Breaking News | Sukhbir Singh Badal ਦੀ ਪ੍ਰਧਾਨਗੀ 'ਤੇ ਮੁਹਰ ! | Akali Dal Woman Wing | News18 Punjab

  Рет қаралды 20,680

News18 Punjab/Haryana/Himachal

News18 Punjab/Haryana/Himachal

4 күн бұрын

ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਮੁਹਰ। ਅਕਾਲੀ ਦਲ ਇਸਤਰੀ ਵਿੰਗ ਨੂੰ ਸੁਖਬੀਰ ਬਾਦਲ ਤੇ ਭਰੋਸਾ। ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਜਤਾਇਆ ਭਰੋਸਾ। ਪਾਰਟੀ ਦੇ SC ਵਿੰਗ ਵੱਲੋਂ ਵੀ ਸੁਖਬੀਰ ਦਾ ਸਮਰਥਨ।
#breakingnews #sukhbirbadal #akalidal #news18punjab #latestnews #punjabnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 52
@hrpit
@hrpit 2 күн бұрын
ਬੇੜਾ ਗਰਕ ਹੋ ਗਿਆ ਬੱਲੇ ਸੁਖਬੀਰ ਚੰਦ ਬਾਦਲ
@amandeepkaur7064
@amandeepkaur7064 2 күн бұрын
ਸਰਸੇ ਵਾਲੇ ਨੂੰ ਬਣਾਓ ਅਕਾਲੀ ਦਲ ਦਾ ਪ੍ਰਧਾਨ
@simransingh6825
@simransingh6825 2 күн бұрын
ਇਸਤਰੀ ਵਿੰਗ ਵਾਲੀਆਂ ਬੀਬੀਆਂ ਨੂੰ ਇੱਕ ਸਵਾਲ ਪਹਿਲਾਂ ਕਿਉਂ ਨੀ ਬਾਦਲ ਨੂੰ ਯਾਦ ਆਇਆ ਇਸਤਰੀ ਵਿੰਗ ਦਾ ਹੁਣ ਹੀ ਸ਼ਰਮ ਕਰਲੋ ਕੁਝ ਤੁਸੀ ਇੰਨਾਂ ਨਾਲ ਬੇਅਦਬੀਆਂ ਦਾ ਇਨਸਾਫ਼ ਮੰਗਣ ਦੀ ਥਾਂ ਇਹਨਾਂ ਦਾ ਹੀ ਸਾਥ ਦੇ ਰਹੇ ਆ ਇਨੇ ਵੀ ਬਾਦਲਾਂ ਦੇ ਚਮਚੇ ਨਾ ਬਣੋ
@user-xp5rx7py2p
@user-xp5rx7py2p 2 күн бұрын
ਪੈਸੇ ਵਾਲਿਆਂ ਦੇ ਹਮੇਸ਼ਾ ਹੀ ਲੋਕ ਤਲਵੇ ਚੱਟਦੇ ਰਹਿਣਗੇ ਜਿਦਾਂ ਹੁਣ ਵੇਖਣ ਨੂੰ ਮਿਲ ਰਿਹਾ
@KesarRurak
@KesarRurak 2 күн бұрын
ਬੇਅਦਬੀ ਦੇ ਮਾਮਲੇ ਵਿਚ ਇਸਤਰੀ ਵਿੰਗ ਨੇ ਬਾਦਲ ਨੂੰ ਸਵਾਲ ਨਹੀਂ ਕੀਤਾ?
@simransingh6825
@simransingh6825 2 күн бұрын
ਜਿੰਨਾ ਨੂੰ ਅਹੁਦੇ ਮਿਲੇ ਉਹਨਾਂ ਲਈ ਤਾਂ ਬਾਦਲ ਵਧੀਆ ਹੀ ਆ ਇਹ ਤਾਂ ਆਮ ਲੋਕਾਂ ਨੂੰ ਆ ਕੇ ਪੁੱਛੋ
@charanjitkainth650
@charanjitkainth650 2 күн бұрын
ਆਮ ਲੋਕਾਂ ਦੀ ਰਾਇ ਪੁੱਛੋ।
@PrinceKumar-cf7ek
@PrinceKumar-cf7ek 2 күн бұрын
God bless🙏😊. Very good👍😊
@gorasekhon1379
@gorasekhon1379 2 күн бұрын
ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਬਾਦ
@harrykhiva9425
@harrykhiva9425 2 күн бұрын
ਆਹ ਕਿਹੜਾ ਵਿੰਗ ਹੈ,,, ਪਹਿਲਾਂ ਤਾਂ ਕਦੇ ਨਜ਼ਰ ਆਇਆ ਨਹੀਂ 😂
@gurmeetdandiwal8738
@gurmeetdandiwal8738 2 күн бұрын
ਫਰਕ ਤਾਂ ਕੋਈ ਨਹੀਂ ਪੈਣਾ ਕਿਉਂਕਿ ਇਸਤਰੀ ਵਿੰਗ ਕੀ ਕਰੂਗੀ ਜਦੋਂ ਲੋਕ ਇਹਨਾਂ ਨੂੰ ਚਾਹੁੰਦੇ ਹੀ ਨਹੀਂ ਹਨ ਸੁਖਬੀਰ ਬਾਦਲ ਲੋਕਾਂ ਨੂੰ ਬੇਵਕੂਫ ਸਮਝੀ ਜਾ ਰਿਹਾ ਹੈ
@balwindercheema4917
@balwindercheema4917 2 күн бұрын
ਪ੍ਰਧਾਨਗੀ ਤਾ ਪੰਜਾਬ ਦੇ ਲੋਕਾਂ ਨੇ ਦੈਣੀ ਹੈ ਇਹਨਾਂ ਨਹੀਂ
