ਚਲਦੀ ਇੰਟਰਵਿਊ ਦੌਰਾਨ ਭਾਵੁਕ ਹੋ ਗਿਆ ਦੀਪ ਸਿੱਧੂ | Deep Sidhu | Jagdeep Singh Thali

  Рет қаралды 252,634

Punjabi Lok Channel

Punjabi Lok Channel

3 жыл бұрын

#KisanProtest, #KisanAndolan , #DeepSidhu
Kisan, Singhu Border, Meeting, India, Kisan Law, Modi, Jathebandi, Ordinance, Punjab, Punjabi, india closed , bharat band, kissan jathebandiya , haryana kisan, bjp , ambani , adani , bjp , kundali border, supreme court , center govt , delhi police , delhi border, jagdeep singh thali, deep sidhu, deep sidhu interview

Пікірлер: 2 800
@gurjitjosan5661
@gurjitjosan5661 3 жыл бұрын
ਦੀਪ ਵੀਰ ਅੱਜ ਤੇਰੀ ਬਦੋਲਤ ਇਹ ਮੋਰਚਾ ਦਿੱਲੀ ਪਹੁੰਚਿਆ
@amriksingh8888
@amriksingh8888 3 жыл бұрын
Bilkul deep de sir te bhut vdhia dilhi tak ley ke gia is da sehra hi nhi sada tan hero hai
@gurjitkaur8601
@gurjitkaur8601 3 жыл бұрын
ਦੀਪ ਸਿੱਧੂ ਨੂੰ ਵੀ ਸਟੇਜ ਤੇ ਬੋਲਣ ਦੇਣਾ ਚਾਹੀਦਾ ਹੈ ਲੋਕ ਸੁਣਨਾ ਚਾਹੁੰਦੇ ਹਨ
@agamdeep5474
@agamdeep5474 3 жыл бұрын
DEEP. 22. G. TUSI. BILKUL. SAHI. O. ASI. TOADE. NAAL. AAN.......
@harmannawaab
@harmannawaab 3 жыл бұрын
Shi keha vr mea ta pehle din to ahi gl kehda pr jathebandiya nu pta ni ki deep 22 to taklewf a pdeya likheya bnda bhot soch smj k gl krda
@SSDeol
@SSDeol 3 жыл бұрын
Bilkul sahi gall ji , Bai bahut down to erth te suljiya banda me bahut time pehla to janda.
@singhisking539
@singhisking539 3 жыл бұрын
Yes you are right ji
@gurpreetdhillon5928
@gurpreetdhillon5928 3 жыл бұрын
you are rat
@navjot473
@navjot473 2 жыл бұрын
ਦੀਪ ਵੀਰ ਬਹੁਤ ਹੀ inteligent person ਸੀ ਜੋ ਪ੍ਰਮਾਤਮਾ ਨੇ ਸਾਡੇ ਤੋਂ ਖੋ ਲਿਆ ਦੀਪ ਵੀਰ ਦਾ ਘਾਟਾ ਕਦੀ ਪੂਰਾ ਨਈ ਹੋਣਾ
@sukhikaur3053
@sukhikaur3053 3 жыл бұрын
ਇੰਨੀ ਵਧੀਆ ਸੋਚ ਦਾ ਧਾਰਨੀ ਬੰਦਾ ਅਸੀਂ ਆਪਣੇ ਤੋਂ ਦੂਰ ਕਰ ਲਿਆ ਕਿੰਨੇ ਅਭਾਗੇ ਹਾਂ ਅਸੀਂ ਦੀਪ ਵੀਰ ਤੁਸੀਂ ਜਿੱਥੇ ਵੀ ਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਇਹ ਸਾਡੇ ਵੱਲੋਂ ਤੁਹਾਡੇ ਲਈ ਅਰਦਾਸ ਹੈ ☺️
@amanagill8627
@amanagill8627 2 жыл бұрын
ਸਾਥੋਂ ਹੁਣ ਤਾਂ ਸਚਮੁੱਚ ਹੀ ਦੂਰ ਹੋ ਗਿਆ
@manjeetsinghtoor3807
@manjeetsinghtoor3807 3 жыл бұрын
ਸਿੱਧੂ ਸਾਹਿਬ ਸੱਚਾਈ ਦੀ ਗਲ ਕਰਨ ਵਾਲੇ ਨੂੰ ਸੁਆਰਥੀ ਲੋਕ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ ਯੋਧੇ ਲੋਕ ਹੌਸਲਾ ਨਹੀਂ ਛੱਡਦੇ।
@balveersingh732
@balveersingh732 3 жыл бұрын
Deep Puttar Hathe no kuta Bhokda na Hathe apne chal chalda ha.Ph.8872428725 Jorr kara Bata
@purebarfi
@purebarfi 3 жыл бұрын
ਦੀਪ ਜਦੋਂ ਤੇਰੀ ਇੰਟਰਵਿਊ ਆਦੀ ਤਾ ਸਾਰੀ ਦੇਖੀ ਦੀ. God bless you
@gavygavy5480
@gavygavy5480 3 жыл бұрын
Yes👍
@andygill1448
@andygill1448 3 жыл бұрын
Derp sidhu very good man
@gurpreetdhillon5928
@gurpreetdhillon5928 3 жыл бұрын
sachi
@DavinJocelyn
@DavinJocelyn 3 жыл бұрын
He is very intelligent..God bless
@andygill1448
@andygill1448 3 жыл бұрын
@@DavinJocelyn you are right
@hdhillon
