No video

BMW ਤੇ ਫਾਰਚੂਨਰ ਨਹੀਂ ਪ੍ਰਚਾਰਕਾਂ ਕੋਲ ਹੈਲੀਕੋਪਟਰ ਹੋਣਾ ਚਾਹੀਦਾ, ਕੰਨ ਖੋਲ ਦੇਣਗੀਆਂ ਅੱਜ Jony ਬਾਬੇ ਦੀਆਂ ਗੱਲਾਂ

  Рет қаралды 88,392

Daily Post Punjabi

Daily Post Punjabi

Күн бұрын

#DailyPostPunjabi #PunjabNews #jonnybaba #ravindersinghjoni
BMW ਤੇ ਫਾਰਚੂਨਰ ਨਹੀਂ ਪ੍ਰਚਾਰਕਾਂ ਕੋਲ ਹੈਲੀਕੋਪਟਰ ਹੋਣਾ ਚਾਹੀਦਾ, ਕੰਨ ਖੋਲ ਦੇਣਗੀਆਂ ਅੱਜ Jony ਬਾਬੇ ਦੀਆਂ ਗੱਲਾਂ,ਚਮਤਕਾਰਾਂ ਵਾਲੀ ਕਹਾਣੀ ਤੋਂ ਵੀ ਚੁੱਕ ਤਾਂ ਪਰਦਾ
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...

Пікірлер: 119
@charanjeetgill1708
@charanjeetgill1708 Жыл бұрын
🌹ਬਹੁਤ ਵਧੀਆ ਬਾਬਾ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ 🙏
@HarinderSingh-eb7il
@HarinderSingh-eb7il 9 ай бұрын
🙏🌹🌹🌹🌹🌹ਸੰਤ ਮਹਾਪੁਰਸ਼ ਜੀ ਰਾਗੀ ਸਿੰਘ ਜੀ ਗ੍ਰੰਥੀ ਸਿੰਘ ਜੀ ਸੇਵਾ ਦਾਰ ਜੀ ਦਾ ਵੱਧ ਤੋਂ ਵੱਧ ਸਤਕਾਰ ਕਰਨਾ ਚਾਹੀਦਾ ਹੈ ਏ ਹਰ ਸਿੱਖ ਪਰਿਵਾਰਾਂ ਦਾ ਫਰਜ ਹੈ ਕਈ ਸਿੱਖ ਪਰਿਵਾਰ ਵਿਆਹ ਵਿਚ ਜਨਮ ਦਿਨ ਤੇ ਯਾਂ ਕੋਈ ਹੋਰ ਪ੍ਰੋਗ੍ਰਾਮ ਵਿਚ ਹਦ ਨਾਲੋ ਜਿਆਦਾ ਮਾਇਆ ਦਾ ਫਾਲਤੂ ਖਰਚ ਕਰਦੇ ਨੇ ਇਸ ਕਰਕੇ ਸੰਤ ਮਹਾਪੁਰਸ਼ ਜੀ ਰਾਗੀ ਸਿੰਘ ਜੀ ਸੇਵਾ ਦਾਰ ਜੀ ਗ੍ਰੰਥੀ ਸਿੰਘ ਜੀ ਸਭ ਦਾ ਧੰਨਵਾਦ ਕਰਨਾ ਸਤਕਾਰ ਕਰਨਾ ਚਾਹੀਦਾ ਹੈ ਕਿਉਂਕਿ ਉਹਨਾਂ ਦਾ ਵੀ ਪਰਿਵਾਰ ਹੈ ਸਿਰਫ ਸਾਡੇ ਹੀ ਪਰਿਵਾਰ ਨੀ ਹੈਗੇ ਰਾਗੀ ਸਿੰਘਾਂ ਅੱਗੇ ਸੰਤ ਮਹਾਪੁਰਸ਼ ਜੀ ਅੱਗੇ ਲੋਗ 10 ਰੁਪਏ ਦਾ ਸੜਿਆ ਹੋਇਆ ਨੋਟ ਸਠ ਕੇ ਕੋਈ ਸੇਵਾ ਨਹੀ ਕਰ ਰਹੇ ਸੋਚ ਵਿਚਾਰ ਕਰਨ ਦੀ ਲੋੜ ਹੈ 🙏
