BETWEEN US With Bindu Brar l EP 11 l Matt Sheron Wala l B Social

  Рет қаралды 70,337

B Social

B Social

2 жыл бұрын

ਬਹੁਤ ਸਾਰੇ ਲੋਕ ਗੱਲ ਹਥਿਆਰਾਂ ਦੀ ਕਰਦੇ ਆ ਤੇ ਬਾਅਦ 'ਚ ਸਕਿਉਰਟੀ ਮੰਗਦੇ l BETWEEN US With Bindu Brar l EP 11 l Matt Sheron Wala l B Social
#BetweenUS
#Bindubrar
#bsocial
Download Spotify App & Follow B Social Podcast:
open.spotify.com/show/3lGEGxj...
Facebook Link : / bsocialofficial
Instagram Link : / bsocialofficial
Anchor : Bindu Brar
Guest : Matt Sheron Wala
Cameramen : Harmanpreet Singh, Varinder Singh
Editor : Harmanpreet Singh
Digital Producer : Gurdeep Grewal
Label : B Social

Пікірлер: 204
@gaganrandhawa5249
@gaganrandhawa5249 2 жыл бұрын
God Bless you Both of you ਬਹੁਤ ਵਧੀਆ ਗੱਲਾ ਕਰਦੇ ਹੋ ਜੀ ਤੁਸੀ ਬਹੁਤ ਚੰਗਾ ਲੱਗਾ ਸੁਣ ਕੇ ਜੀ
@gurpreet88889
@gurpreet88889 2 жыл бұрын
Bahut hi sohne swal kite Bindu brar Madam....siraaa interview end.....gal baat jeyonde wasde raho......Bai Raj brar Hamesha hi..Sade bachpan ton leke Sade dilan ch jawaan ae te amar hai........I love ur family....
@vickysinghvicky2618
@vickysinghvicky2618 2 жыл бұрын
ਬਹੁਤ ਵਧੀਆ ਗੀਤ ਲਿਖਦੇ ਮੱਟ ਵੀਰ
@dhillonjatt7650
@dhillonjatt7650 2 жыл бұрын
ਬਹੁਤ ਵਧੀਆ ਲੱਗੀ ਆਪ ਦੀ ਗੱਲ ਬਾਤ ਜੀ ।ਜਿਉਦੇ ਵੱਸਦੇ ਰਹੋ ਖੁਸ਼ ਸੱਚੇ ਪਾਤਸ਼ਾਹ ਆਪ ਨੂੰ ਹਰ ਮਦਾਨ ਫਤਹਿ ਬਖਸ਼ਿਸ਼ ਕਰਨ ਤੇ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ ।
@Mintu79234
@Mintu79234 2 жыл бұрын
Best of luck ਬਿੰਦੂ ਭੈਣ ਅਤੇ ਮੱਟ ਵੀਰ Miss u ਰਾਜ
@somtour4662
@somtour4662 2 жыл бұрын
God bless to both of you❤
@TSBADESHA
@TSBADESHA 2 жыл бұрын
,ਮੱਟ ਸ਼ੇਰੋਂਵਾਲਾ ਬਾਈ ਜੀ,,ਹਮੇਸ਼ਾ ਜੁਅਰਤ ਅਤੇ ਦਲੇਰੀ ਨਾਲ ਹੱਕ ਸੱਚ ਲਈ ਆਵਾਜ਼ ਬੁਲੰਦ ਕਰ ਰਹੇ ਹਨ। ਇਸ ਇੰਟਰਵਿਊ ਵਿਚ ਬਿੰਦੂ ਭੈਣ ਨਾਲ ਬਹੁਤ ਵਧੀਆ ਗੱਲਬਾਤ ਕੀਤੀ ਗਈ ਹੈ।
@pb-35
@pb-35 2 жыл бұрын
Bahut sohaniyan Galla sunaiya fouji veer
@Kaurjawandha07
@Kaurjawandha07 2 жыл бұрын
ਬਹੁਤ ਵਧੀਆ ਬਿਲਕੁਲ ਦੇਸੀ ਸਟਾਇਲ ਮੱਟ ਵੀਰ ਤੇ ਬਿੰਦੂ ਭੈਣਜੀ ਗੱਲਬਾਤ ਬਹੁਤ ਚੰਗਾ ਲੱਗਾ ਸੁਣਕੇ 👍❤️❤️❤️❤️❤️❤️🙏🏻🙏🏻❤️💐
@sharanjitsingh6558
@sharanjitsingh6558 2 жыл бұрын
Bindu ji Raj Brar ji di wife aa?
