ਸੱਭ ਦੇ ਅੰਦਰ ਹੁੰਦਿਆਂ ਹੋਇਆ ਵੀ ਨਿਰਲੇਪ ਹੈ, ਸੱਭ ਉਸਦੇ ਅੰਦਰ ਹੈ, ਨਿਰਭੌ ਹੈ, ਨਿਰਵੈਰ ਹੈ ,ਸਹਿਜ ਹੈ, ਤਿੰਨਾਂ ਗੁਣਾ ਤੋਂ ਪਾਰ ਹੈ, ਸਮੇਂ ਤੋਂ ਵੀ ਪਾਰ ਹੈ, ਆਤਮਾ ਇਕ ਹੈ ਔਰ ਮਨ/ਜੀਵ/ਚੇਤਨਾ/ ਮੈਂ, ਅਨੇਕ ਹਨ, ਇਹਨਾਂ ਸਾਰਿਆਂ ਨੂੰ ਮਾਰ ਕੇ ਹੀ ਆਤਮਾ ਵਿਚ ਮਿਲਾਪ ਹੁੰਦਾ ਹੈ ਸਿਰਫ houmay/ਅਹੰਕਾਰ/ਮੈਂ/ਮਨ/ਮਾਇਆ ਅਤੇ ਕਰਮਾਂ ਦੀਆਂ ਹੀ ਪੜਤਾ ਵਿਚਾਲੇ ਹਨ, ਉਹੋ ਤਾਂ ਮਿਲੀ ਮਿਲਾਈ ਹੋਈ ਹੈ ਜਿਵੇਂ ਸਮੁੰਦਰ ਵਿਚ ਅਲੱਗ ਅਲੱਗ ਬਰਤਨਾ ਵਿਚ ਪਾਣੀ ਪਾ ਕੇ ਵਿਚ ਸੁੱਟ ਦਿਓ ਤਾਂ ਬਰਤਨ ਦੀ ਪੜਤ ਹੀ ਅੰਦਰਲੇ ਪਾਣੀ ਅਤੇ ਬਾਹਰਲੇ ਪਾਣੀ ਦੇ ਮਿਲਣ ਵਿੱਚ ਅੜਿੱਕਾ ਹੈ, ਇਹ ਬਰਤਨ ਦੀ ਪੜਤ ਹੀ ਤਾਂ ਮਨ/ਜੀਵ/ਮੈਂ, ਮੇਰਾ/ ਅਹੰਕਾਰ/houmay ਹੈ ਅਤੇ ਇਹ ਸੰਸਾਰ ਵਿੱਚ ਜੋ ਹੋ ਰਿਹਾ ਹੈ ਇਹ ਸੱਭ ਸਾਡੇ ਪਿਛਲੇ ਕਰਮਾਂ ਕਰਨ ਫਿਕਸ ਹੈ ਔਰ ਸਾਨੂੰ ਇਸ ਹੁਕਮ ਅਨੁਸਾਰ ਚੱਲਣਾ ਹੁੰਦਾ ਹੈ ਤਾਂ ਕਿ ਅੱਗੇ ਸਾਡੇ ਕਰਮ ਨਾ ਬਨਣ ਪ੍ਰੰਤੂ ਅਸੀਂ ਫਿਰ ਇਸ ਨਾਲ ਮੈਂ, ਮੇਰਾ ਜੋੜ ਦਿੰਦੇ ਹਾਂ ਜੋ ਕਿ ਸਾਡੇ ਕਰਮਾਂ ਦਾ ਕਾਰਨ ਬਣਦਾ ਹੈ ਔਰ ਫਿਰ ਸਾਨੂੰ ਆਉਣਾ ਪੈਦਾ ਹੈ, ਸੱਭ ਧਰਮ, ਕਰਮ,ਪਾਠ, ਪੂਜਾ, ਰੀਤੀ, ਰਿਵਾਜ, ਪਾਖੰਡ,ਗੁਰੂਆਂ, ਪੀਰਾਂ, ਗੱਲ ਕੀ ਸੱਭ ਆਡੰਬਰ ਨੂੰ ਛੱਡ ਕੇ ਸਿਰਫ ਉਸ ਇਕ ਦੀ ਸ਼ਰਣ ਵਿਚ ਆ ਜਾਓ, ਉਸਨੂੰ ਸਮਰਪਿਤ ਹੋ ਜਾਓ ਤਾਂ ਤਰ ਜਾਓਗੇ ,ਇਤਨਾ ਸੌਖਾ ਸੌਦਾ ਹੈ,ਜੋ ਵੀ ਉਸ ਨੂੰ ਪਾਉਣ ਲਈ ਕਰਦੇ ਹੋ, ਭੱਜਦੇ ਹੋ ਇਹ ਸੱਭ ਕੁਝ ਛੱਡ ਕੇ ਰੁਕ ਜਾਓ ਔਰ ਸਹਿਜ ਹੋ ਜਾਓ, ਮੈਂ, ਮੇਰੀ ਛੱਡ ਦਿਓ ਔਰ ਸੱਭ ਕਰਮ ਉਸ ਤੇ ਛੱਡ ਕੇ ਦੇਖੋ, ਸੱਭ ਚਿੰਤਾਵਾਂ ਦੂਰ ਹੋ ਜਾਣਗੀਆਂ, ਪ੍ਰੰਤੂ ਅਸੀਂ ਉਸਤੇ ਛੱਡਦੇ ਨਹੀਂ ਅਸੀਂ ਸਮਝਦੇ ਹਾਂ ਕਿ ਅਸੀਂ ਕਰਦੇ ਹਾਂ ਪ੍ਰੰਤੂ ਇਹ ਹੀ ਗ਼ਲਤ ਫਹਿਮੀ ਜਨਮ ਮਰਨ ਹੈ, ਉਸ ਤੇ ਛੱਡ ਕੇ free ਹੋ ਜਾਓ
@deepdeep2139
@deepdeep2139 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@AmandeepKaur-gf2tf
@AmandeepKaur-gf2tf Жыл бұрын
Waheguru waheguru
@jeetworld9799
@jeetworld9799 3 жыл бұрын
☬ਵਾਹਿਗੁਰੂ ਜੀ🙏🏻 ☬ਵਾਹਿਗੁਰੂ ਜੀ🙏🏻 ☬ਵਾਹਿਗੁਰੂ ਜੀ🙏🏻
@bhupinderkaur9128
@bhupinderkaur9128 3 жыл бұрын
🙏 Waheguru ji 🙏 Waheguru 🙏 Waheguru ji
@kulwindersingh2484
@kulwindersingh2484 2 жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏🙏 ਪਾਪੀਹਾਂਮੈਂ
@kulwindersingh2484
@kulwindersingh2484 Жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 🙏🏼🙏🏼 ਪਾਪੀਹਾਂਮੈਂ
@lakhwinderkaur2411
@lakhwinderkaur2411 Жыл бұрын
Waheguru
@JaswantSingh-tq5zy
@JaswantSingh-tq5zy 3 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@avtarsingh1943
