Breaking News | ਬਗਾਵਤ ਵਿਚਾਲੇ ਅੱਜ ਅਕਾਲੀ ਦਲ ਦੀ ਅਹਿਮ ਬੈਠਕ। Akali Dal Crisis | Sukhbir Badal

  Рет қаралды 10,525

News18 Punjab/Haryana/Himachal

News18 Punjab/Haryana/Himachal

28 күн бұрын

ਬਗਾਵਤ ਵਿਚਾਲੇ ਅੱਜ ਅਕਾਲੀ ਦਲ ਦੀ ਅਹਿਮ ਬੈਠਕ। ਅੱਜ ਅਕਾਲੀ ਦਲ ਵਰਕਿੰਗ ਕਮੇਟੀ ਦੀ ਅਹਿਮ ਮੀਟਿੰਗ। ਬਾਗੀ ਧੜੇ ਨੂੰ ਲੈ ਕੇ ਹੋ ਸਕਦਾ ਵੱਡਾ ਫੈਸਲਾ। ਕੱਲ੍ਹ ਬਾਗੀ ਧੜੇ ਨੇ ਜਲੰਧਰ 'ਚ ਕੀਤੀ ਸੀ ਮੀਟਿੰਗ। ਸੁਖਬੀਰ ਸਿੰਘ ਬਾਦਲ ਦਾ ਮੰਗਿਆ ਸੀ ਅਸਤੀਫ਼ਾ। ਚੰਦੂਮਾਦਰਾ, ਮਲੂਕਾ ਅਤੇ ਜਗੀਰ ਕੌਰ ਨੇ ਕੀਤੀ ਬਗਾਵਤ। ਬਾਗੀਆਂ 'ਤੇ ਅਕਾਲੀ ਦਲ ਦਾ ਪਲਟਵਾਰ। 99 ਫੀਸਦੀ ਲੀਡਰ ਤੇ ਕਾਡਰ ਪ੍ਰਧਾਨ ਦੇ ਨਾਲ- SAD।
#sukhbirbadal #akalidal #news18punjab #beakingnews #sadcorecommitteemeeting #akalidalpresident
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 10
@balbirgill9961
@balbirgill9961 26 күн бұрын
ਇਹ ਵੀ ਸੱਚ ਆ ਜੇਕਰ ਸਿਮਰੋ ਨੂੰ ਮਨਿਸਟਰੀ ਆਫਰ ਕਰ ਦੇਵੇ ਮੋਦੀ ਤਾਂ ਇਹ ਨੰਗੇ ਪੈਰੀਂ ਦਿੱਲੀ ਤੱਕ ਤੁਰ ਕੇ ਵੀ ਜਾ ਸਕਦੀ ਆ । ਤੇ ਨਾਲੇ ਕਹੇਗੀ ਆਂਵਾਗੀ ਹਵਾ ਬਣਕੇ ।
@gurvinderpalsingh679
@gurvinderpalsingh679 22 күн бұрын
😂😂
@Mannsingh-mv3un
@Mannsingh-mv3un 26 күн бұрын
ਇਮਾਨਦਾਰ ਬੰਦੇ ਨੂੰ ਵੋਟ ਪਵੇਗੀ। ਫਰੀਦਕੋਟ, ਖਡੂਰ ਸਾਹਿਬ ਮਿਸਾਲ ਹੈ। ਜੇ ਸੁਖਬੀਰ ਕਹੇ ਕਿ ਵੋਟ ਤੱਕੜੀ ਨਿਸ਼ਾਨ ਨੂੰ ਪਾ ਦੇਣਗੇ ਇਹ ਸੁਖਬੀਰ ਨੂੰ ਭਰਮ ਭੁਲੇਖਾ ਹੈ। ਪੰਥਕ ਉਮੀਦਵਾਰ ਜੇ ਚੰਗਾ ਹੋਵੇਗਾ ਉਹ ਜਰੂਰ ਜਿਤੇ ਗਾ। ਹੁਣ ਪਾਰਟੀਆਂ ਖਤਮ ਹੋ ਗੲਈਅਆਂ ਹਨ।ਆਉਣ ਵਾਲੇ ਸਮੇ ਵਿੱਚ ਅਜਾਦ ਇਮਾਨਦਾਰ ਉਮੀਦਵਾਰ ਹੀ ਜਿੱਤ ਸਕੇਗਾ। ਪਾਰਟੀਆਂ ਭਰਿਸ਼ਟਾਚਾਰ ਕਰਨ ਕਰਕੇ ਬਦਨਾਮ ਹੋ ਗੲਈਅਆਂ ਹਨ। ਅਕਾਲੀ ਕਾਂਗਰਸ ਭਾਜਪਾ ਭ੍ਰਿਸ਼ਟਾਚਾਰੀਆਂ ਦੇ ਅੱਡੇ ਬਣ ਗਏ ਹਨ।ਭਰੋਸਾ ਗਵਾ ਚੁੱਕੇ ਹਨ। ਸੁਖਬੀਰ ਪ੍ਰਵਾਨਗੀ ਛੱਡੇ ਨਾ ਛੱਡੇ ਪਰ ਵੋਟਰ ਸੁਖਬੀਰ ਨੂੰ ਮੁੱਢੋਂ ਹੀ ਨਿਕਾਰ ਚੁਕਾ ਹੈ। ਤਕੜੀ ਨਿਸ਼ਾਨ ਹੁਣ ਸੂਝਵਾਨ ਵੋਟਰ ਨੂੰ ਧੋਖਾ ਨਹੀਂ ਦੇ ਸਕਦਾ। ਮਿਸਾਲ 2024 ਦੀ ਚੋਣ ਹੈ। ਫਰੀਦਕੋਟ, ਖਡੂਰ ਸਾਹਿਬ ਤੋਂ ਪਾਰਟੀਆਂ ਅਤੇ ਚੋਣ ਨਿਸ਼ਾਨ ਲੋਕਾਂ ਨੇ ਨਿਕਾਰ ਦਿੱਤੇ ਹਨ।