@Daljit_Dmk
@Daljit_Dmk Жыл бұрын
ਬੋਹਤ ਵਧੀਆ ਸੋਚ ਬਾਬਾ ਜੀ ਵਾਹਿਗੁਰੂ ਮੇਹਰ ਕਰਨ ਕੁੱਲ ਦੁਨੀਆਂ ਤੇ
@Sunnydhillon86
@Sunnydhillon86 Жыл бұрын
Eh baba nhi nasheii Aaa
@Parkashsingh-bf7hy
@Parkashsingh-bf7hy Жыл бұрын
ਬਹੁਤ ਵਧੀਆ ਬਾਬਾ ਜੀ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ
@sandeepsinghlovely4009
@sandeepsinghlovely4009 Жыл бұрын
ਬਹੁਤ ਹੀ ਵਧੀਆ ਇਹੋ ਜਿਹਾ ਕੀ ਸੀ ਜੋਂ ਬਹੁਤ ਵਧੀਆ ਲੱਗ ਗਿਆ । ਆਵਦੇ ਅੰਦਰ ਵੇਖੋ ਅੰਦਰ ਨੂੰ ਚੁੱਭੀ ਮਾਰੋ ਅੰਦਰ ਰੱਬ ਆ ਗੁਰਦੁਆਰਿਆਂ ਦੇ ਦਰਸ਼ਨ ਕਰੋ ਇਹੀ ਕਹਿ ਰਿਹਾ । ਜਦੋਂ ਕੀ ਗੁਰੂ ਨਾਨਕ ਕੁਛ ਹੋਰ ਕਹਿ ਰਿਹਾ। ਇਹਨਾਂ ਦੀਆਂ ਇਹ ਗਪਾਂ ਦੇਖ ਕੇ ਇਸਾਈਆ ਨੇ ਸੋਖਾ ਕੰਮ ਦੇਤਾ ਬੀ ਜੇਸੂ ਜੇਸੁ ਕਹੋ ਤੇ ਕੰਮ ਪਾਰ ਆ । ਇਹਨਾਂ ਨੇ ਕਦੇ ਗੁਰੂ ਸਾਹਿਬ ਦੀ ਸਿੱਖਿਆ ਨਹੀ ਦਿਤੀ । ਗੱਪਾਂ ਮਾਰੀਆਂ ਤੇ ਢਿੱਡ ਭਰਿਆ ਏਸੇ ਕਰਕੇ ਅੱਜ ਆ ਸਭ ਕੁਝ ਹੋ ਰਿਹਾ ।
@makhansingh-ro7hy
@makhansingh-ro7hy Жыл бұрын
ਬਾਬਾ ਜੀ ਦਿਲ ਖੁਸ਼ ਕਰ ਦਿਤਾ ਬਹੁਤ ਵਧੀਆ
@You_Pude
@You_Pude Жыл бұрын
Jony baba ji di gallan sun ke bhut vadiya lagga, bhut sahi gallan kariyan baba ji ne waheguru ji di kirpa hai te idan hi bani rahe.
