ਚੱਕਤੇ ਪਰਦੇ ਸਾਬਕਾ ਜੱਥੇਦਾਰ ਨੇ ! ਕਰਤੀ ਨੰਗੀ ਸਿਆਸਤ ਅਤੇ ਸਿਆਸੀ ਘਾਗ… ਸੁਣਨ ਵਾਲੀ ਆ ਇੱਕ ਇੱਕ ਗੱਲ… Podcast

  Рет қаралды 248,396

Punjab Television

8 ай бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 464
@nirmalsingh1284
@nirmalsingh1284 8 ай бұрын
ਅਕਾਲੀ ਦਲ ਸਿੱਖਾਂ ਦਾ ਹੈ ਸਿੱਖ ਇਕੱਠੇ ਹੋ ਜਾਣ ਸਿੱਖਾਂ ਅੱਗੇ ਕਿਸੇ ਨੇ ਨਹੀਂ ਖੜ੍ਹਨਾ ਸਿੱਖ ਇਕੱਠੇ ਹੋ ਕੇ ਕੁੱਝ ਵੀ ਕਰ ਸਕਦੇ ਹੈ
@dhiansingh3103
@dhiansingh3103 7 ай бұрын
ਸਾਬਕਾ ਜਥੇਦਾਰ ਗਿਆਨੀ ਮਨਜੀਤ ਸਿੰਘ ਜੀ ਦੇ ਵਿਚਾਰਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਮੌਜੂਦਾ ਇੱਕੋ ਪਰਵਾਰ ਨੂੰ ਅਕਾਲੀ ਦਲ ਦੀ ਅਗਵਾਈ ਨਹੀਂ ਸੌਂਪਣੀ ਚਾਹੀਦੀ
@hunterchahalable
@hunterchahalable 8 ай бұрын
ਜਥੇਦਾਰ ਮਨਜੀਤ ਸਿੰਘ ਜੀ ਨੇ ਅੱਜ ਸਾਰੀਆਂ ਸੱਚੀਆਂ ਗੱਲਾਂ ਸੁਣਾਕੇ ਸਾਡੇ ਕੰਨ ਖੋਲ ਦਿੱਤੇ ਨੇ ,, ਧੰਨਵਾਦ ਜੀ ,,!!
@khushwantsingh7193
@khushwantsingh7193 7 ай бұрын
Panths fall. These. Leaders. Mistakes. CoRds. More will. Happen. Wait & watch
@user-ci6zp6ud9
@user-ci6zp6ud9 8 ай бұрын
ਸਹੀ ਵਕਤ ਤੇ ਪੀਤੇ ਗਏ ਕੌੜੇ ਘੁੱਟ *ਅਕਸਰ ਜਿੰਦਗੀ ਮਿੱਠੀ ਕਰ ਦਿੰਦੇ ਹਨ*
@balkourdhillon5402
@balkourdhillon5402 8 ай бұрын
ਧੰਨਵਾਦ ਭਾਈ ਸਾਹਿਬ ਸਿੰਘ ਸਾਹਿਬ ਜਥੇਦਾਰ ਜੀ ਦਾ ਅਤੇ ਸਰਦਾਰ ਹਮੀਰ ਸਿੰਘ ਜੀਦਾ ਪਿਛਲੀਅਆਂ ਘਟਨਾਵਾ ਤੇ ਯਾਦਾਂ ਚੇਤੇ ਕਰਾਉਣ ਲਈ ਵ
@davinderdhindsaofficial
@davinderdhindsaofficial 8 ай бұрын
ਪ੍ਰੋ ਜਥੇਦਾਰ ਮਨਜੀਤ ਸਿੰਘ ਜੀ ਤੇ ਸ੍ਰ ਹਮੀਰ ਸਿੰਘ ਜੀ ਵਿਚਾਰ ਚਰਚਾ ਲਈ ਬਹੁਤ ਬਹੁਤ ਧੰਨਵਾਦ ਜੀ
@GurjantGill-ek8sl
@GurjantGill-ek8sl 8 ай бұрын
ਸ:ਹਮੀਰ ਸਿੰਘ ਜੀ ਸ:ਮਨਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਸਰਦਾਰ ਸਾਹਿਬ ਜੀਓ ਜਿੰਨਾ ਨੁਕਸਾਨ ਪ੍ਰਕਾਸ਼ ਬਾਦਲ ਨੇ ਪੰਥ ਤੇ ਪੰਜਾਬ ਦਾ ਤੀਹ ਚਾਲੀ ਸਾਲ ਵਿੱਚ ਕਰ ਦਿੱਤਾ ਉੱਨਾਂ ਨੁਕਸਾਨ ਜਿੰਨੇ ਵੀ ਧਾੜਵੀ ਪੰਜਾਬ ਆਏ ਉਹ ਸੈਂਕੜੇ ਸਾਲਾਂ ਵਿੱਚ ਵੀ ਨਹੀ ਕਰ ਸਕੇ ! ਇੰਦਰਾ ਗਾਧੀ ਦੇ ਸੋਧੇ ਤੋਂ ਬਾਅਦ ਜਿੰਨਾ ਪੂਰੇ ਦੇਸ਼ ਵਿੱਚ ਸਿੱਖਾਂ ਦਾ ਮਾਲੀ ਤੇ ਜਾਨੀ ਨੁਕਸਾਨ ਹੋਇਆ ਉਸ ਨਾਲੋ ਕਈ ਹਜ਼ਾਰ ਗੁਣਾਂ ਸੁੱਖੇ ਬਾਦਲ ਤੇ ਉਹਦੀ ਜੁੰਡਲੀ ਨੇ ਚਿੱਟੇ ਨਾਲ ਪੰਜਾਬ ਦੀ ਜੁਆਨੀ ਅਤੇ ਪੰਜਾਬ ਦਾ ਮਾਲੀ ਤੌਰ ਤੇ ਕਰਿਆ ਇਹ ਕਹਿੰਦੇ ਨੇ ਜੇ ਅਸੀ ਚਿੱਟੇ ਦਾ ਕਾਰੋਬਾਰ ਕੀਤਾ ਹੋਵੇ ਸਾਡਾ ਕੱਖ ਨਾ ਰਵੇ ਪਰ ਇਹ ਨੀ ਦੱਸਦੇ ਕਿ 2007 ਤੋਂ 2017 ਤੱਕ ਡੋਡੇ ਭੁੱਕੀ ਕੀਹਨੇ ਬੰਦ ਕਰਾਏ ਸਨ 100 ਗ੍ਰਾਮ ਡੋਡੇ ਭੁੱਕੀ ਦਾ ਕੇਸ ਬਣ ਜਾਂਦਾ ਸੀ ਬਾਡਰਾਂ ਤੇ ਪਰ ਉਸੇ ਸਮੇਂ ਜੋ ਟਨਾਂ ਦੇ ਹਿਸਾਬ ਚਿੱਟਾ ਆਇਆ ਉਹ ਕਾਹਤੋਂ ਨੀ ਫੜਿਆ ਜਾਦਾ ਸੀ ਕਿਉਂਕਿ ਉਹ ਤੁਹਾਡੇ ਆਪਣਿਆਂ ਦਾ ਆਉਂਦਾ ਸੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਸ਼ਾਤਮਈ ਬੈਠੀਆਂ ਸੰਗਤਾਂ ਤੇ ਅਣਪਛਾਤੀ ਪੁਲਿਸ ਗੋਲੀਆਂ ਚਲਾ ਸਕਦੀ ਤੁਹਾਡੇ ਰਾਜ ਵਿੱਚ ਸਿਰਸੇ ਵਾਲੇ ਦੀ ਫ਼ਿਲਮ ਚਲਵਾਉਣ ਲਈ ਉਹਦੇ ਸ਼ਰਧਾਲੂ ਗੱਡੀਆਂ ਫੂਕ ਰਹੇ ਸਨ ਉੱਨਾਂ ਤੇ ਤਾਂ ਗੋਲੀ ਤਾਂ ਕੀ ਡੰਡਾ ਸੋਟਾ ਵੀ ਨੀ ਵਰਾਇਆ ਤੇਰੀ ਅਣਪਛਾਤੀ ਪੁਲਿਸ ਨੇ ! ਸੁਖਬੀਰ ਬਾਦਲ ਜੀ ਹੁਣ ਲੋਕ ਸਮਝਦਾਰ ਹੋ ਚੁੱਕੇ ਨੇ ਸਭ ਸਮਝਦੇ ਨੇ ਹੁਣ ਤਾਂ ਸੋਡਾ ਆਉਖਾ
@P.Babrah58
@P.Babrah58 7 ай бұрын
ਅਮਰਵੇਲ ਇੱਕ ਅਜਿਹੀ ਵੇਲ ਹੈ ਜੋ ਜਿਹੜੇ ਦਰੱਖਤ ਦਾ ਸਹਾਰਾ ਲੈਕੇ ਉਪਰ ਚੜ੍ਹਦੀ ਹੈ,ਉਸੇ ਨੂੰ ਖਾ ਜਾਂਦੀ ਹੈ,ਉਸਦੀ ਖੁਰਾਕ (Sap) ਪੀਣ ਲੱਗਦੀ ਹੈ ਤੇ ਦਰੱਖਤ ਸੁੱਕ ਜਾਂਦਾ ਹੈ। ਪ੍ਰਕਾਸ਼ ਸਿੰਘ ਬਾਦਲ ਇੱਕ ਐਸੀ ਹੀ ਅਮਰਵੇਲ ਸੀ। ਇਹਨਾਂ ਦੋ ਭਰਾਵਾਂ- ਪ੍ਰਕਾਸ਼ ਤੇ ਗੁਰਦਾਸ- ਦੀ ਸਿਰਫ਼ 80 ਕਿਲੇ ਰੇਤਲੀ ਜ਼ਮੀਨ ਸੀ। ਅੱਜ ਦੇਖ ਲਓ।
@jaswantsinghrandhawa5784
@jaswantsinghrandhawa5784 7 ай бұрын
ਬਹੁਤ ਕੀਮਤੀ ਵਿਚਾਰ ਜਥੇਦਾਰ ਮਨਜੀਤ ਸਿੰਘ ਜੀ ਨੇ ਦਿਤੇ ਹਨ ਇਹ ਇਤਿਹਾਸਕ ਸਚਾਈ ਹੈ ਵਾਹਿਗੁਰੂ ਜੀ ਆਪ ਦੋਨਾ ਵੀਰਾਂ ਨੂੰ ਚੜ੍ਹਦੀ ਕਲਾ ਬਖਸਿਸ ਕਰਨ
@palwindersingh3731
@palwindersingh3731 6 ай бұрын
Veer ji Jo nuksaan Baadal jundli kar chuki hsi oh ajje bi AKAAL TAKHAT TE bathe ne kado marnge. Sikhan da kherra kado shadnge.
