Big News of Punjab | Harsharan Kaur | Punjabi News | 4 July 2024 | THE KHALAS TV

  Рет қаралды 179,910

The Khalas TV

The Khalas TV

4 күн бұрын

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Пікірлер: 55
@GurdevSingh-el9bm
@GurdevSingh-el9bm 2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Gurbhajan-ny6xk
@Gurbhajan-ny6xk 2 күн бұрын
Hi
@JasvirSingh-kk6ds
@JasvirSingh-kk6ds 2 күн бұрын
ਵਹਿਗੁਰੂ ਜੀ ਕਾ ਖ਼ਾਲਸਾ ਵਹਿਗੁਰੂ ਜੀ ਕੀ ਫ਼ਤਿਹ ਹਰਸ਼ਰਨ ਕੌਰ ਸੱਤ ਸ਼੍ਰੀ ਆਕਾਲ ਜੀ ਵਹਿਗੁਰੂ ਕਿਰਪਾ ਕਰਨਾ
@MejarsinghGhatu
@MejarsinghGhatu 2 күн бұрын
ਸਮਾਜ ਕਿੱਧਰ ਨੂੰ ਤੁਰ ਪਿਆ ਹੈ। ਬੜੀ ਅਜੀਬ ਗੱਲ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਹੈ ਕਿ ਭੈ ਬਿਨ ਭਗਤਿ ਨਾ ਹੋਇ ।। ਮੈਂ ਵੀ ਵਿਦਿਆ ਪ੍ਰਾਪਤ ਕੀਤੀ ਹੈ ।
@sewaksingh3446
@sewaksingh3446 2 күн бұрын
ਜਾਖੜ ਦੀ ਬੋਲੀ ਤੋਂ ਪਤਾ ਲੱਗਦਾ ਕਿ ਇਹ ਇੱਕ ਚਵਲ ਤੋਂ ਵੱਧ ਕੁਝ ਵੀ ਨਹੀਂ ਜਸਿਟਸ ਸੁਧੀਰ ਅਗਰਵਾਲ ਜਿੰਦਾਬਾਦ
@parkashsingh943
@parkashsingh943 2 күн бұрын
⁴⁴⅝😮
@FaqirSingh-tf9jb
@FaqirSingh-tf9jb 2 күн бұрын
0 ​@@parkashsingh943
@mrsinghvlog830
@mrsinghvlog830 2 күн бұрын
ਸ੍ਰੀ ਅੰਮ੍ਰਿਤਸਰ ਤੇ 5,15 ਸਵੇਰੇ ਸ਼ੁਰੂ ਹੋਇਆ ਤੇ 6 ਵੱਜੇ ਬੰਦ ਹੋ ਗਿਆ ਹੋਣ ਫੇਰ ਪੂਰੀ ਤਪਸ਼ ਹੈ
@satnamsingh7848
@satnamsingh7848 2 күн бұрын
Waheguruji ka khalsa waheguruji ji ki fateh sharan behan app ji nu waheguruji chardikala ch rakhan ji 🙏🙏🙏🙏🙏
@FakkarFakeer869
@FakkarFakeer869 2 күн бұрын
Waheguru waheguru🎉🎉
@user-by2vv5jz9v
@user-by2vv5jz9v 2 күн бұрын
Waheguru ji 😊❤
@sewasingh5142
@sewasingh5142 2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਬੇਟਾ ਵਾਹਿਗੁਰੂ ਹਮੇਸ਼ਾ ਹੀ ਮੇਹਰ ਭਰਿਆ ਹੱਥ ਰਖੇ ਜੀ 🙏🙏👍👍👌❤️❤️
@parmindersingh522