@manmeharsingh2793
@manmeharsingh2793 20 күн бұрын
Baba ji ne Dill jitliya❤
@gurisekhon7770
@gurisekhon7770 Жыл бұрын
Waheguru g 🙏 ❤ very nice baba g 👍 👌 👏 🙏 👌👌👌👌
@NarinderKaur-yu5gx
@NarinderKaur-yu5gx 10 ай бұрын
ਬਾਬਾ ਜੀ ਤਾਂ ਇਹ ਗੱਲ ਬਿਲਕੁਲ ਸੱਚ ਹਨ 🙏👍🏻
@harsimransidhu9713
@harsimransidhu9713 Жыл бұрын
ਵਾਹਿਗੁਰੂ ਜੀ 🙏🙏❤️🌹🌹🙏
@surindersingh5380
@surindersingh5380 Жыл бұрын
Bahut hi badhiya sawal Tej jawab ,,veri nice baba ji bahut hi badhiya vichar,,,, Dhanbad daily post,,,,,,
@purnjeet8464
@purnjeet8464 Жыл бұрын
Waheguru ji
@InderjeetSingh-jf8xj
@InderjeetSingh-jf8xj Жыл бұрын
ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਹਨ।ਬਾਬਾ ਜੀ ਦੇ
@laddiladdi2833
@laddiladdi2833 Жыл бұрын
ਬਾਬਾ ਜੀ ਸੱਚ ਨੁ ਤਾਂ ਕਈ ਮਨ. ਕੇ ਨਹੀ ਰਾਜੀ 🙏🏻🙏🏻ਵਾਹਿਗੁਰੂ ਜੀ 🙏🏻🙏🏻
@gaggu845
@gaggu845 Жыл бұрын
, ਗੁਰੂ ਗੋਬਿੰਦ ਸਿੰਘ ਜੀ ਨੂੰ ਸਵਾ ਲੱਖ ਦੀ ਚਾਨਣੀ ਲੱਗਦੀ ਹੁੰਦੀ ਸੀ,, ਮਹਾਰਾਜ ਤੇ ਕਰੋਗੇ ਕਿੰਤੂ,,
@yuvrajbodybuilderindian6793
@yuvrajbodybuilderindian6793 Жыл бұрын
Najare kaine ah dunea de tamashe dekho tea lagea payea superb dialogue g
@jaswantsingh5607
@jaswantsingh5607 Жыл бұрын
Waheguru ji 🙏🙏
@ranjodhsingh1017
@ranjodhsingh1017 9 ай бұрын
ਹੈਲੀਕਾਪਟਰ , ਤਾਂ ਕਿ CORRUPTION ਹੋਰ ਖੁਲੇ ਤਰੀਕੇ ਨਾਲ ਕਰ ਸਕੋ
@haryanatotoronto5058
@haryanatotoronto5058 Жыл бұрын
Sub to Vadia Banda baba industry da
@jobansingh9302
@jobansingh9302 Жыл бұрын
ਵਾਹਿਗੁਰੂ ਜੀ ਬਹੁਤ ਵਧੀਅਾ ਜੀ
@pammusingh4072
@pammusingh4072 Жыл бұрын
Waheguru ji waheguru ji
@Playstatio5
@Playstatio5 Жыл бұрын
I saw his interview first time Down to earth love from Newyork Baba Ji
@nritapxx6810
@nritapxx6810 Жыл бұрын
He is not down to earth he is below the earth 🌍
@Sunnydhillon86
@Sunnydhillon86 Жыл бұрын
@@nritapxx6810 heeennnnnñnnnnnnnnñnnnn
@ravikaire5400
@ravikaire5400 Жыл бұрын
ਆਪਦੇ ਆਪ ਨੂੰ ਸਿੰਗਰ ਨਾਲ compare ਕਰਨਾ ਬੁਹਤ vdiya ਗੱਲ ਆ
@rajbarn1208
@rajbarn1208 Жыл бұрын
Ek ek gal sach hai ji v good baba ji
@vdhillon4382
@vdhillon4382 Жыл бұрын
Jonny jonny yes babba, nyc banda jonny babba🙏
@baljidersingh-ep1ef
@baljidersingh-ep1ef Ай бұрын