@hdhillon 3 жыл бұрын
ਦੀਪ ਸਿੱਧੂ, ਕਨਵਰ ਗਰੇਵਾਲ, ਲੱਖਾ ਸਿਧਾਣਾ, ਤੇ ਹੋਰ ਵੀਰਾਂ ਨੇ ਨੌਜਵਾਨਾਂ ਨੂੰ ਪ੍ਰੇਰ ਕੇ ਕਿਸਾਨ ਅੰਦੋਲਨ ਇੱਥੇ ਤੱਕ ਪਹੁੰਚਾਇਆ, ਆਓ ਆਪਾਂ ਸਾਰੇ ਰਲ-ਮਿਲ ਕੇ ਸਾਥ ਦੇਈਏ, ਜਿੱਤ ਸਾਡੀ ਪੱਕੀ ਐਲਾਨ ਹੋਣਾ ਬਾਕੀ ਏ। 🙏🙏ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏
@rajaulakh2558
@rajaulakh2558 3 жыл бұрын
ਦੀਪ ਵੀਰੇ ਤੈਨੂੰ ਕੋਈ ਨਹੀਂ ਕੱਡ ਸਕਦਾ ਤੁਸੀਂ ਤਾਂ ਸਾਡੇ ਸਾਰਿਆਂ ਦੇ ਹਿਰਦਿਆਂ ਵਿਚ ਵਸਿਆ ਹੋਇਆ ਤੁਹਾਡੇ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਮੇਹਰ ਵਾ🙏🙏🙏🙏🙏🙏
@bhupinderkumar7928
@bhupinderkumar7928 8 ай бұрын
Mera bai
@SonySingh-tt6xp
@SonySingh-tt6xp 3 жыл бұрын
ਅਸੀਂ ਦੀਪ ਵੀਰੇ ਵਰਗੇ ਸਿਆਣੇ ਬੰਦੇ ਦੀ ਸਪੋਟ ਕਰਦੇ ਆ ਸਾਰੇ ਵੀਰ ਮਿਲ ਕੇ ਮੋਰਚਾ ਜਿਤੋ
@narinderchoda97
@narinderchoda97 3 жыл бұрын
ਦੀਪ ਤੁਸੀਂ ਤਾਂ ਹੀਰੇ ਹੋ ਕੋਈ ਵੀ ਕਰਮ ਕਰੋਗੇ ਉਹ ਹੀ ਲੋਕਾਂ ਦਾ ਭਲਾ ਕਰੇਗਾ ਖ਼ੂਬਸੂਰਤੀ ਨਾਲ ਚਮਕੋ ਪ੍ਰਵਾਹ ਨਾਂ ਕਰੋ ਹਿਸਟਰੀ ਰਪੀਟ ਕਰੋ ਸੱਚੇ ਹੋ ਸਾਨੂੰ ਆਪ ਜੈਸ ਯੋਦੇ ਦੀ ਲੋੜ ਹੈ।
@amandeepsingh-mr8hs
@amandeepsingh-mr8hs 3 жыл бұрын
good g
@hdhillon
@hdhillon 3 жыл бұрын
ਬਾਈ ਦੀਪ ਸਿੱਧੂ ਬਹੁਤ ਹੀ ਸੁਲਝਿਆ ਇਨਸਾਨ ਤੇ ਸੰਵੇਦਨਸ਼ੀਲ ਬੰਦਾ ਹੈ Full support to you bro
@sarbjitsingh990
@sarbjitsingh990 3 жыл бұрын
ਦੀਪ ਸਿੱਧੂ ਵੀਰ ਜੀ ਬਹੁਤ ਲੋਕ ਤੁਹਾਡੇ ਨਾਲ ਹਨ। ਸਾਰੇ ਵੀਰ ਮਿਲ ਕੇ ਹੀ ਮੋਰਚਾ ਫਤਹਿ ਕਰ ਸਕਦੇ ਹਾਂ ।
@buttasingh921
@buttasingh921 3 жыл бұрын
ਦੀਪ ਸਿੱਧੂ ਬਾਈ ਤੇਰੇ ਨਾਲ ਹਾਂ 110/,
@gavygavy5480
@gavygavy5480 3 жыл бұрын
Yes👍
@sukhdeepkaur9555
@sukhdeepkaur9555 3 жыл бұрын
ਤੇਰੇ ਨਾਲ ਹਾ ਪੁੱਤ ਹੌਸਲੇ ਵਿੱਚ ਰਹਿ।
@balwinderkaur2840
@balwinderkaur2840 3 жыл бұрын
YES
@binder6601
@binder6601 3 жыл бұрын
𝙔𝙨𝙚 𝙠𝙞𝙨𝙖𝙖𝙣 𝙢𝙖𝙟𝙙𝙤𝙤𝙧 𝙚𝙖𝙠𝙩𝙖 𝙯𝙞𝙣𝙙𝙖𝙗𝙖𝙖𝙙 🙏
@sarbjitsingh990
@sarbjitsingh990 3 жыл бұрын
ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਕਿ ਉਹ ਦੀਪ ਸਿੱਧੂ ਨੂੰ ਵੀ ਸਟੇਜ ਤੇ ਬੋਲਨ ਦੇਣ। ਇਸ ਨਾਲ ਸੰਘਰਸ਼ ਨੂੰ ਹੋਰ ਸਾਥ ਮਿਲੂਗਾ।
@gurlabhsinghbhairupa2049
@gurlabhsinghbhairupa2049 3 жыл бұрын
ਦੀਪ ਵੀਰ ਸਿੱਖ ਕੌਮ ਅਤੇ ਪੰਜਾਬ ਦੇ ਲੋਕ ਤੁਹਾਡੇ ਨਾਲ ਹਨ ਇਹਨਾ ਨੂੰ ਸਾਰੀ ਦੁਨੀਆ ਵੇਖ ਰਹੀ ਹੈ
@geetkarrajkoirsinghwala1007
@geetkarrajkoirsinghwala1007 3 жыл бұрын
ਦੀਪ ਸਿਧੂ ਜੀ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਨਾਲ ਬਹੁਤ ਕੁਝ ਕੀਤਾ ਸੀ ਆਪਣਿਆਂ ਨੇ । ਅਸੀਂ ਤੁਹਾਡੇ ਨਾਲ ਹਾਂ ।
@sarbdhesi8712
@sarbdhesi8712 3 жыл бұрын
We are with you. We strong
@purebarfi
@purebarfi 3 жыл бұрын
ਦੀਪ ਪੜ੍ਹ ਲਿਖਾ ਬੰਦੇ ਨੂੰ ਅੱਗੇ ਆਣ ਤੋ ਦੁਨੀਆ ਰੁਕ ਦੀ ਹੁੰਦੀ.So you carry on🙏
@dasuyacyclists2222
@dasuyacyclists2222 3 жыл бұрын
ਦੋ ਸਿੱਧੂ ਦੀਪ ,ਨਵਜੋਤ ਤੇ ਲੱਖਾ ਸਿਧਾਣਾ ਪੰਜਾਬ ਨੂੰ ਲੋੜ ਐ ਤੁਹਾਡੀ ਰਾਜਨੀਤੀ ਵਿਚ. ਆਓ ਵੀਰੋ ਤੁਹਾਡੀ ਬਹੁਤ ਲੋੜ a
@jaggisingh9827
@jaggisingh9827 3 жыл бұрын
ਦੀਪ ਵੀਰ ਜੇ ਕੁਝ ਲੋਕ ਨਹੀਂ ਪਸੰਦ ਕਰਦੇ ਤਾਂ ਹੋਰ ਸਾਰਾਂ ਜੂਥ ਤਹਾਨੂੰ ਚੰਗਾ ਸਮਝਦੇ ਹਨ ਹਾਰ ਨਾਂ ਮੰਨੋਂ ਤਕੜੇ ਰਹੋ ਸਾਰਾਂ ਜੂਥ ਤੁਹਾਡੇ ਨਾਲ ਹੈ👍
@Gurmeetsingh-lf9zd
@Gurmeetsingh-lf9zd 3 жыл бұрын
Kon kon Deep Sidhu nal a🔥👍
@chahal_s
@chahal_s 3 жыл бұрын
Deep Sidhu is an RSS agent Dont be stupid.
