By-Election ਤੋਂ Akali Dal ਦੇ ਕਿਾਨਾਰਾ ਕਰਨ 'ਤੇ ਬੋਲੇ Bibi Jagir Kaur | Sukhbir Badal | News18 Punjab

  Рет қаралды 64,119

News18 Punjab/Haryana/Himachal

News18 Punjab/Haryana/Himachal

4 күн бұрын

ਬਗ਼ਾਵਤ ਵਿਚਾਲੇ ਅਕਾਲੀ ਦਲ ਦਾ ਵੱਡਾ ਫੈਸਲਾ। ਜਲੰਧਰ ਵੈਸਟ ਉਮੀਦਵਾਰ ਤੋਂ ਪਾਰਟੀ ਦਾ ਕਿਨਾਰਾ। ਸੁਰਜੀਤ ਕੌਰ ਤੋਂ SAD ਨੇ ਖੁਦ ਨੂੰ ਕੀਤਾ ਅਲੱਗ। ਸੁਰਜੀਤ ਕੌਰ ਦੇ ਬਾਗੀ ਧੜੇ ਨਾਲ ਨਜ਼ਦੀਕੀਆਂ ਕਰਕੇ ਲਿਆ ਫੈਸਲਾ। 21 ਜੂਨ ਨੂੰ ਹੀ ਸੁਰਜੀਤ ਕੌਰ ਨੇ ਭਰਿਆ ਸੀ ਪਰਚਾ। ਬੀਬੀ ਜਗੀਰ ਕੌਰ ਦੀ ਮੌਜੂਦਗੀ ਚ ਭਰਿਆ ਸੀ ਪਰਚਾ।
#bibijagirkaur #akalidal #news18punjab #SurjitKaur #JalandharWestByElection #jalandharbyelection
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 67
@user-oe1lg6ii7e
@user-oe1lg6ii7e 3 күн бұрын
ਅਗਰ ਸੁਖਬੀਰ ਬਾਦਲ ਗਦਾਰੀ ਕਰ ਗਿਆ ਤਾਂ ਬੀਬੀ ਸੁਰਜੀਤ ਕੋਰ ਨੂੰ ਲੋਕਾ ਵਲੋ ਚੋਣ ਜਿਤਾਕੇ ਇਨਾੰ ਨੂੰ ਜਵਾਬ ਦੇਣਾ ਚਾਹੀਦਾ ਹੈ।
@kavisharhardeepsinghvairon5841
@kavisharhardeepsinghvairon5841 2 күн бұрын
ਉਹਨਾਂ ਕੋਲ ਨਹੀਂ ਪਾਰਸਾ ਰਾਜ ਰਹਿੰਦਾ, ਵਿੱਚ ਫੁੱਟ ਪੈ ਜਾਏ ਕੌਮਾਂ ਜਿਹੜੀਆਂ ਦੇ।
@mandysandhu6439
@mandysandhu6439 3 күн бұрын
ਸਾਰੇ ਇਕੋ ਟੋਕਰੀ ਦੇ ਸੜੇ ਹੋਏ ਸੇਬ ਹਨ
@WahiguruGod-sn9tj
@WahiguruGod-sn9tj 2 күн бұрын
👍😊
@gill-punjab
@gill-punjab 3 күн бұрын
ਅਕਾਲੀ ਦਲ ਬਾਦਲ ਖਤਮ ਹੋ ਗਿਆ ਹੈ 😂😂😂😂
@mandysandhu6439
@mandysandhu6439 3 күн бұрын
ਸਾਰੇ ਇਕੋ ਥਾਲ਼ੀ ਦੇ ਚੱਟੇ ਵੱਟੇ ਨੇ
@BalwinderSingh-2
@BalwinderSingh-2 2 күн бұрын
ਸੁੱਖੇ ਬਾਦਲ ਨੇ ਆਪਣੀ ਜਨਾਨੀ ਸੈਂਟਰ ਚ ਭੇਜਣੀ ਸੀ ਭੇਜ ਦਿੱਤੀ , ਉਹਨਾਂ ਨੂੰ ਪਾਲਟੀ ਨਾਲ ਕੋਈ ਮਤਲਬ ਨਹੀਂ
