ਚੰਦੂਮਾਜਰਾ ਨੇ ਕੀਤੇ ਹੈਰਾਨੀਜਨਕ ਖੁਲਾਸੇ ਕਿਵੇਂ ਜਿੱਤੀ ਹਰਸਿਮਰਤ! (1471) THE BENIPAL SHOW

  Рет қаралды 52,395

Devinder Benipal

Devinder Benipal

4 күн бұрын

#DevinderBenipal #Benipal #Benipalshow
#TBN #TheBenipalnetwork #PunjabBolda #TBNCanada #Benipalnews #Tasveerpunjabdi
June 27, 2024
Follow me at
/ tbnmedia
/ tbncanada
/ thebenipalnetwork
Editor: Sukh

Пікірлер: 348
@saabtrucking4391
@saabtrucking4391 2 күн бұрын
ਡੰਗਰ ਡਾਕਟਰ ਚੀਮਾ 1998 99 ਚ ਟੁੱਟੀ ਇੰਡੀਕਾ ਤੇ ਫਿਰਦਾ ਹੁੰਦਾ ਸੀ ਜਲੰਧਰ ਹੁਣ ਏਨੀ ਪ੍ਰੋਪਰਟੀ ਕਿਥੋ ਆਹ ਗਈ ਕੋਈ ਇਨਵੈਸਟੀਗੇਸ਼ਨ ਨਹੀ ਇਹਨਾ ਚਿੱਟਾ ਵੇਚਣ ਵਾਲਿਆ ਦੀ
@barasinghmalhi9669
@barasinghmalhi9669 2 күн бұрын
ਜਾਣ ਬੁੱਜ ਕੇ ਕੀਤੀਆਂ ਗਲਤੀਆਂ ਲਈ ਮਾਫ਼ੀਆਂ ਦੇ ਲਾਇਕ ਨਹੀਂ ਬਾਦਲ ਦਲ।
@rsgill9049
@rsgill9049 2 күн бұрын
ਪੰਜਾਬ ਦਾ ਬੇੜਾ ਗਰਕ ਕਰਨ ਵਾਲਿਆਂ ਦਾ ਹੁਣ ਬੇੜਾ ਗਰਕ ਹੋ ਕੇ ਰਹੇਗਾ। ਆਪਣੀ ਕੁਰਸੀ ਖਾਤਰ ਸੋਦਾ ਸਾਧ ਨੂੰ ਮਾਫੀ ਦਿੱਤੀ ।ਲੋਕਾ ਨੂੰ ਗੁਮਰਾਹ ਕੀਤਾ।
@PritemSingh-fu2sg
@PritemSingh-fu2sg 2 күн бұрын
ਬੈਨੀਪਾਲ ਸੋਅ ਵੇਖਣ ਸੁਣਨ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਪਠਾਨਕੋਟ ਤੋਂ 🌹🙏🙏🙏🙏🙏
@narinderjeetsingh3994
@narinderjeetsingh3994 2 күн бұрын
🙏🙏
@daljitsingh7980
@daljitsingh7980 2 күн бұрын
ਸ੍ਰ ਪ੍ਰੀਤਮ ਸਿੰਘ ਸੈਣੀ ਜੀ 🙏
@naharsingh2490
@naharsingh2490 2 күн бұрын
ਬੈਨੀਪਾਲ ਜੀ ਤੁਹਾਡਾ ਖਬਰਾਂ ਤੇ ਵਿਚਾਰ ਚਰਚਾ ਕਰਨ ਦਾ ਢੰਗ ਬਹੁਤ ਹੀ ਸੰਲਾਘਾਯੋਗ ਹੈ.
@bhimsain7969
@bhimsain7969 2 күн бұрын
ਸਤਿ ਸ੍ਰੀ ਆਕਾਲ ਜੀ ਸਾਰੇ ਪਰਿਵਾਰਕ ਮੈਂਬਰਾਂ ਨੂੰ ਬੈਨੀਪਾਲ ਜੀ ਅਤੇ ਦਾ ਬੈਨੀਪਾਲ ਸੋਅ ਦੇ ਸਾਰੇ ਪ੍ਰਬੰਧਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
@s.psandhu590
@s.psandhu590 2 күн бұрын
🙏🏼🙏🙏🏻🙏🏽🙏🏿🙏🏾 ਬੈਨੀਪਾਲ ਜੀ, ਹਮੇਸ਼ਾ ਚੁਸਤ ਦਰੁਸਤ ਸਪਸ਼ਟ ਤੇ ਤੰਦਰੁਸਤ ਰਹੋ
@daljitsingh7980
@daljitsingh7980 2 күн бұрын
ਸ਼ਿਵਪਾਲ ਸੰਧੂ ਜੀ 🙏
@sonusamrai
@sonusamrai 2 күн бұрын
ਬੈਨੀਪਾਲ ਸਾਹਿਬ ਜੀ ਅਤੇ TBN ਦੇਖਣ ਸੁਣਨ ਵਾਲੇ ਸਮੂਹ ਪਰਿਵਾਰ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ🙏🏽🙏🏽
@rsgill9049
@rsgill9049 2 күн бұрын
ਬਾਦਲ ਪ੍ਰਵਾਰ ਪੰਜਾਬ ਦਾ ਗਦਾਰ ਪ੍ਰਵਾਰ ਇਹ ਦੱਲੇ ਖੇਤੀ ਕਾਨੂੰਨਾਂ ਵੇਲੇ ਭਾਜਪਾ ਨਾਲ ਸਹਿਮਤ ਸੀ ਇਹਨਾਂ ਨਰੈਣੂ ਦੇ ਵਾਰਸਾਂ ਨੇ ਗੁਰੂ ਘਰਾਂ ਤੇ ਪੰਜਾਬ ਦੇ ਖਜਾਨੇ ਨੂੰ ਬੁਰੀ ਤਰ੍ਹਾਂ ਲੁੱਟਿਆ ਇਸ ਬੇਈਮਾਨ ਪ੍ਰਵਾਰ ਦਾ ਬਾਈਕਾਟ ਕਰੋ
@SurinderKaur-tg2bc
@SurinderKaur-tg2bc 2 күн бұрын
ਬੈਨੀਪਾਲ ਜੀ ਬਹੁਤ ਬਹੁਤ ਧੰਨਵਾਦ ਆਪ ਦਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਵਾਹਿਗੁਰੂ ਮੇਹਰ ਕਰੇ ਸਭ ਦਾ ਭਲਾ ਕਰੀ ਸਭ ਨੂੰ ਖੁਸ਼ ਰੱਖੀ ਪੰਜਾਬ ਸਦਾ ਚੜ੍ਹਦੀ ਕਲਾ ਚ ਰਹੇ ❤❤
@KarnailSingh-iy9cd
@KarnailSingh-iy9cd 2 күн бұрын
ਅਕਾਲੀ ਦਲ ਬਚਾਉਣਾ ਕਿਸ ਤੋਹੈ ਇਹ ਸਾਰੇ ਚੋਰ ਗਿਰੋਹ ਹੈ ਇਹ ਲੋਕ ਅਕਾਲੀ ਦਲ ਹੋ ਹੀ ਨਹੀ ਸਕਦੇ
@JagdishSingh-hl6zd
@JagdishSingh-hl6zd 2 күн бұрын
ਬੈਨੀਪਾਲ ਸਾਬ ਤੇ ਸਮੂਹ TBN ਪ੍ਰਵਾਰ ਨੂੰ ਸਤਿ ਸ਼੍ਰੀ ਆਕਾਲ ਜੀ 🙏 ਬਹੁਤ ਵਧੀਆ ਪ੍ਰੋਗਰਾਮ ਹੈ ਜੀ ਧੰਨਵਾਦ ਜੀ 🙏
@harvindersinghindia5848
@harvindersinghindia5848 2 күн бұрын
ਸੁੱਖਵੀਰ ਤਾਂ, ਵਕਤੋਂ ਖੂੰਜੀ ਡੂਮਣੀ, ਗਾਵੇ ਆਲ ਪਤਾਲ l ਹੁਣ ਤਾਂ ਦੋਨੇ ਧਿਰਾਂ ਬੇਤਾਲ ਹੋਈਆਂ ਪਈਆਂ ਨੇ l ਵਾਹਿਗੁਰੂ ਬੇਅੰਤ ਹੈ, ਇਨ੍ਹਾਂ ਦੀ ਤੜਫ਼ਨ ਚੋਂ, ਗੁਰੂ ਘਰਾਂ ਤੇ ਪੰਥ ਧ੍ਰੋਹੀ ਦਾ ਨਤੀਜਾ ਝੱਲਕ ਰਿਹਾ ਹੈ l