@user-gn9qc5yb2v
@user-gn9qc5yb2v 3 жыл бұрын
ਕੋਈ ਵੀਨੀ,,
@avtarsmangat
@avtarsmangat 3 жыл бұрын
I m against Deep Sidhu
@manindersingh3336
@manindersingh3336 3 жыл бұрын
@@chahal_s ki proof a
@harjindersidhu2472
@harjindersidhu2472 3 жыл бұрын
Rss da banda ha
@narpindersekhon2087
@narpindersekhon2087 3 жыл бұрын
ਦੀਪ ਸਿੱਧੂ ਸੱਚਾ ਅਤੇ ਈਮਾਨਦਾਰ ਬੰਦਾ ਹੈ।ਕੁੱਝ ਲੋਕ ਇਸਨੂੰ ਸਮਝ ਨਹੀਂ ਸਕੇ।
@warispunjabde5563
@warispunjabde5563 3 жыл бұрын
ਬਿਲਕੁਲ ਸਹੀ ਵੀਰ
@pargatsinghsarao
@pargatsinghsarao 2 жыл бұрын
Love you bai ਹਮੇਸ਼ਾ ਸਾਡੇ ਦਿਲ ਵਿੱਚ ਜਿਉਂਦਾ ਰਹਿਣਾ ਤੇ🙏🏻🙏🏻
@nimmakakar709
@nimmakakar709 3 жыл бұрын
ਬਹੁਤ ਡੂੰਗੀ ਜਾਣਕਾਰੀ ਆ ਵੀਰ ਨੂੰ ਕਨੂੰਨੀ ਦਾਅਪੇਚ ਬਾਰੇ . ਬਾਈ ਨੂੰ ਸੰਗਰਸ਼ ਤੌ ਬਾਹਰ ਕਰਨਾ ਇੱਕ ਵੱਡੀ ਗਲਤੀ ਸਾਬਿਤ ਹੋਵੇਗੀ
@gurvindersingh-xs5un
@gurvindersingh-xs5un 3 жыл бұрын
Bilkul sahi aaa
@user-lo8lk1bu7k
@user-lo8lk1bu7k 3 жыл бұрын
ਦੀਪ ਸਿੱਧੂ ਦਿੱਲੋ ਹੋ ਕੇ ਪੰਜਾਬ ਲਈ ਖੜਿਆ 🙏 ਸਾਥ ਦੇਵੋ ਵੀਰ ਦਾ
@anantsingh786
@anantsingh786 3 жыл бұрын
Deep sidhu dogla banda
@user-lo8lk1bu7k
@user-lo8lk1bu7k 3 жыл бұрын
@@anantsingh786 sahi kaun aa naam likheo ohda
@jasssingh7863
@jasssingh7863 3 жыл бұрын
@@user-lo8lk1bu7k shi gl a yr, galti hr ik bnde ton e ho jandi, just us dai ik glt statement da krke, us dai sarre e channgge kma nu bhul jana ta koi changi gl nhi
@balkaranmaan5707
@balkaranmaan5707 3 жыл бұрын
@@anantsingh786 dogle ta akali te congress di leader v ne punjab de ohna nu kde ghar aya nu keha kde v captain dogla ya badal. cmmt krn lagge sharm ni mande
@baljitkaur4175
@baljitkaur4175 3 жыл бұрын
Yes ❤️ we are together 🙏🏻 All is one ❤️🙏🏻🙏🏻🙏🏻🙏🏻🙏🏻
@ss-zg8ql
@ss-zg8ql 3 жыл бұрын
ਮੈ ਲੋਕਾ ਨੂੰ ਹੱਥ ਜੋੜਕੇ ਬੇਨਤੀ ਕਰਦਾ ਦਿਪ ਸਿੰਧੂ ਵੀਰ ਦਾ ਸਾਥ ਦਿਉ ਜੀ ਦਿਪ ਸਿੰਧੂ ਪੰਜਾਬ ਨੂੰ ਬਚਾਉ ਗਾ 🙏🏻🙏🏻🙏🏻🙏🏻
@avtarjhandjhand5875
@avtarjhandjhand5875 3 жыл бұрын
ਬਾਈ ਦੀਪ ਜੀ ਅਸੀਂ ਸਭ ਤੁ‌ਹਾਡੇ ਨਾਲ ਹਾਂ। ਵਿਰੋਧੀਆਂ ਦੀ ਗੱਲਾਂ ਦੀ ਚਿੰਤਾ ਨਾ ਕਰੋ। ਰਾਜਨੀਤਕ ਲੋਕ ਆਪਣੇ ਆਪ ਨੂੰ ਬਚਾਉਣ ਲਈ ਕੋਝੀਆਂ ਹਰਕਤਾਂ ਕਰਨ ਲੱਗ ਪਏ ਹਨ।
@amleeksingh9853
@amleeksingh9853 3 жыл бұрын
ਬਾਈ ਤਕੜਾ ਹੋ ਅਸੀਂ ਤੇਰੇ ਨਾਲ ਆ ਯਰ. ਵਾਹਿਗੁਰੂ ਭਲੀ ਕਰੂ 🙏
@sukhmandhillon6474
@sukhmandhillon6474 3 жыл бұрын
ਤੇਰੇ ਤੇ ਮਾਣ ਏ ਜੱਟਾਂ ਪ੍ਰਵਾਹ ਨਾ ਕਰੀਂ ਰੱਬ ਦੀ ਕਚਹਿਰੀ ਵਿੱਚ ਤੂੰ ਹੀਰਾ ਏ
@jasmailsandhu2922
@jasmailsandhu2922 3 жыл бұрын
Bilkul sahi kiha tusi
@jotychahal7013
@jotychahal7013 3 жыл бұрын
Yaar photo lgi modi naal bs ese krke hi tegg lga hi jaande aaa ji 🙏 khalistan zindabaad 🙏
@jasmailsandhu2922
@jasmailsandhu2922 3 жыл бұрын
@@jotychahal7013 waheguru ji meher kran khalistan te
@manjeetsingh3959
@manjeetsingh3959 3 жыл бұрын
ਵੀਰ ਤਰਾਸਿਆ ਹਮੇਸ਼ਾ ਹੀਰੇ ਨੂੰ ਹੀ ਜਾਂਦਾ
@JatinderSingh-eg8zn
@JatinderSingh-eg8zn 3 жыл бұрын
ਦੀਪ ਸਿੱਧੂ ਬਾਈ ਅਸੀ ਤੁਹਾਡੇ ਨਾਲ ਆ ਅੱਜ ਦੇਖਲੋ ਤੁਹਾਡੇ ਨਾਲ ਕਿੰਨੇ ਆ ਇਕ-ਦੋ ਬੰਦਿਆ ਦੇ ਮਾੜਾ ਕਹਿਣ ਨਾਲ ਬੰਦਾ ਮਾੜਾ ਨਹੀਂ ਹੁੰਦਾ ਬਾਈ ਨੂੰ ਸਪੋਟ ਤੇ like karo ਹੌਸਲਾ ਛੱਡਣ ਨਹੀ ਦੇਣਾ
@gyandhillon1121
@gyandhillon1121 3 жыл бұрын
Gian dont worry u will back I supporr u v with u God bless u
@singhbhullar7227
@singhbhullar7227 3 жыл бұрын
ਕਾਉਣ ਕਾਉਣ ਚਾਹੁੰਦਾ ਕਿ ਦੀਪ ਸਿੱਧੂ ਵੀਰ ਨੂੰ ਵੀ ਸਟੇਜ ਤੇ ਬੋਲਣ ਦਾ ਹੱਕ? ਲਾਇਕ ਕਰਕੇ ਦੱਸ ਸਕਦੇ ਹੋ
@krnljsn7672
@krnljsn7672 3 жыл бұрын
Bolan dena chaida
@gurvindersingh-xs5un
@gurvindersingh-xs5un 3 жыл бұрын
Nolan da haq pura hai
@gurvindersingh-xs5un
@gurvindersingh-xs5un 3 жыл бұрын
Bolan da pura haq hai
@satwantsingh1105
@satwantsingh1105 3 жыл бұрын
ਹਾਜੀ
@daljeetkaur424
@daljeetkaur424 3 жыл бұрын
ਵੀਰ ਉਨ੍ਹਾਂ ਦਾ ਮਕਸਦ ਹੀ ਤੁਹਾਨੂੰ ਪਿੱਛੇ ਹਟਾਉਣਾ ਪਰ ਤੁਸੀਂ ਹਿੰਮਤ ਨਹੀਂ ਹਾਰਨੀ।
@balvirdhanda4402
@balvirdhanda4402 3 жыл бұрын
22 ta piche ni hatda tusi jathebandia nu kaho k time dita jave stage te
@harpreetkaurjohal8922
@harpreetkaurjohal8922 3 жыл бұрын
ਵੀਰ ਦਿਲ ਨਾ ਛੱਡ ਤੇਰੀ ਬਹੁਤ ਲੋੜ ਆ ਵਾਹਿਗੁਰੂ ਜੀ ਤੇ ਯਕੀਨ ਕਰੋ
@amanbawa6999
@amanbawa6999 3 жыл бұрын
Hnji bhai tusi bhut kuj krna aje everyone with you
@samramanilawala2468
@samramanilawala2468 2 жыл бұрын
Miss you deep brother 😢
@avtarsandhu812
@avtarsandhu812 3 жыл бұрын
ਦੀਪ ਸਿੱਧੂ ਵੀਰ ਤੁਸੀ ਨਾਈਸ ਹੋ ਹੁਸਲਾ ਨਹੀਂ ਹਰਨਾ
@jaswantsidhu1155
@jaswantsidhu1155 3 жыл бұрын
ਦੀਪ ਸਿੱਧੂ ਵੀਰ ਸੱਚ ਇਕੱਲਾ ਹੀ ਹੂੰਦਾ,,,ਹੋਂਸਲਾ ਰੱਖੋ ਅਸੀਂ ਤੇਰੇ ਨਾਲ ਆਂ ਵੀਰ
@baljinderrai4
@baljinderrai4 3 жыл бұрын
ਦੀਪ ਸਿੱਧੂ ਹੀਰਾ ਬੰਦਾ ਵਾ🥰🥰🥰😍😍
@balwinderrandhawa2831
@balwinderrandhawa2831 3 жыл бұрын
ਦੀਪ ਜੇ ਦਸਵੇਂ ਪਾਤਸ਼ਾਹ ਜੀ ਹੋਸਲਾ ਛੱਡ ਜਾਂਦੇ ਤਾਂ ਅੱਜ ਸਾਰੀ ਦੁਨੀਆ ਚ ਖਾਲਸੇ ਦੇ ਸਿੰਘ ਨਹੀਂ ਸੀ ਹੋਣੇ। ਸਭ ਤੇਰੇ ਨਾਲ ਖੜੇ ਆ
@kingofthering1442
@kingofthering1442 3 жыл бұрын
ਬਾਈ ਜੀ ਅਸੀਂ ਸਾਰੇ ਸੋਡੇ ਨਾਲ ਹਾਂ. ਬਹੁਤ ਸੋਹਣੀ ਇੰਟਰਵਿਊ ਕੀਤੀ.