@FatehDeol-yw1go
@FatehDeol-yw1go 2 күн бұрын
ਬਾਦਲ। ਚੰਦ। ਦਾ। ਲੜਕਾ। ਸੁੱਖਾ। ਚੰਦ। ਹੀ। ਪ੍ਰਧਾਨ। ਰਹਿਣ। ਦਿਓ। ਦਿੱਲੀ। ਦੁਰ। ਆ। ਭਾਈ
@JagjitSingh001
@JagjitSingh001 2 күн бұрын
👍✌️
@angrejsingh-qy2fh
@angrejsingh-qy2fh 2 күн бұрын
Vety good
@Amrindersohal-ju5cd
@Amrindersohal-ju5cd 2 күн бұрын
ਚਮਚੇ ਚਮਚੀਆਂ ਬੇੜਾ ਗਰਕ
@jitsingh8827
@jitsingh8827 2 күн бұрын
ਗੁੱਡ
@LakhaSingh-io6de
@LakhaSingh-io6de 23 сағат бұрын
ਵੈਰੀ ਗੁੱਡ
@LakhaSingh-io6de
@LakhaSingh-io6de 23 сағат бұрын
ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ
@surinderpalsingh2855
@surinderpalsingh2855 2 күн бұрын
Lahnat a tuhade
@BahadurSinghBahadur_01
@BahadurSinghBahadur_01 2 күн бұрын
ਬੀਬੀਆਂ ਨੂੰ ਬੇਨਤੀ ਐ ਕਿ ਪ੍ਰਧਾਨ ਜੀ ਤੋਂ ਪੁੱਛੋ ਕਿ ਜਲੰਧਰ ਦੇ ਵਿੱਚ ਇੱਕ ਬੀਬੀ ਨੂੰ ਟਿਕਟ ਦੇ ਕੇ ਚੋਣ ਨਿਸ਼ਾਨ ਅਲਾਟ ਹੋਣ ਤੋਂ ਬਾਅਦ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਨੂੰ ਹਿਮਾਇਤ ਦੇਣੀ ਕਿੰਨੀਂ ਕੁ ਸਿਆਣਪ ਐ
@F0RTNIEfor3ver
@F0RTNIEfor3ver 2 күн бұрын
िਜਨਾਂ ਨੂੰ ਛੋਟੇ ਮੋਟੇ ਅਾਹੁਦੇ ਵੰਢੇ ਹੋਏ ਹਨ,ੳੁਹਨਾਂ ਨੂੰ ਤਾਂ ਹਾਜ਼ਰਹੋਣਾ ਹੀ ਪੈਂਦਾ, िਸਅਾਸੀ ਮਾਹਰ ਅਤੇ ਜੰਤਾ ਤਾਂ ਪੰਥ ਪ੍ਤੀ िਪਛਲੇ 3-4 ਇਲੈਕਸ਼ਨਾ ਦੀ ਕਾਰਗਜਾਰੀ ਦੇਖਦੀ ਹੈ.
@hrpit
@hrpit 2 күн бұрын
ਇਹ ਬੰਦੇ ਦੀ ਪ੍ਰਧਾਨਗੀ ਹੇਠ ਅਕਾਲੀ ਜ਼ੋਰ ਲਾ ਲਵੇ ਕਾਮਯਾਬ ਨਹੀਂ ਹੋ ਸਕਦੇ
@sahu_kang96.
@sahu_kang96. 2 күн бұрын
Satguru sab janda Guru Granth Sahib Ji apni beadbi bhul sakda hai ji guru ji de naal rahvo ji Kom nu beanti ji
@avtarsingh2531
@avtarsingh2531 Күн бұрын
ਅਕਾਲੀ ਦਲ ਦਾ ਬੇੜਾ ਗ਼ਰਕ ਕਰਨ ਵਾਲਾ ਵੀ ਬਾਦਲ ਪਰਿਵਾਰ ਹੀ ਹੈ
@manmohamsingh3775
@manmohamsingh3775 2 күн бұрын
ਡਰਦੀ ਰੱਬ ਰੱਬ ਕਰਦੀ ਹੁਣ ਤਾਂ ਸੁਖਬੀਰ ਗਧੇ ਨੂੰ ਭੀ ਬਾਪ ਕਹੇਗਾ
@satgursingh7121
@satgursingh7121 2 күн бұрын
ਬੀਬਾ ਹੁਣ ਤੁਸੀ ਵੋਟਾ ਪਾਕੇ ਜਿਤਾਏਓ ਅਸੀ ਵੋਟਾ ਨਹੀ ਪਾਵਾਂਗੇ
@avtarsingh8546
@avtarsingh8546 2 күн бұрын
Akali dal noo takda karo
@KulwinderSingh-sn8tl
@KulwinderSingh-sn8tl 2 күн бұрын
ਬਰਗਾੜੀ ਕਾਂਡ ਨਹੀ। ਭੁਲ ਦੇ ਜਾਗਦੀ ਜ਼ਮੀਰ ਵਾਲੇ
@BalwinderSingh-sc1bc
@BalwinderSingh-sc1bc 2 күн бұрын
sukhbir singh badal jindabad kachra go out
@ramindrdhillo3396
@ramindrdhillo3396 2 күн бұрын
Langh nu nal rakho gy ky bhar