@manjitsinghkandholavpobadh3753
@manjitsinghkandholavpobadh3753 2 күн бұрын
ਬੈਨੀਪਾਲ ਸਾਬ੍ਹ ਜੀ ਸਤਿ ਸ੍ਰੀ ਅਕਾਲ ਜੀ
@narinderjeetsingh3994
@narinderjeetsingh3994 2 күн бұрын
🙏🙏
@daljitsingh7980
@daljitsingh7980 2 күн бұрын
ਸ੍ਰ ਮਨਜੀਤ ਸਿੰਘ ਕੰਧੋਲਾ ਜੀ 🙏
@Karmjitkaur-gk1xq
@Karmjitkaur-gk1xq 2 күн бұрын
ਬਾਦਲ ਕਾ ਰਾਜਨੀਤੀ ਵਿੱਚ ਅਁਤ ਤੋਂ ਅੰਤ ਆ ਗਿਆ 😃😃👍
@kindersingh9853
@kindersingh9853 2 күн бұрын
TBN ਦੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਾਂਝੀ ਸਤਿ ਸ਼੍ਰੀ ਅਕਾਲ 🙏🏼🙏🏼🙏🏼🙏🏼🌹🌹🌹🌹
@manjindersinghbhullar8221
@manjindersinghbhullar8221 2 күн бұрын
ਕਿੰਦਰ ਸਿੰਘ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
@Karmjitkaur-gk1xq
@Karmjitkaur-gk1xq 2 күн бұрын
🙏🏼🙏🏼
@daljitsingh7980
@daljitsingh7980 2 күн бұрын
ਕਿੰਦਰ ਸਿੰਘ ਵੀਰ ਜੀ 🙏
@mukhtiarsinghtaggar1445
@mukhtiarsinghtaggar1445 2 күн бұрын
ਬੈਨੀਪਾਲ ਵੀਰ ਜੀ ਟੀਬੀਐਨ ਦੇ ਸਰੋਤਿਆਂ ਵੀਰਾਂ ਭੈਣਾ ਦੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ❤
@manjindersinghbhullar8221
@manjindersinghbhullar8221 2 күн бұрын
ਮੁਖਤਿਆਰ ਸਿੰਘ ਤੱਗੜ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@Karmjitkaur-gk1xq
@Karmjitkaur-gk1xq 2 күн бұрын
ਸਤਿ ਸ਼੍ਰੀ ਅਕਾਲ ਦਵਿੰਦਰ ਬੈਨੀਪਾਲ ਵੀਰ ਜੀ ਅਤੇ ਸਾਰੇ ਭੈਣ,ਭਰਾਵਾ ਨੂੰ ਜੀ 🙏🏼♥️🙏🏼♥️🙏🏼
@daljitsingh7980
@daljitsingh7980 2 күн бұрын
ਕਰਮਜੀਤ ਕੌਰ ਚਾਹਲ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏
@sadhusinghpatnga
@sadhusinghpatnga 2 күн бұрын
ਵਾਹਿਗੁਰੂ ਜੀ ਬੈਨੀਪਾਲ ਤੇ ਚੈਨਲ ਦੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿਸਿਰੀ ਅਕਾਲ
@manjitkaurgrewal1971
@manjitkaurgrewal1971 2 күн бұрын
TBN ਪ੍ਰੋਗਰਾਮ ਪੇਸ਼ ਕਰਨ ਵਾਲ਼ੇ, ਦੇਖਣ ਅਤੇ ਸੁਣਨ ਵਾਲ਼ੇ ਸਾਰੇ ਪ੍ਰਵਾਰ ਨੂੰ ਸਤਿਕਾਰ ਸਹਿਤ ਪਿਆਰ ਭਰੀ ਸਤਿ ਸ੍ਰੀ ਅਕਾਲ🙏🙏🙏🙏🙏
@dr.paramjitsinghsumra179
@dr.paramjitsinghsumra179 2 күн бұрын
ਟੀਬੀਐਨ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, "ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ," 🙏 ਸਤਿ ਸ੍ਰੀ ਅਕਾਲ ਇਕ ਵਾਰ ਫਿਰ ਪ੍ਰਵਾਨ ਕਰਿਓ ਜੀ।
@manjindersinghbhullar8221
@manjindersinghbhullar8221 2 күн бұрын
ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻
@narindersingh9364
@narindersingh9364 2 күн бұрын
Sat Sri Akal ji 🙏 ❤ 🙏
@daljitsingh7980
@daljitsingh7980 2 күн бұрын
ਡਾ ਪਰਮਜੀਤ ਸਿੰਘ ਸਮਰਾ ਭੂੰਦੜੀ ਜੀ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@dr.paramjitsinghsumra179
@dr.paramjitsinghsumra179 2 күн бұрын
ਆਪ ਤੇ ਆਪ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, "ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ," 🙏 ਸਤਿ ਸ੍ਰੀ ਅਕਾਲ ਇਕ ਵਾਰ ਫਿਰ ਪ੍ਰਵਾਨ ਕਰਿਓ ਜੀ। ਮੈਂ ਚੜ੍ਹਦੀ ਕਲਾ ਵਿੱਚ ਹਾਂ ਅਤੇ ਆਸ ਪ੍ਰਗਟ ਕਰਦਾ ਹਾਂ ਕਿ ਆਪ ਵੀ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਂਗੇ
@GurumeetSingh-yj1lp
@GurumeetSingh-yj1lp 2 күн бұрын