@sarvanjitsingh3266
@sarvanjitsingh3266 3 жыл бұрын
ਦੀਪ ਵੀਰੇ ਹੋਂਸਲਾ ਨਾ ਹਾਰੋ ਇਕੱਠੇ ਰਹੋਂ ਜੀ (ਆਪ ਅਤੇ ਲਖਾਂ ਸਧਣਾ ਅਤੇ ਗਾਇਕ ਵੀਰ)
@kpsingh8323
@kpsingh8323 3 жыл бұрын
ਬਾਈ ਤੇਰੇ ਤੇ ਬਹੁਤ ਯਕੀਨ ਆ। ਬੱਸ ਧੋਖਾ ਨਾ ਦੇਈ ਸਾਨੂੰ। ਪੰਜਾਬ ਨਾਲੋ ਸੋਹਣੀ ਕੋਈ ਧਰਤੀ ਨੀ। ਤੁਹਾਨੂੰ ਮੌਕਾ ਮਿਲਿਆ ਪੰਜਾਬ ਲਈ ਲੜੋ। ਬਾਕੀ ਸਭ ਪੈਸੇ ਫਿਲਮਾਂ ਤਾਂ ਥੋੜਾ ਟਾਈਮ ਦੀ ਮਸ਼ੂਰੀ ਆ।🙏।
@santokhsingh7589
@santokhsingh7589 3 жыл бұрын
9 J
@randhawasngh7272
@randhawasngh7272 3 жыл бұрын
Hahaha hadh aa eh vichre nu ta side te kita
@Mahenoor000
@Mahenoor000 3 жыл бұрын
na usnu paise di kmi aa na fame di ... m phli war dekhya iho ja insan jo educated aa emotional aa or kis trh usne shambhu morcha sambhya every one should thank him naki tane mehne deo ... jo bina kise swarth kmm ker riha usde piche sari janta pai gyi j
@montybhangu348
@montybhangu348 3 жыл бұрын
Deep Sidhu veer Dil da saaf hei te Punjab di bhalai chaunda hei ❤
@randhawasngh7272
@randhawasngh7272 3 жыл бұрын
Fudu lok ne apne bas
@chanansingh3853
@chanansingh3853 3 жыл бұрын
ਸਿਧੂ ਬਾਈ ਜੀ ਅਸਲੀ ਸੂਰਮਾ ਉਹ ਹੁੰਦਾ ਜਿਹੜਾ ਅਪਣੇ ਬਗਾਨਿਆਂ ਦੀ ਪਰਪਾਹ ਨਾ ਕਰਦਾ ਹੋਇਆ ਇਹਨਾਂ ਗੱਲਾਂ ਨਾਲ ਲੜਨ ਦੀ ਜੁਰਅਤ ਰੱਖਦਾ ਹੋਵੇ ਗੁਰੂ ਸਾਹਿਬ ਉਸ ਨੂੰ ਸੂਰਮਾ ਮਨਦੇ ਹਨ ਡੁਲਣਾ ਨਹੀਂ ਧੰਨਵਾਦ ਜੀ
@gogihambran
@gogihambran 3 жыл бұрын
ਸੰਤਾਂ ਦੀ ਗੱਲ ਕਰਦਾ ਬਾਈ ਤਾਂਹੀ ਚੁੱਭਦਾ ਖੱਚਾਂ ਦੇ,,
@Sandeep295...-
@Sandeep295...- 3 жыл бұрын
भाई जी मर्द योद्धा हो आप सरदार भगत सिंह वाली छवि दिखती है आपके अंदर
@amrindersinghamrindersingh294
@amrindersinghamrindersingh294 3 жыл бұрын
ਦੀਪ ਸਿੱਧੂ ਬਾਈ ਜੀ ਇੱਕ ਇਮਾਨਦਾਰ ਵਿਅਕਤੀ ਹੈ, ਪੰਜਾਬ ਹਿਤੈਸ਼ੀ ਵੀ ਹੈ ਅਸਲ ਵਿਚ
@honeyosd9724
@honeyosd9724 3 жыл бұрын
Great deep bai
@pindasandhu9526
@pindasandhu9526 3 жыл бұрын
Great
@pindasandhu9526
@pindasandhu9526 3 жыл бұрын
Good job
@pindasandhu9526
@pindasandhu9526 3 жыл бұрын
Right
@parjindergarcha3830
@parjindergarcha3830 3 жыл бұрын
ਵੀਰ ਜੀ ਤੁਸੀ ਗॅਲਾ ਬਹੁਤ ਵਧੀਅਾ ਕਰਦੇ ਹੋ िਬਲਕੁਲ ਅਸਲੀ ਗॅਲਾ ਹਨ
@shersinghgoraya5636
@shersinghgoraya5636 3 жыл бұрын
Deep Sidhu is very intelligent,Humble and an Honest person.
@HarjinderSingh-vr6wm
@HarjinderSingh-vr6wm 3 жыл бұрын
Deep sidhu is very honest person
@shersinghgoraya5636
@shersinghgoraya5636 3 жыл бұрын
Deep Sidhu lyi mere ajj v ohi vichaar ne , Mai kdi facebook use nhi kiti pr 26 nu specially ohnu follow krn lyi hi kiti jdo sare ohde lyi bhandi parchaar kr rahe c
@sukhdeepkaur9555
@sukhdeepkaur9555 3 жыл бұрын
ਇਸ ਦੇਸ਼ ਵਿੱਚ ਸਚ ਬੋਲਣ ਵਾਲੇ ਨੂੰ ਹੀ ਇਹ ਅਹਿਸਾਸ ਹੁੰਦਾ ਹੈ। ਕੋਈ ਨੀ ਬੇਟਾ ਹੌਸਲਾ ਰਖ।
@ParminderSingh-fl4vd
@ParminderSingh-fl4vd 3 жыл бұрын
ਹੌਸਲਾ ਨਾ ਛੱਡੀ ਵੀਰੇ ਸਾਡੇ ਗੁਰੂਆਂ ਤੇ ਮੁਸ਼ਕਲਾਂ ਵੀ ਆਈਆਂ ਸੀ
@SurinderSingh-ud2qd
@SurinderSingh-ud2qd 3 жыл бұрын
Good bro 👍👍
@agamdeep5474
@agamdeep5474 3 жыл бұрын
DEEP. 22. G. TUSI. BILKUL. SAHI. O. AS. TOHADE. NAAL AN..........