@baljinderaulakh5540
@baljinderaulakh5540 11 күн бұрын
ਬਿਲਕੁਲ ਸੱਚ ਆ ਸੌ ਪਰੈਸਟ ਬਹੁਤ ਘਟੀਆ ਪ੍ਰਕਾਸ਼ ਬਾਦਲ ਲਾਣਾ😮😮
@jagdeepnatt9425
@jagdeepnatt9425 8 ай бұрын
ਪੰਥ ਦਾ ਜਿੰਨਾ ਨੁਕਸਾਨ ਅਬਦਾਲੀ ਸੌ ਸਾਲ ਚ ਨਹੀ ਕਰ ਸਕਿਆ ਖਾਨਦਾਨੀ ਗ਼ਦਾਰ ਬਾਦਲ ਲਾਣੇ ਨੇ ਕੁਝ ਸਾਲਾਂ ਚ ਹੀ ਕਰਵਾ ਦਿੱਤਾ
@najarsingh3234
@najarsingh3234 7 ай бұрын
Bilkulsach 100persent right
@joginderkaur2775
@joginderkaur2775 7 ай бұрын
Ho skda badal privar vi aapne ਪੂਰਵਜਾਂ ਦੀਆਂ ਲਿਖਤਾਂ ਸਾਂਭੀ ਬੈਠੇ ਹੋਣ ਤੇ ਇਹਨਾ ਦਾ ਪਿਛੋਕੜ ਵੀ ਸਿੱਖਾਂ ਦੇ ਦੁਸ਼ਮਣ ਹੋਣ
@davinderjoshan4106
@davinderjoshan4106 7 ай бұрын
Sach
@hksingh27
@hksingh27 8 ай бұрын
ਸਃਹਮੀਰ ਸਿੰਘ ਜੀ ,ਅੱਜ ਦੀ ਚਰਚਾ ਬਹੁਤ ਜਾਣਕਾਰੀ ਭਰਪੂਰ ਸੀ.ਇਸ ਲਈ ਤੁਹਾਡਾ ਤੇ ਪ੍ਰੋਃ ਮਨਜੀਤ ਸਿੰਘ ਜੀ ਦਾ ਧੰਨਵਾਦ।
@SatKartarTyres
@SatKartarTyres 5 ай бұрын
32
@manmeetaujla8024
@manmeetaujla8024 8 ай бұрын
ਬਹੁਤ ਵਧੀਆ ਜਾਣਕਾਰੀ ਸਮਾ ਹੈ ਬਾਦਲ ਜੁੰਡਲੀ ਅੱਜ ਵੀ ਪਰੇ ਹੋ ਜਾਵੇ ਆਕਾਲੀ ਦਲ ਅੱਗੇ ਆ ਜਾਵੇਗਾ ਪੰਜਾਬ ਨੂ ਬਚਾ ਲੈਣ ਦਿੳ ਸੁਖਬੀਰ ਜੀ। ਬਹੁਤ ਧੰਨ ਵਾਦ ਹਮੀਰ ਸਿੰਚ ਤੇ ਗਿਆਨੀ ਜੀਦਾ
@jagtarsingh7827
@jagtarsingh7827 8 ай бұрын
ਬਹੁਤ ਵਡਮੁੱਲੇ ਵਿਚਾਰ ਜਥੇਦਾਰ ਮਨਜੀਤ ਸਿੰਘ ਜੀ ਨੇ ਸਾਂਝੇ ਕੀਤੇ ਹਨ ਸਮੁੱਚੇ ਸਿੱਖ ਖਾਸ ਕਰ ਸਿੱਖ ਲੀਡਰਾਂ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਗੁਰੂ ਸਾਹਿਬ ਸੁਮੱਤ ਰਹਿਮਤ ਕਰਨ 👌👏
@manmohansingh2961
@manmohansingh2961 7 ай бұрын
ਸਾਰੇ ਜਥੇਦਾਰ ਫਫੇਕੁਟਣ ਤੋਂ ਸਿਵਾ ਆਪਣੀ ਇਕ ਵੀ ਉਪਲਬੱਧੀ ਦੇ ਬਾਰੇ ਦਸ ਹੀ ਨਹੀਂ ਸਕਦੇ। ੴ ਏਕੰਕਾਰੁ ਏਹਨਾਂ ਨੂੰ ਸੁਮੱਤ ਬਖਸ਼ਣ ਦੀ ਕਿਰਪਾਲਤਾ ਕਰਨ🙏
@kuldipsinghdhesi7018
@kuldipsinghdhesi7018 8 ай бұрын
ਜਥੇਦਾਰ ਸਾਹਿਬ ਜੀ ਨੇ ਬਹੁਤ ਵਡਮੁਲੇ ਵਿਚਾਰ ਪੇਸ ਕੀਤੇ ਹਨ ਬਹੁਤ ਹੀ ਯਾਦਗਾਰੀ ਗੱਲਾਂ ਦੱਸੀਆਂ ਹਨ ਧੰਨਵਾਦ ਜਥੇਦਾਰ ਸਾਹਿਬ ਜੀ ਦਾ ਤੇ ਸ: ਹਮੀਰ ਸਿੰਘ ਜੀ ਦਾ ਗੁਰਫਤਿਹ ਪਰਵਾਨ ਕਰਨੀ ਜੀ ਕੁਲਦੀਪ ਸਿੰਘ ਢੇਸੀ ਹਿਯੂਸਟਨ ਟੈਕਸਾਸ usa
@BittuSingh-fk2je
@BittuSingh-fk2je 8 ай бұрын
ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ਼ ਕਰਦੇ ਹਨ।
@jagsirsingh551
@jagsirsingh551 21 күн бұрын
ਇਹੋ ਜਿਹੇ ਜੱਥੇਦਾਰ ਦੀ ਲੋੜ ਹੈ ਅੱਜ ਸਿੱਖ ਕੌਮ ਨੂੰ ਜੋ ਕਿਸੇ ਦੀ ਗੁਲਾਮੀ ਨਾ ਮੰਨੇ ਸਿਰ ਝੁਕਦਾ ਸਿੰਘ ਸਾਹਿਬ ਪ੍ਰੋ ਮਨਜੀਤ ਸਿੰਘ ਨੂੰ ਜਿਨ੍ਹਾਂ ਨੇ ਬੇਪਰਵਾਹ ਹੋ ਕੇ ਆਪਣੀ ਜ਼ਿਮੇਵਾਰੀ ਨਿਵਾਈ
@ABIJOT___YT
@ABIJOT___YT 8 ай бұрын
ਸਿੰਘ ਸਾਹਿਬ ਜੀ ਕੌਮ ਨੂੰ ਲੀਡਰਾਂ ਦੀ ਸਚਾਈ ਦੱਸਣ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਚੜਦੀ ਕਲਾਂ ਵਿੱਚ ਰਖਣ
@bsgreat175
@bsgreat175 8 ай бұрын
ਸੁਣ ਲਈਆਂ ਬਾਦਲਾਂ ਦਿਆ ਕਰਤੂਤਾਂ ਜੌ ਅਜੇ ਤਕ ਵੀ ਕਰ ਰਹੇ ਹਨ।ਮੈਨੂੰ ਵੱਡੇ ਬਾਦਲ ਦੀ ਕਹਿ ਇਹ ਗਲ ਯਾਦ ਹੈ ਜਿਹੜੀ ਅਪਣੇ ਮੁੰਡੇ ਨੂੰ ਕਹਿ ਸੀ ਸਰਕਾਰ ਜਾਂਦੀ ਜਾਵੇ SGPC ਨਹੀਂ ਜਾਣੀ ਚਾਹੀਦੀ ਤੁਹਾਡੀ ਤਾਕਤ ਇਹੀ ਹੈ। ਪਰ ਹੁਣ SGPC ਦਾ ਹਾਲ ਵੀ ਦੇਖ ਲਓ