Very good
@deepsamra3003
@deepsamra3003 Жыл бұрын
Waheguru g
@nritapxx6810
@nritapxx6810 Жыл бұрын
Jonny D great masterpiec of sant samaj.. full entertainment
@jagsirguradi7398
@jagsirguradi7398 Жыл бұрын
ਬਾਬਾ ਜੀ ਚੜਦੀ ਕਲਾ ਵਾਲੇ ਨੇ
@aishysarao9970
@aishysarao9970 Жыл бұрын
Waheguru...ji
@meetk670
@meetk670 Жыл бұрын
Waheguru chardi kala bakshan twanu…. 🙏🏻 very nice bhai ji…. Dandriya wale to te bhttt uchi soch hai bhai ji di
@ramanpreet5204
@ramanpreet5204 Жыл бұрын
Bilkul sahi gal hy dekh k juge krn waly manu v sahi nahi lgdy
@GurmeetSingh-vu9ef
@GurmeetSingh-vu9ef Жыл бұрын
Correspondence putting wrong questions. Agg laoo
@HARMANDEEP44
@HARMANDEEP44 Жыл бұрын
Very good baba ji
@Luvlyfvlogs
@Luvlyfvlogs Жыл бұрын
Bahut Vadia vichar asli gursikh d pribasha
@gurwindersingh3779
@gurwindersingh3779 Жыл бұрын
Sade pind de johny baba ji🙏🏿
@kaursingh8369
@kaursingh8369 Жыл бұрын
ਕਿਹੜਾ ਪਿੰਡ ਐ ਬਾਈ ਜੀ
@gurwindersingh3779
@gurwindersingh3779 Жыл бұрын
@@kaursingh8369 Sikhwala pind veere, lambi Block, District Sri Muktsar Sahib
@beantsingh8750
@beantsingh8750 Жыл бұрын
Hun ta sade pind a veere buttar takhanvad moga
@taruana128
@taruana128 Жыл бұрын
Baba ji awaz bout vadia tuhadi
@balbirsinghusajapmansadasa1168
@balbirsinghusajapmansadasa1168 Жыл бұрын
ਅੰਦਰੋਂ ਅਮਰਿਤ ਪੀਉ ਤੇ ਦੂਜਿਆਂ ਨੂੰ ਭੇਤ ਦਿਉ।ਅੰਦਰੋਂ ਨਾਮ ਸੁਣੋ ਤੇ ਭੇਤ ਦਿਉ।ਪਰਮਾਤਮਾਦੇ ਦਰਸ਼ਣ ਕਰੋ ਤੇ ਦੂਜਿਆਂ ਨੂੰ ਭੇਤ ਦਿਉ।ਇਹ ਸਾਰਾ ਭੇਤ ਗੁਰਬਾਣੀ ਮਹਾਰਾਜ ਵਿੱਚ ਦਿੱਤਾ ਹੈ।ਵਧੀਆ ਇੰਟਰਵਿਊ।
@KuldeepSingh-ry7yw
@KuldeepSingh-ry7yw Жыл бұрын
बाबा जी की आवाज बहुत अच्छी है
@gurvindersingh2591
@gurvindersingh2591 Жыл бұрын
ਲੋਕਾਂ ਨੂੰ ਗੱਲਾਂ ਸਮਝਣ ਦੀ ਬਜਾਏ ਬਾਬੇ ਆਪ ਅਮਲ ਕਰਨ ਕਥਾ ਜਾ ਧਰਮ ਪਰਚਾਰ v moti ਰਕਮ ਲਈ ਕੇ ਕਰਦੇ
@aksandhu344
@aksandhu344 Жыл бұрын
ਸਿੰਗਰ ਨਾਲੋ ਜਿਆਦਾ ਨਹੀ ਬਾਬੇ ਲੰਗਰ ਵੀ ਲਾਉਦੇ ਨੇ ਭਲੇ ਕੰਮ ਕਰਦੇ ਨੇ ਸਿੰਗਰ ਸਿਰਫ ਲੱਚਰਤਾ ਫੈਲਾਕੇ ਪੈਸੇ ਇਕੱਠੇ ਕਰਦੇ ਨੇ
@khushiyonkiraah684
@khushiyonkiraah684 Жыл бұрын
Tusi dancer nu singar nu moti rakam de sakde ho par guru ki katha karan wale nu nhi
@Xyz.shorts250
@Xyz.shorts250 Жыл бұрын