@jsinghmavi613
@jsinghmavi613 3 жыл бұрын
Deep ji tusi great ho .
@mruncle5347
@mruncle5347 3 жыл бұрын
SANT BHINDRAWALEYA NE BAHUT VADDI KURBANI DITTI KAUM LAYI LOK TAAN OHNA NU V MAADA KEH DINDE LOKAA DA KI DEEP VEER TU TAGDA HO
@Neklank
@Neklank 3 жыл бұрын
NO!! Incorrect, Guru Sahib is roop of Parmeshar, they are above worldy tre gunee Maya.
@sukhjitsingh6087
@sukhjitsingh6087 3 жыл бұрын
ਦੀਪ ਵੀਰ ਹੌਸਲਾ ਨਹੀ ਹਾਰੀਦਾ ਤੈਨੂੰ ਵਾਹਿਗੁਰੂ ਨੇ ਮੌਕਾ ਦਿੱਤਾ ਸੇਵਾ ਕਰਨ ਦਾ ਪਲੀਜ ਵੀਰੇ ਪਿਛੇ ਨਾ ਹਟੀ
@jagvirsingh2333
@jagvirsingh2333 3 жыл бұрын
ਦੀਪ ਸਿੱਧੂ ਞੀਰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@dilvirkaurrandhawa
@dilvirkaurrandhawa 3 жыл бұрын
Deep Sidhu Your thinking is true , don’t be sensitive, be brave , stand up and move farward
@sharanjitkaur4351
@sharanjitkaur4351 3 жыл бұрын
ਪਰੀਵਾਰ ਤਕ।ਨਹੀ ਜਾਣਾ ਚਾਹੀਦਾ ਬਹੁਤ ਗਲਤ ਹੈ ਗਾਲਾਂ ਕੱਡਣ ਵਾਲੇਆਂ ਨੂੰ ਸ਼ਰਮ ਆਣੀ ਚਾਹੀਦੀ ਹੈ ਵੈਸੇ ਸੂਝਵਾਨ ਕਦੇ ਗਾਲਾਂ ਨਹੀ ਕੱਡਦੇ।
@bhapinderjohal9670
@bhapinderjohal9670 3 жыл бұрын
ਜਦੋਂ ਹਾਥੀ🐘🐘🐘🔥🔥🔥ਤੁਰਦੇ ਹਨ ਅਤੇ ਕੁੱਤੇ 🐩🐩🐩🐩🐩🐩🐩ਭੌਂਕਦੇ ਹਨ
@manjitsinghmanjitsingh7078
@manjitsinghmanjitsingh7078 3 жыл бұрын
Bilkul sahi 22g
@ravneetkaur1784
@ravneetkaur1784 3 жыл бұрын
Deep Sidhu must be on stage... we definitely need his advice and guidance in our agitation
@mrskaur539
@mrskaur539 3 жыл бұрын
ਦੀਪ ਭਾੲੀ ਹੋਸਲਾ ਨਹੀ ਹਾਰਣਾ ਅਾ ਪ ਦੀ ਅਾਵਾਜ ਹੀ ਸੁਣ ਕੇ ਦਿਲ ਨੂੰ ਸਾਨਤੀ ਿਮਲਦੀ ਹੈ ਲੋਕਾ ਨੇ ਗੁਰੂ ਨਾਨਕ ਜੀ ਨੂ ਨਹੀ ਬੱਖਿਅਾਿਸਅਾ 🙏🙏🙏🙏🙏
@avtarpb229
@avtarpb229 3 жыл бұрын
ਦੀਪ ਬਾਈ ਤੁ ਦਿਲ ਨਾ ਛੱਡ ਤੇਰੇ ਨਾਲ ਸਾਨੂੰ ਪਿਆਰ ਤਾਂ ਬਾਈ ਤੈਨੂੰ ਅਸੀਂ ਚਾਹੁੰਦੇ ਕਿ ਤੂੰ ਸਹੀ ਬੰਦਾ ਹੈ ਤੇ ਸਾਡੇ ਨਾਲ ਰਹੇ
@amantiwana2073
@amantiwana2073 3 жыл бұрын
ਸਾਡਾ ਦੀਪ ਸਿੱਧੂ ਪੰਜਾਬ ਦਾ ਸ਼ੇਰ ਆ,,,👍👍👍👍👍👍
@renugill7169
@renugill7169 3 жыл бұрын
Deep sidhu we love you, you are roll modle of young generation and future leader of the punjab .be patient. ਬਾਬਾ ਜੀ ਤੇਰਾ ਇਮਤਿਹਾਨ ਲੈ ਕੇ ਤੈਨੂੰ ਪਰਖ਼ ਰਹੇ ਹਨ ਕਿ ਭਵਿੱਖ ਵਿੱਚ ਤੈਨੂੰ ਕਿਹੋ ਜਿਹੀ ਜਿੰਮੇਦਾਰੀ ਦਿੱਤੀ ਜਾਵੇ
@karamjeetkaur6307
@karamjeetkaur6307 2 жыл бұрын
ਹਾਏ ਮੇਰਿਆ ਰੱਬਾ ਦੀਪ ਸਿੱਧੂ ਯੌਧੇ ਵੀਰ ਨੂੰ ਦੁਬਾਰਾ ਭੇਜਦੇ ਦੀਪ ਸਿੱਧੂ ਵੀਰ ਦਾ ਸਕੇ ਭਰਾ ਵਾਂਗ ਮੋਹ ਆਉਂਦਾ ਹੈ ਵੀਰਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇਰੀ ਸੋਚ ਤੇ ਡੱਟਕੇ ਪਹਿਰਾ ਦੇਣ ਇਹ ਅਰਦਾਸ ਹੈ ਵਾਹਿਗੁਰੂ ਅੱਗੇ
@dharmindersarpanch4184
@dharmindersarpanch4184 2 жыл бұрын
ਸੱਚੀ ਗੱਲ ਹੈ ਜੀ। ਬਹੁਤ ਜ਼ਿਆਦਾ ਦੁੱਖ ਹੋਇਆ ਬਾਈ ਦੇ ਜਾਣ ਦਾ। ਬਹੁਤ ਘਾਟਾ ਪਿਆ ਕੋਮ ਨੂੰ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ
@KirandeepKaur-gq4eq
@KirandeepKaur-gq4eq 3 жыл бұрын
ਇਹ ਅੰਦੋਲਨ ਸਾਂਤਮਈ ਤੇ ਸਫਲ ਦੀਪ ਵੀਰੇ ਕਰਕੇ ਹੀ ਏ, ਉਹਨਾਂ ਹੀ ਕਿਹਾ ਜੋਸ਼ ਦੇ ਨਾਲ ਹੋਸ਼ ਦੀ ਵਰਤੋ ਕਰੋ
@onkarsinghdhiman9576
@onkarsinghdhiman9576 3 жыл бұрын
ਲੱਖੇ ਤੇ ਦੀਪ ਸਿੱਧੂ ਕਰਕੇ ਹੀ ਨੌਜਵਾਨੀ ਅੱਗੇ ਵਧ ਕੇ ਆਈ
@karanjeetbhullar389