@user-ci6zp6ud9
@user-ci6zp6ud9 8 ай бұрын
‪ਚਮਚਾਗਿਰੀ ਚ ਨਾ ਕੋਈ ਤਨਖਾਹ ਮਿਲਦੀ ਹੈ ਨਾ ਕੋਈ ਮੈਡਲ; ਲੇਕਿਨ ‬ ‪ *ਫਿਰ ਵੀ ਲੋਕ ਬੜੀ ਵਫ਼ਾਦਾਰੀ ਨਾਲ, ਨਾਲ ਚੱਲਦੇ ਹਨ*‬
@sukhmindersingh4843
@sukhmindersingh4843 8 ай бұрын
ਅੱਜ ਇਹ ਗੱਲ ਸੱਚ ਹੋ ਗਈ ਹੈ ਜੀ ਆਰ ਐਸ ਐਸ ਦਾ ਪ੍ਰਧਾਨ ਅਤੇ ਜੱਥੇਦਾਰ
@AvtarSingh-hs8yt
@AvtarSingh-hs8yt 7 ай бұрын
Bilkul
@tehalsinghsherkhan901
@tehalsinghsherkhan901 7 ай бұрын
ਅਸੀਂ ਵੀ ਉਸ ਮਾਰਚ ਵਿੱਚ ਸ਼ਾਮਲ ਸੀ ਜਥੇਦਾਰ ਜੀ ਅਸੀਂ ਸਭ ਕੁਝ ਅਖੀ ਦੇਖਿਆ ਜੋ ਦਮਦਮਾ ਸਾਹਿਬ ਹੋਇਆ ਸੀ
@user-ci6zp6ud9
@user-ci6zp6ud9 8 ай бұрын
‪ਦਿਲ ਤੋਂ ਉਤਰ ਜਾਣ ਵਾਲੇ ਲੋਕ ਅਗਰ ‬ ‪ *ਸਾਹਮਣੇ ਖੜੇ ਭੀ ਹੋਣ ਤਾਂ ਨਜ਼ਰ ਨਹੀਂ ਆਉਂਦੇ ਜੀ*‬
@sikhkhalsa281
@sikhkhalsa281 7 ай бұрын
ਜਥੇਦਾਰ ਪ੍ਰਫੈਸਰ ਮਨਜੀਤ ਸਿੰਘ ਕਾਰਜਕਾਲ ਦੌਰਾਨ ਵਧੀਆ ਸੇਵਾਵਾਂ ਨਿਭਾਈਆਂ ਗਈਆਂ ਜਿਸ ਕਾਰਨ ਬਾਕੀ ਜਥੇਦਾਰ ਦੇ ਕਾਰਜਕਾਲ ਤੋਂ ਸਦਾ ਹੀ ਯਾਦ ਕੀਤਾ ਜਾਵੇਗਾ
@suchasinghsingh8514
@suchasinghsingh8514 7 ай бұрын
ਜਥੇਦਾਰ ਪ੍ਰੋ ਮਨਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੀ ਏ ਰਹੇ ਹਨ ਉਨਾਂ ਨੇ ਇਲਾਜ ਲਾਇਆਂ ਕੇ ਇੱਕ ਪ੍ਰੀਵਾਰ ਨਵਾਂਸ਼ਹਿਰ ਇਲਾਕੇ ਦਾ ਇੰਗਲੈਂਡ ਵਿਚ ਰਹਿੰਦਾ ਸੀ।ਉਸ ਪ੍ਰੀਵਾਰ ਨੇ ਨਵਾਂਸ਼ਹਿਰ ਵਿਖੇ ਆਪਣੀ ਜ਼ਮੀਨ ਦੇ ਕਾਗ਼ਜ਼ ਜਥੇਦਾਰ ਮਨਜੀਤ ਸਿੰਘ ਦੇ ਕੇ ਕਿਹਾ ਜਥੇਦਾਰ ਸਾਹਿਬ ਅਸੀਂ ਇੰਗਲੈਂਡ ਰਹਿੰਦੇ ਹਾਂ ਅਸੀਂ ਹੁਣ ਭਾਰਤ ਵਿਚ ਨਹੀਂ ਆਉਣਾਂ ਇਸ ਜ਼ਮੀਨ ਤੇ ਬਚਿਆਂ ਵਾਸਤੇ ਕਾਲਜ਼ ਬਣਾਂ ਦਿਉ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤੇ ਇੱਕ ਹਸਪਤਾਲ ਬਣਾ ਦੇਵੇ। ਪਰ ਇਸ ਦੇ ਉਸ ਵੇਲੇ ਦੇ ਪੀ ਏ ਘੱਗਾ ਨੇ ਦਸਿਆ ਇਸ ਜਥੇਦਾਰ ਨੇ ਉਹ ਜ਼ਮੀਨ 65 ਲੱਖ ਦੀ ਵੇਚ ਦਿੱਤੀ।ਨਾ ਕੋਈ ਉਸ ਜ਼ਮੀਨ ਤੇ ਕਾਲਜ ਤੇ ਕ‌ਈ ਹਸਪਤਾਲ ਬਣਿਆਂ।ਇਹ ਹੈ ਇੰਦਰ ਸਿੰਘ ਘੱਗਾ ਇਸ ਜਥੇਦਾਰ ਦੇ ਸਾਬਕਾ ਪੀਏ ਦਾ ਬਿਆਨ। ਇਸ ਤੋਂ ਉਪਰੰਤ ਜਥੇਦਾਰ ਪ੍ਰੋ ਮਨਜੀਤ ਸਿੰਘ ਨੇ ਅਕਾਲੀ ਧੜਿਆਂ ਨੂੰ ਕਿਹਾ ਸੀ ਆਪਣੇ ਆਪਣੇ ਧੜੇ ਭੰਗ ਕਰਕੇ ਇੱਕ ਅਕਾਲੀ ਦਲ ਬਣਾਇਆ ਜਾਵੇ। ਬਾਕੀ ਸਾਰੇ ਅਕਾਲੀ ਦਲ ਮੰਨ ਗਏ ਪਰ ਬਾਦਲ ਨਹੀਂ ਮੰਨਿਆਂ।ਉਸ ਨੇ 50000 ਬੰਦਿਆਂ ਦਾ ਅਕਾਲ ਤਖ਼ਤ ਤੇ ਇਕੱਠ ਕਰਕੇ ਜਥੇਦਾਰ ਮਨਜੀਤ ਸਿੰਘ ਨਾਲ ਗੱਲ ਕਰਨ ਲਈ ਆਪਣੇ ਬੰਦੇ ਲੈਕੇ ਅਕਾਲ ਤਖ਼ਤ ਪਹੁੰਚ ਗਏ। ਜਦੋ ਮਨਜੀਤ ਸਿੰਘ ਨੇ ਬਾਦਲ ਨੂੰ ਆਪਣਾ ਦਲ ਭੰਗ ਕਰਨ ਲਈ ਕਿਹਾ ਤਾਂ ਬਾਦਲ ਦੇ ਬੰਦਿਆਂ ਨੇ ਜਥੇਦਾਰ ਦੀ ਦਾੜ੍ਹੀ ਫੜਕੇ ਕੁੱਟਣਾ ਸ਼ੁਰੂ ਕਰ ਦਿੱਤਾ।ਇਹ ਸਾਰੀਆਂ ਗੱਲਾਂ ਘੱਗਾ ਇੱਕ ਇੰਟਰਵਿਊ ਵਿਚ ਦੱਸ ਰਿਹਾ ਸੀ।ਉਹ ਕਹਿੰਦਾ ਕਿ ਜਥੇਦਾਰ ਦੌੜ ਕੇ ਬਾਥਰੂਮ ਵਿੱਚ ਵੜ ਗਿਆ ਤੇ ਅੰਦਰੋਂ ਕੁੰਡੀ ਲਾਕੇ ਬਚਿਆ।
@arurtransport5904
@arurtransport5904 8 ай бұрын
This interview is great memory of past I can imagine when i think about past. Thanks Hamir Singh ji & Jathedar S Manjit Singh JI
@surindersandha163
@surindersandha163 8 ай бұрын
Rss ਨੂੰ ਏਨੀ ਤਾਕਤ , ਕੌਮ ਦੀ ਇਹ ਹਾਲਾਤ ਬਾਦਲਾਂ ਨੇ ਆਪਣੇ ਨਿਜੀ ਸਵਾਰਥ ,ਪੈਸੇ ਵਾਸਤੇ ਵਾਸਤੇ ਕੀਤੀ?