Hor hun bhukhe marr jaan yrr..hdh aa bhrawa teri soch te
@Sunnydhillon86
@Sunnydhillon86 Жыл бұрын
Likhna tn sikh laa bhrawa pehla
@gurvindersingh2591
@gurvindersingh2591 Жыл бұрын
@@Sunnydhillon86 Bhrawa tu v sikh lai fer kehna Likhna taan sikh lai pehlan
@SukhaSingh-fe5fr
@SukhaSingh-fe5fr Жыл бұрын
Very Nice Wehrguru ji
@ranamavi3584
@ranamavi3584 Жыл бұрын
WaheGuru Ji ka Khalsa WaheGuru Ji ki Fateh
@gurmeetsinghbhullar-nx2dg
@gurmeetsinghbhullar-nx2dg Жыл бұрын
Right ✅️
@simranjitkaurkaur3659
@simranjitkaurkaur3659 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🌹🌹🌹🌹🌹🌹🌹🌹🌹🌹🌹🌹🌹🌹🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@Platform_agri_information
@Platform_agri_information Жыл бұрын
Good Bahut Badia ji
@KkKk-ho7cd
@KkKk-ho7cd Жыл бұрын
🙏🙏 wehaguru ji
@aseesfarm9012
@aseesfarm9012 Жыл бұрын
Boht vdia interview Ji
@gerrysingh1933
@gerrysingh1933 Жыл бұрын
❤️❤️❤️❤️❤️❤️
@HS10501
@HS10501 Жыл бұрын
great interview 👍
@surenderpehalwan5493
@surenderpehalwan5493 Жыл бұрын
Bahut vadeya veer ji baba ji de gal thik h vad to vad maya dene cahede h rab da jas gan karde ni ganya vale nu ve 5.5 lakh dende ho
@harshpathania4166
@harshpathania4166 Жыл бұрын
Baba nillla jindqbaad
@MSGaminG-cc4dz
@MSGaminG-cc4dz Жыл бұрын
Very good b Baba g. K Moge Wala
@skindersingh4248
@skindersingh4248 Жыл бұрын
I love you baba ji
@manjitgill3975
@manjitgill3975 Жыл бұрын
Phone wala te jhooth e vdea yrr 2000 mnth da Jonny krda ki rhenda yrr phone te
@nirmalghuman6077
@nirmalghuman6077 Жыл бұрын
ਹੁਣ ਤਾਂ ਕੰਮ ਈ ਬੜਾ ਸੁਖਾਲਾ ਹੋ ਗਿਆ ਇਹਨਾਂ ਬਾਬਿਆਂ ਦਾ ! ਕੋਈ ਗੁਰਬਾਣੀ ਪੜ੍ਹਨ ਦੀ ਲੋੜ ਨਹੀਂ, ਕੋਈ ਗੁਰਬਾਣੀ ਕੰਠ ਕਰਨ ਦੀ ਲੋੜ ਨਹੀਂ ! ਬਸ ਆਪਣੇ ਕੋਲੋਂ ਈ ਗੀਤਾਂ ਵਾਂਗੂੰ ਤੁਕਾਂ ਬਣਾ ਬਣਾ ਛੱਡੀਂ ਜਾਓ ! ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ !! ਤੇ ਪਿੱਛੇ ਭੰਗੜਾ ਟੀਮ ਵਾਂਗੂੰ ਅੱਠ ਦਸ ਚਿਮਟੇ ਖੜਕਾਉਣ ਵਾਲੇ ਬੈਠੇ ਆ, ਉਨ੍ਹਾਂ ਦੇ ਐਕਸ਼ਨ ਦੇਖੋਗੇ ਤਾਂ ਮਨ ਕਿਵੇਂ ਟਿਕੂਗਾ ਕਿਸੇ ਦਾ ??? ਵੈਸੇ ਬਾਬਾ ਜੀ ਬਾਬਾ ਨਾਨਕ ਜੀ ਕੋਲ ਕਿਹੜੀ ਫਾਰਚੂਨਰ ਸੀ ????? ਕਿਹੜੀ ਚਿਮਟਾ ਟੀਮ ਸੀ ????? ਫੇਰ ਵੀ ਉਨ੍ਹਾਂ ਨੇ ਕੋਈ ਗਿਣਤੀ ਹੀ ਨਹੀਂ ਕਿੰਨੇ ਦੇਸ਼ਾਂ ਦੇਸ਼ਾਂਤਰਾਂ ਚ ਜਾ ਕੇ ਗੁਰਬਾਣੀ ਦਾ ਪ੍ਰਚਾਰ ਕੀਤਾ ਕਿਰਤ ਕਰੋ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ, ਸਿਰਫ਼ ਉਪਦੇਸ਼ ਹੀ ਨਹੀਂ ਦਿੱਤਾ ਬਲਕਿ ਆਪਣੀ ਜ਼ਿੰਦਗੀ ਦੇ ਲਾਸਟ 17 ਸਾਲ ਕਰਤਾਰਪੁਰ ਚ ਹੱਥੀਂ ਕਿਰਤ ਕੀਤੀ ਹਲ ਵਾਹਿਆ !