@SatnamSingh-wv9gg
@SatnamSingh-wv9gg 26 күн бұрын
ਜਿਹੜੇ ਪਾਪ ਬਾਦਲ ਪ੍ਰਵਾਰ ਨੇ ਕੀਤੇ ਨੇ ਉਹ ਲੋਕ ਭੁੱਲ ਨੀ ਸਕਦੇ 1997 ਤੇ ਵਿੱਚੋਂ ਅਕਾਲੀ ਦਲ ਬਾਦਲ ਪ੍ਰਵਾਰ ਨੇ ਸਰਕਾਰ ਬਣਾਈ ਸੀ ਉਦੋਂ ਤੋਂ ਲੈਕੇ ਇੱਕ ਬਾਅਦੇ ਤੇ ਇਕ ਪੂਰੇ ਨੀ ਉੱਤਰੇ ਸਿੱਖ ਨੌਜਵਾਨਾਂ ਦਾ ਕਿੰਨਾ ਜੰਗੀ ਪੱਧਰ ਤੇ ਘਾਂਣ ਕੀਤਾ ਗਿਆ ਸੀ ਤੇ ਉਹੀ ਪਾਪੀ ਬੰਦਿਆਂ ਨੂੰ ਇਹਨਾਂ ਨੇ ਵੱਡੀਆਂ ਪੋਸਟਾਂ ਤੇ ਲਾ ਕੇ ਸਿੱਖ ਕੌਮ ਦਾ ਕਾਲਜਾ ਬਲੂਦਰਾ ਆ ਤੇ ਇੱਕ ਪ੍ਰਵਾਰ ਨੂੰ ਇਨਸਾਫ ਨੀ ਦਿਵਾਇਆ ਤੇ ਨਾ ਪੰਜਾਬ ਦੇ ਹੱਕ ਵਿੱਚ ਕੋਈ ਵੀ ਫੈਸਲਾ ਕਰਵਾ ਸਕੇ ਜਦੋਂ। ਬੀ ਦੇ ਪੀ ਨਾਲ ਸੈਂਟਰ ਵਿਚ ਸਾਂਝੀ ਸਰਕਾਰ ਬਣੀ ਸੀ ਚੰਡੀਗੜ੍ਹ ਪੰਜਾਬ ਨੂੰ ਲੈਕੇ ਦਿੱਤਾ ਉਲਟਾ ਬਿਨਾਂ ਸ਼ਰਤ ਬੀ ਦੇ ਪੀ ਨੂੰ ਸਮੱਰਥਨ ਦਿੰਦੇ ਰਹੇ ਨੇ ਸਿਰਫ ਵੀ ਸਾਨੂੰ ਮਨਿਸਟਰੀ ਦੇ ਦੇਵੋ ਸਾਨੂੰ ਕੋਈ ਚੰਡੀਗੜ੍ਹ ਦੀ ਲੋੜ ਨੀ ਉਸ ਟਾਈਮ ਸਾਰੇ ਮਸਲੇ ਹੱਲ ਹੋ ਸਕਦੇ ਸੀ ਇੰਨ੍ਹਾਂ ਨੇ ਇੱਧਰ ਤਾਂ ਧਿਆਨ ਹੀ ਨਹੀਂ ਦਿੱਤਾ ਜੇ ਅਕਾਲੀ ਦਲ ਬਚਾਉਣਾ ਤਾਂ ਇਸ ਬਾਦਲ ਪ੍ਰਵਾਰ ਨੂੰ ਪਾਸੇ ਕੀਤਾ ਜਾਵੇ ਜੀ ਦਲਜੀਤ ਚੀਮਾ ਵਰਗੇ ਦੱਲੇ ਬੰਦਿਆਂ ਨੇ ਜਮਾਂ ਬੇੜਾ ਗ਼ਰਕ ਕਰ ਦੇਣਾ ਏ
@gurvinderpalsingh679
@gurvinderpalsingh679 22 күн бұрын
BEADBI KAAND DI SAZA MIL RAHI AKALA NU
@NirmalSingh-gf8zl
@NirmalSingh-gf8zl 23 күн бұрын
SAD Zindabad kissan majdur mulajum transport business man ekta Jindabad
@ajaibsinghsidhu3070
@ajaibsinghsidhu3070 24 күн бұрын
Cnandiumjalhag
@user-vk5dl8el5s
@user-vk5dl8el5s 24 күн бұрын
Badal bahjao panth bahao
How Many Balloons Does It Take To Fly?
00:18
MrBeast
Рет қаралды 159 МЛН
Playing hide and seek with my dog 🐶
00:25
Zach King
Рет қаралды 30 МЛН
Llegó al techo 😱
00:37
Juan De Dios Pantoja
Рет қаралды 24 МЛН
How Many Balloons Does It Take To Fly?
00:18
MrBeast
Рет қаралды 159 МЛН