@AvtarSingh-hs8yt
@AvtarSingh-hs8yt 7 ай бұрын
Bilkul koi shak nhi
@parmjitsinghghungranadhill8949
@parmjitsinghghungranadhill8949 7 ай бұрын
Sat Sri akal ji welcome ji
@JaskaranSingh-oy9wg
@JaskaranSingh-oy9wg 7 ай бұрын
ਸੱਚ ਕਿਹਾ ਜੀ।
@JaskaranSingh-oy9wg
@JaskaranSingh-oy9wg 7 ай бұрын
ਸੱਚ ਕਿਹਾ ਜੀ।
@sardarsingh7098
@sardarsingh7098 7 ай бұрын
ਵਾਹ ਪ੍ਰੋਫ਼ੈਸਰ ਮਨਜੀਤ ਸਿੰਘ ਜੀ, ਵਾਹ!
@SinghBh-mu8wv
@SinghBh-mu8wv 7 ай бұрын
ਸਚੇ ਗੁਰਸਿੱਖ ਦੀ ਇਹੀ ਭਾਸ਼ਾ ਹੁੰਦੀ ਹੈ ਗੁਰ ਸੰਗਤ ਜੀ ਆਪਾਂ ਵੀ ਬਖਸ਼ੇ ਜਾਵਾਂਗੇ ਰਾਜਨੀਤੀ ਤੋਂ ਦੂਰ ਹੋਈਏ ਸਤਿਗੁਰ ਜੀ ਦਾ ਪੱਲਾ ਫੜੀਏ ਸੱਚ ਨੂੰ ਅੱਗੇ ਲਿਆ ਕੇ ਵੋਟਾਂ ਪਾ ਕੇ ਬਹਾਲ ਕਰੀਏ ਪ੍ਰੋਫੈਸਰ ਮਨਜੀਤ ਸਿੰਘ ਜੀ ਵਰਗੇ ਬਣਕੇ ਦਿਖਾਈਏ ਇਸ ਗੰਦੇ ਲਾਣੇ ਤੋਂ ਖੈੜਾ ਛੁਡਵਾਈਏ
@jorawarsingh4400
@jorawarsingh4400 8 ай бұрын
ਧੰਨਵਾਦ ਇਹੋ ਜਿਹੀਆਂ ਸਿੱਖ ਆਗੂਆਂ ਦੀ ਸੋਚ ਦੀ ਜਾਨਕਾਰੀ ਦੇਣ ਵਾਸਤੇ 🙏
@rajkumarsingh-hd5yt
@rajkumarsingh-hd5yt 7 ай бұрын
Prof Manjeet Singh was a real Jathedar of Sikhs. Proud of him
@kirpalsingh862
@kirpalsingh862 7 ай бұрын
ਸਿੰਘ ਸਾਹਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ . ਆਪ ਜੀ ਦੀ ਨਿਮਰਤਾ ਅਤੇ ਪੰਥਕ ਸੋਚ ਅੱਗੇ ਸਿਰ ਝੁਕਦੈ ਜੀ .ਵਾਹਿਗੁਰੂ ਆਪ ਜੀ ਨੂੰ ਤੰਦਰੁਸਤੀ ਬਖਸ਼ਣ ਜੀ .
@SukhdevSingh-pj4qy
@SukhdevSingh-pj4qy 23 күн бұрын
ਬਿਲਕੁਲ ਜੀ, ਸਿੰਘ ਸਾਹਿਬ ਪ੍ਰੋ ਮਨਜੀਤ ਸਿੰਘ ਜੀ ਹੁਣਾਂ ਪੰਥ ਵਾਸਤੇ ਬਹੁਤ ਸ਼ਲਾਘਾਯੋਗ ਉਪਰਾਲੇ ਕੀਤੇ ਸਨ। ਅਸੀਂ ਧਰਮ ਕੋਟ ਵਿਖੇ ,ਨਗਰ ਕੀਰਤਨ,ਜੋ ਹਰਗੋਬਿੰਦ ਪੁਰੇ ਤੋਂ ਚਲਕੇ ਆਇਆ ਸੀ ।ਸਟੇਜ ਉਪਰ ਇਨ੍ਹਾਂ ਵਲੋਂ ਲੀਡਰਾਂ ਬੜੇ ਸਖ਼ਤ ਸ਼ਬਦਾਂ ਵਿੱਚ ਤਾੜਨਾ ਕੀਤੀ ਸੀ। ਲੋਕ ਥਲੇ ਜੈਕਾਰੇ ਛੱਡਦੇ ਸਨ। ਬਾਦਲ ਹੁਣੀ ਸਟੇਜ ਨੀਵੀਆਂ ਪਾਕੇ ਬੈਠੇ ਸਨ। ਬਹੁਤ ਪੰਥ ਦਾ ਦਰਦ ਰੱਖਣ ਵਾਲੇ,ਸਿਆਣੇ ਸੂਝਵਾਨ , ਗੁਰਮਤਿ ਤੇ ਪਹਿਰਾ ਦੇਣ ਵਾਲੇ ਹਨ।ਮੈਂ ਸਮਝਦਾ ਇਨ੍ਹਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਚਾਹੀਦਾ ਹੈ।ਇਕ ਫਿਰ ਪੰਥ ਦੀ ਚੜ੍ਹਦੀ ਕਲਾ ਹੋ ਜਾਵੇ।
@triloksingh7552
@triloksingh7552 7 ай бұрын
ਜਥੇਦਾਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਮੈਨੂੰ ਯਾਦ ਨਹੀਂ ਇੱਕ ਵਾਰੀ ਗੱਲ ਇਹ ਸਾਹਮਣੇ ਆਈ ਸੀ ਕਿ ਜਥੇਦਾਰ ਪੂਰਨ ਸਿੰਘ ਬਾਰੇ ਨੂੰ RSS ਨੇ ਕਿਹਾ ਸੀ ਕਿ ਇਹ ਸਾਡਾ ਬੰਦਾ ਕੋਈ ਕੰਮ ਹੋਇਆ ਦੱਸ ਦੇਣਾ ਖੈਰ ਬਾਕੀ ਜਥੇਦਾਰ ਸਾਹਿਬ ਜੀ ਅਟੈਕ 84 ਤੋਂ ਬਾਅਦ ਜ਼ਿੰਮੇਂਵਾਰ ਬੰਦੇ ਆ ਦੇ ਨਾਮ ਨਾਲ ਸਿੰਘ ਖਾਲਸਾ ਜਥੇਦਾਰ ਜਾਂ ਸਾਹਿਬ ਸ਼ਬਦ ਸੋਭਦਾ ਨਹੀਂ ਸੰਕੋਚ ਕਰਿਆ ਕਰੋ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@KuldeepSingh-ob9cw
@KuldeepSingh-ob9cw 8 ай бұрын
ਹਮੀਰ ਸਿੰਘ ਜੀ ਆਪ ਜੀ ਨੇ ਉਚਕੋਟੀ ਦੀ ਇੰਟਰਵਿਊ ਕੀਤੀ ਹੈ ਧੰਨਵਾਦ।
@MakhanSingh-nb9fl
@MakhanSingh-nb9fl 7 ай бұрын
ਬਹੁਤ ਵਧੀਆ ਤਰੀਕੇ ਨਾਲ ਸੱਚਾਈ ਦੱਸੀ ਹੈ ਸਿੰਘ ਸਾਹਿਬ ਜੀ
@deeprataindia1170
@deeprataindia1170 7 ай бұрын
ਕਿੰਨੇ ਸਿਆਣੇ ਸੁਲਝੇ ਹੋਏ ਇੰਨਸਾਨ ਹਨ ਸਿੰਘ ਸਾਹਿਬ ਜੀ ਸੱਚ ਸਿਰ ਝੁਕਦਾ ਇਹਨਾਂ ਅੱਗੇ ਜੀ । ,,ਬਹੁਤ ਹੀ ਜਾਣਕਾਰੀ ਮਿਲੀ ਇਸ ਮੁਲਾਕਾਤ ਨੂੰ ਸੁਣਕੇ। ,,ballu ਰਟੈਂਡਾ,,
@subhashchabbaOM
@subhashchabbaOM 8 ай бұрын
Gr8. Salute Punjab Television & Sardar Hamir Singh. Parnam to ex Jathedar of Akal Takhat.
