Bhujangi (Official Video) | Kavishar Jago Leher Ghal Kalan | Charan Likhari | Mr. Rubal | Sahibzade

  Рет қаралды 828,323

Kavishar Jago Leher

Kavishar Jago Leher

6 ай бұрын

@KavisharJagoLeher Presents "Bhujangi" sung by Kavishar Jago leher (Kavishar Bhai Gursharan Singh , Bhai Gurbans Singh , Bhai Sajan Singh & Music provided by "Mr. Rubal". Lyrics by "Charan Likhari".
Producer: Pardeep Singh
Artist: Bhai Gursharan Singh, Bhai Gurbans Singh, Bhai Sajan Singh
Lyrics: Charan Likhari
Music: Mr. Rubal
Director: Akashprxxt
Video: Wizard Filmss
Online Promotion By Social Partner Digital
Special Thanks: Komal Alamwalia, Ustad Bapu Laal Singh Gill, Ustad Dhadi Parminder Singh Paras, Bai Jagdev Singh ,Baljinder Singh Zinda, Kamaldeep Singh Jujharoo
_______________
Listen and Stream Music on;
Apple Music: zlnk.io/cM95BT
iTune Music: bit.ly/47eVSlz
KZfaq Music: bit.ly/488iG7g
Instagram Music: bit.ly/4akRgg7
Spotify: spoti.fi/48kKjKy
Amazon Music: amzn.to/41k933f
Tiktok Music: bit.ly/3tadeC5
Boomplay: zlnk.io/DrBIae
Enjoy & stay connected with us!
Subscribe To Our Studios-
/ @kavisharjagoleher
________________
Contact Us
Email: jagoleher.ghalkalan@gmail.com
Facebook: profile.php?...
Instagram: thegursharnsing...
kavishar_jagole...
Contacts: +919914090844 , +919914711572

Пікірлер: 611
@KavisharJagoLeher
@KavisharJagoLeher 6 ай бұрын
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਫਰਜੰਦ , ਮਹਾਨ ਬਾਬੇ, ਸਾਹਿਬਜ਼ਾਦਿਆਂ ਨੂੰ ਪਿਆਰ ਕਰਨ ਵਾਲੇ ਜਰੂਰ Comments ਵਿੱਚ ਦੱਸਣਾ ਆਪ ਨੂੰ ਨਗਮਾਂ ਕਿਵੇ ਦਾ ਲੱਗਾ ਤੇ ਲਾਈਕ ਸ਼ੇਅਰ ਜਰੂਰ ਕਰਨਾ ….ਚੈਨਲ ਨੂੰ Subscribe ਜਰੂਰ ਕਰਨਾ ਜੀ ਤਾਂ ਜੋ ਆਉਣ ਵਾਲੇ ਨਗਮੇਂ ਤੁਹਾਡੇ ਤੱਕ ਪਹੁੰਚ ਸਕਣ 🙏🏻💙❤ ਗੁਰੂ ਸਾਹਿਬ ਚੜ੍ਹਦੀਕਲਾ ਕਰਨ❤
@Gurjantsialkewala4488
@Gurjantsialkewala4488 6 ай бұрын
ਬਹੁਤ ਹੀ ਖੂਬ ਹੈ ਨਗਮਾ ਵਾਹਿਗੁਰੂ ਕਿਰਪਾ ਬਣਾਈ ਰੱਖਣ ।
@hydrakirat9089
@hydrakirat9089 6 ай бұрын
WAAH JI WAAH ❤❤❤❤❤
@AviL-999-
@AviL-999- 6 ай бұрын
Charan Likhari 👏🍁🍂✨🌟💫👌✍️👍🇺🇸🫡💯🎉🙏🙏🦁🐴🦅📿⚔️🗡️🛡️🔐🔏🔓📜💣🔂🎶🎵🎼🔊🪯 And Kavishri jatha g.