@kohlinarinder77
@kohlinarinder77 3 күн бұрын
ਸੁਖਬੀਰ ਬਾਦਲ ਨੇ ਬੇੜਾ ਗਰਕ ਕਰ ਦਿੱਤਾ ਅਕਾਲੀ ਪਾਰਟੀ ਦਾ ਜਦੋਂ ਏਹ ਰਾਜ ਕਰਦੇ ਸੀ, ਇਸਨੇ ਸਿਰਫ ਤੇ ਸਿਰਫ ਆਪਣੀ ਬੱਸਾਂ ਹੋਟਲ ਨੂੰ ਹੀ ਚਮਕਾਉਣ ਤੇ ਲਾ ਦਿੱਤਾ ਪੰਜਾਬ ਰੋਡਵੇਜ਼ ਦਾ ਇਸ ਬੰਦੇ ਨੇ ਬੇੜਾ ਗਰਕ ਕਰ ਦਿੱਤਾ,
@user-ke4cy9jy4q
@user-ke4cy9jy4q 2 күн бұрын
ੳਮੀਦਵਾਰ ਤੁਸੀਂ ਖੜ੍ਹਾ ਕਰੋ ਨਾਲੇ ਬਗਾਵਤ ਕਰੋ ਪਾਰਟੀ ਤੁਸੀਂ ਕਮਜ਼ੋਰ ਕਰੋ
@khushwinder2073
@khushwinder2073 2 күн бұрын
The. END. Ho. Gaya. Yar. 😂😂
@NavjotSingh-qu1ys
@NavjotSingh-qu1ys 2 күн бұрын
ਸੁਖਬੀਰ ਵੱਡੇ ਬਾਦਲ ਨਾਲੋ v ਚਲਾਕ ਹੈ, ਕੋਈ ਬਾਗੀ ਨਾਹੀ ਵੱਖਰੀ ਧਿਰ ਸਿਰਫ SGPC election ਜਿੱਤਣ ਲਈ ਤਿਆਰ ਕੀਤੀ ਜਾ ਰਹੀ eee
@user-mc1vb2kc9s
@user-mc1vb2kc9s 3 күн бұрын
Rabb ne Harsimrat Kaur Badal di ardas sunn li 😂😂😂😂jeda mujrim hai Guru Sahib da khakk na rhe uss da 😂
@HARJITSINGH-qo6pl
@HARJITSINGH-qo6pl 2 күн бұрын
Bibi Jagir Kaur is very much correct and Jalandhar resident support truth
@rintu4244
@rintu4244 2 күн бұрын
ਇਹ ਪਤਾ ਨਹੀਂ ਕਦੋਂ ਇਕੱਠੇ ਹੋ ਜਾਣ। ਇਹਨਾ ਤੇ ਕੋਈ ਯਕੀਨ ਨਹੀਂ ਰਿਹਾ।
@user-pf3hj7yk8r
@user-pf3hj7yk8r 3 күн бұрын
kise ne kiha c k hun ih dynasor kade v nhi aunde
@gsinghgs1974
@gsinghgs1974 3 күн бұрын
Gundi
@PrinceKumar-cf7ek
@PrinceKumar-cf7ek 2 күн бұрын
🙏🏻💐💐💐💐💐💐💐💐🙏🏻
@mittiputtmajhail2960
@mittiputtmajhail2960 2 күн бұрын
J oh letter Returning Officer kol hy ta Manan te fraud da case karo. Iho jihe cheat nu sabak milna chahida jo roz side badlda.