@gvsingh8785
@gvsingh8785 7 ай бұрын
Salute the thoughts of Former Jathethar sahib ji.
@balramdhaliwal6389
@balramdhaliwal6389 8 ай бұрын
ਸਰਦਾਰ ਹਮੀਰ ਸਿੰਘ ਜੀ ਪ੍ਰੋਫੈਸਰ ਮਨਜੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤
@davinderkaur5095
@davinderkaur5095 8 ай бұрын
ਬਹੁਤ ਲੰਬੇ ਸਮੇ ਬਾਦ ਜਥੇਦਾਰ ਮੰਨਜੀਤ ਸਿੰਘ ਜੀ ਦੀ ਅਵਾਜ ਸੁਣਾਈੇ ਦਿਤੀ ਬਹੁਤ। ਚੰਗਾ ਲਗਿਆ ਆਪ ਦੀ ਸੇਵਾ ਦੇ ਬਾਦ ਅਜ ਤਕ ਦਾਗੀ ਜਥੇਦਾਰ ਹੀ ਥਾਪੇ ਜਾਂਦੇ ਰਹੇ ਸਹੀ ਜਥੇਦਾਰ ਨਹੀਂ ਸਾਹਮਣੇ ਆਏ😂😂😂😂😂
@BalbirSingh-mg9cr
@BalbirSingh-mg9cr 7 ай бұрын
ਸ ਹਮੀਰ ਸਿੰਘ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਗਿਆਨੀ ਮਨ ਜੀਤਸਿਘ ਜੀ 😊ਸਚ ਨਹੀਂ
@gurmeetdandiwal8738
@gurmeetdandiwal8738 23 күн бұрын
ਬਹੁਤ ਵਧੀਆ ਵਿਚਾਰ ਚਰਚਾ ਚੱਲ ਰਹੀ ਹੈ ਜੀ
@santokhsinghbenipal8592
@santokhsinghbenipal8592 7 ай бұрын
ਆਕਾਲੀ ਦਲ ਹੀ ਇਹ ਨਾ ਨੇਂ ਪੰਥਕ ਨਹੀਂ ਰਹਿਣ ਦਿੱਤਾ ਇਹ ਲੀਡਰ ਕੁਰਸੀ ਦੀ ਖਾਤਰ ਬੀ ਜੇ ਪੀ ਤੇ ਆਰ ਐਸ ਐਸ ਨਾਲ ਸਮਝੌਤੇ ਕਰਦੇ ਰਹੇ ਪੰਥ ਨੂੰ ਢਾਹ ਲਾਈ ਖਾਲਸਾ ਸਾਜਨਾ ਦਿਵਸ ਮੌਕੇ ਟੌਹੜਾ ਸਾਹਿਬ ਤੇ ਭਾਈ ਰਣਜੀਤ ਸਿੰਘ ਸਾਹਿਬ ਜੀ ਦੀ ਬੇਅਬਦੀ ਦਾ ਖਮਿਆਜ਼ਾ ਆਕਾਲੀ ਦਲ ਭੁਗਤ ਰਿਹਾ ਹੈ ਭਾਈ ਸਾਹਿਬ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
@havelienterprises135
@havelienterprises135 17 күн бұрын
ਸਾਬਕਾ ਜਥੇਦਾਰ ਸਾਹਿਬ ਬਹੁਤ ਸੂਝਵਾਨ ਸਿਆਣੇ ਹਨ।
@gurbaxsingh6335
@gurbaxsingh6335 8 ай бұрын
ਬਹੁਤ ਸੁੰਦਰ ਸੰਵਾਦ ਸਿੰਘ ਸਾਹਿਬ ਜੀ ਦਾ ।
@amriksingh9757
@amriksingh9757 8 ай бұрын
Respected professor Manjit Singh is very mature and clean image heera of sikh panth. Salute from deep heart to his personality.
@user-dp2eh4pv3d
@user-dp2eh4pv3d 7 ай бұрын
ਸਿੰਘ ਸਾਹਿਬ ਜੀ ਕੰਬਲਾਂ ਵਾਲੀ ਗੱਲ ਤੇ ਰਹਿ ਈ ਗਈ
@kanwaljitsingh8391
@kanwaljitsingh8391 7 ай бұрын
One person who is always logical is Prof Manjeet Singh
@suchasingh1334
@suchasingh1334 7 ай бұрын
ਵਾਹਿਗੁਰੂ ਜੀ ਮੇਹਰ ਕਰਨ
@jssaini4702
@jssaini4702 8 ай бұрын
Bouhat hi vadiya episode S.Hamir Singh ji atay iss jannkari bharpur EP laiee Prof.Manjit Singh ji da vishesh taurtay dhanvaad.Pb.tv di sari team nu Sat Shree Akaal/WAHEGURU ji ki FATEH🖕❤
@parkashkaur5248
@parkashkaur5248 7 ай бұрын
Very informative speech
@Nanak-rc1go
@Nanak-rc1go 17 күн бұрын
Ssa jI. ਸ੍ਰ ਹਮੀਰ ਸਿੰਘ ਜੀ ਬਹੁਤ ਹੀ ਸੁੰਘੜ ਸਿਆਣੇ ਇਨਸਾਨ ਤੇ ਬੁੱਧੀਜੀਵੀ ਨੇ ਸੰਗਰੂਰ ਜਿਲੇ ਦੇ। ਸਾਨੂੰ ਮਾਣ ਹੈ।
@palwindersingh1671
@palwindersingh1671 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@surjitkooner6660
@surjitkooner6660 7 ай бұрын
ਜੱਥੇਦਾਰ ਸਹਿਬ ਜੀ ਜਦੋ ਤੁਸੀ ਆਪਣੀ ਸੇਵਾ ਤੇ ਸੀ ਉਦੋਂ ਕਿਉ ਨਹੀ ਸਟੈਂਡ ਲਿਆ ! ਜੋ ਅੱਜ ਏਨੇ ਸਮੇਂ ਬਾਦ ਬੋਲ ਰਹੇ ਹੋ ! ਪਹਿਲਾ ਬੋਲਣਾ ਚਾਹੀਦਾ ਸੀ ! ਹੁਣ ਤੱਕ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ !
@satnamkahlon8398
@satnamkahlon8398 8 ай бұрын
Sardar Harmeet Singh waheguru mehar rakhan chardikala bakhashn great meeting satgur mehar rakhio jathedar saheb uper
@JagjitSingh-lf2og
@JagjitSingh-lf2og 7 ай бұрын
ਜਥੇਦਾਰ ਸਾਹਿਬ ਜੀ ਹਮੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ
@baljinder99
@baljinder99 22 күн бұрын
ਅੱਜ ਦੀ ਚਰਚਾ ਨਾਲ ਗਿਆਨ ਚ ਵਾਧਾ ਹੋਇਆ ਹੈ,
@sarbjit_singh811
@sarbjit_singh811 8 ай бұрын
Bahut hi Vadhiya Interview. Sr.Hameer Singh ji Sachai Wali Press Reporting kerthey hun.I like u v v much.
