Breaking News: Amritpal Singh's Brother's Arrest, Kejriwal's Bail, Shambhu Border, and More!

  Рет қаралды 21,338

Connect Newsroom

Connect Newsroom

Күн бұрын

Stay informed on the latest political developments in Punjab by tuning into Connect Newsroom's Khabarnama, hosted by Vijay Saini and Deepak Chanarthal.
0:17 ਅੰਮ੍ਰਿਤਪਾਲ ਸਿੰਘ ਦੇ ਭਰਾ ਦੀ ਡਰੱਗ ਸਣੇ ਗ੍ਰਿਫ਼ਤਾਰੀ ਦਾ ਕੱਚ-ਸੱਚ !
6:16 ਕੇਜਰੀਵਾਲ ਨੂੰ ਫਿਰ ਮਿਲੀ ਜ਼ਮਾਨਤ, ਪਰ ਜੇਲ੍ਹ ਤੋਂ ਰਿਹਾਈ ਨਹੀਂ !
10:46 ਹਰਿਆਣਾ ਸਰਕਾਰ ਨੂੰ ਹੁਣ ਤਾਂ ਖੋਲ੍ਹਣਾ ਹੀ ਪਵੇਗਾ ਸ਼ੰਭੂ ਬਾਰਡਰ !
13:08 ਜਿਮਨੀ ਚੋਣਾਂ ਦੇ ਚੱਕਰ ‘ਚ ਪੰਚਾਇਤੀ ਚੋਣਾਂ ਫਿਰ ਪੈ ਗਈਆਂ ਠੰਡੇ ਬਸਤੇ !
Stay informed on political developments with the Sver Wala Show on Connect FM 91.5. Gain insights and in-depth analysis on key political issues. Tune in weekdays for engaging discussions, and don't forget to subscribe to the Connect Newsroom KZfaq channel for the latest updates.
#sverwalashow #connectfm915 #analysis #connectnewsroom #youtubechannel #updates #currentaffairs #politicalinsights #currentaffairstoday #newsupdates #informativecontent #youtubechannelgrow #stayconnected #stayinformed #tunein #punjabnews #latestnews #indianews #indianpolitics #connectfmcanada #sikhcommunity #amritpalsingh #amritpalsinghlatestnews #indiaarmy #kejriwal #arvindkejriwal #arvindkejriwalnews #shambhuborder #haryanagovernment #panchayatelections #byelections2024 #elections2024 #rajyasabha #rajyasabhaelection #abhishekmanusinghvi #congressparty #congress #rahulgandhi #congressnews #farmersprotest

Пікірлер: 40
@vc5172
@vc5172 Ай бұрын
ਸਿਰਫ ਡਰੱਗ 4 ਗਰਾਮ ਲੈਣ ਲਈ 150 ਕਿਲੋਮੀਟਰ ਲੁਧਿਆਣੇ ਗਿਆ ? ਇਹ ਵੀ ਜਾਂਚ ਦਾ ਵਿਸ਼ਾ ਹੈ ਜਦੋਂ ਕਿ ਲੋਕ ਇਲਜਾਮ ਲਾਉਂਦੇ ਨੇ ਕਿ ਡਰੱਗ ਸਮਗਲਰ ਹਰੇਕ ਸ਼ਹਿਰ ਜਾਂ ਪਿੰਡ ਵਿੱਚ ਬੈਠੇ ਨੇ ।
