ਚੱਲਦੇ ਕੰਮ ਨੂੰ ਨਜਰ ਹੀ ਲੱਗ ਗਈ // ਦਸਮੇਸ ਦਾ ਵੱਡਾ ਟੈਰ ਮਾਰ ਗਿਆ ਪਟਾਕਾ // 1 ਲੱਖ ਦਾ ਹੋ ਗਿਆ ਨੁਕਸਾਨ

  Рет қаралды 14,102

NINDER RATTON

NINDER RATTON

25 күн бұрын

Пікірлер: 32
@manisidhumani205
@manisidhumani205 21 күн бұрын
ਨਿੰਦਰ ਬਾਈ ਟਾਇਰ ਦੇ ਉੱਪਰ ਸੰਨ ਦੇਖਿਆ ਕਰੋ ਕੇ ਕਿਹੜੇ ਸੰਨ ਦਾ ਬਣਿਆ ਹੋਇਆ ਹੈ ਜਿਵੇ ਹੁਣ 2024 ਚੱਲ ਰਿਹਾ ਹੈ ਤਾ 2022 ਤੋ ਪਹਿਲਾ ਦਾ ਬਣਿਆ ਟਾਇਰ ਨਾ ਲਵੋ ਕਿਉ ਕਿ ਉਹ ਦੇਖਣ ਨੂੰ ਵਧੀਆ ਲੱਗਦਾ ਹੈ ਪਰ ਸੁੱਕਿਆਂ ਹੁੰਦਾ ਹੈ ਜਿਸ ਨੂੰ ਲਾ ਕੇ ਜਦੋ ਲੰਮੇ ਰੂਟ ਤੇ ਜਾਉਗੇ ਤਾ ਫੱਟਣ ਦਾ ਪੂਰਾ ਡਰ ਰਹਿੰਦਾ ਹੈ
@varindersinghsingh
@varindersinghsingh 22 күн бұрын
Ssa 22 G 🎉🎉jdo chaln gi ya nuksan ja tod bhann vi hove gi ghr khadi nu thodi kuj hona nzar nuar wala koi kam ni bki Waheguru ਮੇਹਰ kre🙏🙏
@sidhubai1946
@sidhubai1946 23 күн бұрын
ਏਥੇ ਬੇੜਾ ਬੈਠਿਆ ਹੋਇਆ , ਤਹਿ ਤੇ ਭਰਾਵਾਂ ਨਵੀ ਨਿ ਲ਼ਈ machine, ਪੁਰਾਣੀ ਵਦੀਆ ਚੱਲਦੀ ,rate nu ਮਰਦੇ ਲੋਕ ,ਉਤੋ machina walea da ਕੋਇ ਏਕਾ ਨਿ rate ਓਥੇ ਹਿ ਖੜਾ , ਝਾੜ 25 ਤੋ 40-45 quantal ਤੇ ਚਲਾ ਗਿਆ , ਭਈਆਂ n b rate de ਦਿੰਦੇ ਝੋਨਾ ਲਵਾਈ , ਪਰ ਵਾਢੀ ਨਿ ਪਿੱਟਣ ਲੱਗ ਜਾਂਦੇ ,
@JaspalSingh-x9d
@JaspalSingh-x9d 23 күн бұрын
ਘਾਟੇ ਵਾਧੇ ਜ਼ਿਦਗੀ ਰੈਣ ਚੱਲਦੇ ਜੱਟ ਕਾਹਦਾ ਜੇ ਛੱਡ ਗਿਆ ਮੈਂ ਮੜਕਾ
@hardeepsinghchahal3209
@hardeepsinghchahal3209 22 күн бұрын
ਜੀਦੇ ਹਿਸਾਬ ਨਾਲ ਵੀਰ ਚਲਦੇ ਆ ਇਸ ਹਿਸਾਬ ਨਾਲ ਹੱਬ ਵੀ ਤੋੜਾਂਗੇ
@urmindersamra2974
@urmindersamra2974 23 күн бұрын
ਏਹ ਨੁਕਸਾਨ ਹੋਣਾ ਹੀ ਚਲੋ ਟਾਇਰ ਤੇ ਗ੍ਰਹਿ ਟਲ ਗਿਆ ਤੈਨੂੰ ਕਿੰਨੇ ਵਾਰ ਸਮਝਾਇਆ ਭਾਊ ਕੇ ਲੋਕਾ ਦੀ ਨਜ਼ਰ ਤੋ ਬਚੀ ਹੋਰ ਜੋ ਮਰਜੀ ਕਰੀ ਜਾਈ ਤੂੰ ਵੀ ਟਲਿਆ ਨੀ ਭਾਊ ਕਈਆ ਦੀਆ ਨਵੀਆ ਖੜੀਆ ਨੇ ਕੰਮ ਤੋ ਅਗਲੇ ਹਾਓਕਾ ਲੈਦੇ ਆ ਕੇ ਏਹ ਪੁਰਾਣੀ ਲੈ ਕੇ ਕਾਮਯਾਬ ਹੋ ਰਿਹਾ ਲੋਕਾ ਸਾਹਮਣੇ ਕਦੇ ਆਪਣੀ ਮਸੀਨਰੀ ਦੀ ਸਿਫਤ ਨਾ ਕਰੋ ਹੋ ਸਕਦਾ ਗੱਲ ਨਾ ਕਰੋ ਚਲਝ ਵੀਡੀਓ ਬਣਾਉਣ ਲਈ ਗੱਲ ਕਰਨੀ ਪੈਂਦੀ ਆ ਪਰ ਗੋਲ ਮੋਲ ਕਰਕੇ ਗੱਲ ਕਰਿਆ ਕਰੋ ਲੋਕਾ ਨੂੰ ਪੁਰਾਣੀ ਮਸੀਨ ਨਵੀ ਬਰਾਬਰ ਚਲਦੀ ਤਾ ਦਿਖਦੀ ਆ ਸਾਰਾ ਦਿਨ ਜਿਹੜੀ ਭਕਾਈ ਹੁੰਦੀ ਆ ਗਰਮੀ ਚ ਓਹ ਨੀ ਦਿਸਦੀ ਕੇ ਆਪਢੇ ਭੋਰਾਭੋਰਾ ਜਵਾਕ ਛੱਡ ਕੇ ਤੁਰੇ ਫਿਰਦੇ ਆ ਅਜੇ ਵੀ ਮੰਨ ਲੈ ਗੱਲ ਲੋਕਾ ਤੋ ਬਚਕੇ