@Rupmines
@Rupmines 6 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤❤❤
@nirbhaukhosa2
@nirbhaukhosa2 6 ай бұрын
Waheguru ji❤❤
@user-SikhHomeland
@user-SikhHomeland 6 ай бұрын
ਚਰਨ ਲਿਖ਼ਾਰੀ ਦੀ ਕਲਮ ਵਿੱਚ ਦਮ ਹੈ, ਓਸਦੇ ਬੋਲਾਂ ਨੂੰ ਚਾਰ ਚੰਦ ਆਪ ਜੀ ਦੇ ਜੱਥੇ ਵੱਲੋਂ ਲਾਏ ਜਾਂਦੇ ਨੇ.......….. ਬਹੁਤ ਖੂਬ 🌺🌺🙏🙏
@balbirbasra3913
@balbirbasra3913 6 ай бұрын
☬ਲਾਗਤੇ ਦੀਵਾਨ ਰਹੈਂ☬ਗਾਵਤੇ ਸੁਜਾਨ ਰਹੈਂ☬ਝੂਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ☬
@iqwalladhar1727
@iqwalladhar1727 5 ай бұрын
ਪ੍ਰਣਾਮ ਸ਼ਹੀਦਾ ਨੂੰ 🙏🏻 ਜੈਕਾਰਾ ਗੈਜਾਵੇ ਨਿਹਾਲ ਹੋ ਜਾਵੇ ਸ਼ਹੀਦਾ ਸਿੰਘਾ ਸਿੰਘਣੀਆ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲਿ
@jeetpannu307
@jeetpannu307 6 ай бұрын
ਚਰਨ ਲਖਾਰੀ ਦੀ ਕਲਮ ਨੂੰ ਵਾਹਿਗੁਰੂ ਚੜਦੀਕਲਾ ਬਖਸ਼ੇ 😊
@harbanshunjan3057
@harbanshunjan3057 6 ай бұрын
ਵਾਹਿਗੁਰੂ ਜੀ ਚਰਨ ਲਿਖਾਰੀ ਨੂੰ ਲੰਬੀ ਉਮਰ ਬਖਸ਼ੋ
@balbirbasra3913
@balbirbasra3913 6 ай бұрын
☬ਧੰਨ ਧੰਨ ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਫਰਜ਼ੰਦ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ☬
@k__i__d
@k__i__d 6 ай бұрын
ਧੰਨ ਬਾਬਾ ਫਤਹਿ ਸਿੰਘ ਜੀ ਧੰਨ ਬਾਬਾ ਜੋਰਾਵਰ ਸਿੰਘ ਜੀ 🙏
@GurdialSingh-bd7xe
@GurdialSingh-bd7xe 6 ай бұрын
Bahut vadea geet a
@rajwinderkaur8905
@rajwinderkaur8905 2 ай бұрын
ਵਾਹ ਜੀ ਵਾਹ
@Khushveerpb03
@Khushveerpb03 6 ай бұрын
ਪ੍ਰਨਾਂਮ ਸ਼ਹੀਦਾਂ ਨੂੰ ਵਾਹਿਗੁਰੂ ਬਹੁਤ ਜ਼ਿਆਦਾ ਤਰੱਕੀਆਂ ਦੇਵੇ ਤੁਹਾਨੂੰ ਜੀ
@pargatchahar5412
@pargatchahar5412 6 ай бұрын
ਸਿੰਘ ਕਦੇ ਮੁਕਾਇਆ ਮੁੱਕਣੇ ਨਹੀਂ ਕਿਉਂਕਿ ਇਹ ਫੌਜ ਦਸ਼ਮੇਸ਼ ਪਿਤਾ ਦੀ ਹੈ ।🙏🙏🙏
@Khushveerpb03
@Khushveerpb03 6 ай бұрын
ਕਲ਼ਮ ਦਾ ਧਨੀ ਬਾਈ ਚਰਣ ਲਿਖਾਰੀ ਸਦਕੇ ਲੱਖ ਸਾਲ ਜੀਓ ❤
@Dhillon_LLB
@Dhillon_LLB 6 ай бұрын
ਬਾ-ਕਮਾਲ ਲੇਖਣੀ ਤੇ ਬਹੁਤ ਵਧੀਆ ਗਾਇਆ ਵੀਡੀਉ ਵੀ ਬਹੁਤ ਖੂਬ
@user-fc5fd3rd6s
@user-fc5fd3rd6s 6 ай бұрын