@BalwinderSingh-zz1yi
@BalwinderSingh-zz1yi 2 жыл бұрын
ਚੜਦੀ ਕਲਾ ਦੀ ਅਰਦਾਸ ਕਰਦਿਆਂ ਬਾਈ ਵਾਹਿਗੁਰੂ ਜੀ
@bittumanupuri4645
@bittumanupuri4645 2 жыл бұрын
ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਜੀ
@navtejveerheer7988
@navtejveerheer7988 2 жыл бұрын
Best lyrics .. Matt Sheron Wala.....
@BalkarSingh-gx8gi
@BalkarSingh-gx8gi 2 жыл бұрын
ਮੱਟ ਸ਼ੇਰੋਂ ਸਹਿਬ ਜੀ।ਅਪ ਜੀ ਨੇ ਤੋਂ ਗੁਰਦਵਾਰਿਆ ਦਾ ਜਿਕਰ ਕੀਤਾ ਤੇ ਕਈ ਕੁਸ਼ ਯਾਦ ਆ ਗਿਆ ਵੀਰੇ ਅਲਗ ਗੁਰਦਵਾਰੇ ਬਣ ਦਾ ਕੀ ਕਰਨ ਹੈ ਬੰਦੇ ਸਾਰੇ ਮਹੜੇ ਨਹੀਂ ਹੁੰਦੇ ਕੁਸ਼ ਆਦਮੀ ਘੱਟ ਸੋਚ ਵਾਲੇ ਜੁੰਮੇਵਾਰ ਨੇ
@Mandukaur204
@Mandukaur204 2 жыл бұрын
Thanks veer g.purana time yaad krvon lyi.
@sukhjindersmagh123
@sukhjindersmagh123 2 жыл бұрын
Bahoot hi vadiya lgeya ji tuhadi gall baat sun Piyar bare main vi kuchh hi din pehlan tuhade wale vichar hi likhe c insta story ch ਰੂਹਾਂ ਦਾ ਮੇਲ... ਮੇਲ ਵੀ ਕਦੇ ਅਧੂਰਾ ਹੋਇਆ ਪਿਆਰ... ਕਮਲੇਓ ਪਿਆਰ ਵੀ ਕਦੇ ਪੂਰਾ ਹੋਇਆ 🙏
@avisran828
@avisran828 2 жыл бұрын
ਬਹੁਤ ਵਧੀਆ ਪ੍ਰੋਗਰਾਮ ਬਾਈ ਜੀ
@Iamnajam_
@Iamnajam_ 2 жыл бұрын
Mera brar saab naal milna ohdo hoya jado 10 din baad is duniya to chal gye c,meri mulakat v accidently white hill production house che hoyi c main v kise singer naal meeting lyi gya c te ohna da v fila lyi ana c but oh yaad hje v nhi bhuldi main hmesh ohnu nu milna chauhnda c ohna de ghar v gya oh shimla gye hoye c ohde baad 5-7 saal mil v nhi hoya kade but ohna da milna ik khubsurat mukakat c bade respect krde c har bande v🙏🏻
@bobbydhillon7587
@bobbydhillon7587 2 жыл бұрын
VERY LOGICAL AND REAL LIFE EXPERIENCES WITH ..TONS OF TALENT
@kuldipsingh9741
@kuldipsingh9741 2 жыл бұрын
ਬਹੁਤ ਵਧੀਆ ਵੀਰ.. ਤੁਸੀਂ ਆਪਣੀ ਕਮਜ਼ੋਰੀ ਵੀ ਖੁੱਲ ਕੇ ਦੱਸੀ🙏ਤੁਸੀਂ ਸੱਚੇ ਇਨਸਾਨ ਹੋ
@gurmeetsandhu5255
@gurmeetsandhu5255 2 жыл бұрын
ਜਮਾਂ ਸਹੀ ਆ ਮੱਟ ਬਾਈ ਦਾ ਇੰਟਰਵਿਊ ਕਰਨਾ ਹੀ ਬਿੰਦੂ ਜੀ ਨੂੰ ਚਾਹੀਦਾ ਸੀ ਬੁਹਤ ਸੋਹਣੀ ਗੱਲ ਬਾਤ ਆ
@jasvirtejay28
@jasvirtejay28 2 жыл бұрын
ਯਾਰ ਅੱਜ ਮੱਟ ਸ਼ੇਰੋਂ ਵਾਲੇ ਦੀ ਇੰਟਵਿਊ ਸੁਣ ਕੇ ਅੱਖਾਂ ਵਿੱਚ ਹੰਜੂ ਆ ਗਏ ਆਪਦਾ ਸਮਾਂ ਯਾਦ ਆ ਗਿਆ, ਖੁਸ਼ ਰਹੋ
@jaswindergill185
@jaswindergill185 2 жыл бұрын
ਜਿਉਂਦਾ ਰਹੋ ਜੀ
@jaspreetsra7684
@jaspreetsra7684 2 жыл бұрын
Bindu mam aj tuhade questions bhut vdiya c.keep it up
@bakhtawarsingh8392
@bakhtawarsingh8392 2 жыл бұрын
What's an interview, really marvelous 👍
@sukhjeetkaur6713
@sukhjeetkaur6713 2 жыл бұрын
ਸ਼ਾਨਦਾਰ interview
@navtejveerheer7988
@navtejveerheer7988 2 жыл бұрын
Always legend Raj Brar...