@avtarsingh1943 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@gsbhogal5606
@gsbhogal5606 Жыл бұрын
Nice satsang 🙏🙏🙏🙏🙏God bless this holy man live long!
@gurjantsingh167
@gurjantsingh167 3 жыл бұрын
ਧੰਨ ਵਾਹਿਗੁਰੂ ਜੀ
@sarvinderkaursarvinderkaur1824
@sarvinderkaursarvinderkaur1824 3 жыл бұрын
MERI KHALLON MOUJDHE WAHEGURU JI TERE PYARE GURSIKH HADAVAN JIO JIIIII 🙏🙏🙏
@binderali9115
@binderali9115 3 жыл бұрын
ਦਰਸ਼ਨ ਹੁੰਦੇ ਇਹ ਸੱਚ ਹੈ ਜਮੀਰ ਸੱਚੀ ਹੋ ਣੀ ਚਾਹੀਦੀ ਹੈ
@nsingh5779
@nsingh5779 3 жыл бұрын
ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਿਹ
@bhupindersanghasanghabhupi381
@bhupindersanghasanghabhupi381 3 жыл бұрын
Waheguru ji Waheguru ji Waheguru ji
@satvinderkaur2911
@satvinderkaur2911 3 жыл бұрын
Waheguru ji waheguru ji
@harwinderkaur7333
@harwinderkaur7333 3 жыл бұрын
Dhan dhan guru nanak dev ji maharaj sabna jeean te mehar bhreya hath rakhna ji🌷🌷🌷🌷🌷🌷🌷🌻🌻🌻🌻🌻🌻🌺🌺🌺🌺🌺🌺🌹🌹🌹🌹🌹🌹🌹🌹
@sarvinderkaursarvinderkaur1824
@sarvinderkaursarvinderkaur1824 3 жыл бұрын
DHAN GURU NANAK MERI BAH NA CHADI 🙏🙏🙏
@GursewakSingh-ke1uh
@GursewakSingh-ke1uh 3 жыл бұрын
ਲੋਕਾ ਨੂੰ ਸਚ ਦੱਸਣ ਵਾਲੇ ਨੂੰ ਲੋਕ ਗੱਪੀ ਹੀ ਆਖਣ ਗੇ ਪੈਸਾ ਵੀ ਕਮਾਉਣਾ ਪੈਂਦਾ ਹੈ ਗੁਰੂ ਜੀ ਦ ਅਸਲ ਸਰੂਪ ਕਿਹੋ ਜਿਹਾ ਹੈ ਫਿਰ ਕਿਸ ਦੇ ਦਰਸਨ ਹੋਏ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪੰਜ ਤਤਾ ਪੂਰਨ ਹੈ ਜੀ
@JagsirSingh-se3bt
@JagsirSingh-se3bt 3 жыл бұрын
ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਮਾਤਮਾ ਦੇ ਸਰੂਪ ਬਾਰੇ ਦੱਸਿਆ ਹੈ so ਉਹਨਾਂ ਦੀ ਬਾਣੀ ਜਾਪ ਸਾਹਿਬ ਪੜ੍ਹ ਲਓ ਆਪਣੇ ਆਪ ਪਤਾ ਚੱਲ ਜਾਵੇਗਾ ,ਜਿਵੇਂ ਆਕਾਸ਼ ਦਾ ਰੰਗ ਰੂਪ ਨਹੀਂ ਔਰ ਅਸੀਂ ਦੇਖ ਵੀ ਸਕਦੇ ਹਾਂ ਉਸੇ ਤਰਾਂ ਪ੍ਰਮਾਤਮਾ ਦਾ ਰੰਗ ਰੂਪ ਕੋਈ ਦੱਸ ਨਹੀਂ ਸਕਦਾ ਔਰ ਪ੍ਰਮਾਤਮਾ ਨਿਰੰਕਾਰ ਹੇ ਯਾਨੀ ਉਸਦਾ ਕੋਈ ਆਕਾਰ ਜਾਂ ਹੱਦ ਨਹੀਂ ਉਹੋ ਬੇਹੱਦ ਹੈ, ਜੋ ਫੋਟੋ ਅਸੀਂ ਪਹਿਲਾਂ ਦੇਖੀਆਂ ਹੁੰਦੀਆਂ ਹਨ ਜੇਕਰ ਉਹਨਾਂ ਵਿਚੋ ਕੋਈ ਫੋਟੋ ਵਾਲਾ ਚਿਹਰਾ ਦਿੱਖਦਾ ਹੈ ਤਾਂ ਉਹੋ ਮਨ ਔਰ ਮਾਇਆ ਹੀ ਹੈ
@wahegurujiarora9722
@wahegurujiarora9722 3 жыл бұрын
@@JagsirSingh-se3bt g meri na marriage na job mildi m Baani v padhdi kuj ni bnda mera ki kra Mai 😭