ਵਾਹਿਗੁਰੂ ਗੁਰੂ ਜੀ ਏਨੀ ਸੁੰਦਰ ਆਵਾਜ਼ ਤੇ ਲਿਖਤ ਕੋਈ ਸ਼ਬਦ ਨਹੀਂ ਵਾਹਿਗੁਰੂ ਗੁਰੂ ਜੀ🙏🙏🙏 🌼🌼
@sahilboparai99
@sahilboparai99 6 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🌹🌼🙏🏻 ਵਾਹਿਗੁਰੂ
@Ravi-hx9rn
@Ravi-hx9rn 6 ай бұрын
ਵਾਹਿਗੁਰੂ ਜੀ ਤੁਹਾਨੂੰ ਚੜਾਈ ਕਲਾਂ ਵਿੱਚ ਰੱਖਣ ਵਾਹਿਗੁਰੂ ਜੀ
@KaramjitSingh0751
@KaramjitSingh0751 6 ай бұрын
ਚਰਦਿਕਲਾ ਬਾਬਾ ਜੀ ਬਹੁਤ ਵਦਿਆ ਗੁਰੂ ਸਾਹਿਬ ਕਿਰਪਾ ਕਰਨ 🙏🏻
@growthinsights
@growthinsights 6 ай бұрын
Eh gll sirf sirhind de wazir khan nu ni aakhi gayi aj de hukamraana nu v aakhi gayi hai.... Bahot khoob hai khalsa ji... Bahot khoob 🙏🙏🙏🙏🙏🙏
@DaljitSingh-gl9my
@DaljitSingh-gl9my 6 ай бұрын
Ik kavishri jatha te uto charan likhari di kalam wah kamal aa g waheguru ji ❤
@Gururathod13
@Gururathod13 6 ай бұрын
ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
@sukhpalsingh1
@sukhpalsingh1 3 ай бұрын
ਵਾਹ ਜੀ ਵਾਹ ਚਰਨ ਲਿਖਾਰੀ ਦੀ ਕਲਮ ❤❤
@HarneetSingh-lu7er
@HarneetSingh-lu7er 6 ай бұрын
🙏ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਵਾਹਿਗੁਰੂ ਹਮੇਸ਼ਾ ਚੜਦੀ ਕਲਾਂ ਵਿਚ ਰੱਖਣ ਆਪ ਜੀ ਨੂੰ 🙏🙏🙏🙏🙏
@karanrandhawa4174
@karanrandhawa4174 6 ай бұрын
ਚੜਦੀਕਲਾ ਵਿੱਚ ਰਵੋ ਵੀਰੋ❤
@puadhi4557
@puadhi4557 6 ай бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ ਧੰਨ ਧੰਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਦੀ ਚਰਨਾਂ ਵਿਚ ਕੋਟਾਨਿ ਕੋਟਿ ਪ੍ਰਨਾਮ 🙏🙏🙏🙏🙏🙏 ਤੇ ਤੁਹਾਡੀ ਆਵਾਜ਼ ਤੇ ਚਰਨ ਬਾਈ ਦੀ ਕਲਮ ਖੂਨ ਨੂੰ ਉਬਾਲੇ ਮਾਰਨ ਲਾ ਦਿੰਦੀ ਹੈ
@pnkj303
@pnkj303 6 ай бұрын
ਬਹੁਤ ਸੋਹਣਾ ਰਿਕਾਰਡ ਵੀਰਾ ਵੱਲੋ ❤
@SukhjinderSingh-je7ht
@SukhjinderSingh-je7ht 6 ай бұрын
ਬਹੁਤ ਵਧੀਆ ਵੀਰ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 👏
@rajusidhu8430
@rajusidhu8430 5 ай бұрын
ਅੱਬਰਾ ਦੀ ਹਿੱਕ ਚੀਰੇ ਕਲਮ ਚਰਨ ਲਿਖਾਰੀ ਦੀ 🙏🙏🙏🙏🙏
@amarjeetsinghamar7197
@amarjeetsinghamar7197 6 ай бұрын