@baburandhawa7580
@baburandhawa7580 22 күн бұрын
Bai pra ਵਾਲੀ cluth plate pa kdi ni mrdi sada 3 sijan ਹੋ ga aa ohi chali jandi aa 4by 4 nal v boht wadia aa
@PROGAMER-rj3hc
@PROGAMER-rj3hc 22 күн бұрын
ਹੰਜੀ ਨਿੰਦਰ ਬਾਈ ਕੰਪਲੇਨ ਦੇ ਉਪਰ ਬੇਅਰਿੰਗ ਜਿਆਦਾ ਕਾਮਜਾਬ ਆ ਦੁਜੂ ਫਿੰਗਰ ਹਫ਼ਤਾ ਕੁ ਹੀ ਚੱਲਦਿਆ ਲੋਡ ਤੇ ਅਸੀ 21 model 22 model ਦੋਨਾ ਦੇ ਹੀ ਇਹ ਸਿਸਟਮ ਕਰਤਾ
@user-xd7vy6el8y
@user-xd7vy6el8y 23 күн бұрын
ਸਤਿ ਸ੍ਰੀ ਅਕਾਲ
@satyapal3182
@satyapal3182 4 күн бұрын
4by 4 ka reparing video banao
@mahindersinghbrar3653
@mahindersinghbrar3653 22 күн бұрын
ਮੇਰੇ ਕੋਲੋ ਸਿਵਰਾਜ 2018 ਮਾਡਲਾਂ ਹੈ ਪਰ ਕਲਚਪਾਟ ਨਾਲੀ ਹੈ
@Kunal_Pareek5911
@Kunal_Pareek5911 21 күн бұрын
❤❤❤❤❤❤❤❤❤
@PawanYadav-rg3ji
@PawanYadav-rg3ji 22 күн бұрын
Bhai aap ka bar awo hmra machine chlne Bihar me
@amritsinghdhanoa5434
@amritsinghdhanoa5434 22 күн бұрын
Veer lokka di najer mardi a
@newheraalagurjar100
@newheraalagurjar100 23 күн бұрын
Makka Guna Mp area ma be ha
@newheraalagurjar100
@newheraalagurjar100 23 күн бұрын
Makki Chhindwara bhi hai ki hai
@user-xs3em2mx6v
@user-xs3em2mx6v 23 күн бұрын
ਕੰਪਨੀਆ ਕੋਲੋ ਕਲੱਚ ਪਲੇਟ ਸਿਸਟਮ ਨੀ ਸਹੀ ਹੋਈਆ ..ਬਾਹਰ ਦੀਆ ਮਸੀਨਾ ਕਲੱਚ ਪਲੇਟਾ ਛੇਤੀ ਖੁਲ ਦੀਆ ਹੀ ਨਹੀ.....ਆਪਣੇ ਉਹੀ ਪੁਰਾਣਾ ..ਕੋਈ ਸੁਧਾਰ ਨੀ
@amritpalsinghdhillon7499
@amritpalsinghdhillon7499 23 күн бұрын
Good Program
@hardeepsinghchahal3209