@davinderdhindsaofficial
@davinderdhindsaofficial 24 күн бұрын
ਸਿੰਘ ਸਾਹਿਬ ਗਿਆਨੀ ਸ੍ਰੀ ਮਨਜੀਤ ਸਿੰਘ ਜੀ ਆਪ ਜੀ ਦੇ ਮੂੰਹ ਤੋਂ ਸੁਣ ਕੇ ਕਈ ਗੱਲਾਂ ਜੋ ਸ਼ੱਕੀ ਸਨ ਭਲੇਖਾ ਨਿਕਲ ਗਿਆ ਆਪ ਜੀ ਤੇ ਸ੍ਰ ਹਮੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@balwindersinghkallowal9033
@balwindersinghkallowal9033 7 ай бұрын
Good : well said : Prof. Manjit Singh Ji
@user-oe2ce5io4h
@user-oe2ce5io4h 8 ай бұрын
ਜਥੇਦਾਰ ਜੀ ਤੁਸੀ ਹੀ ਯੂਥ ਅਕਾਲੀ ਦਲ ਦੀਆਂ ਪਰਚੀਆਂ ਪਾਈਆਂ ਸੀ ਦਾਸ ਵੀ ਉਸ ਮੈਂਬਰਾਂ ਵਿੱਚ ਸੀ Sukhdev singh Rurka Canada
@SukhwinderSingh-hc3mp
@SukhwinderSingh-hc3mp 8 ай бұрын
You are making no sense as to what you have said. Tuhade varge ijzam Prashant ne hi ih halal krvaee hai. Pta kujh hunda nahi bs munh chuk ke boln lag painde hn, Waheguru sumat Bachchan tuhade vargian nu
@harneksingh9790
@harneksingh9790 14 күн бұрын
​@@SukhwinderSingh-hc3mpCT
@jaspalrai1378
@jaspalrai1378 3 күн бұрын
ਸਰਦਾਰ ਸਾਹਿਬ ਜੀ ਗਲਤੀਆਂ ਤੇ ਗੁਨਾਹ ਨੇ ਕੌਮ ਨਾਲ ਕੇਹੜਾ ਧੋਖਾ ਨਹੀਂ ਕਰਿਆ ਆਪਣੇ ਨਿਜੀ ਸੁਆਰਥ ਲਈ,,, ਮਾਫ ਕਰਨਾ ,, ਮੁਆਫੀ ਯੋਗ ਨਹੀਂ ਰਿਹਾ,,, ਜੇ ਅੱਜ ਵੀ ਦੇਖ ਕੇ ਅੱਖਾਂ ਬੰਦ ਕਰਨ ਦਾ ਸਮਾਂ ਨਹੀਂ ਰਿਹਾ ,,,,,, ਗੁਨਾਹ ਦੇ ਸਾਥ ਦੇਣ ਵਾਲੀ ਗੱਲ ਹੋਵੇਗੀ,, ਮੁਆਫ ਕਰਨਾ ਜੀ ਮੈਨੂੰ
@KuldeepSingh-sb3ep
@KuldeepSingh-sb3ep 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਸ ਹਮੀਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵਾਹਿਗੁਰੂ ਜੀ ਬਲਬਖਸਣ ਆਪ ਜੀ ਨੂੰ ਸਿੰਘ ਸਾਹਿਬ ਗਿਆਨੀ ਮਨਜੀਤ ਸਿੰਘ ਜੀ ਨਾਲ ਗੋਸਟਿ ਲੈ ਕੇ ਆਏ🎉🙏🙏🙏👌👌👌👌👌👌👌
@RajinderSingh-sg2ru
@RajinderSingh-sg2ru 22 күн бұрын
ਗੁਰੂ ਪਿਆਰਿਓ ,ਇਹੋ ਜਿਹੀਆਂ ਸ਼ਖਸਿਅਤਾ ਨੂੰ ਮਿਲਾਉਂਦੇ ਰਿਹਾ ਕਰੋ। ਸੰਗਤਾਂ ਵਿਚ ਜਾਗ੍ਰਿਤੀ ਆਵੇ। ਲੀਡਰਾਂ ਨੂੰ ਵੀ ਸਮਝ ਆਵੇ। ਧੰਨਵਾਦ ਜੀ ਰਜਿੰਦਰ ਸਿੰਘ ਬਸੰਤ ਐਵੇਨਿਊ ਲੁਧਿਆਣਾ।
@sahibdialsingh856
@sahibdialsingh856 7 ай бұрын
Great interview and great fearless Jathedar proud
@user-qu5je9gj3f
@user-qu5je9gj3f 12 күн бұрын
ਪਰੋਫੈਸਰ ਮਨਜੀਤ ਸਿੰਘ ਮਹਾਨ ਵਿਦਵਾਨ ਹਨ ਵਾਹਿਗੁਰੂ ਜੀ ਇਹਨਾਂ ਤੇ ਕਿਰਪਾ ਕਰਨ ਪੰਥ ਨੂੰ ਸੰਕਟ ਵਿਚੋਂ ਕੱਢਣ ਦਾ ਉਪਰਾਲਾ ਵੀ ਕਰੋ ਜੀ
@kamaldhindsa7528
@kamaldhindsa7528 8 ай бұрын
S s akal ji to both of you 🙏very good interview . Got to know lots of hidden history. Thanks 🙏
@amansidhu8696
@amansidhu8696 23 күн бұрын
ਕਿਤੇ ਵੀ ਭਲਾ ਨੀ ਹੋਣਾ ਇਸ ਪਰਵਾਰ ਦਾ
@harnekmalhans7783
@harnekmalhans7783 8 ай бұрын
We Sikhs should introspect in this month of extreme sacrifices by our Tenth Guru and their Sikhs and find solution to gain the lost glory of Sikhs Thanks for wise good talks S Hamir Singhji ex Jathedar S Ranjit Singhji
@mohanaujlainfotainmentlive7422
@mohanaujlainfotainmentlive7422 24 күн бұрын
ਭਾਈ ਮਨਜੀਤ ਸਿੰਘ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਜੌ ਸੇਵਾਵਾਂ ਨਿਭਾਈਆਂ ਕਾਸ਼ ਫਿਰ ਉਹ ਜਥੇਦਾਰ ਦੀਆਂ ਸੇਵਾਵਾਂ ਨਿਭਾਉਣ!!!
@AHUJASS
@AHUJASS 8 ай бұрын
Waheguru Akal takhat must be held by competent and dedicated team.
@gurdialbal6680
@gurdialbal6680 7 ай бұрын
Thanks a lot Jathedar Sahib ji. You kept the Sikh spirit alive. Wahiguru ji ka Khalsa Wahiguru ji ki Fateh.---Gurnam Kaur
@msrayat6409
@msrayat6409 6 ай бұрын
ਨਾਨਕ ਸਭ ਕਿਸ਼ ਤਿਸ ਕਾ, ਜੋ ਵਿਚੋ ਆਪ ਗਵਾਏ
@AHUJASS
@AHUJASS 8 ай бұрын
Professor Manjit Singh has rightly suggested that the feeling of the learned intellectual from society should be addressed for leading the Akal takhat.
@dgnsekhon
@dgnsekhon 7 ай бұрын
There is an urgent need of appointment of Akal Takhat Jathedar with the strong willingness to serve the path without any fear of political leaders. In the past 35;years the image of SGPC and Akaal Takhat Jather has beeb tarnished to the lowest level. The panth needs jathedar like prof Manjeet Singh ji. Thanks a lot sardar Hamir singh for the interview.