@rajanrajput187
@rajanrajput187 3 жыл бұрын
Waheguru ji❤🙏
@jaipalsingh1277
@jaipalsingh1277 3 жыл бұрын
Waheguru Ek onkar Satnam ji
@nardeepsohal
@nardeepsohal 3 жыл бұрын
ਵਾਹਿਗੁਰੂ ਜੀ ❣️🙏🏻
@harjeetsingh-gp4mo
@harjeetsingh-gp4mo 3 жыл бұрын
ਵਾਹਿਗੁਰੂ ਜੀ ਮੇਹਰ ਕਰਿਓ
@ManjitKaur-ej4ws
@ManjitKaur-ej4ws 3 жыл бұрын
Waheguru ji 🙏🏼🙏🏼
@parbjotkaurparbjotkaur1643
@parbjotkaurparbjotkaur1643 Жыл бұрын
OP
@jagdipsingh1501
@jagdipsingh1501 3 жыл бұрын
Vadhiya ji
@JaswantSingh-tq5zy
@JaswantSingh-tq5zy 3 жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru r waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@KulwantSingh-gg5qe
@KulwantSingh-gg5qe 3 жыл бұрын
ਜਦੋਂ ਅਸੀਂ ਜਾਣਦੇ ਹੀ ਨਹੀਂ ਗੁਰੂ ਨਾਨਕ ਦੇਵ ਜੀ ਕਿਹੋ ਜਿਹੇ ਹਨ ਤਾਂ ਦਰਸ਼ਨ ਕਿਸ ਦੇ ਹੋਏ ਹਨ ਸਾਡੇ ਗੁਰੂਆਂ ਨੇ ਫੋਟੋ ਜਾਂ ਮੂਰਤੀ ਨਹੀਂ ਬਣਵਾਈ ਇਹ ਫੋਟੋਆਂ ਕਲਪਨਾਤਮਕ ਹਨ ਦਰਸ਼ਨ ਕਰਕੇ ਕੁਝ ਨਹੀਂ ਹੋਣਾ ਉਹਨਾਂ ਦੀ ਗੱਲ ਮੰਨਕੇ ਜੀਉਣਾ ਹੈ
@gamingjattfatehveerdhaliwa1692
@gamingjattfatehveerdhaliwa1692 3 жыл бұрын
Ehi gallan ta dharam di galat picture present kardian ne
@warriorclan543
@warriorclan543 3 жыл бұрын
Har gal da jawab nhi hunda naa har gal da karan hunda hai
@davinderkaur5515
@davinderkaur5515 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਦਾ ਸਿਮਰਨ ਕਰਕੇ ਦੇਖੋ ਸ਼ਰਧਾ ਨਾਲ ਫਿਰ ਕਿਸੇ ਨੂੰ ਕੁਝ ਪੁੱਛਣ ਅਤੇ ਕਹਿਣ ਦੀ ਲੋੜ ਨਹੀਂ ਪੈਂਦੀ। ਪਤਾ ਲੱਗੇਗਾ ਦਰਸ਼ਨਾਂ ਦਾ।
@AmarjeetSingh-vi8sq
@AmarjeetSingh-vi8sq 3 жыл бұрын
Fudu baba lokan noo budu banai janda bujad
@hsvirdi5680
@hsvirdi5680 3 жыл бұрын
@@AmarjeetSingh-vi8sq roop na rang na rekh kishu tareh guñn te parab bhin. Tishe bujae nanaka jis hove so parsun.(bani sukhmani sahib )
@DaljeetSingh-bn6vi
@DaljeetSingh-bn6vi 3 жыл бұрын
Waheguru ji ka khalsa Waheguru ji ki fateh bahut bahut dhanvad khalsa ji
@jeetworld9799
@jeetworld9799 3 жыл бұрын
☬ਵਾਹਿਗੁਰੂ ਜੀ🙏🏻
@ritapunjabi2118
@ritapunjabi2118 3 жыл бұрын
Jihna nu Darshan hunde hn oh dsde nhi.oh virle manukh hn g.