@ਸ਼ਿੰਦਾ
@ਸ਼ਿੰਦਾ Ай бұрын
ਸਹੀ ਗੱਲ ਥੋੜੇ ਜਿਹੇ ਨਸ਼ੇ ਨੂੰ ਉਨਾ ਨੇ ਲੁਧਿਆਣਾ ਆਉਣਾ ਸੀ ।ਨਸ਼ਾ ਜੇ ਉਨਾ ਲੈਣਾ ਸੀ ਤਾ ਅਮ੍ਰਿਤਸਰ ਵਿਚ ਥੋੜਾ ਹੈ ਇਹ ਗੱ$ ਮਨ ਨੂੰ ਨਹੀ ਲਗਦੀ ਹੈ ਇਹ ਝੂਠੀ ਕਹਾਣੀ ਹੈ
@InderjeetDhillon-iw1og
@InderjeetDhillon-iw1og Ай бұрын
Y you ghgggygggg min hg guy guy😊 guy😊 guy😅 guy guy get g g 10:51 hh
@gurmeetkaur2413
@gurmeetkaur2413 Ай бұрын
ਜਿਵੇਂ ਅੰਮਿ੍ਤਪਾਲ ਸਿੰਘ ਜੀ ਨੂੰ ਫੜਨ ਲਈ ਫਿਲਮ ਬਣਾਈ ਗਈ ਸੀ ਇਵੇਂ ਹੀ ਹੁਣ ਬਣਾਈ ਸਰਕਾਰ ਨੇ
@shamdhiman8717
@shamdhiman8717 Ай бұрын
ਸੁਖਪਾਲ ਖਹਿਰਾ ਨਾਲ ਬਹੁਤ ਧੱਕਾ ਕੀਤਾ ਸੀ ਇਹਨਾਂ ਨੇ ਰੱਬ ਦੇਖਦਾ
@shamdhiman8717
@shamdhiman8717 Ай бұрын
ਕਹਾਣੀ ਆਪ ਬਣਾਈ ਚਾਰ ਗ੍ਰਾਮ ਵਾਲੇ ਨੂੰ ਪੈਸੇ ਲੈਕੇ ਛੱਡ ਦਿੰਦੇ ਨੇ
@amrikathwal2119
@amrikathwal2119 Ай бұрын
ਦੀਪਕ ਜੀ ਇਸ ਸਰਕਾਰ ਦੇ ਸਮੇਂ ਵਿੱਚ ਕਦੇ ਸੁਣਿਆ ਨਹੀਂ ਕਿ ਕੋਈਗਰਾਟ ਮਿਲੀ ਹੋਏ ਕਿਸੇ ਪਿੰਡ ਨੂੰ ਪੇਸਾ ਧੇਲਾ ਹੈ ਨਹੀ ਸਰਕਾਰ ਕੋਲ ਬਹਾਨਾ ਚਾਹੁੰਦੇ ਬੋਟਾਂ। ਆਈ ਜਾਣ ਮੈਂ ਬਹਾਨਾ ਲਾਈ ਜਾਵਾਂ ਕਿ ਕੋਡ ਲੱਗਿਆ। ਮੇ ਦੇ ਨਹੀ ਸਕਦਾ ਪੈਸੇ ਗਰਾਟਾ
@GurwbinderSingh-uq7dc
@GurwbinderSingh-uq7dc Ай бұрын
ਵੋਟਾਂ ਪੈ ਲਈਆਂ ਹੁਣ ਲੱਗਦਾ ਨਹੀ ਪੁਲਿਸ ਕੋਈ ਪੰਗਾ ਲਵੇਗੀ ਪਰ ਜਾਂਚ ਜ਼ਰੂਰੀ ਹੈ
@Aman2111
@Aman2111 Ай бұрын
Fittey muhhh ssp de
@shamdhiman8717
@shamdhiman8717 Ай бұрын
ਕਹਾਣੀ ਘੜੀ ਗਈ ਆ
@KalaSerron
@KalaSerron Ай бұрын
ਭਗਵੰਤ ਕੰਜਰ ਸਿੱਖਾਂ ਦਾ ਦੁਸਮਣ
@yadwindersingh-rw2de
@yadwindersingh-rw2de Ай бұрын
ਚਰਨਾਥਲ ਸਾਬ ਸਤਿ ਸ੍ਰੀ ਅਕਾਲ ❤
@parmindersingh4287
@parmindersingh4287 Ай бұрын
Shayad Lawrence di interview te unranagal di bhalli toh diyan hattan karan eh chakar chalaya hove
@sikhpost6555
@sikhpost6555 Ай бұрын
ਸਥਿਤੀ ਬਿਲਕੁਲ ਸਾਫ ਹੈ ਜੀ ਇਹ ਭਗਵੰਤ ਮਾਨ ਦੀ ਚਾਲ ਆ ਜੀ
@taranjeetsingh4346
@taranjeetsingh4346 Ай бұрын
Boycott kro Buchad Bhagwant mann da hor AAP party har pind vich vadan naa do Sikha de dushman hai AAP PARTY
@KalaSerron