@karanjeetbhullar389 3 жыл бұрын
ਦੀਪ ਸਿੱਧੂ ਘਬਰਾਉਣਾ ਨਹੀਂ
@InderjitHira60
@InderjitHira60 3 жыл бұрын
ਦੀਪ ਬਾਈ ਸਾਡੀ ਆਪਣੀ ਬੋਲੀ ਤਾਂ ਸਿਆਲ ਕੋਟ ਲਹਿਦੇ ਪੰਜਾਬ ਦੀ ਹੈ , ਪਰ ਤੁਹਾਡੀਆ ਇੰਟਰਵਿਊ ਸੁਣ ਸੁਣ ਅਸੀ ਹੁਣ ਤੁਹਾਡੀ ਬਠਿੰਡੇ ਵਾਲਿਆਂ ਦੀ ਮਿੱਠੀ ਪੰਜਾਬੀ ਬੋਲੀ ਵੀ ਸਿੱਖ ਗਏ ਹਾ 😃ਬਾਕੀ ਵੀਰੇ ਤੂੰ ਬੰਦਾ ਬਹੁਤ ਸਿਆਣਾ ਤੇ ਗੁਡ ਆਂ !! love you ਬਾਈ and carry on my friend we are all with you !!!!👍🏽🌹❤️
@GurpreetSingh-jg3pg
@GurpreetSingh-jg3pg 3 жыл бұрын
ਦਿਲ ਤਾਂ ਦੂਖਦਾ ਏ ਪੱਧਰ ਤਾਂ ਬਣਿਆ ਨਈਂ ਜਾਂਦਾ ਪਰ ਯੂਥ ਤੂਹਾਡੇ ਨਾਲ ਹੈ ਇਹ ਨਾ ਸਮਝੋ ਕਿ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਬਿੱਲ ਰੱਦ ਹੋਣ ਤੋਂ ਬਾਅਦ ਦੇਖਿਓ ਸਾਰਾ ਯੂਥ ਤੂਹਾਡੇ ਨਾਲ ਹੋਵੇਗਾ ਹੁਣ ਯੂਥ ਨੇ ਲੜਨਾ ਸਿਖ ਲਿਆ ਹੈ ਪਰਵਾਅ ਨਾਂ ਕਰੋ
@toorsukhwinder
@toorsukhwinder 3 жыл бұрын
Bhai ਅੱਜ ਤੁਸੀਂ ਦਿਲ ਜਿੱਤ ਲਿਆ ਪਰਮਾਤਮਾ ਕਰੇ ਤੁਸੀਂ ਇਸ ਤਰ੍ਹਾਂ ਹੀ ਸੇਵਾ ਕਰਦੇ ਰਹੇ
@ranjitnoor8789
@ranjitnoor8789 3 жыл бұрын
ਹਾਰ ਦੇ ਨੀ ਹੁੰਦੇ ਕਦੇ ਮਰਦ ਦਲੇਰ ਤੁਸੀਂ ਹੌਸਲੇ ਬਣਾਕੇ ਬਸ ਬੰਬ ਰੱਖਿਓ ਅਸੀਂ ਜਿੱਤਾਂ ਗੇ ਜਰੂਰ ਜਾਰੀ ਜੰਗ 🙏🙏
@SURJITSINGH-lq5dm
@SURJITSINGH-lq5dm 3 жыл бұрын
ਦੀਪ ਬਾਈ ਜੀ ਤੁਹਾਡੀ ਭੁਮਿਕਾ ਇਸ ਸਘੰਰਸ਼ ਵਿੱਚ ਸੁਰੂ ਤੋਂ ਲੈਕੇ ਹੁਣ ਤੱਕ ਦੀ ਬਹੁਤ ਵਧੀਆ ਰਹੀ ਏ,ਅੱਗੇ ਵੀ ਤੁਸੀਂ ਇਸੇ ਤਰ੍ਹਾਂ ਹੋਰ ਤਕੜੇ ਹੋ ਕੇ ਹਮਲਾ ਮਾਰੋ ਪੰਜਾਬ ਨੂੰ ਤੁਹਾਡੇ ਵਰਗੇ ਨੋਜਵਾਨਾਂ ਤੋਂ ਬਹੁਤ ਉਮੀਦਾਂ ਹਨ
@bajpannu5749
@bajpannu5749 3 жыл бұрын
ਦੀਪ ਬਾਈ ਜੀਨੀ ਕਨੂੰਨ ਦੀ ਨੋਲਜ ਇਸ ਸਘਰਸ਼ ਵਿੱਚ ਹੋਰ ਕਿਸੇ ਨੂੰ ਨਹੀਂ
@gurvindersingh-xs5un
@gurvindersingh-xs5un 3 жыл бұрын
Bilkul sahi aaa
@outsidemysteries3564
@outsidemysteries3564 3 жыл бұрын
ਚਾਹੇ ਜੋ ਮਰਜੀ ਆ। ਪਰ ਦੀਪ ਸਿੱਧੂ ਤੱਥਾਂ ਅਨੁਸਾਰ ਗੱਲ ਕਰਦਾ । ਸੌਹ ਲੱਗੇ ਬਹੁਤ ਦੁੱਖ ਲੱਗਦਾ ਜਦੋਂ ਦੀਪ ਨੂ ਨਕਾਰਿਆ ਜਾਂਦਾ। ❤❤ ਦਾਰ ਬੰਦਾ
@prabhdeepsingh9159
@prabhdeepsingh9159 3 жыл бұрын
ਸਿੱਧੂ ਸਾਬ ਜਿਹੜਾ ਵਹਿਣ ਤੋਂ ਉਲਟ ਚਲਦਾ ਓਹਨੂੰ ਦੁਗਣਾ ਜੋਰ ਲਾਣਾ ਪੈਂਦਾ , ਅਜੋਕੇ ਸਮੇਂ ਵਿਚ ਰਾਜਨੀਤੀ ਕਿੱਧਰ ਜਾ ਰਹੀ ਹੈ, ਇਮਾਨਦਾਰ ਬੰਦੇ ਨੂੰ ਵੱਧ ਸੰਘਰਸ਼ ਕਰਨਾ ਪੈਂਦਾ ।
@GurwinderSingh-ts1bk
@GurwinderSingh-ts1bk 2 жыл бұрын
ਦੀਪ ਸਿੱਧੂ ਬਾਈ ਸਚ ਮੁੱਚ ਪੰਜਾਬ ਲੲੀ ਹਮੇਸ਼ਾ ਆਪਣੀ ਹਿੱਕ ਤਾਣ ਕੇ ਖੜ ਜਾਂਦਾ ਸੀ। ਤੇ ਹੱਕ ਸੱਚ ਲਈ ਆਪਣੀ ਆਵਾਜ਼ ਬੁਲੰਦ ਕਰਨ ਦਾ ਹੌਸਲਾ ਰੱਖਦਾ ਸੀ। ਦੀਪ ਬਾਈ ਅਮਰ ਰਹੇ 🚩🚩🚩🚩🚩🚩🚩🚩🚩🚩🚩🚩
@hobbyram5391
@hobbyram5391 3 жыл бұрын
22Deep sidu don,t loss heart God bless you we are with u Stay Strong
@Bablychahal
@Bablychahal 3 жыл бұрын
ਜਿੱਤ ਲੜਦੇ ਲੋਕਾਂ ਦੀ , ਸੱਚ ਪੱਲੇ ਹੋਵੇ ਤਾਂ ਪ੍ਵਵਾਹ ਨਾ ਕਰੋ ਕਿਸੇ ਦੀ ਵੀ
@manjeetsingh3959
@manjeetsingh3959 3 жыл бұрын
ਵੀਰ ਦੀਪ ਸਿੱਧੂ ਤੁਹਾਡੀ ਹਰ ਵਿਚਾਰਧਾਰਾ ਨੂੰ ਸੁਣਿਆਂ ਹਰ ਇਕ ਗੱਲ ਬਹੁਤ ਵਧੀਆ ਲੱਗੀ ਕੋਈ ਗੱਲ ਨੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ
@maanpunjabiblogger6138
@maanpunjabiblogger6138 4 ай бұрын
ਦੀਪ ਵੀਰ ਮੈਨੂੰ ਤੇਰੇ ਤੋ ਵੀ ਵੱਧ ਖੁਸ਼ੀ ਹੋਈ ਸੀ ਜਦੋਂ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਲਹਿਰਾਇਆ ਸੀ ਕਈਆਂ ਦੀ ਗਾਂਡ ਪਾਟ ਗਈ ਸੀ ਦੱਲਿਆਂ ਦੀ ਕੁੱਤਿਆਂ ਦੀ ਜੋ ਮੋਕ ਮਾਰ ਗਏ ਸੀ ਤੂੰ ਕਿਉਂ ਸਾਥ ਛੱਡ ਗਿਆ ਦੀਪ ਬਾਈ ਸਾਡੇ ਆਲਾਂ ਕੌਣ ਬਣੂ ਤੇਰੇ ਜਿਹਾ ਦਿਮਾਗ ਕਿਸੇ ਦਾ ਨਹੀਂ 😢😢😢😢😢😢ਵਾਹਿਗੁਰੂ ਕਿਉਂ ਖੋਹ ਲਿਆ