@butaram7812
@butaram7812 3 жыл бұрын
Satnam shri waheguru ji 🙏🙏🌷🌷🌷🌷🌷🌷🌷🌷🌷🌷🌷🙏🙏
@ajitsinghrandhawa7748
@ajitsinghrandhawa7748 3 жыл бұрын
Wahegro ji
@manpreetsandhu5195
@manpreetsandhu5195 3 жыл бұрын
Wahe guru wahe guru wahe gur wahe guru wahe wHe guru
@anoopsinghkhalsasandhu4227
@anoopsinghkhalsasandhu4227 3 жыл бұрын
Thanks for your information Das feels near sbout this also.
@harbanssingh5231
@harbanssingh5231 3 жыл бұрын
Wahegu ji
@sarvinderkaursarvinderkaur1824
@sarvinderkaursarvinderkaur1824 3 жыл бұрын
SIRR VADD KE BNAA DIA MUDDA GALLAN JO SUNAVE TERIYA PYARIYA 🙏🙏🙏
@dalvindersingh7782
@dalvindersingh7782 2 жыл бұрын
❤💯👍👌🙏🙏
@harpalsingh563
@harpalsingh563 3 жыл бұрын
ਇਹ ਗੁਰਮਤਿ ਵਿਚਾਰਧਾਰਾ ਵਿਰੋਧੀ ਲੋਕ ਹਨ ਜੀ
@balvindersinghbhambra8470
@balvindersinghbhambra8470 3 жыл бұрын
ਠੀਕ ਹੈ ।
@littlechampsidhu1722
@littlechampsidhu1722 3 жыл бұрын
satnam wahegrur veer g
@harwinderkaur5295
@harwinderkaur5295 3 жыл бұрын
Dhan dhan Gur Nanak Dave ji sb d bhla kro ji pliz
@Baljit7136billa
@Baljit7136billa 3 жыл бұрын
ਵਾਹਿਗੁਰੂ ਜੀ ❤️🙏💐💎
@nardeepsohal
@nardeepsohal 3 жыл бұрын
🙏🏻🙏🏻🙏🏻🙏🏻🙏🏻🙏🏻
@RajuSharma-mm4qy
@RajuSharma-mm4qy 3 жыл бұрын
ਇਹ ਬਾਬੇ ਭੋਲੀ ਭਾਲੀ ਸੰਗਤਾਂ ਨੂੰ ਆਪਣੇ ਕੋਲੋਂ ਬਣਾਈਆਂ ਹੋਈਆਂ ਕਹਾਣੀਆਂ ਸੁਣਾ ਕੇ ਭੰਬਲ ਭੁਸੇ ਵਿੱਚ ਪਾ ਰਹੇ ਹਨ ਰੱਬ ਨੂੰ ਪਾਉਣਾ ਹੈ ਤਾਂ ਸਿਰਫ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੰਤਰ ਦਾ ਜਾਪ ਹੀ ਉਠਦੇ ਬੈਠਦੇ ਸੌਦੇਂ ਜਾਗਦੇ ਕਰੀ ਜਾਉ ਇਹਦੇ ਨਾਲ ਹੀ ਇਨਸਾਨ ਦਾ ਪਾਰ ਉਤਾਰਾ ਹੋ ਜਾਏਗਾ l ਸੰਗਤਾਂ ਨੂੰ ਬੇਨਤੀ ਹੈ ਇਹੋ ਜਿਹੇ ਪਰਚਾਰਕਾਂ ਕੋਲੋ ਬਚੋ ਕਿਉਂਕਿ ਤੁਹਾਡੇ ਮਨ ਵਿੱਚੋ ਵਾਹਿਗੁਰੂ ਮੰਤਰ ਭੁਲਕੇ ਇਹੋ ਜਿਹੇ ਲੋਕਾਂ ਦੀ ਫਾਲਤੂ ਕਹਾਣੀਆਂ ਘਰ ਕਰ ਜਾਣਗੀਆਂ ।
@singh-zq9mh
@singh-zq9mh 3 жыл бұрын
Veer eh katha ch galat ki lagya dasan di kirpa karoge..
@BHSKhalsa_Channel
@BHSKhalsa_Channel 3 жыл бұрын
bhai katha sun k fir tippni karidi hai
@user-bf4bl5mq4m
@user-bf4bl5mq4m 3 жыл бұрын
Ji
@BharatKumar-re8zf
@BharatKumar-re8zf 3 жыл бұрын
ਦਰਸ਼ਨ ਹੋਣਾ ਸੌਖੀ ਗੱਲ ਨੀ ਇਸ ਲਈ ਪੂਰਾ ਗੁਰੂ ਵੀ ਚਾਹੀਦਾ ਜੋ ਇਸ ਰਾਹ ਦਾ ਵਾਕਿਫ਼ ਹੋਵੇ ,, ਜਿਸ ਮਹਾਤਮਾ ਨੂੰ ਅਸੀਂ ਦੇਖਿਆ ਨੀ ,ਜੇ ਉਹ ਸਾਮਨੇ ਵੀ ਵੀ ਆ ਜਾਣ ਤਾਂ ਅਸੀਂ ਕਿਵੇਂ ਪਛਾਣਾਗੇ ,,, ਨਹੀਂ ਇਸ ਤਰਾਂ ਨਾ ਮੁਮਕਿਨ ਆ
@jatindersingh-kz9th
@jatindersingh-kz9th 3 жыл бұрын
ਜਿਹਨਾਂ ਕੋਲ ਬੈਠ ਕੇ eh katha ਕਰ ਰਹੇ ਨੇ.ਉਹਨਾਂ ਤੋਂ ਵੱਡਾ ਗੁਰੂ ਹੋਰ ਕੌਣ ਹੈ ਇਸ ਜਗਤ ਤੇ.