@KalaSerron Ай бұрын
ਝੁਠਾ ਕੇਸ ਬਨਾਆ। ਸਰਕਾਰ ਨੇ
@amarbirsinghbhullar7530
@amarbirsinghbhullar7530 Ай бұрын
Bahut badhiya patrakaar veer ji Waheguru Mehar Karunga Amritpal Khalsa Veer jio per
@rajwantkaur7921
@rajwantkaur7921 Ай бұрын
ਪੁਲਿਸ ਵੀਡੀਓ ਦਿਖਾ ਰਹੇ, ਫੜਿਆ ਕਿਸੇ ਹੋਰ ਜਗਾ ਤੋ ਦਿਖਾ ਕੁਝ ਹੋਰ ਰਹੇ, ਵੀਡੀਓ ਨੂੰ ਦੁਬਾਰਾ ਦੇਖੋ ਸਮਝ ਆ ਸਕਦੀ
@VirSingh-nj3dc
@VirSingh-nj3dc Ай бұрын
ਸਾਰਾ ਪਰਿਵਾਰ ਨਸ਼ੇ ਦੇ ਵਿਰੁੱਧ ਲੜਾਈ ਲੜ ਰਹੀ ਹੈ ਪਹਿਲਾਂ ਕਦੇ ਵੀ ਇਸ ਤਰਾਂ ਦੇ ਨਸ਼ੇ ਕਰਨ ਬਾਰੇ ਕਿਸੇ ਨੇ ਵੀ ਨਹੀਂ ਸੀ ਸੁਣਿਆ । ਪੰਜਾਬ ਪੁਲਿਸ ਝੂਠੇ ਕੇਸ ਕਰਨ ਨੂੰ ਬੜੀ ਮਾਹਿਰ ਹੈ ।ਘਰੋਂ ਬੰਦਾ ਰਈਆ ਗਿਆ ਤੇ ਪੰਜਾਬ ਪੁਲਿਸ ਦੀ ਜਾਦੂਗਰੀ ਨਾਲ ਫਿਲੌਰ ਚਲਾ ਗਿਆ ।ਪੁਲਿਸ ਕਰਾਮਾਤੀ ਪੁਲਿਸ ਹੈ ।ਇਹ ਬੰਦੇ ਨੂੰ ਕੁੱਟ ਕੁੱਟ ਕੇ ਬਾਂਦਰ ਤੋਂ ਸ਼ੇਰ ਬਣਾ ਦਿੰਦੇ ਹਨ ।ਪ੍ਰੈਸ ਕਾਨਫਰੰਸ SSP ਤੋ ਲੇ ਕੇ ਹੇਠਾਂ ਤੱਕ ਬੈਠੇ ਹੁੰਦੇ ਹਨ ਪਰ ਇਕ ਇਕੱਲਾ SSP ਡਰ ਡਰ ਕੇ ਘਬਰਾਇਆ ਕਾਨਫਰੰਸ ਕਰ ਰਿਹਾ ਹੈ ।
@jagdevsandhu6186
@jagdevsandhu6186 Ай бұрын
Great job recovery of 4kg SSP should be dismissed
@samshersingh41
@samshersingh41 Ай бұрын
ਭਗਵੰਤ ਮਾਨ ਕੋਲ ਝੂਠੇ ਪਰਚੇ ਦਰਜ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਪਹਿਲਾਂ ਖਹਿਰਾ ਸਹਿਬ ਤੇ ਪਰਚਾ ਦਰਜ ਕੀਤਾ ਸੀ ਇਹ ਆ ਸਾਡੇ ਮੁੱਖ ਮੰਤਰੀ ਦੀ ਪ੍ਰਾਪਤੀ ਨਹੀਂ ਇਹ ਭਗਵੰਤੇ ਦੀਆਂ ਜੜ੍ਹਾਂ ਪੁੱਟ ਕੇ ਰਖ ਦੇਵੇਗੀ
@jagdeepnatt9425
@jagdeepnatt9425 Ай бұрын
ਅਮ੍ਰਿਤਪਾਲ ਸਿੰਘ ਦੇ ਭਰਾ ਤੇ ਪਹਿਲਾਂ ਵੀ ਨਸ਼ੇ ਦੇ ਦੋਸ਼ ਲਾਏ ਸੀ ਡੋਪ ਟੈਸਟ ਕਰਵਾਉਣ ਲਈ ਵੀ ਵੰਗਾਰਿਆ ਸੀ ਅੱਜ ਵੀ ਪਰਿਵਾਰ ਡੋਪ ਟੈਸਟ ਸਾਹਮਣੇ ਕਰਨ ਲਈ ਸਰਕਾਰ ਨੂੰ ਨਹੀ ਵੰਗਾਰ ਰਿਹਾ
@batthniwas4669
@batthniwas4669 Ай бұрын
Acha ji 😂 sharam kr kus
@gurmeetkaur2413
@gurmeetkaur2413 Ай бұрын
ਜਿੰਨਾ ਚਿਰ ਭਗਵੰਤ ਮਾਨ ਨਹੀਂ ਲੱਥਦਾ ਉਨ੍ਹਾਂ ਚਿਰ ਅੰਮਿ੍ਤਪਾਲ ਸਿੰਘ ਜੀ ਦਾ ਇਹੋ ਹਾਲ ਰਹਿਣਾ ਝੂਠੇ ਇਲਜ਼ਾਮ ਲੱਗਦੇ ਰਹਿਣੇ
@gursharnjeetsingh537
@gursharnjeetsingh537 Ай бұрын
Sarkaar ne lawrence waale case ch dyan bhatkaun lyi drama tan ni kita??