ਵਾਹਿਗੁਰੂ ਜੀ ਚਰਨ ਸਿੰਘ ਦੀ ਕਲਮ ਨੂੰ ਹੋਰ ਤਾਕਤ ਬਖਸ਼ੋ
@nishansingh8677
@nishansingh8677 6 ай бұрын
ਬਹੁਤ ਖੂਬ ਨਗਮਾ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ।।🙏🙏🙏🙏
@bhaipavandeepsinghjikavish5093
@bhaipavandeepsinghjikavish5093 6 ай бұрын
Wahaguru ji Mehar bharya hatth rakhan ji 🙏🙏🙏🙏
@SubhdeepSingh-cr3ix
@SubhdeepSingh-cr3ix 6 ай бұрын
ਵਾਹਿਗੁਰੂ ਚੜ੍ਹਦੀ ਕਲਾ ਕਰਨ
@kalsiwoodandaluminiumworke6576
@kalsiwoodandaluminiumworke6576 6 ай бұрын
ਬਹੁਤ ਸੋਹਣਾ ਸ਼ਬਦ ਚੜਦੀ ਕਲਾ ਵਿੱਚ ਰੱਖੇ ਹਮੇਸ਼ਾ ਤੁਹਾਨੂੰ❤❤❤❤❤❤
@kaur.sardarni5978
@kaur.sardarni5978 6 ай бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਵੀਰੇ ❤️❤️🙏 ਬਹੁਤ ਹੀ ਸੋਹਣਾ ਵੀਰੇ ❤️ ਇਤਿਹਾਸ ਨਾਲ਼ ਜਾਣੂ ਕਰਵਾਇਆ ਤੁਸੀਂ ਵੀਰੇ ❤️❤️🙏
@user-yy6cz3yy9n
@user-yy6cz3yy9n 6 ай бұрын
Lekin is darti ki sabse veer Sikh h🤗
@davindersinghjohal3747
@davindersinghjohal3747 6 ай бұрын
ਬਹੁਤ ਖੂਬ ਭਾਈ ਸਾਹਿਬ ਜੀ
@HarjeetSingh-et6xp
@HarjeetSingh-et6xp 6 ай бұрын
ਵਾਹਿਗੁਰੂ ਮੇਹਰ ਕਰੇ ਤੇ ਚੜ੍ਹਦੀ ਕਲਾ ਵਿੱਚ ਰੱਖੇ
@GurpreetSINGHOZSIKH
@GurpreetSINGHOZSIKH 6 ай бұрын
ਵਾਹਿਗੁਰੂ 🙏 ਧੰਨਵਾਦ ਚਰਨ ਸਿੰਘ ਲਿਖਾਰੀ ਭਾਈ ਸਾਹਿਬ ਜੀ । ਗੁਰੂ ਸਾਹਿਬ ਜੀ ਸਿੱਖੀ ਦੀ ਦਾਤ ਬਖਸ਼ਣ ਆਪ ਜੀ ਨੂੰ 🙏
@dhiansingh9019
@dhiansingh9019 6 ай бұрын
ਧੰਨ ਧੰਨ ਚਾਰੇ ਸਾਹਿਬਜ਼ਾਦੇ ਜੀ ਨੂੰ ਕੋਟਿ ਕੋਟਿ ਪ੍ਰਣਾਮ
@Preetjatti0001
@Preetjatti0001 6 ай бұрын
Good job bro and love you ❤😊
@gurindersingh6414
@gurindersingh6414 6 ай бұрын
ਬਹੁਤ ਹੀ ਸੋਹਣਾ ਨਗ਼ਮਾ ❤❤👏👏 ਵਾਹਿਗੁਰੂ ਹਮੇਸ਼ਾਂ ਚੜਦੀਕਲਾ ਚ ਰਖੇ ਜਥੇ ਨੂੰ🙏
@user-kj4bv2rh1b
@user-kj4bv2rh1b 6 ай бұрын
Waheguru Ji 🙏🙏🙏🙏🙏 Waheguru Ji 🙏🙏🙏🙏🙏 Waheguru Ji 🙏🙏🙏🙏🙏 Waheguru Ji 🙏🙏 🙏🙏🙏 Waheguru Ji 🙏🙏🙏🙏🙏
@bhaigurjitsinghjhor5057
@bhaigurjitsinghjhor5057 6 ай бұрын
ਬਹੁਤ ਬਹੁਤ ਚੜਦੀ ਕਲਾ ਵਿਚ ਸਬਦ ਗਾਇਨ ਕੀਤਾ ਤੁਸੀਂ। ਵਾਹਿਗੁਰੂ ਜੀ ਜੱਥੇ ਤੇ ਮੇਹਰ ਕਰਨ ਜੀ।👏🙏