@parmindersingh522 2 күн бұрын
ਦਸੁਆ ਦੇ ਲਾਗੇ ਸਾਰੀ ਰਾਤ ਰੁਕ ਰੁਕ ਕੇ ਮੀਂਹ ਪਿਆ ਭਾਰੀ ਬਾਰਸ਼ ਹੋਈ ਹੈ
@sohanmahil4298
@sohanmahil4298 2 күн бұрын
Wehaguru ji ka Khalsa Waheguru ji ki Fateh ji 🙏💐🚩
@RamanJot-uv6qx
@RamanJot-uv6qx 2 күн бұрын
Waheguru Ji
@BaljeetSinghSonu-qi2ib
@BaljeetSinghSonu-qi2ib 2 күн бұрын
Waheguru ji waheguru ji
@GursewakSingh-bc6dq
@GursewakSingh-bc6dq 2 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@sukhmandersingh4937
@sukhmandersingh4937 2 күн бұрын
ਟੋਲ ਪਲਾਜੇ ਵਾਲਿਆ ਦਾ ਧਿਆਨ ਸਿਰਫ ਰੇਟ ਵਧਾਉਣ ਵੱਲ ਹੀ ਹੈ ਜਦੋ ਕਿ ਸੜਕਾਂ ਦੀ ਰਿਪੇਅਰ ਕਰਨ ਵੱਲ ਧਿਆਨ ਨਹੀ ਦਿਤਾ ਜਾਦਾ ਜੋ ਸੜਕ ਵਿਚ ਡਿਵਾਈਡਰਾਂ ਤੇ ਜੋ ਪੌਦੇ ਲਾਏ ਹਨ ਉਨਾਂ ਦੀ ਕੋਈ ਸੰਭਾਲ ਨਹੀ ਸਗੋ ਜੰਗਲ ਬਣਿਆ ਹੋਇਆ ਹੈ ਅੱਕ ਅਤੇ ਜੰਗਲੀ ਘਾਹ ਬਹੁਤ ਵੱਡਾ ਹੋਣ ਕਾਰਨ ਅਵਾਰਾ ਪਸੂ ਘੰਮਰਹੇ ਹਨ ਜੋ ਸੜਕ ਹਾਦਸਿਆ ਦਾ ਖਦਸਾ ਹਮੇਸਾ ਬਣਾਇਆ ਰਹਿਦਾ ਹੈ
@BalwinderSingh-ix7mf
@BalwinderSingh-ix7mf 2 күн бұрын
ਮਾਨਸਾ ਜ਼ਿਲ੍ਹੇ ਵਿੱਚ ਅੱਜ ਸਵੇਰੇ ਬਹੁਤ ਮੀਂਹ ਪਿਆ
@JoginderSingh-bh5jm
@JoginderSingh-bh5jm 2 күн бұрын
Biba ji ,Tuhadi Recording di Awaz nahi aa rahi
@NirmalSingh-hf3pi
@NirmalSingh-hf3pi 2 күн бұрын
ਦਲ ਬਦਲੂ ਬੰਦਿਆਂ ਨੂੰ ਬੋਲਣ ਦਾ ਹੱਕ ਨਹੀਂ ਹੋਣਾ ਚਾਹੀਦਾ
@user-uo9iz8rs4c
@user-uo9iz8rs4c 2 күн бұрын
Bhagwant kisana de ult kam krda
@MejarsinghGhatu
@MejarsinghGhatu 2 күн бұрын
ਇਹ ਜਿੱਤ ਕਾਹਦੀ ਜਿੱਤ ਹੈ ਨਾ ਇਹ ਹੇਠਾਂ ਆਵੇ ਨਾ ਇਹ ਉੱਤੇ ਆਵੇ ਜੇ ਜਿੱਤ ਪ੍ਰਾਪਤ ਕਰਨੀ ਹੈ ਤਾਂ ਗਰੀਬੀ ਤੇ ਕਰੋ ਜੇ ਜਿੱਤ ਪ੍ਰਾਪਤ ਕਰਨੀ ਹੈ ਤਾਂ ਅੰਧ ਭਗਤਾਂ ਦੇ ਤੇ ਅੰਧੇ ਬਾਬਿਆਂ ਤੇ ਕਰੋ ਜੇ ਜਿੱਤ ਪ੍ਰਾਪਤ ਕਰਨੀ ਹੈ ਤਾਂ ਅੰਧ ਵਿਸ਼ਵਾਸ ਤੇ ਪ੍ਰਾਪਤ ਕਰੋ ਜਿੰਨਾ ਗਰੀਬਾਂ ਦੇ ਘਰੇ ਚੱਜ ਨਾਲ ਰੋਟੀ ਨਹੀਂ ਪੱਕਦੀ ਉਹਨਾਂ ਨੇ ਕ੍ਰਿਕਟ ਤੋਂ ਕੀ ਟਿੰਡੀਆਂ ਲੈਣੀਆਂ ਹਨ।
@HarkeshSingh-br7ld
@HarkeshSingh-br7ld 2 күн бұрын