@sukhmandersingh7953
@sukhmandersingh7953 2 күн бұрын
Babian te bibian ne partian khatam kar ditian
@BalwinderSingh-kc1ku
@BalwinderSingh-kc1ku Күн бұрын
ਨੋਵਾਨ ਬੱਚੇ ਅੱਗੇ ਆਉਣ ਇਨਾ ਗਲੇ ਹੋਏ ਸੇਬਾਂ ਨੂੰ ਬਾਹਰ ਕਰ ਦਿਉ
@SukhbirSingh-up4rx
@SukhbirSingh-up4rx 2 күн бұрын
🎉🎉
@gurcharansinghgill8521
@gurcharansinghgill8521 17 сағат бұрын
ਬੀਬੀ ਜੰਗੀਰ ਕੌਰ ਨੇ ਸੁਰਜੀਤ ਕੌਰ ਨੂੰ ਅਕਾਲੀ ਦਲ ਦਾ ਉਮੀਦਵਾਰ ਬਣਾਇਆ ਸੀ ਤਾਂ ਫਿਰ ਚੋਣਾਂ ਹੋਣ ਤੱਕ ਬਗਾਵਤ ਨਾ ਕਰਦੇ ਜਾਂ ਕੋਈ ਮਜਬੂਰੀ ਬਣ ਗਈ ਸੀ
@user-pz6jz9gw7w
@user-pz6jz9gw7w 2 күн бұрын
Hun Nhi
@dalipsingh1507
@dalipsingh1507 2 күн бұрын
Very good vieows
@msmaninder450
@msmaninder450 3 күн бұрын
ਮਲੂਕਾ ਸਾਹਿਬ ਨੂੰ ਲੈ ਆਉ ਪਰਿਵਾਰ ਬੇ ਜੇ ਪੀ ਆਪ ਅਕਾਲੀ
@mittiputtmajhail2960
@mittiputtmajhail2960 2 күн бұрын
Badal di iho problem hy k jo raat nu supna aunda e, sawere uth k oh biyan de denda. Ihda dimag ego hankaar ch fir giya. Pehla khud committee banona fir kehna menu bypass kar ditta. Politics stand te principles naal chaldi e, dreams naal nahi.
@AmarjitSingh-eq3rl
@AmarjitSingh-eq3rl 2 күн бұрын
ਇਹਨਾ ਬਾਗੀ ਲੀਡਰ ਦਾ ਕੋਈ। ਲੋਕਾ ਵਿਚ ਅਧਾਰ ਨਹੀ ਹੈ ਹੁਣ ਜਲੰਧਰ ਵਿਚ ਪਰਚਾਰ ਕਰਕੇ ਦੇਖ ਲੈਣ ਗਲਤ ਫਹਿਮੀ ਦੂਰ ਹੋ ਜਾਵੇਗੀ
@BhimSingh-mw8qn
@BhimSingh-mw8qn 7 сағат бұрын
ਕੁੜੀ ਮਾਰ ਨੇ ਵੋਟਾਂ ਪਹਿਲਾਂ ਢੀਂਡਸਾ ਨਾਲ ਮੀਟਿੰਗਾਂ ਕਰਦੀ ਸੀ ਹੁਣ ਵੋਟਾਂ ਵਾਲੇ ਉਲਟ ਹੋ ਗਈ
@SukhvinderSingh-lr2iv
@SukhvinderSingh-lr2iv 2 күн бұрын
Badal di olti Ganti chaldi a
@KuldeepSingh-cl8de
@KuldeepSingh-cl8de 2 күн бұрын
Jata je bibi nu vota pao badal jao paj
@user-hg2xm1vf2y
@user-hg2xm1vf2y 3 күн бұрын
Jagiro nu apna fikar bus hun sab chuth bol rhi kdi kite kdi kite
@vkr7977
@vkr7977 2 күн бұрын
Sauda sadh nu mafi te gurugranthh sahib di beadbi kraun da natiza,akali dal badal da veda garak ho gya
@FatehDeol-yw1go
@FatehDeol-yw1go 3 күн бұрын
ਚੋਣ। ਲੜੋ। ਭਾਈ। ਭੱਜਣਾ। ਨੀ
@KuldeepSingh-cl8de
@KuldeepSingh-cl8de 2 күн бұрын
Badal pagal ho gaya je party khtam kartey
@munishgsguide8936
@munishgsguide8936 2 күн бұрын
They will support BJP which is clear to all....
@shminderkumar1735
@shminderkumar1735 3 күн бұрын
Sukhbir Singh badal da bera garak ho gaya.