@Pindergill22
@Pindergill22 6 ай бұрын
🙏🏻ਵਾਹਿਗੁਰੂ ਚੜਦੀ ਕਲਾ ਚ ਰੱਖਣ 🙏🏻
@malkitsidhu-cy6id
@malkitsidhu-cy6id 6 ай бұрын
ਵਾਹਿਗੁਰੂ ਜੀ🙏🙏
@officialabaad
@officialabaad 6 ай бұрын
ਬਹੁਤ ਵਧੀਆ ਲਿਖਤ ਚਰਨ ਲਿਖਾਰੀ ਸਾਬ ਬਾਬਾ ਤਰੱਕੀਆਂ ਦੇ ਵੇ❤
@bainsharjit4497
@bainsharjit4497 6 ай бұрын
ਢਾਡੀ ਜਥਾ ਅਤੇ ਚਰਨ ਲਿਖਾਰੀ 👍
@inderjeetsinghchak9175
@inderjeetsinghchak9175 6 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਪੋਹ ਮਹੀਨੇ ਦੀ ਸੰਗਰਾਂਦ ਸਭ ਲਈ ਖੁਸ਼ੀਆਂ ਭਰਿਆ ਹੋਵੇ ਜੀ 🙏🙏 ਪੋਹ ਮਹੀਨੇ ਦੇ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ ਜੀ 🙏🙏
@SardarGRecords
@SardarGRecords 6 ай бұрын
ਬਹੁਤ ਸੋਹਣਾ ਵੀਰੋ। ਕਾਬਲ-ਏ-ਤਰੀਫ਼
@ohii__fauji__000
@ohii__fauji__000 6 ай бұрын
ਬੁਹਤ ਸੋਹਣੇ ਬੋਲ ਵਾਹਿਗੁਰੂ ਜੀ ਤਰੱਕੀ ਬਖਸ਼ਣ ਆਪ ਜੀ ਨੂੰ🙏😊
@surinderaulakh8817
@surinderaulakh8817 6 ай бұрын
ਵਾਹ ਜੀ ਵਾਹ ਬਹੁਤ ਖੂਬਸੂਰਤ ਲਿਖਿਆ ਤੇ ਗਾਇਆ ਆਖਿਰ ਵਾਲੀਆਂ ਲਾਈਨਾਂ ਨੇ ਕੰਬਣੀ ਛੇੜ ਦਿੱਤੀ।
@dilsanjhsingh1513
@dilsanjhsingh1513 6 ай бұрын
Charan Likhari bhaji you are awesome lyrical....love you bro...Dhan Dhan Pita Dashmesh ji waheguru ji ka Khalsa waheguru ji ki fathe 🙏
@singhjugraj3623
@singhjugraj3623 6 ай бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।।
@National.Coach_yograj_Singh
@National.Coach_yograj_Singh 6 ай бұрын
ਵਾਹ ਜੀ ਵਾਹ ਚੜ੍ਹਦੀਕਲਾ ਵੀਰਿੳੇ ਬਹੁਤ ਪਿਆਰੀ ਆਵਾਜ ਤੇ ਕਲਮ ਗੱਤਕਾ ਟੀਮ ਦਾ ਪ੍ਰਦਰਸ਼ਨ ਤੇ ਵੀਡੀਉ ਵਾਹ ਕਮਾਲ ਬਣਾਂਈ ਆ ਚੜ੍ਹਦੀਕਲਾ ਜੀ
@batthsg3909
@batthsg3909 6 ай бұрын
ਵਾਹਿਗੁਰੂ ਖਾਲਸੇ ਨੂੰ ਚੜ੍ਹਦੀ ਕਲਾ ਚ ਰੱਖੇ🙏
@kiranpreetsidhu1285
@kiranpreetsidhu1285 6 ай бұрын
Bht vdiya Khalsa ji🙏🏻🙏🏻 Waheguru chardikala bakshan
@balbirbasra3913
@balbirbasra3913 6 ай бұрын
☬ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ☬
@DalbirAnttal-px6mr