ਬਿਨ ਪਾਲ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮੈਂ ਪੂਰੇ ਹੀ ਸਿੱਖ ਪੰਥ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਕਿ ਇਹ ਚੰਦੂ ਮਾਜਰਾ ਬੀਬੀ ਜਗੀਰੋ ਦੂਜਾ ਤੀਜਾ ਇਹ ਸਾਰੇ ਹੀ ਉਸ ਨੌ ਵਾਸਤੇ ਰਿਸ਼ਤੇ ਦੇ ਵਿੱਚ ਜੁੜੇ ਹੋਏ ਸਨ ਪਰ ਅੱਜ ਅੱਜ ਜਦੋਂ ਇਹਨਾਂ ਦੇ ਪੱਲੇ ਕੱਖ ਨਹੀਂ ਰਿਹਾ ਤੇ ਇੱਕ ਦੂਜੇ ਦੇ ਉੱਤੇ ਚਿੱਕੜ ਸੁੱਟ ਰਹੇ ਹਨ ਜੁੰਮੇਵਾਰੀ ਸਾਰੇ ਹੀ ਹਨ ਸਿੱਖ ਪੰਥ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹਨਾਂ ਨੇ ਹੁਣ ਅਕਾਲੀ ਦਲ ਸ਼ਹੀਦੀਆਂ ਦੇ ਨਾਲ ਬਣਿਆ ਸੀ ਉਹਦਾ ਸਿਰਫ ਨਾਮ ਵਰਤ ਕੇ ਇਹਨਾਂ ਨੇ ਫਿਰ ਅੱਗੇ ਆਉਣ ਦੀ ਕੋਸ਼ਿਸ਼ ਕਰਨੀ ਹੈ ਲੇਕਿਨ ਰਿਸ਼ਤਾ ਇਹਨਾਂ ਦਾ ਫਿਰ ਨਾਮ ਮਸਤ ਵਾਲਾ ਹੀ ਰਹਿਣਾ ਹੈ ਇਸ ਗੱਲ ਨੂੰ ਭੁੱਲਿਓ ਨਾ ਦੂਸਰੀ ਗੱਲ ਕੀਚੇ ਕਿੱਥੇ ਕਿੱਥੇ ਸਾਡੀ ਸਿਰਮੌਰ ਸੰਸਥਾ ਨੇ ਆਪਣੀ ਜਿੰਮੇਵਾਰੀ ਸਮਝੀ ਹੁੰਦੀ ਤੇ ਇੱਕ ਤੇ ਅੱਜ ਸਿੱਖੀ ਦਾ ਨਕਸ਼ਾ ਹੋਰ ਹੋਣਾ ਸੀ ਤੇ ਦੂਸਰਾ ਇਹ ਮਸਲੇ ਸਾਡੇ ਗਾੜੀ ਆਉਣੇ ਹੀ ਨਹੀਂ ਸੀ ਨਾ ਕਿਸੇ ਨੂੰ ਚਿੱਠੀ ਲਿਖਣੀ ਸੀ ਨਾ ਕਿਸੇ ਦਾ ਜਵਾਬ ਦੇਣਾ ਪੈਣਾ ਸੀ ਇਹ ਦਿਨ ਹੀ ਪਾਲ ਜੇ ਇਹ ਇਹਨਾਂ ਦੇ ਹੀ ਬੇੜੀਆਂ ਦੇ ਵਿੱਚ ਵੱਟੇ ਪਏ ਹਨ ਇਹਨਾਂ ਨੇ ਜਿਹੜੀ ਹੱਥਾਂ ਦੇ ਨਾਲ ਗੰਢਾਂ ਦਿੱਤੀਆਂ ਹਨ ਇਹ ਮੂੰਹ ਨਾਲ ਖੋਲਣੀਆਂ ਪੈਣਗੀਆਂ ਜਿਸ ਤਰਾਂ ਕਿਤੇ ਸਾਡੇ ਬਜ਼ੁਰਗਾਂ ਨੇ 1920 ਤੋਂ ਲੈ ਕੇ ਤੇ 1927 ਤੱਕ ਬੜੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਇਹ ਗੁਰੂ ਘਰਾਂ ਨੂੰ ਆਜ਼ਾਦ ਕਰਵਾਇਆ ਸੀ ਅੱਜ ਵੀ ਉਹੀ ਹਾਲਾਤ ਹਨ ਬੜੀ ਦੁੱਖ ਦੀ ਗੱਲ ਹੈ ਗੁਰੂ ਕਿਰਪਾ ਕਰੇ ਅਸੀਂ ਇੱਕ ਚੋਟ ਹੋ ਸਕੀਏ ਤੇ ਇਹ ਸੰਸਥਾ ਨੂੰ ਆਜਾਦ ਕਰਵਾ ਸਕੀਏ ਦੂਸਰੀ ਗੱਲ ਮੈਂ ਫਿਰ ਆਪ ਜੀ ਨੂੰ ਬੇਨਤੀ ਕਰਾਂ ਕਿ ਭਾਵੇਂ ਚੰਦੂ ਹੋਵੇ ਭਾਵੇਂ ਜਗੀਰੋ ਹੋਵੇ ਭਾਵੇਂ ਕੋਈ ਹੋਰ ਹੋਵੇ ਇਹ ਸਾਰੇ ਹੀ ਉਸੇ ਨੌ ਮਾਹ ਦੇ ਰਿਸ਼ਤੇ ਦੇ ਤਨਦੂਰ ਨਹੀਂ ਹਨ ਸਿਰਫ ਅੱਜ ਇਹਨਾਂ ਨੂੰ ਦਿਸਦਾ ਕੱਖ ਨਹੀਂ ਤੇ ਇਸ ਕਰਕੇ ਇੱਕ ਦੂਜੇ ਦੇ ਉੱਤੇ ਚਿੱਕੜ ਸੁੱਟ ਰਹੇ ਹਨ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@PritemSingh-fu2sg
@PritemSingh-fu2sg 2 күн бұрын
ਸ ਮੁਖਤਿਆਰ ਸਿੰਘ ਤੱਗੜ ਵਡੇ ਵੀਰਜੀ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ 🙏
@PritemSingh-fu2sg
@PritemSingh-fu2sg 2 күн бұрын
ਬੈਨੀਪਾਲ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ ਬਹੁਤ ਵਧੀਆ ਪ੍ਰੋਗਰਾਮ ਹੈ ਜੀ 🙏
@Karmjitkaur-gk1xq
@Karmjitkaur-gk1xq 2 күн бұрын
ਪ੍ਰੀਤਮ ਸਿੰਘ ਸੈਣੀ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ 🙏🏼🌷🌷
@user-fk5hi8mm6u
@user-fk5hi8mm6u 2 күн бұрын
ਬੈਨੀਪਾਲ ਸ਼ੋਅ ਦੇਖਣ ਵਾਲੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ 🎉ਗੁਰਾ ਸਿੰਘ ਗਿੱਲ🎉🎉
@manjindersinghbhullar8221
@manjindersinghbhullar8221 2 күн бұрын
ਗੁਰਾ ਸਿੰਘ ਗਿੱਲ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@narinderjeetsingh3994
@narinderjeetsingh3994 2 күн бұрын
🙏🙏
@PritemSingh-fu2sg
@PritemSingh-fu2sg 2 күн бұрын
ਗੁਰਾ ਸਿੰਘ ਗਿੱਲ ਭਾਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏
@sahelboparai128
@sahelboparai128 2 күн бұрын
​@@manjindersinghbhullar8221😊😊😊😊😊😊😊😅😅😅😅😅😅😊😅😊😊😊😅😅😅😅😅😅😅😅😅😅😊😊
@daljitsingh7980
@daljitsingh7980 2 күн бұрын
ਗੁਰਾਂ ਸਿੰਘ ਗਿੱਲ ਜੀ 🙏
@kushwantsahluwaliamansabra4042
@kushwantsahluwaliamansabra4042 2 күн бұрын
ਬੈਨੀਪਾਲ ਜੀ ਅਤੇ ਸਮੂਹ ਟੀ ਬੀ ਐਨ ਪ੍ਰਵਾਰ ਨੂੰ ਸਤਿ ਸ੍ਰੀ ਅਕਾਲ ਜੀ
@daljitsingh7980
@daljitsingh7980 2 күн бұрын
ਸਤਿ ਸ੍ਰੀ ਅਕਾਲ ਦਵਿੰਦਰ ਸਿੰਘ ਬੈਨੀਪਾਲ ਜੀ 🙏
@amarjeetkaur5977
@amarjeetkaur5977 2 күн бұрын
ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ
@sehajveer2753
@sehajveer2753 2 күн бұрын
ਸਤਿ ਸ੍ਰੀ ਆਕਾਲ ਬੈਨੀਪਾਲ ਜੀ ਫਤਹਿ ਪ੍ਰਵਾਨ ਕਰਨੀ ਸ੍ਰੀ ਅਨੰਦਪੁਰ ਸਾਹਿਬ ਤੋਂ
@user-ts4eo6ue7v
@user-ts4eo6ue7v 2 күн бұрын
ਸਤਿ ਸ੍ਰੀ ਅਕਾਲ ਬੈਨੀਪਾਲ ਜੀ ਤੇ ਟੀ ਬੀ ਐੱਨ ਪਰਿਵਾਰ ਨੂੰ ਜੀ
@PritemSingh-fu2sg
@PritemSingh-fu2sg 2 күн бұрын
ਡਾ ਪਰਮਜੀਤ ਸਿੰਘ ਸਮਰਾ ਸਾਹਿਬ ਜੀ ਬਲਵਿੰਦਰ ਸਿੰਘ ਵੀਰ ਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏🙏
@kindersingh9853
@kindersingh9853 2 күн бұрын
🙏🏼🙏🏼🌹🌹
@mehrok117
@mehrok117 2 күн бұрын
@@kindersingh9853 P😊😊😊
@NarinderKumarSarpanch
@NarinderKumarSarpanch 2 күн бұрын
ਵਾਹਿਗੁਰੂ ਜੀ ।
@SurinderSingh-og4us
@SurinderSingh-og4us 2 күн бұрын
Waheguru Ji ka Khalsa waheguru Ji ki Fateh ❤❤
@user-wc4xy7gf6g
@user-wc4xy7gf6g 2 күн бұрын
ਠੀਕ।ਗਲ।ਬੈਨੀਪਾਲ। ਸਾਹਿਬ।ਜੀ
@jagminderkaur1926
@jagminderkaur1926 2 күн бұрын
Benipal Veerji TBN team's ke sabhi pariwar nu sat shri akal ji 🙏🙏
@SurjeetSangha-qh5hg
@SurjeetSangha-qh5hg 2 күн бұрын
ਬੈਨੀਪਾਲ ਜੀ ਤੇ ਸਮੂਹ ਸਰੋਤਿਆ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ 🙏🙏🙏
@manjindersinghbhullar8221
@manjindersinghbhullar8221 2 күн бұрын
ਸੁਰਜੀਤ ਸੰਘਾ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@narinderjeetsingh3994
@narinderjeetsingh3994 2 күн бұрын
🙏🙏🙏
@amarjeetkaur5977
@amarjeetkaur5977 2 күн бұрын
ਬੈਨੀਪਾਲ ਵੀਰ ਜੀ ਸਤਿ ਸ੍ਰੀ ਅਕਾਲ
@gurmindergill1769
@gurmindergill1769 2 күн бұрын
ਸਤਿ ਸ਼੍ਰੀ ਆਕਾਲ 22 ਬੇਨੀਪਾਲ ਜੀ ਤਲਵੰਡੀ ਭਾਈ ਤੋਂ ਜੀ? 🙏🙏🙏🙏🙏
@ministories_narinder_kaur
@ministories_narinder_kaur 2 күн бұрын
ਸਤਿ ਸ੍ਰੀ ਆਕਾਲ ਭਾਜੀ ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ ਪੰਜਾਬ ਸੂਬੇ
@ajaibsinghpanesarCanada
@ajaibsinghpanesarCanada 2 күн бұрын
S S A 🙏🙏 Benipal ji
@user-fk5hi8mm6u
@user-fk5hi8mm6u 2 күн бұрын
ਅਜੈਬ ਸਿੰਘ ਪਨੇਸਰ ਜੀ ਸਤਿ ਸ੍ਰੀ ਅਕਾਲ ਜੀ
@narindersingh9364
@narindersingh9364 2 күн бұрын
Sat Sri Akal ji 🙏 ❤ 🙏
@kindersingh9853
@kindersingh9853 2 күн бұрын
🙏🏼🙏🏼🌹🌹
@Karmjitkaur-gk1xq
@Karmjitkaur-gk1xq 2 күн бұрын
Ajaib singh panesar ji satshri akal 🙏🏼
@daljitsingh7980
@daljitsingh7980 2 күн бұрын
ਸ੍ਰ ਅਜੈਬ ਸਿੰਘ ਪਨੇਸਰ ਜੀ ਸਤਿ ਸ੍ਰੀ ਆਕਾਲ ਜੀ 🙏
@LakhwinderSingh-sl1iw
@LakhwinderSingh-sl1iw 2 күн бұрын
ਯੋਗਾ ਸਰੀਰਕ ਕਸਰਤ ਐ ਤੇ ਨਮਾਜ਼ ਪੜ੍ਹਨਾ ਧਾਰਮਿਕ ਸਮਾਗਮ ਐ ਸ਼ਰਮ ਦੀ ਗੱਲ ਹੈ ਥੋਨੂੰ ਫ਼ਰਕ ਨਹੀਂ ਪੈਂਦਾ
@narindersingh9364
@narindersingh9364 2 күн бұрын
Sat Sri Akal Banipal Veer ji 🙏 (CHD)
@narinderjeetsingh3994
@narinderjeetsingh3994 2 күн бұрын
🙏🙏
@kindersingh9853
@kindersingh9853 2 күн бұрын
🙏🏼🙏🏼🌹🌹
@manjindersinghbhullar8221
@manjindersinghbhullar8221 2 күн бұрын
ਨਰਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@daljitsingh7980
@daljitsingh7980 2 күн бұрын
ਨਰਿੰਦਰ ਸਿੰਘ ਵੀਰ ਜੀ 🙏
@MandeepKaur-xh6jd
@MandeepKaur-xh6jd 2 күн бұрын