@avtarrandhawa9875
@avtarrandhawa9875 2 күн бұрын
ਸਰਦਾਰ ਬਲਦੇਵ ਸਿੰਘ ਮਾਨ ਪ੍ਰਧਾਨ
@GurjantsinghChahal-zq3il
@GurjantsinghChahal-zq3il Күн бұрын
ਹੁਨ, ਖਾਲੀ, ਦਲ, ਦੇ, ਪੱਲੇ, ਕੁੱਝ, ਨਹੀਂ, ਹੈ
@GurdevSingh-hk6nu
@GurdevSingh-hk6nu 2 күн бұрын
Biibi ji chin lllaro ji
@bahadurdhillon2001
@bahadurdhillon2001 2 күн бұрын
ਬੀਬੀ ਜੀ ਤੁਸੀਂ ਅਕਾਲੀ ਦਲ ਦੀ ਦੇਣ ਭੁੱਲ ਨਹੀਂ ਤਾਂ ਤੁਸੀਂ ਅੱਜ ਤੱਕ ਜੇਲ੍ਹ ਚ ਚੱਕੀ ਪੀਂਹਦੇ ਹੋਣਾ ਸੀ
@ManjitSingh-ce5sq
@ManjitSingh-ce5sq 2 күн бұрын
Punjabian nu lutan kutan te thagan layi Mehaz ik darama saray de saray bjp te rss de sleeper cell ne te
@gursharnjeetkaur1252
@gursharnjeetkaur1252 2 күн бұрын
ਕਦੀ ਓਦਰ ਕਦੀ ਏਦਰ ਬੁੱਢੀ
@user-qf6jd1de6q
@user-qf6jd1de6q 3 күн бұрын
Loosetheseaþ
@gurpreetsingh-uf1qz
@gurpreetsingh-uf1qz 2 күн бұрын
A kis mitti d bane hun aje v satta bhalde hun jug jahar Hinton baad v ena d asliat rss te bjp de dalall
@user-hg2xm1vf2y
@user-hg2xm1vf2y 3 күн бұрын
Jagiro te sukhbir jan nal palti bach sakdi he
@aishleen715
@aishleen715 2 күн бұрын
Jagir kaur ta halle 22 sall di hi lag di aa
@gurnoordhaliwal3556
@gurnoordhaliwal3556 2 күн бұрын
Sukh bir badal zindabad
@gurnoordhaliwal3556
@gurnoordhaliwal3556 2 күн бұрын
ਜਗੀਰੋ ਬੀਜੇਪੀ ਦੀ ਏਜੰਟ
@rupirupindergill2994
@rupirupindergill2994 2 күн бұрын
ਹੁਣ ਜਿਤਾ ਕੇ ਵਿਖਾ ਵੇ ਜ਼ਗੀਰ ਕੌਰ
@gurpreetsingh-uf1qz
@gurpreetsingh-uf1qz 2 күн бұрын
Delhi ton aaunďa a badal.koi faida bhai sama gaya badal
@SURINDERPALSINGH-go3rn
@SURINDERPALSINGH-go3rn 2 күн бұрын
Rss di bibi
@SidhuSahibSidhuSahib
@SidhuSahibSidhuSahib 2 күн бұрын
Sukbir bjo agent
@lakhvindersingh9844
@lakhvindersingh9844 2 күн бұрын
Akali dal bibi dian musha vangu gaib ho riha hai
@gurindersidhu1625
@gurindersidhu1625 2 күн бұрын
Bibi akali party nu khatam karn wich tera jogdan
@BalkarSingh-og4xb
@BalkarSingh-og4xb 2 күн бұрын
ਇਹ ਸੀਟ ਤਾਂ ਵੈਸੇ ਹੀ ਹਾਰ ਰਹੀ ਸੀ ਚਲੋ ਬਹਾਨਾ ਮਿਲ ਗਿਆ, ਪਰ ਸੁਰਜੀਤ ਕੌਰ ਦਾ ਚੋਣ ਨਿਸ਼ਾਨ ਕੀ ਹੋਵੇਗਾ।
@HarinderHarry-mu6wx
@HarinderHarry-mu6wx 2 күн бұрын
Eh sab bjp da chumcha sukhbir badal nu lanba krna chuande badala ton bager paisa kina loana Election vich
@darshansingh618
@darshansingh618 Күн бұрын
ohh. punjabio. ess. bibi. da. koi. bharosa. nahi. karna. ehh. sab. janta. nu. fudh. banna. fear. ehh. ikk. hoo. jaange. bhai. ehna. koi. kam. nahi. kom. da. karna. ehna. pusho. sikhiya. sehat. koi. tusi. aaj. tak. kitta. socheya. vee. nahi. fear. golka. da. paisa. kithe. janda. bibi. ji. maa. chod. shaddi. tusi. kom. di. hai. sahulet. pablic. nu. paisa. kithe. janda. sateya. naas. kar. mareya. tusi. punjab. da. hun. bibi. bhai. aoukha. hai. waheguruji
Каха ограбил банк
01:00
К-Media
Рет қаралды 10 МЛН
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 6 МЛН
Универ. 13 лет спустя - ВСЕ СЕРИИ ПОДРЯД
9:07:11
Комедии 2023
Рет қаралды 6 МЛН