@DalbirAnttal-px6mr 6 ай бұрын
Waheguru ji ka Khalsa waheguru ji ki Fateh🙏🙏🙏🙏
@gssingh8275
@gssingh8275 6 ай бұрын
ਵਾਹਿਗੁਰੂ ਜੀ ਤੁਹਾਡੀ ਬੁਲੰਦ ਅਵਾਜ਼ ਨੂੰ ਇਸੇ ਤਰ੍ਹਾਂ ਹੀ ਚੜ੍ਹਦੀ ਕਲਾਂ ਬਖਸ਼ੇ ਕਲਮ ਦੇ ਧਨੀ ਚਰਨ ਲਿਖਾਰੀ ਨੇ ਵੀ ਬਹੁਤ ਸੋਹਣਾ ਲਿਖਿਆ..... ਪ੍ਰੀਤ ਘੱਲ ਕਲਾਂ
@karamjeetkaur8730
@karamjeetkaur8730 6 ай бұрын
ਵਾਹ ਜੀ ਵਾਹ ਬਾਕਮਾਲ ❤🙏
@Satbir.gill.752
@Satbir.gill.752 6 ай бұрын
SATNAM SHRI WAHEGURU JI ❤
@darshpreetsingh004
@darshpreetsingh004 6 ай бұрын
ਚੜ੍ਹਦੀਕਲਾ ਜੀ ਬਹੁਤ ਜੋਸ਼ ਨਾਲ ਇਤਿਹਾਸ ਦਸਿਆ ji
@sukhpalsingh5196
@sukhpalsingh5196 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏 ਵਾਹਿਗੁਰੂ ਕਿਰਪਾ ਕਰੇ ਚੜਦੀ ਕਲਾ ਬਖਸ਼ੇ ਬੁਹਤ ਵਧੀਆ ਸ਼ਬਦ ਹੈ
@kirangill2039
@kirangill2039 6 ай бұрын
ਵਾਹਿਗੁਰੂ ਜੀ ❤❤❤❤❤
@armaanarts7110
@armaanarts7110 6 ай бұрын
ਬਹੁਤ ਹੀ ਵਧੀਆ 🪯
@GursewakSingh-ws9ce
@GursewakSingh-ws9ce 6 ай бұрын
ਬਹੁਤ ਵਧੀਆ ਵੀਰ ਜੀ ਗੁਰੂ ਸਾਹਿਬ ਕਿਰਪਾ ਕਰਨ।ਤੁਹਾਡੇ ਉਪਰ ਇਸੇ ਤਰ੍ਹਾਂ ਹੀ ਦਸਮੇਸ਼ ਜੀ ਦੀ ਕਿਰਪਾ ਬਣੀ ਰਹੇ।🙏🙏🙏
@pindhasingh5210
@pindhasingh5210 6 ай бұрын
ਚਰਨ ਲਿਖਾਰੀ ਦੀ ਕਲਮ ਨੂੰ ਸਲਾਮ ਆ ਵਾਹਿਗੁਰੂ ਚੜ ਦੀ ਕਲਾ ਬਖਸ਼ੇ🙏🙏🙏
@HarmeetSingh-hk3fk
@HarmeetSingh-hk3fk 6 ай бұрын
Waheguru ji mehar kro apni koum teh bs tahuda he sahara ha🙏🙏🙏🙏
@satgursingh1912
@satgursingh1912 6 ай бұрын
ਵਾਹ ਵਾਹ ਵਾਹ ❤ਬਹੁਤ ਖੂਬਸੂਰਤ ਪਿਆਰਿਓ 🧡💙
@sawanpreetsinghdhaliwal4372
@sawanpreetsinghdhaliwal4372 6 ай бұрын
ਸਤਿਨਾਮ ਸ਼੍ਰੀ ਵਾਹਿਗੁਰੂ 🙏
@harwinderkhera5256
@harwinderkhera5256 6 ай бұрын
ਵਾਹਿਗੁਰੂ ਸਾਰੀ ਟੀਮ ਲਿਖਣ ਤੋ ਗਾਉਣ ਵਾਲੇ ਤਕ ਹਰ ਇਕ ਨੂੰ ਚੜ੍ਹਦੀ ਕਲਾ ਬਖਸ਼ੇ 🙏
@Gurjantsialkewala4488
@Gurjantsialkewala4488 6 ай бұрын
ਬਹੁਤ ਖੂਬ ਪੇਸ਼ਕਾਰੀ ਵਾਹਿਗੁਰੂ ਕਿਰਪਾ ਬਣਾਈ ਰੱਖਣ ਜੀ।।
@jeetmoney6524
@jeetmoney6524 6 ай бұрын
chardikala ch rahega hmesha khalsa guru dey singh 🙏🙏❤️❤️
@seeralikharisadhuwala
