ਬ੍ਰਹਮ ਕਵਚ ਦਾ ਪਾਠ ਇਕ ਵਾਰੀ ਜਰੂਰ ਸੁਣੋ - ਪਾਠ ਕਰਨ ਦੀ ਵਿਧੀ ਥੱਲੇ ਡੇਸਕ੍ਰਿਪਸ਼ਨ ਵਿਚ ਹੇ BRAHAM KAVACH DA PAATH

  Рет қаралды 255

Nanak Simre Ek Naam

Nanak Simre Ek Naam

Күн бұрын

ੴ ਸਤਿਗੁਰ ਪ੍ਰਸਾਦਿ
ਬ੍ਰਹਮ ਕਵਚ॥
ਇਹ ਬਾਣੀ ਬ੍ਰਹਮ ਕਵਚ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ, ਬਾਬਾ ਦੀਪ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਦੀ ਬੇਨਤੀ ਕਰਨ ਤੇ ਬਖਸ਼ਿਸ਼ ਕੀਤੀ ਸੀ॥
ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ, ਤੁਰਕ ਕਲਮਾ ਪੜ੍ਹ ਕੇ ਸਾਡੇ ਸਿੰਘਾਂ ਦੇ ਸ਼ਸਤਰ ਨਹੀ ਚਲਣ ਦਿੰਦੇ, ਆਪ ਕਿਰਪਾ ਕਰੋ, ਤੁਰਕਾਂ ਦੀਆ ਕਲਾਮਾ, ਸਿੰਘਾਂ ਜਾਂ ਗ੍ਰਿਹਸਤੀ ਪਰਿਵਾਰਾਂ ਤੇ ਅਸਰ ਨਾ ਕਰਨ, ਤੇ ੧੦ਵੇਂ ਪਾ: ਜੀ ਨੇ ਬ੍ਰਹਮ ਕਵਚ ਬਖਸ਼ਿਆ॥
ਬਚਨ ਕੀਤਾ, ਇਸ਼ਨਾਨ ਕਰਕੇ ਨਿਤਨੇਮ ਤੋਂ ਬਾਅਦ ਜਲ ਕੋਲ ਰਖਕੇ ੩੨ ਵਾਰੀ ਇਸ ਦਾ ਜਾਪ ਕਰਨਾ, ਘਟ ਨਹੀ ਕਰਨਾ ਵਧ ਜਿੰਨਾ ਮਰਜੀ ਪੜ੍ਹੋ ॥
ਗ੍ਰਿਹਸਤੀ ਨੇ ਪਲੰਘ/ਬਿਸਤਰ/ਬੈਡ ਤੇ ਬੈਠ ਕੇ ਪਾਠ ਨਹੀ ਕਰਨਾ (ਜਿਥੇ ਭੋਗ ਬਿਲਾਸ ਕਰਦਾ ਹੋਵੇ)
ਥੱਲੇ ਚਿੱਟਾ ਕਪੜਾ ਵਿਛਾ ਕੇ, ਪੂਰਬ ਦਿਸ਼ਾ ਵਲ ਮੁਖ ਕਰਕੇ, ਅੱਗੇ ਜਲ ਰਖ ਕੇ ਪੜ੍ਹਨਾ ਹੈ॥
ਫੌਜੀ ਜੰਗ ਜਾਣ ਤੋਂ ਪਹਿਲਾਂ ਸਵਾ ਲਖ/੧੨੫੦੦੦ ਪਾਠ ਕਰੇ॥
ਗ੍ਰਿਹਸਤੀ ਘਟੋ ਘਟ ੩੨ ਵਾਰੀ ਰੋਜ ਕਰੇ॥
ਜਲ ਛਕਣਾ, ਘਰ ਵਿਚ, ਦੁਕਾਨ ਤੇ ਗੱਡੀਆਂ ਤੇ ਛਿੱਟਾ ਦੇਣਾ॥
ਕੋਈ ਕਲਾਮ ਅਸਰ ਨਾ ਕਰੇਗੀ, ਬਿਮਾਰੀ ਨਾ ਲਗੇਗੀ, ਧਨ ਦੀ ਕਮੀ ਨਾ ਆਵੇਗੀ, ਰਿਧ ਸਿਧ ਵਰਤੇਗੀ, ਸਾਰੇ ਪਾਪਾਂ ਦਾ ਨਾਸ ਹੋਵੇਗਾ, ਅੰਤ ਮੁਕਤੀ ਪਾਵੇਗਾ
ਬੋਲੋ ਜੀ ਵਾਹਿਗੁਰੂ
Please SUBSCRIBE to the channel and click on the Bell icon so that you can get every video notification of each of our videos. OFFICIAL CHANNEL LINK BELOW:
/ @nanaksimreeknaam3193
ALSO WATCH VIDEO:
Video 1:
Mass Khana Hai Jaa Nahi? ਮਾਸ ਖਾਨਾ ਹੈ ਜਾ ਨਹੀ? Can Sikh Eat Meat?-Giani Thakur Singh Ji
• Mass Khana Hai Jaa Nah...
Video2: AKAL THAKAT WALA AMRIT CHAKOONGA - GIANI THAKUR SINGH JI
• ਅਕਾਲ ਤਖ਼ਤ ਵਾਲਾ ਅੰਮ੍ਰਿਤ ...
Video3:
SACHKHAND JANA KITHE SAUKHA PAYA HAI? - GIANI THAKUR SINGH JI DAMDAMI TAKSAL
• ਸੱਚਖੰਡ ਜਾਣਾ ਕਿਥੇ ਸੌਖਾ ...
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥
ik-oNkaar sat naam kartaa purakh nirbha-o nirvair akaal moorat ajoonee saibhaN gur parsaad.
One Universal Creator God. The Name Is Truth. Creative Being Personified. No Fear. No Hatred. Image Of The Undying, Beyond Birth, Self-Existent. By Guru's Grace
5 ਮਿੰਟ ਦਾ ਸਮਾ ਕੱਡ ਕੇ ਗੁਰਬਾਣੀ ਕੀਰਤਨ ਸੁਣੋ ਤੇ ਗੁਰੂ ਮਾਹਰਾਜ ਜੀ ਦੀਆਂ ਖੁੱਸ਼ੀਆ ਪ੍ਰਾਪਤ ਕਰੋ ਜੀ ।
ਕ੍ਰਿਪਾ ਕਰਕੇ ਚੈਨਲ ਨੰੂ Subscribe ਕਰੋ ਤੇ Bell Icon ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ
Nanak Simre Ek Naam ਚੈਨਲ ਤੇ ਗੁਰਬਾਣੀ ਸੁਣੋ
#brahamkavach #bhaithakursinghji #thakursinghji #thakur #katha #bestkatha #thakurji
#patialewale #patialawale #thakursinghjivichar #thakursinghvichar #damdamitaksal #taksalforce
#nanaksimreeknaam

Пікірлер: 1
@anureetkaur3267
@anureetkaur3267 Жыл бұрын
Nitneem badh Me ker sekte hai kiya
Они так быстро убрались!
01:00
Аришнев
Рет қаралды 3,1 МЛН
My Cheetos🍕PIZZA #cooking #shorts
00:43
BANKII
Рет қаралды 26 МЛН
Joker can't swim!#joker #shorts
00:46
Untitled Joker
Рет қаралды 39 МЛН
Они так быстро убрались!
01:00
Аришнев
Рет қаралды 3,1 МЛН