@maanpunjabiblogger6138
@maanpunjabiblogger6138 4 ай бұрын
ਥੱਲੇ ਨੂੰ ਨੂੰ ਕਰ ਲੈਦਾ ਦੀਪ ਵੀਰ ਸ਼ਰਮਾ ਜੇ ਵੀ ਜਾਂਦਾ ਦਿਲ ਦੀ ਗੱਲ ਕਰਕੇ love you ਦੀਪ ਵੀਰ ❤
@GagiBhattiwal
@GagiBhattiwal 3 жыл бұрын
ਦੀਪ ਬਾਈ ਜੀ ਇਕ ਸੱਚਾ ਸੁੱਚਾ ਇਨਸਾਨ ਏ ਮੈਂ ਦੀਪ ਬਾਈ ਜੀ ਦੇ ਨਾਲ ਖੜੇ ਆ ਮਨ ਛੋਟਾ ਨਾ ਕਰ ਬਾਈ ਧੰਨਵਾਦ ਬਾਈ ਜੀ 🌹🌹🙏🙏🙏🙏🙏🌹🌹
@navrajdhillon6304
@navrajdhillon6304 3 жыл бұрын
ਵੀਰ ਜੀ ਸਾਨੂੰ ਤੇਰੇ ਤੋ ਬਹੁਤ ਆਸ ਹੈ ਵੀਰ ਧੋਖਾ ਨਾ ਦਿਉ ਫਿਰ ਅੱਗੇ ਤੋਂ ਕਿਸੇ ਤੇ ਸਾਡਾ ਵਿਸ਼ਵਾਸ ਨਹੀਂ ਰਹਿਣਾ
@sarabjitsanghera1439
@sarabjitsanghera1439 3 жыл бұрын
ਦੀਪ ਵੀਰੇ ਸਤਿ ਸ੍ਰੀ ਅਕਾਲ ਤੁਸੀ ਬਹੁਤ ਚੰਗੇ ਹੋ ਬਹੁਤ ਵਧੀਆ ਗੱਲਾਂ ਕਰਦੇ ਹੋ ਤੁਸੀ ਇਹਨਾ ਦੀਆ ਗੱਲਾਂ ਨੂੰ ਦਿੱਲ ਨਾਲ ਨਾ ਲਾਓੁ ਅਸੀ ਸਾਰੇ ਜਾਣੇ ਤੁਹਾਡੇ ਨਾਲ ਹਾ ਵੀਰ ਜੀ ਤੁਸੀ ਪਿੱਛੇ ਨਹੀਂ ਹੱਟਣਾ ਹੋਸਲਾ ਨਹੀਂ ਛੱਡਣਾ ਧੰਨਵਾਦ ਜਿੰਦਾਬਾਦ ਵੀਰੇ ✊✊✊✊✊✊✊✊✊✊🌾🌾🌾🌾🌾🌾🌾🌾🌾🌾
@shortsadda9609
@shortsadda9609 3 жыл бұрын
Good job👍
@user-zj7mc5km8b
@user-zj7mc5km8b 3 жыл бұрын
ਵੀਰੇ ਤੇਰੇ ਨਾਲ ਹਾਂ ਦੀਪ ਵੀਰੇ
@kuldeepsandhu915
@kuldeepsandhu915 3 жыл бұрын
ਦੀਪ ਵੀਰ ਸਾਨੂੰ ਹੁਣ ਛੱਡਕੇ ਨਾਂ ਜਾਵੀਂ ਜਿਹੜਾ ਬੋਲਦਾ ਬੋਲੀ ਜਾਵੇ ਅਸੀਂ ਤੇਰੇ ਨਾਲ ਹਾਂ ਜਿਥੇ ਕਹੇਗਾ ਤੇਰੇ ਨਾਲ ਖੜਜਾਗੇ ।
@kuldeepgill500
@kuldeepgill500 3 жыл бұрын
ਦੀਪ ਸਿੱਧੂ ਬਹੁਤ ਵਧੀਆ ਬੰਦਾ ਵੀਰ ਜੀ
@AmritpalSinghammy
@AmritpalSinghammy 2 жыл бұрын
Chla gya veer o shaddke 🙁🙁
@Rajveerkaur-wn6pb
@Rajveerkaur-wn6pb 2 жыл бұрын
ਚਲਾ ਗਿਆ ਬਾਈ ਛੱਡਕੇ😭😭😭😭😭
@daljitlitt9625
@daljitlitt9625 8 ай бұрын
ਚੰਗੇ ਬੱਚਿਆਂ ਨੂੰ ਸਾਡੇ ਕੋਲੋ ਖੋਹਇਆ ਜਾ ਰਿਹਾਂ ਹੈ।
@princeghuman986
@princeghuman986 3 жыл бұрын
Deep 22ji Lakha 22ji u both good man love u both kisan zindabad punjabi kisan zindabad Deep sidhu 22 ji u good man border
@malwinderlongia7525
@malwinderlongia7525 3 жыл бұрын
Deep need all of us support in this need We support you deep 22g
@user-pr1ns8ct6y
@user-pr1ns8ct6y 3 жыл бұрын
🌾🦅ਨੌਜਵਾਨ ਵੱਧ ਤੋਂ ਵੱਧ ਦੀਪ ਦੇ ਨਾਲ ਰਹੋ । ਸਾਰੇ ਨੌਜਵਾਨ ਤਾਲਮੇਲ ਨਾਲ ਚੱਲੋ ਕਨੂੰਨ ਦਾ ਜਾਣਕਾਰ ਹੈ ਦੀਪ ਹਰ ਪੈਂਤੜੇ ਤੇ ਮੋਰਚੇ ਨੂੰ ਸੰਭਾਲੋ ਰਲ ਕੇ ਮੀਟਿੰਗਾਂ ਕਰੋ।🌾💪💪💪💪🐅🐅🐅🐅
@gurlabhsingh4307
@gurlabhsingh4307 3 жыл бұрын
Deep sidhu teri bhut jroort aa g panjab nu
@laddimalwasaini
@laddimalwasaini 3 жыл бұрын
ਦੀਪ ਵੀਰ ਪੰਜਾਬ ਨੂੰ ਤੁਹਾਡੀ ਬਹੁਤ ਜਰੂਰਤ ਹੈ, ਗਿਲੇ ਸ਼ਿਕਵੇ ਭੁੱਲ ਕੇ ਅੰਦੋਲਨ ਨੂੰ ਜਿੱਤ ਦੇ ਵਲ ਲੈ ਕੇ ਜਾਈਏ .. ਦੀਪ ਵੀਰ ਅਸੀ ਤੁਹਾਡੇ ਨਾਲ ਹਾਂ
@KuldeepSingh-vv6dm
@KuldeepSingh-vv6dm 10 ай бұрын
ਬਾਈ ਦੀਪ ਸਿੱਧੂ ਤੂੰ ਤੇ ਜਰ ਹੀਰਾ ਸੀ ਜੋ ਹੁਣ ਸਾਨੂੰ ਕਿਸੇ ਵੇਲੇ ਵੀ ਮਿਲਣਾ ਮੁਸ਼ਕਲ ਨਹੀਂ ਨਾ ਮੁਨਕਣ ਹੈ ਦੀਪ ਸਿੱਧੂ ਵੀਰ ਜੀ ਅਮਰ ਰਹੇ
@BalochiPimpin
@BalochiPimpin 3 жыл бұрын
ਦੀਪ ਵੀਰ ਡੱਟ ਕੇ ਰਹੋ ਵਾਹਿਗੁਰੂ ਜੀ ਦੀ ਓਟ ਲੈ ਕੇ ਸੱਚ ਦਾ ਹੋਕਾ ਦਿੰਦੇ ਰਹੋਂ ਲੋਕ ਕਹਿੰਦੇ ਨੇ ਕਹਿੰਦੇ ਰਹਿਣਗੇ।ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
@amarjitsinghrai6681
@amarjitsinghrai6681 3 жыл бұрын
ਦਿਲ ਤਕੜਾ ਰੱਖੋ, ਵਾਹਿਗੁਰੂ ਜੀ ਚੜਦੀਕਲਾ ਰੱਖਣਗੇ,
@surjitkaur1895