@user-bp4jd5ch9s
@user-bp4jd5ch9s 8 ай бұрын
ਵਾਹਿਗੁਰੂ ਜੀ ਮਿਹਰ ਕਰੋ ਜੀ........ 🙏🙏🙏🙏🙏
@parkashkaur5248
@parkashkaur5248 7 ай бұрын
Very informative speech of Manjit Singh ji
@JARNAILSINGH-vc2mt
@JARNAILSINGH-vc2mt 16 күн бұрын
ਪ੍ਰੋਫੈਸਰ ਸਾਹਿਬ ਬਹੂਤ ਹੀ ਸੂਝਵਾਨ ਅਤੇ ਪੜ੍ਹੇ ਲਿਖੇ ਸਿੰਘ ਸਾਹਿਬ ਹਨ, ਮੈਨੂ ਇਹ ਬਿਲਕੁੱਲ ਯਾਦ ਖਾਲਸਾ ਪੰਥ ਦਾ 1999 ਦਾ ਸਾਜਨਾ ਦਿਵਸ, ਉਸ ਸਮੇ ਮੇਰੀ ਸਟੇਜ ਤੇ ਡਿਊਟੀ ਸੀ, ਮੈ ਸਾਰਾ ਕੁੱਝ ਅਨੁਭਵ ਕਰ ਰਿਹਾ ਸੀ
@rajdhillon2713
@rajdhillon2713 8 ай бұрын
With deep respect to jathedar sahib Skhs need leaders of this caliber who are accountable to Sri Akal takht sahib and sangat and no political body
@dalbirkaur5104
@dalbirkaur5104 8 ай бұрын
Thanks prep. Sahib for that time you're great
@shinderpalsinghkhaira1511
@shinderpalsinghkhaira1511 8 ай бұрын
ਹਮੀਰ ਸਿੰਘ ਜੀ ਧੰਨਵਾਦ ਇੰਟਰਵਿਊ ਕਰਨ ਲਈ
@AmarjitSingh-pl8rd
@AmarjitSingh-pl8rd 15 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੱਥੇਦਾਰ ਮਨਜੀਤ ਸਿੰਘ ਜੀ ,ਸ.ਹਮੀਰ ਸਿੰਘ ਜੀ 🙏❤️🙏
@harjapsingh9458
@harjapsingh9458 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਸਿੰਘ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਪਰਾਣੀਆ ਪਰਤਾਂ ਖੋਲਕੇ ਨਵੀਂ ਪਨੀਰੀ ਨੂੰ ਸਚੇਤ ਕਰਿਆ ਹੈ ਜੀ ਅਮੀਰ ਹੈ ਇਹ ਪੋਸਟ ਬਹੁਤ ਪ੍ਰਭਾਵ ਪਾਏਗੀ । ਲੋਕਾਂ ਦੀਆਂ ਜ਼ਮੀਰਾਂ ਨੂੰ ਜਾਗ ਲਾਉਣ ਦਾ ਕੰਮ ਕਰੇਗੀ । ਸਾਡੇ ਲੀਡਰਾਂ ਦੀਆਂ ਕਾਲੀਆਂ ਕਰਤੂਤਾਂ ਸਾਹਮਣੇ ਆਉਣ ਗੀਆ।।
@gurmeetsinghjaitohandal1933
@gurmeetsinghjaitohandal1933 7 ай бұрын
Wahguru ji kirpa karn Sikh kom nu esse aggu milde rihn
@parmjitsinghrandhawa3154
@parmjitsinghrandhawa3154 8 ай бұрын
Excellent Interview 🙏
@user-qx2ps5ys2l
@user-qx2ps5ys2l 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।
@ajaibsingh3350
@ajaibsingh3350 16 күн бұрын
Sardar Hameer Singh ji main tuhada bahut dhanvaad jarda haan jo tusi Jathedar Manjit Singh naal media stage te aanke panth de kaure sach sahmne pesh karke kaum nu suchet kita hai GURU Maharaj kirpa karan aapne panth di bauhri(agvai ) karn aur Singh Saheb varge nidhark purkh bhejke panth di charhdi kla karan
@user-oe2ce5io4h
@user-oe2ce5io4h 8 ай бұрын
ਜੱਥੇਦਾਰ ਜੀ ਇਹ ਸੱਚ ਹੈ ਬਾਦਲ ਐਡ ਕੰਪਨੀ ਤੁਹਾਨੂੰ ਡਰਾ ਗਈ ਸੀ
@Nanak-rc1go
@Nanak-rc1go 17 күн бұрын
ਸ੍ਰ ਮਨਜੀਤ ਸਿੰਘ ਜੀ ਨੇ ਵੀ ਬਹੁਤ ਵਧੀਆ ਚਾਨਣਾ ਪਾਇਆ ਜੀ।
@narindersandhu8298
@narindersandhu8298 7 ай бұрын
ਹਮੀਰ ਸਿੰਘ ਜੀ ਸੱਤਿ ਸ੍ਰੀ ਆਕਾਲ ਜੀ
@SukhrajKaur-pq5zb
@SukhrajKaur-pq5zb 14 күн бұрын
ਸਹੀ ਤੇ ਪੀਤੇ ਗੲਏ ਕੋੜੇ ਘੁੱਟ ਅਸਲ ਜ਼ਿੰਦਗੀ ਮਿੱਠੀ ਕਰ ਦੇਂਦੇ ਹਨ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪੰਥ ਚੜ੍ਹਦੀ ਕਲਾ ਵਿੱਚ ਰਹੇ 🙏🙏🙏🙏👏
@MohanSingh-sq7jz
@MohanSingh-sq7jz Күн бұрын
Jathedar Manjeet Singh ji is very correct person. We have started Ajuba construction at Anandpur sahib Ardas was done by Manjeet Singh jee. Happy to see him after a long time .
@lakhbirsingh5475
@lakhbirsingh5475 14 күн бұрын
ਜੱਥੇਦਾਰ ਜੀ, ਲਗਦੇ ਹੱਥ ਇਹ ਵੀ ਸਾਫ਼ ਕਰ ਦਿਓ ਤੁਸੀ ਅਕਾਲ ਤਖਤ ਸਾਹਿਬ ਤੇ ਜੁਮੇਂਵਾਰੀ ਨਾਲ ਸਾਰੇ ਧੜਿਆ ਦਾ ਭੋਗ ਪਾ ਕੇ SADA ਦਾ ਐਲਾਨ ਕੀਤਾ ਸੀ , ਏਸੇ ਰਾਜਨੀਤਿਕ ਪਲੇਟਫਾਰਮ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਕੌਮੀ ਲੀਡਰ ਸੇਵਾ ਨਿਭਾ ਰਹੈ ਹਨ। ਇਸ ਸਮੇਂ ਲੋੜ ਹੈ ਸਪੱਸ਼ਟ ਕਰੋ ਬਾਦਲ ਟੌਹੜਾ ਧੜੇ ਅਕਾਲ ਤੱਖਤ ਵੱਲ ਪਿੱਠ ਕਰ ਗਏ ਤੇ ਕੁਰਸੀ ਦੀ ਭੁਖ ਵਾਲੇ ਬਾਦਲ ਤੇ ਜੰਨਸੰਘੀਆਂ ਦੀ ਪੰਜਾਬੀ ਪਾਰਟੀ ਚ ਚਲੇ ਗਏ । ਬਾਅਦ ਚ ਅਚਾਨਿਕ ਅਕਾਲ ਤੱਖਤ ਦੇ ਦਰਵਾਜਿਆਂ ਨੂੰ ਭੂੰਦੜ ਵਰਗਿਆ ਠੁੱਡੇ ਮਾਰੇ ਤੇ ਸਿੰਘ ਸਾਹਿਬ ਮਨਜੀਤ ਸਿੰਘ ਨੂੰ ਅੰਦਰ ਡੱਕ ਦਿੱਤਾ । ਨੰਗੇ ਕਰਨ ਲਗੇ ਹੋ ਚੋਰਾਂ ਨੂੰ ਚੰਗੀ ਤਰਾਂ ਨੰਗੇ ਕਰਕੇ SADA ਦੇ ਪਲੇਟਫਾਰਮ ਤੇ ਕੌਮ ਨੂੰ ਇਕੱਠਾ ਕਰ ਸਕਦੇ ਹੋ।
@ravindersandher7924
@ravindersandher7924 7 ай бұрын