@ramanpreet5204
@ramanpreet5204 Жыл бұрын
Bikul sahi hy jee apan mann man hy ty ghar ander varag ho janda hy ty bhar man he nahi tikda sari khad man de hy
@Mr_Jass_Sherpur
@Mr_Jass_Sherpur Жыл бұрын
❤️❤️
@mentaljijaji
@mentaljijaji Жыл бұрын
Asal mela tan daily post channel ne lutteya si par lagda aa dobara ton mudke aunga tikane te a channel kyonki vi sade punjab da channel aa beshaq bhadak gya si
@jasnoorkhnnajasnoorkhnna4400
@jasnoorkhnnajasnoorkhnna4400 Жыл бұрын
Good baba g
@LOFIRECORD7
@LOFIRECORD7 Жыл бұрын
Hi
@Deep_Brarr
@Deep_Brarr Жыл бұрын
Jive Merji aa Banda Down to Earth aa
@dalvirsingh1881
@dalvirsingh1881 Жыл бұрын
Helicopter jarur laina chaye da hai
@musafirfarmer8078
@musafirfarmer8078 Жыл бұрын
Waheguru ji ka khalsaaaaaaaaaaaaa waheguru waheguru ji ki Fateheeeeeee. Baba ji da address daso plzzz
@beantsingh8750
@beantsingh8750 Жыл бұрын
Moga buttar takhanvad road
@luckeysingh6868
@luckeysingh6868 Жыл бұрын
Good way to make money
@hardeepakdiwan4154
@hardeepakdiwan4154 Жыл бұрын
Singan de mobile da kharcha Hanji hanji
@nirmalghuman6077
@nirmalghuman6077 Жыл бұрын
ਮਹਿੰਗੀਆਂ ਗੱਡੀਆਂ ਕੀ ਵਿਹਲੜੋ, ਤੁਸੀਂ ਆਪਣੀ ਜੇਬ੍ਹ ਚੋਂ ਖਰੀਦੀਆਂ ਨੇ,ਲੋਕਾਂ ਦੇ ਪੈਸੇ ਤੇ ਈ ਐਸ਼ ਕਰਨ ਗਿਝੇ ਓਂ ਤੁਹਾਡੀ ਆਪਣੀ ਤਾਂ ਮੋਟਰਸਾਈਕਲ ਖਰੀਦਣ ਦੀ ਵੀ ਔਕਾਤ ਨਹੀਂ ਹੁੰਦੀ
@NarenderSingh-tw6rd
@NarenderSingh-tw6rd 11 ай бұрын
Singra daprogrm koi 2krauda par keertan ta ghar 2 honachahida hai har admy jyda pasay nay day sakdayguru nank tay bina pasay to parchar kar gay
@parmjitsingh6186
@parmjitsingh6186 Жыл бұрын
Jado tahno pata nahi pure nahi ta apne adhure pan nal pure nal kenwe jorr sakde pure nal jorran da tarika sanu gur gobind singh ji deta te guru granth sahib vich kachi bani to varjeya
@kimsony5830
@kimsony5830 Жыл бұрын
baba afeem chhad diti je.