@ishukumar6269
@ishukumar6269 2 жыл бұрын
Stay blessed both of you
@kirandeepsingh747
@kirandeepsingh747 2 жыл бұрын
Thank you so much it is amazing….love you man🤙
@sarassinghjoy9734
@sarassinghjoy9734 2 жыл бұрын
Nice meeting good conversation 👍 God bless you always 🙏🙏🙏
@theunidentified01
@theunidentified01 2 жыл бұрын
ਹੀਰਾ ਬੰਦਾ
@jotinderdhaliwal2921
@jotinderdhaliwal2921 2 жыл бұрын
ਰਾਜ ਬਰਾੜ ਸਾਹਿਬ ਬੁਹਤ ਇਮਾਨਦਾਰ ਹਰ ਵੇਲੇ ਮੱਦਤ ਲਈ ਤਿਆਰ ਇੱਕ ਹੀਰਾ ਇਨਸਾਨ ਸੀ ਜਿੰਨਾ ਉਹਨਾਂ ਕਿਸੇ ਲਈ ਕੀਤਾ ਵਾਪਸ ਨਹੀਂ ਮਿਲਿਆ ਬਰਾੜ ਸਾਹਿਬ ਨੂੰ ਬੁਹਤ ਵਾਰ ਮਿਲੇ ਮੱਲ ਕੇ ਪਿੰਡ ਵੀ ਦੋ ਵਾਰ ਘਰ ਮਿਲੇ ਕਨੇਡਾ ਵਿੱਚ ਵੀ ਮਿਲੇ ਤਿੰਨ ਪ੍ਰਰੋਗਰਾਮ ਵੀ ਬਾਈ ਨੇਰਿਸ਼ਤੇਦਾਰੀਆਵਿੱਚਕੀਤੇ ਬੁਹਤ ਮਾਨ ਦਿੱਤਾ ਬਾਈ ਨੇ ਰੰਗ ਬੰਨ ਕੇ ਗਏ । ਬਾਈ ਦੇ ਨਾਨਕੇ ਸਾਡੇ ਪਿੰਡ ਕੋਲ ਹਨ ਮੇਰੇ ਨਾਨਕੇ ਬਾਈ ਪਿੰਡ ਨਾਲ ਅਕਸਰ ਗੱਲ ਹੁੰਦੀ ਸੀ ਪਿੰਡਾਂ ਦੀ ਜਦੋਂ ਮਿਲਦੇ ਸੀ ।ਬਾਕੀ ਬਿੰਦੂ ਬਰਾੜ ਜੀ ਤੁਹਡਾ ਪ੍ਰਰੋਗਰਾਮ ਬੁਹਤ ਹੀ ਵਧੀਆ ਹੈ ਤੁਹਾਡਾ ਬੋਲਣ ਦਾ ਸਲੀਕਾ ਬਾ ਕਮਾਲ ਹੈ ਵਾਹਿਗੁਰੂ ਸਾਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਚੜਦੀਆ ਕਲਾ ਬਖ਼ਸ਼ੇ।
@deepjandoria3545
@deepjandoria3545 2 жыл бұрын
ਬਾਈ ਬਹੁਤ ਹੀਰਾ ਬੰਦਾ ਦੋ ਕੁ ਵਾਰੀ ਗੱਲ ਵੀ ਹੋਈ ਆ ਬਾਈ ਹੋਣਾ ਨਾਲ
@spsbhangu
@spsbhangu 2 жыл бұрын
Conversation good for everyone!