@BharatKumar-re8zf
@BharatKumar-re8zf 3 жыл бұрын
@@jatindersingh-kz9th ਉਨਾਂ ਤੋਂ ਸਿੱਖਿਆ ਮਿਲ ਗੲੀ ਆ ਜੀ ,,ਜਹਾ ਨਾਮ ਮਿਲੇ ਤਹਾਂ ਜਾਓ ਗੁਰ ਪ੍ਰਸਾਦਿ ਕਰਮ ਕਮਾਓ,,ਕਿਸੇ ਮਹਾਤਮਾ ਕੋਲ ਜਾਓ ਤੇ ਅੰਦਰਲੇ ਮੰਡਲਾਂ ਦੀ ਜਾਣਕਾਰੀ ਲੳਂ,,,
@BalvinderSingh-rf8jh
@BalvinderSingh-rf8jh 3 жыл бұрын
Ru hi ta khojni si veer ji
@jeetworld9799
@jeetworld9799 3 жыл бұрын
☬ਵਾਹਿਗੁਰੂ ਜੀ🙏🏻 ☬ਵਾਹਿਗੁਰੂ ਜੀ🙏🏻
@gurindersingh3298
@gurindersingh3298 3 жыл бұрын
Ww
@akashdeepsingh-nn5uf
@akashdeepsingh-nn5uf 2 жыл бұрын
Waheguru Ji
@Jaskaransingh-re5mu
@Jaskaransingh-re5mu 3 жыл бұрын
Khali bartan bolda ty dolda hi hy gi nu darsan hongay oh kaday vi ni dasu
@DavinderSingh-pi7lr
@DavinderSingh-pi7lr 3 жыл бұрын
Bilkul shi kha ji
@HarrySingh-uu2ij
@HarrySingh-uu2ij 3 жыл бұрын
8
@littlechampsidhu1722
@littlechampsidhu1722 3 жыл бұрын
veer g santsangh kar sakde a ph de rahi plz veer g koi aap hai gyi hai ta veer g das deo ta jo eh niwani bachi v santsangh ch hazri lwa sake g plz veer g help me thodi sewa lwa deo tuhodi haa manzoori nal
@parbjotkaurparbjotkaur1643
@parbjotkaurparbjotkaur1643 Жыл бұрын
Bhurkhre
@kulwant747
@kulwant747 3 жыл бұрын
Moorakh banda Guru Nanak di bani di gal karo, darsan tan nandsaria bhut kraunde ,
@kuldipsingh3109
@kuldipsingh3109 3 жыл бұрын
Baba ji Guru nanak dev ji Kewal physical sarir nahi c ek shakti hay. Az vhai sab de ander
@sunilrehana4299
@sunilrehana4299 3 жыл бұрын
California ch life bahut busy aa naam japan lag pe ta us warge mulkha vich asi lok kam de ghante poore ni la pawa ge na hi neend poori honi j naam japan de lai 3 4 waje uthan lag pe
@pam2i
@pam2i Жыл бұрын