Beta jee SSA. To the all staff members of khals TV
@pawanpartapsinghsandhu5793
@pawanpartapsinghsandhu5793 2 күн бұрын
ਜਿਲ੍ਹਾ ਤਰਨ ਤਾਰਨ ਦੇ ਭਿਖੀਵਿੰਡ ਤੇ ਇਸ ਦੇ ਆਸ ਪਾਸ ਦੇ ਪਿੰਡਾਂ ਵਿੱਚ ਤਾਂ ਅਜੇ ਤੱਕ ਇੱਕ ਦਿਨ ਵੀ ਮੀਂਹ ਨਹੀਂ ਪਿਆ😢
@jatinderpalsingh8206
@jatinderpalsingh8206 2 күн бұрын
Jatinderpal Singh from Qatar 🇶🇦 Amritsar airport te v wifi nahi hega
@balvirsingh7235
@balvirsingh7235 2 күн бұрын
ਵਾਹਿਗੁਰੂ ਜੀ
@MejarsinghGhatu
@MejarsinghGhatu 2 күн бұрын
ਜੇ ਬੀਜੇਪੀ ਦਾ ਰਾਜ ਰਿਹਾ ਤਾਂ ਸਾਰੇ ਮਹਿਕਮਿਆਂ ਦੇ ਵਿੱਚ ਮੁਲਾਜ਼ਮ ਤੇ ਅਫਸਰ ਅੰਧ ਭਗਤ ਹੀ ਦਿਖਾਈ ਦੇਣਗੇ
@BalwinderChuchan
@BalwinderChuchan 2 күн бұрын
6:45
@harmonium7sur35
@harmonium7sur35 2 күн бұрын
ਸਤਿ ਸ੍ਰੀ ਅਕਾਲ, ਆਖ ਕੇ ਇੱਕ ਸੈਕਿੰਡ ਲਈ ਰੁਕ ਕੇ ਫੇਰ ਦਾ ਖਾਲਸ ਟੀ ਵੀ ਆਖਿਆ ਕਰੋ ਭੈਣ ਜੀ
@balvirsingh3076
@balvirsingh3076 2 күн бұрын
ਇਸ ਮੰਦਭਾਗੀ ਘਟਨਾ ਤੋਂ ਅੰਧਵਿਸ਼ਵਾਸ ਅਤੇ ਪਖੰਡਵਾਦ ਵਿਚ ਫਸ ਕੇ ਆਪਣੇ ਜੀਵਨ ਨੂੰ ਖ਼ਤਰੇ ਵਿਚ ਪੌਣ ਵਾਲੇ ਲੋਕਾਂ ਨੂੰ ਸਬਕ ਸਿੱਖਣਾ ਚਾਹੀਦਾ ਹੈ।ਪਖੰਡੀ ਸਾਧਾਂ ਦਾ ਇਹੋ ਹਾਲ ਹੈ ਭਾਵੇਂ ਭੋਲੇ ਨਾਥ ਤੇ ਭਾਵੇਂ ਸ਼ੈਤਾਨ ਨਾਥ ਬਲਾਤਕਾਰੀ ਅਤੇ ਕਾਤਲ ਝੂਠੇ ਸੌਦੇ ਵਾਲਾ ਰਾਮਰਹੀਮ।ਇੱਕੋ ਕੈਟਾਗਰੀ ਹੈ
@kamleshdutt2814
@kamleshdutt2814 2 күн бұрын
Jakhar ka demag hill gaya
@sukhramkaur4505
@sukhramkaur4505 2 күн бұрын
ਬੀਬਾ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਤੁਹਾਡੇ ਅੰਗ ਸੰਗ ਰਹਿਣ
@GoginderSingh-em4ct
@GoginderSingh-em4ct Күн бұрын
👍🙏🙏🙏🙏
@rampiara6889
@rampiara6889 2 күн бұрын
Waheguru ji ❤
@partapsingh1146
@partapsingh1146 2 күн бұрын
ਪੁੱਤਰ ਫਰੀਦਕੋਟ ਸੁਕਾ ਹੈ
@thakursgill895
@thakursgill895 2 күн бұрын
Do not allow any baba to do satsang
@LakhwinderCheema-th7ib
@LakhwinderCheema-th7ib 2 күн бұрын
🏈🚘🚍🚔