@kirankaur4504
@kirankaur4504 2 жыл бұрын
ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸
@mehaksandhu3552
@mehaksandhu3552 2 жыл бұрын
ਵਾਹਿਗੁਰੂ ਮੇਹਰ ਕਰੇ
@gurmeetkaursmagh7823
@gurmeetkaursmagh7823 2 жыл бұрын
Bhut vadia lagia beta sada khus raho🎉🎊
@Parambir_Riar
@Parambir_Riar 2 жыл бұрын
👍👍Bahut vadia laga g interview dekh k
@harvinderkaur9628
@harvinderkaur9628 2 жыл бұрын
I really like Bindu Brar maam. I wait for these interviews not for the celebrities but for bindu brar Maam..!!💕💕
@gurjeetkang6623
@gurjeetkang6623 2 жыл бұрын
ਬਸ ਇੱਕ ਰੱਬ ਅੱਗੇ ਅਰਦਾਸ ਆ ਜਾਤਾਂ-ਪਾਤਾਂ ਖਤਮ ਹੋ ਜਾਣ ਇਹਨਾਂ ਕਰਕੇ ਪਿਆਰ ਬਹੁਤ ਟੁੱਟ ਗਏ ਤੇ ਟੁੱਟ ਰਹੇ ਆ 😐😐🙏🙏🙏🙏
@manjindersingh2139
@manjindersingh2139 2 жыл бұрын
Hanji vir ji
@jassi22desi78
@jassi22desi78 2 жыл бұрын
ਸੋਹਣੀ ਮੁਲਾਕਾਤ 👌
@geepabrar706
@geepabrar706 2 жыл бұрын
Best of luck sister boht vadhiya program 🙏🙏🙏🙏🙏🙏🙏🙏🙏
@Gurpreet1957
@Gurpreet1957 2 жыл бұрын
Bless you both didi and veer ji
@AmandeepKaur-nq2to
@AmandeepKaur-nq2to 2 жыл бұрын
Bhut sohni interview or os tu jaida punjabi sohni boli🥰🎉🎊
@Kartoon260
@Kartoon260 2 жыл бұрын
Bhut vdiya video ji
@manjotpandori1898
@manjotpandori1898 2 жыл бұрын
Bahut vadiya gal baat hoi
@simarjitsandhu8721
@simarjitsandhu8721 2 жыл бұрын
Bahut vadia gallbat ji🙏
@jas-gurdeepvlogger9818
@jas-gurdeepvlogger9818 2 жыл бұрын
ਉਦੋਂ ਅਨਪੜ੍ਹ ਹੁੰਦੀ ਸੀ ਹੁਣ ਲੋਕੀ ਪੜ੍ਹ ਲਿਖ ਚੁੱਕੇ ਹਨ।
@sekhonmonty9340
@sekhonmonty9340 2 жыл бұрын
Bahut vadia lga gla sunn k
@dr.jagtarsinghkhokhar3536
@dr.jagtarsinghkhokhar3536 2 жыл бұрын
great talk
@manjindersingh5674
@manjindersingh5674 2 жыл бұрын
Sachi bhut motivation mili tuhanu sun k
@ParminderSingh-ei8vu
@ParminderSingh-ei8vu 2 жыл бұрын
Waheguru ji 🙏🙏
@millerscottagemotel7769
@millerscottagemotel7769 2 жыл бұрын
Very nice conversation and good views of matt sheronwala
@Paliwala
@Paliwala 2 жыл бұрын
Veer g salute aa tuhadi soch nu From Gora Fauji
@Singh-uw5dy
@Singh-uw5dy 2 жыл бұрын
Mza ageya interview dekh k .. 👌
@arvindergrewal8410
@arvindergrewal8410 2 жыл бұрын
God bless both of you ❤️
@kewalverma7815
@kewalverma7815 2 жыл бұрын
Bhot hi vadiya
@spsgill7702
@spsgill7702 2 жыл бұрын
Bai bohot vdiya 👍👍
@mhundal4147
@mhundal4147 2 жыл бұрын
Heera banda matt yrr❣
@gaganwadhwa9535
@gaganwadhwa9535 2 жыл бұрын
Very nice 👌👌 Great initiative by #BinduBrar ma'am and channel #Bsocial to interview those people who are behind the camera and yet play very important role . Bahut sohni gal baat 👍👍 God Bless 🙏🙏
@harmitsingh6258
@harmitsingh6258 2 жыл бұрын
Bahut Sohna Likhda Bro Sada
@gurbajmaan9605
@gurbajmaan9605 Жыл бұрын
ਬਿੰਦੂ ਬਰਾੜ ਤੇ ਰਾਜ ਅਗਲੇ ਜਨਮ ਫਿਰ ਤੋਂ ਤੁਹਾਡਾ ਮੇਲ਼ ਹੋਵੇ 😢!