@SatnamSingh-mz6db
@SatnamSingh-mz6db Жыл бұрын
Neela ne dhakkan chuk ta
@jatindersingh7387
@jatindersingh7387 Жыл бұрын
Mayaa da buukhaa
@AjitSingh-ru4ei
@AjitSingh-ru4ei Жыл бұрын
MERA BABA NANAK...HATTHIN KIRT KITI..TUR KE 4.UDASIYAN KITIYAN..MEHEL CHHAD KE JHOPADI CH VI GUJARE KITTE
@GurpreetSingh-sm2yf
@GurpreetSingh-sm2yf Жыл бұрын
Very good jony baba ji
@Parkashsingh-bf7hy
@Parkashsingh-bf7hy Жыл бұрын
🌹🙏🙏🙏🙏🌹🙏🙏🙏🙏🌹
@JaswinderSingh-js7ri
@JaswinderSingh-js7ri Жыл бұрын
Bhai saab ji jihrhe bande ne ek rupya daan ni krna. Oh wali kintu prantu krda
@jashpalsingh1875
@jashpalsingh1875 Жыл бұрын
ਇਹ ਬੇਲੋੜਾ ਵਿਵਾਦ
@ramanpreet5204
@ramanpreet5204 Жыл бұрын
Asi khana h hindu muslim eekhdy ho jan but sikhi he ekhdy nahi ho p rahy
@gurjitkaur1327
@gurjitkaur1327 Жыл бұрын
Jony jony yes papa really a joker of panth
@mampreetsingh6594
@mampreetsingh6594 Жыл бұрын
ਕਿਸੇ ਨੂੰ ਟਿੱਚਰਾ ਕਰਨ ਦਾ ਕੀ ਫਾਇਦਾ ਬੀਬਾ ਜੀ
@navendersingh3160
@navendersingh3160 Жыл бұрын
Apne to thik meri sis glt n kehna chaida har ik de name da glt meaning bn janda hai wahe guru ji
@rajveergill6036
@rajveergill6036 Жыл бұрын
Saade sikh aggu apna enjoy karde aa .. amritpal aun toh badh sikhi da parchar huna start hoiya
@manmohansingh-su3sm
@manmohansingh-su3sm Жыл бұрын
Jina wada chola owna wada mahapursh
@ramanpreet5204
@ramanpreet5204 Жыл бұрын
Parmatma kry mahraj myry hasband v drink chod dyn pita maharaj kirpa karn bntee parwan kro maharaj
@Deepsinghbrar249
@Deepsinghbrar249 Жыл бұрын
Jony baba i luv u
@yuvrajbodybuilderindian6793
@yuvrajbodybuilderindian6793 Жыл бұрын
Baba g mal kha k ta dunia de tamashe dekhn da nazara hi kuch hor ah g
@onkarsingh7608
@onkarsingh7608 Жыл бұрын
Correcttt ji
@Saint.sipahi.lions.of.punjab
@Saint.sipahi.lions.of.punjab Жыл бұрын
Johny baba sacha banda sahi gal krde
@PBX_OFFICIAL
@PBX_OFFICIAL Жыл бұрын