ਜਿਸ ਦਿਨ ਬਰਗਾੜੀ ਕਾਂਡ ਹੋਇਆ ਸੀ ਜਾਂ ਬੈਬਲਕਲਾਂ ਗੋਲੀ ਕਾਂਡ ਹੋਇਆ ਸੀ ਉਸ ਦਿਨ ਚੰਦੂਮਾਜਰਾ ਨੇ ਕਿਉਂ ਨਹੀਂ ਅਵਾਜ਼ ਉਠਾਈ ਜਾਂ ਬਾਦਲਾਂ ਖਿਲਾਫ ਕਿਉਂ ਨਹੀਂ ਮੁੱਦਾ ਚੁੱਕਿਆ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਾਰੇ ਗਏ ਬੇਅਬਦੀ ਕੀਤੀ ਗਈ ਉਸ ਦਿਨ ਚੰਦੂਮਾਜਰਾ ਹੋਨੀ ਕਿਥੇ ਸੀ।ਜਿਨੇ ਸੁਖਬੀਰ ਹੋਣੀ ਦੋਸ਼ੀ ਹਨ ਓਨੇ ਹੀ ਚੰਦੂਮਾਜਰਾ ਸਾਰਾ ਲਾਣਾ ਦੋਸ਼ੀ ਹੈ। ਇਹਨਾਂ ਦੇ ਭਾਵੇਂ ਦਸ ਧੜੇ ਬਣ ਜਾਣ ਪਰ ਇਹਨਾਂ ਵਿਚੋਂ ਕਿਸੇ ਇੱਕ ਤੇ ਵੀ ਭਰੋਸਾ ਨਹੀਂ ਕੀਤਾ ਜਾਵੇਗਾ
@paramjitsingh-vt5rp
@paramjitsingh-vt5rp 2 күн бұрын
Waheguru g 🙏🏾 ka khalsa Waheguru g ke feath g 🙏🏾 ਬੈਨੀਪਾਲ ਸਾਹਿਬ 🎉
@jaswindernamberdar2844
@jaswindernamberdar2844 2 күн бұрын
ਸਤਿ ਸ੍ਰੀ ਆਕਾਲ ਬੈਨੀਪਾਲ ਜੀ ਤੇ ਸਾਰੇ ਟੀ ਬੀ ਐਨ ਪਰਿਵਾਰ ਨੂੰ ਜੀ 🙏🙏🙏🙏🙏🙏🙏🙏🙏🌹
@daljitsingh7980
@daljitsingh7980 2 күн бұрын
ਨੰਬਰਦਾਰ ਜਸਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏
@jaswindernamberdar2844
@jaswindernamberdar2844 2 күн бұрын
@@daljitsingh7980 ਸਤਿ ਸ੍ਰੀ ਆਕਾਲ ਦਲਜੀਤ ਸੰਧੂ ਵੀਰ ਜੀ 🙏🙏🙏
@PardeepPassi1
@PardeepPassi1 2 күн бұрын
ਸ ਦਵਿੰਦਰ ਸਿੰਘ ਬੈਨੀਪਾਲ ਸਾਹਿਬ ਜੀ ਅਤੇ ਟੀ ਬੀ ਐਨ ਪਰਿਵਾਰ ਦੇ ਸਮੂੰਹ ਮੈਬਰਾਂ ਨੁੰ ਸਤਿ ਸਿਰੀ ਅਕਾਲ ਜੀ
@manjindersinghbhullar8221
@manjindersinghbhullar8221 2 күн бұрын
ਸਤਿ ਸ੍ਰੀ ਆਕਾਲ ਜੀ ਦਵਿੰਦਰ ਸਿੰਘ ਬੈਨੀਪਾਲ ਜੀ ਤੇ ਸਾਰੇ TBN ਦੇਖਣ ਸੁਣਨ ਵਾਲੇ ਪਰਿਵਾਰਕ ਮੈਂਬਰਾਂ ਨੂੰ ਵੀ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ ਦੇ 🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ ਲਾਇਕ ਨੰਬਰ 17
@user-fk5hi8mm6u
@user-fk5hi8mm6u 2 күн бұрын
ਸਤਿ ਸ੍ਰੀ ਅਕਾਲ ਭੁੱਲਰ ਸਾਹਿਬ
@narinderjeetsingh3994
@narinderjeetsingh3994 2 күн бұрын
🙏🙏
@narindersingh9364
@narindersingh9364 2 күн бұрын
Sat Sri Akal Bhullar Veer ji 🙏 🙏
@PargatsinghBal
@PargatsinghBal 2 күн бұрын
😅998😊😊😊😊😊😊😊😊😊😅😅😊😊😅😅😊😅😊😅😅😅😅😊😅😊😅😅😅😅😅😅😊😊😊😊😊😅😅😅😊😅😅😅😊😅😅😅😅😅😊😅😅😅😅😅😅😅😅😅😅😅😅😅😅😅😅😅😅😅😊😊😅😊😅😊
@kindersingh9853
@kindersingh9853 2 күн бұрын
🙏🏼🙏🏼🌹🌹
@kiranpandherb.3744
@kiranpandherb.3744 2 күн бұрын
ਸਤਿ ਸ੍ਰੀ ਆਕਾਲ ਬੈਨੀਪਾਲ ਸਾਹਿਬ 🙏🙏
@manjindersinghbhullar8221
@manjindersinghbhullar8221 2 күн бұрын
ਕਿਰਨਦੀਪ ਪੰਧੇਰ ਬਾਬਾ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
@ajwantsingh3712
@ajwantsingh3712 2 күн бұрын
ਬੈਨੀਪਾਲ ਸਿੰਘ ਜੀ ਅਕਾਲੀ ਦਲ ਸਮੁਚਾ ਜੀਨੀ ਦੇਰ ਤਕ ਜਨਤਾ ਵਿਚ ਆਪਣੇ ਗੁਨਾਹ ਕਬੂਲ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਦੋਸ਼ ਧਰਮ ਨਾਲ ਕੀਤੇ ਲਿਖਤੀ ਰੂਪ ਵਿਚ ਪੇਸ਼ ਕਰਨ ਤਾਂ ਹੀ ਫੈਸਲਾ ਅਕਾਲੀ ਦਲ ਲੲਈ ਚੰਗਾ ਹੋ ਸਕਦਾ
@lakhwindersingh4528
@lakhwindersingh4528 2 күн бұрын
ਦਵਿੰਦਰ ਸਿੰਘ ਬੈਨੀਪਾਲ ਜੀ ਸਤਿ ਸ੍ਰੀ ਆਕਾਲ ਜੀ 🙏🙏🙏🙏🙏🙏
@manjindersinghbhullar8221
@manjindersinghbhullar8221 2 күн бұрын
ਲਖਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@kindersingh9853
@kindersingh9853 2 күн бұрын
🙏🏼🙏🏼🌹🌹
@BalwinderSingh-jw5ws
@BalwinderSingh-jw5ws 2 күн бұрын
ਮੇਰੀ ਪਿਆਰੀ ਪੋਤਰੀ ਸਿਫਤ ਕੌਰ ਦਾ ਅੱਜ਼ ਜਨਮ ਦਿਨ ਹੈ ਜੀ 🎉🎈🎂🎉🎈🎂🎉🎈🎂🎉🎈🎂🎉🎈🎂🎉
@narinderjeetsingh3994
@narinderjeetsingh3994 2 күн бұрын
Happy Birthday 🎂 God blessing
@manjindersinghbhullar8221
@manjindersinghbhullar8221 2 күн бұрын