@kuldeepkaursandhu1019
@kuldeepkaursandhu1019 2 жыл бұрын
Bhut sohni interview
@aulakhhappy8066
@aulakhhappy8066 2 жыл бұрын
best interview mam 😍🙏
@bhaiamarjitsinghrattangarh781
@bhaiamarjitsinghrattangarh781 2 жыл бұрын
ਬਹੁਤ ਵਧੀਆ ਗੱਲ ਬਾਤ ਹੋਈ ਪੁੱਤ‌ ਵਰਗਾ ਫੋਡ ਟਰੈਕਟਰ ਬਹੁਤ ਵਧੀਆ
@KashmirSingh-zf1bv
@KashmirSingh-zf1bv 2 жыл бұрын
ਵੱਡੀ ਭੈਣ ਬਿੰਦੂ ਜੀ ਵੀਰ ਮੱਟ ਸੇਰੋਂ ਬਹੁਤ ਹੀ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਗਈ ਹੈ
@DarshanSingh-xy7wx
@DarshanSingh-xy7wx 2 жыл бұрын
MAIN V IK FOUJI AAN,MATT BAI DIYAN GALLAN VICHO SADI FOUJ DI LANGUAGE JHALAK MARDI AA. BADA SAKOON MILYA BAI DIYAN GALAAN SUN K. Thank you very much b social
@sidhumooseWala-tj1cq
@sidhumooseWala-tj1cq 2 жыл бұрын
Good bless you veer ❤️❤️❤️❤️❤️❤️❤️❤️❤️❤️❤️❤️❤️❤️
@laddikaler4859
@laddikaler4859 2 жыл бұрын
Bhoot vdia gallan y 👍🏼
@gsdakha3763
@gsdakha3763 2 жыл бұрын
Good vichar ji
@gurmailguri
@gurmailguri 2 жыл бұрын
Matt Sheron bai 🙌👏
@gurindersohi6314
@gurindersohi6314 2 жыл бұрын
Bhut Vadia
@ravindergill165
@ravindergill165 2 жыл бұрын
Love you 22 g krda vichara krn di
@pictureworld4576
@pictureworld4576 2 жыл бұрын
GOD BLESS YOU BOTH
@Kartoon260
@Kartoon260 2 жыл бұрын
Great singer Bai Raj Brar. Gaint writer.bat Matt saab Saleuting aa ji...mam very very thanks
@narinderbhaperjhabelwali5253
@narinderbhaperjhabelwali5253 2 жыл бұрын
ਭੈਣ ਬਿੰਦੂ ਬਰਾੜ ਜੀ ਰਾਜ ਬਰਾੜ ਕਿਸੇ ਨੇ ਨਹੀਂ ਬਣ ਜਾਣਾ ਬਹੁਤ ਯਾਦ ਆਉਂਦੇ ਹਨ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
@baljidersingh-ep1ef
@baljidersingh-ep1ef 10 ай бұрын
God bless you
@hardeepsinghcheema429
@hardeepsinghcheema429 2 жыл бұрын
ਬਹੁਤ ਹੀ ਵਧੀਆ ਲਿਖਦੇ ਹੋ ਮੱਟ ਸਾਹਿਬ
@amandeepsingh-xo8td
@amandeepsingh-xo8td 2 жыл бұрын
Always very good man . Bai matt sheron wala
@nannukaur4216
@nannukaur4216 2 жыл бұрын
God bless You 🙏🙏🙏
@Amanpreetkaur-hh8xy
@Amanpreetkaur-hh8xy 2 жыл бұрын
Very good veer ji👌👌
@baljindersrana7597
@baljindersrana7597 2 жыл бұрын
Good interview Bhan ji Love from New York
@harjitkaur6714
@harjitkaur6714 2 жыл бұрын
Bhot he whdeeya vichar
@TSBADESHA
@TSBADESHA 2 жыл бұрын
Very nice conversation,,,
@gill2769
@gill2769 2 жыл бұрын
Worth watching
@official_lavi_dhaliwal4561