@seeralikharisadhuwala 6 ай бұрын
ਬਹੁਤ ਬਹੁਤ ਵਧੀਆ ਤੇ ਹਰ ਗੱਲ ਸਹੀ ਤੇ ਲੱਖ ਲੱਖ ਰੁਪਏ ਦੀ ਹੈ। ਅੱਜ ਕਲ ਇਹੋ ਜਿਹੀ ਸੱਚਾਈ ਕੋਈ ਵਿਰਲਾ ਹੀ ਪੇਸ਼ ਕਰਦਾ ਹੈ
@Malwaxi
@Malwaxi 6 ай бұрын
Waheguru ji Bohat sohna Gayaa song Mara Jamir vi Jag Pan
@tspknds-punjabi8612
@tspknds-punjabi8612 5 ай бұрын
ਵਾਹ ਜੀ ਵਾਹ ਬਹੁਤ ਵਧੀਆ ਆਵਾਜ਼/ਅੰਦਾਜ਼/ਰਚਨਾ। ਵਾਹਿਗੁਰੂ/ਅਕਾਲਪੁਰਖ ਹੋਰ ਵੀ ਕਿਰਪਾ/ਬਖਸ਼ਿਸ਼ ਕਰਨ ❤
@navdeepdhiman5894
@navdeepdhiman5894 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ🙏🙏❤️❤️
@AmandeepSingh-jn8hb
@AmandeepSingh-jn8hb 6 ай бұрын
ਵਾਹ ਜੀ ਵਾਹ ❤
@rajubrar3316
@rajubrar3316 6 ай бұрын
ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ 🙏🙇
@tarandeepsingh_
@tarandeepsingh_ 6 ай бұрын
ਨਗਮਾ ਵੀ ❤️ਵੀਡਿਓ ਵੀ ❤
@Jaga_006
@Jaga_006 6 ай бұрын
ਚੜ੍ਹਦੀ ਕਲਾ ਵਿੱਚ ਰਹੋ ਵੀਰ
@ss-vr9fj
@ss-vr9fj 6 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
@gaganramgarhia1313
@gaganramgarhia1313 6 ай бұрын
Waheguru trakkiyan bakshe veera nu ❤
@beantbrar7706
@beantbrar7706 6 ай бұрын
ਦੀਵਾ ਜਗਦਾ ਰਹੇਗਾ
@ajnalewalekavisher3334
@ajnalewalekavisher3334 6 ай бұрын
ਚੜ੍ਹਦੀਕਲਾ ਜਿਓ 👍
@Sardaar_Saab
@Sardaar_Saab 6 ай бұрын
ਵਾਹਿਗਰੂ ਜੀ 🙏🏻⚔️
@Khadku-Singh-dy6bl
@Khadku-Singh-dy6bl 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏
@gurjantsinghgill7352
@gurjantsinghgill7352 6 ай бұрын
ਚਰਨ ਲਿਖਾਰੀ ਦੀ ਕਲਮ ਨੂੰ ਸਲਾਮ
@sikhivirsahongkong
@sikhivirsahongkong 6 ай бұрын
ਚੜਦੀ ਕਲਾ ਪਿਆਰਿਉ ਗੁਰੂ ਪਾਤਸ਼ਾਹ ਤੁਹਾਨੂੰ ਚੜਦੀਕਲਾ ਬਖਸ਼ਣ
@KAMALCINEMATIC
@KAMALCINEMATIC 6 ай бұрын
ਵਾਹਿਗੁਰੂ ਜੀ ❤
@Preetsingh-vo6tc
@Preetsingh-vo6tc 6 ай бұрын
No words ❤😮
@singh_satinder98
@singh_satinder98 6 ай бұрын
ਬਹੁਤ ਵਧੀਆ 👍👍
@user-ns6ol5js9l
@user-ns6ol5js9l 6 ай бұрын
ਵਾਹਿਗੁਰੂ।ਵਾਹਿਗੁਰੂ।ਤਰਕੀਆ‌।ਬਖਸੈ।ਵੀਰਾ।ਦੀਆ