ਬਲਵਿੰਦਰ ਸਿੰਘ ਜੀ ਪੋਤਰੀ ਸਿਫ਼ਤ ਕੌਰ ਦੇ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ 🎂🍿🎂🎂🍿
@SurinderKaur-tg2bc
@SurinderKaur-tg2bc 2 күн бұрын
@@manjindersinghbhullar8221 ਪੋਤੀ ਦੇ ਜਨਮਦਿਨ ਦੀਆ ਵਧਾਈ ਹੋਵੇ
@BalwinderSingh-jw5ws
@BalwinderSingh-jw5ws 2 күн бұрын
ਬਹੁਤ ਬਹੁਤ ਧੰਨਵਾਦ ਵੀਰ ਜੀ 🙏 🙏 ​@@manjindersinghbhullar8221
@PritemSingh-fu2sg
@PritemSingh-fu2sg 2 күн бұрын
ਬਲਵਿੰਦਰ ਸਿੰਘ ਵੀਰ ਜੀ ਪੋਤਰੀ ਸਿਫ਼ਤ ਕੋਰ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਭੇਜਦੇ ਹਾਂ ਜੀ 🌹💐🥀🥀🎉🎉🥀🌹🌹💐🥀🙏🙏
@user-if2yx5op2o
@user-if2yx5op2o 2 күн бұрын
ਬਹੁਤ ਹੀ ਵਧੀਆ ਵਿਚਾਰ
@narinderjeetsingh3994
@narinderjeetsingh3994 2 күн бұрын
Sat Sri akaal to all 🙏❤️ like 83❤
@manjindersinghbhullar8221
@manjindersinghbhullar8221 2 күн бұрын
ਨਰਿੰਦਰਜੀਤ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@narindersingh9364
@narindersingh9364 2 күн бұрын
Sat Sri Akal Veer ji 🙏 ❤ 👍
@narinderjeetsingh3994
@narinderjeetsingh3994 2 күн бұрын
@@manjindersinghbhullar8221 🙏🙏
@narinderjeetsingh3994
@narinderjeetsingh3994 2 күн бұрын
@@narindersingh9364 🙏🙏
@kindersingh9853
@kindersingh9853 2 күн бұрын
🙏🏼🙏🏼🌹🌹
@LakhwinderSingh-xb4id
@LakhwinderSingh-xb4id 2 күн бұрын
ਸੁਖਬੀਰ ਬਾਦਲ ਵਲੋਂ ਆਪਣੀ ਪ੍ਰਧਾਨਗੀ ਬਚਾਉਣ ਲਈ ਹਰ ਘਟੀਆ ਪੱਧਰ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਪਰ ਅੱਜ ਵਿਰੋਧੀ ਧਿਰ ਦਾ ਸਟੈਂਡ ਸਪੱਸ਼ਟ ਅਤੇ ਸਾਫ ਹੈ।
@NarinderKumarSarpanch
@NarinderKumarSarpanch 2 күн бұрын
@rbrar3859
@rbrar3859 2 күн бұрын
ਸੱਚੀ-ਸੁੱਚੀ ਪੱਤਰਕਾਰੀ ਸੁਣੀ। ਧੰਨਵਾਦ ਬੈਨੀਪਾਲ ਸਾਹਬ ਜੀ।
@ajaibsinghpanesarCanada
@ajaibsinghpanesarCanada 2 күн бұрын
S S A 🙏🙏🙏 Pritem Singh ji Surjeet Sangha ji and Kinder Singh ji
@prabhjitsinghbal
@prabhjitsinghbal 2 күн бұрын
ਸਤਿ ਸ੍ਰੀ ਅਕਾਲ ਬੈਨੀਪਾਲ ਜੌ
@manjindersinghbhullar8221
@manjindersinghbhullar8221 2 күн бұрын
ਪ੍ਰਭਜੀਤ ਸਿੰਘ ਬਲ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@daljitsingh7980
@daljitsingh7980 2 күн бұрын
ਬੱਲ ਸਾਬ 🙏
@Nareshsharma-jb3hb
@Nareshsharma-jb3hb 2 күн бұрын
Satsriakal banipal sab & sare tbn pariwar nu je 🙏🙏
@ajaypalsinghdhaliwal1490
@ajaypalsinghdhaliwal1490 Күн бұрын
ਭਰਾਵਾ ਉਹਦੀ ਜ਼ਬਾਨ ਪੰਜਾਬ ਵਿੱਚੋਂ ਸਭ ਤੋਂ ਲੰਬੀ ਐ ਕੋਈ ਰੋਕਣ ਟੋਕਣ ਵਾਲਾ ਨਹੀਂ
@RanjeetSingh-xm6cd
@RanjeetSingh-xm6cd 2 күн бұрын
ਸਤਿ ਸ੍ਰੀ ਅਕਾਲ ਦਵਿੰਦਰ ਬੈਨੀਪਾਲ ਵੀਰ ਜੀ ਤੇ ਸਾਰੇ ਟੀ ਬੀ ਐਨ ਪਰਿਵਾਰ ਦੇ ਵੀਰਾ ਤੇ ਭੈਣਾ ਨੂੰ ਸਤਿ ਸ੍ਰੀ ਅਕਾਲ ਜੀ 🙏🙏
@surjitsinghdhillon9919
@surjitsinghdhillon9919 2 күн бұрын
ਵਾਹਿਗੁਰੂ ਜੀ
@BudhSingh-tu8vt
@BudhSingh-tu8vt 2 күн бұрын
ਬੈਨੀਪਾਲ ਜੀ ਅਤੇ ਪੰਜਾਬ ਬੋਲਦਾ ਪ੍ਰੋਗਰਾਮ ਦੇਖਣ ਵਾਲੇ ਸਾਰੇ ਵੀਰਾ ਅਤੇ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ
@manjindersinghbhullar8221
@manjindersinghbhullar8221 2 күн бұрын
ਬੁੱਧ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@harbhajansingh2647
@harbhajansingh2647 2 күн бұрын
Good NeweS Thaink you