Singer te prcharaka vich antar hai baba ji ehi ta problam hai punjab de pehla vale parcharak apni roti bnade rhe ne Only Amritpal singh sach da parchar kr rehya Guru ji da parshad deg da hunda ehna babiya ne kite mishri chlati kite patase Bhai Amritpal singh sacha parcharak hai pehle ta apni roti chalande rhe ne sach hai bhutiya nu kaura laggu
@stalinsumeetsingh9215
@stalinsumeetsingh9215 Жыл бұрын
😂😂😂😂😂😂😂😂
@bigilbeast4689
@bigilbeast4689 Жыл бұрын
Baba tu vi knjr va te ae Reporter Lana ta ha he knjra da... Tu gal kiti va Christian ✝️ Community ja Dera vad vich jan wale loka di... jado Gareeb Dalit Mazdoor samaj de loka nu Ona de Bhagata Guru nu izaat he nhi dende ta o tuhde Vich rehn kis gal liye... Fer Dera vad and Christian ✝️ Community de Head kon va zaat de Hankre Bharman di diti Jatt zaat wale... Kade caste system bare bole va....
@Rajkaran0077
@Rajkaran0077 Жыл бұрын
L .....F.lo.jabla
@truehollywooddub381
@truehollywooddub381 Жыл бұрын
ਘੁਸੇ ਬੰਦੇ ਏਹ ਤਾਂ ਤੂ 2016 ਦੀ ਪੰਜਾਬੀ ਫਿਲਮ ਵਿੱਚ ਇੱਕ dilog c ਉਹ ਸੁਣਾ ਰਿਹਾ
@bhejabhullar3923
@bhejabhullar3923 Жыл бұрын
ਬਾਬਾ ਜੀ ਇੱਕ ਸ਼ੰਕਾ ਹੈ ਉਹ ਨਵਿਰਤ ਕਰਿਓ ਗੁਰੂ ਨਾਨਕ ਦੇਵ ਜੀ ਨੇ ਵੀ ਸਿੱਖੀ ਦਾ ਉਪਦੇਸ਼ ਦਿੱਤਾ ਸੀ ਗੁਰੂ ਨਾਨਕ ਸਾਹਿਬ ਜੀ ਨਾਲੋਂ ਨਾਨਕਸਰ ਦੀ ਮਰਿਆਦਾ ਅਲੱਗ ਕਿਉਂ ਹੈ
@Deepsinghbrar249
@Deepsinghbrar249 Жыл бұрын
Baba khedi sim paa rkhi h jeda mahine da 2000 salya vodafone airtel le laa 200 ch pe jauga mahina
@Deepsinghbrar249
@Deepsinghbrar249 Жыл бұрын
Baba tenu dhandria ala labhda se khda 2 toole afeem mngai se de k ne gya 🤣
@inderjitsingh4665
@inderjitsingh4665 Жыл бұрын
Waheguru ji
@sukhmindersidhu6429
@sukhmindersidhu6429 Жыл бұрын
Waheguru ji🙏🙏🌹🌹
@santoshsohal7717
@santoshsohal7717 Жыл бұрын
Waheguru ji
@gurnoorsingh1308
@gurnoorsingh1308 Жыл бұрын
Waheguru ji
@anmolpreetkahlo7094
@anmolpreetkahlo7094 Жыл бұрын
Waheguru ji
Unveiling my winning secret to defeating Maxim!😎| Free Fire Official
00:14
Garena Free Fire Global
Рет қаралды 9 МЛН
لااا! هذه البرتقالة مزعجة جدًا #قصير
00:15
One More Arabic
Рет қаралды 52 МЛН
JONY BABA LATEST INTERVIEW 2021 | NEW PUNJABI VIDEO | TOKRA TV
35:23