@hardeepsinghchahal3209 22 күн бұрын
ਵੀਰ ਕਟਰ ਭਾਰਾ ਆਉਂਦਾ ਲਾ ਲਿਆ ਕਰੋ
@SurendraSinghSirohi
@SurendraSinghSirohi 22 күн бұрын
Nice vlog veere
@gurcharansinghdhillon9575
@gurcharansinghdhillon9575 23 күн бұрын
❤❤
@Wakhrevlogs-zn9pl
@Wakhrevlogs-zn9pl 21 күн бұрын
Bai tyer kina da a cheat da
@flanasingh0435
@flanasingh0435 22 күн бұрын
🧿🧿
@RohitKumar-tr5po
@RohitKumar-tr5po 22 күн бұрын
Nice ❤❤❤
@raguvindersidhu4741
@raguvindersidhu4741 21 күн бұрын
22 punch nu kapda laoo sohni ni lagdi Bina kapde tohnn
@GurveerSinghSandhu963
@GurveerSinghSandhu963 23 күн бұрын
Vashla rakhda jhotta marno hatjo free ni hundi clutchplate thodi
@newheraalagurjar100
@newheraalagurjar100 23 күн бұрын
Veer mp makki cutter le kare jaye veer
@user-yv6wj3bb5z
@user-yv6wj3bb5z 22 күн бұрын
Kdo chlu kam
@happykokri-337
@happykokri-337 23 күн бұрын
55000 da
@user-wf1qd3ez4n
@user-wf1qd3ez4n 23 күн бұрын
Hiji 22 g
@PindersinghKhatkar
@PindersinghKhatkar 22 күн бұрын
❤❤❤❤❤❤❤❤❤
Secret Experiment Toothpaste Pt.4 😱 #shorts
00:35
Mr DegrEE
Рет қаралды 36 МЛН
ЧУТЬ НЕ УТОНУЛ #shorts
00:27
Паша Осадчий
Рет қаралды 10 МЛН
Doing This Instead Of Studying.. 😳
00:12
Jojo Sim
Рет қаралды 8 МЛН
🤣ПОКУПАЕТ МАШИНУ У ДЕВУШКИ
0:35
MEXANIK_CHANNEL
Рет қаралды 10 МЛН
Две старых Хонды! Оживим или на свалку?
1:32:14
ИЛЬДАР АВТО-ПОДБОР
Рет қаралды 2,6 МЛН
WHEN IN TEXAS SHOW UP AND SHOW OUT 😱#moto #bikelife #125yz #usa
0:11
Yorick ' Booster
Рет қаралды 2,2 МЛН
Girl Made E-bike From Scraps of Wood homemade #woodworking
1:00
ND-WoodArt
Рет қаралды 7 МЛН