@pargatsinghbajwapargat5794
@pargatsinghbajwapargat5794 2 күн бұрын
ਸਤਿ ਸ੍ਰੀ ਆਕਾਲ ਜੀ 🙏🙏🙏🙏🙏
@dilbaghsinghrandhawa9329
@dilbaghsinghrandhawa9329 2 күн бұрын
ਟੀ ਬੀ ਐੱਨ ਦੇ ਸਾਰੇ ਪਰਿਵਾਰ ਨੂੰ 🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ 🙏 ਬਲਾਕ ਕਲਾਨੌਰ ਤੋਂ
@HarjinderSingh-uo3zv
@HarjinderSingh-uo3zv 2 күн бұрын
Sat Sri akal sab nu ji
@baldevsinghbrar4335
@baldevsinghbrar4335 2 күн бұрын
ਬੈਨੀਪਾਲ ਜੀ ਜਿੰਨਾ ਚਿਰ ਬਾਦਲ ਗਰੁੱਪ ਸਰੋਮਣੀ ਕਮੇਟੀ ਵਿਚੋ ਬਾਹਰ ਦਾ ਰਸਤਾ ਨਹੀ ਦਖਾਉਦੇ ਉਨਾ ਚਿਰ ਧਰਮ ਨਹੀ ਬਚਨਾ ਬਾਦਲ ਨੂੰ ਘਰ ਬਠਾਓ ਬਹੁਤ ਲੁਟਲਿਆ ਬਾਂਦਲਾ ਨੈ ਚੰਦੂਮਾਜਰੇ ਵਰਗੇ ਪੁਰਾਣੇ ਲੀਡਰ ਜਿੰਨੇ ਵੀ ਬਾਦਲ ਨਾਲ ਰਿਹ ਚੁੱਕੇ ਹੈ ਇਹਨਾ ਸਾਰਿਆਂ ਤੇ ਸਿੱਖ ਕੌਮ ਵਿਸਵਾਸ ਨਾ ਕਰੇ 2/4 ਸੱਡਕੇ
@TarasinghSamagh-bn2zg
@TarasinghSamagh-bn2zg 2 күн бұрын
TBN ਪਰਿਵਾਰ ਵਾਲਿਆਂ ਨੂੰ ਪਿਆਰ ਭਰੀ ਸਾਂਝੀ ਸਤਿ ਸ਼੍ਰੀ ਆਕਾਲ ਜੀ ਪ੍ਰਵਾਨ ਕਰਨੀ 😊
@gurcharandhaliwal8036
@gurcharandhaliwal8036 2 күн бұрын
🙏👍
@RatanSingh-yc2cv
@RatanSingh-yc2cv Күн бұрын
ਪੰਜਾਬ ਵਿੱਚ ਆਪਣੀ ਪੰਜਾਬੀ ਪਾਰਟੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੀਦਾ
@gurcharansinghchanni7714
@gurcharansinghchanni7714 2 күн бұрын
🎉🎉🎉🎉ਗੁਰਚਰਨ ਸਿੰਘ ਚੰਨੀ ਬੁਢਲਾਡਾ ਸਤਿ ਸ੍ਰੀ ਅਕਾਲ ਜੀ🎉🎉🎉🎉
@user-qd2gw9dw4h
@user-qd2gw9dw4h 2 күн бұрын
ਦਵਿੰਦਰ ਸਿੰਘ ਬੈਨੀ ਪਾਲ ਜੀ ਟੀ ਬੀ ਐਨ ਟੀਮ ਅਤੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਆਕਾਲ ਜੀ
@BalwinderSingh-jw5ws
@BalwinderSingh-jw5ws 2 күн бұрын
ਕਾਹਦਾ ਲੋਕ ਸਭਾ ਦਾ ਨਤੀਜਾ ਆਇਆ ਦੋ ਧੜਿਆਂ ਚ ਅਕਾਲੀ ਦਲ ਵੰਡਤਾ ਕਿਸੇ ਨੂੰ ਕੁਝ ਵੀ ਸਮਝ ਨਾ ਆਇਆ ਇਨ੍ਹਾਂ ਸਭ ਕੁਝ ਛਿੱਕੇ ਟੰਗ ਤਾ 😂
@SarwansinghSarwan-ik6og
@SarwansinghSarwan-ik6og 2 күн бұрын
Satnam sari waheguru sab ji to he to sab ji 🎉🎉🎉🎉🎉❤❤❤❤❤❤❤
@PritemSingh-fu2sg
@PritemSingh-fu2sg 2 күн бұрын
ਮਨਜੀਤ ਸਿੰਘ ਕੰਧੋਲਾ ਵੀਰਜੀ ਮਨਜਿੰਦਰ ਸਿੰਘ ਭੁੱਲਰ ਵੀਰਜੀ ਜੀ ਅਜੈਬ ਸਿੰਘ ਪਨੇਸਰ ਵੀਰਜੀ ਸੁਰਜੀਤ ਸਿੰਘ ਸੰਘਾ ਵੀਰ ਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏🌹
@manjindersinghbhullar8221
@manjindersinghbhullar8221 2 күн бұрын
ਪ੍ਰੀਤਮ ਸਿੰਘ ਸੈਣੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@jasspannu8471
@jasspannu8471 2 күн бұрын
ਸਤਿ ਸ੍ਰੀ ਆਕਾਲ ਬੈਨੀਪਾਲ ਵੀਰ ਜੀ ਲਾਇਕ 1,8,🎉🎉ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਪ੍ਰਵਾਨ ਕਰਨੀ ਜੀ
@YuvrajSingh-ge3rb
@YuvrajSingh-ge3rb 2 күн бұрын
Sat sri akaal benipal ji
@PritemSingh-fu2sg
@PritemSingh-fu2sg 2 күн бұрын
ਪ੍ਰਬ ਜੀਤ ਸਿੰਘ ਬਲ ਲਖਵਿੰਦਰ ਸਿੰਘ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ 🙏
@BalwinderSingh-jw5ws
@BalwinderSingh-jw5ws 2 күн бұрын
ਦਵਿੰਦਰ ਸਿੰਘ ਬੈਨੀਪਾਲ ਜੀ ਅਤੇ ਬੈਨੀਪਾਲ ਸੋਅ ਦੀ ਸਾਰੀ ਟੀਮ ਨੂੰ ਅਤੇ ਬੈਨੀਪਾਲ ਸੋਅ ਵੇਖਣ ਅਤੇ ਸੁਣਨ ਵਾਲਿਆਂ ਨੂੰ ਬਲਵਿੰਦਰ ਸਿੰਘ ਭਾਦਸੋਂ ਜ਼ਿਲਾ ਪਟਿਆਲਾ ਵਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏
@manjindersinghbhullar8221
@manjindersinghbhullar8221 2 күн бұрын
ਬਲਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@sarwansingh8653
@sarwansingh8653 2 күн бұрын