@nishankhehra3383
@nishankhehra3383 6 ай бұрын
ਬਹੁਤ ਵਧੀਆਲਿਖਤ🙏ਗਾਉਣ ਵਾਲੇ ਵੀਰਾਂ ਵੀ ਜੋਸ ਨਾਲ ਬਹੁਤ ਸੋਹਣਾ ਗਾਇਆ
@balbirbasra3913
@balbirbasra3913 6 ай бұрын
☬ਧੰਨ ਧੰਨ ਸਿੱਖ ਧਰਮ ਦੀ ਅਨੋਖੀ ਮਾਂ ਮਾਤਾ ਗੁਜਰ ਕੌਰ ਜੀ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ☬
@ArshpreetKaur-xk1ue
@ArshpreetKaur-xk1ue 6 ай бұрын
Waheguru ji ka Khalsa waheguru ji ki Fateh 🙏🏻🙇
@user-td6zg8ys7h
@user-td6zg8ys7h 6 ай бұрын
ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਨੂੰ ਕੋਟਿ ਕੋਟਿ ਪ੍ਰਣਾਮ ਜੀ
@sarbjitsingh5309
@sarbjitsingh5309 6 ай бұрын
ਚੜ੍ਹਦੀ ਕਲਾ ਬਹੁਤ ਵਧੀਆ ਦਿਲ ਨੂੰ ਟੁੰਬਦੀ ਹੈ ਵਾਰ i do special appreciated to sukhpal and avi putt and jago leher jatha
@lavdeepsahota1277
@lavdeepsahota1277 6 ай бұрын
Waheguru ji ❤️❤️🙏🙏🙏
@k.kinder122
@k.kinder122 6 ай бұрын
ਬਹੁਤ ਖੂਬ❤
@PB-le8so
@PB-le8so 6 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@jaskauraulakh935
@jaskauraulakh935 6 ай бұрын
Waheguru chrdikla ch rakhe panth nu❤️🙏🏻🙏🏻
@Jasssidhu-1616
@Jasssidhu-1616 6 ай бұрын
Waheguru Ji 🌹❤️🙏
The day of the sea 🌊 🤣❤️ #demariki
00:22
Demariki
Рет қаралды 49 МЛН
Increíble final 😱
00:37
Juan De Dios Pantoja 2
Рет қаралды 82 МЛН
Statehood
4:55
Bhai Gursharan Singh Jago Leher Ghalkalan - Topic
Рет қаралды 645 М.
Maharaja Duleep Singh | Khazala | Mad Mix | 2023 Latest Song
5:40
Khazala Music
Рет қаралды 485 М.
Ademim
3:50
Izbasar Kenesov - Topic
Рет қаралды 106 М.
Лето
2:20
MIROLYBOVA - Topic
Рет қаралды 785 М.
Artur - Erekshesyn (mood video)
2:16
Artur Davletyarov
Рет қаралды 492 М.
Төреғали Төреәлі & Есен Жүсіпов - Таңғажайып
2:51
Қанат Ерлан - Сағынамын | Lyric Video
2:13
Қанат Ерлан
Рет қаралды 1,3 МЛН