@lakhbirsinghgill3596
@lakhbirsinghgill3596 2 күн бұрын
Saram kro tusi
@sandhujatt602
@sandhujatt602 2 күн бұрын
ਇਹ ਵਿੰਗ ਤਾ ਬਾਦਲਾ ਦੇ ਚਮਚੇ ਨੇ
@rashpalsingh8767
@rashpalsingh8767 Күн бұрын
ਬਾਦਲ ਸਮਰਥਕ ਇਸਤਰੀ ਵਿੰਗ ਬੀਬੀਓ! ਸੁਖਬੀਰ ਸਿੰਘ ਬਾਦਲ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਕੀਤੇ ਪਾਪਾਂ,ਸਿਖ ਕੌਮ ਨਾਲ ਕੀਤੇ ਧ੍ਰੋਹ ਕਰ ਕੇ ਗੁਰੂ ਦੀ ਮਾਰ ਪੈ ਚੁੱਕੀ ਹੈ।ਹੁਣ ਤੁਸੀਂ ਇਸ ਵੱਲੋਂ ਕੀਤੇ ਪਾਪਾਂ ਨੂੰ ਯਾਦ ਕਰ ਕੇ ਇਸ ਦਾ ਹੁੱਭ- ਹੁੱਭ ਕੇ ਸਾਥ ਨਾ ਦਿਓ।ਇਸ ਵੱਲੋਂ ਕੀਤੇ ਪਾਪਾਂ ਵਿੱਚ ਭਾਗੀ -ਦਾਰ ਨਾ ਬਣੋ।
@DalbaraSingh-jb7zj
@DalbaraSingh-jb7zj 2 күн бұрын
Aeda,,kursi,,nahi,melnày, , supna,na,dekho
@avtarmalhi7184
@avtarmalhi7184 2 күн бұрын
JNta n.akalidal noo thukra .dita .hai jalandar west.seat sadnj akalidal di chardi kala da.partik dasda hai.k sukhbjr di agwai khatam
@PARAMJITSingh-zb1bu
@PARAMJITSingh-zb1bu 2 күн бұрын
Badal dal nu Sikh koom khadi v nahi vote poni ih panth t Sikh koom da gunighar
@hardialsingh1
@hardialsingh1 2 күн бұрын
Begairat bibian da begairat faisla !
@user-mc3ur7tv7x
@user-mc3ur7tv7x 2 күн бұрын
Bakre di maa kad tak khair mnaegi aakhir sukhbir teri kursi jaegi
@sahibsingh4372
@sahibsingh4372 2 күн бұрын
Sukhbir singh Badal hi Pardhan theek hai
@BaljinderSingh-ng5gz
@BaljinderSingh-ng5gz 2 күн бұрын
ਬੇੜਾ ਗ਼ਰਕ ਹੋ ਗ਼ਿਆ ਲ਼ੋਕਾ ਦਾ ਬਾਦਲ ਪਰਿਵਾਰ ਦਾ
@gurvinderpalsingh679
@gurvinderpalsingh679 2 күн бұрын
FITEMOONH KUPATI JANANI DA
@mandeepsingh4916
@mandeepsingh4916 2 күн бұрын
Ki drama la rakhia
@labhsingh3199
@labhsingh3199 2 күн бұрын
Grk ho ju akalidal
@RamandeepKamboj-ww8yz
@RamandeepKamboj-ww8yz 4 сағат бұрын
Sarsy aly sadh nu bnao prdhan
@amandeepjat
@amandeepjat 2 күн бұрын
Sikh sarre anti eh sukhbir de
@amandeepjat
@amandeepjat 2 күн бұрын
Veera garak ho janna kisse ne vote nahi panni
버블티로 체감되는 요즘 물가
00:16
진영민yeongmin
Рет қаралды 97 МЛН
NERF WAR HEAVY: Drone Battle!
00:30
MacDannyGun
Рет қаралды 39 МЛН
The child was abused by the clown#Short #Officer Rabbit #angel
00:55
兔子警官
Рет қаралды 22 МЛН