ਪੰਜਾਬ ਦੇ ਸਬ ਸਿਖੋਂ ਨੂੰ ਅਕਾਲ ਤਖ਼ਤ ਤੇ ਸਦਾ ਦੇਣਾ ਚਾਹੀਏ ਉਸ ਜਗੇ ਤੇ ਸਬ ਮਿਲਕੇ ਅਕਾਲੀ ਦੱਲ ਦਾ ਪਰਧਾਨ ਬਿਣਆ ਜਾਏ
@goldybrar4294
@goldybrar4294 Күн бұрын
ਸਤ ਸ੍ਰੀ ਅਕਾਲ ਵੀਰ ਜੀ ਮੈ ਪਿੰਡ ਹੰਡਿਆਈਆ ਜਿਲਾ ਬਰਨਾਲਾ ਤੋ
@user-jn3ls9yn2g
@user-jn3ls9yn2g 2 күн бұрын
🎉Good Morning🎉ਚੜਦੀ ਕਲਾ🎉ਸਤ ਸ੍ਰੀ ਅਕਾਲ 🎉
@satdevsharma7039
@satdevsharma7039 2 күн бұрын
Benipal Sahib, Sat Sri Akal ji. 🙏🙏🇺🇸
@amarjitkaur990
@amarjitkaur990 2 күн бұрын
ਨਵਾਜ ਤੇ ਯੋਗਾ ਵਿਚ ਬਹੁਤ ਫਰਕ ਹੈ ਮੂਰਖ ਲੋਕ ਸਵਾਲ ਕਰਦੇ ਹਨ
@user-lz5qe2hz1n
@user-lz5qe2hz1n 2 күн бұрын
ਟੀ ਬੀ ਐਨ ਦੇ ਸਰੋਤਿਆਂ ਨੂੰ ਤਹਿ ਦਿਲੋਂ ਸਾਰੇ ਹੀ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ 🙏🏻🙏🏻🤙🏽🤙🏽🎉🌸💐🌺🪻🌼🌹🍒🍓👋👋🤞🏼🤞🏼🤚🏻🤚🏻 8:23
@nachhattersingh6684
@nachhattersingh6684 2 күн бұрын
Veer benipal ji sat shree akal
@shallysingh829
@shallysingh829 2 күн бұрын
ਸਤਿ ਸ੍ਰੀ ਆਕਾਲ ਵੀਰ ਜੀ 🙏👍
@malkitsidhukhudian403
@malkitsidhukhudian403 2 күн бұрын
ਬੈਨੀਪਾਲ ਸਾਹਿਬ ਜੀ ਅਤੇ ਸਮੂਹ ਸਤਿਕਾਰ ਯੋਗ ਸਰੋਤਿਆ ਨੂੰ ਸਤਿ ਸ੍ਰੀ ਅਕਾਲ ਜੀ
@bittudhillon4334
@bittudhillon4334 2 күн бұрын
ਸਤਿ ਸ੍ਰੀ ਅਕਾਲ ਜੀ 🙏🏼🙏🏼🙏🏼🙏🙏
@ajaibsinghpanesarCanada
@ajaibsinghpanesarCanada 2 күн бұрын
Program Nice thanks Benipal ji 🙏🙏
@kulwantsingh3183
@kulwantsingh3183 2 күн бұрын
ਬੈਨੀਪਾਲ ਜੀ ਜਿਤਨਾ ਇਹ ਲੋਕ ਸੁਖਬੀਰ ਨੂੰ ਦੋਸ਼ੀ ਦੱਸਦੇ ਉਤਨੇ ਹੀ ਆਪ ਬਰਾਬਰ ਦੇ ਦੋਸ਼ੀ ਹਨ ਇਹਨਾਂ ਲੀਡਰਾਂ ਦੀ ਜਾਗ ਬਹੁਤ ਦੇਰ ਬਾਅਦ ਖੁੱਲੀ ਹੈ ਜਦੋਂ ਹੁਣ ਪੱਲੇ ਵਿੱਚ ਕੁਝ ਵੀ ਬਚਿਆ ਨਹੀਂ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@darshansran3363
@darshansran3363 2 күн бұрын
ਮੈਨੂੰ ਨਹੀ ਲਗਦਾ ਕਿ ਲੋਕ ਕਿਸੇ ਵੀ ਗਰੁੱਪ ਤੇ ਵਿਸਵਾਸ਼ ਕਰਨ।
@jinderpalkaurbains
@jinderpalkaurbains 2 күн бұрын
🙏
@manjindersinghbhullar8221
@manjindersinghbhullar8221 2 күн бұрын
ਭੈਣ ਜਿੰਦਰਪਾਲ ਕੌਰ ਬੈਂਸ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@PritemSingh-fu2sg
@PritemSingh-fu2sg 2 күн бұрын
ਜਿੰਦਰ ਪਾਲ ਕੌਰ ਭੈਣ ਜੀ ਸਤਿ ਕਾਰਸਹਿਤ ਸਤਿ ਸ਼੍ਰੀ ਆਕਾਲ ਜੀ 🙏
@nandmehta9813
@nandmehta9813 2 күн бұрын
Sat Sri Akal 🙏🙏
@harpalsingh8642
@harpalsingh8642 2 күн бұрын
ਅਸਲ ਵਿੱਚ ਚੀਮੇ ਵਰਗੇ ਚਮਚੇ ਪਾਰਟੀ ਦਾ ਬੇੜਾ ਗ਼ਰਕ ਕੀਤਾ ਸੁਖਬੀਰ ਬਾਦਲ ਨੇ ਆਪਣੇ ਪੈਰ ਕੁਹਾੜਾ ਮਾਰਿਆ ਚੋਣਾ ਚਾਅ ਨੂੰ ਨਹੀ ਲੜੀ ਦੋਹੇ ਹਾਰ ਜਾਣੀਆ ਸਨ ਹੁਣ ਅਗਲੀ ਖੇਡ ਖ਼ਤਮ ਹੈ
@chattarsingh9538
@chattarsingh9538 2 күн бұрын
Sat Sry Akal ji 🙏
@Kmkk636
@Kmkk636 2 күн бұрын
Ssa sir ji
@jeevanjotsinghbrar1174
@jeevanjotsinghbrar1174 2 күн бұрын
ਸਤਿ ਸ੍ਰੀ ਆਕਾਲ ਜੀ
@harwinderkaur9040
@harwinderkaur9040 2 күн бұрын
Banipal veer ji 🙏
@bansal077
@bansal077 2 күн бұрын
ਸਤਿ ਸ੍ਰੀ ਅਕਾਲ ਜੀ
World’s Deadliest Obstacle Course!
28:25
MrBeast
Рет қаралды 141 МЛН
Получилось у Вики?😂 #хабибка
00:14
ХАБИБ
Рет қаралды 6 МЛН
OMG😳 #tiktok #shorts #potapova_blog
00:58
Potapova_blog
Рет қаралды 3,8 МЛН
버블티로 체감되는 요즘 물가
00:16
진영민yeongmin
Рет қаралды 85 МЛН
Show with Charanjit Singh Brar | Political | EP 456 | Talk With Rattan
38:04
World’s Deadliest Obstacle Course!
28:25
MrBeast
Рет қаралды 141 МЛН