Veer ji ....You can do chanting waahguru while doing your kirat in case you are too busy to find time for simran.
@JagsirSingh-se3bt
@JagsirSingh-se3bt 3 жыл бұрын
ਪੈਰਾ ਤੋਂ ਸਿਰ ਦੀ ਚੋਟੀ (ਜਿਸ ਨੂੰ ਸਹਸਹਾਰ ਚੱਕਰ ਵੀ ਕਹਿੰਦੇ ਹਨ) ਸੱਭ ਕਾਲ ਦੇ ਅਧੀਨ ਹਨ, ਜਰਾ ਸੋਚੋ ਜਦੋਂ ਪੈਰ ਤੋਂ ਲੈ ਕੇ ਚੋਟੀ ਤੱਕ ਸ਼ਰੀਰ ਨੇ ਨਾਸ਼ ਹੋਣਾ ਹੈ ਤੇ ਚੋਟੀ ਵਾਲਾ ਵੀ ਕਿਵੇਂ ਬੱਚੇਗਾ,ਜਿੰਨੇ ਉਸਦੇ ਚੰਗੇ ਕਰਮ ਹੋਣਗੇ ਉਤਨਾ ਦੇਰ ਓਥੇ ਰਹਿ ਕੇ ਫਿਰ ਜਨਮ ਮਾਰਨ ਜਿਵੇਂ ਤਪੋ ਰਾਜ ਅਤੇ ਰਾਜੋ ਨਰਕ ਹੁੰਦਾ ਹੈ ਜੇ ਚੋਟੀ ਨੂੰ ਪਾਰ ਕਰਕੇ ਨਿਕਲੇਗਾ ਤਾਂ ਫਿਰ ਸੰਸਾਰ ਵਿੱਚ ਹੀ ਆ ਜਾਵੇਗਾ ਤਾਂ ਸੰਸਾਰ ਵੀ ਨਾਸ਼ਵਾਨ ਹੈ ਸੋ ਆਪਣੀ ਸਿਆਣਪ ਕੁਛ ਨਹੀਂ ਕਰਦੀ ਇਸ ਲਈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ. ਜੇਕਰ ਕੋਈ ਕਹੇ ਕਿ ਮੈਂ ਤਾਂ ਹੁਕਮ ਨਹੀਂ ਮੰਨਦਾ ਤਾਂ ਅੱਗੇ ਬਾਣੀ ਕੀ ਕਹਿੰਦੀ ਹੈ "ਹੁਕਮ ਅੰਦਰ ਸੱਭ ਕੋਇ, ਬਾਹਰ ਹੁਕਮ ਨਾ ਕੋਇ .ਇਸ ਸਰੀਰ ਨਾਲ ਜੋ ਅਸੀਂ ਕੋਈ ਵੀ ਵੱਡੀ ਤੋਂ ਵੱਡੀ ਕਿਰਿਆ/ਨਾਮ ਜਾਪ/ਧਿਆਨ ਆਦਿ ਕਰਦੇ ਹਾਂ ਤਾਂ ਉਸਦਾ ਫਲ ਸ਼ਰੀਰ ਨੂੰ ਮਿਲਦਾ ਹੈ ਔਰ ਫਲ ਲੈਣ ਲਈ ਜਨਮ ਮਰਨ ਫਿਰ ਤਿਆਰ ਹੈ. ਸਾਰੇ ਸਾਧੂ ਸੰਤ ਆਪਣੇ ਪਿੱਛੇ ਲੱਗੇ ਲੋਕਾਂ ਨੂੰ ਅਤੇ ਮਾਇਆ ਨੂੰ ਦੇਖ ਕੇ ਅਹੰਕਾਰ ਵਸ ਅੰਧੇ ਹੋ ਕੇ ਨਰਕਾਂ ਨੂੰ ਜਾ ਰਹੇ ਹਨ ਕਿਉਂਕਿ ਅਹੰਕਾਰ ਵਿਚ ਸੱਚ ਝੂਠ ਪਤਾ ਨਹੀਂ ਚੱਲਦਾ ,ਇਹਨਾਂ ਨੂੰ ਆਪ ਨਹੀਂ ਪਤਾ ਅਸੀਂ ਕਿਹੜੇ ਪੁੱਠੇ ਰਾਸਤੇ ਪੈ ਗਏ ਪ੍ਰੰਤੂ ਇਹਨਾਂ ਨੂੰ ਨਿਕਲਣਾ ਵੀ ਬਹੁਤ ਆਉਖਾ ,ਸੋ ਕਿਸੇ ਵੀ ਦੇਹਧਾਰੀ ਨੂੰ ਗੁਰੂ ਨਾ ਮਨੋ, ਗੁਰੂ ਸਦਾ ਹੀ ਤੁਹਾਡੇ ਨਾਲ ਰਹਿੰਦਾ, ਉਹੋ ਅੰਦਰ ਬਾਹਰ ਦੋਨੋ ਥਾਂ ਹੀ ਹੈ ਉਸਨੂੰ ਸਮੱਰਪਿਤ ਹੋ ਜਾਓ
@singh-zq9mh
@singh-zq9mh 3 жыл бұрын
Veere.. naam jaap dhyan.. guru sahib ne keha hai.. jo naam japega.. ik sacche parmatama da oh parmatama vich hi aphed ho jayega.. janam maran de gedd ch nai ayega.. haan bani naam.. sareer de layi v sahai. Hai.. par lok sukhiye parlok suhele v hai... jo es sansaar cho parmatama de naam da dhan ekatha karega.. waheguru ohde ethe v ang sang haan te agge v rehnge..