@official_lavi_dhaliwal4561 2 жыл бұрын
Good bless u maam
@bhagwantkaurbrar5615
@bhagwantkaurbrar5615 2 жыл бұрын
Bhaut Vadiya laga Rab thuno sari duniya de khushi deva
@bindubazaria
@bindubazaria 2 жыл бұрын
One of the best writers 💎💛❣️
@PBwalegs
@PBwalegs Жыл бұрын
Koi sabd nhi matt bai ji mere kol tuhadi treef lyi
@paramjeetbrar4814
@paramjeetbrar4814 2 жыл бұрын
Thanks Matt sahib
@singhjeethansofficiel4415
@singhjeethansofficiel4415 Жыл бұрын
Gurdawarya di gal sahi keha ....fir dong as bhagti nhii
@salmankhan-yw3mg
@salmankhan-yw3mg 2 жыл бұрын
Bahut vadia matt saab
@pargatsingh6530
@pargatsingh6530 2 жыл бұрын
ਵੀਰ ਜੀ ਨੇ ਕਿਹਾ ਕਿ ਡੈਣ ਮਾ ਆਪਣੇ ਬੱਚੇ ਦਾ ਮਾਸ ਨਹੀਂ ਖਾਂਦੀ ਪਰ ਹੁਣ ਕਲਯੁੱਗ ਹੈ
@kamalsekhon1083
@kamalsekhon1083 2 жыл бұрын
Very nice sister👍👍God bless u🙏🙏🙏
@gurdeepkaur5658
@gurdeepkaur5658 10 ай бұрын
Very nice🙏🙏
@rachpaldhillon5305
@rachpaldhillon5305 2 жыл бұрын
Very nice
@happyheer3186
@happyheer3186 2 жыл бұрын
Graet interview jee
@SandeepSingh-bc5le
@SandeepSingh-bc5le 2 жыл бұрын
God bless you matt veer
@GurvinderSingh-yr9xj
@GurvinderSingh-yr9xj 2 жыл бұрын
👌👍
@BaljinderSingh-gm2wu
@BaljinderSingh-gm2wu Жыл бұрын
Very Nice
@LovepreetSingh-nr7wm
@LovepreetSingh-nr7wm 2 жыл бұрын
Good thinking Veere.
@sunilgujjargujjar6209
@sunilgujjargujjar6209 2 жыл бұрын
ਰੂਹ ਦੀ ਖੁਰਾਕ ਤੁਹਾਡੀ ਗੱਲ ਬਾਤ ਜੀ
@Gill13423
@Gill13423 2 жыл бұрын
Salut Matt shereo 22ji thonu
@surindernijjar4577
@surindernijjar4577 2 жыл бұрын
Very nice interview
Sigma Kid Hair #funny #sigma #comedy
00:33
CRAZY GREAPA
Рет қаралды 39 МЛН
ОБЯЗАТЕЛЬНО СОВЕРШАЙТЕ ДОБРО!❤❤❤
00:45
Chapitosiki
Рет қаралды 4,9 МЛН
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 8 МЛН
"Khat Raj Brar" [Full Song] | Kaniaan-The Rain Drops
4:06
T-Series Apna Punjab
Рет қаралды 7 МЛН
Аниматоры в форме СПЕЦНАЗА: Именинника разыграли
0:21
Собиратель новостей
Рет қаралды 12 МЛН
Вся страна в очередях, а ты без очереди...
0:52
МиRRные Чувства
Рет қаралды 7 МЛН
Don’t Stealing 👵Moral Stories for kids #kidsvideos #goodhabits #youtubekids #cartoon
0:21
Elizabeth and Briceida Learning & Fun
Рет қаралды 10 МЛН
Идеально повторил? Хотите вторую часть?
0:13
⚡️КАН АНДРЕЙ⚡️
Рет қаралды 4,2 МЛН