@dr.paramjitsinghsumra179
@dr.paramjitsinghsumra179 2 күн бұрын
ਖ਼ਾਲਸ ਟੈਲੀਵਿਜ਼ਨ ਚੈਨਲ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, 🙏"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ,"🙏 🙏 ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ।
@RandheerSingh-qt3jl
@RandheerSingh-qt3jl 2 күн бұрын
F
@satinderrandhawa7958
@satinderrandhawa7958 2 күн бұрын
😅
@user-uo9iz8rs4c
@user-uo9iz8rs4c 2 күн бұрын
Bhagwa.nt pagal ho chuka
@daljit12Deo
@daljit12Deo 2 күн бұрын
ਲ਼
@Sss-zq9lt
@Sss-zq9lt 2 күн бұрын
Lo ban ji or puri teem nu bahdai hova . Amritpal jail andr o jeet or bhar be aa gay. Modi te bakwas krn bala de mu thapr pe gaya.
@emaansinghmaan79
@emaansinghmaan79 2 күн бұрын
B j p jitte gi
@DavinderSingh-yy7ox
@DavinderSingh-yy7ox 2 күн бұрын
😮😮😮😮😮😮😅😅😅 ਪੋ ਨਦ ਨਪਾਦ ਵਿੱਚੋਂ ਚਿ😮😮p h. Iuaha jp m szy
@user-cy5hl9li6q
@user-cy5hl9li6q 2 күн бұрын
Illiterate people , Shame on system
@HarjinderSingh-ei4eq
@HarjinderSingh-ei4eq 2 күн бұрын
Hs
@nirbhaisinghkhalsa392
@nirbhaisinghkhalsa392 2 күн бұрын
Waheguru waheguru waheguru waheguru waheguru ji
@karamjeetkaur7947
@karamjeetkaur7947 2 күн бұрын
ਵਾਹਿਗੁਰੂ ਜੀ
@ranjitmahal4304
@ranjitmahal4304 2 күн бұрын
ਵਾਹਿਗੁਰੂ ਜੀ
NERF WAR HEAVY: Drone Battle!
00:30
MacDannyGun
Рет қаралды 46 МЛН
🌊Насколько Глубокий Океан ? #shorts
00:42
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 17 МЛН
Heartwarming: Stranger Saves Puppy from Hot Car #shorts
00:22
Fabiosa Best Lifehacks
Рет қаралды 18 МЛН
NERF WAR HEAVY: Drone Battle!
00:30
MacDannyGun
Рет қаралды 46 МЛН