@harcharansingh1737
@harcharansingh1737 3 жыл бұрын
ਬਾਈ ਜੀ ਝੂਠ ਦੀ ਕੋਈ ਹਦ ਹੁੰਦੀ ਹੈ ਹਿਸਾਬ ਨਾਲ ਝੂਠ ਬੋਲੋ
@shabedkirtan6355
@shabedkirtan6355 3 жыл бұрын
ki hoea 22
@RamandeepSingh-se8hn
@RamandeepSingh-se8hn 3 жыл бұрын
Kya galt ha
@N65333
@N65333 3 жыл бұрын
😂😂😂 Asankh jap wale ne, ta dharti bachi aa. Gorey lok ta fr eve pagal ture firde aa. Loko eh bhrma ria gappi, dollar disde aa. Bai pehla ta eh dso, guru nanak di kedi photo original aa jis de Darshan asi original man sakde aa
@N65333
@N65333 3 жыл бұрын
Bhrawo jedi guru nanak di photo aa, sobha singh ne bnai aa. Os da apna parshawa jhalkda os vicho
@N65333
@N65333 3 жыл бұрын
😂😂 kenda jud giya taara
@harcharansingh1737
@harcharansingh1737 3 жыл бұрын
ਵਿਹਲੜ ਤੇ ਦੁਧਾ ਧਾਰੀ ਲੋਕਾਂ ਦੇ ਗੁਰੂ ਨਾਨਕ ਨੇੜੇ ਨਹੀ ਆਉਦੇ ਇਹਨਾਂ ਵਿਹਲੜਾਂ ਨੂੰ ਤਾਂ ਗੁਰੂ ਨਾਨਕ ਆਪਣੇ ਦਰਬਾਰ ਵਿਚ ਵੜਨ ਨਹੀਂ ਦਿੰਦੇ ਦਰਸ਼ਨ ਸਵਾਹ ਦੇ ਹੋਣੇ ਨੇ ਇਕ ਦਿਨ ਝੋਨੇ ਵਿਚੋ 2 ਘੰਟੇ ਕਖ ਕਢ ਕੇ ਵੇਖੋ ਫੇਰ ਦਰਸ਼ਨ ਹੁੰਦੇ ਨੇ ਪਖੰਡੀ ਤੇ ਵਿਹਲੜ ਹੈ ਇਹਨਾਂ ਦੇ ਚੁੰਗਲ ਵਿਚ ਨਾਂ ਫਸੋ
@kulwant747
@kulwant747 3 жыл бұрын
Moorakh banda
@BHSKhalsa_Channel
@BHSKhalsa_Channel 3 жыл бұрын
bhai katha sun k fir tippni karidi hai
@singh-zq9mh
@singh-zq9mh 3 жыл бұрын
Waheguru ..sehi kehnde loka ne ta babe nanak nu v nai bakshya..kyu guru di gal edi chubdi kulwant dhaliwal .... par sach kauda v ta hunda ...sheeshe ch apne aap da asli aksh kise vele murakhta lag sakda.. par pyareyo gur paras hum loh... shuuuu jao nal ta sona kardayu.. sunya karo guru pyare di pavitar bani di katha pathar dil momm ho jayu..waheguru mehar kare apne charna nal jode...
@harcharansingh1737
@harcharansingh1737 3 жыл бұрын
ਕਈ ਕੋਟ ਪਰਦਰਬ ਕੋ ਹਿਰੈ ਕਈ ਕੋਟ ਬੈਠਤ ਹੀ ਖਾਇ ਕਈ ਕਰੌੜਾ ਲੋਕ ਲੋਕਾਂ ਦਾ ਧਨ ਖਾਂਦੇ ਨੇ ਇਹਨਾਂ ਵਿਹਲੜਾਂ ਦੀ ਤਰ੍ਹਾਂ ਤੇ ਕਈ ਕੋਟ ਲੋਕ ਇਹਨਾਂ ਵਾਂਗੂੰ ਚੌਕੜੀ ਮਾਰ ਕੇ ਵਿਹਲੇ ਹੀ ਐਸ਼ ਕਰ ਰਹੇ ਨੇ
@fromusapb7839
@fromusapb7839 3 жыл бұрын
Sardar ji....dhadriaan waleaa nu sunia karo 🙏❤️
@dogworld4931
@dogworld4931 3 жыл бұрын
Us to changa Masken ji di vedio dekh lay banda Jis nu Darshan hoonday oh jgg to nerash tay akant dhari Ek mik Smadh avastha vih leen hoo kay Besmadd di avastha praptt krr lendaa hai ji Baki Gyani ji da khnn da bhav Alag hai baki joo darshan Dhan Baba Nand Singh ji nay kitaay oh kotnn may Nanak kou Narayan Jhh chhett Bani Shlok mhlaa 9 Dhan Guru Teg Bahadur Sahib ji 🙏 bhul chuk di mafi naa samaj anprr gavar haan ji
@ravindersawhney7887
@ravindersawhney7887 3 жыл бұрын
Guru Nanak devji.ta har.Khatri.sikhs.ta.Hindu.da.dila.vich.vasda.han,oh.ta.rola nai.panda.
@inderjitsingh-fc6ci
@inderjitsingh-fc6ci 3 жыл бұрын
Salya dhady bhot badi rakhi hoya kuh ta sarm kar
@anand4230
@anand4230 3 жыл бұрын
ਗਪੋੜੀਆ ਤੌ ਬਚੋ
@eepigrewal1593
@eepigrewal1593 3 жыл бұрын
Loko bacho jina bach hunda babea to
@singh-zq9mh
@singh-zq9mh 3 жыл бұрын
Galat ki kehta ohna... ohna ta bani di gal kiti...
@BHSKhalsa_Channel
@BHSKhalsa_Channel 3 жыл бұрын
bhai katha sun k fir tippni karidi hai
@BHSKhalsa_Channel
@BHSKhalsa_Channel 3 жыл бұрын
bhai katha sun k fir tippni karidi hai
@rj12370
@rj12370 3 жыл бұрын
O fudduo tuc baahar videshA
@ghanabogosu2252
@ghanabogosu2252 3 жыл бұрын
Why you befool Sandgat for money
@BHSKhalsa_Channel
@BHSKhalsa_Channel 3 жыл бұрын
bhai katha sun k fir tippni karidi hai
@singh-zq9mh
@singh-zq9mh 3 жыл бұрын
Waheguru tuhanu apne charna nal jode...