@surjitkaur1895 3 жыл бұрын
ਦੀਪ ਸਿੰਘ ਬੇਟਾ ਤੂੰ ਸੱਚਾ ਹੈ ਤੇ ਸਚਾਈ ਨਾਲ ਖੜਾ ਰਹੀਂ ।ਇਹ ਸੱਟਾ ਬਜਣੀਆਂ ਹੀ ਹੁੰਦੀਆਂ ਹਨ ਇਹ ਪਰਾਂ ਕਰ ਕੇ ਯੋਧਾ ਬਣ ਕੇ ਨਿਤਰ ।ਸ਼ਾਬਾਸ਼
@satsriakalpunjabio6494
@satsriakalpunjabio6494 2 жыл бұрын
ਦੀਪ ਬਾਈ ਜਦ ਵੀ ਤੇਰੀ ਵੀਡੀਉ ਦੇਖ ਦੇ ਆ ਮੈਨੂੰ ਰੋਣਾ ਆਦਿ ਜਾਂਦਾ ਅਸੀਂ ਬਹੁਤ ਵੱਡਾ ਕੌਮ ਦਾ ਹੀਰਾ ਗਵਾ ਲਿਆ।
@Balwantsingh-bg6bb
@Balwantsingh-bg6bb 3 жыл бұрын
ਸੱਚੇ ਇਨਸਾਨ ਨੂੰ ਸੱਚ ਦੇ ਮਾਰਗ ਤੇ ਚੱਲਣਾ ਹੀ ਪੈਂਦਾ ਔਕੜਾ ਦੀ ਦਿਵਾਨਗੀ ਧਾਰਨੀ ਪੈਂਦੀ ਐ ਦੀਪ ਸਿੱਧੂ ਇੱਕ ਚੰਗਾ ਯੋਧਾ ਹੈ🙏🙏🙏🙏
@jasbirbara9411
@jasbirbara9411 3 жыл бұрын
ਬਾਈ ਦੀਪ ਦਿਲ ਛੋਟਾ ਨਾ ਕਰ ਅਸੀਂ ਤੇਰੇ ਨਾਲ
@rajbirsingh5011
@rajbirsingh5011 3 жыл бұрын
ਖਰੀਆਂ ਗੱਲਾਂ ਦੀਪ ਬਾਈ ਦੀਆਂ।
@maanpunjabiblogger6138
@maanpunjabiblogger6138 4 ай бұрын
ਦੀਪ ਵੀਰ ਖੇਤੀ ਦੀ ਤਾਂ ਕੋਈ ਗੱਲ ਹੀ ਨਹੀਂ ਸਰਕਾਰਾਂ ਤਾਂ ਸਾਡੀ ਹੋਂਦ ਖਤਮ ਕਰਨ ਨੂੰ ਫਿਰਦੀਆਂ 😢😢😢😢
@user-ny3rn1vp5d
@user-ny3rn1vp5d 7 ай бұрын
ਬਹੁਤ ਵੱਡਾ ਹੀਰਾ ਗਵਾ ਲਿਆ ਅਸੀਂ ਪੰਜਾਬ ਦਾ ਦੀਪ ਬਾਈ
@baljindersingh7457
@baljindersingh7457 3 жыл бұрын
ਬਿਲਕੁਲ ਠੀਕ ਅਗਵਾਈ ਗੁਰੂ ਗੋਬਿੰਦ ਸਿੰਘ ਜੀ ਸਾਰੀ ਕਿਰਪਾ ਕਰ ਰਹੇ ਨੇ ਜੀ
@simrat14
@simrat14 3 жыл бұрын
We all with you always Deep Bai. Don’t care what they said. Everyone knows what you are.we all love you and always respect your decision 🙏🙏🙏🙏🙏🙏🙏
@darshansingh7489
@darshansingh7489 3 жыл бұрын
ਦੀਪ ਤੇ ਲਁਖੇ ਵਰਗਿਆ ਨੇ ਸਁਚੀ ਸਾਹ ਵੀ ਲਾਏ ਨੇ ਜਦੋ ਆਵਾਜ਼ ਪਂਜਾਬ ਚੋ ਉਁਠਦੀ ਇਤਿਹਾਸ ਬਦਲਦੇ ਵੇਖੇ ਨੇ
@OG-ev6kn
@OG-ev6kn 3 жыл бұрын
22 lakhe de magar na laggo..oh banda vicholiya banke paisa khaa reha
@gurvindersingh-xs5un
@gurvindersingh-xs5un 3 жыл бұрын
Tu support nahi kar sakda ta Eho jahe comment na kar. Ok beta
@OG-ev6kn
@OG-ev6kn 3 жыл бұрын
@@gurvindersingh-xs5un uncle ji..tuc mainu galt samjh rahe ho..baaki 2 rs da recharge Kara k jabli na maaro..j bill te debate karni aa te phone no dao aapan gal kar lene aa
@sukhrajgill5793
@sukhrajgill5793 3 жыл бұрын
ਜਿਹੜੇ ਗਲਤ ਬੋਲਦੇ ਇਸ ਵੀਰ ਲਈ ਉਹ ਆਪ ਕੀ ਇੰਨੀ ਜਾਣਕਾਰੀ ਰੱਖਦੇ ਨੇ? ਚੰਗੇ ਲੋਕਾਂ ਨੂੰ ਹਮੇਸ਼ਾ ਪਿੱਛੇ ਕਰ ਜਾਂ ਕਰਵਾ ਦਿੱਤਾ ਜਾਂਦਾ salute for you brother
@navsandhu6054
@navsandhu6054 3 жыл бұрын
absolutely right sister he speaks psychology sada desh ch ehh subject e hani...dede...this is a fact
@balwindersingh2510
@balwindersingh2510 3 жыл бұрын
Vidio ta kat photo bhut soni lagi a. Khannnnnnt. Ji madam
@thetrendyone2288
@thetrendyone2288 3 жыл бұрын
Definitely right gill sahib
@jaswantsingh2900
@jaswantsingh2900 3 жыл бұрын
ਦੀਪ ਵੀਰ ਤੇਰੀਆਂ ਗੱਲਾਂ ਯਾਦ ਆਉਣੀਆਂ ਸਭ ਨੂੰ ਸਮੇ ਸਮੇ ਆਖਿਰ ਤੈਨੂੰ ਅੱਗੇ ਆਉਣਾ ਪੈਣਾ
@sharnjitmahil3595
@sharnjitmahil3595 3 жыл бұрын
we missed you,Don,t worry. ignore them,we are with you
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 8 МЛН
50 YouTubers Fight For $1,000,000
41:27
MrBeast
Рет қаралды 207 МЛН