@user-xd1fx4re8h
@user-xd1fx4re8h Ай бұрын
ਸਿਰਫ਼ 4 ਗਰਾਮ ਲੈਣ ਵਾਸਤੇ 150 ਕਿਲੋ ਮੀਟਰ ਜਾਵੇਗਾ ਜੋ ਹਰ ਪਿੰਡ ਵਿੱਚ ਮਿਲ ਰਿਹਾ ਹੈ ਝੂਠੀਆਂ ਕਹਾਣੀਆਂ
@SukhwinderSingh-lx6cv
@SukhwinderSingh-lx6cv Ай бұрын
Waheguru ji sach tusi samne leona ji
@rajwantkaur7921
@rajwantkaur7921 Ай бұрын
ਭਾਈ ਸਹਿਬ ਦਾ, ਤੇ ਮਾਂ ਪਿਓ ਦਾ ਨਾਮ ਕਿਓ ਲੈ ਰਹੇ, ਕੇਸ ਤਾਂ ਭਾਈ ਸਹਿਬ ਜੀ ਦੇ ਭਰ ਉੱਪਰ ਝੂੱਠਾ ਪਾਇਆ ਗਿਆ, ਬੇਬੁਨਿਆਦ ਕਹਾਣੀਆ ਬਣਾ ਰਹੇ
@jatindersinghmatharu2070
@jatindersinghmatharu2070 Ай бұрын
Police jhoot boldi agy kina Police n loka nu tang kita sara punjab janda
@amrikwahla
@amrikwahla Ай бұрын
This is the way that CM is spoiling the peace of punjab with the help of Police. This not a good system of political leaders . In old days arms were used to fix honest sikh in punjab now the drug is being used to create problem in punjab
@rajwantkaur7921
@rajwantkaur7921 Ай бұрын
ਭਾਈ ਸਹਿਬ ਜਿਸ ਕੋਲੋ ਲੈ ਕੇ ਆਏ ਨਸ਼ਾ, ਉਹ ਵੀ ਖਰੀਦ ਲਿਆ ਹੋਵੇ, ਜਿੰਨਾ ਭਾਈ ਅੰਮਿ੍ਰਤਪਾਲ ਸਿੰਘ ਜੀ ਨੂੰ ਨੀਵੇਂ ਪੱਧਰ ਤੇ ਦੇਖਣਾ, ਕੀ ਵਿਸ਼ਵਾਸ ਪੰਜਾਬ ਪਹਿਲੇ ਕਿਹੜੇ ਸਿਚਾਈ ਤੇ ਕੇਸ ਪਾਉਂਦੇ, ਅਸੀ ਨਹੀ ਮੰਨਦੇ, ਪੰਜਾਬ ਪੁਲਿਸ ਕਰੋੜ ਸਬੂਤ ਵੀ ਜਨਤੱਕ ਕਰ ਦੇਣ ਭਾਈ ਸਹਿਬ ਜੀ ਦੇ ਭਰਾ ਬਾਰੇ
@Amandeepgill7
@Amandeepgill7 Ай бұрын
I’m ok i
@manganjitsingh8250
@manganjitsingh8250 Ай бұрын
Police vale batmij pihla smgaler ludiane vale kolo kina milia ji ous da rimad maiga ji ous bare jankari vi den sarkar pagal ho gaei h ji amirtpal singh de name te
@lakheeaulakh2475
@lakheeaulakh2475 Ай бұрын
Sach daa kise nu nahi patta,
@jaswindersingh-lq6sl
@jaswindersingh-lq6sl Ай бұрын
Sikh naujwana de Jhuthe police Muqable karn valli indian police kujh vee karr sakdi, Ajj tak kise doshi nu farreya ? sikh kaum kive hindustan naal reh sakdi hai?
Magic trick 🪄😁
00:13
Andrey Grechka
Рет қаралды 44 МЛН
Ik Heb Aardbeien Gemaakt Van Kip🍓🐔😋
00:41
Cool Tool SHORTS Netherlands
Рет қаралды 8 МЛН
Prank vs Prank #shorts
00:28
Mr DegrEE
Рет қаралды 7 МЛН
CHOCKY MILK.. 🤣 #shorts
00:20
Savage Vlogs
Рет қаралды 29 МЛН
Magic trick 🪄😁
00:13
Andrey Grechka
Рет қаралды 44 МЛН