@bhupinderdhaliwal7096
@bhupinderdhaliwal7096 3 жыл бұрын
ਠਗੋ ਬਸ ਕਰੋ ਵਿਹਲੜ ਲੋਕ ਕੰਮ ਕਰ ਲਿਆ ਕਰੋ
@KashmirSingh-fg1ie
@KashmirSingh-fg1ie 3 жыл бұрын
Tu ethe ki karda tu v vehla
@singh-zq9mh
@singh-zq9mh 3 жыл бұрын
Je eh thag ne ta veer ji.. changge kaun ne..nirol bani de nal jod de ne.. guru granth sahib ji nal.. ohde ch ki galat a
@BHSKhalsa_Channel
@BHSKhalsa_Channel 3 жыл бұрын
bhai katha sun k fir tippni karidi hai
@bhupinderdhaliwal7096
@bhupinderdhaliwal7096 3 жыл бұрын
@@KashmirSingh-fg1ie ਅਸੀਂ 14 ਘੰਟੇ ਕੰਮ ਕਰਦੇ ਹਾਂ
@KashmirSingh-fg1ie
@KashmirSingh-fg1ie 3 жыл бұрын
@@bhupinderdhaliwal7096 fer tu apna Kam kar kyu ethe a k bolda
@stonecracker322
@stonecracker322 3 жыл бұрын
Lao ji kar lao gal. Ethae v nadaan othae v nadaan
@BHSKhalsa_Channel
@BHSKhalsa_Channel 3 жыл бұрын
bhai katha sun k fir tippni karidi hai
@singh-zq9mh
@singh-zq9mh 3 жыл бұрын
Nadaan banda ta fer rabb di ott ch aju chahe mere veer.. par jo shaitan aa ohda ki banu.. ave na eda diya galan karke.. pyari gursangat nu uljna vich paya karo.. aap japoo n ral mil k japoo waheguru waheguru waheguru waheguru...
@JasvirSingh-ln5ds
@JasvirSingh-ln5ds 3 жыл бұрын
Pakhandi
@AmitpalSD
@AmitpalSD 3 жыл бұрын
gappan ghat maro bhai sahab. kujh sharam karlo.
@hsingh9180
@hsingh9180 3 жыл бұрын
Sale eh v gapp thok k marde
@jassar100
@jassar100 3 жыл бұрын
He doesn’t know what is Naam japna in Gurmat. Hindu baba. Repeating one word you can’t become doctor, repeating waheguru you can’t become enlightened. Ram ram krta sab jag fere ram na paiya jaye. Budhu banda.
@reetgrewal9160
@reetgrewal9160 9 ай бұрын
waheguru ji🙏🙏🙏
@rajinderkaur4471
@rajinderkaur4471 Жыл бұрын
Waheguru ji
@kulwindersingh2484
@kulwindersingh2484 Жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 🙏🏼🙏🏼 ਪਾਪੀਹਾਂਮੈਂ
@ramanbagga525
@ramanbagga525 3 жыл бұрын
Waheguru waheguru naam japo
@anukaur14
@anukaur14 3 жыл бұрын
Waheguru ji 🙏🏻🙏🏻🙏🏻🙏🏻
@ramanbrar6572
@ramanbrar6572 3 жыл бұрын
ਵਾਹਿਗੁਰੂ ਜੀ
@gurbanikirtan6786
@gurbanikirtan6786 3 жыл бұрын
Waheguru
@agampreet2109
@agampreet2109 3 жыл бұрын
Waheguru ji 🙏🙏
@BaljinderSingh-gd6hx
@BaljinderSingh-gd6hx 2 жыл бұрын
Waheguru ji
@LaddiSingh-nw8iz
@LaddiSingh-nw8iz 3 жыл бұрын
Waheguru ji 🙏🙏🙏🙏🙏🙏
@dssohi9214
@dssohi9214 3 жыл бұрын
Waheguru ji
@gurbeersingh7770
@gurbeersingh7770 3 жыл бұрын
Waheguru ji
@tarnvirsingh654
@tarnvirsingh654 3 жыл бұрын
Waheguru ji🙏🙏
@KuldeepSingh-lt7jv
@KuldeepSingh-lt7jv 3 жыл бұрын
Waheguru ji
@gurmukhsingh6126
@gurmukhsingh6126 3 жыл бұрын
ਵਾਹਿਗੁਰੂ ਜੀ
Sachkhand Kithy Hai | Bhai Paramjit Singh Ji Khalsa (Anandpur wale) | Fateh Records
1:11:22
Shabad Gurbani Kirtan - Fateh Records
Рет қаралды 69 М.
WHO LAUGHS LAST LAUGHS BEST 😎 #comedy
00:18
HaHaWhat
Рет қаралды 20 МЛН
I CAN’T BELIEVE I LOST 😱
00:46
Topper Guild
Рет қаралды 116 МЛН
Этот Пёс Кое-Что Наделал 😳
00:31
Глеб Рандалайнен
Рет қаралды 2,6 МЛН
Bhagat Ravidas Ji | Bhai Paramjeet Singh Khalsa | Anandpur Sahib Wale
49:13
Punjabi Lok Devotional
Рет қаралды 20 М.
Mrasian Di Kahani | Bhai Paramjit Singh Ji Khalsa | Fizza Records 2018
1:24:12
Fizza Records Gurbani
Рет қаралды 33 М.
WHO LAUGHS LAST LAUGHS BEST 😎 #comedy
00:18
HaHaWhat
Рет қаралды 20 МЛН