Ssa ji Khalsa ji very good information and very true ❤❤❤
@harwindersingh975
@harwindersingh975 7 ай бұрын
ਸਿੰਘ ਸਾਹਿਬ ਜੀ❤
@Ranjeetdaliwal-kz2nc
@Ranjeetdaliwal-kz2nc 8 ай бұрын
ਸਿਆਸੀ ਖਬਰਾਂ ਦੇ ਨਾਲ ਨਾਲ ਹੋਰ ਸਮਾਜਿਕ ਅਤੇ ਧਾਰਮਿਕ ਵਿਸ਼ਿਆਂ ਨੂੰ ਬਰੀਕੀ ਨਾਲ ਪੜਚੋਲ ਕਰਕੇ ਸ. ਹਮੀਰ ਸਿਘ ਬਾਖ਼ੂਬੀ ਨਾਲ ਸਮਝਾ ਜਾਦੇ ਹਨ।
@msrayat6409
@msrayat6409 6 ай бұрын
ਗੁਰਬਾਣੀ ਦਾ ਸੰਦੇਸ਼ ਸੁੱਖੀ ਅਤੇ ਸੁੰਦਰ ਸੰਸਾਰ ਕਰਨਾ 👍🙏🌻🌿🙏🌳🌳🌴🙏
@GurmailBadesha
@GurmailBadesha 6 ай бұрын
ਇਹ ਗੱਲ ਸਿੰਘ ਸਾਹਿਬ ਜੀ ਬਾਦਲਾਂ ਨੂੰ ‌ਹਜਮ ਨਹੀਂ ਹੁੰਦੀ ਵਾਹਿਗੁਰੂ ਜੀ
@HarjitSingh-oc6lg
@HarjitSingh-oc6lg 8 ай бұрын
ਕੋਮ ਦੀ ਅਗਵਾਈ ਦਾ ਦਾਅਵਾ ਕਰਨ ਵਾਲੇ ਖੁਦਗਰਜ, ਲਾਲਸਾਵਾਦੀ ਅਤੇ ਪਰਿਵਾਰ ਪ੍ਰਸਤ ਲੋਕਾਂ ਦਾ ਟੋਲਾ ਅੱਜ ਲਾਂਭੇ ਹੋ ਜਾਵੇ ਤਾਂ ਕੋਮ ਸ੍ਰੋਮਣੀ ਅਕਾਲੀ ਦੱਲ ਦੀ ਅਗਵਾਈ ਹੇਠ ਪੰਜਾਬ ਹੀ ਨਹੀਂ ਬਲਕਿ ਸਮੁੱਚੇ ਭਾਰਤ ਦੀ ਇਕ ਪ੍ਰਮੁਖ ਧਿਰ ਹੋਵੇਗੀ।
@harbanssingh1265
@harbanssingh1265 7 ай бұрын
Thanku
@aulakhsingh5103
@aulakhsingh5103 8 ай бұрын
ਸ੍ਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ 328 ਸ੍ਰੀ ਪਾਵਨ ਸਰੂਪ ਸਬੰਧੀ ਆਪ ਜੀ ਵੱਲੋਂ ਸਹੀ ਜਾਣਕਾਰੀ ਕਿਉਂ ਨਹੀਂ ਦਿੱਤੀ ਜਾ ਰਹੀ ਕੀ ਇਹ ਪਾਵਨ ਸਰੂਪ ਮਿਲ ਗਏ ਹਨ ਜੇਕਰ ਨਹੀਂ ਮਿਲੇ ਹਨ ਤਾਂ ਤੁਸੀਂ ਇਸ ਦੀ ਪੜਤਾਲ ਕਿਉਂ ਨਹੀਂ ਕਰਵਾਉਂਦੇ। ਪੜਤਾਲ ਨਾ ਕਰਵਾਉਣਾ ਇਹ ਸਾਬਤ ਹੁੰਦਾ ਹੈ ਕਿ ਆਪ ਜੀ ਵੱਲੋਂ ਅਸਲ ਦੋਸ਼ੀ ਬਚਾਏ ਜਾ ਰਹੇ ਹਨ। ਕੰਵਲਜੀਤ ਸਿੰਘ ਸਹੀ ਕਹਿ ਰਿਹਾ ਹੈ ਕਿ ਮੈਨੂੰ ਪਰਚੀਆਂ ਹੀ ਭੇਜੀਆਂ ਜਾਂਦੀਆਂ ਸਨ ਪਾਵਨ ਸਰੂਪ ਕਿਥੇ ਜਾਂਦੇ ਹਨ ਮੈਨੂੰ ਨਹੀਂ ਦੱਸਿਆ ਜਾਦਾ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਸ੍ਰੀ ਪਾਵਨ ਸਰੂਪ ਕਿਸੇ ਡੇਰੇ ਤੇ ਜਾ ਇਤਰਾਜ਼ ਯੋਗ ਜਗਾਹ ਤੇ ਹੀ ਭੇਜੇ ਗਏ ਸਨ ਜਿਸ ਦੀ ਤੁਸੀਂ ਪੜਤਾਲ ਕਰਵਾਉਣ ਤੋਂ ਡਰਦੇ ਹੋ ਜਦ ਕਿ ਪੜਤਾਲ ਕਰਨ ਨਾਲ ਇਹ ਸਪੱਸ਼ਟ ਹੋ ਜਾਣਾ ਸੀ ਕਿ ਪਾਵਨ ਸਰੂਪ ਕਿਸ ਦੇ ਹੁਕਮ ਤੇ ਕਿਸ ਜਗਾਹ ਭੇਜੇ ਗਏ ਹਨ ਇਸ ਕਰਕੇ ਤੁਸੀ ਚਾਰ ਸਾਲ ਬੀਤ ਜਾਣ ਤੇ ਵੀ ਪੜਤਾਲ ਨਹੀਂ ਕਰਵਾ ਰਹੇ। ਤੁਸੀਂ ਨਿਰਦੋਸ਼ 10-15 ਮੁਲਾਜ਼ਮਾ ਨੂੰ ਦੋਸ਼ੀ ਬਣਾ ਕੇ ਇਸ ਵਾਦ ਵਿਵਾਦ ਨੂੰ ਖਤਮ ਕਰ ਚੁੱਕੇ ਹੋ ਪਰ ਧਾਮੀ ਸਾਹਿਬ ਜੀ ਕੀ ਇਹਨਾਂ ਦੋਸ਼ੀਆ ਪਾਸੋਂ ਇਹ ਪਾਵਨ ਸਰੂਪ ਦੀ ਵਸੂਲੀ ਜਾ ਇਹਨਾਂ ਪਾਸੋਂ ਭੇਟਾ ਵਿਚ ਹੇਰਾਫੇਰੀ ਕਰਨ ਦੀ ਵਸੂਲੀ ਕਰ ਲਈ ਹੈ। ਜੇਕਰ ਚਾਰ ਸਾਲ ਬੀਤ ਜਾਣ ਤੇ ਵੀ ਨਾ ਤਾਂ ਸ੍ਰੀ ਪਾਵਨ ਸਰੂਪ ਦੀ ਬਰਾਮਦਗੀ ਕੀਤੀ ਗਈ ਹੈ ਨਾ ਹੀ ਭੇਟਾ ਖਾਧੀ ਕਿਸੇ ਪਾਸੋਂ ਵਸੂਲ ਕੀਤੀ ਗਈ ਹੈ ਇਸ ਤੋ ਇਹ ਸਿੱਧ ਹੁੰਦਾ ਹੈ ਕਿ ਜਿਹੜੇ 10-15 ਮੁਲਾਜ਼ਮ ਨੂੰ ਦੋਸ਼ੀ ਬਣਾਇਆ ਗਿਆ ਸੀ ਉਹ ਸਭ ਬਿਲਕੁਲ ਬੇਕਸੂਰ ਸਨ ਪਰ ਆਪ ਜੀ ਵੱਲੋਂ ਬੇਕਸੂਰਾ ਨੂੰ ਦੋਸ਼ੀ ਬਣਾਉਣਾ ਤੁਹਾਡੇ ਵਾਸਤੇ ਕਿੰਨੀ ਬੇਸ਼ਰਮੀ ਵਾਲੀ ਗੱਲ ਹੈ। ਕਿਉਂਕਿ ਤੁਸੀਂ ਸਿੱਖ ਧਰਮ ਦੇ ਉੱਚ ਅਹੁਦੇ ਤੇ ਪੰਜ ਸਾਲ ਤੋਂ ਬਿਰਾਜਮਾਨ ਹੋ ਜਿਹੜਾ ਵਿਅਕਤੀ ਆਪਣੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਨਹੀਂ ਬਣ ਸਕਦਾ ਉਹ ਸਿੱਖ ਧਰਮ ਵਿੱਚ ਰਹਿ ਯੋਗ ਨਹੀਂ ਹੈ। ਇਸ ਲਈ ਮੇਰੀ ਸਾਧ ਸੰਗਤ ਨੂੰ ਅਤੇ ਸਿੱਖ ਧਰਮ ਨੂੰ ਮੰਨਣ ਵਾਲਿਆਂ ਨੂੰ ਬੇਨਤੀ ਹੈ ਕਿ ਅਸੀਂ ਸਾਰੇ ਇੱਕਠੇ ਹੋ ਕੇ ਹਰਜਿੰਦਰ ਸਿੰਘ ਧਾਮੀ ਨੂੰ 328 ਸ੍ਰੀ ਪਾਵਨ ਸਰੂਪ ਦੀ ਪਹਿਲ ਦੇ ਅਧਾਰ ਤੇ ਯੋਗ ਪੜਤਾਲ ਕਰਵਾ ਕੇ ਲੱਭਣ ਦੀ ਪੁਰਜ਼ੋਰ ਅਪੀਲ ਕਰੀਏ ਜਿਸ ਨਾਲ ਅਸੀਂ ਸਿੱਖ ਧਰਮ ਵਿੱਚ ਆਪਣਾ ਬਣਦਾ ਫਰਜ਼ ਨਿਭਾ ਸਕੀਏ। ਸ੍ਰ ਹਰਜਿੰਦਰ ਸਿੰਘ ਧਾਮੀ ਜੀ ਦਾ ਮੋਬਾਇਲ ਨੰਬਰ 9815234768 ਹੈ ਇਹਨਾਂ ਨੂੰ ਫੋਨ ਕਰਕੇ ਪੜਤਾਲ ਕਰਵਾਉਣ ਲਈ ਬੇਨਤੀ ਕਰੀਏ ਜਿਸ ਨਾਲ ਸ੍ਰੀ ਪਾਵਨ ਸਰੂਪ ਸਬੰਧੀ ਸਥਿਤੀ ਸਪੱਸ਼ਟ ਹੋ ਸਕਦੀ ਹੈ ਪਹਿਲਾਂ ਕਰਵਾਈ ਪੜਤਾਲ ਈਸ਼ਰ ਸਿੰਘ ਵੱਲੋਂ ਅਧੂਰੀ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ ਪੜਤਾਲ ਕੀਤੀ ਹੀ ਨਹੀਂ ਹੈ ਅਸੀਂ ਤਾਂ ਸਿਰਫ ਦੱਸਿਆ ਹੀ ਹੈ ਕਿ ਸ੍ਰੀ ਪਾਵਨ ਸਰੂਪ 328 ਨੱਗ ਮਿਤੀ 18-08-2015 ਤੱਕ ਘੱਟ ਚੁੱਕੇ ਸਨ ਇਹ ਕਿਥੇ ਗਏ ਕਿਸ ਨੇ ਭੇਟਾ ਖਾਧੀ ਬਾਰੇ ਅਸੀਂ ਪੜਤਾਲ ਨਹੀਂ ਕੀਤੀ।
@harnekmalhans7783
@harnekmalhans7783 8 ай бұрын
Thanks S Hamir Singh Jathedar S Ranjit Singhji The intelligentsia of Sikhs are helpless even today Howsome youth sway naked swords of what use of what use rather help the opponents
IQ Level: 10000
00:10
Younes Zarou
Рет қаралды 4,7 МЛН
Nastya and SeanDoesMagic
00:16
Nastya
Рет қаралды 35 МЛН
Smart Sigma Kid #funny #sigma #comedy
00:40
CRAZY GREAPA
Рет қаралды 11 МЛН
IQ Level: 10000
00:10
Younes Zarou
Рет қаралды 4,7 МЛН